Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 903 results found ! (0.831 Sec)

ਸਿੱਖ ਧਰਮ `ਚ ਇਸ ਤੋਂ ਸੋਹਣੀਆਂ ਮਿਸਾਲਾਂ ਕਿਤੇ ਨਹੀ ਮਿਲਣੀਆ,ਦਰਸ਼ਨ ਕਰੋ `ਗੁਰੂ ਕੀ ਮਸੀਤ` ਦੇ ▶ 9:45 ਸਿੱਖ ਧਰਮ `ਚ ਇਸ ਤੋਂ ਸੋਹਣੀਆਂ ਮਿਸਾਲਾਂ ਕਿਤੇ ਨਹੀ ਮਿਲਣੀਆ,ਦਰਸ਼ਨ ਕਰੋ `ਗੁਰੂ ਕੀ ਮਸੀਤ` ਦੇ
ਸਿੱਖ ਧਰਮ `ਚ ਇਸ ਤੋਂ ਸੋਹਣੀਆਂ ਮਿਸਾਲਾਂ ਕਿਤੇ ਨਹੀ ਮਿਲਣੀਆ,ਦਰਸ਼ਨ ਕਰੋ `ਗੁਰੂ ਕੀ ਮਸੀਤ` ਦੇ #DailyPostPunjabi For More updates subscribe us by click on above Red Subscrib.....
https://www.youtube.com/watch?v=nkIrBa4B9bA
ਸੂਰਜ ਦੇ ਰਹਿੰਦਿਆਂ ਘਰਾਂ ਚੋਂ ਬਾਹਰ ਆ ਜਾਣਾ- ਯਾਰਾਂ ਨੂੰ ਨਾਲ ਲੈਣਾ ਤੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਜਾ ਬਹਿਣਾ। ਦੌੜਨਾ, ਛੂਹਣਾ, ਧੱਕੇ ਦੇ ਸੁੱਟਣਾ ਤੇ ਖੁਦ ਵੀ ਡਿੱਗ ਪੈਣਾ ਫੇਰ…ਖਿੜ ਖਿੜਾ ਕੇ ਹੱਸਣਾ। ਮਿੱਟੀ ਦੇ ਘਰ ਬਣਾਉਣ ਲੱਗ ਪੈਣਾ- ਪੈਰ ਹੇਠਾਂ ਰੱਖ- ਸਿੱਲ੍ਹੀ ਮਿੱਟੀ ਨਾਲ ਨੱਪਣਾ, ਲਿਪਣਾ। ਹੋਰ ਮਿੱਟੀ ਪਾ ਘਰ ਨੂੰ ਪੱਕਾ ਕਰਨਾ। ਜਦੋਂ ਲੱਗਣਾ ਕਿ ‘ਪੱਕ ਏ’ ਤਾਂ- ਹੌਲ਼ੀ ਜਿਹੇ ਪੈਰ ਪਿੱਛੇ ਖਿੱਚ ਲੈਣਾ ਘਰ ਬਣ ਜਾਣਾ….. ਖੁਸ਼ ਹੋ ਜਾਣਾ। ਤੀਲੇ ਤੋੜਨੇ, ਘਰ ਸਜਾਉਣਾ। ਇੱਕ ਝੰਡਾ ਗੱਡ ਦੇਣਾ, ਅਣਜਾਣੀ ਜਿਹੀ ਫਤਿਹ ਦਾ। ਇੱਕ ਤੀਲੇ ਦਾ ਸਾਤਾ ਜਿਹਾ ਬਣਾ ਕੇ ਮੋਟਰ ਬਣਾਉਣੀ ਤੇ ਆਡ ਵੀ। ਛੋਟੇ ਛੋਟੇ ਖੇਤ ਬਣਾਉਣੇ, ਤੇ ਹਰੇ ਘਾਹ ਦੇ ਤੀਲੇ ਗੱਡ ਕੇ ਫਸਲ ਬੀਜਣੀ। ਸਮਾਂ ਭੁਲ ਜਾਣਾ—- ਤੇ ਫੇਰ ਦੂਰੋਂ ਆਵਾਜ਼ ਆਉਣੀ- ‘ਝਾਈ’ ‘ਵਾਜ਼ਾਂ ਮਾਰਦੀ ਏ। ਘਰ ਦਾ ਚੇਤਾ ਆਉਣਾ। ਤੁਰਨ ਲੱਗਿਆਂ ਘਰ ਨੂੰ ਨਿਹਾਰਨਾ। ਤੇ ਫੇਰ ਰੀਝਾਂ ਨਾਲ ਬਣਾਏ ਘਰ ਨੂੰ- ਪੈਰ ਮਾਰ ਢਾਹੁਣਾ, ਬੜਾ ਚਾਅ ਆਉਣਾ ਤੇ ਆਖਣਾ- ‘ਹੱਥਾਂ ਨਾਲ ਬਣਾਵਾਂਗੇ, ਪੈਰਾਂ ਨਾਲ ਢਾਵਾਂਗੇ।’ ਆਪਣੀਆਂ ਰੀਝਾਂ ਨੂੰ ਆਪਣੇ ਹੀ ਪੈਰਾਂ ਨਾਲ ਲਿਤਾੜਨਾ ਤੇ ਖਿੜ ਜਾਣਾ- ਘਰ ਢਾਉਣ ਦਾ ਸਵਾਦ, ਬਣਾਉਣ ਨਾਲੋਂ ਕਿਤੇ ਵੱਧ ਆਉਣਾ। ਪਰ… ਪਰ ਹੁਣ ਮੈਂ ਵੱਡਾ ਹੋ ਗਿਆ ਹਾਂ- ਹੁਣ ਕਿੱਧਰੋਂ ‘ਵਾਜ਼ ਨਹੀਂ ਪੈਂਦੀ। ਹੁਣ ਘਰ ਢਾਉਣ ਦਾ ਹੀਆ ਨਹੀਂ ਪੈਂਦਾ- ਤੇ ‘ਪਿੱਛੇ’ ਮੁੜਨ ਦਾ ਚੇਤਾ ਨਹੀਂ ਆਉਂਦਾ। – ਅਵਤਾਰ..
https://www.samajweekly.com/%e0%a8%ac%e0%a8%9a%e0%a8%aa%e0%a8%a8-%e0%a8%87%e0%a9%b1%e0%a8%95-%e0%a8%ac%e0%a8%be%e0%a8%a6%e0%a8%b6%e0%a8%be%e0%a8%b9%e0%a9%80/ਬਚਪਨ – ਇੱਕ ਬਾਦਸ਼ਾਹੀ
ਤੂੰ ਪਹਿਲੀ ਵਾਰ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ। ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦ ਵੀ ਕੋਈ ਰੋੜਾ ਬਣ ਕੇ ਖੜਾ ਹੋਇਆ ਮੇਰੇ ਅੱਗੇ, ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ ਉਸ ਨੂੰ ਲਾਇਆ ਆਪਣੇ ਅੱਗੇ। ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ। ਪਰ ਇਹ ਬਹੁਤ ਕੰਮ ਆਇਆ ਸੁਆਰਨ ਲਈ ਮੇਰਾ ਅੱਗਾ। ਤੇਰੇ ਸਹਿਯੋਗ ਤੇ ਸੇਧ ਨਾਲ ਮੈਂ ਪੁੱਜਾ ਆਪਣੇ ਮੁਕਾਮ ਤੱਕ। ਤੇਰੇ ਕਰਕੇ ਹੀ ਮਿਲੀਆਂ ਨੇ ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ। ਤੇਰੀ ਵਧਦੀ ਉਮਰ ਨੇ ਮੈਨੂੰ ਹੈ ਡਾਢਾ ਫ਼ਿਕਰਾਂ ਵਿੱਚ ਪਾਇਆ। ਡਰਦਾ ਹਾਂ ਕਿਤੇ ਖੋਹ ਨਾ ਲਵੇ ਰੱਬ ਮੇਰੇ ਕੋਲੋਂ ਇਹ ਸਰਮਾਇਆ। ਮਿਲਦਾ ਰਹੇ ਮੈਨੂੰ ਤੇਰਾ ਪਿਆਰ ਰੱਬ ਅੱਗੇ ਕਰਾਂ ਇਹੋ ਦੁਆਵਾਂ। ‘ਮਾਨ’ ਮੈਂ ਤੇਰੇ ਨਾਲ ਰਹਾਂ ਸਦਾ ਬਣ ਕੇ ਤੇਰਾ ਪ੍ਰਛਾਵਾਂ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ {ਸ.ਭ.ਸ.ਨਗਰ}9915803554..
https://www.samajweekly.com/%e0%a8%ae%e0%a9%87%e0%a8%b0%e0%a9%87-%e0%a8%aa%e0%a8%bf%e0%a8%a4%e0%a8%be/ਮੇਰੇ ਪਿਤਾ
ਸਤਿਕਾਰਯੋਗ ਪੰਜਾਬੀਓ, ਨੌਜਵਾਨੀ ਨੂੰ ਖੇਡਾਂ ਨਾਲ ਜੋੜਨ ਤੇ `ਉੜਤਾ ਪੰਜਾਬ` ਵਾਲੀ ਧਾਰਣਾ ਨੂੰ ਮਿਟਾਉਣ ਲਈ ਪੇਸ਼ ਹੋ ਰਿਹਾ ਹੈ ਟੀਵੀ ਪੰਜਾਬ ਦਾ ਖ਼ਾਸ ਪ੍ਰੋਗਰਾਮ `ਖੇਡਦਾ ਪੰਜਾਬ`... `ਖੇਡਦਾ ਪੰ.....
https://allpunjab.in/Videos/Play?q=Khed-Da Punjab | An Exclusive Sports Show of TV PunjabKhed-Da Punjab | An Exclusive Sports Show of TV Punjab
#DailyAjit #Covid19 #Punjab ਕਿਤੇ ਕਰਜ਼ੇ ਨੇ ਲਈ ਕਿਸਾਨ ਦੀ ਬਲੀ, ਕਿਤੇ ਵਿਆਹੁਤਾ ਨੇ ਸ਼ੱਕੀ `ਚ ਹਾਲਾਤਾਂ `ਚ ਲਿਆ ਫਾਹਾ Click on the Subscribe button to subscribe to our You.....
https://allpunjab.in/Videos/Play?q=Suicide Cases in PunjabSuicide Cases in Punjab
#DELHIELECTIONS#AAP#SIMARJEETBAINS ਵਿਕਾਸ ਦੇ ਨਾਂ `ਤੇ ਦਿੱਲੀ ਵਾਸੀਆਂ ਨੇ `ਆਪ` ਨੂੰ ਦਿੱਤਾ ਫਤਵਾ ਧਰਮ ਦੇ ਨਾਂ `ਤੇ ਸਿਆਸਤ ਕਰਨ ਵਾਲਿਆਂ ਨੂੰ ਮਿਲਿਆ ਕਰਾਰ ਜਵਾਬ ਮੈਨੀਫੈਸਟੋ `ਚ ਵਾਅਦਿਆਂ ਨੂੰ ਪੂਰਾ ਕਰਨ ਵਾਲੀ ਇੱਕ ਹੀ ਪਾਰਟੀ ਦਿੱਲੀ.....
https://allpunjab.in/Videos/Play?q=Delhi `ਚ ਵਿਕਾਸ ਨੂੰ ਫਤਵਾDelhi <b>`ਚ</b> ਵਿਕਾਸ ਨੂੰ ਫਤਵਾ
(ਸਮਾਜ ਵੀਕਲੀ) ਮੈਂ ਤੇਰੇ ਜਵਾਨ ਹੋਣ ਤੋਂ ਪਹਿਲਾਂ ਹੀ, ਹੁਸਨ ਦੇ ਜਲਵਿਆਂ ਦੀ ਪੈੜ ਤੋਂ ਜਾਣੂੰ ਸੀ। ਮੈਂ ਇਹ ਵੀ ਜਾਣਦਾ ਸੀ ਕਿ ਅੰਬੀਆਂ ਦੇ ਬੂਰ ਅਤੇ ਹੁਸਨ ਦੀ ਇਬਾਰਤ ਦਾ ਅੰਜ਼ਾਮ ਕੀ ਏ। ਪਰ ਤੂੰ ਨਜ਼ਰਾਂ ਰਾਹੀਂ ਇੱਕ ਦਿਲ ਵਿੱਚ ਦੋ ਕਬਰਾਂ ਬਣਾਈਆਂ ਨੇ । ਜਿਸਦੀ ਨਾ ਤਾਂ ਰਾਖ਼ ਬਣਦੀ ਏ ਤੇ ਨਾ ਹੀ ਮਿੱਟੀ। ਪਰ ਸਾਹਾਂ ਦੀ ਲੈਅ ਇੱਕ ਹੋ ਜਾਂਦੀ ਏ, ਜਦ ਹੁੰਦਾ ਏ ਦੋ ਰੂਹਾਂ ਦਾ ਮਿਲਾਪ ਤਾਂ ਫੇਰ ਕਿਤੇ ਜਾ ਕੇ ਵੱਢ ਹੋਣੀਆਂ ਜ਼ੁਬਾਨਾਦੇ ਪ੍ਰਵਾਨ ਚੜ੍ਹਦਾ ਹੈ। ਜਦ ਦੋ ਜਿਸਮਾਂ ਦੀ ਇੱਕ ਰੂਹ ਮਿਸਾਲ ਬਣ ਜਾਵੇ। ਤਦ ਹੋਵਾਂਗੇ ਮੈਂ ਤੇ ਤੂੰ ਭਰ ਜੋਬਨ ਤੇ। ✍️ਸਰਵਣ ਸੰਗੋਜਲਾ..
https://www.samajweekly.com/%e0%a8%9c%e0%a8%b5%e0%a8%be%e0%a8%a8-%e0%a8%b9%e0%a9%8b%e0%a8%a3-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf%e0%a8%b2%e0%a8%be%e0%a8%82/ਜਵਾਨ ਹੋਣ ਤੋਂ ਪਹਿਲਾਂ
ਚਾਰ ਮਹੀਨਿਆਂ ਦੀ ਅੱਗ `ਚ ਝੁਲਸੇ ਆਸਟ੍ਰੇਲੀਆ ਦਾ ਦਰਦ ਅਜੇ ਘੱਟ ਨਹੀਂ ਸੀ ਹੋਇਆ ਕਿ... ਹੁਣ ਹਨੇਰੀ-ਤੂਫਾਨ ਤੇ ਗੜਿਆਂ ਨੇ ਇਥੇ ਕਹਿਰ ਮਚਾ ਦਿੱਤਾ ਐ... ਕਿਤੇ ਮੀਂਹ ਗੜ੍ਹਿਆਂ ਤੇ ਕਿਤੇ ਧੂੜ ਭਰੇ ਤੂਫਾਨ ਨੇ ਤ੍ਰਾਹੀ-ਤ੍ਰਾਹੀ ਮਚਾ ਦਿੱਤੀ ਐ ... .....
https://allpunjab.in/Videos/Play?q=Australia `ਤੇ ਮੁੜ ਕੁਦਰਤ ਦਾ ਕਹਿਰ!Australia `ਤੇ ਮੁੜ ਕੁਦਰਤ ਦਾ ਕਹਿਰ!
ਸਾਡੇ ਜੀਵਨ ਦੀ ਚੇਤਨਾ, ਊਰਜਾ ਸਿਰਫ ਤਾਂ ਸਿਰਫ ਸ਼ੋਸ਼ਲ ਮੀਡੀਆ ਤੇ ਨਿਰਭਿਰ ਹੀ ਰਹਿ ਗਈ ਹੈ। ਸੂਚਨਾ ਕ੍ਰਾਂਤੀ ਨੇ ਸੂਚਨਾ ਦੀ ਸੀਮਿਤ ਸਤਾ ਨੂੰ ਵਪਾਰਕ ਅਤੇ ਵਿਸ਼ਾਲ ਬਣਾ ਦਿੱਤਾ ਹੈ।ਨਿਜੀ ਤੌਰ ਤੇ ਅਸੀ ਆਪਣੇ ਜੀਵਨ ਨੂੰ ਬਿੰਨਾਂ ਸੋਚੇ ਸਮਝੇ,ਆਪਣੀ ਅਰਥ ਵਿਵਸਥਾ ਨੂੰ ਸ਼ੋਸ਼ਲ ਮੀਡੀਆ ਦੇ ਹਵਾਲੇ ਕਰਦੇ ਜਾ ਰਹੇ ਹਾਂ। ਉਦਾਹਰਣ ਦੇ ਤੌਰ ਤੇ ਅਸੀ ਚੰਗਾ ਭਲਾ ‘ਕੋਰੋਨਾ ਵਾਇਰਸ’ ਦੇ ਅਟੈਕ ਨੂੰ ਸਮਝ ਸਕਦੇ ਹਾਂ, ਪਰ ਜਿਸ ਤਰ੍ਹਾਂ ਸਾਡੇ ਸਮਾਜ ਅੰਦਰ ਸ਼ੋਸ਼ਲ ਮੀਡੀਆ ਦੇ ਪੈਰੋਕਾਰਾਂ ਨੇ ਕੋਰੋਨਾ ਵਾਇਰਸ ਨੂੰ ਖੜਾ ਕਰ ਦਿੱਤਾ ਹੈ, ਲੋਕ ਕੋਰੋਨਾ ਵਾਇਰਸ ਦਾ ਨਾਂ ਸੁਣ ਕੇ ਭੈਅ ਖਾਣ ਲੱਗੇ ਹਨ, ਉਸ ਸਬ ਨੂੰ ਦੇਦੇ ਹੋਏ ਸਾਡਾ ਇਕ ਸੌ ਪੈਂਤੀ ਕਰੋੜ ਵਾਲੀ ਅਬਾਦੀ ਵਾਲਾ ਮਹਾਨ ਦੇਸ਼ ਬੌਨਾ ਨਜ਼ਰ ਆਉਣ ਲੱਗ ਪਿਆ ਹੈ। ਇਕ ਸੌ ਪੈਂਤੀ ਕਰੋੜ ਵਾਲੇ ਦੇਸ਼ ਅੰਦਰ ਅੱਜ ਚਾਰੇ ਪਾਸੇ ਕੋਰੋਨਾ ਹੀ ਕੋਰੋਨਾ ਦੀ ਚਰਚਾ ਹੋ ਰਹੀ ਹੈ।ਚੌਵੀ ਘੌਟਿਆਂ ਵਿਚ ਜੋ ਵੀ ਖਬਰਾਂ ਵਾਲੇ ਚੈਨਲ ਦੇਸ਼ ਭਰ ਵਿਚ ਕੋਰੋਨਾ ਨੂੰ ਜਿਸ ਲਹਿਜੇ ਨਾਲ ਪੇਸ਼ ਕਰ ਰਹੇ ਹਨ ਅਤੇ ਜਿਸ ਅੰਦਾਜ਼ ਵਿਚ ਲੋਕਾਂ ਦੇ ਸਾਹਮਣੇ ਲਿਆ ਰਹੇ ਹਨ, ਉਸ ਨੇ ਦੇਸ਼ ਦੀਆਂ ਸਰਕਾਰਾਂ ਨੂੰ ਵੀ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਅੱਜ ਦੇਸ਼ ਦੀਆਂ ਸਾਰੀਆਂ ਸਰਕਾਰਾਂ ਦਾ ਏਜੰਡਾ ਨੋਇਡਾ ਨਿਊਜ਼ ਸਟੂਡੀਓ ਤੇ ਹੀ ਨਿਰਭਿਰ ਹੋ ਗਿਆ ਲੱਗਦਾ ਹੈ। ਚੀਨ ਵਲੋਂ ਆਈ ਇਸ ਭਿਆਨਕ ਇਲਾਮਤ ਨਾਲ ਨਜਿੱਠਣ ਦੇ ਲਈ ਸਾਨੂੰ ਸਾਰਿਆਂ ਨੂੰ ਕੁਝ ਸਾਵਧਾਨੀਆ ਰੱਖਣ ਦੀ ਜਰੂਰਤ ਹੈ, ਜਿਵੇਂ ਕਿ ਕਿਸੇ ਨਾਲ ਹੱਥ ਨਾ ਮਿਲਾਓ, ਜੇ ਕਿਸੇ ਨੂੰ ਖੰਸੀ ਜਾਂ ਜੁਕਾਮ ਜਾਂ ਕਿਸੇ ਨੂੰ ਸਾਹ ਦੀ ਬੀਮਾਰੀ ਹੈ ਤਾਂ ਉਸ ਤੋਂ ਥੋੜਾ ਦੂਰੀ ਬਣਾ ਕੇ ਰੱਖੋ, ਜੇਕਰ ਤੁਹਾਨੂੰ ਕਿਸੇ ਤੇ ਕੋਰੋਨਾ ਵਾਇਰਸ ਦਾ ਸ਼ੱਕ ਹੈ ਤਾਂ ਉਸ ਤੋਂ ਤਾਂ ਲੰਬੀ ਦੂਰੀ ਬਣਾ ਲੈਣੀ ਚਾਹੀਦੀ ਹੈ।ਸਵਾਲ ਇਹ ਹੈ ਕਿ ਕੀ ਇਹਨਾਂ ਇਲਾਮਤ ਵਿਚ ਸਾਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਜਰੂਰੀ ਹੈ, ਸਾਵਧਾਨ ਰਹਿਣਾ ਜਰੂਰੀ ਹੈ? ਸਾਡੇ ਸਾਹਮਣੇ ਚੀਨ ਦੇਸ਼ ਹੈ, ਜਪਾਨ ਤੇ ਯੂਰਪ ਦੇਸ਼ ਵਾਂਗ ਸਾਡੇ ਕੋਲ ਸਹੂਲਤਾਂ ਵੀ ਨਹੀ ਹਨ ਅਤੇ ਨਾ ਹੀ ਉਹਨਾਦੇਸ਼ਾਂ ਤੋਂ ਉਤੇ ਸਾਡੇ ਦੇਸ਼ ਵਾਸੀਆਂ ਦੀ ਜੀਵਨਸ਼ੈਲੀ ਹੈ। ਸਾਡੇ ਦੇਸ਼ ਵਿਚ ਅਜੇ ਤੱਕ ਕੋਰੋਨਾ ਪੀੜਿਤ ਮਰੀਜਾਂ ਦੀ ਗਿਣਤੀ 112 ਹੀ ਹੋਈ ਹੈ।ਇਸ ਵਿਚ ਮਰਨ ਵਾਲੇ ਦੋ ਬਜੁਰਗ ਹਨ।ਦੋਨੋ ਹੀ ਮੌਤਾਂ ਦੀ ਨੇੜਤਾ ਕਿਸੇ ਨਾ ਕਿਸੇ ਪਾਸਿਓ ਵਿਦੇਸ਼ਾਂ ਦੇ ਸੰਪਰਕ ਜੁਵਦੀ ਹੈ।..
https://www.samajweekly.com/%e0%a8%95%e0%a9%8b%e0%a8%b0%e0%a9%8b%e0%a8%a8%e0%a9%80-%e0%a8%95%e0%a9%88%e0%a8%aa%e0%a8%bf%e0%a8%9f%e0%a8%b2%e0%a8%bf%e0%a9%9b%e0%a8%ae/ਕੋਰੋਨੀ ਕੈਪਿਟਲਿਜ਼ਮ
ਇਨਸਾਨ ਦੀ ਜ਼ਿੰਦਗੀ ਦੇ ਤਿੰਨ ਮੁਖ ਭਾਗ ਮੰਨੇ ਜਾ ਸਕਦੇ ਹਨ -ਬਚਪਨ, ਜਵਾਨੀ ਅਤੇ ਬੁਢਾਪਾ . ਬਚਪਨ ਅਤੇ ਬੁਢਾਪੇ ਦੇ ਸਮੇਂ ਇਨਸਾਨ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਭਾਵ ਸਰੀਰਿਕ ਰੂਪ ਵਿਚ ਕਮਜ਼ੋਰ ਹੋਣ ਕਰਕੇ ਉਹ ਆਪਣੇ ਆਪ ਦੀ ਦੇਖਭਾਲ ਨਹੀਂ ਕਰ ਸਕਦਾ . ਪਰ ਦੇਖਿਆ ਗਿਆ ਹੈ ਕਿ ਬਚਪਨ ਵਿਚ ਤਾਂ ਮਾਤਾ-ਪਿਤਾ ਵੱਲੋਂ ਬੱਚਿਆਂ ਦੀ ਦੇਖਭਾਲ ਕਰ ਦਿੱਤੀ ਜਾਂਦੀ ਹੈ, ਬਚਪਨ ਹੀ ਕਿਓਂ ਸਾਰੀ ਜ਼ਿੰਦਗੀ ਮਾਂ-ਬਾਪ ਬੱਚਿਆਂ ਦੀ ਫਿਕਰ ਹੀ ਕਰਦੇ ਰਹਿੰਦੇ ਹਨ, ਪਰ ਓਹੀ ਮਾਂ-ਬਾਪ ਜਦੋਂ ਬੁੱਢੇ ਹੋ ਜਾਂਦੇ ਹਨ, ਸਰੀਰ ਕਮਜ਼ੋਰ ਹੋ ਜਾਂਦਾ ਹੈ ਤਾਂ ਹੁਣ ਬੱਚੇ ਆਪਣਾ ਫਰਜ਼ ਨਿਬਾਉਣ ਤੋਂ ਕੰਨੀ ਕਤਰਾਂਦੇ ਹਨ. ਸਮਾਜ ਵਿਚ ਖਾਸ ਕਰਕੇ ਅਮਰੀਕਾ ਵਿਚ ਆਪਣੇ ਬਜ਼ੁਰਗਾਂ ਦੀ ਹਾਲਾਤ ਦੇਖ ਕੇ ਮਨ ਵਿਚ ਓਹਨਾ ਦੇ ਦਰਦ ਨੂੰ ਬਿਆਨ ਕਰਨ ਦਾ ਖਿਆਲ ਆਇਆ ਕੇ ਮਨਾ ਕਿਤੇ ਇਹ ਸਭ ਪੜ੍ਹ ਕੇ ਸਾਡਾ ਦਿਲ ਪਿਗਲ ਜਾਵੇ ਤੇ ਅਸੀਂ ਬਜ਼ੁਰਗਾਂ ਨੂੰ ਘਰ ਦੇ ਮੈਂਬਰ/ਹਿੱਸਾ ਸਮਝੀਏ, ਓਹਨਾ ਨੂੰ ਬਣ ਦਾ ਸਤਿਕਾਰ ਦੇਈਏ. ਮਾਤਾ-ਪਿਤਾ ਜੀਵਨ ਦਾਤਾ ਹਨ. ਪਹਿਲਾ ਅਧਿਕਾਰ ਮਾਂ ਦਾ ਹੈ ਜੋ ਸਾਨੂੰ ਜਨਮ ਦਿੰਦੀ ਹੈ, ਆਪਣੇ ਖੂਨ ਤੋਂ ਪੈਦਾ ਕੀਤੇ ਦੁੱਧ ਨਾਲ ਸਿੰਝਦੀ ਹੈ. ਆਪ ਦੁੱਖ ਸਹਾਰਦੀ ਹੈ ਪਰ ਬੱਚੇ ਨੂੰ ਝਰੀਟ ਨਹੀਂ ਲੱਗਣ ਦਿੰਦੀ. ਬੱਚੇ ਦੇ ਬੋਲਿਆਂ ਵਗੈਰ ਉਸਦੀ ਸਾਰੀ ਗੱਲ ਸਮਝਦੀ ਹੈ. ਅਸਲ ਵਿਚ ਓਹਨਾ ਦਾ ਸਾਰਾ ਆਹਰ, ਮਿਹਨਤ, ਅਤੇ ਜ਼ੋਰ ਹੀ ਬੱਚਿਆਂ ਵਲ ਲੱਗਾ ਰਹਿੰਦਾ ਹੈ. ਬੜੀ ਔਂਕੜਾਂ ਸਹਾਰ ਕਿ ਬੱਚੇ ਪਾਲੇ. ਬੱਚੇ ਵੱਡੇ ਹੋਏ, ਕੰਮਾਂ-ਕਾਰਾਂ ਵਿਚ ਲੱਗ ਗਏ, ਕੋਈ ਵਿਦੇਸ਼ ਚਲਾ ਗਿਆ, ਕੋਈ ਇੱਥੇ ਹੀ ਨੌਕਰੀ ਲੱਗ ਗਿਆ. ਮਾਂ-ਪਿਓ ਬੱਚਿਆਂ ਦੇ ਵਿਆਹ ਕਰਕੇ ਕਬੀਲਦਾਰੀ ਨਾਜਿੱਠੀ ਸਮਝਦੇ ਹਨ. ਬੱਚਿਆਂ ਦੇ ਬੱਚਿਆਂ ਦੀ ਵੀ ਦੇਖ-ਭਾਲ ਕਰਦੇ ਹਨ. ਜਦੋਂ ਤਕ ਮਾਂ-ਬਾਪ ਸੇਵਾ ਕਰੀ ਜਾਂਦੇ ਸੀ ਤਾਂ ਗੱਲ ਠੀਕ ਸੀ. ਪਰ ਜਦੋਂ ਹੁਣ ਮਾਂ ਪਿਓ ਬੁੱਢੇ ਹੋ ਗਏ ਤਾਂ ਸਾਰੀ ਕਹਾਣੀ ਬਦਲ ਜਾਂਦੀ ਹੈ. ਅੰਗ-ਪੈਰ ਕਮਜ਼ੋਰ ਹੋ ਗਏ, ਜਿਓੰਦੇ-ਜੀ ਸਾਰੀ ਕਮਾਈ ਤੇ ਜਾਇਦਾਦ ਬੱਚਿਆਂ ਵਿਚ ਵੰਡ ਦਿੱਤੀ (ਇਹ ਇੱਕ ਵੱਡੀ ਭੁੱਲ ਹੈ). ਪੱਲੇ ਕੁਝ ਨਾ ਰਿਹਾ ਤੇ ਬੱਚਿਆਂ ਨੂੰ ਆਪਣਾ ਸਮਝ ਕੇ ਓਹਨਾ ਕੋਲ ਬੈਠ ਗਏ. ਬਸ ਹੁਣ ਓਹੀ ਮਾਂ-ਬਾਪ ਬੋਝ ਲੱਗਣ ਲੱਗ ਜਾਂਦੇ ਹਨ...
https://www.samajweekly.com/%e0%a8%aa%e0%a8%bf%e0%a8%86%e0%a8%b0-%e0%a8%b2%e0%a9%8b%e0%a8%9a%e0%a8%a6%e0%a9%87-%e0%a8%ac%e0%a9%9b%e0%a9%81%e0%a8%b0%e0%a8%97/ਪਿਆਰ ਲੋਚ<b>ਦੇ</b> ਬਜ਼ੁਰਗ
ਇਨਸਾਨ ਦੀ ਜ਼ਿੰਦਗੀ ਦੇ ਤਿੰਨ ਮੁਖ ਭਾਗ ਮੰਨੇ ਜਾ ਸਕਦੇ ਹਨ -ਬਚਪਨ, ਜਵਾਨੀ ਅਤੇ ਬੁਢਾਪਾ . ਬਚਪਨ ਅਤੇ ਬੁਢਾਪੇ ਦੇ ਸਮੇਂ ਇਨਸਾਨ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਭਾਵ ਸਰੀਰਿਕ ਰੂਪ ਵਿਚ ਕਮਜ਼ੋਰ ਹੋਣ ਕਰਕੇ ਉਹ ਆਪਣੇ ਆਪ ਦੀ ਦੇਖਭਾਲ ਨਹੀਂ ਕਰ ਸਕਦਾ . ਪਰ ਦੇਖਿਆ ਗਿਆ ਹੈ ਕਿ ਬਚਪਨ ਵਿਚ ਤਾਂ ਮਾਤਾ-ਪਿਤਾ ਵੱਲੋਂ ਬੱਚਿਆਂ ਦੀ ਦੇਖਭਾਲ ਕਰ ਦਿੱਤੀ ਜਾਂਦੀ ਹੈ, ਬਚਪਨ ਹੀ ਕਿਓਂ ਸਾਰੀ ਜ਼ਿੰਦਗੀ ਮਾਂ-ਬਾਪ ਬੱਚਿਆਂ ਦੀ ਫਿਕਰ ਹੀ ਕਰਦੇ ਰਹਿੰਦੇ ਹਨ, ਪਰ ਓਹੀ ਮਾਂ-ਬਾਪ ਜਦੋਂ ਬੁੱਢੇ ਹੋ ਜਾਂਦੇ ਹਨ, ਸਰੀਰ ਕਮਜ਼ੋਰ ਹੋ ਜਾਂਦਾ ਹੈ ਤਾਂ ਹੁਣ ਬੱਚੇ ਆਪਣਾ ਫਰਜ਼ ਨਿਬਾਉਣ ਤੋਂ ਕੰਨੀ ਕਤਰਾਂਦੇ ਹਨ. ਸਮਾਜ ਵਿਚ ਖਾਸ ਕਰਕੇ ਅਮਰੀਕਾ ਵਿਚ ਆਪਣੇ ਬਜ਼ੁਰਗਾਂ ਦੀ ਹਾਲਾਤ ਦੇਖ ਕੇ ਮਨ ਵਿਚ ਓਹਨਾ ਦੇ ਦਰਦ ਨੂੰ ਬਿਆਨ ਕਰਨ ਦਾ ਖਿਆਲ ਆਇਆ ਕੇ ਮਨਾ ਕਿਤੇ ਇਹ ਸਭ ਪੜ੍ਹ ਕੇ ਸਾਡਾ ਦਿਲ ਪਿਗਲ ਜਾਵੇ ਤੇ ਅਸੀਂ ਬਜ਼ੁਰਗਾਂ ਨੂੰ ਘਰ ਦੇ ਮੈਂਬਰ/ਹਿੱਸਾ ਸਮਝੀਏ, ਓਹਨਾ ਨੂੰ ਬਣ ਦਾ ਸਤਿਕਾਰ ਦੇਈਏ. ਮਾਤਾ-ਪਿਤਾ ਜੀਵਨ ਦਾਤਾ ਹਨ. ਪਹਿਲਾ ਅਧਿਕਾਰ ਮਾਂ ਦਾ ਹੈ ਜੋ ਸਾਨੂੰ ਜਨਮ ਦਿੰਦੀ ਹੈ, ਆਪਣੇ ਖੂਨ ਤੋਂ ਪੈਦਾ ਕੀਤੇ ਦੁੱਧ ਨਾਲ ਸਿੰਝਦੀ ਹੈ. ਆਪ ਦੁੱਖ ਸਹਾਰਦੀ ਹੈ ਪਰ ਬੱਚੇ ਨੂੰ ਝਰੀਟ ਨਹੀਂ ਲੱਗਣ ਦਿੰਦੀ. ਬੱਚੇ ਦੇ ਬੋਲਿਆਂ ਵਗੈਰ ਉਸਦੀ ਸਾਰੀ ਗੱਲ ਸਮਝਦੀ ਹੈ. ਅਸਲ ਵਿਚ ਓਹਨਾ ਦਾ ਸਾਰਾ ਆਹਰ, ਮਿਹਨਤ, ਅਤੇ ਜ਼ੋਰ ਹੀ ਬੱਚਿਆਂ ਵਲ ਲੱਗਾ ਰਹਿੰਦਾ ਹੈ. ਬੜੀ ਔਂਕੜਾਂ ਸਹਾਰ ਕਿ ਬੱਚੇ ਪਾਲੇ. ਬੱਚੇ ਵੱਡੇ ਹੋਏ, ਕੰਮਾਂ-ਕਾਰਾਂ ਵਿਚ ਲੱਗ ਗਏ, ਕੋਈ ਵਿਦੇਸ਼ ਚਲਾ ਗਿਆ, ਕੋਈ ਇੱਥੇ ਹੀ ਨੌਕਰੀ ਲੱਗ ਗਿਆ. ਮਾਂ-ਪਿਓ ਬੱਚਿਆਂ ਦੇ ਵਿਆਹ ਕਰਕੇ ਕਬੀਲਦਾਰੀ ਨਾਜਿੱਠੀ ਸਮਝਦੇ ਹਨ. ਬੱਚਿਆਂ ਦੇ ਬੱਚਿਆਂ ਦੀ ਵੀ ਦੇਖ-ਭਾਲ ਕਰਦੇ ਹਨ. ਜਦੋਂ ਤਕ ਮਾਂ-ਬਾਪ ਸੇਵਾ ਕਰੀ ਜਾਂਦੇ ਸੀ ਤਾਂ ਗੱਲ ਠੀਕ ਸੀ. ਪਰ ਜਦੋਂ ਹੁਣ ਮਾਂ ਪਿਓ ਬੁੱਢੇ ਹੋ ਗਏ ਤਾਂ ਸਾਰੀ ਕਹਾਣੀ ਬਦਲ ਜਾਂਦੀ ਹੈ. ਅੰਗ-ਪੈਰ ਕਮਜ਼ੋਰ ਹੋ ਗਏ, ਜਿਓੰਦੇ-ਜੀ ਸਾਰੀ ਕਮਾਈ ਤੇ ਜਾਇਦਾਦ ਬੱਚਿਆਂ ਵਿਚ ਵੰਡ ਦਿੱਤੀ (ਇਹ ਇੱਕ ਵੱਡੀ ਭੁੱਲ ਹੈ). ਪੱਲੇ ਕੁਝ ਨਾ ਰਿਹਾ ਤੇ ਬੱਚਿਆਂ ਨੂੰ ਆਪਣਾ ਸਮਝ ਕੇ ਓਹਨਾ ਕੋਲ ਬੈਠ ਗਏ. ਬਸ ਹੁਣ ਓਹੀ ਮਾਂ-ਬਾਪ ਬੋਝ ਲੱਗਣ ਲੱਗ ਜਾਂਦੇ ਹਨ...
https://www.samajweekly.com/%e0%a8%aa%e0%a8%bf%e0%a8%86%e0%a8%b0-%e0%a8%b2%e0%a9%8b%e0%a8%9a%e0%a8%a6%e0%a9%87-%e0%a8%ac%e0%a9%9b%e0%a9%81%e0%a8%b0%e0%a8%97/ਪਿਆਰ ਲੋਚ<b>ਦੇ</b> ਬਜ਼ੁਰਗ


Related Searches

Video Searches



ਕਿਤੇ ਫਰਜ਼ੀ ਏਜੰਟਾਂ ਦੇ ਚੱਕਰ `ਚ ਨਾ ਫੱਸ ਜਾਇਓ ਪੰਜਾਬੀਓ

ਫਰਜੀ ਟ੍ਰੈਵਲ ਏਜੰਟਾਂ ਖਿਲਾਫ ਪੁਲਿਸ ਨੇ ਵਿਢੀ ਮੁਹਿੰਮ

2 ਦਿਨਾਂ `ਚ ਫਰਜੀ ਟਰੈਵਲ ਏਜੰਟਾਂ ਖਿਲਾਫ਼ 29 ਮੁਕਦਮੇ ਦਰਜ, 57 ਨਾਮਜਦ

ਫਰਜ਼ੀ Travel ਏਜੰਟਾਂ `ਤੇ ਕਦੋਂ ਪਏਗੀ ਠੱਲ੍ਹ? | ABP SANJHA |

ਫਰਜੀ ਟ੍ਰੈਵਲ ਏਜੰਟਾਂ ਬਾਰੇ ਕੀ ਬੋਲੇ ਮਨਪ੍ਰੀਤ ਬਾਦਲ

Song Searches



Find Latest Petrol Diesel Price

ਲੁਟੇਰੇ ਕਾਰ ਏਜੰਸੀ ਦੇ ਕੈਸ਼ੀਅਰ `ਤੇ ਹਮਲਾ ਕਰਕੇ 1 ਲੱਖ 82 ਹਜ਼ਾਰ ਖੋਹ ਕੇ ਰਫ਼ੂ ਚੱਕਰ
http://beta.ajitjalandhar.com/news/20200905/17/3167983.cms#3167983
ਪੁਲਵਾਮਾ ਹਮਲਾ: ਦੋਸ਼ਪੱਤਰ ’ਚ ਮਸੂਦ ਸਣੇ 19 ਦੇ ਨਾਂ ਸ਼ਾਮਲ
https://www.samajweekly.com/%e0%a8%aa%e0%a9%81%e0%a8%b2%e0%a8%b5%e0%a8%be%e0%a8%ae%e0%a8%be-%e0%a8%b9%e0%a8%ae%e0%a8%b2%e0%a8%be-%e0%a8%a6%e0%a9%8b%e0%a8%b6%e0%a8%aa%e0%a9%b1%e0%a8%a4%e0%a8%b0-%e0%a8%9a-%e0%a8%ae/
ਅਸੀਂ ਕਿਸੀ ਦੇ ਪੈਸੇ ਨਹੀਂ ਖਾਧੇ ਤੇ ਨਾਂ ਹੀ ਅਸੀਂ ਕੋਈ ਹਿਸਾਬ ਦੇਣਾ : ਸੰਦੀਪ ਤੂਰ
https://allpunjab.in/Videos/Play?q=ਅਸੀਂ ਕਿਸੀ ਦੇ ਪੈਸੇ ਨਹੀਂ ਖਾਧੇ ਤੇ ਨਾਂ ਹੀ ਅਸੀਂ ਕੋਈ ਹਿਸਾਬ ਦੇਣਾ : ਸੰਦੀਪ ਤੂਰ
ਡਾਂਸ ਦੇ ਬਲਬੂਤੇ ਫਰਸ਼ੋਂ ਅਰਸ਼ `ਤੇ ਪੁੱਜੇ ਇਹ ਨੌਜਵਾਨ, Dance Plus ਪ੍ਰੋਗਰਾਮ `ਚ ਕੀਤਾ ਸੂਬੇ ਦਾ ਨਾਂ ਰੌਸ਼ਨ
https://allpunjab.in/Videos/Play?q=ਡਾਂਸ ਦੇ ਬਲਬੂਤੇ ਫਰਸ਼ੋਂ ਅਰਸ਼ `ਤੇ ਪੁੱਜੇ ਇਹ ਨੌਜਵਾਨ, Dance Plus ਪ੍ਰੋਗਰਾਮ `ਚ ਕੀਤਾ ਸੂਬੇ ਦਾ ਨਾਂ ਰੌਸ਼ਨ
ਗੂਗਲ ਬੱਚਿਆਂ ਦੇ ਨਾਂ ਨਾਲ ਜਾਣੇ ਜਾਂਦੇ ਮਨਦੀਪ ਤੇ ਕਮਲਦੀਪ ਨੇ ਹਾਸਲ ਕੀਤੇ ਵੱਡੇ-ਵੱਡੇ ਖ਼ਿਤਾਬ
https://allpunjab.in/Videos/Play?q=ਗੂਗਲ ਬੱਚਿਆਂ ਦੇ ਨਾਂ ਨਾਲ ਜਾਣੇ ਜਾਂਦੇ ਮਨਦੀਪ ਤੇ ਕਮਲਦੀਪ ਨੇ ਹਾਸਲ ਕੀਤੇ ਵੱਡੇ-ਵੱਡੇ ਖ਼ਿਤਾਬ
74th Independence Day : CM Capt. Amarinder Singh ਦਾ ਪੰਜਾਬੀਆਂ ਦੇ ਨਾਂ ਖਾਸ ਸੁਨੇਹਾ
https://allpunjab.in/Videos/Play?q=74th Independence Day : CM Capt. Amarinder Singh ਦਾ ਪੰਜਾਬੀਆਂ ਦੇ ਨਾਂ ਖਾਸ ਸੁਨੇਹਾ
PM Narendra Modi ਦੇ ਨਾਂ ਨਵਾਂ ਰਿਕਾਰਡ, ਸਭ ਤੋਂ ਲੰਬੇ ਸਮੇਂ ਦੇ ਗੈਰ-ਕਾਂਗਰਸੀ PM ਬਣੇ
https://allpunjab.in/Videos/Play?q=PM Narendra Modi ਦੇ ਨਾਂ ਨਵਾਂ ਰਿਕਾਰਡ, ਸਭ ਤੋਂ ਲੰਬੇ ਸਮੇਂ ਦੇ ਗੈਰ-ਕਾਂਗਰਸੀ PM ਬਣੇ
ਸਿੱਖ ਧਰਮ `ਚ ਇਸ ਤੋਂ ਸੋਹਣੀਆਂ ਮਿਸਾਲਾਂ ਕਿਤੇ ਨਹੀ ਮਿਲਣੀਆ,ਦਰਸ਼ਨ ਕਰੋ `ਗੁਰੂ ਕੀ ਮਸੀਤ` ਦੇ
https://allpunjab.in/Videos/Play?q=ਸਿੱਖ ਧਰਮ `ਚ ਇਸ ਤੋਂ ਸੋਹਣੀਆਂ ਮਿਸਾਲਾਂ ਕਿਤੇ ਨਹੀ ਮਿਲਣੀਆ,ਦਰਸ਼ਨ ਕਰੋ `ਗੁਰੂ ਕੀ ਮਸੀਤ` ਦੇ
ਸੰਭਲ ਜਾਓ ਪੰਜਾਬੀਓ: 2 ਦਿਨਾਂ `ਚ 62 ਮੌਤਾਂ ਨਾਲ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ
https://allpunjab.in/Videos/Play?q=ਸੰਭਲ ਜਾਓ ਪੰਜਾਬੀਓ: 2 ਦਿਨਾਂ `ਚ 62 ਮੌਤਾਂ ਨਾਲ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ
ਫ਼ਰਜ਼ੀ ਫੂਡ ਇੰਸਪੈਕਟਰ ਬਣ ਕੇ ਡੀਪੂ ਹੋਲਡਰਾਂ ਤੋਂ ਪੈਸੇ ਵਸੂਲਣ ਵਾਲਾ ਗ੍ਰਿਫ਼ਤਾਰ
https://allpunjab.in/Videos/Play?q=ਫ਼ਰਜ਼ੀ ਫੂਡ ਇੰਸਪੈਕਟਰ ਬਣ ਕੇ ਡੀਪੂ ਹੋਲਡਰਾਂ ਤੋਂ ਪੈਸੇ ਵਸੂਲਣ ਵਾਲਾ ਗ੍ਰਿਫ਼ਤਾਰ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3