Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 4793 results found ! (0.427 Sec)

Prime Focus (923) || ਬੈਂਸ ਨੇ ਮਾਰੀ ਬੜ੍ਹਕ ਧਰਮਸੋਤ ਨਹੀਂ ਬਚਦਾ ▶ 54:16 Prime Focus (923) || ਬੈਂਸ ਨੇ ਮਾਰੀ ਬੜ੍ਹਕ ਧਰਮਸੋਤ ਨਹੀਂ ਬਚਦਾ
#PrimeAsiaTV #PrimeFocus #ParmvirBaath #Sandhawalia Subscribe To Prime Asia TV Canada :- https://goo.gl/TYnf9u 24 hours Local Punjabi Channel Available in CA.....
https://www.youtube.com/watch?v=35z9Eza5fvw
ਫਗਵਾੜਾ, 17 ਮਾਰਚ (ਹਰੀਪਾਲ ਸਿੰਘ)-ਅੱਜ ਇੱਥੋਂ ਦੀ ਪੋ੍ਰਫੈਸਰ ਕਾਲੋਨੀ ਇਲਾਕੇ `ਚ ਦਿਨ-ਦਿਹਾੜੇ ਇਕ ਲੜਕੀ ਆਈਲੈਟਸ ਸੈਂਟਰ ਦੇ ਬਾਹਰੋਂ ਐਕਟਿਵਾ ਸਕੂਟਰੀ ਚੋਰੀ ਕਰਕੇ ਲੈ ਗਈ | ਚੋਰੀ ਦੀ ਇਹ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਵੇਕ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਤਨਾਮਪੁਰਾ ਨੇ ਦੱਸਿਆ ਕਿ ਉਹ ਪੋ੍ਰਫੈਸਰ ਕਾਲੋਨੀ ਇਲਾਕੇ ਵਿਚ ਸਥਿਤ ਇਕ ਆਈਲੈਟਸ ਸੈਂਟਰ ਦੇ ਬਾਹਰ ਆਪਣੀ ਐਕਟੀਵਾ ਸਕੂਟਰੀ ਖੜ੍ਹੀ ਕਰਕੇ ਗਿਆ, ਜਦੋਂ ਸ਼ਾਮ ਨੂੰ ਉਸ ਨੇ ਦੇਖਿਆ ਤਾਂ ਸਕੂਟਰੀ ਸੈਂਟਰ ਦੇ ਬਾਹਰੋਂ ਗਾਇਬ ਸੀ | ਉਸ ਨੇ ਦੱਸਿਆ ਕੇ ਜਦੋਂ ਸੀ.ਸੀ.ਟੀ.ਵੀ. ਕੈਮਰੇ ਵਿਚ ਦੇਖਿਆ ਤਾਂ ਇਕ ਲੜਕੀ ਸਕੂਟਰੀ ਚੋਰੀ ਕਰਕੇ ਲੈ ਜਾ ਰਹੀ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ : ਇਸੇ ਤਰ੍ਹਾਂ ਇਕ ਹੋਰ ਮਾਮਲੇ `ਚ ਚੋਰ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਜਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਆਤਿਸ਼ਬਾਜ਼ਾਂ ਮੁਹੱਲਾ ਨੇ ਦੱਸਿਆ ਕੇ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਸੀ, ਅੱਜ ਸਵੇਰੇ ਜਦੋਂ ਉਸਨੇ ਦੇਖਿਆ ਕਿ ਮੋਟਰਸਾਈਕਲ ਗਾਇਬ ਸੀ | ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ..
http://beta.ajitjalandhar.com/news/20200318/9/3008828.cms#3008828ਲੜਕੀ ਵਲੋਂ ਐਕਟਿਵਾ ਚੋਰੀ
Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https://twitter.com/JagbaniOnline Follow us on Instagram https://www.instagram.com/jagbanionline/ ..
https://allpunjab.in/Videos/Play?q=Car ਨੇ School Auto ਨੂੰ ਮਾਰੀ ਟੱਕਰCar <b>ਨੇ</b> School Auto ਨੂੰ <b>ਮਾਰੀ</b> ਟੱਕਰ
ਬੰਗਾ, 12 ਦਸੰਬਰ (ਜਸਬੀਰ ਸਿੰਘ ਨੂਰਪੁਰ)- ਨਸ਼ਾ ਵਿਰੋਧੀ ਮੁਹਿੰਮ ਤਹਿਤ ਬੰਗਾ ਪੁਲਿਸ ਨੇ ਹਰਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਹੀਉਂ ਥਾਣਾ ਸਿਟੀ ਬੰਗਾ ਨੂੰ ਗਿ੍ਫ਼ਤਾਰ ਕਰ ਲਿਆ | ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਤੋਂ 5 ਗ੍ਰਾਮ ਹੈਰੋਇਨ ਵੇਚਦੇ ਸਮੇਂ ਬਰਾਮਦ ਕਰ ਲਈ, ਜਿਸ `ਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਨਵਾਂਸ਼ਹਿਰ ਅਦਾਲਤ `ਚ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ਮਾਮਲੇ `ਚ ਕਥਿਤ ਦੋਸ਼ੀ `ਤੇ 2012 `ਚ ਸਦਰ ਥਾਣੇ `ਚ ਮਾਮਲਾ ਦਰਜ ਕੀਤਾ ਗਿਆ ਸੀ | ਕਥਿਤ ਦੋਸ਼ੀ ਨੂੰ ਪੁਰਾਣਾ ਪਾਸਪੋਰਟ ਰੀਨਿਊ ਕਰਨ ਦੀ ਇਨਕੁਆਰੀ ਲਈ ਸੱਦਿਆ ਗਿਆ ਸੀ, ਜਦੋਂ ਇਹ ਮੁਨਸ਼ੀ ਪਾਸ ਆਇਆ ਤਾਂ ਪੁਲਿਸ ਨੇ ਕਾਬੂ ਕਰ ਲਿਆ ਅਤੇ ਸਦਰ ਪੁਲਿਸ ਹਵਾਲੇ ਕਰ ਦਿੱਤਾ |..
http://beta.ajitjalandhar.com/news/20191213/11/2896205.cms#2896205ਹੈਰੋਇਨ ਸਮੇਤ ਦੋਸ਼ੀ ਕਾਬੂ
ਖੰਨਾ, 25 ਅਕਤੂਬਰ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਦੋ ਕਾਰਾਂ ਦੀ ਹੋਈ ਆਪਸੀ ਟੱਕਰ ਵਿਚ ਕਾਰ ਚਾਲਕ ਖੰਨਾ ਵਾਸੀ ਇੰਜ: ਭਵੇ ਅਗਰਵਾਲ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਭਵੇ ਅਗਰਵਾਲ ਵਾਸੀ ਜੀ. ਟੀ. ਰੋਡ ਨੇੜੇ ਡਾਕ ਘਰ ਖੰਨਾ ਨੇ ਦੱਸਿਆ ਕਿ ਮੈਂ ਮੁਹਾਲੀ ਵਿਖੇ ਇਕ ਕੰਪਨੀ ਵਿਚ ਬਤੌਰ ਇੰਜੀਨੀਅਰ ਵਜੋਂ ਨੌਕਰੀ ਕਰਦਾ ਹਾਂ, ਜਦੋਂ ਮੈਂ ਸਾਢੇ 11 ਵਜੇ ਦੇ ਕਰੀਬ ਸਰਹਿੰਦ ਕੋਲ ਪੁੱਜਾ ਤਾਂ ਅਚਾਨਕ ਮੇਰੀ ਗੱਡੀ ਅੱਗੇ ਇਕ ਹੋਰ ਕਾਰ ਜੋ ਮੁਹੱਲੇ ਦੀ ਗਲੀ `ਚੋਂ ਨਿਕਲਣ ਲੱਗੀ ਤਾਂ ਮੇਰੀ ਕਾਰ ਵਿਚ ਦੂਜੀ ਚਾਲਕ ਦੇ ਕਾਰ ਨੇ ਮੇਰੀ ਕਾਰ `ਚ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਮੇਰੀ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਤੇ ਮੈਂ ਗੰਭੀਰ ਰੂਪ `ਚ ਜ਼ਖ਼ਮੀ ਹੋ ਗਿਆ | ਮੈਨੂੰ ਜ਼ਖ਼ਮੀ ਹਾਲਤ `ਚ ਰਾਹਗੀਰਾਂ ਦੀ ਮਦਦ ਨਾਲ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ |..
http://beta.ajitjalandhar.com/news/20191026/24/2841388.cms#2841388ਕਾਰਾਂ <b>ਦੀ</b> ਟੱਕਰ `ਚ ਜ਼ਖ਼ਮੀ
#DailyAjit #tarntaran #drug #propery ਤਰਨ ਤਾਰਨ : ਪੁਲਿਸ ਨੇ 4 ਨਸ਼ਾ ਤਸਕਰਾਂ ਦੀ ਸਾਢੇ 3 ਕਰੋੜ ਦੀ ਜਾਇਦਾਦ ਕੀਤੀ ਜ਼ਬਤ Click on the Subscribe button to subscribe to our Y.....
https://allpunjab.in/Videos/Play?q=Tarn Taran Police seize property of drug smugglersTarn Taran Police seize property of drug smugglers
ਨਕੋਦਰ, 15 ਮਾਰਚ (ਗੁਰਵਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ 2 ਕਿਲੋ 600 ਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ ਪੀ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਥਾਣਾ ਮੁਖੀ ਸਦਰ ਨਕੋਦਰ ਸਿਕੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਨੇੜੇ ਧਾਰੀਵਾਲ ਗੇਟ ਨਕੋਦਰ ਜੰਡਿਆਲਾ ਰੋਡ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਰਿੰਦਰ ਸਿੰਘ ਉਰਫ਼ ਕਾਕਾ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਸਠਿਆਲੀ, ਥਾਣਾ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ ਜੋ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਲੰਧਰ, ਗੁਰਦਾਸਪੁਰ ਆਦਿ ਵਿਚ ਸਪਲਾਈ ਕਰਦਾ ਹੈ, ਜੋ ਭਾਰੀ ਮਾਤਰਾ ਵਿਚ ਅਫ਼ੀਮ ਲਿਆ ਕੇ ਜੰਡਿਆਲਾ ਤੋਂ ਨਕੋਦਰ ਨੂੰ ਬੱਸ ਰਾਹੀਂ ਆ ਰਿਹਾ ਹੈ, ਜਿਸ ਨੇ ਧਾਰੀਵਾਲ ਬੱਸ ਅੱਡੇ `ਤੇ ਉਤਰ ਕੇ ਨਾਲ ਦੇ ਪਿੰਡਾਂ `ਚ ਅਫ਼ੀਮ ਦੀ ਸਪਲਾਈ ਦੇਣੀ ਹੈ | ਜਦ ਐੱਸ.ਆਈ. ਸਿਕੰਦਰ ਸਿੰਘ ਮੁੱਖ ਥਾਣਾ ਅਫ਼ਸਰ ਸਦਰ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਧਾਰੀਵਾਲ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਖੜ੍ਹਾ ਇਕ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਖਿਸਕਣ ਲੱਗਾ ਤਾਂ ਐੱਸ.ਆਈ. ਸਿਕੰਦਰ ਸਿੰਘ ਨੇ ਮੁਲਜ਼ਮ ਸੁਰਿੰਦਰ ਸਿੰਘ ਉਰਫ਼ ਕਾਕਾ (25) ਸਾਲ ਨੂੰ ਕਾਬੂ ਕਰਕੇ ਉਸ ਪਾਸੋਂ 2 ਕਿਲੋ 100 ਗ੍ਰਾਮ ਅਫ਼ੀਮ ਬਰਾਮਦ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ..
http://beta.ajitjalandhar.com/news/20200316/8/3006375.cms#3006375ਅਫ਼ੀਮ ਸਮੇਤ <b>1</b> ਕਾਬੂ
ATM ਵਿੱਚੋਂ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ 5 ਦੋਸਤਾਂ ਨੂੰ ਸੀ.ਆਈ.ਏ ਦੀ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਕੇ ਥਾਣਾ ਮੋਤੀ ਨਗਰ ‘ਚ ਕੇਸ ਦਰਜ ਕਰ ਲਿਆ ਹੈ । ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਦਿੱਤੀ । ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਇਹ ਗੈਂਗ 70 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ। ਪੁਲਿਸ ਨੇ ਇੰਨ੍ਹਾਂ ਕੋਲੋਂ 70 ATM ਕਾਰਡ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਦੱਸਿਆ ਕਿ ਗੈਂਗ ਦੇ ਸਾਰੇ ਮੈਬਰਾਂ ਦੀ ਉਮਰ 20 ਤੋਂ 30 ਸਾਲ ਦੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਸ ਗੈਗ ਦੇ ਇੱਕ ਮੈਂਬਰ ਖਿਲਾਫ਼ ਪਹਿਲਾਂ ਕੀਤੀਆਂ ਗਈਆਂ ਵਾਰਦਾਤਾ ਵਿੱਚੋਂ 46 ਐਫ.ਆਈ ਆਰ ਦਰਜ ਕੀਤੀਆਂ ਜਾ ਚੁੱਕੀਆ ਹਨ । ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਇਹ ਫੈਕਟਰੀ ‘ਚ ਇਕੱਠੇ ਨੌਕਰੀ ਕਰਦੇ ਸੀ ਅਤੇ ਜਲਦ ਹੀ ਅਮੀਰ ਬਣਨ ਲਈ ਇਹ ਇਸ ਰਸਤੇ ‘ਤੇ ਤੁਰ ਪਏ। ਪੁਲਿਸ ਨੇ ਕਿਹਾ ਹੈ ਕਿ ਰਿਮਾਂਡ ਦੌਰਾਨ ਬਰੀਕੀ ਨਾਲ ਪੁੱਛ -ਗਿੱਛ ਕੀਤੀ ਜਾਏਗੀ। ਫੜੇ ਗਏ ਦੋਸ਼ੀਆ ਦੀ ਪਹਿਚਾਣ ਰੋਹਿਤ ਮਾਮਾ ,ਰਾਜੇਸ਼ ਕੁਮਾਰ ,ਵਿਸਾਖ਼ਾ ਸਿੰਘ, ਸ਼ੰਕਰ ਕੁਮਾਰ, ਸ਼ੁਬਮ ਰੰਧਾਵਾ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਇਹ ਗੈਂਗ ਚੀਮਾ ਚੌਂਕ ਸ਼ੇਰਪੁਰ ,ਗੈਸਪੁਰਾ ਵੀਰ ਪੈਲਸ ,ਦਿੱਲੀ ਰੋਡ, ਜੋਧੇਵਾਲ, ਪਿੰਪਲ ਚੌਕ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ‘ਚ ਵਾਰਦਾਤਾਂ ਕਰਦੇ ਹਨ। ਇਹ ATM ਦੇ ਕੋਲ ਸਵੇਰੇ ਤੋਂ ਸ਼ਾਮ ਤੱਕ ਖੜੇ ਹੋ ਕੇ ਸ਼ਿਕਾਰ ਲੱਭਦੇ ਸਨ । ਪੁਲਿਸ ਕਮਿਸ਼ਨਰ ਅੱਗਰਵਾਲ ਮੁਤਾਬਿਕ ਇਹ ਸਾਰੇ ਇੰਨੇ ਸ਼ਾਤਿਰ ਹਨ ਕਿ ਇਨ੍ਹਾਂ ਕੋਲ ਹਰ ਬੈਂਕ ਦਾ ATM ਕਾਰਡ ਹੁੰਦਾ ਸੀ । ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਜਾਰੀ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ATM ਕਾਰਡ ਇਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਨ । ਇਹ ਚੋਰ ਲੋਕਾਂ ਨੂੰ ਆਪਣੀਆਂ ਗੱਲਾਂ ‘ਚ ਲਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਦੇ ਅਤੇ ਪਿੰਨ ਦੇਖ ਲੈਣ ਉਪਰੰਤ ਇਹ ਕਾਰਡ ਬਦਲ ਲੈਂਦੇ ।..
https://www.punjabi.dailypost.in/news/punjab/malwa/police-arrest-5-atm-thief/5 ਦੋਸਤ ਗਿ੍ਫ਼ਤਾਰ 56 ATM ਬਰਾਮਦ
ਗੜ੍ਹਦੀਵਾਲਾ, 5 ਦਸੰਬਰ (ਚੱਗਰ)-ਗੜ੍ਹਦੀਵਾਲਾ ਪੁਲਿਸ ਵਲੋਂ ਇਕ ਬੋਰਿੰਗ ਹਾਊਸ ਦੇ ਗੋਦਾਮ `ਚੋਂ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰਨ `ਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗੋਦਾਮ ਮਾਲਕ ਦੇ ਬਿਆਨਾਂ `ਤੇ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਪੁਲਿਸ ਪਾਰਟੀ ਵਲੋਂ ਮਨਜੀਤ ਸਿੰਘ ਉਰਫ਼ ਵਿਸ਼ਾਲੀ ਪੁੱਤਰ ਸੂਰਮਾ ਸਿੰਘ ਤੇ ਪੇ੍ਰਮ ਉਰਫ਼ ਕਾਲੂ ਪੁੱਤਰ ਰਾਮਾ ਵਾਸੀਆਨ ਗੜ੍ਹਦੀਵਾਲਾ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕਪਲਾ ਬੋਰਿੰਗ ਹਾਊਸ ਦੇ ਗੋਦਾਮ `ਚੋਂ ਚੋਰੀ ਕੀਤਾ ਸਾਮਾਨ ਖ਼ਾਲਸਾ ਕਾਲਜ ਨੇੜੇ ਪੈਂਦੇ ਅੰਬਾਂ ਵਾਲੇ ਬਾਗ਼ਾਂ ਦੇ ਪੜਾਅ `ਚ ਝਾੜੀਆਂ ਵਿਚ ਲੁਕੋ ਕੇ ਰੱਖਿਆ ਹੈ, ਜਿਸ `ਤੇ ਪੁਲਿਸ ਵਲੋਂ ਉਕਤ ਗਿ੍ਫ਼ਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ `ਤੇ ਸਾਮਾਨ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ | ਜ਼ਿਕਰਯੋਗ ਹੈ ਕਿ ਸ਼ਿਵ ਕਾਂਤ ਕਪਲਾ ਪੁੱਤਰ ਗਿਰਧਾਰੀ ਲਾਲ ਵਾਸੀ ਹਾਊਸ ਨੰਬਰ-91 ਵਾਰਡ ਨੰਬਰ-3 ਗੜ੍ਹਦੀਵਾਲਾ ਨੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ `ਚ ਦੱਸਿਆ ਕਿ ਸੀ ਉਸ ਦੀ ਗੜ੍ਹਦੀਵਾਲਾ ਵਿਖੇ ਕਪਲਾ ਬੋਰਿੰਗ ਹਾਊਸ ਦੀ ਦੁਕਾਨ ਹੈ, ਬੀਤੇ 30 ਨਵੰਬਰ ਨੂੰ ਜਦੋਂ ਗੋਦਾਮ `ਚੋਂ ਕੁਝ ਸਾਮਾਨ ਲੈਣ ਗਏ ਤਾ ਵੇਖਿਆ ਤਾਂ ਗੋਦਾਮ `ਚੋਂ ਇਕ ਪਾਣੀ ਵਾਲਾ ਪੱਖਾ ਤੇ ਕੁਝ ਲੋਹੇ ਦੀਆਂ ਪਾਈਪਾਂ ਨਾ ਮਾਲੂਮ ਵਿਅਕਤੀ ਕੰਧ ਟੱਪ ਕੇ 29, 30 ਨਵੰਬਰ ਦੀ ਦਰਮਿਆਨੀ ਰਾਤ ਨੂੰ ਚੋਰੀ ਕਰ ਕੇ ਲੈ ਗਏ ਹਨ |..
http://beta.ajitjalandhar.com/news/20191206/10/2887750.cms#2887750ਚੋਰੀ ਦੇ ਸਾਮਾਨ ਸਮੇਤ 2 ਕਾਬੂ
ਸੰਗਤ ਮੰਡੀ, 25 ਅਕਤੂਬਰ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਪਿੰਡ ਮੱਲਵਾਲਾ ਤੋਂ ਪੱਕਾ ਕਲਾਂ ਲਿੰਕ ਰੋਡ `ਤੇ ਨਾ ਮਾਲੂਮ ਵਾਹਨ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਬਲਜੀਤ ਰਾਮ (30) ਪੁੱਤਰ ਕਾਲੂ ਰਾਮ ਵਾਸੀ ਮੱਲਵਾਲਾ ਵਜੋਂ ਹੋਈ ਹੈ | ਮਿ੍ਤਕ ਪਿੰਡ ਪੱਕਾ ਕਲਾਂ ਵਿਖੇ ਨਰਮੇ ਦੀ ਚੁਗਾਈ ਦੇ ਪੈਸੇ ਲੈਣ ਲਈ ਗਿਆ ਸੀ | ਜਦੋਂ ਉਹ ਵਾਪਸ ਆਪਣੇ ਪਿੰਡ ਮੱਲਵਾਲਾ ਵਿਖੇ ਆ ਰਿਹਾ ਸੀ ਤਾਂ ਰਸਤੇ ਵਿਚ ਪੱਕਾ ਰਜਬਾਹਾ ਦੇ ਪੁੱਲ `ਤੇ ਕਿਸੇ ਨਾਮਾਲੂਮ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ | ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਉਕਤ ਹਾਦਸੇ ਦੀ ਸੂਚਨਾ ਥਾਣਾ ਸੰਗਤ ਦੀ ਪੁਲਿਸ ਨੂੰ ਦਿੱਤੀ | ਥਾਣਾ ਸੰਗਤ ਦੀ ਪੁਲਿਸ ਨੇ ਬਲਜੀਤ ਰਾਮ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ | ਸੰਗਤ ਪੁਲਿਸ ਨੇ ਮਿ੍ਤਕ ਦੀ ਮਾਤਾ ਮੁਖ਼ਤਿਆਰ ਕੌਰ ਦੇ ਬਿਆਨਾਂ `ਤੇ ਨਾਮਾਲੂਮ ਵਾਹਨ ਚਾਲਕ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ |..
http://beta.ajitjalandhar.com/news/20191026/23/2841831.cms#2841831ਸੜਕ ਹਾਦਸੇ `ਚ ਇਕ <b>ਦੀ</b> ਮੌਤ
ਸੰਗਤ ਮੰਡੀ, 25 ਅਕਤੂਬਰ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਪਿੰਡ ਮੱਲਵਾਲਾ ਤੋਂ ਪੱਕਾ ਕਲਾਂ ਲਿੰਕ ਰੋਡ `ਤੇ ਨਾ ਮਾਲੂਮ ਵਾਹਨ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਬਲਜੀਤ ਰਾਮ (30) ਪੁੱਤਰ ਕਾਲੂ ਰਾਮ ਵਾਸੀ ਮੱਲਵਾਲਾ ਵਜੋਂ ਹੋਈ ਹੈ | ਮਿ੍ਤਕ ਪਿੰਡ ਪੱਕਾ ਕਲਾਂ ਵਿਖੇ ਨਰਮੇ ਦੀ ਚੁਗਾਈ ਦੇ ਪੈਸੇ ਲੈਣ ਲਈ ਗਿਆ ਸੀ | ਜਦੋਂ ਉਹ ਵਾਪਸ ਆਪਣੇ ਪਿੰਡ ਮੱਲਵਾਲਾ ਵਿਖੇ ਆ ਰਿਹਾ ਸੀ ਤਾਂ ਰਸਤੇ ਵਿਚ ਪੱਕਾ ਰਜਬਾਹਾ ਦੇ ਪੁੱਲ `ਤੇ ਕਿਸੇ ਨਾਮਾਲੂਮ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ | ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਉਕਤ ਹਾਦਸੇ ਦੀ ਸੂਚਨਾ ਥਾਣਾ ਸੰਗਤ ਦੀ ਪੁਲਿਸ ਨੂੰ ਦਿੱਤੀ | ਥਾਣਾ ਸੰਗਤ ਦੀ ਪੁਲਿਸ ਨੇ ਬਲਜੀਤ ਰਾਮ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ | ਸੰਗਤ ਪੁਲਿਸ ਨੇ ਮਿ੍ਤਕ ਦੀ ਮਾਤਾ ਮੁਖ਼ਤਿਆਰ ਕੌਰ ਦੇ ਬਿਆਨਾਂ `ਤੇ ਨਾਮਾਲੂਮ ਵਾਹਨ ਚਾਲਕ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ |..
http://beta.ajitjalandhar.com/news/20191026/23/2841831.cms#2841831ਸੜਕ ਹਾਦਸੇ `ਚ ਇਕ <b>ਦੀ</b> ਮੌਤ


Related Searches

Video Searches



ਕਾਂਗਰਸੀ ਵਿਧਾਇਕ ਕੋਟਭਾਈ `ਤੇ ਪਰਚਾ ਦਰਜ਼, ਕੰਪਨੀ ਨੇ ਮਾਰੀ 1 ਕਰੋੜ ਦੀ ਠੱਗੀ !

ਜਲੰਧਰ : ਅਮੇਜਿੰਗ ਕਮਿਟਡ ਕੰਪਨੀ ਨੇ 400 ਕਰੋੜ ਦੀ ਮਾਰੀ ਠੱਗੀ

Ludhiana `ਚ Elly Mangat ਤੇ ਪਰਚਾ ਦਰਜ਼, ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ਼

Congress MLA ਪ੍ਰੀਤਮ ਸਿੰਘ ਕੋਟਭਾਈ `ਤੇ ਪਰਚਾ ਦਰਜ

ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ ਨੇ ਆਪਣੇ ਰਿਸ਼ਤੇਦਾਰ ਨਾਲ ਮਾਰੀ 30 ਲੱਖ ਦੀ ਠੱਗੀ...

Song Searches



Find Latest Petrol Diesel Price

ਆਈਲਟਸ ਕੇਂਦਰਾਂ `ਤੇ ਪੁਲਿਸ ਵਲੋਂ ਛਾਪੇਮਾਰੀ, ਚਾਰ ਕੇਂਦਰਾਂ ਖ਼ਿਲਾਫ਼ ਪਰਚੇ ਦਰਜ
http://beta.ajitjalandhar.com/edition/20200909/13.cms
ਕੋਰੋਨਾ ਸਬੰਧੀ ਕਾਂਗਰਸੀ ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕੀਤਾ ਜਾਗਰੂਕ
http://beta.ajitjalandhar.com/news/20200909/9/3172688.cms#3172688
Prime Focus (923) || ਬੈਂਸ ਨੇ ਮਾਰੀ ਬੜ੍ਹਕ ਧਰਮਸੋਤ ਨਹੀਂ ਬਚਦਾ
https://allpunjab.in/Videos/Play?q=Prime Focus (923) || ਬੈਂਸ ਨੇ ਮਾਰੀ ਬੜ੍ਹਕ ਧਰਮਸੋਤ ਨਹੀਂ ਬਚਦਾ
ਫਾਇਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਲੁੱਟ ਕਰਨ ਵਾਲੇ 4 ਵਿਅਕਤੀਆਂ ਨੂੰ ਰਕਮ ਅਤੇ ਦੋ ਮੋਟਰਸਾਈਕਲਾਂ ਸਮੇਤ ਕੀਤਾ ਕਾਬੂ
http://beta.ajitjalandhar.com/news/20200907/13/3169907.cms#3169907
180 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 3 ਕਾਬੂ, 5 ਵਿਰੁੱਧ ਕੇਸ ਦਰਜ
http://beta.ajitjalandhar.com/news/20200907/9/3170254.cms#3170254
ਲੱਖਾਂ ਰੁਪਏ ਦੇ ਵਿਕਾਸ ਕੰਮਾਂ ਦਾ ਵਿਧਾਇਕ ਬੇਰੀ ਤੇ ਮੇਅਰ ਰਾਜਾ ਵਲੋਂ ਉਦਘਾਟਨ
http://beta.ajitjalandhar.com/news/20200907/8/3170515.cms#3170515
ਟੀਨੂੰ, ਮੰਨਣ ਤੇ ਬੀਬੀ ਪਨੂੰ ਵਲੋਂ ਅਕਾਲੀ ਆਗੂਆਂ `ਤੇ ਦਰਜ ਪਰਚੇ ਰੱਦ ਕਰਨ ਦੀ ਮੰਗ
http://beta.ajitjalandhar.com/news/20200907/8/3170511.cms#3170511
ਈ.ਡੀ.ਵਲੋਂ ਸ਼ਰਾਬ ਮਾਮਲੇ `ਚ ਈ.ਸੀ.ਆਈ.ਆਰ ਦਰਜ ਕਰਨ ਨਾਲ ਸਫੈਦਪੋਸ਼ ਤਸਕਰਾਂ ਦੇ ਚਿਹਰੇ ਹੋਣਗੇ ਨੰਗੇ- ਪ੍ਰੋ. ਚੰਦੂਮਾਜਰਾ
http://beta.ajitjalandhar.com/news/20200905/18/3167686.cms#3167686
ਈ.ਡੀ.ਵਲੋਂ ਸ਼ਰਾਬ ਮਾਮਲੇ `ਚ ਈ.ਸੀ.ਆਈ.ਆਰ ਦਰਜ ਕਰਨ ਨਾਲ ਸਫੈਦਪੋਸ਼ ਤਸਕਰਾਂ ਦੇ ਚਿਹਰੇ ਹੋਣਗੇ ਨੰਗੇ- ਪ੍ਰੋ. ਚੰਦੂਮਾਜਰਾ
http://beta.ajitjalandhar.com/news/20200905/18/3167686.cms#3167686
ਵਿਧਾਇਕ ਸੰਜੇ ਤਲਵਾੜ ਵਲੋਂ ਗਲਾਡਾ ਅਧਿਕਾਰੀਆਂ ਨਾਲ ਮੀਟਿੰਗ
http://beta.ajitjalandhar.com/news/20200905/15/3167438.cms#3167438



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3