Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 673 results found ! (0.482 Sec)

ਲਾਕ ਡਾਊਨ `ਚ ਢਿੱਲ ਦੌਰਾਨ ਆਮ ਸਾਈਕਲ ਦੀ ਡਿਮਾਂਡ ਵੱਧ ਗਈ ਹੈ ਪਰ ਮਜ਼ਦੂਰਾਂ ਦੀ ਕਮੀ ਕਾਰਨ ਇਸ ਡਿਮਾਂਡ ਨੂੰ ਪੂਰਾ ਕਰਨ ਵਿਚ ਮੁਸ਼ਕਿਲ ਹੋ ਰਹੀ ਹੈ। ਇਨ੍ਹਾਂ ਸਾਈਕਲਾਂ ਨੂੰ ਖ਼ਰੀਦ ਵੀ ਮਜ਼ਦੂਰ .....
https://allpunjab.in/Videos/Play?q=ਆਮ ਸਾਈਕਲ ਦੀ ਵਧੀ ਮਾਰਕੀਟ `ਚ ਡਿਮਾਂਡਆਮ ਸਾਈਕਲ ਦੀ ਵਧੀ ਮਾਰਕੀਟ `ਚ ਡਿਮਾਂਡ
ਮਾਰਕੀਟ ਕਮੇਟੀ ਗਹਿਰੀ ਮੰਡੀ ਵਿਖੇ ਸ਼ੁੱਧ ਵਾਤਾਵਰਨ ਲਈ ਲਗਾਏ ਗਏ ਬੂਟੇ ▶ 3:54 ਮਾਰਕੀਟ ਕਮੇਟੀ ਗਹਿਰੀ ਮੰਡੀ ਵਿਖੇ ਸ਼ੁੱਧ ਵਾਤਾਵਰਨ ਲਈ ਲਗਾਏ ਗਏ ਬੂਟੇ
#DailyAjit #Ajitnews Click on the Subscribe button to subscribe to our YouTube channel for latest videos. For more videos, Please Visit http://www.ajittv.com.....
https://www.youtube.com/watch?v=TW4MmhxK8cc
DGP ਗੁਪਤਾ ਦੀ ਵਧੀ ਪਰੇਸ਼ਾਨੀ ਡੀਜੀਪੀ ਨੇ ਆਪਣੇ ਬਿਆਨ ਤੇ ਜ਼ਾਹਿਰ ਕੀਤਾ ਪਛਤਾਵਾ ABP Sanjha, the juggernaut in journalism is a leading 24x7 Punjabi channel operating in Canada. Also available on all digital pl.....
https://allpunjab.in/Videos/Play?q=DGP Gupta ਦੀ ਵਧੀ ਪਰੇਸ਼ਾਨੀ | ABP SanjhaDGP Gupta <b>ਦੀ</b> <b>ਵਧੀ</b> ਪਰੇਸ਼ਾਨੀ | ABP Sanjha
ਤੁਸੀਂ ਚਾਰਕੋਲ ਦੇ ਫਾਇਦਿਆਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ।ਇਹ ਨਾ ਸਿਰਫ ਤੁਹਾਡੀ ਚਮੜੀ ਦੀ ਸੁੰਦਤਰਾ ਨੂੰ ਵਧਾਉਂਦਾ ਹੈ, ਬਲਕਿ ਚਮਕਦਾ ਵੀ ਰੱਖਦਾ ਹੈ। ਪਰ ਅੱਜ ਅਸੀਂ ਤੁਹਾਨੂੰ ਘਰ ‘ਚ ਤਿਆਰ ਕੀਤੇ ਗਏ ਵਿਸ਼ੇਸ਼ ਚਾਰਕੋਲ ਪੇਸਟ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੂੰ ਤੁਸੀਂ ਅਸਾਨੀ ਨਾਲ ਤਿਆਰ ਕਰ ਸਕੋਗੇ, ਤੇ ਇਹ ਤੁਹਾਡੇ ਲਈ ਮਾਰਕੀਟ ਉਤਪਾਦਕਾਂ ਨਾਲੋਂ ਵਧੇਰੇ ਲਾਭਕਾਰੀ ਹੋਵੇਗਾ। ਦੱਸ ਦੇਈਏ ਕਿ, ਕਾਲੇ ਰੰਗ ਦਾ ਇਹ ਪਾਊਡਰ ਤੁਹਾਡੀ ਚਮੜੀ ਨੂੰ ਡੀਟੌਕਸਿੰਗ ਕਰਨ ‘ਚ ਕਾਰਗਰ ਹੈ ਅਤੇ ਨਾਲ ਹੀ ਇਹ ਚਮੜੀ ਨੂੰ ਚਮਕਦਾਰ ਵੀ ਬਣਾਉਂਦਾ ਹੈ। ਤੁਹਾਡੀ ਚਮੜੀ ਜਿੰਨੀ ਸਾਫ ਹੈ, ਉੱਨੀ ਚਮਕ ਆਵੇਗੀ। ਚਾਰਕੋਲ ਦੀ ਵਰਤੋਂ ਨਾਲ ਚਿਹਰੇ ‘ਤੇ ਮੁਹਾਸੇ ਘੱਟ ਹੁੰਦੇ ਹਨ। ਇਹ ਸਾਡੀ ਚਮੜੀ ਤੋਂ ਵਧੇਰੇ ਤੇਲ ਸੋਖਦਾ ਹੈ, ਜਿਸ ਨਾਲ ਸਾਡੀ ਚਮੜੀ ਬਿਲਕੁਲ ਆਮ ਦਿਖਾਈ ਦਿੰਦੀ ਹੈ। ਇਹ ਸਾਡੀ ਚਮੜੀ ਨੂੰ ਜ਼ਹਿਰੀਲੇ ਤੱਤਾਂ ਅਤੇ ਕੈਮੀਕਲ ਤੋਂ ਬਚਾਉਂਦਾ ਹੈ, ਤੇ ਸਾਡੇ ਚਿਹਰੇ ਨੂੰ ਚਮਕਦਾਰ, ਸਾਫ ਬਣਾਉਂਦਾ ਹੈ। ਚਾਰਕੋਲ ‘ਚ ਸੋਖਣ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ । ਇਸ ਲਈ, ਇਸ ਦੀ ਵਰਤੋਂ ਕਰਨ ਤੋਂ ਬਾਅਦ, ਤੁਹਾਡਾ ਚਿਹਰਾ ਸਾਫ ਹੋ ਜਾਂਦਾ। ਇਹ ਚਮੜੀ ਦੀ ਸਾਰੀ ਮੈਲ, ਮਿੱਟੀ ਤੇ ਤੇਲ ਆਸਾਨੀ ਨਾਲ ਸੋਖ ਲੈਂਦਾ ਹੈ। ਜਿਸ ਤੋਂ ਬਾਅਦ ਤੁਹਾਡੀ ਚਮੜੀ ਬੇਦਾਗ ਅਤੇ ਚਿੱਟੀ ਹੋ ਜਾਂਦੀ ਹੈ।..
https://www.punjabi.dailypost.in/news/health/homemade-charcoal-paste/ਘਰ ਬੈਠੇ ਬਣਾਓ Charcoal ਪੇਸਟ
ਕੋਰੋਨਾ ਵਾਇਰਸ ਦਾ ਸ਼ੇਅਰ ਮਾਰਕੀਟ `ਤੇ ਅਸਰ ABP Sanjha, the juggernaut in journalism is a leading 24x7 Punjabi channel operating in Canada. Also available on all digital platforms, the Channel, that has mo.....
https://allpunjab.in/Videos/Play?q=Corona Virus ਦਾ Share Market `ਤੇ ਅਸਰ | ABP SanjhaCorona Virus ਦਾ Share Market `ਤੇ ਅਸਰ | ABP Sanjha
News Now Canada July 30, 2020, || TV Punjab Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtube.com/TvPunjab?sub_confirmation=1 .....
https://allpunjab.in/Videos/Play?q=Canada ਦੇ Airports `ਤੇ ਵਧੀ ਸਖ਼ਤੀCanada ਦੇ Airports `ਤੇ <b>ਵਧੀ</b> ਸਖ਼ਤੀ
#jagbani#Farmers#Airpollution ਇਕ ਪਾਸੇ ਸੜ੍ਹਦੀ ਪਰਾਲੀ ਤੇ ਦੂਜੇ ਪਾਸੇ ਮਰੀਜ਼ਾਂ ਦੀ ਭੀੜ.....ਇਹ ਦੋਵੇਂ ਤਸਵੀਰਾਂ ਬਰਨਾਲਾ ਦੀਆਂ ਨੇ .....ਜਿਥੇ ਪ੍ਰਦੂਸ਼ਣ ਕਾਰਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ....ਤਸਵੀਰਾਂ `ਚ ਤੁਸੀਂ ਸਾ..
https://allpunjab.in/Videos/Play?q=ਖਤਰਨਾਕ ਪੱਧਰ `ਤੇ ਪਹੁੰਚਿਆਂ ਬਰਨਾਲਾ ਦਾ ਪ੍ਰਦੂਸ਼ਣ, ਵਧੀ ਮਰੀਜ਼ਾਂ ਦੀ ਗਿਣਤੀਖਤਰਨਾਕ ਪੱਧਰ `ਤੇ ਪਹੁੰਚਿਆਂ ਬਰਨਾਲਾ ਦਾ ਪ੍ਰਦੂਸ਼ਣ, <b>ਵਧੀ</b> ਮਰੀਜ਼ਾਂ <b>ਦੀ</b> ਗਿਣਤੀ
ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਰਕਾਰ ਨੇ ਕੱਡੀ 60 KM ਸਾਈਕਲ ਰੈਲੀ #sikhism #dailypostpunjabi For More updates subscribe us by click on above Red Subscribe Button Daily Post Punjabi: https://punjabi.dailyp..
https://allpunjab.in/Videos/Play?q=ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਰਕਾਰ ਨੇ ਕੱਡੀ 60 KM ਸਾਈਕਲ ਰੈਲੀਪ੍ਰਕਾਸ਼ ਪੂਰਬ ਨੂੰ ਸਮਰਪਿਤ ਸਰਕਾਰ ਨੇ ਕੱਡੀ 60 KM <b>ਸਾਈਕਲ</b> ਰੈਲੀ
ਬਲਾਚੌਰ, 16 ਜੁਲਾਈ (ਸ਼ਾਮ ਸੁੰਦਰ ਮੀਲੂ)- ਪੰਜਾਬ ਦੇ ਕਿਸਾਨ ਵੀ ਪੰਜਾਬ ਸਰਕਾਰ ਵਲੋਂ ਚਲਾਈ ਆਯੂਸ਼ਮਾਨ ਭਾਰਤ ਸਰਬੱਤ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਤੱਕ ਸਿਹਤ ਬੀਮਾ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ | ਇਹ ਵਿਚਾਰ ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਆਪਣੇ ਹਲਕੇ ਦੇ ਸਮੂਹ ਕਿਸਾਨਾਂ ਨੂੰ ਆਯੂਸ਼ਮਾਨ ਭਾਰਤ ਸਰਬੱਤ ਯੋਜਨਾ ਦਾ ਲਾਭ ਲੈਣ ਲਈ ਮੀਡੀਆ ਦੇ ਰਾਹੀ ਪ੍ਰੇਰਿਤ ਕਰਦਿਆਂ ਕਹੇ | ਵਿਧਾਇਕ ਮੰਗੂਪੁਰ ਨੇ ਕਿਹਾ ਪਹਿਲਾਂ ਇਸ ਯੋਜਨਾ ਦਾ ਲਾਭ ਸਿਰਫ਼ ਨੀਲੇ ਕਾਰਡ ਧਾਰਕਾਂ ਨੂੰ ਹੀ ਸੀ, ਹੁਣ ਸੂਬੇ ਦੇ ਕਿਸਾਨਾਂ ਨੂੰ ਇਸ ਸਕੀਮ ਦੇ ਦਾਇਰੇ ਵਿਚ ਲਿਆਉਣ ਲਈ ਪੰਜਾਬ ਮੰਡੀ ਬੋਰਡ ਦੇ ਜ਼ਰੀਏ ਕੈਪਟਨ ਸਰਕਾਰ ਵਲੋਂ ਰੂਪਰੇਖਾ ਉਲੀਕੀ ਗਈ ਹੈ | ਵਿਧਾਇਕ ਮੰਗੂਪੁਰ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਕੋਲ 1 ਜਨਵਰੀ 2020 ਤੋਂ ਬਾਅਦ ਵੇਚੀ ਫ਼ਸਲ ਤੋਂ ਪ੍ਰਾਪਤ ਜੇ-ਫਾਰਮ ਧਾਰਕ, ਜਾਂ 1 ਨਵੰਬਰ 2019 ਤੋਂ 31 ਮਾਰਚ 2020 ਤੱਕ ਖੰਡ ਮਿੱਲਾਂ ਨੂੰ ਵੇਚੇ ਕਮਾਦ ਦੀ ਗੰਨਾ ਤੇਲ ਦੀ ਪਰਚੀ ਹੈ, ਇਸ ਸਕੀਮ ਦੇ ਦਾਇਰੇ ਵਿਚ ਕਿਸਾਨ ਪਰਿਵਾਰ ਦਾ ਮੁਖੀ, ਪਤੀ, ਪਤਨੀ, ਮਾਤਾ, ਪਿਤਾ, ਅਣਵਿਆਹੇ ਬੱਚੇ, ਤਲਾਕਸ਼ੁਦਾ ਧੀ ਤੇ ਉਸ ਦੇ ਨਾਬਾਲਗ ਬੱਚੇ ਵਿਧਵਾ ਨੂੰ ਹ ਤੇ ਉਸ ਦੇ ਨਬਾਲਗ ਬੱਚੇ ਲਾਭ ਲੈ ਸਕਦੇ ਹਨ | ਆਯੂਸ਼ਮਾਨ ਭਾਰਤ ਸਰਬੱਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਕਿਸਾਨ 24 ਜੁਲਾਈ 2020 ਤੱਕ ਆਪਣੀ ਦਰਖਾਸਤ ਸਵੈ-ਘੋਸ਼ਣਾ ਪੱਤਰ ਤੇ ਲੋੜੀਂਦੇ ਦਸਤਾਵੇਜ਼ ਮਾਰਕੀਟ ਦਫ਼ਤਰ ਜਾਂ ਆੜ੍ਹਤੀਆ ਕੋਲ ਜਮ੍ਹਾਂ ਕਰਵਾ ਸਕਦੇ ਹਨ, ਜਿਸ ਲਈ ਮਾਰਕੀਟ ਦਫ਼ਤਰ ਜਾਂ ਆੜ੍ਹਤੀਏ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤਾ ਜਾ ਸਕਦੇ ਹਨ | ਉਨ੍ਹਾਂ ਬਲਾਚੌਰ ਹਲਕੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ | ਇਸ ਮੌਕੇ ਬਲਾਕ ਸੰਮਤੀ ਸੜੋਆ ਦੇ ਚੇਅਰਮੈਨ ਠੇਕੇਦਾਰ ਗੌਰਵ ਕੁਮਾਰ ਵਿੱਕੀ, ਮਾਰਕੀਟ ਕਮੇਟੀ ਚੇਅਰਮੈਨ ਹਰਜੀਤ ਸਿੰਘ ਜਾਡਲੀ, ਸੰਮਤੀ ਬਲਾਚੌਰ ਦੇ ਚੇਅਰਮੈਨ ਧਰਮਪਾਲ, ਨਗਰ ਕੌਾਸਲ ਬਲਾਚੌਰ ਦੇ ਪ੍ਰਧਾਨ ਨਰਿੰਦਰ ਕੁਮਾਰ ਟਿੰਕੂ ਘਈ ਹਾਜ਼ਰ ਸਨ |..
http://beta.ajitjalandhar.com/news/20200717/11/3115118.cms#3115118ਹਲਕੇ ਦੇ ਕਿਸਾਨ ਆਯੂਸ਼ਮਾਨ ਭਾਰਤ ਸਰਬੱਤ ਬੀਮਾ ਯੋਜਨਾ ਦਾ ਲਾਭ ਪਹਿਲ ਦੇ ਆਧਾਰ `ਤੇ ਲੈਣ-ਵਿਧਾਇਕ ਮੰਗੂਪੁਰ
ਤਰਖਾਣ ਨੇ ਬਣਾਇਆ ਲੱਕੜੀ ਦੀ ਅਜਿਹਾ ਸਾਈਕਲ ਕਿ ਦੇਖ ਹੱਥ ਚੁੰਮ-2 ਜਾਂਦੇ ਨੇ ਲੋਕ, ਵੇਖੋ ਤਾਂ ਕੀ ਐ ਖਾਸ ! #DailyPostPunjabi For More updates subscribe us by click on above Red.....
https://allpunjab.in/Videos/Play?q=ਤਰਖਾਣ ਨੇ ਬਣਾਇਆ ਲੱਕੜੀ ਦੀ ਅਜਿਹਾ ਸਾਈਕਲ ਕਿ ਦੇਖ ਹੱਥ ਚੁੰਮ-2 ਜਾਂਦੇ ਨੇ ਲੋਕ, ਵੇਖੋ ਤਾਂ ਕੀ ਐ ਖਾਸ !ਤਰਖਾਣ ਨੇ ਬਣਾਇਆ ਲੱਕੜੀ <b>ਦੀ</b> ਅਜਿਹਾ <b>ਸਾਈਕਲ</b> ਕਿ ਦੇਖ ਹੱਥ ਚੁੰਮ-2 ਜਾਂਦੇ ਨੇ ਲੋਕ, ਵੇਖੋ ਤਾਂ ਕੀ ਐ ਖਾਸ !
ਘੁਮਾਣ, 10 ਫਰਵਰੀ (ਬੰਮਰਾਹ)- ਲੰਮੇ ਸਮੇਂ ਤੋਂ ਮਾਰਕੀਟ ਕਮੇਟੀ ਸ੍ਰੀ ਹਰਿਗੋਬਿੰਦਪੁਰ ਦੀ ਫ਼ੀਸ ਚੋਰੀ ਦਾ ਮਸਲਾ ਚੱਲਿਆ ਆ ਰਿਹਾ ਸੀ, ਜਿਸ ਨੂੰ ਲੈ ਕੇ ਮਾਰਕੀਟ ਕਮੇਟੀ ਸ੍ਰੀ ਹਰਿਗੋਬਿੰਦਪੁਰ ਵਿਚ ਨਵੇਂ ਆਏ ਸਕੱਤਰ ਜਸਵਿੰਦਰ ਸਿੰਘ ਰਿਆੜ ਦੀ ਅਗਵਾਈ `ਚ ਗੁਰਮੰਗਤ ਸਿੰਘ ਮੱਲ੍ਹੀ ਲੇਖਾਕਾਰ ਤੇ ਹੋਰ ਮੁਲਾਜ਼ਮਾਂ ਵਲੋਂ ਘੁਮਾਣ ਵਿਖੇ ਸਵੇਰੇ ਕਰੀਬ 5 ਵਜੇ ਨਾਕਾ ਲਗਾਇਆ, ਜਿਸ ਦੌਰਾਨ ਦੁਕਾਨਦਾਰਾਂ ਵਲੋਂ ਜਾਂ ਵਪਾਰੀਆਂ ਵਲੋਂ ਅੰਮਿ੍ਤਸਰ, ਟਾਂਡਾ, ਬਿਆਸ, ਬਟਾਲਾ, ਮੰਡੀ ਤੋਂ ਬਿਨਾਂ ਮਾਰਕੀਟ ਕਮੇਟੀ ਫ਼ੀਸ ਦਿੱਤਿਆਂ ਲਿਆਂਦੀਆਂ ਜਾ ਰਹੀਆਂ ਸਬਜ਼ੀਆਂ ਵਾਲੀਆਂ ਗੱਡੀਆਂ ਨੂੰ ਘੇਰਿਆ ਗਿਆ ਅਤੇ ਗੱਡੀ ਵਿਚ ਲੋਡ ਸਬਜ਼ੀਆਂ ਦੀਆਂ ਪਰਚੀਆਂ ਚੈੱਕ ਕਰਨ ਉਪਰੰਤ ਜਿਹੜੇ ਡਰਾਈਵਰਾਂ ਕੋਲ ਮਾਰਕੀਟ ਕਮੇਟੀ ਦੀ ਫ਼ੀਸ ਪਰਚੀ ਨਹੀਂ ਸੀ, ਬਣਦੀ ਫ਼ੀਸ ਦੀ ਪਰਚੀ ਕੱਟੀ ਗਈ | ਇਹ ਨਾਕਾ ਘੁਮਾਣ ਚੌਕ `ਚ 12 ਵਜੇ ਤੱਕ ਲੱਗਾ ਰਿਹਾ ਤੇ ਅੰਮਿ੍ਤਸਰ, ਬਿਆਸ, ਟਾਂਡਾ ਅਤੇ ਬਟਾਲਾ ਵਾਲੇ ਪਾਸਿਓਾ ਆਉਣ ਵਾਲੀਆਂ ਸਬਜ਼ੀ ਵਾਲੀਆਂ ਗੱਡੀਆਂ ਨੂੰ ਰੋਕ ਕੇ ਉਨ੍ਹਾਂ ਦੀ ਜਾਂਚ ਕੀਤੀ ਗਈ ਤੇ ਬਿਨਾਂ ਫ਼ੀਸ ਕਟਾਏ ਸਬਜ਼ੀਆਂ ਵੇਚਣ ਵਾਲਿਆਂ ਦੀਆਂ ਮੌਕੇ `ਤੇ ਰਸੀਦਾਂ ਕੱਟੀਆਂ ਗਈਆਂ | ਮਾਰਕੀਟ ਕਮੇਟੀ ਦੇ ਸਕੱਤਰ ਜਸਵਿੰਦਰ ਸਿੰਘ ਰਿਆੜ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮੰਡੀ ਤੋਂ ਸਬਜ਼ੀ ਖ਼ਰੀਦਦੇ ਹਨ ਤਾਂ ਐਮ-ਫਾਰਮ (ਪੱਕਾ ਬਿੱਲ) ਜ਼ਰੂਰ ਲੈ ਕੇ ਆਉਣ | ਜੇਕਰ ਫਿਰ ਵੀ ਕੋਈ ਦੁਕਾਨਦਾਰ ਫ਼ੀਸ ਚੋਰੀ ਕਰਦਾ ਪਾਇਆ ਗਿਆ ਤਾਂ ਉਸ ਿਖ਼ਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਸਕੱਤਰ ਜਸਵਿੰਦਰ ਸਿੰਘ ਰਿਆੜ, ਗੁਰਮੰਗਤ ਸਿੰਘ ਮੱਲ੍ਹੀ, ਪ੍ਰਭਜੋਤ ਸਿੰਘ ਮਸਾਣੀਆਂ, ਗੁਰਪ੍ਰੀਤ ਸਿੰਘ ਗੋਪੀ, ਅਸ਼ਵੀ ਕੁਮਾਰ, ਪ੍ਰਭਜੋਤ ਸਿੰਘ ਖ਼ਾਨਪੁਰ ਆਦਿ ਹਾਜ਼ਰ ਸਨ |..
http://beta.ajitjalandhar.com/news/20200211/12/2964529.cms#2964529<b>ਮਾਰਕੀਟ</b> ਕਮੇਟੀ ਸਕੱਤਰ ਨੇ ਘੁਮਾਣ <b>`ਚ</b> ਨਾਕਾ ਲਾ ਕੇ ਫ਼ੀਸ ਚੋਰੀ ਕਰਨ ਵਾਲਿਆਂ ਨੂੰ ਕੀਤਾ ਕਾਬੂ
ਘੁਮਾਣ, 10 ਫਰਵਰੀ (ਬੰਮਰਾਹ)- ਲੰਮੇ ਸਮੇਂ ਤੋਂ ਮਾਰਕੀਟ ਕਮੇਟੀ ਸ੍ਰੀ ਹਰਿਗੋਬਿੰਦਪੁਰ ਦੀ ਫ਼ੀਸ ਚੋਰੀ ਦਾ ਮਸਲਾ ਚੱਲਿਆ ਆ ਰਿਹਾ ਸੀ, ਜਿਸ ਨੂੰ ਲੈ ਕੇ ਮਾਰਕੀਟ ਕਮੇਟੀ ਸ੍ਰੀ ਹਰਿਗੋਬਿੰਦਪੁਰ ਵਿਚ ਨਵੇਂ ਆਏ ਸਕੱਤਰ ਜਸਵਿੰਦਰ ਸਿੰਘ ਰਿਆੜ ਦੀ ਅਗਵਾਈ `ਚ ਗੁਰਮੰਗਤ ਸਿੰਘ ਮੱਲ੍ਹੀ ਲੇਖਾਕਾਰ ਤੇ ਹੋਰ ਮੁਲਾਜ਼ਮਾਂ ਵਲੋਂ ਘੁਮਾਣ ਵਿਖੇ ਸਵੇਰੇ ਕਰੀਬ 5 ਵਜੇ ਨਾਕਾ ਲਗਾਇਆ, ਜਿਸ ਦੌਰਾਨ ਦੁਕਾਨਦਾਰਾਂ ਵਲੋਂ ਜਾਂ ਵਪਾਰੀਆਂ ਵਲੋਂ ਅੰਮਿ੍ਤਸਰ, ਟਾਂਡਾ, ਬਿਆਸ, ਬਟਾਲਾ, ਮੰਡੀ ਤੋਂ ਬਿਨਾਂ ਮਾਰਕੀਟ ਕਮੇਟੀ ਫ਼ੀਸ ਦਿੱਤਿਆਂ ਲਿਆਂਦੀਆਂ ਜਾ ਰਹੀਆਂ ਸਬਜ਼ੀਆਂ ਵਾਲੀਆਂ ਗੱਡੀਆਂ ਨੂੰ ਘੇਰਿਆ ਗਿਆ ਅਤੇ ਗੱਡੀ ਵਿਚ ਲੋਡ ਸਬਜ਼ੀਆਂ ਦੀਆਂ ਪਰਚੀਆਂ ਚੈੱਕ ਕਰਨ ਉਪਰੰਤ ਜਿਹੜੇ ਡਰਾਈਵਰਾਂ ਕੋਲ ਮਾਰਕੀਟ ਕਮੇਟੀ ਦੀ ਫ਼ੀਸ ਪਰਚੀ ਨਹੀਂ ਸੀ, ਬਣਦੀ ਫ਼ੀਸ ਦੀ ਪਰਚੀ ਕੱਟੀ ਗਈ | ਇਹ ਨਾਕਾ ਘੁਮਾਣ ਚੌਕ `ਚ 12 ਵਜੇ ਤੱਕ ਲੱਗਾ ਰਿਹਾ ਤੇ ਅੰਮਿ੍ਤਸਰ, ਬਿਆਸ, ਟਾਂਡਾ ਅਤੇ ਬਟਾਲਾ ਵਾਲੇ ਪਾਸਿਓਾ ਆਉਣ ਵਾਲੀਆਂ ਸਬਜ਼ੀ ਵਾਲੀਆਂ ਗੱਡੀਆਂ ਨੂੰ ਰੋਕ ਕੇ ਉਨ੍ਹਾਂ ਦੀ ਜਾਂਚ ਕੀਤੀ ਗਈ ਤੇ ਬਿਨਾਂ ਫ਼ੀਸ ਕਟਾਏ ਸਬਜ਼ੀਆਂ ਵੇਚਣ ਵਾਲਿਆਂ ਦੀਆਂ ਮੌਕੇ `ਤੇ ਰਸੀਦਾਂ ਕੱਟੀਆਂ ਗਈਆਂ | ਮਾਰਕੀਟ ਕਮੇਟੀ ਦੇ ਸਕੱਤਰ ਜਸਵਿੰਦਰ ਸਿੰਘ ਰਿਆੜ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮੰਡੀ ਤੋਂ ਸਬਜ਼ੀ ਖ਼ਰੀਦਦੇ ਹਨ ਤਾਂ ਐਮ-ਫਾਰਮ (ਪੱਕਾ ਬਿੱਲ) ਜ਼ਰੂਰ ਲੈ ਕੇ ਆਉਣ | ਜੇਕਰ ਫਿਰ ਵੀ ਕੋਈ ਦੁਕਾਨਦਾਰ ਫ਼ੀਸ ਚੋਰੀ ਕਰਦਾ ਪਾਇਆ ਗਿਆ ਤਾਂ ਉਸ ਿਖ਼ਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਸਕੱਤਰ ਜਸਵਿੰਦਰ ਸਿੰਘ ਰਿਆੜ, ਗੁਰਮੰਗਤ ਸਿੰਘ ਮੱਲ੍ਹੀ, ਪ੍ਰਭਜੋਤ ਸਿੰਘ ਮਸਾਣੀਆਂ, ਗੁਰਪ੍ਰੀਤ ਸਿੰਘ ਗੋਪੀ, ਅਸ਼ਵੀ ਕੁਮਾਰ, ਪ੍ਰਭਜੋਤ ਸਿੰਘ ਖ਼ਾਨਪੁਰ ਆਦਿ ਹਾਜ਼ਰ ਸਨ |..
http://beta.ajitjalandhar.com/news/20200211/12/2964529.cms#2964529<b>ਮਾਰਕੀਟ</b> ਕਮੇਟੀ ਸਕੱਤਰ ਨੇ ਘੁਮਾਣ <b>`ਚ</b> ਨਾਕਾ ਲਾ ਕੇ ਫ਼ੀਸ ਚੋਰੀ ਕਰਨ ਵਾਲਿਆਂ ਨੂੰ ਕੀਤਾ ਕਾਬੂ


Related Searches

Video Searches



ਆਮ ਸਾਈਕਲ ਦੀ ਵਧੀ ਮਾਰਕੀਟ `ਚ ਡਿਮਾਂਡ

ਲਾੱਕਡਾਊਨ `ਚ ਵਧੀ ਸਾਈਕਲ ਦੀ ਡਿਮਾਂਡ, ਇਮਿਊਨਿਟੀ ਬੂਸਟ ਕਰਨ ਲਈ ਲੋਕ ਚਲਾ ਰਹੇ ਸਾਈਕਲ

ਮੁੜ ਸਾਈਕਲ `ਤੇ ਪੈਡਲ ਮਾਰਨ ਨੂੰ ਬੇਤਾਬ ਨੇ ਲੋਕ, ਡਿਮਾਂਡ ਵੱਧ ਗਈ ਪਰ ਬਣਾਉਣ ਨੂੰ ਲੇਬਰ ਹੈ ਨਹੀਂ

ਅੱਜ `ਵਿਸ਼ਵ ਸਾਈਕਲ ਦਿਹਾੜੇ` ਮੌਕੇ ਸਾਈਕਲ ਤੇ ਸਕੱਤਰੇਤ ਪਹੁੰਚੇ ਮਨੋਹਰ ਲਾਲ ਖੱਟਰ

ਸਾਈਕਲ ਦਿਵਸ `ਤੇ ਸੁਣੋ ਸਾਈਕਲ ਇੰਡਸਟਰੀ ਦਾ ਦਰਦ

Song Searches



Find Latest Petrol Diesel Price

14 ਸਾਲਾਂ ਬਾਅਦ ਸੈਕਟਰ 41 ਦੀ ਮੱਛੀ ਮਾਰਕੀਟ ਕਿਰਾਏ `ਤੇ ਚੜ੍ਹੀ
http://beta.ajitjalandhar.com/news/20200827/16/3158578.cms#3158578
ਚੇਅਰਮੈਨ ਮਾਰਕੀਟ ਕਮੇਟੀ ਵਲੋਂ ਅਨਾਜ ਮੰਡੀ ਦਾ ਦੌਰਾ
http://beta.ajitjalandhar.com/news/20200819/9/3150494.cms#3150494
Punjab `ਚ Corona ਨਾਲ ਵਿਗੜ ਰਹੇ ਹਾਲਾਤ, ਮੁੜ ਵਧੀ ਸਖ਼ਤੀ | ABP Sanjha
https://allpunjab.in/Videos/Play?q=Punjab `ਚ Corona ਨਾਲ ਵਿਗੜ ਰਹੇ ਹਾਲਾਤ, ਮੁੜ ਵਧੀ ਸਖ਼ਤੀ | ABP Sanjha
ਮਾਰਕੀਟ ਕਮੇਟੀ ਗਹਿਰੀ ਮੰਡੀ ਵਿਖੇ ਸ਼ੁੱਧ ਵਾਤਾਵਰਨ ਲਈ ਲਗਾਏ ਗਏ ਬੂਟੇ
https://allpunjab.in/Videos/Play?q=ਮਾਰਕੀਟ ਕਮੇਟੀ ਗਹਿਰੀ ਮੰਡੀ ਵਿਖੇ ਸ਼ੁੱਧ ਵਾਤਾਵਰਨ ਲਈ ਲਗਾਏ ਗਏ ਬੂਟੇ
ਇਸ ਨੌਜਵਾਨ ਨੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਤੇ ਸਾਈਕਲ ਵੰਡ ਮਨਾਇਆ ਆਜ਼ਾਦੀ ਦਿਵਸ
https://allpunjab.in/Videos/Play?q=ਇਸ ਨੌਜਵਾਨ ਨੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਤੇ ਸਾਈਕਲ ਵੰਡ ਮਨਾਇਆ ਆਜ਼ਾਦੀ ਦਿਵਸ
Bajwa ਤੇ Dullo ਵਲੋਂ ਚੁੱਕੇ ਸਵਾਲਾਂ ਤੇ ਬੋਲੇ Randhawa, ਕਿਹਾ ਕਾਂਗਰਸ `ਚ ਵਧੀ ਅਹੁਦਿਆਂ ਦੀ ਭੁੱਖ
https://allpunjab.in/Videos/Play?q=Bajwa ਤੇ Dullo ਵਲੋਂ ਚੁੱਕੇ ਸਵਾਲਾਂ ਤੇ ਬੋਲੇ Randhawa, ਕਿਹਾ ਕਾਂਗਰਸ `ਚ ਵਧੀ ਅਹੁਦਿਆਂ ਦੀ ਭੁੱਖ
ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸਕੱਤਰ ਗੁਰਿੰਦਰ ਸੋਢੀ ਨੇ ਆਜ਼ਾਦੀ ਦਿਹਾੜੇ ਮੌਕੇ ਜੁਗਨੀ ਕਲੱਬ ਦੀ ਸਾਈਕਲ ਰੈਲੀ ਨੂੰ ਦਿੱਤੀ ਹਰੀ ਝੰਡੀ
https://www.samajweekly.com/%e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80-%e0%a8%a6%e0%a9%87-%e0%a8%a1%e0%a8%bf%e0%a8%aa%e0%a8%9f%e0%a9%80-%e0%a8%aa%e0%a9%8d%e0%a8%b0%e0%a8%bf%e0%a9%b0/
ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਸਾਈਕਲ
https://allpunjab.in/Videos/Play?q=ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਸਾਈਕਲ
ਬਠਿੰਡਾ : 2 ਕਾਰਾਂ ਅਤੇ ਮੋਟਰ ਸਾਈਕਲ ਦੀ ਟੱਕਰ `ਚ ਇਕ ਦੀ ਮੌਤ ,ਇਕ ਗੰਭੀਰ
https://allpunjab.in/Videos/Play?q=ਬਠਿੰਡਾ : 2 ਕਾਰਾਂ ਅਤੇ ਮੋਟਰ ਸਾਈਕਲ ਦੀ ਟੱਕਰ `ਚ ਇਕ ਦੀ ਮੌਤ ,ਇਕ ਗੰਭੀਰ
ਮੋਟਰਸਾਈਕਲ ਵੇਚ ਕੇ ਲਿਆ ਸਾਈਕਲ, ਅੱਜ ਖੜ੍ਹ-ਖੜ੍ਹ ਕੇ ਵੇਖਦਾ ਹੈ ਜ਼ਮਾਨਾ
https://allpunjab.in/Videos/Play?q=ਮੋਟਰਸਾਈਕਲ ਵੇਚ ਕੇ ਲਿਆ ਸਾਈਕਲ, ਅੱਜ ਖੜ੍ਹ-ਖੜ੍ਹ ਕੇ ਵੇਖਦਾ ਹੈ ਜ਼ਮਾਨਾ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3