Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1185 results found ! (0.782 Sec)

ਵੱਧਦੀ ਗਰਮੀ ਨਾਲ ਹੋਵੇਗਾ ਨੌਕਰੀ ਨੂੰ ਖਤਰਾ , ਕਰੋੜਾਂ ਲੋਕ ਹੋਣਗੇ ਬੇਰੋਜ਼ਗਾਰ … ▶ 7:25 ਵੱਧਦੀ ਗਰਮੀ ਨਾਲ ਹੋਵੇਗਾ ਨੌਕਰੀ ਨੂੰ ਖਤਰਾ , ਕਰੋੜਾਂ ਲੋਕ ਹੋਣਗੇ ਬੇਰੋਜ਼ਗਾਰ …
#climate #change #summer #garmi #weather #india #hightemperature #jobs Official website: https://jagbani.punjabkesari.in/ Like us on Facebook https://www.fac.....
https://www.youtube.com/watch?v=jlIP_Cqp9jE
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਮੰਡ (ਜਲੰਧਰ), 17 ਫਰਵਰੀ (ਬਲਜੀਤ ਸਿੰਘ ਸੋਹਲ/ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਗਾਖ਼ਲ ਵਿਖੇ 25-26 ਸਾਲ ਦੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਿਤਿਕ ਮਸੀਹ ਪੁੱਤਰ ਸੱਤਪਾਲ ਜੋ ਕਿ ਆਪਣੀ ਮਾਂ ਅਤੇ ਭੈਣ ਨਾਲ ਕਿਰਾਏ ਦੇ ਮਕਾਨ ਵਿਚ ਪਿੰਡ ਨਾਹਲਾਂ ਵਿਖੇ ਰਹਿੰਦਾ ਸੀ, ਜੋ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਸੀ ਤੇ ਪਿਛਲੇ 3-4 ਦਿਨ ਤੋਂ ਕੰਮ `ਤੇ ਨਹੀਂ ਜਾ ਰਿਹਾ ਸੀ | ਉਹ ਬੀਤੀ ਰਾਤ ਘਰੋਂ ਕੰਮ `ਤੇ ਗਿਆ ਸੀ | ਜਿਸ ਦੀ ਲਾਸ਼ ਪਿੰਡ ਗਾਖ਼ਲ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਤੋਂ ਮਿਲੀ ਹੈ | ਜਿਸ ਦੇ ਮੂੰਹ ਅਤੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ | ਸਵੇਰੇ ਲੋਕਾਂ ਨੇ ਦੇਖਣ `ਤੇ ਪੁਲਿਸ ਨੂੰ ਸੂਚਿਤ ਕੀਤਾ | ਮੌਕੇ `ਤੇ ਪਹੁੰਚੇ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਭੇਦਭਰੀ ਹਾਲਤ `ਚ ਲਾਸ਼ ਬਰਾਮਦ ਹੋਈ ਹੈ, ਜਿਸ ਦਾ ਪੋਸਟਮਾਰਟਮ ਕਰਾਉਣ `ਤੇ ਜੋ ਰਿਪੋਰਟ ਆਵੇਗੀ ਉਸ ਦੇ ਆਧਾਰ `ਤੇ ਕਾਰਵਾਈ ਕੀਤੀ ਜਾਵੇਗੀ |..
http://beta.ajitjalandhar.com/news/20200218/8/2974167.cms#2974167ਨੌਜਵਾਨ <b>ਦੀ</b> ਲਾਸ਼ ਮਿਲੀ
ਸਿਕੰਦਰ ਛੇਵੇਂ ਦੇ ਪੁੱਤਰ ਚਿਜਾਰੇ ਬਰੋਜਿਆ, ਜਿਸ ਨੂੰ ਆਮ ਤੌਰ `ਤੇ ਡਿਯੂਕ ਵਾਲੈਨਤਾਵਿਨ ਵੀ ਕਿਹਾ ਜਾਂਦਾ ਹੈ, ਇਕ ਚੰਗੀ ਉਦਾਹਰਣ ਹੈ, ਜੇ ਇਹ ਸਾਰਾ ਕੁਝ ਸਿੱਖਣਾ ਹੋਵੇ: 1. ਨਵੀਂ ਜਿੱਤੀ ਰਿਆਸਤ ਵਿਚ ਦੁਸ਼ਮਣਾਂ ਤੋਂ ਬਚ ਕੇ ਰਹਿਣਾ ਹੋਵੇ, ਮਿੱਤਰ ਬਣਾਉਣੇ ਹੋਣ, ਜਬਰਦਸਤੀ ਜਾਂ ਧੋਖੇ ਰਾਹੀਂ ਜਿੱਤ ਪ੍ਰਾਪਤ ਕਰਨੀ ਹੋਵੇ, ਲੋਕਾਂ ਵਿਚ ਆਪਣਾ ਪਿਆਰ ਜਾਂ ਰੋਹਬ ਵਧਾਉਣਾ ਹੋਵੇ, ਫੌਜੀਆਂ ਨੂੰ ਆਪਣੇ ਮਗਰ ਲਾਣ ਦੀ ਜਾਚ ਸਿੱਖਣੀ ਹੋਵੇ, ਨੁਕਸਾਨ ਪਹੁੰਚਾਉਣ ਵਾਲੇ ਸ਼ਤਰੂਆਂ ਦਾ ਨਾਸ਼ ਲੋੜੀਂਦਾ ਹੋਵੇ, ਪੁਰਾਣੇ ਰੀਤੀ-ਰਿਵਾਜਾਂ ਵਿਚ ਸੁਧਾਰ ਲਿਆਉਣਾ ਹੋਵੇ, ਸਖ਼ਤੀ ਕਰਦਿਆਂ ਹੋਇਆਂ ਦਿਆਲੂ ਹੋਣ ਦਾ ਤਰੀਕਾ ਸਿੱਖਣਾ ਹੋਵੇ, ਦਰਿਆ ਦਿਲ ਅਤੇ ਖੁੱਲ੍ਹੇ ਡੁੱਲ੍ਹੇ ਵਿਚਾਰਾਂ ਵਾਲਾ ਹੋ ਕੇ ਦੱਸਣਾ ਹੋਵੇ, ਪੁਰਾਣੀ ਫੌਜ ਦੀ ਥਾਂ ਨਵੀਂ ਫੌਜ ਸਿਰਜਣੀ ਹੋਵੇ, ਰਾਜਿਆਂ-ਮਹਾਰਾਜਿਆਂ ਨੂੰ ਆਪਣੇ ਹੱਥ ਵਿਚ ਇਵੇਂ ਰੱਖਣਾ ਹੋਵੇ ਕਿ ਉਸਦੇ ਪ੍ਰਤੀ ਬੁਰਾ ਕਰਨ ਤੋਂ ਡਰਨ ਅਤੇ ਸਦਾ ਭਲਾ ਕਰਨ ਦਾ ਸੋਚਣਾ ਹੋਵੇ। 2. (ਰਾਜਾ) ਨਵੀਆਂ ਸਮੱਸਿਆਵਾਂ ਆ ਜਾਣ ਤੇ ਸਮਾਂ ਤਾੜੂ ਨੀਤੀ ਦੀ ਵਰਤੋਂ ਕਰੇ। 3. ਜਦੋਂ ਤੱਕ ਰਾਜੇ ਵਿਚ ਕੋਈ ਵੱਡਾ ਐਬ ਨਾ ਆ ਜਾਵੇ, ਪਰਜਾ ਉਸਦੀ ਸ਼ੁਭਚਿੰਤਕ ਬਣੀ ਰਹਿੰਦੀ ਹੈ। 4. ਸਾਰੇ ਲੋਕ, ਜਿਹਨਾਂ ਨੂੰ ਤੁਹਾਡੀ ਜਿੱਤ ਰਾਹੀਂ ਨੁਕਸਾਨ ਪਹੁੰਚਦਾ ਹੈ, ਤੁਹਾਡੇ ਦੁਸ਼ਮਣ ਬਣ ਜਾਂਦੇ ਹਨ। 5. ਬਗਾਵਤ ਦੇ ਬਹਾਨੇ ਨਵਾਂ ਰਾਜਾ ਬਾਗੀਆਂ ਉੱਤੇ ਸਖ਼ਤੀ ਕਰ ਸਕਦਾ ਹੈ, ਸ਼ੈਤਾਨਾਂ ਨੂੰ ਠਿਕਾਣੇ ਲਾ ਸਕਦਾ ਹੈ। 6. ਨਵਾਂ ਰਾਜਾ ਆਪਣੀ ਰਿਹਾਇਸ਼ ਨਵੀਂ ਜਿੱਤੀ ਰਿਆਸਤ ਵਿਚ ਹੀ ਰੱਖੇ। ਇਸ ਤਰ੍ਹਾਂ ਸ਼ਾਸਨ ਦ੍ਰਿੜ੍ਹ ਅਤੇ ਚਿਰਕਾਲੀ ਹੋ ਸਕਦਾ ਹੈ। ਨੇੜੇ ਹੁੰਦੇ ਹੋਏ ਪੁੰਗਰਦੇ ਉਪਦ੍ਰਵਾਂ ਦਾ ਝੱਟ ਪਤਾ ਲੱਗ ਸਕਦਾ ਹੈ। ਜਿਉਂ ਹੀ ਉਪਦ੍ਰਵ ਉੱਠਣ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਲੋਕਾਂ ਦੀ ਪਹੁੰਚ ਸਿੱਧੀ ਆਪਣੇ ਰਾਜੇ ਤੱਕ ਹੋਣ ਕਾਰਨ ਨਵਾਂ ਜਿੱਤਿਆ ਇਲਾਕਾ ਅਫਸਰਾਂ ਦੀ ਮਨਮਾਨੀ, ਲੁੱਟ-ਖਸੁੱਟ ਤੋਂ ਬਚ ਜਾਂਦਾ ਹੈ। ਪਰਜਾ ਆਪਣਾ ਦੁੱਖ-ਸੁਖ ਰਾਜੇ ਨੂੰ ਸੁਣਾ ਕੇ ਨਿਆਂ ਕਰਵਾ ਸਕਦੀ ਹੈ। ਇਸ ਤਰ੍ਹਾਂ ਰਾਜੇ ਪ੍ਰਤੀ ਲੋਕਾਂ ਦਾ ਪ੍ਰੇਮ ਅਤੇ ਸਦਭਾਵਨਾ ਬਣੀ ਰਹਿੰਦੀ ਹੈ। ਸੋ ਵਿਚ ਰਹਿੰਦੇ ਰਾਜੇ ਨੂੰ ਰਿਆਸਤ ਤੋਂ ਕੱਢਣਾ ਆਸਾਨ ਨਹੀਂ। 7. ਜੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਤਾਂ ਇੰਨਾ ਵੱਡਾ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ ਕਿ ਅਗਲਾ ਉੱਠ ਨਾ ਸਕੇ। 8. ਅਜਨਬੀ ਰਿਆਸਤ ਦੇ ਰਾਜੇ ਨੂੰ ਆਪਣੇ ਤੋਂ ਘੱਟ ਸ਼ਕਤੀ ਵਾਲਿਆਂ ਗੁਆਂਢੀਆਂ ਦਾ ਆਗੂ ਅਤੇ ਰਾਖਾ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਵੱਧ ਸ਼ਕਤੀ ਵਾਲੇ ਗੁਆਂਢੀਆਂ ਦੀ ਸ਼ਕਤੀ ਨੂੰ ਹਰ ਹੀਲੇ ਕਮਜ਼ੋਰ ਕਰਨਾ ਚਾਹੀਦਾ ਹੈ।..
https://www.samajweekly.com/%e0%a8%ae%e0%a8%95%e0%a8%bf%e0%a8%86%e0%a8%b5%e0%a9%88%e0%a8%b2%e0%a9%80-%e0%a8%b8%e0%a8%ae%e0%a8%b0%e0%a8%be%e0%a8%9f-%e0%a8%b8%e0%a8%a4%e0%a8%95/ਮਕਿਆਵੈਲੀ ‘ਸਮਰਾਟ’ ਸਤਕ
ਕਾਂਗਰਸ `ਚ ਪੈ ਗਏ ਪਟਾਕੇ! ਚੀਨ ਤੇ ਭਾਰਤ ਦਾ ਟਕਰਾਅ ਕੈਪਟਨ ਸਰਕਾਰ ਦੀ ਸਿੱਖਿਆ ਨੀਤੀ `ਤੇ ਸਵਾਲ ਕਿੰਨੇ ਮਰੇ, ਕਿੰਨੇ ਬਚੇ? ਰੋਜ਼ ਦੀ ਚਿੰਤਾ #Covid #Congress #Corona19 #Politics #Pun.....
https://allpunjab.in/Videos/Play?q=ਕਾਂਗਰਸ `ਚ ਪੈ ਗਏ ਪਟਾਕੇ!ਕਾਂਗਰਸ <b>`ਚ</b> ਪੈ ਗਏ ਪਟਾਕੇ!
ਬਾਘਾਪੁਰਾਣਾ, 10 ਫਰਵਰੀ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਲੇ ਪਿੰਡ ਰਾਜਿਆਣਾ ਵਿਖੇ ਇੱਕ ਬਜ਼ੁਰਗ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੱਟ-ਵੱਢ ਦੇ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸਰਦਾਰਾ ਸਿੰਘ, ਉਮਰ ਕਰੀਬ 70-75 ਸਾਲ ਪੁੱਤਰ ਮੱਲ ਸਿੰਘ ਦੇ ਰੂਪ `ਚ ਹੋਈ ਹੈ ਅਤੇ ਉਹ ਛੜਾ ਹੋਣ ਕਾਰਨ ਆਪਣੇ ਘਰ `ਚ ਇਕੱਲਾ ਰਹਿੰਦਾ ਸੀ। ਕਤਲ ਬਾਰੇ ਸਰਦਾਰਾ ਸਿੰਘ ਦੇ ਭਤੀਜੇ ਹਰਭਜਨ ਸਿੰਘ ਨੂੰ ਉਸ ਵੇਲੇ ਪਤਾ ਲੱਗਾ, ਜਦੋਂ ਉਹ ਆਪਣੇ ਤਾਏ (ਸਰਦਾਰਾ ਸਿੰਘ) ਨੂੰ ਚਾਹ ਦੇਣ ਲਈ ਆਇਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਬਾਘਾਪੁਰਾਣਾ ਦੇ ਸਬ ਇੰਸਪੈਕਟਰ ਗੁਰਤੇਜ ਸਿੰਘ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਘਟਨਾ ਵਾਲੀ ਥਾਂ `ਤੇ ਪਹੁੰਚੇ। ਪੁਲਿਸ ਮੁਤਾਬਕ ਮ੍ਰਿਤਕ ਦੇ ਘਰ ਅੰਦਰਲਾ ਸਮਾਨ ਵੀ ਕਾਤਲਾਂ ਵਲੋਂ ਖਿਲਾਰਿਆ ਗਿਆ ਸੀ। ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਤਲ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਜਾਂਚ ਮੁਕੰਮਲ ਹੋਣ `ਤੇ ਹੀ ਅਸਲੀਅਤ ਬਾਹਰ ਆਵੇਗੀ।..
http://beta.ajitjalandhar.com/news/20200210/51/2964145.cms#2964145ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
WhatsAppFacebookTwitterTelegramEmailPrint ਲਾਕਡਾਊਨ ‘ਚ ਸਕੂਲਾਂ, ਕਾਲਜਾਂ ਅਤੇ ਕੋਚਿੰਗ ਅਦਾਰਿਆਂ ਦੇ ਬੰਦ ਹੋਣ ਨਾਲ ਵਿਦਿਆਰਥੀਆਂ ਨੂੰ ਆਨਲਾਈਨ ਮਾਧਿਅਮ ਰਾਹੀ ਜਿਵੇਂ ਜ਼ੂਮ ਐਪ, ਮਾਈਕੋ੍ਰਸੋਫ਼ਟ ਟੀਮਜ਼ ਨਾਲ ਪੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਜ਼ਰੀਏ ਲੰਮੇ ਸਮੇਂ ਤੱਕ ਕਾਰਗਰ ਸਿੱਧ ਹੁੰਦੇ ਨਜਰ ਨਹੀਂ ਆ ਰਹੇ ਹਨ।ਮੀਡੀਆ ਅਤੇ ਟੀਵੀ ਚੈਨਲਾਂ ਦੀਆਂ ਰਿੋਪਰਟਾਂ ਆਈਆਂ ਹਨ,ਜਿੰਨ੍ਹਾਂ *ਚ ਦੱਸਿਆ ਗਿਆ ਹੈ ਕਿ ਆਨਲਾਈਨ ਪੜਾਈ ਵੀ ਬੱਚਿਆਂ ਦੀ ਸਿਹਤ *ਤੇ ਨਕਰਾਤਮਕ ਅਸਰ ਪਾ ਸਕਦੀ ਹੈ। ਲਗਾਤਾਰ ਮੋਬਾਇਲ *ਤੇ ਦੇਖਦੇ ਰਹਿਣ ਨਾਲ ਅੱਖਾਂ *ਚ ਦਿੱਕਤ ਆ ਰਹੀ ਹੈ। ਇਸ ਬਾਰੇ ਮਾਪਿਆਂ ਨੂੰ ਵੀ ਸੁੱਚਜੀ ਜਾਣਕਾਰੀ ਅਤੇ ਸਿਖਲਾਈ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।ਇਸ ਤਰ੍ਹਾਂ ਦੀ ਪੜ੍ਹਾਈ ਨਾਲ ਬੱਚਿਆਂ ਦੀ ਯਾਦਦਾਸ਼ਤ *ਤੇ ਵੀ ਮਾੜਾ ਅਸਰ ਪੈਂਦਾ ਹੈ। ਪਰ ਪੜ੍ਹਾਈ ਵੀ ਜਰੂਰੀ ਹੈ ਅਤੇ ਲੰਮੇ ਸਮੇਂ ਤੱਕ ਕਲਾਸਾਂ ਨਾ ਸ਼ੁਰੂ ਹੋਣ ਦੀ ਸੂਰਤ *ਤਚ ਆਨਲਾਈਨ ਪੜ੍ਹਾਈ ਹੀ ਇਕ ਮਾਤਰ ਵਿਕਲਪ ਦੇ ਰੂਪ *ਚ ਨਜਰ ਆਉਂਦੀ ਹੈ।ਇਸ ਦੇ ਨਾਲ ਹੋਰ ਸੰਭਾਵਤ ਵਿਕਲਪਾਂ ਬਾਰੇ ਵੀ ਸੋਚਿਆ ਜਾਣਾ ਚਾਹੀਦਾ ਹੈ। ਅਜਿਹੇ *ਚ ਪੜ੍ਹਾਈ ਸਬੰਧੀ ਇਸ ਬਹੁਤ ਅਹਿਮ ਮਸਲੇ ਦੇ ਸਾਰੇ ਪਹਿਲੂਆਂ *ਤੇ ਗੰਭੀਰਤਾ ਨਾਲ ਵਿਚਾਰਾ ਕਰਕੇ ਇਕ ਠੋਸ ਤਰੀਕਾ ਅਪਣਾਇਆ ਜਾਣਾ ਚਾਹੀਦੈ, ਇਹ ਸਿੱਖਿਆ ਮਾਹਿਰਾਂ, ਸਿਹਤ ਮਾਹਿਰਾਂ ਅਤੇ ਸਕੂਲ—ਕਾਲਜ, ਕੋਚਿੰਗ ਅਦਾਰਿਆਂ ਦੇ ਪ੍ਰਬੰਧਕਾ ਦੀ ਜਿੰਮੇਵਾਰੀ ਹੈ। ਹਰਪ੍ਰੀਤ ਸਿੰਘ ਬਰਾੜ ਮੇਨ ਏਅਰ ਫੋਰਸ ਰੋਡ,ਬਠਿੰਡਾ ..
https://www.samajweekly.com/%e0%a8%86%e0%a8%a8%e0%a8%b2%e0%a8%be%e0%a8%88%e0%a8%a8-%e0%a8%aa%e0%a9%9c%e0%a9%8d%e0%a8%b9%e0%a8%be%e0%a8%88-%e0%a8%85%e0%a8%a4%e0%a9%87-%e0%a8%ac%e0%a9%b1%e0%a8%9a%e0%a9%87/<b>ਆਨਲਾਈਨ</b> ਪੜ੍ਹਾਈ ਅਤੇ ਬੱਚੇ
ਤੁਸੀਂ ਚਾਰਕੋਲ ਦੇ ਫਾਇਦਿਆਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ।ਇਹ ਨਾ ਸਿਰਫ ਤੁਹਾਡੀ ਚਮੜੀ ਦੀ ਸੁੰਦਤਰਾ ਨੂੰ ਵਧਾਉਂਦਾ ਹੈ, ਬਲਕਿ ਚਮਕਦਾ ਵੀ ਰੱਖਦਾ ਹੈ। ਪਰ ਅੱਜ ਅਸੀਂ ਤੁਹਾਨੂੰ ਘਰ ‘ਚ ਤਿਆਰ ਕੀਤੇ ਗਏ ਵਿਸ਼ੇਸ਼ ਚਾਰਕੋਲ ਪੇਸਟ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੂੰ ਤੁਸੀਂ ਅਸਾਨੀ ਨਾਲ ਤਿਆਰ ਕਰ ਸਕੋਗੇ, ਤੇ ਇਹ ਤੁਹਾਡੇ ਲਈ ਮਾਰਕੀਟ ਉਤਪਾਦਕਾਂ ਨਾਲੋਂ ਵਧੇਰੇ ਲਾਭਕਾਰੀ ਹੋਵੇਗਾ। ਦੱਸ ਦੇਈਏ ਕਿ, ਕਾਲੇ ਰੰਗ ਦਾ ਇਹ ਪਾਊਡਰ ਤੁਹਾਡੀ ਚਮੜੀ ਨੂੰ ਡੀਟੌਕਸਿੰਗ ਕਰਨ ‘ਚ ਕਾਰਗਰ ਹੈ ਅਤੇ ਨਾਲ ਹੀ ਇਹ ਚਮੜੀ ਨੂੰ ਚਮਕਦਾਰ ਵੀ ਬਣਾਉਂਦਾ ਹੈ। ਤੁਹਾਡੀ ਚਮੜੀ ਜਿੰਨੀ ਸਾਫ ਹੈ, ਉੱਨੀ ਚਮਕ ਆਵੇਗੀ। ਚਾਰਕੋਲ ਦੀ ਵਰਤੋਂ ਨਾਲ ਚਿਹਰੇ ‘ਤੇ ਮੁਹਾਸੇ ਘੱਟ ਹੁੰਦੇ ਹਨ। ਇਹ ਸਾਡੀ ਚਮੜੀ ਤੋਂ ਵਧੇਰੇ ਤੇਲ ਸੋਖਦਾ ਹੈ, ਜਿਸ ਨਾਲ ਸਾਡੀ ਚਮੜੀ ਬਿਲਕੁਲ ਆਮ ਦਿਖਾਈ ਦਿੰਦੀ ਹੈ। ਇਹ ਸਾਡੀ ਚਮੜੀ ਨੂੰ ਜ਼ਹਿਰੀਲੇ ਤੱਤਾਂ ਅਤੇ ਕੈਮੀਕਲ ਤੋਂ ਬਚਾਉਂਦਾ ਹੈ, ਤੇ ਸਾਡੇ ਚਿਹਰੇ ਨੂੰ ਚਮਕਦਾਰ, ਸਾਫ ਬਣਾਉਂਦਾ ਹੈ। ਚਾਰਕੋਲ ‘ਚ ਸੋਖਣ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ । ਇਸ ਲਈ, ਇਸ ਦੀ ਵਰਤੋਂ ਕਰਨ ਤੋਂ ਬਾਅਦ, ਤੁਹਾਡਾ ਚਿਹਰਾ ਸਾਫ ਹੋ ਜਾਂਦਾ। ਇਹ ਚਮੜੀ ਦੀ ਸਾਰੀ ਮੈਲ, ਮਿੱਟੀ ਤੇ ਤੇਲ ਆਸਾਨੀ ਨਾਲ ਸੋਖ ਲੈਂਦਾ ਹੈ। ਜਿਸ ਤੋਂ ਬਾਅਦ ਤੁਹਾਡੀ ਚਮੜੀ ਬੇਦਾਗ ਅਤੇ ਚਿੱਟੀ ਹੋ ਜਾਂਦੀ ਹੈ।..
https://www.punjabi.dailypost.in/news/health/homemade-charcoal-paste/ਘਰ ਬੈਠੇ ਬਣਾਓ Charcoal ਪੇਸਟ
ਚੰਡੀਗੜ੍ਹ: ਪੰਚਾਇਤ ਵਿਭਾਗ ਵਿੱਚ ਬਦਲੀਆਂ ਹੋਈਆਂ ਹਨ। ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਵੱਲੋਂ ਦੋ ਦਰਜਨ ਦੇ ਕਰੀਬ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਦਰਜਨ ਤੋਂ ਵੱਧ ਲੇਖਾਕਾਰ ਤੇ ਐਸਈਪੀਓ ਸ਼ਾਮਲ ਹਨ। ਇਸ ਦੌਰਾਨ ਪਿਛਲੇ ਲੰਮੇ ਸਮੇਂ ਤੋਂ ਆਪਣੀ ਪੋਸਟਿੰਗ ਦੀ ਉਡੀਕ ਕਰ ਰਹੇ ਰੈਗੂਲਰ ਬੀਡੀਪੀਓਜ਼ ਸਬੰਧੀ ਚੱਲ ਰਹੀ ਚਰਚਾ ਤੋਂ ਬਾਅਦ ਵਿਭਾਗ ਨੇ ਹੈੱਡਕੁਆਰਟਰ ਉੱਤੇ ਬੈਠੇ ਅੱਠ ਬੀਡੀਪੀਓਜ਼ ਦੀ ਨਿਯੁਕਤੀ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ ਹਰਿੰਦਰ ਕੌਰ ਨੂੰ ਨੂਰਪੁਰ ਬੇਦੀ, ਹਿਤੇਨ ਕਪਿਲਾ ਨੂੰ ਖਰੜ, ਕਵਿਤਾ ਗਰਗ ਨੂੰ ਸਨੌਰ, ਰਜਨੀਸ਼ ਕੁਮਾਰ ਨੂੰ ਮਾਨਸਾ, ਨਵਨੀਤ ਜੋਸ਼ੀ ਨੂੰ ਮਲੌਦ, ਕੁਸੁਮ ਅਗਰਵਾਲ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਜਗਵੀਰ ਸਿੰਘ ਢਿਲੋਂ ਨੂੰ ਰਈਆ ’ਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਲਾਇਆ ਗਿਆ ਹੈ। ਜਗਤਾਰ ਸਿੰਘ ਨੂੰ ਬਠਿੰਡਾ ਦਾ ਈਪੀਓ ਨਿਯੁਕਤ ਕੀਤਾ ਹੈ।ਬਾਕੀ ਰੈਗੂਲਰ ਬੀਡੀਪੀਓਜ਼ ਵਿੱਚੋਂ ਜਸਪ੍ਰੀਤ ਕੌਰ ਨੂੰ ਲੁਧਿਆਣਾ-2 ਤੋਂ ਨਡਾਲਾ, ਜਸਵੰਤ ਸਿੰਘ ਵੜੈਚ ਨੂੰ ਲੁਧਿਆਣਾ-2, ਵਿਨੀਤ ਕੁਮਾਰ ਨੂੰ ਸਨੌਰ ਤੋਂ ਅਰਨੀਵਾਲਾ, ਸੰਦੀਪ ਸਿੰਘ ਨੂੰ ਹੁਸ਼ਿਆਰਪੁਰ ਤੋਂ ਨਿਹਾਲ ਸਿੰਘ ਵਾਲਾ, ਯੁਧਵੀਰ ਸਿੰਘ ਨੂੰ ਨਡਾਲਾ ਤੋਂ ਤਲਵਾੜਾ ਤੇ ਸ਼ਿਵਚਰਨ ਸਿੰਘ ਨੂੰ ਬਟਾਲਾ ਤੋਂ ਘਰੋਟਾ ਬਲਾਕ ’ਚ ਬੀਡੀਪੀਓ ਲਾਇਆ ਹੈ। ਜਿਨ੍ਹਾਂ ਨੌਂ ਲੇਖਾਕਾਰਾਂ ਨੂੰ ਬੀਡੀਪੀਓ ਦਾ ਚਾਰਜ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਲਖਵਿੰਦਰ ਕੌਰ ਨੂੰ ਸਿਧਵਾਂ ਬੇਟ ਤੋਂ ਸ਼ਾਹਕੋਟ, ਵਿਪਨ ਕੁਮਾਰ ਨੂੰ ਨਰੋਟ ਜੈਮਲ ਸਿੰਘ ਤੋਂ ਨਥਾਣਾ, ਲੈਨਿਨ ਗਰਗ ਨੂੰ ਮਾਨਸਾ ਤੋਂ ਸੰਗਤ, ਸੁਰੇਸ਼ ਕੁਮਾਰ ਨੂੰ ਸੁਧਾਰ ਤੋਂ ਸ੍ਰੀ ਹਰਗੋਬਿੰਦਪੁਰ, ਜੋਗਿੰਦਰ ਕੌਰ ਨੂੰ ਗੁਰਦਾਸਪੁਰ ਤੋਂ ਨਰੋਟ ਜੈਮਲ ਸਿੰਘ, ਗੁਰਪ੍ਰੀਤ ਸਿੰਘ ਨੂੰ ਨੂਰਪੁਰ ਬੇਦੀ ਤੋਂ ਸਿਧਵਾਂ ਬੇਟ, ਗੁਰਪ੍ਰੀਤ ਸਿੰਘ ਨੂੰ ਮਾਛੀਵਾੜਾ ਤੋਂ ਪੱਖੋਵਾਲ, ਕ੍ਰਿਪਾਲ ਸਿੰਘ ਨੂੰ ਨਿਹਾਲ ਸਿੰਘ ਵਾਲਾ ਤੋਂ ਹੁਸ਼ਿਆਰਪੁਰ ਇੱਕ ਤੇ ਬਾਵਾ ਸਿੰਘ ਨੂੰ ਸ਼ਾਹਕੋਟ ਤੋਂ ਮਾਹਿਲਪੁਰ ਬੀਡੀਪੀਓ ਲਾਇਆ ਗਿਆ ਹੈ। ਚਾਰ ਐਸਈਪੀਓਜ਼ ਵਿੱਚੋਂ ਰਾਜੇਸ਼ ਚੱਢਾ ਨੂੰ ਮੌੜ ਤੋਂ ਨਵਾਂ ਸ਼ਹਿਰ, ਪ੍ਰਦੀਪ ਸ਼ਾਰਦਾ ਨੂੰ ਪੱਖੋਵਾਲ ਤੋਂ ਭੂੰਗਾ, ਗਗਨਦੀਪ ਕੌਰ ਨੂੰ ਹੈੱਡ ਕੁਆਰਟਰ ਤੋਂ ਗੋਨਿਆਣਾ ਮੰਡੀ ਤੇ ਗੁਰਜਿੰਦਰ ਸਿੰਘ ਨੂੰ ਨਥਾਣਾ ਤੋਂ ਘੱਲ ਖੁਰਦ ਬਲਾਕ ਦੇ ਬੀਡੀਪੀਓਜ਼ ਦਾ ਚਾਰਜ ਸੌਂਪਿਆ ਗਿਆ ਹੈ।..
https://punjabi.abplive.com/news/punjab/transfers-in-panchayat-department-511949ਪੰਚਾਇਤ ਵਿਭਾਗ <b>`ਚ</b> ਬਦਲੀਆਂ
Latest Punjabi news:Read current Punjabi news online at Daily Post Punjabi news portal cover all latest political news, breaking news from Punjab...
https://www.punjabi.dailypost.in/chanakiya/chanakya-niti-27-07-2018/ਚਾਣਕਿਆ <b>ਨੀਤੀ</b>
Latest Punjabi news:Read current Punjabi news online at Daily Post Punjabi news portal cover all latest political news, breaking news from Punjab...
https://www.punjabi.dailypost.in/chanakiya/chanakya-niti-27-07-2018/ਚਾਣਕਿਆ <b>ਨੀਤੀ</b>


Related Searches

Video Searches



ਆਨਲਾਈਨ ਹੋਣਗੇ ਤਬਾਦਲੇ - ਟੀਚਰਾਂ ਦੀ ਟਰਾਂਸਫਰ ਨੀਤੀ `ਚ ਆਵੇਗੀ ਪਾਰਦਰਸ਼ਤਾ

ਆਨਲਾਈਨ ਨੀਤੀ ਤਹਿਤ ਹੀ ਪੰਜਾਬ ’ਚ ਹੋਣਗੇ ਹੁਣ ਅਧਿਆਪਕਾਂ ਦੇ ਤਬਾਦਲੇ, ਨੋਟੀਫਿਕੇਸ਼ਨ ਜਾਰੀ

ਨਵੀਂ ਟਰਾਂਸਫਰ ਨੀਤੀ ਲਾਗੂ, ਕੀ ਅਧਿਆਪਕਾਂ ਲਈ ਹੋਵੇਗੀ ਲਾਹੇਵੰਦ...?

Big Bulletin | ਆਨਲਾਈਨ ਸਿੱਖਿਆ ਚ ਮਦਦਗਾਰ ਹੋਣਗੇ ਸਮਾਰਟਫੋਨ। Khabra Punjab Toh

ਸਿੱਖਿਆ ਦਾ ਨਵਾਂ ਯੁਗ| 34 ਸਾਲ ਬਾਅਦ ਬਦਲੀ ਸਿੱਖਿਆ ਨੀਤੀ ,ਨਵੀਂ ਸਿੱਖਿਆ ਨੀਤੀ ਚ ਕਈ ਵੱਡੇ ਬਦਲਾਅ|Khabra Punjab Toh

Song Searches



Find Latest Petrol Diesel Price

ਆਨਲਾਈਨ ਪੜ੍ਹਾਈ ਕਰਵਾਉਣੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਬਣੀ ਵੱਡੀ ਚੁਣੌਤੀ
http://beta.ajitjalandhar.com/news/20200909/8/3172843.cms#3172843
ਈ.ਡੀ.ਵਲੋਂ ਸ਼ਰਾਬ ਮਾਮਲੇ `ਚ ਈ.ਸੀ.ਆਈ.ਆਰ ਦਰਜ ਕਰਨ ਨਾਲ ਸਫੈਦਪੋਸ਼ ਤਸਕਰਾਂ ਦੇ ਚਿਹਰੇ ਹੋਣਗੇ ਨੰਗੇ- ਪ੍ਰੋ. ਚੰਦੂਮਾਜਰਾ
http://beta.ajitjalandhar.com/news/20200905/18/3167686.cms#3167686
ਈ.ਡੀ.ਵਲੋਂ ਸ਼ਰਾਬ ਮਾਮਲੇ `ਚ ਈ.ਸੀ.ਆਈ.ਆਰ ਦਰਜ ਕਰਨ ਨਾਲ ਸਫੈਦਪੋਸ਼ ਤਸਕਰਾਂ ਦੇ ਚਿਹਰੇ ਹੋਣਗੇ ਨੰਗੇ- ਪ੍ਰੋ. ਚੰਦੂਮਾਜਰਾ
http://beta.ajitjalandhar.com/news/20200905/18/3167686.cms#3167686
48 ਘੰਟਿਆਂ `ਚ 4.78 ਲੱਖ ਵਿਦਿਆਰਥੀਆਂ ਦਾ ਆਨਲਾਈਨ ਟੈਸਟ ਲੈ ਕੇ ਕੰਪਿਊਟਰ ਅਧਿਆਪਕਾਂ ਨੇ ਬਣਾਇਆ ਵਿਸ਼ਵ ਕੀਰਤੀਮਾਨ
http://beta.ajitjalandhar.com/news/20200905/16/3168024.cms#3168024
ਪਾਵਰਕੌਮ ਦੇ ਬਰਖ਼ਾਸਤ ਠੇਕਾ ਮੁਲਾਜ਼ਮਾਂ ਦੀ ਛਾਂਟੀ ਨੀਤੀ ਰੱਦ; ਬਹਾਲੀ ਤੇ ਮੁਆਵਜ਼ੇ ਦੀ ਮੰਗ ਮੰਨੀ
https://www.samajweekly.com/%e0%a8%aa%e0%a8%be%e0%a8%b5%e0%a8%b0%e0%a8%95%e0%a9%8c%e0%a8%ae-%e0%a8%a6%e0%a9%87-%e0%a8%ac%e0%a8%b0%e0%a9%99%e0%a8%be%e0%a8%b8%e0%a8%a4-%e0%a8%a0%e0%a9%87%e0%a8%95%e0%a8%be-%e0%a8%ae%e0%a9%81/
ਖ਼ਾਲਸਾ ਕਾਲਜ ਵਲੋਂ ਆਨਲਾਈਨ ਮੁਕਾਬਲੇ
http://beta.ajitjalandhar.com/news/20200902/10/3164891.cms#3164891
`ਰਾਸ਼ਟਰੀ ਸਿੱਖਿਆ ਨੀਤੀ -2020 ਨੂੰ ਲਾਗੂ ਕਰਨ ਲਈ ਰੋਡਮੈਪ` ਵਿਸ਼ੇ `ਤੇ ਵੈਬੀਨਾਰ
http://beta.ajitjalandhar.com/news/20200827/16/3158574.cms#3158574
ਲੋਕ ਆਨਲਾਈਨ ਠੱਗੀ ਤੋਂ ਬਚਣ ਲਈ ਸੁਚੇਤ ਹੋਣ- ਬੈਂਕ ਪ੍ਰਬੰਧਕ
http://beta.ajitjalandhar.com/news/20200827/8/3158919.cms#3158919
ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਵੇਂ ਪਰਕਾਸ਼ ਪੂਰਬ ਨੂੰ ਸਮਰਪਤ ਆਨਲਾਈਨ ਲੇਖ ਮੁਕਾਬਲਾ ਆਯੋਜਿਤ
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%97%e0%a9%81%e0%a8%b0%e0%a9%82-%e0%a8%a4%e0%a9%87%e0%a8%97-%e0%a8%ac%e0%a8%b9%e0%a8%be%e0%a8%a6%e0%a9%81%e0%a8%b0-%e0%a8%9c%e0%a9%80-%e0%a8%a6%e0%a9%87-400/
ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਆਨਲਾਈਨ ਲੇਖ ਮੁਕਾਬਲੇ ਕਰਵਾਏ
http://beta.ajitjalandhar.com/news/20200826/8/3157877.cms#3157877



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3