Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 8839 results found ! (0.819 Sec)

ਗੁਰੂ ਦੇ ਸਿੰਘਾਂ ਨੇ ਪਾ ਲਿਆ ਡੇਰਾ ਮੁਖੀ ਦੇ ਘਰ ਨੂੰ ਘੇਰਾ,ਫੇਰ ਮਾਹੌਲ ਹੋ ਗਿਆ ਗਰਮ,ਪੂਰੇ ਪਿੰਡ ਨੂੰ ਪਾਈਆਂ ਭਾਜੜਾਂ! ▶ 31:48 ਗੁਰੂ ਦੇ ਸਿੰਘਾਂ ਨੇ ਪਾ ਲਿਆ ਡੇਰਾ ਮੁਖੀ ਦੇ ਘਰ ਨੂੰ ਘੇਰਾ,ਫੇਰ ਮਾਹੌਲ ਹੋ ਗਿਆ ਗਰਮ,ਪੂਰੇ ਪਿੰਡ ਨੂੰ ਪਾਈਆਂ ਭਾਜੜਾਂ!
D5 Channel Punjabi Presents: #D5ChannelPunjabi #PunjabiNews #LatestPunjabiNews Title: News Channel: D5 Channel Punjabi https://punjabi.newsd5.in Subscribe us.....
https://www.youtube.com/watch?v=Q1iMtVRi9xM
Punjab ਦਾ ਇਹ ਪਿੰਡ ਬਣਿਆ Hi-tech ! ..
https://allpunjab.in/Videos/Play?q=Punjab ਦਾ ਇਹ ਪਿੰਡ ਬਣਿਆ Hi-tech !Punjab <b>ਦਾ</b> ਇਹ <b>ਪਿੰਡ</b> ਬਣਿਆ Hi-tech !
ਅਜਨਾਲਾ ਦੇ ਇਕ ਪਿੰਡ 'ਚ ਚਾਰ ਨੌਜਵਾਨਾਂ ਵਲੋਂ ਸਕੂਲ ਤੋਂ ਵਾਪਸ ਘਰ ਆ ਰਹੀ 14 ਸਾਲਾ ਬੱਚੀ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ....ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਚਾਰ ਦੋਸ਼ੀਆਂ.....
https://www.youtube.com/watch?v=bx5NC3zIeicYouTube
ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਦਿਨ ਦਿਹਾੜੇ ਚੋਰਾਂ ਨੇ ਪਿੰਡ ਸ਼ਤਾਬਗੜ੍ਹ ਦੇ ਇਕ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਘਰ ਤੋਂ ਬਾਹਰ ਸਨ | ਘਰ ਦੇ ਮਾਲਕ ਹਰਨੇਕ ਸਿੰਘ ਅਨੁਸਾਰ ਉਹ ਸਵੇਰ ਤੋਂ ਆਪਣੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਸੀ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੁਪਹਿਰ ਕਰੀਬ 12 ਵਜੇ ਨਜ਼ਦੀਕ ਹੀ ਬੱਚਿਆਂ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਗਈ ਸੀ ਤੇ ਘਰ ਨੂੰ ਬਾਹਰ ਤੋਂ ਤਾਲਾ ਵੀ ਲਗਾਇਆ ਗਿਆ ਸੀ | ਪਰ ਜਦੋਂ ਉਹ ਘਰ ਪਰਤੀ ਤਾਂ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਅਲਮਾਰੀ ਵਿਚ ਪਿਆ 30 ਹਜ਼ਾਰ ਤੇ ਕਾਫ਼ੀ ਸੋਨਾ ਵੀ ਗ਼ਾਇਬ ਸੀ ਜੋ ਕਰੀਬ ਤਿੰਨ ਲੱਖ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ | ਹਾਲਾਂਕਿ ਘਰ ਦੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕਿਸੇ ਸ਼ੱਕੀ ਦੀ ਤਸਵੀਰ ਜ਼ਰੂਰ ਕੈਦ ਹੋਈ ਹੈ ਤੇ ਇਸ ਦੀ ਸੂਚਨਾ ਸਬੰਧਿਤ ਬਹਿਲੋਲਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕਰ ਰਹੀ ਹੈ | ..
http://beta.ajitjalandhar.com/news/20191025/24/2840566.cms#2840566ਦਿਨ ਦਿਹਾੜੇ ਲੱਖਾਂ ਦੀ ਚੋਰੀ
ਤੂੰ ਪਹਿਲੀ ਵਾਰ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ। ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦ ਵੀ ਕੋਈ ਰੋੜਾ ਬਣ ਕੇ ਖੜਾ ਹੋਇਆ ਮੇਰੇ ਅੱਗੇ, ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ ਉਸ ਨੂੰ ਲਾਇਆ ਆਪਣੇ ਅੱਗੇ। ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ। ਪਰ ਇਹ ਬਹੁਤ ਕੰਮ ਆਇਆ ਸੁਆਰਨ ਲਈ ਮੇਰਾ ਅੱਗਾ। ਤੇਰੇ ਸਹਿਯੋਗ ਤੇ ਸੇਧ ਨਾਲ ਮੈਂ ਪੁੱਜਾ ਆਪਣੇ ਮੁਕਾਮ ਤੱਕ। ਤੇਰੇ ਕਰਕੇ ਹੀ ਮਿਲੀਆਂ ਨੇ ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ। ਤੇਰੀ ਵਧਦੀ ਉਮਰ ਨੇ ਮੈਨੂੰ ਹੈ ਡਾਢਾ ਫ਼ਿਕਰਾਂ ਵਿੱਚ ਪਾਇਆ। ਡਰਦਾ ਹਾਂ ਕਿਤੇ ਖੋਹ ਨਾ ਲਵੇ ਰੱਬ ਮੇਰੇ ਕੋਲੋਂ ਇਹ ਸਰਮਾਇਆ। ਮਿਲਦਾ ਰਹੇ ਮੈਨੂੰ ਤੇਰਾ ਪਿਆਰ ਰੱਬ ਅੱਗੇ ਕਰਾਂ ਇਹੋ ਦੁਆਵਾਂ। ‘ਮਾਨ’ ਮੈਂ ਤੇਰੇ ਨਾਲ ਰਹਾਂ ਸਦਾ ਬਣ ਕੇ ਤੇਰਾ ਪ੍ਰਛਾਵਾਂ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ {ਸ.ਭ.ਸ.ਨਗਰ}9915803554..
https://www.samajweekly.com/%e0%a8%ae%e0%a9%87%e0%a8%b0%e0%a9%87-%e0%a8%aa%e0%a8%bf%e0%a8%a4%e0%a8%be/ਮੇਰੇ ਪਿਤਾ
Read Punjabi news from Punjab, India and all over the world. Jagbani covers all local Punjab news, national, political and more...
https://jagbani.punjabkesari.in/punjab/news/the-drug-was-destroyed-the-house-911234ਨਸ਼ੇ ਨੇ ਉਜਾਡ਼ਿਆ ਇਕ <b>ਹੋ</b>ਰ ਘਰ
ਕੁਹਾੜਾ, 24 ਅਕਤੂਬਰ (ਤੇਲੂ ਰਾਮ ਕੁਹਾੜਾ)-ਪਿੰਡ ਗਾਹੀ ਭੈਣੀ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਨੌਜਵਾਨਾਂ ਸਵ: ਨੌ ਨਿਹਾਲ ਸਿੰਘ ਤੇ ਪਰਗਟ ਸਿੰਘ ਦੀ ਯਾਦ `ਚ ਤੀਜਾ 4 ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ `ਚ 56 ਟੀਮਾਂ ਨੇ ਭਾਗ ਲਿਆ¢ ਫਾਈਨਲ ਮੁਕਾਬਲਾ ਵਾਰਡ ਨੰਬਰ 7 ਲੁਧਿਆਣਾ ਦੀ ਟੀਮ ਅਤੇ ਕੁਹਾੜਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ `ਚ ਵਾਰਡ ਨੰਬਰ 7 ਲੁਧਿਆਣਾ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਕਿ੍ਕਟ ਕੱਪ ਜਿੱਤ ਲਿਆ | ਕੁਹਾੜਾ ਦੀ ਟੀਮ ਦੂਜੇ ਸਥਾਨ `ਤੇ ਰਹੀ | ਕਿ੍ਕਟ ਟੂਰਨਾਮੈਂਟ `ਚ ਤੀਸਰਾ ਸਥਾਨ ਜੋਧਾਂ ਦੀ ਟੀਮ ਨੇ ਹਾਸਲ ਕੀਤਾ ਤੇ ਚੌਥੇ ਨੰਬਰ `ਤੇ ਹਾਦੀਆਂ ਦੀ ਟੀਮ ਰਹੀ | ਮੈਨ ਆਫ਼ ਦੀ ਸੀਰੀਜ਼ ਪ੍ਰਾਪਤ ਕਰਨ ਵਾਲੇ ਮੱਥਾਜੂਡੀ ਵਾਰਡ ਨੰਬਰ-7 ਨੂੰ 5100 ਰੁਪਏ ਇਨਾਮ ਦਿੱਤਾ ਗਿਆ | ਬੈੱਸਟ ਬੈਟਸਮੈਨ ਸਿਮਰ ਕੁਹਾੜਾ ਤੇ ਬੈੱਸਟ ਬੌਲਰ ਟੋਨੀ ਵਾਰਡ ਨੰ: 7 ਨੂੰ ਐਲਾਨਿਆ ਗਿਆ¢ਪਹਿਲੇ ਸਥਾਨ `ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ, ਦੂਸਰੇ ਸਥਾਨ `ਤੇ ਰਹਿਣ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ | ਇਨਾਮਾਂ ਦੀ ਵੰਡ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ¢ ਇਸ ਮੌਕੇ ਪ੍ਰਗਟ ਸਿੰਘ (ਬੱਗਾ) ਗਿੱਲ, ਹਰਚਰਨ ਸਿੰਘ ਗਿੱਲ, ਅਜੇਗਾ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਮਹਿੰਦਰ ਸਿੰਘ ਕਲੇਰ, ਇੰਦਰਜੀਤ ਸਿੰਘ ਗਿੱਲ, ਨਿੱਕੂ, ਸੁਖਪ੍ਰੀਤ ਸਿੰਘ, ਸੰਦੀਪ ਸਿੰਘ ਗਿੱਲ, ਹੈਪੀ, ਬਿੱਕਰ, ਮਨਦੀਪ, ਗੌਰਵ, ਸੁੱਖਾ, ਦੀਪਾ, ਹਰਮਨ, ਜੱਸੂ, ਵਿਜੈ, ਦਾਰਾ, ਦਵਿੰਦਰ ਅਤੇ ਗੋਗੀ ਬਾਬਾ ਹਾਜ਼ਰ ਸਨ | ..
http://beta.ajitjalandhar.com/news/20191025/24/2840599.cms#2840599ਕਿ੍ਕਟ ਟੂਰਨਾਮੈਂਟ ਕਰਵਾਇਆ
Amritsar#Hepatitis-C#Prisoner ਜੇਲ੍ਹ `ਚ ਬੰਦ ਕੈਦੀਆਂ ਨੂੰ ਹੈਪਾਟਾਇਟਸ-ਸੀ ਕਾਲਾ ਪੀਲਿਆ ਦੇ 148 ਕੇਸ ਪਾਜ਼ੀਟਿਵ ਹਸਪਤਾਲ `ਚ ਕੀਤਾ ਜਾ ਰਿਹਾ ਫ੍ਰੀ ਇਲਾਜ਼ ਨਸ਼ੇ ਲਈ ਇਸਤੇਮਾਲ ਸੂਈਆਂ ਬਣੀਆਂ ਕਾਰਨ Official website: https://jagbani......
https://allpunjab.in/Videos/Play?q=Amritsar ਜੇਲ੍ਹ `ਚ ਫੈਲਿਆ Hepatitis-CAmritsar ਜੇਲ੍ਹ <b>`ਚ</b> ਫੈਲਿਆ Hepatitis-C
#BikramMajithia ਅਕਾਲੀ ਦਲ ਮੰਗ ਰਿਹਾ ਸੀਬੀਆਈ ਜਾਂਚ | ABP Sanjha, the juggernaut in journalism is a leading 24x7 Punjabi channel operating in Canada. Also availabl.....
https://allpunjab.in/Videos/Play?q=Majithia launches direct attack on Captain`s DGP | ABP SanjhaMajithia launches direct attack on Captain`s DGP | ABP Sanjha
ਪੰਜਾਬ `ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ,ਜਿਸਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਦੇ ਪਿੰਡ ਪਖੋਕੇ ਤੋਂ...ਜਿਥੇ ਇੱਕ ਇੱਕ 49ਸਾਲਾਂ ਸਾਬਕਾ ਫੌਜੀ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਹੈ....ਸਿਹਤ ਵਿਭਾਗ ਨੇ ਸਵਾਈਨ ਫਲੂ ਨਾਲ ਮੌਤ ਹੋਣ .....
https://allpunjab.in/Videos/Play?q=ਬਰਨਾਲਾ `ਚ Swine Flue ਕਾਰਨ ਮੌਤਬਰਨਾਲਾ <b>`ਚ</b> Swine Flue ਕਾਰਨ ਮੌਤ
ਪੰਜਾਬ `ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ,ਜਿਸਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਦੇ ਪਿੰਡ ਪਖੋਕੇ ਤੋਂ...ਜਿਥੇ ਇੱਕ ਇੱਕ 49ਸਾਲਾਂ ਸਾਬਕਾ ਫੌਜੀ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਹੈ....ਸਿਹਤ ਵਿਭਾਗ ਨੇ ਸਵਾਈਨ ਫਲੂ ਨਾਲ ਮੌਤ ਹੋਣ .....
https://allpunjab.in/Videos/Play?q=ਬਰਨਾਲਾ `ਚ Swine Flue ਕਾਰਨ ਮੌਤਬਰਨਾਲਾ <b>`ਚ</b> Swine Flue ਕਾਰਨ ਮੌਤ


Related Searches

Video Searches



ਘੁਮਾਣ : ਪਿੰਡ ਦਕੋਹਾ `ਚ ਸ਼ਰੇਆਮ ਹੋ ਰਿਹਾ ਨਸ਼ੇ ਦਾ ਕਾਰੋਬਾਰ

ਜਾਣੋ, ਕਿਵੇਂ ਆਰੋਪੀ ਜੋਮੈਟੋ ਦਾ ਕਰਮਚਾਰੀ ਬਣ ਸ਼ਰੇਆਮ ਕਰ ਰਿਹਾ ਸੀ ਨਸ਼ੇ ਦੀ ਹੋਮ ਡਿਲੀਵਰੀ

ਘੁਮਾਣ : ਵਿਧਾਇਕ ਦੀ ਭੈਣ ਦੀ ਸ਼ਹਿ `ਤੇ ਸ਼ਰੇਆਮ ਵਿਕਦਾ ਨਸ਼ਾ

ਨਸ਼ੇ ਲਈ ਗਰੀਬ ਮਾਪਿਆਂ ਦੀ ਕੁੱਟਮਾਰ ਕਰਦੇ ਨੇ ਇਸ ਪਿੰਡ ਦੇ ਨੌਜਵਾਨ,ਨਸ਼ੇ ਨੇ ਕੀਤਾ ਪਿੰਡ ਨੂੰ ਮਸ਼ਹੂਰ

ਘੁਮਾਣ : ਪਿੰਡ ਚੌਲਚੱਕ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀ ਗੋਲੀ

Song Searches



Find Latest Petrol Diesel Price

ਵਿਕਾਸ ਕਾਰਜਾਂ ਨਾਲ ਸਮੁੱਚੇ ਪਿੰਡ ਦੀ ਨੁਹਾਰ ਬਦਲੀ ਜਾਵੇਗੀ-ਬਾਜਵਾ
http://beta.ajitjalandhar.com/news/20200909/9/3172686.cms#3172686
ਦੂਸਰੇ ਦਿਨ ਵੀ ਜਾਰੀ ਰਿਹਾ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ
http://beta.ajitjalandhar.com/news/20200909/8/3172846.cms#3172846
ਦਕੋਹਾ `ਚ ਕੌ ਾਸਲਰ ਗੱਗ ਤੇ ਬਲਬੀਰ ਬਿੱਟੂ ਹੋਏ ਗਾਲੋ-ਗਾਲੀ
http://beta.ajitjalandhar.com/news/20200909/8/3172845.cms#3172845
ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਮਨਾਵਾਂ ਦੀ ਹਾਲਤ ਬਦਤਰ
http://beta.ajitjalandhar.com/edition/20200907/14.cms
ਮਾਲੇਵਾਲ ਭੂਰੀਵਾਲੇ ਦੀ ਪੰਚਾਇਤ ਵਲੋਂ ਪਿੰਡ ਦੇ ਚੁਫੇਰੇ ਬੂਟੇ ਲਗਾ ਕੇ ਪਿੰਡ ਦੇ ਸੁੰਦਰੀਕਰਨ ਦਾ ਕੰਮ ਆਰੰਭ
http://beta.ajitjalandhar.com/news/20200907/11/3169663.cms#3169663
ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਪਿੰਡ ਰਾਣੇਵਾਲ ਵਿਖੇ ਰੋਸ ਮਾਰਚ
http://beta.ajitjalandhar.com/news/20200907/11/3169659.cms#3169659
ਆਮ ਆਦਮੀ ਪਾਰਟੀ ਨੇ ਸਾੜਿਆ ਮੰਤਰੀ ਧਰਮਸੋਤ ਦਾ ਪੁਤਲਾ, ਧਰਨਾ ਤੀਜੇ ਦਿਨ ਵੀ ਰਿਹਾ ਜਾਰੀ
http://beta.ajitjalandhar.com/edition/20200905/18.cms
ਬੰਗਾ ਥਾਣੇ ਸਾਹਮਣੇ ਸ਼ਰੇਆਮ ਉਡੀਆਂ ਆਪਸੀ ਦੂਰੀ ਦੀਆਂ ਧੱਜੀਆਂ
http://beta.ajitjalandhar.com/news/20200905/11/3168219.cms#3168219
ਇਕੋ ਰਾਤ ਪਿੰਡ `ਚ ਤਿੰਨ ਚੋਰੀਆਂ
http://beta.ajitjalandhar.com/news/20200902/12/3164647.cms#3164647
ਸ੍ਰੀ ਹਰਿਗੋਬਿੰਦਪੁਰ ਨੇੜੇ ਪਿੰਡ ਮਠੋਲਾ `ਚ ਬੀਤੀ ਰਾਤ ਗੋਲੀ ਚੱਲੀ
http://beta.ajitjalandhar.com/news/20200902/12/3164645.cms#3164645



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3