Latest News by Punjabi Tribune
ਕਰਤਾਰਪੁਰ ਲਾਂਘੇ ਲਈ ਡੇਰਾ ਬਾਬਾ ਨਾਨਕ ਤੋਂ ਚਾਰ ਕਿਲੋਮੀਟਰ ਲੰਬਾ ਮਾਰਗ ਬਣੇਗਾ

ਕਰਤਾਰਪੁਰ ਲਾਂਘੇ ਲਈ ਡੇਰਾ ਬਾਬਾ ਨਾਨਕ ਤੋਂ ਚਾਰ ਕਿਲੋਮੀਟਰ ਲੰਬਾ ਮਾਰਗ ਬਣੇਗਾ

ਨਵੀਂ ਦਿੱਲੀ, 13 ਦਸੰਬਰ ਭਾਰਤ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਨਾਲ ਸਬੰਧਤ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਾਂਘੇ ਲਈ ਚਾਰ ਕਿਲੋਮੀਟਰ ਲੰਬੇ ਮਾਰਗ ਨੂੰ ਵਿਕਸਤ ਕੀਤਾ ਜਾਵੇਗਾ। ਲੋਕ ਸਭਾ ’ਚ ਲਿਖਤੀ ਜਵਾਬ ਦੌਰਾਨ ਰਾਜਮਾਰਗਾਂ ਬਾਰੇ ਰਾਜ ਮੰਤਰੀ ਮਨਸੁਖ ਐਲ ਮਾਂਡਵੀਆ ਨੇ ਇਹ ਜਾਣਕਾਰੀ ਦਿੱਤੀ। ਇਹ ...

Read More


ਜੀਕੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਹੁਕਮ

ਜੀਕੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਹੁਕਮ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 13 ਦਸੰਬਰ ਪਟਿਆਲਾ ਹਾਊਸ ਕੋਰਟ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਨਾਲ-ਨਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੌਜੂਦਾ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਜਨਰਲ ਮੈਨੇਜਰ ਹਰਜੀਤ ਸਿੰਘ ਖਿਲਾਫ਼ ਐੱਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਪਟਿਆਲਾ ਹਾਊਸ ਕੋਰਟ ਦੀ ਮੈਟਰੋਪੋਲਿਟਨ ਜੱਜ ...

Read More


ਕਮਲ ਨਾਥ ਖ਼ਿਲਾਫ਼ ’84 ਦੇ ਦੰਗਿਆਂ ਵਿਚ ਸ਼ਮੂਲੀਅਤ ਦੇ ਸਬੂਤ: ਫੂਲਕਾ

ਕਮਲ ਨਾਥ ਖ਼ਿਲਾਫ਼ ’84 ਦੇ ਦੰਗਿਆਂ ਵਿਚ ਸ਼ਮੂਲੀਅਤ ਦੇ ਸਬੂਤ: ਫੂਲਕਾ

ਨਵੀਂ ਦਿੱਲੀ, 13 ਦਸੰਬਰ ‘ਆਪ’ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਐੱਚ ਐੱਸ ਫੂਲਕਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸੀ ਆਗੂ ਕਮਲ ਨਾਥ ਦੀ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਸ਼ਮੂਲੀਅਤ ਦੇ ਪੁਖਤਾ ਸਬੂਤ ਹਨ ਤੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਬਾਕੀ ਹੈ। ਕਮਲ ਨਾਥ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ...

Read More


ਕੈਪਟਨ-ਸਿੱਧੂ ਮੁਲਾਕਾਤ: ਪਿਓ ਅਤੇ ਪੁੱਤਰ ਵਾਂਗ ਹੋਈ ਗੱਲਬਾਤ

ਕੈਪਟਨ-ਸਿੱਧੂ ਮੁਲਾਕਾਤ: ਪਿਓ ਅਤੇ ਪੁੱਤਰ ਵਾਂਗ ਹੋਈ ਗੱਲਬਾਤ

ਬਲਵਿੰਦਰ ਜੰਮੂ ਚੰਡੀਗੜ੍ਹ, 12 ਦਸੰਬਰ ‘ਪਿਓ ਅਤੇ ਪੁੱਤ ਵਿਚਾਲੇ ਬਹੁਤ ਹੀ ਵਧੀਆ ਮੀਟਿੰਗ ਹੋਈ ਹੈ। ਇਸ ਨਾਲ ਪਿਛਲੇ ਦਿਨੀਂ ਰਾਈ ਦਾ ਪਹਾੜ ਬਣਾਈਆਂ ਗਈਆਂ ਗੱਲਾਂ ਧੂੜ ਦੇ ਬੱਦਲਾਂ ਵਾਂਗ ਖ਼ਤਮ ਹੋ ਗਈਆਂ ਹਨ। ਅੱਧਾ ਘੰਟਾ ਹੱਸਦਿਆਂ ਹਸਾਉਂਦਿਆਂ ਹੀ ਬੀਤ ਗਿਆ।’ ਇਹ ਗੱਲਾਂ ਸਾਬਕਾ ਕ੍ਰਿਕਟਰ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ...

Read More


ਸੁਨਿਆਰੇ ਦੀ ਦੁਕਾਨ ’ਤੇ ਤਿੰਨ ਨਕਾਬਪੋਸ਼ਾਂ ਵਲੋਂ ਡਾਕਾ

ਸੁਨਿਆਰੇ ਦੀ ਦੁਕਾਨ ’ਤੇ ਤਿੰਨ ਨਕਾਬਪੋਸ਼ਾਂ ਵਲੋਂ ਡਾਕਾ

ਹਤਿੰਦਰ ਮਹਿਤਾ ਆਦਮਪੁਰ ਦੋਆਬਾ, 12 ਦਸੰਬਰ ਹੁਸ਼ਿਆਰਪੁਰ ਰੋਡ ’ਤੇ ਸਥਿਤ ਅੱਡਾ ਕਠਾਰ ਵਿੱਚ ਅੱਜ ਸਵੇਰੇ ਤਿੰਨ ਹਥਿਆਰਬੰਦ ਨਕਾਬਪੋਸ਼ ਦੁਕਾਨ ਦੇ ਮਾਲਕ ਨੂੰ ਕਮਰੇ ਵਿਚ ਬੰਦ ਕਰਕੇ ਸੋਨੇ, ਚਾਂਦੀ ਦੇ ਗਹਿਣੇ ਅਤੇ ਨਗਦੀ ਲੈ ਗਏ। ਬੱਗਾ ਸੁਨਿਆਰਾ ਨਾਮਕ ਦੁਕਾਨ ਦੇ ਮਾਲਕ ਰਾਹੁਲ ਵਰਮਾ ਨੇ ਦੱਸਿਆ ਕਿ ਅੱਜ ਸਵੇਰੇ 11.15 ਵਜੇ ਦੇ ਕਰੀਬ ਤਿੰਨ ...

Read More


‘ਕੁਰਸੀ’ ਬਾਰੇ ਫ਼ੈਸਲਾ ਰਾਹੁਲ ’ਤੇ ਛੱਡਿਆ

‘ਕੁਰਸੀ’ ਬਾਰੇ ਫ਼ੈਸਲਾ ਰਾਹੁਲ ’ਤੇ ਛੱਡਿਆ

ਕੌਣ ਬਣੇਗਾ ਮੁੱਖ ਮੰਤਰੀ ਭੁਪਾਲ/ਜੈਪੁਰ/ਰਾਏਪੁਰ, 12 ਦਸੰਬਰ ਤਿੰਨ ਸੂਬਿਆਂ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਕਾਂਗਰਸ ਲਈ ਉਥੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੈਅ ਕਰਨ ਲਈ ਸਿਰਦਰਦੀ ਖੜ੍ਹੀ ਹੋ ਗਈ ਹੈ। ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਵਿਧਾਇਕਾਂ ਨੇ ਆਗੂ ਚੁਣਨ ਲਈ ਸਾਰੀ ਡੋਰ ਕਾਂਗਰਸ ਪ੍ਰਧਾਨ ਰਾਹੁਲ ...

Read More


ਸਾਬਕਾ ਥਲ ਸੈਨਾ ਮੁਖੀ ਜੇ ਜੇ ਸਿੰਘ ਵੱਲੋਂ ਅਕਾਲੀ ਦਲ ਤੋਂ ਅਸਤੀਫ਼ਾ

ਸਾਬਕਾ ਥਲ ਸੈਨਾ ਮੁਖੀ ਜੇ ਜੇ ਸਿੰਘ ਵੱਲੋਂ ਅਕਾਲੀ ਦਲ ਤੋਂ ਅਸਤੀਫ਼ਾ

ਨਵੀਂ ਦਿੱਲੀ, 12 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਵਿਧਾਨ ਸਭਾ ਚੋਣ ਲੜਨ ਵਾਲੇ ਥਲ ਸੈਨਾ ਦੇ ਸਾਬਕਾ ਮੁਖੀ ਜੇ ਜੇ ਸਿੰਘ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ। ਅਕਾਲੀ ਲੀਡਰਸ਼ਿਪ ਤੋਂ ਨਾਰਾਜ਼ ਦੱਸੇ ਜਾਂਦੇ ਜਨਰਲ (ਸੇਵਾਮੁਕਤ) ਜੇ ਜੇ ਸਿੰਘ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ...

Read More


    Disclaimer     Terms Privacy Advertising #