Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 215 results found ! (0.442 Sec)

Like us on Facebook https://www.facebook.com/JagBaniOnline/ Follow us on Twitter https://twitter.com/JagbaniOnline Follow us on Instagram https://www.instagram.com/jagbanionline/ ..
https://allpunjab.in/Videos/Play?q=ਖਾਨਾਪੂਰਤੀ ਹੈ ਮਾਨਸੂਨ ਇਜਲਾਸ- ਅਰੋੜਾਖਾਨਾਪੂਰਤੀ ਹੈ ਮਾਨਸੂਨ ਇਜਲਾਸ- ਅਰੋੜਾ
ਕੋਰੋਨਾ ਕਾਲ ਚ 28 ਅਗਸਤ ਨੂੰ ਪੰਜਾਬ ਵਿਧਾਨਸਭਾ ਦਾ ਹੋਵੇਗਾ ਇੱਕ ਦਿਨ ਦਾ ਮਾਨਸੂਨ ਸੈਸ਼ਨ ▶ 2:05 ਕੋਰੋਨਾ ਕਾਲ ਚ 28 ਅਗਸਤ ਨੂੰ ਪੰਜਾਬ ਵਿਧਾਨਸਭਾ ਦਾ ਹੋਵੇਗਾ ਇੱਕ ਦਿਨ ਦਾ ਮਾਨਸੂਨ ਸੈਸ਼ਨ
ਕੋਰੋਨਾ ਕਾਲ ਚ ਹੋਵੇਗਾ ਪੰਜਾਬ ਵਿਧਾਨਸਭਾ ਦਾ ਇਜਲਾਸ , 28 ਅਗਸਤ ਨੂੰ ਹੋਵੇਗਾ ਇੱਕ ਦਿਨ ਦਾ ਮਾਨਸੂਨ ਸੈਸ਼ਨ , ਸੈਸ਼ਨ ਚ ਡਬਲ ਸੀਟਿੰਗ ਹੋਵੇਗੀ Punjab Cabinet ਦੀ ਕੱਲ੍ਹ ਹੋਈ ਬੈਠਕ ਚ ਸੈਸ਼ਨ.....
https://www.youtube.com/watch?v=QX3uejn_5HU
ਕਿਸ਼ਨਪੁਰਾ ਕਲਾਂ, 24 ਅਕਤੂਬਰ (ਅਮੋਲਕ ਸਿੰਘ ਕਲਸੀ)- ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਕੂਲ ਦੇ ਮਦਰ ਟੈਰੇਸਾ ਹਾਊਸ, ਸੀ. ਵੀ. ਰਮਨ ਹਾਊਸ, ਕੈਲਾਸ਼ ਸਤਿਆਰਥੀ ਹਾਊਸ ਤੇ ਰਵਿੰਦਰ ਨਾਥ ਟੈਗੋਰ ਹਾਊਸ ਦੇ ਬੱਚਿਆਂ ਵਿਚ ਰੰਗੋਲੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖਰੋ-ਵੱਖਰੇ ਵਿਸ਼ੇ ਉੱਪਰ ਰੰਗੋਲੀਆਂ ਬਣਾ ਕੇ ਸੰਦੇਸ਼ ਦਿੱਤੇ ਗਏ | ਚੇਅਰਮੈਨ ਸਤੀਸ਼ ਕਾਲੜਾ ਤੇ ਪਿ੍ੰਸੀਪਲ ਅਨੀਤਾ ਕੁਮਾਰੀ ਨੇ ਬਣਾਈਆਂ ਰੰਗੋਲੀਆਂ ਦੀ ਖੂਬ ਪ੍ਰਸੰਸਾ ਕੀਤੀ | ਇਸ ਮੌਕੇ ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕਿ੍ਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ ਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਵੀ ਹਾਜ਼ਰ ਸਨ |..
http://beta.ajitjalandhar.com/news/20191025/20/2840138.cms#2840138ਰੰਗੋਲੀ ਮੁਕਾਬਲਾ ਕਰਵਾਇਆ
#DailyAjit #Punjab #Industry ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਉਦਯੋਗਪਤੀਆਂ ਨਾਲ ਮੀਟਿੰਗ Click on the Subscribe button to subscribe to our YouTube channel for la.....
https://allpunjab.in/Videos/Play?q=Industry Minister Sundar Sham Arora meets industrialistsIndustry Minister Sundar Sham Arora meets industrialists
ਸਮਰਾਲਾ, 3 ਨਵੰਬਰ (ਬਲਜੀਤ ਸਿੰਘ ਬਘੌਰ, ਸੁਰਜੀਤ ਸਿੰਘ)- ਥਾਣਾ ਸਮਰਾਲਾ ਅਧੀਨ ਪੈਂਦੀ ਪੁਲਿਸ ਚੌਕੀ ਹੇਡੋਂ ਦੀ ਪੁਲਿਸ ਪਾਰਟੀ ਵਲ਼ੋਂ ਸਮਰਾਲਾ ਦੀ ਸਿਵਲ ਜੱਜ ਪ੍ਰੀਤਮਾ ਅਰੋੜਾ ਦੀ ਅਦਾਲਤ ਵਲ਼ੋਂ ਭਗੌੜਾ ਕਰਾਰ ਦਿੱਤੇ ਗਏ ਵਿਅਕਤੀ ਕਰਮਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰੂਪਨਗਰ ਨੂੰ ਗਿ੍ਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ, ਜਿਸ ਨੂੰ 4 ਨਵੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀ `ਤੇ ਸਾਲ 2017 ਵਿਚ ਥਾਣਾ ਸਮਰਾਲਾ ਵਿਖੇ ਕੇਸ ਦਰਜ ਕੀਤਾ ਗਿਆ ਸੀ ਅਤੇ ਕਥਿਤ ਦੋਸ਼ੀ ਜੁਲਾਈ 2019 ਤੋਂ ਸਮਰਾਲਾ ਦੀ ਅਦਾਲਤ `ਚੋਂ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਨੰੂ ਫੜਨ ਲਈ ਛਾਪੇਮਾਰੀ ਜਾਰੀ ਸੀ | ਥਾਣਾ ਮੁਖੀ ਨੇ ਦੱਸਿਆ ਕਿ ਅੱਜ ਪੁਲਿਸ ਚੌਕੀ ਹੇਡੋਂ ਦੇ ਇੰਚਾਰਜ ਚਰਨਜੀਤ ਸਿੰਘ ਵਲ਼ੋਂ ਪੁਲਿਸ ਪਾਰਟੀ ਨਾਲ ਪਿੰਡ ਬਰਮਾ ਨੇੜੇ ਗਸ਼ਤ ਕੀਤੀ ਜਾ ਰਹੀ ਤਾਂ ਇਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਪਰਮਵੀਰ ਸਿੰਘ ਪਿੰਡ ਕੋਟਲਾ ਸਮਸ਼ਪੁਰ ਦੇ ਅੱਡੇ ਨੇੜੇ ਬੱਸ ਚੜ੍ਹਨ ਦੀ ਤਾਕ ਵਿਚ ਹੈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਮੌਕੇ `ਤੇ ਪਹੁੰਚੀ ਤਾਂ ਉਕਤ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਨੇ ਉਸ ਨੰੂ ਕਾਬੂ ਕਰ ਲਿਆ | ਚੌਕੀ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਨੂੰ 4 ਨਵੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ |..
http://beta.ajitjalandhar.com/news/20191104/24/2850130.cms#2850130ਭਗੌੜਾ ਕਾਬੂ
#DailyAjit #Floodinpunjab #Covid19 ਮਾਨਸੂਨ ਦੇ ਆਉਂਦੇ ਹੀ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਵਾਸੀਆਂ ਨੂੰ ਸਤਾਉਣ ਲਗਾ ਹੜ੍ਹਾਂ ਦਾ ਡਰ #satluj #sangror #ludhiana #ajitwebtv.....
https://allpunjab.in/Videos/Play?q=Villagers are worried about floods,lives near sutlujVillagers are worried about floods,lives near sutluj
ਸੰਸਦ ਦਾ ਮਾਨਸੂਨ ਸੈਸ਼ਨ ਖ਼ਤਮ ਹੋ ਗਿਆ ਹੈ। ..ਲੇਕਿਨ ਹੰਗਾਮੇ ਦੇ ਨਾਲ ਨਾਲ ਸਰਕਾਰ ਇਸ ਵਾਰ ਦੇ ਸੈਸ਼ਨ ‘ਚ ਕਈ ਅਹਮ ਬਿੱਲ ਪਾਸ ਕਰਵਾਉਣ ਅੰਦਰ ਵੀ ਕਾਮਯਾਬ ਰਹੀ...ਜਿਸ ‘ਚ ਸਬਤੋਂ ਅਹਮ ਅਨੁਸੂਚਿਤ ਜਾ.....
https://www.youtube.com/watch?v=YtdD9yoplIQYouTube
ਮਹਿਤਪੁਰ (ਸਮਾਜ ਵੀਕਲੀ)(ਨੀਰਜ ਵਰਮਾ)- ਯੂਨਾਈਟਿਡ ਹਿਊਮਨ ਰਾਈਟਸ ਫ਼ਰੰਟ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਬਲਵੰਤ ਸਿੰਘ ਸੋਹਲ ਦੀ ਅਗਵਾਈ ਹੇਠ ਹੋਈ ।ਇਸ ਮੀਟਿੰਗ ਵਿੱਚ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਦੀ ਪੂਰੀ ਤਰਾਂ ਨਾਲ ਪਾਲਣਾ ਕਰਕੇ ਹੋਏ ਕੁੱਝ ਅਹੁਦੇਦਾਰਾਂ ਨੇ ਭਾਗ ਲਿਆ । ਇਸ ਮੀਟਿੰਗ ਵਿੱਚ ਉਹਨਾਂ ਆਪਣੀ ਟੀਮ ਵਿੱਚ ਵਾਧਾ ਕਰਦਿਆਂ ਹੋਇਆਂ ਸਤਪਾਲ ਸਿੰਘ ਜੋੜਾ ਨੂੰ ਮਾਲਵਾ ਜੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਜਿਸ ਤੇ ਸਾਰੇ ਅਹੁਦੇਦਾਰਾਂ ਨੇ ਸਹਿਮਤੀ ਪ੍ਰਗਟਾਈ। ਉਸ ਮੌਕੇ ਪ੍ਰਧਾਨ ਸੋਹਲ ਨੇ ਕਿਹਾ ਇਸ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਾਡੀ ਟੀਮ ਫ਼ਰੰਟ ਤੇ ਲੋੜਵੰਦਾਂ ਦੀ ਮਦਦ ਕਰ ਰਹੀ ਹੈ ਤੇ ਕਰਦੀ ਰਹੇਗੀ।ਇਸ ਮੌਕੇ ਮੁਖਤਿਆਰ ਸਿੰਘ ਬੰਗੜ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗੁਰਜੰਟ ਸਿੰਘ ਰੁਪਾਣਾ ਮੀਤ ਪ੍ਰਧਾਨ ਤੇ ਐਕਸ਼ਨ ਕਮੇਟੀ ਮੈਂਬਰ,ਡਾ ਸਨੀ ਅਰੋੜਾ ਕੋਟ ਈਸੇ ਖਾਂ ,ਸਤਪਾਲ ਸਿੰਘ ਜੋੜਾ,ਆਸਾ ਸਿੰਘ ਵਿਰਕ ਆਦਿ ਹਾਜਰ ਸਨ।..
https://www.samajweekly.com/%e0%a8%af%e0%a9%82%e0%a8%a8%e0%a8%be%e0%a8%88%e0%a8%9f%e0%a8%bf%e0%a8%a1-%e0%a8%b9%e0%a8%bf%e0%a8%8a%e0%a8%ae%e0%a8%a8-%e0%a8%b0%e0%a8%be%e0%a8%88%e0%a8%9f%e0%a8%b8-%e0%a9%9e%e0%a8%b0/ਯੂਨਾਈਟਿਡ ਹਿਊਮਨ ਰਾਈਟਸ ਫ਼ਰੰਟ ਪੰਜਾਬ ਦੀ ਮੀਟਿੰਗ ਹੋਈ
ABP Sanjha, the juggernaut in journalism is a leading 24x7 Punjabi channel operating in Canada. Also available on all digital platforms, the Channel, that has more than a million subscribers, bring.....
https://allpunjab.in/Videos/Play?q=Breaking : Akali Dal ਦੇ 99ਵਾਂ ਸਥਾਪਨਾ ਦਿਵਸ ਤੇ ਪਾਰਟੀ ਦਾ ਡੈਲੀਗੇਟ ਇਜਲਾਸ ਹੋਇਆ ਸ਼ੁਰੂBreaking : Akali Dal ਦੇ 99ਵਾਂ ਸਥਾਪਨਾ ਦਿਵਸ ਤੇ ਪਾਰਟੀ ਦਾ ਡੈਲੀਗੇਟ ਇਜਲਾਸ ਹੋਇਆ ਸ਼ੁਰੂ
ਬਲਾਚੌਰ, 21 ਅਕਤੂਬਰ (ਦੀਦਾਰ ਸਿੰਘ)-ਵਿੱਤੀ ਤੌਰ ਤੇ ਕਮਜ਼ੋਰ ਲੋਕਾਂ ਦੀ ਮਦਦ ਕਰਨਾ ਸਾਡਾ ਮੁੱਖ ਉਦੇਸ਼ ਹੈ | ਇਹ ਵਿਚਾਰ ਅਰੋੜਾ ਪੀ.ਪੀ ਹੈਲਪਿੰਗ ਹੈਂਡਜ਼ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਗਰਮ ਪ੍ਰਬੰਧਕ ਹਿਤੇਸ਼ ਅਰੋੜਾ ਨੇ ਪਿੰਡ ਘਮੌਰ ਵਿਖੇ ਚੈਨ ਸਿੰਘ ਨਾਮੀ ਇਕ ਬਜ਼ੁਰਗ ਜਿਸ ਦਾ ਬਰਸਾਤਾਂ ਦੌਰਾਨ ਘਰ ਢਹਿ ਢੇਰੀ ਹੋ ਗਿਆ ਸੀ, ਨੂੰ ਜਥੇਬੰਦੀ ਅਤੇ ਪਿੰਡ ਦੇ ਸਹਿਯੋਗ ਨਾਲ ਨਵ ਉਸਾਰੀ ਕਰਨ ਉਪਰੰਤ ਅਜੀਤ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ | ਉਨ੍ਹਾਂ ਕਿਹਾ ਕਿ ਬਜ਼ੁਰਗ ਦੇ ਸਪੁੱਤਰ ਦਾ ਦਿਹਾਂਤ ਹੋ ਗਿਆ ਸੀ ਅਤੇ ਘਰ ਵਿਚ ਸਿਰਫ਼ ਦੋ ਹੀ ਕਮਰੇ ਹਨ | ਇਕ ਕਮਰੇ ਵਿਚ ਉਸ ਦੀ ਵਿਧਵਾ ਨੂੰ ਹ ਤੇ ਪੰਜ ਬੱਚੇ ਰਹਿੰਦੇ ਹਨ ਅਤੇ ਦੂਸਰਾ ਕਮਰਾ ਜਿਸ ਵਿਚ ਬਜ਼ੁਰਗ ਚੈਨ ਸਿੰਘ ਰਹਿੰਦਾ ਸੀ, ਮੀਂਹ ਦੌਰਾਨ ਢਹਿ ਢੇਰੀ ਹੋ ਗਿਆ ਸੀ ਅਤੇ ਮਜਬੂਰਨ ਉਹ ਪਸ਼ੂਆਂ ਵਾਲੇ ਕਮਰੇ ਵਿਚ ਦਿਨ ਕਟੀ ਕਰਦਾ ਸੀ | ਇਸ ਸੰਬਧੀ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਜਿੱਥੇ ਕਮਰੇ ਦੀ ਨਵ ਉਸਾਰੀ ਦਾ ਜਦੋਂ ਜ਼ਿੰਮਾ ਲਿਆ ਤਾਂ ਪਿੰਡ ਦੇ ਉੱਦਮੀ ਨੌਜਵਾਨਾਂ ਅਤੇ ਜੈ ਮਾਤਾ ਨੈਣਾਂ ਦੇਵੀ ਵੈੱਲਫੇਅਰ ਕਲੱਬ ਘਮੌਰ ਵਲੋਂ ਦਿੱਤੇ ਸਹਿਯੋਗ ਸਦਕਾ ਇਹ ਕੰਮ ਦਿਨਾਂ ਵਿਚ ਨੇਪਰੇ ਚੜ੍ਹ ਗਿਆ | ਉਨ੍ਹਾਂ ਦੱਸਿਆ ਕਿ ਉਹ ਹਰ ਮਹੀਨੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾ ਰਹੇ ਹਨ | ਇਸ ਮੌਕੇ ਅਰੋੜਾ ਦੇ ਸਾਥੀ ਸੁਖਵੰਤ ਸਿੰਘ ਖ਼ਾਲਸਾ, ਸੈਂਡੀ ਰਾਮਗੜ੍ਹੀਆ, ਪੰਥਕ ਆਗੂ ਜਥੇਦਾਰ ਬਲਵੀਰ ਸਿੰਘ ਘਮੌਰ, ਗਿਆਨੀ ਅਵਤਾਰ ਸਿੰਘ, ਸਤਨਾਮ ਸਿੰਘ ਚਾਹਲ, ਰਮਨਦੀਪ ਦੀ ਗੈਰੀ ਅਤੇ ਜੈ ਮਾਤਾ ਨੈਣਾਂ ਦੇਵੀ ਵੈੱਲਫੇਅਰ ਕਲੱਬ ਘਮੌਰ ਦੇ ਅਹੁਦੇਦਾਰ ਹਾਜ਼ਰ ਸਨ |..
http://beta.ajitjalandhar.com/news/20191022/11/2836454.cms#2836454ਲੋੜਵੰਦ ਲੋਕਾਂ ਦੀ ਮਦਦ ਕਰਨਾ ਪੀ.ਪੀ. <b>ਹੈ</b>ਲਪਿੰਗ <b>ਹੈ</b>ਂਡਜ਼ ਦਾ ਮੁੱਖ ਉਦੇਸ਼-ਹਿਤੇਸ਼ <b>ਅਰੋੜਾ</b>
ਮਲੌਦ, 5 ਅਗਸਤ (ਸਹਾਰਨ ਮਾਜਰਾ)- ਸਿੱਖਿਆ ਦੇ ਖੇਤਰ ਵਿਚ ਇਹ ਖ਼ਬਰ ਬੜੀ ਹੀ ਦੁਖਦਾਈ ਹੈ ਕਿ ਸ. ਸੀ: ਸੈ: ਸਮਾਰਟ ਸਕੂਲ ਸਿਆੜ੍ਹ ਵਿਖੇ ਸੇਵਾਵਾਂ ਨਿਭਾ ਰਹੇ ਗਣਿਤ ਵਿਸ਼ੇ ਦੇ ਲੈਕ: ਕਰਮਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ | ਸਕੂਲ ਦੇ ਪਿ੍ੰ: ਜਤਿੰਦਰਪਾਲ ਸ਼ਰਮਾ, ਵਾਈਸ ਪਿ੍ੰ: ਜਸਵੀਰ ਕੌਰ, ਹਰਮੀਤ ਸਿੰਘ ਜਵੰਧਾ, ਸੁਨੀਤਾ ਸ਼ਰਮਾ, ਸੁਖਵਿੰਦਰ ਸਿੰਘ, ਸਿਮਲਜੀਤ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਰਾਜਿੰਦਰ ਕੌਰ, ਗਗਨਦੀਪ ਕੌਰ, ਰਮਨਦੀਪ ਕੌਰ ਸਾਰੇ ਲੈਕਚਰਾਰ, ਰਾਜ ਸਿੰਘ ਸਹਾਰਨਮਾਜਰਾ, ਮਾ: ਕਿਰਨਦੀਪ, ਜਸਵੀਰ ਸਿੰਘ ਬੇਰਖੁਰਦ, ਮਾ: ਪਰਦੀਪ ਸਿੰਘ, ਮੈਡਮ ਰਾਜਪਾਲ ਕੌਰ, ਮੈਡਮ ਗੁਗਨ ਕੌਰ, ਮਨਵੀਰ ਸਿੰਘ ਅਤੇ ਸਵਰਨ ਸਿੰਘ, ਦੀਪਕ ਜੈਨ, ਬਲਜਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਸਾਧੂ ਸਿੰਘ ਤੋਂ ਇਲਾਵਾ ਮਲੌਦ ਸਕੂਲ ਤੋਂ ਪਿ੍ੰਸੀਪਲ ਸੁਖਵਿੰਦਰ ਸਿੰਘ, ਲੈਕ: ਮੁਹੰਮਦ ਅਨਵਰ ਅੰਜੁਮ, ਲੈਕ: ਬਲਵਿੰਦਰ ਸਿੰਘ, ਲੈਕ: ਨਵਨੀਤ ਕੌਰ, ਵੋਕੇ: ਲੈਕ: ਬੇਅੰਤ ਸਿੰਘ, ਰਘਵੀਰ ਸਿੰਘ, ਮੈਡਮ ਕੁਲਵਿੰਦਰ ਕੌਰ, ਕੁਲਵਿੰਦਰ ਸਿੰਘ ਕਾਲੀਆ, ਹਰਜੀਤ ਕੌਰ, ਜਸਪਾਲ ਕੌਰ, ਮਨਪ੍ਰੀਤ ਕੌਰ ਅਰੋੜਾ, ਗੁਰਪ੍ਰੀਤ ਕੌਰ, ਰਾਜਦੀਪ ਕੌਰ, ਅਸ਼ਵਿੰਦਰ ਕੌਰ, ਰਾਜਵਿੰਦਰ ਕੌਰ, ਬੂਟਾ ਸਿੰਘ, ਰਮੇਸ਼ ਕੁਮਾਰ, ਰਾਮ ਸਿੰਘ, ਕਮਲਪ੍ਰੀਤ ਸਿੰਘ, ਧਰਮ ਸਿੰਘ, ਮੁਹੰਮਦ ਸਫ਼ੀਕ, ਅੰਮਿ੍ਤਪਾਲ ਸਿੰਘ, ਜਗਦੀਪ ਸਿੰਘ, ਰਾਮਦਿਆਲ ਸਿੰਘ, ਬੀਬੀ ਜਰਨੈਲ ਕੌਰ ਆਦਿ ਸਟਾਫ਼ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |..
http://beta.ajitjalandhar.com/news/20200806/24/3137382.cms#3137382ਸ.ਸੀ: ਸੈਕੰ: ਸਮਾਰਟ ਸਕੂਲ ਸਿਆੜ੍ਹ (ਲੜਕੇ) ਦੇ ਗਣਿਤ ਲੈਕਚਰਾਰ ਕਰਮਜੀਤ ਸਿੰਘ ਨਹੀਂ ਰਹੇ
ਮਲੌਦ, 5 ਅਗਸਤ (ਸਹਾਰਨ ਮਾਜਰਾ)- ਸਿੱਖਿਆ ਦੇ ਖੇਤਰ ਵਿਚ ਇਹ ਖ਼ਬਰ ਬੜੀ ਹੀ ਦੁਖਦਾਈ ਹੈ ਕਿ ਸ. ਸੀ: ਸੈ: ਸਮਾਰਟ ਸਕੂਲ ਸਿਆੜ੍ਹ ਵਿਖੇ ਸੇਵਾਵਾਂ ਨਿਭਾ ਰਹੇ ਗਣਿਤ ਵਿਸ਼ੇ ਦੇ ਲੈਕ: ਕਰਮਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ | ਸਕੂਲ ਦੇ ਪਿ੍ੰ: ਜਤਿੰਦਰਪਾਲ ਸ਼ਰਮਾ, ਵਾਈਸ ਪਿ੍ੰ: ਜਸਵੀਰ ਕੌਰ, ਹਰਮੀਤ ਸਿੰਘ ਜਵੰਧਾ, ਸੁਨੀਤਾ ਸ਼ਰਮਾ, ਸੁਖਵਿੰਦਰ ਸਿੰਘ, ਸਿਮਲਜੀਤ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਰਾਜਿੰਦਰ ਕੌਰ, ਗਗਨਦੀਪ ਕੌਰ, ਰਮਨਦੀਪ ਕੌਰ ਸਾਰੇ ਲੈਕਚਰਾਰ, ਰਾਜ ਸਿੰਘ ਸਹਾਰਨਮਾਜਰਾ, ਮਾ: ਕਿਰਨਦੀਪ, ਜਸਵੀਰ ਸਿੰਘ ਬੇਰਖੁਰਦ, ਮਾ: ਪਰਦੀਪ ਸਿੰਘ, ਮੈਡਮ ਰਾਜਪਾਲ ਕੌਰ, ਮੈਡਮ ਗੁਗਨ ਕੌਰ, ਮਨਵੀਰ ਸਿੰਘ ਅਤੇ ਸਵਰਨ ਸਿੰਘ, ਦੀਪਕ ਜੈਨ, ਬਲਜਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਸਾਧੂ ਸਿੰਘ ਤੋਂ ਇਲਾਵਾ ਮਲੌਦ ਸਕੂਲ ਤੋਂ ਪਿ੍ੰਸੀਪਲ ਸੁਖਵਿੰਦਰ ਸਿੰਘ, ਲੈਕ: ਮੁਹੰਮਦ ਅਨਵਰ ਅੰਜੁਮ, ਲੈਕ: ਬਲਵਿੰਦਰ ਸਿੰਘ, ਲੈਕ: ਨਵਨੀਤ ਕੌਰ, ਵੋਕੇ: ਲੈਕ: ਬੇਅੰਤ ਸਿੰਘ, ਰਘਵੀਰ ਸਿੰਘ, ਮੈਡਮ ਕੁਲਵਿੰਦਰ ਕੌਰ, ਕੁਲਵਿੰਦਰ ਸਿੰਘ ਕਾਲੀਆ, ਹਰਜੀਤ ਕੌਰ, ਜਸਪਾਲ ਕੌਰ, ਮਨਪ੍ਰੀਤ ਕੌਰ ਅਰੋੜਾ, ਗੁਰਪ੍ਰੀਤ ਕੌਰ, ਰਾਜਦੀਪ ਕੌਰ, ਅਸ਼ਵਿੰਦਰ ਕੌਰ, ਰਾਜਵਿੰਦਰ ਕੌਰ, ਬੂਟਾ ਸਿੰਘ, ਰਮੇਸ਼ ਕੁਮਾਰ, ਰਾਮ ਸਿੰਘ, ਕਮਲਪ੍ਰੀਤ ਸਿੰਘ, ਧਰਮ ਸਿੰਘ, ਮੁਹੰਮਦ ਸਫ਼ੀਕ, ਅੰਮਿ੍ਤਪਾਲ ਸਿੰਘ, ਜਗਦੀਪ ਸਿੰਘ, ਰਾਮਦਿਆਲ ਸਿੰਘ, ਬੀਬੀ ਜਰਨੈਲ ਕੌਰ ਆਦਿ ਸਟਾਫ਼ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |..
http://beta.ajitjalandhar.com/news/20200806/24/3137382.cms#3137382ਸ.ਸੀ: ਸੈਕੰ: ਸਮਾਰਟ ਸਕੂਲ ਸਿਆੜ੍ਹ (ਲੜਕੇ) ਦੇ ਗਣਿਤ ਲੈਕਚਰਾਰ ਕਰਮਜੀਤ ਸਿੰਘ ਨਹੀਂ ਰਹੇ


Related Searches

Video Searches



ਖਾਨਾਪੂਰਤੀ ਹੈ ਮਾਨਸੂਨ ਇਜਲਾਸ- ਅਰੋੜਾ

ਮਾਨਸੂਨ ਸੈਸ਼ਨ `ਚ ਕੰਮ ਹੋਵੇਗਾ ਜਾਂ ਖਾਨਾਪੂਰਤੀ

Corona ਕਾਲ ਚ ਹੋਵੇਗਾ Punjab ਵਿਧਾਨਸਭਾ ਦਾ ਇਜਲਾਸ, 28 ਅਗਸਤ ਨੂੰ ਹੋਵੇਗਾ ਇੱਕ ਦਿਨ ਦਾ ਮਾਨਸੂਨ ਇਜਲਾਸ

2 ਤੋਂ 6 ਜੁਲਾਈ ਤਕ ਹੋਵੇਗਾ ਮਾਨਸੂਨ ਇਜਲਾਸ

ਮਾਨਸੂਨ ਇਜਲਾਸ ਚ ਭੱਖੇਗਾ ਪਾਣੀਆਂ ਦਾ ਮੁੱਦਾ

Song Searches



Find Latest Petrol Diesel Price

ਕੋਰੋਨਾ ਕਾਲ ਚ 28 ਅਗਸਤ ਨੂੰ ਪੰਜਾਬ ਵਿਧਾਨਸਭਾ ਦਾ ਹੋਵੇਗਾ ਇੱਕ ਦਿਨ ਦਾ ਮਾਨਸੂਨ ਸੈਸ਼ਨ
https://allpunjab.in/Videos/Play?q=ਕੋਰੋਨਾ ਕਾਲ ਚ 28 ਅਗਸਤ ਨੂੰ ਪੰਜਾਬ ਵਿਧਾਨਸਭਾ ਦਾ ਹੋਵੇਗਾ ਇੱਕ ਦਿਨ ਦਾ ਮਾਨਸੂਨ ਸੈਸ਼ਨ
Corona ਕਾਲ ਚ ਹੋਵੇਗਾ Punjab ਵਿਧਾਨਸਭਾ ਦਾ ਇਜਲਾਸ, 28 ਅਗਸਤ ਨੂੰ ਹੋਵੇਗਾ ਇੱਕ ਦਿਨ ਦਾ ਮਾਨਸੂਨ ਇਜਲਾਸ
https://allpunjab.in/Videos/Play?q=Corona ਕਾਲ ਚ ਹੋਵੇਗਾ Punjab ਵਿਧਾਨਸਭਾ ਦਾ ਇਜਲਾਸ, 28 ਅਗਸਤ ਨੂੰ ਹੋਵੇਗਾ ਇੱਕ ਦਿਨ ਦਾ ਮਾਨਸੂਨ ਇਜਲਾਸ
ਜ਼ਹਿਰੀਲੀ ਸ਼ਰਾਬ ਦੇ ਮਾਮਲੇ `ਚ ਕਾਰਵਾਈ ਦੇ ਨਾਂਅ `ਤੇ ਹੋ ਰਹੀ ਹੈ ਸਿਰਫ਼ ਖਾਨਾਪੂਰਤੀ - ਹਰਪਾਲ ਚੀਮਾ
https://allpunjab.in/Videos/Play?q=ਜ਼ਹਿਰੀਲੀ ਸ਼ਰਾਬ ਦੇ ਮਾਮਲੇ `ਚ ਕਾਰਵਾਈ ਦੇ ਨਾਂਅ `ਤੇ ਹੋ ਰਹੀ ਹੈ ਸਿਰਫ਼ ਖਾਨਾਪੂਰਤੀ - ਹਰਪਾਲ ਚੀਮਾ
3 ਵਜੇ ਹੋਵੇਗੀ ਪੰਜਾਬ ਕੈਬਿਨੇਟ ਦੀ ਮੀਟਿੰਗ, ਮੌਨਸੂਨ ਇਜਲਾਸ ਦੀਆਂ ਤਰੀਕਾਂ ਦਾ ਹੋ ਸਕਦਾ ਐਲਾਨ
https://allpunjab.in/Videos/Play?q=3 ਵਜੇ ਹੋਵੇਗੀ ਪੰਜਾਬ ਕੈਬਿਨੇਟ ਦੀ ਮੀਟਿੰਗ, ਮੌਨਸੂਨ ਇਜਲਾਸ ਦੀਆਂ ਤਰੀਕਾਂ ਦਾ ਹੋ ਸਕਦਾ ਐਲਾਨ
Prime Time| Corona ਕਾਲ ਚ ਵਿਧਾਨਸਭਾ ਇਜਲਾਸ ਦੀ ਤਿਆਰੀ , 3 ਸਤੰਬਰ ਤੋਂ ਪਹਿਲਾਂ Punjab ਵਿਧਾਨਸਭਾ ਦਾ ਇਜਲਾਸ
https://allpunjab.in/Videos/Play?q=Prime Time| Corona ਕਾਲ ਚ ਵਿਧਾਨਸਭਾ ਇਜਲਾਸ ਦੀ ਤਿਆਰੀ , 3 ਸਤੰਬਰ ਤੋਂ ਪਹਿਲਾਂ Punjab ਵਿਧਾਨਸਭਾ ਦਾ ਇਜਲਾਸ
Prime Time| News18 ਦੇ ਸਵਾਲ,ਕੀ Corona ਕਾਲ ਚ ਵਿਧਾਨਸਭਾ ਇਜਲਾਸ ਸੱਦਣਾ ਚਾਹੀਦਾ ਹੈ ?
https://allpunjab.in/Videos/Play?q=Prime Time| News18 ਦੇ ਸਵਾਲ,ਕੀ Corona ਕਾਲ ਚ ਵਿਧਾਨਸਭਾ ਇਜਲਾਸ ਸੱਦਣਾ ਚਾਹੀਦਾ ਹੈ ?
ਜ਼ਿਲ੍ਹੇ `ਚ 12ਵੀਂ ਦੇ ਕੁੱਲ 10,584 ਵਿਦਿਆਰਥੀਆਂ ਨੂੰ ਮਿਲਣਗੇ ਸਮਾਰਟ ਫ਼ੋਨ-ਅਰੋੜਾ
http://beta.ajitjalandhar.com/edition/20200813/10.cms
ਕੈਪਟਨ ਆਪਣੇ ਵਿਭਾਗਾਂ ਦੀ ਕਾਰਗੁਜ਼ਾਰੀ ਵੱਲ ਧਿਆਨ ਦੇਣ- ਅਮਨ ਅਰੋੜਾ
https://allpunjab.in/Videos/Play?q=ਕੈਪਟਨ ਆਪਣੇ ਵਿਭਾਗਾਂ ਦੀ ਕਾਰਗੁਜ਼ਾਰੀ ਵੱਲ ਧਿਆਨ ਦੇਣ- ਅਮਨ ਅਰੋੜਾ
ਹੰਕਾਰ ਦੇ ਨਾਲ ਕੰਮ ਕਰ ਰਹੀ ਹੈ ਪੰਜਾਬ ਸਰਕਾਰ - ਅਮਨ ਅਰੋੜਾ
https://allpunjab.in/Videos/Play?q=ਹੰਕਾਰ ਦੇ ਨਾਲ ਕੰਮ ਕਰ ਰਹੀ ਹੈ ਪੰਜਾਬ ਸਰਕਾਰ - ਅਮਨ ਅਰੋੜਾ
ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਅਰੋੜਾ ਰਾਹੀਂ ਮੁੱਖ ਮੰਤਰੀ ਨੰੂ ਮੰਗ ਪੱਤਰ
http://beta.ajitjalandhar.com/edition/20200810/10.cms



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3