Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 5753 results found ! (0.298 Sec)

ਆਸਟ੍ਰੇਲੀਆ `ਚ ਵਿਦਿਆਰਥੀਆਂ ਲਈ ਸੰਕਟ, ਕੰਮ ਬੰਦ, ਪੈਸੇ ਮੁੱਕੇ Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https:.....
https://allpunjab.in/Videos/Play?q=ਆਸਟ੍ਰੇਲੀਆ `ਚ ਵਿਦਿਆਰਥੀਆਂ ਲਈ ਸੰਕਟ, ਕੰਮ ਬੰਦ, ਪੈਸੇ ਮੁੱਕੇਆਸਟ੍ਰੇਲੀਆ `ਚ ਵਿਦਿਆਰਥੀਆਂ ਲਈ ਸੰਕਟ, ਕੰਮ ਬੰਦ, ਪੈਸੇ ਮੁੱਕੇ
ਅਸੀਂ ਕਿਸੀ ਦੇ ਪੈਸੇ ਨਹੀਂ ਖਾਧੇ ਤੇ ਨਾਂ ਹੀ ਅਸੀਂ ਕੋਈ ਹਿਸਾਬ ਦੇਣਾ : ਸੰਦੀਪ ਤੂਰ ▶ 36:21 ਅਸੀਂ ਕਿਸੀ ਦੇ ਪੈਸੇ ਨਹੀਂ ਖਾਧੇ ਤੇ ਨਾਂ ਹੀ ਅਸੀਂ ਕੋਈ ਹਿਸਾਬ ਦੇਣਾ : ਸੰਦੀਪ ਤੂਰ
ਅਸੀਂ ਕਿਸੀ ਦੇ ਪੈਸੇ ਨਹੀਂ ਖਾਧੇ ਤੇ ਨਾਂ ਹੀ ਅਸੀਂ ਕੋਈ ਹਿਸਾਬ ਦੇਣਾ : ਸੰਦੀਪ ਤੂਰ #SandeepToor #Live #TikTok #MandeepSingh Keep Yourself Active With The Crunchy News Of .....
https://www.youtube.com/watch?v=UIY6VlhV2Mc
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਦੀਆਂ ਬੀ. ਐੱਸ. ਸੀ. ਭਾਗ ਦੂਜੇ ਦੀਆਂ ਵਿਦਿਆਰਥਣਾਂ ਵਲੋਂ ਪਿ੍ੰ: ਰਜਿੰਦਰ ਕੌਰ, ਅਧਿਆਪਕਾ ਸੋਨੀਆ ਤੇ ਜਸਪ੍ਰੀਤ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ਵ ਗੁਰਦਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਨੇ ਮਰੀਜ਼ਾਂ ਤੇ ਆਮ ਲੋਕਾਂ ਨੂੰ ਗੁਰਦੇ ਦੀ ਬਿਮਾਰੀ ਬਾਰੇ ਦੱਸਿਆ | ਜਿਸ `ਚ ਇਸ ਦੀ ਪਰਿਭਾਸ਼ਾ ਕਿ ਗੁਰਦਿਆਂ ਦਾ ਖ਼ਰਾਬ ਹੋਣਾ ਕੀ ਹੈ ਤੇ ਇਸ ਦੇ ਕਾਰਨ ਜਿਵੇਂ ਕਿ ਪ੍ਰਦੂਸ਼ਿਤ ਵਾਤਾਵਰਨ, ਖ਼ੂਨ ਦੇ ਦਬਾਅ ਦਾ ਘਟਣਾ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋਣੀ ਤੇ ਸ਼ੂਗਰ ਦਾ ਵਧਣਾ ਆਦਿ ਅਤੇ ਇਸ ਦੇ ਲੱਛਣ ਜਿਵੇਂ ਕਿ ਬੁਖ਼ਾਰ, ਪਿਸ਼ਾਬ ਨਾ ਆਉਣਾ, ਠੰਢ ਲੱਗਣੀ, ਉਲਟੀਆਂ ਆਉਣਾ ਆਦਿ ਬਾਰੇ ਦੱਸਿਆ | ਪ੍ਰੋਗਰਾਮ ਦੀ ਥੀਮ `ਦੇਖਭਾਲ ਤੱਕ ਪਹੁੰਚਣ ਤੇ ਉਚਿਤ ਪਹੁੰਚ ਤੱਕ ਰੋਕਥਾਮ ਬਾਰੇ ਦੱਸਿਆ ਗਿਆ | ਜਿਸ `ਚ ਸਿਗਰਟ, ਸ਼ਰਾਬ ਦਾ ਸੇਵਨ ਨਾ ਕਰਨਾ, ਭਾਰ ਘਟਾਉਣਾ, ਕਸਰਤ ਕਰਨੀ ਤੇ ਭੋਜਨ ਦੀ ਸੂਚੀ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਲੱਛਣ ਮਰੀਜ਼ `ਚ ਦਿਖਾਈ ਦੇਣ `ਤੇ ਤੁਰੰਤ ਡਾਕਟਰ ਕੋਲ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਹਸਪਤਾਲ ਦੇ ਡਾਕਟਰਾਂ, ਸਟਾਫ਼ ਤੇ ਪਿ੍ੰਸੀਪਲ ਰਜਿੰਦਰ ਕੌਰ ਵਲੋਂ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ |..
http://beta.ajitjalandhar.com/news/20200313/11/3001978.cms#3001978ਵਿਸ਼ਵ ਗੁਰਦਾ ਦਿਵਸ ਮਨਾਇਆ
ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਦਿਨ ਦਿਹਾੜੇ ਚੋਰਾਂ ਨੇ ਪਿੰਡ ਸ਼ਤਾਬਗੜ੍ਹ ਦੇ ਇਕ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਘਰ ਤੋਂ ਬਾਹਰ ਸਨ | ਘਰ ਦੇ ਮਾਲਕ ਹਰਨੇਕ ਸਿੰਘ ਅਨੁਸਾਰ ਉਹ ਸਵੇਰ ਤੋਂ ਆਪਣੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਸੀ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੁਪਹਿਰ ਕਰੀਬ 12 ਵਜੇ ਨਜ਼ਦੀਕ ਹੀ ਬੱਚਿਆਂ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਗਈ ਸੀ ਤੇ ਘਰ ਨੂੰ ਬਾਹਰ ਤੋਂ ਤਾਲਾ ਵੀ ਲਗਾਇਆ ਗਿਆ ਸੀ | ਪਰ ਜਦੋਂ ਉਹ ਘਰ ਪਰਤੀ ਤਾਂ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਅਲਮਾਰੀ ਵਿਚ ਪਿਆ 30 ਹਜ਼ਾਰ ਤੇ ਕਾਫ਼ੀ ਸੋਨਾ ਵੀ ਗ਼ਾਇਬ ਸੀ ਜੋ ਕਰੀਬ ਤਿੰਨ ਲੱਖ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ | ਹਾਲਾਂਕਿ ਘਰ ਦੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕਿਸੇ ਸ਼ੱਕੀ ਦੀ ਤਸਵੀਰ ਜ਼ਰੂਰ ਕੈਦ ਹੋਈ ਹੈ ਤੇ ਇਸ ਦੀ ਸੂਚਨਾ ਸਬੰਧਿਤ ਬਹਿਲੋਲਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕਰ ਰਹੀ ਹੈ | ..
http://beta.ajitjalandhar.com/news/20191025/24/2840566.cms#2840566ਦਿਨ ਦਿਹਾੜੇ ਲੱਖਾਂ ਦੀ ਚੋਰੀ
ਤੂੰ ਪਹਿਲੀ ਵਾਰ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ। ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦ ਵੀ ਕੋਈ ਰੋੜਾ ਬਣ ਕੇ ਖੜਾ ਹੋਇਆ ਮੇਰੇ ਅੱਗੇ, ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ ਉਸ ਨੂੰ ਲਾਇਆ ਆਪਣੇ ਅੱਗੇ। ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ। ਪਰ ਇਹ ਬਹੁਤ ਕੰਮ ਆਇਆ ਸੁਆਰਨ ਲਈ ਮੇਰਾ ਅੱਗਾ। ਤੇਰੇ ਸਹਿਯੋਗ ਤੇ ਸੇਧ ਨਾਲ ਮੈਂ ਪੁੱਜਾ ਆਪਣੇ ਮੁਕਾਮ ਤੱਕ। ਤੇਰੇ ਕਰਕੇ ਹੀ ਮਿਲੀਆਂ ਨੇ ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ। ਤੇਰੀ ਵਧਦੀ ਉਮਰ ਨੇ ਮੈਨੂੰ ਹੈ ਡਾਢਾ ਫ਼ਿਕਰਾਂ ਵਿੱਚ ਪਾਇਆ। ਡਰਦਾ ਹਾਂ ਕਿਤੇ ਖੋਹ ਨਾ ਲਵੇ ਰੱਬ ਮੇਰੇ ਕੋਲੋਂ ਇਹ ਸਰਮਾਇਆ। ਮਿਲਦਾ ਰਹੇ ਮੈਨੂੰ ਤੇਰਾ ਪਿਆਰ ਰੱਬ ਅੱਗੇ ਕਰਾਂ ਇਹੋ ਦੁਆਵਾਂ। ‘ਮਾਨ’ ਮੈਂ ਤੇਰੇ ਨਾਲ ਰਹਾਂ ਸਦਾ ਬਣ ਕੇ ਤੇਰਾ ਪ੍ਰਛਾਵਾਂ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ {ਸ.ਭ.ਸ.ਨਗਰ}9915803554..
https://www.samajweekly.com/%e0%a8%ae%e0%a9%87%e0%a8%b0%e0%a9%87-%e0%a8%aa%e0%a8%bf%e0%a8%a4%e0%a8%be/ਮੇਰੇ ਪਿਤਾ
Amritsar#Hepatitis-C#Prisoner ਜੇਲ੍ਹ `ਚ ਬੰਦ ਕੈਦੀਆਂ ਨੂੰ ਹੈਪਾਟਾਇਟਸ-ਸੀ ਕਾਲਾ ਪੀਲਿਆ ਦੇ 148 ਕੇਸ ਪਾਜ਼ੀਟਿਵ ਹਸਪਤਾਲ `ਚ ਕੀਤਾ ਜਾ ਰਿਹਾ ਫ੍ਰੀ ਇਲਾਜ਼ ਨਸ਼ੇ ਲਈ ਇਸਤੇਮਾਲ ਸੂਈਆਂ ਬਣੀਆਂ ਕਾਰਨ Official website: https://jagbani......
https://allpunjab.in/Videos/Play?q=Amritsar ਜੇਲ੍ਹ `ਚ ਫੈਲਿਆ Hepatitis-CAmritsar ਜੇਲ੍ਹ <b>`ਚ</b> ਫੈਲਿਆ Hepatitis-C
ਮੰਡ (ਜਲੰਧਰ), 17 ਫਰਵਰੀ (ਬਲਜੀਤ ਸਿੰਘ ਸੋਹਲ/ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਗਾਖ਼ਲ ਵਿਖੇ 25-26 ਸਾਲ ਦੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਿਤਿਕ ਮਸੀਹ ਪੁੱਤਰ ਸੱਤਪਾਲ ਜੋ ਕਿ ਆਪਣੀ ਮਾਂ ਅਤੇ ਭੈਣ ਨਾਲ ਕਿਰਾਏ ਦੇ ਮਕਾਨ ਵਿਚ ਪਿੰਡ ਨਾਹਲਾਂ ਵਿਖੇ ਰਹਿੰਦਾ ਸੀ, ਜੋ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਸੀ ਤੇ ਪਿਛਲੇ 3-4 ਦਿਨ ਤੋਂ ਕੰਮ `ਤੇ ਨਹੀਂ ਜਾ ਰਿਹਾ ਸੀ | ਉਹ ਬੀਤੀ ਰਾਤ ਘਰੋਂ ਕੰਮ `ਤੇ ਗਿਆ ਸੀ | ਜਿਸ ਦੀ ਲਾਸ਼ ਪਿੰਡ ਗਾਖ਼ਲ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਤੋਂ ਮਿਲੀ ਹੈ | ਜਿਸ ਦੇ ਮੂੰਹ ਅਤੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ | ਸਵੇਰੇ ਲੋਕਾਂ ਨੇ ਦੇਖਣ `ਤੇ ਪੁਲਿਸ ਨੂੰ ਸੂਚਿਤ ਕੀਤਾ | ਮੌਕੇ `ਤੇ ਪਹੁੰਚੇ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਭੇਦਭਰੀ ਹਾਲਤ `ਚ ਲਾਸ਼ ਬਰਾਮਦ ਹੋਈ ਹੈ, ਜਿਸ ਦਾ ਪੋਸਟਮਾਰਟਮ ਕਰਾਉਣ `ਤੇ ਜੋ ਰਿਪੋਰਟ ਆਵੇਗੀ ਉਸ ਦੇ ਆਧਾਰ `ਤੇ ਕਾਰਵਾਈ ਕੀਤੀ ਜਾਵੇਗੀ |..
http://beta.ajitjalandhar.com/news/20200218/8/2974167.cms#2974167ਨੌਜਵਾਨ ਦੀ ਲਾਸ਼ ਮਿਲੀ
#Live : ਭਾਰਤ ਬੰਦ ਦਾ ਅਸਰ ?..
https://allpunjab.in/Videos/Play?q=#Live : ਭਾਰਤ ਬੰਦ ਦਾ ਅਸਰ ?#Live : ਭਾਰਤ ਬੰਦ ਦਾ ਅਸਰ ?
#amritsar #blastatfactory #AJITWEBTV ਅੰਮ੍ਰਿਤਸਰ : ਬੰਦ ਪਈ ਪੇਂਟ ਦੀ ਫੈਕਟਰੀ `ਚ ਧਮਾਕਾ Click on the Subscribe button to subscribe to our YouTube channel for latest videos. For more videos, Please Visi...
https://allpunjab.in/Videos/Play?q=Amritsar: Explosion at closed paint factoryAmritsar: Explosion at closed paint factory
Read Punjabi news from Punjab, India and all over the world. Jagbani covers all local Punjab news, national, political and more...
https://jagbani.punjabkesari.in/international/australiaAustralia News Punjabi(<b>ਆਸਟ੍ਰੇਲੀਆ</b>)
ਭਗਵੰਤ ਮਾਨ ਮੁੜ ਬਣਨਗੇ ਕਾਮੇਡੀਅਨ ਜੁਗਨੂੰ | ਲਾਈਵ ਸ਼ੋ ਲਈ ਜਾਣਗੇ ਆਸਟ੍ਰੇਲੀਆ | ABP Sanjha, the juggernaut in journalism is a leading 24x7 Punjabi channel operating in Canada. Also available on all digital pla.....
https://allpunjab.in/Videos/Play?q=27122019 NEWSROOM LIVE | ABP Sanjha27122019 NEWSROOM LIVE | ABP Sanjha
ਭਗਵੰਤ ਮਾਨ ਮੁੜ ਬਣਨਗੇ ਕਾਮੇਡੀਅਨ ਜੁਗਨੂੰ | ਲਾਈਵ ਸ਼ੋ ਲਈ ਜਾਣਗੇ ਆਸਟ੍ਰੇਲੀਆ | ABP Sanjha, the juggernaut in journalism is a leading 24x7 Punjabi channel operating in Canada. Also available on all digital pla.....
https://allpunjab.in/Videos/Play?q=27122019 NEWSROOM LIVE | ABP Sanjha27122019 NEWSROOM LIVE | ABP Sanjha


Related Searches

Video Searches



ਆਸਟ੍ਰੇਲੀਆ `ਚ ਵਿਦਿਆਰਥੀਆਂ ਲਈ ਸੰਕਟ, ਕੰਮ ਬੰਦ, ਪੈਸੇ ਮੁੱਕੇ

ਲੁਧਿਆਣਾ `ਚ ਫਸੇ ਕਸ਼ਮੀਰੀ ਬੋਲੇ- ਪੈਸੇ ਮੁੱਕੇ, ਰਾਸ਼ਨ ਮੁੱਕਿਆ, ਉੱਤੋਂ ਰਮਜਾਨ ਦਾ ਮਹੀਨਾ, ਸਾਨੂੰ ਵਾਪਿਸ ਭੇਜ ਦਿਓ

ਕੋਰੋਨਾ ਸੰਕਟ:ਵਿਦੇਸ਼ਾਂ `ਚ ਵਿਦਿਆਰਥੀਆਂ ਨੂੰ ਕਿਰਾਇਆ ਦੇਣ ਵੀ ਹੋਇਆ ਔਖਾ ,ਭਾਰਤ ਸਰਕਾਰ ਤੋਂ ਕੀਤੀ ਮਦਦ ਦੀ ਅਪੀਲ

ਕੋਰੋਨਾ ਨੂੰ ਮਾਤ, ਆਸਟ੍ਰੇਲੀਆ ਦੇ ਮਾਲਾਂ `ਚ ਲੱਗੀਆਂ ਰੌਣਕਾਂ,ਆਸਟ੍ਰੇਲੀਆ ਤੋਂ ਲਾਈਵ ਰਿਪੋਰਟਿੰਗ

ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਵਰ੍ਹੇ ਥੱਪੜ ਤੇ ਮੁੱਕੇ

Song Searches



Find Latest Petrol Diesel Price

ਬੰਦ ਹੈ ਅੰਮਿ੍ਤਸਰ ਦੀ ਇਤਿਹਾਸਕ ਘੜੀ
http://beta.ajitjalandhar.com/news/20200909/13/3172259.cms#3172259
ਔਜੀ ਹੱਬ ਇੰਮੀਗ੍ਰੇਸ਼ਨ ਗੁਰਦਾਸਪੁਰ ਤੇ ਬਟਾਲਾ ਦਫ਼ਤਰ ਵਲੋਂ ਧੜਾਧੜ ਲਗਵਾਏ ਜਾ ਰਹੇ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ
http://beta.ajitjalandhar.com/news/20200909/12/3172165.cms#3172165
ਗ੍ਰਾਮ ਪੰਚਾਇਤ ਲਸਾੜਾ ਵਲੋਂ ਵਿਕਾਸ ਕਾਰਜਾਂ ਦੇ ਕੰਮ `ਚ ਲਿਆਂਦੀ ਤੇਜ਼ੀ
http://beta.ajitjalandhar.com/news/20200907/11/3169668.cms#3169668
ਮਾਲੇਵਾਲ ਭੂਰੀਵਾਲੇ ਦੀ ਪੰਚਾਇਤ ਵਲੋਂ ਪਿੰਡ ਦੇ ਚੁਫੇਰੇ ਬੂਟੇ ਲਗਾ ਕੇ ਪਿੰਡ ਦੇ ਸੁੰਦਰੀਕਰਨ ਦਾ ਕੰਮ ਆਰੰਭ
http://beta.ajitjalandhar.com/news/20200907/11/3169663.cms#3169663
48 ਘੰਟਿਆਂ `ਚ 4.78 ਲੱਖ ਵਿਦਿਆਰਥੀਆਂ ਦਾ ਆਨਲਾਈਨ ਟੈਸਟ ਲੈ ਕੇ ਕੰਪਿਊਟਰ ਅਧਿਆਪਕਾਂ ਨੇ ਬਣਾਇਆ ਵਿਸ਼ਵ ਕੀਰਤੀਮਾਨ
http://beta.ajitjalandhar.com/news/20200905/16/3168024.cms#3168024
ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਐੱਸ. ਸੀ. ਵਿਦਿਆਰਥੀਆਂ ਵਲੋਂ ਅਰਥੀ ਫ਼ੂਕ ਮੁਜ਼ਾਹਰਾ
http://beta.ajitjalandhar.com/news/20200905/11/3168221.cms#3168221
ਬੰਗਾ `ਚ 300 ਮੀਟਰ ਫਲਾਈਓਵਰ ਦੇ ਰੁਕੇ ਕੰਮ ਨੂੰ ਚਾਲੂ ਕਰਨ ਲਈ 15 ਦੁਕਾਨਾਂ `ਤੇ ਚੱਲਿਆ ਬੁਲਡੋਜ਼ਰ
http://beta.ajitjalandhar.com/news/20200905/11/3168220.cms#3168220
ਖ਼ੂਨਦਾਨ ਤੇ ਨੇਤਰਦਾਨ ਕਰਨ ਦੀ ਮੁਹਿੰਮ ਲਈ ਕੰਮ ਕਰੇਗੀ ਭਾਰਤ ਗੌਰਵ ਸੰਸਥਾ-ਸਾਂਪਲਾ
http://beta.ajitjalandhar.com/news/20200905/10/3168084.cms#3168084
ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਜਲੋਖਾਨਾ ਵਿਖੇ ਟਿਊਬਵੈੱਲ ਲਾਉਣ ਦੇ ਕੰਮ ਦੀ ਸ਼ੁਰੂਆਤ
https://www.samajweekly.com/%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%b0%e0%a8%be%e0%a8%a3%e0%a8%be-%e0%a8%97%e0%a9%81%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%b5/
ਕੇਂਦਰ ਸਰਕਾਰ ਨੇ ਅਨਲਾਕ 4 ਗਾਈਡਲਾਈਨਜ਼ ਕੀਤੀਆਂ ਜਾਰੀ, ਸਕੂਲ ਕਾਲਜ ਓਸੇ ਤਰ੍ਹਾਂ ਰਹਿਣਗੇ ਬੰਦ
https://allpunjab.in/Videos/Play?q=ਕੇਂਦਰ ਸਰਕਾਰ ਨੇ ਅਨਲਾਕ 4 ਗਾਈਡਲਾਈਨਜ਼ ਕੀਤੀਆਂ ਜਾਰੀ, ਸਕੂਲ ਕਾਲਜ ਓਸੇ ਤਰ੍ਹਾਂ ਰਹਿਣਗੇ ਬੰਦ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3