Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1470 results found ! (0.117 Sec)

#DailyAjit #spsinghoberoe #ajnala #bloodmoney Click on the Subscribe button to subscribe to our YouTube channel for latest videos. For more videos, Please Vi.....
https://allpunjab.in/Videos/Play?q=ਅਜਨਾਲਾ : ਡਾ.ਓਬਰਾਏ ਦੀ ਬਦੌਲਤ ਕਈ ਘਰਾਂ `ਚ ਪਰਤੀਆਂ ਖੁਸ਼ੀਆਂਅਜਨਾਲਾ : ਡਾ.ਓਬਰਾਏ ਦੀ ਬਦੌਲਤ ਕਈ ਘਰਾਂ `ਚ ਪਰਤੀਆਂ ਖੁਸ਼ੀਆਂ
ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . . ▶ 3:01 ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . .
ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . . #amritsar #aklaidal #bikrammajithia #meeting #sad #worker.....
https://www.youtube.com/watch?v=VGXCvgkZxH8
ਅਜਨਾਲਾ ਦੇ ਇਕ ਪਿੰਡ 'ਚ ਚਾਰ ਨੌਜਵਾਨਾਂ ਵਲੋਂ ਸਕੂਲ ਤੋਂ ਵਾਪਸ ਘਰ ਆ ਰਹੀ 14 ਸਾਲਾ ਬੱਚੀ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ....ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਚਾਰ ਦੋਸ਼ੀਆਂ.....
https://www.youtube.com/watch?v=bx5NC3zIeicYouTube
ਸੂਰਜ ਦੇ ਰਹਿੰਦਿਆਂ ਘਰਾਂ ਚੋਂ ਬਾਹਰ ਆ ਜਾਣਾ- ਯਾਰਾਂ ਨੂੰ ਨਾਲ ਲੈਣਾ ਤੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਜਾ ਬਹਿਣਾ। ਦੌੜਨਾ, ਛੂਹਣਾ, ਧੱਕੇ ਦੇ ਸੁੱਟਣਾ ਤੇ ਖੁਦ ਵੀ ਡਿੱਗ ਪੈਣਾ ਫੇਰ…ਖਿੜ ਖਿੜਾ ਕੇ ਹੱਸਣਾ। ਮਿੱਟੀ ਦੇ ਘਰ ਬਣਾਉਣ ਲੱਗ ਪੈਣਾ- ਪੈਰ ਹੇਠਾਂ ਰੱਖ- ਸਿੱਲ੍ਹੀ ਮਿੱਟੀ ਨਾਲ ਨੱਪਣਾ, ਲਿਪਣਾ। ਹੋਰ ਮਿੱਟੀ ਪਾ ਘਰ ਨੂੰ ਪੱਕਾ ਕਰਨਾ। ਜਦੋਂ ਲੱਗਣਾ ਕਿ ‘ਪੱਕ ਏ’ ਤਾਂ- ਹੌਲ਼ੀ ਜਿਹੇ ਪੈਰ ਪਿੱਛੇ ਖਿੱਚ ਲੈਣਾ ਘਰ ਬਣ ਜਾਣਾ….. ਖੁਸ਼ ਹੋ ਜਾਣਾ। ਤੀਲੇ ਤੋੜਨੇ, ਘਰ ਸਜਾਉਣਾ। ਇੱਕ ਝੰਡਾ ਗੱਡ ਦੇਣਾ, ਅਣਜਾਣੀ ਜਿਹੀ ਫਤਿਹ ਦਾ। ਇੱਕ ਤੀਲੇ ਦਾ ਸਾਤਾ ਜਿਹਾ ਬਣਾ ਕੇ ਮੋਟਰ ਬਣਾਉਣੀ ਤੇ ਆਡ ਵੀ। ਛੋਟੇ ਛੋਟੇ ਖੇਤ ਬਣਾਉਣੇ, ਤੇ ਹਰੇ ਘਾਹ ਦੇ ਤੀਲੇ ਗੱਡ ਕੇ ਫਸਲ ਬੀਜਣੀ। ਸਮਾਂ ਭੁਲ ਜਾਣਾ—- ਤੇ ਫੇਰ ਦੂਰੋਂ ਆਵਾਜ਼ ਆਉਣੀ- ‘ਝਾਈ’ ‘ਵਾਜ਼ਾਂ ਮਾਰਦੀ ਏ। ਘਰ ਦਾ ਚੇਤਾ ਆਉਣਾ। ਤੁਰਨ ਲੱਗਿਆਂ ਘਰ ਨੂੰ ਨਿਹਾਰਨਾ। ਤੇ ਫੇਰ ਰੀਝਾਂ ਨਾਲ ਬਣਾਏ ਘਰ ਨੂੰ- ਪੈਰ ਮਾਰ ਢਾਹੁਣਾ, ਬੜਾ ਚਾਅ ਆਉਣਾ ਤੇ ਆਖਣਾ- ‘ਹੱਥਾਂ ਨਾਲ ਬਣਾਵਾਂਗੇ, ਪੈਰਾਂ ਨਾਲ ਢਾਵਾਂਗੇ।’ ਆਪਣੀਆਂ ਰੀਝਾਂ ਨੂੰ ਆਪਣੇ ਹੀ ਪੈਰਾਂ ਨਾਲ ਲਿਤਾੜਨਾ ਤੇ ਖਿੜ ਜਾਣਾ- ਘਰ ਢਾਉਣ ਦਾ ਸਵਾਦ, ਬਣਾਉਣ ਨਾਲੋਂ ਕਿਤੇ ਵੱਧ ਆਉਣਾ। ਪਰ… ਪਰ ਹੁਣ ਮੈਂ ਵੱਡਾ ਹੋ ਗਿਆ ਹਾਂ- ਹੁਣ ਕਿੱਧਰੋਂ ‘ਵਾਜ਼ ਨਹੀਂ ਪੈਂਦੀ। ਹੁਣ ਘਰ ਢਾਉਣ ਦਾ ਹੀਆ ਨਹੀਂ ਪੈਂਦਾ- ਤੇ ‘ਪਿੱਛੇ’ ਮੁੜਨ ਦਾ ਚੇਤਾ ਨਹੀਂ ਆਉਂਦਾ। – ਅਵਤਾਰ..
https://www.samajweekly.com/%e0%a8%ac%e0%a8%9a%e0%a8%aa%e0%a8%a8-%e0%a8%87%e0%a9%b1%e0%a8%95-%e0%a8%ac%e0%a8%be%e0%a8%a6%e0%a8%b6%e0%a8%be%e0%a8%b9%e0%a9%80/ਬਚਪਨ – ਇੱਕ ਬਾਦਸ਼ਾਹੀ
ਤੂੰ ਪਹਿਲੀ ਵਾਰ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ। ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦ ਵੀ ਕੋਈ ਰੋੜਾ ਬਣ ਕੇ ਖੜਾ ਹੋਇਆ ਮੇਰੇ ਅੱਗੇ, ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ ਉਸ ਨੂੰ ਲਾਇਆ ਆਪਣੇ ਅੱਗੇ। ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ। ਪਰ ਇਹ ਬਹੁਤ ਕੰਮ ਆਇਆ ਸੁਆਰਨ ਲਈ ਮੇਰਾ ਅੱਗਾ। ਤੇਰੇ ਸਹਿਯੋਗ ਤੇ ਸੇਧ ਨਾਲ ਮੈਂ ਪੁੱਜਾ ਆਪਣੇ ਮੁਕਾਮ ਤੱਕ। ਤੇਰੇ ਕਰਕੇ ਹੀ ਮਿਲੀਆਂ ਨੇ ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ। ਤੇਰੀ ਵਧਦੀ ਉਮਰ ਨੇ ਮੈਨੂੰ ਹੈ ਡਾਢਾ ਫ਼ਿਕਰਾਂ ਵਿੱਚ ਪਾਇਆ। ਡਰਦਾ ਹਾਂ ਕਿਤੇ ਖੋਹ ਨਾ ਲਵੇ ਰੱਬ ਮੇਰੇ ਕੋਲੋਂ ਇਹ ਸਰਮਾਇਆ। ਮਿਲਦਾ ਰਹੇ ਮੈਨੂੰ ਤੇਰਾ ਪਿਆਰ ਰੱਬ ਅੱਗੇ ਕਰਾਂ ਇਹੋ ਦੁਆਵਾਂ। ‘ਮਾਨ’ ਮੈਂ ਤੇਰੇ ਨਾਲ ਰਹਾਂ ਸਦਾ ਬਣ ਕੇ ਤੇਰਾ ਪ੍ਰਛਾਵਾਂ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ {ਸ.ਭ.ਸ.ਨਗਰ}9915803554..
https://www.samajweekly.com/%e0%a8%ae%e0%a9%87%e0%a8%b0%e0%a9%87-%e0%a8%aa%e0%a8%bf%e0%a8%a4%e0%a8%be/ਮੇਰੇ ਪਿਤਾ
ਜੋ ਸਭ ਕੁਝ ਭੁੱਲ ਕੇ ਸਾਡੇ ਘਰ ਆਏ ਨੇ, ਖੁੱਲੇ੍ਹ ਦਿਲ ਨਾਲ ਅਸੀਂ ਉਹ ਗਲ ਲਾਏ ਨੇ। ਮਾਲੀ ਉਹਨਾਂ ਨੂੰ ਪਾਣੀ ਹੀ ਨਹੀਂ ਦਿੰਦਾ, ਤਾਂ ਹੀ ਗੁਲਸ਼ਨ ਦੇ ਬੂਟੇ ਮੁਰਝਾਏ ਨੇ। ਉਹਨਾਂ ਨੂੰ ਸ਼ੁੱਧ ਹਵਾ ਨਹੀਂ ਮਿਲਣੀ ਯਾਰੋ, ਜਿਹਨਾਂ ਸੜਕਾਂ ਉੱਤੋਂ ਰੁੱਖ ਕਟਵਾਏ ਨੇ। ਹਾਕਮ ਨੇ ਲੋਕਾਂ ਨੂੰ ਆਪਸ ਵਿੱਚ ਵੰਡ ਕੇ, ਆਪਣੇ ਦਿਨ ਤੇ ਰਾਤ ਹੁਸੀਨ ਬਣਾਏ ਨੇ। ਉਹ ਸੜਕਾਂ ਤੇ ਧੱਕੇ ਖਾਂਦੇ ਫਿਰਦੇ ਨੇ, ਜਿਹਨਾਂ ਨੇ ਘਰ ਮਿਹਨਤ ਨਾਲ ਬਣਾਏ ਨੇ। ਜਿਹੜੇ ਜ਼ੁਬਾਨ ਚਲਾਂਦੇ ਨੇ ਕੈਂਚੀ ਵਾਂਗਰ, ਉਹਨਾਂ ਨੇ ਆਪਣੇ ਘਰ ਨਰਕ ਬਣਾਏ ਨੇ। ਖੁਸ਼ੀਆਂ ਸਾਡੇ ਵਿਹੜੇ ਆਣਗੀਆਂ ਛੇਤੀ, ਹਾਲੇ ਤਾਂ ਸਾਡੇ ਹਿੱਸੇ ਗਮ ਆਏ ਨੇ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ (ਸ਼.ਭ.ਸ.ਨਗਰ)9915803554 ..
https://www.samajweekly.com/%e0%a8%9c%e0%a9%8b%e0%a9%8b-%e0%a8%b8%e0%a8%ad-%e0%a8%95%e0%a9%81%e0%a8%9d-%e0%a8%ad%e0%a9%81%e0%a9%b1%e0%a8%b2-%e0%a8%95%e0%a9%87-%e0%a9%9a%e0%a9%9b%e0%a8%b2/ਜੋੋ ਸਭ ਕੁਝ ਭੁੱਲ ਕੇ / ਗ਼ਜ਼ਲ
ਬੋਨੀ ਅਜਨਾਲਾ ਨੇ ਅਕਾਲੀ ਦਲ `ਚ ਕੀਤੀ ਵਾਪਸੀ | ਰਤਨ ਸਿੰਘ ਅਜਨਾਲਾ ਦੀ ਐਂਟਰੀ `ਤੇ ਸਸਪੇਂਸ | ABP Sanjha, the juggernaut in journalism is a leading 24x7 Punjabi channel operating in Canada. Also available on all .....
https://allpunjab.in/Videos/Play?q=ਪਲਟੂਰਾਮ` Bony Ajnala | ABP Sanjhaਪਲਟੂਰਾਮ` Bony Ajnala | ABP Sanjha
WhatsAppFacebookTwitterTelegramEmail ਮਾੜੀ ਸੰਗਤ ਵਿੱਚ ਜਿਹੜੇ ਪੈ ਗਏ, ਉਹ ਸੱਭ ਦੇ ਮਨਾਂ ਤੋਂ ਲਹਿ ਗਏ। ਮਾੜੀ ਸੰਗਤ ਵਾਲੇ ਹੁੰਦੇ ਨੇ ਕੰਮਚੋਰ, ਸ਼ਰਾਰਤਾਂ ਬਿਨਾਂ ਉਨ੍ਹਾਂ ਨੂੰ ਸੁੱਝੇ ਨਾ ਕੁਝ ਹੋਰ। ਮਾੜੀ ਸੰਗਤ ਵਾਲੇ ਰੱਜ ਚੁਗਲੀਆਂ ਕਰਦੇ, ਚੰਗੀ ਸੰਗਤ ਵਾਲਿਆਂ ਨੂੰ ਦੇਖ ਕੇ ਸੜਦੇ। ਮਾੜੀ ਸੰਗਤ ਵਾਲਿਆਂ ਦਾ ਘਰ ਕਦੇ ਨਾ ਵਸੇ, ਖੁਸ਼ੀਆਂ ਤੇ ਹਾਸੇ ਨਾ ਆਉਣ ਉਨ੍ਹਾਂ ਕੋਲ ਕਦੇ। ਮਾੜੀ ਸੰਗਤ ਵਾਲਿਆਂ ਦਾ ਭਵਿੱਖ ਨਾ ਕੋਈ, ਉਨ੍ਹਾਂ ਕੋਲ ਬੈਠ ਕੇ ਹੋਵੇ ਖੁਸ਼ ਨਾ ਕੋਈ। ਮਾੜੀ ਸੰਗਤ ਵਾਲੇ ਕਰਦੇ ਰੱਜ ਕੇ ਨਸ਼ੇ, ਉਹ ਕਰਦੇ ਨਾ ਚੱਜਦੀ ਗੱਲ ਕਦੇ। ਮਾੜੀ ਸੰਗਤ ਵਾਲਿਆਂ ਤੋਂ ਬਚ ਕੇ ਰਹੋ ਸਦਾ, ਆਪਣੇ ਪਰਿਵਾਰ ਨਾਲ ਸੁਖੀ ਵਸੋ ਸਦਾ। -ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ (ਸ਼.ਭ.ਸ.ਨਗਰ)9915803554..
https://www.samajweekly.com/%e0%a8%ae%e0%a8%be%e0%a9%9c%e0%a9%80-%e0%a8%b8%e0%a9%b0%e0%a8%97%e0%a8%a4-%e0%a8%b5%e0%a8%be%e0%a8%b2%e0%a9%87-%e0%a8%95%e0%a8%b5%e0%a8%bf%e0%a8%a4%e0%a8%be/ਮਾੜੀ ਸੰਗਤ ਵਾਲੇ / ਕਵਿਤਾ
ਬਰਗਾੜੀ, 27 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਯਾਦ ਨੂੰ ਸਮਰਪਿਤ ਸੰਵਿਧਾਨ ਦਿਵਸ ਕਸਬਾ ਬਰਗਾੜੀ ਵਿਖੇ ਐਸ.ਸੀ. ਸੈੱਲ ਪੰਜਾਬ ਦੇ ਸਲਾਹਕਾਰ ਮੈਂਬਰ ਬੇਅੰਤ ਸਿੰਘ ਬੁਰਜ ਦੀ ਅਗਵਾਈ ਹੇਠ ਮਨਾਇਆ ਗਿਆ | ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਸਮੇਂ ਉਨ੍ਹਾਂ ਸੰਵਿਧਾਨ `ਚ ਪਿਛੜੇ ਵਰਗਾਂ ਲਈ ਵਿਸ਼ੇਸ ਧਰਾਵਾਂ ਦਰਜ ਕੀਤੀਆਂ ਜਿਨ੍ਹਾਂ ਦੀ ਬਦੌਲਤ ਅੱਜ ਪਿਛੜੇ ਵਰਗਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ ਅਤੇੇ ਉਹ ਪੂਰਨ ਆਜ਼ਾਦੀ ਦਾ ਨਿੱਘ ਮਾਨਣ ਦੇੇ ਸਮਰੱਥ ਹੋਏ ਹਨ | ਇਸ ਕਰਕੇ ਅੱਜ ਸੰਵਿਧਾਨ ਦਿਵਸ ਤੇ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈੈ ਕਿ ਉਨ੍ਹਾਂ `ਤੇ ਅਮਲ ਕਰਨਾ ਚਾਹੀਦਾ ਹੈ | ਇਸ ਮੌਕੇ ਰਣਜੀਤ ਸਿੰਘ ਘਾਰੂ, ਬਲਕਰਨ ਸਿੰਘ, ਪ੍ਰਤਾਪ ਸਿੰਘ, ਜਗਜੀਤ ਸਿੰਘ, ਬਲਜੀਤ ਸ਼ਰਮਾ, ਜਸਵੀਰ ਚਾਵਲਾ, ਸੁਰਜੀਤ ਸਿੰਘ, ਡਾ. ਪ੍ਰਗਟ ਸਿੰਘ, ਜਸਵੀਰ ਸਿੰਘ ਚਾਨੀ, ਲੱਖਾ ਬਰਗਾੜੀ, ਵੈੈਦ ਚੈਚਲ ਸਿੰਘ, ਸੁੁਖਪਾਲ ਸਿੰਘ ਬੱਬੀ, ਗੋਰਾ ਸਿੰਘ , ਸਤਨਾਮ ਸਿੰਘ, ਅਜੈ ਬਰਗਾੜੀ, ਹਰਭਗਵਾਨ ਸ਼ਰਮਾ, ਬਿਕਰਮ ਸਿੰਘ ਢਿੱਲੋਂ ਆਦਿ ਹਾਜ਼ਰ ਸਨ |..
http://beta.ajitjalandhar.com/news/20191128/19/2878772.cms#2878772ਸੰਵਿਧਾਨ ਦਿਵਸ ਮਨਾਇਆ
ਕੇਂਦਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਗ੍ਰਹਿ ਮੰਤਰਾਲੇ ਨੇ ਜ਼ੋਨਾਂ ਬਾਰੇ ਫ਼ੈਸਲਾ ਰਾਜਾਂ ’ਤੇ ਛੱਡਿਆ ਨਵੀਂ ਦਿੱਲੀ (ਸਮਾਜਵੀਕਲੀ) : ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਨੇ ਸਮੁੱਚੇ ਦੇਸ਼ ਵਿੱਚ ਲੌਕਡਾਊਨ 31 ਮਈ ਤਕ ਵਧਾਉਣ ਦਾ ਐਲਾਨ ਕੀਤਾ ਹੈ। ਅਥਾਰਿਟੀ ਨੇ ਹੁਕਮ ਵਿੱਚ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਠੱਲ੍ਹਣ ਲਈ ਲੌਕਡਾਊਨ ਮਾਪਦੰਡ ਦੇਸ਼ ਭਰ ਵਿੱਚ ਅਗਲੇ 14 ਦਿਨਾਂ ਲਈ ਜਾਰੀ ਰਹਿਣਗੇ। 25 ਮਾਰਚ ਮਗਰੋਂ ਇਹ ਲੌਕਡਾਊਨ ਵਿੱਚ ਚੌਥਾ ਵਾਧਾ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੌਕਡਾਊਨ 4.0 ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਵੀਂਆਂ ਸੇਧਾਂ ਮੁਤਾਬਕ 65 ਸਾਲ ਤੋਂ ਉਪਰ ਦੇ ਬਜ਼ਰੁਗ, ਬਿਮਾਰ, ਗਰਭਵਤੀ ਔਰਤਾਂ ਤੇ ਦਸ ਸਾਲ ਤੋਂ ਘੱਟ ਉਮਰ ਦੇ ਬੱਚੇ ਘਰਾਂ ਵਿੱਚ ਹੀ ਰਹਿਣਗੇ। ਉਨ੍ਹਾਂ ਨੂੰ ਜ਼ਰੂਰੀ ਕੰਮ ਤੇ ਸਿਹਤ ਨਾਸਾਜ਼ ਹੋਣ ਦੀ ਸੂਰਤ ਵਿੱਚ ਹੀ ਬਾਹਰ ਆਉਣ ਦੀ ਇਜਾਜ਼ਤ ਹੋਵੇਗੀ। ਸੇਧਾਂ ਮੁਤਾਬਕ ਮੁਕਾਮੀ ਅਥਾਰਿਟੀਜ਼ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੀਆਂ। ਇਸ ਦੌਰਾਨ ਸ਼ਾਮ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਲੋਕਾਂ ਦੀ ਆਵਾਜਾਈ ’ਤੇ ਮੁਕੰਮਲ ਪਾਬੰਦੀ ਰਹੇਗੀ। ਨੌਂ ਸਫ਼ਿਆਂ ਵਾਲੀਆਂ ਇਨ੍ਹਾਂ ਸੇਧਾਂ ਮੁਤਾਬਕ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਾਲ, ਸੰਤਰੀ ਤੇ ਹਰੇ ਜ਼ੋਨਾਂ ਦੀ ਹੱਦਬੰਦੀ ਸਬੰਧੀ ਫੈਸਲਾ ਖੁ਼ਦ ਕਰਨਗੇ। ਇਸ ਦੇ ਨਾਲ ਹੀ ਅੰਤਰਰਾਜੀ ਵਾਹਨਾਂ ਤੇ ਬੱਸਾਂ ਦੀ ਆਮਦੋ-ਰਫ਼ਤ ਸਬੰਧੀ ਫੈਸਲਾ ਸਬੰਧਤ ਰਾਜ ਆਪਸੀ ਸਹਿਮਤੀ ਨਾਲ ਲੈਣਗੇ। ਮੈਟਰੋ ਰੇਲ ਸੇਵਾਵਾਂ, ਸਕੂਲ-ਕਾਲਜ, ਸਿਖਲਾਈ ਤੇ ਕੋਚਿੰਗ ਸੰਸਥਾਵਾਂ, ਹੋਟਲ, ਰੈਸਟੋਰੈਂਟ, ਸਿਨੇਮਾ ਹਾਲ, ਮਾਲਜ਼, ਸਵਿਮਿੰਗ ਪੂਲ ਤੇ ਜਿੰਮ ਪਹਿਲਾਂ ਵਾਂਗ 31 ਮਈ ਤਕ ਬੰਦ ਰਹਿਣਗੇ। ਆਨਲਾਈਨ ਦੂਰਵਰਤੀ ਸਿੱਖਿਆ ਦੀ ਖੁੱਲ੍ਹ ਜਾਰੀ ਰਹੇਗੀ। ਘਰੇਲੂ ਹਵਾਈ ਐਂਬੂਲੈਂਸ ਸੇਵਾ ਨੂੰ ਛੱਡ ਕੇ ਸਾਰੀਆਂ ਘਰੇਲੂ ਤੇ ਕੌਮਾਂਤਰੀ ਹਵਾਈ ਮੁਸਾਫ਼ਰ ਉਡਾਣਾਂ ਵੀ ਬੰਦ ਰਹਿਣਗੀਆਂ। ਕਿਸੇ ਤਰ੍ਹਾਂ ਦੇ ਸਮਾਜਿਕ, ਸਿਆਸੀ ਤੇ ਧਾਰਮਿਕ ਸਮਾਗਮ ’ਤੇ ਪੂਰਨ ਪਾਬੰਦੀ ਰਹੇਗੀ। ਧਾਰਮਿਕ ਅਸਥਾਨ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੇ। ਕੰਟੇਨਮੈਂਟ ਜ਼ੋਨ ਤੋਂ ਬਾਹਰਲੀਆਂ ਸਾਰੀਆਂ ਦੁਕਾਨਾਂ ਭਲਕ ਤੋਂ ਵੱਖੋ-ਵੱਖ ਸਮਿਆਂ ’ਤੇ ਖੁੱਲ੍ਹਣਗੀਆਂ।..
https://www.samajweekly.com/%e0%a8%b2%e0%a9%8c%e0%a8%95%e0%a8%a1%e0%a8%be%e0%a8%8a%e0%a8%a8-31-%e0%a8%ae%e0%a8%88-%e0%a8%a4%e0%a9%b1%e0%a8%95-%e0%a8%b5%e0%a8%a7%e0%a8%be%e0%a8%87%e0%a8%86/ਲੌਕਡਾਊਨ 31 ਮਈ ਤੱਕ ਵਧਾਇਆ
ਜਦੋਂ ਕੋਈ ਮੇਰਾ ਸਾਥ ਨਹੀਂ ਦਿੰਦਾ , ਤਾਂ ਪੁਸਤਕਾਂ ਮੇਰਾ ਸਾਥ ਦਿੰਦੀਆਂ ਨੇ । ਜਦੋਂ ਭਟਕ ਜਾਂਦਾ ਹਾਂ ਜੀਵਨ ਵਿੱਚ ਕਦੇ , ਤਾਂ ਪੁਸਤਕਾਂ ਮੇਰਾ ਰਾਹ ਰੁਸ਼ਨਾਉਂਦੀਆਂ ਨੇ । ਜਦੋਂ ਰੋਂਦਾ ਹੋਇਆ ਆਉਂਦਾ ਹਾਂ , ਪ੍ਰੇਸ਼ਾਨ ਹੋ ਕੇ ਇਨ੍ਹਾਂ ਕੋਲ, ਤਾਂ ਪੁਸਤਕਾਂ ਗਲ਼ੇ ਲਗਾ ਲੈਂਦੀਆਂ ਨੇ ਮੈਨੂੰ । ਜਦੋਂ ਦੁਵਿਧਾ ਵਿੱਚ ਪੈ ਜਾਂਦਾ ਹਾਂ ਜ਼ਿੰਦਗੀ ਦੀ ਮੈਂ , ਤਾਂ ਪੁਸਤਕਾਂ ਪ੍ਰਦਾਨ ਕਰਦੀਆਂ ਨੇ ਸੁਵਿਧਾ ਮੈਨੂੰ । ਜਦੋਂ ਅਸ਼ਾਂਤ ਹੋ ਕੇ ਇਨ੍ਹਾਂ ਕੋਲ ਆਉਂਦਾ ਹਾਂ , ਤਾਂ ਸ਼ਾਂਤ -( ਚਿੱਤ ਹੋ ਕੇ , ਸਕੂਨ ਲੈ ਕੇ ਜਾਂਦਾ ਹਾਂ ਮੈਂ । ਜਦੋਂ ਸਾਰੇ ਦੁਰਕਾਰ ਦਿੰਦੇ ਨੇ ਮੈਨੂੰ ਕਦੇ , ਤਦ ਵੀ ਪੁਸਤਕਾਂ ਮੇਰਾ ਸਵਾਗਤ ਕਰਦੀਆਂ ਨੇ । ਜਦੋਂ ਖਲਾਅ ਮਹਿਸੂਸ ਕਰਦਾ ਹਾਂ ਜ਼ਿੰਦਗੀ ਵਿੱਚ , ਤਾਂ ਪੁਸਤਕਾਂ ਗਿਆਨ ਅਤੇ ਸ਼ਾਂਤੀ ਨਾਲ ਨਿਵਾਜਦੀਆਂ ਨੇ। ਜਦੋਂ ਵਿਚਾਰਾਂ ਦੀ ਸਾਂਝ ਲੱਭਦਾ ਹਾਂ ਕਿਧਰੇ , ਤਾਂ ਸੱਚੇ ਦੋਸਤ ਵਾਂਗਰਾਂ ਦਿਲਾਂ ਦੀ ਸਾਂਝ ਪਾ ਲੈਂਦੀਆਂ ਨੇ। ਜਦੋਂ ਸੋਚਦਾ ਹਾਂ ਪੁਸਤਕਾਂ ਤੋਂ ਬਿਨਾਂ ਜੀਵਨ ਬਾਰੇ , ਤਾਂ ਆਵਾਜ਼ਾਂ ਮਾਰ ਕੇ ਕੋਲ ਬੁਲਾਉਂਦੀਆਂ ਨੇ ਪੁਸਤਕਾਂ। ਅੱਜ ਜੋ ਹਾਂ , ਜਿਵੇਂ ਹਾਂ , ਜਿੱਥੇ ਹਾਂ , ਇਨ੍ਹਾਂ ਪੁਸਤਕਾਂ ਦੀ ਬਦੌਲਤ ਹਾਂ ; ਕਿਉਂਕਿ ਇਹੋ ਮੇਰੀਆਂ ਦੋਸਤ , ਸਖੀਆਂ ਸਹੇਲੀਆਂ ਨੇ। ਕਈ ਵਾਰ ਸੋਚਦਾ ਹਾਂ ਇਨ੍ਹਾਂ ਬਾਰੇ , ਨਾ ਕੁਝ ਲੈਂਦੀਆਂ ਨੇ , ਨਾ ਕੁਝ ਮੰਗਦੀਆਂ , ਪਰ ਫਿਰ ਵੀ ਅਨਮੋਲ ਖ਼ਜ਼ਾਨਾ ਲੁਟਾ ਦਿੰਦੀਆਂ ਨੇ। ਕੀ ਕਹਾਂ, ਕੀ ਦੱਸਾਂ , ਕੀ ਲਿਖਾਂ ? ਇਨ੍ਹਾਂ ਪਿਆਰੀਆਂ – ਪੁਸਤਕਾਂ ਦੀ ਸਿਫ਼ਤ ਵਿੱਚ ਮੈਂ ? ਕਦੇ ਲੱਗਦੀਆਂ ਨੇ ਮਾਤਾ – ਪਿਤਾ , ਭੈਣ – ਭਰਾਵਾਂ ਵਾਂਗ , ਕਦੇ ਜਾਪਦੀਆਂ ਚੰਗੇ ਤੇ ਸਮਰਪਿਤ ਦੋਸਤ ਵਾਂਗਰਾਂ। ਕਦੇ ਲੱਗਦੀਆਂ ਪਰੀ – ਲੋਕ ਦੀਆਂ ਪਰੀਆਂ ਇਹ, ਕਦੇ ਮੈਨੂੰ ਮੇਰੀਆਂ ਸਹੇਲੀਆਂ ਜਾਪਦੀਆਂ ਨੇ। ਆਖਿਰ ਕਹਿ ਹੀ ਦਿੰਦਾ ਹਾਂ ਮੈਂ ਇਨ੍ਹਾਂ ਨੂੰ , “ਮੈਨੂੰ ਇਨ੍ਹਾਂ ਨਾਲ ਬਹੁਤ ਪਿਆਰ ਹੈ ” , ਬਹੁਤ ਪਿਆਰ ਹੈ, ਸੱਚਮੁੱਚ ਬਹੁਤ ਪਿਆਰ ਹੈ ; ਕਿਉਂਕਿ ਇਹ ਮੇਰੀਆਂ ਹਿਤੈਸ਼ੀ ਹਨ, ਆਪਣੀਆਂ ਹਨ । ਮਾਰਗ ਦਰਸ਼ਕ ਹਨ, ਮੇਰੀਆਂ ਸ਼ੁਭ ਚਿੰਤਕ ਹਨ। ਕਿਵੇਂ ਭੁੱਲਾਂ ਇਨ੍ਹਾਂ ਨੂੰ ? ਕਿਵੇਂ ਦੂਰ ਰਹਿ ਸਕਾਂ ਇਨ੍ਹਾਂ ਤੋਂ ? ਨਹੀਂ – ਨਹੀਂ ਅਜਿਹਾ ਨਹੀਂ ਕਰ ਸਕਦਾ ਮੈਂ ; ਕਿਉਂਕਿ………………………………..। – ਮਾਸਟਰ ਸੰਜੀਵ ਧਰਮਾਣੀ ...
https://www.samajweekly.com/%e0%a8%ae%e0%a9%87%e0%a8%b0%e0%a9%80%e0%a8%86%e0%a8%82-%e0%a8%b8%e0%a8%b9%e0%a9%87%e0%a8%b2%e0%a9%80%e0%a8%86%e0%a8%82/ਮੇਰੀਆਂ ਸਹੇਲੀਆਂ
ਜਦੋਂ ਕੋਈ ਮੇਰਾ ਸਾਥ ਨਹੀਂ ਦਿੰਦਾ , ਤਾਂ ਪੁਸਤਕਾਂ ਮੇਰਾ ਸਾਥ ਦਿੰਦੀਆਂ ਨੇ । ਜਦੋਂ ਭਟਕ ਜਾਂਦਾ ਹਾਂ ਜੀਵਨ ਵਿੱਚ ਕਦੇ , ਤਾਂ ਪੁਸਤਕਾਂ ਮੇਰਾ ਰਾਹ ਰੁਸ਼ਨਾਉਂਦੀਆਂ ਨੇ । ਜਦੋਂ ਰੋਂਦਾ ਹੋਇਆ ਆਉਂਦਾ ਹਾਂ , ਪ੍ਰੇਸ਼ਾਨ ਹੋ ਕੇ ਇਨ੍ਹਾਂ ਕੋਲ, ਤਾਂ ਪੁਸਤਕਾਂ ਗਲ਼ੇ ਲਗਾ ਲੈਂਦੀਆਂ ਨੇ ਮੈਨੂੰ । ਜਦੋਂ ਦੁਵਿਧਾ ਵਿੱਚ ਪੈ ਜਾਂਦਾ ਹਾਂ ਜ਼ਿੰਦਗੀ ਦੀ ਮੈਂ , ਤਾਂ ਪੁਸਤਕਾਂ ਪ੍ਰਦਾਨ ਕਰਦੀਆਂ ਨੇ ਸੁਵਿਧਾ ਮੈਨੂੰ । ਜਦੋਂ ਅਸ਼ਾਂਤ ਹੋ ਕੇ ਇਨ੍ਹਾਂ ਕੋਲ ਆਉਂਦਾ ਹਾਂ , ਤਾਂ ਸ਼ਾਂਤ -( ਚਿੱਤ ਹੋ ਕੇ , ਸਕੂਨ ਲੈ ਕੇ ਜਾਂਦਾ ਹਾਂ ਮੈਂ । ਜਦੋਂ ਸਾਰੇ ਦੁਰਕਾਰ ਦਿੰਦੇ ਨੇ ਮੈਨੂੰ ਕਦੇ , ਤਦ ਵੀ ਪੁਸਤਕਾਂ ਮੇਰਾ ਸਵਾਗਤ ਕਰਦੀਆਂ ਨੇ । ਜਦੋਂ ਖਲਾਅ ਮਹਿਸੂਸ ਕਰਦਾ ਹਾਂ ਜ਼ਿੰਦਗੀ ਵਿੱਚ , ਤਾਂ ਪੁਸਤਕਾਂ ਗਿਆਨ ਅਤੇ ਸ਼ਾਂਤੀ ਨਾਲ ਨਿਵਾਜਦੀਆਂ ਨੇ। ਜਦੋਂ ਵਿਚਾਰਾਂ ਦੀ ਸਾਂਝ ਲੱਭਦਾ ਹਾਂ ਕਿਧਰੇ , ਤਾਂ ਸੱਚੇ ਦੋਸਤ ਵਾਂਗਰਾਂ ਦਿਲਾਂ ਦੀ ਸਾਂਝ ਪਾ ਲੈਂਦੀਆਂ ਨੇ। ਜਦੋਂ ਸੋਚਦਾ ਹਾਂ ਪੁਸਤਕਾਂ ਤੋਂ ਬਿਨਾਂ ਜੀਵਨ ਬਾਰੇ , ਤਾਂ ਆਵਾਜ਼ਾਂ ਮਾਰ ਕੇ ਕੋਲ ਬੁਲਾਉਂਦੀਆਂ ਨੇ ਪੁਸਤਕਾਂ। ਅੱਜ ਜੋ ਹਾਂ , ਜਿਵੇਂ ਹਾਂ , ਜਿੱਥੇ ਹਾਂ , ਇਨ੍ਹਾਂ ਪੁਸਤਕਾਂ ਦੀ ਬਦੌਲਤ ਹਾਂ ; ਕਿਉਂਕਿ ਇਹੋ ਮੇਰੀਆਂ ਦੋਸਤ , ਸਖੀਆਂ ਸਹੇਲੀਆਂ ਨੇ। ਕਈ ਵਾਰ ਸੋਚਦਾ ਹਾਂ ਇਨ੍ਹਾਂ ਬਾਰੇ , ਨਾ ਕੁਝ ਲੈਂਦੀਆਂ ਨੇ , ਨਾ ਕੁਝ ਮੰਗਦੀਆਂ , ਪਰ ਫਿਰ ਵੀ ਅਨਮੋਲ ਖ਼ਜ਼ਾਨਾ ਲੁਟਾ ਦਿੰਦੀਆਂ ਨੇ। ਕੀ ਕਹਾਂ, ਕੀ ਦੱਸਾਂ , ਕੀ ਲਿਖਾਂ ? ਇਨ੍ਹਾਂ ਪਿਆਰੀਆਂ – ਪੁਸਤਕਾਂ ਦੀ ਸਿਫ਼ਤ ਵਿੱਚ ਮੈਂ ? ਕਦੇ ਲੱਗਦੀਆਂ ਨੇ ਮਾਤਾ – ਪਿਤਾ , ਭੈਣ – ਭਰਾਵਾਂ ਵਾਂਗ , ਕਦੇ ਜਾਪਦੀਆਂ ਚੰਗੇ ਤੇ ਸਮਰਪਿਤ ਦੋਸਤ ਵਾਂਗਰਾਂ। ਕਦੇ ਲੱਗਦੀਆਂ ਪਰੀ – ਲੋਕ ਦੀਆਂ ਪਰੀਆਂ ਇਹ, ਕਦੇ ਮੈਨੂੰ ਮੇਰੀਆਂ ਸਹੇਲੀਆਂ ਜਾਪਦੀਆਂ ਨੇ। ਆਖਿਰ ਕਹਿ ਹੀ ਦਿੰਦਾ ਹਾਂ ਮੈਂ ਇਨ੍ਹਾਂ ਨੂੰ , “ਮੈਨੂੰ ਇਨ੍ਹਾਂ ਨਾਲ ਬਹੁਤ ਪਿਆਰ ਹੈ ” , ਬਹੁਤ ਪਿਆਰ ਹੈ, ਸੱਚਮੁੱਚ ਬਹੁਤ ਪਿਆਰ ਹੈ ; ਕਿਉਂਕਿ ਇਹ ਮੇਰੀਆਂ ਹਿਤੈਸ਼ੀ ਹਨ, ਆਪਣੀਆਂ ਹਨ । ਮਾਰਗ ਦਰਸ਼ਕ ਹਨ, ਮੇਰੀਆਂ ਸ਼ੁਭ ਚਿੰਤਕ ਹਨ। ਕਿਵੇਂ ਭੁੱਲਾਂ ਇਨ੍ਹਾਂ ਨੂੰ ? ਕਿਵੇਂ ਦੂਰ ਰਹਿ ਸਕਾਂ ਇਨ੍ਹਾਂ ਤੋਂ ? ਨਹੀਂ – ਨਹੀਂ ਅਜਿਹਾ ਨਹੀਂ ਕਰ ਸਕਦਾ ਮੈਂ ; ਕਿਉਂਕਿ………………………………..। – ਮਾਸਟਰ ਸੰਜੀਵ ਧਰਮਾਣੀ ...
https://www.samajweekly.com/%e0%a8%ae%e0%a9%87%e0%a8%b0%e0%a9%80%e0%a8%86%e0%a8%82-%e0%a8%b8%e0%a8%b9%e0%a9%87%e0%a8%b2%e0%a9%80%e0%a8%86%e0%a8%82/ਮੇਰੀਆਂ ਸਹੇਲੀਆਂ


Related Searches

Video Searches



ਅਜਨਾਲਾ : ਡਾ.ਓਬਰਾਏ ਦੀ ਬਦੌਲਤ ਕਈ ਘਰਾਂ `ਚ ਪਰਤੀਆਂ ਖੁਸ਼ੀਆਂ

ਚੰਡੀਗੜ੍ਹ : ਡਾ.ਓਬਰਾਏ ਦੀ ਬਦੌਲਤ 177 ਲੋਕਾਂ ਨੂੰ ਲੈ ਕੇ ਤੀਜੀ ਚਾਰਟਰਡ ਉਡਾਣ ਪਹੁੰਚੀ

ਅਜਨਾਲਾ : ਡਾ.ਓਬਰਾਏ ਦੀ ਇੱਕ ਹੋਰ ਵੱਡੀ ਪਹਿਲਕਦਮੀ ,ਕਈ ਹਸਪਤਾਲਾਂ ਨੂੰ ਵੈਂਟੀਲੇਟਰ ਭੇਟ

ਅਜਨਾਲਾ : ਦੁਬਈ `ਚ ਮਰੇ ਹਰਦੀਪ ਦੇ ਪਰਿਵਾਰ ਦੇ ਡਾ.ਓਬਰਾਏ ਨੇ ਪੂੰਝੇ ਅੱਥਰੂ

ਅਜਨਾਲਾ : ਡਾ.ਓਬਰਾਏ ਦੇ ਯਤਨਾਂ ਨਾਲ ਦੁਬਈ ਤੋਂ ਵਤਨ ਪੁੱਜੀ ਸੁਖਬੀਰ ਸਿੰਘ ਦੀ ਮ੍ਰਿਤਕ ਦੇਹ

Song Searches



Find Latest Petrol Diesel Price

50 ਹਜ਼ਾਰ ਕੋਵਿਡ ਕਿੱਟਾਂ ਐਕਟਿਵ ਮਰੀਜ਼ਾਂ ਨੂੰ ਹਸਪਤਾਲਾਂ ਤੇ ਘਰਾਂ `ਚ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ-ਡਾ. ਅਗਨੀਹੋਤਰੀ
http://beta.ajitjalandhar.com/news/20200909/14/3172629.cms#3172629
ਇੱਕੋ ਰਾਤ `ਚ ਪੱਦੀ ਮੱਠਵਾਲੀ ਦੇ ਦੋ ਘਰਾਂ `ਚ ਚੋਰੀ
http://beta.ajitjalandhar.com/news/20200819/11/3150175.cms#3150175
ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . .
https://allpunjab.in/Videos/Play?q=ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . .
ਅਜਨਾਲਾ (ਅੰਮ੍ਰਿਤਸਰ) `ਚ ਬੈਂਕ ਕਰਮਚਾਰੀ ਅਤੇ ਫ਼ੌਜੀ ਸਮੇਤ 6 ਵਿਅਕਤੀਆਂ ਨੂੰ ਹੋਇਆ ਕੋਰੋਨਾ
http://beta.ajitjalandhar.com/latestnews/3148486.cms
ਅਜਨਾਲਾ : ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾ ਕੇ ਮਨਾਇਆ ਆਜ਼ਾਦੀ ਦਿਵਸ
https://allpunjab.in/Videos/Play?q=ਅਜਨਾਲਾ : ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾ ਕੇ ਮਨਾਇਆ ਆਜ਼ਾਦੀ ਦਿਵਸ
ਘਰਾਂ `ਤੇ ਕਾਲੀਆਂ ਝੰਡੀਆਂ ਲਾ ਕੇ ਆਜ਼ਾਦੀ ਦਿਵਸ ਮਨਾ ਰਹੇ ਨੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ
https://allpunjab.in/Videos/Play?q=ਘਰਾਂ `ਤੇ ਕਾਲੀਆਂ ਝੰਡੀਆਂ ਲਾ ਕੇ ਆਜ਼ਾਦੀ ਦਿਵਸ ਮਨਾ ਰਹੇ ਨੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ
ਪਾਸ਼ ਇਲਾਕੇ `ਚ ਨਰਕ ਭਰੀ ਜ਼ਿੰਦਗੀ, 7-7 ਫੁੱਟ ਖੜਾ ਪਾਣੀ, ਘਰਾਂ `ਚ ਨਿਕਲ ਰਹੇ ਜ਼ਹਿਰੀਲੇ ਜਾਨਵਰ
https://allpunjab.in/Videos/Play?q=ਪਾਸ਼ ਇਲਾਕੇ `ਚ ਨਰਕ ਭਰੀ ਜ਼ਿੰਦਗੀ, 7-7 ਫੁੱਟ ਖੜਾ ਪਾਣੀ, ਘਰਾਂ `ਚ ਨਿਕਲ ਰਹੇ ਜ਼ਹਿਰੀਲੇ ਜਾਨਵਰ
ਮੰਦਰ ਖੁਲਣ ਜਾਂ ਨਾ ਖੁਲਣ, ਘਰਾਂ `ਚ ਮਨਾਵਾਂਗੇ ਉਤਸ਼ਾਹ ਨਾਲ ਜਨਮਅਸ਼ਟਮੀ ਦਾ ਤਿਓਹਾਰ-ਸ਼ਰਧਾਲੂ
https://allpunjab.in/Videos/Play?q=ਮੰਦਰ ਖੁਲਣ ਜਾਂ ਨਾ ਖੁਲਣ, ਘਰਾਂ `ਚ ਮਨਾਵਾਂਗੇ ਉਤਸ਼ਾਹ ਨਾਲ ਜਨਮਅਸ਼ਟਮੀ ਦਾ ਤਿਓਹਾਰ-ਸ਼ਰਧਾਲੂ
ਆਪਣੇ ਪਿੰਡ ਦੇ ਕੱਚੇ ਘਰਾਂ ਨੂੰ #GoldyPP ਨੇ ਕਿਉਂ ਨਹੀਂ ਕਰਵਾਇਆ ਪੱਕਾ ?
https://allpunjab.in/Videos/Play?q=ਆਪਣੇ ਪਿੰਡ ਦੇ ਕੱਚੇ ਘਰਾਂ ਨੂੰ #GoldyPP ਨੇ ਕਿਉਂ ਨਹੀਂ ਕਰਵਾਇਆ ਪੱਕਾ ?
ਅਜਨਾਲਾ `ਚ ਪੁਲਿਸ ਨੇ ਡਰੋਨ ਰਾਹੀਂ ਫੜੀ ਘਰ `ਚ ਨਾਜਾਇਜ਼ ਤਰੀਕੇ ਨਾਲ ਬਣ ਰਹੀ ਸ਼ਰਾਬ
https://allpunjab.in/Videos/Play?q=ਅਜਨਾਲਾ `ਚ ਪੁਲਿਸ ਨੇ ਡਰੋਨ ਰਾਹੀਂ ਫੜੀ ਘਰ `ਚ ਨਾਜਾਇਜ਼ ਤਰੀਕੇ ਨਾਲ ਬਣ ਰਹੀ ਸ਼ਰਾਬ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3