Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1199 results found ! (0.170 Sec)

ਇਹ ਮਸ਼ੀਨਾਂ ਕਰਦੀਆਂ ਨੇ ਪਰਾਲੀ ਦਾ ਪੱਕਾ ਹੱਲ...! Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https://twitter.c...
https://allpunjab.in/Videos/Play?q=ਇਹ ਮਸ਼ੀਨਾਂ ਕਰਦੀਆਂ ਨੇ ਪਰਾਲੀ ਦਾ ਪੱਕਾ ਹੱਲ...!ਇਹ ਮਸ਼ੀਨਾਂ ਕਰਦੀਆਂ ਨੇ ਪਰਾਲੀ ਦਾ ਪੱਕਾ ਹੱਲ...!
Khabran di Khabar || ਖਬਰਾਂ ਦੀ ਖ਼ਬਰ || ਪਰਾਲੀ ਸੜਨੋਂ ਕਿਵੇਂ ਰੁੱਕੇ, ਸਰਕਾਰ 100 ਰੁਪਇਆ ਦੇਣੋਂ ਵੀ ਮੁਕਰੀ! ▶ 23:16 Khabran di Khabar || ਖਬਰਾਂ ਦੀ ਖ਼ਬਰ || ਪਰਾਲੀ ਸੜਨੋਂ ਕਿਵੇਂ ਰੁੱਕੇ, ਸਰਕਾਰ 100 ਰੁਪਇਆ ਦੇਣੋਂ ਵੀ ਮੁਕਰੀ!
Khabran di Khabar || ਖਬਰਾਂ ਦੀ ਖ਼ਬਰ || ਪਰਾਲੀ ਸੜਨੋਂ ਕਿਵੇਂ ਰੁੱਕੇ, ਸਰਕਾਰ 100 ਰੁਪਇਆ ਦੇਣੋਂ ਵੀ ਮੁਕਰੀ! • ਕੈਪਟਨ ਸਰਕਾਰ ਹੁਣ ਜੀਐਸਟੀ ਮਾਮਲੇ `ਚ ਟਕਰਾਏਗੀ ਮੋਦੀ ਸਰਕਾਰ ਨਾਲ ! • ਸ.....
https://www.youtube.com/watch?v=JU6F4opeRrM
ਸੂਰਜ ਦੇ ਰਹਿੰਦਿਆਂ ਘਰਾਂ ਚੋਂ ਬਾਹਰ ਆ ਜਾਣਾ- ਯਾਰਾਂ ਨੂੰ ਨਾਲ ਲੈਣਾ ਤੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਜਾ ਬਹਿਣਾ। ਦੌੜਨਾ, ਛੂਹਣਾ, ਧੱਕੇ ਦੇ ਸੁੱਟਣਾ ਤੇ ਖੁਦ ਵੀ ਡਿੱਗ ਪੈਣਾ ਫੇਰ…ਖਿੜ ਖਿੜਾ ਕੇ ਹੱਸਣਾ। ਮਿੱਟੀ ਦੇ ਘਰ ਬਣਾਉਣ ਲੱਗ ਪੈਣਾ- ਪੈਰ ਹੇਠਾਂ ਰੱਖ- ਸਿੱਲ੍ਹੀ ਮਿੱਟੀ ਨਾਲ ਨੱਪਣਾ, ਲਿਪਣਾ। ਹੋਰ ਮਿੱਟੀ ਪਾ ਘਰ ਨੂੰ ਪੱਕਾ ਕਰਨਾ। ਜਦੋਂ ਲੱਗਣਾ ਕਿ ‘ਪੱਕ ਏ’ ਤਾਂ- ਹੌਲ਼ੀ ਜਿਹੇ ਪੈਰ ਪਿੱਛੇ ਖਿੱਚ ਲੈਣਾ ਘਰ ਬਣ ਜਾਣਾ….. ਖੁਸ਼ ਹੋ ਜਾਣਾ। ਤੀਲੇ ਤੋੜਨੇ, ਘਰ ਸਜਾਉਣਾ। ਇੱਕ ਝੰਡਾ ਗੱਡ ਦੇਣਾ, ਅਣਜਾਣੀ ਜਿਹੀ ਫਤਿਹ ਦਾ। ਇੱਕ ਤੀਲੇ ਦਾ ਸਾਤਾ ਜਿਹਾ ਬਣਾ ਕੇ ਮੋਟਰ ਬਣਾਉਣੀ ਤੇ ਆਡ ਵੀ। ਛੋਟੇ ਛੋਟੇ ਖੇਤ ਬਣਾਉਣੇ, ਤੇ ਹਰੇ ਘਾਹ ਦੇ ਤੀਲੇ ਗੱਡ ਕੇ ਫਸਲ ਬੀਜਣੀ। ਸਮਾਂ ਭੁਲ ਜਾਣਾ—- ਤੇ ਫੇਰ ਦੂਰੋਂ ਆਵਾਜ਼ ਆਉਣੀ- ‘ਝਾਈ’ ‘ਵਾਜ਼ਾਂ ਮਾਰਦੀ ਏ। ਘਰ ਦਾ ਚੇਤਾ ਆਉਣਾ। ਤੁਰਨ ਲੱਗਿਆਂ ਘਰ ਨੂੰ ਨਿਹਾਰਨਾ। ਤੇ ਫੇਰ ਰੀਝਾਂ ਨਾਲ ਬਣਾਏ ਘਰ ਨੂੰ- ਪੈਰ ਮਾਰ ਢਾਹੁਣਾ, ਬੜਾ ਚਾਅ ਆਉਣਾ ਤੇ ਆਖਣਾ- ‘ਹੱਥਾਂ ਨਾਲ ਬਣਾਵਾਂਗੇ, ਪੈਰਾਂ ਨਾਲ ਢਾਵਾਂਗੇ।’ ਆਪਣੀਆਂ ਰੀਝਾਂ ਨੂੰ ਆਪਣੇ ਹੀ ਪੈਰਾਂ ਨਾਲ ਲਿਤਾੜਨਾ ਤੇ ਖਿੜ ਜਾਣਾ- ਘਰ ਢਾਉਣ ਦਾ ਸਵਾਦ, ਬਣਾਉਣ ਨਾਲੋਂ ਕਿਤੇ ਵੱਧ ਆਉਣਾ। ਪਰ… ਪਰ ਹੁਣ ਮੈਂ ਵੱਡਾ ਹੋ ਗਿਆ ਹਾਂ- ਹੁਣ ਕਿੱਧਰੋਂ ‘ਵਾਜ਼ ਨਹੀਂ ਪੈਂਦੀ। ਹੁਣ ਘਰ ਢਾਉਣ ਦਾ ਹੀਆ ਨਹੀਂ ਪੈਂਦਾ- ਤੇ ‘ਪਿੱਛੇ’ ਮੁੜਨ ਦਾ ਚੇਤਾ ਨਹੀਂ ਆਉਂਦਾ। – ਅਵਤਾਰ..
https://www.samajweekly.com/%e0%a8%ac%e0%a8%9a%e0%a8%aa%e0%a8%a8-%e0%a8%87%e0%a9%b1%e0%a8%95-%e0%a8%ac%e0%a8%be%e0%a8%a6%e0%a8%b6%e0%a8%be%e0%a8%b9%e0%a9%80/ਬਚਪਨ – ਇੱਕ ਬਾਦਸ਼ਾਹੀ
ਸੰਗਤ ਮੰਡੀ, 25 ਅਕਤੂਬਰ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਪਿੰਡ ਮੱਲਵਾਲਾ ਤੋਂ ਪੱਕਾ ਕਲਾਂ ਲਿੰਕ ਰੋਡ `ਤੇ ਨਾ ਮਾਲੂਮ ਵਾਹਨ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਬਲਜੀਤ ਰਾਮ (30) ਪੁੱਤਰ ਕਾਲੂ ਰਾਮ ਵਾਸੀ ਮੱਲਵਾਲਾ ਵਜੋਂ ਹੋਈ ਹੈ | ਮਿ੍ਤਕ ਪਿੰਡ ਪੱਕਾ ਕਲਾਂ ਵਿਖੇ ਨਰਮੇ ਦੀ ਚੁਗਾਈ ਦੇ ਪੈਸੇ ਲੈਣ ਲਈ ਗਿਆ ਸੀ | ਜਦੋਂ ਉਹ ਵਾਪਸ ਆਪਣੇ ਪਿੰਡ ਮੱਲਵਾਲਾ ਵਿਖੇ ਆ ਰਿਹਾ ਸੀ ਤਾਂ ਰਸਤੇ ਵਿਚ ਪੱਕਾ ਰਜਬਾਹਾ ਦੇ ਪੁੱਲ `ਤੇ ਕਿਸੇ ਨਾਮਾਲੂਮ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ | ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਉਕਤ ਹਾਦਸੇ ਦੀ ਸੂਚਨਾ ਥਾਣਾ ਸੰਗਤ ਦੀ ਪੁਲਿਸ ਨੂੰ ਦਿੱਤੀ | ਥਾਣਾ ਸੰਗਤ ਦੀ ਪੁਲਿਸ ਨੇ ਬਲਜੀਤ ਰਾਮ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ | ਸੰਗਤ ਪੁਲਿਸ ਨੇ ਮਿ੍ਤਕ ਦੀ ਮਾਤਾ ਮੁਖ਼ਤਿਆਰ ਕੌਰ ਦੇ ਬਿਆਨਾਂ `ਤੇ ਨਾਮਾਲੂਮ ਵਾਹਨ ਚਾਲਕ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ |..
http://beta.ajitjalandhar.com/news/20191026/23/2841831.cms#2841831ਸੜਕ ਹਾਦਸੇ `ਚ ਇਕ ਦੀ ਮੌਤ
ਗਿਆਨ ਮਨੁੱਖੀ ਜੀਵਨ ਦੀ ਚੂਲ ਹੈ. ਗਿਆਨ ਦੀ ਘਾਟ ਕਾਰਣ ਹੀ ਲੋਗ ਗੁਲਾਮ ਬਣ ਦੇ ਹਨ. ਗਿਆਨ ਨਾਲ ਹੀ ਮਨੁੱਖ ਦੀਆਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਲੱਭਣ ਦਾ ਮੁੱਢ ਬੱਝ ਦਾ ਹੈ. ਭਾਂਵੇ ਗਿਆਨ ਦੇ ਅੱਜ ਕਲ ਬਹੁਤ ਸਾਰੇ ਸਰੋਤ ਜਿਵੇਂ; ਇੰਟਰਨੇਟ, ਸੋਸ਼ਲ ਮੀਡਿਆ, ਟੀ. ਵੀ., ਸੰਤਾ, ਲੀਡਰਾਂ ਆਦਿ ਦੇ ਭਾਸ਼ਣ ਆਦਿ ਹਨ. ਪਰ ਕਿਤਾਬਾਂ ਦੇ ਮੁਕਾਬਲੇ ਇਹ ਸਭ ਫਿੱਕੇ ਹੀ ਹਨ. ਇਹਨਾਂ ਦਾ ਗਿਆਨ ਵੀ ਟੁੱਟਵਾਂ ਹੁੰਦਾ ਹੈ. ਸਾਨੂੰ ਪਤਾ ਹੈ ਕਿ ਅੰਸ਼ਿਕ ਗਿਆਨ ਖ਼ਤਰਨਾਕ ਹੁੰਦਾ ਹੈ. ਖਾਸ ਕਰਕੇ ਇਤਿਹਾਸ ਨਾਲ ਸੰਬੰਧਿਤ ਅਧੂਰਾ ਗਿਆਨ ਤਾਂ ਬਹੁਤ ਘਾਤਕ ਹੁੰਦਾ ਹੈ I ਇਤਿਹਾਸ ਨਾਲ ਸ਼੍ਰੱਧਾ ਭਾਵ ਜੁੜ ਕੇ ਕੁਝ ਦਾ ਕੁਝ ਬਣ ਜਾਂਦਾ ਹੈ. ਇਸ ਲਈ ਚਾਹੀਦਾ ਹੈ ਕਿ ਇਤਿਹਾਸਿਕ ਗੱਲਾਂ ਉੱਤੇ ਚਰਚਾ ਸੁਨਣ/ਕਰਨ ਤੋਂ ਪਹਿਲਾਂ, 150-200 ਸਫ਼ਿਆਂ ਦਾ ਸੰਖਿਪਤ ਇਤਿਹਾਸ ਜ਼ਰੂਰ ਪੜ੍ਹ ਲਿਆ ਜਾਵੇ. ਕਹਿੰਦੇ ਹਨ ਕਿ ਜੋ ਹਰ ਰੋਜ ਇੱਕ ਘੰਟੇ ਦੇ ਹਿਸਾਬ ਨਾਲ, ਸੱਤ ਸਾਲ ਕਿਤਾਬਾਂ ਪੜ੍ਹਦਾ ਹੈ, ਤਾਂ ਇਸ ਗਿਆਨ ਨਾਲ ਉਸ ਦੀ ਗਿਣਤੀ ਸੰਸਾਰ ਦੇ ਪ੍ਰਸਿੱਧ ਲੋਕਾਂ ਵਿਚ ਹੋਣ ਲੱਗਦੀ ਹੈ. ਕਿਤਾਬਾਂ ਦੇ ਸਹਾਰੇ ਹੀ ਦੁਨੀਆ ਵਿਚ ਕਈ ਥਾਈਂ ਕ੍ਰਾਂਤੀਆਂ ਆਇਆਂ ਹਨ. ਵਿਕਸਿਤ ਦੇਸ਼ਾਂ ਵਿਚ ਸਾਨੂੰ ਕੁਝ-ਕੁਝ ਦੂਰੀ ਤੇ ਲਾਇਬ੍ਰੇਰੀਆਂ ਮਿਲ ਜਾਂਦੀਆਂ ਹਨ. ਇਹਨਾਂ ਦੇਸ਼ਾਂ ਦੇ ਉੱਨਤ ਹੋਣ ਦਾ ਇੱਕ ਵੱਡਾ ਕਾਰਣ ਇਹਨਾਂ ਦੀ ਸਿੱਖਿਆ ਪ੍ਰਣਾਲੀ ਹੈ. ਵੱਡੇ-ਵੱਡੇ ਬਿਜ਼ਨੈਸਮੈਨ, ਫਿਲੋਸਫਾਰ, ਲੀਡਰ, ਆਦਿ ਸਾਰੇ ਲੋਗ ਕਿਤਾਬਾਂ ਪੜ੍ਹਦੇ ਹਨ. ਕਹਿੰਦੇ ਹਨ ਕਿ ਭਗਤ ਸਿੰਘ ਵੀ ਆਪਣੇ ਕੋਟ ਵਿਚ ਕਿਤਾਬਾਂ ਰੱਖਦੇ ਸਨ ਤੇ ਖੁਦ ਵੀ ਪੜ੍ਹਦੇ ਅਤੇ ਆਪਣੇ ਦੋਸਤਾਂ ਨੂੰ ਵੀ ਪੜ੍ਹਨ ਲਈ ਕਿਤਾਬਾਂ ਦਿੰਦੇ ਸਨ. ਇਹ ਆਦਤ ਦੁਨੀਆਂ ਦੇ ਹੋਰ ਕਈ ਮਹਾਨ ਲੋਕਾਂ ਵਿਚ ਵੀ ਸੀ ਅਤੇ ਹੈ. ਕਹਿੰਦੇ ਹਨ “leaders are readers”. ਵਿਸ਼ਵ ਯੁੱਧ ਦੀ ਤਬਾਹੀ ਤੋਂ ਬਾਅਦ ਜਰਮਨੀ ਅਤੇ ਜਪਾਨ ਵਿਚ ਕਿਤਾਬਾਂ ਪੜ੍ਹਨ ਦੇ ਕਲਚਰ ਨੇ ਹੀ ਓਹਨਾ ਨੂੰ ਬੁਲੰਦੀਆਂ ਤੇ ਪਹੁੰਚਾਇਆ. ਓਥੋਂ ਦੇ ਲੋਗ ਆਪਣੇ ਨਾਲ ਕਿਤਾਬਾਂ ਰੱਖਦੇ ਹਨ ਤੇ ਸਮਾਂ ਮਿਲਣ ਤੇ ਇਹਨਾਂ ਨੂੰ ਪੜ੍ਹਦੇ ਹਨ. ਪਰ ਅਸੀਂ ਮੋਬਾਈਲ ਕੱਢ ਕੇ ‘ਹੋਰ ਸੁਣਾ, ਹੋਰ ਸੁਣਾ’ ਕਹਿਣ ਵਿਚ ਹੀ ਸਮਾਂ ਗਵਾ ਲੈਂਦੇ ਹਾਂ. ਅਫਸੋਸ, ਦੁਨੀਆਂ ਦੀ ਮਹਾਨ ਸੱਭਿਆਤਾਵਾਂ ਵਾਲੀ ਪੰਜਾਬ ਦੀ ਧਰਤੀ ਦੇ ਲੋਕਾਂ ਵਿਚ ਗਿਆਨ ਲੈਣ ਦੀ ਚਾਹਤ ਦੇ ਮੁਕਾਬਲੇ ਫੁਕਰੇਬਾਜੀ ਦਾ ਰਿਵਾਜ਼ ਵੱਧ ਦਾ ਜਾ ਰਿਹਾ ਹੈ. ਇਸ ਦੇ ਕਈ ਕਾਰਨ ਹਨ, ਜਿਹਨਾਂ ਬਾਰੇ ਅੱਸੀਂ ਫੇਰ ਕਦੀ ਗੱਲ ਕਰਾਂਗੇ...
https://www.samajweekly.com/%e0%a8%86%e0%a8%93-%e0%a8%95%e0%a8%bf%e0%a8%a4%e0%a8%be%e0%a8%ac%e0%a8%be%e0%a8%82-%e0%a8%aa%e0%a9%9c%e0%a9%8d%e0%a8%b9%e0%a9%80%e0%a8%8f/ਆਓ ਕਿਤਾਬਾਂ ਪੜ੍ਹੀਏ
ਜਦੋਂ ਕੋਈ ਮੇਰਾ ਸਾਥ ਨਹੀਂ ਦਿੰਦਾ , ਤਾਂ ਪੁਸਤਕਾਂ ਮੇਰਾ ਸਾਥ ਦਿੰਦੀਆਂ ਨੇ । ਜਦੋਂ ਭਟਕ ਜਾਂਦਾ ਹਾਂ ਜੀਵਨ ਵਿੱਚ ਕਦੇ , ਤਾਂ ਪੁਸਤਕਾਂ ਮੇਰਾ ਰਾਹ ਰੁਸ਼ਨਾਉਂਦੀਆਂ ਨੇ । ਜਦੋਂ ਰੋਂਦਾ ਹੋਇਆ ਆਉਂਦਾ ਹਾਂ , ਪ੍ਰੇਸ਼ਾਨ ਹੋ ਕੇ ਇਨ੍ਹਾਂ ਕੋਲ, ਤਾਂ ਪੁਸਤਕਾਂ ਗਲ਼ੇ ਲਗਾ ਲੈਂਦੀਆਂ ਨੇ ਮੈਨੂੰ । ਜਦੋਂ ਦੁਵਿਧਾ ਵਿੱਚ ਪੈ ਜਾਂਦਾ ਹਾਂ ਜ਼ਿੰਦਗੀ ਦੀ ਮੈਂ , ਤਾਂ ਪੁਸਤਕਾਂ ਪ੍ਰਦਾਕਰਦੀਆਂ ਨੇ ਸੁਵਿਧਾ ਮੈਨੂੰ । ਜਦੋਂ ਅਸ਼ਾਂਤ ਹੋ ਕੇ ਇਨ੍ਹਾਂ ਕੋਲ ਆਉਂਦਾ ਹਾਂ , ਤਾਂ ਸ਼ਾਂਤ -( ਚਿੱਤ ਹੋ ਕੇ , ਸਕੂਨ ਲੈ ਕੇ ਜਾਂਦਾ ਹਾਂ ਮੈਂ । ਜਦੋਂ ਸਾਰੇ ਦੁਰਕਾਰ ਦਿੰਦੇ ਨੇ ਮੈਨੂੰ ਕਦੇ , ਤਦ ਵੀ ਪੁਸਤਕਾਂ ਮੇਰਾ ਸਵਾਗਤ ਕਰਦੀਆਂ ਨੇ । ਜਦੋਂ ਖਲਾਅ ਮਹਿਸੂਸ ਕਰਦਾ ਹਾਂ ਜ਼ਿੰਦਗੀ ਵਿੱਚ , ਤਾਂ ਪੁਸਤਕਾਂ ਗਿਆਨ ਅਤੇ ਸ਼ਾਂਤੀ ਨਾਲ ਨਿਵਾਜਦੀਆਂ ਨੇ। ਜਦੋਂ ਵਿਚਾਰਾਂ ਦੀ ਸਾਂਝ ਲੱਭਦਾ ਹਾਂ ਕਿਧਰੇ , ਤਾਂ ਸੱਚੇ ਦੋਸਤ ਵਾਂਗਰਾਂ ਦਿਲਾਂ ਦੀ ਸਾਂਝ ਪਾ ਲੈਂਦੀਆਂ ਨੇ। ਜਦੋਂ ਸੋਚਦਾ ਹਾਂ ਪੁਸਤਕਾਂ ਤੋਂ ਬਿਨਾਂ ਜੀਵਨ ਬਾਰੇ , ਤਾਂ ਆਵਾਜ਼ਾਂ ਮਾਰ ਕੇ ਕੋਲ ਬੁਲਾਉਂਦੀਆਂ ਨੇ ਪੁਸਤਕਾਂ। ਅੱਜ ਜੋ ਹਾਂ , ਜਿਵੇਂ ਹਾਂ , ਜਿੱਥੇ ਹਾਂ , ਇਨ੍ਹਾਂ ਪੁਸਤਕਾਂ ਦੀ ਬਦੌਲਤ ਹਾਂ ; ਕਿਉਂਕਿ ਇਹੋ ਮੇਰੀਆਂ ਦੋਸਤ , ਸਖੀਆਂ ਸਹੇਲੀਆਂ ਨੇ। ਕਈ ਵਾਰ ਸੋਚਦਾ ਹਾਂ ਇਨ੍ਹਾਂ ਬਾਰੇ , ਨਾ ਕੁਝ ਲੈਂਦੀਆਂ ਨੇ , ਨਾ ਕੁਝ ਮੰਗਦੀਆਂ , ਪਰ ਫਿਰ ਵੀ ਅਨਮੋਲ ਖ਼ਜ਼ਾਨਾ ਲੁਟਾ ਦਿੰਦੀਆਂ ਨੇ। ਕੀ ਕਹਾਂ, ਕੀ ਦੱਸਾਂ , ਕੀ ਲਿਖਾਂ ? ਇਨ੍ਹਾਂ ਪਿਆਰੀਆਂ – ਪੁਸਤਕਾਂ ਦੀ ਸਿਫ਼ਤ ਵਿੱਚ ਮੈਂ ? ਕਦੇ ਲੱਗਦੀਆਂ ਨੇ ਮਾਤਾ – ਪਿਤਾ , ਭੈਣ – ਭਰਾਵਾਂ ਵਾਂਗ , ਕਦੇ ਜਾਪਦੀਆਂ ਚੰਗੇ ਤੇ ਸਮਰਪਿਤ ਦੋਸਤ ਵਾਂਗਰਾਂ। ਕਦੇ ਲੱਗਦੀਆਂ ਪਰੀ – ਲੋਕ ਦੀਆਂ ਪਰੀਆਂ ਇਹ, ਕਦੇ ਮੈਨੂੰ ਮੇਰੀਆਂ ਸਹੇਲੀਆਂ ਜਾਪਦੀਆਂ ਨੇ। ਆਖਿਰ ਕਹਿ ਹੀ ਦਿੰਦਾ ਹਾਂ ਮੈਂ ਇਨ੍ਹਾਂ ਨੂੰ , “ਮੈਨੂੰ ਇਨ੍ਹਾਂ ਨਾਲ ਬਹੁਤ ਪਿਆਰ ਹੈ ” , ਬਹੁਤ ਪਿਆਰ ਹੈ, ਸੱਚਮੁੱਚ ਬਹੁਤ ਪਿਆਰ ਹੈ ; ਕਿਉਂਕਿ ਇਹ ਮੇਰੀਆਂ ਹਿਤੈਸ਼ੀ ਹਨ, ਆਪਣੀਆਂ ਹਨ । ਮਾਰਗ ਦਰਸ਼ਕ ਹਨ, ਮੇਰੀਆਂ ਸ਼ੁਭ ਚਿੰਤਕ ਹਨ। ਕਿਵੇਂ ਭੁੱਲਾਂ ਇਨ੍ਹਾਂ ਨੂੰ ? ਕਿਵੇਂ ਦੂਰ ਰਹਿ ਸਕਾਂ ਇਨ੍ਹਾਂ ਤੋਂ ? ਨਹੀਂ – ਨਹੀਂ ਅਜਿਹਾ ਨਹੀਂ ਕਰ ਸਕਦਾ ਮੈਂ ; ਕਿਉਂਕਿ………………………………..। – ਮਾਸਟਰ ਸੰਜੀਵ ਧਰਮਾਣੀ ...
https://www.samajweekly.com/%e0%a8%ae%e0%a9%87%e0%a8%b0%e0%a9%80%e0%a8%86%e0%a8%82-%e0%a8%b8%e0%a8%b9%e0%a9%87%e0%a8%b2%e0%a9%80%e0%a8%86%e0%a8%82/ਮੇਰੀਆਂ ਸਹੇਲੀਆਂ
ਜ਼ੀਰੋ ਓਵਰ ਵਿਚ ਕਾਂਗਰਸ ਕੌਾਸਲਰਾਂ ਨੇ ਵਿਰੋਧੀ ਧਿਰ ਦੀ ਗੈਰ ਹਾਜ਼ਰੀ ਵਿਚ ਕਈ ਸਮੱਸਿਆਵਾਂ ਨੂੰ ਲੈ ਕੇ ਆਪਣੇ ਮੇਅਰ ਨੂੰ ਹੀ ਘੇਰ ਲਿਆ | ਰਾਜੀਵ ਉਂਕਾਰ ਦਾ ਕਹਿਣਾ ਸੀ ਕਿ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਦਾ ਮਾੜਾ ਹਾਲ ਹੈ | ਜੇਕਰ ਕੂੜੇ ਦੀ ਸਮੱਸਿਆ ਹੱਲ ਨਾ ਕੀਤੀ ਗਈ ਤਾਂ ਜਿਸ ਤਰਾਂ ਨਾਲ ਦੇਸ਼ ਨੂੰ ਕਿਸੇ ਵੇਲੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤਾਂ ਜਲੰਧਰ ਨੂੰ ਕੂੜੇ ਦਾ ਕਾਂ ਕਿਹਾ ਜਾਵੇਗਾ | ਇਹ ਸੁਣ ਕਈ ਕਈ ਕੌਾਸਲਰਾਂ ਦਾ ਹਾਸਾ ਵੀ ਨਿਕਲ ਗਿਆ | ਕੌਾਸਲਰ ਹਰਸ਼ਰਨ ਕੌਰ ਹੈਪੀ ਨੇ ਜੀ.ਟੀ.ਬੀ. ਰੋਡ ਨੂੰ ਵਪਾਰਕ ਸੜਕ ਕਰਨ ਦਾ ਵਿਰੋਧ ਕੀਤਾ ਤੇ ਨਾਲ ਹੀ ਕਿਹਾ ਕਿ ਜੇਕਰ ਨਿਗਮ ਵਲੋਂ ਲੋਕਾਂ ਨੂੰ ਸਾਫ਼ ਪਾਣੀ ਨਹੀਂ ਦਿੱਤਾ ਜਾ ਸਕਦਾ ਤਾਂ ਹੋਰ ਕਿ ਆਸ ਰੱਖੀ ਜਾ ਸਕਦੀ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਇਲਾਕੇ ਵਿਚ ਸਾਫ਼ ਪਾਣੀ ਨਹੀਂ ਆ ਰਿਹਾ ਹੈ | ਭਾਜਪਾ ਕੌਾਸਲਰ ਸੁਸ਼ੀਲ ਸ਼ਰਮਾ ਦਾ ਕਹਿਣਾ ਸੀ ਕਿ ਫੋਕਲ ਪੁਆਇੰਟ ਵਲੋਂ 6 ਮਹੀਨੇ ਪਹਿਲਾਂ ਸਿੱਧਾ ਸੀਵਰ ਨਿਗਮ ਨਾਲ ਜੋੜ ਕੇ ਕੈਮੀਕਲ ਵਾਲਾ ਪਾਣੀ ਪਾਇਆ ਜਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਦੇ ਇਲਾਕੇ ਡੁੱਬਣ ਲੱਗ ਗਏ ਹਨ | ਕੌਾਸਲਰ ਮਨਮੋਹਨ ਸਿੰਘ ਰਾਜੂ ਨੇ ਸ਼ਹਿਰ ਵਿਚ ਜ਼ੋਨਿੰਗ ਪ੍ਰਣਾਲੀ, 535 ਸਫ਼ਾਈ ਸੇਵਕਾਂ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ | ਕੌਾਸਲਰ ਰਿਚਾ ਸੈਣੀ ਨੇ ਗਦਈਪੁਰ ਇਲਾਕੇ ਦੀ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕੀਤੀ | ਕੌਾਸਲਰ ਰੀਨਾ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਇਲਾਕੇ ਵਿਚ ਅਜੇ ਤੱਕ ਵਿਕਾਸ ਦੇ ਕੰਮ ਨਹੀਂ ਹੋਏ ਹਨ | ਮਨਦੀਪ ਜੱਸਲ ਨੇ ਆਪਣੇ ਇਲਾਕੇ ਧਨੋਵਾਲੀ ਡਿਸਪੋਜ਼ਲ ਨੂੰ ਫ਼ੇਲ੍ਹ ਕਰਾਰ ਦਿੱਤਾ | ਜੱਸਲ ਨੇ ਮੰਗ ਕੀਤੀ ਕਿ ਇਸ ਦੇ ਦੋਸ਼ੀ ਅਫ਼ਸਰਾਂ ਿਖ਼ਲਾਫ਼ ਕਾਰਵਾਈ ਕੀਤੀ ਜਾਵੇ | ਕੌਾਸਲਰ ਜਗਦੀਸ਼ ਗੱਗ ਨੇ ਵੀ ਇਸ ਮੰਗ ਨੂੰ ਸਹੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਬਾਰੇ ਕਾਰਵਾਈ ਕਰਨੀ ਚਾਹੀਦੀ ਹੈ | ਐਸ.ਈ. ਇੰਜੀ. ਸਤਿੰਦਰ ਮਹਾਜਨ ਦਾ ਕਹਿਣਾ ਸੀ ਕਿ ਇਹ ਸਮੱਸਿਆ ਜਲਦੀ ਠੀਕ ਕਰਵਾਈ ਜਾਵੇਗੀ | ਕੌਾਸਲਰ ਵਿਕੀ ਕਾਲੀਆ ਨੇ ਆਪਣੇ ਇਲਾਕੇ ਦੀ ਸੀਵਰੇਜ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ | ਕੌਾਸਲਰ ਨੀਰਜਾ ਜੈਨ ਨੇ ਅਰਬਨ ਅਸਟੇਟ ਕੋਲ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੰਗ ਕੀਤੀ | ਵਾਰਡ ਨੰਬਰ 45 ਦੀ ਕੌਾਸਲਰ ਜਸਪਾਲ ਕੌਰ ਭਾਟੀਆ ਨੇ ਕਿਹਾ ਕਿ ਟਰੈਫ਼ਿਕ ਦੀ ਵਧ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਨਾਜਾਇਜ਼ ਕਬਜ਼ੇ ਹਟਾਏ ਜਾਣ, ਨਕੋਦਰ ਚੌਕ `ਚੋਂ ਪੈਂਦੀ ਸਮੱਸਿਆ ਦੇ ਹੱਲ ਲਈ ਪਾਸਪੋਰਟ ਦਫ਼ਤਰ2 ਦੀ ਪਿਛਲੀ ਸੜਕ ਤੋਂ ਕਬਜ਼ੇ ਹਟਾ ਕੇ ਇਸ ਸੜਕ ਨੂੰ ਅਵਤਾਰ ਨਗਰ ਦੀ ਸੜਕ ਨਾਲ ਜੋੜਿਆ ਜਾਵੇ | ਵਿਰੋਧੀ ਧਿਰ ਦੇ ਉਪ ਆਗੂ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਉਹ ਮੁਫ਼ਤ ਪਾਣੀ ਸਹੂਲਤ ਖ਼ਤਮ ਕਰਨ ਅਤੇ ਕੌਾਸਲਰਾਂ ਦੀਆਂ ਤਨਖ਼ਾਹਾਂ ਵਿਚ ਵਾਧਾ ਕਰਨ ਦਾ ਵਿਰੋਧ ਕਰਦੇ ਹਨ |..
http://beta.ajitjalandhar.com/news/20191130/8/2881457.cms#2881457ਕੀ ਕਿਹਾ ਕੌਾਸਲਰਾਂ <b>ਨੇ</b>
ਰਾਜ ਵਿਚ ਅੱਜ ਵੋਟਾਂ ਪੈਣ ਦੀ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਪੂਰੀ ਕਰ ਲਈ ਗਈ ਅਤੇ ਕਮਿਸ਼ਨ ਨੂੰ ਅੱਜ ਰਾਤ ਤੱਕ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ ਚਾਰਾਂ ਸੀਟਾਂ `ਤੇ ਕੁੱਲ 66.50 ਫ਼ੀਸਦੀ ਵੋਟ ਪਏ। ਕਮਿਸ਼ਨ ਨੂੰ ਜ਼ਿਲ੍ਹਾ ਪੱਧਰ ਤੋਂ ਮਿਲੀ ਜਾਣਕਾਰੀ ਅਨੁਸਾਰ ਜਲਾਲਾਬਾਦ ਸੀਟ `ਤੇ 78.76 ਪ੍ਰਤੀਸ਼ਤ, ਦਾਖਾ ਵਿਚ 71.64 ਪ੍ਰਤੀਸ਼ਤ ਅਤੇ ਫਗਵਾੜਾ ਵਿਚ 55.97 ਫ਼ੀਸਦੀ ਤੇ ਮੁਕੇਰੀਆਂ ਵਿਚ 58.62 ਫ਼ੀਸਦੀ ਵੋਟਾਂ ਪਈਆਂ। ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਇਨ੍ਹਾਂ 4 ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਦਾ ਵੋਟਾਂ ਦਾ ਕੰਮ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਵੋਟਾਂ ਪਾਉਣ ਤੋਂ ਪਹਿਲਾਂ ਦੀ ਕਾਰਵਾਈ ਮੌਕੇ `ਮੋਕ ਪੋਲ ਡਰਿਲ` ਦੌਰਾਨ 11 ਬੈਲਟ ਯੂਨਿਟ, 11 ਕੰਟਰੋਲ ਯੂਨਿਟ ਅਤੇ 41 ਵੀ.ਵੀ.ਪੈਟ. ਮਸ਼ੀਨਾਂ ਬਦਲੀਆਂ ਗਈਆਂ, ਜਦੋਂ ਕਿ ਵੋਟਾਂ ਪੈਣ ਦੀ ਪ੍ਰਕਿਰਿਆ ਦੌਰਾਨ ਇਕ ਕੰਟਰੋਲ ਯੂਨਿਟ ਅਤੇ 31 ਵੀ.ਵੀ.ਪੈਟ. ਮਸ਼ੀਨਾਂ ਨੂੰ ਬਦਲਿਆ ਜਾਣਾ ਪਿਆ। ਉਨ੍ਹਾਂ ਕਿਹਾ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕਿਸੇ ਥਾਂ ਤੋਂ ਵੀ ਕੋਈ ਹਿੰਸਕ ਘਟਨਾ ਜਾਂ ਧੱਕੇਸ਼ਾਹੀ ਦੀ ਰਿਪੋਰਟ ਨਹੀਂ ਆਈ। ਉਨ੍ਹਾਂ ਕਿਹਾ ਕਿ ਦਾਖਾ ਦੇ ਪਿੰਡ ਜਾਂਗਪੁਰ `ਚ ਪੋਲਿੰਗ ਪਾਰਟੀ ਜਦੋਂ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਪੋਲਿੰਗ ਮਸ਼ੀਨਾਂ ਲੈ ਕੇ ਰਵਾਨਾ ਹੋ ਚੁੱਕੀ ਸੀ ਤਾਂ ਉਦੋਂ ਗੋਲੀ ਚੱਲਣ ਦੀ ਇਕ ਘਟਨਾ ਸਾਹਮਣੇ ਆਈ, ਜਿਸ ਵਿਚ ਇਕ ਵਿਅਕਤੀ ਜ਼ਖ਼ਮੀ ਹੋਇਆ ਅਤੇ ਸਥਾਨਕ ਪੁਲਿਸ ਵਲੋਂ ਉਕਤ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਦਾਖਾ ਦੇ ਚੋਣ ਰਿਟਰਨਿੰਗ ਅਫ਼ਸਰ ਵਲੋਂ ਫੇਸਬੁੱਕ `ਤੇ ਵੋਟਾਂ ਮੰਗਣ ਦੀ ਅਪੀਲ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਜਦੋਂ ਕਿ ਮੋਗਾ ਤੋਂ ਕਾਂਗਰਸ ਵਿਧਾਇਕ ਦਰਸ਼ਨ ਸਿੰਘ ਬਰਾੜ ਸਬੰਧੀ ਵੀ ਵੋਟਾਂ ਮੌਕੇ ਦਾਖਾ ਹਲਕੇ ਵਿਚ ਹਾਜ਼ਰ ਹੋਣ ਦੀ ਰਿਪੋਰਟ ਤੋਂ ਬਾਅਦ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਇਸੇ ਤਰ੍ਹਾਂ ਫਗਵਾੜਾ ਤੋਂ ਕਾਂਗਰਸ ਉਮੀਦਵਾਰ ਨੂੰ ਪਾਰਟੀ ਚੋਣ ਨਿਸ਼ਾਨ ਦਾ ਬਿੱਲਾ ਲਗਾ ਕੇ ਵੋਟ ਪਾਉਣ ਜਾਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ..
http://beta.ajitjalandhar.com/#sthash.o3m8pTS3.dpbsਅਜੀਤ: ਪੰਜਾਬ ਦੀ ਆਵਾਜ਼
ਵਡਾਲਾ ਗ੍ਰੰਥੀਆਂ, 20 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਸਰਕਾਰੀ ਸਮਾਰਟ ਸਕੂਲ ਵਡਾਲਾ ਗ੍ਰੰਥੀਆਂ ਦੇ ਪਿ੍ੰਸੀਪਲ ਕੁਲਵੰਤ ਸਿੰਘ ਅਤੇ ਸਟਾਫ਼ ਵਲੋਂ ਵਾਤਾਵਰਣ ਨੂੰ ਬਚਾਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਪਿ੍ੰਸੀਪਲ ਕੁਲਵੰਤ ਸਿੰਘ ਦੀ ਅਗਵਾਈ ਹੇਠ ਈਕੋ ਕਲੱਬ ਇੰਚਾਰਜ ਲੈਕ. ਰਾਮ ਲਾਲ ਦੀ ਦੇਖ-ਰੇਖ ਹੇਠ `ਜਿਹੜੀ ਧਰਤ ਦਾ ਖਾਈਏ, ਉਸ ਨੂੰ ਅੱਗ ਨੀ ਲਾਈਦੀ` ਇਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ `ਚ ਵਿਦਿਆਰਥੀਆਂ ਵਲੋਂ ਜਿੱਥੇ ਵਾਤਾਵਰਣ ਨਾਲ ਸਬੰਧਤ ਬੈਨਰ ਫੜੇ ਹੋਏ ਸਨ, ਉਥੇ ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨਾਂ ਤੋਂ ਜਾਣੂ ਕਰਵਾਉਂਦੀਆਂ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ | ਇਸ ਮੌਕੇ ਸਮੱੁਚੇ ਸਟਾਫ਼ ਵੀ ਹਾਜ਼ਰ ਸੀ |..
http://beta.ajitjalandhar.com/news/20191021/12/2834793.cms#2834793<b>ਪਰਾਲੀ</b> ਨੂੰ ਅੱਗ ਲਗਾਉਣ ਵਿਰੁੱਧ ਕੱਢੀ ਜਾਗਰੂਕਤਾ ਰੈਲੀ
ਇੱਕ ਪਾਸੇ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਸਰਕਾਰੀ ਸਖ਼ਤੀ ਦੇ ਬਾਵਜੂਦ ਕਿਸਾਨ ਆਪਣੇ ਖੇਤਾਂ ਵਿੱਚ ਪਰਾਲੀ ਸਾੜ ਰਹੇ ਹਨ। ਸੂਬੇ ਭਰ ਦੇ ਝੋਨਾ ਉਤਪਾਦਨ ਜ਼ਿਲ੍ਹਿਆਂ ਵਿੱਚ ਕਿਸਾਨ ਸ਼ਰ੍ਹੇਆਮ ਪਰਾਲੀ ਸਾੜ ਰਹੇ ਹਨ। ਇਸ ਨਾਲ ਪ੍ਰਦੂਸ਼ਣ ਦਾ ਪੱਧਰ ਕਾਫੀ ਵਧ ਗਿਆ ਹੈ।..
https://abpsanjha.abplive.in/india/haryana-farmers-burning-stubble-507203Haryana Farmers Burning Stubble  | ਧੜਾਧੜ ਸਾੜੀ ਜਾ ਰਹੀ <b>ਪਰਾਲੀ</b>, ਕਿਸਾਨਾਂ ਅੱਗੇ ਬੇਵੱਸ ਹੋਈ ਸਰਕਾਰ
#jagbani#Farmers#Airpollution ਇਕ ਪਾਸੇ ਸੜ੍ਹਦੀ ਪਰਾਲੀ ਤੇ ਦੂਜੇ ਪਾਸੇ ਮਰੀਜ਼ਾਂ ਦੀ ਭੀੜ.....ਇਹ ਦੋਵੇਂ ਤਸਵੀਰਾਂ ਬਰਨਾਲਾ ਦੀਆਂ ਨੇ .....ਜਿਥੇ ਪ੍ਰਦੂਸ਼ਣ ਕਾਰਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ....ਤਸਵੀਰਾਂ `ਚ ਤੁਸੀਂ ਸਾ..
https://allpunjab.in/Videos/Play?q=ਖਤਰਨਾਕ ਪੱਧਰ `ਤੇ ਪਹੁੰਚਿਆਂ ਬਰਨਾਲਾ ਦਾ ਪ੍ਰਦੂਸ਼ਣ, ਵਧੀ ਮਰੀਜ਼ਾਂ ਦੀ ਗਿਣਤੀਖਤਰਨਾਕ ਪੱਧਰ `ਤੇ ਪਹੁੰਚਿਆਂ ਬਰਨਾਲਾ <b>ਦਾ</b> ਪ੍ਰਦੂਸ਼ਣ, ਵਧੀ ਮਰੀਜ਼ਾਂ ਦੀ ਗਿਣਤੀ
#jagbani#Farmers#Airpollution ਇਕ ਪਾਸੇ ਸੜ੍ਹਦੀ ਪਰਾਲੀ ਤੇ ਦੂਜੇ ਪਾਸੇ ਮਰੀਜ਼ਾਂ ਦੀ ਭੀੜ.....ਇਹ ਦੋਵੇਂ ਤਸਵੀਰਾਂ ਬਰਨਾਲਾ ਦੀਆਂ ਨੇ .....ਜਿਥੇ ਪ੍ਰਦੂਸ਼ਣ ਕਾਰਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ....ਤਸਵੀਰਾਂ `ਚ ਤੁਸੀਂ ਸਾ..
https://allpunjab.in/Videos/Play?q=ਖਤਰਨਾਕ ਪੱਧਰ `ਤੇ ਪਹੁੰਚਿਆਂ ਬਰਨਾਲਾ ਦਾ ਪ੍ਰਦੂਸ਼ਣ, ਵਧੀ ਮਰੀਜ਼ਾਂ ਦੀ ਗਿਣਤੀਖਤਰਨਾਕ ਪੱਧਰ `ਤੇ ਪਹੁੰਚਿਆਂ ਬਰਨਾਲਾ <b>ਦਾ</b> ਪ੍ਰਦੂਸ਼ਣ, ਵਧੀ ਮਰੀਜ਼ਾਂ ਦੀ ਗਿਣਤੀ


Related Searches

Video Searches



ਇਹ ਮਸ਼ੀਨਾਂ ਕਰਦੀਆਂ ਨੇ ਪਰਾਲੀ ਦਾ ਪੱਕਾ ਹੱਲ...!

ਲਓ ਜੀ ਆ ਗਿਆ ਪਰਾਲੀ ਦਾ ਪੱਕਾ ਹੱਲ, ਉਹ ਵੀ ਬਿਲਕੁਲ ਮੁਫਤ

ਕਿਸਾਨਾਂ ਨੂੰ ਪਰਾਲੀ ਵਾਲੀਆਂ ਫਸਲਾਂ ਬੀਜਣ ਲਈ ਮਜ਼ਬੂਰ ਕਰਦੀਆਂ ਸਰਕਾਰਾਂ: Bhagwant Mann

ਰੋਪੜ ਦੇ ਵਿਦਿਆਰਥੀਆਂ ਨੇ ਕੱਢਿਆ ਪਰਾਲੀ ਦਾ ਹੱਲ, ਮਸ਼ੀਨ ਆਪੇ ਵੱਢਕੇ ਆਪੇ ਢੋਂਹਦੀ ਐ ਪਰਾਲੀ...! ਰੂਪਨਗਰ

ਪਰਿਵਾਰ ਨੇ ਛੱਡ ਦਿੱਤਾ ਸੀ ਸਾਥ, ਧੀਆਂ ਕਰਦੀਆਂ ਹਨ ਮਦਦ...

Song Searches



Find Latest Petrol Diesel Price

Khabran di Khabar || ਖਬਰਾਂ ਦੀ ਖ਼ਬਰ || ਪਰਾਲੀ ਸੜਨੋਂ ਕਿਵੇਂ ਰੁੱਕੇ, ਸਰਕਾਰ 100 ਰੁਪਇਆ ਦੇਣੋਂ ਵੀ ਮੁਕਰੀ!
https://allpunjab.in/Videos/Play?q=Khabran di Khabar || ਖਬਰਾਂ ਦੀ ਖ਼ਬਰ || ਪਰਾਲੀ ਸੜਨੋਂ ਕਿਵੇਂ ਰੁੱਕੇ, ਸਰਕਾਰ 100 ਰੁਪਇਆ ਦੇਣੋਂ ਵੀ ਮੁਕਰੀ!
ਪੀ.ਜੀ.ਆਈ. ਨੂੰ ਕੋਰੋਨਾ ਮਰੀਜ਼ਾਂ ਲਈ 2 ਡਾਇਲਸਿਸ ਮਸ਼ੀਨਾਂ ਲਗਾਉਣ ਦੇ ਨਿਰਦੇਸ਼
http://beta.ajitjalandhar.com/edition/20200905/16.cms
ਮੁਸ਼ੱਰਫ਼-ਮਨਮੋਹਨ ਕਰਾਰ ਕਸ਼ਮੀਰ ਮਸਲੇ ਦਾ ਸਭ ਤੋਂ ਬਿਹਤਰ ਹੱਲ
https://www.samajweekly.com/%e0%a8%ae%e0%a9%81%e0%a8%b6%e0%a9%b1%e0%a8%b0%e0%a8%ab%e0%a8%bc-%e0%a8%ae%e0%a8%a8%e0%a8%ae%e0%a9%8b%e0%a8%b9%e0%a8%a8-%e0%a8%95%e0%a8%b0%e0%a8%be%e0%a8%b0-%e0%a8%95%e0%a8%b6%e0%a8%ae%e0%a9%80/
ਦਿਨੋ ਦਿਨ ਵਧਦਾ ਜਾ ਰਿਹੈ ਕੋਰੋਨਾ ਦਾ ਕਹਿਰ ਪਰ ਕਿੱਥੇ ਹਨ ਸੈਨੇਟਾਈਜ਼ਰ ਮਸ਼ੀਨਾਂ?
http://beta.ajitjalandhar.com/edition/20200825/9.cms
ਡਿੱਚ ਮਸ਼ੀਨਾਂ ਤੇ ਟਿੱਪਰ ਨਿਗਲ ਰਹੇ ਨੇ ਜਲੰਧਰ ਛਾਉਣੀ ਹਲਕੇ ਦੀਆਂ ਸੜਕਾਂ
http://beta.ajitjalandhar.com/news/20200819/8/3150644.cms#3150644
ਬੂਝਾ ਸਿੰਘ ਦੇ ਪਰਿਵਾਰ ਨੇ ਧਾਰਮਿਕ ਸਥਾਨ ਦਾ ਰਸਤਾ ਪੱਕਾ ਕਰਵਾਇਆ
http://beta.ajitjalandhar.com/news/20200818/11/3149205.cms#3149205
ਡੀ.ਸੀ. ਕੰਪਲੈਕਸ ਖੁਦ ਬਿਮਾਰ, sanitizer ਤੱਕ ਲੂਕਾ ਰੱਖਿਆ, ਮਸ਼ੀਨਾਂ ਚੱਲ ਨਹੀਂ ਰਹੀਆਂ
https://allpunjab.in/Videos/Play?q=ਡੀ.ਸੀ. ਕੰਪਲੈਕਸ ਖੁਦ ਬਿਮਾਰ, sanitizer ਤੱਕ ਲੂਕਾ ਰੱਖਿਆ, ਮਸ਼ੀਨਾਂ ਚੱਲ ਨਹੀਂ ਰਹੀਆਂ
ਅੰਮ੍ਰਿਤਸਰ : ਆਪਸੀ ਸਾਰੇ ਵਿਵਾਦ ਪੁਰਅਮਨ ਢੰਗ ਨਾਲ ਹੱਲ ਕਾਰਨ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ
https://allpunjab.in/Videos/Play?q=ਅੰਮ੍ਰਿਤਸਰ : ਆਪਸੀ ਸਾਰੇ ਵਿਵਾਦ ਪੁਰਅਮਨ ਢੰਗ ਨਾਲ ਹੱਲ ਕਾਰਨ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ
ਹੁਣ ਕਿਸਾਨਾਂ ਨੂੰ ਮਿਲੇਗਾ ਪਰਾਲੀ ਤੋਂ ਛੁਟਕਾਰਾ ,ਪੁੰਨੀ ਸੀਡਰ-12 ਮਸ਼ੀਨ ਕਿਸਾਨਾਂ ਲਈ ਤਿਆਰ
https://allpunjab.in/Videos/Play?q=ਹੁਣ ਕਿਸਾਨਾਂ ਨੂੰ ਮਿਲੇਗਾ ਪਰਾਲੀ ਤੋਂ ਛੁਟਕਾਰਾ ,ਪੁੰਨੀ ਸੀਡਰ-12 ਮਸ਼ੀਨ ਕਿਸਾਨਾਂ ਲਈ ਤਿਆਰ
ਪਰਾਲੀ ਸਾੜਨ ਦੇ ਮੁੱਦੇ ਤੇ SC ਚ ਸੁਣਵਾਈ ,SC ਦਾ Punjab ਸਰਕਾਰ ਨੂੰ ਸਵਾਲ
https://allpunjab.in/Videos/Play?q=ਪਰਾਲੀ ਸਾੜਨ ਦੇ ਮੁੱਦੇ ਤੇ SC ਚ ਸੁਣਵਾਈ ,SC ਦਾ Punjab ਸਰਕਾਰ ਨੂੰ ਸਵਾਲ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3