Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2321 results found ! (0.451 Sec)

Prime Report (622) || ਅੰਗ ਕੱਢਣ ਦੀ ਸਚਾਈ ਤੇ ਸਿਹਤ ਮਿਹਕਮੇ ਦੀਆਂ ਪੋਲਾਂ ਖੋਲ੍ਹੀਆਂ ਡਾ. ਦਲੇਰ ਮੁਲਤਾਨੀ ਨੇ ▶ 44:24 Prime Report (622) || ਅੰਗ ਕੱਢਣ ਦੀ ਸਚਾਈ ਤੇ ਸਿਹਤ ਮਿਹਕਮੇ ਦੀਆਂ ਪੋਲਾਂ ਖੋਲ੍ਹੀਆਂ ਡਾ. ਦਲੇਰ ਮੁਲਤਾਨੀ ਨੇ
#PrimeAsiaTV #PrimeReport Subscribe To Prime Asia TV Canada :- https://goo.gl/TYnf9u 24 hours Local Punjabi Channel Available in CANADA NOW ON TELUS #2364 (O.....
https://www.youtube.com/watch?v=xP7vjLMGOls
Hepatitis B ਹੈਪੇਟਾਈਟਸ ਭਾਵ ਪੀਲੀਆ। ਇਹ ਇੱਕ ਤਰ੍ਹਾਂ ਦੀ ਇੰਨਫੈਕਸ਼ਨ ਹੈ। ਜੋ ਕਿ ਸਾਡੇ ਸਰੀਰ ‘ਚ ਮੁੱਖ ਤੌਰ ਤੇ ਸਾਡੇ ਲਿਵਰ ‘ਚ ਹੁੰਦੀ ਹੈ। ਜਿਆਦਾਤਰ ਇਹ ਬਿਮਾਰੀ ਲੰਬਾ ਸਮਾਂ ਦਵਾਈ ਖਾਣ, ਕਿਸੇ ਕਿਸਮ ਦਾ ਨਸ਼ਾ ਕਰਨ, ਸ਼ਰਾਬ ਪੀਣ, ਦੂਸ਼ਿਤ ਮਹੌਲ ਵਿੱਚ ਰਹਿਣ, ਦੂਸ਼ਿਤ ਖਾਣਾ ਅਤੇ ਪਾਣੀ ਦਾ ਪ੍ਰਯੋਗ ਕਰਨ ਨਾਲ ਹੁੰਦੀ ਹੈ। ਕੈਂਸਰ ਤੇ HIV/AIDS ਦੀ ਤਰ੍ਹਾਂ ਹੀ Hepatitis ਵੀ ਇੱਕ ਸਿਹਤ ਚੁਣੌਤੀ ਬਣ ਚੁੱਕੀ ਹੈ। ਇਹ ਛੂਤ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ ਜਿਸ ਨੂੰ ਵੱਖਰੇ ਰੂਪਾਂ ‘ਚ ਜਾਣਿਆ ਜਾਂਦਾ ਹੈ, ਜਿਵੇਂ ਕਿ Hepatitis A,B,C, D ਅਤੇ E। Hepatitis ਦੀ ਵਜ੍ਹਾ ਨਾਲ ਹਰ ਸਾਲ 4 ਲੱਖ ਲੋਕਾਂ ਦੀ ਮੌਤ ਹੁੰਦੀ ਹੈ।B ਤੇ C ਨਹੀਂ ਹੁੰਦੇ ਜ਼ਿਆਦਾ ਖ਼ਤਰਨਾਕ ਪਰ ਜੇਕਰ Hepatitis B ਨੂੰ ਨਜ਼ਰਅੰਦਾਜ ਕੀਤਾ ਜਾਵੇ ਤਾਂ ਇਹ ਕੈਂਸਰ ਦਾ ਰੂਪ ਧਾਰ ਲੈਂਦਾ ਹੈ । ਇਸਦਾ ਵਾਇਰਸ ਖੂਨ ‘ਚ ਤਰਲ ਪਦਾਰਥ ਜਰੀਏ ਫੈਲ ਜਾਂਦਾ ਹੈ ।,ਤੇ ਇਸ ਨਾਲ ਲੀਵਰ ਨੂੰ ਵੀ ਬੁਰਾ ਪ੍ਰਭਾਵ ਪੈਂਦਾ ਏ ਤੇ ਲੀਵਰ ਨੂੰ ਕੇਸਰ ਜਾ ਲੀਵਰ ਫੇਲ੍ਹ ਹੋ ਜਾਂਦਾ ਹੈ।..
https://www.punjabi.dailypost.in/news/health/hepatitis-b-is-an-infection/Hepatitis B ਨੂੰ ਨਾ ਕਰੋ ਨਜ਼ਰਅੰਦਾਜ
ਪੰਜਾਬ `ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ,ਜਿਸਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਦੇ ਪਿੰਡ ਪਖੋਕੇ ਤੋਂ...ਜਿਥੇ ਇੱਕ ਇੱਕ 49ਸਾਲਾਂ ਸਾਬਕਾ ਫੌਜੀ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਹੈ....ਸਿਹਤ ਵਿਭਾਗ ਨੇ ਸਵਾਈਨ ਫਲੂ ਨਾਲ ਮੌਤ ਹੋਣ .....
https://allpunjab.in/Videos/Play?q=ਬਰਨਾਲਾ `ਚ Swine Flue ਕਾਰਨ ਮੌਤਬਰਨਾਲਾ `ਚ Swine Flue ਕਾਰਨ ਮੌਤ
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ..
http://beta.ajitjalandhar.com/supplement/20180721/37.cmsਅਜੀਤ : <b>ਸਾਡੀ</b> <b>ਸਿਹਤ</b> : 20180721
#DailyAjit #Unemployment #Punjab ਸਿਹਤ ਵਿਭਾਗ ਦੀਆਂ ਆਰਜ਼ੀ ਨੌਕਰੀਆਂ ਲਈ ਨੌਜਵਾਨਾਂ ਦਾ ਆਇਆ ਹੜ੍ਹ Click on the Subscribe button to subscribe to our YouTube channel for .....
https://allpunjab.in/Videos/Play?q=Example Of Unemployment in PunjabExample Of Unemployment in Punjab
#Gym #Punjab #Dailyajit #Ajitwebtv #Unlock3 #Lockdown #CoronavirusIndia #Covid19 #Coronavirusupdate #Live : ਸਿਹਤ ਮੰਤਰੀ ਵੱਲੋਂ ਸੂਬੇ ਵਿੱਚ ਹਾਲ ਦੀ ਘੜੀ ਜਿੰਮ ਖੋਲ੍ਹਣ.....
https://allpunjab.in/Videos/Play?q=Live : Corona update of punjabLive : Corona update of punjab
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ। ਇਸ ਨੂੰ `ਪੰਜਾਬ ਦੀ ਆਵਾਜ਼` ਕਿਹਾ ਜਾਂਦਾ ਹੈੈ। ..
http://beta.ajitjalandhar.com/supplement/20180725/37.cmsਅਜੀਤ : <b>ਸਾਡੀ</b> <b>ਸਿਹਤ</b> : 20180725
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ..
http://beta.ajitjalandhar.com/supplement/20180716/37.cmsਅਜੀਤ : <b>ਸਾਡੀ</b> <b>ਸਿਹਤ</b> : 20180716
ਹੁਣ ਬੀਤੇ ਸਮੇਂ ਦੀਆ ਬਾਤਾਂ ਜਾਪਦੀਆਂ ਹਨ, ਜਦੋਂ ਕਿਸੇ ਵਿਅਕਤੀ ਨੇ ਆਪਣੇ ਦੂਰ-ਦੁਰਾਡੇ ਜਾਂ ਵਿਦੇਸ਼ ਵਿੱਚ ਵੱਸਦੇ ਸਕੇ-ਸਬੰਧੀ ਦਾ ਸੁੱਖ-ਸਨੇਹਾ ਪੁੱਛਣ-ਗਿੱਛਣ ਲਈ ਚਿੱਠੀ ਪੱਤਰ ਲਿਖਣਾ, ਜੋ ਕਿ ਇੱਕ ਲੰਮੇ ਇੰਤਜ਼ਾਰ ਤੋਂ ਬਾਅਦ ਆਪਣੀ ਮੰਜ਼ਿਲ ਉੱਤੇ ਪਹੁੰਚਦਾ ਸੀ ਅਤੇ ਉਸ ਦਾ ਜਵਾਬ ਉਡੀਕਦੇ ਕਈ-ਕਈ ਦਿਨ ਲੰਘ ਜਾਣੇ। ਇਸ ਤੋਂ ਬਾਅਦ ਟੈਲੀਫ਼ੋਨ ਦਾ ਸਮਾਂ ਆਇਆ ਜਿਸ ਨੇ ਸੰਚਾਰ ਸਾਧਨਾ ਵਿੱਚ ਤੇਜ਼ੀ ਲਿਆਂਦੀ ਪਰ ਵਿਦੇਸ਼ ਜਾ ਕਿਸੇ ਦੂਜੇ ਸ਼ਹਿਰ ਕਾਲ ਕਰਨ ਲਈ ਪਹਿਲਾ-ਪਹਿਲ ਟਰੰਕ ਕਾਲ ਬੁੱਕ ਕਰਵਾਉਣੀ ਪੈਂਦੀ ਸੀ। ਸਮਾਂ ਬਦਲਿਆ ਟੈਲੀਫ਼ੋਨ ਦੇ ਸਥਾਨ ਤੇ ਮੋਬਾਈਲ ਫ਼ੋਨ ਆ ਗਏ ਅਤੇ ਚਿੱਠੀ ਪੱਤਰੀ ਦੀ ਜਗ੍ਹਾ ਈਮੇਲ (ਇਲੈਕਟ੍ਰੋਨਿਕ ਮੇਲ) ਨੇ ਲੈ ਲਈ। ਪਰ ਇਸ ਤੋਂ ਵੀ ਅਗਾਂਹ, ਅੱਜ ਦੇ ਮੌਜੂਦਾ ਦੌਰ ਵਿੱਚ ਸੋਸ਼ਲ ਮੀਡੀਆ ਦਾ ਸਾਡੇ ਜੀਵਨ ਵਿੱਚ ਆਉਣਾ ਹੋਇਆ, ਜਿਸ ਨੇ ਸੰਚਾਰ ਦੇ ਖੇਤਰ ਦੀ ਦਿਸ਼ਾ ਅਤੇ ਦਸ਼ਾ ਹੀ ਬਦਲ ਦਿੱਤੀ। ਇੰਟਰਨੈੱਟ ਦੇ ਤੇਜ਼-ਤਰਾਰ ਗਤੀ ਅਤੇ ਸੋਸ਼ਲ ਮੀਡੀਆ ਦੀਆ ਸੁਵਿਧਾਵਾਂ ਨੇ ਦੁਨੀਆ ਦੇ ਵੱਖ-ਵੱਖ ਕੋਨਿਆਂ ਉੱਪਰ ਬੈਠੇ ਲੋਕ ਇੰਝ ਪ੍ਰਤੀਤ ਹੁੰਦੇ ਹਨ, ਜਿਵੇਂ ਸਾਡੇ ਗਲੀ-ਗਵਾਂਢ ਵਿੱਚ ਬੈਠੇ ਹੋਣ। ਸੋਸ਼ਲ ਮੀਡੀਆ ਤੋਂ ਭਾਵ ਉਹ ਇਲੈਕਟ੍ਰੋਨਿਕ ਮਾਧਿਅਮ, ਜਿਸ ਰਾਹੀ ਅਸੀਂ ਆਪਣੇ ਸਮਾਜਿਕ ਜੀਵਨ ਵਿੱਚ ਇਕ-ਦੂਜੇ ਨਾਲ ਜੁੜੇ ਹੋਏ ਹਾਂ। ਹੁਣ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਮਿੱਤਰ ਪਿਆਰੇ ਨੂੰ ਮਿਲਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾ ਸਵਾਲ ਹੁੰਦਾ ਹੈ ਕਿ ਤੁਸੀਂ ਫੇਸ ਬੁੱਕ ‘ਤੇ ਹੋ ? ਜਾਂ ਉਸ ਦੇ ਫ਼ੋਨ ਨੰਬਰ ਉੱਪਰ ਵ੍ਹਟਸਐਪ ਚੱਲਦਾ ਹੈ? ਅਗਾਂਹ ਹੋਰ ਸਵਾਲ ਹੁੰਦੇ ਹਨ: ਜਿਵੇਂ ਕਿ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਕਿੰਨੇ ਦੋਸਤ ਹਨ ਜਾਂ ਕਿੰਨੇ ਫੋਲੋਅਰ ਹਨ? ਸੋਸ਼ਲ ਮੀਡੀਆ ਨੇ ਅੱਜ ਪੂਰੇ ਸੰਸਾਰ ਨੂੰ ਇੱਕ ਸਾਂਝੇ ਪਲੇਟਫ਼ਾਰਮ ‘ਤੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਾਡੀ ਵਰਤੋਂ ਅਤੇ ਵਿਅਕਤੀਤਵ ਨਜ਼ਰੀਏ ਉੱਪਰ ਨਿਰਭਰ ਕਰਦਾ ਹੈ ਕਿ ਅਸੀ ਇਸ ਸਾਧਨ ਦੀ ਵਰਤੋਂ ਕਿਸ ਪ੍ਰਕਾਰ ਕਰਦੇ ਹਾਂ। ਸੋਸ਼ਲ ਮੀਡੀਆ ਪ੍ਰਤੀ ਅਪਣਾਈ ਉਸਾਰੂ ਸੋਚ ਸਾਡੇ ਲਈ ਨਵੇਂ ਦਿਸਹੱਦੇ-ਰਾਹ ਖੋਲ੍ਹਦੀ ਹੈ। ਮਾਊਸ ਜਾ ਉਗਲਾਂ ਦੇ ਇੱਕ ਟੱਚ ਨਾਲ ਟੈਕਸਟ ਸੁਨੇਹਾ, ਤਸਵੀਰਾਂ, ਦਸਤਾਵੇਜ਼, ਆਡੀਓ, ਵੀਡੀਓ ਫਾਈਲਾਂ ਮਿੰਟਾਂ-ਸਕਿੰਟਾਂ ਵਿੱਚ ਦੁਨੀਆ ਦੇ ਇੱਕ ਕੋਨੇ ਤੋਂ ਦੁਨੀਆ ਦੇ ਦੂਜੇ ਕੋਨੇ ਤੱਕ ਝੱਟ-ਪਟ ਪਹੁੰਚ ਜਾਂਦੀਆਂ ਹਨ। ਇਸ ਦੀ ਸੁਚੱਜੀ ਵਰਤੋਂ ਨੂੰ ਤਵੱਜੋ ਦੇਣ ਲਈ ਹਰ ਸਾਲ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਦਿਵਸ 30 ਜੂਨ ਨੂੰ ਮਨਾਇਆ ਜਾਂਦਾ ਹੈ ।..
https://www.samajweekly.com/%e0%a8%a6%e0%a9%8c%e0%a8%b0-%e0%a8%8f-%e0%a8%b8%e0%a9%8b%e0%a8%b6%e0%a8%b2-%e0%a8%ae%e0%a9%80%e0%a8%a1%e0%a9%80%e0%a8%86/ਦੌਰ-ਏ-ਸੋਸ਼ਲ ਮੀਡੀਆ
WhatsAppFacebookTwitterTelegramEmailPrint ਲਾਕਡਾਊਨ ‘ਚ ਸਕੂਲਾਂ, ਕਾਲਜਾਂ ਅਤੇ ਕੋਚਿੰਗ ਅਦਾਰਿਆਂ ਦੇ ਬੰਦ ਹੋਣ ਨਾਲ ਵਿਦਿਆਰਥੀਆਂ ਨੂੰ ਆਨਲਾਈਨ ਮਾਧਿਅਮ ਰਾਹੀ ਜਿਵੇਂ ਜ਼ੂਮ ਐਪ, ਮਾਈਕੋ੍ਰਸੋਫ਼ਟ ਟੀਮਜ਼ ਨਾਲ ਪੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਜ਼ਰੀਏ ਲੰਮੇ ਸਮੇਂ ਤੱਕ ਕਾਰਗਰ ਸਿੱਧ ਹੁੰਦੇ ਨਜਰ ਨਹੀਂ ਆ ਰਹੇ ਹਨ।ਮੀਡੀਆ ਅਤੇ ਟੀਵੀ ਚੈਨਲਾਂ ਦੀਆਂ ਰਿੋਪਰਟਾਂ ਆਈਆਂ ਹਨ,ਜਿੰਨ੍ਹਾਂ *ਚ ਦੱਸਿਆ ਗਿਆ ਹੈ ਕਿ ਆਨਲਾਈਨ ਪੜਾਈ ਵੀ ਬੱਚਿਆਂ ਦੀ ਸਿਹਤ *ਤੇ ਨਕਰਾਤਮਕ ਅਸਰ ਪਾ ਸਕਦੀ ਹੈ। ਲਗਾਤਾਰ ਮੋਬਾਇਲ *ਤੇ ਦੇਖਦੇ ਰਹਿਣ ਨਾਲ ਅੱਖਾਂ *ਚ ਦਿੱਕਤ ਆ ਰਹੀ ਹੈ। ਇਸ ਬਾਰੇ ਮਾਪਿਆਂ ਨੂੰ ਵੀ ਸੁੱਚਜੀ ਜਾਣਕਾਰੀ ਅਤੇ ਸਿਖਲਾਈ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।ਇਸ ਤਰ੍ਹਾਂ ਦੀ ਪੜ੍ਹਾਈ ਨਾਲ ਬੱਚਿਆਂ ਦੀ ਯਾਦਦਾਸ਼ਤ *ਤੇ ਵੀ ਮਾੜਾ ਅਸਰ ਪੈਂਦਾ ਹੈ। ਪਰ ਪੜ੍ਹਾਈ ਵੀ ਜਰੂਰੀ ਹੈ ਅਤੇ ਲੰਮੇ ਸਮੇਂ ਤੱਕ ਕਲਾਸਾਂ ਨਾ ਸ਼ੁਰੂ ਹੋਣ ਦੀ ਸੂਰਤ *ਤਚ ਆਨਲਾਈਨ ਪੜ੍ਹਾਈ ਹੀ ਇਕ ਮਾਤਰ ਵਿਕਲਪ ਦੇ ਰੂਪ *ਚ ਨਜਰ ਆਉਂਦੀ ਹੈ।ਇਸ ਦੇ ਨਾਲ ਹੋਰ ਸੰਭਾਵਤ ਵਿਕਲਪਾਂ ਬਾਰੇ ਵੀ ਸੋਚਿਆ ਜਾਣਾ ਚਾਹੀਦਾ ਹੈ। ਅਜਿਹੇ *ਚ ਪੜ੍ਹਾਈ ਸਬੰਧੀ ਇਸ ਬਹੁਤ ਅਹਿਮ ਮਸਲੇ ਦੇ ਸਾਰੇ ਪਹਿਲੂਆਂ *ਤੇ ਗੰਭੀਰਤਾ ਨਾਲ ਵਿਚਾਰਾ ਕਰਕੇ ਇਕ ਠੋਸ ਤਰੀਕਾ ਅਪਣਾਇਆ ਜਾਣਾ ਚਾਹੀਦੈ, ਇਹ ਸਿੱਖਿਆ ਮਾਹਿਰਾਂ, ਸਿਹਤ ਮਾਹਿਰਾਂ ਅਤੇ ਸਕੂਲ—ਕਾਲਜ, ਕੋਚਿੰਗ ਅਦਾਰਿਆਂ ਦੇ ਪ੍ਰਬੰਧਕਾ ਦੀ ਜਿੰਮੇਵਾਰੀ ਹੈ। ਹਰਪ੍ਰੀਤ ਸਿੰਘ ਬਰਾੜ ਮੇਨ ਏਅਰ ਫੋਰਸ ਰੋਡ,ਬਠਿੰਡਾ ..
https://www.samajweekly.com/%e0%a8%86%e0%a8%a8%e0%a8%b2%e0%a8%be%e0%a8%88%e0%a8%a8-%e0%a8%aa%e0%a9%9c%e0%a9%8d%e0%a8%b9%e0%a8%be%e0%a8%88-%e0%a8%85%e0%a8%a4%e0%a9%87-%e0%a8%ac%e0%a9%b1%e0%a8%9a%e0%a9%87/ਆਨਲਾਈਨ ਪੜ੍ਹਾਈ ਅਤੇ ਬੱਚੇ
WhatsAppFacebookTwitterTelegramEmailPrint ਲਾਕਡਾਊਨ ‘ਚ ਸਕੂਲਾਂ, ਕਾਲਜਾਂ ਅਤੇ ਕੋਚਿੰਗ ਅਦਾਰਿਆਂ ਦੇ ਬੰਦ ਹੋਣ ਨਾਲ ਵਿਦਿਆਰਥੀਆਂ ਨੂੰ ਆਨਲਾਈਨ ਮਾਧਿਅਮ ਰਾਹੀ ਜਿਵੇਂ ਜ਼ੂਮ ਐਪ, ਮਾਈਕੋ੍ਰਸੋਫ਼ਟ ਟੀਮਜ਼ ਨਾਲ ਪੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਜ਼ਰੀਏ ਲੰਮੇ ਸਮੇਂ ਤੱਕ ਕਾਰਗਰ ਸਿੱਧ ਹੁੰਦੇ ਨਜਰ ਨਹੀਂ ਆ ਰਹੇ ਹਨ।ਮੀਡੀਆ ਅਤੇ ਟੀਵੀ ਚੈਨਲਾਂ ਦੀਆਂ ਰਿੋਪਰਟਾਂ ਆਈਆਂ ਹਨ,ਜਿੰਨ੍ਹਾਂ *ਚ ਦੱਸਿਆ ਗਿਆ ਹੈ ਕਿ ਆਨਲਾਈਨ ਪੜਾਈ ਵੀ ਬੱਚਿਆਂ ਦੀ ਸਿਹਤ *ਤੇ ਨਕਰਾਤਮਕ ਅਸਰ ਪਾ ਸਕਦੀ ਹੈ। ਲਗਾਤਾਰ ਮੋਬਾਇਲ *ਤੇ ਦੇਖਦੇ ਰਹਿਣ ਨਾਲ ਅੱਖਾਂ *ਚ ਦਿੱਕਤ ਆ ਰਹੀ ਹੈ। ਇਸ ਬਾਰੇ ਮਾਪਿਆਂ ਨੂੰ ਵੀ ਸੁੱਚਜੀ ਜਾਣਕਾਰੀ ਅਤੇ ਸਿਖਲਾਈ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।ਇਸ ਤਰ੍ਹਾਂ ਦੀ ਪੜ੍ਹਾਈ ਨਾਲ ਬੱਚਿਆਂ ਦੀ ਯਾਦਦਾਸ਼ਤ *ਤੇ ਵੀ ਮਾੜਾ ਅਸਰ ਪੈਂਦਾ ਹੈ। ਪਰ ਪੜ੍ਹਾਈ ਵੀ ਜਰੂਰੀ ਹੈ ਅਤੇ ਲੰਮੇ ਸਮੇਂ ਤੱਕ ਕਲਾਸਾਂ ਨਾ ਸ਼ੁਰੂ ਹੋਣ ਦੀ ਸੂਰਤ *ਤਚ ਆਨਲਾਈਨ ਪੜ੍ਹਾਈ ਹੀ ਇਕ ਮਾਤਰ ਵਿਕਲਪ ਦੇ ਰੂਪ *ਚ ਨਜਰ ਆਉਂਦੀ ਹੈ।ਇਸ ਦੇ ਨਾਲ ਹੋਰ ਸੰਭਾਵਤ ਵਿਕਲਪਾਂ ਬਾਰੇ ਵੀ ਸੋਚਿਆ ਜਾਣਾ ਚਾਹੀਦਾ ਹੈ। ਅਜਿਹੇ *ਚ ਪੜ੍ਹਾਈ ਸਬੰਧੀ ਇਸ ਬਹੁਤ ਅਹਿਮ ਮਸਲੇ ਦੇ ਸਾਰੇ ਪਹਿਲੂਆਂ *ਤੇ ਗੰਭੀਰਤਾ ਨਾਲ ਵਿਚਾਰਾ ਕਰਕੇ ਇਕ ਠੋਸ ਤਰੀਕਾ ਅਪਣਾਇਆ ਜਾਣਾ ਚਾਹੀਦੈ, ਇਹ ਸਿੱਖਿਆ ਮਾਹਿਰਾਂ, ਸਿਹਤ ਮਾਹਿਰਾਂ ਅਤੇ ਸਕੂਲ—ਕਾਲਜ, ਕੋਚਿੰਗ ਅਦਾਰਿਆਂ ਦੇ ਪ੍ਰਬੰਧਕਾ ਦੀ ਜਿੰਮੇਵਾਰੀ ਹੈ। ਹਰਪ੍ਰੀਤ ਸਿੰਘ ਬਰਾੜ ਮੇਨ ਏਅਰ ਫੋਰਸ ਰੋਡ,ਬਠਿੰਡਾ ..
https://www.samajweekly.com/%e0%a8%86%e0%a8%a8%e0%a8%b2%e0%a8%be%e0%a8%88%e0%a8%a8-%e0%a8%aa%e0%a9%9c%e0%a9%8d%e0%a8%b9%e0%a8%be%e0%a8%88-%e0%a8%85%e0%a8%a4%e0%a9%87-%e0%a8%ac%e0%a9%b1%e0%a8%9a%e0%a9%87/ਆਨਲਾਈਨ ਪੜ੍ਹਾਈ ਅਤੇ ਬੱਚੇ


Related Searches

Video Searches



ਆਂਵਲਾ ਹੈ ਸਾਡੀ ਸਿਹਤ ਲਈ ਵਰਦਾਨ, ਫ਼ਾਇਦੇ ਸੁਣ ਕੇ ਹੋ ਜਾਓਗੇ ਹੈਰਾਨ

ਭੁੱਜੇ ਛੋਲੇ ਖਾਣ ਦੇ ਇਹ ਬੇਮਿਸਾਲ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

ਚੰਦਨ ਸਾਡੀ ਸਿਹਤ ਲਈ ਕਿੰਨਾ ਹੈ ਗੁਣਕਾਰੀ, ਸੁਣੋ ਇਸ ਦੇ ਫ਼ਾਇਦੇ?

ਅੰਗਰੇਜ਼ਾਂ ਵੇਲੇ ਦੀ ਚਲਦੀ ਐ ਇਹ ਪਾਣੀ ਵਾਲੀ ਚੱਕੀ, ਇਥੇ ਪੀਸੇ ਆਟੇ ਦੇ ਫਾਇਦੇ ਸੁਣ ਹੈਰਾਨ ਰਹਿ ਜਾਓਗੇ ਤੁਸੀਂ !

ਇਹ Superfood ਹੈ ਤੁਹਾਡੀ ਸਿਹਤ ਲਈ ਵਰਦਾਨ

Song Searches



Find Latest Petrol Diesel Price

ਮੁਕੰਦਪੁਰ ਵਿਖੇ ਸਿਹਤ ਵਿਭਾਗ ਨੇ ਨਸ਼ਟ ਕੀਤਾ ਡੇਂਗੂ ਦਾ ਲਾਰਵਾ
http://beta.ajitjalandhar.com/news/20200907/11/3169658.cms#3169658
Prime Report (622) || ਅੰਗ ਕੱਢਣ ਦੀ ਸਚਾਈ ਤੇ ਸਿਹਤ ਮਿਹਕਮੇ ਦੀਆਂ ਪੋਲਾਂ ਖੋਲ੍ਹੀਆਂ ਡਾ. ਦਲੇਰ ਮੁਲਤਾਨੀ ਨੇ
https://allpunjab.in/Videos/Play?q=Prime Report (622) || ਅੰਗ ਕੱਢਣ ਦੀ ਸਚਾਈ ਤੇ ਸਿਹਤ ਮਿਹਕਮੇ ਦੀਆਂ ਪੋਲਾਂ ਖੋਲ੍ਹੀਆਂ ਡਾ. ਦਲੇਰ ਮੁਲਤਾਨੀ ਨੇ
ਸਿਹਤ ਵਿਭਾਗ ਦੀ ਟੀਮ ਨੇ ਬੇਲਾ ਬਾਜ਼ਾਰ ਦੇ 75 ਦੁਕਾਨਦਾਰਾਂ ਦੇ ਕੋਰੋਨਾ ਸੈਂਪਲ ਲਏ
http://beta.ajitjalandhar.com/news/20200905/17/3167981.cms#3167981
Prime Discussion (1276) || ਕੋਰੋਨਾ ! ਸਿਹਤ ਮਹਿਕਮਾ ਪੰਜਾਬੀਆਂ ਨੂੰ ਜ਼ਲੀਲ ਕਿਉਂ ਕਰੀ ਜਾਂਦਾ
https://allpunjab.in/Videos/Play?q=Prime Discussion (1276) || ਕੋਰੋਨਾ ! ਸਿਹਤ ਮਹਿਕਮਾ ਪੰਜਾਬੀਆਂ ਨੂੰ ਜ਼ਲੀਲ ਕਿਉਂ ਕਰੀ ਜਾਂਦਾ
ਟਿੱਪਰ ਮਾਲਕਾਂ ਦੀ ਮੰਗ, ਸਰਕਾਰ ਸਾਡੀ ਵੀ ਲਏ ਸਾਰ
http://beta.ajitjalandhar.com/news/20200821/8/3152807.cms#3152807
ਸਾਵਧਾਨੀ ਹੀ ਬਚਾਅ ਸਕਦੀ ਹੈ ਸਿਹਤ ਤੇ ਸਰਮਾਇਆ
http://beta.ajitjalandhar.com/news/20200821/8/3152794.cms#3152794
ਜਪਾਨ ਦੇ ਪ੍ਰਧਾਨ ਮੰਤਰੀ ਦੀ ਹਸਪਤਾਲ ਫੇਰੀ ਤੋਂ ਸਿਹਤ ਚਿੰਤਾਵਾਂ
https://www.samajweekly.com/%e0%a8%9c%e0%a8%aa%e0%a8%be%e0%a8%a8-%e0%a8%a6%e0%a9%87-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ae%e0%a9%b0%e0%a8%a4%e0%a8%b0%e0%a9%80-%e0%a8%a6%e0%a9%80-%e0%a8%b9%e0%a8%b8/
Prime Focus (904) || ਸਤਲੁਜ ਯਮੁਨਾ ਲਿੰਕ ਨਹਿਰ ਲੀਡਰ ਹੋਏ ਤੱਤੇ ਲੋਕ ਹੈਰਾਨ
https://allpunjab.in/Videos/Play?q=Prime Focus (904) || ਸਤਲੁਜ ਯਮੁਨਾ ਲਿੰਕ ਨਹਿਰ ਲੀਡਰ ਹੋਏ ਤੱਤੇ ਲੋਕ ਹੈਰਾਨ
ਅਫੀਮ ਦੀ ਖੇਤੀ ਦੀ ਪੀਪਣੀ ਵਜ਼ਾਓਣ ਵਾਲੇ ਕੰਨ ਖੋਲ ਕੇ ਸੁਣ ਲੈਣ Gurpreet Dabrikhana ਦੀ ਦਹਾੜ।
https://allpunjab.in/Videos/Play?q=ਅਫੀਮ ਦੀ ਖੇਤੀ ਦੀ ਪੀਪਣੀ ਵਜ਼ਾਓਣ ਵਾਲੇ ਕੰਨ ਖੋਲ ਕੇ ਸੁਣ ਲੈਣ Gurpreet Dabrikhana ਦੀ ਦਹਾੜ।
ਸਿਹਤ ਵਿਭਾਗ ਵਲੋਂ ਗਰੋਸਰੀ ਸਟੋਰਾਂ `ਚ ਅਚਨਚੇਤ ਚੈਕਿੰਗ
http://beta.ajitjalandhar.com/news/20200819/10/3150097.cms#3150097



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3