Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 3798 results found ! (0.359 Sec)

#TarntaranRain #AnajMandi #Kisanintrouble ਤਰਨਤਾਰਨ `ਚ ਮੀਂਹ ਨੇ ਦਾਣਾ ਮੰਡੀ ਦੀ ਖੋਲੀ ਪੋਲ, ਖੁੱਲ੍ਹੇ ਆਸਮਾਨ ਹੇਠ ਮੀਂਹ `ਚ ਰੁਲਦੀ ਫਸਲ Official website: https://jagbani.pun.....
https://allpunjab.in/Videos/Play?q=ਤਰਨਤਾਰਨ `ਚ ਮੀਂਹ ਨੇ ਦਾਣਾ ਮੰਡੀ ਦੀ ਖੋਲੀ ਪੋਲ, ਖੁੱਲ੍ਹੇ ਆਸਮਾਨ ਹੇਠ ਮੀਂਹ `ਚ ਰੁਲਦੀ ਫਸਲਤਰਨਤਾਰਨ `ਚ ਮੀਂਹ ਨੇ ਦਾਣਾ ਮੰਡੀ ਦੀ ਖੋਲੀ ਪੋਲ, ਖੁੱਲ੍ਹੇ ਆਸਮਾਨ ਹੇਠ ਮੀਂਹ `ਚ ਰੁਲਦੀ ਫਸਲ
ਜੰਮੂ ਕਸ਼ਮੀਰ ’ਚ ਮੁਸੀਬਤ ਦਾ ਮੀਂਹ | ABP Sanjha ▶ 1:11 ਜੰਮੂ ਕਸ਼ਮੀਰ ’ਚ ਮੁਸੀਬਤ ਦਾ ਮੀਂਹ | ABP Sanjha
ਸੜਕ ਕਿਨਾਰੇ ਖੜੇ ਵਾਹਨ ਖਾਈ `ਚ ਡਿੱਗੇ | ਜੰਮੂ ਕਸ਼ਮੀਰ ’ਚ ਮੁਸੀਬਤ ਦਾ ਮੀਂਹ | ABP Sanjha, the juggernaut in journalism is a leading 24x7 Punjabi channel operating in Ca.....
https://www.youtube.com/watch?v=Ibk04LF02P4
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਸੂਰਜ ਦੇ ਰਹਿੰਦਿਆਂ ਘਰਾਂ ਚੋਂ ਬਾਹਰ ਆ ਜਾਣਾ- ਯਾਰਾਂ ਨੂੰ ਨਾਲ ਲੈਣਾ ਤੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਜਾ ਬਹਿਣਾ। ਦੌੜਨਾ, ਛੂਹਣਾ, ਧੱਕੇ ਦੇ ਸੁੱਟਣਾ ਤੇ ਖੁਦ ਵੀ ਡਿੱਗ ਪੈਣਾ ਫੇਰ…ਖਿੜ ਖਿੜਾ ਕੇ ਹੱਸਣਾ। ਮਿੱਟੀ ਦੇ ਘਰ ਬਣਾਉਣ ਲੱਗ ਪੈਣਾ- ਪੈਰ ਹੇਠਾਂ ਰੱਖ- ਸਿੱਲ੍ਹੀ ਮਿੱਟੀ ਨਾਲ ਨੱਪਣਾ, ਲਿਪਣਾ। ਹੋਰ ਮਿੱਟੀ ਪਾ ਘਰ ਨੂੰ ਪੱਕਾ ਕਰਨਾ। ਜਦੋਂ ਲੱਗਣਾ ਕਿ ‘ਪੱਕ ਏ’ ਤਾਂ- ਹੌਲ਼ੀ ਜਿਹੇ ਪੈਰ ਪਿੱਛੇ ਖਿੱਚ ਲੈਣਾ ਘਰ ਬਣ ਜਾਣਾ….. ਖੁਸ਼ ਹੋ ਜਾਣਾ। ਤੀਲੇ ਤੋੜਨੇ, ਘਰ ਸਜਾਉਣਾ। ਇੱਕ ਝੰਡਾ ਗੱਡ ਦੇਣਾ, ਅਣਜਾਣੀ ਜਿਹੀ ਫਤਿਹ ਦਾ। ਇੱਕ ਤੀਲੇ ਦਾ ਸਾਤਾ ਜਿਹਾ ਬਣਾ ਕੇ ਮੋਟਰ ਬਣਾਉਣੀ ਤੇ ਆਡ ਵੀ। ਛੋਟੇ ਛੋਟੇ ਖੇਤ ਬਣਾਉਣੇ, ਤੇ ਹਰੇ ਘਾਹ ਦੇ ਤੀਲੇ ਗੱਡ ਕੇ ਫਸਲ ਬੀਜਣੀ। ਸਮਾਂ ਭੁਲ ਜਾਣਾ—- ਤੇ ਫੇਰ ਦੂਰੋਂ ਆਵਾਜ਼ ਆਉਣੀ- ‘ਝਾਈ’ ‘ਵਾਜ਼ਾਂ ਮਾਰਦੀ ਏ। ਘਰ ਦਾ ਚੇਤਾ ਆਉਣਾ। ਤੁਰਨ ਲੱਗਿਆਂ ਘਰ ਨੂੰ ਨਿਹਾਰਨਾ। ਤੇ ਫੇਰ ਰੀਝਾਂ ਨਾਲ ਬਣਾਏ ਘਰ ਨੂੰ- ਪੈਰ ਮਾਰ ਢਾਹੁਣਾ, ਬੜਾ ਚਾਅ ਆਉਣਾ ਤੇ ਆਖਣਾ- ‘ਹੱਥਾਂ ਨਾਲ ਬਣਾਵਾਂਗੇ, ਪੈਰਾਂ ਨਾਲ ਢਾਵਾਂਗੇ।’ ਆਪਣੀਆਂ ਰੀਝਾਂ ਨੂੰ ਆਪਣੇ ਹੀ ਪੈਰਾਂ ਨਾਲ ਲਿਤਾੜਨਾ ਤੇ ਖਿੜ ਜਾਣਾ- ਘਰ ਢਾਉਣ ਦਾ ਸਵਾਦ, ਬਣਾਉਣ ਨਾਲੋਂ ਕਿਤੇ ਵੱਧ ਆਉਣਾ। ਪਰ… ਪਰ ਹੁਣ ਮੈਂ ਵੱਡਾ ਹੋ ਗਿਆ ਹਾਂ- ਹੁਣ ਕਿੱਧਰੋਂ ‘ਵਾਜ਼ ਨਹੀਂ ਪੈਂਦੀ। ਹੁਣ ਘਰ ਢਾਉਣ ਦਾ ਹੀਆ ਨਹੀਂ ਪੈਂਦਾ- ਤੇ ‘ਪਿੱਛੇ’ ਮੁੜਨ ਦਾ ਚੇਤਾ ਨਹੀਂ ਆਉਂਦਾ। – ਅਵਤਾਰ..
https://www.samajweekly.com/%e0%a8%ac%e0%a8%9a%e0%a8%aa%e0%a8%a8-%e0%a8%87%e0%a9%b1%e0%a8%95-%e0%a8%ac%e0%a8%be%e0%a8%a6%e0%a8%b6%e0%a8%be%e0%a8%b9%e0%a9%80/ਬਚਪਨ – ਇੱਕ ਬਾਦਸ਼ਾਹੀ
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਦੀਆਂ ਬੀ. ਐੱਸ. ਸੀ. ਭਾਗ ਦੂਜੇ ਦੀਆਂ ਵਿਦਿਆਰਥਣਾਂ ਵਲੋਂ ਪਿ੍ੰ: ਰਜਿੰਦਰ ਕੌਰ, ਅਧਿਆਪਕਾ ਸੋਨੀਆ ਤੇ ਜਸਪ੍ਰੀਤ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ਵ ਗੁਰਦਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਨੇ ਮਰੀਜ਼ਾਂ ਤੇ ਆਮ ਲੋਕਾਂ ਨੂੰ ਗੁਰਦੇ ਦੀ ਬਿਮਾਰੀ ਬਾਰੇ ਦੱਸਿਆ | ਜਿਸ `ਚ ਇਸ ਦੀ ਪਰਿਭਾਸ਼ਾ ਕਿ ਗੁਰਦਿਆਂ ਦਾ ਖ਼ਰਾਬ ਹੋਣਾ ਕੀ ਹੈ ਤੇ ਇਸ ਦੇ ਕਾਰਨ ਜਿਵੇਂ ਕਿ ਪ੍ਰਦੂਸ਼ਿਤ ਵਾਤਾਵਰਨ, ਖ਼ੂਨ ਦੇ ਦਬਾਅ ਦਾ ਘਟਣਾ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋਣੀ ਤੇ ਸ਼ੂਗਰ ਦਾ ਵਧਣਾ ਆਦਿ ਅਤੇ ਇਸ ਦੇ ਲੱਛਣ ਜਿਵੇਂ ਕਿ ਬੁਖ਼ਾਰ, ਪਿਸ਼ਾਬ ਨਾ ਆਉਣਾ, ਠੰਢ ਲੱਗਣੀ, ਉਲਟੀਆਂ ਆਉਣਾ ਆਦਿ ਬਾਰੇ ਦੱਸਿਆ | ਪ੍ਰੋਗਰਾਮ ਦੀ ਥੀਮ `ਦੇਖਭਾਲ ਤੱਕ ਪਹੁੰਚਣ ਤੇ ਉਚਿਤ ਪਹੁੰਚ ਤੱਕ ਰੋਕਥਾਮ ਬਾਰੇ ਦੱਸਿਆ ਗਿਆ | ਜਿਸ `ਚ ਸਿਗਰਟ, ਸ਼ਰਾਬ ਦਾ ਸੇਵਨ ਨਾ ਕਰਨਾ, ਭਾਰ ਘਟਾਉਣਾ, ਕਸਰਤ ਕਰਨੀ ਤੇ ਭੋਜਨ ਦੀ ਸੂਚੀ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਲੱਛਣ ਮਰੀਜ਼ `ਚ ਦਿਖਾਈ ਦੇਣ `ਤੇ ਤੁਰੰਤ ਡਾਕਟਰ ਕੋਲ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਹਸਪਤਾਲ ਦੇ ਡਾਕਟਰਾਂ, ਸਟਾਫ਼ ਤੇ ਪਿ੍ੰਸੀਪਲ ਰਜਿੰਦਰ ਕੌਰ ਵਲੋਂ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ |..
http://beta.ajitjalandhar.com/news/20200313/11/3001978.cms#3001978ਵਿਸ਼ਵ ਗੁਰਦਾ ਦਿਵਸ ਮਨਾਇਆ
ਸ੍ਰੀ ਮੁਕਤਸਰ ਸਾਹਿਬ, ਦੋਦਾ, 3 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਰਵੀਪਾਲ)-ਸਥਾਨਕ ਬਠਿੰਡਾ ਰੋਡ ਸਥਿਤ ਪਿੰਡ ਭੁੱਲਰ ਵਿਖੇ ਕਾਰ ਹੇਠ ਆਉਣ ਨਾਲ ਇਕ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੰਗੂਧੌਣ ਤੋਂ ਬਜੁਰਗ ਔਰਤ ਅੱਜ ਬੈਂਕ ਖੁੱਲ੍ਹਣ ਕਾਰਨ ਪਿੰਡ ਭੁੱਲਰ ਵਿਖੇ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਤੋਂ ਬੁਢਾਪਾ ਪੈਨਸ਼ਨ ਲੈਣ ਆਈ ਸੀ ਅਤੇ ਉਸ ਦੇ ਨਾਲ ਉਸ ਦੀ ਪੋਤਰੀ ਵੀ ਆ ਗਈ | ਇਸ ਸਮੇਂ ਦੌਰਾਨ ਬੈਂਕ ਵਿਚ ਲੰਮੀਆਂ ਕਤਾਰਾਂ ਸਨ ਅਤੇ ਦਾਦੀ ਕਤਾਰ ਵਿਚ ਖੜ੍ਹੀ ਸੀ, ਅਚਾਨਕ ਇਹ ਲੜਕੀ ਸੜਕ ਤੋਂ ਲੰਘਣ ਸਮੇਂ ਕਾਰ ਦੀ ਲਪੇਟ ਵਿਚ ਆ ਗਈ, ਕਾਰ ਚਾਲਕ ਵੈਟਰਨਰੀ ਹਸਪਤਾਲ ਕਾਉਣੀ ਦਾ ਕਰਮਚਾਰੀ ਆਪਣੀ ਕਰਫਿਊ ਦੌਰਾਨ ਲੱਗੀ ਡਿਊਟੀ ਲਈ ਜਾ ਰਿਹਾ ਸੀ | ਉਸ ਨੇ ਕਾਰ ਦੀ ਬਰੇਕ ਵੀ ਲਾਈ, ਪਰ ਇਸ ਸਮੇਂ ਦੌਰਾਨ ਹੀ ਕਾਰ ਵਿਚ ਵੱਜਣ ਨਾਲ ਲੜਕੀ ਦੂਰ ਜਾ ਡਿੱਗੀ ਅਤੇ ਮੌਕੇ `ਤੇ ਹੀ ਮੌਤ ਹੋ ਗਈ | ਮਿ੍ਤਕਾ ਦੀ ਪਹਿਚਾਣ ਗੁਰਜੋਤ ਕੌਰ ਪੁੱਤਰੀ ਜਗਸੀਰ ਸਿੰਘ ਰਾਜੂ ਪਿੰਡ ਸੰਗੂਧੌਣ ਵਜੋਂ ਹੋਈ | ਉਸ ਦੇ ਦਾਦਾ ਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਮੇਰੀ ਪੋਤਰੀ ਗੁਰਜੋਤ ਕੌਰ ਅਕਾਲ ਸਹਾਏ ਸਕੂਲ ਪਿੰਡ ਉਦੇਕਰਨ ਦੀ ਦੂਜੀ ਜਮਾਤ ਦੀ ਵਿਦਿਆਰਥਣ ਸੀ | ਬਾਅਦ ਵਿਚ ਸਬੰਧਿਤ ਥਾਣੇ ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ |..
http://beta.ajitjalandhar.com/news/20200404/163/3024480.cms#3024480ਸੜਕ ਹਾਦਸੇ <b><b>`ਚ</b></b> ਬੱਚੀ <b>ਦੀ</b> ਮੌਤ
ਸਿਕੰਦਰ ਛੇਵੇਂ ਦੇ ਪੁੱਤਰ ਚਿਜਾਰੇ ਬਰੋਜਿਆ, ਜਿਸ ਨੂੰ ਆਮ ਤੌਰ `ਤੇ ਡਿਯੂਕ ਵਾਲੈਨਤਾਵਿਨ ਵੀ ਕਿਹਾ ਜਾਂਦਾ ਹੈ, ਇਕ ਚੰਗੀ ਉਦਾਹਰਣ ਹੈ, ਜੇ ਇਹ ਸਾਰਾ ਕੁਝ ਸਿੱਖਣਾ ਹੋਵੇ: 1. ਨਵੀਂ ਜਿੱਤੀ ਰਿਆਸਤ ਵਿਚ ਦੁਸ਼ਮਣਾਂ ਤੋਂ ਬਚ ਕੇ ਰਹਿਣਾ ਹੋਵੇ, ਮਿੱਤਰ ਬਣਾਉਣੇ ਹੋਣ, ਜਬਰਦਸਤੀ ਜਾਂ ਧੋਖੇ ਰਾਹੀਂ ਜਿੱਤ ਪ੍ਰਾਪਤ ਕਰਨੀ ਹੋਵੇ, ਲੋਕਾਂ ਵਿਚ ਆਪਣਾ ਪਿਆਰ ਜਾਂ ਰੋਹਬ ਵਧਾਉਣਾ ਹੋਵੇ, ਫੌਜੀਆਂ ਨੂੰ ਆਪਣੇ ਮਗਰ ਲਾਣ ਦੀ ਜਾਚ ਸਿੱਖਣੀ ਹੋਵੇ, ਨੁਕਸਾਨ ਪਹੁੰਚਾਉਣ ਵਾਲੇ ਸ਼ਤਰੂਆਂ ਦਾ ਨਾਸ਼ ਲੋੜੀਂਦਾ ਹੋਵੇ, ਪੁਰਾਣੇ ਰੀਤੀ-ਰਿਵਾਜਾਂ ਵਿਚ ਸੁਧਾਰ ਲਿਆਉਣਾ ਹੋਵੇ, ਸਖ਼ਤੀ ਕਰਦਿਆਂ ਹੋਇਆਂ ਦਿਆਲੂ ਹੋਣ ਦਾ ਤਰੀਕਾ ਸਿੱਖਣਾ ਹੋਵੇ, ਦਰਿਆ ਦਿਲ ਅਤੇ ਖੁੱਲ੍ਹੇ ਡੁੱਲ੍ਹੇ ਵਿਚਾਰਾਂ ਵਾਲਾ ਹੋ ਕੇ ਦੱਸਣਾ ਹੋਵੇ, ਪੁਰਾਣੀ ਫੌਜ ਦੀ ਥਾਂ ਨਵੀਂ ਫੌਜ ਸਿਰਜਣੀ ਹੋਵੇ, ਰਾਜਿਆਂ-ਮਹਾਰਾਜਿਆਂ ਨੂੰ ਆਪਣੇ ਹੱਥ ਵਿਚ ਇਵੇਂ ਰੱਖਣਾ ਹੋਵੇ ਕਿ ਉਸਦੇ ਪ੍ਰਤੀ ਬੁਰਾ ਕਰਨ ਤੋਂ ਡਰਨ ਅਤੇ ਸਦਾ ਭਲਾ ਕਰਨ ਦਾ ਸੋਚਣਾ ਹੋਵੇ। 2. (ਰਾਜਾ) ਨਵੀਆਂ ਸਮੱਸਿਆਵਾਂ ਆ ਜਾਣ ਤੇ ਸਮਾਂ ਤਾੜੂ ਨੀਤੀ ਦੀ ਵਰਤੋਂ ਕਰੇ। 3. ਜਦੋਂ ਤੱਕ ਰਾਜੇ ਵਿਚ ਕੋਈ ਵੱਡਾ ਐਬ ਨਾ ਆ ਜਾਵੇ, ਪਰਜਾ ਉਸਦੀ ਸ਼ੁਭਚਿੰਤਕ ਬਣੀ ਰਹਿੰਦੀ ਹੈ। 4. ਸਾਰੇ ਲੋਕ, ਜਿਹਨਾਂ ਨੂੰ ਤੁਹਾਡੀ ਜਿੱਤ ਰਾਹੀਂ ਨੁਕਸਾਨ ਪਹੁੰਚਦਾ ਹੈ, ਤੁਹਾਡੇ ਦੁਸ਼ਮਣ ਬਣ ਜਾਂਦੇ ਹਨ। 5. ਬਗਾਵਤ ਦੇ ਬਹਾਨੇ ਨਵਾਂ ਰਾਜਾ ਬਾਗੀਆਂ ਉੱਤੇ ਸਖ਼ਤੀ ਕਰ ਸਕਦਾ ਹੈ, ਸ਼ੈਤਾਨਾਂ ਨੂੰ ਠਿਕਾਣੇ ਲਾ ਸਕਦਾ ਹੈ। 6. ਨਵਾਂ ਰਾਜਾ ਆਪਣੀ ਰਿਹਾਇਸ਼ ਨਵੀਂ ਜਿੱਤੀ ਰਿਆਸਤ ਵਿਚ ਹੀ ਰੱਖੇ। ਇਸ ਤਰ੍ਹਾਂ ਸ਼ਾਸਨ ਦ੍ਰਿੜ੍ਹ ਅਤੇ ਚਿਰਕਾਲੀ ਹੋ ਸਕਦਾ ਹੈ। ਨੇੜੇ ਹੁੰਦੇ ਹੋਏ ਪੁੰਗਰਦੇ ਉਪਦ੍ਰਵਾਂ ਦਾ ਝੱਟ ਪਤਾ ਲੱਗ ਸਕਦਾ ਹੈ। ਜਿਉਂ ਹੀ ਉਪਦ੍ਰਵ ਉੱਠਣ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਲੋਕਾਂ ਦੀ ਪਹੁੰਚ ਸਿੱਧੀ ਆਪਣੇ ਰਾਜੇ ਤੱਕ ਹੋਣ ਕਾਰਨ ਨਵਾਂ ਜਿੱਤਿਆ ਇਲਾਕਾ ਅਫਸਰਾਂ ਦੀ ਮਨਮਾਨੀ, ਲੁੱਟ-ਖਸੁੱਟ ਤੋਂ ਬਚ ਜਾਂਦਾ ਹੈ। ਪਰਜਾ ਆਪਣਾ ਦੁੱਖ-ਸੁਖ ਰਾਜੇ ਨੂੰ ਸੁਣਾ ਕੇ ਨਿਆਂ ਕਰਵਾ ਸਕਦੀ ਹੈ। ਇਸ ਤਰ੍ਹਾਂ ਰਾਜੇ ਪ੍ਰਤੀ ਲੋਕਾਂ ਦਾ ਪ੍ਰੇਮ ਅਤੇ ਸਦਭਾਵਨਾ ਬਣੀ ਰਹਿੰਦੀ ਹੈ। ਸੋ ਵਿਚ ਰਹਿੰਦੇ ਰਾਜੇ ਨੂੰ ਰਿਆਸਤ ਤੋਂ ਕੱਢਣਾ ਆਸਾਨ ਨਹੀਂ। 7. ਜੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਤਾਂ ਇੰਨਾ ਵੱਡਾ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ ਕਿ ਅਗਲਾ ਉੱਠ ਨਾ ਸਕੇ। 8. ਅਜਨਬੀ ਰਿਆਸਤ ਦੇ ਰਾਜੇ ਨੂੰ ਆਪਣੇ ਤੋਂ ਘੱਟ ਸ਼ਕਤੀ ਵਾਲਿਆਂ ਗੁਆਂਢੀਆਂ ਦਾ ਆਗੂ ਅਤੇ ਰਾਖਾ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਵੱਧ ਸ਼ਕਤੀ ਵਾਲੇ ਗੁਆਂਢੀਆਂ ਦੀ ਸ਼ਕਤੀ ਨੂੰ ਹਰ ਹੀਲੇ ਕਮਜ਼ੋਰ ਕਰਨਾ ਚਾਹੀਦਾ ਹੈ।..
https://www.samajweekly.com/%e0%a8%ae%e0%a8%95%e0%a8%bf%e0%a8%86%e0%a8%b5%e0%a9%88%e0%a8%b2%e0%a9%80-%e0%a8%b8%e0%a8%ae%e0%a8%b0%e0%a8%be%e0%a8%9f-%e0%a8%b8%e0%a8%a4%e0%a8%95/ਮਕਿਆਵੈਲੀ ‘ਸਮਰਾਟ’ ਸਤਕ
ਸੰਗਤ ਮੰਡੀ, 25 ਅਕਤੂਬਰ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਪਿੰਡ ਮੱਲਵਾਲਾ ਤੋਂ ਪੱਕਾ ਕਲਾਂ ਲਿੰਕ ਰੋਡ `ਤੇ ਨਾ ਮਾਲੂਮ ਵਾਹਨ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਬਲਜੀਤ ਰਾਮ (30) ਪੁੱਤਰ ਕਾਲੂ ਰਾਮ ਵਾਸੀ ਮੱਲਵਾਲਾ ਵਜੋਂ ਹੋਈ ਹੈ | ਮਿ੍ਤਕ ਪਿੰਡ ਪੱਕਾ ਕਲਾਂ ਵਿਖੇ ਨਰਮੇ ਦੀ ਚੁਗਾਈ ਦੇ ਪੈਸੇ ਲੈਣ ਲਈ ਗਿਆ ਸੀ | ਜਦੋਂ ਉਹ ਵਾਪਸ ਆਪਣੇ ਪਿੰਡ ਮੱਲਵਾਲਾ ਵਿਖੇ ਆ ਰਿਹਾ ਸੀ ਤਾਂ ਰਸਤੇ ਵਿਚ ਪੱਕਾ ਰਜਬਾਹਾ ਦੇ ਪੁੱਲ `ਤੇ ਕਿਸੇ ਨਾਮਾਲੂਮ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ | ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਉਕਤ ਹਾਦਸੇ ਦੀ ਸੂਚਨਾ ਥਾਣਾ ਸੰਗਤ ਦੀ ਪੁਲਿਸ ਨੂੰ ਦਿੱਤੀ | ਥਾਣਾ ਸੰਗਤ ਦੀ ਪੁਲਿਸ ਨੇ ਬਲਜੀਤ ਰਾਮ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ | ਸੰਗਤ ਪੁਲਿਸ ਨੇ ਮਿ੍ਤਕ ਦੀ ਮਾਤਾ ਮੁਖ਼ਤਿਆਰ ਕੌਰ ਦੇ ਬਿਆਨਾਂ `ਤੇ ਨਾਮਾਲੂਮ ਵਾਹਨ ਚਾਲਕ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ |..
http://beta.ajitjalandhar.com/news/20191026/23/2841831.cms#2841831ਸੜਕ ਹਾਦਸੇ <b><b>`ਚ</b></b> ਇਕ <b>ਦੀ</b> ਮੌਤ
ਤਰਨਤਾਰਨ `ਚ 2 ਦਿਨ ਦਾ Lockdown #MADICALSTORE #LOCKDOWN Official website: https://jagbani.punjabkesari.in/ Like us on Facebook https://www.facebook.com/JagBaniO.....
https://allpunjab.in/Videos/Play?q=ਤਰਨਤਾਰਨ `ਚ 2 ਦਿਨ ਦਾ Lockdown<b>ਤਰਨਤਾਰਨ</b> <b><b>`ਚ</b></b> 2 ਦਿਨ ਦਾ Lockdown
ਨਵਾਂ ਸ਼ਹਿਰ, 29 ਫਰਵਰੀ (ਹਰਵਿੰਦਰ ਸਿੰਘ)- ਬੀਤੀ ਰਾਤ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਅੱਜ ਸਵੇਰੇ ਨਵਾਂਸ਼ਹਿਰ ਵਿਖੇ ਗੜੇਮਾਰੀ ਹੋਈ। ਜਿਸ ਕਾਮ ਮੌਸਮ ਠੰਡਾ ਹੋ ਗਿਆ ਹੈ।..
http://beta.ajitjalandhar.com/news/20200229/51/2987612.cms#2987612ਨਵਾਂ ਸ਼ਹਿਰ <b><b>`ਚ</b></b> ਹੋਈ ਗੜੇਮਾਰੀ
ਬਰਗਾੜੀ, 27 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਯਾਦ ਨੂੰ ਸਮਰਪਿਤ ਸੰਵਿਧਾਨ ਦਿਵਸ ਕਸਬਾ ਬਰਗਾੜੀ ਵਿਖੇ ਐਸ.ਸੀ. ਸੈੱਲ ਪੰਜਾਬ ਦੇ ਸਲਾਹਕਾਰ ਮੈਂਬਰ ਬੇਅੰਤ ਸਿੰਘ ਬੁਰਜ ਦੀ ਅਗਵਾਈ ਹੇਠ ਮਨਾਇਆ ਗਿਆ | ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਸਮੇਂ ਉਨ੍ਹਾਂ ਸੰਵਿਧਾਨ `ਚ ਪਿਛੜੇ ਵਰਗਾਂ ਲਈ ਵਿਸ਼ੇਸ ਧਰਾਵਾਂ ਦਰਜ ਕੀਤੀਆਂ ਜਿਨ੍ਹਾਂ ਦੀ ਬਦੌਲਤ ਅੱਜ ਪਿਛੜੇ ਵਰਗਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ ਅਤੇੇ ਉਹ ਪੂਰਨ ਆਜ਼ਾਦੀ ਦਾ ਨਿੱਘ ਮਾਨਣ ਦੇੇ ਸਮਰੱਥ ਹੋਏ ਹਨ | ਇਸ ਕਰਕੇ ਅੱਜ ਸੰਵਿਧਾਨ ਦਿਵਸ ਤੇ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈੈ ਕਿ ਉਨ੍ਹਾਂ `ਤੇ ਅਮਲ ਕਰਨਾ ਚਾਹੀਦਾ ਹੈ | ਇਸ ਮੌਕੇ ਰਣਜੀਤ ਸਿੰਘ ਘਾਰੂ, ਬਲਕਰਨ ਸਿੰਘ, ਪ੍ਰਤਾਪ ਸਿੰਘ, ਜਗਜੀਤ ਸਿੰਘ, ਬਲਜੀਤ ਸ਼ਰਮਾ, ਜਸਵੀਰ ਚਾਵਲਾ, ਸੁਰਜੀਤ ਸਿੰਘ, ਡਾ. ਪ੍ਰਗਟ ਸਿੰਘ, ਜਸਵੀਰ ਸਿੰਘ ਚਾਨੀ, ਲੱਖਾ ਬਰਗਾੜੀ, ਵੈੈਦ ਚੈਚਲ ਸਿੰਘ, ਸੁੁਖਪਾਲ ਸਿੰਘ ਬੱਬੀ, ਗੋਰਾ ਸਿੰਘ , ਸਤਨਾਮ ਸਿੰਘ, ਅਜੈ ਬਰਗਾੜੀ, ਹਰਭਗਵਾਨ ਸ਼ਰਮਾ, ਬਿਕਰਮ ਸਿੰਘ ਢਿੱਲੋਂ ਆਦਿ ਹਾਜ਼ਰ ਸਨ |..
http://beta.ajitjalandhar.com/news/20191128/19/2878772.cms#2878772ਸੰਵਿਧਾਨ ਦਿਵਸ ਮਨਾਇਆ
ਬਰਗਾੜੀ, 27 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਯਾਦ ਨੂੰ ਸਮਰਪਿਤ ਸੰਵਿਧਾਨ ਦਿਵਸ ਕਸਬਾ ਬਰਗਾੜੀ ਵਿਖੇ ਐਸ.ਸੀ. ਸੈੱਲ ਪੰਜਾਬ ਦੇ ਸਲਾਹਕਾਰ ਮੈਂਬਰ ਬੇਅੰਤ ਸਿੰਘ ਬੁਰਜ ਦੀ ਅਗਵਾਈ ਹੇਠ ਮਨਾਇਆ ਗਿਆ | ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਸਮੇਂ ਉਨ੍ਹਾਂ ਸੰਵਿਧਾਨ `ਚ ਪਿਛੜੇ ਵਰਗਾਂ ਲਈ ਵਿਸ਼ੇਸ ਧਰਾਵਾਂ ਦਰਜ ਕੀਤੀਆਂ ਜਿਨ੍ਹਾਂ ਦੀ ਬਦੌਲਤ ਅੱਜ ਪਿਛੜੇ ਵਰਗਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ ਅਤੇੇ ਉਹ ਪੂਰਨ ਆਜ਼ਾਦੀ ਦਾ ਨਿੱਘ ਮਾਨਣ ਦੇੇ ਸਮਰੱਥ ਹੋਏ ਹਨ | ਇਸ ਕਰਕੇ ਅੱਜ ਸੰਵਿਧਾਨ ਦਿਵਸ ਤੇ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈੈ ਕਿ ਉਨ੍ਹਾਂ `ਤੇ ਅਮਲ ਕਰਨਾ ਚਾਹੀਦਾ ਹੈ | ਇਸ ਮੌਕੇ ਰਣਜੀਤ ਸਿੰਘ ਘਾਰੂ, ਬਲਕਰਨ ਸਿੰਘ, ਪ੍ਰਤਾਪ ਸਿੰਘ, ਜਗਜੀਤ ਸਿੰਘ, ਬਲਜੀਤ ਸ਼ਰਮਾ, ਜਸਵੀਰ ਚਾਵਲਾ, ਸੁਰਜੀਤ ਸਿੰਘ, ਡਾ. ਪ੍ਰਗਟ ਸਿੰਘ, ਜਸਵੀਰ ਸਿੰਘ ਚਾਨੀ, ਲੱਖਾ ਬਰਗਾੜੀ, ਵੈੈਦ ਚੈਚਲ ਸਿੰਘ, ਸੁੁਖਪਾਲ ਸਿੰਘ ਬੱਬੀ, ਗੋਰਾ ਸਿੰਘ , ਸਤਨਾਮ ਸਿੰਘ, ਅਜੈ ਬਰਗਾੜੀ, ਹਰਭਗਵਾਨ ਸ਼ਰਮਾ, ਬਿਕਰਮ ਸਿੰਘ ਢਿੱਲੋਂ ਆਦਿ ਹਾਜ਼ਰ ਸਨ |..
http://beta.ajitjalandhar.com/news/20191128/19/2878772.cms#2878772ਸੰਵਿਧਾਨ ਦਿਵਸ ਮਨਾਇਆ


Related Searches

Video Searches



ਤਰਨਤਾਰਨ `ਚ ਮੀਂਹ ਨੇ ਦਾਣਾ ਮੰਡੀ ਦੀ ਖੋਲੀ ਪੋਲ, ਖੁੱਲ੍ਹੇ ਆਸਮਾਨ ਹੇਠ ਮੀਂਹ `ਚ ਰੁਲਦੀ ਫਸਲ

ਮੰਡੀ `ਚ ਖੁੱਲ੍ਹੇ ਆਸਮਾਨ ਹੇਠ ਪਈਆਂ ਝੋਨੇ ਦੀਆਂ ਬੋਰੀਆਂ ਮੀਂਹ `ਚ ਭਿੱਜੀਆਂ, ਕਿਸਾਨ ਨਾਰਾਜ਼

ਵੱਡੀ ਖ਼ਬਰ-ਤਰਨਤਾਰਨ ਦੀ ਦਾਣਾ ਮੰਡੀ `ਚ ਹੰਗਾਮਾ, ਸੋਸ਼ਲ ਡਿਸਟੈਂਸਿੰਗ ਦੀਆਂ ਉੱਡੀਆਂ ਧੱਜੀਆਂ

ਭਾਰੀ ਮੀਂਹ ਨੇ ਸਬਜ਼ੀਆਂ ਦੇ ਭਾਅ ਚਾੜੇ ਆਸਮਾਨ...

ਮੀਂਹ ਦੀ ਚੇਤਾਵਨੀ, ਮੰਡੀਆਂ ‘ਚ ਖੁੱਲੇ ਆਸਮਾਨ ਥੱਲੇ ਕਣਕ ਦੀ ਫਸਲ !

Song Searches



Find Latest Petrol Diesel Price

ਡੇਹਲੋਂ ਨੇੜੇ ਸੂਏ `ਚ ਪਾੜ ਪੈਣ ਨਾਲ ਕਈ ਏਕੜ ਫ਼ਸਲ ਦੇ ਨੁਕਸਾਨ ਦਾ ਖਦਸ਼ਾ
http://beta.ajitjalandhar.com/news/20200907/15/3169957.cms#3169957
ਅਧੂਰੀ ਬਣੀ ਇੱਬਣ ਮਾਈਨਰ ਨਹਿਰ `ਚ ਵਾਰ-ਵਾਰ ਪਾਣੀ ਛੱਡਣ ਨਾਲ ਫ਼ਸਲ ਹੋ ਰਹੀ ਬਰਬਾਦ
http://beta.ajitjalandhar.com/news/20200907/9/3170242.cms#3170242
ਦਾਲ ਮੰਡੀ `ਚ 2 ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਦੋ ਲੱਖ ਲੁੱਟੇ
http://beta.ajitjalandhar.com/news/20200905/13/3167886.cms#3167886
ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਐੱਸ. ਸੀ. ਵਿਦਿਆਰਥੀਆਂ ਵਲੋਂ ਅਰਥੀ ਫ਼ੂਕ ਮੁਜ਼ਾਹਰਾ
http://beta.ajitjalandhar.com/news/20200905/11/3168221.cms#3168221
ਭਾਰੀ ਮੀਂਹ ਕਾਰਨ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
http://beta.ajitjalandhar.com/news/20200904/9/3166743.cms#3166743
ਪੰਜ ਪਿਆਰਿਆਂ ਦੀ ਅਗਵਾਈ ਹੇਠ ਹੇਮਕੁੰਟ ਸਾਹਿਬ ਯਾਤਰਾ ਲਈ ਪਹਿਲਾ ਜਥਾ ਰਵਾਨਾ
https://www.samajweekly.com/%e0%a8%aa%e0%a9%b0%e0%a8%9c-%e0%a8%aa%e0%a8%bf%e0%a8%86%e0%a8%b0%e0%a8%bf%e0%a8%86%e0%a8%82-%e0%a8%a6%e0%a9%80-%e0%a8%85%e0%a8%97%e0%a8%b5%e0%a8%be%e0%a8%88-%e0%a8%b9%e0%a9%87%e0%a8%a0-%e0%a8%b9/
ਯੂਥ ਅਕਾਲੀ ਦਲ ਨੇ ਸੁਕਾਰ ਦੀ ਅਗਵਾਈ ਹੇਠ ਸਾੜਿਆ ਸਾਧੂ ਸਿੰਘ ਧਰਮਸੋਤ ਦਾ ਪੁਤਲਾ
http://beta.ajitjalandhar.com/edition/20200903/8.cms
ਜੇਈਈ-ਮੇਨਜ਼ ਪ੍ਰੀਖਿਆ ਸਖ਼ਤ ਪ੍ਰਬੰਧਾਂ ਹੇਠ ਸ਼ੁਰੂ
https://www.samajweekly.com/%e0%a8%9c%e0%a9%87%e0%a8%88%e0%a8%88-%e0%a8%ae%e0%a9%87%e0%a8%a8%e0%a8%9c%e0%a8%bc-%e0%a8%aa%e0%a9%8d%e0%a8%b0%e0%a9%80%e0%a8%96%e0%a8%bf%e0%a8%86-%e0%a8%b8%e0%a8%96%e0%a8%bc%e0%a8%a4-%e0%a8%aa/
ਦਸੂਹਾ ਪੁਲਿਸ ਵਲੋਂ ਡੀ.ਐੱਸ.ਪੀ. ਦੀ ਅਗਵਾਈ ਹੇਠ ਮੰਡ ਇਲਾਕੇ ਵਿਚ ਸਰਚ ਆਪ੍ਰੇਸ਼ਨ
http://beta.ajitjalandhar.com/edition/20200827/10.cms
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦਾ ਪਾਣੀ ਸੁਰੱਖਿਅਤ-ਚੀਮਾ
http://beta.ajitjalandhar.com/news/20200824/9/3155413.cms#3155413



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3