Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 8003 results found ! (0.036 Sec)

ਰੋਟੀ ਲਈ ਤਰਸਦੇ ਸੀ ਕਮਾਲ ਦਾ ਗਾਉਣ ਵਾਲੇ ਤੇ Social media ਦੇ star ਭੈਣ ਭਰਾ , ਦੇਖੋ ਪਹਿਲੀ ਇੰਟਰਵਿਊ ▶ 47:02 ਰੋਟੀ ਲਈ ਤਰਸਦੇ ਸੀ ਕਮਾਲ ਦਾ ਗਾਉਣ ਵਾਲੇ ਤੇ Social media ਦੇ star ਭੈਣ ਭਰਾ , ਦੇਖੋ ਪਹਿਲੀ ਇੰਟਰਵਿਊ
Exclusive interview of social media star Baljinder and Deep Gagan || TV Punjab Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtu.....
https://www.youtube.com/watch?v=icXp9jYmhwE
ਵਿਰਸਾ ਬੋਲੀ ਸਾਂਝਾਂ ਪਿਆਰਾਂ ਦਾ, ਸਾਡਾ ਪੀ ਜੇ ਨਾਮ ਬਹਾਰਾਂ ਦਾ!Please note that with each post, your IP address is recorded, in the event that you need to be banned from this forum or your ISP contac..
http://punjabijanta.com/profile/tigersingh/Profile of tigersingh
ਵੇਰਕਾ, 28 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੇਰਕਾ `ਚ ਪਿਛਲੇ ਇਕ ਮਹੀਨੇ ਤੋਂ ਫੈਲੀ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੀ ਲਪੇਟ `ਚ ਆਉਣ ਨਾਲ ਇਕ ਵਕੀਲ ਅਤੇ ਇਕ ਨੌਜਵਾਨ ਦੀ ਮੌਤ ਹੋਣ ਨਾਲ ਨਗਰ ਵਾਸੀਆਂ `ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ | ਪ੍ਰਾਪਤ ਵੇਰਵੇ ਮੁਤਾਬਕ ਡੇਂਗੂ ਦੀ ਬਿਮਾਰੀ ਤੋਂ ਪੀੜਤ ਹਸਪਤਾਲ ਵਿਖੇ ਜੇਰੇ ਇਲਾਜ਼ ਐਡਵੋਕੇਟ ਰਜਿੰਦਰ ਸਿੰਘ ਮਾਨ (71) ਪੁੱਤਰ ਜਗਜੀਤ ਸਿੰਘ ਵਾਸੀ ਸਿਤਾਰਾ ਐਵੀਨਿਊ ਵੇਰਕਾ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸਦੇ ਰਿਸ਼ਤੇਦਾਰ ਠੇਕੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਮਾਨ ਡੇਂਗੂੁ ਤੋਂ ਪੀੜਤ ਹੋਣ ਦੇ ਨਾਲ-ਨਾਲ ਹਾਰਟ ਅਟੈਕ ਹੋਣ ਤੋਂ ਵੀ ਪੀੜਤ ਸੀ ਜਿਸਨੂੰ ਪਹਿਲਾਂ ਵੇਰਕਾ ਤੇ ਫਿਰ ਮਜੀਠਾ ਬਾਈਪਾਸ ਦੇ ਨਾਮਵਰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਸਦੀ ਅੱਜ ਸਵੇਰੇ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਚਿਖਾ ਨੂੰ ਅਗਲੀ ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਦੁਆਰਾ ਦਿਖਾਈ ਗਈ | ਇਸ ਤੋਂ ਇਲਾਵਾ ਇਕ ਹੋਰ ਡੇਂਗੂ ਤੋਂ ਪੀੜਤ ਮੌਤ ਦੇ ਮੂੰਹ `ਚ ਜਾਣ ਵਾਲੇ ਨੌਜਵਾਨ ਦੀ ਪਹਿਚਾਣ 22 ਸਾਲਾ ਨਵਪ੍ਰੀਤ ਸਿੰਘ ਲਵ ਪੁੱਤਰ ਨਰਿੰਦਰ ਸਿੰਘ ਵਾਸੀ ਅਜੀਤ ਨਗਰ ਵੇਰਕਾ ਵਜੋਂ ਹੋਈ ਹੈ, ਜਿਸਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕੁੱਝ ਦਿਨਾਂ ਤੋਂ ਬੁਖਾਰ ਹੋਣ ਨਾਲ ਹਾਲਤ ਵਿਗੜਨ `ਤੇ ਵੇਰਕਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡੇਂਗੂ ਦੀ ਪੁਸ਼ਟੀ ਹੋਈ ਪਰ ਰੋਗ `ਤੇ ਕਾਬੂ ਨਾ ਪੈਣ ਕਾਰਨ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ | ਹਲਕਾ ਪੂਰਬੀ ਦੇ ਵੇਰਕਾ, ਵੱਲ੍ਹਾ ਤੇ ਮੋਹਕਮਪੁਰਾ `ਚ ਹੁਣ ਤੱਕ ਡੇਂਗੂ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 13 `ਤੇ ਪਹੁੰਚ ਗਈ ਹੈ |..
http://beta.ajitjalandhar.com/news/20191129/13/2879778.cms#2879778ਡੇਂਗੂ ਨਾਲ 2 ਮੌਤਾਂ
ਵਿਰਸਾ ਬੋਲੀ ਸਾਂਝਾਂ ਪਿਆਰਾਂ ਦਾ, ਸਾਡਾ ਪੀ ਜੇ ਨਾਮ ਬਹਾਰਾਂ ਦਾ!Please note that with each post, your IP address is recorded, in the event that you need to be banned from this forum or your ISP contac..
http://punjabijanta.com/profile/djassi/Profile of djassi
ਵਿਰਸਾ ਬੋਲੀ ਸਾਂਝਾਂ ਪਿਆਰਾਂ ਦਾ, ਸਾਡਾ ਪੀ ਜੇ ਨਾਮ ਬਹਾਰਾਂ ਦਾ!Please note that with each post, your IP address is recorded, in the event that you need to be banned from this forum or your ISP contac..
http://punjabijanta.com/profile/husanmeet/Profile of husanmeet
ਵਿਰਸਾ ਬੋਲੀ ਸਾਂਝਾਂ ਪਿਆਰਾਂ ਦਾ, ਸਾਡਾ ਪੀ ਜੇ ਨਾਮ ਬਹਾਰਾਂ ਦਾ!Please note that with each post, your IP address is recorded, in the event that you need to be banned from this forum or your ISP contac..
http://punjabijanta.com/tutorials/Tutorials
ਤੂੰ ਪਹਿਲੀ ਵਾਰ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ। ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦ ਵੀ ਕੋਈ ਰੋੜਾ ਬਣ ਕੇ ਖੜਾ ਹੋਇਆ ਮੇਰੇ ਅੱਗੇ, ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ ਉਸ ਨੂੰ ਲਾਇਆ ਆਪਣੇ ਅੱਗੇ। ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ। ਪਰ ਇਹ ਬਹੁਤ ਕੰਮ ਆਇਆ ਸੁਆਰਨ ਲਈ ਮੇਰਾ ਅੱਗਾ। ਤੇਰੇ ਸਹਿਯੋਗ ਤੇ ਸੇਧ ਨਾਲ ਮੈਂ ਪੁੱਜਾ ਆਪਣੇ ਮੁਕਾਮ ਤੱਕ। ਤੇਰੇ ਕਰਕੇ ਹੀ ਮਿਲੀਆਂ ਨੇ ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ। ਤੇਰੀ ਵਧਦੀ ਉਮਰ ਨੇ ਮੈਨੂੰ ਹੈ ਡਾਢਾ ਫ਼ਿਕਰਾਂ ਵਿੱਚ ਪਾਇਆ। ਡਰਦਾ ਹਾਂ ਕਿਤੇ ਖੋਹ ਨਾ ਲਵੇ ਰੱਬ ਮੇਰੇ ਕੋਲੋਂ ਇਹ ਸਰਮਾਇਆ। ਮਿਲਦਾ ਰਹੇ ਮੈਨੂੰ ਤੇਰਾ ਪਿਆਰ ਰੱਬ ਅੱਗੇ ਕਰਾਂ ਇਹੋ ਦੁਆਵਾਂ। ‘ਮਾਨ’ ਮੈਂ ਤੇਰੇ ਨਾਲ ਰਹਾਂ ਸਦਾ ਬਣ ਕੇ ਤੇਰਾ ਪ੍ਰਛਾਵਾਂ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ {ਸ.ਭ.ਸ.ਨਗਰ}9915803554..
https://www.samajweekly.com/%e0%a8%ae%e0%a9%87%e0%a8%b0%e0%a9%87-%e0%a8%aa%e0%a8%bf%e0%a8%a4%e0%a8%be/ਮੇਰੇ ਪਿਤਾ
ਵਿਰਸਾ ਬੋਲੀ ਸਾਂਝਾਂ ਪਿਆਰਾਂ ਦਾ, ਸਾਡਾ ਪੀ ਜੇ ਨਾਮ ਬਹਾਰਾਂ ਦਾ!Please note that with each post, your IP address is recorded, in the event that you need to be banned from this forum or your ISP contac..
http://punjabijanta.com/profile/Josh/Profile of ♥♠PÚŃJÁß! MÚŃÐÁ♠♥
ਵਿਰਸਾ ਬੋਲੀ ਸਾਂਝਾਂ ਪਿਆਰਾਂ ਦਾ, ਸਾਡਾ ਪੀ ਜੇ ਨਾਮ ਬਹਾਰਾਂ ਦਾ!Please note that with each post, your IP address is recorded, in the event that you need to be banned from this forum or your ISP contac..
http://punjabijanta.com/profile/bhola_panchhi/Profile of bhola_panchhi
Snowfall in Surrey Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtube.com/TvPunjab?sub_confirmation=1 Twitter: http.....
https://allpunjab.in/Videos/Play?q=Surrey `ਚ ਪਈ Winter ਦੀ ਪਹਿਲੀ SnowSurrey `ਚ ਪਈ Winter <b>ਦੀ</b> <b>ਪਹਿਲੀ</b> Snow

Related Searches

Video Searches

ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮ ਪਹਿਲੀ ਪਾਤਸ਼ਾਹੀ ਦੇ ਨਾਮ `ਤੇ ਹੋਣ ਦੀ ਉੱਠੀ ਮੰਗ

ਪਹਿਲੀ ਪਾਤਸ਼ਾਹੀ ਦੀ ਫਿਲਾਸਫੀ ਘਰ-ਘਰ ਪਹੁੰਚਾਉਣ ਲਈ ਉਪਰਾਲਾ

ਇਹ ਹਨ ਪਹਿਲੀ ਪਾਤਸ਼ਾਹੀ ਦੇ ਵਿਆਹ ਪਰਵ ਦੀਆਂ ਤਿਆਰੀਆਂ

ਪਹਿਲੀ ਪਾਤਸ਼ਾਹੀ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਚੱਲ ਰਹੀ ਪਾਠਾਂ ਦੀ ਲੜੀ

ਸੁਣੋ ਪਹਿਲੀ ਪਾਤਸ਼ਾਹੀ ਵੇਲੇ ਮੋਦੀ ਕਿਸਨੂੰ ਕਿਹਾ ਜਾਂਦਾ ਸੀ...

Song Searches

Find Latest Petrol Diesel Price

ਕਸਬਾ ਮਜੀਠਾ `ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ
http://beta.ajitjalandhar.com/news/20200907/13/3169905.cms#3169905
ਵਿਰਾਸਤੀ ਮਾਰਗ `ਤੇ ਸਰਦਾਰ ਆਹਲੂਵਾਲੀਆ ਦਾ ਬੁੱਤ ਲਗਾਉਣ ਦੀ ਮੰਗ
http://beta.ajitjalandhar.com/news/20200907/13/3169902.cms#3169902
ਆਸ਼ਾ ਵਰਕਰਾਂ ਅਤੇ ਹੈਲਪਰਾਂ ਵਲੋਂ ਸਾਂਝੇ ਮੋਰਚੇ ਦੀ ਰੈਲੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ
http://beta.ajitjalandhar.com/news/20200907/12/3170381.cms#3170381
ਵਪਾਰ ਮੰਡਲ ਦੀਨਾਨਗਰ ਵਲੋਂ ਸਨੀਚਰਵਾਰ ਨੰੂ ਦੁਕਾਨਾਂ ਖੋਲ੍ਹਣ ਦੀ ਮੰਗ
http://beta.ajitjalandhar.com/news/20200907/12/3170370.cms#3170370
ਟੀਨੂੰ, ਮੰਨਣ ਤੇ ਬੀਬੀ ਪਨੂੰ ਵਲੋਂ ਅਕਾਲੀ ਆਗੂਆਂ `ਤੇ ਦਰਜ ਪਰਚੇ ਰੱਦ ਕਰਨ ਦੀ ਮੰਗ
http://beta.ajitjalandhar.com/news/20200907/8/3170511.cms#3170511
ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਪ੍ਰਧਾਨ ਦੀ ਬਦਲੀ ਤੁਰੰਤ ਰੱਦ ਕਰਨ ਦੀ ਮੰਗ
http://beta.ajitjalandhar.com/news/20200905/14/3167803.cms#3167803
ਪੁੱਤਰ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ
http://beta.ajitjalandhar.com/news/20200905/12/3167811.cms#3167811
ਜੇਲ੍ਹ `ਚੋਂ ਫ਼ਰਾਰ ਹੋਣ ਦੀ ਯੋਜਨਾ ਬਣਾਉਂਦੇ 4 ਹਵਾਲਾਤੀ ਮੋਬਾਈਲਾਂ ਸਮੇਤ ਕਾਬੂ
http://beta.ajitjalandhar.com/news/20200905/9/3167766.cms#3167766
ਸਕੂਲ ਬੱਸ ਆਪ੍ਰੇਟਰ ਯੂਨੀਅਨ ਵਲੋਂ ਡੀ. ਸੀ. ਨੂੰ ਮੰਗ-ਪੱਤਰ
http://beta.ajitjalandhar.com/news/20200904/10/3166860.cms#3166860
ਹਸ਼ਿਆਰਪੁਰ ਜ਼ਿਲ੍ਹੇ ਦਾ ਨਾਂਅ ਸ੍ਰੀ ਗੁਰੂ ਰਵਿਦਾਸ ਨਗਰ ਰੱਖਣ ਲਈ ਆਦਿ ਧਰਮ ਮਿਸ਼ਨ ਵਲੋਂ ਡੀ.ਸੀ. ਨੂੰ ਮੰਗ ਪੱਤਰ
http://beta.ajitjalandhar.com/news/20200904/8/3167234.cms#3167234

Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3