Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1304 results found ! (0.884 Sec)

ਪੰਜਾਬ ਪੁਲਿਸ ਨੇ ਕੀਤਾ ਨਕਲੀ ਪੁਲਿਸ ਗਿਫ਼ਤਾਰ ਸਾਹਿਲ ਮਹਿਰਾ ਦੀ ਰਿਪੋਰਟ | Amazing Tv ▶ 3:09 ਪੰਜਾਬ ਪੁਲਿਸ ਨੇ ਕੀਤਾ ਨਕਲੀ ਪੁਲਿਸ ਗਿਫ਼ਤਾਰ ਸਾਹਿਲ ਮਹਿਰਾ ਦੀ ਰਿਪੋਰਟ | Amazing Tv
#Controversy Amazing TV – Entertaining like movies Review, movie sets, location talk show political interview, Some tipical Punjabi program, spuritual progra.....
https://www.youtube.com/watch?v=wSA0vYJp9Kc
ਡੈਮੋਕ੍ਰੈਟਿਕ ਪਾਰਟੀ ਦੇ ਬਹੁਮੱਤ ਵਾਲੀ ਅਮਰੀਕੀ ਸਦਨ ਦੀ ਨਿਆਂਇਕ ਕਮੇਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੱਲ ਰਹੇ ਮਹਾਂਦੋਸ਼ ਦੀ ਜਾਂਚ ਬਾਰੇ ਮੁਢਲੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ ’ਚ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। .....
https://allpunjab.in/Videos/Play?q=ਡੋਨਾਲਡ ਟਰੰਪ ਦੋਸ਼ੀ ਕਰਾਰਡੋਨਾਲਡ ਟਰੰਪ ਦੋਸ਼ੀ ਕਰਾਰ
ਮੰਡ (ਜਲੰਧਰ), 17 ਫਰਵਰੀ (ਬਲਜੀਤ ਸਿੰਘ ਸੋਹਲ/ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਗਾਖ਼ਲ ਵਿਖੇ 25-26 ਸਾਲ ਦੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਿਤਿਕ ਮਸੀਹ ਪੁੱਤਰ ਸੱਤਪਾਲ ਜੋ ਕਿ ਆਪਣੀ ਮਾਂ ਅਤੇ ਭੈਣ ਨਾਲ ਕਿਰਾਏ ਦੇ ਮਕਾਨ ਵਿਚ ਪਿੰਡ ਨਾਹਲਾਂ ਵਿਖੇ ਰਹਿੰਦਾ ਸੀ, ਜੋ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਸੀ ਤੇ ਪਿਛਲੇ 3-4 ਦਿਨ ਤੋਂ ਕੰਮ `ਤੇ ਨਹੀਂ ਜਾ ਰਿਹਾ ਸੀ | ਉਹ ਬੀਤੀ ਰਾਤ ਘਰੋਂ ਕੰਮ `ਤੇ ਗਿਆ ਸੀ | ਜਿਸ ਦੀ ਲਾਸ਼ ਪਿੰਡ ਗਾਖ਼ਲ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਤੋਂ ਮਿਲੀ ਹੈ | ਜਿਸ ਦੇ ਮੂੰਹ ਅਤੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ | ਸਵੇਰੇ ਲੋਕਾਂ ਨੇ ਦੇਖਣ `ਤੇ ਪੁਲਿਸ ਨੂੰ ਸੂਚਿਤ ਕੀਤਾ | ਮੌਕੇ `ਤੇ ਪਹੁੰਚੇ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਭੇਦਭਰੀ ਹਾਲਤ `ਚ ਲਾਸ਼ ਬਰਾਮਦ ਹੋਈ ਹੈ, ਜਿਸ ਦਾ ਪੋਸਟਮਾਰਟਮ ਕਰਾਉਣ `ਤੇ ਜੋ ਰਿਪੋਰਟ ਆਵੇਗੀ ਉਸ ਦੇ ਆਧਾਰ `ਤੇ ਕਾਰਵਾਈ ਕੀਤੀ ਜਾਵੇਗੀ |..
http://beta.ajitjalandhar.com/news/20200218/8/2974167.cms#2974167ਨੌਜਵਾਨ ਦੀ ਲਾਸ਼ ਮਿਲੀ
#DailyAjit #Rajpura #covid19 ਰਾਜਪੁਰਾ `ਚ ਵੱਧ ਰਿਹੈ ਕੋਰੋਨਾ ਦਾ ਕਹਿਰ, 40 ਸਾਲਾ ਵਿਅਕਤੀ ਦੀ ਰਿਪੋਰਟ ਆਈ ਪਾਜ਼ੀਟਿਵ ਰਾਜਪੁਰਾ `ਚ ਵੱਧ ਰਿਹੈ ਕੋਰੋਨਾ ਦਾ ਕਹਿਰ, 40 ਸਾਲਾ ਵਿਅਕਤੀ ਦੀ ਰ.....
https://allpunjab.in/Videos/Play?q=Rajpura : 40-year-old man reports positiveRajpura : 40-year-old man reports positive
ਭਾਰਤ `ਚ ਕਰੋਨਾ ਵਾਇਰਸ ਦਾ ਡਰ ! ਮਾਸਕ ਦੀ ਮੰਗ ਵਧਣ ਨਾਲ ਕੀਮਤ `ਚ ਵਾਧਾ ! ਕਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀ ਦੀ ਲੋੜ ਜਲੰਧਰ ਤੋਂ ਸੰਦੀਪ ਲਾਧੂਕਾ ਦੀ ਰਿਪੋਰਟ Official website: https://jagbani.punjabkesari.in/ Like us o... ..
https://allpunjab.in/Videos/Play?q=Coronavirus ਨਾਲ ਜੁੜੀ ਵੱਡੀ ਖ਼ਬਰCoronavirus ਨਾਲ ਜੁੜੀ ਵੱਡੀ ਖ਼ਬਰ
ਪਟਿਆਲਾ ਦੇ SSP ਵਿਕਰਮਜੀਤ ਦੁੱਗਲ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ABP Sanjha, the juggernaut in journalism is a leading 24x7 Punjabi channel operating in Canada. Also a.....
https://allpunjab.in/Videos/Play?q=Breaking- SSP Patiala tests positive | ABP SanjhaBreaking- SSP Patiala tests positive | ABP Sanjha
ਰਾਜਾਸਾਂਸੀ, 5 ਦਸੰਬਰ (ਹੇਰ/ਖੀਵਾ)-ਪੁਲਿਸ ਜ਼ਿਲ੍ਹ•ਾ ਦਿਹਾਤੀ ਅੰਮਿ੍ਤਸਰ ਦੇ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਕਲਾਂ ਦੀ ਇੱਕ ਔਰਤ ਵਲੋਂ ਭੇਦਭਰੇ ਹਲਾਤ `ਚ ਮੌਤ ਹੋ ਜਾਣ ਉਪਰੰਤ ਪੁਲਿਸ ਵਲੋਂ ਧਾਰਾ 174 ਲਗਾਈ ਤਾਂ ਔਰਤ ਦੇ ਪਰਿਵਾਰਕ ਮੈਂਬਰਾਂ ਵਲੋਂ ਔਰਤ ਦੇ ਨਾਲ ਰਹਿਣ ਵਾਲੇ ਵਿਅਕਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਕਤਲ ਦਾ ਮੁਕੱਦਮਾ ਦਰਜ ਕਰਨ ਲਈ ਪੁਲਿਸ ਪ੍ਰਸ਼ਾਸਨ `ਤੇ ਦਬਾਅ ਪਾਉਣ ਲਈ ਅੰਮਿ੍ਤਸਰ ਹਵਾਈ ਅੱਡਾ `ਤੇ ਧਰਨਾ ਲਾ ਕੇ ਔਰਤ ਦੀ ਮਿ੍ਤਕ ਦੇਹ ਸੜਕ `ਤੇ ਰੱਖ ਕੇ ਚੱਕਾ ਜਾਮ ਕੀਤਾ ਗਿਆ, ਜਿਸ ਕਾਰਨ ਇਸ ਮਾਰਗ ਰਾਹੀਂ ਹਵਾਈ ਅੱਡੇ `ਤੇ ਪੁੱਜ ਕੇ ਦੇਸ਼ ਵਿਦੇਸ਼ਾਂ ਦੀਆਂ ਉਡਾਣਾਂ ਫੜਨ ਵਾਲੇ ਯਾਤਰੀਆਂ ਨੂੰ ਭਾਰੀ ਖੱਜਲ ਖੁਆਰ ਹੋਣਾ ਪਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸੁਮਨ ਪੁੱਤਰੀ ਜੱਸਾ ਸਿੰਘ ਵਾਸੀ ਨੌਸ਼ਹਿਰਾ ਕਲਾਂ ਜੋ ਕਿ ਆਪਣੇ ਪਹਿਲੇ ਵਿਆਹ ਤੋਂ ਤਲਾਕਸ਼ੁਦਾ ਸੀ, ਪਰ ਮਾਪਿਆਂ ਵਲੋਂ ਪਿੰਡ ਦੇ ਹੀ ਇੱਕ ਵਿਅਕਤੀ ਸ਼ੇਰਾ ਪੁੱਤਰ ਬਲਵਿੰਦਰ ਸਿੰਘ ਦੇ ਘਰ ਇਸ ਨੂੰ ਰਜਾਮੰਦੀ ਨਾਲ ਕਰੀਬ 1 ਵਰ•ਾ ਪਹਿਲਾਂ ਬਿਠਾਇਆ ਹੋਇਆ ਸੀ, ਜਦ ਕਿ ਹੁਣ ਸ਼ੇਰਾ ਇਸ ਉਕਤ ਔਰਤ ਤੋਂ ਛੁਟਕਾਰਾ ਪਾ ਕੇ ਹੋਰ ਵਿਆਹ ਕਰਨਾ ਚਾਹੁੰਦਾ ਸੀ, ਉਕਤ ਔਰਤ ਇਹ ਸਭ ਬਰਦਾਸ਼ਤ ਨਹੀਂ ਕਰ ਰਹੀ ਸੀ, ਇਸ ਦੁੱਖ ਤੋਂ ਛੁਟਕਾਰਾ ਪਾਉਣ ਲਈ ਉਕਤ ਔਰਤ ਵਲੋਂ ਜ਼ਹਿਰੀਲੀ ਵਸਤੂ ਖਾ ਲਈ ਗਈ ਤੇ ਮੌਤ ਹੋ ਗਈ | ਇਸ ਮਾਮਲੇ ਸਬੰਧੀ ਪੁਲਿਸ ਥਾਣਾ ਕੰਬੋਅ ਵਲੋਂ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਸੀ, ਪਰ ਇਸ ਲੜਕੀ ਦੇ ਮਾਪਿਆਂ ਵਲੋਂ ਉਕਤ ਵਿਅਕਤੀ ਸ਼ੇਰਾ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਦੋਸ਼ ਲਗਾਇਆ ਜਾ ਰਿਹਾ ਹੈ | ਉਨ੍ਹ•ਾਂ ਦੀ ਉਕਤ ਲੜਕੀ ਨੂੰ ਸ਼ੇਰਾ ਵਲੋਂ ਆਪ ਹੀ ਆਪਣੇ ਦੂਸਰੇ ਵਿਆਹ ਦਾ ਰਸਤਾ ਸਾਫ ਕਰਨ ਲਈ ਜ਼ਹਿਰੀਲੀ ਵਸਤੂ ਦੇ ਕੇ ਕਤਲ ਕੀਤਾ ਗਿਆ ਹੈ | ਇਸ ਲਈ ਲੜਕੀ ਪਰਿਵਾਰ ਵਲੋਂ ਸ਼ੇਰਾ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਕਤਲ ਦਾ ਮਾਮਲਾ ਦਰਜ ਕਰਵਾਉਣ ਲਈ ਉਕਤ ਔਰਤ ਦੀ ਮਿ੍ਤਕ ਦੇਹ ਹਵਾਈ ਅੱਡਾ ਮਾਰਗ ਸਥਿਤ ਕੰਬੋਅ ਪੁਲੀ `ਤੇ ਰੱਖ ਕੇ ਧਰਨਾ ਲਗਾ ਦਿੱਤਾ ਗਿਆ | ਧਰਨਾਕਾਰੀਆਂ ਨੂੰ ਪੁਲਿਸ ਥਾਣਾ ਕੰਬੋਅ ਦੇ ਮੁਖੀ ਇੰਸ: ਕਸ਼ਮੀਰ ਸਿੰਘ ਵਲੋਂ ਪੋਸਟਮਾਰਟਮ ਦੀ ਰਿਪੋਰਟ ਦੇ ਅਧਾਰ `ਤੇ ਮਾਮਲਾ ਦਰਜ ਕਰਨ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕੀਤਾ ਗਿਆ |..
http://beta.ajitjalandhar.com/news/20191206/13/2887947.cms#2887947ਭੇਦਭਰੇ ਹਲਾਤ `ਚ ਔਰਤ ਦੀ ਮੌਤ
ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ 'ਤੇ ਲਾਈਵ ਬਹਿਸ #justiceranjitsingh #Vidhansabha #Punjabcongress..
https://www.youtube.com/watch?v=S74jNxBvEmgYouTube
ਰਿਪੋਰਟ ਜਿਹੜੀ ਮੰਗੀ ਉਸ ਤੋਂ ਉਲਟ ਦਿੱਤੀ ਗਈ : ਅਨਿਲ ਵਿਜ ABP Sanjha, the juggernaut in journalism is a leading 24x7 Punjabi channel operating in Canada. Also available on all digital platforms, the Chann.....
https://allpunjab.in/Videos/Play?q=PUNJAB MAIL | Anil Vij vs Khattar | ABP SanjhaPUNJAB MAIL | Anil Vij vs Khattar | ABP Sanjha
ਵਿੱਤੀ ਸਾਲ ਦੀ ਸ਼ੂਰੁਆਤ ਅਪ੍ਰੈਲ ਤੋਂ ਅਗਸਤ ਦੌਰਾਨ ਟਿਕਟਾਂ ਦੀ ਬੁਕਿੰਗ , ਸਾਮਾਨ ਦੀ ਢੋਆ-ਢੋਆਈ ਤੇ ਹੋਰ ਮਦਾਂ `ਚ ਆਮਦਨ ਪਿਛਲੇ ਸਾਲ ਦੇ ਬਰਾਬਰ ਸਮੇਂ ਦੇ ਮੁਕਾਬਲੇ 12 ਹਜ਼ਾਰ ਕਰੋੜ ਰੁਪਏ ਆਮਦਨ ਘੱਟ ਗਈ ਹੈ। ਇਕ ਰਿਪੋਰਟ ਮੁਤਾਬਕ ਸਾਲ ਦੇ ਪਹਿਲੇ...
https://allpunjab.in/Videos/Play?q=ਰੇਲਵੇ ਦੀ ਆਮਦਨ ਕਿਉਂ ਘਟੀ ?ਰੇਲਵੇ ਦੀ ਆਮਦਨ ਕਿਉਂ ਘਟੀ ?
ਵਿੱਤੀ ਸਾਲ ਦੀ ਸ਼ੂਰੁਆਤ ਅਪ੍ਰੈਲ ਤੋਂ ਅਗਸਤ ਦੌਰਾਨ ਟਿਕਟਾਂ ਦੀ ਬੁਕਿੰਗ , ਸਾਮਾਨ ਦੀ ਢੋਆ-ਢੋਆਈ ਤੇ ਹੋਰ ਮਦਾਂ `ਚ ਆਮਦਨ ਪਿਛਲੇ ਸਾਲ ਦੇ ਬਰਾਬਰ ਸਮੇਂ ਦੇ ਮੁਕਾਬਲੇ 12 ਹਜ਼ਾਰ ਕਰੋੜ ਰੁਪਏ ਆਮਦਨ ਘੱਟ ਗਈ ਹੈ। ਇਕ ਰਿਪੋਰਟ ਮੁਤਾਬਕ ਸਾਲ ਦੇ ਪਹਿਲੇ...
https://allpunjab.in/Videos/Play?q=ਰੇਲਵੇ ਦੀ ਆਮਦਨ ਕਿਉਂ ਘਟੀ ?ਰੇਲਵੇ ਦੀ ਆਮਦਨ ਕਿਉਂ ਘਟੀ ?


Related Searches

Video Searches



ਗਰਾਉਂਡ ਰਿਪੋਰਟ ਤੇ ਰੁਝਾਨ

ਸਰਕਾਰ ਤੋਂ ਦੁਖੀ ਕਿਸਾਨਾਂ ਨੇ ਰੋਕੀਆਂ ਰੇਲਾਂ,ਵੇਖੋ ਗਰਾਉਂਡ ਰਿਪੋਰਟ

Corona ਨਾਲ 32,000 ਮੌਤਾਂ ਦੇ ਬਾਅਦ 1 ਜੂਨ ਤੋਂ ਖੁਲਣਗੇ ਸਕੂਲ ਤੇ ਦੁਕਾਨਾਂ, UK ਤੋਂ ਗਰਾਉਂਡ ਰਿਪੋਰਟ

Germany ਚ Corona ਦਾ ਵਾਰ, ਮੌਤਾਂ 2 ਹਜ਼ਾਰ ਪਾਰ, ਹੋ ਜਾਓ ਸਾਵਧਾਨ...ਵੇਖੋ Berlin ਤੋਂ ਗਰਾਉਂਡ ਰਿਪੋਰਟ

Big Breaking :ਜਲੰਧਰ ਦੇ ਬਸਤੀ ਬਾਵਾ ਖੇਲ `ਚ ਚੱਲੀ ਗੋਲੀ,ਦੇਖੋ ਗਰਾਉਂਡ ਰਿਪੋਰਟ

Song Searches



Find Latest Petrol Diesel Price

ਪੰਜਾਬ ਪੁਲਿਸ ਨੇ ਕੀਤਾ ਨਕਲੀ ਪੁਲਿਸ ਗਿਫ਼ਤਾਰ ਸਾਹਿਲ ਮਹਿਰਾ ਦੀ ਰਿਪੋਰਟ | Amazing Tv
https://allpunjab.in/Videos/Play?q=ਪੰਜਾਬ ਪੁਲਿਸ ਨੇ ਕੀਤਾ ਨਕਲੀ ਪੁਲਿਸ ਗਿਫ਼ਤਾਰ ਸਾਹਿਲ ਮਹਿਰਾ ਦੀ ਰਿਪੋਰਟ | Amazing Tv
ਜ਼ਿਲ੍ਹੇ `ਚ 7 ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੀਟਿਵ
http://beta.ajitjalandhar.com/edition/20200826/11.cms
ਅੱਸੂ ਮਹੀਨੇ ਦੀ ਨਵੀਂ ਵਿਧੀ ਦੀ ਬਿਜਾਈ `ਚ ਕਿਸਾਨਾਂ ਦਾ ਵਧਿਆ ਰੁਝਾਨ
http://beta.ajitjalandhar.com/news/20200825/12/3156736.cms#3156736
ਜ਼ਿਲ੍ਹੇ `ਚ 26 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ-4 ਦੀ ਹੋਈ ਮੌਤ
http://beta.ajitjalandhar.com/edition/20200821/9.cms
ਜ਼ਿਲ੍ਹਾ ਕਪੂਰਥਲਾ ਵਿਚ 26 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ, ਚਾਰ ਦੀ ਮੌਤ
http://beta.ajitjalandhar.com/latestnews/3151801.cms
ਜ਼ਿਲ੍ਹੇ `ਚ 18 ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ, ਇਕ ਵਿਅਕਤੀ ਦੀ ਮੌਤ
http://beta.ajitjalandhar.com/edition/20200820/9.cms
ਜ਼ਿਲ੍ਹੇ `ਚ ਕੋਰੋਨਾ ਦੇ ਮਾਮਲੇ `ਚ ਵੱਡੀ ਰਾਹਤ, 183 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ-ਡਿਪਟੀ ਕਮਿਸ਼ਨਰ
http://beta.ajitjalandhar.com/news/20200818/14/3149065.cms#3149065
ਥਾਣੇਦਾਰ ਸੁਰਜੀਤ ਸਿੰਘ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
http://beta.ajitjalandhar.com/news/20200818/14/3149060.cms#3149060
ਜ਼ਿਲ੍ਹੇ ‘ਚ 12 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਅੱਜ ਦੀ ਗਿਣਤੀ ਹੋਈ 24
http://beta.ajitjalandhar.com/latestnews/3148501.cms
Gurpreet Kangar ਤੇ Ajaib Singh Bhatti ਦੀ ਕੋਰੋਨਾ ਰਿਪੋਰਟ ਪੌਜ਼ੀਟਿਵ, ਆਜ਼ਾਦੀ ਦਿਹਾੜੇ ਦੇ ਸਮਾਗਮਾਂ ਚ ਹੋਏ ਸ਼ਾਮਿਲ
https://allpunjab.in/Videos/Play?q=Gurpreet Kangar ਤੇ Ajaib Singh Bhatti ਦੀ ਕੋਰੋਨਾ ਰਿਪੋਰਟ ਪੌਜ਼ੀਟਿਵ, ਆਜ਼ਾਦੀ ਦਿਹਾੜੇ ਦੇ ਸਮਾਗਮਾਂ ਚ ਹੋਏ ਸ਼ਾਮਿਲ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3