All Search| Exact Match| Images| Videos| Songs| All Singers|

About 1408 results found ! (0.472 Sec)

ਜਲਾਲਾਬਾਦ `ਚ ਚੋਰਾਂ ਦੀ ਗੁੰਡਾ-ਗਰਦੀ , ਦੁਕਾਨ `ਚ ਵੜ੍ਹ ਕੇ ਕੁੱਟਿਆ ਦੁਕਾਨਦਾਰ ▶ 2:39 ਜਲਾਲਾਬਾਦ `ਚ ਚੋਰਾਂ ਦੀ ਗੁੰਡਾ-ਗਰਦੀ , ਦੁਕਾਨ `ਚ ਵੜ੍ਹ ਕੇ ਕੁੱਟਿਆ ਦੁਕਾਨਦਾਰ
ਜਲਾਲਾਬਾਦ `ਚ ਚੋਰਾਂ ਦੀ ਗੁੰਡਾ-ਗਰਦੀ , ਦੁਕਾਨ `ਚ ਵੜ੍ਹ ਕੇ ਕੁੱਟਿਆ ਦੁਕਾਨਦਾਰ Official website: https://jagbani.punjabkesari.in/ Like us on Facebook https://www.faceboo.....
https://www.youtube.com/watch?v=A0eBpmeeTVg
ਭਾਰਤ ਨੇ ਪਾਕਸਿਤਾਨ ਜਾ ਖੇਡਣ ਤੋਂ ਕੀਤਾ ਸੀ ਮਨਾ | ਹੁਣ ਬੰਗਲਾਦੇਸ਼, ਸ਼੍ਰੀ ਲੰਕਾ ਜਾਂ ਦੁਬਈ `ਚ ਹੋ ਸਕਦਾ ਕੱਪ | ABP Sanjha, the juggernaut in journalism is a leading 24x7 Punjabi channel operating in Canada. Also av.....
https://allpunjab.in/Videos/Play?q=Breaking : Asia Cup Hosting Snatched From Pakistan | ABP SanjhaBreaking : Asia Cup Hosting Snatched From Pakistan | ABP Sanjha
ਸਿਕੰਦਰ ਛੇਵੇਂ ਦੇ ਪੁੱਤਰ ਚਿਜਾਰੇ ਬਰੋਜਿਆ, ਜਿਸ ਨੂੰ ਆਮ ਤੌਰ `ਤੇ ਡਿਯੂਕ ਵਾਲੈਨਤਾਵਿਨ ਵੀ ਕਿਹਾ ਜਾਦਾ ਹੈ, ਇਕ ਚੰਗੀ ਉਦਾਹਰਣ ਹੈ, ਜੇ ਇਹ ਸਾਰਾ ਕੁਝ ਸਿੱਖਣਾ ਹੋਵੇ: 1. ਨਵੀਂ ਜਿੱਤੀ ਰਿਆਸਤ ਵਿਚ ਦੁਸ਼ਮਣਾਂ ਤੋਂ ਬਚ ਕੇ ਰਹਿਣਾ ਹੋਵੇ, ਮਿੱਤਰ ਬਣਾਉਣੇ ਹੋਣ, ਜਬਰਦਸਤੀ ਜਾਂ ਧੋਖੇ ਰਾਹੀਂ ਜਿੱਤ ਪ੍ਰਾਪਤ ਕਰਨੀ ਹੋਵੇ, ਲੋਕਾਂ ਵਿਚ ਆਪਣਾ ਪਿਆਰ ਜਾਂ ਰੋਹਬ ਵਧਾਉਣਾ ਹੋਵੇ, ਫੌਜੀਆਂ ਨੂੰ ਆਪਣੇ ਮਗਰ ਲਾਣ ਦੀ ਜਾਚ ਸਿੱਖਣੀ ਹੋਵੇ, ਨੁਕਸਾਨ ਪਹੁੰਚਾਉਣ ਵਾਲੇ ਸ਼ਤਰੂਆਂ ਦਾ ਨਾਸ਼ ਲੋੜੀਂਦਾ ਹੋਵੇ, ਪੁਰਾਣੇ ਰੀਤੀ-ਰਿਵਾਜਾਂ ਵਿਚ ਸੁਧਾਰ ਲਿਆਉਣਾ ਹੋਵੇ, ਸਖ਼ਤੀ ਕਰਦਿਆਂ ਹੋਇਆਂ ਦਿਆਲੂ ਹੋਣ ਦਾ ਤਰੀਕਾ ਸਿੱਖਣਾ ਹੋਵੇ, ਦਰਿਆ ਦਿਲ ਅਤੇ ਖੁੱਲ੍ਹੇ ਡੁੱਲ੍ਹੇ ਵਿਚਾਰਾਂ ਵਾਲਾ ਹੋ ਕੇ ਦੱਸਣਾ ਹੋਵੇ, ਪੁਰਾਣੀ ਫੌਜ ਦੀ ਥਾਂ ਨਵੀਂ ਫੌਜ ਸਿਰਜਣੀ ਹੋਵੇ, ਰਾਜਿਆਂ-ਮਹਾਰਾਜਿਆਂ ਨੂੰ ਆਪਣੇ ਹੱਥ ਵਿਚ ਇਵੇਂ ਰੱਖਣਾ ਹੋਵੇ ਕਿ ਉਸਦੇ ਪ੍ਰਤੀ ਬੁਰਾ ਕਰਨ ਤੋਂ ਡਰਨ ਅਤੇ ਸਦਾ ਭਲਾ ਕਰਨ ਦਾ ਸੋਚਣਾ ਹੋਵੇ। 2. (ਰਾਜਾ) ਨਵੀਆਂ ਸਮੱਸਿਆਵਾਂ ਆ ਜਾਣ ਤੇ ਸਮਾਂ ਤਾੜੂ ਨੀਤੀ ਦੀ ਵਰਤੋਂ ਕਰੇ। 3. ਜਦੋਂ ਤੱਕ ਰਾਜੇ ਵਿਚ ਕੋਈ ਵੱਡਾ ਐਬ ਨਾ ਆ ਜਾਵੇ, ਪਰਜਾ ਉਸਦੀ ਸ਼ੁਭਚਿੰਤਕ ਬਣੀ ਰਹਿੰਦੀ ਹੈ। 4. ਸਾਰੇ ਲੋਕ, ਜਿਹਨਾਂ ਨੂੰ ਤੁਹਾਡੀ ਜਿੱਤ ਰਾਹੀਂ ਨੁਕਸਾਨ ਪਹੁੰਚਦਾ ਹੈ, ਤੁਹਾਡੇ ਦੁਸ਼ਮਣ ਬਣ ਜਾਂਦੇ ਹਨ। 5. ਬਗਾਵਤ ਦੇ ਬਹਾਨੇ ਨਵਾਂ ਰਾਜਾ ਬਾਗੀਆਂ ਉੱਤੇ ਸਖ਼ਤੀ ਕਰ ਸਕਦਾ ਹੈ, ਸ਼ੈਤਾਨਾਂ ਨੂੰ ਠਿਕਾਣੇ ਲਾ ਸਕਦਾ ਹੈ। 6. ਨਵਾਂ ਰਾਜਾ ਆਪਣੀ ਰਿਹਾਇਸ਼ ਨਵੀਂ ਜਿੱਤੀ ਰਿਆਸਤ ਵਿਚ ਹੀ ਰੱਖੇ। ਇਸ ਤਰ੍ਹਾਂ ਸ਼ਾਸਨ ਦ੍ਰਿੜ੍ਹ ਅਤੇ ਚਿਰਕਾਲੀ ਹੋ ਸਕਦਾ ਹੈ। ਨੇੜੇ ਹੁੰਦੇ ਹੋਏ ਪੁੰਗਰਦੇ ਉਪਦ੍ਰਵਾਂ ਦਾ ਝੱਟ ਪਤਾ ਲੱਗ ਸਕਦਾ ਹੈ। ਜਿਉਂ ਹੀ ਉਪਦ੍ਰਵ ਉੱਠਣ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਲੋਕਾਂ ਦੀ ਪਹੁੰਚ ਸਿੱਧੀ ਆਪਣੇ ਰਾਜੇ ਤੱਕ ਹੋਣ ਕਾਰਨ ਨਵਾਂ ਜਿੱਤਿਆ ਇਲਾਕਾ ਅਫਸਰਾਂ ਦੀ ਮਨਮਾਨੀ, ਲੁੱਟ-ਖਸੁੱਟ ਤੋਂ ਬਚ ਜਾਦਾ ਹੈ। ਪਰਜਾ ਆਪਣਾ ਦੁੱਖ-ਸੁਖ ਰਾਜੇ ਨੂੰ ਸੁਣਾ ਕੇ ਨਿਆਂ ਕਰਵਾ ਸਕਦੀ ਹੈ। ਇਸ ਤਰ੍ਹਾਂ ਰਾਜੇ ਪ੍ਰਤੀ ਲੋਕਾਂ ਦਾ ਪ੍ਰੇਮ ਅਤੇ ਸਦਭਾਵਨਾ ਬਣੀ ਰਹਿੰਦੀ ਹੈ। ਸੋ ਵਿਚ ਰਹਿੰਦੇ ਰਾਜੇ ਨੂੰ ਰਿਆਸਤ ਤੋਂ ਕੱਢਣਾ ਆਸਾਨ ਨਹੀਂ। 7. ਜੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਤਾਂ ਇੰਨਾ ਵੱਡਾ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ ਕਿ ਅਗਲਾ ਉੱਠ ਨਾ ਸਕੇ। 8. ਅਜਨਬੀ ਰਿਆਸਤ ਦੇ ਰਾਜੇ ਨੂੰ ਆਪਣੇ ਤੋਂ ਘੱਟ ਸ਼ਕਤੀ ਵਾਲਿਆਂ ਗੁਆਂਢੀਆਂ ਦਾ ਆਗੂ ਅਤੇ ਰਾਖਾ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਵੱਧ ਸ਼ਕਤੀ ਵਾਲੇ ਗੁਆਂਢੀਆਂ ਦੀ ਸ਼ਕਤੀ ਨੂੰ ਹਰ ਹੀਲੇ ਕਮਜ਼ੋਰ ਕਰਨਾ ਚਾਹੀਦਾ ਹੈ।..
https://www.samajweekly.com/%e0%a8%ae%e0%a8%95%e0%a8%bf%e0%a8%86%e0%a8%b5%e0%a9%88%e0%a8%b2%e0%a9%80-%e0%a8%b8%e0%a8%ae%e0%a8%b0%e0%a8%be%e0%a8%9f-%e0%a8%b8%e0%a8%a4%e0%a8%95/ਮਕਿਆਵੈਲੀ ‘ਸਮਰਾਟ’ ਸਤਕ
ਗੜ੍ਹਦੀਵਾਲਾ, 5 ਦਸੰਬਰ (ਚੱਗਰ)-ਗੜ੍ਹਦੀਵਾਲਾ ਪੁਲਿਸ ਵਲੋਂ ਇਕ ਬੋਰਿੰਗ ਹਾਊਸ ਦੇ ਗੋਦਾ`ਚੋਂ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰਨ `ਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗੋਦਾਮ ਮਾਲਕ ਦੇ ਬਿਆਨਾਂ `ਤੇ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਪੁਲਿਸ ਪਾਰਟੀ ਵਲੋਂ ਮਨਜੀਤ ਸਿੰਘ ਉਰਫ਼ ਵਿਸ਼ਾਲੀ ਪੁੱਤਰ ਸੂਰਮਾ ਸਿੰਘ ਤੇ ਪੇ੍ਰਮ ਉਰਫ਼ ਕਾਲੂ ਪੁੱਤਰ ਰਾਮਾ ਵਾਸੀਆਨ ਗੜ੍ਹਦੀਵਾਲਾ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕਪਲਾ ਬੋਰਿੰਗ ਹਾਊਸ ਦੇ ਗੋਦਾ`ਚੋਂ ਚੋਰੀ ਕੀਤਾ ਸਾਮਾਨ ਖ਼ਾਲਸਾ ਕਾਲਜ ਨੇੜੇ ਪੈਂਦੇ ਅੰਬਾਂ ਵਾਲੇ ਬਾਗ਼ਾਂ ਦੇ ਪੜਾਅ `ਚ ਝਾੜੀਆਂ ਵਿਚ ਲੁਕੋ ਕੇ ਰੱਖਿਆ ਹੈ, ਜਿਸ `ਤੇ ਪੁਲਿਸ ਵਲੋਂ ਉਕਤ ਗਿ੍ਫ਼ਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ `ਤੇ ਸਾਮਾਨ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ | ਜ਼ਿਕਰਯੋਗ ਹੈ ਕਿ ਸ਼ਿਵ ਕਾਂਤ ਕਪਲਾ ਪੁੱਤਰ ਗਿਰਧਾਰੀ ਲਾਲ ਵਾਸੀ ਹਾਊਸ ਨੰਬਰ-91 ਵਾਰਡ ਨੰਬਰ-3 ਗੜ੍ਹਦੀਵਾਲਾ ਨੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ `ਚ ਦੱਸਿਆ ਕਿ ਸੀ ਉਸ ਦੀ ਗੜ੍ਹਦੀਵਾਲਾ ਵਿਖੇ ਕਪਲਾ ਬੋਰਿੰਗ ਹਾਊਸ ਦੀ ਦੁਕਾਨ ਹੈ, ਬੀਤੇ 30 ਨਵੰਬਰ ਨੂੰ ਜਦੋਂ ਗੋਦਾ`ਚੋਂ ਕੁਝ ਸਾਮਾਨ ਲੈਣ ਗਏ ਤਾ ਵੇਖਿਆ ਤਾਂ ਗੋਦਾ`ਚੋਂ ਇਕ ਪਾਣੀ ਵਾਲਾ ਪੱਖਾ ਤੇ ਕੁਝ ਲੋਹੇ ਦੀਆਂ ਪਾਈਪਾਂ ਨਾ ਮਾਲੂਮ ਵਿਅਕਤੀ ਕੰਧ ਟੱਪ ਕੇ 29, 30 ਨਵੰਬਰ ਦੀ ਦਰਮਿਆਨੀ ਰਾਤ ਨੂੰ ਚੋਰੀ ਕਰ ਕੇ ਲੈ ਗਏ ਹਨ |..
http://beta.ajitjalandhar.com/news/20191206/10/2887750.cms#2887750ਚੋਰੀ ਦੇ ਸਾਮਾਨ ਸਮੇਤ 2 ਕਾਬੂ
ਬਟਾਲਾ, 18 ਮਾਰਚ (ਬੁੱਟਰ)-ਦੇਰ ਸ਼ਾਮ ਵਿਆਹ ਸਮਾਗਮ ਤੋਂ ਪਰਤ ਰਹੀ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ 5 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਜਲੰਧਰ ਰੋਡ `ਤੇ ਕੰਗ ਪੈਲੇਸ ਦੇ ਨੇੜੇ ਵਿਆਹ ਪਾਰਟੀ ਤੋਂ ਆਲਟੋ ਕਾਰ `ਤੇ ਆਪਣੇ ਘਰ ਕਲੇਰ ਖੁਰਦ ਜਾ ਰਹੇ ਪਰਿਵਾਰਕ ਮੈਂਬਰਾਂ ਦੀ ਕਾਰ ਸੰਤੁਲਨ ਵਿਗੜਨ ਕਾਰਨ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਕਾਰ `ਚ ਸਵਾਰ ਰਾਜਬੀਰ ਸਿੰਘ ਪੁੱਤਰ ਸੂਬਾ ਸਿੰਘ, ਬਲਜਿੰਦਰ ਕੌਰ ਪਤਨੀ ਸੂਬਾ ਸਿੰਘ, ਲਵਪ੍ਰੀਤ ਸਿੰਘ ਪੁੱਤਰ ਜਰਮਨ ਸਿੰਘ, ਸੂਬਾ ਸਿੰਘ ਪੁੱਤਰ ਮਹਿੰਦਰ ਸਿੰਘ, ਸ਼ਰਨਜੀਤ ਕੌਰ ਪਤਨੀ ਸੱਜਣ ਸਿੰਘ ਗੰਭੀਰ ਰੂਪ `ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਬਟਾਲਾ ਸਿਵਲ ਹਸਪਤਾਲ `ਚ ਦਾਖ਼ਲ ਕਰਵਾਇਆ |..
http://beta.ajitjalandhar.com/news/20200319/12/3009525.cms#3009525ਸੜਕ ਹਾਦਸੇ <b>`ਚ</b> 5 ਜ਼ਖ਼ਮੀ
ਜਲੰਧਰ, 6 ਦਸੰਬਰ (ਸ਼ਿਵ)-ਲਾਜਪਤ ਨਗਰ ਦੇ ਇਲਾਕੇ ਵਿਚ ਪਾਣੀ ਫੈਲ ਜਾਣ ਕਾਰਨ ਲੋਕਾਂ ਨੂੰ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਕ ਪਾਸੇ ਤਾਂ ਪਾਣੀ ਨੂੰ ਬਚਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਕਈ ਜਗਾ ਇਸ ਤਰਾਂ ਦੀਆਂ ਪਾਈਪਾਂ ਜਾਂ ਟੂਟੀਆਂ ਹਨ ਜਿੱਥੋਂ ਕਿ ਪਾਣੀ ਵਗਦਾ ਰਹਿੰਦਾ ਹੈ | ਲਾਜਪਤ ਨਗਰ ਵਿਚ ਜਿਹੜਾ ਪਾਣੀ ਫੈਲਿਆ ਹੈ, ਉਸ ਬਾਰੇ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਇਹ ਪਾਈਪ ਲੀਕੇਜ ਕਰਕੇ ਹੋਇਆ ਹੈ ਜਾਂ ਫਿਰ ਕਿਸੇ ਹੋਰ ਕਾਰਨਾਂ ਨਾਲ ਪਾਣੀ ਫੈਲਿਆ ਹੈ | ਇਸ ਜਗ੍ਹਾ ਤੋਂ ਲੰਘਣ ਵਾਲਿਆਂ ਨੂੰ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਨਿਗਮ ਦੇ ਓ. ਐਾਡ ਐਮ. (ਆਪ੍ਰੇਸ਼ਨ ਐਾਡ ਮੈਂਟੀਨੈਂਸ) ਵਿਭਾਗ ਦੇ ਐੱਸ. ਈ. ਇੰਜੀ. ਸਤਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਹ ਸਨਿੱਚਰਵਾਰ ਨੂੰ ਇਸ ਦੀ ਲੀਕੇਜ ਬਾਰੇ ਜਾਂਚ ਕਰਵਾਉਣਗੇ |..
http://beta.ajitjalandhar.com/news/20191207/8/2889377.cms#2889377ਲਾਜਪਤ ਨਗਰ <b>`ਚ</b> ਫੈਲਿਆ ਪਾਣੀ
ਭਰਤਗੜ੍ਹ, 29 ਨਵੰਬਰ (ਜਸਬੀਰ ਸਿੰਘ ਬਾਵਾ)-ਥਾਣਾ ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡ ਆਸਪੁਰ ਦਾ ਵਸਨੀਕ ਲਵਪ੍ਰੀਤ ਸਿੰਘ (24) ਪੁੱਤਰ ਸਵ. ਇੰਦਰਜੀਤ ਸਿੰਘ, ਜੋ ਕਿ ਭਰਤਗੜ੍ਹ `ਚ ਸਪੇਅਰ ਪਾਰਟਸ ਦੀ ਦੁਕਾਨ ਕਰ ਰਿਹਾ ਸੀ, 27 ਨਵੰਬਰ ਸ਼ਾਮ ਤੋਂ ਲਾਪਤਾ ਹੈ | ਉਕਤ ਦੇ ਚਾਚਾ ਸਾਬਕਾ ਸਰਪੰਚ ਗੁਰਮੀਤ ਸਿੰਘ ਨੇ ਇਸਦੇ ਲਾਪਤਾ ਹੋਣ ਸਬੰਧੀ ਇਤਲਾਹ ਪੁਲਿਸ ਚੌਕੀ ਭਰਤਗੜ੍ਹ `ਚ ਦਰਜ ਕਰਵਾ ਦਿੱਤੀ ਹੈ | ਇੰਚਾਰਜ ਸੋਹਣ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਆਪਣੇ ਮਾਤਾ ਨੂੰ 27 ਨਵੰਬਰ ਨੂੰ ਆਪਣੀ ਦੁਕਾਨ ਤੋਂ ਆਪਣੇ ਘਰ ਆਉਣ ਲਈ ਕਿਹਾ ਸੀ, ਪਰ ਘਰ ਨਹੀਂ ਪਹੁੰਚਿਆ | ਇਨ੍ਹਾਂ ਦੱਸਿਆ ਕਿ ਘਰਦਿਆਂ ਮੁਤਾਬਿਕ ਉਨ੍ਹਾਂ ਨੇ ਇਸਦੇ ਫ਼ੋਨ `ਤੇ ਕਈ ਵਾਰ ਸੰਪਰਕ ਕਰਨ ਮਗਰੋਂ ਇਸਦੀ ਨਿੱਜੀ ਤੌਰ `ਤੇ ਭਾਲ ਕੀਤੀ ਪਰ ਮਿਲ ਨਹੀਂ ਸਕਿਆ | ਇਨ੍ਹਾਂ ਦੱਸਿਆ ਕਿ ਉਕਤ ਨੇ ਕਾਲੀ ਜੈਕਟ, ਜੀਨ ਦੀ ਪੈਂਟ, ਬੂਟ ਪਾਏ ਹੋਏ ਹਨ, ਜੇਕਰ ਕਿਸੇ ਨੂੰ ਮਿਲੇ ਤਾਂ ਉਹ ਸਥਾਨਕ ਪੁਲਿਸ ਚੌਕੀ ਜਾਂ ਥਾਣਾ ਕੀਰਤਪੁਰ ਸਾਹਿਬ ਦੇ ਨੰਬਰਾਂ `ਤੇ ਤੁਰੰਤ ਇਤਲਾਹ ਦੇਣ |..
http://beta.ajitjalandhar.com/news/20191130/17/2881083.cms#2881083ਆਸਪੁਰ <b>ਦਾ</b> ਨੌਜਵਾਨ ਲਾਪਤਾ
ਹੁਣ ਬੀਤੇ ਸਮੇਂ ਦੀਆ ਬਾਤਾਂ ਜਾਪਦੀਆਂ ਹਨ, ਜਦੋਂ ਕਿਸੇ ਵਿਅਕਤੀ ਨੇ ਆਪਣੇ ਦੂਰ-ਦੁਰਾਡੇ ਜਾਂ ਵਿਦੇਸ਼ ਵਿੱਚ ਵੱਸਦੇ ਸਕੇ-ਸਬੰਧੀ ਦਾ ਸੁੱਖ-ਸਨੇਹਾ ਪੁੱਛਣ-ਗਿੱਛਣ ਲਈ ਚਿੱਠੀ ਪੱਤਰ ਲਿਖਣਾ, ਜੋ ਕਿ ਇੱਕ ਲੰਮੇ ਇੰਤਜ਼ਾਰ ਤੋਂ ਬਾਅਦ ਆਪਣੀ ਮੰਜ਼ਿਲ ਉੱਤੇ ਪਹੁੰਚਦਾ ਸੀ ਅਤੇ ਉਸ ਦਾ ਜਵਾਬ ਉਡੀਕਦੇ ਕਈ-ਕਈ ਦਿਨ ਲੰਘ ਜਾਣੇ। ਇਸ ਤੋਂ ਬਾਅਦ ਟੈਲੀਫ਼ੋਨ ਦਾ ਸਮਾਂ ਆਇਆ ਜਿਸ ਨੇ ਸੰਚਾਰ ਸਾਧਨਾ ਵਿੱਚ ਤੇਜ਼ੀ ਲਿਆਂਦੀ ਪਰ ਵਿਦੇਸ਼ ਜਾ ਕਿਸੇ ਦੂਜੇ ਸ਼ਹਿਰ ਕਾਲ ਕਰਨ ਲਈ ਪਹਿਲਾ-ਪਹਿਲ ਟਰੰਕ ਕਾਲ ਬੁੱਕ ਕਰਵਾਉਣੀ ਪੈਂਦੀ ਸੀ। ਸਮਾਂ ਬਦਲਿਆ ਟੈਲੀਫ਼ੋਨ ਦੇ ਸਥਾਨ ਤੇ ਮੋਬਾਈਲ ਫ਼ੋਨ ਆ ਗਏ ਅਤੇ ਚਿੱਠੀ ਪੱਤਰੀ ਦੀ ਜਗ੍ਹਾ ਈਮੇਲ (ਇਲੈਕਟ੍ਰੋਨਿਕ ਮੇਲ) ਨੇ ਲੈ ਲਈ। ਪਰ ਇਸ ਤੋਂ ਵੀ ਅਗਾਂਹ, ਅੱਜ ਦੇ ਮੌਜੂਦਾ ਦੌਰ ਵਿੱਚ ਸੋਸ਼ਲ ਮੀਡੀਆ ਦਾ ਸਾਡੇ ਜੀਵਨ ਵਿੱਚ ਆਉਣਾ ਹੋਇਆ, ਜਿਸ ਨੇ ਸੰਚਾਰ ਦੇ ਖੇਤਰ ਦੀ ਦਿਸ਼ਾ ਅਤੇ ਦਸ਼ਾ ਹੀ ਬਦਲ ਦਿੱਤੀ। ਇੰਟਰਨੈੱਟ ਦੇ ਤੇਜ਼-ਤਰਾਰ ਗਤੀ ਅਤੇ ਸੋਸ਼ਲ ਮੀਡੀਆ ਦੀਆ ਸੁਵਿਧਾਵਾਂ ਨੇ ਦੁਨੀਆ ਦੇ ਵੱਖ-ਵੱਖ ਕੋਨਿਆਂ ਉੱਪਰ ਬੈਠੇ ਲੋਕ ਇੰਝ ਪ੍ਰਤੀਤ ਹੁੰਦੇ ਹਨ, ਜਿਵੇਂ ਸਾਡੇ ਗਲੀ-ਗਵਾਂਢ ਵਿੱਚ ਬੈਠੇ ਹੋਣ। ਸੋਸ਼ਲ ਮੀਡੀਆ ਤੋਂ ਭਾਵ ਉਹ ਇਲੈਕਟ੍ਰੋਨਿਕ ਮਾਧਿਅਮ, ਜਿਸ ਰਾਹੀ ਅਸੀਂ ਆਪਣੇ ਸਮਾਜਿਕ ਜੀਵਨ ਵਿੱਚ ਇਕ-ਦੂਜੇ ਨਾਲ ਜੁੜੇ ਹੋਏ ਹਾਂ। ਹੁਣ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਮਿੱਤਰ ਪਿਆਰੇ ਨੂੰ ਮਿਲਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾ ਸਵਾਲ ਹੁੰਦਾ ਹੈ ਕਿ ਤੁਸੀਂ ਫੇਸ ਬੁੱਕ ‘ਤੇ ਹੋ ? ਜਾਂ ਉਸ ਦੇ ਫ਼ੋਨ ਨੰਬਰ ਉੱਪਰ ਵ੍ਹਟਸਐਪ ਚੱਲਦਾ ਹੈ? ਅਗਾਂਹ ਹੋਰ ਸਵਾਲ ਹੁੰਦੇ ਹਨ: ਜਿਵੇਂ ਕਿ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਕਿੰਨੇ ਦੋਸਤ ਹਨ ਜਾਂ ਕਿੰਨੇ ਫੋਲੋਅਰ ਹਨ? ਸੋਸ਼ਲ ਮੀਡੀਆ ਨੇ ਅੱਜ ਪੂਰੇ ਸੰਸਾਰ ਨੂੰ ਇੱਕ ਸਾਂਝੇ ਪਲੇਟਫ਼ਾਰਮ ‘ਤੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਾਡੀ ਵਰਤੋਂ ਅਤੇ ਵਿਅਕਤੀਤਵ ਨਜ਼ਰੀਏ ਉੱਪਰ ਨਿਰਭਰ ਕਰਦਾ ਹੈ ਕਿ ਅਸੀ ਇਸ ਸਾਧਨ ਦੀ ਵਰਤੋਂ ਕਿਸ ਪ੍ਰਕਾਰ ਕਰਦੇ ਹਾਂ। ਸੋਸ਼ਲ ਮੀਡੀਆ ਪ੍ਰਤੀ ਅਪਣਾਈ ਉਸਾਰੂ ਸੋਚ ਸਾਡੇ ਲਈ ਨਵੇਂ ਦਿਸਹੱਦੇ-ਰਾਹ ਖੋਲ੍ਹਦੀ ਹੈ। ਮਾਊਸ ਜਾ ਉਗਲਾਂ ਦੇ ਇੱਕ ਟੱਚ ਨਾਲ ਟੈਕਸਟ ਸੁਨੇਹਾ, ਤਸਵੀਰਾਂ, ਦਸਤਾਵੇਜ਼, ਆਡੀਓ, ਵੀਡੀਓ ਫਾਈਲਾਂ ਮਿੰਟਾਂ-ਸਕਿੰਟਾਂ ਵਿੱਚ ਦੁਨੀਆ ਦੇ ਇੱਕ ਕੋਨੇ ਤੋਂ ਦੁਨੀਆ ਦੇ ਦੂਜੇ ਕੋਨੇ ਤੱਕ ਝੱਟ-ਪਟ ਪਹੁੰਚ ਜਾਂਦੀਆਂ ਹਨ। ਇਸ ਦੀ ਸੁਚੱਜੀ ਵਰਤੋਂ ਨੂੰ ਤਵੱਜੋ ਦੇਣ ਲਈ ਹਰ ਸਾਲ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਦਿਵਸ 30 ਜੂਨ ਨੂੰ ਮਨਾਇਆ ਜਾਦਾ ਹੈ ।..
https://www.samajweekly.com/%e0%a8%a6%e0%a9%8c%e0%a8%b0-%e0%a8%8f-%e0%a8%b8%e0%a9%8b%e0%a8%b6%e0%a8%b2-%e0%a8%ae%e0%a9%80%e0%a8%a1%e0%a9%80%e0%a8%86/ਦੌਰ-ਏ-ਸੋਸ਼ਲ ਮੀਡੀਆ
ਉਤਰ ਪ੍ਰਦੇਸ ਦੇ ਬਾਲ ਅਧਿਕਾਰ ਦਫਤਰ ਵਿਚ ਪਿਛਲੇ ਇਕ ਸਾਲ ਦੇ ਅੰਦਰ ਕਈ ਐਸੇ ਮਾਮਲੇ ਸਾਹਮਣੇ ਆਏ ਕਿ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਨਵੇ ਵਿਆਹੇ ਜੋੜਿਆ ਵਿਚ ਨਵਜੰਮੇ ਬੱਚਿਆਂ ਦੇ ਪਾਲਣ-ਪੋਸ਼ਣ ਨੂੰ ਲੈ ਕੇ ਇਕ ਬੋਝ ਬਣਦਾ ਜਾ ਰਿਹਾ ਹੈ।ਇਹ ਸਮੱਸਿਆਂ ਉਸ ਪਰਿਵਾਰਾਂ ਵਿਚ ਜਿਆਦਾ ਦੇਖਣ ਨੂੰ ਮਿਲਦੀ ਹੈ ਜਿਹੜੇ ਕਿ ਦੋਨੋ ਮੀਆ-ਬੀਵੀ ਕੰਮ-ਕਾਜ਼,ਨੌਕਰੀ-ਪੇਸ਼ੇ ਵਾਲੇ ਹਨ।ਦੋ ਦਹਾਕਿਆ ਦੇ ਅੰਕੜੇ ਵੀ ਇਹ ਦਰਸਾਉਦੇ ਹਨ ਕਿ ਕੰਮ-ਕਾਜੀ ਜਾਂ ਨੌਕਰੀ-ਪੇਸ਼ਾ ਵਾਲੇ ਪਰੀਵਾਰਾਂ ਦੀ ਸੰਖਿਆ ਤੇਜੀ ਨਾਲ ਵੱਧਦੀ ਜਾ ਰਹੀ ਹੈ।ਇਸ ਦੇ ਨਾਲ-ਨਾਲ ਅਲੱਗ ਅਲੱਗ ਸਹਿਰਾਂ ਵਿਚ ਨੌਕਰੀ ਕਰਨ ਦੇ ਨਾਲ ਮੀਆਂ-ਬੀਵੀ ਦਾ ਅਲੱਗ ਅਲੱਗ ਰਹਿਣ ਵੀ ਤੇਜੀ ਫੜਦਾ ਜਾ ਰਿਹਾ ਹੈ। ਮੀਆਂ-ਬੀਵੀ ਦੇ ਇਕੱਲੇ ਇਕੱਲੇ ਰਹਿਣ ਦਾ ਨੁਕਸਾਨ ਇਹ ਹੋ ਰਿਹਾ ਹੈ ਕਿ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ, ਬੱਚਿਆਂ ਦੀ ਦੇਖ-ਭਾਲ ਕਰਨ ਦਾ ਸਮ੍ਹਾਂ ਨਹੀ ਮਿਲ ਰਿਹਾ।ਏਸੇ ਵਜ੍ਹਾ ਕਰਕੇ ਬੱਚਿਆਂ ਦਾ ਬਚਪਨ ਸਿਸਕ ਰਿਹਾ ਹੈ, ਬੱਚਿਆਂ ਨੂੰ ਸਹੀ ਪਿਆਰ ਨਹੀ ਮਿਲ ਰਿਹਾ।ਇਸ ਤਰ੍ਹਾਂ ਦੇ ਪਰਿਵਾਰਾਂ ਵਿਚ ਦਾਦਾ-ਦਾਦੀ, ਨਾਨਾ-ਨਾਨੀ ਦੇ ਲਈ ਵਿਹੜੇ ਛੋਟੇ ਹੁੰਦੇ ਜਾ ਰਹੇ ਹਨ। ਇਸ ਕਰਕੇ ਉਹਨਾਂ ਨੂੰ ਬ੍ਰਿਧ-ਆਸ਼ਰਮ ਤਕ ਹੀ ਸੀਮਤ ਹੋ ਕੇ ਰਹਿਣ ਦੇ ਲਈ ਉਹਨਾਂ ਦੀ ਮਜ਼ਬੂਰੀ ਬਣ ਗਈ ਹੈ।ਇਸ ਦਾ ਨੁਕਸਾਨ ਬੱਚਿਆਂ ਨੂੰ ਸਹਿਣ ਕਰਨਾ ਪੈ ਰਿਹਾ ਹੈ। ਅਲੱਗ-ਅਲੱਗ ਰਹਿਣ ਨਾਲ ਨਾ ਤਾਂ ਉਹਨਾਂ ਦੇ ਬੱਚੇ ਮਾਂ-ਬਾਪ ਦਾ ਸਹੀ ਪਿਆਰ ਲੈ ਪਾ ਰਹੇ ਹਨ ਤੇ ਦੂਸਰੇ ਪਾਸੇ ਦਾਦਾ-ਦਾਦੀ ਦੇ ਪਰਿਵਾਰ ਵਿਚ ਨਾ ਰਹਿਣ ਨਾਲ ਬੱਚਿਆਂ ਦੀ ਇਹ ਪੀੜ੍ਹੀ ਆਪਣੇ ਪਰਿਵਾਰ ਦੇ ਖੱਟੇ-ਮਿੱਠੇ ਅਨੁਭਵਾਂ ਤੋਂ ਵੀ ਵਾਂਝੀ ਰਹਿ ਜਾਦੀ ਹੈ।ਛੋਟੇ ਤੇ ਵੱਡੇ ਸ਼ਹਿਰਾਂ ਵਿਚ ਅਲੱਗ-ਅਲੱਗ ਰਹਿੰਦੇ (ਮੀਆਂ-ਬੀਵੀ) ਪਰਿਵਾਰਾ ਦੇ ਲਈ ਬੱਚਿਆਂ ਨੂੰ ਰੱਖਣ ਦੇ ਲਈ ਕਰੱਚ,ਡੇ-ਬੋਡਿੰਗ ਸਕੂਲ ਅਤੇ ਪਲੇ-ਵੇ ਸਕੂਲਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।ਪਰ ਕੜਵੀ ਸਚਾਈ ਇਹ ਹੈ ਕਿ ਅਲੱਗ-ਅਲੱਗ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਸਹਾਰਾ ਦੇਣ ਵਾਲੀਆਂ ਇਹ ਸੰਸਥਾਵਾਂ ਵੀ ਹੁਣ ਹੌਲੀ-ਹੌਲੀ ਇਕ ਵੱਡੇ ਕਾਰੋਬਾਰ ਦਾ ਹਿੱਸਾ ਬਣਦੀਆਂ ਜਾ ਰਹੀ ਹਨ।ਦੇਖਣ ਵਿਚ ਆਇਆ ਹੈ!..
https://www.samajweekly.com/%e0%a8%ac%e0%a9%b1%e0%a8%9a%e0%a8%bf%e0%a8%86%e0%a8%82-%e0%a8%a6%e0%a8%be-%e0%a8%ac%e0%a8%9a%e0%a8%aa%e0%a8%a8-%e0%a8%b0%e0%a9%81%e0%a9%b1%e0%a8%b2-%e0%a8%b0%e0%a8%bf%e0%a8%b9%e0%a8%be/ਬੱਚਿਆਂ <b>ਦਾ</b> ਬਚਪਨ ਰੁੱਲ ਰਿਹਾ
whatsapp facebook stories: ਫੇਸਬੁੱਕ ਨੇ ਆਪਣੇ ਤਿੰਨ ਪ੍ਰਸਿੱਧ ਐਪਸ ਦਾ ਆਪਸ ’ਚ ਇੰਟੀਗ੍ਰੇਸ਼ਨ ਅਤੇ ਉਨ੍ਹਾਂ ’ਤੇ ਆਪਣੀ ਬ੍ਰਾਂਡਿੰਗ ਲਈ ਇੱਕ ਵੱਡਾ ਬਦਲਾਅ ਕੀਤਾ ਹੈ। ਜਿਸ ਰਾਹੀਂ ਹੁਣ ਯੂਜ਼ਰਸ ਆਪਣੇ ਵਟਸਐਪ ਸਟੇਟਸ ਨੂੰ ਸਿੱਧਾ ਫੇਸਬੁੱਕ ਸਟੋਰੀਜ਼ ’ਚ ਸ਼ੇਅਰ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇੰਸਟਾਗ੍ਰਾਮ ਜ਼ਰੀਏ ਹੀ ਸਿੱਧਾ ਫੇਸਬੁੱਕ ਸਟੇਟਸ ਸ਼ੇਅਰ ਕਰਨ ਦਾ ਵਿਕਲਪ ਯੂਜ਼ਰਜ਼ ਨੂੰ ਦਿੱਤਾ ਗਿਆ ਸੀ। ਇਸ ਵਿਕਲਪ ਲਈ whatsapp ਅਪਡੇਟ ਕਰੋ ।– ਐਪ ਓਪਨ ਕਰਕੇ My Status ਸੈਕਸ਼ਨ ’ਚ ਜਾਓ – ਸਟੇਟਸ ਦੇ ਸਾਹਮਣੇ ਬਣੇ ਤਿੰਨ ਡਾਟਸ ’ਤੇ ਟੈਪ ਕਰਦਿਆਂ ਹੀ ਤੁਹਾਨੂੰ ਸ਼ੇਅਰ ਕੀਤੇ ਸਾਰੇ ਸਟੇਟਸ ਦਿਸਣਗੇ। – ‘Share on Facebook’ਤੇ ਟੈਪ ਕਰੋ। – ਸਟੋਰੀ ਸ਼ੇਅਰ ਕਰਨ ਲਈ Share Now’ਤੇ ਟੈਪ ਕਰੋ। ਇਹ ਹੀ ਨਹੀਂ , ਹੁਣ ਫੇਸਬੁੱਕ ਸਟੋਰੀ ਦੀ Privacy ਵੀ ਸਿੱਧਾ ਵਟਸਐਪ ਤੋਂ ਬਦਲੀ ਜਾ ਸਕੇਗੀ ਜਿਸ ਰਾਹੀਂ ਯੂਜ਼ਰਸ ਪਬਲਿਕ, ਫਰੈਂਡਸ ਐਂਡ ਕੁਨੈਕਸ਼ੰਸ, ਫਰੈਂਡਸ ਜਾਂ ਕਸਟਮ ਪ੍ਰਾਈਵੇਸੀ ਵਿਕਲਪ ਚੁਣ ਸਕਣਗੇ। ਜ਼ਿਕਰਯੋਗ ਹੈ ਕੇ ਯੂਜ਼ਰ ਦੇ ਟੈਕਸਟ ਸਟੇਸਟ ’ਚ ਪਾਉਣ ‘ਤੇ ਫੇਸਬੁੱਕ ’ਤੇ ਇਹ ਸਕਰੀਨਸ਼ਾਟ ਦੀ ਤਰ੍ਹਾਂ ਦਿਸੇਗਾ । – ਤੁਹਾਨੂੰ ਹੇਠਾਂ ਫੇਸਬੁੱਕ ਪ੍ਰੋਫਾਈਲ ਫੋਟੋ ਡਿਫਾਲਟ ਪ੍ਰਾਈਵੇਸੀ ਸੈਟਿੰਗਸ ਦੇ ਨਾਲ ਦਿਸੇਗੀ।..
https://www.punjabi.dailypost.in/news/trending-news/whatsapp-facebook-stories/ਹੁਣ Whatsapp ਰਾਹੀਂ ਪਾਓ Facebook Stories
whatsapp facebook stories: ਫੇਸਬੁੱਕ ਨੇ ਆਪਣੇ ਤਿੰਨ ਪ੍ਰਸਿੱਧ ਐਪਸ ਦਾ ਆਪਸ ’ਚ ਇੰਟੀਗ੍ਰੇਸ਼ਨ ਅਤੇ ਉਨ੍ਹਾਂ ’ਤੇ ਆਪਣੀ ਬ੍ਰਾਂਡਿੰਗ ਲਈ ਇੱਕ ਵੱਡਾ ਬਦਲਾਅ ਕੀਤਾ ਹੈ। ਜਿਸ ਰਾਹੀਂ ਹੁਣ ਯੂਜ਼ਰਸ ਆਪਣੇ ਵਟਸਐਪ ਸਟੇਟਸ ਨੂੰ ਸਿੱਧਾ ਫੇਸਬੁੱਕ ਸਟੋਰੀਜ਼ ’ਚ ਸ਼ੇਅਰ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇੰਸਟਾਗ੍ਰਾਮ ਜ਼ਰੀਏ ਹੀ ਸਿੱਧਾ ਫੇਸਬੁੱਕ ਸਟੇਟਸ ਸ਼ੇਅਰ ਕਰਨ ਦਾ ਵਿਕਲਪ ਯੂਜ਼ਰਜ਼ ਨੂੰ ਦਿੱਤਾ ਗਿਆ ਸੀ। ਇਸ ਵਿਕਲਪ ਲਈ whatsapp ਅਪਡੇਟ ਕਰੋ ।– ਐਪ ਓਪਨ ਕਰਕੇ My Status ਸੈਕਸ਼ਨ ’ਚ ਜਾਓ – ਸਟੇਟਸ ਦੇ ਸਾਹਮਣੇ ਬਣੇ ਤਿੰਨ ਡਾਟਸ ’ਤੇ ਟੈਪ ਕਰਦਿਆਂ ਹੀ ਤੁਹਾਨੂੰ ਸ਼ੇਅਰ ਕੀਤੇ ਸਾਰੇ ਸਟੇਟਸ ਦਿਸਣਗੇ। – ‘Share on Facebook’ਤੇ ਟੈਪ ਕਰੋ। – ਸਟੋਰੀ ਸ਼ੇਅਰ ਕਰਨ ਲਈ Share Now’ਤੇ ਟੈਪ ਕਰੋ। ਇਹ ਹੀ ਨਹੀਂ , ਹੁਣ ਫੇਸਬੁੱਕ ਸਟੋਰੀ ਦੀ Privacy ਵੀ ਸਿੱਧਾ ਵਟਸਐਪ ਤੋਂ ਬਦਲੀ ਜਾ ਸਕੇਗੀ ਜਿਸ ਰਾਹੀਂ ਯੂਜ਼ਰਸ ਪਬਲਿਕ, ਫਰੈਂਡਸ ਐਂਡ ਕੁਨੈਕਸ਼ੰਸ, ਫਰੈਂਡਸ ਜਾਂ ਕਸਟਮ ਪ੍ਰਾਈਵੇਸੀ ਵਿਕਲਪ ਚੁਣ ਸਕਣਗੇ। ਜ਼ਿਕਰਯੋਗ ਹੈ ਕੇ ਯੂਜ਼ਰ ਦੇ ਟੈਕਸਟ ਸਟੇਸਟ ’ਚ ਪਾਉਣ ‘ਤੇ ਫੇਸਬੁੱਕ ’ਤੇ ਇਹ ਸਕਰੀਨਸ਼ਾਟ ਦੀ ਤਰ੍ਹਾਂ ਦਿਸੇਗਾ । – ਤੁਹਾਨੂੰ ਹੇਠਾਂ ਫੇਸਬੁੱਕ ਪ੍ਰੋਫਾਈਲ ਫੋਟੋ ਡਿਫਾਲਟ ਪ੍ਰਾਈਵੇਸੀ ਸੈਟਿੰਗਸ ਦੇ ਨਾਲ ਦਿਸੇਗੀ।..
https://www.punjabi.dailypost.in/news/trending-news/whatsapp-facebook-stories/ਹੁਣ Whatsapp ਰਾਹੀਂ ਪਾਓ Facebook Stories


Related Searches

Video Searches

ਓਵਰਲੋਡ ਟਿੱਪਰ ਦਾ ਵਿਗੜਿਆ ਸੰਤੁਲਨ, ਦੁਕਾਨ `ਚ ਜਾ ਵੜਿਆ

ਪਿੱਛੇ ਪੁਲਿਸ ਲੱਗੀ ਦੇਖ ਵਿਗੜਿਆ ਕਾਰ ਦਾ ਸੰਤੁਲਨ...

ਬੱਸ ਦਾ ਵਿਗੜਿਆ ਸੰਤੁਲਨ, ਮੋਟਰਸਾਈਕਲ ਸਵਾਰ ਮਜ਼ਦੂਰਾਂ ‘ਤੇ ਚੜ੍ਹੀ, ਤਿੰਨਾਂ ਦੀ ਮੌਤ..

ਤੇਜ਼ ਰਫਤਾਰ ਦਾ ਕਹਿਰ, ਟਰੱਕ ਸੰਤੁਲਨ ਖੋਹ ਵੜਿਆ ਘਰਾਂ ‘ਚ

ਜਾਨ ਬਚਾਉਣ ਲਈ ਵੜਿਆ ਸੀ ਕਬਾੜੀ ਦੀ ਦੁਕਾਨ, ਹੋਇਆ ਇਹ...

Song Searches

Find Latest Petrol Diesel Price

1947: ਆਜ਼ਾਦੀ ਜਾਂ ਵੰਡ | ਉਜਾੜੇ ਦੀ ਦਰਦ ਭਰੀ ਦਾਸਤਾਨ | Part 2 | Dilbag Rai Bhatia
https://allpunjab.in/Videos/Play?q=1947: ਆਜ਼ਾਦੀ ਜਾਂ ਵੰਡ | ਉਜਾੜੇ ਦੀ ਦਰਦ ਭਰੀ ਦਾਸਤਾਨ | Part 2 | Dilbag Rai Bhatia
1947: ਆਜ਼ਾਦੀ ਜਾਂ ਵੰਡ | ਉਜਾੜੇ ਦੀ ਦਰਦ ਭਰੀ ਦਾਸਤਾਨ | Part 2 | Dilbag Rai Bhatia
https://allpunjab.in/Videos/Play?q=1947: ਆਜ਼ਾਦੀ ਜਾਂ ਵੰਡ | ਉਜਾੜੇ ਦੀ ਦਰਦ ਭਰੀ ਦਾਸਤਾਨ | Part 2 | Dilbag Rai Bhatia
ਜਲਾਲਾਬਾਦ `ਚ ਚੋਰਾਂ ਦੀ ਗੁੰਡਾ-ਗਰਦੀ , ਦੁਕਾਨ `ਚ ਵੜ੍ਹ ਕੇ ਕੁੱਟਿਆ ਦੁਕਾਨਦਾਰ
https://allpunjab.in/Videos/Play?q=ਜਲਾਲਾਬਾਦ `ਚ ਚੋਰਾਂ ਦੀ ਗੁੰਡਾ-ਗਰਦੀ , ਦੁਕਾਨ `ਚ ਵੜ੍ਹ ਕੇ ਕੁੱਟਿਆ ਦੁਕਾਨਦਾਰ
Prime Charcha (200) || ਗੁਰੂ ਸਾਹਿਬਾਨ ਦੀ ਅੰਸ਼ ਜਾਂ ਬੰਸ਼
https://allpunjab.in/Videos/Play?q=Prime Charcha (200) || ਗੁਰੂ ਸਾਹਿਬਾਨ ਦੀ ਅੰਸ਼ ਜਾਂ ਬੰਸ਼
1947: ਆਜ਼ਾਦੀ ਜਾਂ ਵੰਡ | ਸਿੱਖਾਂ `ਤੇ ਜ਼ੁਲਮਾਂ ਦੀ ਕਹਾਣੀ, Prof Gulzar Sandhu ਦੀ ਜ਼ੁਬਾਨੀ
https://allpunjab.in/Videos/Play?q=1947: ਆਜ਼ਾਦੀ ਜਾਂ ਵੰਡ | ਸਿੱਖਾਂ `ਤੇ ਜ਼ੁਲਮਾਂ ਦੀ ਕਹਾਣੀ, Prof Gulzar Sandhu ਦੀ ਜ਼ੁਬਾਨੀ
ਪੰਜਾਬ ਦੇ ਸੁਨਾਮ ਚ ਦੁਕਾਨ ਮਾਲਕ ਅਤੇ ਕਿਰਾਏਦਾਰ ਵਿਚਾਲੇ ਝਗੜਾ
https://allpunjab.in/Videos/Play?q=ਪੰਜਾਬ ਦੇ ਸੁਨਾਮ ਚ ਦੁਕਾਨ ਮਾਲਕ ਅਤੇ ਕਿਰਾਏਦਾਰ ਵਿਚਾਲੇ ਝਗੜਾ
Sunam ਚ ਬਿਊਟੀ ਪਾਰਲਰ ਨੂੰ ਲੈਕੇ ਹੰਗਾਮਾ , ਦੁਕਾਨ ਮਾਲਕ ਅਤੇ ਕਿਰਾਏਦਾਰ ਵਿਚਾਲੇ ਝਗੜਾ
https://allpunjab.in/Videos/Play?q=Sunam ਚ ਬਿਊਟੀ ਪਾਰਲਰ ਨੂੰ ਲੈਕੇ ਹੰਗਾਮਾ , ਦੁਕਾਨ ਮਾਲਕ ਅਤੇ ਕਿਰਾਏਦਾਰ ਵਿਚਾਲੇ ਝਗੜਾ
ਕੋਰੋਨਾ ਨੂੰ ਮਜ਼ਾਕ ਜਾਂ ਅਫਵਾਹ ਨਾ ਸਮਝੋ, 24 ਘੰਟਿਆਂ `ਚ ਹੋਈਆਂ 1000 ਤੋਂ ਵੱਧ ਮੌਤਾਂ
https://allpunjab.in/Videos/Play?q=ਕੋਰੋਨਾ ਨੂੰ ਮਜ਼ਾਕ ਜਾਂ ਅਫਵਾਹ ਨਾ ਸਮਝੋ, 24 ਘੰਟਿਆਂ `ਚ ਹੋਈਆਂ 1000 ਤੋਂ ਵੱਧ ਮੌਤਾਂ
ਮੰਦਰ ਖੁਲਣ ਜਾਂ ਨਾ ਖੁਲਣ, ਘਰਾਂ `ਚ ਮਨਾਵਾਂਗੇ ਉਤਸ਼ਾਹ ਨਾਲ ਜਨਮਅਸ਼ਟਮੀ ਦਾ ਤਿਓਹਾਰ-ਸ਼ਰਧਾਲੂ
https://allpunjab.in/Videos/Play?q=ਮੰਦਰ ਖੁਲਣ ਜਾਂ ਨਾ ਖੁਲਣ, ਘਰਾਂ `ਚ ਮਨਾਵਾਂਗੇ ਉਤਸ਼ਾਹ ਨਾਲ ਜਨਮਅਸ਼ਟਮੀ ਦਾ ਤਿਓਹਾਰ-ਸ਼ਰਧਾਲੂ
ਪਿਸਤੌਲ ਦੀ ਨੋਕ `ਤੇ ਦੁਕਾਨ ਤੋਂ ਹਜ਼ਾਰਾਂ ਰੁਪਏ ਦੀ ਲੁੱਟ, ਵਾਰਦਾਤ ਸੀ.ਸੀ.ਟੀ.ਵੀ ਕੈਮਰੇ `ਚ ਕੈਦ
https://allpunjab.in/Videos/Play?q=ਪਿਸਤੌਲ ਦੀ ਨੋਕ `ਤੇ ਦੁਕਾਨ ਤੋਂ ਹਜ਼ਾਰਾਂ ਰੁਪਏ ਦੀ ਲੁੱਟ, ਵਾਰਦਾਤ ਸੀ.ਸੀ.ਟੀ.ਵੀ ਕੈਮਰੇ `ਚ ਕੈਦAds

Driving Lessons Southall, Hayes, Hounslow, Harrow, Pinner, Greenford, Heston

4 Lessons for £45 Only, We at 17 Plus Driving Lesson, offer flexible driving lessons including intensive courses to suit you and learn at your own pace. Call us 020 8574 4477
https://www.17plusdrivinglesson.co.uk/
Call Now : 020 8574 4477

Home Improvements in Berkshire

Home Improvements is Berkshire, Unique Glazing London Ltd is a trustworthy, reliable and professional company whose staff have more than 10 years’ experience behind them. We are Fensa registered. We provide a full range of double glazing, aluminium and triple glazing with all units being high quality and energy efficient, while improving the style and value of your home.
https://www.uniqueglazing.co.uk/
Call Now : 0800 193 2425

Fitted Wardrobes in South London

Fitted Wardrobes in South London, At Bold Interiors, we specialize in Fitted Wardrobes, Fitted Sliding Wardrobes, Walk In Wardrobes, Attic Wardrobes and many other types of fitted furniture, even in unusual shapes and sizes.We manage te maintain low costs to provide cheap titted wardrobes.
https://wardrobecompany.co.uk/
Call Now : 0742 763 2885

Ready Mix Concrete in West London

We supply quality commercial & domestic concrete to customers throughout Slough.We even offer volumetric concrete that is mixed on-site to ensure you pay for what you use and nothing more.
https://starreadymixconcrete.com/
Call Now : 0782 7299 786

Loft Conversion and Extension in West London

We specialise in the renewal of flat built-up felt roofing and all types of slate and tiled roofs. Chimney stacks re-pointed and the replacement of all chimney lead step and cover flashings.
https://balroofingltd.co.uk/
Call Now : 0794 095 6675
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Warning: mysqli_close(): Couldn't fetch mysqli in /customers/3/3/6/allpunjab.in/httpd.www/footerXX.php on line 3 Warning: mysqli_close(): Couldn't fetch mysqli in /customers/3/3/6/allpunjab.in/httpd.www/footerXX.php on line 4 Warning: mysqli_close(): Couldn't fetch mysqli in /customers/3/3/6/allpunjab.in/httpd.www/footerXX.php on line 5
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos