Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2734 results found ! (0.460 Sec)

ਚੈੱਕ ਹੋ ਕੇ ਜਾਵੇਗੀ ਲੰਗਰਸੇਵਾ ਦੀ ਸਮਗਰੀ, ਵਧਾਈ ਗਈ ਸੁਰੱਖਿਆ #Delhi #Manjinder_Singh_Sirsa #DSGMC #Langar #Guru_Langar #Plastic_On_Dal Official website: https://jagbani.punjabkesari.in/ Like us on F.....
https://allpunjab.in/Videos/Play?q=ਚੈੱਕ ਹੋ ਕੇ ਜਾਵੇਗੀ ਲੰਗਰਸੇਵਾ ਦੀ ਸਮਗਰੀ, ਵਧਾਈ ਗਈ ਸੁਰੱਖਿਆਚੈੱਕ ਹੋ ਕੇ ਜਾਵੇਗੀ ਲੰਗਰਸੇਵਾ ਦੀ ਸਮਗਰੀ, ਵਧਾਈ ਗਈ ਸੁਰੱਖਿਆ
Delhi Police ਨੇ 1984 ਸਿੱਖ ਕਤਲੇਆਮ ਮਾਮਲੇ ਚ Jagdish Tytler ਕੇਸ ਦੇ ਗਵਾਹ ਦੀ ਸੁਰੱਖਿਆ ਲਈ ਵਾਪਸ ▶ 1:16 Delhi Police ਨੇ 1984 ਸਿੱਖ ਕਤਲੇਆਮ ਮਾਮਲੇ ਚ Jagdish Tytler ਕੇਸ ਦੇ ਗਵਾਹ ਦੀ ਸੁਰੱਖਿਆ ਲਈ ਵਾਪਸ
Delhi Police ਨੇ 1984 ਸਿੱਖ ਕਤਲੇਆਮ ਮਾਮਲੇ ਚ Jagdish Tytler ਕੇਸ ਦੇ ਗਵਾਹ ਦੀ ਸੁਰੱਖਿਆ ਵਾਪਸ , ਦਿੱਲੀ ਪੁਲਿਸ ਨੇ Abhishek Verma ਦੀ ਸੁਰੱਖਿਆ ਲਈ ਵਾਪਸ , ਪੰਜਾਬ ਦੇ ਵਕੀਲ HS Pho.....
https://www.youtube.com/watch?v=nEmh9LSfnZo
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਗੁਰਦਾਸਪੁਰ, 29 ਅਕਤੂਬਰ (ਆਰਿਫ਼)-ਜ਼ਿਲ•ਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਸ੍ਰੀਮਤੀ ਸਾਧਨਾ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਸਵੀਰ ਵਿਚਲੀ ਨਵ-ਜਨਮੀ ਬੱਚੀ ਮਿਤੀ 01.10.19 ਨੂੰ ਕਿਸੇ ਵਿਅਕਤੀ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਬੀਕੋ ਬਸਤੀ ਬਟਾਲਾ ਜ਼ਿਲ•ਾ ਗੁਰਦਾਸਪੁਰ ਦੀ ਪਿਛਲੇ ਪਾਸੇ ਖ਼ਾਲੀ ਪਲਾਟ ਵਿਚ ਕੂੜੇ ਦੇ ਢੇਰ `ਤੇ ਲਾਵਾਰਸ ਹਾਲਤ ਵਿਚ ਪ੍ਰਾਪਤ ਹੋਈ ਸੀ | ਇਸ ਬੱਚੀ ਦੇ ਵਾਰਸ ਹੇਠਾਂ ਦਿੱਤੇ ਪਤੇ `ਤੇ ਸੰਪਰਕ ਕਰਕੇ ਇਸ ਬੱਚੀ ਨੂੰ ਵਾਪਸ ਲੈ ਸਕਦੇ ਹਨ | ਜ਼ਿਲ•ਾ ਬਾਲ ਸੁਰੱਖਿਆ ਯੂਨਿਟ, ਜ਼ਿਲ•ਾ ਪ੍ਰਬੰਧਕੀ ਕੰਪਲੈਕਸ, ਬਲਾਕ ਏ ਕਮਰਾ ਨੰਬਰ-218 ਗੁਰਦਾਸਪੁਰ ਸੰਪਰਕ ਨੰਬਰ 01874-240157 | ..
http://beta.ajitjalandhar.com/news/20191030/12/2844767.cms#2844767ਇਹ ਬੱਚੀ ਕਿਸ<b>ਦੀ</b> ਹੈ
ਮੰਡ (ਜਲੰਧਰ), 17 ਫਰਵਰੀ (ਬਲਜੀਤ ਸਿੰਘ ਸੋਹਲ/ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਗਾਖ਼ਲ ਵਿਖੇ 25-26 ਸਾਲ ਦੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਿਤਿਕ ਮਸੀਹ ਪੁੱਤਰ ਸੱਤਪਾਲ ਜੋ ਕਿ ਆਪਣੀ ਮਾਂ ਅਤੇ ਭੈਣ ਨਾਲ ਕਿਰਾਏ ਦੇ ਮਕਾਨ ਵਿਚ ਪਿੰਡ ਨਾਹਲਾਂ ਵਿਖੇ ਰਹਿੰਦਾ ਸੀ, ਜੋ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਸੀ ਤੇ ਪਿਛਲੇ 3-4 ਦਿਨ ਤੋਂ ਕੰਮ `ਤੇ ਨਹੀਂ ਜਾ ਰਿਹਾ ਸੀ | ਉਹ ਬੀਤੀ ਰਾਤ ਘਰੋਂ ਕੰਮ `ਤੇ ਗਿਆ ਸੀ | ਜਿਸ ਦੀ ਲਾਸ਼ ਪਿੰਡ ਗਾਖ਼ਲ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਤੋਂ ਮਿਲੀ ਹੈ | ਜਿਸ ਦੇ ਮੂੰਹ ਅਤੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ | ਸਵੇਰੇ ਲੋਕਾਂ ਨੇ ਦੇਖਣ `ਤੇ ਪੁਲਿਸ ਨੂੰ ਸੂਚਿਤ ਕੀਤਾ | ਮੌਕੇ `ਤੇ ਪਹੁੰਚੇ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਭੇਦਭਰੀ ਹਾਲਤ `ਚ ਲਾਸ਼ ਬਰਾਮਦ ਹੋਈ ਹੈ, ਜਿਸ ਦਾ ਪੋਸਟਮਾਰਟਮ ਕਰਾਉਣ `ਤੇ ਜੋ ਰਿਪੋਰਟ ਆਵੇਗੀ ਉਸ ਦੇ ਆਧਾਰ `ਤੇ ਕਾਰਵਾਈ ਕੀਤੀ ਜਾਵੇਗੀ |..
http://beta.ajitjalandhar.com/news/20200218/8/2974167.cms#2974167ਨੌਜਵਾਨ <b>ਦੀ</b> ਲਾਸ਼ ਮਿਲੀ
ਬਾਘਾਪੁਰਾਣਾ, 10 ਫਰਵਰੀ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਲੇ ਪਿੰਡ ਰਾਜਿਆਣਾ ਵਿਖੇ ਇੱਕ ਬਜ਼ੁਰਗ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੱਟ-ਵੱਢ ਦੇ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸਰਦਾਰਾ ਸਿੰਘ, ਉਮਰ ਕਰੀਬ 70-75 ਸਾਲ ਪੁੱਤਰ ਮੱਲ ਸਿੰਘ ਦੇ ਰੂਪ `ਚ ਹੋਈ ਹੈ ਅਤੇ ਉਹ ਛੜਾ ਹੋਣ ਕਾਰਨ ਆਪਣੇ ਘਰ `ਚ ਇਕੱਲਾ ਰਹਿੰਦਾ ਸੀ। ਕਤਲ ਬਾਰੇ ਸਰਦਾਰਾ ਸਿੰਘ ਦੇ ਭਤੀਜੇ ਹਰਭਜਨ ਸਿੰਘ ਨੂੰ ਉਸ ਵੇਲੇ ਪਤਾ ਲੱਗਾ, ਜਦੋਂ ਉਹ ਆਪਣੇ ਤਾਏ (ਸਰਦਾਰਾ ਸਿੰਘ) ਨੂੰ ਚਾਹ ਦੇਣ ਲਈ ਆਇਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਬਾਘਾਪੁਰਾਣਾ ਦੇ ਸਬ ਇੰਸਪੈਕਟਰ ਗੁਰਤੇਜ ਸਿੰਘ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਘਟਨਾ ਵਾਲੀ ਥਾਂ `ਤੇ ਪਹੁੰਚੇ। ਪੁਲਿਸ ਮੁਤਾਬਕ ਮ੍ਰਿਤਕ ਦੇ ਘਰ ਅੰਦਰਲਾ ਸਮਾਨ ਵੀ ਕਾਤਲਾਂ ਵਲੋਂ ਖਿਲਾਰਿਆ ਗਿਆ ਸੀ। ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਤਲ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਜਾਂਚ ਮੁਕੰਮਲ ਹੋਣ `ਤੇ ਹੀ ਅਸਲੀਅਤ ਬਾਹਰ ਆਵੇਗੀ।..
http://beta.ajitjalandhar.com/news/20200210/51/2964145.cms#2964145ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
ਜ਼ੀਰੋ ਓਵਰ ਵਿਚ ਕਾਂਗਰਸ ਕੌਾਸਲਰਾਂ ਨੇ ਵਿਰੋਧੀ ਧਿਰ ਦੀ ਗੈਰ ਹਾਜ਼ਰੀ ਵਿਚ ਕਈ ਸਮੱਸਿਆਵਾਂ ਨੂੰ ਲੈ ਕੇ ਆਪਣੇ ਮੇਅਰ ਨੂੰ ਹੀ ਘੇਰ ਲਿਆ | ਰਾਜੀਵ ਉਂਕਾਰ ਦਾ ਕਹਿਣਾ ਸੀ ਕਿ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਦਾ ਮਾੜਾ ਹਾਲ ਹੈ | ਜੇਕਰ ਕੂੜੇ ਦੀ ਸਮੱਸਿਆ ਹੱਲ ਨਾ ਕੀਤੀ ਗਈ ਤਾਂ ਜਿਸ ਤਰਾਂ ਨਾਲ ਦੇਸ਼ ਨੂੰ ਕਿਸੇ ਵੇਲੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤਾਂ ਜਲੰਧਰ ਨੂੰ ਕੂੜੇ ਦਾ ਕਾਂ ਕਿਹਾ ਜਾਵੇਗਾ | ਇਹ ਸੁਣ ਕਈ ਕਈ ਕੌਾਸਲਰਾਂ ਦਾ ਹਾਸਾ ਵੀ ਨਿਕਲ ਗਿਆ | ਕੌਾਸਲਰ ਹਰਸ਼ਰਨ ਕੌਰ ਹੈਪੀ ਨੇ ਜੀ.ਟੀ.ਬੀ. ਰੋਡ ਨੂੰ ਵਪਾਰਕ ਸੜਕ ਕਰਨ ਦਾ ਵਿਰੋਧ ਕੀਤਾ ਤੇ ਨਾਲ ਹੀ ਕਿਹਾ ਕਿ ਜੇਕਰ ਨਿਗਮ ਵਲੋਂ ਲੋਕਾਂ ਨੂੰ ਸਾਫ਼ ਪਾਣੀ ਨਹੀਂ ਦਿੱਤਾ ਜਾ ਸਕਦਾ ਤਾਂ ਹੋਰ ਕਿ ਆਸ ਰੱਖੀ ਜਾ ਸਕਦੀ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਇਲਾਕੇ ਵਿਚ ਸਾਫ਼ ਪਾਣੀ ਨਹੀਂ ਆ ਰਿਹਾ ਹੈ | ਭਾਜਪਾ ਕੌਾਸਲਰ ਸੁਸ਼ੀਲ ਸ਼ਰਮਾ ਦਾ ਕਹਿਣਾ ਸੀ ਕਿ ਫੋਕਲ ਪੁਆਇੰਟ ਵਲੋਂ 6 ਮਹੀਨੇ ਪਹਿਲਾਂ ਸਿੱਧਾ ਸੀਵਰ ਨਿਗਮ ਨਾਲ ਜੋੜ ਕੇ ਕੈਮੀਕਲ ਵਾਲਾ ਪਾਣੀ ਪਾਇਆ ਜਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਦੇ ਇਲਾਕੇ ਡੁੱਬਣ ਲੱਗ ਗਏ ਹਨ | ਕੌਾਸਲਰ ਮਨਮੋਹਨ ਸਿੰਘ ਰਾਜੂ ਨੇ ਸ਼ਹਿਰ ਵਿਚ ਜ਼ੋਨਿੰਗ ਪ੍ਰਣਾਲੀ, 535 ਸਫ਼ਾਈ ਸੇਵਕਾਂ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ | ਕੌਾਸਲਰ ਰਿਚਾ ਸੈਣੀ ਨੇ ਗਦਈਪੁਰ ਇਲਾਕੇ ਦੀ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕੀਤੀ | ਕੌਾਸਲਰ ਰੀਨਾ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਇਲਾਕੇ ਵਿਚ ਅਜੇ ਤੱਕ ਵਿਕਾਸ ਦੇ ਕੰਮ ਨਹੀਂ ਹੋਏ ਹਨ | ਮਨਦੀਪ ਜੱਸਲ ਨੇ ਆਪਣੇ ਇਲਾਕੇ ਧਨੋਵਾਲੀ ਡਿਸਪੋਜ਼ਲ ਨੂੰ ਫ਼ੇਲ੍ਹ ਕਰਾਰ ਦਿੱਤਾ | ਜੱਸਲ ਨੇ ਮੰਗ ਕੀਤੀ ਕਿ ਇਸ ਦੇ ਦੋਸ਼ੀ ਅਫ਼ਸਰਾਂ ਿਖ਼ਲਾਫ਼ ਕਾਰਵਾਈ ਕੀਤੀ ਜਾਵੇ | ਕੌਾਸਲਰ ਜਗਦੀਸ਼ ਗੱਗ ਨੇ ਵੀ ਇਸ ਮੰਗ ਨੂੰ ਸਹੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਬਾਰੇ ਕਾਰਵਾਈ ਕਰਨੀ ਚਾਹੀਦੀ ਹੈ | ਐਸ.ਈ. ਇੰਜੀ. ਸਤਿੰਦਰ ਮਹਾਜਨ ਦਾ ਕਹਿਣਾ ਸੀ ਕਿ ਇਹ ਸਮੱਸਿਆ ਜਲਦੀ ਠੀਕ ਕਰਵਾਈ ਜਾਵੇਗੀ | ਕੌਾਸਲਰ ਵਿਕੀ ਕਾਲੀਆ ਨੇ ਆਪਣੇ ਇਲਾਕੇ ਦੀ ਸੀਵਰੇਜ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ | ਕੌਾਸਲਰ ਨੀਰਜਾ ਜੈਨ ਨੇ ਅਰਬਨ ਅਸਟੇਟ ਕੋਲ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੰਗ ਕੀਤੀ | ਵਾਰਡ ਨੰਬਰ 45 ਦੀ ਕੌਾਸਲਰ ਜਸਪਾਲ ਕੌਰ ਭਾਟੀਆ ਨੇ ਕਿਹਾ ਕਿ ਟਰੈਫ਼ਿਕ ਦੀ ਵਧ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਨਾਜਾਇਜ਼ ਕਬਜ਼ੇ ਹਟਾਏ ਜਾਣ, ਨਕੋਦਰ ਚੌਕ `ਚੋਂ ਪੈਂਦੀ ਸਮੱਸਿਆ ਦੇ ਹੱਲ ਲਈ ਪਾਸਪੋਰਟ ਦਫ਼ਤਰ2 ਦੀ ਪਿਛਲੀ ਸੜਕ ਤੋਂ ਕਬਜ਼ੇ ਹਟਾ ਕੇ ਇਸ ਸੜਕ ਨੂੰ ਅਵਤਾਰ ਨਗਰ ਦੀ ਸੜਕ ਨਾਲ ਜੋੜਿਆ ਜਾਵੇ | ਵਿਰੋਧੀ ਧਿਰ ਦੇ ਉਪ ਆਗੂ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਉਹ ਮੁਫ਼ਤ ਪਾਣੀ ਸਹੂਲਤ ਖ਼ਤਮ ਕਰਨ ਅਤੇ ਕੌਾਸਲਰਾਂ ਦੀਆਂ ਤਨਖ਼ਾਹਾਂ ਵਿਚ ਵਾਧਾ ਕਰਨ ਦਾ ਵਿਰੋਧ ਕਰਦੇ ਹਨ |..
http://beta.ajitjalandhar.com/news/20191130/8/2881457.cms#2881457ਕੀ ਕਿਹਾ ਕੌਾਸਲਰਾਂ ਨੇ
Punjab `ਚ Curfew ਦੀ ਮਿਆਦ ਵਧਾਈ #LockDown #PunjabNewsToday #DailyPostPunjabi For More updates subscribe us by click on above Red Subscribe Button Daily Post Punjabi: https://punjabi.dailypost.i.....
https://allpunjab.in/Videos/Play?q=Punjab `ਚ Curfew ਦੀ ਮਿਆਦ ਵਧਾਈPunjab `ਚ Curfew <b>ਦੀ</b> ਮਿਆਦ <b>ਵਧਾਈ</b>
ਇੱਕ ਮੁੱਠੀ ਅਨਾਜ ਦਾ ਸਵਾਲ ਹੈ ਅਤੇ ਤਮਾਮ ਰਾਜਨੀਤੀ ਵੋਟ ਦੀ ਰਾਜਨੀਤੀ ਇਸੇ ਇੱਕ ਮੁੱਠੀ ਅਨਾਜ ਦੇ ਨੇੜੇ-ਤੇੜੇ ਘੁੰਮਦੀ ਨਜ਼ਰ ਆ ਰਹੀ ਹੈ।ਮਿੱਡ ਡੇ ਮੀਲ ਯੋਜਨਾ ‘ਤੇ ਵੀ ਇਹੋ ਜਿਹੀ ਹੀ ਰਾਜਨੀਤੀ ਹੋ ਰਹੀ ਹੈ। ਪੇਟ ਦੇ ਸਵਾਲ ‘ਤੇ ਜਿੰਨੀਆਂ ਵੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ, ਉਹ ਸਾਰੀਆਂ ਭੁੱਖ ਦੀ ਰਾਜਨੀਤੀ ਦਾ ਸ਼ਿਕਾਰ ਹਨ ਜੋ ਆਖਰਕਾਰ ਵੋਟ ਦੀ ਰਾਜਨੀਤੀ ਹੈ ਤਦੇ ਸ਼ਾਸਕ ਦਲ ਇਹੋ ਜਿਹੀਆਂ ਯੋਜਨਾਵਾਂ ਨੂੰ ਚੋਣਾਂ ਦੇ ਲਾਗੇ-ਸਾਗੇ ਸ਼ਰੂ ਕਰਦੇ ਹਨ। ਖੁਰਾਕ ਸੁਰੱਖਿਆ ਬਿਲ ਵੀ ਇਸੇ ਦੀ ਤਾਜ਼ਾ ਉਦਾਹਰਣ ਹੈ। ਹਾਲ ਵਿਚ ਹੀ ਮਿੱਡ ਡੇ ਮੀਲ ਯੋਜਨਾ ਦੀ ਬਹੁਤ ਕਿਰਕਿਰੀ ਹੋ ਚੁੱਕੀ ਹੈ, ਫਿਰ ਚਾਹੇ ਉਹ ਕੋਈ ਵੀ ਰਾਜ ਕਿਉਂ ਨਾ ਹੋਵੇ। ਬਿਹਾਰ ਸਮੇਤ ਅਸਮ, ਹਰਿਆਣਾ, ਤਾਮਿਲਨਾਡੂ, ਉਡੀਸਾ, ਮਹਾਰਾਸ਼ਟਰਾ ਅਤੇ ਗੋਆ ਤੋਂ ਮਿਡ ਡੇ ਮੀਲਾਂ ਖਾ ਕੇ ਕਈ ਬੱਚਿਆਂ ਦੇ ਬੀਮਾਰ ਹੋਦੀਆਂ ਖਬਰਾਂ ਆਈਆਂ ਹਨ। ਪੱਛਮੀ ਬੰਗਾਲ ਦੇ ਪਿੰਡ ਨਹੀਂ, ਖਾਸ ਕੋਲਕਾਤਾ ਦੇ ਰਾਜਾਬਜ਼ਾਰ ਇਲਾਕੇ ਦੀ ਅੰਨੀ ਗਲੀ ਵਿਚ ‘ਕ੍ਰਾਈ’ (ਚਾਇਲਡ ਰਾਇਟਸ ਏਂਡ ਯੂ) ਦੇ ਲਈ ਕੰਮ ਕਰਨ ਵਾਲੇ ਅਫਸਰ ਅਤਿੰਦਰ ਨਾਥ ਦਾਸ ਦਾ ਅਨੁਭਵ ਕੋਈ ਬਹੁਤ ਚੰਗਾ ਨਹੀਂ ਰਿਹਾ ਹੈ। ਮੱਧ ਕੋਲਕਾਤਾ ਦੇ ਰਾਜਾਬਜ਼ਾਰ ਦੀਆਂ ਝੁੱਗੀਆਂ ਦੇ ਕੁੱਝ ਇਹੋ ਜਿਹੇ ਬੱਚਿਆਂ ਦੀ ਮਦਦ ਨਾਲ ਅਤਿੰਦਰ ਨਾਥ ਕੰਮ ਕਰਦੇ ਹਨ, ਜਿੰਨਾ ਨੂੰ ਹਾਲ ਵਿਚ ਹੀ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ। ਇਹ ਨੌਜਵਾਨ ‘ਕ੍ਰਾਈ’ ਵਲੋਂ ਸਕੂਲ ਮੋਨਿਟਰਿੰਗ ਦਾ ਕੰਮ ਕਰਦੇ ਹਨ। ਉਹਨਾਂ ਦੇ ਅਨੁਸਾਰ ਕੋਲਕਾਤਾ ਦੇ ਸਕੂਲਾਂ ਵਿਚ ਝੌਂਪੜਪੱਟੀ ਇਲਾਕੇ ਵਿਚ ਰਹਿਣ ਵਾਲੇ ਬੱਚੇ ਵੀ ਮਿੱਡ ਡੇ ਮੀਲ ਨਹੀ ਖਾਣ ਚਾਹੁੰਦੇ ਹਨ। ਦੇਸ਼ ਵਿਚ “ਅੰਤਯੋਦਿਆਗਣ ਯੋਜ਼ਨਾ, ਮਨਪੂਰਵਾਂ ਯੋਜਨਾ, ਬੀ ਪੀ ਐਲ, ਏ ਪੀ ਕਾਰਡ ਯੋਜਨਾਵਾਂ ਵੀ ਖਾਸ ਹਨ। ਇੰਨਾਂ ਦੇ ਇਲਾਵਾ ਹੋਰ ਵੀ ਕਈ ਯੋਜਨਾਵਾਂ ਹਨ, ਜੋ ਇਕ ਹੱਦ ਤੱਕ ਕਾਗ਼ਜ਼ੀ ਹਨ ਅਤੇ ਮੀਡੀਆ ਵਿਚ ਖਾਸ ਮਸ਼ਹੂਰ ਨਹੀ ਹਨ। ਮਸਲਨ, ਆਪਾਤਕਾਲੀਨ ਖੁਰਾਕ ਯੋਜਨਾ, ਰਾਜੀਵ ਗਾਂਧੀ ਕਿਸ਼ੋਰੀ ਸਸ਼ਕਤੀ ਕਰਣ ਯੋਜਨਾ ਆਦਿ-..
https://www.samajweekly.com/%e0%a8%87%e0%a8%b9-%e0%a8%ad%e0%a9%81%e0%a9%b1%e0%a8%96-%e0%a8%a6%e0%a9%80-%e0%a8%b0%e0%a8%be%e0%a8%9c%e0%a8%a8%e0%a9%80%e0%a8%a4%e0%a9%80/ਇਹ ਭੁੱਖ <b>ਦੀ</b> ਰਾਜਨੀਤੀ
ਸ੍ਰੀਨਗਰ, 4 ਅਪ੍ਰੈਲ - ਕਸ਼ਮੀਰ ਦੇ ਕੁਲਗਾਮ ਸਥਿਤ ਮਨਜਗਾਮ `ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ `ਚ 2 ਅੱਤਵਾਦੀ ਮਾਰੇ ਜਾਣ ਦੀ ਖ਼ਬਰ ਹੈ।..
http://beta.ajitjalandhar.com/news/20200404/51/3024976.cms#3024976ਕਸ਼ਮੀਰ `ਚ ਦੋ ਅੱਤਵਾ<b>ਦੀ</b> ਢੇਰ
ਕਾਲਾ ਸੰਘਿਆਂ, 4 ਨਵੰਬਰ (ਬਲਜੀਤ ਸਿੰਘ ਸੰਘਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਹੋ ਰਹੇ ਸਮਾਗਮਾਂ ਦੇ ਸਬੰਧ ਵਿਚ ਪਿੰਡ ਮਾਛੀਜੋਆ ਟੈਂਟ ਸਿਟੀ ਨੰਬਰ-1 ਦੇ ਨੇੜੇ ਲੰਗਰ ਦੀ ਆਰੰਭਤਾ ਕੀਤੀ ਗਈ ਹੈ | ਇਹ ਲੰਗਰ ਸੰਤ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਸੰਤ ਬਾਬਾ ਬਲਵਿੰਦਰ ਸਿੰਘ, ਸੰਤ ਬਾਬਾ ਅਮਰੀਕ ਸਿੰਘ, ਸੰਤ ਬਾਬਾ ਲੀਡਰ ਸਿੰਘ ਗੁਰਸਰ ਸੈਫਲਾਬਾਦ ਵਾਲੇ, ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਦੀ ਅਗਵਾਈ ਵਿਚ ਲਗਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਲੰਗਰ ਸਬੰਧੀ ਰਸਦਾਂ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਅਤੇ ਗੁਰਦੁਆਰਾ ਗੁਰਸਰ ਸੈਫਲਾਬਾਦ ਪਹੁੰਚਾਈਆਂ ਜਾ ਸਕਦੀਆਂ ਹਨ | ਗੁਰੂ ਕਾ ਲੰਗਰ ਟੀਮ ਵਲੋਂ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦੀ ਸਹੂਲਤ ਦਿੱਤੀ ਜਾਵੇਗੀ | ਇਲਾਕੇ ਦੀਆਂ ਸੰਗਤਾਂ ਵਲੋਂ ਬੜੇ ਉਤਸ਼ਾਹ ਨਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ |..
http://beta.ajitjalandhar.com/news/20191105/9/2852011.cms#2852011ਸੰਗਤ <b>ਦੀ</b> ਸਹੂਲਤ ਲਈ ਟੈਂਟ ਸਿਟੀ-1 ਨੇੜੇ ਲੰਗਰ <b>ਦੀ</b> ਸੇਵਾ ਸ਼ੁਰੂ ਕੀਤੀ <b>ਗਈ</b> ਹੈ–ਸੰਤ ਦਇਆ ਸਿੰਘ
ਕਾਲਾ ਸੰਘਿਆਂ, 4 ਨਵੰਬਰ (ਬਲਜੀਤ ਸਿੰਘ ਸੰਘਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਹੋ ਰਹੇ ਸਮਾਗਮਾਂ ਦੇ ਸਬੰਧ ਵਿਚ ਪਿੰਡ ਮਾਛੀਜੋਆ ਟੈਂਟ ਸਿਟੀ ਨੰਬਰ-1 ਦੇ ਨੇੜੇ ਲੰਗਰ ਦੀ ਆਰੰਭਤਾ ਕੀਤੀ ਗਈ ਹੈ | ਇਹ ਲੰਗਰ ਸੰਤ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਸੰਤ ਬਾਬਾ ਬਲਵਿੰਦਰ ਸਿੰਘ, ਸੰਤ ਬਾਬਾ ਅਮਰੀਕ ਸਿੰਘ, ਸੰਤ ਬਾਬਾ ਲੀਡਰ ਸਿੰਘ ਗੁਰਸਰ ਸੈਫਲਾਬਾਦ ਵਾਲੇ, ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਦੀ ਅਗਵਾਈ ਵਿਚ ਲਗਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਲੰਗਰ ਸਬੰਧੀ ਰਸਦਾਂ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਅਤੇ ਗੁਰਦੁਆਰਾ ਗੁਰਸਰ ਸੈਫਲਾਬਾਦ ਪਹੁੰਚਾਈਆਂ ਜਾ ਸਕਦੀਆਂ ਹਨ | ਗੁਰੂ ਕਾ ਲੰਗਰ ਟੀਮ ਵਲੋਂ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦੀ ਸਹੂਲਤ ਦਿੱਤੀ ਜਾਵੇਗੀ | ਇਲਾਕੇ ਦੀਆਂ ਸੰਗਤਾਂ ਵਲੋਂ ਬੜੇ ਉਤਸ਼ਾਹ ਨਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ |..
http://beta.ajitjalandhar.com/news/20191105/9/2852011.cms#2852011ਸੰਗਤ <b>ਦੀ</b> ਸਹੂਲਤ ਲਈ ਟੈਂਟ ਸਿਟੀ-1 ਨੇੜੇ ਲੰਗਰ <b>ਦੀ</b> ਸੇਵਾ ਸ਼ੁਰੂ ਕੀਤੀ <b>ਗਈ</b> ਹੈ–ਸੰਤ ਦਇਆ ਸਿੰਘ


Related Searches

Video Searches



ਚੈੱਕ ਹੋ ਕੇ ਜਾਵੇਗੀ ਲੰਗਰਸੇਵਾ ਦੀ ਸਮਗਰੀ, ਵਧਾਈ ਗਈ ਸੁਰੱਖਿਆ

ਉਦਘਾਟਨ ਤੋਂ ਪਹਿਲਾਂ ਹੀ ਮਿਲੀ ਅੱਤਵਾਦੀ ਹਮਲੇ ਦੀ ਚੇਤਾਵਨੀ,ਸੁਰੱਖਿਆ ਏਜੰਸੀਆਂ ਨੇ ਵਧਾਈ ਸੁਰੱਖਿਆ

ਸਫਾਈ ਕਰਮੀਆਂ ਦੀ ਜਿੰਦਗੀ ਨਾਲ ਖਿਲਵਾੜ, ਨਹੀਂ ਦਿੱਤੀ ਜਾ ਰਹੀ ਸੁਰੱਖਿਆ ਸਮੱਗਰੀ

ਕਿਸਾਨਾਂ ਦੀ ਆਮਦਨ ਵਧਾਈ ਜਾਵੇਗੀ - ਤ੍ਰਿਪਤ ਰਜਿੰਦਰ ਸਿੰਘ ਬਾਜਵਾ

ਦਿੱਲੀ `ਚ ਜੇ.ਐਨ.ਯੂ ਦੇ ਬਾਹਰ ਵਧਾਈ ਗਈ ਪੁਲਿਸ ਸੁਰੱਖਿਆ

Song Searches



Find Latest Petrol Diesel Price

ਵਿਕਾਸ ਕਾਰਜਾਂ ਨਾਲ ਸਮੁੱਚੇ ਪਿੰਡ ਦੀ ਨੁਹਾਰ ਬਦਲੀ ਜਾਵੇਗੀ-ਬਾਜਵਾ
http://beta.ajitjalandhar.com/news/20200909/9/3172686.cms#3172686
ਤਿ੍ਪਤ ਬਾਜਵਾ ਨੇ ਸਮੂਹ ਸੰਗਤ ਨੂੰ ਵਿਆਹ ਪੁਰਬ ਦੀ ਦਿੱਤੀ ਵਧਾਈ
http://beta.ajitjalandhar.com/news/20200825/12/3156705.cms#3156705
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਸਮੂਹ ਸੰਗਤਾਂ ਨੂੰ ਵਿਆਹ ਪੁਰਬ ਦੀ ਵਧਾਈ
http://beta.ajitjalandhar.com/news/20200825/12/3156704.cms#3156704
ਆਈਐੱਸ ਮੈਂਬਰ ਦੇ ਘਰੋਂ ਧਮਾਕਾਖ਼ੇਜ਼ ਸਮੱਗਰੀ ਬਰਾਮਦ
https://www.samajweekly.com/%e0%a8%86%e0%a8%88%e0%a8%90%e0%a9%b1%e0%a8%b8-%e0%a8%ae%e0%a9%88%e0%a8%82%e0%a8%ac%e0%a8%b0-%e0%a8%a6%e0%a9%87-%e0%a8%98%e0%a8%b0%e0%a9%8b%e0%a8%82-%e0%a8%a7%e0%a8%ae%e0%a8%be%e0%a8%95%e0%a8%be/
Delhi Police ਨੇ 1984 ਸਿੱਖ ਕਤਲੇਆਮ ਮਾਮਲੇ ਚ Jagdish Tytler ਕੇਸ ਦੇ ਗਵਾਹ ਦੀ ਸੁਰੱਖਿਆ ਲਈ ਵਾਪਸ
https://allpunjab.in/Videos/Play?q=Delhi Police ਨੇ 1984 ਸਿੱਖ ਕਤਲੇਆਮ ਮਾਮਲੇ ਚ Jagdish Tytler ਕੇਸ ਦੇ ਗਵਾਹ ਦੀ ਸੁਰੱਖਿਆ ਲਈ ਵਾਪਸ
15 ਅਗਸਤ ਨੂੰ ਲੈਕੇ ਦੇਸ਼ ਭਰ ਚ ਸਖ਼ਤ ਸੁਰੱਖਿਆ, Delhi ਚ ਚੱਪੇ-ਚੱਪੇ ਤੇ ਸੁਰੱਖਿਆ ਮੁਲਾਜ਼ਮ ਤੈਨਾਤ
https://allpunjab.in/Videos/Play?q=15 ਅਗਸਤ ਨੂੰ ਲੈਕੇ ਦੇਸ਼ ਭਰ ਚ ਸਖ਼ਤ ਸੁਰੱਖਿਆ, Delhi ਚ ਚੱਪੇ-ਚੱਪੇ ਤੇ ਸੁਰੱਖਿਆ ਮੁਲਾਜ਼ਮ ਤੈਨਾਤ
Moga ਦੇ DC ਦਫ਼ਤਰ ਦੀ ਸੁਰੱਖਿਆ ਚ ਵੱਡੀ ਲਾਪਰਵਾਹੀ, ਸ਼ਰਾਰਤੀ ਅਨਸਰਾਂ ਨੇ ਕੀਤਾ ਤਿਰੰਗੇ ਦਾ ਅਪਮਾਨ। Khabra Punjab Toh
https://allpunjab.in/Videos/Play?q=Moga ਦੇ DC ਦਫ਼ਤਰ ਦੀ ਸੁਰੱਖਿਆ ਚ ਵੱਡੀ ਲਾਪਰਵਾਹੀ, ਸ਼ਰਾਰਤੀ ਅਨਸਰਾਂ ਨੇ ਕੀਤਾ ਤਿਰੰਗੇ ਦਾ ਅਪਮਾਨ। Khabra Punjab Toh
CM Kejriwal ਨੇ ਆਜ਼ਾਦੀ ਦਿਹਾੜੇ ਦੀ ਦਿੱਤੀ ਵਧਾਈ, ਦਿੱਲੀ ਸਕੱਤਰੇਤ `ਚ ਲਹਿਰਾਇਆ ਤਿਰੰਗਾ| ABP Sanjha
https://allpunjab.in/Videos/Play?q=CM Kejriwal ਨੇ ਆਜ਼ਾਦੀ ਦਿਹਾੜੇ ਦੀ ਦਿੱਤੀ ਵਧਾਈ, ਦਿੱਲੀ ਸਕੱਤਰੇਤ `ਚ ਲਹਿਰਾਇਆ ਤਿਰੰਗਾ| ABP Sanjha
Prime Bulletin: ਗੁਰਪਤਵੰਤ ਪੰਨੂ ਦੇ ਬਿਆਨ ਤੋਂ ਬਾਅਦ ਦਿੱਲੀ ਦੀ ਸੁਰੱਖਿਆ ਹੋਈ ਸਖ਼ਤ
https://allpunjab.in/Videos/Play?q=Prime Bulletin: ਗੁਰਪਤਵੰਤ ਪੰਨੂ ਦੇ ਬਿਆਨ ਤੋਂ ਬਾਅਦ ਦਿੱਲੀ ਦੀ ਸੁਰੱਖਿਆ ਹੋਈ ਸਖ਼ਤ
ਇਸ ਗੱਡੀ ਨੂੰ ਦੇਖ ਆ ਜਾਵੇਗੀ ਸਨ 1947 ਦੀ ਯਾਦ ਜੋ ਬਣ ਚੁੱਕੀ ਹੈ ਅੰਮ੍ਰਿਤਸਰ ਦੀ ਸ਼ਾਨ ਤੇ ਨੌਜਵਾਨ ਦੀ ਪਹਿਚਾਣ
https://allpunjab.in/Videos/Play?q=ਇਸ ਗੱਡੀ ਨੂੰ ਦੇਖ ਆ ਜਾਵੇਗੀ ਸਨ 1947 ਦੀ ਯਾਦ ਜੋ ਬਣ ਚੁੱਕੀ ਹੈ ਅੰਮ੍ਰਿਤਸਰ ਦੀ ਸ਼ਾਨ ਤੇ ਨੌਜਵਾਨ ਦੀ ਪਹਿਚਾਣ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3