Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1474 results found ! (0.305 Sec)

#Delhi #Tishazaricourt #LawyerFight ਤੀਸ ਹਜ਼ਾਰੀ ਕੋਰਟ `ਚ ਹੰਗਾਮਾ, ਪੁਲਸ ਤੇ ਵਕੀਲਾਂ `ਚ ਖ਼ੂਨੀ ਝੜਪ Official website: https://jagbani.punjabkesari.in/ Like us on Facebook https://www.facebook.com/JagBan...
https://allpunjab.in/Videos/Play?q=ਤੀਸ ਹਜ਼ਾਰੀ ਕੋਰਟ `ਚ ਹੰਗਾਮਾ, ਪੁਲਸ ਤੇ ਵਕੀਲਾਂ `ਚ ਖ਼ੂਨੀ ਝੜਪਤੀਸ ਹਜ਼ਾਰੀ ਕੋਰਟ `ਚ ਹੰਗਾਮਾ, ਪੁਲਸ ਤੇ ਵਕੀਲਾਂ `ਚ ਖ਼ੂਨੀ ਝੜਪ
ਅੰਮ੍ਰਿਤਸਰ `ਚ ਪਾਣੀ ਦੀ ਟੈਂਕੀ ਤੇ ਚੜ੍ਹੀ ਮਹਿਲਾ, ਰੇਲਵੇ ਸਟੇਸ਼ਨ ਦੇ ਕੋਲ ਮਹਿਲਾ ਨੇ ਕੀਤਾ ਹੰਗਾਮਾ ▶ 3:40 ਅੰਮ੍ਰਿਤਸਰ `ਚ ਪਾਣੀ ਦੀ ਟੈਂਕੀ ਤੇ ਚੜ੍ਹੀ ਮਹਿਲਾ, ਰੇਲਵੇ ਸਟੇਸ਼ਨ ਦੇ ਕੋਲ ਮਹਿਲਾ ਨੇ ਕੀਤਾ ਹੰਗਾਮਾ
Amritsar ਚ ਪਾਣੀ ਦੀ ਟੈਂਕੀ ਤੇ ਚੜ੍ਹੀ ਮਹਿਲਾ , raliway station ਦੇ ਕੋਲ ਮਹਿਲਾ ਨੇ ਕੀਤਾ ਹੰਗਾਮਾ , ਕੋਲਕਾਤਾ ਲਈ ਟ੍ਰੇਨ ਨਾ ਮਿਲਣ ਤੋਂ ਨਾਰਾਜ਼ , ਪਿਤਾ ਦੀ ਮੌਤ ਤੋਂ ਬਾਅਦ ਘਰ ਜਾਣਾ ਚਾ.....
https://www.youtube.com/watch?v=z_STqYvJjNc
Surjewala ਨੇ ਘੇਰੀ Modi ਸਰਕਾਰ ਅਤੇ ਕਿਹਾ ਕਿ ਸੁਪਰੀਮ ਕੋਰਟ ਦੀ ਗੱਲ ਸੁਣਕੇ ਡੁੱਬ ਮਾਰੇ BJP ਕਿਓਂਕਿ ਸੁਪਰੀਮ ਕੋਰਟ ਨੇ ਆਪ ਕਿਹਾ ਕਿ ਦੇਸ਼ `ਚ ਕ਼ਾਨੂਨ ਨਹੀਂ ABP Sanjha, the juggernaut in journalism is a leading 24x7 Punja.....
https://allpunjab.in/Videos/Play?q=Surjewala ਨੇ ਘੇਰੀ Modi ਸਰਕਾਰ | ABP SanjhaSurjewala ਨੇ ਘੇਰੀ Modi ਸਰਕਾਰ | ABP Sanjha
ਪੰਜਾਬ ਪੁਲਸ ਲਈ ਲੱਗਿਆ ਲੰਗਰ Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https://twitter.com/JagbaniOnline .....
https://allpunjab.in/Videos/Play?q=ਪੰਜਾਬ ਪੁਲਸ ਲਈ ਲੱਗਿਆ ਲੰਗਰਪੰਜਾਬ <b>ਪੁਲਸ</b> ਲਈ ਲੱਗਿਆ ਲੰਗਰ
#jagbani#tiktokstarrnoor#punjabpolice ਟਿਕਟਾਕ ਸਟਾਰ ਨੂਰ ਨਾਲ ਵੀਡੀਓ `ਚ ਨਜ਼ਰ ਆਈ ਪੰਜਾਬ ਪੁਲਸ ਲੋਕਾਂ ਨੂੰ ਸਮਝਾਉਣ ਲਈ `ਨੂਰ` ਨਾਲ ਬਣਾਈ ਵੀਡੀਓ ਲਾਕਡਾਊਨ ਨਿਯਮਾਂ ਦਾ ਪਾਲਣ ਕਰਨ ਦਾ .....
https://allpunjab.in/Videos/Play?q=Noor tiktok star with policeNoor tiktok star with police
Majithia ਨੇ ਪੁਲਸ ਵਾਲਿਆਂ ਨੂੰ ਦਿੱਤੀ ਚਿਤਾਵਨੀ..
https://www.youtube.com/watch?v=nT5Oq1cw7t8YouTube
CAA ਖਿਲਾਫ ਸੁਪਰੀਮ ਕੋਰਟ ਜਾਵਾਂਗੇ | ਅਕਾਲੀ ਭਾਜਪਾ ਨੇ ਕੀਤਾ ਜੰਮਕੇ ਵਿਰੋਧ | ABP Sanjha, the juggernaut in journalism is a leading 24x7 Punjabi channel operating in Canada. Also available on all digital plat.....
https://allpunjab.in/Videos/Play?q=17012020 SANJHA SPL SEG 1 NEW Merge | ABP Sanjha17012020 SANJHA SPL SEG 1 NEW Merge | ABP Sanjha
ਨਵੀਂ ਦਿੱਲੀ (ਸਮਾਜਵੀਕਲੀ): ਕਰੋਨਾਵਾਇਰਸ ਕਾਰਨ ਦਿੱਲੀ ਵਿਚ ਸਥਿਤੀ ਬਦ ਤੋਂ ਬੱਦਤਰ ਹੋ ਗਈ ਹੈ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ’ਤੇ ਸਖ਼ਤ ਟਿੱਪਣੀਆਂ ਕਰਦਿਆਂ ਜਵਾਬ ਤਲਬ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਦਿੱਲੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੀ ਮਾੜੀ ਹਾਲਤ ਹੈ, ਮਰੀਜ਼ਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਹੈ। ਸੰਬਿਤ ਪਾਤਰਾ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਬਲਕਿ ਦਿੱਲੀ ਦੀ ਸਥਿਤੀ ਵਿਚ ਸੁਧਾਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਲੋਕਾਂ ਦਾ ਲਾਸ਼ਾਂ ਦੇ ਢੇਰ ’ਤੇ ਇਲਾਜ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਸਵਾਲ ਨੂੰ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਦਾ ਪਰਦਾਫਾਸ਼ ਕੀਤਾ ਹੈ। ਕਰੋਨਾ ਤੋਂ ਆਪਣੀ ਜਾਨ ਗਵਾ ਚੁੱਕੇ ਲੋਕਾਂ ਦੀਆਂ ਲਾਸ਼ਾਂ ਗਟਰ ’ਚ ਮਿਲੀਆਂ। ਸ੍ਰੀ ਪਾਤਰਾ ਨੇ ਕਿਹਾ ਕਿ ਦਿੱਲੀ ਦੀ ਸਥਿਤੀ ਨਾਜ਼ੁਕ ਹੈ ਤੇ ਸਰਕਾਰ ਨੂੰ ਰਾਜਨੀਤੀ ਛੱਡ ਕੇ ਪ੍ਰਬੰਧਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਪਾਤਰਾ ਨੇ ਜਾਂਚ ਨੂੰ ਲੈ ਕੇ ਸਰਕਾਰ ਦਾ ਘਿਰਾਓ ਵੀ ਕੀਤਾ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਹੋਰ ਰਾਜਾਂ ਦੇ ਮੁਕਾਬਲੇ ਦਿੱਲੀ ਵਿੱਚ ਟੈਸਟਿੰਗ ਕਿਉਂ ਘੱਟ ਕੀਤੀ ਜਾ ਰਹੀ ਹੈ। ਇਸ ’ਤੇ ਪਾਤਰਾ ਨੇ ਕਿਹਾ ਕਿ ਦਿੱਲੀ ਵਿਚ ਹਰ ਰੋਜ਼ ਪੰਜ ਹਜ਼ਾਰ ਤੋਂ ਵੀ ਘੱਟ ਟੈਸਟ ਕੀਤੇ ਜਾ ਰਹੇ ਹਨ, ਜਦਕਿ ਦੂਜੇ ਰਾਜਾਂ ਵਿਚ ਹਰ ਰੋਜ਼ 10 ਤੋਂ 15 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ। ਮਨੋਜ ਤਿਵਾੜੀ ਨੇ ਵੀ ਸਰਕਾਰ ’ਤੇ ਹਮਲਾ ਬੋਲਿਆ ਹੈ। ਮਨੋਜ ਤਿਵਾੜੀ ਨੇ ਲਿਖਿਆ, ‘ਹਸਪਤਾਲਾਂ ਦੀ ਦੁਰਦਸ਼ਾ ਨੂੰ ਵੇਖਦਿਆਂ, ਦਿੱਲੀ ਸਰਕਾਰ ਨੂੰ ਹੁਣ ਯਾਦ ਆ ਗਿਆ ਹੈ ਕਿ ਕੋਵਿਡ ਹਸਪਤਾਲਾਂ ਨੂੰ ਆਕਸੀਜਨ ਹੋਣੀ ਚਾਹੀਦੀ ਹੈ। ਗੈਰ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਸਰਕਾਰ ਹੁਣ ਆਕਸੀਜਨ ਖਰੀਦਣ ਦੇ ਆਦੇਸ਼ ਜਾਰੀ ਕਰ ਰਹੀ ਹੈ। ‘ਆਪ’ ਸਰਕਾਰ ਜਿਹੜੀ ਕਰੋਨਾ ਨਾਲ ਲੜਨ ਦੀ ਥਾਂ ਸੌਂ ਰਹੀ ਹੈ, ਨੇ ਜਨਤਾ ਦੀ ਜਾਨ ਨੂੰ ਜੋਖ਼ਮ ਵਿਚ ਪਾ ਦਿੱਤਾ ਹੈ। ਕਰੋਨਾ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਦਿੱਲੀ ਸਰਕਾਰ ਨੂੰ ਜਵਾਬ ਤਲਬ ਕੀਤਾ ਹੈ।..
https://www.samajweekly.com/%e0%a8%ad%e0%a8%be%e0%a8%9c%e0%a8%aa%e0%a8%be-%e0%a8%a8%e0%a9%87-%e0%a8%86%e0%a8%aa-%e0%a8%b8%e0%a8%b0%e0%a8%95%e0%a8%be%e0%a8%b0-%e0%a8%98%e0%a9%87%e0%a8%b0%e0%a9%80/ਭਾਜਪਾ ਨੇ ‘ਆਪ’ ਸਰਕਾਰ ਘੇਰੀ
ਦਿੱਲੀ ਦੀ ਇਕ ਅਦਾਲਤ ਨੇ ਭਾਜਪਾ ਤੋਂ ਬਰਖ਼ਾਸਤ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ 2017 ’ਚ ਨਾਬਾਲਿਗ ਨਾਲ ਜਬਰ-ਜਨਾਹ ਦਾ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ‘ਤਾਕਤਵਰ ਵਿਅਕਤੀ’ ਖ਼ਿਲਾਫ਼ ਪੀੜਤਾ ਦੀ ਗਵਾਹੀ ‘ਸੱਚੀ ਅਤੇ ਬੇਦਾਗ’ ਹੈ। ਅਦਾਲਤ ਨੇ ਸੇਂਗਰ ਨੂੰ ਆਈਪੀਸੀ ਤਹਿਤ ਜਬਰ-ਜਨਾਹ ਅਤੇ ਪੋਕਸੋ ਐਕਟ ਤਹਿਤ ਜਨ ਸੇਵਕ ਵੱਲੋਂ ਬੱਚੀ ਖ਼ਿਲਾਫ਼ ਜਿਨਸੀ ਹਮਲੇ ਦੇ ਜੁਰਮ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਸਜ਼ਾ ਬਾਰੇ ਬੁੱਧਵਾਰ ਨੂੰ ਦਲੀਲਾਂ ਸੁਣੇਗੀ। ਇਸ ਸੰਗੀਨ ਜੁਰਮ ਤਹਿਤ ਵੱਧ ਤੋਂ ਵੱਧ ਸਜ਼ਾ ਉਮਰ ਕੈਦ ਹੋ ਸਕਦੀ ਹੈ। ਉਂਜ ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਸਹਿ ਮੁਲਜ਼ਮ ਸ਼ਸ਼ੀ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਪੋਕਸੋ ਐਕਟ ਤਹਿਤ ਸੇਂਗਰ ਨੂੰ ਦੋਸ਼ੀ ਠਹਿਰਾਉਂਦਿਆਂ ਅਦਾਲਤ ਨੇ ਕਿਹਾ ਕਿ ਸੀਬੀਆਈ ਨੇ ਸਾਬਿਤ ਕੀਤਾ ਹੈ ਕਿ ਪੀੜਤਾ ਨਾਬਾਲਿਗ ਸੀ ਅਤੇ ਇਸ ਵਿਸ਼ੇਸ਼ ਕਾਨੂੰਨ ਤਹਿਤ ਚਲਾਇਆ ਗਿਆ ਮੁਕੱਦਮਾ ਸਹੀ ਸੀ। ਜੱਜ ਨੇ ਜਦੋਂ ਫ਼ੈਸਲਾ ਸੁਣਾਉਣਾ ਸ਼ੁਰੂ ਕੀਤਾ ਤਾਂ ਸਹਿ-ਮੁਲਜ਼ਮ ਸ਼ਸ਼ੀ ਸਿੰਘ ਬੇਹੋਸ਼ ਹੋ ਗਈ। ਅਦਾਲਤ ਨੇ ਇਹ ਵੀ ਕਿਹਾ ਕਿ ਪੀੜਤਾ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਚਿੱਠੀ ਲਿਖੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਖ਼ਿਲਾਫ਼ ਕਈ ਮੁਕੱਦਮੇ ਦਰਜ ਕੀਤੇ ਗਏ ਅਤੇ ਉਨ੍ਹਾਂ ’ਤੇ ‘ਸੇਂਗਰ ਦੀ ਛਾਪ’ ਸੀ। ਅਦਾਲਤ ਨੇ ਜਬਰ-ਜਨਾਹ ਕੇਸ ’ਚ ਸੀਬੀਆਈ ਵੱਲੋਂ ਚਾਰਜਸ਼ੀਟ ਦਾਖ਼ਲ ਕਰਨ ’ਚ ਕੀਤੀ ਗਈ ਦੇਰੀ ’ਤੇ ਵੀ ਹੈਰਾਨੀ ਜਤਾਈ ਜਿਸ ਕਾਰਨ ਸੇਂਗਰ ਅਤੇ ਹੋਰਾਂ ਖ਼ਿਲਾਫ਼ ਮੁਕੱਦਮਾ ਲੰਬਾ ਚਲਿਆ। ਪੋਕਸੇ ਦਾ ਜ਼ਿਕਰ ਕਰਦਿਆਂ ਅਦਾਲਤ ਨੇ ਕਿਹਾ ਕਿ ਕਾਨੂੰਨ ’ਚ ਕੁਝ ਵੀ ਗਲਤ ਨਹੀਂ ਹੈ ਪਰ ਇਸ ਨੂੰ ਜ਼ਮੀਨੀ ਪੱਧਰ ’ਤੇ ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਸਬੰਧਤ ਅਧਿਕਾਰੀਆਂ ’ਚ ਮਾਨਵੀ ਰਵੱਈਏ ਦੀ ਘਾਟ ਕਰਕੇ ਅਕਸਰ ਅਜਿਹੇ ਹਾਲਾਤ ਬਣ ਜਾਂਦੇ ਹਨ ਜਿਥੇ ਇਨਸਾਫ਼ ’ਚ ਦੇਰੀ ਹੋ ਜਾਂਦੀ ਹੈ। ਅਦਾਲਤ ਮੁਤਾਬਕ ਸੀਬੀਆਈ ਖੁਦ ਜਾਂਚ ਅਤੇ ਇਸਤਗਾਸਾ ਨਾਲ ਜੁੜੀ ਨੇਮਾਵਲੀ ਦਾ ਪਾਲਣ ਨਹੀਂ ਕਰਦੀ ਹੈ। ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਨੂੰ ਉਨਾਓ ਤੋਂ ਕੌਮੀ ਰਾਜਧਾਨੀ ’ਚ ਤਬਦੀਲ ਕੀਤੇ ਜਾਣ ਤੋਂ ਬਾਅਦ ਇਸ ਅਹਿਮ ਕੇਸ ਦੀ ਸੁਣਵਾਈ ਬੰਦ ਕਮਰੇ ’ਚ ਹੋਈ ਸੀ।..
https://www.samajweekly.com/%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%b8%e0%a9%87%e0%a8%82%e0%a8%97%e0%a8%b0-%e0%a8%a6%e0%a9%8b%e0%a8%b6%e0%a9%80-%e0%a8%95%e0%a8%b0%e0%a8%be%e0%a8%b0/ਵਿਧਾਇਕ ਸੇਂਗਰ ਦੋਸ਼ੀ ਕਰਾਰ
#DailyAjit #jalandhar #murder #cctv #crime ਜਲੰਧਰ `ਚ ਵਾਰਦਾਤ,ਸੀ.ਸੀ.ਟੀ.ਵੀ. `ਚ ਕੈਦ ਹੋਇਆ ਖ਼ੂਨੀ ਮੰਜ਼ਰ Click on the Subscribe button to subscribe to our YouTube cha.....
https://allpunjab.in/Videos/Play?q=Crime Incident in Jalandhar, CCTV FootageCrime Incident in Jalandhar, CCTV Footage
ਰੇਲਵੇ ਪੁਲਸ ਦੇ ਡੀ. ਜੀ. ਧਰਮਿੰਦਰ ਕੁਮਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਕ ਹੋਏ....ਪਰਿਵਾਰ ਨਾਲ ਪਹੁੰਚੇ ਡੀ. ਜੀ. ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰਬਾਣੀ ਦਾ ਇਲਾਹੀ ਕੀ.....
https://www.youtube.com/watch?v=_9G7M1OWQywYouTube
ਰੇਲਵੇ ਪੁਲਸ ਦੇ ਡੀ. ਜੀ. ਧਰਮਿੰਦਰ ਕੁਮਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਕ ਹੋਏ....ਪਰਿਵਾਰ ਨਾਲ ਪਹੁੰਚੇ ਡੀ. ਜੀ. ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰਬਾਣੀ ਦਾ ਇਲਾਹੀ ਕੀ.....
https://www.youtube.com/watch?v=_9G7M1OWQywYouTube


Related Searches

Video Searches



ਤੀਸ ਹਜ਼ਾਰੀ ਕੋਰਟ `ਚ ਹੰਗਾਮਾ, ਪੁਲਸ ਤੇ ਵਕੀਲਾਂ `ਚ ਖ਼ੂਨੀ ਝੜਪ

22 ਦਿਨਾਂ ਤੋਂ ਚੱਲ ਰਹੀ ਵਕੀਲਾਂ ਦੀ ਹੜਤਾਲ ਖਤਮ, ਕੋਰਟ ਦਾ ਕੰਮਕਾਰ ਸ਼ੁਰੂ

ਦੇਖੋ SUMEDH SAINI ਦੀ ਜਮਾਨਤ ਮਾਮਲੇ `ਚ ਕੋਰਟ `ਚ ਕਿਵੇਂ ਹੋਈ ਬਹਿਸ, ਦੋਹਾਂ ਵਕੀਲਾਂ ਵੱਲੋਂ ਆਹ ਰੱਖੇ ਗਏ ਤੱਥ(Today)

ਨਗਰ ਕੌਂਸਲ ਦੀ ਚੋਣ ਦੌਰਾਨ ਹੰਗਾਮਾ, ਪੁਲਸ ਵੱਲੋਂ ਲਾਠੀਚਾਰਜ

ਨਸ਼ੇ `ਚ ਟੱਲੀ ਪੁਲਸ ਮੁਲਾਜ਼ਮ ਦਾ SSP Office `ਚ ਹੰਗਾਮਾ

Song Searches



Find Latest Petrol Diesel Price

ਭੂਸ਼ਣ ਗ਼ਲਤੀ ਮੰਨੇ ਤਾਂ ਨਰਮੀ ਵਰਤਾਂਗੇ: ਸੁਪਰੀਮ ਕੋਰਟ
https://www.samajweekly.com/%e0%a8%ad%e0%a9%82%e0%a8%b6%e0%a8%a3-%e0%a8%97%e0%a8%bc%e0%a8%b2%e0%a8%a4%e0%a9%80-%e0%a8%ae%e0%a9%b0%e0%a8%a8%e0%a9%87-%e0%a8%a4%e0%a8%be%e0%a8%82-%e0%a8%a8%e0%a8%b0%e0%a8%ae%e0%a9%80-%e0%a8%b5/
ਅੰਮ੍ਰਿਤਸਰ `ਚ ਪਾਣੀ ਦੀ ਟੈਂਕੀ ਤੇ ਚੜ੍ਹੀ ਮਹਿਲਾ, ਰੇਲਵੇ ਸਟੇਸ਼ਨ ਦੇ ਕੋਲ ਮਹਿਲਾ ਨੇ ਕੀਤਾ ਹੰਗਾਮਾ
https://allpunjab.in/Videos/Play?q=ਅੰਮ੍ਰਿਤਸਰ `ਚ ਪਾਣੀ ਦੀ ਟੈਂਕੀ ਤੇ ਚੜ੍ਹੀ ਮਹਿਲਾ, ਰੇਲਵੇ ਸਟੇਸ਼ਨ ਦੇ ਕੋਲ ਮਹਿਲਾ ਨੇ ਕੀਤਾ ਹੰਗਾਮਾ
Jalandhar ਦੇ ਨਿਜੀ ਹਸਪਤਾਲ `ਚ ਹੰਗਾਮਾ, ਡਾਕਟਰ `ਤੇ ਲੱਗੇ ਗੰਭੀਰ ਇਲਜ਼ਾਮ
https://allpunjab.in/Videos/Play?q=Jalandhar ਦੇ ਨਿਜੀ ਹਸਪਤਾਲ `ਚ ਹੰਗਾਮਾ, ਡਾਕਟਰ `ਤੇ ਲੱਗੇ ਗੰਭੀਰ ਇਲਜ਼ਾਮ
ਪਟਿਆਲਾ ਚ ਨਿੱਜੀ ਹਸਪਤਾਲ ਚ ਮੌਤ ਤੇ ਹੰਗਾਮਾ, ਇਲਾਜ ਦੇ ਨਾਂਅ ਤੇ ਲੱਖਾਂ ਦਾ ਬਿੱਲ ਬਣਾਉਣ ਦਾ ਇਲਜ਼ਾਮ
https://allpunjab.in/Videos/Play?q=ਪਟਿਆਲਾ ਚ ਨਿੱਜੀ ਹਸਪਤਾਲ ਚ ਮੌਤ ਤੇ ਹੰਗਾਮਾ, ਇਲਾਜ ਦੇ ਨਾਂਅ ਤੇ ਲੱਖਾਂ ਦਾ ਬਿੱਲ ਬਣਾਉਣ ਦਾ ਇਲਜ਼ਾਮ
ਨਜਾਇਜ਼ ਮਾਈਨਿੰਗ ਨੂੰ ਲੈ ਕੇ ਹਾਈ ਕੋਰਟ ਵਲੋਂ CBI ਜਾਂਚ ਦੇ ਹੁਕਮ, ਬਾਜਵਾ ਤੇ ਦੂਲੋਂ ਵਲੋਂ ਫੈਸਲੇ ਦਾ ਸਵਾਗਤ
https://allpunjab.in/Videos/Play?q=ਨਜਾਇਜ਼ ਮਾਈਨਿੰਗ ਨੂੰ ਲੈ ਕੇ ਹਾਈ ਕੋਰਟ ਵਲੋਂ CBI ਜਾਂਚ ਦੇ ਹੁਕਮ, ਬਾਜਵਾ ਤੇ ਦੂਲੋਂ ਵਲੋਂ ਫੈਸਲੇ ਦਾ ਸਵਾਗਤ
ਮਹਿੰਗੀ ਸ਼ਰਾਬ ਪੀਣ ਦੇ ਸ਼ੌਂਕ ਨੇ ਲਾ `ਤਾ ਠੇਕੇ ਲੁੱਟਣ, ਹੁਣ ਹਥਿਆਰਾਂ ਸਮੇਤ ਚੜ੍ਹਿਆ ਪੁਲਸ ਹੱਥੇ
https://allpunjab.in/Videos/Play?q=ਮਹਿੰਗੀ ਸ਼ਰਾਬ ਪੀਣ ਦੇ ਸ਼ੌਂਕ ਨੇ ਲਾ `ਤਾ ਠੇਕੇ ਲੁੱਟਣ, ਹੁਣ ਹਥਿਆਰਾਂ ਸਮੇਤ ਚੜ੍ਹਿਆ ਪੁਲਸ ਹੱਥੇ
ਸ਼ਰਾਬੀ ਅਮੀਰਜ਼ਾਦੇ ਦੀ ਕਰਤੂਤ, ਥਾਣੇ ‘ਚ ਪੁਲਸ ਚੁੱਕ ਲਈ ‘ਮੋਢੇ’ ‘ਤੇ !
https://allpunjab.in/Videos/Play?q=ਸ਼ਰਾਬੀ ਅਮੀਰਜ਼ਾਦੇ ਦੀ ਕਰਤੂਤ, ਥਾਣੇ ‘ਚ ਪੁਲਸ ਚੁੱਕ ਲਈ ‘ਮੋਢੇ’ ‘ਤੇ !
Mercedes ਸਵਾਰ America ਵਾਲੇ ਨੇ ਪੁਲਸ ਵਾਲਿਆਂ `ਚ ਠੋਕੀ Car,ਨਸ਼ੇ `ਚ ਕੀਤਾ ਹੰਗਾਮਾ
https://allpunjab.in/Videos/Play?q=Mercedes ਸਵਾਰ America ਵਾਲੇ ਨੇ ਪੁਲਸ ਵਾਲਿਆਂ `ਚ ਠੋਕੀ Car,ਨਸ਼ੇ `ਚ ਕੀਤਾ ਹੰਗਾਮਾ
ਤੜਕਸਾਰ ਪੁਲਸ ਛਾਉਣੀ ਬਣਿਆ ਨਸ਼ਾ ਸੌਦਾਗਰਾਂ ਦਾ ਪਿੰਡ ਮਹਾਲਮ, ਜ਼ਮੀਨ ਹੇਠ ਸ਼ਰਾਬ ਦਾ ਜ਼ਖੀਰਾ ਦੇਖ ਰਹਿ ਜਾਓਗੇ ਹੱਕੇ-ਬੱਕੇ
https://allpunjab.in/Videos/Play?q=ਤੜਕਸਾਰ ਪੁਲਸ ਛਾਉਣੀ ਬਣਿਆ ਨਸ਼ਾ ਸੌਦਾਗਰਾਂ ਦਾ ਪਿੰਡ ਮਹਾਲਮ, ਜ਼ਮੀਨ ਹੇਠ ਸ਼ਰਾਬ ਦਾ ਜ਼ਖੀਰਾ ਦੇਖ ਰਹਿ ਜਾਓਗੇ ਹੱਕੇ-ਬੱਕੇ
ਬੈਂਸ ਸਮੇਤ 30 ਸਾਥੀਆਂ ਦਾ ਹੋਵੇਗਾ ਕੋਰੋਨਾ ਟੈਸਟ, ਨਹੀਂ ਕਰਾਇਆ ਤਾਂ ਪੁਲਸ ਕਰੇਗੀ ਜ਼ਬਰਦਸਤੀ
https://allpunjab.in/Videos/Play?q=ਬੈਂਸ ਸਮੇਤ 30 ਸਾਥੀਆਂ ਦਾ ਹੋਵੇਗਾ ਕੋਰੋਨਾ ਟੈਸਟ, ਨਹੀਂ ਕਰਾਇਆ ਤਾਂ ਪੁਲਸ ਕਰੇਗੀ ਜ਼ਬਰਦਸਤੀ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3