Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1901 results found ! (0.337 Sec)

Sonu Sood ਵਾਂਗ ਭੈਣ Malvika ਵੀ ਲੋਕਾਂ ਦੀ ਕਰ ਰਹੀ ਮਦਦ ▶ 1:42 Sonu Sood ਵਾਂਗ ਭੈਣ Malvika ਵੀ ਲੋਕਾਂ ਦੀ ਕਰ ਰਹੀ ਮਦਦ
Sonu Sood ਵਾਂਗ ਭੈਣ Malvika ਵੀ ਲੋਕਾਂ ਦੀ ਕਰ ਰਹੀ ਮਦਦ #SonuSood #Malvikasood #FaceShieldMask Official website: https://jagbani.punjabkesari.in/ Like us on Facebo.....
https://www.youtube.com/watch?v=BFQjaSTInKo
ਜੋ ਸਭ ਕੁਝ ਭੁੱਲ ਕੇ ਸਾਡੇ ਘਰ ਆਏ ਨੇ, ਖੁੱਲੇ੍ਹ ਦਿਲ ਨਾਲ ਅਸੀਂ ਉਹ ਗਲ ਲਾਏ ਨੇ। ਮਾਲੀ ਉਹਨਾਂ ਨੂੰ ਪਾਣੀ ਹੀ ਨਹੀਂ ਦਿੰਦਾ, ਤਾਂ ਹੀ ਗੁਲਸ਼ਨ ਦੇ ਬੂਟੇ ਮੁਰਝਾਏ ਨੇ। ਉਹਨਾਂ ਨੂੰ ਸ਼ੁੱਧ ਹਵਾ ਨਹੀਂ ਮਿਲਣੀ ਯਾਰੋ, ਜਿਹਨਾਂ ਸੜਕਾਂ ਉੱਤੋਂ ਰੁੱਖ ਕਟਵਾਏ ਨੇ। ਹਾਕਮ ਨੇ ਲੋਕਾਂ ਨੂੰ ਆਪਸ ਵਿੱਚ ਵੰਡ ਕੇ, ਆਪਣੇ ਦਿਨ ਤੇ ਰਾਤ ਹੁਸੀਨ ਬਣਾਏ ਨੇ। ਉਹ ਸੜਕਾਂ ਤੇ ਧੱਕੇ ਖਾਂਦੇ ਫਿਰਦੇ ਨੇ, ਜਿਹਨਾਂ ਨੇ ਘਰ ਮਿਹਨਤ ਨਾਲ ਬਣਾਏ ਨੇ। ਜਿਹੜੇ ਜ਼ੁਬਾਨ ਚਲਾਂਦੇ ਨੇ ਕੈਂਚੀ ਵਾਂਗਰ, ਉਹਨਾਂ ਨੇ ਆਪਣੇ ਘਰ ਨਰਕ ਬਣਾਏ ਨੇ। ਖੁਸ਼ੀਆਂ ਸਾਡੇ ਵਿਹੜੇ ਆਣਗੀਆਂ ਛੇਤੀ, ਹਾਲੇ ਤਾਂ ਸਾਡੇ ਹਿੱਸੇ ਗਮ ਆਏ ਨੇ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ (ਸ਼.ਭ.ਸ.ਨਗਰ)9915803554 ..
https://www.samajweekly.com/%e0%a8%9c%e0%a9%8b%e0%a9%8b-%e0%a8%b8%e0%a8%ad-%e0%a8%95%e0%a9%81%e0%a8%9d-%e0%a8%ad%e0%a9%81%e0%a9%b1%e0%a8%b2-%e0%a8%95%e0%a9%87-%e0%a9%9a%e0%a9%9b%e0%a8%b2/ਜੋੋ ਸਭ ਕੁਝ ਭੁੱਲ ਕੇ / ਗ਼ਜ਼ਲ
ਮਿਆਣੀ, 6 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)-ਸੰਤ ਮਾਝਾ ਸਿੰਘ ਕਰਮਜੋਤ ਕਾਲਜ ਮਿਆਣੀ ਦਾ ਬੀ.ਏ. ਸਮੈਸਟਰ ਪਹਿਲਾ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਡਾ. ਹਰਜਿੰਦਰ ਕੌਰ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ 75.25 ਫ਼ੀਸਦੀ ਅੰਕਾਂ ਨਾਲ ਪਹਿਲਾ, ਰਮਨਦੀਪ ਕੌਰ ਨੇ 74 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਨਵਜੋਤ ਕੌਰ ਨੇ 70.4 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸ ਮੌਕੇ ਕਾਲਜ ਦੇ ਜਨਰਲ ਸਕੱਤਰ ਬੀਬੀ ਜਗਦੀਸ਼ ਕੌਰ ਗਿੱਲ ਤੇ ਪਿ੍ੰਸੀਪਲ ਡਾ. ਹਰਜਿੰਦਰ ਕੌਰ ਨੇ ਹੋਣਹਾਰ ਵਿਦਿਆਰਥਣਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |..
http://beta.ajitjalandhar.com/news/20200307/10/2995631.cms#2995631ਨਤੀਜਾ ਸੌ ਫ਼ੀਸਦੀ ਰਿਹਾ
ਇਹ ਇਸ਼ਕ ਦੇ ਵਾਂਗ ਕਬੂਤਰਾਂ ਜੋ ਮੰਗੇ ਸਦਾ ਉਜਾੜ। ਇਹ ਯਾਦਾਂ ਦਾ ਚੋਗਾ ਚੁਗਦਾ ਅੱਖੀਆਂ ਨੂੰ ਸੂਲੀ ਚਾੜ੍ਹ। ਕਸਮਾਂ ਦੇ ਮਿੱਠੇ ਬੋਲ ਹੋ ਹੋ ਜਾਵਣ ਕਿਧਰੇ ਖ਼ਾਰ। ਹਰ ਹਓਕਾ ਸੱਜਣਾ ਬਣ ਜਾਂਦਾ ਜਦ ਯਾਦ ਕਰਾਂ ਤੈਨੂੰ ਲਹੂ ਦੇ ਦੀਵੇ ਬਾਲ। ਮੈਂ ਕਿਸਮਤ ਦੀ ਸਰਦਲ ਬਨ੍ਹਿਆਂ ਤੇਰਾ ਜਨਮਣ ਉਹ ਦਿਨ ਸਾਲ। ਮੈਂ ਤੇਰੀ ਆਈ ਮਰ ਜਾਵਾਂ ਕਰ ਇਸ ਤਰ੍ਹਾਂ ਬਰਬਾਦ। ਮੇਰਾ ਹਰ ਦੁਸ਼ਮਣ ਮੈਨੂੰ ਪਿਆਰ ਕਰੇ ਕਰ ਕਰ ਤੈਨੂੰ ਯਾਦ। ਮੇਰੀ ਤਲੀਏ ਤੇਰਾ ਸਿਰਨਾਵਾਂ ਤੇਰੇ ਬੁਲ੍ਹੀ ਮੇਰੀ ਮਜ਼ਾਰ। ✍️ਸਰਵਣ ਸੰਗੋਜਲਾ..
https://www.samajweekly.com/%e0%a8%b2%e0%a8%b9%e0%a9%82-%e0%a8%a6%e0%a9%87-%e0%a8%a6%e0%a9%80%e0%a8%b5%e0%a9%87/ਲਹੂ <b>ਦੇ</b> ਦੀਵੇ
ਪੰਜਾਬ ਦੇ ਪਿੰਡਾਂ ਦੇ ਬਾਹਰ ਸੜਕਾਂ ਤੇ ਵੱਡੇ-ਵੱਡੇ ਯਾਦਗਾਰੀ ਗੇਟ ਆਮ ਦੇਖੇ ਜਾ ਸਕਦੇ ਹਨ. ਲੱਖਾਂ ਰੁਪਏ ਦੀ ਲਾਗਤ ਤੋਂ ਬਣੇ ਇਹਨਾਂ ਗੇਟਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਸੜਕ ਦੀ ਚੌੜਾਈ ਹੀ ਘਟਦੀ ਹੈ. ਫਾਇਦਾ ਸਿਰਫ ਇੱਕ ਹੁੰਦਾ ਹੈ ਉਹ ਹੈ ਇਨਸਾਨ ਦੀ ਹਉਮੈ ਦੀ ਕੁਝ ਹੱਦ ਤਕ ਤ੍ਰਿਪਤੀ. ਇਹ ਗੇਟ ਸਾਮੰਤੀ ਸੋਚ ਨੂੰ ਵੀ ਦਿਖਾਉਂਦੇ ਹਨ. ਬਜ਼ੁਰਗਾਂ ਦਾ ਜੀਂਦੇ-ਜੀ ਭਾਵੇਂ ਖਿਆਲ ਨਾ ਰੱਖਿਆ ਹੋਵੇ, ਪਰ ਮਰਨ ਤੋਂ ਬਾਅਦ ਲੋਕਾਂ ਅੱਗੇ ਆਪਣੀ ਸ਼ਾਨ ਦਿਖਾਉਣ ਲਈ ਯਾਦਗਾਰੀ ਗੇਟ ਬਣਾ ਦਿੰਦੇ ਹਾਂ ! ਇਹ ਪੈਸਾ ਹੋਰ ਭਲੇ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਸੀ. ਪਿੰਡ ਵਿਚ ਲਾਇਬ੍ਰੇਰੀ ਬਣਾਈ ਜਾ ਸਕਦੀ ਸੀ, ਕਿਤਾਬਾਂ,ਸਾਈਕਲਾਂ, ਵਰਦੀਆਂ, ਆਦਿ ਵੰਡੀਆਂ ਜਾ ਸਕਦੀਆਂ ਸਨ. ਕਮਿਊਨਿਟੀ ਸੈਂਟਰ ਬਣਾਏ ਜਾ ਸਕਦੇ ਸਨ, ਜਿੱਥੇ ਬੇਂਚ ਆਦਿ ਲਗਾ ਕੇ ਗਿਆਨ ਦੇ ਸਾਧਨ ਜਿਵੇਂ ਰਸਾਲੇ, ਕਿਤਾਬਾਂ ਦੀ ਅਲਮਾਰੀ ਆਦਿ ਰਖਵਾਈ ਜਾ ਸਕਦੀ ਸੀ. ਟਾਇਲਟ ਬਣਾਏ ਜਾ ਸਕਦੇ ਸਨ. ਗਰੀਬ ਬੱਚਿਆਂ ਦੀ ਫੀਸ ਭਰੀ ਜਾ ਸਕਦੀ ਸੀ….ਕੰਮ ਤਾਂ ਬਹੁਤ ਹੈ, ਪਰ ਲੋੜ ਹੈ ਜ਼ਰਾ ਸੋਚਣ ਦੀ. – ਪ੍ਰਗਟ ਸਿੰਘ ਟਾਂਡਾ ਉੜਮੁੜ..
https://www.samajweekly.com/%e0%a9%9b%e0%a8%b0%e0%a8%be-%e0%a8%b8%e0%a9%8b%e0%a8%9a%e0%a9%8b/ਜ਼ਰਾ ਸੋਚੋ
ਕਵਿਤੋ-ਕਵਤੀ,ਗ਼ਜ਼ਲੋ-ਗ਼ਜ਼ਲੀ ਹੋਵਾਂਗੇ। ਦੁਖ-ਸੁਖ ਸਾਂਝੇ ਕਰਕੇ ਹੱਸਾਂ ਰੋਵਾਂਗੇ । ਹਲਕੀ ਫੁਲਕੀ ਨਿੰਦਾ ਕਰਕੇ ਯਾਰਾਂ ਦੀ, ਮੁਫ਼ਤੋ-ਮੁਫ਼ਤੀ ਮੈਲ ਉਨ੍ਹਾਂ ਦੀ ਧੋਵਾਂਗੇ । ਮਲਿਕ ਭਾਗੋਆਂ ਨਾਲ ਖਲੋਂਦਾ ਹਰ ਕੋਈ, ਆਪਾਂ ਲਾਲੋ ਵਰਗਿਆਂ ਨਾਲ ਖਲੋਵਾਂਗੇ । ਦਿਲ ਦੀ ਪੀੜ ਨਾ ਕਿਧਰੇ ਜਾਹਰ ਹੋ ਜਾਵੇ , ਆਪਣੇ ਹੰਝੂ ਹਾਸਿਆਂ ਵਿਚ ਲਕੋਵਾਂਗੇ । ਜਿਊਂਦੇ ਜੀਅ ਤਾਂ ਸੁਖ ਦੀ ਨੀਂਦਰ ਸੁੱਤੇ ਨਾ , ਇਕ ਦਿਨ ਮਰਕੇ ਸੁਖ ਦੀ ਨੀਂਦਰ ਸੋਵਾਂਗੇ । ਇਕ-ਇਕ ਲਫ਼ਜ਼ ਗ਼ਜ਼ਲ ਦਾ ਨਾਲ ਸਲੀਕੇ ਦੇ, ਤੇਰੀ ਖਾਤਰ ਮੋਤੀਆਂ ਵਾਂਗ ਪਰੋਵਾਂਗੇ । ਇੰਤਜਾਰ ਦੀ ਸਿਖਰ ਕਿ ਸੱਜਣਾ ਮਰ ਕੇ ਵੀ , ਅੱਖੀਆਂ ਵਾਲੇ ਬਾਰ ਕਦੇ ਨਾ ਢੋਵਾਂਗੇ । ~○~ – ਹਰਫੂਲ ਸਿੰਘ 315 ਅਰਬਨ ਅਸਟੇਟ ਕਪੂਰਥਲਾ ਸੰਪਰਕ :-87288-02697..
https://www.samajweekly.com/%e0%a8%97%e0%a8%bc%e0%a8%9c%e0%a8%bc%e0%a8%b2-%e0%a8%b9%e0%a8%b0%e0%a8%ab%e0%a9%82%e0%a8%b2-%e0%a8%b8%e0%a8%bf%e0%a9%b0%e0%a8%98/ਗ਼ਜ਼ਲ / ਹਰਫੂਲ ਸਿੰਘ
ਕੁਦਰਤ ਦੀ ਇੱਛਾ ਦੇ ਅਨੁਸਾਰ ਦੁੱਖ – ਸੁੱਖ ਨੂੰ ਸਹਿਣ ਕਰਦੇ ਹੋਏ ਆਪਣਾ ਜੀਵਨ ਨਿਰਵਾਹ ਕਰਨਾ ਹੀ ਕੁਦਰਤ /ਪ੍ਰਮਾਤਮਾ ਦੀ ਰਜ਼ਾ ਹੈ। ਕੁਦਰਤ ਦੀ ਰਜ਼ਾ ਨੂੰ ਸਮਝ ਜਾਣਾ , ਉਸ ਨੂੰ ਮੰਨ ਲੈਣਾ , ਉਸ ਦੇ ਅਨੁਰੂਪ ਹੋ ਕੇ ਜੀਵਨ – ਯਾਪਨ ਕਰ ਲੈਣਾ ਹੀ ਸਾਡੇ ਮਨ ਦੀ ਸ਼ਾਂਤੀ ਲਈ ਸਹੀ ਹੈ । ਰਜ਼ਾ ਤੋਂ ਬਾਹਰ ਹੋ ਕੇ ਅਸੀਂ ਆਪਣੇ ਜੀਵਨ ਨੂੰ ਭਟਕਣ ਵਿੱਚ ਪਾ ਦਿੰਦੇ ਹਾਂ। ਇੰਝ ਲੱਗਣ ਲੱਗ ਪੈਂਦਾ ਹੈ ਕਿ ਦੁਨੀਆਂ ਭਰ ਦੇ ਦੁੱਖ – ਕਸ਼ਟ ਸਾਡੇ ਵੱਲ ਹੀ ਆ ਰਹੇ ਹੋਣ। ਪਰ ਜੇਕਰ ਮਨੁੱਖ ਜੀਵਨ ਦੀ ਹਰ ਪ੍ਰਸਥਿਤੀ ਨੂੰ ਰਜ਼ਾ ਅਧੀਨ ਸਮਝ ਕੇ ਬਤੀਤ ਕਰੇ ਤਾਂ ਉਸ ਨੂੰ ਭੌਤਿਕ ਸੁੱਖ – ਦੁੱਖ ਛੇਤੀ ਡਾਵਾਂਡੋਲ ਨਹੀਂ ਕਰ ਸਕਦੇ। ਪਰ ਕੁਦਰਤ ਦੀ ਰਜ਼ਾ ਨੂੰ ਮੰਨ ਲੈਣਾ ਆਪਣੇ ਮਨ ‘ਤੇ ਕਾਬੂ ਪਾ ਲੈਣ ਵਾਂਗ ਹੀ ਹੈ। ਰਜ਼ਾ ਅਨੁਸਾਰ ਜੀਵਨ – ਵਹਿਣ ਵਿੱਚ ਵਹਿ ਤੁਰਨਾ ਕੋਈ ਸੌਖੀ ਤੇ ਸਿੱਧੀ ਪੱਧਰੀ ਗੱਲ ਨਹੀਂ ਹੈ। ਇਸ ਤਰ੍ਹਾਂ ਸਮਝਣ , ਕਰਨ , ਵਿਚਰਨ ਤੇ ਵਿਚਾਰਨ ਲਈ ਦਿਲ – ਦਿਮਾਗ ਦਾ ਬਹੁਤ ਮਜ਼ਬੂਤ ਸਥਿਤੀ ‘ਤੇ ਹੋਣਾ ਜ਼ਰੂਰੀ ਹੈ। ਹਰ ਕੋਈ ਸ਼ਾਇਦ ਇਸ ਤਰ੍ਹਾਂ ਭਾਵ ਰਜ਼ਾ ਦੀ ਅਧੀਨਗੀ ਹੇਠ ਨਹੀਂ ਚੱਲ ਸਕਦਾ। ਉਸ ਨੂੰ ਆਪਣੀ ਵਿਰਤੀ , ਸੋਚ ਅਤੇ ਭਾਵਨਾ ਦੁਨਿਆਵੀ ਸਥਿਤੀਆਂ ਤੋਂ ਉੱਚੀ – ਸੁੱਚੀ ਰੱਖਣੀ ਪਵੇਗੀ। ਰਜ਼ਾ ਵਿੱਚ ਰਹਿਣ ਲਈ ਇਹ ਵੀ ਅਤਿਅੰਤ ਜ਼ਰੂਰੀ ਹੈ ਕਿ ਇਨਸਾਨ ਆਪਣੀ ਤੁਲਨਾ ਦੂਸਰਿਆਂ ਨਾਲ ਨਾ ਕਰੇ। ਇਸ ਤਰ੍ਹਾਂ ਕਰਨ ਨਾਲ ਵੀ ਇਨਸਾਨ ਸ਼ਾਂਤ – ਚਿੱਤ ਰਹਿ ਸਕਦਾ ਹੈ ਅਤੇ ਕੁਦਰਤ ਦੀ ਰਜ਼ਾ ਨੂੰ ਸਿਆਣਪ ਨਾਲ ਸਮਝ ਤੇ ਅਪਣਾ ਸਕਦਾ ਹੈ। ਵੈਸੇ ਵੀ ਆਪਣੇ – ਆਪ ਨੂੰ ਦੂਸਰਿਆਂ ਨਾਲ ਤੁਲਨਾ ਕਰਨਾ ਬਹੁਤੀ ਵਾਰ ਕਸ਼ਟਕਾਰਕ ਹੀ ਹੁੰਦਾ ਆਇਆ ਹੈ। ਜਿਸ ਕਿਸੇ ਨੇ ਵੀ ਭਾਵਨਾਵਾਂ ‘ਤੇ ਕਾਬੂ ਪਾ ਕੇ ਕੁਦਰਤ ਦੀ ਰਜ਼ਾ ਨੂੰ ਸਮਝ ਲਿਆ , ਮੰਨ ਲਿਆ , ਅਪਣਾ ਲਿਆ ਅਤੇ ਉਸ ਅਨੁਸਾਰ ਜੀਵਨ ਬਤੀਤ ਕਰਨ ਦੀ ਠਾਣ ਲਈ, ਉਹ ਮਨੁੱਖ ਦੁਨਿਆਵੀ ਸਥਿਤੀ – ਪ੍ਰਸਥਿਤੀ ਤੋਂ ਉੱਪਰ ਉੱਠ ਗਿਆ। ਕਿਉਂ ਜੋ ਉਸ ਨੇ ਗੁੱਸੇ ,ਅਸਹਿਣਤਾ , ਬੇਭਰੋਸਗੀ , ਅਵਿਸ਼ਵਾਸ , ਅਸੰਤੋਖ ਅਤੇ ਹੋਰ ਕੁਵਿਰਤੀਆਂ ‘ਤੇ ਕਾਬੂ ਪਾ ਲਿਆ। ਰਜ਼ਾ ਵਿੱਚ ਰਹਿਣ ਵਾਲਾ ਵਿਅਕਤੀਤਵ ਆਪਣੇ – ਆਪ ਨੂੰ , ਭਾਵ ” ਮੈਂ ” ਨੂੰ ਮਾਰ ਲੈਂਦਾ ਹੈ ਅਤੇ ਸੌਖਿਆਂ ਹੀ ਦੁਨਿਆਵੀ ਵਹਿਣਾਂ – ਭਾਵਨਾਵਾਂ ਵਿੱਚ ਨਹੀਂ ਵਹਿੰਦਾ। “ਰਜ਼ਾ” ਨੂੰ ਮੰਨ ਲੈਣਾ , ਉਸ ਨੂੰ ਅਪਣਾ ਲੈਣਾ ਤੇ ਰਜ਼ਾ ਵਿੱਚ ਪਰਮੇਸ਼ਰ ਅੱਗੇ ਸਮਰਪਿਤ ਹੋ ਕੇ ਰਹਿਣਾ ਬਹੁਤ ਉੱਚ ਸਥਿਤੀ ਅਤੇ ਮਨੋਵਿਰਤੀ ਹੈ। ਜਿਸ ਵੀ ਇਨਸਾਨ ਨੇ ਕੁਦਰਤ ਦੀ ਰਜ਼ਾ ਨੂੰ ਮੰਨ ਤੇ ਸਮਝ ਲਿਆ , ਉਹ ਕਈ ਪ੍ਰਕਾਰ ਦੇ ਸੰਸਾਰਿਕ ਬੰਧਨਾਂ ਤੇ ਸਮੱਸਿਆਵਾਂ ਤੋਂ ਮੁਕਤ ਹੋ ਗਿਆ। ਰਜ਼ਾ ਬਹੁਤ ਵੱਡੀ ਸਥਿਤੀ ਹੈ , ਸੋਚ ਹੈ ਤੇ ਸਾਡਾ ਵਿਹਾਰ ਹੈ ।..
https://www.samajweekly.com/%e0%a8%ab%e0%a8%95%e0%a9%80%e0%a8%b0%e0%a9%80-%e0%a8%aa%e0%a9%8d%e0%a8%b0%e0%a8%b5%e0%a8%9a%e0%a8%a8-%e0%a8%b0%e0%a8%9c%e0%a8%bc%e0%a8%be/ਫਕੀਰੀ ਪ੍ਰਵਚਨ : ” ਰਜ਼ਾ “
ਨਾ ਰਾਹ, ਨਾ ਹਮਰਾਹ ਹੈ ਕੋਈ ਭਟਕਣਾ ਹਨੇਰੇ ਦੀ, ਖ਼ਮਖਾਹ ਹੈ ਕੋਈ ਉਠਦੀ ਹੂਕ਼ ਤਾਂ, ਤੁਰ ਪੈਂਦਾ ਹਾਂ ਹਨੇਰੇ ਵਲ ਨੂੰ ਮੰਜ਼ਿਲ ਮੇਰੀ , ਬੇਵਜ਼ਾਹ ਹੈ ਕੋਈ ਖ਼ੰਜਰ ਸਮੇਂ ਦਾ ਹਲਾਲ਼ ਕਰੀ ਜਾਂਦੈ ਤਨ ਨਾਵ , ਬੇਮਲਾਹ ਹੈ ਕੋਈ ਲੋਚਾਂ ਉੱਡਣਾ,ਭਰਾਂ ਪ੍ਰਵਾਜ਼ ਕੋਈ ਸੋਚਾਂ ਅਸੀਮ, ਜੀਕਣ ਖ਼ਲਾਅ ਹੈ ਕੋਈ ਲਗਦੀ ਵਾਹ ਨੂੰ, ਰਾਹ ਨੂੰ ਟੁਰੀ ਜਾਨਾ ਜੜ੍ਹਤਾ ਖਿੱਚਦੀ ਵਾਂਗ ਬਦੂਆ ਹੈ ਕੋਈ। ਅਵਤਾਰ ਸਿੰਘ ਗਿੱਲ 95018-77099..
https://www.samajweekly.com/%e0%a8%a8%e0%a8%be-%e0%a8%b0%e0%a8%be%e0%a8%b9-%e0%a8%a8%e0%a8%be-%e0%a8%b9%e0%a8%ae%e0%a8%b0%e0%a8%be%e0%a8%b9-%e0%a8%b9%e0%a9%88-%e0%a8%95%e0%a9%8b%e0%a8%88/*ਨਾ ਰਾਹ, ਨਾ ਹਮਰਾਹ ਹੈ ਕੋਈ*
ਸਾਡੇ ਜੀਵਨ ਦੀ ਚੇਤਨਾ, ਊਰਜਾ ਸਿਰਫ ਤਾਂ ਸਿਰਫ ਸ਼ੋਸ਼ਲ ਮੀਡੀਆ ਤੇ ਨਿਰਭਿਰ ਹੀ ਰਹਿ ਗਈ ਹੈ। ਸੂਚਨਾ ਕ੍ਰਾਂਤੀ ਨੇ ਸੂਚਨਾ ਦੀ ਸੀਮਿਤ ਸਤਾ ਨੂੰ ਵਪਾਰਕ ਅਤੇ ਵਿਸ਼ਾਲ ਬਣਾ ਦਿੱਤਾ ਹੈ।ਨਿਜੀ ਤੌਰ ਤੇ ਅਸੀ ਆਪਣੇ ਜੀਵਨ ਨੂੰ ਬਿੰਨਾਂ ਸੋਚੇ ਸਮਝੇ,ਆਪਣੀ ਅਰਥ ਵਿਵਸਥਾ ਨੂੰ ਸ਼ੋਸ਼ਲ ਮੀਡੀਆ ਦੇ ਹਵਾਲੇ ਕਰਦੇ ਜਾ ਰਹੇ ਹਾਂ। ਉਦਾਹਰਣ ਦੇ ਤੌਰ ਤੇ ਅਸੀ ਚੰਗਾ ਭਲਾ ‘ਕੋਰੋਨਾ ਵਾਇਰਸ’ ਦੇ ਅਟੈਕ ਨੂੰ ਸਮਝ ਸਕਦੇ ਹਾਂ, ਪਰ ਜਿਸ ਤਰ੍ਹਾਂ ਸਾਡੇ ਸਮਾਜ ਅੰਦਰ ਸ਼ੋਸ਼ਲ ਮੀਡੀਆ ਦੇ ਪੈਰੋਕਾਰਾਂ ਨੇ ਕੋਰੋਨਾ ਵਾਇਰਸ ਨੂੰ ਖੜਾ ਕਰ ਦਿੱਤਾ ਹੈ, ਲੋਕ ਕੋਰੋਨਾ ਵਾਇਰਸ ਦਾ ਨਾਂ ਸੁਣ ਕੇ ਭੈਅ ਖਾਣ ਲੱਗੇ ਹਨ, ਉਸ ਸਬ ਨੂੰ ਦੇਦੇ ਹੋਏ ਸਾਡਾ ਇਕ ਸੌ ਪੈਂਤੀ ਕਰੋੜ ਵਾਲੀ ਅਬਾਦੀ ਵਾਲਾ ਮਹਾਨ ਦੇਸ਼ ਬੌਨਾ ਨਜ਼ਰ ਆਉਣ ਲੱਗ ਪਿਆ ਹੈ। ਇਕ ਸੌ ਪੈਂਤੀ ਕਰੋੜ ਵਾਲੇ ਦੇਸ਼ ਅੰਦਰ ਅੱਜ ਚਾਰੇ ਪਾਸੇ ਕੋਰੋਨਾ ਹੀ ਕੋਰੋਨਾ ਦੀ ਚਰਚਾ ਹੋ ਰਹੀ ਹੈ।ਚੌਵੀ ਘੌਟਿਆਂ ਵਿਚ ਜੋ ਵੀ ਖਬਰਾਂ ਵਾਲੇ ਚੈਨਲ ਦੇਸ਼ ਭਰ ਵਿਚ ਕੋਰੋਨਾ ਨੂੰ ਜਿਸ ਲਹਿਜੇ ਨਾਲ ਪੇਸ਼ ਕਰ ਰਹੇ ਹਨ ਅਤੇ ਜਿਸ ਅੰਦਾਜ਼ ਵਿਚ ਲੋਕਾਂ ਦੇ ਸਾਹਮਣੇ ਲਿਆ ਰਹੇ ਹਨ, ਉਸ ਨੇ ਦੇਸ਼ ਦੀਆਂ ਸਰਕਾਰਾਂ ਨੂੰ ਵੀ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਅੱਜ ਦੇਸ਼ ਦੀਆਂ ਸਾਰੀਆਂ ਸਰਕਾਰਾਂ ਦਾ ਏਜੰਡਾ ਨੋਇਡਾ ਨਿਊਜ਼ ਸਟੂਡੀਓ ਤੇ ਹੀ ਨਿਰਭਿਰ ਹੋ ਗਿਆ ਲੱਗਦਾ ਹੈ। ਚੀਨ ਵਲੋਂ ਆਈ ਇਸ ਭਿਆਨਕ ਇਲਾਮਤ ਨਾਲ ਨਜਿੱਠਣ ਦੇ ਲਈ ਸਾਨੂੰ ਸਾਰਿਆਂ ਨੂੰ ਕੁਝ ਸਾਵਧਾਨੀਆ ਰੱਖਣ ਦੀ ਜਰੂਰਤ ਹੈ, ਜਿਵੇਂ ਕਿ ਕਿਸੇ ਨਾਲ ਹੱਥ ਨਾ ਮਿਲਾਓ, ਜੇ ਕਿਸੇ ਨੂੰ ਖੰਸੀ ਜਾਂ ਜੁਕਾਮ ਜਾਂ ਕਿਸੇ ਨੂੰ ਸਾਹ ਦੀ ਬੀਮਾਰੀ ਹੈ ਤਾਂ ਉਸ ਤੋਂ ਥੋੜਾ ਦੂਰੀ ਬਣਾ ਕੇ ਰੱਖੋ, ਜੇਕਰ ਤੁਹਾਨੂੰ ਕਿਸੇ ਤੇ ਕੋਰੋਨਾ ਵਾਇਰਸ ਦਾ ਸ਼ੱਕ ਹੈ ਤਾਂ ਉਸ ਤੋਂ ਤਾਂ ਲੰਬੀ ਦੂਰੀ ਬਣਾ ਲੈਣੀ ਚਾਹੀਦੀ ਹੈ।ਸਵਾਲ ਇਹ ਹੈ ਕਿ ਕੀ ਇਹਨਾਂ ਇਲਾਮਤ ਵਿਚ ਸਾਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਜਰੂਰੀ ਹੈ, ਸਾਵਧਾਨ ਰਹਿਣਾ ਜਰੂਰੀ ਹੈ? ਸਾਡੇ ਸਾਹਮਣੇ ਚੀਨ ਦੇਸ਼ ਹੈ, ਜਪਾਨ ਤੇ ਯੂਰਪ ਦੇਵਾਂਗ ਸਾਡੇ ਕੋਲ ਸਹੂਲਤਾਂ ਵੀ ਨਹੀ ਹਨ ਅਤੇ ਨਾ ਹੀ ਉਹਨਾਂ ਦੇਸ਼ਾਂ ਤੋਂ ਉਤੇ ਸਾਡੇ ਦੇਸ਼ ਵਾਸੀਆਂ ਦੀ ਜੀਵਨਸ਼ੈਲੀ ਹੈ। ਸਾਡੇ ਦੇਸ਼ ਵਿਚ ਅਜੇ ਤੱਕ ਕੋਰੋਨਾ ਪੀੜਿਤ ਮਰੀਜਾਂ ਦੀ ਗਿਣਤੀ 112 ਹੀ ਹੋਈ ਹੈ।ਇਸ ਵਿਚ ਮਰਨ ਵਾਲੇ ਦੋ ਬਜੁਰਗ ਹਨ।ਦੋਨੋ ਹੀ ਮੌਤਾਂ ਦੀ ਨੇੜਤਾ ਕਿਸੇ ਨਾ ਕਿਸੇ ਪਾਸਿਓ ਵਿਦੇਸ਼ਾਂ ਦੇ ਸੰਪਰਕ ਜੁਵਦੀ ਹੈ।..
https://www.samajweekly.com/%e0%a8%95%e0%a9%8b%e0%a8%b0%e0%a9%8b%e0%a8%a8%e0%a9%80-%e0%a8%95%e0%a9%88%e0%a8%aa%e0%a8%bf%e0%a8%9f%e0%a8%b2%e0%a8%bf%e0%a9%9b%e0%a8%ae/ਕੋਰੋਨੀ ਕੈਪਿਟਲਿਜ਼ਮ
ਸੜਕਾਂ `ਤੇ ਘੁੰਮਦੇ ਲੋਕਾਂ ਦੀ ਹੁਣ ਖ਼ੈਰ ਨਹੀਂ ! Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https://twitter.co.....
https://allpunjab.in/Videos/Play?q=https://www.youtube.com/watch?v=yCJeGcR_ed4https://www.youtube.com/watch?v=yCJeGcR_ed4
ਸੜਕਾਂ `ਤੇ ਘੁੰਮਦੇ ਲੋਕਾਂ ਦੀ ਹੁਣ ਖ਼ੈਰ ਨਹੀਂ ! Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https://twitter.co.....
https://allpunjab.in/Videos/Play?q=https://www.youtube.com/watch?v=yCJeGcR_ed4https://www.youtube.com/watch?v=yCJeGcR_ed4


Related Searches

Video Searches



`ਨਨਕਾਣੇ` ਦੇ ਨਗਰਕੀਰਤਨ ਲਈ ਸ਼ੀਸ਼ੇ ਵਾਂਗ ਚਮਕਾ ਦਿੱਤੀਆਂ ਸੜਕਾਂ !

`ਨਨਕਾਣੇ` ਦੇ ਨਗਰਕੀਰਤਨ ਲਈ ਇੰਨੀਆਂ ਤਿਆਰੀਆਂ ਨਹੀਂ ਦੇਖੀਆਂ ਹੋਣੀਆਂ !

ਇੰਨਾਂ ਟੁੱਟੀਆਂ ਸੜਕਾਂ ਤੋਂ ਗੁਜਰੇਗਾ `ਨਨਕਾਣੇ` ਦਾ ਨਗਰ ਕੀਰਤਨ

ਸਰਹੱਦੀ ਖੇਤਰ `ਚ ਨਹੀਂ ਦਿਸ ਰਿਹਾ ਕਰਫ਼ਿਊ ਦਾ ਅਸਰ, ਲੋਕ ਆਮ ਵਾਂਗ ਰਹੇ ਨੇ ਸੜਕਾਂ `ਤੇ ਰਹੇ ਘੁੰਮ

ਹਰਿਆਣਾ ਦੀ ਧੀ ਚਮਕਾ ਰਹੀ ਪੰਜਾਬ ਦੇ ਗਰੀਬ ਬੱਚਿਆਂ ਦਾ ਭਵਿੱਖ

Song Searches



Find Latest Petrol Diesel Price

ਕੇਂਦਰ ਵਲੋਂ ਸੂਬੇ `ਚ ਨਵੀਆਂ ਸੜਕਾਂ ਦੇ 18 ਪ੍ਰੋਜੈਕਟਾਂ ਨੂੰ ਮਿਲੀ ਮਨਜ਼ੂਰੀ-ਸੋਮ ਪ੍ਰਕਾਸ਼
http://beta.ajitjalandhar.com/news/20200905/10/3168076.cms#3168076
ਸੜਕਾਂ ਕਿਨਾਰੇ ਕਬਜ਼ਿਆਂ ਖ਼ਿਲਾਫ ਮੁਹਿੰਮ ਰਹੇਗੀ ਜਾਰੀ- ਮੇਅਰ
http://beta.ajitjalandhar.com/edition/20200827/18.cms
ਸੰਤ ਗੁਰਪਾਲ ਦਾਸ ਤਾਰਾਗੜ• ਨੂੰ ਵੱਖ-ਵੱਖ ਮਹਾਂਪੁਰਸ਼ਾਂ ਦਿੱਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ
https://www.samajweekly.com/%e0%a8%b8%e0%a9%b0%e0%a8%a4-%e0%a8%97%e0%a9%81%e0%a8%b0%e0%a8%aa%e0%a8%be%e0%a8%b2-%e0%a8%a6%e0%a8%be%e0%a8%b8-%e0%a8%a4%e0%a8%be%e0%a8%b0%e0%a8%be%e0%a8%97%e0%a9%9c-%e0%a8%a8%e0%a9%82/
ਇੰਡੀਅਨ ਉਵਰਸੀਜ ਜਰਮਨ ਕਾਂਗਰਸ ਕਮੇਟੀ ਕੈਪਟਨ ਸ: ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਹਰ ਫ਼ੈਸਲੇ ਨਾਲ ਚੁਟਾਨ ਵਾਂਗ ਖੜੀ ਹੈ – ਜਰਮਨ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ
https://www.samajweekly.com/%e0%a8%87%e0%a9%b0%e0%a8%a1%e0%a9%80%e0%a8%85%e0%a8%a8-%e0%a8%89%e0%a8%b5%e0%a8%b0%e0%a8%b8%e0%a9%80%e0%a8%9c-%e0%a8%9c%e0%a8%b0%e0%a8%ae%e0%a8%a8-%e0%a8%95%e0%a8%be%e0%a8%82%e0%a8%97%e0%a8%b0/
ਸੜਕਾਂ ਕਿਨਾਰੇ ਪਸ਼ੂ ਚਰਾਉਣ ਵਾਲੇ ਨਹੀਂ ਕਰਦੇ ਬੂਟਿਆਂ ਦੀ ਖੈਰ
http://beta.ajitjalandhar.com/news/20200825/9/3156620.cms#3156620
ਤਾਲਾਬੰਦੀ ਦੌਰਾਨ ਗੜ੍ਹਸ਼ੰਕਰ ਦੀਆਂ ਸੜਕਾਂ `ਤੇ ਸੁੰਨ ਪਸਰੀ
http://beta.ajitjalandhar.com/news/20200824/10/3155511.cms#3155511
ਬੇਲਾਰੂਸ: ਮਿੰਸਕ ਦੀਆਂ ਸੜਕਾਂ ’ਤੇ ਪ੍ਰਦਰਸ਼ਨਕਾਰੀਆਂ ਦਾ ਹੜ੍ਹ
https://www.samajweekly.com/%e0%a8%ac%e0%a9%87%e0%a8%b2%e0%a8%be%e0%a8%b0%e0%a9%82%e0%a8%b8-%e0%a8%ae%e0%a8%bf%e0%a9%b0%e0%a8%b8%e0%a8%95-%e0%a8%a6%e0%a9%80%e0%a8%86%e0%a8%82-%e0%a8%b8%e0%a9%9c%e0%a8%95%e0%a8%be%e0%a8%82/
ਡਿੱਚ ਮਸ਼ੀਨਾਂ ਤੇ ਟਿੱਪਰ ਨਿਗਲ ਰਹੇ ਨੇ ਜਲੰਧਰ ਛਾਉਣੀ ਹਲਕੇ ਦੀਆਂ ਸੜਕਾਂ
http://beta.ajitjalandhar.com/news/20200819/8/3150644.cms#3150644
ਬਿਨਾਂ ਨੰਬਰਾਂ ਤੋਂ ਦੌੜ ਰਹੇ ਹਨ ਸੜਕਾਂ `ਤੇ ਟਿੱਪਰ
http://beta.ajitjalandhar.com/news/20200818/10/3149176.cms#3149176
Sonu Sood ਵਾਂਗ ਭੈਣ Malvika ਵੀ ਲੋਕਾਂ ਦੀ ਕਰ ਰਹੀ ਮਦਦ
https://allpunjab.in/Videos/Play?q=Sonu Sood ਵਾਂਗ ਭੈਣ Malvika ਵੀ ਲੋਕਾਂ ਦੀ ਕਰ ਰਹੀ ਮਦਦ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3