Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1860 results found ! (0.501 Sec)

ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ..
http://beta.ajitjalandhar.com/news/20180716/148/2276995.cmsਅਜੀਤ : ਜੰਮੂ-ਕਸ਼ਮੀਰ - ਚੰਡੀਗੜ੍ਹ `ਚ ਤਿੰਨ ਰੋਜ਼ਾ ਸ਼ਾਸਤਰੀ ਸੰਗੀਤ ਤੇ ਵਾਦਨ ਦਾ ਸਮਾਰੋਹ
Prime Report (616) || ਦੋ ਭਰਾਵਾਂ ਦੀ ਮਿਹਨਤ ਨੇ ਕੀਲੇ ਚੰਡੀਗੜ੍ਹ ਵਾਲੇ ▶ 20:52 Prime Report (616) || ਦੋ ਭਰਾਵਾਂ ਦੀ ਮਿਹਨਤ ਨੇ ਕੀਲੇ ਚੰਡੀਗੜ੍ਹ ਵਾਲੇ
#PrimeAsiaTV #PrimeReport Subscribe To Prime Asia TV Canada :- https://goo.gl/TYnf9u 24 hours Local Punjabi Channel Available in CANADA NOW ON TELUS #2364 (O.....
https://www.youtube.com/watch?v=IsbpNo-ysPk
ਚੰਡੀਗੜ੍ਹ ਤੋਂ ਸੁਖਪਾਲ ਖਹਿਰਾ ਦੀ ਪ੍ਰੈੱਸ ਕਾਨਫ੍ਰੰਸ ਲਾਈਵ..
https://www.youtube.com/watch?v=-1OPa7OvlvcYouTube
ਅਕਾਲੀ ਦਲ ਨੇ ਚੰਡੀਗੜ੍ਹ `ਚ ਕੀਤਾ ਪ੍ਰਦਰਸ਼ਨ #SpuriousLiquorCase ABP Sanjha, the juggernaut in journalism is a leading 24x7 Punjabi channel operating in Canada. Als.....
https://allpunjab.in/Videos/Play?q=Spurious Liquor - Akali Dal continues to protest | ABP SanjhaSpurious Liquor - Akali Dal continues to protest | ABP Sanjha
ਚੰਡੀਗੜ੍ਹ, 25 ਅਕਤੂਬਰ - ਮੁੱਖ ਮੰਤਰੀ ਮਨੋਹਰ ਲਾਲ ਖੱਟਰ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋ ਗਏ ਹਨ। ਉਹ ਦਿੱਲੀ `ਚ ਭਾਜਪਾ ਵਰਕਿੰਗ ਪ੍ਰਧਾਨ ਜੇ.ਪੀ. ਨੱਢਾ ਤੇ ਭਾਜਪਾ ਹਰਿਆਣਾ ਇੰਚਾਰਜ ਅਨਿਲ ਜੈਨ ਨਾਲ ਮੁਲਾਕਾਤ ਕਰਨਗੇ।..
http://beta.ajitjalandhar.com/latestnews/2841142.cmsਖੱਟਰ ਦਿੱਲੀ ਲਈ ਰਵਾਨਾ
ਪਰਿਵਾਰ ਨੇ ਲਾਇਆ 550 ਕਿਲੋ ਦਾ ਕੇਕ ਦਾ ਲੰਗਰ ਚੰਡੀਗੜ੍ਹ ਦੇ ਸੈਕਟਰ 19 `ਚ ਕੇਕ ਦਾ ਲੰਗਰ 24 ਘੰਟਿਆਂ `ਚ ਤਿਆਰ ਹੋਇਆ ਕੇਕ ਕੇਕ ਦਾ ਅਨੋਖਾ ਲੰਗਰ ਦੇਖ ਲੋਕ ਹੋਏ ਖੁਸ਼ Official website: https://jagbani.punjabkesari.in/ Lik..
https://allpunjab.in/Videos/Play?q=Sikh Family ਨੇ ਲਾਇਆ 550 KG Cake ਦਾ ਲੰਗਰSikh Family ਨੇ ਲਾਇਆ 550 KG Cake ਦਾ ਲੰਗਰ
ਰੂੜੇਕੇ ਕਲਾਂ, 28 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਲਾਗਲੇ ਪਿੰਡ ਫ਼ਤਿਹਗੜ੍ਹ ਛੰਨਾ ਵਿਖੇ ਡੇਰਾ ਫੱਕਰਾਂ ਦਾ ਚਲਾ ਰਹੇ ਡੇਰਾ ਮੁਖੀ ਦਿਨੇਸ਼ ਸਾਹ ਗਿੱਲ ਉਰਫ਼ ਦਿਨੇਸ਼ ਸਾਹ ਕਾਦਰੀ ਪੁੱਤਰ ਗੁਰਦੇਵ ਸਿੰਘ ਵਾਸੀ ਜਮਾਲਪੁਰ ਮਾਸਟਰ ਕਾਲੋਨੀ ਲੁਧਿਆਣਾ ਨੂੰ ਪਿਛਲੇ ਦਿਨੀਂ ਮਾਨਯੋਗ ਜ਼ਿਲ੍ਹਾ ਸੈਸ਼ਨ ਅਦਾਲਤ ਬਰਨਾਲਾ ਵਲੋਂ ਔਰਤ ਨਾਲ ਡੇਰੇ ਬੁਲਾ ਕੇ ਜਬਰ ਜਨਾਹ ਕਰਨ, ਧਮਕੀਆਂ ਦੇਣ ਦਾ ਦੋਸ਼ੀ ਮੰਨਦਿਆਂ ਸੁਣਾਈ 10 ਸਾਲ ਦੀ ਕੈਦ ਕੱਟ ਰਹੇ ਜੇਲ੍ਹ ਵਿਚ ਬੰਦ ਉਕਤ ਬਾਬੇ ਿਖ਼ਲਾਫ਼ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿਖੇ ਬਾਬੇ ਿਖ਼ਲਾਫ਼ ਅਤੇ ਉਸ ਦੀ ਪਤਨੀ ਿਖ਼ਲਾਫ਼ ਇਰਾਦਾ ਕਤਲ, ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਦੇ ਦੋਸ਼ਾਂ ਦੀਆਂ ਸੰਗੀਨ ਧਰਾਵਾਂ ਤਹਿਤ ਹੋਰ ਵੀ ਮਾਮਲੇ ਦਰਜ ਹਨ | ਜਾਣਕਾਰੀ ਅਨੁਸਾਰ ਪੁਲਿਸ ਥਾਣਾ ਧਨੌਲਾ ਵਿਖੇ ਆਪਣੇ ਹੀ ਸ਼ਰਧਾਲੂਆਂ ਨਾਲ 23 ਲੱਖ 58 ਹਜ਼ਾਰ 142 ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਡੇਰਾ ਮੁਖੀ ਦਿਨੇਸ਼ ਸਾਹ ਗਿੱਲ ਉਰਫ਼ ਦਿਨੇਸ਼ ਸ਼ਾਹ ਕਾਦਰੀ ਅਤੇ ਉਸ ਦੀ ਪਤਨੀ ਰੁਪਿੰਦਰ ਕੌਰ ਿਖ਼ਲਾਫ਼ ਮਾਮਲਾ ਦਰਜ ਹੋਇਆ ਸੀ | ਦਰਜ ਮਾਮਲੇ ਦੀ ਕਹਾਣੀ ਅਨੁਸਾਰ ਸਤਿਆ ਪਤਨੀ ਨਰਿੰਦਰ ਸਿੰਘ ਵਾਸੀ ਚੰਡੀਗੜ੍ਹ, ਖ਼ੁਸ਼ਦੀਪ ਗੋਇਲ ਉਰਫ਼ ਪਿੰ੍ਰਸ ਪੁੱਤਰ ਰਾਕੇਸ਼ ਕੁਮਾਰ ਵਾਸੀ ਹੰਡਿਆਇਆ ਬਾਜ਼ਾਰ ਬਰਨਾਲਾ ਤੇ ਹੋਰ ਵਿਅਕਤੀਆਂ ਨੇ ਜੋ ਕਿ ਪਹਿਲਾਂ ਡੇਰੇ ਦੇ ਸ਼ਰਧਾਲੂ ਸਨ ਨੇ ਐਸ.ਐਸ.ਪੀ. ਬਰਨਾਲਾ ਦੇ ਉਕਤ ਬਾਬੇ ਵਲੋਂ ਲੱਖਾਂ ਰੁਪਏ ਦੀਆਂ ਮੋਟੀਆਂ ਰਕਮਾਂ ਦੀਆਂ ਠੱਗੀਆਂ ਮਾਰਨ ਸਬੰਧੀ ਲਿਖ਼ਤੀ ਦਰਖ਼ਾਸਤਾਂ ਦੇ ਕੇ ਇਨਸਾਫ਼ ਦੀ ਮੰਗ ਕੀਤੀ ਸੀ | ਦਰਖ਼ਾਸਤਾਂ ਦੀ ਪੜਤਾਲ ਐਸ.ਪੀ. ਬਰਨਾਲਾ ਵਲੋਂ ਕੀਤੀ ਗਈ ਸੀ | ਪੜ੍ਹਤਾਲੀਆ ਅਫ਼ਸਰਾਂ ਨੇ ਆਪਣੀਆਂ ਰਿਪੋਰਟਾਂ ਵਿਚ ਲਿਖਿਆ ਸੀ ਕਿ ਦਿਨੇਸ਼ ਸਾਹ ਵਲੋਂ ਫੱਕਰਾਂ ਦਾ ਡੇਰਾ ਫ਼ਤਿਹਗੜ੍ਹ ਛੰਨਾ ਵਿਖੇ ਲਾਡੀ ਸ਼ਾਹ ਡੇਰਾ ਨਕੋਦਰ ਦੇ ਨਾਂਅ ਪਰ ਹਰੇਕ ਵੀਰਵਾਰ ਆਪਣੇ ਆਪ ਵਿਚ ਕਿਸੇ ਗੈਬੀ ਸ਼ਕਤੀਆਂ ਦੀ ਪੋਣ ਆਉਣ ਦਾ ਵਿਖਾਵਾ ਕਰਦਿਆਂ ਪੈਰਾਂ ਵਿਚ ਝਾਂਜਰਾਂ ਪਾ ਕੇ ਨੱਚ ਟੱਪ ਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ | ਜਿਸ ਨੇ ਆਪਣੇ ਸ਼ਰਧਾਲੂਆਂ ਨੂੰ ਵੱਖੋ-ਵੱਖ ਝਾਂਸੇ ਦੇ ਕੇ 23 ਲੱਖ 58 ਹਜ਼ਾਰ 142 ਰੁਪਇਆਂ ਦੀ ਠੱਗੀ ਮਾਰੀ ਹੈ | ਜਿਸ ਆਧਾਰ `ਤੇ ਉਕਤ ਬਾਬੇ ਿਖ਼ਲਾਫ਼ ਮਾਮਲਾ ਦਰਜ ਹੋਇਆ ਸੀ |..
http://beta.ajitjalandhar.com/news/20191129/25/2879742.cms#2879742ਸਮੇਤ ਹੋਰ ਵੀ ਕਈ ਮਾਮਲੇ ਦਰਜ
ਸਾਲੀ ਤੇ ਇਕ ਭਾਣਜਾ ਗੰਭੀਰ ਜ਼ਖ਼ਮੀ ਮੋਰਿੰਡਾ, 3 ਜੂਨ (ਤਰਲੋਚਨ ਸਿੰਘ ਕੰਗ , ਪਿ੍ਤਪਾਲ ਸਿੰਘ) - ਬੀਤੀ ਰਾਤ ਲਗਪਗ ਇਕ ਵਜੇ ਵਾਰਡ ਨੰਬਰ-1 ਮਿੱਲ ਰੋਡ ਮੋਰਿੰਡਾ ਦੇ ਇਕ ਘਰ ਜਵਾਈ ਪਤੀ ਆਲਮ ਪੁੱਤਰ ਚੈਨ ਲਾਲ ਉਰਫ਼ ਪੱਪੀ ਨਾਥ ਨੇ ਆਪਣੀ ਪਤਨੀ ਕਾਜਲ (26) ਤੇ ਭਾਣਜੇ ਸਾਹਿਲ (12) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਆਪਣੀ ਸਾਲੀ ਜਸਪ੍ਰੀਤ ਕੌਰ (30) ਤੇ ਦੂਜੇ ਭਾਣਜੇ ਬੌਬੀ (14) ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ | ਮੋਰਿੰਡਾ ਪੁਲਿਸ ਦੇ ਏ. ਐਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਲਗਪਗ ਰਾਤ ਡੇਢ ਵਜੇ ਮੇਰੇ ਕੋਲ ਆਲਮ ਪੁਲਿਸ ਸਟੇਸ਼ਨ ਆਇਆ ਤੇ ਕਹਿਣ ਲੱਗਾ ਕਿ ਮੈਂ ਆਪਣੀ ਪਤਨੀ ਤੇ ਕਰੀਬੀ ਰਿਸ਼ਤੇਦਾਰਾਂ ਦਾ ਕਤਲ ਕਰ ਆਇਆ ਹਾਂ ਅਤੇ ਉਸ ਨੇ ਵੀ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ ਹੈ | ਪੁਲਿਸ ਨੇ ਉਸ ਨੰੂ ਸਰਕਾਰੀ ਹਸਪਤਾਲ ਮੋਰਿੰਡਾ ਇਲਾਜ ਲਈ ਦਾਖਲ ਕਰਵਾ ਦਿੱਤਾ | ਇਸ ਸਬੰਧ `ਚ ਕਾਜਲ ਦੀ ਮਾਂ ਬਬਲੀ ਨੇ ਦੱਸਿਆ ਕਿ ਉਸ ਦਾ ਜਵਾਈ ਆਲਮ ਜਲੰਧਰ ਜ਼ਿਲੇ੍ਹ ਦੇ ਪਿੰਡ ਜੰਡਿਆਲਾ ਦਾ ਰਹਿਣ ਵਾਲਾ ਹੈ ਅਤੇ ਮਗਰਲੇ ਦੋ-ਢਾਈ ਸਾਲ ਤੋਂ ਮੋਰਿੰਡਾ `ਚ ਹੀ ਸਾਡੇ ਨਾਲ ਰਹਿ ਰਿਹਾ ਹੈ | ਉਹ ਮੇਰੀ ਬੇਟੀ ਕਾਜਲ `ਤੇ ਸ਼ੱਕ ਕਰਦਾ ਸੀ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਸੀ | ਬੀਤੀ ਰਾਤ ਉਸ ਨੇ ਜਦੋਂ ਘਰ `ਚ ਸਾਰੇ ਸੁੱਤੇ ਪਏ ਸਨ ਤਾਂ ਇਕ ਕੁਹਾੜੇ ਨਾਲ ਪਹਿਲਾਂ ਮੇਰੀ ਬੇਟੀ ਕਾਜਲ ਨੂੰ ਮਾਰ ਮੁਕਾਇਆ ਫਿਰ ਉਸ ਨੇ ਮੇਰੇ ਦੋਹਤੇ ਸਾਹਿਲ ਨੂੰ ਮਾਰ ਦਿੱਤਾ | ਮੈਂ ਕਾਜਲ ਦੇ ਛੋਟੇ ਬੇਟੇ ਜੋ ਕਿ 9 ਮਹੀਨਿਆਂ ਦਾ ਹੈ, ਨੂੰ ਦੂਜੇ ਕਮਰੇ `ਚ ਲਿਜਾ ਕੇ ਬੜੀ ਮੁਸ਼ਕਿਲ ਨਾਲ ਆਪਣੀ ਤੇ ਉਸ ਦੀ ਜਾਨ ਬਚਾਈ | ਮੇਰੀ ਇਕ ਬੇਟੀ ਸ਼ਬੀਨਾ ਥਾਈਲੈਂਡ ਗਈ ਹੋਈ ਹੈ | ਉਸ ਦਾ ਬੇਟਾ ਸਾਹਿਲ ਤੇ ਬੌਬੀ ਮੇਰੇ ਕੋਲ ਹੀ ਰਹਿੰਦੇ ਹਨ | ਬੌਬੀ ਤੇ ਮੇਰੀ ਦੂਜੀ ਬੇਟੀ ਜਸਪ੍ਰੀਤ ਕੌਰ ਨੂੰ ਵੀ ਆਲਮ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ ਜੋ ਕਿ ਪੀ.ਜੀ.ਆਈ. ਚੰਡੀਗੜ੍ਹ ਜ਼ੇਰੇ ਇਲਾਜ ਹਨ | ਡੀ. ਐਸ. ਪੀ. ਸ੍ਰੀ ਚਮਕੌਰ ਸਾਹਿਬ ਸੁਖਜੀਤ ਸਿੰਘ ਵਿਰਕ ਨੇ ਮੋਰਿੰਡਾ ਆ ਕੇ ਘਟਨਾ ਦਾ ਜਾਇਜ਼ਾ ਲਿਆ | ਮੋਰਿੰਡਾ ਪੁਲਿਸ ਵਲੋਂ ਕਤਲ ਦਾ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |..
http://beta.ajitjalandhar.com/news/20200604/1/3071920.cms#3071920ਪਤਨੀ ਤੇ ਭਾਣਜੇ ਦਾ ਕਤਲ
ਚੰਡੀਗੜ੍ਹ: ਪੰਚਾਇਤ ਵਿਭਾਗ ਵਿੱਚ ਬਦਲੀਆਂ ਹੋਈਆਂ ਹਨ। ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਵੱਲੋਂ ਦੋ ਦਰਜਨ ਦੇ ਕਰੀਬ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਦਰਜਨ ਤੋਂ ਵੱਧ ਲੇਖਾਕਾਰ ਤੇ ਐਸਈਪੀਓ ਸ਼ਾਮਲ ਹਨ। ਇਸ ਦੌਰਾਨ ਪਿਛਲੇ ਲੰਮੇ ਸਮੇਂ ਤੋਂ ਆਪਣੀ ਪੋਸਟਿੰਗ ਦੀ ਉਡੀਕ ਕਰ ਰਹੇ ਰੈਗੂਲਰ ਬੀਡੀਪੀਓਜ਼ ਸਬੰਧੀ ਚੱਲ ਰਹੀ ਚਰਚਾ ਤੋਂ ਬਾਅਦ ਵਿਭਾਗ ਨੇ ਹੈੱਡਕੁਆਰਟਰ ਉੱਤੇ ਬੈਠੇ ਅੱਠ ਬੀਡੀਪੀਓਜ਼ ਦੀ ਨਿਯੁਕਤੀ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ ਹਰਿੰਦਰ ਕੌਰ ਨੂੰ ਨੂਰਪੁਰ ਬੇਦੀ, ਹਿਤੇਨ ਕਪਿਲਾ ਨੂੰ ਖਰੜ, ਕਵਿਤਾ ਗਰਗ ਨੂੰ ਸਨੌਰ, ਰਜਨੀਸ਼ ਕੁਮਾਰ ਨੂੰ ਮਾਨਸਾ, ਨਵਨੀਤ ਜੋਸ਼ੀ ਨੂੰ ਮਲੌਦ, ਕੁਸੁਮ ਅਗਰਵਾਲ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਜਗਵੀਰ ਸਿੰਘ ਢਿਲੋਂ ਨੂੰ ਰਈਆ ’ਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਲਾਇਆ ਗਿਆ ਹੈ। ਜਗਤਾਰ ਸਿੰਘ ਨੂੰ ਬਠਿੰਡਾ ਦਾ ਈਪੀਓ ਨਿਯੁਕਤ ਕੀਤਾ ਹੈ।ਬਾਕੀ ਰੈਗੂਲਰ ਬੀਡੀਪੀਓਜ਼ ਵਿੱਚੋਂ ਜਸਪ੍ਰੀਤ ਕੌਰ ਨੂੰ ਲੁਧਿਆਣਾ-2 ਤੋਂ ਨਡਾਲਾ, ਜਸਵੰਤ ਸਿੰਘ ਵੜੈਚ ਨੂੰ ਲੁਧਿਆਣਾ-2, ਵਿਨੀਤ ਕੁਮਾਰ ਨੂੰ ਸਨੌਰ ਤੋਂ ਅਰਨੀਵਾਲਾ, ਸੰਦੀਪ ਸਿੰਘ ਨੂੰ ਹੁਸ਼ਿਆਰਪੁਰ ਤੋਂ ਨਿਹਾਲ ਸਿੰਘ ਵਾਲਾ, ਯੁਧਵੀਰ ਸਿੰਘ ਨੂੰ ਨਡਾਲਾ ਤੋਂ ਤਲਵਾੜਾ ਤੇ ਸ਼ਿਵਚਰਨ ਸਿੰਘ ਨੂੰ ਬਟਾਲਾ ਤੋਂ ਘਰੋਟਾ ਬਲਾਕ ’ਚ ਬੀਡੀਪੀਓ ਲਾਇਆ ਹੈ। ਜਿਨ੍ਹਾਂ ਨੌਂ ਲੇਖਾਕਾਰਾਂ ਨੂੰ ਬੀਡੀਪੀਓ ਦਾ ਚਾਰਜ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਲਖਵਿੰਦਰ ਕੌਰ ਨੂੰ ਸਿਧਵਾਂ ਬੇਟ ਤੋਂ ਸ਼ਾਹਕੋਟ, ਵਿਪਨ ਕੁਮਾਰ ਨੂੰ ਨਰੋਟ ਜੈਮਲ ਸਿੰਘ ਤੋਂ ਨਥਾਣਾ, ਲੈਨਿਨ ਗਰਗ ਨੂੰ ਮਾਨਸਾ ਤੋਂ ਸੰਗਤ, ਸੁਰੇਸ਼ ਕੁਮਾਰ ਨੂੰ ਸੁਧਾਰ ਤੋਂ ਸ੍ਰੀ ਹਰਗੋਬਿੰਦਪੁਰ, ਜੋਗਿੰਦਰ ਕੌਰ ਨੂੰ ਗੁਰਦਾਸਪੁਰ ਤੋਂ ਨਰੋਟ ਜੈਮਲ ਸਿੰਘ, ਗੁਰਪ੍ਰੀਤ ਸਿੰਘ ਨੂੰ ਨੂਰਪੁਰ ਬੇਦੀ ਤੋਂ ਸਿਧਵਾਂ ਬੇਟ, ਗੁਰਪ੍ਰੀਤ ਸਿੰਘ ਨੂੰ ਮਾਛੀਵਾੜਾ ਤੋਂ ਪੱਖੋਵਾਲ, ਕ੍ਰਿਪਾਲ ਸਿੰਘ ਨੂੰ ਨਿਹਾਲ ਸਿੰਘ ਵਾਲਾ ਤੋਂ ਹੁਸ਼ਿਆਰਪੁਰ ਇੱਕ ਤੇ ਬਾਵਾ ਸਿੰਘ ਨੂੰ ਸ਼ਾਹਕੋਟ ਤੋਂ ਮਾਹਿਲਪੁਰ ਬੀਡੀਪੀਓ ਲਾਇਆ ਗਿਆ ਹੈ। ਚਾਰ ਐਸਈਪੀਓਜ਼ ਵਿੱਚੋਂ ਰਾਜੇਸ਼ ਚੱਢਾ ਨੂੰ ਮੌੜ ਤੋਂ ਨਵਾਂ ਸ਼ਹਿਰ, ਪ੍ਰਦੀਪ ਸ਼ਾਰਦਾ ਨੂੰ ਪੱਖੋਵਾਲ ਤੋਂ ਭੂੰਗਾ, ਗਗਨਦੀਪ ਕੌਰ ਨੂੰ ਹੈੱਡ ਕੁਆਰਟਰ ਤੋਂ ਗੋਨਿਆਣਾ ਮੰਡੀ ਤੇ ਗੁਰਜਿੰਦਰ ਸਿੰਘ ਨੂੰ ਨਥਾਣਾ ਤੋਂ ਘੱਲ ਖੁਰਦ ਬਲਾਕ ਦੇ ਬੀਡੀਪੀਓਜ਼ ਦਾ ਚਾਰਜ ਸੌਂਪਿਆ ਗਿਆ ਹੈ।..
https://punjabi.abplive.com/news/punjab/transfers-in-panchayat-department-511949ਪੰਚਾਇਤ ਵਿਭਾਗ `ਚ ਬਦਲੀਆਂ
#DailyAjit #daljitsinghcheema #punjabiLanguage`ਚੰਡੀਗੜ੍ਹ : ਪੰਜਾਬੀ ਨੂੰ ਪੰਜਾਬ `ਚੋਂ ਖ਼ਤਮ ਕਰਨ ਲੱਗੀ ਹੈ ਪੰਜਾਬ ਸਰਕਾਰ - ਡਾ. ਚੀਮਾ Click on the Subscribe button to subs.....
https://allpunjab.in/Videos/Play?q=Punjab Government eradicate Punjabi from Punjab - Dr. CheemaPunjab Government eradicate Punjabi from Punjab - Dr. Cheema
Hotspot Chandigarh `ਚ Police ਦੀ ਸਖਤੀ ਕਰਫਿਊ ਕਾਰਣ ਚੰਡੀਗੜ੍ਹ `ਚ ਨਾਕੇਬੰਦੀ ABP Sanjha, the juggernaut in journalism is a leading 24x7 Punjabi channel operating in .....
https://allpunjab.in/Videos/Play?q=Hotspot Chandigarh `ਚ Police ਦੀ ਸਖਤੀ | ABP SanjhaHotspot Chandigarh `ਚ Police ਦੀ ਸਖਤੀ | ABP Sanjha
Hotspot Chandigarh `ਚ Police ਦੀ ਸਖਤੀ ਕਰਫਿਊ ਕਾਰਣ ਚੰਡੀਗੜ੍ਹ `ਚ ਨਾਕੇਬੰਦੀ ABP Sanjha, the juggernaut in journalism is a leading 24x7 Punjabi channel operating in .....
https://allpunjab.in/Videos/Play?q=Hotspot Chandigarh `ਚ Police ਦੀ ਸਖਤੀ | ABP SanjhaHotspot Chandigarh `ਚ Police ਦੀ ਸਖਤੀ | ABP Sanjha


Related Searches

Video Searches



ਚੰਡੀਗੜ੍ਹ `ਚ ਪ੍ਰਸਾਸ਼ਨ ਪੱਬਾਂ ਭਾਰ, ਕੋਰੋਨਾ ਤੋਂ ਸਾਵਧਾਨੀਆਂ ਨੂੰ ਲੈਕੇ ਚੰਡੀਗੜ੍ਹ ਤੋਂ ਵੱਡੀ ਖ਼ਬਰ

ਚੰਡੀਗੜ੍ਹ : ਸੁਖਬੀਰ ਬਾਦਲ ਵੱਲੋਂ ਵੀਰਪਾਲ ਕੌਰ ਖ਼ਿਲਾਫ਼ ਐੱਸ.ਐੱਸ.ਪੀ ਚੰਡੀਗੜ੍ਹ ਨੂੰ ਸ਼ਿਕਾਇਤ

ਚੰਡੀਗੜ੍ਹ `ਚ 3 ਵਜੇ ਤੱਕ ਹੋਈ 51.18% ਵੋਟਿੰਗ

ਚੰਡੀਗੜ੍ਹ `ਚ ਵੀ CAA ਦੇ ਵਿਰੋਧ ਦਾ ਅਸਰ | abp sanjha

ਚੰਡੀਗੜ੍ਹ : ਅਜ ਫਿਰ ਤੇਂਦੂਏ ਦੀ ਦਹਿਸ਼ਤ

Song Searches



Find Latest Petrol Diesel Price

ਚੰਡੀਗੜ੍ਹ ਤੋਂ ਅੰਤਰਰਾਜੀ ਬੱਸ ਸੇਵਾ 16 ਤੋਂ ਹੋਵੇਗੀ ਸ਼ੁਰੂ
http://beta.ajitjalandhar.com/news/20200905/16/3168027.cms#3168027
Prime Report (616) || ਦੋ ਭਰਾਵਾਂ ਦੀ ਮਿਹਨਤ ਨੇ ਕੀਲੇ ਚੰਡੀਗੜ੍ਹ ਵਾਲੇ
https://allpunjab.in/Videos/Play?q=Prime Report (616) || ਦੋ ਭਰਾਵਾਂ ਦੀ ਮਿਹਨਤ ਨੇ ਕੀਲੇ ਚੰਡੀਗੜ੍ਹ ਵਾਲੇ
ਚੰਡੀਗੜ੍ਹ ਸੜਕ ਤੇ ਬੈਠੀ ਕੁੜੀ ਨੇ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ,ਦੇਖੋ ਮੌਕੇ ਦੀ ਲਾਈਵ ਵੀਡੀਓ!
https://allpunjab.in/Videos/Play?q=ਚੰਡੀਗੜ੍ਹ ਸੜਕ ਤੇ ਬੈਠੀ ਕੁੜੀ ਨੇ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ,ਦੇਖੋ ਮੌਕੇ ਦੀ ਲਾਈਵ ਵੀਡੀਓ!
ਚੰਡੀਗੜ੍ਹ : ਇਨਸਾਫ਼ ਦੀ ਮੰਗ ਕਰ ਰਹੀ ਮਹਿਲਾ ਨੂੰ ਪੁਲਿਸ ਨੇ ਮਾਰੇ ਧੱਕੇ
https://allpunjab.in/Videos/Play?q=ਚੰਡੀਗੜ੍ਹ : ਇਨਸਾਫ਼ ਦੀ ਮੰਗ ਕਰ ਰਹੀ ਮਹਿਲਾ ਨੂੰ ਪੁਲਿਸ ਨੇ ਮਾਰੇ ਧੱਕੇ
ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਹਾਦਸਾ,2 ਮੌਤਾਂ| ABP Sanjha
https://allpunjab.in/Videos/Play?q=ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਹਾਦਸਾ,2 ਮੌਤਾਂ| ABP Sanjha
ਚੰਡੀਗੜ੍ਹ ਯੂਥ ਕਾਂਗਰਸ ਵਲੋਂ ਪਾਰਕਾਂ `ਚ ਦਾਖ਼ਲਾ ਫ਼ੀਸ ਲਗਾਉਣ ਿਖ਼ਲਾਫ਼ `ਦਸਤਖ਼ਤ ਮੁਹਿੰਮ`
http://beta.ajitjalandhar.com/news/20200817/16/3148153.cms#3148153
ਚੰਡੀਗੜ੍ਹ ‘ਚ ਰਿਕਾਰਡ ਤੋੜ ਕੋਰੋਨਾ ਦੇ ਮਰੀਜਾਂ ਦਾ ਆਉਣਾ ਜਾਰੀ, ਐਤਵਾਰ ਨੂੰ 93 ਮਾਮਲੇ ਆਏ ਸਾਹਮਣੇ
https://allpunjab.in/Videos/Play?q=ਚੰਡੀਗੜ੍ਹ ‘ਚ ਰਿਕਾਰਡ ਤੋੜ ਕੋਰੋਨਾ ਦੇ ਮਰੀਜਾਂ ਦਾ ਆਉਣਾ ਜਾਰੀ, ਐਤਵਾਰ ਨੂੰ 93 ਮਾਮਲੇ ਆਏ ਸਾਹਮਣੇ
ਚੰਡੀਗੜ੍ਹ `ਚ ਕੋਰੋਨਾ ਵਾਇਰਸ ਦੇ 86 ਨਵੇਂ ਮਾਮਲੇ ਆਏ ਸਾਹਮਣੇ, 20 ਸਾਲਾਂ ਨੌਜਵਾਨ ਦੀ ਹੋਈ ਮੌਤ
https://allpunjab.in/Videos/Play?q=ਚੰਡੀਗੜ੍ਹ `ਚ ਕੋਰੋਨਾ ਵਾਇਰਸ ਦੇ 86 ਨਵੇਂ ਮਾਮਲੇ ਆਏ ਸਾਹਮਣੇ, 20 ਸਾਲਾਂ ਨੌਜਵਾਨ ਦੀ ਹੋਈ ਮੌਤ
MP Pratap Bajwa ਦੇ ਖਿਲਾਫ਼ ਆਪਣੀਆਂ ਦਾ ਮੋਰਚਾ, ਚੰਡੀਗੜ੍ਹ ਚ ਪ੍ਰਤਾਪ ਬਾਜਵਾ ਦੇ ਘਰ ਦੇ ਬਾਹਰ ਕਾਂਗਰਸੀ ਆਗੂ
https://allpunjab.in/Videos/Play?q=MP Pratap Bajwa ਦੇ ਖਿਲਾਫ਼ ਆਪਣੀਆਂ ਦਾ ਮੋਰਚਾ, ਚੰਡੀਗੜ੍ਹ ਚ ਪ੍ਰਤਾਪ ਬਾਜਵਾ ਦੇ ਘਰ ਦੇ ਬਾਹਰ ਕਾਂਗਰਸੀ ਆਗੂ
ਚੰਡੀਗੜ੍ਹ `ਚ ਕੋਰੋਨਾ ਵਾਇਰਸ ਦੇ 81 ਨਵੇਂ ਮਾਮਲੇ ਆਏ ਸਾਹਮਣੇ
https://allpunjab.in/Videos/Play?q=ਚੰਡੀਗੜ੍ਹ `ਚ ਕੋਰੋਨਾ ਵਾਇਰਸ ਦੇ 81 ਨਵੇਂ ਮਾਮਲੇ ਆਏ ਸਾਹਮਣੇ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3