Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2066 results found ! (0.702 Sec)

Punjab `ਚ Corona ਨੇ ਫੜੀ ਰਫਤਾਰ, ਲੀਡਰ-ਅਫਸਰ ਬਿਮਾਰ | ABP Sanjha ▶ 4:41 Punjab `ਚ Corona ਨੇ ਫੜੀ ਰਫਤਾਰ, ਲੀਡਰ-ਅਫਸਰ ਬਿਮਾਰ | ABP Sanjha
Punjab `ਚ Corona ਨੇ ਫੜੀ ਰਫਤਾਰ, ਲੀਡਰ-ਅਫਸਰ ਬਿਮਾਰ Punjab `ਚ Corona ਨਾਲ ਵਿਗੜ ਰਹੇ ਹਾਲਾਤ, ਮੁੜ ਵਧੀ ਸਖ਼ਤੀ ABP Sanjha, the juggernaut in journalism is a leading 24x7 .....
https://www.youtube.com/watch?v=O2Cl_TLyZ-M
ਵੇਰਕਾ, 28 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੇਰਕਾ `ਚ ਪਿਛਲੇ ਇਕ ਮਹੀਨੇ ਤੋਂ ਫੈਲੀ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੀ ਲਪੇਟ `ਚ ਆਉਣ ਨਾਲ ਇਕ ਵਕੀਲ ਅਤੇ ਇਕ ਨੌਜਵਾਨ ਦੀ ਮੌਤ ਹੋਣ ਨਾਲ ਨਗਰ ਵਾਸੀਆਂ `ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ | ਪ੍ਰਾਪਤ ਵੇਰਵੇ ਮੁਤਾਬਕ ਡੇਂਗੂ ਦੀ ਬਿਮਾਰੀ ਤੋਂ ਪੀੜਤ ਹਸਪਤਾਲ ਵਿਖੇ ਜੇਰੇ ਇਲਾਜ਼ ਐਡਵੋਕੇਟ ਰਜਿੰਦਰ ਸਿੰਘ ਮਾਨ (71) ਪੁੱਤਰ ਜਗਜੀਤ ਸਿੰਘ ਵਾਸੀ ਸਿਤਾਰਾ ਐਵੀਨਿਊ ਵੇਰਕਾ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸਦੇ ਰਿਸ਼ਤੇਦਾਰ ਠੇਕੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਮਾਨ ਡੇਂਗੂੁ ਤੋਂ ਪੀੜਤ ਹੋਣ ਦੇ ਨਾਲ-ਨਾਲ ਹਾਰਟ ਅਟੈਕ ਹੋਣ ਤੋਂ ਵੀ ਪੀੜਤ ਸੀ ਜਿਸਨੂੰ ਪਹਿਲਾਂ ਵੇਰਕਾ ਤੇ ਫਿਰ ਮਜੀਠਾ ਬਾਈਪਾਸ ਦੇ ਨਾਮਵਰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਸਦੀ ਅੱਜ ਸਵੇਰੇ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਚਿਖਾ ਨੂੰ ਅਗਲੀ ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਦੁਆਰਾ ਦਿਖਾਈ ਗਈ | ਇਸ ਤੋਂ ਇਲਾਵਾ ਇਕ ਹੋਰ ਡੇਂਗੂ ਤੋਂ ਪੀੜਤ ਮੌਤ ਦੇ ਮੂੰਹ `ਚ ਜਾਣ ਵਾਲੇ ਨੌਜਵਾਨ ਦੀ ਪਹਿਚਾਣ 22 ਸਾਲਾ ਨਵਪ੍ਰੀਤ ਸਿੰਘ ਲਵ ਪੁੱਤਰ ਨਰਿੰਦਰ ਸਿੰਘ ਵਾਸੀ ਅਜੀਤ ਨਗਰ ਵੇਰਕਾ ਵਜੋਂ ਹੋਈ ਹੈ, ਜਿਸਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕੁੱਝ ਦਿਨਾਂ ਤੋਂ ਬੁਖਾਰ ਹੋਣ ਨਾਲ ਹਾਲਤ ਵਿਗੜਨ `ਤੇ ਵੇਰਕਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡੇਂਗੂ ਦੀ ਪੁਸ਼ਟੀ ਹੋਈ ਪਰ ਰੋਗ `ਤੇ ਕਾਬੂ ਨਾ ਪੈਣ ਕਾਰਨ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ | ਹਲਕਾ ਪੂਰਬੀ ਦੇ ਵੇਰਕਾ, ਵੱਲ੍ਹਾ ਤੇ ਮੋਹਕਮਪੁਰਾ `ਚ ਹੁਣ ਤੱਕ ਡੇਂਗੂ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 13 `ਤੇ ਪਹੁੰਚ ਗਈ ਹੈ |..
http://beta.ajitjalandhar.com/news/20191129/13/2879778.cms#2879778<b><b>ਡੇਂਗੂ</b></b> ਨਾਲ 2 ਮੌਤਾਂ
ਗੁਰਦਾਸਪੁਰ, 29 ਅਕਤੂਬਰ (ਆਰਿਫ਼)-ਜ਼ਿਲ•ਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਸ੍ਰੀਮਤੀ ਸਾਧਨਾ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਸਵੀਰ ਵਿਚਲੀ ਨਵ-ਜਨਮੀ ਬੱਚੀ ਮਿਤੀ 01.10.19 ਨੂੰ ਕਿਸੇ ਵਿਅਕਤੀ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਬੀਕੋ ਬਸਤੀ ਬਟਾਲਾ ਜ਼ਿਲ•ਾ ਗੁਰਦਾਸਪੁਰ ਦੀ ਪਿਛਲੇ ਪਾਸੇ ਖ਼ਾਲੀ ਪਲਾਟ ਵਿਚ ਕੂੜੇ ਦੇ ਢੇਰ `ਤੇ ਲਾਵਾਰਸ ਹਾਲਤ ਵਿਚ ਪ੍ਰਾਪਤ ਹੋਈ ਸੀ | ਇਸ ਬੱਚੀ ਦੇ ਵਾਰਸ ਹੇਠਾਂ ਦਿੱਤੇ ਪਤੇ `ਤੇ ਸੰਪਰਕ ਕਰਕੇ ਇਸ ਬੱਚੀ ਨੂੰ ਵਾਪਸ ਲੈ ਸਕਦੇ ਹਨ | ਜ਼ਿਲ•ਾ ਬਾਲ ਸੁਰੱਖਿਆ ਯੂਨਿਟ, ਜ਼ਿਲ•ਾ ਪ੍ਰਬੰਧਕੀ ਕੰਪਲੈਕਸ, ਬਲਾਕ ਏ ਕਮਰਾ ਨੰਬਰ-218 ਗੁਰਦਾਸਪੁਰ ਸੰਪਰਕ ਨੰਬਰ 01874-240157 | ..
http://beta.ajitjalandhar.com/news/20191030/12/2844767.cms#2844767ਇਹ ਬੱਚੀ ਕਿਸਦੀ ਹੈ
ਨਕੋਦਰ, 15 ਮਾਰਚ (ਗੁਰਵਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ 2 ਕਿਲੋ 600 ਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ ਪੀ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਥਾਣਾ ਮੁਖੀ ਸਦਰ ਨਕੋਦਰ ਸਿਕੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਨੇੜੇ ਧਾਰੀਵਾਲ ਗੇਟ ਨਕੋਦਰ ਜੰਡਿਆਲਾ ਰੋਡ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਰਿੰਦਰ ਸਿੰਘ ਉਰਫ਼ ਕਾਕਾ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਸਠਿਆਲੀ, ਥਾਣਾ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ ਜੋ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਲੰਧਰ, ਗੁਰਦਾਸਪੁਰ ਆਦਿ ਵਿਚ ਸਪਲਾਈ ਕਰਦਾ ਹੈ, ਜੋ ਭਾਰੀ ਮਾਤਰਾ ਵਿਚ ਅਫ਼ੀਮ ਲਿਆ ਕੇ ਜੰਡਿਆਲਾ ਤੋਂ ਨਕੋਦਰ ਨੂੰ ਬੱਸ ਰਾਹੀਂ ਆ ਰਿਹਾ ਹੈ, ਜਿਸ ਨੇ ਧਾਰੀਵਾਲ ਬੱਸ ਅੱਡੇ `ਤੇ ਉਤਰ ਕੇ ਨਾਲ ਦੇ ਪਿੰਡਾਂ `ਚ ਅਫ਼ੀਮ ਦੀ ਸਪਲਾਈ ਦੇਣੀ ਹੈ | ਜਦ ਐੱਸ.ਆਈ. ਸਿਕੰਦਰ ਸਿੰਘ ਮੁੱਖ ਥਾਣਾ ਅਫ਼ਸਰ ਸਦਰ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਧਾਰੀਵਾਲ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਖੜ੍ਹਾ ਇਕ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਖਿਸਕਣ ਲੱਗਾ ਤਾਂ ਐੱਸ.ਆਈ. ਸਿਕੰਦਰ ਸਿੰਘ ਨੇ ਮੁਲਜ਼ਮ ਸੁਰਿੰਦਰ ਸਿੰਘ ਉਰਫ਼ ਕਾਕਾ (25) ਸਾਲ ਨੂੰ ਕਾਬੂ ਕਰਕੇ ਉਸ ਪਾਸੋਂ 2 ਕਿਲੋ 100 ਗ੍ਰਾਮ ਅਫ਼ੀਮ ਬਰਾਮਦ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ..
http://beta.ajitjalandhar.com/news/20200316/8/3006375.cms#3006375ਅਫ਼ੀਮ ਸਮੇਤ 1 ਕਾਬੂ
ਸਿੱਧੂ ਮੂਸੇਵਾਲਾ ਦਾ `ਸਰਕਾਰੀ ਮਦਦਗਾਰ` ਕੌਣ ? ਜਿਹਨੂੰ ਜੇਲ ‘ਚ ਹੋਣਾ ਚਾਹੀਦਾ, ਓੁਹ ਆਜ਼ਾਦ ਕਿਉਂ ? ਸਿੱਧੂ ਮੂਸੇਵਾਲਾ ਦਾ ਕੱਟਿਆ ਚਲਾਨ ABP Sanjha, the juggernaut in journalism is .....
https://allpunjab.in/Videos/Play?q=Sidhu Moose Wala caught driving with tinted windows | ABP SanjhaSidhu Moose Wala caught driving with tinted windows | ABP Sanjha
#DELHIELECTIONS#AAP#SIMARJEETBAINS ਵਿਕਾਸ ਦੇ ਨਾਂ `ਤੇ ਦਿੱਲੀ ਵਾਸੀਆਂ ਨੇ `ਆਪ` ਨੂੰ ਦਿੱਤਾ ਫਤਵਾ ਧਰਮ ਦੇ ਨਾਂ `ਤੇ ਸਿਆਸਤ ਕਰਨ ਵਾਲਿਆਂ ਨੂੰ ਮਿਲਿਆ ਕਰਾਰ ਜਵਾਬ ਮੈਨੀਫੈਸਟੋ `ਚ ਵਾਅਦਿਆਂ ਨੂੰ ਪੂਰਾ ਕਰਨ ਵਾਲੀ ਇੱਕ ਹੀ ਪਾਰਟੀ ਦਿੱਲੀ.....
https://allpunjab.in/Videos/Play?q=Delhi `ਚ ਵਿਕਾਸ ਨੂੰ ਫਤਵਾDelhi `ਚ ਵਿਕਾਸ ਨੂੰ ਫਤਵਾ
ਭੁਲੱਥ, 21 ਫਰਵਰੀ (ਮੁਲਤਾਨੀ)-ਦੇਰ ਸ਼ਾਮ ਕਰਤਾਰਪੁਰ ਤੋਂ ਭੁਲੱਥ ਆ ਰਹੇ ਸਵਾਰੀਆਂ ਵਾਲੇ ਆਟੋ ਅਤੇ ਟਰੈਕਟਰ ਟਰਾਲੀ ਦਰਮਿਆਨ ਹਾਦਸਾ ਹੋਣ ਕਾਰਨ ਤਿੰਨ ਆਟੋ ਸਵਾਰ ਜ਼ਖ਼ਮੀ ਹੋ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਆਟੋ ਨੰਬਰ ਪੀਬੀ08 ਸੀਐਕਸ 5822 ਕਰਤਾਰਪੁਰ ਤੋਂ ਭੁਲੱਥ ਆ ਰਿਹਾ ਸੀ ਕਿ ਪੰਡੋਰੀ ਰਾਜਪੂਤਾਂ ਦੇ ਨਜ਼ਦੀਕ ਭੁਲੱਥ ਵੱਲ ਨੂੰ ਆ ਰਹੇ ਟਰੈਕਟਰ ਟਰਾਲੀ ਦਰਮਿਆਨ ਹਾਦਸਾ ਹੋ ਗਿਆ | ਜਿਸ ਦੌਰਾਨ ਆਟੋ ਚਾਲਕ ਗੁਰਬਖ਼ਸ਼ ਸਿੰਘ ਦੀ ਅੱਖ `ਤੇ ਗੰਭੀਰ ਸੱਟ ਲੱਗੀ ਅਤੇ ਆਟੋ ਵਿਚ ਸਵਾਰ ਮੰਗਤ ਰਾਮ ਵਾਸੀ ਮੇਤਲਾ ਦੀ ਅੱਖ ਅਤੇ ਲੱਤ `ਤੇ ਗੰਭੀਰ ਸੱਟ ਲੱਗੀ, ਚਰਨੀ ਵਾਸੀ ਸਰਾਏ ਖ਼ਾਸ ਜਲੰਧਰ ਜੋ ਭੁਲੱਥ ਆਪਣੇ ਰਿਸ਼ਤੇਦਾਰਾਂ ਪਾਸ ਆ ਰਹੀ, ਦੇ ਵੀ ਗੰਭੀਰ ਸੱਟਾਂ ਲੱਗੀਆਂ | ਸਬ ਡਵੀਜ਼ਨਲ ਹਸਪਤਾਲ ਭੁਲੱਥ ਤੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਤਾਇਨਾਤ ਡਾਕਟਰਾਂ ਵਲੋਂ ਉਕਤ ਜ਼ਖ਼ਮੀਆਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ |..
http://beta.ajitjalandhar.com/news/20200222/9/2978723.cms#2978723ਸੜਕ ਹਾਦਸੇ `ਚ ਤਿੰਨ ਜ਼ਖ਼ਮੀ
ਜੰਡਿਆਲਾ ਗੁਰੂ, 21 ਫਰਵਰੀ (ਰਣਜੀਤ ਸਿੰਘ ਜੋਸਨ, ਪ੍ਰਮਿੰਦਰ ਸਿੰਘ ਜੋਸਨ)-ਏ. ਐਸ. ਆਈ. ਚਰਨ ਸਿੰਘ ਚੌਕੀ ਇੰਚਾਰਜ ਜੰਡਿਆਲਾ ਟਾਊਨ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਨ੍ਹਾਂ ਵਲੋਂ ਇਕ ਨਸ਼ਾ ਤਸਕਰ ਨੂੰ 40 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ | ਇਸ ਸਬੰਧੀ ਇੰਸਪੈਕਟਰ ਰਸ਼ਪਾਲ ਸਿੰਘ ਮੁੱਖ ਅਫ਼ਸਰ ਥਾਣਾ ਜੰਡਿਆਲਾ ਗੁਰੂ ਨੇ ਦੱਸਿਆ ਕਿ ਇੰਚਾਰਜ ਜੰਡਿਆਲਾ ਟਾਊਨ ਵਲੋਂ ਸਮੇਤ ਪੁਲਿਸ ਪਾਰਟੀ ਪੁਲ ਨਹਿਰ ਧਾਰੜ `ਤੇ ਲਾਏ ਗਏ ਨਾਕੇ ਦੌਰਾਨ ਨਹਿਰ ਦੀ ਉੱਤਰ ਵਾਲੀ ਸਾਈਡ ਤੋਂ ਇਕ ਮੌਨਾ ਨੌਜਵਾਨ ਆਉਂਦਾ ਦਿਖਾਈ ਦਿੱਤਾ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਵਾਪਸ ਮੁੜਨ ਦੀ ਕੋਸ਼ਿਸ਼ ਕਰਦਿਆਂ ਨੂੰ ਪੁਲਿਸ ਪਾਰਟੀ ਵਲੋਂ ਦਬੋਚ ਲਿਆ ਗਿਆ | ਉਸ ਦਾ ਦਾ ਨਾਂਅ ਪਤਾ ਪੁੱਛਣ `ਤੇ ਉਸ ਨੇ ਆਪਣਾ ਨਾਂਅ ਦਵਿੰਦਰ ਸਿੰਘ ਵਾਸੀ ਬਾਲੀਆ ਮੰਝਪੁਰ ਦੱਸਿਆ ਤੇ ਤਲਾਸ਼ੀ ਲੈਣ `ਤੇ ਉਨ੍ਹਾਂ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ | ਜਿਸ `ਤੇ ਦਵਿੰਦਰ ਸਿੰਘ ਨੂੰ ਗਿ੍ਫ਼ਤਾਰ ਕਰਕੇ ਮੁਕੱਦਮਾ ਥਾਣਾ ਜੰਡਿਆਲਾ ਗੁਰੂ ਵਿਖੇ ਦਰਜ ਕੀਤਾ ਗਿਆ |..
http://beta.ajitjalandhar.com/news/20200222/13/2978441.cms#2978441ਹੈਰੋਇਨ ਸਮੇਤ ਇਕ ਗਿ੍ਫ਼ਤਾਰ
ਪੰਜਾਬ ਦੇ ਵੱਡੇ ਅਫਸਰ ਨੇ ਦਿੱਤਾ ਇਸਤੀਫ਼ਾ Punjab top brass officer quits? ABP Sanjha, the juggernaut in journalism is a leading 24x7 Punjabi channel operating in C.....
https://allpunjab.in/Videos/Play?q=Breaking- Punjab top brass officer quits? | ABP SanjhaBreaking- Punjab top brass officer quits? | ABP Sanjha
ਚੰਡੀਗੜ੍ਹ: ਪੰਚਾਇਤ ਵਿਭਾਗ ਵਿੱਚ ਬਦਲੀਆਂ ਹੋਈਆਂ ਹਨ। ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਵੱਲੋਂ ਦੋ ਦਰਜਨ ਦੇ ਕਰੀਬ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਦਰਜਨ ਤੋਂ ਵੱਧ ਲੇਖਾਕਾਰ ਤੇ ਐਸਈਪੀਓ ਸ਼ਾਮਲ ਹਨ। ਇਸ ਦੌਰਾਨ ਪਿਛਲੇ ਲੰਮੇ ਸਮੇਂ ਤੋਂ ਆਪਣੀ ਪੋਸਟਿੰਗ ਦੀ ਉਡੀਕ ਕਰ ਰਹੇ ਰੈਗੂਲਰ ਬੀਡੀਪੀਓਜ਼ ਸਬੰਧੀ ਚੱਲ ਰਹੀ ਚਰਚਾ ਤੋਂ ਬਾਅਦ ਵਿਭਾਗ ਨੇ ਹੈੱਡਕੁਆਰਟਰ ਉੱਤੇ ਬੈਠੇ ਅੱਠ ਬੀਡੀਪੀਓਜ਼ ਦੀ ਨਿਯੁਕਤੀ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ ਹਰਿੰਦਰ ਕੌਰ ਨੂੰ ਨੂਰਪੁਰ ਬੇਦੀ, ਹਿਤੇਨ ਕਪਿਲਾ ਨੂੰ ਖਰੜ, ਕਵਿਤਾ ਗਰਗ ਨੂੰ ਸਨੌਰ, ਰਜਨੀਸ਼ ਕੁਮਾਰ ਨੂੰ ਮਾਨਸਾ, ਨਵਨੀਤ ਜੋਸ਼ੀ ਨੂੰ ਮਲੌਦ, ਕੁਸੁਮ ਅਗਰਵਾਲ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਜਗਵੀਰ ਸਿੰਘ ਢਿਲੋਂ ਨੂੰ ਰਈਆ ’ਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਲਾਇਆ ਗਿਆ ਹੈ। ਜਗਤਾਰ ਸਿੰਘ ਨੂੰ ਬਠਿੰਡਾ ਦਾ ਈਪੀਓ ਨਿਯੁਕਤ ਕੀਤਾ ਹੈ।ਬਾਕੀ ਰੈਗੂਲਰ ਬੀਡੀਪੀਓਜ਼ ਵਿੱਚੋਂ ਜਸਪ੍ਰੀਤ ਕੌਰ ਨੂੰ ਲੁਧਿਆਣਾ-2 ਤੋਂ ਨਡਾਲਾ, ਜਸਵੰਤ ਸਿੰਘ ਵੜੈਚ ਨੂੰ ਲੁਧਿਆਣਾ-2, ਵਿਨੀਤ ਕੁਮਾਰ ਨੂੰ ਸਨੌਰ ਤੋਂ ਅਰਨੀਵਾਲਾ, ਸੰਦੀਪ ਸਿੰਘ ਨੂੰ ਹੁਸ਼ਿਆਰਪੁਰ ਤੋਂ ਨਿਹਾਲ ਸਿੰਘ ਵਾਲਾ, ਯੁਧਵੀਰ ਸਿੰਘ ਨੂੰ ਨਡਾਲਾ ਤੋਂ ਤਲਵਾੜਾ ਤੇ ਸ਼ਿਵਚਰਨ ਸਿੰਘ ਨੂੰ ਬਟਾਲਾ ਤੋਂ ਘਰੋਟਾ ਬਲਾਕ ’ਚ ਬੀਡੀਪੀਓ ਲਾਇਆ ਹੈ। ਜਿਨ੍ਹਾਂ ਨੌਂ ਲੇਖਾਕਾਰਾਂ ਨੂੰ ਬੀਡੀਪੀਓ ਦਾ ਚਾਰਜ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਲਖਵਿੰਦਰ ਕੌਰ ਨੂੰ ਸਿਧਵਾਂ ਬੇਟ ਤੋਂ ਸ਼ਾਹਕੋਟ, ਵਿਪਨ ਕੁਮਾਰ ਨੂੰ ਨਰੋਟ ਜੈਮਲ ਸਿੰਘ ਤੋਂ ਨਥਾਣਾ, ਲੈਨਿਨ ਗਰਗ ਨੂੰ ਮਾਨਸਾ ਤੋਂ ਸੰਗਤ, ਸੁਰੇਸ਼ ਕੁਮਾਰ ਨੂੰ ਸੁਧਾਰ ਤੋਂ ਸ੍ਰੀ ਹਰਗੋਬਿੰਦਪੁਰ, ਜੋਗਿੰਦਰ ਕੌਰ ਨੂੰ ਗੁਰਦਾਸਪੁਰ ਤੋਂ ਨਰੋਟ ਜੈਮਲ ਸਿੰਘ, ਗੁਰਪ੍ਰੀਤ ਸਿੰਘ ਨੂੰ ਨੂਰਪੁਰ ਬੇਦੀ ਤੋਂ ਸਿਧਵਾਂ ਬੇਟ, ਗੁਰਪ੍ਰੀਤ ਸਿੰਘ ਨੂੰ ਮਾਛੀਵਾੜਾ ਤੋਂ ਪੱਖੋਵਾਲ, ਕ੍ਰਿਪਾਲ ਸਿੰਘ ਨੂੰ ਨਿਹਾਲ ਸਿੰਘ ਵਾਲਾ ਤੋਂ ਹੁਸ਼ਿਆਰਪੁਰ ਇੱਕ ਤੇ ਬਾਵਾ ਸਿੰਘ ਨੂੰ ਸ਼ਾਹਕੋਟ ਤੋਂ ਮਾਹਿਲਪੁਰ ਬੀਡੀਪੀਓ ਲਾਇਆ ਗਿਆ ਹੈ। ਚਾਰ ਐਸਈਪੀਓਜ਼ ਵਿੱਚੋਂ ਰਾਜੇਸ਼ ਚੱਢਾ ਨੂੰ ਮੌੜ ਤੋਂ ਨਵਾਂ ਸ਼ਹਿਰ, ਪ੍ਰਦੀਪ ਸ਼ਾਰਦਾ ਨੂੰ ਪੱਖੋਵਾਲ ਤੋਂ ਭੂੰਗਾ, ਗਗਨਦੀਪ ਕੌਰ ਨੂੰ ਹੈੱਡ ਕੁਆਰਟਰ ਤੋਂ ਗੋਨਿਆਣਾ ਮੰਡੀ ਤੇ ਗੁਰਜਿੰਦਰ ਸਿੰਘ ਨੂੰ ਨਥਾਣਾ ਤੋਂ ਘੱਲ ਖੁਰਦ ਬਲਾਕ ਦੇ ਬੀਡੀਪੀਓਜ਼ ਦਾ ਚਾਰਜ ਸੌਂਪਿਆ ਗਿਆ ਹੈ।..
https://punjabi.abplive.com/news/punjab/transfers-in-panchayat-department-511949ਪੰਚਾਇਤ ਵਿਭਾਗ `ਚ ਬਦਲੀਆਂ
ਚੰਡੀਗੜ੍ਹ: ਪੰਚਾਇਤ ਵਿਭਾਗ ਵਿੱਚ ਬਦਲੀਆਂ ਹੋਈਆਂ ਹਨ। ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਵੱਲੋਂ ਦੋ ਦਰਜਨ ਦੇ ਕਰੀਬ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਦਰਜਨ ਤੋਂ ਵੱਧ ਲੇਖਾਕਾਰ ਤੇ ਐਸਈਪੀਓ ਸ਼ਾਮਲ ਹਨ। ਇਸ ਦੌਰਾਨ ਪਿਛਲੇ ਲੰਮੇ ਸਮੇਂ ਤੋਂ ਆਪਣੀ ਪੋਸਟਿੰਗ ਦੀ ਉਡੀਕ ਕਰ ਰਹੇ ਰੈਗੂਲਰ ਬੀਡੀਪੀਓਜ਼ ਸਬੰਧੀ ਚੱਲ ਰਹੀ ਚਰਚਾ ਤੋਂ ਬਾਅਦ ਵਿਭਾਗ ਨੇ ਹੈੱਡਕੁਆਰਟਰ ਉੱਤੇ ਬੈਠੇ ਅੱਠ ਬੀਡੀਪੀਓਜ਼ ਦੀ ਨਿਯੁਕਤੀ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ ਹਰਿੰਦਰ ਕੌਰ ਨੂੰ ਨੂਰਪੁਰ ਬੇਦੀ, ਹਿਤੇਨ ਕਪਿਲਾ ਨੂੰ ਖਰੜ, ਕਵਿਤਾ ਗਰਗ ਨੂੰ ਸਨੌਰ, ਰਜਨੀਸ਼ ਕੁਮਾਰ ਨੂੰ ਮਾਨਸਾ, ਨਵਨੀਤ ਜੋਸ਼ੀ ਨੂੰ ਮਲੌਦ, ਕੁਸੁਮ ਅਗਰਵਾਲ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਜਗਵੀਰ ਸਿੰਘ ਢਿਲੋਂ ਨੂੰ ਰਈਆ ’ਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਲਾਇਆ ਗਿਆ ਹੈ। ਜਗਤਾਰ ਸਿੰਘ ਨੂੰ ਬਠਿੰਡਾ ਦਾ ਈਪੀਓ ਨਿਯੁਕਤ ਕੀਤਾ ਹੈ।ਬਾਕੀ ਰੈਗੂਲਰ ਬੀਡੀਪੀਓਜ਼ ਵਿੱਚੋਂ ਜਸਪ੍ਰੀਤ ਕੌਰ ਨੂੰ ਲੁਧਿਆਣਾ-2 ਤੋਂ ਨਡਾਲਾ, ਜਸਵੰਤ ਸਿੰਘ ਵੜੈਚ ਨੂੰ ਲੁਧਿਆਣਾ-2, ਵਿਨੀਤ ਕੁਮਾਰ ਨੂੰ ਸਨੌਰ ਤੋਂ ਅਰਨੀਵਾਲਾ, ਸੰਦੀਪ ਸਿੰਘ ਨੂੰ ਹੁਸ਼ਿਆਰਪੁਰ ਤੋਂ ਨਿਹਾਲ ਸਿੰਘ ਵਾਲਾ, ਯੁਧਵੀਰ ਸਿੰਘ ਨੂੰ ਨਡਾਲਾ ਤੋਂ ਤਲਵਾੜਾ ਤੇ ਸ਼ਿਵਚਰਨ ਸਿੰਘ ਨੂੰ ਬਟਾਲਾ ਤੋਂ ਘਰੋਟਾ ਬਲਾਕ ’ਚ ਬੀਡੀਪੀਓ ਲਾਇਆ ਹੈ। ਜਿਨ੍ਹਾਂ ਨੌਂ ਲੇਖਾਕਾਰਾਂ ਨੂੰ ਬੀਡੀਪੀਓ ਦਾ ਚਾਰਜ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਲਖਵਿੰਦਰ ਕੌਰ ਨੂੰ ਸਿਧਵਾਂ ਬੇਟ ਤੋਂ ਸ਼ਾਹਕੋਟ, ਵਿਪਨ ਕੁਮਾਰ ਨੂੰ ਨਰੋਟ ਜੈਮਲ ਸਿੰਘ ਤੋਂ ਨਥਾਣਾ, ਲੈਨਿਨ ਗਰਗ ਨੂੰ ਮਾਨਸਾ ਤੋਂ ਸੰਗਤ, ਸੁਰੇਸ਼ ਕੁਮਾਰ ਨੂੰ ਸੁਧਾਰ ਤੋਂ ਸ੍ਰੀ ਹਰਗੋਬਿੰਦਪੁਰ, ਜੋਗਿੰਦਰ ਕੌਰ ਨੂੰ ਗੁਰਦਾਸਪੁਰ ਤੋਂ ਨਰੋਟ ਜੈਮਲ ਸਿੰਘ, ਗੁਰਪ੍ਰੀਤ ਸਿੰਘ ਨੂੰ ਨੂਰਪੁਰ ਬੇਦੀ ਤੋਂ ਸਿਧਵਾਂ ਬੇਟ, ਗੁਰਪ੍ਰੀਤ ਸਿੰਘ ਨੂੰ ਮਾਛੀਵਾੜਾ ਤੋਂ ਪੱਖੋਵਾਲ, ਕ੍ਰਿਪਾਲ ਸਿੰਘ ਨੂੰ ਨਿਹਾਲ ਸਿੰਘ ਵਾਲਾ ਤੋਂ ਹੁਸ਼ਿਆਰਪੁਰ ਇੱਕ ਤੇ ਬਾਵਾ ਸਿੰਘ ਨੂੰ ਸ਼ਾਹਕੋਟ ਤੋਂ ਮਾਹਿਲਪੁਰ ਬੀਡੀਪੀਓ ਲਾਇਆ ਗਿਆ ਹੈ। ਚਾਰ ਐਸਈਪੀਓਜ਼ ਵਿੱਚੋਂ ਰਾਜੇਸ਼ ਚੱਢਾ ਨੂੰ ਮੌੜ ਤੋਂ ਨਵਾਂ ਸ਼ਹਿਰ, ਪ੍ਰਦੀਪ ਸ਼ਾਰਦਾ ਨੂੰ ਪੱਖੋਵਾਲ ਤੋਂ ਭੂੰਗਾ, ਗਗਨਦੀਪ ਕੌਰ ਨੂੰ ਹੈੱਡ ਕੁਆਰਟਰ ਤੋਂ ਗੋਨਿਆਣਾ ਮੰਡੀ ਤੇ ਗੁਰਜਿੰਦਰ ਸਿੰਘ ਨੂੰ ਨਥਾਣਾ ਤੋਂ ਘੱਲ ਖੁਰਦ ਬਲਾਕ ਦੇ ਬੀਡੀਪੀਓਜ਼ ਦਾ ਚਾਰਜ ਸੌਂਪਿਆ ਗਿਆ ਹੈ।..
https://punjabi.abplive.com/news/punjab/transfers-in-panchayat-department-511949ਪੰਚਾਇਤ ਵਿਭਾਗ `ਚ ਬਦਲੀਆਂ


Related Searches

Video Searches



ਡੇਂਗੂ ਕੰਟਰੋਲ ਅਫਸਰ ਦੇ ਘਰ ਮਿਲਿਆ ਡੇਂਗੂ ਦਾ ਲਾਰਵਾ, ਅਫਸਰ ਦਾ ਕੱਟਿਆ ਚਲਾਣ

ਜਾਣੋ, ਲੋਕਾਂ ਦੇ ਘਰਾਂ ’ਚ ਡੇਂਗੂ ਦਾ ਲਾਰਵਾ ਮਿਲਣ ’ਤੇ ਕੀ ਕਿਹਾ ਡਾਕਟਰਾਂ ਨੇ. . .

ਡੇਂਗੂ ਕਾਰਨ 32 ਸਾਲਾ ਵਿਆਹੁਤਾ ਦੀ ਮੌਤ, Ajnala `ਚ ਡੇਂਗੂ ਕਾਰਨ ਹੋ ਰਹੀਆਂ ਹਨ ਮੌਤਾਂ

`Women`s Commission ਨੂੰ ਮਿਲਿਆ Investigation Wing`,`SP ਤੇ DSP Rank ਦੇ ਅਫ਼ਸਰ ਹੋਣਗੇ ਸ਼ਾਮਿਲ`

Women Commission ਨੂੰ ਮਿਲਿਆ Investigation ਵਿੰਗ,`SP, DSP ਰੈਂਕ ਦੇ ਅਫ਼ਸਰ ਹੋਣਗੇ ਸ਼ਾਮਿਲ`

Song Searches



Find Latest Petrol Diesel Price

ਮੁਕੰਦਪੁਰ ਵਿਖੇ ਸਿਹਤ ਵਿਭਾਗ ਨੇ ਨਸ਼ਟ ਕੀਤਾ ਡੇਂਗੂ ਦਾ ਲਾਰਵਾ
http://beta.ajitjalandhar.com/news/20200907/11/3169658.cms#3169658
ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਮੂਹਰੇ ਰੋਸ ਵਿਖਾਵਾ
http://beta.ajitjalandhar.com/edition/20200902/9.cms
ਫਾਇਰ ਅਫ਼ਸਰ ਦੇ ਦਫ਼ਤਰ `ਚ ਲੱਗੀ ਅੱਗ ਕਾਰਨ ਫਰਨੀਚਰ ਤੇ ਹੋਰ ਸਾਮਾਨ ਸੜਿਆ
http://beta.ajitjalandhar.com/news/20200827/15/3158290.cms#3158290
ਡੇਂਗੂ ਅਤੇ ਕੋਰੋਨਾ ਸਬੰਧੀ ਨਵੀਂ ਆਬਾਦੀ ਨਵਾਂਸ਼ਹਿਰ ਵਿਖੇ ਲੋਕਾਂ ਨੂੰ ਕੀਤਾ ਜਾਗਰੂਕ
http://beta.ajitjalandhar.com/news/20200827/11/3158499.cms#3158499
ਜ਼ਿਲ੍ਹਾ ਹਸਪਤਾਲ ਨੇ ਡੇਂਗੂ ਦਾ 14 ਥਾਵਾਂ ਤੋਂ ਲਾਰਵਾ ਨਸ਼ਟ ਕੀਤਾ
http://beta.ajitjalandhar.com/news/20200825/11/3156353.cms#3156353
ਆਲ ਇੰਡੀਆ ਬੀ. ਐੱਸ. ਐੱਨ. ਐੱਲ. ਅਫ਼ਸਰ ਐਸੋਸੀਏਸ਼ਨ ਦੀ ਚੋਣ ਹੋਈ
http://beta.ajitjalandhar.com/news/20200819/8/3150657.cms#3150657
ਨਿਊ ਅੰਮਿ੍ਤਸਰ ਵਿਖੇ ਲੇਬਰ ਅਫ਼ਸਰ ਤੇ ਇੰਸਪੈਕਟਰ ਦਾ ਤਬਾਦਲਾ ਕਰਵਾਉਣ ਲਈ ਮਜ਼ਦੂਰ ਜਥੇਬੰਦੀਆਂ ਨੇ ਦਿੱਤਾ ਧਰਨਾ
http://beta.ajitjalandhar.com/news/20200818/13/3149116.cms#3149116
Punjab `ਚ Corona ਨੇ ਫੜੀ ਰਫਤਾਰ, ਲੀਡਰ-ਅਫਸਰ ਬਿਮਾਰ | ABP Sanjha
https://allpunjab.in/Videos/Play?q=Punjab `ਚ Corona ਨੇ ਫੜੀ ਰਫਤਾਰ, ਲੀਡਰ-ਅਫਸਰ ਬਿਮਾਰ | ABP Sanjha
ਬੇਬੇ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਅਫਸਰ ਪੁੱਤ, ਦੱਸਿਆ ਮਾਂ ਤੋਂ ਦੂਰ ਹੋਣ ਦਾ ਕਾਰਨ
https://allpunjab.in/Videos/Play?q=ਬੇਬੇ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਅਫਸਰ ਪੁੱਤ, ਦੱਸਿਆ ਮਾਂ ਤੋਂ ਦੂਰ ਹੋਣ ਦਾ ਕਾਰਨ
Social Media ਤੇ ਕਾਂਗਰਸ-ਬੀਜੇਪੀ ਵਿਚਾਲੇ ਜੰਗ, ਫੇਸਬੁੱਕ ਤੇ ਵਟਸਐਪ ਤੇ BJP-RSS ਦਾ ਕੰਟਰੋਲ-Rahul Gandhi
https://allpunjab.in/Videos/Play?q=Social Media ਤੇ ਕਾਂਗਰਸ-ਬੀਜੇਪੀ ਵਿਚਾਲੇ ਜੰਗ, ਫੇਸਬੁੱਕ ਤੇ ਵਟਸਐਪ ਤੇ BJP-RSS ਦਾ ਕੰਟਰੋਲ-Rahul Gandhi



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3