Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1570 results found ! (0.932 Sec)

#DailyAjit #Ajitnews Click on the Subscribe button to subscribe to our YouTube channel for latest videos. For more videos, Please Visit http://www.ajittv.com.....
https://allpunjab.in/Videos/Play?q=ਤਰਨ ਤਾਰਨ `ਚ ਅੱਤ ਦੇ ਗਰੀਬ ਪਰਿਵਾਰਾਂ `ਤੇ ਟੁਟੇ ਦੁੱਖਾਂ ਦੇ ਪਹਾੜਤਰਨ ਤਾਰਨ `ਚ ਅੱਤ ਦੇ ਗਰੀਬ ਪਰਿਵਾਰਾਂ `ਤੇ ਟੁਟੇ ਦੁੱਖਾਂ ਦੇ ਪਹਾੜ
ਸਰਹੱਦ ਤੇ ਸਰਦਾਰੀ ! ਭਾਰਤੀ ਸੂਰਬੀਰਾਂ ਦੀ ਜਜ਼ਬੇ, ਜੋਸ਼ ਤੇ ਕੁਰਬਾਨੀ ਦੀ ਕਹਾਣੀ, ਸ਼ਹੀਦਾਂ ਦੇ ਪਰਿਵਾਰਾਂ ਦੀ ਜ਼ੁਬਾਨੀ ! ▶ 21:01 ਸਰਹੱਦ ਤੇ ਸਰਦਾਰੀ ! ਭਾਰਤੀ ਸੂਰਬੀਰਾਂ ਦੀ ਜਜ਼ਬੇ, ਜੋਸ਼ ਤੇ ਕੁਰਬਾਨੀ ਦੀ ਕਹਾਣੀ, ਸ਼ਹੀਦਾਂ ਦੇ ਪਰਿਵਾਰਾਂ ਦੀ ਜ਼ੁਬਾਨੀ !
Special Report | ਸਰਹੱਦ ਤੇ ਸਰਦਾਰੀ ! ਫ਼ੌਜੀਆਂ ਦੀ ਤਾਕਤ ਦੁਸ਼ਮਣਾਂ ਨੇ ਵੇਖੀ , ਫ਼ੌਜ , ਫ਼ੌਜੀ ਤੇ ਫ਼ੌਜ ਦੀ ਤਾਕਤ ਦੇਸ਼ ਨੇ ਵੇਖੀ , ਭਾਵੇਂ ਜੰਗ ਦਾ ਮੈਦਾਨ ਹੋਵੇ ਜਾਂ ਸਰਹੱਦ , ਭਾਰਤੀ ਫ.....
https://www.youtube.com/watch?v=PXVIMYxpi3I
#PMModi ਸ਼ਹੀਦਾਂ ਦੇ ਪਰਿਵਾਰਾਂ ਨਾਲ ਪੂਰਾ ਦੇਸ਼ | ABP Sanjha, the juggernaut in journalism is a leading 24x7 Punjabi channel operating in Canada. Also available on.....
https://allpunjab.in/Videos/Play?q=PM Modi Inaugurates `Garib Kalyan Rojgar Yojana` | ABP SanjhaPM Modi Inaugurates `Garib Kalyan Rojgar Yojana` | ABP Sanjha
#DailyAjit #tarntaran #drug #propery ਤਰਨ ਤਾਰਨ : ਪੁਲਿਸ ਨੇ 4 ਨਸ਼ਾ ਤਸਕਰਾਂ ਦੀ ਸਾਢੇ 3 ਕਰੋੜ ਦੀ ਜਾਇਦਾਦ ਕੀਤੀ ਜ਼ਬਤ Click on the Subscribe button to subscribe to our Y.....
https://allpunjab.in/Videos/Play?q=Tarn Taran Police seize property of drug smugglersTarn Taran Police seize property of drug smugglers
ਗੁਰਦਾਸਪੁਰ, 16 ਜੂਨ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਸਥਾਨਕ ਪਿੰਡ ਔਜਲਾ ਦਾ ਨੌਜਵਾਨ ਕੁਵੈਤ ਗਿਆ ਸੀ, ਪਰ 12-5-2020 ਨੂੰ ਰਿੰਪਲ ਮਸੀਹ ਪੁੱਤਰ ਸ਼ਿੰਦਾ ਮਸੀਹ ਦੀ ਕਿਸੇ ਕਾਰਨ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਦੇ ਪਿਤਾ ਵਲੋਂ ਕ੍ਰਿਸਚੀਅਨ ਨੈਸ਼ਨਲ ਫਰੰਟ ਜ਼ਿਲ੍ਹਾ ਗੁਰਦਾਸਪੁਰ ਦੀ ਕਮੇਟੀ ਦੇ ਪ੍ਰਧਾਨ ਅਸ਼ੋਕ ਮਸੀਹ ਭੱਟੀ ਤੇ ਸਕੱਤਰ ਮੰਗਤ ਮਸੀਹ ਨੂੰ ਨਾਲ ਲੈ ਕੇ ਡੀ.ਸੀ. ਗੁਰਦਾਸਪੁਰ ਨੂੰ ਰਿੰਪਲ ਦੀ ਲਾਸ਼ ਨੰੂ ਪਿੰਡ ਲਿਆਉਣ ਵਾਸਤੇ ਇਕ ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪਰਿਵਾਰ ਬਹੁਤ ਗਰੀਬ ਹੈ ਤੇ ਸਾਰਾ ਪਰਿਵਾਰ ਸਦਮੇ ਵਿਚ ਹੈ | ਇਸ ਮੌਕੇ ਲਾਰੈਂਸ ਚੌਧਰੀ ਨੇ ਕਿਹਾ ਕਿ ਅਤਿ ਦੀ ਗਰੀਬੀ ਹੋਣ ਕਾਰਨ ਰਿੰਪਲ ਨੂੰ ਆਪਣਾ ਘਰ ਛੱਡ ਕੇ ਕੁਵੈਤ ਜਾਣਾ ਪਿਆ | ਉਨ੍ਹਾਂ ਕਿਹਾ ਕਿ ਜੇਕਰ ਇੱਥੇ ਹੀ ਚੰਗਾ ਰੁਜ਼ਗਾਰ ਮਿਲੇ ਤਾਂ ਨੌਜਵਾਨ ਆਪਣੇ ਪਰਿਵਾਰ ਨੂੰ ਛੱਡ ਕੇ ਕਿਉਂ ਵਿਦੇਸ਼ ਜਾਣ | ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਵੀ ਮੰਗ ਕੀਤੀ ਇਸ ਰਿੰਪਲ ਮਸੀਹ ਦੀ ਲਾਸ਼ ਭਾਰਤ ਲਿਆਂਦੀ ਜਾਵੇ |..
http://beta.ajitjalandhar.com/news/20200617/12/3084338.cms#3084338ਕੁਵੈਤ ਗਏ ਲੜਕੇ ਦੀ ਹੋਈ ਮੌਤ
ਪੰਜਾਬ ਦੇ ਪਿੰਡਾਂ ਦੇ ਬਾਹਰ ਸੜਕਾਂ ਤੇ ਵੱਡੇ-ਵੱਡੇ ਯਾਦਗਾਰੀ ਗੇਟ ਆਮ ਦੇਖੇ ਜਾ ਸਕਦੇ ਹਨ. ਲੱਖਾਂ ਰੁਪਏ ਦੀ ਲਾਗਤ ਤੋਂ ਬਣੇ ਇਹਨਾਂ ਗੇਟਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਸੜਕ ਦੀ ਚੌੜਾਈ ਹੀ ਘਟਦੀ ਹੈ. ਫਾਇਦਾ ਸਿਰਫ ਇੱਕ ਹੁੰਦਾ ਹੈ ਉਹ ਹੈ ਇਨਸਾਨ ਦੀ ਹਉਮੈ ਦੀ ਕੁਝ ਹੱਦ ਤਕ ਤ੍ਰਿਪਤੀ. ਇਹ ਗੇਟ ਸਾਮੰਤੀ ਸੋਚ ਨੂੰ ਵੀ ਦਿਖਾਉਂਦੇ ਹਨ. ਬਜ਼ੁਰਗਾਂ ਦਾ ਜੀਂਦੇ-ਜੀ ਭਾਵੇਂ ਖਿਆਲ ਨਾ ਰੱਖਿਆ ਹੋਵੇ, ਪਰ ਮਰਨ ਤੋਂ ਬਾਅਦ ਲੋਕਾਂ ਅੱਗੇ ਆਪਣੀ ਸ਼ਾਨ ਦਿਖਾਉਣ ਲਈ ਯਾਦਗਾਰੀ ਗੇਟ ਬਣਾ ਦਿੰਦੇ ਹਾਂ ! ਇਹ ਪੈਸਾ ਹੋਰ ਭਲੇ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਸੀ. ਪਿੰਡ ਵਿਚ ਲਾਇਬ੍ਰੇਰੀ ਬਣਾਈ ਜਾ ਸਕਦੀ ਸੀ, ਕਿਤਾਬਾਂ,ਸਾਈਕਲਾਂ, ਵਰਦੀਆਂ, ਆਦਿ ਵੰਡੀਆਂ ਜਾ ਸਕਦੀਆਂ ਸਨ. ਕਮਿਊਨਿਟੀ ਸੈਂਟਰ ਬਣਾਏ ਜਾ ਸਕਦੇ ਸਨ, ਜਿੱਥੇ ਬੇਂਚ ਆਦਿ ਲਗਾ ਕੇ ਗਿਆਨ ਦੇ ਸਾਧਨ ਜਿਵੇਂ ਰਸਾਲੇ, ਕਿਤਾਬਾਂ ਦੀ ਅਲਮਾਰੀ ਆਦਿ ਰਖਵਾਈ ਜਾ ਸਕਦੀ ਸੀ. ਟਾਇਲਟ ਬਣਾਏ ਜਾ ਸਕਦੇ ਸਨ. ਗਰੀਬ ਬੱਚਿਆਂ ਦੀ ਫੀਸ ਭਰੀ ਜਾ ਸਕਦੀ ਸੀ….ਕੰਮ ਤਾਂ ਬਹੁਤ ਹੈ, ਪਰ ਲੋੜ ਹੈ ਜ਼ਰਾ ਸੋਚਣ ਦੀ. – ਪ੍ਰਗਟ ਸਿੰਘ ਟਾਂਡਾ ਉੜਮੁੜ..
https://www.samajweekly.com/%e0%a9%9b%e0%a8%b0%e0%a8%be-%e0%a8%b8%e0%a9%8b%e0%a8%9a%e0%a9%8b/ਜ਼ਰਾ ਸੋਚੋ
ਉਤਰ ਪ੍ਰਦੇਦੇ ਬਾਲ ਅਧਿਕਾਰ ਦਫਤਰ ਵਿਚ ਪਿਛਲੇ ਇਕ ਸਾਲ ਦੇ ਅੰਦਰ ਕਈ ਐਸੇ ਮਾਮਲੇ ਸਾਹਮਣੇ ਆਏ ਕਿ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਨਵੇ ਵਿਆਹੇ ਜੋੜਿਆ ਵਿਚ ਨਵਜੰਮੇ ਬੱਚਿਆਂ ਦੇ ਪਾਲਣ-ਪੋਸ਼ਣ ਨੂੰ ਲੈ ਕੇ ਇਕ ਬੋਝ ਬਣਦਾ ਜਾ ਰਿਹਾ ਹੈ।ਇਹ ਸਮੱਸਿਆਂ ਉਸ ਪਰਿਵਾਰਾਂ ਵਿਚ ਜਿਆਦਾ ਦੇਖਣ ਨੂੰ ਮਿਲਦੀ ਹੈ ਜਿਹੜੇ ਕਿ ਦੋਨੋ ਮੀਆ-ਬੀਵੀ ਕੰਮ-ਕਾਜ਼,ਨੌਕਰੀ-ਪੇਸ਼ੇ ਵਾਲੇ ਹਨ।ਦੋ ਦਹਾਕਿਆ ਦੇ ਅੰਕੜੇ ਵੀ ਇਹ ਦਰਸਾਉਦੇ ਹਨ ਕਿ ਕੰਮ-ਕਾਜੀ ਜਾਂ ਨੌਕਰੀ-ਪੇਸ਼ਾ ਵਾਲੇ ਪਰੀਵਾਰਾਂ ਦੀ ਸੰਖਿਆ ਤੇਜੀ ਨਾਲ ਵੱਧਦੀ ਜਾ ਰਹੀ ਹੈ।ਇਸ ਦੇ ਨਾਲ-ਨਾਲ ਅਲੱਗ ਅਲੱਗ ਸਹਿਰਾਂ ਵਿਚ ਨੌਕਰੀ ਕਰਨ ਦੇ ਨਾਲ ਮੀਆਂ-ਬੀਵੀ ਦਾ ਅਲੱਗ ਅਲੱਗ ਰਹਿਣ ਵੀ ਤੇਜੀ ਫੜਦਾ ਜਾ ਰਿਹਾ ਹੈ। ਮੀਆਂ-ਬੀਵੀ ਦੇ ਇਕੱਲੇ ਇਕੱਲੇ ਰਹਿਣ ਦਾ ਨੁਕਸਾਨ ਇਹ ਹੋ ਰਿਹਾ ਹੈ ਕਿ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ, ਬੱਚਿਆਂ ਦੀ ਦੇਖ-ਭਾਲ ਕਰਨ ਦਾ ਸਮ੍ਹਾਂ ਨਹੀ ਮਿਲ ਰਿਹਾ।ਏਸੇ ਵਜ੍ਹਾ ਕਰਕੇ ਬੱਚਿਆਂ ਦਾ ਬਚਪਨ ਸਿਸਕ ਰਿਹਾ ਹੈ, ਬੱਚਿਆਂ ਨੂੰ ਸਹੀ ਪਿਆਰ ਨਹੀ ਮਿਲ ਰਿਹਾ।ਇਸ ਤਰ੍ਹਾਂ ਦੇ ਪਰਿਵਾਰਾਂ ਵਿਚ ਦਾਦਾ-ਦਾਦੀ, ਨਾਨਾ-ਨਾਨੀ ਦੇ ਲਈ ਵਿਹੜੇ ਛੋਟੇ ਹੁੰਦੇ ਜਾ ਰਹੇ ਹਨ। ਇਸ ਕਰਕੇ ਉਹਨਾਂ ਨੂੰ ਬ੍ਰਿਧ-ਆਸ਼ਰਮ ਤਕ ਹੀ ਸੀਮਤ ਹੋ ਕੇ ਰਹਿਣ ਦੇ ਲਈ ਉਹਨਾਂ ਦੀ ਮਜ਼ਬੂਰੀ ਬਣ ਗਈ ਹੈ।ਇਸ ਦਾ ਨੁਕਸਾਨ ਬੱਚਿਆਂ ਨੂੰ ਸਹਿਣ ਕਰਨਾ ਪੈ ਰਿਹਾ ਹੈ। ਅਲੱਗ-ਅਲੱਗ ਰਹਿਣ ਨਾਲ ਨਾ ਤਾਂ ਉਹਨਾਂ ਦੇ ਬੱਚੇ ਮਾਂ-ਬਾਪ ਦਾ ਸਹੀ ਪਿਆਰ ਲੈ ਪਾ ਰਹੇ ਹਨ ਤੇ ਦੂਸਰੇ ਪਾਸੇ ਦਾਦਾ-ਦਾਦੀ ਦੇ ਪਰਿਵਾਰ ਵਿਚ ਨਾ ਰਹਿਣ ਨਾਲ ਬੱਚਿਆਂ ਦੀ ਇਹ ਪੀੜ੍ਹੀ ਆਪਣੇ ਪਰਿਵਾਰ ਦੇ ਖੱਟੇ-ਮਿੱਠੇ ਅਨੁਭਵਾਂ ਤੋਂ ਵੀ ਵਾਂਝੀ ਰਹਿ ਜਾਦੀ ਹੈ।ਛੋਟੇ ਤੇ ਵੱਡੇ ਸ਼ਹਿਰਾਂ ਵਿਚ ਅਲੱਗ-ਅਲੱਗ ਰਹਿੰਦੇ (ਮੀਆਂ-ਬੀਵੀ) ਪਰਿਵਾਰਾ ਦੇ ਲਈ ਬੱਚਿਆਂ ਨੂੰ ਰੱਖਣ ਦੇ ਲਈ ਕਰੱਚ,ਡੇ-ਬੋਡਿੰਗ ਸਕੂਲ ਅਤੇ ਪਲੇ-ਵੇ ਸਕੂਲਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।ਪਰ ਕੜਵੀ ਸਚਾਈ ਇਹ ਹੈ ਕਿ ਅਲੱਗ-ਅਲੱਗ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਸਹਾਰਾ ਦੇਣ ਵਾਲੀਆਂ ਇਹ ਸੰਸਥਾਵਾਂ ਵੀ ਹੁਣ ਹੌਲੀ-ਹੌਲੀ ਇਕ ਵੱਡੇ ਕਾਰੋਬਾਰ ਦਾ ਹਿੱਸਾ ਬਣਦੀਆਂ ਜਾ ਰਹੀ ਹਨ।ਦੇਖਣ ਵਿਚ ਆਇਆ ਹੈ!..
https://www.samajweekly.com/%e0%a8%ac%e0%a9%b1%e0%a8%9a%e0%a8%bf%e0%a8%86%e0%a8%82-%e0%a8%a6%e0%a8%be-%e0%a8%ac%e0%a8%9a%e0%a8%aa%e0%a8%a8-%e0%a8%b0%e0%a9%81%e0%a9%b1%e0%a8%b2-%e0%a8%b0%e0%a8%bf%e0%a8%b9%e0%a8%be/ਬੱਚਿਆਂ ਦਾ ਬਚਪਨ ਰੁੱਲ ਰਿਹਾ
#USA #H4Visa #Donald Trump ਸਾਲ ਦੇ ਅੰਤ ਤੱਕ ਹੁਕਮ ਰਹੇਗਾ ਲਾਗੂ | US suspends H1B and H4 visas | ABP Sanjha, the juggernaut in journalism is a leading 24x7 Punjabi.....
https://allpunjab.in/Videos/Play?q=Breaking: US suspends H1B and H4 visas | ABP SanjhaBreaking: US suspends H1B and H4 visas | ABP Sanjha
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਅੱਗ ਨੇ ਕਹਿਰ ਵਰਤਾਇਆ। ਦਿੱਲੀ ਦੀ ਅਨਾਜ ਮੰਡੀ `ਚ ਅੱਗ ਲੱਗਣ ਨਾਲ 43 ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਿੱਚ 50 ਸਾਲ ਬਾਅਦ ਇੰਨੀ ਭਿਆਨਕ ਅੱਗ ਲੱਗੀ ਹੈ। ਦਿੱਲੀ ਦੇ ਰਾਣੀ ਝਾਂਸੀ ਰੋਡ `ਤੇ ਅਨਾਜ ਮੰਡੀ `ਚ ਅੱਗ ਲੱਗਣ ਵਾਲੀ ਥਾਂ `ਤੇ ਰਾਹਤ ਤੇ ਬਚਾਅ ਮੁਹਿੰਮ ਚਲਾਉਣ ਲਈ ਐਨਡੀਆਰਐਫ ਦੀ ਟੀਮ ਪਹੁੰਚ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਅਨਾਜ ਮੰਡੀ ਦੀ 4 ਮੰਜ਼ਲਾਂ ਫੈਕਟਰੀ `ਚ ਅੱਗ ਲੱਗ ਗਈ। ਪੁਲਿਸ ਨੇ ਦੱਸਿਆ ਕਿ ਬੈਗ ਬਣਾਉਣ ਵਾਲੀ ਫੈਕਟਰੀ ਘਰ ਵਿੱਚ ਚੱਲ਼ ਰਹੀ ਸੀ। ਇੱਥੇ ਹੀ ਰਾਤ ਨੂੰ ਮਜ਼ਦੂਰ ਸੁੱਤੇ ਹੋਏ ਸੀ। ਇਹ ਜ਼ਿਆਦਾਤਰ ਬਿਹਾਰ ਦੇ ਸੀ। ਬਹੁਤਿਆਂ ਦੀ ਮੌਤ ਦਮ ਘੁਟਣ ਨਾਲ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰ ਅਮਿਤ ਸ਼ਾਹ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਮੋਦੀ ਨੇ ਟਵੀਟ ਕਰਕੇ ਕਿਹਾ, ``ਰਾਣੀ ਝਾਂਸੀ ਰੋਡ `ਤੇ ਦਿੱਲੀ ਦੀ ਅਨਾਜ ਮੰਡੀ `ਚ ਲੱਗੀ ਅੱਗ ਬਹੁਤ ਭਿਆਨਕ ਹੈ। ਮੇਰੀ ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹੈ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਇਸ ਘਟਨਾ `ਚ ਗਵਾ ਦਿੱਤਾ। ਜ਼ਖ਼ਮੀਆਂ ਦੇ ਜਲਦੀ ਹੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ। ਅਧਿਕਾਰੀ ਘਟਨਾ ਵਾਲੀ ਥਾਂ `ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।``..
https://punjabi.abplive.com/news/india/fire-in-delhi-512813ਭਿਆਨਕ ਅੱਗ ਨੇ ਲਈਆਂ 43 ਜਾਨਾਂ
ਪੱਟੀ, 11 ਦਸੰਬਰ (ਅਵਤਾਰ ਸਿੰਘ ਖਹਿਰਾ)¸ਨੀਲ ਕਮਲ ਰਾਮ ਲੀਲਾ ਕੱਲਬ ਸਵਾਮੀ ਮੰਦਰ ਪੱਟੀ ਵਿਖੇ ਮਾਤਾ ਰਾਣੀ ਦਾ ਸਤਿਸੰਗ ਸ਼ੋਰੀ ਤੇ ਗੁਰੂ ਨਾਨਕ ਟੈਂਟ ਹਾਊਸ ਪਰਿਵਾਰ ਵਲੋਂ ਕਰਵਾਇਆ ਗਿਆ, ਜਿਸ ਵਿਚ ਪੂਜਾ ਅਰਚਣਾ ਕਰਨ ਉਪਰੰਤ ਭਜਨ ਗਾਇਕ ਜਸਬੀਰ ਜੱਸੀ ਨੇ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਅੰਤ `ਚ ਆਰਤੀ ਪੂਜਨ ਕੀਤਾ ਗਿਆ | ਉਪਰੰਤ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ | ਕਲੱਬ ਦੇ ਪ੍ਰਬੰਧਕਾਂ ਵਲੋਂ ਸ਼ੋਰੀ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰਮੇਸ਼ ਕੁਮਾਰ ਸ਼ੌਰੀ, ਵਿਪਨ ਘਰਿਆਲਾ, ਸੌਰਭ ਸ਼ੋਰੀ, ਰਾਜੇਸ ਕੁਮਾਰ ਮਿੰਟਾ, ਪਵਨ ਕੁਮਾਰ ਸ਼ੋਰੀ, ਤਰਸੇਮ ਜੋਸ਼ੀ, ਕੁਲਵਿੰਦਰ ਬਿੱਲਾ, ਪੱਪੂ ਮਰਵਾਹਾ, ਸੰਨੀ ਪਾਠਕ, ਭਵਨ ਕੁਮਾਰ ਟਾਹ, ਸ਼ੁਭਮ, ਗਿ੍ਸ਼ਵ, ਰਾਕੇਸ਼ ਪਾਠਕ, ਸੁਖਦੇਵ ਰਾਜ਼, ਸ਼ਿਵਮ, ਕਾਮਰੇਡ ਅਜੇ ਕੁਮਾਰ, ਜੈਦੀਪ ਤੇ ਹੋਰ ਸੰਗਤਾਂ ਹਾਜ਼ਰ ਸਨ | ..
http://beta.ajitjalandhar.com/news/20191212/14/2894976.cms#2894976ਸਤਿਸੰਗ ਕਰਵਾਇਆ
WhatsAppFacebookTwitterTelegramEmail ਇੱਕੋ ਹੈ ਭਗਵਾਨ ਤੇ ਅੱਲਾ, ਫੜ ਲੈ ਆਪਣੇ ਮਨ ਦਾ ਪੱਲਾ। ਤੇਰੇ ਨਾਲ ਕਿਸੇ ਨ੍ਹੀ ਜਾਣਾ, ਜਿਸ ਦਾ ਮਰਜ਼ੀ ਫੜ ਲੈ ਪੱਲਾ। ਬੱਚਿਆਂ ਨੇ ਕਦੇ ਖੁਸ਼ ਨ੍ਹੀ ਹੋਣਾ, ਜਿੰਨਾ ਮਰਜ਼ੀ ਭਰ ਲੈ ਗੱਲਾ। ਹਿੰਮਤ ਦਾ ਤੂੰ ਲੜ ਨਾ ਛੱਡੀਂ, ਜੇ ਦੁੱਖਾਂ ਨੇ ਬੋਲਿਆ ਹੱਲਾ। ਲੂਣ ਨਾ ਛਿੜਕਾਈਂ ਭੁੱਲ ਕੇ ਵੀ, ਜ਼ਖ਼ਮ ਕਿਸੇ ਦਾ ਦੇਖ ਕੇ ਅੱਲਾ। ਲੋਪ ਪਲਾਂ ਵਿੱਚ ਇਹ ਹੋ ਜਾਏ, ਮਾਇਆ ਦੇਖ ਕੇ ਹੋ ਨਾ ਝੱਲਾ। ਕੱਲਾ ਜਾਣ ਤੇ ਅੱਖ ਭਰੀਂ ਨਾ, ਜੱਗ ਤੇ ਤੂੰ ਆਇਆ ਸੀ ਕੱਲਾ।..
https://www.samajweekly.com/%e0%a8%87%e0%a9%b1%e0%a8%95%e0%a9%8b-%e0%a8%b9%e0%a9%88-%e0%a9%9a%e0%a9%9b%e0%a8%b2/ਇੱਕੋ ਹੈ / ਗ਼ਜ਼ਲ
WhatsAppFacebookTwitterTelegramEmail ਇੱਕੋ ਹੈ ਭਗਵਾਨ ਤੇ ਅੱਲਾ, ਫੜ ਲੈ ਆਪਣੇ ਮਨ ਦਾ ਪੱਲਾ। ਤੇਰੇ ਨਾਲ ਕਿਸੇ ਨ੍ਹੀ ਜਾਣਾ, ਜਿਸ ਦਾ ਮਰਜ਼ੀ ਫੜ ਲੈ ਪੱਲਾ। ਬੱਚਿਆਂ ਨੇ ਕਦੇ ਖੁਸ਼ ਨ੍ਹੀ ਹੋਣਾ, ਜਿੰਨਾ ਮਰਜ਼ੀ ਭਰ ਲੈ ਗੱਲਾ। ਹਿੰਮਤ ਦਾ ਤੂੰ ਲੜ ਨਾ ਛੱਡੀਂ, ਜੇ ਦੁੱਖਾਂ ਨੇ ਬੋਲਿਆ ਹੱਲਾ। ਲੂਣ ਨਾ ਛਿੜਕਾਈਂ ਭੁੱਲ ਕੇ ਵੀ, ਜ਼ਖ਼ਮ ਕਿਸੇ ਦਾ ਦੇਖ ਕੇ ਅੱਲਾ। ਲੋਪ ਪਲਾਂ ਵਿੱਚ ਇਹ ਹੋ ਜਾਏ, ਮਾਇਆ ਦੇਖ ਕੇ ਹੋ ਨਾ ਝੱਲਾ। ਕੱਲਾ ਜਾਣ ਤੇ ਅੱਖ ਭਰੀਂ ਨਾ, ਜੱਗ ਤੇ ਤੂੰ ਆਇਆ ਸੀ ਕੱਲਾ।..
https://www.samajweekly.com/%e0%a8%87%e0%a9%b1%e0%a8%95%e0%a9%8b-%e0%a8%b9%e0%a9%88-%e0%a9%9a%e0%a9%9b%e0%a8%b2/ਇੱਕੋ ਹੈ / ਗ਼ਜ਼ਲ


Related Searches

Video Searches



ਤਰਨ ਤਾਰਨ `ਚ ਅੱਤ ਦੇ ਗਰੀਬ ਪਰਿਵਾਰਾਂ `ਤੇ ਟੁਟੇ ਦੁੱਖਾਂ ਦੇ ਪਹਾੜ

ਜ਼ਹਿਰੀਲੀ ਸ਼ਰਾਬ ਨੇ ਲਈ ਪਿੰਡ ਕਲੇਰ ਦੇ ਗੁਰਮੀਤ ਦੀ ਜਾਨ, ਪਰਿਵਾਰਾਂ `ਤੇ ਟੁੱਟਿਆ ਦੁੱਖਾਂ ਦਾ ਪਹਾੜ | ABP Sanjha

ਗਰੀਬ ਮਜ਼ਦੂਰ ਪਰਿਵਾਰ `ਤੇ ਡਿੱਗਿਆ ਦੁੱਖਾਂ ਦਾ ਪਹਾੜ, ਕਮਾਉਣ ਵਾਲੇ ਇੱਕਤੌਲੇ ਵਿਅਕਤੀ `ਤੇ ਡਿੱਗੀ `ਬਿਜਲੀ`

ਬੱਚੀਆਂ ਦੀ ਅਚਾਨਕ ਮੌਤ ਨਾਲ ਪਰਿਵਾਰ `ਤੇ ਡਿੱਗਿਆ ਦੁੱਖਾਂ ਦਾ ਪਹਾੜ

Canada `ਚ Tanveer ਦੀ ਮੌਤ ਦਾ ਖਬਰ ਸੁਣ Family `ਤੇ ਟੁੱਟਿਆ ਦੁੱਖਾਂ ਦਾ ਪਹਾੜ

Song Searches



Find Latest Petrol Diesel Price

ਜ਼ਿਲ੍ਹਾ ਤਰਨ ਤਾਰਨ `ਚ ਕੋਰੋਨਾ ਨਾਲ 1 ਵਿਅਕਤੀ ਦੀ ਮੌਤ
http://beta.ajitjalandhar.com/news/20200905/14/3167805.cms#3167805
ਵੇਖੋ ਪੰਜਾਬ ਸਰਕਾਰ ਦੇ ਰੰਗ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਪਰ ਯੂਨੀਵਰਸਿਟੀ ਆਫ ਲਾਅ ਤਰਨ ਤਾਰਨ ਵਿਖੇ?
http://beta.ajitjalandhar.com/news/20200827/13/3158820.cms#3158820
ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਦਲਿਤ ਪਰਿਵਾਰਾਂ ਦੇ ਬੱਚਿਆਂ ਦਾ ਭਵਿੱਖ ਹਨੇਰੇ `ਚ- ਚੰਦਨ ਗਰੇਵਾਲ
http://beta.ajitjalandhar.com/news/20200825/8/3156844.cms#3156844
ਤਰਨ ਤਾਰਨ ’ਚ ਪੰਜ ਪਾਕਿਸਤਾਨੀ ਘੁਸਪੈਠੀਏ ਹਲਾਕ
https://www.samajweekly.com/%e0%a8%a4%e0%a8%b0%e0%a8%a8-%e0%a8%a4%e0%a8%be%e0%a8%b0%e0%a8%a8-%e0%a8%9a-%e0%a8%aa%e0%a9%b0%e0%a8%9c-%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8%e0%a9%80/
ਸਰਹੱਦ ਤੇ ਸਰਦਾਰੀ ! ਭਾਰਤੀ ਸੂਰਬੀਰਾਂ ਦੀ ਜਜ਼ਬੇ, ਜੋਸ਼ ਤੇ ਕੁਰਬਾਨੀ ਦੀ ਕਹਾਣੀ, ਸ਼ਹੀਦਾਂ ਦੇ ਪਰਿਵਾਰਾਂ ਦੀ ਜ਼ੁਬਾਨੀ !
https://allpunjab.in/Videos/Play?q=ਸਰਹੱਦ ਤੇ ਸਰਦਾਰੀ ! ਭਾਰਤੀ ਸੂਰਬੀਰਾਂ ਦੀ ਜਜ਼ਬੇ, ਜੋਸ਼ ਤੇ ਕੁਰਬਾਨੀ ਦੀ ਕਹਾਣੀ, ਸ਼ਹੀਦਾਂ ਦੇ ਪਰਿਵਾਰਾਂ ਦੀ ਜ਼ੁਬਾਨੀ !
ਇਸ ਨੌਜਵਾਨ ਨੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਤੇ ਸਾਈਕਲ ਵੰਡ ਮਨਾਇਆ ਆਜ਼ਾਦੀ ਦਿਵਸ
https://allpunjab.in/Videos/Play?q=ਇਸ ਨੌਜਵਾਨ ਨੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਤੇ ਸਾਈਕਲ ਵੰਡ ਮਨਾਇਆ ਆਜ਼ਾਦੀ ਦਿਵਸ
ਜੱਟਾਂ ਦੇ ਗੋਤਾਂ ਨਾਲ ਗਾਣਿਆਂ `ਚ ਅੱਤ ਕਰਵਾਉਂਦਾ ਇਹ ਗੱਭਰੂ, ਸੁਣਕੇ ਜਰਾ ਆਹ ਬੋਲ ਕਈਆਂ ਨੂੰ ਕੌੜੇ ਲੱਗਣੇ ਆ !
https://allpunjab.in/Videos/Play?q=ਜੱਟਾਂ ਦੇ ਗੋਤਾਂ ਨਾਲ ਗਾਣਿਆਂ `ਚ ਅੱਤ ਕਰਵਾਉਂਦਾ ਇਹ ਗੱਭਰੂ, ਸੁਣਕੇ ਜਰਾ ਆਹ ਬੋਲ ਕਈਆਂ ਨੂੰ ਕੌੜੇ ਲੱਗਣੇ ਆ !
ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵਲੋਂ ਜ਼ਹਿਰੀਲੀ ਸ਼ਰਾਬ ਨਾਲ ਮਰੇ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ ਇਕ ਕਰੋੜ ਤੋ ਵੱਧ ਦੇ ਚੈੱਕ ਭੇਟ
http://beta.ajitjalandhar.com/news/20200817/14/3148035.cms#3148035
ਆਜ਼ਾਦੀ ਮਿਲਣ ਤੋਂ ਬਾਅਦ ਆਜ਼ਾਦੀ ਘੁਲਾਟੀਆਂ ਤੇ ਪਰਿਵਾਰਾਂ ਦਾ ਦਰਦ
https://allpunjab.in/Videos/Play?q=ਆਜ਼ਾਦੀ ਮਿਲਣ ਤੋਂ ਬਾਅਦ ਆਜ਼ਾਦੀ ਘੁਲਾਟੀਆਂ ਤੇ ਪਰਿਵਾਰਾਂ ਦਾ ਦਰਦ
ਜਲੰਧਰ, ਗੁਰਦਾਸਪੁਰ ਤੇ ਤਰਨ ਤਾਰਨ `ਚ ਕੈਬਨਿਟ ਮੰਤਰੀਆਂ ਨੇ ਲਹਿਰਾਇਆ ਤਿਰੰਗਾ
https://allpunjab.in/Videos/Play?q=ਜਲੰਧਰ, ਗੁਰਦਾਸਪੁਰ ਤੇ ਤਰਨ ਤਾਰਨ `ਚ ਕੈਬਨਿਟ ਮੰਤਰੀਆਂ ਨੇ ਲਹਿਰਾਇਆ ਤਿਰੰਗਾ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3