Latest News


ਨਹਿਰ ਕਿਨਾਰੇ ਮਿਲੀ ਲਾਵਾਰਿਸ ਕਾਰ 'ਚੋਂ ਬਰਾਮਦ ਮੋਬਾਇਲ ਨੇ ਖੋਲ੍ਹੇ ਰਾਜ਼
11th June, 2017
ਫਤਿਹਗੜ੍ਹ ਸਾਹਿਬ — ਮੋਬਾਇਲ 'ਚ ਖੁਦਕੁਸ਼ੀ ਦੀ ਰਿਕਾਡਿੰਗ ਕਰ ਕੇ ਕਾਰ ਡਰਾਈਵਰ ਪਿਤਾ ਨੇ ਮਾਸੂਮ ਬੱਚੀਆਂ ਸਮੇਤ ਨਹਿਰ 'ਚ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਫਤਿਹਗੜ੍ਹ ਦੇ ਪਿੰਡ ਕਜੌਲੀ ਸਥਿਤ ਭਾਖੜਾ ਨਹਿਰ ਦੇ ਕੋਲ ਚੰਡੀਗੜ੍ਹ...Read more
http://jagbani.punjabkesari.in/punjab/news/suicide-car-722443


ਹੋ ਜਾਓ ਤਿਆਰ, ਇਸ ਦਿਨ ਪੰਪਾਂ 'ਤੇ ਨਹੀਂ ਮਿਲੇਗਾ ਪੈਟਰੋਲ!
11th June, 2017
ਨਵੀਂ ਦਿੱਲੀ— ਪੈਟਰੋਲੀਅਮ ਕੰਪਨੀਆਂ ਵੱਲੋਂ ਹਰ ਦਿਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਤੈਅ ਕੀਤੇ ਜਾਣ ਦੇ ਵਿਰੋਧ 'ਚ ਪੈਟਰੋਲ ਪੰਪ ਮਾਲਕਾਂ ਨੇ ਬੰਦ ਦਾ ਐਲਾਨ ਕੀਤਾ ਹੈ। ਸਰਬ ਭਾਰਤੀ ਪੈਟਰੋਲੀਅਮ ਸੰਗਠਨ (ਐੱਫ. ਆਈ. ਪੀ. ਆਈ.) ਨੇ ਇਸ ਫੈਸਲੇ ਨੂੰ ...Read more
http://jagbani.punjabkesari.in/business/news/petrol-and-diesel-will-not-be-available-on-this-day-722282


ਅੰਮ੍ਰਿਤਸਰ ਦੀ ਪਲਾਸਟਿਕ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲੱਖਾ ਦਾ ਸਮਾਨ ਸੜ ਕੇ ਸੁਆਹ
11th June, 2017
ਅੰਮ੍ਰਿਤਸਰ - ਸ਼ਨੀਵਾਰ ਰਾਤ ਦੀਆਂ ਤੇਜ ਹਵਾਵਾਂ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ। ਉੱਥੇ ਹੀ ਅੰਮ੍ਰਿਤਸਰ ਦੀ ਇਕ ਫੈਕਟਰੀ 'ਤੇ ਇਹ ਤੇਜ ਹਵਾਵਾਂ ਭਾਰੀ ਪੈ ਗਈਆਂ। ਅੰਮ੍ਰਿਤਸਰ ਦੀ ਦਾਣਾ ਮੰਡੀ ਦੇ ਕੋਲ ਪਲਾਸਟਿਕ ਦੀ ਫੈਕਟਰੀ ਨੂੰ ਭਿਆਨਕ ਅੱਗ ਲੱਗ ...Read more
http://jagbani.punjabkesari.in/punjab/news/plastic-factory-terrible-fire-722469


ਦਾਲਾਂ ਹੋਈਆਂ ਧੜਾਮ, ਜਾਣੋ ਕਿੰਨੇ ਡਿੱਗੇ ਮੁੱਲ
11th June, 2017
ਚੰਡੀਗੜ੍ਹ— ਪਿਛਲੇ ਬਹੁਤ ਚਿਰ ਤੋਂ ਅਸਮਾਨ 'ਤੇ ਚੱਲ ਰਹੇ ਦਾਲਾਂ ਦੇ ਮੁੱਲ ਹੁਣ ਬਹੁਤ ਹੇਠਾਂ ਡਿੱਗ ਗਏ ਹਨ। ਇਸ ਦਾ ਕਾਰਨ ਹੈ ਕਿ ਇਕ ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਹੋਣਾ ਹੈ, ਜਿਸ ਦੇ ਮੱਦੇਨਜ਼ਰ ਕਾਰੋਬਾਰੀ ਆਪਣਾ ਪੁਰਾਣਾ ਸਟਾਕ ਖਾਲੀ ਕਰਨ ਲੱਗ ਗਏ ਹਨ।...Read more
http://jagbani.punjabkesari.in/business/news/pulses-values-fell-know-how-much-721818


ਰਾਹੁਲ ਗਾਂਧੀ ਨੂੰ ਨਾ ਮਿਲਿਆ ਸਿਰੋਪਾਓ, ਨਾ ਮਿਲਿਆ ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਪ੍ਰਸ਼ਾਦ (ਦੇਖੋ ਤਸਵੀਰਾਂ)
11th June, 2017
ਅੰਮ੍ਰਿਤਸਰ (ਪ੍ਰਵੀਨ ਪੁਰੀ) - ਆਪ੍ਰੇਸ਼ਨ ਬਲਿਊ ਸਟਾਰ ਦੀ 33ਵੀਂ ਬਰਸੀ ਦੇ 4 ਦਿਨ ਬਾਅਦ ਅੰਮ੍ਰਿਤਸਰ ਪੁੱਜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਨਾ ਤਾਂ ਸਿਰੋਪਾਓ ਮਿਲਿਆ ਤੇ ਨਾ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ...Read more
http://jagbani.punjabkesari.in/punjab/news/rahul-gandhi-not-get-siropa-nor-get-prasad-inside-the-harmandir-sahib-722151


ਸਕਿਨ ਲਈ ਬਹੁਤ ਫਾਇਦੇਮੰਦ ਹੈ ਆਲੂ ਦਾ ਰਸ
11th June, 2017
ਮੁੰਬਈ— ਆਲੂ ਦੀ ਵਰਤੋਂ ਤਾਂ ਹਰ ਘਰ 'ਚ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਆਲੂ ਦੀ ਵਰਤੋਂ ਚਿਹਰੇ 'ਤੇ ਵੀ ਕੀਤੀ ਜਾ ਸਕਦੀ ਹੈ। ਆਲੂ ਚਿਹਰੇ ਲਈ ਬਹੁਤ ਲਾਭਕਾਰੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਆਲੂ ਬਾਰੇ ਕੁਝ ਖਾਸ ਗੱਲਾਂ ਦੱਸਾਂਗੇ ਜਿਸ ਨਾਲ...Read more
http://jagbani.punjabkesari.in/homegrown-tips/news/%C3%BEotato-juice--is-very-useful-for-the-skin-722334


ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ ਨਹੀਂ ਹੋਵੇਗਾ Kidney ਇਨਫੈਕਸ਼ਨ
11th June, 2017
ਜਲੰਧਰ— ਹਰ ਵਿਅਕਤੀ ਦੇ ਸਰੀਰ 'ਚ ਦੋ ਗੁਰਦੇ ਹੁੰਦੇ ਹਨ। ਇਨ੍ਹਾਂ 'ਚੋਂ ਇਕ ਵੀ ਖਰਾਬ ਹੋ ਜਾਵੇ ਤਾਂ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਗੁਰਦਿਆਂ ਦਾ ਸਿਹਤਮੰਦ ਰਹਿਣਾ ਜ਼ਰੂਰੀ ਹੈ। ਪਰ ਵੱਧਦੀ ਉਮਰ ਅਤੇ ਹੋਰ ਕਿਸੇ ਬੀਮਾਰੀ ਕਾਰਨ ਗੁਰਦੇ 'ਚ ਇਨਫੈਕਸ਼ਨ ...Read more
http://jagbani.punjabkesari.in/health/news/add-these-foods-in-diet-the-kidney-infection-will-not-happen-722355


ਇਸ ਦੇਸ਼ ਦੀ ਕੁੜੀ ਨਾਲ ਵਿਆਹ ਕਰਨ 'ਤੇ ਮਿਲਣਗੇ ਹਰ ਮਹੀਨੇ ਤਿੰਨ ਲੱਖ ਰੁਪਏ
11th June, 2017
ਮੁੰਬਈ— ਬੀਤੇ ਸਮੇਂ 'ਚ ਮਾਤਾ-ਪਿਤਾ ਹੀ ਆਪਣੇ ਬੱਚੇ ਦੇ ਵਿਆਹ ਦਾ ਫੈਸਲਾ ਕਰਦੇ ਸਨ ਅਤੇ ਬੱਚੇ ਵੀ ਬਿਨਾ ਕਿਸੇ ਸ਼ਰਤ ਦੇ ਉਨ੍ਹਾਂ ਦੀ ਗੱਲ ਮੰਨ ਲੈਂਦੇ ਸਨ ਪਰ ਅੱਜ-ਕਲ੍ਹ ਦੀ ਨੌਜਵਾਨ ਪੀੜ੍ਹੀ ਵਿਆਹ ਦੇ ਨਾਂ ਤੋਂ ਹੀ ਦੂਰ ਭੱਜਦੀ ਹੈ। ਉਹ ਬਿਨਾ ਵਿਆਹ ਦੇ ਹੀ ...Read more
http://jagbani.punjabkesari.in/life-style/news/on-marrying-the-girl-of-this-country-will-receive-three-lakh-rupees-per-month-722340


ਜਦੋਂ ਰਾਤ 'ਚ ਨੀਂਦ ਖੁੱਲ੍ਹਣ 'ਤੇ ਲੱਗੇ ਕਿ ਸਰੀਰ 'ਚ ਜਾਨ ਨਹੀਂ ਤਾਂ ਹੁੰਦਾ ਹੈ ਇਹ ਕਾਰਨ
11th June, 2017
ਨਵੀਂ ਦਿੱਲੀ— ਕਦੇ-ਕਦੇ ਰਾਤ 'ਚ ਜਦੋਂ ਨੀਂਦ ਖੁੱਲ ਜਾਂਦੀ ਹੈ ਤਾਂ ਲੱਗਦਾ ਹੈ ਜਿਵੇਂ ਸਰੀਰ 'ਚ ਜਾਨ ਨਹੀਂ ਹੈ। ਤੁਸੀਂ ਖੁਦ ਦੀ ਉਂਗਲੀ ਤੱਕ ਹਿਲਾਉਣ 'ਚ ਅਸਮਰਥ ਹੁੰਦੇ ਹੋ। ਇਸ ਸਥਿਤੀ 'ਚ ਤੁਸੀਂ ਘਬਰਾ ਜਾਂਦੇ ਹੋ ਅਤੇ ਚੀਕਣਾ ਚਾਹੁੰਦੇ ਹੋ ਪਰ ਚੀਕ ਨਹੀਂ ਪਾਉਂਦੇ। ...Read more
http://jagbani.punjabkesari.in/health/news/when-sleep-opens-at-night-and-feel-there-is-no-life-in-the-body-the-reason-is-722293


ਇਹ ਹੈ ਦੁਨੀਆ ਦਾ ਸਭ ਤੋਂ ਭੈੜਾ ਨੇਤਾ!
11th June, 2017
ਓਟਾਵਾ— ਤਸਵੀਰ ਦੇਖ ਕੇ ਤੁਸੀਂ ਅੰਦਾਜ਼ਾ ਤਾਂ ਲਗਾ ਹੀ ਲਿਆ ਹੋਵੇਗਾ ਕਿ ਇਸ ਕਿਸ ਨੇਤਾ ਦੀ ਗੱਲ ਕਰ ਰਹੇ ਹਾਂ ਪਰ ਫਿਰ ਵੀ ਜੇਕਰ ਤੁਹਾਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੁਗਾਲਤਾ ਲੱਗ ਰਿਹਾ ਹੈ ਤਾਂ ਦੱਸ ਦੇਈਏ ਕਿ ਇੱਥੇ ਅਮਰੀਕਾ ਦੇ ...Read more
http://jagbani.punjabkesari.in/international/news/donald-trump-is-the-worst-president-ever-722488


ਇਸ ਨੂੰ ਕਹਿੰਦੇ ਨੇ ਜਿਗਰਾ, ਦੇਖੋ ਕਿਵੇਂ ਔਰਤ ਨੇ ਵਲੇਟੇ ਮਾਰ ਕੇ ਕਾਬੂ ਕੀਤਾ ਸੱਪ (ਵੀਡੀਓ)
11th June, 2017
ਕੈਰੋਲੀਨਾ— ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ 'ਚ ਇਕ ਔਰਤ ਦਾ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਪੱਕਾ ਦੰਦਾਂ ਹੇਠਾਂ ਉਂਗਲਾਂ ਦੇ ਲਵੋਗੇ। ਇੱਥੇ ਇਕ ਮਹਿਲਾ ਨੇ ਜੋ ਕਰ ਦਿਖਾਇਆ, ਉਸ ਦੀ ਬਹਾਦਰੀ ਕਾਬਲੇ-ਤਾਰੀਫ ਹੈ। ...Read more
http://jagbani.punjabkesari.in/international/news/women-catches-snake-in-pillow-cover-722460


ਬਾਦਲਾਂ ਦੇ ਡਰਾਮੇ ਨਹੀਂ ਹੋਣਗੇ ਸਫਲ: ਦਰਸ਼ਨ ਸਿੰਘ ਬਰਾੜ
11th June, 2017
ਬਾਘਾਪੁਰਾਣਾ(ਚਟਾਨੀ, ਮੁਨੀਸ਼)— ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਡਿਪਟੀ ਕਮਿਸ਼ਨਰਾਂ ਦਫਤਰਾਂ ਮੂਹਰੇ ਦਿੱਤੇ ਜਾਣ ਵਾਲੇ ਧਰਨਿਆਂ 'ਤੇ ਟਿਪਣੀ ਕਰਦਿਆਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ,...Read more
http://jagbani.punjabkesari.in/punjab/news/darshan-singh-brar-statement-722477


ਲੇਖਕ ਦੀ ਗਲਤ ਸਾਬਤ ਹੋਈ ਬ੍ਰਿਟੇਨ ਚੋਣ ਨਤੀਜਿਆਂ ਦੀ ਭਵਿੱਖਬਾਣੀ, ਆਪਣੀ ਗੱਲ 'ਤੇ ਖਰਾ ਉਤਰਿਆ ਤੇ...
11th June, 2017
ਲੰਡਨ— ਬ੍ਰਿਟੇਨ ਦਾ ਇਕ ਲੇਖਕ ਸਿੱਧੇ ਪ੍ਰਸਾਰਿਤ ਹੋ ਰਹੇ ਟੀ. ਵੀ. ਸ਼ੋਅ ਦੌਰਾਨ ਆਪਣੀ ਕਿਤਾਬ ਖਾ ਗਿਆ, ਕਿਉਂਕਿ ਉਸ ਨੇ ਲੰਡਨ 'ਚ ਹੋਈਆਂ ਸੰਸਦੀ ਚੋਣਾਂ 'ਚ ਜੋ ਭਵਿੱਖਬਾਣੀ ਕੀਤੀ ਸੀ, ਉਹ ਗਲਤ ਸਾਬਤ ਹੋ ਗਈ। ਲੇਖਕ ਨੇ ਸੰਸਦੀ ਚੋਣਾਂ 'ਚ ਲੇਬਰ ਪਾਰਟੀ ...Read more
http://jagbani.punjabkesari.in/international/news/writer-chewed-his-book-on-the-wrong-prediction-of-uk-election-results-722499


ਚੰਡੀਗੜ੍ਹੋਂ ਆ ਰਹੇ ਇੰਜੀਨੀਅਰਿੰਗ ਦੇ ਵਿਦਿਆਰਥੀ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਹੋਏ ਦੋ ਟੋਟੇ (ਤਸਵੀਰਾਂ)
11th June, 2017
ਪਠਾਨਕੋਟ (ਸ਼ਾਰਦਾ, ਮਨਿੰਦਰ) : ਡਮਟਾਲ ਪਹਾੜੀ ਖੇਤਰ ਦੇ ਰਾਂਚੀ ਮੌੜ 'ਤੇ ਬੇਕਾਬੂ ਹੋ ਕੇ ਇਕ ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਕਾਰ ਸਵਾਰ ਵਿਦਿਆਰਥੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਕਾਰ ਵਿਚ ਸਵਾਰ ਹੋ ਕੇ ਸਵੇਰੇ ਚੰਡੀਗੜ੍ਹ...Read more
http://jagbani.punjabkesari.in/punjab/news/engineering-student--accident--death-722497


ਚਾਵਾਂ ਨਾਲ ਵਿਆਹੀ ਧੀ ਨੂੰ ਸਹੁਰਿਆਂ ਨੇ ਦਿੱਤੀ ਸੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ, ਹੁਣ ਮਾਂ-ਬਾਪ ਨੇ ਪਿੰਡ ਸਣੇ ਕੀਤਾ...
11th June, 2017
ਬਠਿੰਡਾ(ਪਰਮਿੰਦਰ)— ਪਿੰਡ ਜੰਡਾਵਾਲਾ 'ਚ ਕਥਿਤ ਤੌਰ 'ਤੇ ਸਹੁਰੇ ਘਰ ਵੱਲੋਂ ਵਿਆਹੁਤਾ ਸੁਖਪ੍ਰੀਤ ਕੌਰ ਨੂੰ ਪੈਟਰੋਲ ਪਾ ਕੇ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ ਦੇਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਫਿਰ ਤੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਸਣੇ ਪਿੰਡ ...Read more
http://jagbani.punjabkesari.in/punjab/news/woman-murder-722347


3 ਮਹੀਨਿਆਂ 'ਚ ਕੈਪਟਨ ਸਰਕਾਰ ਨੇ ਦਿਖਾਏ ਆਪਣੇ ਰੰਗ, ਇੰਡਸਟਰੀ ਨੂੰ ਤਬਾਹੀ ਵੱਲ ਧੱਕਿਆ: ਬਲਦੇਵ ਮਾਨ
11th June, 2017
ਭਵਾਨੀਗੜ੍ਹ(ਸੰਜੀਵ)— ਪੰਜਾਬ ਦੀ ਇੰਡਸਟਰੀ ਨੂੰ ਰਾਹਤ ਦੇ ਸੁਪਨੇ ਦਿਖਾ ਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ 600 ਕਰੋੜ ਰੁਪਏ ਦੀ ਬਿਜਲੀ 'ਚ ਦਿੱਤੀ ਗਈ ਵੱਡੀ ਰਾਹਤ ਨੂੰ ਵਾਪਸ ਲੈ ਕੇ ਸੂਬੇ ਦੀ ਇੰਡਸਟਰੀ ...Read more
http://jagbani.punjabkesari.in/punjab/news/shiromani-akali-dal-baldev-maan-statement-722332


ਬੀਮਾਰੀ ਨੇ ਕਰ ਦਿੱਤਾ ਇੰਨਾ ਮਜਬੂਰ ਕਿ ਦੁਖੀ ਹੋ ਕੇ ਸ਼ਖਸ ਨੇ ਚੁੱਕਿਆ ਅਜਿਹਾ ਖੌਫਨਾਕ ਕਦਮ
11th June, 2017
ਗੋਨਿਆਣਾ ਮੰਡੀ(ਗੋਰਾ ਲਾਲ)— ਮਾਲਵੇ ਦੇ ਖੇਤਰ 'ਚ ਕੈਂਸਰ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਇਹ ਕੈਂਸਰ ਇਸ ਹੱਦ ਤਕ ਪਹੁੰਚ ਚੁੱਕਾ ਹੈ ਕਿ ਲੋਕ ਇਸ ਤੋਂ ਤੰਗ ਆ ਕੇ ਖੁਦ ਹੀ ਖੁਦਕੁਸ਼ੀ ਕਰ ਰਹੇ ਹਨ। ਜਰਨੈਲ ਸਿੰਘ ਪੁੱਤਰ ਬਚਨ ਸਿੰਘ ਪਿੰਡ ਕੋਠੇ ਨਾਥਿਆਣਾ...Read more
http://jagbani.punjabkesari.in/punjab/news/man-suicide-722314


30 ਕਰੋੜ ਦੀ ਹੈਰੋਇਨ ਸਮੇਤ 2 ਕਾਬੂ
11th June, 2017
ਤਰਨਤਾਰਨ (ਰਾਜੂ, ਮਿਲਾਪ)— ਐੱਸ. ਟੀ. ਐੱਫ. ਦੀ ਟੀਮ ਨੇ ਹੈਰੋਇਨ ਸਣੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜ੍ਹੇ ਗਏ ਵਿਅਕਤੀਆਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ...Read more
http://jagbani.punjabkesari.in/punjab/news/heroin--police--smuggler-722489


ਪ੍ਰੇਮੀ ਨਾਲ ਵਿਆਹ ਰਚਾ ਕੇ ਅਦਾਲਤ ਪੁੱਜੀ ਮਹਿਲਾ, ਪਤੀ ਦੀ ਬਜਾਏ ਪ੍ਰੇਮੀ ਦੇ ਹੱਕ 'ਚ ਦਿੱਤਾ ਹੈਰਾਨ ਕਰਦਾ ਬਿਆਨ
11th June, 2017
ਬਰਨਾਲਾ— ਇਥੋਂ 4 ਸਾਲ ਬੱਚੇ ਦੀ ਮਾਂ ਦਾ ਇਕ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦੱਸਣਯੋਗ ਹੈ ਕਿ ਮਨਜੀਤ ਕੌਰ ਨਾਂ ਦੀ ਮਹਿਲਾ ਨੇ ਅਦਾਲਤ 'ਚ ਪਹੁੰਚ ਕੇ ਪਤੀ ਦੀ ਬਜਾਏ ਪ੍ਰੇਮੀ ਦੇ ਹੱਕ 'ਚ ਬਿਆਨ ਹੈਰਾਨ ...Read more
http://jagbani.punjabkesari.in/punjab/news/woman-marriage-court-case-722428


ਧੀਆਂ ਵਰਗੀ ਨੂੰਹ 'ਤੇ ਟੁੱਟ ਪੈ ਗਿਆ ਸਹੁਰਾ, ਹੋਈ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਤਸਵੀਰਾਂ 'ਚ ਦੇਖੋ ਕਿਵੇਂ ਟੱਪੀਆਂ ਹੱਦਾਂ
11th June, 2017
ਮੰਡੀ ਬਰੀਵਾਲਾ (ਰਾਜਿੰਦਰ) : ਨਜ਼ਦੀਕੀ ਪਿੰਡ ਚੱਕ ਗਾਂਧਾ ਸਿੰਘ ਵਾਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਹੁਰੇ ਵੱਲੋਂ ਆਪਣੀ ਨੂੰਹ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਥਾਣਾ ਮੰਡੀ ਬਰੀਵਾਲਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ...Read more
http://jagbani.punjabkesari.in/punjab/news/father-in-law--murder--police-722353


ਕਿਸੇ ਕੰਮ ਲਈ ਬਾਜ਼ਾਰ ਗਿਆ ਸੀ ਪਰਿਵਾਰ ਜਦ ਪਰਤੇ ਘਰ ਤਾਂ ਅੰਦਰ ਦਾ ਹਾਲ ਦੇਖ ਰਹਿ ਗਏ ਦੰਗ
11th June, 2017
ਮੋਗਾ(ਆਜ਼ਾਦ)— ਭਗਤ ਸਿੰਘ ਕਾਲੋਨੀ ਗੋਬਿੰਦਗੜ੍ਹ ਬਸਤੀ ਮੋਗਾ ਨਿਵਾਸੀ ਰਵਿੰਦਰ ਬਿਰਜਾੜ ਦੇ ਘਰੋਂ ਅਣਪਛਾਤੇ ਚੋਰਾਂ ਵੱਲੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਥਾਣਾ ਸਿਟੀ ਮੋਗਾ ਵੱਲੋਂ ...Read more
http://jagbani.punjabkesari.in/punjab/news/theft-home-722299


ਜਦੋਂ ਭਰਜਾਈ ਨੂੰ ਮਿਲਣ ਆਏ ਆਸ਼ਕ ਨੂੰ ਦਿਓਰ ਨੇ ਫੜਿਆ ਰੰਗੇ ਹੱਥੀਂ, ਫਿਰ ਜੋ ਹੋਇਆ...
11th June, 2017
ਸ਼ੁਤਰਾਣਾ, ਪਾਤੜਾਂ (ਅਡਵਾਨੀ) : ਪਾਤੜਾਂ ਸ਼ਹਿਰ ਦੇ ਚੁਨਾਗਰਾ ਰੋਡ ਟ੍ਰੀਟਮੈਂਟ ਪਲਾਂਟ ਦੇ ਨੇੜੇ ਇਕ ਕਾਲੋਨੀ ਵਿਚ ਆਪਣੀ ਪ੍ਰੇਮਿਕਾ ਨੂੰ ਮਿਲਣ ਆਏ ਦਿੜ੍ਹਬਾ ਦੇ ਪਿੰ੍ਰਸੀਪਲ ਨੂੰ ਮਹਿਲਾ ਦੇ ਦਿਓਰ ਨੇ ਘਰ 'ਚ ਬੰਧਕ ਬਣਾ ਲਿਆ ਗਿਆ ਜਦਕਿ ਪ੍ਰਿੰਸੀਪਲ ਦਾ ...Read more
http://jagbani.punjabkesari.in/punjab/news/sister-in-law--lover--brother-in-law-722461


ਯੂ. ਕੇ. ਚੋਣਾਂ: ਕਿਸ ਪੰਜਾਬੀ ਦੇ ਨਾਂ ਰਹੀ ਸਭ ਤੋਂ ਵੱਡੀ ਜਿੱਤ, ਜਾਣੋ ਕਿੰਨੇਂ-ਕਿੰਨੇਂ ਵੋਟਾਂ ਦੇ ਫਰਕ ਨਾਲ ਪਾਈ ਵਿਰੋਧੀਆਂ ਨੂੰ ਮਾਤ (ਤਸਵੀਰਾਂ)
10th June, 2017
ਲੰਡਨ— ਬ੍ਰਿਟੇਨ ਵਿਚ 8 ਜੂਨ ਨੂੰ ਹੋਈਆਂ ਸੰਸਦੀ ਚੋਣਾਂ ਦੇ ਨਤੀਜੇ ਆ ਗਏ ਹਨ। 650 ਸੰਸਦੀ ਸੀਟਾਂ 'ਚੋਂ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ 318 ਸੀਟਾਂ, ਜਦੋਂ ਕਿ ਲੇਬਰ ਪਾਰਟੀ ਨੂੰ 261 ਸੀਟਾਂ, ਸਕਾਟਲੈਂਡ ਨੈਸ਼ਨਲ ਪਾਰਟੀ ਨੂੰ 35, ਡੀ. ਯੂ. ਪੀ. ਨੂੰ 10 ਸੀਟਾਂ ਮਿਲੀਆਂ।...Read more
http://jagbani.punjabkesari.in/international/news/uk-election-2017--punjabi-candidates-722089


ਮਿਨੀ ਟਰੱਕ ਹਾਦਸਾ, ਪੰਜ ਦੀ ਮੌਤ, 10 ਜ਼ਖਮੀ
10th June, 2017
ਪੰਨਾ (ਮੱਧ ਪ੍ਰਦੇਸ਼)— ਜ਼ਿਲਾ ਮੁੱਖ ਦਫਤਰ ਤੋਂ ਕਰੀਬ 100 ਕਿਲੋਮੀਟਰ ਦੀ ਦੂਰੀ 'ਤੇ ਬੀਰਮਪੁਰ ਪਿੰਡ ਦੇ ਨੇੜੇ ਮਿਨੀ ਟਰੱਕ ਦੇ ਪਲਟਣ ਕਾਰਨ ਇਸ 'ਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਹੋਰ 10 ਜ਼ਖਮੀ ਹੋ ਗਏ। ਪੰਨਾ ਦੇ...Read more
http://jagbani.punjabkesari.in/national/news/mini-truck-accident--five-killed--10-injured-722091


ਜੀ. ਐੱਸ. ਟੀ. ਤੋਂ ਪਹਿਲਾਂ ਇਨ੍ਹਾਂ ਕਾਰਾਂ 'ਤੇ ਭਾਰੀ ਛੋਟ!
10th June, 2017
ਨਵੀਂ ਦਿੱਲੀ— ਜੀ. ਐੱਸ. ਟੀ. ਲਾਗੂ ਹੋਣ ਦੇ ਜਿਵੇਂ-ਜਿਵੇਂ ਦਿਨ ਨੇੜੇ ਆ ਰਹੇ ਹਨ, ਉਵੇਂ ਹੀ ਆਟੋਮੋਬਾਇਲ ਕੰਪਨੀਆਂ ਨੇ ਡੀਲਰਾਂ ਦੇ ਸੇਲਸ ਟਾਰਗੇਟ ਵਧਾ ਦਿੱਤੇ ਹਨ। ਆਟੋਮੋਬਾਇਲ ਕੰਪਨੀਆਂ ਆਪਣੇ ਡੀਲਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਟਾਕ ਕੱਢਣ ਨੂੰ ਕਹਿ ਰਹੀਆਂ ਹਨ।...Read more
http://jagbani.punjabkesari.in/business/news/before-gst-exemption-on-cars-721798


ਜਗਰਾਓ : ਥਾਣਾ ਜੋਧਾਂ 'ਚ ਮਹਿਲਾ ਕਾਂਸਟੇਬਲ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
10th June, 2017
ਜਗਰਾਓ — ਥਾਣਾ ਜੋਧਾਂ 'ਚ ਇਕ ਮਹਿਲਾ ਕਾਂਸਟੇਬਲ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਹਿਲਾ ਕਾਂਸਟੇਬਲ ਅਮਨਪ੍ਰੀਤ ਕੌਰ ਨੇ ਥਾਣੇ ਦੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਖੁਦਕੁਸ਼ੀ ...Read more
http://jagbani.punjabkesari.in/punjab/news/female-constable-suicide-721865


ਕੈਨੇਡਾ ਦੀ ਸਰਕਾਰ ਸਿਟੀਜ਼ਨਸ਼ਿਪ ਕਾਨੂੰਨ 'ਚ ਕਰੇਗੀ ਬਦਲਾਅ!
10th June, 2017
ਟੋਰਾਂਟੋ— ਕੈਨੇਡਾ ਦੀ ਸਰਕਾਰ ਨੇ ਸਿਟੀਜ਼ਨਸ਼ਿਪ ਐਕਟ 'ਚ ਸੋਧ ਨੂੰ ਲੈ ਕੇ ਬਿੱਲ ਸੀ-6 'ਤੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ, ਤਾਂ ਕਿ ਯੋਗ ਪ੍ਰਵਾਸੀ ਨਾਗਰਿਕਤਾ ਦੀਆਂ ਸ਼ਰਤਾਂ ਨੂੰ ਆਸਾਨੀ ਨਾਲ ਪੂਰਾ ਕਰ ਸਕਣ। ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ,...Read more
http://jagbani.punjabkesari.in/international/news/canadian-government-changes-in-citizenship-laws--721792


ਵਿੱਕੀ ਗੌਂਡਰ ਦੀ ਗ੍ਰਿਫਤਾਰੀ ਦਾ ਸੱਚ ਆਇਆ ਸਾਹਮਣੇ, ਆਈ. ਜੀ. ਨੇ ਕੀਤਾ ਵੱਡਾ ਖੁਲਾਸਾ
10th June, 2017
ਲੁਧਿਆਣਾ — ਨਾਭਾ ਜੇਲ ਬ੍ਰੇਕਕਾਂਡ ਤੋਂ ਬਾਅਦ ਪੁਲਸ ਲਈ ਚੁਣੌਤੀ ਬਣੇ ਗੈਂਗਸਟਰ ਵਿੱਕੀ ਗੌਂਡਰ ਨੂੰ ਬਠਿੰਡਾ ਤੋਂ ਪੰਜਾਬ ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾਣ ਦੀ ਸੂਚਨਾ ਮਹਿਜ ਇਕ ਅਫਵਾਹ ਨਿਕਲੀ। ਬਠਿੰਡਾ ਦੇ ਐੱਮ. ਐੱਸ. ਛਿਨਾ ਨੇ ਪੰਜਾਬ ਕੇਸਰੀ ਟੀ. ਵੀ. ...Read more
http://jagbani.punjabkesari.in/punjab/news/vicky-gounder-arrest-721356


7.5 ਲੱਖ ਰੁਪਏ ਤਕ ਨਹੀਂ ਦੇਣਾ ਹੋਵੇਗਾ ਟੈਕਸ, ਇੰਝ ਲੈ ਸਕਦੇ ਹੋ ਲਾਭ
10th June, 2017
ਨਵੀਂ ਦਿੱਲੀ— ਜੇਕਰ ਤੁਸੀਂ ਵੀ ਆਪਣੀ ਆਮਦਨ ਦਾ ਸਹੀ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 7.5 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ ਟੈਕਸ ਨਹੀਂ ਦੇਣਾ ਹੋਵੇਗਾ। ਆਓ ਜਾਣਦੇ ਹਾਂ ਤੁਸੀਂ 7.5 ਲੱਖ ਰੁਪਏ ਤਕ ਦੀ ਆਮਦਨ 'ਤੇ ਟੈਕਸ ਛੋਟ ਕਿਵੇਂ ਹਾਸਲ ਕਰ ਸਕਦੇ ਹੋ।...Read more
http://jagbani.punjabkesari.in/business/news/do-not-pay-up-to-rs-7-5-lakh-tax-so-can-you-get-benefits-721465


ਜਹਾਜ਼ 'ਚ 'ਆਊਟ ਆਫ ਕੰਟਰੋਲ' ਹੋਏ ਜੋੜੇ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਝੁੱਕ ਗਈਆਂ ਯਾਤਰੀਆਂ ਦੀਆਂ ਅੱਖਾਂ (ਵੀਡੀਓ)
10th June, 2017
ਮੈਨਚੇਸਟਰ— ਜਨਤਕ ਥਾਂ 'ਤੇ ਕਈ ਵਾਰ ਆਊਟ ਆਫ ਕੰਟਰੋਲ ਹੋਏ ਜੋੜਿਆਂ ਨੂੰ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਪਰ ਹਵਾ 'ਤੇ ਸਵਾਰ ਇਸ ਜੋੜੇ ਦੀਆਂ ਸ਼ਰਮਨਾਕ ਹਰਕਤਾਂ ਨੇ ਜਹਾਜ਼ ਵਿਚ ਕਈਆਂ ਨੂੰ ਸ਼ਰਮਿੰਦਾ ਕਰ ਦਿੱਤਾ। ਅਸਲ ਵਿਚ ਮੈਨਚੇਸਟਰ ਤੋਂ ਇਬੀਜ਼ਾ ...Read more
http://jagbani.punjabkesari.in/international/news/couple-romp-on-manchester-to-ibiza-ryanair-flight-sex-next-to-passengers-721587


ਰਾਤੋ-ਰਾਤ ਕਮਾ ਲਏ 18 ਹਜ਼ਾਰ ਕਰੋੜ, ਬਣਿਆ ਏਸ਼ੀਆ ਦਾ ਸਭ ਤੋਂ ਅਮੀਰ ਸਖਸ਼
10th June, 2017
ਨਵੀਂ ਦਿੱਲੀ— ਚੀਨ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਅਲੀਬਾਬਾ ਦੇ ਮਾਲਕ ਜੈਕ ਮਾ ਦੀ ਕੁੱਲ ਜਾਇਦਾਦ ਰਾਤੋ-ਰਾਤ 2.8 ਬਿਲੀਅਨ ਡਾਲਰ (ਤਕਰੀਬਨ 17.9 ਹਜ਼ਾਰ...Read more
http://jagbani.punjabkesari.in/business/news/18-000-crores-earning-overnight-asia-s-richest-man-721415


ਦਾਲਾਂ ਹੋਈਆਂ ਧੜਾਮ, ਜਾਣੋ ਕਿੰਨੇ ਡਿੱਗੇ ਮੁੱਲ
10th June, 2017
ਚੰਡੀਗੜ੍ਹ— ਪਿਛਲੇ ਬਹੁਤ ਚਿਰ ਤੋਂ ਅਸਮਾਨ 'ਤੇ ਚੱਲ ਰਹੇ ਦਾਲਾਂ ਦੇ ਮੁੱਲ ਹੁਣ ਬਹੁਤ ਹੇਠਾਂ ਡਿੱਗ ਗਏ ਹਨ। ਇਸ ਦਾ ਕਾਰਨ ਹੈ ਕਿ ਇਕ ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਹੋਣਾ ਹੈ, ਜਿਸ ਦੇ ਮੱਦੇਨਜ਼ਰ ਕਾਰੋਬਾਰੀ ਆਪਣਾ ਪੁਰਾਣਾ ਸਟਾਕ ਖਾਲੀ ਕਰਨ ਲੱਗ ਗਏ ਹਨ। ...Read more
http://jagbani.punjabkesari.in/business/news/pulses-values-fell-know-how-much-721818


ਲੁਧਿਆਣਾ 'ਚ ਦੂਜੀ ਵਾਰ ਵੇਖਣ ਨੂੰ ਮਿਲੀਆ ਖੂਨੀ ਖੇਡ (ਵੀਡੀਓ)
10th June, 2017
ਲੁਧਿਆਣਾ — ਕਹਿੰਦੇ ਹਨ ਕਿ ਇਨਸਾਨ ਗੁੱਸੇ 'ਚ ਪਾਗਲ ਹੋ ਜਾਂਦੇ ਹਨ, ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਜਦ ਇਕ ਕਾਰੋਬਾਰੀ ਜਸਮੀਤ ਖੁਰਾਨਾ ਨੇ ਗੁੱਸੇ 'ਚ ਆ ਕੇ ਖੂਨੀ ਖੇਡ ਖੇਡਦੇ ਹੋਏ ਆਪਣਾ ਪੂਰਾ ਪਰਿਵਾਰ ਹੀ ਖਤਮ ਕਰ ਲਿਆ। ਉਸ ਦਾ ਗੁੱਸਾ ਇਸ ...Read more
http://jagbani.punjabkesari.in/punjab/news/murder-police-721447


ਐਲਵੇਰਾ ਦੀ ਵਰਤੋ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਦੂਰ
10th June, 2017
ਨਵੀਂ ਦਿੱਲੀ— ਐਲੋਵੇਰਾ ਦਾ ਇਸਤੇਮਾਲ ਕਈ ਸਦੀਆਂ ਤੋਂ ਔਸ਼ਧੀ ਜਾਂ ਫਿਰ ਦਵਾਈਆਂ ਦੇ ਰੂਪ 'ਚ ਕੀਤਾ ਜਾਂਦਾ ਰਿਹਾ ਹੈ। ਐਲੋਵੇਰਾ ਸਿਹਤ ਦੇ ਲਈ ਹੀ ਨਹੀਂ ਬਲਕਿ ਚਮੜੀ ਦੇ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਐਲੋਵੇਰਾ ਜੈੱਲ ਜਾਂ ਫਿਰ ਐਲੋਵੇਰਾ ਜੂਸ ਦੋਣੋ ਹੀ...Read more
http://jagbani.punjabkesari.in/life-style/news/use-of-leprosy-has-many-skin-problems--far-away-721933


ਕ੍ਰਿਕਟਰ ਬਣਨ ਤੋਂ ਪਹਿਲਾਂ ਫ਼ਿਲਮ ਕਲਾਕਾਰ ਸੀ ਯੁਵਰਾਜ ਸਿੰਘ, ਪੰਜਾਬੀ ਫ਼ਿਲਮਾਂ 'ਚ ਵੀ ਕਰ ਚੁੱਕਾ ਹੈ ਕੰਮ
10th June, 2017
ਜਲੰਧਰ— ਭਾਰਤੀ ਕ੍ਰਿਕਟ ਟੀਮ ਦਾ ਅਹਿਮ ਹਿੱਸਾ ਕ੍ਰਿਕਟਰ ਯੁਵਰਾਜ ਸਿੰਘ ਆਪਣੇ ਪਿਤਾ ਯੋਗਰਾਜ ਸਿੰਘ ਵਾਂਗ ਵਧੀਆ ਐਕਟਰ ਵੀ ਹਨ। ਆਪਣੀ ਅਦਾਕਾਰੀ ਦਾ ਨਮੂਨਾ ਉਹ ਛੋਟੀ ਉਮਰ 'ਚ ਪੰਜਾਬੀ ਫ਼ਿਲਮ 'ਪੁੱਤ ਸਰਦਾਰਾ ਦੇ' ਅਤੇ 'ਮਹਿੰਦੀ ਸੱਜਣਾਂ ਦੀ' 'ਚ ਦਿਖਾ ਚੁੱਕੇ ਹਨ।...Read more
http://punjabi.bollywoodtadka.in/sports/news/yuvraj-singh-721938


ਲੋਕਾਂ ਲਈ ਸਿਰਦਰਦੀ ਬਣਿਆ ਸੀਵਰੇਜ ਦਾ ਕੰਮ, ਮੀਂਹ ਪੈਣ ਕਾਰਨ ਦਲਦਲ ਬਣਿਆਂ ਰੋਡ
10th June, 2017
ਕੋਟਕਪੂਰਾ(ਨਰਿੰਦਰ)-ਸਥਾਨਕ ਸ਼ਹਿਰ ਦੀ ਸਿੱਖਾਂ ਵਾਲਾ ਸੜਕ 'ਤੇ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਦਾ ਲੰਮੇ ਸਮੇਂ ਤੋਂ ਚੱਲ ਰਿਹਾ ਕੰਮ ਇਸ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਬੜੀ ਹੈਰਾਨੀ ਦੀ...Read more
http://jagbani.punjabkesari.in/punjab/news/severe-sewerage-work-for-the-people--road-swamps-due-to-rain-721939


ਸਾਈਬਰ ਸੈਲ ਸੁਵਿਧਾ ਦੇ ਬਾਵਜੂਦ ਅੱਤਵਾਦੀਆਂ ਦੇ ਫੇਸਬੁੱਕ ਅਕਾਊਂਟ ਖੋਲਣ 'ਚ ਅਸਮਰੱਥ ਮੋਹਾਲੀ ਪੁਲਸ
10th June, 2017
ਮੋਹਾਲੀ — ਖਾਲਿਸਤਾਨ ਜ਼ਿੰਦਾਬਾਦ ਦੇ ਫੜੇ ਗਏ ਅੱਤਵਾਦੀਆਂ ਨੂੰ ਸ਼ੁੱਕਰਵਾਰ ਪੁਲਸ ਨੇ ਅਦਾਲਤ 'ਚ ਪੇਸ਼ ਕੀਤਾ। ਇਸ ਦੌਰਾਨ ਦੋਸ਼ੀਆਂ ਦਾ ਰਿਮਾਂਡ ਲੈਣ ਲਈ ਪੁਲਸ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਦੋ ਅੱਤਵਾਦੀਆਂ ਤਰਮਿੰਦਰ ਸਿੰਘ ਤੇ ਰਮਨਦੀਪ ...Read more
http://jagbani.punjabkesari.in/punjab/news/terrorists-police-721941


ਇਨ੍ਹਾਂ ਤਰੀਕਿਆਂ ਨਾਲ ਬੱਚੇ ਦੀ ਚੋਰੀ ਕਰਨ ਦੀ ਆਦਤ ਛੁਡਵਾਓ
10th June, 2017
ਨਵੀਂ ਦਿੱਲੀ— ਇਹ ਇਕ ਸਧਾਰਨ ਗੱਲ ਹੈ ਕਿ ਤੁਹਾਡਾ ਬੱਚਾ ਕਿਸੇ ਹੋਰ ਦਾ ਖਿਡੌਣਾ ਘਰ ਲੈ ਆਵੇ। ਉਸ ਨੂੰ ਪਤਾ ਨਹੀਂ ਕਿ ਚੋਰੀ ਕੀ ਹੈ ਅਤੇ ਇਸ 'ਚ ਗਲਤ ਕੀ ਹੈ? ਉਸ ਲਈ ਇਹ ਸਭ ਕੁਝ ਇਸ ਤਰ੍ਹਾਂ ਹੈ ਜਿਵੇਂ ਜਿਸ ਚੀਜ਼ ਦਾ ਮਨ ਕੀਤਾ ਉਹ ਲੈ ਲਈ। ਬੱਚਿਆਂ ਦੀ ...Read more
http://jagbani.punjabkesari.in/life-style/news/get-rid-of-the-child--s-stolen-behavior-in-these-ways-721824


ਰਿਸ਼ਤੇ 'ਚ ਪਿਆਰ ਵਧਾਉਣ ਲਈ ਕਰੋ ਇਹ ਕੰਮ
10th June, 2017
ਜਲੰਧਰ— ਪਤੀ-ਪਤਨੀ ਹੋਣ ਜਾਂ ਪ੍ਰੇਮੀ-ਪ੍ਰੇਮਿਕਾ ਦੋਹਾਂ 'ਚ ਪਿਆਰ ਬਣਿਆ ਰਹਿਣਾ ਜ਼ਰੂਰੀ ਹੈ। ਜੇ ਰਿਸ਼ਤੇ 'ਚ ਥੋੜ੍ਹੀ ਜਿਹੀ ਵੀ ਖਟਾਸ ਆ ਜਾਵੇ ਤਾਂ ਦੋਹਾਂ ਦੇ ਮਨ 'ਚ ਇਕ-ਦੂਜੇ ਪ੍ਰਤੀ ਪਿਆਰ ਘੱਟਣ ਲੱਗਦਾ ਹੈ। ਜਿਸ ਕਾਰਨ ਰਿਸ਼ਤਾ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ। ...Read more
http://jagbani.punjabkesari.in/life-style/news/do-these-works-to-increase-love-in-relationships-721813


ਓਲਿਵ ਓਇਲ ਨਾਲ ਇਸ ਤਰ੍ਹਾਂ ਵਧਾਓ ਆਪਣੀ ਛਾਤੀ ਦਾ ਆਕਾਰ
10th June, 2017
ਮੁੰਬਈ— ਅੱਜ-ਕਲ੍ਹ ਬਹੁਤ ਸਾਰੀਆਂ ਔਰਤਾਂ ਆਪਣੀ ਢਿੱਲੀ ਛਾਤੀ ਕਾਰਨ ਪਰੇਸ਼ਾਨ ਹਨ। ਖਾਸਕਰ ਡਿਲਵਰੀ ਮਗਰੋਂ ਅਤੇ ਬੱਚੇ ਨੂੰ ਦੁੱਧ ਪਿਲਾਉਣ ਕਾਰਨ ਛਾਤੀ ਢਿੱਲੀ ਹੋਣਾ ਆਮ ਗੱਲ ਹੈ। ਗਰਭ ਅਵਸਥਾ ਅਤੇ ਦੁੱਧ ਪਿਲਾਉਣ ਨਾਲ ਛਾਤੀ ਦੇ ਟਿਸ਼ੂਆਂ ਦਾ ਵਿਸਤਾਰ ...Read more
http://jagbani.punjabkesari.in/life-style/news/increase-this-way-the-size-of-your-breast-with-olive-oil-721909


ਬਠਿੰਡਾ 'ਚ ਨਸ਼ਾ ਤਸਕਰ ਨੂੰ ਬੇਰਹਿਮ ਮੌਤ ਦੇਣ ਵਾਲੇ ਪਿੰਡ ਨੇ ਕਿਹਾ-ਹਾਂ ਅਸੀਂ ਮਾਰਿਆ ਚਿੱਟਾ ਸਪਲਾਈਰ ਨੂੰ
10th June, 2017
ਬਠਿੰਡਾ— ਵੀਰਵਾਰ ਨੂੰ ਪਿੰਡ ਭਾਗੀਵਾਂਦਰ 'ਚ ਇਕ ਚਿੱਟਾ ਸਪਲਾਈ ਕਰਨ ਵਾਲੇ ਵਿਅਕਤੀ ਦਾ ਪਿੰਡ ਵਾਸੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ 4 ਹਜ਼ਾਰ ਦੀ ਆਬਾਦੀ...Read more
http://jagbani.punjabkesari.in/punjab/news/smuggler-young-murder-721900


ਨਵਜੋਤ ਸਿੱਧੂ ਦੇ ਬਿਆਨ 'ਤੇ ਭੜਕੇ ਐੱਸ. ਜੀ. ਪੀ. ਸੀ. ਪ੍ਰਧਾਨ, ਦਿੱਤਾ ਕਰਾਰ ਜਵਾਬ
10th June, 2017
ਅੰਮ੍ਰਿਤਸਰ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਉਸਾਰੇ ਗਏ ਵਿਰਾਸਤ-ਏ-ਖਾਲਸਾ ਨੂੰ ਚਿੱਟਾ ਹਾਥੀ ਕਹੇ ਜਾਣ 'ਤੇ ਐੱਸ.ਜੀ. ਪੀ. ਸੀ. ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਵੱਡਾ ਬਿਆਨ ਦਿੱਤਾ ਹੈ। ਨਵਜੋਤ ਸਿੱਧੂ ਵਲੋਂ ਦਿੱਤੇ ...Read more
http://jagbani.punjabkesari.in/punjab/news/kirpal-singh-bandugar-statement-on-navjot-sidhu-721907


ਬਠਿੰਡੇ 'ਚ ਨਸ਼ਾ ਤਸਕਰੀ ਦੇ ਦੋਸ਼ 'ਚ ਸ਼ਰੇਆਮ ਕਤਲ ਕੀਤੇ ਨੌਜਵਾਨ ਦੇ ਮਾਮਲੇ ਨੇ ਲਿਆ ਨਵਾਂ ਮੋੜ, ਖੜ੍ਹਾ ਹੋਇਆ ਇਹ ਵਿਵਾਦ (Pics)
10th June, 2017
ਤਲਵੰਡੀ ਸਾਬੋ (ਮਨੀਸ਼ ਗਰਗ) : ਬੀਤੇ ਦਿਨੀਂ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ 'ਚ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਪਿੰਡ ਦੇ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ ਵਿਨੋਦ ਕੁਮਾਰ ਉਰਫ ਸੋਨੂੰ ਅਰੋੜਾ ਨਾਮਕ ਨੌਜਵਾਨ...Read more
http://jagbani.punjabkesari.in/punjab/news/smuggler--young--murder-721876


ਚੀਨ ਕਾਰਨ ਭਾਰਤ-ਪਾਕਿਸਤਾਨ ਵਪਾਰ 'ਤੇ ਸ਼ੱਕ ਦੇ ਬੱਦਲ
10th June, 2017
ਕੋਲਕਾਤਾ— ਪਾਕਿਸਤਾਨ ਦੇ ਡਿਪਲੋਮੈਟ ਪ੍ਰੋ. ਐੱਸ.ਅਕਬਰ ਜੈਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ 'ਚ ਚੀਨੀ ਨਿਵੇਸ਼ 'ਤੇ ਵਧਦੀ ਨਿਰਭਰਤਾ ਨਾਲ ਭਾਰਤ ਤੇ ਪਾਕਿਸਤਾਨ ਵਪਾਰਿਕ ਸੰਭਾਵਨਾਵਾਂ 'ਤੇ ਸ਼ੱਕ ਦੇ ਬੱਦਲ ਛਾਅ ਰਹੇ ਹਨ। ਜੈਦੀ ...Read more
http://jagbani.punjabkesari.in/national/news/suspicion-over-india-pakistan-trade-due-to-china-722082


ਪੰਜਾਬ-ਹਰਿਆਣਾ ਹਾਈ ਕੋਰਟ 'ਚ ਵੜਿਆ ਜ਼ਹਿਰੀਲਾ ਸੱਪ (ਵੀਡੀਓ)
10th June, 2017
ਚੰਡੀਗੜ੍ਹ : ਹੱਥ 'ਚ ਸੱਪ ਲਪੇਟੀ ਖੜ੍ਹਾ ਇਹ ਵਿਅਕਤੀ ਕੋਈ ਕਰਤੱਬ ਨਹੀਂ ਦਿਖਾ ਰਿਹਾ ਸਗੋਂ ਜੰਗਲਾਤ ਵਿਭਾਗ ਦਾ ਮੁਲਾਜ਼ਮ ਹੈ ਅਤੇ ਇਹ ਸੱਪ ਵੀ ਉਸ ਨੇ ਕਿਸੇ ਜੰਗਲ 'ਚੋਂ ਨਹੀਂ ਸਗੋਂ ਪੰਜਾਬ-ਹਰਿਆਣਾ ਹਾਈ ਕੋਰਟ ਦੇ ਅੰਦਰੋਂ ਫੜਿਆ ਹੈ। ਸੱਪ ਨਜ਼ਰ ਆਉਣ...Read more
http://jagbani.punjabkesari.in/punjab/news/high-court--snake--selfie-722077


ਇਰਾਕ 'ਚ ਆਈ.ਐੱਸ. ਦਾ ਹਮਲਾ, 15 ਦੀ ਮੌਤ
10th June, 2017
ਬਗਦਾਦ— ਇਰਾਕ ਦੇ ਸਲਾਹੁਦੀਨ ਇਲਾਕੇ 'ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਇਕ ਪਿੰਡ 'ਤੇ ਹਮਲਾ ਕਰ ਦਿੱਤਾ, ਜਿਸ 'ਚ 15 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ...Read more
http://jagbani.punjabkesari.in/international/news/iraq-attack--15-deaths-722072


ਦੰਗਲ ਗਰਲ ਜ਼ਾਇਰਾ ਵਸੀਮ ਦੀ ਕਾਰ ਡੱਲ ਝੀਲ 'ਚ ਡਿੱਗੀ, ਵਾਲ-ਵਾਲ ਬਚੀ
10th June, 2017
ਵੀਂ ਦਿੱਲੀ— 'ਦੰਗਲ' 'ਚ ਆਮਿਰ ਖਾਨ ਦੀ ਬੇਟੀ ਬਣੀ ਜ਼ਾਇਰਾ ਵਸੀਮ ਦੀ ਕਾਰ ਡੱਲ ਝੀਲ 'ਚ ਡਿੱਗ ਗਈ, ਜਿਸ ਦੌਰਾਨ ਉਹ ਵਾਲ-ਵਾਲ ਬਚ ਗਈ। ਦੱਸਿਆ ਜਾ ਰਿਹਾ ਹੈ ਕਿ ਜ਼ਾਇਰਾ ਵਸੀਮ ਆਪਣੇ ਦੋਸਤ ਨਾਲ ਸਫੈਦ ਰੰਗ ਦੀ ਸਕਾਰਪੀਓ ਕਾਰ 'ਚ ਕਿਤੇ ਜਾ ਰਹੀ ਸੀ ਕਿ ਅਚਾਨਕ ਉਨ੍ਹਾਂ ਦੀ ਗੱਡੀ ਸੜਕ...Read more
http://punjabi.bollywoodtadka.in/entertainment/news/zaira-wasim-car-accident-721999


ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚੇ ਸੁਨੀਲ ਜਾਖੜ
10th June, 2017
ਲੁਧਿਆਣਾ— ਸੁਨੀਲ ਜਾਖੜ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਲੁਧਿਆਣਾ ਪਹੁੰਚੇ। ਲੁਧਿਆਣਾ ਪਹੁੰਚਣ 'ਤੇ ਸੁਨੀਲ ਜਾਖੜ ਦਾ ਲੁਧਿਆਣਾ 'ਚ ਕਾਂਗਰਸ ਦੇ ਵਰਕਰਾਂ ਨੇ ਸ਼ਾਨਦਾਰ ਸਵਾਗਤ ਕੀਤਾ। ...Read more
http://jagbani.punjabkesari.in/punjab/news/punjab-congress-president-ludhiana-sunil-jakhar-722044


ਸ਼ਿਵਰਾਜ ਸਿੰਘ ਚੌਹਾਨ ਖਿਲਾਫ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਦੀ ਪੁਲਸ ਨਾਲ ਹੋਈ ਝੜਪ
10th June, 2017
ਚੰਡੀਗੜ੍ਹ— ਮੱਧ-ਪ੍ਰਦੇਸ਼ 'ਚ ਕਿਸਾਨਾਂ ਨਾਲ ਹੋਈ ਬਰਬਰਤਾ ਨੂੰ ਲੈ ਕੇ ਕਾਂਗਰਸ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਚੌਹਾਨ ਦੇ ਖਿਲਾਫ ਚੰਡੀਗੜ੍ਹ 'ਚ ਪ੍ਰਦਰਸ਼ਨ ਕਰਕੇ ਯਾਤਰਾ ਕੱਢੀ। ਇਸ ਦੌਰਾਨ ਕਾਂਗਰਸੀਆਂ ਨੂੰ ਰੋਕ ਰਹੀ ਪੁਲਸ ਦੀ ਵਰਕਰਾਂ ਦੇ ਨਾਲ ਝੜਪ ਹੋ ਗਈ।...Read more
http://jagbani.punjabkesari.in/punjab/news/mandsaur-farmers-stir-congress-protest-in-chandigarh-722051


ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਰਾਹੁਲ ਗਾਂਧੀ
10th June, 2017
ਅੰਮ੍ਰਿਤਸਰ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਸ੍ਰੀ ਨਗਰ ਦੇ ਦੌਰੇ 'ਤੇ ਜਾ ਰਹੇ ਹਨ, ਇਸ ਤੋਂ ਪਹਿਲਾਂ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ...Read more
http://jagbani.punjabkesari.in/punjab/news/rahul-gandhi-sri-darbar-sahib-congress-722015Type at least Two alphabet for search

Ads


The Lifestyle Journalist Magazine, May edition 2017 with Actress Mandy Thakkar

The Lifestyle Journalist Magazine, May edition 2017 with Actress Mandy Thakkar

AdsAdd Your Details     Disclaimer     Terms      History     Privacy     Advertising      Design Website     About us      Contact us  -----   Google     Bing     Yahoo     Ask Jeevs     Punjab.in