Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 238 results found ! (0.613 Sec)

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਅੱਜ ਦਲਬੀਰ ਢਿੱਲਵਾਂ ਕਤਲ ਕੇਸ ਵਿੱਚ ਮੁੜ ਪ੍ਰੈੱਸ ਕਾਨਫਰੰਸ ਕਰਕੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ `ਤੇ ਵੱਡੇ ਇਲਜ਼ਾਮ ਲਾਏ ਹਨ। ਮਜੀਠੀਆ ਨੇ ਕਿਹਾ ਹੈ ਕਿ ਰੰਧਾਵਾ ਵੱਲੋਂ ਜੱਗੂ ਭਗਵਾਨਪੁਰੀਆ ਗੈਂਗ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਜੱਗੂ ਗੈਂਗ ਵੱਲੋਂ ਲੁੱਟਾਂ-ਖੋਹਾਂ, ਫਿਰੌਤੀਆਂ ਤੇ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ। ਪੁਲਿਸ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਮੰਤਰੀ ਰੰਧਾਵਾ ਉਨ੍ਹਾਂ ਦਾ ਸਿਆਸੀ ਗੁਰੂ ਹੈ। ਉਨ੍ਹਾਂ ਕਿਹਾ ਕਿ ਸੁੁੱਖੀ-ਜੱਗੂ ਦੀ ਜੋੜੀ ਥੜੱਲੇ ਨਾਲ ਨਾਜਾਇਜ਼ ਕੰਮ ਕਰ ਰਹੀ ਹੈ। ਮਜੀਠੀਆ ਨੇ ਕੁਝ ਤਸਵੀਰਾਂ ਤੇ ਫੇਸਬੁੱਕ ਪੋਸਟਾਂ ਮੀਡੀਆ ਨੂੰ ਵਿਖਾਉਂਦਿਆਂ ਦਾਅਵਾ ਕੀਤਾ ਹੈ ਕਿ ਜੱਗੂ ਭਗਵਾਨਪੁਰੀਆ ਦੇ ਭਰਾ ਮੰਨੂ ਭਗਵਾਨਪੁਰੀਆ ਵੱਲੋਂ ਵਿਦੇਸ਼ ਵਿੱਚ ਕਬੱਡੀ ਕਲੱਬ ਬਣਾ ਕੇ ਕਾਰੋਬਾਰ ਚਲਾ ਰਹੇ ਹਨ। ਕੋਈ ਕਬੱਡੀ ਖਿਡਾਰੀ ਉਨ੍ਹਾਂ ਖਿਲਾਫ ਬੋਲਣ ਦੀ ਹਿੰਮਤ ਨਹੀਂ ਰੱਖਦਾ। ਇਸ ਸਭ ਵਿੱਚ ਰੰਧਾਵਾ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਨੂੰ ਅਹੁਦੇ `ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ। ਇਸ ਲਈ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਕੇ ਕੇਸ ਦਰਜ ਕੀਤਾ ਜਾਵੇ। ਮਜੀਠੀਆ ਨੇ ਐਲਾਨ ਕੀਤਾ ਕਿ ਹੁਣ ਅਕਾਲੀ ਦਲ ਚੁੱਪ ਕਰਕੇ ਨਹੀਂ ਬੈਠੇਗਾ। ਇਸ ਮਾਮਲੇ ਨੂੰ ਹਾਈਕੋਰਟ ਤੱਕ ਲਿਜਾਇਆ ਜਾਏਗਾ।ਮਜੀਠੀਆ ਨੇ ਇਸ ਸਾਰੇ ਮਾਮਲੇ ਦੀ ਸੀਬੀਆਈ, ਐਨਆਈਏ ਜਾਂ ਫਿਰ ਕਿਸੇ ਸਿਟਿੰਗ ਜੱਜ ਜਾਂ ਆਜ਼ਾਦ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਹਾਈਕੋਰਟ ਦੀ ਮੋਨੀਟਰਿੰਗ ਕਮੇਟੀ ਤੋਂ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਸੋਮਵਾਰ ਸ਼ਾਮ ਪੰਜ ਵਜੇ ਕੋਰ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ। ਮੀਟਿੰਗ ਵਿੱਚ ਅਗਲੀ ਰਣਨੀਤੀ ਉਲੀਕੀ ਜਾਏਗੀ।ਯਾਦ ਰਹੇ ਦਲਬੀਰ ਢਿੱਲਵਾਂ ਕਤਲ ਕੇਸ ਵਿੱਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਨ ਲਈ ਅਕਾਲੀ ਦਲ ਨੇ ਕਮਰਕੱਸ ਲਈ ਹੈ। ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਕਰਕੇ ਦਲਬੀਰ ਕਤਲ ਕੇਸ ਨੂੰ ‘ਸਿਆਸੀ ਕਤਲ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਖ਼ਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।..
https://punjabi.abplive.com/news/punjab/bikram-majithia-vs-sukhjinder-randhawa-511225Bikram Majithia Vs Sukhjinder Randhawa | ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸੁਖਜਿੰਦਰ ਰੰਧਾਵਾ ਨਾਲ ਕੀ ਰਿਸ਼ਤਾ?
ਗੈਂਗਸਟਰ ਰਣਜੋਧ ਸਿੰਘ ਉਰਫ਼ ਸੰਨੀ ਯਾਮਾ ਗ੍ਰਿਫ਼ਤਾਰ ▶ 2:19 ਗੈਂਗਸਟਰ ਰਣਜੋਧ ਸਿੰਘ ਉਰਫ਼ ਸੰਨੀ ਯਾਮਾ ਗ੍ਰਿਫ਼ਤਾਰ
#DailyAjit #Ajitnews Click on the Subscribe button to subscribe to our YouTube channel for latest videos. For more videos, Please Visit http://www.ajittv.com.....
https://www.youtube.com/watch?v=xbOG33NhyH4
ਪੰਜਾਬ `ਚ ਕੋਰੋਨਾ ਪੀੜਤਾਂ ਦੀ ਗਿਣਤੀ 1467 ABP Sanjha, the juggernaut in journalism is a leading 24x7 Punjabi channel operating in Canada. Also available on all di.....
https://allpunjab.in/Videos/Play?q=Lead Story- ਜੱਗੂ `Positive`| ABP SanjhaLead Story- <b>ਜੱਗੂ</b> `Positive`| ABP Sanjha
`ਪੰਜਾਬ `ਚ ਗੈਂਗਸਟਰ ਰਾਜ ਐ`, ਅਕਾਲੀ ਲੀਡਰਾਂ ਦੇ ਕਤਲਾਂ `ਤੇ ਬੇਬਾਕ ਬੋਲੇ ਸੁਖਬੀਰ ਬਾਦਲ...! For More updates subscribe us by click on above Red Subscribe Button Daily Post Punjabi: https://punjabi.dailypost.....
https://allpunjab.in/Videos/Play?q=`ਪੰਜਾਬ `ਚ ਗੈਂਗਸਟਰ ਰਾਜ ਐ`, ਅਕਾਲੀ ਲੀਡਰਾਂ ਦੇ ਕਤਲਾਂ `ਤੇ ਬੇਬਾਕ ਬੋਲੇ ਸੁਖਬੀਰ ਬਾਦਲ...!`ਪੰਜਾਬ `ਚ <b>ਗੈਂਗਸਟਰ</b> ਰਾਜ ਐ`, ਅਕਾਲੀ ਲੀਡਰਾਂ ਦੇ ਕਤਲਾਂ `ਤੇ ਬੇਬਾਕ ਬੋਲੇ ਸੁਖਬੀਰ ਬਾਦਲ...!
ਫਰੀਦਕੋਟ ਦੇ ਨਾਬਾਲਗ ਅਗਵਾ ਕਾਂਡ ਦੇ ਆਰੋਪੀ ਗੈਂਗਸਟਰ ਦੀ ਅੱਜ ਖੇਤਾਂ ਵਿੱਚੋਂ ਲਾਸ਼ ਮਿਲੀ। ਗੈਂਗਸਟਰ ਦਾ ਕਤਲ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਸੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। Latest News: Log on to http://tvpunjab......
https://allpunjab.in/Videos/Play?q=ਨਾਬਾਲਗ ਅਗਵਾ ਕਾਂਡ ਦੇ ਆਰੋਪੀ ਗੈਂਗਸਟਰ ਦੀ ਮਿਲੀ ਲਾਸ਼ | News Nowਨਾਬਾਲਗ ਅਗਵਾ ਕਾਂਡ ਦੇ ਆਰੋਪੀ <b>ਗੈਂਗਸਟਰ</b> ਦੀ ਮਿਲੀ ਲਾਸ਼ | News Now
#Ajit #AJITWEBTV #Ajitjalandhar #DailyAjit Click on the Subscribe button to subscribe to our YouTube channel for latest videos. For more videos, Please Visit http://www.ajittv.com For latest new.....
https://allpunjab.in/Videos/Play?q=ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਜੁੜੇ ਖਾਲਿਸਤਾਨੀਆਂ ਨਾਲ ਤਾਰ,ਵੇਖੋ ਫਟਾਫਟ ਖਬਰਾਂ<b>ਗੈਂਗਸਟਰ</b> ਸੁਖਪ੍ਰੀਤ ਬੁੱਢਾ ਦੇ ਜੁੜੇ ਖਾਲਿਸਤਾਨੀਆਂ ਨਾਲ ਤਾਰ,ਵੇਖੋ ਫਟਾਫਟ ਖਬਰਾਂ
#Shooter #Producer #KvShillon #Banned #Captamrindersingh ਗੈਂਗਸਟਰ ਸੁੱਖਾ ਕਾਹਲੋਂ ਦੀ ਜ਼ਿੰਦਗੀ `ਤੇ ਬਾਣੀ ਫ਼ਿਲਮ | ਗੁੰਢਾਗਰਦੀ ਨੂੰ ਪ੍ਰੋਮੋਟ ਕਾਰਨ ਦੇ ਇਲਜ਼ਾਮ | ABP Sanjha, the juggernaut in journalism is a leadin.....
https://allpunjab.in/Videos/Play?q=Punjabi Film `Shooter` ਦੇ Producer ਖਿਲਾਫ਼ FIR ਦਰਜ| ABP SanjhaPunjabi Film `Shooter` ਦੇ Producer ਖਿਲਾਫ਼ FIR ਦਰਜ| ABP Sanjha
#Jaggu_Bhagwan_Puria #Ganster_Corona_Positive #Covid_19 #Punjab_Police #Administration Official website: https://jagbani.punjabkesari.in/ Like us on Facebook.....
https://allpunjab.in/Videos/Play?q=ਗੈਂਗਸਟਰ ਜੱਗੂ ਭਗਵਾਨਪੁਰੀਆਂ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ ਆਉਣ ਨਾਲ ਪੁਲਿਸ ਪ੍ਰਸ਼ਾਸਨ `ਚ ਮੱਚਿਆ ਹੜਕੰਮ<b>ਗੈਂਗਸਟਰ</b> <b>ਜੱਗੂ</b> <b>ਭਗਵਾਨਪੁਰੀਆ</b>ਂ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ ਆਉਣ ਨਾਲ ਪੁਲਿਸ ਪ੍ਰਸ਼ਾਸਨ `ਚ ਮੱਚਿਆ ਹੜਕੰਮ
#Ajit #AJITWEBTV #Ajitjalandhar #DailyAjit Click on the Subscribe button to subscribe to our YouTube channel for latest videos. For more videos, Please Visit http://www.ajittv.com For latest new... ..
https://allpunjab.in/Videos/Play?q=ਬਟਾਲਾ : ਪੁਲਿਸ ਵੱਲੋਂ 8 ਪਿਸਤੌਲਾਂ, 2 ਰਾਈਫਲਾਂ, 185 ਰੌਂਦਾਂ ਤੇ ਹੈਰੋਇਨ ਸਮੇਤ 5 ਗੈਂਗਸਟਰ ਕਾਬੂਬਟਾਲਾ : ਪੁਲਿਸ ਵੱਲੋਂ 8 ਪਿਸਤੌਲਾਂ, 2 ਰਾਈਫਲਾਂ, 185 ਰੌਂਦਾਂ ਤੇ ਹੈਰੋਇਨ ਸਮੇਤ 5 <b>ਗੈਂਗਸਟਰ</b> ਕਾਬੂ
ਫਗਵਾੜਾ, 5 ਫਰਵਰੀ (ਹਰੀਪਾਲ ਸਿੰਘ)-ਫਗਵਾੜਾ ਵਿਚ ਪਿਛਲੇ ਮਹੀਨੇ ਹੋਈਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਾਂ ਅਜੇ ਪੁਲਿਸ ਦੇ ਹੱਥ ਨਹੀਂ ਲੱਗੇ ਪਰ ਅੱਜ ਪੁਲਿਸ ਨੇ ਲੁਟੇਰਾ ਗਰੋਹ ਦੇ ਇਕ ਮੈਂਬਰ ਨੂੰ ਹੁਸ਼ਿਆਰਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ `ਤੇ ਫਗਵਾੜਾ ਲਿਆਂਦਾ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਕਤ ਨੌਜਵਾਨ ਗੈਂਗਸਟਰ ਰਵੀ ਬਲਾਚੌਰੀਆ ਦਾ ਭਰਾ ਦੱਸਿਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕੇ ਫਗਵਾੜਾ ਦੇ ਸਰਾਫ਼ਾਂ ਬਾਜ਼ਾਰ ਵਿਚੋਂ ਕਰੀਬ ਅੱਧਾ ਕਿੱਲੋ ਸੋਨਾ ਲੁੱਟਣ, ਪਾਂਸ਼ਟਾਂ ਵਿਖੇ ਇਕ ਸੁਨਿਆਰੇ ਨੂੰ ਗੋਲੀ ਮਾਰ ਕੇ ਲੁੱਟਣ ਅਤੇ ਸ਼ਹਿਰ ਵਿਚ ਥਾਣੇ ਤੋਂ ਚੰਦ ਕਦਮਾਂ ਦੀ ਦੂਰੀ `ਤੇ ਇਕ ਕੱਪੜਾ ਵਪਾਰੀ ਤੋਂ ਕਾਰ ਖੋਹਣ ਦੇ ਮਾਮਲੇ ਕਰਕੇ ਜਿੱਥੇ ਫਗਵਾੜਾ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਇਹ ਲੁੱਟ-ਖੋਹ ਦੀਆਂ ਵਾਰਦਾਤਾਂ ਪੁਲਿਸ ਲਈ ਵੀ ਚੁਣੌਤੀ ਬਣ ਚੁੱਕੀਆਂ ਹਨ | ਸੂਤਰ ਦੱਸਦੇ ਹਨ ਕੇ ਫਗਵਾੜਾ ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਤੱਕ ਪਹੁੰਚਣ ਲਈ ਫਗਵਾੜਾ ਵਿਖੇ ਵੱਖ-ਵੱਖ ਨੌਜਵਾਨਾਂ ਤੋਂ ਪੁੱਛਗਿੱਛ ਕਰ ਰਹੀ ਹੈ, ਪਰ ਸ਼ਾਇਦ ਇਹ ਲੁਟੇਰੇ ਪੁਲਿਸ ਤੋਂ ਅਜੇ ਦੂਰ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਪੁਲਿਸ ਹੁਸ਼ਿਆਰਪੁਰ ਜ਼ੇਲ੍ਹ ਵਿਚ ਬੰਦ ਗੈਂਗਸਟਰ ਹਨੀ ਵਾਸੀ ਬਿਲੜੇ ਤਹਿਸੀਲ ਗੜ੍ਹਸ਼ੰਕਰ ਜੋ ਕੇ ਗੈਂਗਸਟਰ ਰਵੀ ਬਲਾਚੌਰੀਆ ਦਾ ਭਰਾ ਦੱਸਿਆ ਜਾ ਰਿਹਾ ਹੈ ਨੂੰ ਪੁੱਛਗਿੱਛ ਦੇ ਲਈ ਫਗਵਾੜਾ ਪ੍ਰੋਡਕਸ਼ਨ ਵਾਰੰਟ `ਤੇ ਲਿਆਈ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਹਨੀ ਕੁਮਾਰ ਦਾ ਸਿਵਲ ਹਸਪਤਾਲ ਦੇ ਵਿਚ ਪੁਲਿਸ ਦੀ ਗੱਡੀ ਵਿਚ ਹੀ ਮੈਡੀਕਲ ਕਰਵਾ ਕੇ ਉਸ ਦਾ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕੀਤਾ ਹੈ | ਪੁਲਿਸ ਨੂੰ ਆਸ ਹੈ ਕੇ ਹਨੀ ਤੋਂ ਫਗਵਾੜਾ ਵਿਖੇ ਹੋਈਆਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਮਿਲ ਸਕੇ |..
http://beta.ajitjalandhar.com/edition/20200206/9.cms<b>ਗੈਂਗਸਟਰ</b> ਰਵੀ ਬਲਾਚੌਰੀਆ ਦੇ ਭਰਾ ਹਨੀ ਨੂੰ ਫਗਵਾੜਾ ਪੁਲਿਸ ਪ੍ਰੋਡਕਸ਼ਨ ਵਾਰੰਟ `ਤੇ ਲਿਆਈ
#DailyAjit #jagubhagvanpuria #court #batala Click on the Subscribe button to subscribe to our YouTube channel for latest videos. For more videos, Please Visi.....
https://allpunjab.in/Videos/Play?q=ਬਟਾਲਾ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸਾਬਕਾ ਸਰਪੰਚ ਢਿਲਵਾਂ ਕੇਸ `ਚ ਅਦਾਲਤ `ਚ ਕੀਤਾ ਪੇਸ਼ਬਟਾਲਾ : <b>ਗੈਂਗਸਟਰ</b> <b>ਜੱਗੂ</b> <b>ਭਗਵਾਨਪੁਰੀਆ</b> ਨੂੰ ਸਾਬਕਾ ਸਰਪੰਚ ਢਿਲਵਾਂ ਕੇਸ `ਚ ਅਦਾਲਤ `ਚ ਕੀਤਾ ਪੇਸ਼
#DailyAjit #jagubhagvanpuria #court #batala Click on the Subscribe button to subscribe to our YouTube channel for latest videos. For more videos, Please Visi.....
https://allpunjab.in/Videos/Play?q=ਬਟਾਲਾ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸਾਬਕਾ ਸਰਪੰਚ ਢਿਲਵਾਂ ਕੇਸ `ਚ ਅਦਾਲਤ `ਚ ਕੀਤਾ ਪੇਸ਼ਬਟਾਲਾ : <b>ਗੈਂਗਸਟਰ</b> <b>ਜੱਗੂ</b> <b>ਭਗਵਾਨਪੁਰੀਆ</b> ਨੂੰ ਸਾਬਕਾ ਸਰਪੰਚ ਢਿਲਵਾਂ ਕੇਸ `ਚ ਅਦਾਲਤ `ਚ ਕੀਤਾ ਪੇਸ਼


Related Searches

Video Searches



ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਜਾਨ ਨੂੰ ਖ਼ਤਰਾ | TV Punjab

ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਮਜੀਠੀਆ ਨੂੰ ਦਿੱਤੀ ਧਮਕੀ ?

ਜੱਗੂ ਭਗਵਾਨਪੁਰੀਆ ਗਰੁੱਪ ਦੇ 5 ਖਤਰਨਾਕ ਗੈਂਗਸਟਰ ਕਾਬੂ

#Live : ਗੈਂਗਸਟਰ ਜੱਗੂ ਭਗਵਾਨਪੁਰੀਆਂ ਵੀ ਆਇਆ ਕੋਰੋਨਾ ਦੀ ਲਪੇਟ `ਚ

ਗੈਂਗਸਟਰ ਜੱਗੂ ਭਗਵਾਨਪੁਰੀਆ #Corona Positive ? ਸੁਣੋ ਮਾਂ ਨੇ ਕੀ ਕਿਹਾ...

Song Searches



Find Latest Petrol Diesel Price

ਗੈਂਗਸਟਰ ਰਣਜੋਧ ਸਿੰਘ ਉਰਫ਼ ਸੰਨੀ ਯਾਮਾ ਗ੍ਰਿਫ਼ਤਾਰ
https://allpunjab.in/Videos/Play?q=ਗੈਂਗਸਟਰ ਰਣਜੋਧ ਸਿੰਘ ਉਰਫ਼ ਸੰਨੀ ਯਾਮਾ ਗ੍ਰਿਫ਼ਤਾਰ
ਗੜ੍ਹਸ਼ੰਕਰ ਕਤਲ ਕਾਂਡ : ਗੈਂਗਸਟਰ ਸੋਨੂੰ ਰੋਡਮਜ਼ਾਰੀਆ ਨੇ ਫੇਸਬੁੱਕ `ਤੇ ਲਈ ਜ਼ਿੰਮੇਵਾਰੀ
https://allpunjab.in/Videos/Play?q=ਗੜ੍ਹਸ਼ੰਕਰ ਕਤਲ ਕਾਂਡ : ਗੈਂਗਸਟਰ ਸੋਨੂੰ ਰੋਡਮਜ਼ਾਰੀਆ ਨੇ ਫੇਸਬੁੱਕ `ਤੇ ਲਈ ਜ਼ਿੰਮੇਵਾਰੀ
ਗੈਂਗਸਟਰ ਰਣਜੋਧ ਸਿੰਘ ਨੂੰ ਪੁਲਿਸ ਨੇ ਕੀਤਾ ਕਾਬੂ, 4 ਪਿਸਤੌਲਾਂ ਤੇ 119 ਕਾਰਤੂਸ ਹੋਏ ਬਰਾਮਦ
https://allpunjab.in/Videos/Play?q=ਗੈਂਗਸਟਰ ਰਣਜੋਧ ਸਿੰਘ ਨੂੰ ਪੁਲਿਸ ਨੇ ਕੀਤਾ ਕਾਬੂ, 4 ਪਿਸਤੌਲਾਂ ਤੇ 119 ਕਾਰਤੂਸ ਹੋਏ ਬਰਾਮਦ
ਅੰਮ੍ਰਿਤਸਰ ਜੇਲ੍ਹ ’ਚ ਬੰਦ ਗੈਂਗਸਟਰ ਨੇ ਫ਼ਿਰੌਤੀ ਲਈ ਮੋਗਾ ’ਚ ਵਜਾਈ ਘੰਟੀ
https://www.samajweekly.com/%e0%a8%85%e0%a9%b0%e0%a8%ae%e0%a9%8d%e0%a8%b0%e0%a8%bf%e0%a8%a4%e0%a8%b8%e0%a8%b0-%e0%a8%9c%e0%a9%87%e0%a8%b2%e0%a9%8d%e0%a8%b9-%e0%a8%9a-%e0%a8%ac%e0%a9%b0%e0%a8%a6-%e0%a8%97%e0%a9%88/
ਲੁਧਿਆਣਾ : ਗੈਂਗਸਟਰ ਜਿੰਦੀ ਗਰੁੱਪ ਦਾ ਮੈਂਬਰ 32 ਬੋਰ ਦੇ ਪਿਸਤੌਲ ਸਣੇ ਕਾਬੂ, 2 ਫਰਾਰ
https://allpunjab.in/Videos/Play?q=ਲੁਧਿਆਣਾ : ਗੈਂਗਸਟਰ ਜਿੰਦੀ ਗਰੁੱਪ ਦਾ ਮੈਂਬਰ 32 ਬੋਰ ਦੇ ਪਿਸਤੌਲ ਸਣੇ ਕਾਬੂ, 2 ਫਰਾਰ
ਗੈਂਗਸਟਰ ਜਿੰਦੀ ਗਰੁਪ ਦਾ ਮੈਂਬਰ 32 ਬੋਰ ਦੀ ਪਿਸਤੌਲ ਸਹਿਤ ਕਾਬੂ, 2 ਹਾਲੇ ਵੀ ਫਰਾਰ
https://allpunjab.in/Videos/Play?q=ਗੈਂਗਸਟਰ ਜਿੰਦੀ ਗਰੁਪ ਦਾ ਮੈਂਬਰ 32 ਬੋਰ ਦੀ ਪਿਸਤੌਲ ਸਹਿਤ ਕਾਬੂ, 2 ਹਾਲੇ ਵੀ ਫਰਾਰ
ਗੈਂਗਸਟਰ ਵਿਚਾਲੇ ਫਾਇਰਿੰਗ ਨੂੰ ਲੈ ਕੇ AIG ਗੁਰਮੀਤ ਚੌਹਾਨ ਨਾਲ ਮਨਪ੍ਰੀਤ ਕੌਰ ਦੀ ਖਾਸ ਗੱਲਬਾਤ
https://allpunjab.in/Videos/Play?q=ਗੈਂਗਸਟਰ ਵਿਚਾਲੇ ਫਾਇਰਿੰਗ ਨੂੰ ਲੈ ਕੇ AIG ਗੁਰਮੀਤ ਚੌਹਾਨ ਨਾਲ ਮਨਪ੍ਰੀਤ ਕੌਰ ਦੀ ਖਾਸ ਗੱਲਬਾਤ
ਖਰੜ ਤੋਂ ਨਾਮੀ ਗੈਂਗਸਟਰ ਗੋਲੀਬਾਰੀ ਦੌਰਾਨ ਕੀਤਾ ਕਾਬੂ, 3 ਹੋਰ ਸਾਥੀ ਚੜੇ ਅੜਿੱਕੇ
https://allpunjab.in/Videos/Play?q=ਖਰੜ ਤੋਂ ਨਾਮੀ ਗੈਂਗਸਟਰ ਗੋਲੀਬਾਰੀ ਦੌਰਾਨ ਕੀਤਾ ਕਾਬੂ, 3 ਹੋਰ ਸਾਥੀ ਚੜੇ ਅੜਿੱਕੇ
ਖਰੜ ਤੋਂ ਨਾਮੀ ਗੈਂਗਸਟਰ ਗੋਲੀਬਾਰੀ ਦੌਰਾਨ ਕੀਤਾ ਕਾਬੂ, 3 ਹੋਰ ਸਾਥੀ ਚੜੇ ਅੜਿੱਕੇ
https://allpunjab.in/Videos/Play?q=ਖਰੜ ਤੋਂ ਨਾਮੀ ਗੈਂਗਸਟਰ ਗੋਲੀਬਾਰੀ ਦੌਰਾਨ ਕੀਤਾ ਕਾਬੂ, 3 ਹੋਰ ਸਾਥੀ ਚੜੇ ਅੜਿੱਕੇ
ਨਾਮੀ ਗੈਂਗਸਟਰ ਜੌਹਨ ਬੁਟੱਰ ਨਾਲ ਹੋਇਆ ਮੁਕਾਬਲਾ
https://allpunjab.in/Videos/Play?q=ਨਾਮੀ ਗੈਂਗਸਟਰ ਜੌਹਨ ਬੁਟੱਰ ਨਾਲ ਹੋਇਆ ਮੁਕਾਬਲਾ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3