Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 5507 results found ! (0.265 Sec)

ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਬੱਚਿਆਂ ਦੀ `ਸਰਬਤ ਦਾ ਭਲਾ` ਵਾਲਿਆਂ ਨੇ ਫੜੀ ਬਾਂਹ #SarbatDaBhala # SPSinghObrai #Farmers ਮ੍ਰਿਤਕ ਕਿਸਾਨਾਂ ਦੇ ਬੱਚਿਆਂ ਨੂੰ ਸਰਬੱਤ ਦਾ ਭਲਾ ਟਰੱਸਟ ਨੇ ਲਿਆ ਗੋਦ ਕਿਸਾਨਾਂ ਦੇ ਬੱਚਿਆਂ ਦੀ ਪੜ੍.....
https://allpunjab.in/Videos/Play?q=ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਬੱਚਿਆਂ ਦੀ `ਸਰਬਤ ਦਾ ਭਲਾ` ਵਾਲਿਆਂ ਨੇ ਫੜੀ ਬਾਂਹਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਬੱਚਿਆਂ ਦੀ `ਸਰਬਤ ਦਾ ਭਲਾ` ਵਾਲਿਆਂ ਨੇ ਫੜੀ ਬਾਂਹ
ਭਾਰਤ ’ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 50 ਹਜ਼ਾਰ ਤੋਂ ਪਾਰ | ABP Sanjha ▶ 1:31 ਭਾਰਤ ’ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 50 ਹਜ਼ਾਰ ਤੋਂ ਪਾਰ | ABP Sanjha
24 ਘੰਟਿਆਂ `ਚ 57 ਹਜ਼ਾਰ ਤੋਂ ਵੱਧ ਕੇਸ ਆਏ ABP Sanjha, the juggernaut in journalism is a leading 24x7 Punjabi channel operating in Canada. Also available on all di.....
https://www.youtube.com/watch?v=hVAAbCpKgtI
ਵੇਰਕਾ, 28 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੇਰਕਾ `ਚ ਪਿਛਲੇ ਇਕ ਮਹੀਨੇ ਤੋਂ ਫੈਲੀ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੀ ਲਪੇਟ `ਚ ਆਉਣ ਨਾਲ ਇਕ ਵਕੀਲ ਅਤੇ ਇਕ ਨੌਜਵਾਨ ਦੀ ਮੌਤ ਹੋਣ ਨਾਲ ਨਗਰ ਵਾਸੀਆਂ `ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ | ਪ੍ਰਾਪਤ ਵੇਰਵੇ ਮੁਤਾਬਕ ਡੇਂਗੂ ਦੀ ਬਿਮਾਰੀ ਤੋਂ ਪੀੜਤ ਹਸਪਤਾਲ ਵਿਖੇ ਜੇਰੇ ਇਲਾਜ਼ ਐਡਵੋਕੇਟ ਰਜਿੰਦਰ ਸਿੰਘ ਮਾਨ (71) ਪੁੱਤਰ ਜਗਜੀਤ ਸਿੰਘ ਵਾਸੀ ਸਿਤਾਰਾ ਐਵੀਨਿਊ ਵੇਰਕਾ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸਦੇ ਰਿਸ਼ਤੇਦਾਰ ਠੇਕੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਮਾਨ ਡੇਂਗੂੁ ਤੋਂ ਪੀੜਤ ਹੋਣ ਦੇ ਨਾਲ-ਨਾਲ ਹਾਰਟ ਅਟੈਕ ਹੋਣ ਤੋਂ ਵੀ ਪੀੜਤ ਸੀ ਜਿਸਨੂੰ ਪਹਿਲਾਂ ਵੇਰਕਾ ਤੇ ਫਿਰ ਮਜੀਠਾ ਬਾਈਪਾਸ ਦੇ ਨਾਮਵਰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਸਦੀ ਅੱਜ ਸਵੇਰੇ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਚਿਖਾ ਨੂੰ ਅਗਲੀ ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਦੁਆਰਾ ਦਿਖਾਈ ਗਈ | ਇਸ ਤੋਂ ਇਲਾਵਾ ਇਕ ਹੋਰ ਡੇਂਗੂ ਤੋਂ ਪੀੜਤ ਮੌਤ ਦੇ ਮੂੰਹ `ਚ ਜਾਣ ਵਾਲੇ ਨੌਜਵਾਨ ਦੀ ਪਹਿਚਾਣ 22 ਸਾਲਾ ਨਵਪ੍ਰੀਤ ਸਿੰਘ ਲਵ ਪੁੱਤਰ ਨਰਿੰਦਰ ਸਿੰਘ ਵਾਸੀ ਅਜੀਤ ਨਗਰ ਵੇਰਕਾ ਵਜੋਂ ਹੋਈ ਹੈ, ਜਿਸਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕੁੱਝ ਦਿਨਾਂ ਤੋਂ ਬੁਖਾਰ ਹੋਣ ਨਾਲ ਹਾਲਤ ਵਿਗੜਨ `ਤੇ ਵੇਰਕਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡੇਂਗੂ ਦੀ ਪੁਸ਼ਟੀ ਹੋਈ ਪਰ ਰੋਗ `ਤੇ ਕਾਬੂ ਨਾ ਪੈਣ ਕਾਰਨ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ | ਹਲਕਾ ਪੂਰਬੀ ਦੇ ਵੇਰਕਾ, ਵੱਲ੍ਹਾ ਤੇ ਮੋਹਕਮਪੁਰਾ `ਚ ਹੁਣ ਤੱਕ ਡੇਂਗੂ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 13 `ਤੇ ਪਹੁੰਚ ਗਈ ਹੈ |..
http://beta.ajitjalandhar.com/news/20191129/13/2879778.cms#2879778ਡੇਂਗੂ ਨਾਲ 2 ਮੌਤਾਂ
ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਦਿਨ ਦਿਹਾੜੇ ਚੋਰਾਂ ਨੇ ਪਿੰਡ ਸ਼ਤਾਬਗੜ੍ਹ ਦੇ ਇਕ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਘਰ ਤੋਂ ਬਾਹਰ ਸਨ | ਘਰ ਦੇ ਮਾਲਕ ਹਰਨੇਕ ਸਿੰਘ ਅਨੁਸਾਰ ਉਹ ਸਵੇਰ ਤੋਂ ਆਪਣੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਸੀ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੁਪਹਿਰ ਕਰੀਬ 12 ਵਜੇ ਨਜ਼ਦੀਕ ਹੀ ਬੱਚਿਆਂ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਗਈ ਸੀ ਤੇ ਘਰ ਨੂੰ ਬਾਹਰ ਤੋਂ ਤਾਲਾ ਵੀ ਲਗਾਇਆ ਗਿਆ ਸੀ | ਪਰ ਜਦੋਂ ਉਹ ਘਰ ਪਰਤੀ ਤਾਂ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਅਲਮਾਰੀ ਵਿਚ ਪਿਆ 30 ਹਜ਼ਾਰ ਤੇ ਕਾਫ਼ੀ ਸੋਨਾ ਵੀ ਗ਼ਾਇਬ ਸੀ ਜੋ ਕਰੀਬ ਤਿੰਨ ਲੱਖ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ | ਹਾਲਾਂਕਿ ਘਰ ਦੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕਿਸੇ ਸ਼ੱਕੀ ਦੀ ਤਸਵੀਰ ਜ਼ਰੂਰ ਕੈਦ ਹੋਈ ਹੈ ਤੇ ਇਸ ਦੀ ਸੂਚਨਾ ਸਬੰਧਿਤ ਬਹਿਲੋਲਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕਰ ਰਹੀ ਹੈ | ..
http://beta.ajitjalandhar.com/news/20191025/24/2840566.cms#2840566ਦਿਨ ਦਿਹਾੜੇ ਲੱਖਾਂ <b>ਦੀ</b> ਚੋਰੀ
ਸਿਕੰਦਰ ਛੇਵੇਂ ਦੇ ਪੁੱਤਰ ਚਿਜਾਰੇ ਬਰੋਜਿਆ, ਜਿਸ ਨੂੰ ਆਮ ਤੌਰ `ਤੇ ਡਿਯੂਕ ਵਾਲੈਨਤਾਵਿਨ ਵੀ ਕਿਹਾ ਜਾਂਦਾ ਹੈ, ਇਕ ਚੰਗੀ ਉਦਾਹਰਣ ਹੈ, ਜੇ ਇਹ ਸਾਰਾ ਕੁਝ ਸਿੱਖਣਾ ਹੋਵੇ: 1. ਨਵੀਂ ਜਿੱਤੀ ਰਿਆਸਤ ਵਿਚ ਦੁਸ਼ਮਣਾਂ ਤੋਂ ਬਚ ਕੇ ਰਹਿਣਾ ਹੋਵੇ, ਮਿੱਤਰ ਬਣਾਉਣੇ ਹੋਣ, ਜਬਰਦਸਤੀ ਜਾਂ ਧੋਖੇ ਰਾਹੀਂ ਜਿੱਤ ਪ੍ਰਾਪਤ ਕਰਨੀ ਹੋਵੇ, ਲੋਕਾਂ ਵਿਚ ਆਪਣਾ ਪਿਆਰ ਜਾਂ ਰੋਹਬ ਵਧਾਉਣਾ ਹੋਵੇ, ਫੌਜੀਆਂ ਨੂੰ ਆਪਣੇ ਮਗਰ ਲਾਣ ਦੀ ਜਾਚ ਸਿੱਖਣੀ ਹੋਵੇ, ਨੁਕਸਾਨ ਪਹੁੰਚਾਉਣ ਵਾਲੇ ਸ਼ਤਰੂਆਂ ਦਾ ਨਾਸ਼ ਲੋੜੀਂਦਾ ਹੋਵੇ, ਪੁਰਾਣੇ ਰੀਤੀ-ਰਿਵਾਜਾਂ ਵਿਚ ਸੁਧਾਰ ਲਿਆਉਣਾ ਹੋਵੇ, ਸਖ਼ਤੀ ਕਰਦਿਆਂ ਹੋਇਆਂ ਦਿਆਲੂ ਹੋਣ ਦਾ ਤਰੀਕਾ ਸਿੱਖਣਾ ਹੋਵੇ, ਦਰਿਆ ਦਿਲ ਅਤੇ ਖੁੱਲ੍ਹੇ ਡੁੱਲ੍ਹੇ ਵਿਚਾਰਾਂ ਵਾਲਾ ਹੋ ਕੇ ਦੱਸਣਾ ਹੋਵੇ, ਪੁਰਾਣੀ ਫੌਜ ਦੀ ਥਾਂ ਨਵੀਂ ਫੌਜ ਸਿਰਜਣੀ ਹੋਵੇ, ਰਾਜਿਆਂ-ਮਹਾਰਾਜਿਆਂ ਨੂੰ ਆਪਣੇ ਹੱਥ ਵਿਚ ਇਵੇਂ ਰੱਖਣਾ ਹੋਵੇ ਕਿ ਉਸਦੇ ਪ੍ਰਤੀ ਬੁਰਾ ਕਰਨ ਤੋਂ ਡਰਨ ਅਤੇ ਸਦਾ ਭਲਾ ਕਰਦਾ ਸੋਚਣਾ ਹੋਵੇ। 2. (ਰਾਜਾ) ਨਵੀਆਂ ਸਮੱਸਿਆਵਾਂ ਆ ਜਾਣ ਤੇ ਸਮਾਂ ਤਾੜੂ ਨੀਤੀ ਦੀ ਵਰਤੋਂ ਕਰੇ। 3. ਜਦੋਂ ਤੱਕ ਰਾਜੇ ਵਿਚ ਕੋਈ ਵੱਡਾ ਐਬ ਨਾ ਆ ਜਾਵੇ, ਪਰਜਾ ਉਸਦੀ ਸ਼ੁਭਚਿੰਤਕ ਬਣੀ ਰਹਿੰਦੀ ਹੈ। 4. ਸਾਰੇ ਲੋਕ, ਜਿਹਨਾਂ ਨੂੰ ਤੁਹਾਡੀ ਜਿੱਤ ਰਾਹੀਂ ਨੁਕਸਾਨ ਪਹੁੰਚਦਾ ਹੈ, ਤੁਹਾਡੇ ਦੁਸ਼ਮਣ ਬਣ ਜਾਂਦੇ ਹਨ। 5. ਬਗਾਵਤ ਦੇ ਬਹਾਨੇ ਨਵਾਂ ਰਾਜਾ ਬਾਗੀਆਂ ਉੱਤੇ ਸਖ਼ਤੀ ਕਰ ਸਕਦਾ ਹੈ, ਸ਼ੈਤਾਨਾਂ ਨੂੰ ਠਿਕਾਣੇ ਲਾ ਸਕਦਾ ਹੈ। 6. ਨਵਾਂ ਰਾਜਾ ਆਪਣੀ ਰਿਹਾਇਸ਼ ਨਵੀਂ ਜਿੱਤੀ ਰਿਆਸਤ ਵਿਚ ਹੀ ਰੱਖੇ। ਇਸ ਤਰ੍ਹਾਂ ਸ਼ਾਸਨ ਦ੍ਰਿੜ੍ਹ ਅਤੇ ਚਿਰਕਾਲੀ ਹੋ ਸਕਦਾ ਹੈ। ਨੇੜੇ ਹੁੰਦੇ ਹੋਏ ਪੁੰਗਰਦੇ ਉਪਦ੍ਰਵਾਂ ਦਾ ਝੱਟ ਪਤਾ ਲੱਗ ਸਕਦਾ ਹੈ। ਜਿਉਂ ਹੀ ਉਪਦ੍ਰਵ ਉੱਠਣ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਲੋਕਾਂ ਦੀ ਪਹੁੰਚ ਸਿੱਧੀ ਆਪਣੇ ਰਾਜੇ ਤੱਕ ਹੋਣ ਕਾਰਨ ਨਵਾਂ ਜਿੱਤਿਆ ਇਲਾਕਾ ਅਫਸਰਾਂ ਦੀ ਮਨਮਾਨੀ, ਲੁੱਟ-ਖਸੁੱਟ ਤੋਂ ਬਚ ਜਾਂਦਾ ਹੈ। ਪਰਜਾ ਆਪਣਾ ਦੁੱਖ-ਸੁਖ ਰਾਜੇ ਨੂੰ ਸੁਣਾ ਕੇ ਨਿਆਂ ਕਰਵਾ ਸਕਦੀ ਹੈ। ਇਸ ਤਰ੍ਹਾਂ ਰਾਜੇ ਪ੍ਰਤੀ ਲੋਕਾਂ ਦਾ ਪ੍ਰੇਮ ਅਤੇ ਸਦਭਾਵਨਾ ਬਣੀ ਰਹਿੰਦੀ ਹੈ। ਸੋ ਵਿਚ ਰਹਿੰਦੇ ਰਾਜੇ ਨੂੰ ਰਿਆਸਤ ਤੋਂ ਕੱਢਣਾ ਆਸਾਨ ਨਹੀਂ। 7. ਜੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਤਾਂ ਇੰਨਾ ਵੱਡਾ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ ਕਿ ਅਗਲਾ ਉੱਠ ਨਾ ਸਕੇ। 8. ਅਜਨਬੀ ਰਿਆਸਤ ਦੇ ਰਾਜੇ ਨੂੰ ਆਪਣੇ ਤੋਂ ਘੱਟ ਸ਼ਕਤੀ ਵਾਲਿਆਂ ਗੁਆਂਢੀਆਂ ਦਾ ਆਗੂ ਅਤੇ ਰਾਖਾ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਵੱਧ ਸ਼ਕਤੀ ਵਾਲੇ ਗੁਆਂਢੀਆਂ ਦੀ ਸ਼ਕਤੀ ਨੂੰ ਹਰ ਹੀਲੇ ਕਮਜ਼ੋਰ ਕਰਨਾ ਚਾਹੀਦਾ ਹੈ।..
https://www.samajweekly.com/%e0%a8%ae%e0%a8%95%e0%a8%bf%e0%a8%86%e0%a8%b5%e0%a9%88%e0%a8%b2%e0%a9%80-%e0%a8%b8%e0%a8%ae%e0%a8%b0%e0%a8%be%e0%a8%9f-%e0%a8%b8%e0%a8%a4%e0%a8%95/ਮਕਿਆਵੈਲੀ ‘ਸਮਰਾਟ’ ਸਤਕ
ਕਿਸ਼ਨਪੁਰਾ ਕਲਾਂ, 24 ਅਕਤੂਬਰ (ਅਮੋਲਕ ਸਿੰਘ ਕਲਸੀ)- ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਕੂਲ ਦੇ ਮਦਰ ਟੈਰੇਸਾ ਹਾਊਸ, ਸੀ. ਵੀ. ਰਮਨ ਹਾਊਸ, ਕੈਲਾਸ਼ ਸਤਿਆਰਥੀ ਹਾਊਸ ਤੇ ਰਵਿੰਦਰ ਨਾਥ ਟੈਗੋਰ ਹਾਊਸ ਦੇ ਬੱਚਿਆਂ ਵਿਚ ਰੰਗੋਲੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖਰੋ-ਵੱਖਰੇ ਵਿਸ਼ੇ ਉੱਪਰ ਰੰਗੋਲੀਆਂ ਬਣਾ ਕੇ ਸੰਦੇਸ਼ ਦਿੱਤੇ ਗਏ | ਚੇਅਰਮੈਨ ਸਤੀਸ਼ ਕਾਲੜਾ ਤੇ ਪਿ੍ੰਸੀਪਲ ਅਨੀਤਾ ਕੁਮਾਰੀ ਨੇ ਬਣਾਈਆਂ ਰੰਗੋਲੀਆਂ ਦੀ ਖੂਬ ਪ੍ਰਸੰਸਾ ਕੀਤੀ | ਇਸ ਮੌਕੇ ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕਿ੍ਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ ਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਵੀ ਹਾਜ਼ਰ ਸਨ |..
http://beta.ajitjalandhar.com/news/20191025/20/2840138.cms#2840138ਰੰਗੋਲੀ ਮੁਕਾਬਲਾ <b>ਕਰ</b>ਵਾਇਆ
ਸੁਲਤਾਨਵਿੰਡ, 30 ਅਕਤੂਬਰ (ਗੁਰਨਾਮ ਸਿੰਘ ਬੁੱਟਰ)¸ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਕਾਸ ਨਾ ਹੋਣ ਕਰਕੇ ਪੰਜਾਬ ਵਿਕਾਸ ਪੱਖੋਂ ਪੂਰੀ ਤਰ੍ਹਾਂ ਪੱਛੜ ਚੁੱਕਾ ਹੈ ਅਤੇ ਲੋਕ ਕਾਂਗਰਸ ਸਰਕਾਰ ਨੂੰ ਕੋਸ ਰਹੇ ਹਨ | ਇਨ੍ਹਾਂ ਸ਼ਬਦਾਦਾ ਪ੍ਰਗਟਾਵਾ ਸੁਲਤਾਨਵਿੰਡ ਸਥਿਤ ਆਪਣੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਇੰਚਾਰਜ ਤੇ ਕੌਰ ਕਮੇਟੀ ਮੈਂਬਰ ਤਲਬੀਰ ਸਿੰਘ ਗਿੱਲ ਨੇ ਕੀਤਾ | ਉਨ੍ਹਾਂ ਕਾਂਗਰਸ ਪਾਰਟੀ ਨੂੰ ਅਸਫ਼ਲ ਸਰਕਾਰ ਦੱਸਦਿਆਂ ਕਿਹਾ ਕਿ ਪੁੱਲ ਤਾਰਾਂ ਵਾਲਾ ਤੋਂ ਕੋਟ ਮਿੱਤ ਸਿੰਘ ਤੱਕ ਸੈਰਗਾਹ ਦੀ ਮਾੜੀ ਹਾਲਤ ਹੋਣ ਕਰਕੇ ਲੋਕਾਂ ਨੂੰ ਸੈਰ ਕਰਨ `ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ, ਪਰ ਹਲਕਾ ਵਿਧਾਇਕ ਵਲੋਂ ਇਸ ਸਬੰਧੀ ਅੱਖਾਂ ਮੀਟੀਆਂ ਹੋਈਆਂ ਹਨ | ਗਿੱਲ ਨੇ ਦੱਸਿਆ ਕਿ ਜਦੋਂ ਸੰਤ ਬਾਬਾ ਭੂਰੀ ਵਾਲਿਆਂ ਵਲੋਂ ਇਥੇ ਸਫ਼ਾਈ ..
http://beta.ajitjalandhar.com/news/20191031/13/2845980.cms#2845980ਆਈ ਸਾਹਮਣੇ- ਗਿੱਲ
ਟਿੱਡੀ ਦਲ ਦੇ ਹਮਲੇ ਦੀਆਂ ਇਨ੍ਹਾਂ ਵੀਡੀਓਜ਼ ਨੇ ਕਿਸਾਨਾਂ ਦੇ ਸਾਹ ਸੁਕਾ ਕੇ ਰੱਖ ਦਿੱਤੇ ਨੇ... ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਹੀਆਂ ਇਹ ਵੀਡੀਓਜ਼ ਰਾਜਸਥਾਨ ਦੀਆਂ ਨੇ... ਜਿਥੇ ਅਨੂਪਗੜ੍ਹ ਦੇ ਕਈ ਜ਼ਿਲਿਆਂ `ਚ ਟਿੱਡੀ ਦਲ ਨੇ ਖੇਤਾਂ `ਚ ਕੋਹਰਾਮ ਮਚ.....
https://allpunjab.in/Videos/Play?q=Tidda dal attack 16Tidda dal attack 16
Majithia ਨੇ ਪੁਲਸ ਵਾਲਿਆਂ ਨੂੰ ਦਿੱਤੀ ਚਿਤਾਵਨੀ..
https://www.youtube.com/watch?v=nT5Oq1cw7t8YouTube
ਕੈਪਟਨ ਅਮਰਿੰਦਰ ਤੇ ਵਰ੍ਹੇ ਬਾਜਵਾ ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ `ਤੇ ਚੁੱਕੇ ਸਵਾਲ, BJP ਨਾਲ ਜੋੜੇ ਕੈਪਟਨ ਦੇ ਲਿੰਕ ABP Sanjha, the juggernaut in journalism is a leading 2.....
https://allpunjab.in/Videos/Play?q=In attacking mode, MP Bajwa links Captain with BJP | ABP SanjhaIn attacking mode, MP Bajwa links Captain with BJP | ABP Sanjha
WhatsAppFacebookTwitterTelegramEmail ਮਾੜੀ ਸੰਗਤ ਵਿੱਚ ਜਿਹੜੇ ਪੈ ਗਏ, ਉਹ ਸੱਭ ਦੇ ਮਨਾਂ ਤੋਂ ਲਹਿ ਗਏ। ਮਾੜੀ ਸੰਗਤ ਵਾਲੇ ਹੁੰਦੇ ਨੇ ਕੰਮਚੋਰ, ਸ਼ਰਾਰਤਾਂ ਬਿਨਾਂ ਉਨ੍ਹਾਂ ਨੂੰ ਸੁੱਝੇ ਨਾ ਕੁਝ ਹੋਰ। ਮਾੜੀ ਸੰਗਤ ਵਾਲੇ ਰੱਜ ਚੁਗਲੀਆਂ ਕਰਦੇ, ਚੰਗੀ ਸੰਗਤ ਵਾਲਿਆਂ ਨੂੰ ਦੇਖ ਕੇ ਸੜਦੇ। ਮਾੜੀ ਸੰਗਤ ਵਾਲਿਆਂ ਦਾ ਘਰ ਕਦੇ ਨਾ ਵਸੇ, ਖੁਸ਼ੀਆਂ ਤੇ ਹਾਸੇ ਨਾ ਆਉਣ ਉਨ੍ਹਾਂ ਕੋਲ ਕਦੇ। ਮਾੜੀ ਸੰਗਤ ਵਾਲਿਆਂ ਦਾ ਭਵਿੱਖ ਨਾ ਕੋਈ, ਉਨ੍ਹਾਂ ਕੋਲ ਬੈਠ ਕੇ ਹੋਵੇ ਖੁਸ਼ ਨਾ ਕੋਈ। ਮਾੜੀ ਸੰਗਤ ਵਾਲੇ ਕਰਦੇ ਰੱਜ ਕੇ ਨਸ਼ੇ, ਉਹ ਕਰਦੇ ਨਾ ਚੱਜਦੀ ਗੱਲ ਕਦੇ। ਮਾੜੀ ਸੰਗਤ ਵਾਲਿਆਂ ਤੋਂ ਬਚ ਕੇ ਰਹੋ ਸਦਾ, ਆਪਣੇ ਪਰਿਵਾਰ ਨਾਲ ਸੁਖੀ ਵਸੋ ਸਦਾ। -ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ (ਸ਼.ਭ.ਸ.ਨਗਰ)9915803554..
https://www.samajweekly.com/%e0%a8%ae%e0%a8%be%e0%a9%9c%e0%a9%80-%e0%a8%b8%e0%a9%b0%e0%a8%97%e0%a8%a4-%e0%a8%b5%e0%a8%be%e0%a8%b2%e0%a9%87-%e0%a8%95%e0%a8%b5%e0%a8%bf%e0%a8%a4%e0%a8%be/ਮਾੜੀ ਸੰਗਤ ਵਾਲੇ / ਕਵਿਤਾ
WhatsAppFacebookTwitterTelegramEmail ਮਾੜੀ ਸੰਗਤ ਵਿੱਚ ਜਿਹੜੇ ਪੈ ਗਏ, ਉਹ ਸੱਭ ਦੇ ਮਨਾਂ ਤੋਂ ਲਹਿ ਗਏ। ਮਾੜੀ ਸੰਗਤ ਵਾਲੇ ਹੁੰਦੇ ਨੇ ਕੰਮਚੋਰ, ਸ਼ਰਾਰਤਾਂ ਬਿਨਾਂ ਉਨ੍ਹਾਂ ਨੂੰ ਸੁੱਝੇ ਨਾ ਕੁਝ ਹੋਰ। ਮਾੜੀ ਸੰਗਤ ਵਾਲੇ ਰੱਜ ਚੁਗਲੀਆਂ ਕਰਦੇ, ਚੰਗੀ ਸੰਗਤ ਵਾਲਿਆਂ ਨੂੰ ਦੇਖ ਕੇ ਸੜਦੇ। ਮਾੜੀ ਸੰਗਤ ਵਾਲਿਆਂ ਦਾ ਘਰ ਕਦੇ ਨਾ ਵਸੇ, ਖੁਸ਼ੀਆਂ ਤੇ ਹਾਸੇ ਨਾ ਆਉਣ ਉਨ੍ਹਾਂ ਕੋਲ ਕਦੇ। ਮਾੜੀ ਸੰਗਤ ਵਾਲਿਆਂ ਦਾ ਭਵਿੱਖ ਨਾ ਕੋਈ, ਉਨ੍ਹਾਂ ਕੋਲ ਬੈਠ ਕੇ ਹੋਵੇ ਖੁਸ਼ ਨਾ ਕੋਈ। ਮਾੜੀ ਸੰਗਤ ਵਾਲੇ ਕਰਦੇ ਰੱਜ ਕੇ ਨਸ਼ੇ, ਉਹ ਕਰਦੇ ਨਾ ਚੱਜਦੀ ਗੱਲ ਕਦੇ। ਮਾੜੀ ਸੰਗਤ ਵਾਲਿਆਂ ਤੋਂ ਬਚ ਕੇ ਰਹੋ ਸਦਾ, ਆਪਣੇ ਪਰਿਵਾਰ ਨਾਲ ਸੁਖੀ ਵਸੋ ਸਦਾ। -ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ (ਸ਼.ਭ.ਸ.ਨਗਰ)9915803554..
https://www.samajweekly.com/%e0%a8%ae%e0%a8%be%e0%a9%9c%e0%a9%80-%e0%a8%b8%e0%a9%b0%e0%a8%97%e0%a8%a4-%e0%a8%b5%e0%a8%be%e0%a8%b2%e0%a9%87-%e0%a8%95%e0%a8%b5%e0%a8%bf%e0%a8%a4%e0%a8%be/ਮਾੜੀ ਸੰਗਤ ਵਾਲੇ / ਕਵਿਤਾ


Related Searches

Video Searches



ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਬੱਚਿਆਂ ਦੀ `ਸਰਬਤ ਦਾ ਭਲਾ` ਵਾਲਿਆਂ ਨੇ ਫੜੀ ਬਾਂਹ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਬੱਚਿਆਂ ਦੀ ਪੜਾਈ ਦੀ ਚੁੱਕੀ ਜ਼ਿੰਮੇਵਾਰੀ

ਰੋਜ਼ੀ ਰੋਟੀ ਤੋਂ ਵਾਂਝੇ ਸਿੱਖ ਪ੍ਰਚਾਰਕਾਂ ਤੇ ਪਾਠੀ ਸਿੰਘਾਂ ਦੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਫੜੀ ਬਾਂਹ

PRIME TIME | ਕਿਸਾਨਾਂ ਦੀ ਬਾਂਹ ਕੌਣ ਫੜੇਗਾ ? ਮਜ਼ਦੂਰਾਂ ਨੂੰ ਲਿਆਉਣ ਲਈ ਕਿਸਾਨਾਂ ਵਲੋਂ ਲੱਖਾਂ ਰੁਪਏ ਖਰਚ ?

ਮੀਂਹ ਤੇ ਝੱਖੜ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਿਲਾਂ, ਕਿਸਾਨਾਂ ਨੇ ਸਰਕਾਰ ਨੂੰ ਬਾਂਹ ਫੜਨ ਦੀ ਕੀਤੀ ਅਪੀਲ!

Song Searches



Find Latest Petrol Diesel Price

ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਸਨਮਾਨ
http://beta.ajitjalandhar.com/news/20200909/14/3172627.cms#3172627
ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਵਲੋਂ ਡੀ.ਸੀ. ਦਫ਼ਤਰ ਅੱਗੇ 51 ਮੈਂਬਰੀ ਜਥਾ ਗਿ੍ਫ਼ਤਾਰੀਆਂ ਲਈ ਪੇਸ਼
http://beta.ajitjalandhar.com/edition/20200909/14.cms
ਰਜਬਾਹੇ `ਚ ਪਾਣੀ ਨਾ ਆਉਣ ਕਰ ਕੇ ਕਿਸਾਨਾਂ ਨੇ ਕੀਤਾ ਨਹਿਰੀ ਵਿਭਾਗ ਖਿਲਾਫ਼ ਰੋਸ ਪ੍ਰਦਰਸ਼ਨ
http://beta.ajitjalandhar.com/news/20200909/12/3172168.cms#3172168
ਦੂਸਰੇ ਦਿਨ ਵੀ ਜਾਰੀ ਰਿਹਾ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ
http://beta.ajitjalandhar.com/news/20200909/8/3172846.cms#3172846
ਕੋਰੋਨਾ ਵਾਇਰਸ ਸਬੰਧੀ ਅਫ਼ਵਾਹ ਫੈਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਮਾਹਲ
http://beta.ajitjalandhar.com/news/20200907/10/3169745.cms#3169745
ਕੋਰੋਨਾ ਸਬੰਧੀ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ `ਤੇ ਹੋਵੇਗੀ ਸਖ਼ਤੀ-ਡੀ.ਐਸ.ਪੀ.
http://beta.ajitjalandhar.com/news/20200907/9/3170241.cms#3170241
ਕਿਸਾਨਾਂ ਖ਼ਿਲਾਫ਼ ਪਾਵਰਕਾਮ ਦੇ ਕਰਮਚਾਰੀਆਂ ਵਲੋਂ ਦਰਜ ਕਰਵਾਏ ਮੁਕੱਦਮੇ ਦੇ ਰੋਸ `ਚ ਯੂਨੀਅਨ ਵਲੋਂ ਪੰਜਾਬ ਸਰਕਾਰ ਵਿਰੁੱਧ ਪੁਤਲਾ ਫੂਕ ਮੁਜ਼ਾਹਰਾ
http://beta.ajitjalandhar.com/news/20200905/13/3167884.cms#3167884
ਪੁੱਤਰ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ
http://beta.ajitjalandhar.com/news/20200905/12/3167811.cms#3167811
ਦੋ ਬੱਚਿਆਂ ਦੀ ਮਾਂ ਵਲੋਂ ਫ਼ਾਹਾ ਲਾ ਕੇ ਖ਼ੁਦਕੁਸ਼ੀ
http://beta.ajitjalandhar.com/news/20200904/8/3167225.cms#3167225
ਕਿਸਾਨਾਂ ਤੇ ਮਜ਼ਦੂਰਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ
http://beta.ajitjalandhar.com/news/20200902/14/3164736.cms#3164736



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3