All Search| Exact Match| Images| Videos| Songs| All Singers|

About 8031 results found ! (0.102 Sec)

Breaking : AIR ਕੈਨੇਡਾ ਨੇ 10 ਅਪ੍ਰੈਲ ਤੱਕ ਫਲਾਈਟ ਸਰਵਿਸ ਕੀਤੀ ਰੱਦ | ABP Sanjha ▶ 0:55 Breaking : AIR ਕੈਨੇਡਾ ਨੇ 10 ਅਪ੍ਰੈਲ ਤੱਕ ਫਲਾਈਟ ਸਰਵਿਸ ਕੀਤੀ ਰੱਦ | ABP Sanjha
ਕੈਨੇਡਾ ਤੋਂ ਚੀਨ ਜਾਣ ਵਾਲੇ ਲੋਕ ਹੋਣਗੇ ਪ੍ਰਭਾਵਿਤ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਲਿਆ ਫ਼ੈਸਲਾ "ABP Sanjha, the juggernaut in journalism is a leading 24x7 Punjabi channel operating in Canada. Also available on a.....
https://www.youtube.com/watch?v=lEFE7lsKeYI
ਖਹਿਰਾ ਧੜੇ ਵੱਲੋਂ ਭਗਵੰਤ ਮਾਨ ਨੂੰ ਗੜ੍ਹਸ਼ੰਕਰ ਕਨਵੈਨਸ਼ਨ ਲਈ ਸੱਦਾ..
https://www.youtube.com/watch?v=Y_MG1p2EXuQYouTube
ਕੁਹਾੜਾ, 24 ਅਕਤੂਬਰ (ਤੇਲੂ ਰਾਮ ਕੁਹਾੜਾ)-ਪਿੰਡ ਗਾਹੀ ਭੈਣੀ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਨੌਜਵਾਨਾਂ ਸਵ: ਨੌ ਨਿਹਾਲ ਸਿੰਘ ਤੇ ਪਰਗਟ ਸਿੰਘ ਦੀ ਯਾਦ `ਚ ਤੀਜਾ 4 ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ `ਚ 56 ਟੀਮਾਂ ਨੇ ਭਾਗ ਲਿਆ¢ ਫਾਈਨਲ ਮੁਕਾਬਲਾ ਵਾਰਡ ਨੰਬਰ 7 ਲੁਧਿਆਣਾ ਦੀ ਟੀਮ ਅਤੇ ਕੁਹਾੜਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ `ਚ ਵਾਰਡ ਨੰਬਰ 7 ਲੁਧਿਆਣਾ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਕਿ੍ਕਟ ਕੱਪ ਜਿੱਤ ਲਿਆ | ਕੁਹਾੜਾ ਦੀ ਟੀਮ ਦੂਜੇ ਸਥਾਨ `ਤੇ ਰਹੀ | ਕਿ੍ਕਟ ਟੂਰਨਾਮੈਂਟ `ਚ ਤੀਸਰਾ ਸਥਾਨ ਜੋਧਾਂ ਦੀ ਟੀਮ ਨੇ ਹਾਸਲ ਕੀਤਾ ਤੇ ਚੌਥੇ ਨੰਬਰ `ਤੇ ਹਾਦੀਆਂ ਦੀ ਟੀਮ ਰਹੀ | ਮੈਨ ਆਫ਼ ਦੀ ਸੀਰੀਜ਼ ਪ੍ਰਾਪਤ ਕਰਨ ਵਾਲੇ ਮੱਥਾਜੂਡੀ ਵਾਰਡ ਨੰਬਰ-7 ਨੂੰ 5100 ਰੁਪਏ ਇਨਾਮ ਦਿੱਤਾ ਗਿਆ | ਬੈੱਸਟ ਬੈਟਸਮੈਨ ਸਿਮਰ ਕੁਹਾੜਾ ਤੇ ਬੈੱਸਟ ਬੌਲਰ ਟੋਨੀ ਵਾਰਡ ਨੰ: 7 ਨੂੰ ਐਲਾਨਿਆ ਗਿਆ¢ਪਹਿਲੇ ਸਥਾਨ `ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ, ਦੂਸਰੇ ਸਥਾਨ `ਤੇ ਰਹਿਣ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ | ਇਨਾਮਾਂ ਦੀ ਵੰਡ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ¢ ਇਸ ਮੌਕੇ ਪ੍ਰਗਟ ਸਿੰਘ (ਬੱਗਾ) ਗਿੱਲ, ਹਰਚਰਨ ਸਿੰਘ ਗਿੱਲ, ਅਜੇਗਾ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਮਹਿੰਦਰ ਸਿੰਘ ਕਲੇਰ, ਇੰਦਰਜੀਤ ਸਿੰਘ ਗਿੱਲ, ਨਿੱਕੂ, ਸੁਖਪ੍ਰੀਤ ਸਿੰਘ, ਸੰਦੀਪ ਸਿੰਘ ਗਿੱਲ, ਹੈਪੀ, ਬਿੱਕਰ, ਮਨਦੀਪ, ਗੌਰਵ, ਸੁੱਖਾ, ਦੀਪਾ, ਹਰਮਨ, ਜੱਸੂ, ਵਿਜੈ, ਦਾਰਾ, ਦਵਿੰਦਰ ਅਤੇ ਗੋਗੀ ਬਾਬਾ ਹਾਜ਼ਰ ਸਨ | ..
http://beta.ajitjalandhar.com/news/20191025/24/2840599.cms#2840599ਕਿ੍ਕਟ ਟੂਰਨਾਮੈਂਟ ਕਰਵਾਇਆ
: https://www.youtube.com/user/abpsanjha Watch ABP Sanjha Live TV : https://abpsanjha.abplive.in/live-tv ABP Sanjha Website : https://abpsanjha.abplive.in/ Social Media Handles: YouTube : https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de... ..
https://allpunjab.in/Videos/Play?q=`ਬੇਅਦਬੀ Congress ਨੇ ਕੀਤੀ` | ABP Sanjha |`ਬੇਅਦਬੀ Congress ਨੇ <b>ਕੀਤੀ</b>` | ABP Sanjha |
ਮੰਡ (ਜਲੰਧਰ), 17 ਫਰਵਰੀ (ਬਲਜੀਤ ਸਿੰਘ ਸੋਹਲ/ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਗਾਖ਼ਲ ਵਿਖੇ 25-26 ਸਾਲ ਦੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਿਤਿਕ ਮਸੀਹ ਪੁੱਤਰ ਸੱਤਪਾਲ ਜੋ ਕਿ ਆਪਣੀ ਮਾਂ ਅਤੇ ਭੈਣ ਨਾਲ ਕਿਰਾਏ ਦੇ ਮਕਾਨ ਵਿਚ ਪਿੰਡ ਨਾਹਲਾਂ ਵਿਖੇ ਰਹਿੰਦਾ ਸੀ, ਜੋ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਸੀ ਤੇ ਪਿਛਲੇ 3-4 ਦਿਨ ਤੋਂ ਕੰਮ `ਤੇ ਨਹੀਂ ਜਾ ਰਿਹਾ ਸੀ | ਉਹ ਬੀਤੀ ਰਾਤ ਘਰੋਂ ਕੰਮ `ਤੇ ਗਿਆ ਸੀ | ਜਿਸ ਦੀ ਲਾਸ਼ ਪਿੰਡ ਗਾਖ਼ਲ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਤੋਂ ਮਿਲੀ ਹੈ | ਜਿਸ ਦੇ ਮੂੰਹ ਅਤੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ | ਸਵੇਰੇ ਲੋਕਾਂ ਨੇ ਦੇਖਣ `ਤੇ ਪੁਲਿਸ ਨੂੰ ਸੂਚਿਤ ਕੀਤਾ | ਮੌਕੇ `ਤੇ ਪਹੁੰਚੇ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਭੇਦਭਰੀ ਹਾਲਤ `ਚ ਲਾਸ਼ ਬਰਾਮਦ ਹੋਈ ਹੈ, ਜਿਸ ਦਾ ਪੋਸਟਮਾਰਟਮ ਕਰਾਉਣ `ਤੇ ਜੋ ਰਿਪੋਰਟ ਆਵੇਗੀ ਉਸ ਦੇ ਆਧਾਰ `ਤੇ ਕਾਰਵਾਈ ਕੀਤੀ ਜਾਵੇਗੀ |..
http://beta.ajitjalandhar.com/news/20200218/8/2974167.cms#2974167ਨੌਜਵਾਨ ਦੀ ਲਾਸ਼ ਮਿਲੀ
ATM ਵਿੱਚੋਂ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ 5 ਦੋਸਤਾਂ ਨੂੰ ਸੀ.ਆਈ.ਏ ਦੀ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਕੇ ਥਾਣਾ ਮੋਤੀ ਨਗਰ ‘ਚ ਕੇਸ ਦਰਜ ਕਰ ਲਿਆ ਹੈ । ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਦਿੱਤੀ । ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਇਹ ਗੈਂਗ 70 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ। ਪੁਲਿਸ ਨੇ ਇੰਨ੍ਹਾਂ ਕੋਲੋਂ 70 ATM ਕਾਰਡ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਦੱਸਿਆ ਕਿ ਗੈਂਗ ਦੇ ਸਾਰੇ ਮੈਬਰਾਂ ਦੀ ਉਮਰ 20 ਤੋਂ 30 ਸਾਲ ਦੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਸ ਗੈਗ ਦੇ ਇੱਕ ਮੈਂਬਰ ਖਿਲਾਫ਼ ਪਹਿਲਾਂ ਕੀਤੀਆਂ ਗਈਆਂ ਵਾਰਦਾਤਾ ਵਿੱਚੋਂ 46 ਐਫ.ਆਈ ਆਰ ਦਰਜ ਕੀਤੀਆਂ ਜਾ ਚੁੱਕੀਆ ਹਨ । ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਇਹ ਫੈਕਟਰੀ ‘ਚ ਇਕੱਠੇ ਨੌਕਰੀ ਕਰਦੇ ਸੀ ਅਤੇ ਜਲਦ ਹੀ ਅਮੀਰ ਬਣਨ ਲਈ ਇਹ ਇਸ ਰਸਤੇ ‘ਤੇ ਤੁਰ ਪਏ। ਪੁਲਿਸ ਨੇ ਕਿਹਾ ਹੈ ਕਿ ਰਿਮਾਂਡ ਦੌਰਾਨ ਬਰੀਕੀ ਨਾਲ ਪੁੱਛ -ਗਿੱਛ ਕੀਤੀ ਜਾਏਗੀ। ਫੜੇ ਗਏ ਦੋਸ਼ੀਆ ਦੀ ਪਹਿਚਾਣ ਰੋਹਿਤ ਮਾਮਾ ,ਰਾਜੇਸ਼ ਕੁਮਾਰ ,ਵਿਸਾਖ਼ਾ ਸਿੰਘ, ਸ਼ੰਕਰ ਕੁਮਾਰ, ਸ਼ੁਬਮ ਰੰਧਾਵਾ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਇਹ ਗੈਂਗ ਚੀਮਾ ਚੌਂਕ ਸ਼ੇਰਪੁਰ ,ਗੈਸਪੁਰਾ ਵੀਰ ਪੈਲਸ ,ਦਿੱਲੀ ਰੋਡ, ਜੋਧੇਵਾਲ, ਪਿੰਪਲ ਚੌਕ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ‘ਚ ਵਾਰਦਾਤਾਂ ਕਰਦੇ ਹਨ। ਇਹ ATM ਦੇ ਕੋਲ ਸਵੇਰੇ ਤੋਂ ਸ਼ਾਮ ਤੱਕ ਖੜੇ ਹੋ ਕੇ ਸ਼ਿਕਾਰ ਲੱਭਦੇ ਸਨ । ਪੁਲਿਸ ਕਮਿਸ਼ਨਰ ਅੱਗਰਵਾਲ ਮੁਤਾਬਿਕ ਇਹ ਸਾਰੇ ਇੰਨੇ ਸ਼ਾਤਿਰ ਹਨ ਕਿ ਇਨ੍ਹਾਂ ਕੋਲ ਹਰ ਬੈਂਕ ਦਾ ATM ਕਾਰਡ ਹੁੰਦਾ ਸੀ । ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਜਾਰੀ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ATM ਕਾਰਡ ਇਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਨ । ਇਹ ਚੋਰ ਲੋਕਾਂ ਨੂੰ ਆਪਣੀਆਂ ਗੱਲਾਂ ‘ਚ ਲਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਦੇ ਅਤੇ ਪਿੰਨ ਦੇਖ ਲੈਣ ਉਪਰੰਤ ਇਹ ਕਾਰਡ ਬਦਲ ਲੈਂਦੇ ।..
https://www.punjabi.dailypost.in/news/punjab/malwa/police-arrest-5-atm-thief/5 ਦੋਸਤ ਗਿ੍ਫ਼ਤਾਰ 56 ATM ਬਰਾਮਦ
ਕਿਸ਼ਨਪੁਰਾ ਕਲਾਂ, 24 ਅਕਤੂਬਰ (ਅਮੋਲਕ ਸਿੰਘ ਕਲਸੀ)- ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਕੂਲ ਦੇ ਮਦਰ ਟੈਰੇਸਾ ਹਾਊਸ, ਸੀ. ਵੀ. ਰਮਨ ਹਾਊਸ, ਕੈਲਾਸ਼ ਸਤਿਆਰਥੀ ਹਾਊਸ ਤੇ ਰਵਿੰਦਰ ਨਾਥ ਟੈਗੋਰ ਹਾਊਸ ਦੇ ਬੱਚਿਆਂ ਵਿਚ ਰੰਗੋਲੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖਰੋ-ਵੱਖਰੇ ਵਿਸ਼ੇ ਉੱਪਰ ਰੰਗੋਲੀਆਂ ਬਣਾ ਕੇ ਸੰਦੇਸ਼ ਦਿੱਤੇ ਗਏ | ਚੇਅਰਮੈਨ ਸਤੀਸ਼ ਕਾਲੜਾ ਤੇ ਪਿ੍ੰਸੀਪਲ ਅਨੀਤਾ ਕੁਮਾਰੀ ਨੇ ਬਣਾਈਆਂ ਰੰਗੋਲੀਆਂ ਦੀ ਖੂਬ ਪ੍ਰਸੰਸਾ ਕੀਤੀ | ਇਸ ਮੌਕੇ ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕਿ੍ਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ ਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਵੀ ਹਾਜ਼ਰ ਸਨ |..
http://beta.ajitjalandhar.com/news/20191025/20/2840138.cms#2840138ਰੰਗੋਲੀ ਮੁਕਾਬਲਾ ਕਰਵਾਇਆ
ਗੜ੍ਹਦੀਵਾਲਾ, 5 ਦਸੰਬਰ (ਚੱਗਰ)-ਗੜ੍ਹਦੀਵਾਲਾ ਪੁਲਿਸ ਵਲੋਂ ਇਕ ਬੋਰਿੰਗ ਹਾਊਸ ਦੇ ਗੋਦਾਮ `ਚੋਂ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰਨ `ਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗੋਦਾਮ ਮਾਲਕ ਦੇ ਬਿਆਨਾਂ `ਤੇ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਪੁਲਿਸ ਪਾਰਟੀ ਵਲੋਂ ਮਨਜੀਤ ਸਿੰਘ ਉਰਫ਼ ਵਿਸ਼ਾਲੀ ਪੁੱਤਰ ਸੂਰਮਾ ਸਿੰਘ ਤੇ ਪੇ੍ਰਮ ਉਰਫ਼ ਕਾਲੂ ਪੁੱਤਰ ਰਾਮਾ ਵਾਸੀਆਨ ਗੜ੍ਹਦੀਵਾਲਾ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕਪਲਾ ਬੋਰਿੰਗ ਹਾਊਸ ਦੇ ਗੋਦਾਮ `ਚੋਂ ਚੋਰੀ ਕੀਤਾ ਸਾਮਾਨ ਖ਼ਾਲਸਾ ਕਾਲਜ ਨੇੜੇ ਪੈਂਦੇ ਅੰਬਾਂ ਵਾਲੇ ਬਾਗ਼ਾਂ ਦੇ ਪੜਾਅ `ਚ ਝਾੜੀਆਂ ਵਿਚ ਲੁਕੋ ਕੇ ਰੱਖਿਆ ਹੈ, ਜਿਸ `ਤੇ ਪੁਲਿਸ ਵਲੋਂ ਉਕਤ ਗਿ੍ਫ਼ਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ `ਤੇ ਸਾਮਾਨ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ | ਜ਼ਿਕਰਯੋਗ ਹੈ ਕਿ ਸ਼ਿਵ ਕਾਂਤ ਕਪਲਾ ਪੁੱਤਰ ਗਿਰਧਾਰੀ ਲਾਲ ਵਾਸੀ ਹਾਊਸ ਨੰਬਰ-91 ਵਾਰਡ ਨੰਬਰ-3 ਗੜ੍ਹਦੀਵਾਲਾ ਨੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ `ਚ ਦੱਸਿਆ ਕਿ ਸੀ ਉਸ ਦੀ ਗੜ੍ਹਦੀਵਾਲਾ ਵਿਖੇ ਕਪਲਾ ਬੋਰਿੰਗ ਹਾਊਸ ਦੀ ਦੁਕਾਨ ਹੈ, ਬੀਤੇ 30 ਨਵੰਬਰ ਨੂੰ ਜਦੋਂ ਗੋਦਾਮ `ਚੋਂ ਕੁਝ ਸਾਮਾਨ ਲੈਣ ਗਏ ਤਾ ਵੇਖਿਆ ਤਾਂ ਗੋਦਾਮ `ਚੋਂ ਇਕ ਪਾਣੀ ਵਾਲਾ ਪੱਖਾ ਤੇ ਕੁਝ ਲੋਹੇ ਦੀਆਂ ਪਾਈਪਾਂ ਨਾ ਮਾਲੂਮ ਵਿਅਕਤੀ ਕੰਧ ਟੱਪ ਕੇ 29, 30 ਨਵੰਬਰ ਦੀ ਦਰਮਿਆਨੀ ਰਾਤ ਨੂੰ ਚੋਰੀ ਕਰ ਕੇ ਲੈ ਗਏ ਹਨ |..
http://beta.ajitjalandhar.com/news/20191206/10/2887750.cms#2887750ਚੋਰੀ ਦੇ ਸਾਮਾਨ ਸਮੇਤ 2 ਕਾਬੂ
ਅੰਮਿ੍ਤਸਰ, 30 ਅਕਤੂਬਰ (ਗਗਨਦੀਪ ਸ਼ਰਮਾ)-ਸੀ. ਆਈ. ਏ. ਸਟਾਫ਼ ਅੰਮਿ੍ਤਸਰ ਵਲੋਂ ਔਰਤਾਂ ਦੇ ਪਰਸ ਚੋਰੀ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਦਿਆਂ ਗਿਰੋਹ ਦੇ 12 ਮੈਂਬਰਾਂ ਨੂੰ ਕਾਬੂ ਕਰਨ `ਚ ਸਫਲਤਾ ਹਾਸਿਲ ਕੀਤੀ ਗਈ ਹੈ, ਜਿਨ੍ਹਾਂ ਕੋਲੋਂ 12 ਮੋਬਾਈਲ, 6 ਮੋਟਰਸਾਈਕਲ, 1 ਐਕਟਿਵਾ ਅਤੇ 2 ਦਾਤਰ ਬਰਾਮਦ ਕੀਤੇ ਗਏ ਹਨ | ਇਸ ਤੋਂ ਇਲਾਵਾ ਗਿਰੋਹ ਦੇ ਬਾਕੀ 5 ਮੈਂਬਰਾਂ ਨੂੰ ਗਿ੍ਫ਼ਤਾਰ ਕਰਨਾ ਬਾਕੀ ਹੈ | ਡੀ. ਸੀ. ਪੀ. ਜਗਮੋਹਨ ਸਿੰਘ ਨੇ ਪੁਲਿਸ ਲਾਈਨ `ਚ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ `ਚ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ਹੀ ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਦੀ ਟੀਮ ਵਲੋਂ ਇਹ ਅਹਿਮ ਸਫ਼ਲਤਾ ਹਾਸਿਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਗ੍ਹਾ ਤੋਂ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਕਰਮਜੀਤ ਸਿੰਘ ਕੰਮਾ, ਅੰਗਰੇਜ ਸਿੰਘ ਉਰਫ਼ ਗੰਡਾ, ਬਲਵਿੰਦਰ ਸਿੰਘ ਉਰਫ਼ ਬਿੱਟੂ ਅਤੇ ਸਤਨਾਮ ਸਿੰਘ ਉਰਫ਼ ਸੱਤਾ (ਸਾਰੇ) ਵਾਸੀਆਨ ਪਿੰਡ ਮਾਨਾਂਵਾਲਾ ਅਤੇ ਧਰਮਪ੍ਰੀਤ ਸਿੰਘ ਉਰਫ਼ ਧਰਮਾ ਵਾਸੀ ਪਿੰਡ ਮਾਲਾਕੀੜੀ ਥਾਣਾ ਲੋਪੋਕੇ ਤੋਂ ਇਲਾਵਾ ਅਤਿੰਦਰਪਾਲ ਸਿੰਘ ਉਰਫ਼ ਸੋਨਾ ਵਾਸੀ ਸੁਲਤਾਨਵਿੰਡ ਰੋਡ, ਗਗਨਦੀਪ ਸਿੰਘ ਉਰਫ਼ ਬੱਲੂ ਵਾਸੀ ਲਕਸ਼ਮਣਸਰ ਚੌਕ, ਰਾਹੁਲ ਉਰਫ਼ ਪਿੱਦੀ ਵਾਸੀ ਕਿਰਾਏਦਾਰ ਸੁਲਾਤਲਵਿੰਡ ਰੋਡ, ਰਾਹੁਲ ਉਰਫ਼ ਭੋਲੂ ਵਾਸੀ ਰੇਲਵੇ ਕਾਲੋਨੀ, ਕਰਨ ਵਾਸੀ ਰੇਲਵੇ ਕੰਡਮ ਕੁਆਟਰ ਗੋਦਾਮਾ ਵਾਲੀ ਕਾਲੋਨੀ ਰੇਲਵੇ ਸਟੇਸ਼ਨ ਅੰਮਿ੍ਤਸਰ, ਸੂਰਜ ਮਸੀਹ ਵਾਸੀ ਲੁਧਿਆਣਾ ਮੁਹੱਲਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਗੁੰਮਟਾਲਾ ਅੰਮਿ੍ਤਸਰ ਦੇ ਤੌਰ `ਤੇ ਹੋਈ ਹੈ | ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਹੁਣ ਤੱਕ ਅੰਮਿ੍ਤਸਰ ਸ਼ਹਿਰ `ਚ ਚੋਰੀ ਅਤੇ ਲੁੱਟਖੋਹ ਦੀਆਂ ਕੁੱਲ 22 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ | ਇਸ ਮੌਕੇ ਏ. ਸੀ. ਪੀ. ਪਲਵਿੰਦਰ ਸਿੰਘ, ਏ. ਡੀ. ਸੀ. ਪੀ. ਜੁਗਰਾਜ ਸਿੰਘ, ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ |..
http://beta.ajitjalandhar.com/edition/20191031/13.cmsਚੋਰ ਗਰੋਹ ਦੇ 12 ਮੈਂਬਰ ਕਾਬੂ
ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ)- ਗੜ੍ਹਾ ਵਿਖੇ ਚੱਲ ਰਹੇ ਐਸ.ਜੀ.ਐਲ. ਹਸਪਤਾਲ `ਚ ਸਨਿਚਰਵਾਰ ਤੋਂ ਦਾਖ਼ਲ ਮਰੀਜ਼ ਪਰਮਿੰਦਰ ਜੀਤ ਕੌਰ (67) ਪਤਨੀ ਕੈਪਟਨ ਦਲਜੀਤ ਸਿੰਘ ਵਾਸੀ ਬੈਂਕ ਕਾਲੋਨੀ ਜਲੰਧਰ ਦੀ ਅੱਜ ਇਲਾਜ ਦੌਰਾਨ ਮੌਤ ਹੋ ਜਾਣ `ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਕਰ ਰਹੇ ਡਾ. ਅਨਕਿਤ `ਤੇ ਅਣਗਹਿਲੀ ਵਰਤਣ ਦੇ ਦੋਸ਼ ਲਗਾਏ ਹਨ | ਮਿ੍ਤਕਾ ਦੇ ਲੜਕੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਸ਼ੂਗਰ ਦੀ ਬਿਮਾਰੀ ਸੀ ਅਤੇ ਪਿਸ਼ਾਬ `ਚ ਇਨਫੈਕਸ਼ਨ ਹੋ ਗਈ ਸੀ | ਇਸ ਲਈ ਉਨ੍ਹਾਂ ਮਾਂ ਨੂੰ ਸਨਿਚਰਵਾਰ ਹਸਪਤਾਲ `ਚ ਦਾਖ਼ਲ ਕਰਵਾਇਆ ਸੀ | ਮਾਂ ਦੀ ਤਬੀਅਤ `ਚ ਸੁਧਾਰ ਨਾ ਹੋਣ ਕਰਕੇ ਉਹ ਉਸ ਨੂੰ ਕਿਸੇ ਵੱਡੇ ਹਸਪਤਾਲ `ਚ ਲੈ ਕੇ ਜਾਣਾ ਚਾਹੁੰਦੇ ਸਨ | ਇਸ ਲਈ ਅੱਜ ਸਵੇਰੇ ਕਰੀਬ 8 ਵਜੇ ਉਨ੍ਹਾਂ ਡਾਕਟਰ ਅਤੇ ਹਸਪਤਾਲ ਦੇ ਸਟਾਫ਼ ਨੂੰ ਪਰਮਿੰਦਰਜੀਤ ਕੌਰ ਨੂੰ ਛੱਟੀ ਕਰਨ ਲਈ ਕਿਹਾ ਸੀ | ਉਨ੍ਹਾਂ ਵਲੋਂ ਹਸਪਤਾਲ ਦੇ ਬਣਦੇ ਸਾਰੇ ਬਕਾਇਆ ਪੈਸੇ ਵੀ ਜਮ੍ਹਾ ਕਰਵਾ ਦਿੱਤੇ ਗਏ, ਪਰ ਦੁਪਹਿਰ 3:30 ਵਜੇ ਤੱਕ ਨਾ ਤਾਂ ਪਰਮਿੰਦਰਜੀਤ ਕੌਰ ਦਾ ਕੋਈ ਇਲਾਜ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਹਸਪਤਾਲ ਤੋਂ ਛੱਟੀ ਦਿੱਤੀ ਗਈ | ਅਚਾਨਕ ਬਾਅਦ ਦੁਪਹਿਰ 3:40 `ਤੇ ਪਰਮਿੰਦਰਜੀਤ ਕੌਰ ਦੀ ਹਾਲਤ ਖ਼ਰਾਬ ਹੋਣ ਲੱਗੀ ਤਾਂ ਹਸਪਤਾਲ ਦੇ ਸਟਾਫ਼ ਨੇ ਉਸ ਦਾ ਫਿਰ ਤੋਂ ਇਲਾਜ ਸ਼ੁਰੂ ਕੀਤਾ, ਪਰ ਇਸ ਦੌਰਾਨ ਹੀ ਪਰਮਿੰਦਰਜੀਤ ਕੌਰ ਦੀ ਮੌਤ ਹੋ ਗਈ | ਉਨ੍ਹਾਂ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ | ਥਾਣਾ ਮੁਖੀ ਨਵੀਨਪਾਲ ਸਿੰਘ ਲੇਹਲ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ, ਪਰ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ | ਇਸ ਸਬੰਧੀ ਡਾ. ਅੰਕਿਤ ਦਾ ਪੱਖ ਜਾਣਨ ਲਈ ਹਸਪਤਾਲ `ਚ ਫ਼ੋਨ ਕੀਤਾ, ਪਰ ਉਨ੍ਹਾਂ ਆਵਾਜ਼ ਨਾ ਆਉਣ ਦਾ ਆਖ ਫ਼ੋਨ ਕੱਟ ਦਿੱਤਾ | ਜਦ ਹਸਪਤਾਲ ਤੋਂ ਉਨ੍ਹਾਂ ਦਾ ਮੋਬਾਈਲ ਨੰਬਰ ਲੈ ਕੇ ਗੱਲ ਕਰਨੀ ਚਾਹੀ ਤਾਂ ਮੋਬਾਈਲ ਫ਼ੋਨ ਸਵਿੱਚ ਆਫ਼ ਆਇਆ |..
http://beta.ajitjalandhar.com/news/20191210/8/2893106.cms#2893106ਇਲਾਜ ਦੌਰਾਨ ਮਰੀਜ਼ ਦੀ ਮੌਤ
ਗੁਰਦਾਸਪੁਰ / ਬਟਾਲਾ / ਪਠਾਨਕੋਟ - ਪਠਾਨਕੋਟ 11 ਅਕਤੂਬਰ (ਸੰਧੂ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪਠਾਨਕੋਟ ਦੀ ਇਕ ਅਹਿਮ ਮੀਟਿੰਗ ਹਰਬੰਸ ਲਾਲ ਗੁਪਤਾ ਅਤੇ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਦੀ .....
http://beta.ajitjalandhar.com/news/20191012/12/2824564.cms#2824564ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਸੂਬਾ ਪੱਧਰੀ ਰੋਸ ਰੈਲੀ 14 ਨੂੰ ਮੁਕੇਰੀਆਂ `ਚ


Related Searches

Video Searches

ਕੱਚਾ ਆੜਤੀਆ ਫੈਡਰੇਸ਼ਨ ਵੱਲੋਂ ਕੀਤੀ ਗਈ ਸੂਬਾ ਪੱਧਰੀ ਰੈਲੀ

ਅਧਿਆਪਕ ਜੱਥੇਬੰਦੀਆਂ ਵੱਲੋਂ ਸੰਗਰੂਰ ਵਿੱਚ ਕੀਤੀ ਗਈ ਸੂਬਾ ਪੱਧਰੀ ਰੈਲੀ

ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਰਾਜਾਸਾਂਸੀ `ਚ ਸੂਬਾ ਪੱਧਰੀ ਰੋਸ ਰੈਲੀ ਅੱਜ

16 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਸੀ.ਏ.ਏ ਖ਼ਿਲਾਫ਼ ਕਰਨਗੀਆਂ ਸੂਬਾ ਪੱਧਰੀ ਰੈਲੀ

ਜਲੰਧਰ : ਆਰ.ਐਮ.ਪੀ.ਆਈ. ਵਲੋਂ 550ਸਾਲਾ ਪ੍ਰਕਾਸ਼ ਪੁਰਬ `ਤੇ ਸੂਬਾ ਪੱਧਰੀ ਸੈਮੀਨਾਰ

Song Searches

Find Latest Petrol Diesel Price

Breaking : AIR ਕੈਨੇਡਾ ਨੇ 10 ਅਪ੍ਰੈਲ ਤੱਕ ਫਲਾਈਟ ਸਰਵਿਸ ਕੀਤੀ ਰੱਦ | ABP Sanjha
https://allpunjab.in/Videos/Play?q=Breaking : AIR ਕੈਨੇਡਾ ਨੇ 10 ਅਪ੍ਰੈਲ ਤੱਕ ਫਲਾਈਟ ਸਰਵਿਸ ਕੀਤੀ ਰੱਦ | ABP Sanjha
Breaking: Delhi ਪੁਲਿਸ ਤੋਂ ਨਹੀਂ ਸੰਭਲ ਰਹੇ ਹਾਲਾਤ,Kejriwal ਨੇ ਫੌਜ ਤੈਨਾਤ ਕਰਨ ਦੀ ਕੀਤੀ ਮੰਗ | ABP Sanjha
https://allpunjab.in/Videos/Play?q=Breaking: Delhi ਪੁਲਿਸ ਤੋਂ ਨਹੀਂ ਸੰਭਲ ਰਹੇ ਹਾਲਾਤ,Kejriwal ਨੇ ਫੌਜ ਤੈਨਾਤ ਕਰਨ ਦੀ ਕੀਤੀ ਮੰਗ | ABP Sanjha
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ DGP ਦੇ ਬਿਆਨ ਦੀ ਨਿਖੇਧੀ ਕੀਤੀ
https://allpunjab.in/Videos/Play?q=ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ DGP ਦੇ ਬਿਆਨ ਦੀ ਨਿਖੇਧੀ ਕੀਤੀ
ਦਿੱਲੀ ਹਿੰਸਾ `ਤੇ ਅਮਿਤ ਸ਼ਾਹ ਨੇ ਕੀਤੀ ਹਾਈ ਲੈਵਲ ਮੀਟਿੰਗ
https://allpunjab.in/Videos/Play?q=ਦਿੱਲੀ ਹਿੰਸਾ `ਤੇ ਅਮਿਤ ਸ਼ਾਹ ਨੇ ਕੀਤੀ ਹਾਈ ਲੈਵਲ ਮੀਟਿੰਗ
ਦਿੱਲੀ ਦੇ ਸਕੂਲ ’ਚ ਪਹੁੰਚੀ Trump ਦੀ ਪਤਨੀ ਮੇਲਾਨਿਆ,ਬੱਚਿਆਂ ਨਾਲ ਕੀਤੀ ਮੁਲਾਕਾਤ
https://allpunjab.in/Videos/Play?q=ਦਿੱਲੀ ਦੇ ਸਕੂਲ ’ਚ ਪਹੁੰਚੀ Trump ਦੀ ਪਤਨੀ ਮੇਲਾਨਿਆ,ਬੱਚਿਆਂ ਨਾਲ ਕੀਤੀ ਮੁਲਾਕਾਤ
ਲਾਂਘਾ ਬਿਨ੍ਹਾਂ ਪਾਸਪੋਰਟ ਤੇ ਫੀਸ ਮੁਆਫ਼ੀ ਦੀ ਕੈਪਟਨ ਵੱਲੋਂ ਮੰਗ
https://allpunjab.in/Videos/Play?q=ਲਾਂਘਾ ਬਿਨ੍ਹਾਂ ਪਾਸਪੋਰਟ ਤੇ ਫੀਸ ਮੁਆਫ਼ੀ ਦੀ ਕੈਪਟਨ ਵੱਲੋਂ ਮੰਗ
ਮਜੀਠੀਆ ਵਲੋਂ ਨਸ਼ਾ ਛੁਡਾਊ ਕੇਂਦਰਾਂ `ਚ ਦਵਾਈਆਂ ਦਾ ਘਪਲਾ ਕਰਨ `ਤੇ ਬਲਬੀਰ ਸਿੱਧੂ ਨੂੰ ਬਰਖ਼ਾਸਤ ਕਰਨ ਦੀ ਮੰਗ
https://allpunjab.in/Videos/Play?q=ਮਜੀਠੀਆ ਵਲੋਂ ਨਸ਼ਾ ਛੁਡਾਊ ਕੇਂਦਰਾਂ `ਚ ਦਵਾਈਆਂ ਦਾ ਘਪਲਾ ਕਰਨ `ਤੇ ਬਲਬੀਰ ਸਿੱਧੂ ਨੂੰ ਬਰਖ਼ਾਸਤ ਕਰਨ ਦੀ ਮੰਗ
ਆਪਣੀ ਆਰਥਿਕ ਦਸ਼ਾ ਤੇ ਸਨਮਾਨ ਵਧਾਉਣ ਲਈ ਗ੍ਰੰਥੀ ਸਿੰਘਾ ਵੱਲੋਂ ਮੰਚ ਕੀਤਾ ਗਿਆ ਤਿਆਰ
https://allpunjab.in/Videos/Play?q=ਆਪਣੀ ਆਰਥਿਕ ਦਸ਼ਾ ਤੇ ਸਨਮਾਨ ਵਧਾਉਣ ਲਈ ਗ੍ਰੰਥੀ ਸਿੰਘਾ ਵੱਲੋਂ ਮੰਚ ਕੀਤਾ ਗਿਆ ਤਿਆਰ
ਆਪ` ਵੱਲੋਂ ਸਦਨ `ਚੋਂ ਵਾਕ ਆਊਟ
https://allpunjab.in/Videos/Play?q=ਆਪ` ਵੱਲੋਂ ਸਦਨ `ਚੋਂ ਵਾਕ ਆਊਟ
ਸਿਹਤ ਵਿਭਾਗ ਵੱਲੋਂ ਵੱਖ ਵੱਖ ਕਾਲਜਾਂ ਦੀਆਂ ਕੰਟੀਨਾਂ `ਤੇ ਛਾਪੇਮਾਰੀ
https://allpunjab.in/Videos/Play?q=ਸਿਹਤ ਵਿਭਾਗ ਵੱਲੋਂ ਵੱਖ ਵੱਖ ਕਾਲਜਾਂ ਦੀਆਂ ਕੰਟੀਨਾਂ `ਤੇ ਛਾਪੇਮਾਰੀAds

Driving Lessons Southall, Hayes, Hounslow, Harrow, Pinner, Greenford, Heston

4 Lessons for £45 Only, We at 17 Plus Driving Lesson, offer flexible driving lessons including intensive courses to suit you and learn at your own pace. Call us 020 8574 4477
https://www.17plusdrivinglesson.co.uk/
Call Now : 020 8574 4477

Driving School in Wolverhampton

Harsa Driving School guarantees a calm, measured approach to all your driving lessons, we pride ourselves on our patience and understanding. Harsa Driving School covers all aspects of learning to drive,
https://www.harsadrivingschool.org.uk/
Call Now : 07791 377 787

Double Glazing Services in Romford

Double Glazing Services in Romford, New Design Double Glazing is the UK’s leading supplier of high-quality products to the fenestration industry, known for market-leading products including WarmCore, Masterdor and Global.
https://nddoubleglazing.co.uk/
Call Now : 01708 609 062

Loft Conversion and Extensions Builders in Barkingside, Dagenham, Ilford

A1 Constructions provides a range of expert services to private clients, architects, builders and developers, covering London surrounding areas.You will be satisfy with our work knowing we take the necessary steps to meet your needs.
https://a1constructions.uk/
Call Now : 07913 328233

Bedroom and Kitchen in Milton Keynes

Bedroom and Kitchen in Milton Keynes, Our highly skilled designers welcome any challenges, confident in their ability to create your dream kitchen, home office or bedroom etc
https://www.newlookbedroomkitchen.co.uk/
Call Now : 0748 283 3294

Pizza Delivery and Takeaway in Greenford

Rony’s Pizza & Kebab is a Pizza takeaway and delivery in Greenford. Why don’t you try our 9″, 12″ and 14″ Pizza ?
www.ronyspizzakebab.co.uk
Call Now : 020 3302 7717

Best Photography and Films in west London

I am PRINCE founder of princefilms.london .I have been working from last 10 years. I have learned and trained under professional pollywood cinematographers, Directors . I have experience of working with punjabi films, music video shoots and laterally I have been covering all kind of ceremonies.
https://www.princefilms.london/
Call Now : 07826290001

Restaurant Near me - Order Punjabi Food Online

Punjabi Junction will deliver food right to your door at a time that’s convenient to you. Then, after you have eaten, we would love to hear what you think of their food and service by leaving feedback.
https://www.punjabijunction.net/
Call Now : 020 8127 7370

Roofing, Loft Conversions west London - House Renovation, Design Build

At Dosanjh Roofing Ltd, we provide a competitive price in wide range of roofing work meeting all your requirements, whether its a new build or your current roof. We offer a completely bespoke approach to match both your aspirations and your budget.
https://www.dosanjhroofingltd.com/
Call Now : 020 7101 5074
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos