Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 3328 results found ! (0.644 Sec)

`ਬਾਦਲਾਂ ਨੇ ਸਰਕਟ ਹਾਊਸ ਖਾ ਲਏ ਤੇ ਕੈਪਟਨ ਨੇ ਸ਼ਾਮਲਾਟਾਂ` Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https://tw.....
https://allpunjab.in/Videos/Play?q=`ਬਾਦਲਾਂ ਨੇ ਸਰਕਟ ਹਾਊਸ ਖਾ ਲਏ ਤੇ ਕੈਪਟਨ ਨੇ ਸ਼ਾਮਲਾਟਾਂ``ਬਾਦਲਾਂ ਨੇ ਸਰਕਟ ਹਾਊਸ ਖਾ ਲਏ ਤੇ ਕੈਪਟਨ ਨੇ ਸ਼ਾਮਲਾਟਾਂ`
Charcha da Mudda || ਚਰਚਾ ਦਾ ਮੁੱਦਾ || ਕੈਪਟਨ ਬਣ ਸਕਦੇ ਸੀ ਹੀਰੋ ਪਰ ਬਣ ਗਏ....! ▶ 28:04 Charcha da Mudda || ਚਰਚਾ ਦਾ ਮੁੱਦਾ || ਕੈਪਟਨ ਬਣ ਸਕਦੇ ਸੀ ਹੀਰੋ ਪਰ ਬਣ ਗਏ....!
Charcha da Mudda || ਚਰਚਾ ਦਾ ਮੁੱਦਾ || ਕੈਪਟਨ ਬਣ ਸਕਦੇ ਸੀ ਹੀਰੋ ਪਰ ਬਣ ਗਏ....! • ਵਜ਼ੀਫਾ ਘੁਟਾਲਾ ਕੈਪਟਨ ਤੇ ਉਸਦੀ ਸਰਕਾਰ ਲਈ ਪਵੇਗਾ ਭਾਰਾ : ਜੈ ਸਿੰਘ ਛਿੱਬਰ • ਅਕਾਲੀ ਦਲ ਨੂੰ ED .....
https://www.youtube.com/watch?v=-PE2-RcjLfw
#jagbani #Ferozepur#akalidal #congress ਫਿਰੋਜ਼ਪੁਰ `ਚ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ ਚਾਹੁੰਦਾ ਹੈ ਪੰਜਾਬ ਕੈਪਟਨ ਤੋਂ ਹਿਸਾਬ : ਅਕਾਲੀ ਆਗੂ ਕੈਪਟਨ ਸਾਹਿਬ ਤੋਂ ਹਿਸਾਬ ਮੰਗੇਗਾ ਅਕਾਲੀ ਦਲ ਕਾਂਗਰਸ ਖਿਲਾਫ ਅਕਾਲੀ ਦਲ ਦਾ ਹੱਲਾ ਬੋਲ ਰੋਸ .....
https://allpunjab.in/Videos/Play?q=Ferozepur`ਚ akali dal ਦਾ ਹੱਲਾ ਬੋਲFerozepur`ਚ akali dal ਦਾ ਹੱਲਾ ਬੋਲ
ਕਿਸ਼ਨਪੁਰਾ ਕਲਾਂ, 24 ਅਕਤੂਬਰ (ਅਮੋਲਕ ਸਿੰਘ ਕਲਸੀ)- ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਕੂਲ ਦੇ ਮਦਰ ਟੈਰੇਸਾ ਹਾਊਸ, ਸੀ. ਵੀ. ਰਮਨ ਹਾਊਸ, ਕੈਲਾਸ਼ ਸਤਿਆਰਥੀ ਹਾਊਸ ਤੇ ਰਵਿੰਦਰ ਨਾਥ ਟੈਗੋਰ ਹਾਊਸ ਦੇ ਬੱਚਿਆਂ ਵਿਚ ਰੰਗੋਲੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖਰੋ-ਵੱਖਰੇ ਵਿਸ਼ੇ ਉੱਪਰ ਰੰਗੋਲੀਆਂ ਬਣਾ ਕੇ ਸੰਦੇਸ਼ ਦਿੱਤੇ ਗਏ | ਚੇਅਰਮੈਨ ਸਤੀਸ਼ ਕਾਲੜਾ ਤੇ ਪਿ੍ੰਸੀਪਲ ਅਨੀਤਾ ਕੁਮਾਰੀ ਨੇ ਬਣਾਈਆਂ ਰੰਗੋਲੀਆਂ ਦੀ ਖੂਬ ਪ੍ਰਸੰਸਾ ਕੀਤੀ | ਇਸ ਮੌਕੇ ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕਿ੍ਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ ਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਵੀ ਹਾਜ਼ਰ ਸਨ |..
http://beta.ajitjalandhar.com/news/20191025/20/2840138.cms#2840138ਰੰਗੋਲੀ ਮੁਕਾਬਲਾ ਕਰਵਾਇਆ
ਗੜ੍ਹਦੀਵਾਲਾ, 5 ਦਸੰਬਰ (ਚੱਗਰ)-ਗੜ੍ਹਦੀਵਾਲਾ ਪੁਲਿਸ ਵਲੋਂ ਇਕ ਬੋਰਿੰਗ ਹਾਊਸ ਦੇ ਗੋਦਾਮ `ਚੋਂ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰਨ `ਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗੋਦਾਮ ਮਾਲਕ ਦੇ ਬਿਆਨਾਂ `ਤੇ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਪੁਲਿਸ ਪਾਰਟੀ ਵਲੋਂ ਮਨਜੀਤ ਸਿੰਘ ਉਰਫ਼ ਵਿਸ਼ਾਲੀ ਪੁੱਤਰ ਸੂਰਮਾ ਸਿੰਘ ਤੇ ਪੇ੍ਰਮ ਉਰਫ਼ ਕਾਲੂ ਪੁੱਤਰ ਰਾਮਾ ਵਾਸੀਆਨ ਗੜ੍ਹਦੀਵਾਲਾ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕਪਲਾ ਬੋਰਿੰਗ ਹਾਊਸ ਦੇ ਗੋਦਾਮ `ਚੋਂ ਚੋਰੀ ਕੀਤਾ ਸਾਮਾਨ ਖ਼ਾਲਸਾ ਕਾਲਜ ਨੇੜੇ ਪੈਂਦੇ ਅੰਬਾਂ ਵਾਲੇ ਬਾਗ਼ਾਂ ਦੇ ਪੜਾਅ `ਚ ਝਾੜੀਆਂ ਵਿਚ ਲੁਕੋ ਕੇ ਰੱਖਿਆ ਹੈ, ਜਿਸ `ਤੇ ਪੁਲਿਸ ਵਲੋਂ ਉਕਤ ਗਿ੍ਫ਼ਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ `ਤੇ ਸਾਮਾਨ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ | ਜ਼ਿਕਰਯੋਗ ਹੈ ਕਿ ਸ਼ਿਵ ਕਾਂਤ ਕਪਲਾ ਪੁੱਤਰ ਗਿਰਧਾਰੀ ਲਾਲ ਵਾਸੀ ਹਾਊਸ ਨੰਬਰ-91 ਵਾਰਡ ਨੰਬਰ-3 ਗੜ੍ਹਦੀਵਾਲਾ ਨੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ `ਚ ਦੱਸਿਆ ਕਿ ਸੀ ਉਸ ਦੀ ਗੜ੍ਹਦੀਵਾਲਾ ਵਿਖੇ ਕਪਲਾ ਬੋਰਿੰਗ ਹਾਊਸ ਦੀ ਦੁਕਾਨ ਹੈ, ਬੀਤੇ 30 ਨਵੰਬਰ ਨੂੰ ਜਦੋਂ ਗੋਦਾਮ `ਚੋਂ ਕੁਝ ਸਾਮਾਨ ਲੈਣ ਗਏ ਤਾ ਵੇਖਿਆ ਤਾਂ ਗੋਦਾਮ `ਚੋਂ ਇਕ ਪਾਣੀ ਵਾਲਾ ਪੱਖਾ ਤੇ ਕੁਝ ਲੋਹੇ ਦੀਆਂ ਪਾਈਪਾਂ ਨਾ ਮਾਲੂਮ ਵਿਅਕਤੀ ਕੰਧ ਟੱਪ ਕੇ 29, 30 ਨਵੰਬਰ ਦੀ ਦਰਮਿਆਨੀ ਰਾਤ ਨੂੰ ਚੋਰੀ ਕਰ ਕੇ ਲੈ ਗਏ ਹਨ |..
http://beta.ajitjalandhar.com/news/20191206/10/2887750.cms#2887750ਚੋਰੀ ਦੇ ਸਾਮਾਨ ਸਮੇਤ 2 ਕਾਬੂ
ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ)- ਗੜ੍ਹਾ ਵਿਖੇ ਚੱਲ ਰਹੇ ਐਸ.ਜੀ.ਐਲ. ਹਸਪਤਾਲ `ਚ ਸਨਿਚਰਵਾਰ ਤੋਂ ਦਾਖ਼ਲ ਮਰੀਜ਼ ਪਰਮਿੰਦਰ ਜੀਤ ਕੌਰ (67) ਪਤਨੀ ਕੈਪਟਨ ਦਲਜੀਤ ਸਿੰਘ ਵਾਸੀ ਬੈਂਕ ਕਾਲੋਨੀ ਜਲੰਧਰ ਦੀ ਅੱਜ ਇਲਾਜ ਦੌਰਾਨ ਮੌਤ ਹੋ ਜਾਣ `ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਕਰ ਰਹੇ ਡਾ. ਅਨਕਿਤ `ਤੇ ਅਣਗਹਿਲੀ ਵਰਤਣ ਦੇ ਦੋਸ਼ ਲਗਾਏ ਹਨ | ਮਿ੍ਤਕਾ ਦੇ ਲੜਕੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਸ਼ੂਗਰ ਦੀ ਬਿਮਾਰੀ ਸੀ ਅਤੇ ਪਿਸ਼ਾਬ `ਚ ਇਨਫੈਕਸ਼ਨ ਹੋ ਗਈ ਸੀ | ਇਸ ਲਈ ਉਨ੍ਹਾਂ ਮਾਂ ਨੂੰ ਸਨਿਚਰਵਾਰ ਹਸਪਤਾਲ `ਚ ਦਾਖ਼ਲ ਕਰਵਾਇਆ ਸੀ | ਮਾਂ ਦੀ ਤਬੀਅਤ `ਚ ਸੁਧਾਰ ਨਾ ਹੋਣ ਕਰਕੇ ਉਹ ਉਸ ਨੂੰ ਕਿਸੇ ਵੱਡੇ ਹਸਪਤਾਲ `ਚ ਲੈ ਕੇ ਜਾਣਾ ਚਾਹੁੰਦੇ ਸਨ | ਇਸ ਲਈ ਅੱਜ ਸਵੇਰੇ ਕਰੀਬ 8 ਵਜੇ ਉਨ੍ਹਾਂ ਡਾਕਟਰ ਅਤੇ ਹਸਪਤਾਲ ਦੇ ਸਟਾਫ਼ ਨੂੰ ਪਰਮਿੰਦਰਜੀਤ ਕੌਰ ਨੂੰ ਛੱਟੀ ਕਰਨ ਲਈ ਕਿਹਾ ਸੀ | ਉਨ੍ਹਾਂ ਵਲੋਂ ਹਸਪਤਾਲ ਦੇ ਬਣਦੇ ਸਾਰੇ ਬਕਾਇਆ ਪੈਸੇ ਵੀ ਜਮ੍ਹਾ ਕਰਵਾ ਦਿੱਤੇ ਗਏ, ਪਰ ਦੁਪਹਿਰ 3:30 ਵਜੇ ਤੱਕ ਨਾ ਤਾਂ ਪਰਮਿੰਦਰਜੀਤ ਕੌਰ ਦਾ ਕੋਈ ਇਲਾਜ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਹਸਪਤਾਲ ਤੋਂ ਛੱਟੀ ਦਿੱਤੀ ਗਈ | ਅਚਾਨਕ ਬਾਅਦ ਦੁਪਹਿਰ 3:40 `ਤੇ ਪਰਮਿੰਦਰਜੀਤ ਕੌਰ ਦੀ ਹਾਲਤ ਖ਼ਰਾਬ ਹੋਣ ਲੱਗੀ ਤਾਂ ਹਸਪਤਾਲ ਦੇ ਸਟਾਫ਼ ਨੇ ਉਸ ਦਾ ਫਿਰ ਤੋਂ ਇਲਾਜ ਸ਼ੁਰੂ ਕੀਤਾ, ਪਰ ਇਸ ਦੌਰਾਨ ਹੀ ਪਰਮਿੰਦਰਜੀਤ ਕੌਰ ਦੀ ਮੌਤ ਹੋ ਗਈ | ਉਨ੍ਹਾਂ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ | ਥਾਣਾ ਮੁਖੀ ਨਵੀਨਪਾਲ ਸਿੰਘ ਲੇਹਲ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ, ਪਰ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ | ਇਸ ਸਬੰਧੀ ਡਾ. ਅੰਕਿਤ ਦਾ ਪੱਖ ਜਾਣਨ ਲਈ ਹਸਪਤਾਲ `ਚ ਫ਼ੋਨ ਕੀਤਾ, ਪਰ ਉਨ੍ਹਾਂ ਆਵਾਜ਼ ਨਾ ਆਉਣ ਦਾ ਆਖ ਫ਼ੋਨ ਕੱਟ ਦਿੱਤਾ | ਜਦ ਹਸਪਤਾਲ ਤੋਂ ਉਨ੍ਹਾਂ ਦਾ ਮੋਬਾਈਲ ਨੰਬਰ ਲੈ ਕੇ ਗੱਲ ਕਰਨੀ ਚਾਹੀ ਤਾਂ ਮੋਬਾਈਲ ਫ਼ੋਨ ਸਵਿੱਚ ਆਫ਼ ਆਇਆ |..
http://beta.ajitjalandhar.com/news/20191210/8/2893106.cms#2893106ਇਲਾਜ ਦੌਰਾਨ ਮਰੀਜ਼ ਦੀ ਮੌਤ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਡੱਟੇ ਕਾਂਗ੍ਰੇਸੀ | ਲੁਧਿਆਣਾ `ਚ ਕੀਤਾ ਪ੍ਰਦਰਸ਼ਨ | ABP Sanjha, the juggernaut in journalism is a leading 24x7 Punjabi channel operating in Canada. .....
https://allpunjab.in/Videos/Play?q=30122019 NEWSROOM LIVE | ABP Sanjha30122019 NEWSROOM LIVE | ABP Sanjha
ਸੋਨੀਪਤ ਤੇ ਸਿਰਸਾ ਦਫ਼ਤਰ `ਚ ਸਟਾਫ਼ ਗ਼ੈਰ | ਲੁਧਿਆਣਾ `ਚ ਕੀਤਾ ਪ੍ਰਦਰਸ਼ਨ | ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਡੱਟੇ ਕਾਂਗ੍ਰੇਸੀ | ਲੁਧਿਆਣਾ `ਚ ਕੀਤਾ ਪ੍ਰਦਰਸ਼ਨ | ABP Sanjha, the juggernaut in journ.....
https://allpunjab.in/Videos/Play?q=PUNJAB MAIL | ABP SanjhaPUNJAB MAIL | ABP Sanjha
ਕੈਪਟਨ ਅਮਰਿੰਦਰ ਤੇ ਵਰ੍ਹੇ ਬਾਜਵਾ ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ `ਤੇ ਚੁੱਕੇ ਸਵਾਲ, BJP ਨਾਲ ਜੋੜੇ ਕੈਪਟਨ ਦੇ ਲਿੰਕ ABP Sanjha, the juggernaut in journalism is a leading 2.....
https://allpunjab.in/Videos/Play?q=In attacking mode, MP Bajwa links Captain with BJP | ABP SanjhaIn attacking mode, MP Bajwa links Captain with BJP | ABP Sanjha
ਕਾਂਗਰਸ `ਚ ਪੈ ਗਏ ਪਟਾਕੇ! ਚੀਨ ਤੇ ਭਾਰਤ ਦਾ ਟਕਰਾਅ ਕੈਪਟਨ ਸਰਕਾਰ ਦੀ ਸਿੱਖਿਆ ਨੀਤੀ `ਤੇ ਸਵਾਲ ਕਿੰਨੇ ਮਰੇ, ਕਿੰਨੇ ਬਚੇ? ਰੋਜ਼ ਦੀ ਚਿੰਤਾ #Covid #Congress #Corona19 #Politics #Pun.....
https://allpunjab.in/Videos/Play?q=ਕਾਂਗਰਸ `ਚ ਪੈ ਗਏ ਪਟਾਕੇ!ਕਾਂਗਰਸ `ਚ ਪੈ ਗਏ ਪਟਾਕੇ!
CoronaVirus `ਤੇ Captain ਦੀ ਨਸੀਹਤ | ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ : ਕੈਪਟਨ | ABP Sanjha, the juggernaut in journalism is a leading 24x7 Punjabi channel operating in Canada. Also available on all digi..
https://allpunjab.in/Videos/Play?q=CoronaVirus `ਤੇ Captain ਦੀ ਨਸੀਹਤ | ABP SanjhaCoronaVirus `<b>ਤੇ</b> Captain ਦੀ ਨਸੀਹਤ | ABP Sanjha
CoronaVirus `ਤੇ Captain ਦੀ ਨਸੀਹਤ | ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ : ਕੈਪਟਨ | ABP Sanjha, the juggernaut in journalism is a leading 24x7 Punjabi channel operating in Canada. Also available on all digi..
https://allpunjab.in/Videos/Play?q=CoronaVirus `ਤੇ Captain ਦੀ ਨਸੀਹਤ | ABP SanjhaCoronaVirus `<b>ਤੇ</b> Captain ਦੀ ਨਸੀਹਤ | ABP Sanjha


Related Searches

Video Searches



`ਬਾਦਲਾਂ ਨੇ ਸਰਕਟ ਹਾਊਸ ਖਾ ਲਏ ਤੇ ਕੈਪਟਨ ਨੇ ਸ਼ਾਮਲਾਟਾਂ`

ਵਿਰਾਸਤੀ ਯਾਦਗਾਰਾਂ ਤੇ ਸਰਕਟ ਹਾਊਸ ਪ੍ਰਾਈਵੇਟ ਹੱਥਾਂ ’ਚ ਦੋਣ ‘ਤੇ ਦਲਜੀਤ ਚੀਮਾ ਨੇ ਜਤਾਇਆ ਇਤਰਾਜ਼

PUNJAB MAIL : ਕੈਪਟਨ ਦੇ ਫਾਰਮ ਹਾਊਸ ਨੂੰ ਘੇਰਨ ਦੀ ਯੋਜਨਾ | ABP Sanjha

ਸੁਖਬੀਰ-ਕੈਪਟਨ ਦੇ ਮਹਿਲ ਬਨਣਗੇਂ ਸਰਕਾਰੀ `ਰੈਸਟ ਹਾਊਸ`- ਬੈਂਸ

ਭਗਵੰਤ ਮਾਨ ਨੂੰ ਸਾਥੀਆਂ ਸਣੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਚੱਲੇ ਸੀ ਕੈਪਟਨ ਦਾ ਫਾਰਮ ਹਾਊਸ ਘੇਰਨ !

Song Searches



Find Latest Petrol Diesel Price

Chajj Da Vichar (1102) || ਵੱਡੇ ਫੰਨੇ ਖਾਂ ਚੁੱਪ ਕਰਾਉਂਦੇ ਇਹ ਮੁੰਡੇ ਸਰਤਾਜ ਤੇ ਗਰੇਵਾਲ ਬਾਰੇ ਨਵੀਂਆਂ ਗੱਲਾਂ
https://allpunjab.in/Videos/Play?q=Chajj Da Vichar (1102) || ਵੱਡੇ ਫੰਨੇ ਖਾਂ ਚੁੱਪ ਕਰਾਉਂਦੇ ਇਹ ਮੁੰਡੇ ਸਰਤਾਜ ਤੇ ਗਰੇਵਾਲ ਬਾਰੇ ਨਵੀਂਆਂ ਗੱਲਾਂ
Charcha da Mudda || ਚਰਚਾ ਦਾ ਮੁੱਦਾ || ਕੈਪਟਨ ਬਣ ਸਕਦੇ ਸੀ ਹੀਰੋ ਪਰ ਬਣ ਗਏ....!
https://allpunjab.in/Videos/Play?q=Charcha da Mudda || ਚਰਚਾ ਦਾ ਮੁੱਦਾ || ਕੈਪਟਨ ਬਣ ਸਕਦੇ ਸੀ ਹੀਰੋ ਪਰ ਬਣ ਗਏ....!
ਕੋਰੋਨਾ ਦੇ ਇਲਾਜ ਲਈ ਲੋਕਾਂ ਦਾ ਭਰੋਸਾ ਜਿੱਤਣ `ਚ ਪੂਰੀ ਤਰ੍ਹਾਂ ਅਸਫਲ ਹੋ ਰਹੀ ਕੈਪਟਨ ਸਰਕਾਰ- ਭਗਵੰਤ ਮਾਨ
http://beta.ajitjalandhar.com/news/20200905/18/3167687.cms#3167687
Prime Focus (919) || ਕੈਪਟਨ ਨੇ ਕੇਜਰੀਵਾਲ ਤੇ ਬਾਦਲ ਨੇ ਕੈਪਟਨ ਘੇਰਿਆ
https://allpunjab.in/Videos/Play?q=Prime Focus (919) || ਕੈਪਟਨ ਨੇ ਕੇਜਰੀਵਾਲ ਤੇ ਬਾਦਲ ਨੇ ਕੈਪਟਨ ਘੇਰਿਆ
`ਆਪ` ਵਲੋਂ ਧਰਮਸੋਤ ਤੇ ਕੈਪਟਨ ਦਾ ਪੁਤਲਾ ਸਾੜ ਕੇ ਰੋਸ ਵਿਖਾਵਾ
http://beta.ajitjalandhar.com/news/20200904/9/3166748.cms#3166748
ਖੇਤੀ ਆਰਡੀਨੈਂਸਾਂ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕੈਪਟਨ: ਬਾਦਲ
https://www.samajweekly.com/%e0%a8%96%e0%a9%87%e0%a8%a4%e0%a9%80-%e0%a8%86%e0%a8%b0%e0%a8%a1%e0%a9%80%e0%a8%a8%e0%a9%88%e0%a8%82%e0%a8%b8%e0%a8%be%e0%a8%82-%e0%a8%a4%e0%a9%87-%e0%a8%b2%e0%a9%8b%e0%a8%95%e0%a8%be/
ਗੜੀ ਫਤਹਿ ਖਾਂ ਵਿਖੇ ਪੀਣ ਵਾਲੇ ਪਾਣੀ ਦੀ ਸਪਲਾਈ `ਚ ਗੰਦਗੀ
http://beta.ajitjalandhar.com/news/20200902/11/3164847.cms#3164847
ਪਾਣੀਆਂ ਤੋਂ ਬਾਅਦ ਹੁਣ ਕੈਪਟਨ ਨੇ ਕੀਤੀ ਪੰਜਾਬ ਦੇ ਕਿਸਾਨਾਂ ਦੀ ਰਾਖੀ-ਚੇਅਰਮੈਨ ਤਕੀਆ
http://beta.ajitjalandhar.com/news/20200902/9/3164788.cms#3164788
Prime Discussion (1278) || ਕੈਪਟਨ ਦੀ ਕੁਰਸੀ `ਤੇ ਵਿਰੋਧੀਆਂ ਦੀ ਅੱਖ
https://allpunjab.in/Videos/Play?q=Prime Discussion (1278) || ਕੈਪਟਨ ਦੀ ਕੁਰਸੀ `ਤੇ ਵਿਰੋਧੀਆਂ ਦੀ ਅੱਖ
ਖੰਡਰ ਬਣਿਆ ਬਲਾਚੌਰ ਸਥਿਤ ਪੀ.ਡਬਲਿਊ.ਡੀ. ਦਾ ਸਿਵਲ ਰੈਸਟ ਹਾਊਸ ਆਪਣੀ ਹੋਂਦ ਬਚਾਉਣ ਲਈ ਖ਼ੁਦ ਕਰ ਰਿਹਾ ਸੰਘਰਸ਼
http://beta.ajitjalandhar.com/edition/20200827/11.cms



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3