Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2253 results found ! (0.716 Sec)

World `ਚ Corona ਦਾ ਕਹਿਰ ਜਾਰੀ, 24 ਘੰਟਿਆਂ `ਚ 1 ਲੱਖ 90 ਹਜ਼ਾਰ ਨਵੇਂ ਕੇਸ | ABP Sanjha ▶ 0:49 World `ਚ Corona ਦਾ ਕਹਿਰ ਜਾਰੀ, 24 ਘੰਟਿਆਂ `ਚ 1 ਲੱਖ 90 ਹਜ਼ਾਰ ਨਵੇਂ ਕੇਸ | ABP Sanjha
World `ਚ Corona ਦਾ ਕਹਿਰ ਜਾਰੀ, 24 ਘੰਟਿਆਂ `ਚ 1 ਲੱਖ 90 ਹਜ਼ਾਰ ਨਵੇਂ ਕੇਸ | ਪਿਛਲੇ 24 ਘੰਟਿਆਂ `ਚ 4073 ਲੋਕਾਂ ਦੀ ਮੌਤ ਹੋਈ | ABP Sanjha, the juggernaut in journalism is a.....
https://www.youtube.com/watch?v=0S7E7HOWONQ
ਵੇਰਕਾ, 28 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੇਰਕਾ `ਚ ਪਿਛਲੇ ਇਕ ਮਹੀਨੇ ਤੋਂ ਫੈਲੀ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੀ ਲਪੇਟ `ਚ ਆਉਣ ਨਾਲ ਇਕ ਵਕੀਲ ਅਤੇ ਇਕ ਨੌਜਵਾਨ ਦੀ ਮੌਤ ਹੋਣ ਨਾਲ ਨਗਰ ਵਾਸੀਆਂ `ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ | ਪ੍ਰਾਪਤ ਵੇਰਵੇ ਮੁਤਾਬਕ ਡੇਂਗੂ ਦੀ ਬਿਮਾਰੀ ਤੋਂ ਪੀੜਤ ਹਸਪਤਾਲ ਵਿਖੇ ਜੇਰੇ ਇਲਾਜ਼ ਐਡਵੋਕੇਟ ਰਜਿੰਦਰ ਸਿੰਘ ਮਾਨ (71) ਪੁੱਤਰ ਜਗਜੀਤ ਸਿੰਘ ਵਾਸੀ ਸਿਤਾਰਾ ਐਵੀਨਿਊ ਵੇਰਕਾ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸਦੇ ਰਿਸ਼ਤੇਦਾਰ ਠੇਕੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਮਾਨ ਡੇਂਗੂੁ ਤੋਂ ਪੀੜਤ ਹੋਣ ਦੇ ਨਾਲ-ਨਾਲ ਹਾਰਟ ਅਟੈਕ ਹੋਣ ਤੋਂ ਵੀ ਪੀੜਤ ਸੀ ਜਿਸਨੂੰ ਪਹਿਲਾਂ ਵੇਰਕਾ ਤੇ ਫਿਰ ਮਜੀਠਾ ਬਾਈਪਾਸ ਦੇ ਨਾਮਵਰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਸਦੀ ਅੱਜ ਸਵੇਰੇ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਚਿਖਾ ਨੂੰ ਅਗਲੀ ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਦੁਆਰਾ ਦਿਖਾਈ ਗਈ | ਇਸ ਤੋਂ ਇਲਾਵਾ ਇਕ ਹੋਰ ਡੇਂਗੂ ਤੋਂ ਪੀੜਤ ਮੌਤ ਦੇ ਮੂੰਹ `ਚ ਜਾਣ ਵਾਲੇ ਨੌਜਵਾਨ ਦੀ ਪਹਿਚਾਣ 22 ਸਾਲਾ ਨਵਪ੍ਰੀਤ ਸਿੰਘ ਲਵ ਪੁੱਤਰ ਨਰਿੰਦਰ ਸਿੰਘ ਵਾਸੀ ਅਜੀਤ ਨਗਰ ਵੇਰਕਾ ਵਜੋਂ ਹੋਈ ਹੈ, ਜਿਸਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕੁੱਝ ਦਿਨਾਂ ਤੋਂ ਬੁਖਾਰ ਹੋਣ ਨਾਲ ਹਾਲਤ ਵਿਗੜਨ `ਤੇ ਵੇਰਕਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡੇਂਗੂ ਦੀ ਪੁਸ਼ਟੀ ਹੋਈ ਪਰ ਰੋਗ `ਤੇ ਕਾਬੂ ਨਾ ਪੈਣ ਕਾਰਨ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ | ਹਲਕਾ ਪੂਰਬੀ ਦੇ ਵੇਰਕਾ, ਵੱਲ੍ਹਾ ਤੇ ਮੋਹਕਮਪੁਰਾ `ਚ ਹੁਣ ਤੱਕ ਡੇਂਗੂ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 13 `ਤੇ ਪਹੁੰਚ ਗਈ ਹੈ |..
http://beta.ajitjalandhar.com/news/20191129/13/2879778.cms#2879778ਡੇਂਗੂ ਨਾਲ 2 ਮੌਤਾਂ
#DailyAjit #Rajpura #covid19 ਰਾਜਪੁਰਾ `ਚ ਵੱਧ ਰਿਹੈ ਕੋਰੋਨਾ ਦਾ ਕਹਿਰ, 40 ਸਾਲਾ ਵਿਅਕਤੀ ਦੀ ਰਿਪੋਰਟ ਆਈ ਪਾਜ਼ੀਟਿਵ ਰਾਜਪੁਰਾ `ਚ ਵੱਧ ਰਿਹੈ ਕੋਰੋਨਾ ਦਾ ਕਹਿਰ, 40 ਸਾਲਾ ਵਿਅਕਤੀ ਦੀ ਰ.....
https://allpunjab.in/Videos/Play?q=Rajpura : 40-year-old man reports positiveRajpura : 40-year-old man reports positive
: https://www.youtube.com/user/abpsanjha Watch ABP Sanjha Live TV : https://abpsanjha.abplive.in/live-tv ABP Sanjha Website : https://abpsanjha.abplive.in/ Social Media Handles: YouTube : https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de... ..
https://allpunjab.in/Videos/Play?q=ਘੱਗਰ ਦਰਿਆ ਦਾ ਕਹਿਰ | ABP Sanjha |ਘੱਗਰ ਦਰਿਆ <b>ਦਾ</b> ਕਹਿਰ | ABP Sanjha |
House fire claims the life of an 18-month-old girl in New Brunswick Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtube.com.....
https://allpunjab.in/Videos/Play?q=ਘਰ ਨੂੰ ਲੱਗੀ ਭਿਆਨਕ ਅੱਗਘਰ ਨੂੰ ਲੱਗੀ ਭਿਆਨਕ <b>ਅੱਗ</b>
ਗੁਰਦਾਸਪੁਰ, 16 ਜੂਨ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਸਥਾਨਕ ਪਿੰਡ ਔਜਲਾ ਦਾ ਨੌਜਵਾਨ ਕੁਵੈਤ ਗਿਆ ਸੀ, ਪਰ 12-5-2020 ਨੂੰ ਰਿੰਪਲ ਮਸੀਹ ਪੁੱਤਰ ਸ਼ਿੰਦਾ ਮਸੀਹ ਦੀ ਕਿਸੇ ਕਾਰਨ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਦੇ ਪਿਤਾ ਵਲੋਂ ਕ੍ਰਿਸਚੀਅਨ ਨੈਸ਼ਨਲ ਫਰੰਟ ਜ਼ਿਲ੍ਹਾ ਗੁਰਦਾਸਪੁਰ ਦੀ ਕਮੇਟੀ ਦੇ ਪ੍ਰਧਾਨ ਅਸ਼ੋਕ ਮਸੀਹ ਭੱਟੀ ਤੇ ਸਕੱਤਰ ਮੰਗਤ ਮਸੀਹ ਨੂੰ ਨਾਲ ਲੈ ਕੇ ਡੀ.ਸੀ. ਗੁਰਦਾਸਪੁਰ ਨੂੰ ਰਿੰਪਲ ਦੀ ਲਾਸ਼ ਨੰੂ ਪਿੰਡ ਲਿਆਉਣ ਵਾਸਤੇ ਇਕ ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪਰਿਵਾਰ ਬਹੁਤ ਗਰੀਬ ਹੈ ਤੇ ਸਾਰਾ ਪਰਿਵਾਰ ਸਦਮੇ ਵਿਚ ਹੈ | ਇਸ ਮੌਕੇ ਲਾਰੈਂਸ ਚੌਧਰੀ ਨੇ ਕਿਹਾ ਕਿ ਅਤਿ ਦੀ ਗਰੀਬੀ ਹੋਣ ਕਾਰਨ ਰਿੰਪਲ ਨੂੰ ਆਪਣਾ ਘਰ ਛੱਡ ਕੇ ਕੁਵੈਤ ਜਾਣਾ ਪਿਆ | ਉਨ੍ਹਾਂ ਕਿਹਾ ਕਿ ਜੇਕਰ ਇੱਥੇ ਹੀ ਚੰਗਾ ਰੁਜ਼ਗਾਰ ਮਿਲੇ ਤਾਂ ਨੌਜਵਾਨ ਆਪਣੇ ਪਰਿਵਾਰ ਨੂੰ ਛੱਡ ਕੇ ਕਿਉਂ ਵਿਦੇਸ਼ ਜਾਣ | ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਵੀ ਮੰਗ ਕੀਤੀ ਇਸ ਰਿੰਪਲ ਮਸੀਹ ਦੀ ਲਾਸ਼ ਭਾਰਤ ਲਿਆਂਦੀ ਜਾਵੇ |..
http://beta.ajitjalandhar.com/news/20200617/12/3084338.cms#3084338ਕੁਵੈਤ ਗਏ ਲੜ<b>ਕੇ</b> ਦੀ ਹੋਈ ਮੌਤ
ਭਿਆਨਕ ਅੱਗ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਮਜੀਠਾ ਰੋਡ ਦੀਆਂ ਨੇ, ਜਿਥੇ ਅਸ਼ੋਕ ਵਾਟਿਕਾ ਪਬਲਿਕ ਸਕੂਲ `ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ.... ਅੱਗ ਸ਼ਾਰਟ ਸਰਕਿਟ ਕਾਰਣ ਲੱਗੀ... ਜਿਸਨੇ ਕੁਝ ਹੀ ਪਲਾਂ `ਚ ਸਕੂਲ ਨਾਲ ਬਣੀਆਂ ਦੁਕ.....
https://allpunjab.in/Videos/Play?q=Amritsar ਦੇ ਇਸ School `ਚ Fire ਦਾ ਤਾਂਡਵAmritsar ਦੇ ਇਸ School `ਚ Fire <b>ਦਾ</b> ਤਾਂਡਵ
#Ajit #AJITWEBTV #Ajitjalandhar #DailyAjit ਹਾਂਗਕਾਂਗ : ਚੀਨ ਦੇ 70ਵੇਂ ਰਾਸ਼ਟਰੀ ਦਿਵਸ ਮੌਕੇ ਹਾਂਗਕਾਂਗ ਵਿਰੋਧ ਦੀ ਅੱਗ `ਚ ਝੁਲਸਿਆ Click on the Subscribe button to subscribe to our YouTube channel for latest vi....
https://allpunjab.in/Videos/Play?q=HONGKONG PROTESTHONGKONG PROTEST
Daily Post Punjabi: https://punjabi.dailypost.in / Facebook: https://www.facebook.com/dailypostpun... Instagram : https://www.instagram.com/dailypostpu... Follow us on Twitter: https://twitter.com/Dailypostpnbi/ ..
https://allpunjab.in/Videos/Play?q=ਬਠਿੰਡਾ `ਚ ਬਾਰਿਸ਼ ਦਾ ਕਹਿਰਬਠਿੰਡਾ `ਚ ਬਾਰਿਸ਼ <b>ਦਾ</b> ਕਹਿਰ
ਪੰਜਾਬ ਦੇ ਪਿੰਡਾਂ ਦੇ ਬਾਹਰ ਸੜਕਾਂ ਤੇ ਵੱਡੇ-ਵੱਡੇ ਯਾਦਗਾਰੀ ਗੇਟ ਆਮ ਦੇਖੇ ਜਾ ਸਕਦੇ ਹਨ. ਲੱਖਾਂ ਰੁਪਏ ਦੀ ਲਾਗਤ ਤੋਂ ਬਣੇ ਇਹਨਾਂ ਗੇਟਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਸੜਕ ਦੀ ਚੌੜਾਈ ਹੀ ਘਟਦੀ ਹੈ. ਫਾਇਦਾ ਸਿਰਫ ਇੱਕ ਹੁੰਦਾ ਹੈ ਉਹ ਹੈ ਇਨਸਾਨ ਦੀ ਹਉਮੈ ਦੀ ਕੁਝ ਹੱਦ ਤਕ ਤ੍ਰਿਪਤੀ. ਇਹ ਗੇਟ ਸਾਮੰਤੀ ਸੋਚ ਨੂੰ ਵੀ ਦਿਖਾਉਂਦੇ ਹਨ. ਬਜ਼ੁਰਗਾਂ ਦਾ ਜੀਂਦੇ-ਜੀ ਭਾਵੇਂ ਖਿਆਲ ਨਾ ਰੱਖਿਆ ਹੋਵੇ, ਪਰ ਮਰਨ ਤੋਂ ਬਾਅਦ ਲੋਕਾਂ ਅੱਗੇ ਆਪਣੀ ਸ਼ਾਨ ਦਿਖਾਉਣ ਲਈ ਯਾਦਗਾਰੀ ਗੇਟ ਬਣਾ ਦਿੰਦੇ ਹਾਂ ! ਇਹ ਪੈਸਾ ਹੋਰ ਭਲੇ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਸੀ. ਪਿੰਡ ਵਿਚ ਲਾਇਬ੍ਰੇਰੀ ਬਣਾਈ ਜਾ ਸਕਦੀ ਸੀ, ਕਿਤਾਬਾਂ,ਸਾਈਕਲਾਂ, ਵਰਦੀਆਂ, ਆਦਿ ਵੰਡੀਆਂ ਜਾ ਸਕਦੀਆਂ ਸਨ. ਕਮਿਊਨਿਟੀ ਸੈਂਟਰ ਬਣਾਏ ਜਾ ਸਕਦੇ ਸਨ, ਜਿੱਥੇ ਬੇਂਚ ਆਦਿ ਲਗਾ ਕੇ ਗਿਆਨ ਦੇ ਸਾਧਨ ਜਿਵੇਂ ਰਸਾਲੇ, ਕਿਤਾਬਾਂ ਦੀ ਅਲਮਾਰੀ ਆਦਿ ਰਖਵਾਈ ਜਾ ਸਕਦੀ ਸੀ. ਟਾਇਲਟ ਬਣਾਏ ਜਾ ਸਕਦੇ ਸਨ. ਗਰੀਬ ਬੱਚਿਆਂ ਦੀ ਫੀਸ ਭਰੀ ਜਾ ਸਕਦੀ ਸੀ….ਕੰਮ ਤਾਂ ਬਹੁਤ ਹੈ, ਪਰ ਲੋੜ ਹੈ ਜ਼ਰਾ ਸੋਚਣ ਦੀ. – ਪ੍ਰਗਟ ਸਿੰਘ ਟਾਂਡਾ ਉੜਮੁੜ..
https://www.samajweekly.com/%e0%a9%9b%e0%a8%b0%e0%a8%be-%e0%a8%b8%e0%a9%8b%e0%a8%9a%e0%a9%8b/ਜ਼ਰਾ ਸੋਚੋ

Related Searches

Video Searches

ਅੱਗ ਨੇ ਬਰਪਾਇਆ ਕਹਿਰ, ਗਰੀਬ ਦਾ ਆਸ਼ਿਆਨਾ ਸੜ ਕੇ ਸੁਆਹ

ਅੱਖਾਂ ਸਾਹਮਣੇ ਪਲਾਂ `ਚ ਉਜੜਿਆ ਗਰੀਬ ਦਾ ਆਸ਼ਿਆਨਾ

ਸਮਾਜਸੇਵੀ ਸੰਸਥਾਵਾਂ ਦਾ ਸ਼ਲਾਘਾਯੋਗ ਉਪਰਾਲਾ, ਇਕ-ਜੁਟ ਹੋ ਬਣਾ ਰਹੀਆਂ ਗਰੀਬ ਦਾ ਆਸ਼ਿਆਨਾ. . .

ਤੇਜ਼ ਮੀਂਹ-ਹਨ੍ਹੇਰੀ ਨੇ ਬਰਪਾਇਆ ਕਹਿਰ, ਸੜਕਾਂ ‘ਤੇ ਡਿੱਗੇ ਅਣਗਿਣਤ ਦਰੱਖਤ

ਪੰਜਾਬ ਦੇ ਡੀ ਸੀ ਦਫ਼ਤਰਾਂ `ਚ ਹੜਤਾਲ/ ਗਰੀਬ ਦਾ ਆਸ਼ਿਆਨਾ ਹੋਇਆ ਤਬਾਹ, ਪਲਾਂ `ਚ ਸਮਾਨ ਹੋਇਆ ਸਵਾਹ

Song Searches

Find Latest Petrol Diesel Price

Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
https://allpunjab.in/Videos/Play?q=Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ

ਲੈਬਨਾਨ ਦੀ ਬੰਦਰਗਾਹ ਦੇ ਗੁਦਾਮ ’ਚ ਅੱਗ ਲੱਗੀਲੈਬਨਾਨ ਦੀ ਬੰਦਰਗਾਹ ਦੇ ਗੁਦਾਮ ’ਚ ਅੱਗ ਲੱਗੀ
https://www.samajweekly.com/%e0%a8%b2%e0%a9%88%e0%a8%ac%e0%a8%a8%e0%a8%be%e0%a8%a8-%e0%a8%a6%e0%a9%80-%e0%a8%ac%e0%a9%b0%e0%a8%a6%e0%a8%b0%e0%a8%97%e0%a8%be%e0%a8%b9-%e0%a8%a6%e0%a9%87-%e0%a8%97%e0%a9%81%e0%a8%a6%e0%a8%be/
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਸਨਮਾਨ
http://beta.ajitjalandhar.com/news/20200909/14/3172627.cms#3172627
ਅੱਗ ਨਾਲ ਝੁਲਸੇ ਮਜ਼ਦੂਰ ਨੂੰ ਇਨਸਾਫ਼ ਦਿਵਾਉਣ ਲਈ ਇਫਟੂ ਵਲੋਂ 14 ਨੰੂ ਥਾਣਾ ਸਿਟੀ ਸਾਹਮਣੇ ਧਰਨੇ ਦਾ ਐਲਾਨ
http://beta.ajitjalandhar.com/news/20200909/12/3172160.cms#3172160
ਫਰਨੀਚਰ ਸ਼ੋਅਰੂਮ `ਚ ਲੱਗੀ ਅੱਗ ਨਾਲ ਭਾਰੀ ਨੁਕਸਾਨ
http://beta.ajitjalandhar.com/news/20200909/8/3172873.cms#3172873
ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ, 175 ਨਵੇਂ ਮਾਮਲੇ ਆਏ ਸਾਹਮਣੇ, ਜ਼ਿਲ੍ਹੇ `ਚ ਐਕਟਿਵ ਕੇਸ ਹੋਏ 888
http://beta.ajitjalandhar.com/news/20200907/12/3170374.cms#3170374

Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3