Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 11397 results found ! (0.061 Sec)

ਜ਼ਬਰਦਸਤੀ ਕਿਸਾਨਾਂ ਦੀ ਜ਼ਮੀਨ `ਤੇ ਲੱਗ ਰਹੇ ਟਾਵਰ.....ਤਾਂ ਕਿਸਾਨਾਂ ਨੇ ਚੁੱਕਿਆ ਇਹ ਕਦਮ #DailyPostPunjabi For More updates subscribe us by click on above Red Subscribe B.....
https://allpunjab.in/Videos/Play?q=ਜ਼ਬਰਦਸਤੀ ਕਿਸਾਨਾਂ ਦੀ ਜ਼ਮੀਨ `ਤੇ ਲੱਗ ਰਹੇ ਟਾਵਰ.....ਤਾਂ ਕਿਸਾਨਾਂ ਨੇ ਚੁੱਕਿਆ ਇਹ ਕਦਮਜ਼ਬਰਦਸਤੀ ਕਿਸਾਨਾਂ ਦੀ ਜ਼ਮੀਨ `ਤੇ ਲੱਗ ਰਹੇ ਟਾਵਰ.....ਤਾਂ ਕਿਸਾਨਾਂ ਨੇ ਚੁੱਕਿਆ ਇਹ ਕਦਮ
ਅੱਜ ਹੋਵੇਗਾ ਪੰਜਾਬ ਦੇ ਕਿਸਾਨਾਂ ਦੀ ਕਿਸਮਤ ਦਾ ਫੈਸਲਾ ? ▶ 33:19 ਅੱਜ ਹੋਵੇਗਾ ਪੰਜਾਬ ਦੇ ਕਿਸਾਨਾਂ ਦੀ ਕਿਸਮਤ ਦਾ ਫੈਸਲਾ ?
ਅੱਜ ਹੋਵੇਗਾ ਪੰਜਾਬ ਦੇ ਕਿਸਾਨਾਂ ਦੀ ਕਿਸਮਤ ਦਾ ਫੈਸਲਾ ?..
https://www.youtube.com/watch?v=buAN_DYhvh0
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਸੂਰਜ ਦੇ ਰਹਿੰਦਿਆਂ ਘਰਾਂ ਚੋਂ ਬਾਹਰ ਆ ਜਾਣਾ- ਯਾਰਾਂ ਨੂੰ ਨਾਲ ਲੈਣਾ ਤੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਜਾ ਬਹਿਣਾ। ਦੌੜਨਾ, ਛੂਹਣਾ, ਧੱਕੇ ਦੇ ਸੁੱਟਣਾ ਤੇ ਖੁਦ ਵੀ ਡਿੱਗ ਪੈਣਾ ਫੇਰ…ਖਿੜ ਖਿੜਾ ਕੇ ਹੱਸਣਾ। ਮਿੱਟੀ ਦੇ ਘਰ ਬਣਾਉਣ ਲੱਗ ਪੈਣਾ- ਪੈਰ ਹੇਠਾਂ ਰੱਖ- ਸਿੱਲ੍ਹੀ ਮਿੱਟੀ ਨਾਲ ਨੱਪਣਾ, ਲਿਪਣਾ। ਹੋਰ ਮਿੱਟੀ ਪਾ ਘਰ ਨੂੰ ਪੱਕਾ ਕਰਨਾ। ਜਦੋਂ ਲੱਗਣਾ ਕਿ ‘ਪੱਕ ਏ’ ਤਾਂ- ਹੌਲ਼ੀ ਜਿਹੇ ਪੈਰ ਪਿੱਛੇ ਖਿੱਚ ਲੈਣਾ ਘਰ ਬਣ ਜਾਣਾ….. ਖੁਸ਼ ਹੋ ਜਾਣਾ। ਤੀਲੇ ਤੋੜਨੇ, ਘਰ ਸਜਾਉਣਾ। ਇੱਕ ਝੰਡਾ ਗੱਡ ਦੇਣਾ, ਅਣਜਾਣੀ ਜਿਹੀ ਫਤਿਹ ਦਾ। ਇੱਕ ਤੀਲੇ ਦਾ ਸਾਤਾ ਜਿਹਾ ਬਣਾ ਕੇ ਮੋਟਰ ਬਣਾਉਣੀ ਤੇ ਆਡ ਵੀ। ਛੋਟੇ ਛੋਟੇ ਖੇਤ ਬਣਾਉਣੇ, ਤੇ ਹਰੇ ਘਾਹ ਦੇ ਤੀਲੇ ਗੱਡ ਕੇ ਫਸਲ ਬੀਜਣੀ। ਸਮਾਂ ਭੁਲ ਜਾਣਾ—- ਤੇ ਫੇਰ ਦੂਰੋਂ ਆਵਾਜ਼ ਆਉਣੀ- ‘ਝਾਈ’ ‘ਵਾਜ਼ਾਂ ਮਾਰਦੀ ਏ। ਘਰ ਦਾ ਚੇਤਾ ਆਉਣਾ। ਤੁਰਨ ਲੱਗਿਆਂ ਘਰ ਨੂੰ ਨਿਹਾਰਨਾ। ਤੇ ਫੇਰ ਰੀਝਾਂ ਨਾਲ ਬਣਾਏ ਘਰ ਨੂੰ- ਪੈਰ ਮਾਰ ਢਾਹੁਣਾ, ਬੜਾ ਚਾਅ ਆਉਣਾ ਤੇ ਆਖਣਾ- ‘ਹੱਥਾਂ ਨਾਲ ਬਣਾਵਾਂਗੇ, ਪੈਰਾਂ ਨਾਲ ਢਾਵਾਂਗੇ।’ ਆਪਣੀਆਂ ਰੀਝਾਂ ਨੂੰ ਆਪਣੇ ਹੀ ਪੈਰਾਂ ਨਾਲ ਲਿਤਾੜਨਾ ਤੇ ਖਿੜ ਜਾਣਾ- ਘਰ ਢਾਉਣ ਦਾ ਸਵਾਦ, ਬਣਾਉਣ ਨਾਲੋਂ ਕਿਤੇ ਵੱਧ ਆਉਣਾ। ਪਰ… ਪਰ ਹੁਣ ਮੈਂ ਵੱਡਾ ਹੋ ਗਿਆ ਹਾਂ- ਹੁਣ ਕਿੱਧਰੋਂ ‘ਵਾਜ਼ ਨਹੀਂ ਪੈਂਦੀ। ਹੁਣ ਘਰ ਢਾਉਣ ਦਾ ਹੀਆ ਨਹੀਂ ਪੈਂਦਾ- ਤੇ ‘ਪਿੱਛੇ’ ਮੁੜਨ ਦਾ ਚੇਤਾ ਨਹੀਂ ਆਉਂਦਾ। – ਅਵਤਾਰ..
https://www.samajweekly.com/%e0%a8%ac%e0%a8%9a%e0%a8%aa%e0%a8%a8-%e0%a8%87%e0%a9%b1%e0%a8%95-%e0%a8%ac%e0%a8%be%e0%a8%a6%e0%a8%b6%e0%a8%be%e0%a8%b9%e0%a9%80/ਬਚਪਨ – ਇੱਕ ਬਾਦਸ਼ਾਹੀ
ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਦਿਨ ਦਿਹਾੜੇ ਚੋਰਾਂ ਨੇ ਪਿੰਡ ਸ਼ਤਾਬਗੜ੍ਹ ਦੇ ਇਕ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਘਰ ਤੋਂ ਬਾਹਰ ਸਨ | ਘਰ ਦੇ ਮਾਲਕ ਹਰਨੇਕ ਸਿੰਘ ਅਨੁਸਾਰ ਉਹ ਸਵੇਰ ਤੋਂ ਆਪਣੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਸੀ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੁਪਹਿਰ ਕਰੀਬ 12 ਵਜੇ ਨਜ਼ਦੀਕ ਹੀ ਬੱਚਿਆਂ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਗਈ ਸੀ ਤੇ ਘਰ ਨੂੰ ਬਾਹਰ ਤੋਂ ਤਾਲਾ ਵੀ ਲਗਾਇਆ ਗਿਆ ਸੀ | ਪਰ ਜਦੋਂ ਉਹ ਘਰ ਪਰਤੀ ਤਾਂ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਅਲਮਾਰੀ ਵਿਚ ਪਿਆ 30 ਹਜ਼ਾਰ ਤੇ ਕਾਫ਼ੀ ਸੋਨਾ ਵੀ ਗ਼ਾਇਬ ਸੀ ਜੋ ਕਰੀਬ ਤਿੰਨ ਲੱਖ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ | ਹਾਲਾਂਕਿ ਘਰ ਦੇ ਨਜ਼ਦੀਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕਿਸੇ ਸ਼ੱਕੀ ਦੀ ਤਸਵੀਰ ਜ਼ਰੂਰ ਕੈਦ ਹੋਈ ਹੈ ਤੇ ਇਸ ਦੀ ਸੂਚਨਾ ਸਬੰਧਿਤ ਬਹਿਲੋਲਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕਰ ਰਹੀ ਹੈ | ..
http://beta.ajitjalandhar.com/news/20191025/24/2840566.cms#2840566ਦਿਨ ਦਿਹਾੜੇ ਲੱਖਾਂ <b>ਦੀ</b> ਚੋਰੀ
ਡੈਮੋਕ੍ਰੈਟਿਕ ਪਾਰਟੀ ਦੇ ਬਹੁਮੱਤ ਵਾਲੀ ਅਮਰੀਕੀ ਸਦਨ ਦੀ ਨਿਆਂਇਕ ਕਮੇਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੱਲ ਰਹੇ ਮਹਾਂਦੋਸ਼ ਦੀ ਜਾਂਚ ਬਾਰੇ ਮੁਢਲੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ ’ਚ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। .....
https://allpunjab.in/Videos/Play?q=ਡੋਨਾਲਡ ਟਰੰਪ ਦੋਸ਼ੀ ਕਰਾਰਡੋਨਾਲਡ ਟਰੰਪ ਦੋਸ਼ੀ ਕਰਾਰ
ਤੂੰ ਪਹਿਲੀ ਵਾਰ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ। ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦ ਵੀ ਕੋਈ ਰੋੜਾ ਬਣ ਕੇ ਖੜਾ ਹੋਇਆ ਮੇਰੇ ਅੱਗੇ, ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ ਉਸ ਨੂੰ ਲਾਇਆ ਆਪਣੇ ਅੱਗੇ। ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ। ਪਰ ਇਹ ਬਹੁਤ ਕੰਮ ਆਇਆ ਸੁਆਰਨ ਲਈ ਮੇਰਾ ਅੱਗਾ। ਤੇਰੇ ਸਹਿਯੋਗ ਤੇ ਸੇਧ ਨਾਲ ਮੈਂ ਪੁੱਜਾ ਆਪਣੇ ਮੁਕਾਮ ਤੱਕ। ਤੇਰੇ ਕਰਕੇ ਹੀ ਮਿਲੀਆਂ ਨੇ ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ। ਤੇਰੀ ਵਧਦੀ ਉਮਰ ਨੇ ਮੈਨੂੰ ਹੈ ਡਾਢਾ ਫ਼ਿਕਰਾਂ ਵਿੱਚ ਪਾਇਆ। ਡਰਦਾ ਹਾਂ ਕਿਤੇ ਖੋਹ ਨਾ ਲਵੇ ਰੱਬ ਮੇਰੇ ਕੋਲੋਂ ਇਹ ਸਰਮਾਇਆ। ਮਿਲਦਾ ਰਹੇ ਮੈਨੂੰ ਤੇਰਾ ਪਿਆਰ ਰੱਬ ਅੱਗੇ ਕਰਾਂ ਇਹੋ ਦੁਆਵਾਂ। ‘ਮਾਨ’ ਮੈਂ ਤੇਰੇ ਨਾਲ ਰਹਾਂ ਸਦਾ ਬਣ ਕੇ ਤੇਰਾ ਪ੍ਰਛਾਵਾਂ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ {ਸ.ਭ.ਸ.ਨਗਰ}9915803554..
https://www.samajweekly.com/%e0%a8%ae%e0%a9%87%e0%a8%b0%e0%a9%87-%e0%a8%aa%e0%a8%bf%e0%a8%a4%e0%a8%be/ਮੇਰੇ ਪਿਤਾ
Hepatitis B ਹੈਪੇਟਾਈਟਸ ਭਾਵ ਪੀਲੀਆ। ਇਹ ਇੱਕ ਤਰ੍ਹਾਂ ਦੀ ਇੰਨਫੈਕਸ਼ਨ ਹੈ। ਜੋ ਕਿ ਸਾਡੇ ਸਰੀਰ ‘ਚ ਮੁੱਖ ਤੌਰ ਤੇ ਸਾਡੇ ਲਿਵਰ ‘ਚ ਹੁੰਦੀ ਹੈ। ਜਿਆਦਾਤਰ ਇਹ ਬਿਮਾਰੀ ਲੰਬਾ ਸਮਾਂ ਦਵਾਈ ਖਾਣ, ਕਿਸੇ ਕਿਸਮ ਦਾ ਨਸ਼ਾ ਕਰਨ, ਸ਼ਰਾਬ ਪੀਣ, ਦੂਸ਼ਿਤ ਮਹੌਲ ਵਿੱਚ ਰਹਿਣ, ਦੂਸ਼ਿਤ ਖਾਣਾ ਅਤੇ ਪਾਣੀ ਦਾ ਪ੍ਰਯੋਗ ਕਰਨ ਨਾਲ ਹੁੰਦੀ ਹੈ। ਕੈਂਸਰ ਤੇ HIV/AIDS ਦੀ ਤਰ੍ਹਾਂ ਹੀ Hepatitis ਵੀ ਇੱਕ ਸਿਹਤ ਚੁਣੌਤੀ ਬਣ ਚੁੱਕੀ ਹੈ। ਇਹ ਛੂਤ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ ਜਿਸ ਨੂੰ ਵੱਖਰੇ ਰੂਪਾਂ ‘ਚ ਜਾਣਿਆ ਜਾਂਦਾ ਹੈ, ਜਿਵੇਂ ਕਿ Hepatitis A,B,C, D ਅਤੇ E। Hepatitis ਦੀ ਵਜ੍ਹਾ ਨਾਲ ਹਰ ਸਾਲ 4 ਲੱਖ ਲੋਕਾਂ ਦੀ ਮੌਤ ਹੁੰਦੀ ਹੈ।B ਤੇ C ਨਹੀਂ ਹੁੰਦੇ ਜ਼ਿਆਦਾ ਖ਼ਤਰਨਾਕ ਪਰ ਜੇਕਰ Hepatitis B ਨੂੰ ਨਜ਼ਰਅੰਦਾਜ ਕੀਤਾ ਜਾਵੇ ਤਾਂ ਇਹ ਕੈਂਸਰ ਦਾ ਰੂਪ ਧਾਰ ਲੈਂਦਾ ਹੈ । ਇਸਦਾ ਵਾਇਰਸ ਖੂਨ ‘ਚ ਤਰਲ ਪਦਾਰਥ ਜਰੀਏ ਫੈਲ ਜਾਂਦਾ ਹੈ ।,ਤੇ ਇਸ ਨਾਲ ਲੀਵਰ ਨੂੰ ਵੀ ਬੁਰਾ ਪ੍ਰਭਾਵ ਪੈਂਦਾ ਏ ਤੇ ਲੀਵਰ ਨੂੰ ਕੇਸਰ ਜਾ ਲੀਵਰ ਫੇਲ੍ਹ ਹੋ ਜਾਂਦਾ ਹੈ।..
https://www.punjabi.dailypost.in/news/health/hepatitis-b-is-an-infection/Hepatitis B ਨੂੰ ਨਾ ਕਰੋ ਨਜ਼ਰਅੰਦਾਜ
ਮਕਸੂਦਾਂ, 20 ਸਤੰਬਰ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਬੀਤੇ 5 ਸਾਲਾਂ ਤੋਂ ਭਗੌੜਾ ਚੱਲ ਰਹੇ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ | ਕਾਬੂ ਕੀਤੇ ਦੋਸ਼ੀ ਦੀ ਪਛਾਣ ਰਣਜੀਤ ਸਿੰਘ ਉਰਫ਼ ਰਾਜੂ ਪੁੱਤਰ ਟਹਿਲ ਸਿੰਘ ਵਾਸੀ ਫੋਲਡੀਵਾਲ ਦੇ ਤੌਰ `ਤੇ ਹੋਈ ਹੈ | ਜਾਣਕਾਰੀ ਅਨੁਸਾਰ ਕਾਬੂ ਦੋਸ਼ੀ ਬੀਤੇ ਦੇਸੀ ਪਿਸਤੌਲ ਦੇ ਨਾਲ ਲੋਕਾਂ ਨੂੰ ਡਰਾ-ਧਮਕਾ ਕੇ ਲੁੱਟ ਖੋਹ ਕਰਨ ਦੇ ਮਾਮਲੇ `ਚ ਭਗੌੜਾ ਸੀ |..
http://beta.ajitjalandhar.com/news/20190921/8/2799825.cms#2799825ਭਗੌੜਾ ਕਾਬੂ
ਫਗਵਾੜਾ, 17 ਮਾਰਚ (ਹਰੀਪਾਲ ਸਿੰਘ)-ਅੱਜ ਇੱਥੋਂ ਦੀ ਪੋ੍ਰਫੈਸਰ ਕਾਲੋਨੀ ਇਲਾਕੇ `ਚ ਦਿਨ-ਦਿਹਾੜੇ ਇਕ ਲੜਕੀ ਆਈਲੈਟਸ ਸੈਂਟਰ ਦੇ ਬਾਹਰੋਂ ਐਕਟਿਵਾ ਸਕੂਟਰੀ ਚੋਰੀ ਕਰਕੇ ਲੈ ਗਈ | ਚੋਰੀ ਦੀ ਇਹ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਵੇਕ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਤਨਾਮਪੁਰਾ ਨੇ ਦੱਸਿਆ ਕਿ ਉਹ ਪੋ੍ਰਫੈਸਰ ਕਾਲੋਨੀ ਇਲਾਕੇ ਵਿਚ ਸਥਿਤ ਇਕ ਆਈਲੈਟਸ ਸੈਂਟਰ ਦੇ ਬਾਹਰ ਆਪਣੀ ਐਕਟੀਵਾ ਸਕੂਟਰੀ ਖੜ੍ਹੀ ਕਰਕੇ ਗਿਆ, ਜਦੋਂ ਸ਼ਾਮ ਨੂੰ ਉਸ ਨੇ ਦੇਖਿਆ ਤਾਂ ਸਕੂਟਰੀ ਸੈਂਟਰ ਦੇ ਬਾਹਰੋਂ ਗਾਇਬ ਸੀ | ਉਸ ਨੇ ਦੱਸਿਆ ਕੇ ਜਦੋਂ ਸੀ.ਸੀ.ਟੀ.ਵੀ. ਕੈਮਰੇ ਵਿਚ ਦੇਖਿਆ ਤਾਂ ਇਕ ਲੜਕੀ ਸਕੂਟਰੀ ਚੋਰੀ ਕਰਕੇ ਲੈ ਜਾ ਰਹੀ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ : ਇਸੇ ਤਰ੍ਹਾਂ ਇਕ ਹੋਰ ਮਾਮਲੇ `ਚ ਚੋਰ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਜਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਆਤਿਸ਼ਬਾਜ਼ਾਂ ਮੁਹੱਲਾ ਨੇ ਦੱਸਿਆ ਕੇ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਸੀ, ਅੱਜ ਸਵੇਰੇ ਜਦੋਂ ਉਸਨੇ ਦੇਖਿਆ ਕਿ ਮੋਟਰਸਾਈਕਲ ਗਾਇਬ ਸੀ | ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ..
http://beta.ajitjalandhar.com/news/20200318/9/3008828.cms#3008828ਲੜਕੀ ਵਲੋਂ ਐਕਟਿਵਾ ਚੋਰੀ
ਨਹੀਂ ਰਹੇ ਬਲਬੀਰ ਸਿੰਘ `ਸੀਨੀਅਰ`, ਮੋਹਾਲੀ ਦੇ ਹਸਪਤਾਲ ਚ ਲਏ ਆਖ਼ਿਰੀ ਸਾਹ ਬਲਬੀਰ ਸੀਨੀਅਰ ਦੀ ਖੇਡ ਜਗਤ ਨੂੰ ਵੱਡੀ ਦੇਣ ਜਾਣੋ ਸੀਨੀਅਰ ਬਾਰੇ ਬਹੁਤ ਖ਼ਾਸ ਗੱਲਾਂ #BalbirSenior #Hockey #D.....
https://allpunjab.in/Videos/Play?q=Hockey Legend Balbir Singh Senior Passes Away | TV PunjabHockey Legend Balbir Singh Senior Passes Away | TV Punjab
ਨਹੀਂ ਰਹੇ ਬਲਬੀਰ ਸਿੰਘ `ਸੀਨੀਅਰ`, ਮੋਹਾਲੀ ਦੇ ਹਸਪਤਾਲ ਚ ਲਏ ਆਖ਼ਿਰੀ ਸਾਹ ਬਲਬੀਰ ਸੀਨੀਅਰ ਦੀ ਖੇਡ ਜਗਤ ਨੂੰ ਵੱਡੀ ਦੇਣ ਜਾਣੋ ਸੀਨੀਅਰ ਬਾਰੇ ਬਹੁਤ ਖ਼ਾਸ ਗੱਲਾਂ #BalbirSenior #Hockey #D.....
https://allpunjab.in/Videos/Play?q=Hockey Legend Balbir Singh Senior Passes Away | TV PunjabHockey Legend Balbir Singh Senior Passes Away | TV Punjab


Related Searches

Video Searches



ਜ਼ਬਰਦਸਤੀ ਕਿਸਾਨਾਂ ਦੀ ਜ਼ਮੀਨ `ਤੇ ਲੱਗ ਰਹੇ ਟਾਵਰ.....ਤਾਂ ਕਿਸਾਨਾਂ ਨੇ ਚੁੱਕਿਆ ਇਹ ਕਦਮ

ਕਿਸਾਨਾਂ ਨੇ ਕੀਤਾ ਚੱਕਾ ਜਾਮ - ਕਿਸਾਨਾਂ ਦੀ ਜ਼ਮੀਨ ਰੁੜ੍ਹੀ | News18 Himachal Haryana Punjab Live

ਕਿਸਾਨਾਂ ਦੀ ਮਿਹਨਤ `ਤੇ ਫਿਰ ਫਿਰਿਆ ਪਾਣੀ , ਦੁਖੀ ਕਿਸਾਨਾਂ ਨੇ ਚੁੱਕਿਆਂ ਇਹ ਕਦਮ …

ਕਿਸਾਨਾਂ ਦੀ ਜ਼ਮੀਨ ਨਾਲ ਬਹਾਅ ਕੇ ਲਿਜਾ ਰਿਹਾ ਸਤਲੁਜ ਦਾ ਪਾਣੀ, ਕਦੋਂ ਸਮਝੇਗਾ ਪ੍ਰਸ਼ਾਸਨ ਕਿਸਾਨਾਂ ਦੀ ਦਰਦ ਕਹਾਣੀ !

ਜ਼ਮੀਨ ਚੋਂ ਤਾਰਾਂ ਲ਼ਘਾਉਣ ਨੂੰ ਲੈ ਕੇ ਕਿਸਾਨਾਂ `ਚ ਰੋਸ ਦੀ ਲਹਿਰ

Song Searches



Find Latest Petrol Diesel Price

ਦਾਊਦ ਦੇ ਸਾਥੀ ਰਹੇ ਇਕਬਾਲ ਅਤਰਵਾਲਾ ਤੋਂ ਸੁਣੋ Underworld ਤੋਂ ਲੈ ਕੇ ਬਾਲੀਵੁਡ ਅਤੇ ਸੁਸ਼ਾਂਤ ਦੀ ਮੌਤ `ਤੇ ਖ਼ੁਲਾਸੇ
https://allpunjab.in/Videos/Play?q=ਦਾਊਦ ਦੇ ਸਾਥੀ ਰਹੇ ਇਕਬਾਲ ਅਤਰਵਾਲਾ ਤੋਂ ਸੁਣੋ Underworld ਤੋਂ ਲੈ ਕੇ ਬਾਲੀਵੁਡ ਅਤੇ ਸੁਸ਼ਾਂਤ ਦੀ ਮੌਤ `ਤੇ ਖ਼ੁਲਾਸੇ
Charcha da Mudda || ਚਰਚਾ ਦਾ ਮੁੱਦਾ || ਪੰਜਾਬੀ ਯੂਨੀਵਰਸਿਟੀ ਜੇ ਨਾ ਹੁੰਦੀ ਤਾਂ ਮਾਲਵਾ ਰਹਿ ਜਾਂਦਾ ਅਨਪੜ੍ਹ!
https://allpunjab.in/Videos/Play?q=Charcha da Mudda || ਚਰਚਾ ਦਾ ਮੁੱਦਾ || ਪੰਜਾਬੀ ਯੂਨੀਵਰਸਿਟੀ ਜੇ ਨਾ ਹੁੰਦੀ ਤਾਂ ਮਾਲਵਾ ਰਹਿ ਜਾਂਦਾ ਅਨਪੜ੍ਹ!
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਸਨਮਾਨ
http://beta.ajitjalandhar.com/news/20200909/14/3172627.cms#3172627
ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਵਲੋਂ ਡੀ.ਸੀ. ਦਫ਼ਤਰ ਅੱਗੇ 51 ਮੈਂਬਰੀ ਜਥਾ ਗਿ੍ਫ਼ਤਾਰੀਆਂ ਲਈ ਪੇਸ਼
http://beta.ajitjalandhar.com/edition/20200909/14.cms
ਔਜੀ ਹੱਬ ਇੰਮੀਗ੍ਰੇਸ਼ਨ ਗੁਰਦਾਸਪੁਰ ਤੇ ਬਟਾਲਾ ਦਫ਼ਤਰ ਵਲੋਂ ਧੜਾਧੜ ਲਗਵਾਏ ਜਾ ਰਹੇ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ
http://beta.ajitjalandhar.com/news/20200909/12/3172165.cms#3172165
ਰਜਬਾਹੇ `ਚ ਪਾਣੀ ਨਾ ਆਉਣ ਕਰ ਕੇ ਕਿਸਾਨਾਂ ਨੇ ਕੀਤਾ ਨਹਿਰੀ ਵਿਭਾਗ ਖਿਲਾਫ਼ ਰੋਸ ਪ੍ਰਦਰਸ਼ਨ
http://beta.ajitjalandhar.com/news/20200909/12/3172168.cms#3172168
ਦੂਸਰੇ ਦਿਨ ਵੀ ਜਾਰੀ ਰਿਹਾ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ
http://beta.ajitjalandhar.com/news/20200909/8/3172846.cms#3172846
Prime Politics (04) || Oximeter ਤਾਂ ਵੰਡਾਂਗੇ, ਅਸੀਂ ਡਰਦੇ ਨਹੀਂ - Prof. Baljinder Kaur (MLA AAP)
https://allpunjab.in/Videos/Play?q=Prime Politics (04) || Oximeter ਤਾਂ ਵੰਡਾਂਗੇ, ਅਸੀਂ ਡਰਦੇ ਨਹੀਂ - Prof. Baljinder Kaur (MLA AAP)
ਕੋਰੋਨਾ ਸਬੰਧੀ ਸੋਸ਼ਲ ਮੀਡੀਆ `ਤੇ ਹੋ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਲੋਕ ਸੁਚੇਤ ਰਹਿਣ
http://beta.ajitjalandhar.com/news/20200907/9/3170238.cms#3170238
ਕਿਸਾਨਾਂ ਖ਼ਿਲਾਫ਼ ਪਾਵਰਕਾਮ ਦੇ ਕਰਮਚਾਰੀਆਂ ਵਲੋਂ ਦਰਜ ਕਰਵਾਏ ਮੁਕੱਦਮੇ ਦੇ ਰੋਸ `ਚ ਯੂਨੀਅਨ ਵਲੋਂ ਪੰਜਾਬ ਸਰਕਾਰ ਵਿਰੁੱਧ ਪੁਤਲਾ ਫੂਕ ਮੁਜ਼ਾਹਰਾ
http://beta.ajitjalandhar.com/news/20200905/13/3167884.cms#3167884



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3