Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 3436 results found ! (0.076 Sec)

ਹਾਲਾਤ ਬੇਕਾਬੂ ਹੋਣ ਤੋਂ ਬਾਅਦ ਪੰਜਾਬ `ਚ ਫਿਰ ਲੱਗਾ ਕਰਫਿਊ, ਲੁਧਿਆਣਾ, ਜਲੰਧਰ ਅਤੇ ਪਟਿਆਲਾ `ਤੇ ਵਿਸ਼ੇਸ਼ ਤਵੱਜੋਂ ▶ 12:44 ਹਾਲਾਤ ਬੇਕਾਬੂ ਹੋਣ ਤੋਂ ਬਾਅਦ ਪੰਜਾਬ `ਚ ਫਿਰ ਲੱਗਾ ਕਰਫਿਊ, ਲੁਧਿਆਣਾ, ਜਲੰਧਰ ਅਤੇ ਪਟਿਆਲਾ `ਤੇ ਵਿਸ਼ੇਸ਼ ਤਵੱਜੋਂ
ਹਾਲਾਤ ਬੇਕਾਬੂ ਹੋਣ ਤੋਂ ਬਾਅਦ ਪੰਜਾਬ `ਚ ਫਿਰ ਲੱਗਾ ਕਰਫਿਊ, ਲੁਧਿਆਣਾ, ਜਲੰਧਰ ਅਤੇ ਪਟਿਆਲਾ `ਤੇ ਵਿਸ਼ੇਸ਼ ਤਵੱਜੋਂ #DailyPostPunjabi For More updates subscribe us by click on a.....
https://www.youtube.com/watch?v=4JqVPkM1KIc
ਵੇਰਕਾ, 28 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੇਰਕਾ `ਚ ਪਿਛਲੇ ਇਕ ਮਹੀਨੇ ਤੋਂ ਫੈਲੀ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੀ ਲਪੇਟ `ਚ ਆਉਣ ਨਾਲ ਇਕ ਵਕੀਲ ਅਤੇ ਇਕ ਨੌਜਵਾਨ ਦੀ ਮੌਤ ਹੋਣ ਨਾਲ ਨਗਰ ਵਾਸੀਆਂ `ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ | ਪ੍ਰਾਪਤ ਵੇਰਵੇ ਮੁਤਾਬਕ ਡੇਂਗੂ ਦੀ ਬਿਮਾਰੀ ਤੋਂ ਪੀੜਤ ਹਸਪਤਾਲ ਵਿਖੇ ਜੇਰੇ ਇਲਾਜ਼ ਐਡਵੋਕੇਟ ਰਜਿੰਦਰ ਸਿੰਘ ਮਾਨ (71) ਪੁੱਤਰ ਜਗਜੀਤ ਸਿੰਘ ਵਾਸੀ ਸਿਤਾਰਾ ਐਵੀਨਿਊ ਵੇਰਕਾ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸਦੇ ਰਿਸ਼ਤੇਦਾਰ ਠੇਕੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਮਾਨ ਡੇਂਗੂੁ ਤੋਂ ਪੀੜਤ ਹੋਣ ਦੇ ਨਾਲ-ਨਾਲ ਹਾਰਟ ਅਟੈਕ ਹੋਣ ਤੋਂ ਵੀ ਪੀੜਤ ਸੀ ਜਿਸਨੂੰ ਪਹਿਲਾਂ ਵੇਰਕਾ ਤੇ ਫਿਰ ਮਜੀਠਾ ਬਾਈਪਾਸ ਦੇ ਨਾਮਵਰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਸਦੀ ਅੱਜ ਸਵੇਰੇ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਚਿਖਾ ਨੂੰ ਅਗਲੀ ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਦੁਆਰਾ ਦਿਖਾਈ ਗਈ | ਇਸ ਤੋਂ ਇਲਾਵਾ ਇਕ ਹੋਰ ਡੇਂਗੂ ਤੋਂ ਪੀੜਤ ਮੌਤ ਦੇ ਮੂੰਹ `ਚ ਜਾਣ ਵਾਲੇ ਨੌਜਵਾਨ ਦੀ ਪਹਿਚਾਣ 22 ਸਾਲਾ ਨਵਪ੍ਰੀਤ ਸਿੰਘ ਲਵ ਪੁੱਤਰ ਨਰਿੰਦਰ ਸਿੰਘ ਵਾਸੀ ਅਜੀਤ ਨਗਰ ਵੇਰਕਾ ਵਜੋਂ ਹੋਈ ਹੈ, ਜਿਸਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕੁੱਝ ਦਿਨਾਂ ਤੋਂ ਬੁਖਾਰ ਹੋਣ ਨਾਲ ਹਾਲਤ ਵਿਗੜਨ `ਤੇ ਵੇਰਕਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡੇਂਗੂ ਦੀ ਪੁਸ਼ਟੀ ਹੋਈ ਪਰ ਰੋਗ `ਤੇ ਕਾਬੂ ਨਾ ਪੈਣ ਕਾਰਨ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ | ਹਲਕਾ ਪੂਰਬੀ ਦੇ ਵੇਰਕਾ, ਵੱਲ੍ਹਾ ਤੇ ਮੋਹਕਮਪੁਰਾ `ਚ ਹੁਣ ਤੱਕ ਡੇਂਗੂ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 13 `ਤੇ ਪਹੁੰਚ ਗਈ ਹੈ |..
http://beta.ajitjalandhar.com/news/20191129/13/2879778.cms#2879778ਡੇਂਗੂ ਨਾਲ 2 ਮੌਤਾਂ
ABP Sanjha, the juggernaut in journalism is a leading 24x7 Punjabi channel operating in Canada. Also available on all digital platforms, the Channel, that has more than a million subscribers, br..
https://allpunjab.in/Videos/Play?q=Mukatsar Sahib `ਚ ਮਾਘੀ ਦੀ ਰੌਣਕਾਂ |Mukatsar Sahib <b>`ਚ</b> ਮਾਘੀ ਦੀ <b>ਰੌਣਕਾਂ</b> |
ਕੁਹਾੜਾ, 24 ਅਕਤੂਬਰ (ਤੇਲੂ ਰਾਮ ਕੁਹਾੜਾ)-ਪਿੰਡ ਗਾਹੀ ਭੈਣੀ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਨੌਜਵਾਨਾਂ ਸਵ: ਨੌ ਨਿਹਾਲ ਸਿੰਘ ਤੇ ਪਰਗਟ ਸਿੰਘ ਦੀ ਯਾਦ `ਚ ਤੀਜਾ 4 ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ `ਚ 56 ਟੀਮਾਂ ਨੇ ਭਾਗ ਲਿਆ¢ ਫਾਈਨਲ ਮੁਕਾਬਲਾ ਵਾਰਡ ਨੰਬਰ 7 ਲੁਧਿਆਣਾ ਦੀ ਟੀਮ ਅਤੇ ਕੁਹਾੜਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ `ਚ ਵਾਰਡ ਨੰਬਰ 7 ਲੁਧਿਆਣਾ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਕਿ੍ਕਟ ਕੱਪ ਜਿੱਤ ਲਿਆ | ਕੁਹਾੜਾ ਦੀ ਟੀਮ ਦੂਜੇ ਸਥਾਨ `ਤੇ ਰਹੀ | ਕਿ੍ਕਟ ਟੂਰਨਾਮੈਂਟ `ਚ ਤੀਸਰਾ ਸਥਾਨ ਜੋਧਾਂ ਦੀ ਟੀਮ ਨੇ ਹਾਸਲ ਕੀਤਾ ਤੇ ਚੌਥੇ ਨੰਬਰ `ਤੇ ਹਾਦੀਆਂ ਦੀ ਟੀਮ ਰਹੀ | ਮੈਨ ਆਫ਼ ਦੀ ਸੀਰੀਜ਼ ਪ੍ਰਾਪਤ ਕਰਨ ਵਾਲੇ ਮੱਥਾਜੂਡੀ ਵਾਰਡ ਨੰਬਰ-7 ਨੂੰ 5100 ਰੁਪਏ ਇਨਾਮ ਦਿੱਤਾ ਗਿਆ | ਬੈੱਸਟ ਬੈਟਸਮੈਨ ਸਿਮਰ ਕੁਹਾੜਾ ਤੇ ਬੈੱਸਟ ਬੌਲਰ ਟੋਨੀ ਵਾਰਡ ਨੰ: 7 ਨੂੰ ਐਲਾਨਿਆ ਗਿਆ¢ਪਹਿਲੇ ਸਥਾਨ `ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ, ਦੂਸਰੇ ਸਥਾਨ `ਤੇ ਰਹਿਣ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ | ਇਨਾਮਾਂ ਦੀ ਵੰਡ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ¢ ਇਸ ਮੌਕੇ ਪ੍ਰਗਟ ਸਿੰਘ (ਬੱਗਾ) ਗਿੱਲ, ਹਰਚਰਨ ਸਿੰਘ ਗਿੱਲ, ਅਜੇਗਾ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਮਹਿੰਦਰ ਸਿੰਘ ਕਲੇਰ, ਇੰਦਰਜੀਤ ਸਿੰਘ ਗਿੱਲ, ਨਿੱਕੂ, ਸੁਖਪ੍ਰੀਤ ਸਿੰਘ, ਸੰਦੀਪ ਸਿੰਘ ਗਿੱਲ, ਹੈਪੀ, ਬਿੱਕਰ, ਮਨਦੀਪ, ਗੌਰਵ, ਸੁੱਖਾ, ਦੀਪਾ, ਹਰਮਨ, ਜੱਸੂ, ਵਿਜੈ, ਦਾਰਾ, ਦਵਿੰਦਰ ਅਤੇ ਗੋਗੀ ਬਾਬਾ ਹਾਜ਼ਰ ਸਨ | ..
http://beta.ajitjalandhar.com/news/20191025/24/2840599.cms#2840599ਕਿ੍ਕਟ ਟੂਰਨਾਮੈਂਟ ਕਰਵਾਇਆ
#SearchOperation #Pathankot ਦੇਖੋ, Pathankot `ਚ Police ਦਾ Search Operation Official website: https://jagbani.punjabkesari.in/ Like us on Facebook https://www.facebook.com/JagBaniOnline/ Follow u.....
https://allpunjab.in/Videos/Play?q=ਦੇਖੋ, Pathankot `ਚ Police ਦਾ Search Operation<b>ਦੇ</b>ਖੋ, Pathankot <b>`ਚ</b> Police ਦਾ Search Operation
ਅੰਮਿ੍ਤਸਰ, 30 ਅਕਤੂਬਰ (ਗਗਨਦੀਪ ਸ਼ਰਮਾ)-ਸੀ. ਆਈ. ਏ. ਸਟਾਫ਼ ਅੰਮਿ੍ਤਸਰ ਵਲੋਂ ਔਰਤਾਂ ਦੇ ਪਰਸ ਚੋਰੀ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਦਿਆਂ ਗਿਰੋਹ ਦੇ 12 ਮੈਂਬਰਾਂ ਨੂੰ ਕਾਬੂ ਕਰਨ `ਚ ਸਫਲਤਾ ਹਾਸਿਲ ਕੀਤੀ ਗਈ ਹੈ, ਜਿਨ੍ਹਾਂ ਕੋਲੋਂ 12 ਮੋਬਾਈਲ, 6 ਮੋਟਰਸਾਈਕਲ, 1 ਐਕਟਿਵਾ ਅਤੇ 2 ਦਾਤਰ ਬਰਾਮਦ ਕੀਤੇ ਗਏ ਹਨ | ਇਸ ਤੋਂ ਇਲਾਵਾ ਗਿਰੋਹ ਦੇ ਬਾਕੀ 5 ਮੈਂਬਰਾਂ ਨੂੰ ਗਿ੍ਫ਼ਤਾਰ ਕਰਨਾ ਬਾਕੀ ਹੈ | ਡੀ. ਸੀ. ਪੀ. ਜਗਮੋਹਨ ਸਿੰਘ ਨੇ ਪੁਲਿਸ ਲਾਈਨ `ਚ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ `ਚ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ਹੀ ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਦੀ ਟੀਮ ਵਲੋਂ ਇਹ ਅਹਿਮ ਸਫ਼ਲਤਾ ਹਾਸਿਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਗ੍ਹਾ ਤੋਂ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਕਰਮਜੀਤ ਸਿੰਘ ਕੰਮਾ, ਅੰਗਰੇਜ ਸਿੰਘ ਉਰਫ਼ ਗੰਡਾ, ਬਲਵਿੰਦਰ ਸਿੰਘ ਉਰਫ਼ ਬਿੱਟੂ ਅਤੇ ਸਤਨਾਮ ਸਿੰਘ ਉਰਫ਼ ਸੱਤਾ (ਸਾਰੇ) ਵਾਸੀਆਨ ਪਿੰਡ ਮਾਨਾਂਵਾਲਾ ਅਤੇ ਧਰਮਪ੍ਰੀਤ ਸਿੰਘ ਉਰਫ਼ ਧਰਮਾ ਵਾਸੀ ਪਿੰਡ ਮਾਲਾਕੀੜੀ ਥਾਣਾ ਲੋਪੋਕੇ ਤੋਂ ਇਲਾਵਾ ਅਤਿੰਦਰਪਾਲ ਸਿੰਘ ਉਰਫ਼ ਸੋਨਾ ਵਾਸੀ ਸੁਲਤਾਨਵਿੰਡ ਰੋਡ, ਗਗਨਦੀਪ ਸਿੰਘ ਉਰਫ਼ ਬੱਲੂ ਵਾਸੀ ਲਕਸ਼ਮਣਸਰ ਚੌਕ, ਰਾਹੁਲ ਉਰਫ਼ ਪਿੱਦੀ ਵਾਸੀ ਕਿਰਾਏਦਾਰ ਸੁਲਾਤਲਵਿੰਡ ਰੋਡ, ਰਾਹੁਲ ਉਰਫ਼ ਭੋਲੂ ਵਾਸੀ ਰੇਲਵੇ ਕਾਲੋਨੀ, ਕਰਨ ਵਾਸੀ ਰੇਲਵੇ ਕੰਡਮ ਕੁਆਟਰ ਗੋਦਾਮਾ ਵਾਲੀ ਕਾਲੋਨੀ ਰੇਲਵੇ ਸਟੇਸ਼ਨ ਅੰਮਿ੍ਤਸਰ, ਸੂਰਜ ਮਸੀਹ ਵਾਸੀ ਲੁਧਿਆਣਾ ਮੁਹੱਲਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਗੁੰਮਟਾਲਾ ਅੰਮਿ੍ਤਸਰ ਦੇ ਤੌਰ `ਤੇ ਹੋਈ ਹੈ | ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਹੁਣ ਤੱਕ ਅੰਮਿ੍ਤਸਰ ਸ਼ਹਿਰ `ਚ ਚੋਰੀ ਅਤੇ ਲੁੱਟਖੋਹ ਦੀਆਂ ਕੁੱਲ 22 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ | ਇਸ ਮੌਕੇ ਏ. ਸੀ. ਪੀ. ਪਲਵਿੰਦਰ ਸਿੰਘ, ਏ. ਡੀ. ਸੀ. ਪੀ. ਜੁਗਰਾਜ ਸਿੰਘ, ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ |..
http://beta.ajitjalandhar.com/edition/20191031/13.cmsਚੋਰ ਗਰੋਹ <b>ਦੇ</b> 12 ਮੈਂਬਰ ਕਾਬੂ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਡੱਟੇ ਕਾਂਗ੍ਰੇਸੀ | ਲੁਧਿਆਣਾ `ਚ ਕੀਤਾ ਪ੍ਰਦਰਸ਼ਨ | ABP Sanjha, the juggernaut in journalism is a leading 24x7 Punjabi channel operating in Canada. .....
https://allpunjab.in/Videos/Play?q=30122019 NEWSROOM LIVE | ABP Sanjha30122019 NEWSROOM LIVE | ABP Sanjha
#PMmodispeech #Lalqila ਦੇਸ਼ ਭਰ `ਚ ਆਜ਼ਾਦੀ ਦਿਵਸ ਦੀਆਂ ਰੌਣਕਾਂ | ABP Sanjha, the juggernaut in journalism is a leading 24x7 Punjabi channel operating in Canada. A.....
https://allpunjab.in/Videos/Play?q=India Will Become `Aatmanirbhar Bharat : PM Modi | ABP SanjhaIndia Will Become `Aatmanirbhar Bharat : PM Modi | ABP Sanjha
ਸੋਨੀਪਤ ਤੇ ਸਿਰਸਾ ਦਫ਼ਤਰ `ਚ ਸਟਾਫ਼ ਗ਼ੈਰ | ਲੁਧਿਆਣਾ `ਚ ਕੀਤਾ ਪ੍ਰਦਰਸ਼ਨ | ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਡੱਟੇ ਕਾਂਗ੍ਰੇਸੀ | ਲੁਧਿਆਣਾ `ਚ ਕੀਤਾ ਪ੍ਰਦਰਸ਼ਨ | ABP Sanjha, the juggernaut in journ.....
https://allpunjab.in/Videos/Play?q=PUNJAB MAIL | ABP SanjhaPUNJAB MAIL | ABP Sanjha
Subscribe Our Channel: https://www.youtube.com/user/abpsanjha Watch ABP Sanjha Live TV : https://abpsanjha.abplive.in/live-tv ABP Sanjha Website : https://abpsanjha.abplive.in/ Social Media Ha.....
https://allpunjab.in/Videos/Play?q=Hazur Sahib `ਚ ਮਹੱਲੇ ਦੇ ਰੰਗ | ABP SANJHA |Hazur Sahib <b>`ਚ</b> ਮਹੱਲੇ <b>ਦੇ</b> <b>ਰੰਗ</b> | ABP SANJHA |
Subscribe Our Channel: https://www.youtube.com/user/abpsanjha Watch ABP Sanjha Live TV : https://abpsanjha.abplive.in/live-tv ABP Sanjha Website : https://abpsanjha.abplive.in/ Social Media Ha.....
https://allpunjab.in/Videos/Play?q=Hazur Sahib `ਚ ਮਹੱਲੇ ਦੇ ਰੰਗ | ABP SANJHA |Hazur Sahib <b>`ਚ</b> ਮਹੱਲੇ <b>ਦੇ</b> <b>ਰੰਗ</b> | ABP SANJHA |


Related Searches

Video Searches



ਕਰਵਾਚੌਥ ਦੇ ਰੰਗ `ਚ ਰੰਗਿਆ ਲੁਧਿਆਣਾ, ਦੇਖੋ ਰੌਣਕਾਂ

ਦੇਖੋ ਕਰਵਾਚੌਥ ਦੀਆਂ ਰੌਣਕਾਂ, ਸੁਹਾਗਣਾਂ ਨੇ ਪੂਜਾ ਕਰਕੇ ਕੀਤੀ ਆਪਣੇ ਪਤੀ ਦੀ ਲੰਬੀ ਉਮਰ ਲਈ ਅਰਦਾਸ

ਅਧਿਆਤਮਿਕਤਾ ਦੇ ਰੰਗ ਵਿਚ ਰੰਗਿਆ ਲੁਧਿਆਣਾ

ਰੰਗਾਂ ਨਾਲੋਂ ਵੱਧ ਚੰਗੇ ਲੱਗਣ ਲੱਗੇ ਫੁੱਲ, ਦੇਖੋ ਲੁਧਿਆਣਾ ਦੀ ਫੁੱਲ ਮੰਡੀ ਦੀਆਂ ਰੌਣਕਾਂ

ਕਰਵਾਚੌਥ `ਤੇ ਦੁਲਹਣ ਦੀ ਤਰ੍ਹਾਂ ਸਜੇ ਬਜ਼ਾਰ, ਦੇਖੋ ਰੌਣਕ

Song Searches



Find Latest Petrol Diesel Price

ਯੂਥ ਅਕਾਲੀ ਦਲ ਦੀ ਪਲਾਜ਼ਮਾ ਦਾਨ ਕਰਨ ਦੀ ਮੁਹਿੰਮ `ਚ ਲੁਧਿਆਣਾ ਅਹਿਮ ਜ਼ਿੰਮੇਵਾਰੀ ਨਿਭਾਵੇਗਾ-ਗੋਸ਼ਾ
http://beta.ajitjalandhar.com/news/20200907/15/3169967.cms#3169967
ਲੋਕ ਸਭਾ ਮੈਂਬਰ ਸਿਨੇ ਸਟਾਰ ਸੰਨੀ ਦਿਓਲ ਦੀਆਂ ਕੋਸ਼ਿਸ਼ਾਂ ਰੰਗ ਲਿਆਉਣ ਲੱਗੀਆਂ
http://beta.ajitjalandhar.com/edition/20200902/12.cms
ਵੇਖੋ ਪੰਜਾਬ ਸਰਕਾਰ ਦੇ ਰੰਗ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਪਰ ਯੂਨੀਵਰਸਿਟੀ ਆਫ ਲਾਅ ਤਰਨ ਤਾਰਨ ਵਿਖੇ?
http://beta.ajitjalandhar.com/news/20200827/13/3158820.cms#3158820
ਲੁਧਿਆਣਾ ਵਿਚ ਕੋਰੋਨਾ ਦਾ ਵੱਡਾ ਧਮਾਕਾ
http://beta.ajitjalandhar.com/latestnews/3151792.cms
ਹਾਲਾਤ ਬੇਕਾਬੂ ਹੋਣ ਤੋਂ ਬਾਅਦ ਪੰਜਾਬ `ਚ ਫਿਰ ਲੱਗਾ ਕਰਫਿਊ, ਲੁਧਿਆਣਾ, ਜਲੰਧਰ ਅਤੇ ਪਟਿਆਲਾ `ਤੇ ਵਿਸ਼ੇਸ਼ ਤਵੱਜੋਂ
https://allpunjab.in/Videos/Play?q=ਹਾਲਾਤ ਬੇਕਾਬੂ ਹੋਣ ਤੋਂ ਬਾਅਦ ਪੰਜਾਬ `ਚ ਫਿਰ ਲੱਗਾ ਕਰਫਿਊ, ਲੁਧਿਆਣਾ, ਜਲੰਧਰ ਅਤੇ ਪਟਿਆਲਾ `ਤੇ ਵਿਸ਼ੇਸ਼ ਤਵੱਜੋਂ
ਚੰਡੀਗੜ੍ਹ ਸੜਕ ਤੇ ਬੈਠੀ ਕੁੜੀ ਨੇ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ,ਦੇਖੋ ਮੌਕੇ ਦੀ ਲਾਈਵ ਵੀਡੀਓ!
https://allpunjab.in/Videos/Play?q=ਚੰਡੀਗੜ੍ਹ ਸੜਕ ਤੇ ਬੈਠੀ ਕੁੜੀ ਨੇ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ,ਦੇਖੋ ਮੌਕੇ ਦੀ ਲਾਈਵ ਵੀਡੀਓ!
ਰੋਟੀ ਲਈ ਤਰਸਦੇ ਸੀ ਕਮਾਲ ਦਾ ਗਾਉਣ ਵਾਲੇ ਤੇ Social media ਦੇ star ਭੈਣ ਭਰਾ , ਦੇਖੋ ਪਹਿਲੀ ਇੰਟਰਵਿਊ
https://allpunjab.in/Videos/Play?q=ਰੋਟੀ ਲਈ ਤਰਸਦੇ ਸੀ ਕਮਾਲ ਦਾ ਗਾਉਣ ਵਾਲੇ ਤੇ Social media ਦੇ star ਭੈਣ ਭਰਾ , ਦੇਖੋ ਪਹਿਲੀ ਇੰਟਰਵਿਊ
Canada ਦੇ ਇਸ ਸੂਬੇ ਨੇ ਕੀਤਾ Mask ਲਾਜ਼ਮੀ, ਦੇਖੋ ਪੂਰੀ ਜਾਣਕਾਰੀ
https://allpunjab.in/Videos/Play?q=Canada ਦੇ ਇਸ ਸੂਬੇ ਨੇ ਕੀਤਾ Mask ਲਾਜ਼ਮੀ, ਦੇਖੋ ਪੂਰੀ ਜਾਣਕਾਰੀ
Amritdhara Waterfall ਦੀ ਬਰਸਾਤ ਦੇ ਮੌਸਮ `ਚ ਦੇਖੋ ਖੂਬਸੂਰਤੀ
https://allpunjab.in/Videos/Play?q=Amritdhara Waterfall ਦੀ ਬਰਸਾਤ ਦੇ ਮੌਸਮ `ਚ ਦੇਖੋ ਖੂਬਸੂਰਤੀ
Gurdwara Sahib ਦੇ ਬਾਹਰ ਤੇਜ਼ ਰਫਤਾਰ ਕਾਰ ਨੇ ਦਰੜ੍ਹੀ ਸੰਗਤ, ਦੇਖੋ ਦਿਲ ਦਹਿਲਾ ਦੇਣ ਵਾਲਾ Video
https://allpunjab.in/Videos/Play?q=Gurdwara Sahib ਦੇ ਬਾਹਰ ਤੇਜ਼ ਰਫਤਾਰ ਕਾਰ ਨੇ ਦਰੜ੍ਹੀ ਸੰਗਤ, ਦੇਖੋ ਦਿਲ ਦਹਿਲਾ ਦੇਣ ਵਾਲਾ Video



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3