Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2205 results found ! (0.312 Sec)

Prime Report ( 601) || ਕਿਵੇਂ ਤੇ ਕੌਣ ਵਕਾਉਂਦੈ ਚਿੱਟਾ, ਜੋ ਇਸ ਸਭ ’ਚੋਂ ਨਿਕਲਿਆ ਉਸ ਤੋਂ ਹੀ ਸੁਣੋ ▶ 38:33 Prime Report ( 601) || ਕਿਵੇਂ ਤੇ ਕੌਣ ਵਕਾਉਂਦੈ ਚਿੱਟਾ, ਜੋ ਇਸ ਸਭ ’ਚੋਂ ਨਿਕਲਿਆ ਉਸ ਤੋਂ ਹੀ ਸੁਣੋ
#PrimeAsiaTV #PrimeReport Subscribe To Prime Asia TV Canada :- https://goo.gl/TYnf9u 24 hours Local Punjabi Channel Available in CANADA NOW ON TELUS #2364 (O.....
https://www.youtube.com/watch?v=lPOkhg9dBYk
ਮੰਡ (ਜਲੰਧਰ), 17 ਫਰਵਰੀ (ਬਲਜੀਤ ਸਿੰਘ ਸੋਹਲ/ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਗਾਖ਼ਲ ਵਿਖੇ 25-26 ਸਾਲ ਦੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਿਤਿਕ ਮਸੀਹ ਪੁੱਤਰ ਸੱਤਪਾਲ ਜੋ ਕਿ ਆਪਣੀ ਮਾਂ ਅਤੇ ਭੈਣ ਨਾਲ ਕਿਰਾਏ ਦੇ ਮਕਾਨ ਵਿਚ ਪਿੰਡ ਨਾਹਲਾਂ ਵਿਖੇ ਰਹਿੰਦਾ ਸੀ, ਜੋ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਸੀ ਤੇ ਪਿਛਲੇ 3-4 ਦਿਨ ਤੋਂ ਕੰਮ `ਤੇ ਨਹੀਂ ਜਾ ਰਿਹਾ ਸੀ | ਉਹ ਬੀਤੀ ਰਾਤ ਘਰੋਂ ਕੰਮ `ਤੇ ਗਿਆ ਸੀ | ਜਿਸ ਦੀ ਲਾਸ਼ ਪਿੰਡ ਗਾਖ਼ਲ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਤੋਂ ਮਿਲੀ ਹੈ | ਜਿਸ ਦੇ ਮੂੰਹ ਅਤੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ | ਸਵੇਰੇ ਲੋਕਾਂ ਨੇ ਦੇਖਣ `ਤੇ ਪੁਲਿਸ ਨੂੰ ਸੂਚਿਤ ਕੀਤਾ | ਮੌਕੇ `ਤੇ ਪਹੁੰਚੇ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਭੇਦਭਰੀ ਹਾਲਤ `ਚ ਲਾਸ਼ ਬਰਾਮਦ ਹੋਈ ਹੈ, ਜਿਸ ਦਾ ਪੋਸਟਮਾਰਟਮ ਕਰਾਉਣ `ਤੇ ਜੋ ਰਿਪੋਰਟ ਆਵੇਗੀ ਉਸ ਦੇ ਆਧਾਰ `ਤੇ ਕਾਰਵਾਈ ਕੀਤੀ ਜਾਵੇਗੀ |..
http://beta.ajitjalandhar.com/news/20200218/8/2974167.cms#2974167ਨੌਜਵਾਨ ਦੀ ਲਾਸ਼ ਮਿਲੀ
#DailyAjit #CoronaInpunjab #Covid19 ਨਾਭਾ `ਚ ਚੇਨਈ ਤੋਂ ਆਇਆ ਨੌਜਵਾਨ ਨਿਕਲਿਆ ਕੋਰੋਨਾ ਪਾਜ਼ੀਟਿਵ Click on the Subscribe button to subscribe to our YouTube channel for .....
https://allpunjab.in/Videos/Play?q=In Nabha, A man from Chennai tested Corona PositiveIn Nabha, A man from Chennai tested Corona Positive
ਗੁਰਦਾਸਪੁਰ, 16 ਜੂਨ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਸਥਾਨਕ ਪਿੰਡ ਔਜਲਾ ਦਾ ਨੌਜਵਾਨ ਕੁਵੈਤ ਗਿਆ ਸੀ, ਪਰ 12-5-2020 ਨੂੰ ਰਿੰਪਲ ਮਸੀਹ ਪੁੱਤਰ ਸ਼ਿੰਦਾ ਮਸੀਹ ਦੀ ਕਿਸੇ ਕਾਰਨ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਦੇ ਪਿਤਾ ਵਲੋਂ ਕ੍ਰਿਸਚੀਅਨ ਨੈਸ਼ਨਲ ਫਰੰਟ ਜ਼ਿਲ੍ਹਾ ਗੁਰਦਾਸਪੁਰ ਦੀ ਕਮੇਟੀ ਦੇ ਪ੍ਰਧਾਨ ਅਸ਼ੋਕ ਮਸੀਹ ਭੱਟੀ ਤੇ ਸਕੱਤਰ ਮੰਗਤ ਮਸੀਹ ਨੂੰ ਨਾਲ ਲੈ ਕੇ ਡੀ.ਸੀ. ਗੁਰਦਾਸਪੁਰ ਨੂੰ ਰਿੰਪਲ ਦੀ ਲਾਸ਼ ਨੰੂ ਪਿੰਡ ਲਿਆਉਣ ਵਾਸਤੇ ਇਕ ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪਰਿਵਾਰ ਬਹੁਤ ਗਰੀਬ ਹੈ ਤੇ ਸਾਰਾ ਪਰਿਵਾਰ ਸਦਮੇ ਵਿਚ ਹੈ | ਇਸ ਮੌਕੇ ਲਾਰੈਂਸ ਚੌਧਰੀ ਨੇ ਕਿਹਾ ਕਿ ਅਤਿ ਦੀ ਗਰੀਬੀ ਹੋਣ ਕਾਰਨ ਰਿੰਪਲ ਨੂੰ ਆਪਣਾ ਘਰ ਛੱਡ ਕੇ ਕੁਵੈਤ ਜਾਣਾ ਪਿਆ | ਉਨ੍ਹਾਂ ਕਿਹਾ ਕਿ ਜੇਕਰ ਇੱਥੇ ਹੀ ਚੰਗਾ ਰੁਜ਼ਗਾਰ ਮਿਲੇ ਤਾਂ ਨੌਜਵਾਨ ਆਪਣੇ ਪਰਿਵਾਰ ਨੂੰ ਛੱਡ ਕੇ ਕਿਉਂ ਵਿਦੇਸ਼ ਜਾਣ | ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਵੀ ਮੰਗ ਕੀਤੀ ਇਸ ਰਿੰਪਲ ਮਸੀਹ ਦੀ ਲਾਸ਼ ਭਾਰਤ ਲਿਆਂਦੀ ਜਾਵੇ |..
http://beta.ajitjalandhar.com/news/20200617/12/3084338.cms#3084338ਕੁਵੈਤ ਗਏ ਲੜਕੇ ਦੀ ਹੋਈ ਮੌਤ
ਪਰਿਵਾਰ ਨੇ ਲਾਇਆ 550 ਕਿਲੋ ਦਾ ਕੇਕ ਦਾ ਲੰਗਰ ਚੰਡੀਗੜ੍ਹ ਦੇ ਸੈਕਟਰ 19 `ਚ ਕੇਕ ਦਾ ਲੰਗਰ 24 ਘੰਟਿਆਂ `ਚ ਤਿਆਰ ਹੋਇਆ ਕੇਕ ਕੇਕ ਦਾ ਅਨੋਖਾ ਲੰਗਰ ਦੇਖ ਲੋਕ ਹੋਏ ਖੁਸ਼ Official website: https://jagbani.punjabkesari.in/ Lik..
https://allpunjab.in/Videos/Play?q=Sikh Family ਨੇ ਲਾਇਆ 550 KG Cake ਦਾ ਲੰਗਰSikh Family ਨੇ ਲਾਇਆ 550 KG Cake <b>ਦਾ</b> ਲੰਗਰ
ਰਾਜਾਸਾਂਸੀ, 5 ਦਸੰਬਰ (ਹੇਰ/ਖੀਵਾ)-ਪੁਲਿਸ ਜ਼ਿਲ੍ਹ•ਾ ਦਿਹਾਤੀ ਅੰਮਿ੍ਤਸਰ ਦੇ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਕਲਾਂ ਦੀ ਇੱਕ ਔਰਤ ਵਲੋਂ ਭੇਦਭਰੇ ਹਲਾਤ `ਚ ਮੌਤ ਹੋ ਜਾਣ ਉਪਰੰਤ ਪੁਲਿਸ ਵਲੋਂ ਧਾਰਾ 174 ਲਗਾਈ ਤਾਂ ਔਰਤ ਦੇ ਪਰਿਵਾਰਕ ਮੈਂਬਰਾਂ ਵਲੋਂ ਔਰਤ ਦੇ ਨਾਲ ਰਹਿਣ ਵਾਲੇ ਵਿਅਕਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਕਤਲ ਦਾ ਮੁਕੱਦਮਾ ਦਰਜ ਕਰਨ ਲਈ ਪੁਲਿਸ ਪ੍ਰਸ਼ਾਸਨ `ਤੇ ਦਬਾਅ ਪਾਉਣ ਲਈ ਅੰਮਿ੍ਤਸਰ ਹਵਾਈ ਅੱਡਾ `ਤੇ ਧਰਨਾ ਲਾ ਕੇ ਔਰਤ ਦੀ ਮਿ੍ਤਕ ਦੇਹ ਸੜਕ `ਤੇ ਰੱਖ ਕੇ ਚੱਕਾ ਜਾਮ ਕੀਤਾ ਗਿਆ, ਜਿਸ ਕਾਰਨ ਇਸ ਮਾਰਗ ਰਾਹੀਂ ਹਵਾਈ ਅੱਡੇ `ਤੇ ਪੁੱਜ ਕੇ ਦੇਸ਼ ਵਿਦੇਸ਼ਾਂ ਦੀਆਂ ਉਡਾਣਾਂ ਫੜਨ ਵਾਲੇ ਯਾਤਰੀਆਂ ਨੂੰ ਭਾਰੀ ਖੱਜਲ ਖੁਆਰ ਹੋਣਾ ਪਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸੁਮਨ ਪੁੱਤਰੀ ਜੱਸਾ ਸਿੰਘ ਵਾਸੀ ਨੌਸ਼ਹਿਰਾ ਕਲਾਂ ਜੋ ਕਿ ਆਪਣੇ ਪਹਿਲੇ ਵਿਆਹ ਤੋਂ ਤਲਾਕਸ਼ੁਦਾ ਸੀ, ਪਰ ਮਾਪਿਆਂ ਵਲੋਂ ਪਿੰਡ ਦੇ ਹੀ ਇੱਕ ਵਿਅਕਤੀ ਸ਼ੇਰਾ ਪੁੱਤਰ ਬਲਵਿੰਦਰ ਸਿੰਘ ਦੇ ਘਰ ਇਸ ਨੂੰ ਰਜਾਮੰਦੀ ਨਾਲ ਕਰੀਬ 1 ਵਰ•ਾ ਪਹਿਲਾਂ ਬਿਠਾਇਆ ਹੋਇਆ ਸੀ, ਜਦ ਕਿ ਹੁਣ ਸ਼ੇਰਾ ਇਸ ਉਕਤ ਔਰਤ ਤੋਂ ਛੁਟਕਾਰਾ ਪਾ ਕੇ ਹੋਰ ਵਿਆਹ ਕਰਨਾ ਚਾਹੁੰਦਾ ਸੀ, ਉਕਤ ਔਰਤ ਇਹ ਸਭ ਬਰਦਾਸ਼ਤ ਨਹੀਂ ਕਰ ਰਹੀ ਸੀ, ਇਸ ਦੁੱਖ ਤੋਂ ਛੁਟਕਾਰਾ ਪਾਉਣ ਲਈ ਉਕਤ ਔਰਤ ਵਲੋਂ ਜ਼ਹਿਰੀਲੀ ਵਸਤੂ ਖਾ ਲਈ ਗਈ ਤੇ ਮੌਤ ਹੋ ਗਈ | ਇਸ ਮਾਮਲੇ ਸਬੰਧੀ ਪੁਲਿਸ ਥਾਣਾ ਕੰਬੋਅ ਵਲੋਂ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਸੀ, ਪਰ ਇਸ ਲੜਕੀ ਦੇ ਮਾਪਿਆਂ ਵਲੋਂ ਉਕਤ ਵਿਅਕਤੀ ਸ਼ੇਰਾ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਦੋਸ਼ ਲਗਾਇਆ ਜਾ ਰਿਹਾ ਹੈ | ਉਨ੍ਹ•ਾਂ ਦੀ ਉਕਤ ਲੜਕੀ ਨੂੰ ਸ਼ੇਰਾ ਵਲੋਂ ਆਪ ਹੀ ਆਪਣੇ ਦੂਸਰੇ ਵਿਆਹ ਦਾ ਰਸਤਾ ਸਾਫ ਕਰਨ ਲਈ ਜ਼ਹਿਰੀਲੀ ਵਸਤੂ ਦੇ ਕੇ ਕਤਲ ਕੀਤਾ ਗਿਆ ਹੈ | ਇਸ ਲਈ ਲੜਕੀ ਪਰਿਵਾਰ ਵਲੋਂ ਸ਼ੇਰਾ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਕਤਲ ਦਾ ਮਾਮਲਾ ਦਰਜ ਕਰਵਾਉਣ ਲਈ ਉਕਤ ਔਰਤ ਦੀ ਮਿ੍ਤਕ ਦੇਹ ਹਵਾਈ ਅੱਡਾ ਮਾਰਗ ਸਥਿਤ ਕੰਬੋਅ ਪੁਲੀ `ਤੇ ਰੱਖ ਕੇ ਧਰਨਾ ਲਗਾ ਦਿੱਤਾ ਗਿਆ | ਧਰਨਾਕਾਰੀਆਂ ਨੂੰ ਪੁਲਿਸ ਥਾਣਾ ਕੰਬੋਅ ਦੇ ਮੁਖੀ ਇੰਸ: ਕਸ਼ਮੀਰ ਸਿੰਘ ਵਲੋਂ ਪੋਸਟਮਾਰਟਮ ਦੀ ਰਿਪੋਰਟ ਦੇ ਅਧਾਰ `ਤੇ ਮਾਮਲਾ ਦਰਜ ਕਰਨ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕੀਤਾ ਗਿਆ |..
http://beta.ajitjalandhar.com/news/20191206/13/2887947.cms#2887947ਭੇਦਭਰੇ ਹਲਾਤ `ਚ ਔਰਤ ਦੀ ਮੌਤ
WhatsAppFacebookTwitterTelegramEmail ਮਾੜੀ ਸੰਗਤ ਵਿੱਚ ਜਿਹੜੇ ਪੈ ਗਏ, ਉਹ ਸੱਭ ਦੇ ਮਨਾਂ ਤੋਂ ਲਹਿ ਗਏ। ਮਾੜੀ ਸੰਗਤ ਵਾਲੇ ਹੁੰਦੇ ਨੇ ਕੰਮਚੋਰ, ਸ਼ਰਾਰਤਾਂ ਬਿਨਾਂ ਉਨ੍ਹਾਂ ਨੂੰ ਸੁੱਝੇ ਨਾ ਕੁਝ ਹੋਰ। ਮਾੜੀ ਸੰਗਤ ਵਾਲੇ ਰੱਜ ਚੁਗਲੀਆਂ ਕਰਦੇ, ਚੰਗੀ ਸੰਗਤ ਵਾਲਿਆਂ ਨੂੰ ਦੇਖ ਕੇ ਸੜਦੇ। ਮਾੜੀ ਸੰਗਤ ਵਾਲਿਆਂ ਦਾ ਘਰ ਕਦੇ ਨਾ ਵਸੇ, ਖੁਸ਼ੀਆਂ ਤੇ ਹਾਸੇ ਨਾ ਆਉਣ ਉਨ੍ਹਾਂ ਕੋਲ ਕਦੇ। ਮਾੜੀ ਸੰਗਤ ਵਾਲਿਆਂ ਦਾ ਭਵਿੱਖ ਨਾ ਕੋਈ, ਉਨ੍ਹਾਂ ਕੋਲ ਬੈਠ ਕੇ ਹੋਵੇ ਖੁਸ਼ ਨਾ ਕੋਈ। ਮਾੜੀ ਸੰਗਤ ਵਾਲੇ ਕਰਦੇ ਰੱਜ ਕੇ ਨਸ਼ੇ, ਉਹ ਕਰਦੇ ਨਾ ਚੱਜਦੀ ਗੱਲ ਕਦੇ। ਮਾੜੀ ਸੰਗਤ ਵਾਲਿਆਂ ਤੋਂ ਬਚ ਕੇ ਰਹੋ ਸਦਾ, ਆਪਣੇ ਪਰਿਵਾਰ ਨਾਲ ਸੁਖੀ ਵਸੋ ਸਦਾ। -ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ (ਸ਼.ਭ.ਸ.ਨਗਰ)9915803554..
https://www.samajweekly.com/%e0%a8%ae%e0%a8%be%e0%a9%9c%e0%a9%80-%e0%a8%b8%e0%a9%b0%e0%a8%97%e0%a8%a4-%e0%a8%b5%e0%a8%be%e0%a8%b2%e0%a9%87-%e0%a8%95%e0%a8%b5%e0%a8%bf%e0%a8%a4%e0%a8%be/ਮਾੜੀ ਸੰਗਤ ਵਾਲੇ / ਕਵਿਤਾ
ਸੰਗਰੂਰ, 15 ਮਈ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਪੁਲਿਸ ਨੇ 650 ਗ੍ਰਾਮ ਹੈਰੋਇਨ (ਚਿੱਟਾ) ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 3 ਕਰੋੜ ਦੇ ਆਸ ਪਾਸ ਦੱਸੀ ਜਾ ਰਹੀ ਹੈ, ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਸੰਦੀਪ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਾਟੀ ਨਾਰਕੋਟਿਕ ਸੈਲ ਦੇ ਇੰਚਾਰਜ ਥਾਣੇਦਾਰ ਕਰਮਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਦੀ ਪੁਲਿਸ ਪਾਰਟੀ ਨੇ ਵਿਸ਼ੇਸ਼ ਇਤਲਾਹ `ਤੇ ਬਿਗੜਵਾਲ ਰੋਡ, ਬਾਲਾਜੀ ਕਲੋਨੀ ਸੁਨਾਮ ਵਿਖੇ ਰੋਹਤਕ (ਦਿੱਲੀ) ਵਾਲੇ ਪਾਸਿਓ ਇਕ ਦਿੱਲੀ ਨੰਬਰ ਸਵਿਫਟ ਕਾਰ ਵਿਚੋਂ ਹਰਪਾਲ ਕੌਰ ਪਾਲੋ (52) ਤੋਂ 650 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਜਦ ਕਿ ਔਰਤ ਦੇ ਦੋ ਸਾਥੀ ਸੰਦੀਪ ਸਿੰਘ (22) ਜੋ ਕਿ ਉਸ ਦਾ ਲੜਕਾ ਹੀ ਹੈ ਅਤੇ ਜਵਾਈ ਭਰਪੂਰ ਸਿੰਘ ਭੂਰਾ (28) ਵਾਸੀ ਜੋਲੀਆ ਦੀ ਗਿ੍ਫਤਾਰੀ ਅਜੇ ਬਾਕੀ ਹੈ | ਹਰਪਾਲ ਕੌਰ ਪਾਲੋ ਖਿਲਾਫ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਐਨ.ਡੀ.ਪੀ .ਐਸ ਅਤੇ ਐਕਸਾਇਜ਼ ਐਕਟ ਅਧੀਨ 9 ਮਾਮਲੇ ਪਹਿਲਾ ਹੀ ਦਰਜ ਹਨ | ਜਦ ਕਿ ਭਰਪੂਰ ਸਿੰਘ ਭੂਰਾ ਖਿਲਾਫ ਵੀ ਜ਼ਿਲ੍ਹੇ ਦੇ ਥਾਣਾ ਭਵਾਨੀਗੜ੍ਹ ਵਿਖੇ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲੇ ਦਰਜ ਹਨ | ਇਸ ਮਾਮਲੇ ਵਿਚ ਥਾਣਾ ਸਿਟੀ ਸੁਨਾਮ ਵਿਖੇ ਐਨ.ਡੀ.ਪੀ.ਐਸ ਅਧੀਨ ਮਾਮਲਾ ਦਰਜ਼ ਕਰ ਲਿਆ ਗਿਆ ਹੈ | ਫਰਾਰ ਦੋਵੇ ਵਿਅਕਤੀਆਂ ਸੰਦੀਪ ਗਰਗ ਅਤੇ ਭਰਪੂਰ ਸਿੰਘ ਭੂਰਾ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ | ਇਸ ਮੌਕੇ ਐਸ.ਪੀ (ਡੀ) ਹਰਿੰਦਰ ਸਿੰਘ, ਡੀ.ਐਸ.ਪੀ (ਡੀ) ਮੋਹਿਤ ਅਗਰਵਾਲ ਅਤੇ ਡੀ.ਐਸ.ਪੀ ਹੈਡਕੁਆਟਰ ਭਰਪੂਰ ਸਿੰਘ ਵੀ ਮੌਜੂਦ ਸਨ |..
http://beta.ajitjalandhar.com/news/20200516/162/3056828.cms#3056828ਹੈਰੋਇਨ ਸਮੇਤ ਔਰਤ ਕਾਬੂ
ਸਾਲੀ ਤੇ ਇਕ ਭਾਣਜਾ ਗੰਭੀਰ ਜ਼ਖ਼ਮੀ ਮੋਰਿੰਡਾ, 3 ਜੂਨ (ਤਰਲੋਚਨ ਸਿੰਘ ਕੰਗ , ਪਿ੍ਤਪਾਲ ਸਿੰਘ) - ਬੀਤੀ ਰਾਤ ਲਗਪਗ ਇਕ ਵਜੇ ਵਾਰਡ ਨੰਬਰ-1 ਮਿੱਲ ਰੋਡ ਮੋਰਿੰਡਾ ਦੇ ਇਕ ਘਰ ਜਵਾਈ ਪਤੀ ਆਲਮ ਪੁੱਤਰ ਚੈਨ ਲਾਲ ਉਰਫ਼ ਪੱਪੀ ਨਾਥ ਨੇ ਆਪਣੀ ਪਤਨੀ ਕਾਜਲ (26) ਤੇ ਭਾਣਜੇ ਸਾਹਿਲ (12) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਆਪਣੀ ਸਾਲੀ ਜਸਪ੍ਰੀਤ ਕੌਰ (30) ਤੇ ਦੂਜੇ ਭਾਣਜੇ ਬੌਬੀ (14) ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ | ਮੋਰਿੰਡਾ ਪੁਲਿਸ ਦੇ ਏ. ਐਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਲਗਪਗ ਰਾਤ ਡੇਢ ਵਜੇ ਮੇਰੇ ਕੋਲ ਆਲਮ ਪੁਲਿਸ ਸਟੇਸ਼ਨ ਆਇਆ ਤੇ ਕਹਿਣ ਲੱਗਾ ਕਿ ਮੈਂ ਆਪਣੀ ਪਤਨੀ ਤੇ ਕਰੀਬੀ ਰਿਸ਼ਤੇਦਾਰਾਂ ਦਾ ਕਤਲ ਕਰ ਆਇਆ ਹਾਂ ਅਤੇ ਉਸ ਨੇ ਵੀ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ ਹੈ | ਪੁਲਿਸ ਨੇ ਉਸ ਨੰੂ ਸਰਕਾਰੀ ਹਸਪਤਾਲ ਮੋਰਿੰਡਾ ਇਲਾਜ ਲਈ ਦਾਖਲ ਕਰਵਾ ਦਿੱਤਾ | ਇਸ ਸਬੰਧ `ਚ ਕਾਜਲ ਦੀ ਮਾਂ ਬਬਲੀ ਨੇ ਦੱਸਿਆ ਕਿ ਉਸ ਦਾ ਜਵਾਈ ਆਲਮ ਜਲੰਧਰ ਜ਼ਿਲੇ੍ਹ ਦੇ ਪਿੰਡ ਜੰਡਿਆਲਾ ਦਾ ਰਹਿਣ ਵਾਲਾ ਹੈ ਅਤੇ ਮਗਰਲੇ ਦੋ-ਢਾਈ ਸਾਲ ਤੋਂ ਮੋਰਿੰਡਾ `ਚ ਹੀ ਸਾਡੇ ਨਾਲ ਰਹਿ ਰਿਹਾ ਹੈ | ਉਹ ਮੇਰੀ ਬੇਟੀ ਕਾਜਲ `ਤੇ ਸ਼ੱਕ ਕਰਦਾ ਸੀ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਸੀ | ਬੀਤੀ ਰਾਤ ਉਸ ਨੇ ਜਦੋਂ ਘਰ `ਚ ਸਾਰੇ ਸੁੱਤੇ ਪਏ ਸਨ ਤਾਂ ਇਕ ਕੁਹਾੜੇ ਨਾਲ ਪਹਿਲਾਂ ਮੇਰੀ ਬੇਟੀ ਕਾਜਲ ਨੂੰ ਮਾਰ ਮੁਕਾਇਆ ਫਿਰ ਉਸ ਨੇ ਮੇਰੇ ਦੋਹਤੇ ਸਾਹਿਲ ਨੂੰ ਮਾਰ ਦਿੱਤਾ | ਮੈਂ ਕਾਜਲ ਦੇ ਛੋਟੇ ਬੇਟੇ ਜੋ ਕਿ 9 ਮਹੀਨਿਆਂ ਦਾ ਹੈ, ਨੂੰ ਦੂਜੇ ਕਮਰੇ `ਚ ਲਿਜਾ ਕੇ ਬੜੀ ਮੁਸ਼ਕਿਲ ਨਾਲ ਆਪਣੀ ਤੇ ਉਸ ਦੀ ਜਾਨ ਬਚਾਈ | ਮੇਰੀ ਇਕ ਬੇਟੀ ਸ਼ਬੀਨਾ ਥਾਈਲੈਂਡ ਗਈ ਹੋਈ ਹੈ | ਉਸ ਦਾ ਬੇਟਾ ਸਾਹਿਲ ਤੇ ਬੌਬੀ ਮੇਰੇ ਕੋਲ ਹੀ ਰਹਿੰਦੇ ਹਨ | ਬੌਬੀ ਤੇ ਮੇਰੀ ਦੂਜੀ ਬੇਟੀ ਜਸਪ੍ਰੀਤ ਕੌਰ ਨੂੰ ਵੀ ਆਲਮ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ ਜੋ ਕਿ ਪੀ.ਜੀ.ਆਈ. ਚੰਡੀਗੜ੍ਹ ਜ਼ੇਰੇ ਇਲਾਜ ਹਨ | ਡੀ. ਐਸ. ਪੀ. ਸ੍ਰੀ ਚਮਕੌਰ ਸਾਹਿਬ ਸੁਖਜੀਤ ਸਿੰਘ ਵਿਰਕ ਨੇ ਮੋਰਿੰਡਾ ਆ ਕੇ ਘਟਨਾ ਦਾ ਜਾਇਜ਼ਾ ਲਿਆ | ਮੋਰਿੰਡਾ ਪੁਲਿਸ ਵਲੋਂ ਕਤਲ ਦਾ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |..
http://beta.ajitjalandhar.com/news/20200604/1/3071920.cms#3071920ਪਤਨੀ ਤੇ ਭਾਣਜੇ <b>ਦਾ</b> ਕਤਲ
ਉਤਰ ਪ੍ਰਦੇਸ ਦੇ ਬਾਲ ਅਧਿਕਾਰ ਦਫਤਰ ਵਿਚ ਪਿਛਲੇ ਇਕ ਸਾਲ ਦੇ ਅੰਦਰ ਕਈ ਐਸੇ ਮਾਮਲੇ ਸਾਹਮਣੇ ਆਏ ਕਿ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਨਵੇ ਵਿਆਹੇ ਜੋੜਿਆ ਵਿਚ ਨਵਜੰਮੇ ਬੱਚਿਆਂ ਦੇ ਪਾਲਣ-ਪੋਸ਼ਣ ਨੂੰ ਲੈ ਕੇ ਇਕ ਬੋਝ ਬਣਦਾ ਜਾ ਰਿਹਾ ਹੈ।ਇਹ ਸਮੱਸਿਆਂ ਉਸ ਪਰਿਵਾਰਾਂ ਵਿਚ ਜਿਆਦਾ ਦੇਖਣ ਨੂੰ ਮਿਲਦੀ ਹੈ ਜਿਹੜੇ ਕਿ ਦੋਨੋ ਮੀਆ-ਬੀਵੀ ਕੰਮ-ਕਾਜ਼,ਨੌਕਰੀ-ਪੇਸ਼ੇ ਵਾਲੇ ਹਨ।ਦੋ ਦਹਾਕਿਆ ਦੇ ਅੰਕੜੇ ਵੀ ਇਹ ਦਰਸਾਉਦੇ ਹਨ ਕਿ ਕੰਮ-ਕਾਜੀ ਜਾਂ ਨੌਕਰੀ-ਪੇਸ਼ਾ ਵਾਲੇ ਪਰੀਵਾਰਾਂ ਦੀ ਸੰਖਿਆ ਤੇਜੀ ਨਾਲ ਵੱਧਦੀ ਜਾ ਰਹੀ ਹੈ।ਇਸ ਦੇ ਨਾਲ-ਨਾਲ ਅਲੱਗ ਅਲੱਗ ਸਹਿਰਾਂ ਵਿਚ ਨੌਕਰੀ ਕਰਨ ਦੇ ਨਾਲ ਮੀਆਂ-ਬੀਵੀ ਦਾ ਅਲੱਗ ਅਲੱਗ ਰਹਿਣ ਵੀ ਤੇਜੀ ਫੜਦਾ ਜਾ ਰਿਹਾ ਹੈ। ਮੀਆਂ-ਬੀਵੀ ਦੇ ਇਕੱਲੇ ਇਕੱਲੇ ਰਹਿਣ ਦਾ ਨੁਕਸਾਨ ਇਹ ਹੋ ਰਿਹਾ ਹੈ ਕਿ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ, ਬੱਚਿਆਂ ਦੀ ਦੇਖ-ਭਾਲ ਕਰਨ ਦਾ ਸਮ੍ਹਾਂ ਨਹੀ ਮਿਲ ਰਿਹਾ।ਏਸੇ ਵਜ੍ਹਾ ਕਰਕੇ ਬੱਚਿਆਂ ਦਾ ਬਚਪਨ ਸਿਸਕ ਰਿਹਾ ਹੈ, ਬੱਚਿਆਂ ਨੂੰ ਸਹੀ ਪਿਆਰ ਨਹੀ ਮਿਲ ਰਿਹਾ।ਇਸ ਤਰ੍ਹਾਂ ਦੇ ਪਰਿਵਾਰਾਂ ਵਿਚ ਦਾਦਾ-ਦਾਦੀ, ਨਾਨਾ-ਨਾਨੀ ਦੇ ਲਈ ਵਿਹੜੇ ਛੋਟੇ ਹੁੰਦੇ ਜਾ ਰਹੇ ਹਨ। ਇਸ ਕਰਕੇ ਉਹਨਾਂ ਨੂੰ ਬ੍ਰਿਧ-ਆਸ਼ਰਮ ਤਕ ਹੀ ਸੀਮਤ ਹੋ ਕੇ ਰਹਿਣ ਦੇ ਲਈ ਉਹਨਾਂ ਦੀ ਮਜ਼ਬੂਰੀ ਬਣ ਗਈ ਹੈ।ਇਸ ਦਾ ਨੁਕਸਾਨ ਬੱਚਿਆਂ ਨੂੰ ਸਹਿਣ ਕਰਨਾ ਪੈ ਰਿਹਾ ਹੈ। ਅਲੱਗ-ਅਲੱਗ ਰਹਿਣ ਨਾਲ ਨਾ ਤਾਂ ਉਹਨਾਂ ਦੇ ਬੱਚੇ ਮਾਂ-ਬਾਪ ਦਾਹੀ ਪਿਆਰ ਲੈ ਪਾ ਰਹੇ ਹਨ ਤੇ ਦੂਸਰੇ ਪਾਸੇ ਦਾਦਾ-ਦਾਦੀ ਦੇ ਪਰਿਵਾਰ ਵਿਚ ਨਾ ਰਹਿਣ ਨਾਲ ਬੱਚਿਆਂ ਦੀ ਇਹ ਪੀੜ੍ਹੀ ਆਪਣੇ ਪਰਿਵਾਰ ਦੇ ਖੱਟੇ-ਮਿੱਠੇ ਅਨੁਭਵਾਂ ਤੋਂ ਵੀ ਵਾਂਝੀ ਰਹਿ ਜਾਦੀ ਹੈ।ਛੋਟੇ ਤੇ ਵੱਡੇ ਸ਼ਹਿਰਾਂ ਵਿਚ ਅਲੱਗ-ਅਲੱਗ ਰਹਿੰਦੇ (ਮੀਆਂ-ਬੀਵੀ) ਪਰਿਵਾਰਾ ਦੇ ਲਈ ਬੱਚਿਆਂ ਨੂੰ ਰੱਖਣ ਦੇ ਲਈ ਕਰੱਚ,ਡੇ-ਬੋਡਿੰਗ ਸਕੂਲ ਅਤੇ ਪਲੇ-ਵੇ ਸਕੂਲਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।ਪਰ ਕੜਵੀ ਸਚਾਈ ਇਹ ਹੈ ਕਿ ਅਲੱਗ-ਅਲੱਗ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਸਹਾਰਾ ਦੇਣ ਵਾਲੀਆਂ ਇਹ ਸੰਸਥਾਵਾਂ ਵੀ ਹੁਣ ਹੌਲੀ-ਹੌਲੀ ਇਕ ਵੱਡੇ ਕਾਰੋਬਾਰ ਦਾ ਹਿੱਸਾ ਬਣਦੀਆਂ ਜਾ ਰਹੀ ਹਨ।ਦੇਖਣ ਵਿਚ ਆਇਆ ਹੈ!..
https://www.samajweekly.com/%e0%a8%ac%e0%a9%b1%e0%a8%9a%e0%a8%bf%e0%a8%86%e0%a8%82-%e0%a8%a6%e0%a8%be-%e0%a8%ac%e0%a8%9a%e0%a8%aa%e0%a8%a8-%e0%a8%b0%e0%a9%81%e0%a9%b1%e0%a8%b2-%e0%a8%b0%e0%a8%bf%e0%a8%b9%e0%a8%be/ਬੱਚਿਆਂ <b>ਦਾ</b> ਬਚਪਨ ਰੁੱਲ ਰਿਹਾ
ਉਤਰ ਪ੍ਰਦੇਸ ਦੇ ਬਾਲ ਅਧਿਕਾਰ ਦਫਤਰ ਵਿਚ ਪਿਛਲੇ ਇਕ ਸਾਲ ਦੇ ਅੰਦਰ ਕਈ ਐਸੇ ਮਾਮਲੇ ਸਾਹਮਣੇ ਆਏ ਕਿ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਨਵੇ ਵਿਆਹੇ ਜੋੜਿਆ ਵਿਚ ਨਵਜੰਮੇ ਬੱਚਿਆਂ ਦੇ ਪਾਲਣ-ਪੋਸ਼ਣ ਨੂੰ ਲੈ ਕੇ ਇਕ ਬੋਝ ਬਣਦਾ ਜਾ ਰਿਹਾ ਹੈ।ਇਹ ਸਮੱਸਿਆਂ ਉਸ ਪਰਿਵਾਰਾਂ ਵਿਚ ਜਿਆਦਾ ਦੇਖਣ ਨੂੰ ਮਿਲਦੀ ਹੈ ਜਿਹੜੇ ਕਿ ਦੋਨੋ ਮੀਆ-ਬੀਵੀ ਕੰਮ-ਕਾਜ਼,ਨੌਕਰੀ-ਪੇਸ਼ੇ ਵਾਲੇ ਹਨ।ਦੋ ਦਹਾਕਿਆ ਦੇ ਅੰਕੜੇ ਵੀ ਇਹ ਦਰਸਾਉਦੇ ਹਨ ਕਿ ਕੰਮ-ਕਾਜੀ ਜਾਂ ਨੌਕਰੀ-ਪੇਸ਼ਾ ਵਾਲੇ ਪਰੀਵਾਰਾਂ ਦੀ ਸੰਖਿਆ ਤੇਜੀ ਨਾਲ ਵੱਧਦੀ ਜਾ ਰਹੀ ਹੈ।ਇਸ ਦੇ ਨਾਲ-ਨਾਲ ਅਲੱਗ ਅਲੱਗ ਸਹਿਰਾਂ ਵਿਚ ਨੌਕਰੀ ਕਰਨ ਦੇ ਨਾਲ ਮੀਆਂ-ਬੀਵੀ ਦਾ ਅਲੱਗ ਅਲੱਗ ਰਹਿਣ ਵੀ ਤੇਜੀ ਫੜਦਾ ਜਾ ਰਿਹਾ ਹੈ। ਮੀਆਂ-ਬੀਵੀ ਦੇ ਇਕੱਲੇ ਇਕੱਲੇ ਰਹਿਣ ਦਾ ਨੁਕਸਾਨ ਇਹ ਹੋ ਰਿਹਾ ਹੈ ਕਿ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ, ਬੱਚਿਆਂ ਦੀ ਦੇਖ-ਭਾਲ ਕਰਨ ਦਾ ਸਮ੍ਹਾਂ ਨਹੀ ਮਿਲ ਰਿਹਾ।ਏਸੇ ਵਜ੍ਹਾ ਕਰਕੇ ਬੱਚਿਆਂ ਦਾ ਬਚਪਨ ਸਿਸਕ ਰਿਹਾ ਹੈ, ਬੱਚਿਆਂ ਨੂੰ ਸਹੀ ਪਿਆਰ ਨਹੀ ਮਿਲ ਰਿਹਾ।ਇਸ ਤਰ੍ਹਾਂ ਦੇ ਪਰਿਵਾਰਾਂ ਵਿਚ ਦਾਦਾ-ਦਾਦੀ, ਨਾਨਾ-ਨਾਨੀ ਦੇ ਲਈ ਵਿਹੜੇ ਛੋਟੇ ਹੁੰਦੇ ਜਾ ਰਹੇ ਹਨ। ਇਸ ਕਰਕੇ ਉਹਨਾਂ ਨੂੰ ਬ੍ਰਿਧ-ਆਸ਼ਰਮ ਤਕ ਹੀ ਸੀਮਤ ਹੋ ਕੇ ਰਹਿਣ ਦੇ ਲਈ ਉਹਨਾਂ ਦੀ ਮਜ਼ਬੂਰੀ ਬਣ ਗਈ ਹੈ।ਇਸ ਦਾ ਨੁਕਸਾਨ ਬੱਚਿਆਂ ਨੂੰ ਸਹਿਣ ਕਰਨਾ ਪੈ ਰਿਹਾ ਹੈ। ਅਲੱਗ-ਅਲੱਗ ਰਹਿਣ ਨਾਲ ਨਾ ਤਾਂ ਉਹਨਾਂ ਦੇ ਬੱਚੇ ਮਾਂ-ਬਾਪ ਦਾਹੀ ਪਿਆਰ ਲੈ ਪਾ ਰਹੇ ਹਨ ਤੇ ਦੂਸਰੇ ਪਾਸੇ ਦਾਦਾ-ਦਾਦੀ ਦੇ ਪਰਿਵਾਰ ਵਿਚ ਨਾ ਰਹਿਣ ਨਾਲ ਬੱਚਿਆਂ ਦੀ ਇਹ ਪੀੜ੍ਹੀ ਆਪਣੇ ਪਰਿਵਾਰ ਦੇ ਖੱਟੇ-ਮਿੱਠੇ ਅਨੁਭਵਾਂ ਤੋਂ ਵੀ ਵਾਂਝੀ ਰਹਿ ਜਾਦੀ ਹੈ।ਛੋਟੇ ਤੇ ਵੱਡੇ ਸ਼ਹਿਰਾਂ ਵਿਚ ਅਲੱਗ-ਅਲੱਗ ਰਹਿੰਦੇ (ਮੀਆਂ-ਬੀਵੀ) ਪਰਿਵਾਰਾ ਦੇ ਲਈ ਬੱਚਿਆਂ ਨੂੰ ਰੱਖਣ ਦੇ ਲਈ ਕਰੱਚ,ਡੇ-ਬੋਡਿੰਗ ਸਕੂਲ ਅਤੇ ਪਲੇ-ਵੇ ਸਕੂਲਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।ਪਰ ਕੜਵੀ ਸਚਾਈ ਇਹ ਹੈ ਕਿ ਅਲੱਗ-ਅਲੱਗ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਸਹਾਰਾ ਦੇਣ ਵਾਲੀਆਂ ਇਹ ਸੰਸਥਾਵਾਂ ਵੀ ਹੁਣ ਹੌਲੀ-ਹੌਲੀ ਇਕ ਵੱਡੇ ਕਾਰੋਬਾਰ ਦਾ ਹਿੱਸਾ ਬਣਦੀਆਂ ਜਾ ਰਹੀ ਹਨ।ਦੇਖਣ ਵਿਚ ਆਇਆ ਹੈ!..
https://www.samajweekly.com/%e0%a8%ac%e0%a9%b1%e0%a8%9a%e0%a8%bf%e0%a8%86%e0%a8%82-%e0%a8%a6%e0%a8%be-%e0%a8%ac%e0%a8%9a%e0%a8%aa%e0%a8%a8-%e0%a8%b0%e0%a9%81%e0%a9%b1%e0%a8%b2-%e0%a8%b0%e0%a8%bf%e0%a8%b9%e0%a8%be/ਬੱਚਿਆਂ <b>ਦਾ</b> ਬਚਪਨ ਰੁੱਲ ਰਿਹਾ


Related Searches

Video Searches



ਜਵਾਈ ਹੀ ਨਿਕਲਿਆ ਪਰਿਵਾਰ ਦਾ ਕਾਤਲ

ਅਮਰੀਕਾ `ਚ ਕਤਲ ਕੀਤੇ ਪੰਜਾਬੀ ਪਰਿਵਾਰ ਦਾ ਜਵਾਈ ਹੀ ਨਿਕਲਿਆ ਕਾਤਲ , ਜਾਣੋ ਸੂਬੇ ਦਾ ਹਾਲ

ਜਵਾਈ ਹੀ ਨਿੱਕਲਿਆ ਘਰ ਦੇ 4 ਜੀਆਂ ਦਾ ਕਾਤਲ | ABP Sanjha |

ਕਿਰਾਏਦਾਰ ਢੋਲੀ ਹੀ ਨਿਕਲਿਆ NRI ਜੋੜੇ ਦਾ ਕਾਤਲ

Harwant ਹੀ ਨਿਕਲਿਆ ਕਾਤਲ, ਨਹਿਰ `ਚੋਂ ਮਿਲੀਆਂ 2 ਲਾਸ਼ਾਂ

Song Searches



Find Latest Petrol Diesel Price

ਲੋੜਵੰਦ ਪਰਿਵਾਰ ਲਈ ਨਿਮਿਸ਼ਾ ਮਹਿਤਾ ਨੇ ਨਿੱਜੀ ਖ਼ਰਚੇ `ਤੇ ਅਪਲਾਈ ਕੀਤਾ ਬਿਜਲੀ ਕੁਨੈਕਸ਼ਨ
http://beta.ajitjalandhar.com/news/20200907/10/3169743.cms#3169743
ਮੁਹੱਲਾ ਗੋਕਲ ਨਗਰ ਦੇ ਅਨੇਕਾਂ ਪਰਿਵਾਰ `ਆਪ` `ਚ ਸ਼ਾਮਿਲ
http://beta.ajitjalandhar.com/news/20200907/10/3169732.cms#3169732
ਕੱਚੇ ਮਕਾਨਾਂ `ਚ ਜ਼ਿੰਦਗੀ ਬਤੀਤ ਕਰ ਰਹੇ ਪਿੰਡ ਜੱਟੂਵਾਲ `ਚ ਇਕ ਦਰਜਨ ਪਰਿਵਾਰ
http://beta.ajitjalandhar.com/news/20200827/12/3158061.cms#3158061
5 ਸਾਲਾ ਬੇਟੀ ਸਮੇਤ ਪਰਿਵਾਰ ਦੇ 5 ਵਿਅਕਤੀ ਕੋਰੋਨਾ ਪਾਜ਼ੀਟਿਵ
http://beta.ajitjalandhar.com/news/20200827/10/3158394.cms#3158394
ਇਲਾਜ ਕਰਵਾਉਣ ਤੋਂ ਪੂਰੀ ਤਰਾਂ ਅਸਮਰੱਥ ਹੋ ਚੁਕੇ ਪਰਿਵਾਰ ਦੀ ਮਦਦ ਲਈ ਦਾਨੀ ਸਿੱਖ ਸੰਗਤਾਂ ਨੂੰ ਅਪੀਲ
https://www.samajweekly.com/%e0%a8%87%e0%a8%b2%e0%a8%be%e0%a8%9c-%e0%a8%95%e0%a8%b0%e0%a8%b5%e0%a8%be%e0%a8%89%e0%a8%a3-%e0%a8%a4%e0%a9%8b-%e0%a8%aa%e0%a9%82%e0%a8%b0%e0%a9%80-%e0%a8%a4%e0%a8%b0%e0%a8%be%e0%a8%82-%e0%a8%85/
ਗੁੱਜਰਾਂ ਦੇ ਡੇਰਿਆਂ ਤੋਂ ਆਜ਼ਾਦ ਕਰਵਾਏ ਵਿਅਕਤੀਆਂ ਨੂੰ ਪਰਿਵਾਰ ਨਾਲ ਮਿਲਾਇਆ
http://beta.ajitjalandhar.com/news/20200824/10/3155515.cms#3155515
ਗਾਂਧੀ ਪਰਿਵਾਰ ਹੀ ਕਾਂਗਰਸ ਦੀ ਗੁਆਚੀ ਸ਼ਾਨ ਬਹਾਲ ਕਰ ਸਕਦੈ: ਕੈਪਟਨ
https://www.samajweekly.com/%e0%a8%97%e0%a8%be%e0%a8%82%e0%a8%a7%e0%a9%80-%e0%a8%aa%e0%a8%b0%e0%a8%bf%e0%a8%b5%e0%a8%be%e0%a8%b0-%e0%a8%b9%e0%a9%80-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a6%e0%a9%80/
Prime Report ( 601) || ਕਿਵੇਂ ਤੇ ਕੌਣ ਵਕਾਉਂਦੈ ਚਿੱਟਾ, ਜੋ ਇਸ ਸਭ ’ਚੋਂ ਨਿਕਲਿਆ ਉਸ ਤੋਂ ਹੀ ਸੁਣੋ
https://allpunjab.in/Videos/Play?q=Prime Report ( 601) || ਕਿਵੇਂ ਤੇ ਕੌਣ ਵਕਾਉਂਦੈ ਚਿੱਟਾ, ਜੋ ਇਸ ਸਭ ’ਚੋਂ ਨਿਕਲਿਆ ਉਸ ਤੋਂ ਹੀ ਸੁਣੋ
ਭਿੱਖੀਵਿੰਡ ਨਿਵਾਸੀ ਟਰਾਂਸਪੋਰਟਰ ਸਰਵਣ ਸਿੰਘ ਵਲੋਂ ਆਤਮ ਹੱਤਿਆ ਕਰਨ `ਤੇ ਪਰਿਵਾਰ `ਚ ਛਾਇਆ ਮਾਤਮ
http://beta.ajitjalandhar.com/news/20200818/14/3149067.cms#3149067
ਬੂਝਾ ਸਿੰਘ ਦੇ ਪਰਿਵਾਰ ਨੇ ਧਾਰਮਿਕ ਸਥਾਨ ਦਾ ਰਸਤਾ ਪੱਕਾ ਕਰਵਾਇਆ
http://beta.ajitjalandhar.com/news/20200818/11/3149205.cms#3149205



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3