Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1746 results found ! (0.856 Sec)

ਭਵਾਨੀਗੜ੍ਹ ਚ ਕੋਰੋਨਾ ਨਾਲ 2 ਹੋਰ ਮੌਤਾਂ, ਪੰਜਾਬ `ਚ ਹੁਣ ਤੱਕ 800 ਤੋਂ ਜ਼ਿਆਦਾ ਮੌਤਾਂ | Khabra Punjab Toh ▶ 2:26 ਭਵਾਨੀਗੜ੍ਹ ਚ ਕੋਰੋਨਾ ਨਾਲ 2 ਹੋਰ ਮੌਤਾਂ, ਪੰਜਾਬ `ਚ ਹੁਣ ਤੱਕ 800 ਤੋਂ ਜ਼ਿਆਦਾ ਮੌਤਾਂ | Khabra Punjab Toh
ਭਵਾਨੀਗੜ੍ਹ ਚ ਕੋਰੋਨਾ ਨਾਲ 2 ਹੋਰ ਮੌਤਾਂ , 45 ਤੇ 53 ਸਾਲ ਦੇ 2 ਲੋਕਾਂ ਦੀ ਮੌਤ ਹੋਈ , ਲੁਧਿਆਣਾ ਤੇ ਪਟਿਆਲਾ ਚ ਚੱਲ ਰਿਹਾ ਸੀ ਇਲਾਜ , ਕਈ ਦੂਜੀ ਬਿਮਾਰੀਆਂ ਨਾਲ ਵੀ ਪੀੜਤ ਸਨ ਦੋਵੇਂ , ਪੰਜਾ.....
https://www.youtube.com/watch?v=RCbHSJRRx0g
Hepatitis B ਹੈਪੇਟਾਈਟਸ ਭਾਵ ਪੀਲੀਆ। ਇਹ ਇੱਕ ਤਰ੍ਹਾਂ ਦੀ ਇੰਨਫੈਕਸ਼ਨ ਹੈ। ਜੋ ਕਿ ਸਾਡੇ ਸਰੀਰ ‘ਚ ਮੁੱਖ ਤੌਰ ਤੇ ਸਾਡੇ ਲਿਵਰ ‘ਚ ਹੁੰਦੀ ਹੈਜਿਆਦਾਤਰ ਇਹ ਬਿਮਾਰੀ ਲੰਬਾ ਸਮਾਂ ਦਵਾਈ ਖਾਣ, ਕਿਸੇ ਕਿਸਮ ਦਾ ਨਸ਼ਾ ਕਰਨ, ਸ਼ਰਾਬ ਪੀਣ, ਦੂਸ਼ਿਤ ਮਹੌਲ ਵਿੱਚ ਰਹਿਣ, ਦੂਸ਼ਿਤ ਖਾਣਾ ਅਤੇ ਪਾਣੀ ਦਾ ਪ੍ਰਯੋਗ ਕਰਨ ਨਾਲ ਹੁੰਦੀ ਹੈ। ਕੈਂਸਰ ਤੇ HIV/AIDS ਦੀ ਤਰ੍ਹਾਂ ਹੀ Hepatitis ਵੀ ਇੱਕ ਸਿਹਤ ਚੁਣੌਤੀ ਬਣ ਚੁੱਕੀ ਹੈ। ਇਹ ਛੂਤ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ ਜਿਸ ਨੂੰ ਵੱਖਰੇ ਰੂਪਾਂ ‘ਚ ਜਾਣਿਆ ਜਾਂਦਾ ਹੈ, ਜਿਵੇਂ ਕਿ Hepatitis A,B,C, D ਅਤੇ E। Hepatitis ਦੀ ਵਜ੍ਹਾ ਨਾਲ ਹਰ ਸਾਲ 4 ਲੱਖ ਲੋਕਾਂ ਦੀ ਮੌਤ ਹੁੰਦੀ ਹੈ।B ਤੇ C ਨਹੀਂ ਹੁੰਦੇ ਜ਼ਿਆਦਾ ਖ਼ਤਰਨਾਕ ਪਰ ਜੇਕਰ Hepatitis B ਨੂੰ ਨਜ਼ਰਅੰਦਾਜ ਕੀਤਾ ਜਾਵੇ ਤਾਂ ਇਹ ਕੈਂਸਰ ਦਾ ਰੂਪ ਧਾਰ ਲੈਂਦਾ ਹੈ । ਇਸਦਾ ਵਾਇਰਸ ਖੂਨ ‘ਚ ਤਰਲ ਪਦਾਰਥ ਜਰੀਏ ਫੈਲ ਜਾਂਦਾ ਹੈ ।,ਤੇ ਇਸ ਨਾਲ ਲੀਵਰ ਨੂੰ ਵੀ ਬੁਰਾ ਪ੍ਰਭਾਵ ਪੈਂਦਾ ਏ ਤੇ ਲੀਵਰ ਨੂੰ ਕੇਸਰ ਜਾ ਲੀਵਰ ਫੇਲ੍ਹ ਹੋ ਜਾਂਦਾ ਹੈ।..
https://www.punjabi.dailypost.in/news/health/hepatitis-b-is-an-infection/Hepatitis B ਨੂੰ ਨਾ ਕਰੋ ਨਜ਼ਰਅੰ<b>ਦਾ</b>ਜ
ਸੁਖਪਾਲ ਖਹਿਰਾ ਦਾ U-TURN ਅਸਤੀਫ਼ਾ ਵਾਪਿਸ ਲੈਣ `ਤੇ ਵਿਰੋਧੀਆਂ ਨੇ ਸੁਣਾਈਆਂ ਇੰਝ ਖਰੀਆਂ ! For More updates subscribe us by click on above Red Subscribe Button Daily Post Punjabi: https://punjabi.dailypo..
https://allpunjab.in/Videos/Play?q=https://www.youtube.com/watch?v=X11KvZGIJgohttps://www.youtube.com/watch?v=X11KvZGIJgo
(ਸਮਾਜ ਵੀਕਲੀ) ਮੈਂ ਤੇਰੇ ਜਵਾਨ ਹੋਣ ਤੋਂ ਪਹਿਲਾਂ ਹੀ, ਹੁਸਨ ਦੇ ਜਲਵਿਆਂ ਦੀ ਪੈੜ ਤੋਂ ਜਾਣੂੰ ਸੀ। ਮੈਂ ਇਹ ਵੀ ਜਾਣਦਾ ਸੀ ਕਿ ਅੰਬੀਆਂ ਦੇ ਬੂਰ ਅਤੇ ਹੁਸਨ ਦੀ ਇਬਾਰਤ ਦਾ ਅੰਜ਼ਾਮ ਕੀ ਏ। ਪਰ ਤੂੰ ਨਜ਼ਰਾਂ ਰਾਹੀਂ ਇੱਕ ਦਿਲ ਵਿੱਚ ਦੋ ਕਬਰਾਂ ਬਣਾਈਆਂ ਨੇ । ਜਿਸਦੀ ਨਾ ਤਾਂ ਰਾਖ਼ ਬਣਦੀ ਏ ਤੇ ਨਾ ਹੀ ਮਿੱਟੀ। ਪਰ ਸਾਹਾਂ ਦੀ ਲੈਅ ਇੱਕ ਹੋ ਜਾਂਦੀ ਏ, ਜਦ ਹੁੰਦਾ ਏ ਦੋ ਰੂਹਾਂ ਦਾ ਮਿਲਾਪ ਤਾਂ ਫੇਰ ਕਿਤੇ ਜਾ ਕੇ ਵੱਢ ਹੋਣੀਆਂ ਜ਼ੁਬਾਨਾਂ ਦੇ ਪ੍ਰਵਾਨ ਚੜ੍ਹਦਾ ਹੈ। ਜਦ ਦੋ ਜਿਸਮਾਂ ਦੀ ਇੱਕ ਰੂਹ ਮਿਸਾਲ ਬਣ ਜਾਵੇ। ਤਦ ਹੋਵਾਂਗੇ ਮੈਂ ਤੇ ਤੂੰ ਭਰ ਜੋਬਨ ਤੇ। ✍️ਸਰਵਣ ਸੰਗੋਜਲਾ..
https://www.samajweekly.com/%e0%a8%9c%e0%a8%b5%e0%a8%be%e0%a8%a8-%e0%a8%b9%e0%a9%8b%e0%a8%a3-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf%e0%a8%b2%e0%a8%be%e0%a8%82/ਜਵਾਨ ਹੋਣ ਤੋਂ ਪਹਿਲਾਂ
ਗਿਆਨ ਮਨੁੱਖੀ ਜੀਵਨ ਦੀ ਚੂਲ ਹੈ. ਗਿਆਨ ਦੀ ਘਾਟ ਕਾਰਣ ਹੀ ਲੋਗ ਗੁਲਾਮ ਬਣ ਦੇ ਹਨ. ਗਿਆਨ ਨਾਲ ਹੀ ਮਨੁੱਖ ਦੀਆਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਲੱਭਣ ਦਾ ਮੁੱਢ ਬੱਝ ਦਾ ਹੈ. ਭਾਂਵੇ ਗਿਆਨ ਦੇ ਅੱਜ ਕਲ ਬਹੁਤ ਸਾਰੇ ਸਰੋਤ ਜਿਵੇਂ; ਇੰਟਰਨੇਟ, ਸੋਸ਼ਲ ਮੀਡਿਆ, ਟੀ. ਵੀ., ਸੰਤਾ, ਲੀਡਰਾਂ ਆਦਿ ਦੇ ਭਾਸ਼ਣ ਆਦਿ ਹਨ. ਪਰ ਕਿਤਾਬਾਂ ਦੇ ਮੁਕਾਬਲੇ ਇਹ ਸਭ ਫਿੱਕੇ ਹੀ ਹਨ. ਇਹਨਾਂ ਦਾ ਗਿਆਨ ਵੀ ਟੁੱਟਵਾਂ ਹੁੰਦਾ ਹੈ. ਸਾਨੂੰ ਪਤਾ ਹੈ ਕਿ ਅੰਸ਼ਿਕ ਗਿਆਨ ਖ਼ਤਰਨਾਕ ਹੁੰਦਾ ਹੈ. ਖਾਸ ਕਰਕੇ ਇਤਿਹਾਸ ਨਾਲ ਸੰਬੰਧਿਤ ਅਧੂਰਾ ਗਿਆਨ ਤਾਂ ਬਹੁਤ ਘਾਤਕ ਹੁੰਦਾ ਹੈ I ਇਤਿਹਾਸ ਨਾਲ ਸ਼੍ਰੱਧਾ ਭਾਵ ਜੁੜ ਕੇ ਕੁਝ ਦਾ ਕੁਝ ਬਣ ਜਾਂਦਾ ਹੈ. ਇਸ ਲਈ ਚਾਹਦਾ ਹੈ ਕਿ ਇਤਿਹਾਸਿਕ ਗੱਲਾਂ ਉੱਤੇ ਚਰਚਾ ਸੁਨਣ/ਕਰਨ ਤੋਂ ਪਹਿਲਾਂ, 150-200 ਸਫ਼ਿਆਂ ਦਾ ਸੰਖਿਪਤ ਇਤਿਹਾਸ ਜ਼ਰੂਰ ਪੜ੍ਹ ਲਿਆ ਜਾਵੇ. ਕਹਿੰਦੇ ਹਨ ਕਿ ਜੋ ਹਰ ਰੋਜ ਇੱਕ ਘੰਟੇ ਦੇ ਹਿਸਾਬ ਨਾਲ, ਸੱਤ ਸਾਲ ਕਿਤਾਬਾਂ ਪੜ੍ਹਦਾ ਹੈ, ਤਾਂ ਇਸ ਗਿਆਨ ਨਾਲ ਉਸ ਦੀ ਗਿਣਤੀ ਸੰਸਾਰ ਦੇ ਪ੍ਰਸਿੱਧ ਲੋਕਾਂ ਵਿਚ ਹੋਣ ਲੱਗਦੀ ਹੈ. ਕਿਤਾਬਾਂ ਦੇ ਸਹਾਰੇ ਹੀ ਦੁਨੀਆ ਵਿਚ ਕਈ ਥਾਈਂ ਕ੍ਰਾਂਤੀਆਂ ਆਇਆਂ ਹਨ. ਵਿਕਸਿਤ ਦੇਸ਼ਾਂ ਵਿਚ ਸਾਨੂੰ ਕੁਝ-ਕੁਝ ਦੂਰੀ ਤੇ ਲਾਇਬ੍ਰੇਰੀਆਂ ਮਿਲ ਜਾਂਦੀਆਂ ਹਨ. ਇਹਨਾਂ ਦੇਸ਼ਾਂ ਦੇ ਉੱਨਤ ਹੋਣ ਦਾ ਇੱਕ ਵੱਡਾ ਕਾਰਣ ਇਹਨਾਂ ਦੀ ਸਿੱਖਿਆ ਪ੍ਰਣਾਲੀ ਹੈ. ਵੱਡੇ-ਵੱਡੇ ਬਿਜ਼ਨੈਸਮੈਨ, ਫਿਲੋਸਫਾਰ, ਲੀਡਰ, ਆਦਿ ਸਾਰੇ ਲੋਗ ਕਿਤਾਬਾਂ ਪੜ੍ਹਦੇ ਹਨ. ਕਹਿੰਦੇ ਹਨ ਕਿ ਭਗਤ ਸਿੰਘ ਵੀ ਆਪਣੇ ਕੋਟ ਵਿਚ ਕਿਤਾਬਾਂ ਰੱਖਦੇ ਸਨ ਤੇ ਖੁਦ ਵੀ ਪੜ੍ਹਦੇ ਅਤੇ ਆਪਣੇ ਦੋਸਤਾਂ ਨੂੰ ਵੀ ਪੜ੍ਹਨ ਲਈ ਕਿਤਾਬਾਂ ਦਿੰਦੇ ਸਨ. ਇਹ ਆਦਤ ਦੁਨੀਆਂ ਦੇ ਹੋਰ ਕਈ ਮਹਾਨ ਲੋਕਾਂ ਵਿਚ ਵੀ ਸੀ ਅਤੇ ਹੈ. ਕਹਿੰਦੇ ਹਨ “leaders are readers”. ਵਿਸ਼ਵ ਯੁੱਧ ਦੀ ਤਬਾਹੀ ਤੋਂ ਬਾਅਦ ਜਰਮਨੀ ਅਤੇ ਜਪਾਨ ਵਿਚ ਕਿਤਾਬਾਂ ਪੜ੍ਹਨ ਦੇ ਕਲਚਰ ਨੇ ਹੀ ਓਹਨਾ ਨੂੰ ਬੁਲੰਦੀਆਂ ਤੇ ਪਹੁੰਚਾਇਆ. ਓਥੋਂ ਦੇ ਲੋਗ ਆਪਣੇ ਨਾਲ ਕਿਤਾਬਾਂ ਰੱਖਦੇ ਹਨ ਤੇ ਸਮਾਂ ਮਿਲਣ ਤੇ ਇਹਨਾਂ ਨੂੰ ਪੜ੍ਹਦੇ ਹਨ. ਪਰ ਅਸੀਂ ਮੋਬਾਈਲ ਕੱਢ ਕੇ ‘ਹੋਰ ਸੁਣਾ, ਹੋਰ ਸੁਣਾ’ ਕਹਿਣ ਵਿਚ ਹੀ ਸਮਾਂ ਗਵਾ ਲੈਂਦੇ ਹਾਂ. ਅਫਸੋਸ, ਦੁਨੀਆਂ ਦੀ ਮਹਾਨ ਸੱਭਿਆਤਾਵਾਂ ਵਾਲੀ ਪੰਜਾਬ ਦੀ ਧਰਤੀ ਦੇ ਲੋਕਾਂ ਵਿਚ ਗਿਆਨ ਲੈਣ ਦੀ ਚਾਹਤ ਦੇ ਮੁਕਾਬਲੇ ਫੁਕਰੇਬਾਜੀ ਦਾ ਰਿਵਾਜ਼ ਵੱਧ ਦਾ ਜਾ ਰਿਹਾ ਹੈ. ਇਸ ਦੇ ਕਈ ਕਾਰਨ ਹਨ, ਜਿਹਨਾਂ ਬਾਰੇ ਅੱਸੀਂ ਫੇਰ ਕਦੀ ਗੱਲ ਕਰਾਂਗੇ...
https://www.samajweekly.com/%e0%a8%86%e0%a8%93-%e0%a8%95%e0%a8%bf%e0%a8%a4%e0%a8%be%e0%a8%ac%e0%a8%be%e0%a8%82-%e0%a8%aa%e0%a9%9c%e0%a9%8d%e0%a8%b9%e0%a9%80%e0%a8%8f/ਆਓ ਕਿਤਾਬਾਂ ਪੜ੍ਹੀਏ
ਹੁਣ ਬੀਤੇ ਸਮੇਂ ਦੀਆ ਬਾਤਾਂ ਜਾਪਦੀਆਂ ਹਨ, ਜਦੋਂ ਕਿਸੇ ਵਿਅਕਤੀ ਨੇ ਆਪਣੇ ਦੂਰ-ਦੁਰਾਡੇ ਜਾਂ ਵਿਦੇਸ਼ ਵਿੱਚ ਵੱਸਦੇ ਸਕੇ-ਸਬੰਧੀ ਦਾ ਸੁੱਖ-ਸਨੇਹਾ ਪੁੱਛਣ-ਗਿੱਛਣ ਲਈ ਚਿੱਠੀ ਪੱਤਰ ਲਿਖਣਾ, ਜੋ ਕਿ ਇੱਕ ਲੰਮੇ ਇੰਤਜ਼ਾਰ ਤੋਂ ਬਾਅਦ ਆਪਣੀ ਮੰਜ਼ਿਲ ਉੱਤੇ ਪਹੁੰਚਦਾ ਸੀ ਅਤੇ ਉਸ ਦਾ ਜਵਾਬ ਉਡੀਕਦੇ ਕਈ-ਕਈ ਦਿਨ ਲੰਘ ਜਾਣੇ। ਇਸ ਤੋਂ ਬਾਅਦ ਟੈਲੀਫ਼ੋਨ ਦਾ ਸਮਾਂ ਆਇਆ ਜਿਸ ਨੇ ਸੰਚਾਰ ਸਾਧਨਾ ਵਿੱਚ ਤੇਜ਼ੀ ਲਿਆਂਦੀ ਪਰ ਵਿਦੇਸ਼ ਜਾ ਕਿਸੇ ਦੂਜੇ ਸ਼ਹਿਰ ਕਾਲ ਕਰਨ ਲਈ ਪਹਿਲਾ-ਪਹਿਲ ਟਰੰਕ ਕਾਲ ਬੁੱਕ ਕਰਵਾਉਣੀ ਪੈਂਦੀ ਸੀ। ਸਮਾਂ ਬਦਲਿਆ ਟੈਲੀਫ਼ੋਨ ਦੇ ਸਥਾਨ ਤੇ ਮੋਬਾਈਲ ਫ਼ੋਨ ਆ ਗਏ ਅਤੇ ਚਿੱਠੀ ਪੱਤਰੀ ਦੀ ਜਗ੍ਹਾ ਈਮੇਲ (ਇਲੈਕਟ੍ਰੋਨਿਕ ਮੇਲ) ਨੇ ਲੈ ਲਈ। ਪਰ ਇਸ ਤੋਂ ਵੀ ਅਗਾਂਹ, ਅੱਜ ਦੇ ਮੌਜੂਦਾ ਦੌਰ ਵਿੱਚ ਸੋਸ਼ਲ ਮੀਡੀਆ ਦਾ ਸਾਡੇ ਜੀਵਨ ਵਿੱਚ ਆਉਣਾ ਹੋਇਆ, ਜਿਸ ਨੇ ਸੰਚਾਰ ਦੇ ਖੇਤਰ ਦੀ ਦਿਸ਼ਾ ਅਤੇ ਦਸ਼ਾ ਹੀ ਬਦਲ ਦਿੱਤੀ। ਇੰਟਰਨੈੱਟ ਦੇ ਤੇਜ਼-ਤਰਾਰ ਗਤੀ ਅਤੇ ਸੋਸ਼ਲ ਮੀਡੀਆ ਦੀਆ ਸੁਵਿਧਾਵਾਂ ਨੇ ਦੁਨੀਆ ਦੇ ਵੱਖ-ਵੱਖ ਕੋਨਿਆਂ ਉੱਪਰ ਬੈਠੇ ਲੋਕ ਇੰਝ ਪ੍ਰਤੀਤ ਹੁੰਦੇ ਹਨ, ਜਿਵੇਂ ਸਾਡੇ ਗਲੀ-ਗਵਾਂਢ ਵਿੱਚ ਬੈਠੇ ਹੋਣ। ਸੋਸ਼ਲ ਮੀਡੀਆ ਤੋਂ ਭਾਵ ਉਹ ਇਲੈਕਟ੍ਰੋਨਿਕ ਮਾਧਿਅਮ, ਜਿਸ ਰਾਹੀ ਅਸੀਂ ਆਪਣੇ ਸਮਾਜਿਕ ਜੀਵਨ ਵਿੱਚ ਇਕ-ਦੂਜੇ ਨਾਲ ਜੁੜੇ ਹੋਏ ਹਾਂ। ਹੁਣ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਮਿੱਤਰ ਪਿਆਰੇ ਨੂੰ ਮਿਲਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾ ਸਵਾਲ ਹੁੰਦਾ ਹੈ ਕਿ ਤੁਸੀਂ ਫੇਸ ਬੁੱਕ ‘ਤੇ ਹੋ ? ਜਾਂ ਉਸ ਦੇ ਫ਼ੋਨ ਨੰਬਰ ਉੱਪਰ ਵ੍ਹਟਸਐਪ ਚੱਲਦਾ ਹੈ? ਅਗਾਂਹ ਹੋਰ ਸਵਾਲ ਹੁੰਦੇ ਹਨ: ਜਿਵੇਂ ਕਿ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਕਿੰਨੇ ਦੋਸਤ ਹਨ ਜਾਂ ਕਿੰਨੇ ਫੋਲੋਅਰ ਹਨ? ਸੋਸ਼ਲ ਮੀਡੀਆ ਨੇ ਅੱਜ ਪੂਰੇ ਸੰਸਾਰ ਨੂੰ ਇੱਕ ਸਾਂਝੇ ਪਲੇਟਫ਼ਾਰਮ ‘ਤੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਾਡੀ ਵਰਤੋਂ ਅਤੇ ਵਿਅਕਤੀਤਵ ਨਜ਼ਰੀਏ ਉੱਪਰ ਨਿਰਭਰ ਕਰਦਾ ਹੈ ਕਿ ਅਸੀ ਇਸ ਸਾਧਨ ਦੀ ਵਰਤੋਂ ਕਿਸ ਪ੍ਰਕਾਰ ਕਰਦੇ ਹਾਂ। ਸੋਸ਼ਲ ਮੀਡੀਆ ਪ੍ਰਤੀ ਅਪਣਾਈ ਉਸਾਰੂ ਸੋਚ ਸਾਡੇ ਲਈ ਨਵੇਂ ਦਿਸਹੱਦੇ-ਰਾਹ ਖੋਲ੍ਹਦੀ ਹੈ। ਮਾਊਸ ਜਾ ਉਗਲਾਂ ਦੇ ਇੱਕ ਟੱਚ ਨਾਲ ਟੈਕਸਟ ਸੁਨੇਹਾ, ਤਸਵੀਰਾਂ, ਦਸਤਾਵੇਜ਼, ਆਡੀਓ, ਵੀਡੀਓ ਫਾਈਲਾਂ ਮਿੰਟਾਂ-ਸਕਿੰਟਾਂ ਵਿੱਚ ਦੁਨੀਆ ਦੇ ਇੱਕ ਕੋਨੇ ਤੋਂ ਦੁਨੀਆ ਦੇ ਦੂਜੇ ਕੋਨੇ ਤੱਕ ਝੱਟ-ਪਟ ਪਹੁੰਚ ਜਾਂਦੀਆਂ ਹਨ। ਇਸ ਦੀ ਸੁਚੱਜੀ ਵਰਤੋਂ ਨੂੰ ਤਵੱਜੋ ਦੇਣ ਲਈ ਹਰ ਸਾਲ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਦਿਵਸ 30 ਜੂਨ ਨੂੰ ਮਨਾਇਆ ਜਾਂਦਾ ਹੈ ।..
https://www.samajweekly.com/%e0%a8%a6%e0%a9%8c%e0%a8%b0-%e0%a8%8f-%e0%a8%b8%e0%a9%8b%e0%a8%b6%e0%a8%b2-%e0%a8%ae%e0%a9%80%e0%a8%a1%e0%a9%80%e0%a8%86/ਦੌਰ-ਏ-ਸੋਸ਼ਲ ਮੀਡੀਆ
ਉਤਰ ਪ੍ਰਦੇਸ ਦੇ ਬਾਲ ਅਧਿਕਾਰ ਦਫਤਰ ਵਿਚ ਪਿਛਲੇ ਇਕ ਸਾਲ ਦੇ ਅੰਦਰ ਕਈ ਐਸੇ ਮਾਮਲੇ ਸਾਹਮਣੇ ਆਏ ਕਿ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਨਵੇ ਵਿਆਹੇ ਜੋੜਿਆ ਵਿਚ ਨਵਜੰਮੇ ਬੱਚਿਆਂ ਦੇ ਪਾਲਣ-ਪੋਸ਼ਣ ਨੂੰ ਲੈ ਕੇ ਇਕ ਬੋਝ ਬਣਦਾ ਜਾ ਰਿਹਾ ਹੈ।ਇਹ ਸਮੱਸਿਆਂ ਉਸ ਪਰਿਵਾਰਾਂ ਵਿਚ ਜਿਆਦਾ ਦੇਖਣ ਨੂੰ ਮਿਲਦੀ ਹੈ ਜਿਹੜੇ ਕਿ ਦੋਨੋ ਮੀਆ-ਬੀਵੀ ਕੰਮ-ਕਾਜ਼,ਨੌਕਰੀ-ਪੇਸ਼ੇ ਵਾਲੇ ਹਨ।ਦੋ ਦਹਾਕਿਆ ਦੇ ਅੰਕੜੇ ਵੀ ਇਹ ਦਰਸਾਉਦੇ ਹਨ ਕਿ ਕੰਮ-ਕਾਜੀ ਜਾਂ ਨੌਕਰੀ-ਪੇਸ਼ਾ ਵਾਲੇ ਪਰੀਵਾਰਾਂ ਦੀ ਸੰਖਿਆ ਤੇਜੀ ਨਾਲ ਵੱਧਦੀ ਜਾ ਰਹੀ ਹੈ।ਇਸ ਦੇ ਨਾਲ-ਨਾਲ ਅਲੱਗ ਅਲੱਗ ਸਹਿਰਾਂ ਵਿਚ ਨੌਕਰੀ ਕਰਨ ਦੇ ਨਾਲ ਮੀਆਂ-ਬੀਵੀ ਦਾ ਅਲੱਗ ਅਲੱਗ ਰਹਿਣ ਵੀ ਤੇਜੀ ਫੜਦਾ ਜਾ ਰਿਹਾ ਹੈ। ਮੀਆਂ-ਬੀਵੀ ਦੇ ਇਕੱਲੇ ਇਕੱਲੇ ਰਹਿਣ ਦਾ ਨੁਕਸਾਨ ਇਹ ਹੋ ਰਿਹਾ ਹੈ ਕਿ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ, ਬੱਚਿਆਂ ਦੀ ਦੇਖ-ਭਾਲ ਕਰਨ ਦਾ ਸਮ੍ਹਾਂ ਨਹੀ ਮਿਲ ਰਿਹਾ।ਏਸੇ ਵਜ੍ਹਾ ਕਰਕੇ ਬੱਚਿਆਂ ਦਾ ਬਚਪਨ ਸਿਸਕ ਰਿਹਾ ਹੈ, ਬੱਚਿਆਂ ਨੂੰ ਸਹੀ ਪਿਆਰ ਨਹੀ ਮਿਲ ਰਿਹਾ।ਇਸ ਤਰ੍ਹਾਂ ਦੇ ਪਰਿਵਾਰਾਂ ਵਿਚ ਦਾਦਾ-ਦਾਦੀ, ਨਾਨਾ-ਨਾਨੀ ਦੇ ਲਈ ਵਿਹੜੇ ਛੋਟੇ ਹੁੰਦੇ ਜਾ ਰਹੇ ਹਨ। ਇਸ ਕਰਕੇ ਉਹਨਾਂ ਨੂੰ ਬ੍ਰਿਧ-ਆਸ਼ਰਮ ਤਕ ਹੀ ਸੀਮਤ ਹੋ ਕੇ ਰਹਿਣ ਦੇ ਲਈ ਉਹਨਾਂ ਦੀ ਮਜ਼ਬੂਰੀ ਬਣ ਗਈ ਹੈ।ਇਸ ਦਾ ਨੁਕਸਾਨ ਬੱਚਿਆਂ ਨੂੰ ਸਹਿਣ ਕਰਨਾ ਪੈ ਰਿਹਾ ਹੈ। ਅਲੱਗ-ਅਲੱਗ ਰਹਿਣ ਨਾਲ ਨਾ ਤਾਂ ਉਹਨਾਂ ਦੇ ਬੱਚੇ ਮਾਂ-ਬਾਪ ਦਾ ਸਹੀ ਪਿਆਰ ਲੈ ਪਾ ਰਹੇ ਹਨ ਤੇ ਦੂਸਰੇ ਪਾਸੇ ਦਾਦਾ-ਦਾਦੀ ਦੇ ਪਰਿਵਾਰ ਵਿਚ ਨਾ ਰਹਿਣ ਨਾਲ ਬੱਚਿਆਂ ਦੀ ਇਹ ਪੀੜ੍ਹੀ ਆਪਣੇ ਪਰਿਵਾਰ ਦੇ ਖੱਟੇ-ਮਿੱਠੇ ਅਨੁਭਵਾਂ ਤੋਂ ਵੀ ਵਾਂਝੀ ਰਹਿ ਜਾਦੀ ਹੈ।ਛੋਟੇ ਤੇ ਵੱਡੇ ਸ਼ਹਿਰਾਂ ਵਿਚ ਅਲੱਗ-ਅਲੱਗ ਰਹਿੰਦੇ (ਮੀਆਂ-ਬੀਵੀ) ਪਰਿਵਾਰਾ ਦੇ ਲਈ ਬੱਚਿਆਂ ਨੂੰ ਰੱਖਣ ਦੇ ਲਈ ਕਰੱਚ,ਡੇ-ਬੋਡਿੰਗ ਸਕੂਲ ਅਤੇ ਪਲੇ-ਵੇ ਸਕੂਲਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।ਪਰ ਕੜਵੀ ਸਚਾਈ ਇਹ ਹੈ ਕਿ ਅਲੱਗ-ਅਲੱਗ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਸਹਾਰਾ ਦੇਣ ਵਾਲੀਆਂ ਇਹ ਸੰਸਥਾਵਾਂ ਵੀ ਹੁਣ ਹੌਲੀ-ਹੌਲੀ ਇਕ ਵੱਡੇ ਕਾਰੋਬਾਰ ਦਾ ਹਿੱਸਾ ਬਣਦੀਆਂ ਜਾ ਰਹੀ ਹਨ।ਦੇਖਣ ਵਿਚ ਆਇਆ ਹੈ!..
https://www.samajweekly.com/%e0%a8%ac%e0%a9%b1%e0%a8%9a%e0%a8%bf%e0%a8%86%e0%a8%82-%e0%a8%a6%e0%a8%be-%e0%a8%ac%e0%a8%9a%e0%a8%aa%e0%a8%a8-%e0%a8%b0%e0%a9%81%e0%a9%b1%e0%a8%b2-%e0%a8%b0%e0%a8%bf%e0%a8%b9%e0%a8%be/ਬੱਚਿਆਂ <b>ਦਾ</b> ਬਚਪਨ ਰੁੱਲ ਰਿਹਾ
ਬਾਘਾਪੁਰਾਣਾ, 10 ਫਰਵਰੀ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਲੇ ਪਿੰਡ ਰਾਜਿਆਣਾ ਵਿਖੇ ਇੱਕ ਬਜ਼ੁਰਗ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੱਟ-ਵੱਢ ਦੇ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸਰਦਾਰਾ ਸਿੰਘ, ਉਮਰ ਕਰੀਬ 70-75 ਸਾਲ ਪੁੱਤਰ ਮੱਲ ਸਿੰਘ ਦੇ ਰੂਪ `ਚ ਹੋਈ ਹੈ ਅਤੇ ਉਹ ਛੜਾ ਹੋਣ ਕਾਰਨ ਆਪਣੇ ਘਰ `ਚ ਇਕੱਲਾ ਰਹਿੰਦਾ ਸੀ। ਕਤਲ ਬਾਰੇ ਸਰਦਾਰਾ ਸਿੰਘ ਦੇ ਭਤੀਜੇ ਹਰਭਜਨ ਸਿੰਘ ਨੂੰ ਉਸ ਵੇਲੇ ਪਤਾ ਲੱਗਾ, ਜਦੋਂ ਉਹ ਆਪਣੇ ਤਾਏ (ਸਰਦਾਰਾ ਸਿੰਘ) ਨੂੰ ਚਾਹ ਦੇਣ ਲਈ ਆਇਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਬਾਘਾਪੁਰਾਣਾ ਦੇ ਸਬ ਇੰਸਪੈਕਟਰ ਗੁਰਤੇਜ ਸਿੰਘ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਘਟਨਾ ਵਾਲੀ ਥਾਂ `ਤੇ ਪਹੁੰਚੇ। ਪੁਲਿਸ ਮੁਤਾਬਕ ਮ੍ਰਿਤਕ ਦੇ ਘਰ ਅੰਦਰਲਾ ਸਮਾਨ ਵੀ ਕਾਤਲਾਂ ਵਲੋਂ ਖਿਲਾਰਿਆ ਗਿਆ ਸੀ। ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਤਲ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਜਾਂਚ ਮੁਕੰਮਲ ਹੋਣ `ਤੇ ਹੀ ਅਸਲੀਅਤ ਬਾਹਰ ਆਵੇਗੀ।..
http://beta.ajitjalandhar.com/news/20200210/51/2964145.cms#2964145ਬਜ਼ੁਰਗ <b>ਦਾ</b> ਬੇਰਹਿਮੀ ਨਾਲ ਕਤਲ
Lockdown `ਚ Breakdown ਇੰਝ ਲੜਾਂਗੇ ਕੋਰੋਨਾ ਨਾਲ? ABP Sanjha, the juggernaut in journalism is a leading 24x7 Punjabi channel operating in Canada. Also available o.....
https://allpunjab.in/Videos/Play?q=Front Foot: Lockdown `ਚ Breakdown | ABP SanjhaFront Foot: Lockdown `ਚ Breakdown | ABP Sanjha
ਤੁਸੀਂ ਚਾਰਕੋਲ ਦੇ ਫਾਇਦਿਆਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ।ਇਹ ਨਾ ਸਿਰਫ ਤੁਹਾਡੀ ਚਮੜੀ ਦੀ ਸੁੰਦਤਰਾ ਨੂੰ ਵਧਾਉਂਦਾ ਹੈ, ਬਲਕਿ ਚਮਕਦਾ ਵੀ ਰੱਖਦਾ ਹੈ। ਪਰ ਅੱਜ ਅਸੀਂ ਤੁਹਾਨੂੰ ਘਰ ‘ਚ ਤਿਆਰ ਕੀਤੇ ਗਏ ਵਿਸ਼ੇਸ਼ ਚਾਰਕੋਲ ਪੇਸਟ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੂੰ ਤੁਸੀਂ ਅਸਾਨੀ ਨਾਲ ਤਿਆਰ ਕਰ ਸਕੋਗੇ, ਤੇ ਇਹ ਤੁਹਾਡੇ ਲਈ ਮਾਰਕੀਟ ਉਤਪਾਦਕਾਂ ਨਾਲੋਂ ਵਧੇਰੇ ਲਾਭਕਾਰੀ ਹੋਵੇਗਾ। ਦੱਸ ਦੇਈਏ ਕਿ, ਕਾਲੇ ਰੰਗ ਦਾ ਇਹ ਪਾਊਡਰ ਤੁਹਾਡੀ ਚਮੜੀ ਨੂੰ ਡੀਟੌਕਸਿੰਗ ਕਰਨ ‘ਚ ਕਾਰਗਰ ਹੈ ਅਤੇ ਨਾਲ ਹੀ ਇਹ ਚਮੜੀ ਨੂੰ ਚਮਕਦਾਵੀ ਬਣਾਉਂਦਾ ਹੈ। ਤੁਹਾਡੀ ਚਮੜੀ ਜਿੰਨੀ ਸਾਫ ਹੈ, ਉੱਨੀ ਚਮਕ ਆਵੇਗੀ। ਚਾਰਕੋਲ ਦੀ ਵਰਤੋਂ ਨਾਲ ਚਿਹਰੇ ‘ਤੇ ਮੁਹਾਸੇ ਘੱਟ ਹੁੰਦੇ ਹਨ। ਇਹ ਸਾਡੀ ਚਮੜੀ ਤੋਂ ਵਧੇਰੇ ਤੇਲ ਸੋਖਦਾ ਹੈ, ਜਿਸ ਨਾਲ ਸਾਡੀ ਚਮੜੀ ਬਿਲਕੁਲ ਆਮ ਦਿਖਾਈ ਦਿੰਦੀ ਹੈ। ਇਹ ਸਾਡੀ ਚਮੜੀ ਨੂੰ ਜ਼ਹਿਰੀਲੇ ਤੱਤਾਂ ਅਤੇ ਕੈਮੀਕਲ ਤੋਂ ਬਚਾਉਂਦਾ ਹੈ, ਤੇ ਸਾਡੇ ਚਿਹਰੇ ਨੂੰ ਚਮਕਦਾਰ, ਸਾਫ ਬਣਾਉਂਦਾ ਹੈ। ਚਾਰਕੋਲ ‘ਚ ਸੋਖਣ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ । ਇਸ ਲਈ, ਇਸ ਦੀ ਵਰਤੋਂ ਕਰਨ ਤੋਂ ਬਾਅਦ, ਤੁਹਾਡਾ ਚਿਹਰਾ ਸਾਫ ਹੋ ਜਾਂਦਾ। ਇਹ ਚਮੜੀ ਦੀ ਸਾਰੀ ਮੈਲ, ਮਿੱਟੀ ਤੇ ਤੇਲ ਆਸਾਨੀ ਨਾਲ ਸੋਖ ਲੈਂਦਾ ਹੈ। ਜਿਸ ਤੋਂ ਬਾਅਦ ਤੁਹਾਡੀ ਚਮੜੀ ਬੇਦਾਗ ਅਤੇ ਚਿੱਟੀ ਹੋ ਜਾਂਦੀ ਹੈ।..
https://www.punjabi.dailypost.in/news/health/homemade-charcoal-paste/ਘਰ ਬੈਠੇ ਬਣਾਓ Charcoal ਪੇਸਟ
ਤੁਸੀਂ ਚਾਰਕੋਲ ਦੇ ਫਾਇਦਿਆਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ।ਇਹ ਨਾ ਸਿਰਫ ਤੁਹਾਡੀ ਚਮੜੀ ਦੀ ਸੁੰਦਤਰਾ ਨੂੰ ਵਧਾਉਂਦਾ ਹੈ, ਬਲਕਿ ਚਮਕਦਾ ਵੀ ਰੱਖਦਾ ਹੈ। ਪਰ ਅੱਜ ਅਸੀਂ ਤੁਹਾਨੂੰ ਘਰ ‘ਚ ਤਿਆਰ ਕੀਤੇ ਗਏ ਵਿਸ਼ੇਸ਼ ਚਾਰਕੋਲ ਪੇਸਟ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੂੰ ਤੁਸੀਂ ਅਸਾਨੀ ਨਾਲ ਤਿਆਰ ਕਰ ਸਕੋਗੇ, ਤੇ ਇਹ ਤੁਹਾਡੇ ਲਈ ਮਾਰਕੀਟ ਉਤਪਾਦਕਾਂ ਨਾਲੋਂ ਵਧੇਰੇ ਲਾਭਕਾਰੀ ਹੋਵੇਗਾ। ਦੱਸ ਦੇਈਏ ਕਿ, ਕਾਲੇ ਰੰਗ ਦਾ ਇਹ ਪਾਊਡਰ ਤੁਹਾਡੀ ਚਮੜੀ ਨੂੰ ਡੀਟੌਕਸਿੰਗ ਕਰਨ ‘ਚ ਕਾਰਗਰ ਹੈ ਅਤੇ ਨਾਲ ਹੀ ਇਹ ਚਮੜੀ ਨੂੰ ਚਮਕਦਾਵੀ ਬਣਾਉਂਦਾ ਹੈ। ਤੁਹਾਡੀ ਚਮੜੀ ਜਿੰਨੀ ਸਾਫ ਹੈ, ਉੱਨੀ ਚਮਕ ਆਵੇਗੀ। ਚਾਰਕੋਲ ਦੀ ਵਰਤੋਂ ਨਾਲ ਚਿਹਰੇ ‘ਤੇ ਮੁਹਾਸੇ ਘੱਟ ਹੁੰਦੇ ਹਨ। ਇਹ ਸਾਡੀ ਚਮੜੀ ਤੋਂ ਵਧੇਰੇ ਤੇਲ ਸੋਖਦਾ ਹੈ, ਜਿਸ ਨਾਲ ਸਾਡੀ ਚਮੜੀ ਬਿਲਕੁਲ ਆਮ ਦਿਖਾਈ ਦਿੰਦੀ ਹੈ। ਇਹ ਸਾਡੀ ਚਮੜੀ ਨੂੰ ਜ਼ਹਿਰੀਲੇ ਤੱਤਾਂ ਅਤੇ ਕੈਮੀਕਲ ਤੋਂ ਬਚਾਉਂਦਾ ਹੈ, ਤੇ ਸਾਡੇ ਚਿਹਰੇ ਨੂੰ ਚਮਕਦਾਰ, ਸਾਫ ਬਣਾਉਂਦਾ ਹੈ। ਚਾਰਕੋਲ ‘ਚ ਸੋਖਣ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ । ਇਸ ਲਈ, ਇਸ ਦੀ ਵਰਤੋਂ ਕਰਨ ਤੋਂ ਬਾਅਦ, ਤੁਹਾਡਾ ਚਿਹਰਾ ਸਾਫ ਹੋ ਜਾਂਦਾ। ਇਹ ਚਮੜੀ ਦੀ ਸਾਰੀ ਮੈਲ, ਮਿੱਟੀ ਤੇ ਤੇਲ ਆਸਾਨੀ ਨਾਲ ਸੋਖ ਲੈਂਦਾ ਹੈ। ਜਿਸ ਤੋਂ ਬਾਅਦ ਤੁਹਾਡੀ ਚਮੜੀ ਬੇਦਾਗ ਅਤੇ ਚਿੱਟੀ ਹੋ ਜਾਂਦੀ ਹੈ।..
https://www.punjabi.dailypost.in/news/health/homemade-charcoal-paste/ਘਰ ਬੈਠੇ ਬਣਾਓ Charcoal ਪੇਸਟ


Related Searches

Video Searches



ਜਿਆਦਾ ਚਾਹ ਪੀਣਾ ਦਾ ਵੀ ਹੈ ਨੁਕਸਾਨਦਾਇਕ, ਸ਼ਰੀਰ ਲਈ ਇੰਝ ਬਣਦੀ ਹੈ ਚਾਹ ਖਤਰਨਾਕ

ਇਨਸਾਨੀ ਸ਼ਰੀਰ ‘ਚ ਕੋਰੋਨਾ ਨੇ 200 ਵਾਰ ਬਦਲਿਆ ਰੂਪ, ਇਹ ਹੈ ਸਭਤੋਂ ਖਤਰਨਾਕ

Coronavirus ਅੱਤਵਾਦ ਤੋਂ ਵੀ ਜ਼ਿਆਦਾ ਖ਼ਤਰਨਾਕ - WHO | ABP Sanjha

Corona Virus ਤੋਂ ਜ਼ਿਆਦਾ ਖਤਰਨਾਕ ਪੁਲਿਸ ਦੀ ਸਖਤੀ!

ਸਿਹਤ ਲਈ ਨੁਕਸਾਨਦਾਇਕ ਹੈ Frozen Food ?

Song Searches



Find Latest Petrol Diesel Price

Prime Time (626) || ਦੁਨੀਆਂ ਭਰ ਦੇ ਲੋਕ ਨਾਚਾਂ ਦਾ ਇੰਝ ਹੋਵੇਗਾ ਮੁਕਾਬਲਾ .!
https://allpunjab.in/Videos/Play?q=Prime Time (626) || ਦੁਨੀਆਂ ਭਰ ਦੇ ਲੋਕ ਨਾਚਾਂ ਦਾ ਇੰਝ ਹੋਵੇਗਾ ਮੁਕਾਬਲਾ .!
ਭਵਾਨੀਗੜ੍ਹ ਚ ਕੋਰੋਨਾ ਨਾਲ 2 ਹੋਰ ਮੌਤਾਂ, ਪੰਜਾਬ `ਚ ਹੁਣ ਤੱਕ 800 ਤੋਂ ਜ਼ਿਆਦਾ ਮੌਤਾਂ | Khabra Punjab Toh
https://allpunjab.in/Videos/Play?q=ਭਵਾਨੀਗੜ੍ਹ ਚ ਕੋਰੋਨਾ ਨਾਲ 2 ਹੋਰ ਮੌਤਾਂ, ਪੰਜਾਬ `ਚ ਹੁਣ ਤੱਕ 800 ਤੋਂ ਜ਼ਿਆਦਾ ਮੌਤਾਂ | Khabra Punjab Toh
Zaika : Tawa macaroni Cheese Pizza ਚਾਹ ਦੇ ਸੱਦੇ ਦੀ ਆਕਰਸ਼ਕ ਤਿਆਰੀ ਤੇ ਝਟਪਟ ਤਿਆਰ ਕਰੋ ਤਵਾ ਮੈਕਰੋਨੀ ਚੀਜ਼ ਪੀਜ਼ਾ
https://allpunjab.in/Videos/Play?q=Zaika : Tawa macaroni Cheese Pizza ਚਾਹ ਦੇ ਸੱਦੇ ਦੀ ਆਕਰਸ਼ਕ ਤਿਆਰੀ ਤੇ ਝਟਪਟ ਤਿਆਰ ਕਰੋ ਤਵਾ ਮੈਕਰੋਨੀ ਚੀਜ਼ ਪੀਜ਼ਾ
ਪ੍ਰਸ਼ਾਸਨ ਦਾ ਸ਼ਲਾਘਾਯੋਗ ਉਪਰਾਲਾ, ਕੋਰੋਨਾ ਦੇ ਚਲਦੇ ਆਜਾਦੀ ਦੇ ਘੁਲਾਟੀਆਂ ਨੂੰ ਇੰਝ ਕੀਤਾ ਪ੍ਰਣਾਮ. . .
https://allpunjab.in/Videos/Play?q=ਪ੍ਰਸ਼ਾਸਨ ਦਾ ਸ਼ਲਾਘਾਯੋਗ ਉਪਰਾਲਾ, ਕੋਰੋਨਾ ਦੇ ਚਲਦੇ ਆਜਾਦੀ ਦੇ ਘੁਲਾਟੀਆਂ ਨੂੰ ਇੰਝ ਕੀਤਾ ਪ੍ਰਣਾਮ. . .
ਅੱਜ ਵੀ India ਦੇ ਅੱਗੇ ਬੌਣਾ ਹੈ China,74 ਵੀਂ ਵਰ੍ਹੇਗੰਢ ਦੇ ਜਾਣੋ ਦੋਹਾਂ ਦੇਸ਼ਾਂ ਚ ਆਜ਼ਾਦੀ ਦਾ ਫਰਕ
https://allpunjab.in/Videos/Play?q=ਅੱਜ ਵੀ India ਦੇ ਅੱਗੇ ਬੌਣਾ ਹੈ China,74 ਵੀਂ ਵਰ੍ਹੇਗੰਢ ਦੇ ਜਾਣੋ ਦੋਹਾਂ ਦੇਸ਼ਾਂ ਚ ਆਜ਼ਾਦੀ ਦਾ ਫਰਕ
ਸੈਕਟਰ-26 ਮੰਡੀ ‘ਚ ਹੋ ਰਹੀ ਉਲੰਘਣਾ, ਮੰਡੀ ‘ਚ ਬਣੀਆਂ 50 ਤੋਂ ਜਿਆਦਾ ਗ਼ੈਰ-ਕਾਨੂੰਨੀ ਝੁੱਗੀਆਂ
https://allpunjab.in/Videos/Play?q=ਸੈਕਟਰ-26 ਮੰਡੀ ‘ਚ ਹੋ ਰਹੀ ਉਲੰਘਣਾ, ਮੰਡੀ ‘ਚ ਬਣੀਆਂ 50 ਤੋਂ ਜਿਆਦਾ ਗ਼ੈਰ-ਕਾਨੂੰਨੀ ਝੁੱਗੀਆਂ
ਯੂਥ ਕਾਂਗਰਸ ਦੇ ਵਰਕਰਾਂ ਨੂੰ ਪ੍ਰਤਾਪ ਬਾਜਵਾ ਵੱਲੋਂ ਚਾਹ `ਤੇ ਸੱਦਾ
https://allpunjab.in/Videos/Play?q=ਯੂਥ ਕਾਂਗਰਸ ਦੇ ਵਰਕਰਾਂ ਨੂੰ ਪ੍ਰਤਾਪ ਬਾਜਵਾ ਵੱਲੋਂ ਚਾਹ `ਤੇ ਸੱਦਾ
ਆਪਣੇ `ਤੇ ਸਵਾਲ ਚੁੱਕਣ ਵਾਲੇ ਸਾਥੀਆਂ ਦਾ Jindu ਨੇ ਇੰਝ ਕੱਢਿਆ ਜਲੂਸ
https://allpunjab.in/Videos/Play?q=ਆਪਣੇ `ਤੇ ਸਵਾਲ ਚੁੱਕਣ ਵਾਲੇ ਸਾਥੀਆਂ ਦਾ Jindu ਨੇ ਇੰਝ ਕੱਢਿਆ ਜਲੂਸ
Corona ਦੇ ਤਾਜ਼ਾ ਹਾਲਾਤ ਤੇ PM ਦਾ ਮੰਥਨ ,ਸਭ ਤੋਂ ਜ਼ਿਆਦਾ ਪ੍ਰਭਾਵਿਤ 10 ਸੂਬਿਆਂ ਦੇ ਨਾਲ ਮੀਟਿੰਗ
https://allpunjab.in/Videos/Play?q=Corona ਦੇ ਤਾਜ਼ਾ ਹਾਲਾਤ ਤੇ PM ਦਾ ਮੰਥਨ ,ਸਭ ਤੋਂ ਜ਼ਿਆਦਾ ਪ੍ਰਭਾਵਿਤ 10 ਸੂਬਿਆਂ ਦੇ ਨਾਲ ਮੀਟਿੰਗ
ਸਾਡੀਆਂ ਵੋਟਾਂ ਖੋਹ ਬਣ ਗਏ ਮੰਤਰੀ ਪਰ ਸਾਡੇ ਘਰ ਅੱਜ ਵੀ ਦੀਵੇ ਦੀ ਲੋਅ `ਤੇ ਬਣਦੀ ਰੋਟੀ...
https://allpunjab.in/Videos/Play?q=ਸਾਡੀਆਂ ਵੋਟਾਂ ਖੋਹ ਬਣ ਗਏ ਮੰਤਰੀ ਪਰ ਸਾਡੇ ਘਰ ਅੱਜ ਵੀ ਦੀਵੇ ਦੀ ਲੋਅ `ਤੇ ਬਣਦੀ ਰੋਟੀ...



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3