Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2806 results found ! (0.033 Sec)

16 August ਤੋਂ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਹੋਵੇਗੀ ਸ਼ੁਰੂ | ABP Sanjha ▶ 0:27 16 August ਤੋਂ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਹੋਵੇਗੀ ਸ਼ੁਰੂ | ABP Sanjha
ਕੋਰੋਨਾ ਕਾਰਨ 18 ਮਾਰਚ ਨੂੰ ਰੋਕੀ ਸੀ ਯਾਤਰਾ ABP Sanjha, the juggernaut in journalism is a leading 24x7 Punjabi channel operating in Canada. Also available on all d.....
https://www.youtube.com/watch?v=Zua1olL65PE
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਸੂਰਜ ਦੇ ਰਹਿੰਦਿਆਂ ਘਰਾਂ ਚੋਂ ਬਾਹਰ ਆ ਜਾਣਾ- ਯਾਰਾਂ ਨੂੰ ਨਾਲ ਲੈਣਾ ਤੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਜਾ ਬਹਿਣਾ। ਦੌੜਨਾ, ਛੂਹਣਾ, ਧੱਕੇ ਦੇ ਸੁੱਟਣਾ ਤੇ ਖੁਦ ਵੀ ਡਿੱਗ ਪੈਣਾ ਫੇਰ…ਖਿੜ ਖਿੜਾ ਕੇ ਹੱਸਣਾ। ਮਿੱਟੀ ਦੇ ਘਰ ਬਣਾਉਣ ਲੱਗ ਪੈਣਾ- ਪੈਰ ਹੇਠਾਂ ਰੱਖ- ਸਿੱਲ੍ਹੀ ਮਿੱਟੀ ਨਾਲ ਨੱਪਣਾ, ਲਿਪਣਾ। ਹੋਰ ਮਿੱਟੀ ਪਾ ਘਰ ਨੂੰ ਪੱਕਾ ਕਰਨਾ। ਜਦੋਂ ਲੱਗਣਾ ਕਿ ‘ਪੱਕ ਏ’ ਤਾਂ- ਹੌਲ਼ੀ ਜਿਹੇ ਪੈਰ ਪਿੱਛੇ ਖਿੱਚ ਲੈਣਾ ਘਰ ਬਣ ਜਾਣਾ….. ਖੁਸ਼ ਹੋ ਜਾਣਾ। ਤੀਲੇ ਤੋੜਨੇ, ਘਰ ਸਜਾਉਣਾ। ਇੱਕ ਝੰਡਾ ਗੱਡ ਦੇਣਾ, ਅਣਜਾਣੀ ਜਿਹੀ ਫਤਿਹ ਦਾ। ਇੱਕ ਤੀਲੇ ਦਾ ਸਾਤਾ ਜਿਹਾ ਬਣਾ ਕੇ ਮੋਟਰ ਬਣਾਉਣੀ ਤੇ ਆਡ ਵੀ। ਛੋਟੇ ਛੋਟੇ ਖੇਤ ਬਣਾਉਣੇ, ਤੇ ਹਰੇ ਘਾਹ ਦੇ ਤੀਲੇ ਗੱਡ ਕੇ ਫਸਲ ਬੀਜਣੀ। ਸਮਾਂ ਭੁਲ ਜਾਣਾ—- ਤੇ ਫੇਰ ਦੂਰੋਂ ਆਵਾਜ਼ ਆਉਣੀ- ‘ਝਾਈ’ ‘ਵਾਜ਼ਾਂ ਮਾਰਦੀ ਏ। ਘਰ ਦਾ ਚੇਤਾ ਆਉਣਾ। ਤੁਰਨ ਲੱਗਿਆਂ ਘਰ ਨੂੰ ਨਿਹਾਰਨਾ। ਤੇ ਫੇਰ ਰੀਝਾਂ ਨਾਲ ਬਣਾਏ ਘਰ ਨੂੰ- ਪੈਰ ਮਾਰ ਢਾਹੁਣਾ, ਬੜਾ ਚਾਅ ਆਉਣਾ ਤੇ ਆਖਣਾ- ‘ਹੱਥਾਂ ਨਾਲ ਬਣਾਵਾਂਗੇ, ਪੈਰਾਂ ਨਾਲ ਢਾਵਾਂਗੇ।’ ਆਪਣੀਆਂ ਰੀਝਾਂ ਨੂੰ ਆਪਣੇ ਹੀ ਪੈਰਾਂ ਨਾਲ ਲਿਤਾੜਨਾ ਤੇ ਖਿੜ ਜਾਣਾ- ਘਰ ਢਾਉਣ ਦਾ ਸਵਾਦ, ਬਣਾਉਣ ਨਾਲੋਂ ਕਿਤੇ ਵੱਧ ਆਉਣਾ। ਪਰ… ਪਰ ਹੁਣ ਮੈਂ ਵੱਡਾ ਹੋ ਗਿਆ ਹਾਂ- ਹੁਣ ਕਿੱਧਰੋਂ ‘ਵਾਜ਼ ਨਹੀਂ ਪੈਂਦੀ। ਹੁਣ ਘਰ ਢਾਉਣ ਦਾ ਹੀਆ ਨਹੀਂ ਪੈਂਦਾ- ਤੇ ‘ਪਿੱਛੇ’ ਮੁੜਨ ਦਾ ਚੇਤਾ ਨਹੀਂ ਆਉਂਦਾ। – ਅਵਤਾਰ..
https://www.samajweekly.com/%e0%a8%ac%e0%a8%9a%e0%a8%aa%e0%a8%a8-%e0%a8%87%e0%a9%b1%e0%a8%95-%e0%a8%ac%e0%a8%be%e0%a8%a6%e0%a8%b6%e0%a8%be%e0%a8%b9%e0%a9%80/ਬਚਪਨ – ਇੱਕ ਬਾਦਸ਼ਾਹੀ
ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਦਿਨ ਦਿਹਾੜੇ ਚੋਰਾਂ ਨੇ ਪਿੰਡ ਸ਼ਤਾਬਗੜ੍ਹ ਦੇ ਇਕ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਘਰ ਤੋਂ ਬਾਹਰ ਸਨ | ਘਰ ਦੇ ਮਾਲਕ ਹਰਨੇਕ ਸਿੰਘ ਅਨੁਸਾਰ ਉਹ ਸਵੇਰ ਤੋਂ ਆਪਣੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਸੀ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੁਪਹਿਰ ਕਰੀਬ 12 ਵਜੇ ਨਜ਼ਦੀਕ ਹੀ ਬੱਚਿਆਂ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਗਈ ਸੀ ਤੇ ਘਰ ਨੂੰ ਬਾਹਰ ਤੋਂ ਤਾਲਾ ਵੀ ਲਗਾਇਆ ਗਿਆ ਸੀ | ਪਰ ਜਦੋਂ ਉਹ ਘਰ ਪਰਤੀ ਤਾਂ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਅਲਮਾਰੀ ਵਿਚ ਪਿਆ 30 ਹਜ਼ਾਰ ਤੇ ਕਾਫ਼ੀ ਸੋਨਾ ਵੀ ਗ਼ਾਇਬ ਸੀ ਜੋ ਕਰੀਬ ਤਿੰਨ ਲੱਖ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ | ਹਾਲਾਂਕਿ ਘਰ ਦੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕਿਸੇ ਸ਼ੱਕੀ ਦੀ ਤਸਵੀਰ ਜ਼ਰੂਰ ਕੈਦ ਹੋਈ ਹੈ ਤੇ ਇਸ ਦੀ ਸੂਚਨਾ ਸਬੰਧਿਤ ਬਹਿਲੋਲਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕਰ ਰਹੀ ਹੈ | ..
http://beta.ajitjalandhar.com/news/20191025/24/2840566.cms#2840566ਦਿਨ ਦਿਹਾੜੇ ਲੱਖਾਂ ਦੀ ਚੋਰੀ
Tiranga ਲਹਿਰਾਉਂਦੇ ਹੀ ਝੰਡੇ 'ਚੋਂ naag ਦੇਵਤਾ ਦੇ ਦਰਸ਼ਨ!..
https://www.youtube.com/watch?v=wIHG_g4Da94YouTube
#DailyAjit #Malerkotla 3Crime ਮਲੇਰਕੋਟਲਾ ਵਿਖੇ ਕਮਰੇ `ਚੋਂ ਮਿਲੀ 17 ਸਾਲਾ ਨੌਜਵਾਨ ਦੀ ਲਾਸ਼ Click on the Subscribe button to subscribe to our YouTube channel for late.....
https://allpunjab.in/Videos/Play?q=Dead Body of a 17-year-old youth found in a room at MalerkotlaDead Body of a 17-year-old youth found in a room at Malerkotla
ਖੰਨਾ, 25 ਅਕਤੂਬਰ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਦੋ ਕਾਰਾਂ ਦੀ ਹੋਈ ਆਪਸੀ ਟੱਕਰ ਵਿਚ ਕਾਰ ਚਾਲਕ ਖੰਨਾ ਵਾਸੀ ਇੰਜ: ਭਵੇ ਅਗਰਵਾਲ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਭਵੇ ਅਗਰਵਾਲ ਵਾਸੀ ਜੀ. ਟੀ. ਰੋਡ ਨੇੜੇ ਡਾਕ ਘਰ ਖੰਨਾ ਨੇ ਦੱਸਿਆ ਕਿ ਮੈਂ ਮੁਹਾਲੀ ਵਿਖੇ ਇਕ ਕੰਪਨੀ ਵਿਚ ਬਤੌਰ ਇੰਜੀਨੀਅਰ ਵਜੋਂ ਨੌਕਰੀ ਕਰਦਾ ਹਾਂ, ਜਦੋਂ ਮੈਂ ਸਾਢੇ 11 ਵਜੇ ਦੇ ਕਰੀਬ ਸਰਹਿੰਦ ਕੋਲ ਪੁੱਜਾ ਤਾਂ ਅਚਾਨਕ ਮੇਰੀ ਗੱਡੀ ਅੱਗੇ ਇਕ ਹੋਰ ਕਾਰ ਜੋ ਮੁਹੱਲੇ ਦੀ ਗਲੀ `ਚੋਂ ਨਿਕਲਣ ਲੱਗੀ ਤਾਂ ਮੇਰੀ ਕਾਰ ਵਿਚ ਦੂਜੀ ਚਾਲਕ ਦੇ ਕਾਰ ਨੇ ਮੇਰੀ ਕਾਰ `ਚ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਮੇਰੀ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਤੇ ਮੈਂ ਗੰਭੀਰ ਰੂਪ `ਚ ਜ਼ਖ਼ਮੀ ਹੋ ਗਿਆ | ਮੈਨੂੰ ਜ਼ਖ਼ਮੀ ਹਾਲਤ `ਚ ਰਾਹਗੀਰਾਂ ਦੀ ਮਦਦ ਨਾਲ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ |..
http://beta.ajitjalandhar.com/news/20191026/24/2841388.cms#2841388ਕਾਰਾਂ ਦੀ ਟੱਕਰ `ਚ ਜ਼ਖ਼ਮੀ
ਸ਼ਨੀ ਮੰਦਰ ਵਿਖੇ ਚੋਰੀ..
http://beta.ajitjalandhar.com/news/20200414/164/3032326.cms#3032326ਸ਼ਨੀ <b>ਮੰਦਰ</b> ਵਿਖੇ ਚੋਰੀ
ਕਿਸ਼ਨਪੁਰਾ ਕਲਾਂ, 24 ਅਕਤੂਬਰ (ਅਮੋਲਕ ਸਿੰਘ ਕਲਸੀ)- ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਕੂਲ ਦੇ ਮਦਰ ਟੈਰੇਸਾ ਹਾਊਸ, ਸੀ. ਵੀ. ਰਮਨ ਹਾਊਸ, ਕੈਲਾਸ਼ ਸਤਿਆਰਥੀ ਹਾਊਸ ਤੇ ਰਵਿੰਦਰ ਨਾਥ ਟੈਗੋਰ ਹਾਊਸ ਦੇ ਬੱਚਿਆਂ ਵਿਚ ਰੰਗੋਲੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖਰੋ-ਵੱਖਰੇ ਵਿਸ਼ੇ ਉੱਪਰ ਰੰਗੋਲੀਆਂ ਬਣਾ ਕੇ ਸੰਦੇਸ਼ ਦਿੱਤੇ ਗਏ | ਚੇਅਰਮੈਨ ਸਤੀਸ਼ ਕਾਲੜਾ ਤੇ ਪਿ੍ੰਸੀਪਲ ਅਨੀਤਾ ਕੁਮਾਰੀ ਨੇ ਬਣਾਈਆਂ ਰੰਗੋਲੀਆਂ ਦੀ ਖੂਬ ਪ੍ਰਸੰਸਾ ਕੀਤੀ | ਇਸ ਮੌਕੇ ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕਿ੍ਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ ਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਵੀ ਹਾਜ਼ਰ ਸਨ |..
http://beta.ajitjalandhar.com/news/20191025/20/2840138.cms#2840138ਰੰਗੋਲੀ ਮੁਕਾਬਲਾ ਕਰਵਾਇਆ
ਗੜ੍ਹਦੀਵਾਲਾ, 5 ਦਸੰਬਰ (ਚੱਗਰ)-ਗੜ੍ਹਦੀਵਾਲਾ ਪੁਲਿਸ ਵਲੋਂ ਇਕ ਬੋਰਿੰਗ ਹਾਊਸ ਦੇ ਗੋਦਾਮ `ਚੋਂ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰਨ `ਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗੋਦਾਮ ਮਾਲਕ ਦੇ ਬਿਆਨਾਂ `ਤੇ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਪੁਲਿਸ ਪਾਰਟੀ ਵਲੋਂ ਮਨਜੀਤ ਸਿੰਘ ਉਰਫ਼ ਵਿਸ਼ਾਲੀ ਪੁੱਤਰ ਸੂਰਮਾ ਸਿੰਘ ਤੇ ਪੇ੍ਰਮ ਉਰਫ਼ ਕਾਲੂ ਪੁੱਤਰ ਰਾਮਾ ਵਾਸੀਆਨ ਗੜ੍ਹਦੀਵਾਲਾ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕਪਲਾ ਬੋਰਿੰਗ ਹਾਊਸ ਦੇ ਗੋਦਾਮ `ਚੋਂ ਚੋਰੀ ਕੀਤਾ ਸਾਮਾਨ ਖ਼ਾਲਸਾ ਕਾਲਜ ਨੇੜੇ ਪੈਂਦੇ ਅੰਬਾਂ ਵਾਲੇ ਬਾਗ਼ਾਂ ਦੇ ਪੜਾਅ `ਚ ਝਾੜੀਆਂ ਵਿਚ ਲੁਕੋ ਕੇ ਰੱਖਿਆ ਹੈ, ਜਿਸ `ਤੇ ਪੁਲਿਸ ਵਲੋਂ ਉਕਤ ਗਿ੍ਫ਼ਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ `ਤੇ ਸਾਮਾਨ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ | ਜ਼ਿਕਰਯੋਗ ਹੈ ਕਿ ਸ਼ਿਵ ਕਾਂਤ ਕਪਲਾ ਪੁੱਤਰ ਗਿਰਧਾਰੀ ਲਾਲ ਵਾਸੀ ਹਾਊਸ ਨੰਬਰ-91 ਵਾਰਡ ਨੰਬਰ-3 ਗੜ੍ਹਦੀਵਾਲਾ ਨੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ `ਚ ਦੱਸਿਆ ਕਿ ਸੀ ਉਸ ਦੀ ਗੜ੍ਹਦੀਵਾਲਾ ਵਿਖੇ ਕਪਲਾ ਬੋਰਿੰਗ ਹਾਊਸ ਦੀ ਦੁਕਾਨ ਹੈ, ਬੀਤੇ 30 ਨਵੰਬਰ ਨੂੰ ਜਦੋਂ ਗੋਦਾਮ `ਚੋਂ ਕੁਝ ਸਾਮਾਨ ਲੈਣ ਗਏ ਤਾ ਵੇਖਿਆ ਤਾਂ ਗੋਦਾਮ `ਚੋਂ ਇਕ ਪਾਣੀ ਵਾਲਾ ਪੱਖਾ ਤੇ ਕੁਝ ਲੋਹੇ ਦੀਆਂ ਪਾਈਪਾਂ ਨਾ ਮਾਲੂਮ ਵਿਅਕਤੀ ਕੰਧ ਟੱਪ ਕੇ 29, 30 ਨਵੰਬਰ ਦੀ ਦਰਮਿਆਨੀ ਰਾਤ ਨੂੰ ਚੋਰੀ ਕਰ ਕੇ ਲੈ ਗਏ ਹਨ |..
http://beta.ajitjalandhar.com/news/20191206/10/2887750.cms#2887750ਚੋਰੀ <b><b>ਦੇ</b></b> ਸਾਮਾਨ ਸਮੇਤ 2 ਕਾਬੂ
ਗੜ੍ਹਦੀਵਾਲਾ, 5 ਦਸੰਬਰ (ਚੱਗਰ)-ਗੜ੍ਹਦੀਵਾਲਾ ਪੁਲਿਸ ਵਲੋਂ ਇਕ ਬੋਰਿੰਗ ਹਾਊਸ ਦੇ ਗੋਦਾਮ `ਚੋਂ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰਨ `ਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗੋਦਾਮ ਮਾਲਕ ਦੇ ਬਿਆਨਾਂ `ਤੇ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਪੁਲਿਸ ਪਾਰਟੀ ਵਲੋਂ ਮਨਜੀਤ ਸਿੰਘ ਉਰਫ਼ ਵਿਸ਼ਾਲੀ ਪੁੱਤਰ ਸੂਰਮਾ ਸਿੰਘ ਤੇ ਪੇ੍ਰਮ ਉਰਫ਼ ਕਾਲੂ ਪੁੱਤਰ ਰਾਮਾ ਵਾਸੀਆਨ ਗੜ੍ਹਦੀਵਾਲਾ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕਪਲਾ ਬੋਰਿੰਗ ਹਾਊਸ ਦੇ ਗੋਦਾਮ `ਚੋਂ ਚੋਰੀ ਕੀਤਾ ਸਾਮਾਨ ਖ਼ਾਲਸਾ ਕਾਲਜ ਨੇੜੇ ਪੈਂਦੇ ਅੰਬਾਂ ਵਾਲੇ ਬਾਗ਼ਾਂ ਦੇ ਪੜਾਅ `ਚ ਝਾੜੀਆਂ ਵਿਚ ਲੁਕੋ ਕੇ ਰੱਖਿਆ ਹੈ, ਜਿਸ `ਤੇ ਪੁਲਿਸ ਵਲੋਂ ਉਕਤ ਗਿ੍ਫ਼ਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ `ਤੇ ਸਾਮਾਨ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ | ਜ਼ਿਕਰਯੋਗ ਹੈ ਕਿ ਸ਼ਿਵ ਕਾਂਤ ਕਪਲਾ ਪੁੱਤਰ ਗਿਰਧਾਰੀ ਲਾਲ ਵਾਸੀ ਹਾਊਸ ਨੰਬਰ-91 ਵਾਰਡ ਨੰਬਰ-3 ਗੜ੍ਹਦੀਵਾਲਾ ਨੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ `ਚ ਦੱਸਿਆ ਕਿ ਸੀ ਉਸ ਦੀ ਗੜ੍ਹਦੀਵਾਲਾ ਵਿਖੇ ਕਪਲਾ ਬੋਰਿੰਗ ਹਾਊਸ ਦੀ ਦੁਕਾਨ ਹੈ, ਬੀਤੇ 30 ਨਵੰਬਰ ਨੂੰ ਜਦੋਂ ਗੋਦਾਮ `ਚੋਂ ਕੁਝ ਸਾਮਾਨ ਲੈਣ ਗਏ ਤਾ ਵੇਖਿਆ ਤਾਂ ਗੋਦਾਮ `ਚੋਂ ਇਕ ਪਾਣੀ ਵਾਲਾ ਪੱਖਾ ਤੇ ਕੁਝ ਲੋਹੇ ਦੀਆਂ ਪਾਈਪਾਂ ਨਾ ਮਾਲੂਮ ਵਿਅਕਤੀ ਕੰਧ ਟੱਪ ਕੇ 29, 30 ਨਵੰਬਰ ਦੀ ਦਰਮਿਆਨੀ ਰਾਤ ਨੂੰ ਚੋਰੀ ਕਰ ਕੇ ਲੈ ਗਏ ਹਨ |..
http://beta.ajitjalandhar.com/news/20191206/10/2887750.cms#2887750ਚੋਰੀ <b><b>ਦੇ</b></b> ਸਾਮਾਨ ਸਮੇਤ 2 ਕਾਬੂ


Related Searches

Video Searches



ਚੋਰਾਂ ਨੇ ਮੰਦਰ ‘ਚੋਂ ਉਡਾਏ ਮਾਤਾ ਦੇ ਚਾਂਦੀ ਦੇ ਛਤਰ ਤੇ ਮੁਕਟ

ਚੋਰਾਂ ਨੇ ਦਵਾਈ ਦੀ ਦੁਕਾਨ ‘ਤੇ ਕੀਤਾ ਹੱਥ ਸਾਫ, ਉਡਾਏ ਹਜ਼ਾਰਾਂ

ਫ਼ਿਲਮੀ ਅੰਦਾਜ਼ ਨਾਲ ਚੋਰਾਂ ਨੇ ਉੱਡਾਏ ਲੱਖਾਂ ਰੁਪਏ,CCTV `ਚ ਕੈਦ

ਸੋਨਾ-ਚਾਂਦੀ ਨਹੀਂ , ਚੋਰਾਂ ਨੇ Biscuit ਤੇ Maggi `ਤੇ ਕੀਤਾ ਹੱਥ ਸਾਫ

ਚੋਰਾਂ ਨੇ 15 ਕਿੱਲੋ ਚਾਂਦੀ, ਗਹਿਣਿਆਂ ਸਮੇਤ 3 ਲੱਖ ਦੀ ਨਗਦੀ `ਤੇ ਹੱਥ ਕੀਤਾ ਸਾਫ਼

Song Searches



Find Latest Petrol Diesel Price

ਸੇਵਾ ਮੁਕਤ ਮੁਲਾਜ਼ਮ ਦੇ ਬੈਂਕ ਖਾਤੇ `ਚੋਂ 80 ਹਜ਼ਾਰ ਰੁਪਏ ਗਾਇਬ
http://beta.ajitjalandhar.com/news/20200909/14/3172630.cms#3172630
ਜੰਮੂ-ਕਸ਼ਮੀਰ ਦੀ ਸਰਕਾਰੀ ਭਾਸ਼ਾ ਦੀ ਸੂਚੀ `ਚੋਂ ਪੰਜਾਬੀ ਭਾਸ਼ਾ ਨੂੰ ਲਾਂਭੇ ਕਰਨਾ ਵੱਡਾ ਵਿਤਕਰਾ-ਬਾਜਵਾ
http://beta.ajitjalandhar.com/news/20200909/12/3172167.cms#3172167
ਟਰੱਕ `ਚੋਂ 110 ਕਿੱਲੋ ਚੂਰਾ ਪੋਸਤ ਬਰਾਮਦ, ਚਾਲਕ ਗਿ੍ਫ਼ਤਾਰ
http://beta.ajitjalandhar.com/news/20200909/8/3172872.cms#3172872
ਕੋਮਾ ’ਚੋਂ ਬਾਹਰ ਆਇਆ ਨਵਾਲਨੀ
https://www.samajweekly.com/%e0%a8%95%e0%a9%8b%e0%a8%ae%e0%a8%be-%e0%a8%9a%e0%a9%8b%e0%a8%82-%e0%a8%ac%e0%a8%be%e0%a8%b9%e0%a8%b0-%e0%a8%86%e0%a8%87%e0%a8%86-%e0%a8%a8%e0%a8%b5%e0%a8%be%e0%a8%b2%e0%a8%a8%e0%a9%80/
ਸਾਬਕਾ ਸਰਪੰਚ ਸੂਰਜ ਮਸੀਹ ਦੀ ਅਗਵਾਈ `ਚ ਮਦਰ ਟੈਰੇਸਾ ਦੀ ਯਾਦ `ਚ ਸਮਾਗਮ
http://beta.ajitjalandhar.com/news/20200907/8/3170521.cms#3170521
ਸ਼ਹਿਰ `ਚੋਂ ਨਿਕਲਦੇ ਕੂੜੇ ਦੇ ਨਿਪਟਾਰੇ ਲਈ ਮੇਅਰ ਨੇ ਕੀਤੀ ਉੱਚ ਪੱਧਰੀ ਮੀਟਿੰਗ
http://beta.ajitjalandhar.com/news/20200905/15/3167443.cms#3167443
ਪਿਸਤੌਲ ਦਿਖਾ ਕੇ ਰੈਸਟੋਰੈਂਟ ਦੀ ਪਾਰਕਿੰਗ `ਚੋਂ ਖੋਹੀ ਕਾਰ-ਇਕ ਦੇ ਲੱਗੀ ਗੋਲੀ
http://beta.ajitjalandhar.com/edition/20200905/12.cms
ਜੇਲ੍ਹ `ਚੋਂ ਫ਼ਰਾਰ ਹੋਣ ਦੀ ਯੋਜਨਾ ਬਣਾਉਂਦੇ 4 ਹਵਾਲਾਤੀ ਮੋਬਾਈਲਾਂ ਸਮੇਤ ਕਾਬੂ
http://beta.ajitjalandhar.com/news/20200905/9/3167766.cms#3167766
ਬਿਜਲੀ ਦੇ ਟਰਾਂਸਫ਼ਾਰਮਰਾਂ `ਚੋਂ ਤੇਲ ਚੋਰੀ
http://beta.ajitjalandhar.com/news/20200826/10/3157323.cms#3157323
ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਆਨਲਾਈਨ ਲੇਖ ਮੁਕਾਬਲੇ ਕਰਵਾਏ
http://beta.ajitjalandhar.com/news/20200826/8/3157877.cms#3157877



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3