Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1079 results found ! (0.212 Sec)

ਤੁਹਾਡੀ ਸੋਚ ਬਦਲ ਦੇਵੇਗਾ ਇਹ ਰਿਕਸ਼ਾ ਚਾਲਕ ਦਾ ਇੰਟਰਵਿਊ..
https://allpunjab.in/Videos/Play?q=ਤੁਹਾਡੀ ਸੋਚ ਬਦਲ ਦੇਵੇਗਾ ਇਹ ਰਿਕਸ਼ਾ ਚਾਲਕ ਦਾ ਇੰਟਰਵਿਊਤੁਹਾਡੀ ਸੋਚ ਬਦਲ ਦੇਵੇਗਾ ਇਹ ਰਿਕਸ਼ਾ ਚਾਲਕ ਦਾ ਇੰਟਰਵਿਊ
ਰੋਟੀ ਲਈ ਤਰਸਦੇ ਸੀ ਕਮਾਲ ਦਾ ਗਾਉਣ ਵਾਲੇ ਤੇ Social media ਦੇ star ਭੈਣ ਭਰਾ , ਦੇਖੋ ਪਹਿਲੀ ਇੰਟਰਵਿਊ ▶ 47:02 ਰੋਟੀ ਲਈ ਤਰਸਦੇ ਸੀ ਕਮਾਲ ਦਾ ਗਾਉਣ ਵਾਲੇ ਤੇ Social media ਦੇ star ਭੈਣ ਭਰਾ , ਦੇਖੋ ਪਹਿਲੀ ਇੰਟਰਵਿਊ
Exclusive interview of social media star Baljinder and Deep Gagan || TV Punjab Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtu.....
https://www.youtube.com/watch?v=icXp9jYmhwE
ਸ੍ਰੀ ਮੁਕਤਸਰ ਸਾਹਿਬ, ਦੋਦਾ, 3 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਰਵੀਪਾਲ)-ਸਥਾਨਕ ਬਠਿੰਡਾ ਰੋਡ ਸਥਿਤ ਪਿੰਡ ਭੁੱਲਰ ਵਿਖੇ ਕਾਰ ਹੇਠ ਆਉਣ ਨਾਲ ਇਕ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੰਗੂਧੌਣ ਤੋਂ ਬਜੁਰਗ ਔਰਤ ਅੱਜ ਬੈਂਕ ਖੁੱਲ੍ਹਣ ਕਾਰਨ ਪਿੰਡ ਭੁੱਲਰ ਵਿਖੇ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਤੋਂ ਬੁਢਾਪਾ ਪੈਨਸ਼ਨ ਲੈਣ ਆਈ ਸੀ ਅਤੇ ਉਸ ਦੇ ਨਾਲ ਉਸ ਦੀ ਪੋਤਰੀ ਵੀ ਆ ਗਈ | ਇਸ ਸਮੇਂ ਦੌਰਾਨ ਬੈਂਕ ਵਿਚ ਲੰਮੀਆਂ ਕਤਾਰਾਂ ਸਨ ਅਤੇ ਦਾਦੀ ਕਤਾਰ ਵਿਚ ਖੜ੍ਹੀ ਸੀ, ਅਚਾਨਕ ਇਹ ਲੜਕੀ ਸੜਕ ਤੋਂ ਲੰਘਣ ਸਮੇਂ ਕਾਰ ਦੀ ਲਪੇਟ ਵਿਚ ਆ ਗਈ, ਕਾਰ ਚਾਲਕ ਵੈਟਰਨਰੀ ਹਸਪਤਾਲ ਕਾਉਣੀ ਦਾ ਕਰਮਚਾਰੀ ਆਪਣੀ ਕਰਫਿਊ ਦੌਰਾਨ ਲੱਗੀ ਡਿਊਟੀ ਲਈ ਜਾ ਰਿਹਾ ਸੀ | ਉਸ ਨੇ ਕਾਰ ਦੀ ਬਰੇਕ ਵੀ ਲਾਈ, ਪਰ ਇਸ ਸਮੇਂ ਦੌਰਾਨ ਹੀ ਕਾਰ ਵਿਚ ਵੱਜਣ ਨਾਲ ਲੜਕੀ ਦੂਰ ਜਾ ਡਿੱਗੀ ਅਤੇ ਮੌਕੇ `ਤੇ ਹੀ ਮੌਤ ਹੋ ਗਈ | ਮਿ੍ਤਕਾ ਦੀ ਪਹਿਚਾਣ ਗੁਰਜੋਤ ਕੌਰ ਪੁੱਤਰੀ ਜਗਸੀਰ ਸਿੰਘ ਰਾਜੂ ਪਿੰਡ ਸੰਗੂਧੌਣ ਵਜੋਂ ਹੋਈ | ਉਸ ਦੇ ਦਾਦਾ ਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਮੇਰੀ ਪੋਤਰੀ ਗੁਰਜੋਤ ਕੌਰ ਅਕਾਲ ਸਹਾਏ ਸਕੂਲ ਪਿੰਡ ਉਦੇਕਰਨ ਦੀ ਦੂਜੀ ਜਮਾਤ ਦੀ ਵਿਦਿਆਰਥਣ ਸੀ | ਬਾਅਦ ਵਿਚ ਸਬੰਧਿਤ ਥਾਣੇ ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ |..
http://beta.ajitjalandhar.com/news/20200404/163/3024480.cms#3024480ਸੜਕ ਹਾਦਸੇ `ਚ ਬੱਚੀ ਦੀ ਮੌਤ
ਖੰਨਾ, 25 ਅਕਤੂਬਰ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਦੋ ਕਾਰਾਂ ਦੀ ਹੋਈ ਆਪਸੀ ਟੱਕਰ ਵਿਚ ਕਾਰ ਚਾਲਕ ਖੰਨਾ ਵਾਸੀ ਇੰਜ: ਭਵੇ ਅਗਰਵਾਲ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਭਵੇ ਅਗਰਵਾਲ ਵਾਸੀ ਜੀ. ਟੀ. ਰੋਡ ਨੇੜੇ ਡਾਕ ਘਰ ਖੰਨਾ ਨੇ ਦੱਸਿਆ ਕਿ ਮੈਂ ਮੁਹਾਲੀ ਵਿਖੇ ਇਕ ਕੰਪਨੀ ਵਿਚ ਬਤੌਰ ਇੰਜੀਨੀਅਰ ਵਜੋਂ ਨੌਕਰੀ ਕਰਦਾ ਹਾਂ, ਜਦੋਂ ਮੈਂ ਸਾਢੇ 11 ਵਜੇ ਦੇ ਕਰੀਬ ਸਰਹਿੰਦ ਕੋਲ ਪੁੱਜਾ ਤਾਂ ਅਚਾਨਕ ਮੇਰੀ ਗੱਡੀ ਅੱਗੇ ਇਕ ਹੋਰ ਕਾਰ ਜੋ ਮੁਹੱਲੇ ਦੀ ਗਲੀ `ਚੋਂ ਨਿਕਲਣ ਲੱਗੀ ਤਾਂ ਮੇਰੀ ਕਾਰ ਵਿਚ ਦੂਜੀ ਚਾਲਕ ਦੇ ਕਾਰ ਨੇ ਮੇਰੀ ਕਾਰ `ਚ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਮੇਰੀ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਤੇ ਮੈਂ ਗੰਭੀਰ ਰੂਪ `ਚ ਜ਼ਖ਼ਮੀ ਹੋ ਗਿਆ | ਮੈਨੂੰ ਜ਼ਖ਼ਮੀ ਹਾਲਤ `ਚ ਰਾਹਗੀਰਾਂ ਦੀ ਮਦਦ ਨਾਲ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ |..
http://beta.ajitjalandhar.com/news/20191026/24/2841388.cms#2841388ਕਾਰਾਂ ਦੀ ਟੱਕਰ `ਚ ਜ਼ਖ਼ਮੀ
ਸਿਕੰਦਰ ਛੇਵੇਂ ਦੇ ਪੁੱਤਰ ਚਿਜਾਰੇ ਬਰੋਜਿਆ, ਜਿਸ ਨੂੰ ਆਮ ਤੌਰ `ਤੇ ਡਿਯੂਕ ਵਾਲੈਨਤਾਵਿਨ ਵੀ ਕਿਹਾ ਜਾਂਦਾ ਹੈ, ਇਕ ਚੰਗੀ ਉਦਾਹਰਣ ਹੈ, ਜੇ ਇਹ ਸਾਰਾ ਕੁਝ ਸਿੱਖਣਾ ਹੋਵੇ: 1. ਨਵੀਂ ਜਿੱਤੀ ਰਿਆਸਤ ਵਿਚ ਦੁਸ਼ਮਣਾਂ ਤੋਂ ਬਚ ਕੇ ਰਹਿਣਾ ਹੋਵੇ, ਮਿੱਤਰ ਬਣਾਉਣੇ ਹੋਣ, ਜਬਰਦਸਤੀ ਜਾਂ ਧੋਖੇ ਰਾਹੀਂ ਜਿੱਤ ਪ੍ਰਾਪਤ ਕਰਨੀ ਹੋਵੇ, ਲੋਕਾਂ ਵਿਚ ਆਪਣਾ ਪਿਆਰ ਜਾਂ ਰੋਹਬ ਵਧਾਉਣਾ ਹੋਵੇ, ਫੌਜੀਆਂ ਨੂੰ ਆਪਣੇ ਮਗਰ ਲਾਣ ਦੀ ਜਾਚ ਸਿੱਖਣੀ ਹੋਵੇ, ਨੁਕਸਾਨ ਪਹੁੰਚਾਉਣ ਵਾਲੇ ਸ਼ਤਰੂਆਂ ਦਾ ਨਾਸ਼ ਲੋੜੀਂਦਾ ਹੋਵੇ, ਪੁਰਾਣੇ ਰੀਤੀ-ਰਿਵਾਜਾਂ ਵਿਚ ਸੁਧਾਰ ਲਿਆਉਣਾ ਹੋਵੇ, ਸਖ਼ਤੀ ਕਰਦਿਆਂ ਹੋਇਆਂ ਦਿਆਲੂ ਹੋਣ ਦਾ ਤਰੀਕਾ ਸਿੱਖਣਾ ਹੋਵੇ, ਦਰਿਆ ਦਿਲ ਅਤੇ ਖੁੱਲ੍ਹੇ ਡੁੱਲ੍ਹੇ ਵਿਚਾਰਾਂ ਵਾਲਾ ਹੋ ਕੇ ਦੱਸਣਾ ਹੋਵੇ, ਪੁਰਾਣੀ ਫੌਜ ਦੀ ਥਾਂ ਨਵੀਂ ਫੌਜ ਸਿਰਜਣੀ ਹੋਵੇ, ਰਾਜਿਆਂ-ਮਹਾਰਾਜਿਆਂ ਨੂੰ ਆਪਣੇ ਹੱਥ ਵਿਚ ਇਵੇਂ ਰੱਖਣਾ ਹੋਵੇ ਕਿ ਉਸਦੇ ਪ੍ਰਤੀ ਬੁਰਾ ਕਰਨ ਤੋਂ ਡਰਨ ਅਤੇ ਸਦਾ ਭਲਾ ਕਰਨ ਦਾ ਸੋਚਣਾ ਹੋਵੇ। 2. (ਰਾਜਾ) ਨਵੀਆਂ ਸਮੱਸਿਆਵਾਂ ਆ ਜਾਣ ਤੇ ਸਮਾਂ ਤਾੜੂ ਨੀਤੀ ਦੀ ਵਰਤੋਂ ਕਰੇ। 3. ਜਦੋਂ ਤੱਕ ਰਾਜੇ ਵਿਚ ਕੋਈ ਵੱਡਾ ਐਬ ਨਾ ਆ ਜਾਵੇ, ਪਰਜਾ ਉਸਦੀ ਸ਼ੁਭਚਿੰਤਕ ਬਣੀ ਰਹਿੰਦੀ ਹੈ। 4. ਸਾਰੇ ਲੋਕ, ਜਿਹਨਾਂ ਨੂੰ ਤੁਹਾਡੀ ਜਿੱਤ ਰਾਹੀਂ ਨੁਕਸਾਨ ਪਹੁੰਚਦਾ ਹੈ, ਤੁਹਾਡੇ ਦੁਸ਼ਮਣ ਬਣ ਜਾਂਦੇ ਹਨ। 5. ਬਗਾਵਤ ਦੇ ਬਹਾਨੇ ਨਵਾਂ ਰਾਜਾ ਬਾਗੀਆਂ ਉੱਤੇ ਸਖ਼ਤੀ ਕਰ ਸਕਦਾ ਹੈ, ਸ਼ੈਤਾਨਾਂ ਨੂੰ ਠਿਕਾਣੇ ਲਾ ਸਕਦਾ ਹੈ। 6. ਨਵਾਂ ਰਾਜਾ ਆਪਣੀ ਰਿਹਾਇਸ਼ ਨਵੀਂ ਜਿੱਤੀ ਰਿਆਸਤ ਵਿਚ ਹੀ ਰੱਖੇ। ਇਸ ਤਰ੍ਹਾਂ ਸ਼ਾਸਨ ਦ੍ਰਿੜ੍ਹ ਅਤੇ ਚਿਰਕਾਲੀ ਹੋ ਸਕਦਾ ਹੈ। ਨੇੜੇ ਹੁੰਦੇ ਹੋਏ ਪੁੰਗਰਦੇ ਉਪਦ੍ਰਵਾਂ ਦਾ ਝੱਟ ਪਤਾ ਲੱਗ ਸਕਦਾ ਹੈ। ਜਿਉਂ ਹੀ ਉਪਦ੍ਰਵ ਉੱਠਣ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਲੋਕਾਂ ਦੀ ਪਹੁੰਚ ਸਿੱਧੀ ਆਪਣੇ ਰਾਜੇ ਤੱਕ ਹੋਣ ਕਾਰਨ ਨਵਾਂ ਜਿੱਤਿਆ ਇਲਾਕਾ ਅਫਸਰਾਂ ਦੀ ਮਨਮਾਨੀ, ਲੁੱਟ-ਖਸੁੱਟ ਤੋਂ ਬਚ ਜਾਂਦਾ ਹੈ। ਪਰਜਾ ਆਪਣਾ ਦੁੱਖ-ਸੁਖ ਰਾਜੇ ਨੂੰ ਸੁਣਾ ਕੇ ਨਿਆਂ ਕਰਵਾ ਸਕਦੀ ਹੈ। ਇਸ ਤਰ੍ਹਾਂ ਰਾਜੇ ਪ੍ਰਤੀ ਲੋਕਾਂ ਦਾ ਪ੍ਰੇਮ ਅਤੇ ਸਦਭਾਵਨਾ ਬਣੀ ਰਹਿੰਦੀ ਹੈ। ਸੋ ਵਿਚ ਰਹਿੰਦੇ ਰਾਜੇ ਨੂੰ ਰਿਆਸਤ ਤੋਂ ਕੱਢਣਾ ਆਸਾਨ ਨਹੀਂ। 7. ਜੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਤਾਂ ਇੰਨਾ ਵੱਡਾ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ ਕਿ ਅਗਲਾ ਉੱਠ ਨਾ ਸਕੇ। 8. ਅਜਨਬੀ ਰਿਆਸਤ ਦੇ ਰਾਜੇ ਨੂੰ ਆਪਣੇ ਤੋਂ ਘੱਟ ਸ਼ਕਤੀ ਵਾਲਿਆਂ ਗੁਆਂਢੀਆਂ ਦਾ ਆਗੂ ਅਤੇ ਰਾਖਾ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਵੱਧ ਸ਼ਕਤੀ ਵਾਲੇ ਗੁਆਂਢੀਆਂ ਦੀ ਸ਼ਕਤੀ ਨੂੰ ਹਰ ਹੀਲੇ ਕਮਜ਼ੋਰ ਕਰਨਾ ਚਾਹੀਦਾ ਹੈ।..
https://www.samajweekly.com/%e0%a8%ae%e0%a8%95%e0%a8%bf%e0%a8%86%e0%a8%b5%e0%a9%88%e0%a8%b2%e0%a9%80-%e0%a8%b8%e0%a8%ae%e0%a8%b0%e0%a8%be%e0%a8%9f-%e0%a8%b8%e0%a8%a4%e0%a8%95/ਮਕਿਆਵੈਲੀ ‘ਸਮਰਾਟ’ ਸਤਕ
ATM ਵਿੱਚੋਂ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ 5 ਦੋਸਤਾਂ ਨੂੰ ਸੀ.ਆਈ.ਏ ਦੀ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਕੇ ਥਾਣਾ ਮੋਤੀ ਨਗਰ ‘ਚ ਕੇਸ ਦਰਜ ਕਰ ਲਿਆ ਹੈ । ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਦਿੱਤੀ । ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਇਹ ਗੈਂਗ 70 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ। ਪੁਲਿਸ ਨੇ ਇੰਨ੍ਹਾਂ ਕੋਲੋਂ 70 ATM ਕਾਰਡ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਦੱਸਿਆ ਕਿ ਗੈਂਗ ਦੇ ਸਾਰੇ ਮੈਬਰਾਂ ਦੀ ਉਮਰ 20 ਤੋਂ 30 ਸਾਲ ਦੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਸ ਗੈਗ ਦੇ ਇੱਕ ਮੈਂਬਰ ਖਿਲਾਫ਼ ਪਹਿਲਾਂ ਕੀਤੀਆਂ ਗਈਆਂ ਵਾਰਦਾਤਾ ਵਿੱਚੋਂ 46 ਐਫ.ਆਈ ਆਰ ਦਰਜ ਕੀਤੀਆਂ ਜਾ ਚੁੱਕੀਆ ਹਨ । ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਇਹ ਫੈਕਟਰੀ ‘ਚ ਇਕੱਠੇ ਨੌਕਰੀ ਕਰਦੇ ਸੀ ਅਤੇ ਜਲਦ ਹੀ ਅਮੀਰ ਬਣਨ ਲਈ ਇਹ ਇਸ ਰਸਤੇ ‘ਤੇ ਤੁਰ ਪਏ। ਪੁਲਿਸ ਨੇ ਕਿਹਾ ਹੈ ਕਿ ਰਿਮਾਂਡ ਦੌਰਾਨ ਬਰੀਕੀ ਨਾਲ ਪੁੱਛ -ਗਿੱਛ ਕੀਤੀ ਜਾਏਗੀ। ਫੜੇ ਗਏ ਦੋਸ਼ੀਆ ਦੀ ਪਹਿਚਾਣ ਰੋਹਿਤ ਮਾਮਾ ,ਰਾਜੇਸ਼ ਕੁਮਾਰ ,ਵਿਸਾਖ਼ਾ ਸਿੰਘ, ਸ਼ੰਕਰ ਕੁਮਾਰ, ਸ਼ੁਬਮ ਰੰਧਾਵਾ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਇਹ ਗੈਂਗ ਚੀਮਾ ਚੌਂਕ ਸ਼ੇਰਪੁਰ ,ਗੈਸਪੁਰਾ ਵੀਰ ਪੈਲਸ ,ਦਿੱਲੀ ਰੋਡ, ਜੋਧੇਵਾਲ, ਪਿੰਪਲ ਚੌਕ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ‘ਚ ਵਾਰਦਾਤਾਂ ਕਰਦੇ ਹਨ। ਇਹ ATM ਦੇ ਕੋਲ ਸਵੇਰੇ ਤੋਂ ਸ਼ਾਮ ਤੱਕ ਖੜੇ ਹੋ ਕੇ ਸ਼ਿਕਾਰ ਲੱਭਦੇ ਸਨ । ਪੁਲਿਸ ਕਮਿਸ਼ਨਰ ਅੱਗਰਵਾਲ ਮੁਤਾਬਿਕ ਇਹ ਸਾਰੇ ਇੰਨੇ ਸ਼ਾਤਿਰ ਹਨ ਕਿ ਇਨ੍ਹਾਂ ਕੋਲ ਹਰ ਬੈਂਕ ਦਾ ATM ਕਾਰਡ ਹੁੰਦਾ ਸੀ । ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਜਾਰੀ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ATM ਕਾਰਡ ਇਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਨ । ਇਹ ਚੋਰ ਲੋਕਾਂ ਨੂੰ ਆਪਣੀਆਂ ਗੱਲਾਂ ‘ਚ ਲਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਦੇ ਅਤੇ ਪਿੰਨ ਦੇਖ ਲੈਣ ਉਪਰੰਤ ਇਹ ਕਾਰਡ ਬਦਲ ਲੈਂਦੇ ।..
https://www.punjabi.dailypost.in/news/punjab/malwa/police-arrest-5-atm-thief/5 ਦੋਸਤ ਗਿ੍ਫ਼ਤਾਰ 56 ATM ਬਰਾਮਦ
ਸੰਗਤ ਮੰਡੀ, 25 ਅਕਤੂਬਰ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਪਿੰਡ ਮੱਲਵਾਲਾ ਤੋਂ ਪੱਕਾ ਕਲਾਂ ਲਿੰਕ ਰੋਡ `ਤੇ ਨਾ ਮਾਲੂਮ ਵਾਹਨ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਬਲਜੀਤ ਰਾਮ (30) ਪੁੱਤਰ ਕਾਲੂ ਰਾਮ ਵਾਸੀ ਮੱਲਵਾਲਾ ਵਜੋਂ ਹੋਈ ਹੈ | ਮਿ੍ਤਕ ਪਿੰਡ ਪੱਕਾ ਕਲਾਂ ਵਿਖੇ ਨਰਮੇ ਦੀ ਚੁਗਾਈ ਦੇ ਪੈਸੇ ਲੈਣ ਲਈ ਗਿਆ ਸੀ | ਜਦੋਂ ਉਹ ਵਾਪਸ ਆਪਣੇ ਪਿੰਡ ਮੱਲਵਾਲਾ ਵਿਖੇ ਆ ਰਿਹਾ ਸੀ ਤਾਂ ਰਸਤੇ ਵਿਚ ਪੱਕਾ ਰਜਬਾਹਾ ਦੇ ਪੁੱਲ `ਤੇ ਕਿਸੇ ਨਾਮਾਲੂਮ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ | ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਉਕਤ ਹਾਦਸੇ ਦੀ ਸੂਚਨਾ ਥਾਣਾ ਸੰਗਤ ਦੀ ਪੁਲਿਸ ਨੂੰ ਦਿੱਤੀ | ਥਾਣਾ ਸੰਗਤ ਦੀ ਪੁਲਿਸ ਨੇ ਬਲਜੀਤ ਰਾਮ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ | ਸੰਗਤ ਪੁਲਿਸ ਨੇ ਮਿ੍ਤਕ ਦੀ ਮਾਤਾ ਮੁਖ਼ਤਿਆਰ ਕੌਰ ਦੇ ਬਿਆਨਾਂ `ਤੇ ਨਾਮਾਲੂਮ ਵਾਹਨ ਚਾਲਕ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ |..
http://beta.ajitjalandhar.com/news/20191026/23/2841831.cms#2841831ਸੜਕ ਹਾਦਸੇ `ਚ ਇਕ ਦੀ ਮੌਤ
ਪੰਜਾਬ ਦੇ ਪਿੰਡਾਂ ਦੇ ਬਾਹਰ ਸੜਕਾਂ ਤੇ ਵੱਡੇ-ਵੱਡੇ ਯਾਦਗਾਰੀ ਗੇਟ ਆਮ ਦੇਖੇ ਜਾ ਸਕਦੇ ਹਨ. ਲੱਖਾਂ ਰੁਪਏ ਦੀ ਲਾਗਤ ਤੋਂ ਬਣੇ ਇਹਨਾਂ ਗੇਟਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਸੜਕ ਦੀ ਚੌੜਾਈ ਹੀ ਘਟਦੀ ਹੈ. ਫਾਇਦਾ ਸਿਰਫ ਇੱਕ ਹੁੰਦਾ ਹੈ ਉਹ ਹੈ ਇਨਸਾਨ ਦੀ ਹਉਮੈ ਦੀ ਕੁਝ ਹੱਦ ਤਕ ਤ੍ਰਿਪਤੀ. ਇਹ ਗੇਟ ਸਾਮੰਤੀ ਸੋਚ ਨੂੰ ਵੀ ਦਿਖਾਉਂਦੇ ਹਨ. ਬਜ਼ੁਰਗਾਂ ਦਾ ਜੀਂਦੇ-ਜੀ ਭਾਵੇਂ ਖਿਆਲ ਨਾ ਰੱਖਿਆ ਹੋਵੇ, ਪਰ ਮਰਨ ਤੋਂ ਬਾਅਦ ਲੋਕਾਂ ਅੱਗੇ ਆਪਣੀ ਸ਼ਾਨ ਦਿਖਾਉਣ ਲਈ ਯਾਦਗਾਰੀ ਗੇਟ ਬਣਾ ਦਿੰਦੇ ਹਾਂ ! ਇਹ ਪੈਸਾ ਹੋਰ ਭਲੇ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਸੀ. ਪਿੰਡ ਵਿਚ ਲਾਇਬ੍ਰੇਰੀ ਬਣਾਈ ਜਾ ਸਕਦੀ ਸੀ, ਕਿਤਾਬਾਂ,ਸਾਈਕਲਾਂ, ਵਰਦੀਆਂ, ਆਦਿ ਵੰਡੀਆਂ ਜਾ ਸਕਦੀਆਂ ਸਨ. ਕਮਿਊਨਿਟੀ ਸੈਂਟਰ ਬਣਾਏ ਜਾ ਸਕਦੇ ਸਨ, ਜਿੱਥੇ ਬੇਂਚ ਆਦਿ ਲਗਾ ਕੇ ਗਿਆਨ ਦੇ ਸਾਧਨ ਜਿਵੇਂ ਰਸਾਲੇ, ਕਿਤਾਬਾਂ ਦੀ ਅਲਮਾਰੀ ਆਦਿ ਰਖਵਾਈ ਜਾ ਸਕਦੀ ਸੀ. ਟਾਇਲਟ ਬਣਾਏ ਜਾ ਸਕਦੇ ਸਨ. ਗਰੀਬ ਬੱਚਿਆਂ ਦੀ ਫੀਸ ਭਰੀ ਜਾ ਸਕਦੀ ਸੀ….ਕੰਮ ਤਾਂ ਬਹੁਤ ਹੈ, ਪਰ ਲੋੜ ਹੈ ਜ਼ਰਾ ਸੋਚਣ ਦੀ. – ਪ੍ਰਗਟ ਸਿੰਘ ਟਾਂਡਾ ਉੜਮੁੜ..
https://www.samajweekly.com/%e0%a9%9b%e0%a8%b0%e0%a8%be-%e0%a8%b8%e0%a9%8b%e0%a8%9a%e0%a9%8b/ਜ਼ਰਾ <b>ਸੋਚ</b>ੋ
ਭੁਲੱਥ, 21 ਫਰਵਰੀ (ਮੁਲਤਾਨੀ)-ਦੇਰ ਸ਼ਾਮ ਕਰਤਾਰਪੁਰ ਤੋਂ ਭੁਲੱਥ ਆ ਰਹੇ ਸਵਾਰੀਆਂ ਵਾਲੇ ਆਟੋ ਅਤੇ ਟਰੈਕਟਰ ਟਰਾਲੀ ਦਰਮਿਆਨ ਹਾਦਸਾ ਹੋਣ ਕਾਰਨ ਤਿੰਨ ਆਟੋ ਸਵਾਰ ਜ਼ਖ਼ਮੀ ਹੋ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਆਟੋ ਨੰਬਰ ਪੀਬੀ08 ਸੀਐਕਸ 5822 ਕਰਤਾਰਪੁਰ ਤੋਂ ਭੁਲੱਥ ਆ ਰਿਹਾ ਸੀ ਕਿ ਪੰਡੋਰੀ ਰਾਜਪੂਤਾਂ ਦੇ ਨਜ਼ਦੀਕ ਭੁਲੱਥ ਵੱਲ ਨੂੰ ਆ ਰਹੇ ਟਰੈਕਟਰ ਟਰਾਲੀ ਦਰਮਿਆਨ ਹਾਦਸਾ ਹੋ ਗਿਆ | ਜਿਸ ਦੌਰਾਨ ਆਟੋ ਚਾਲਕ ਗੁਰਬਖ਼ਸ਼ ਸਿੰਘ ਦੀ ਅੱਖ `ਤੇ ਗੰਭੀਰ ਸੱਟ ਲੱਗੀ ਅਤੇ ਆਟੋ ਵਿਚ ਸਵਾਰ ਮੰਗਤ ਰਾਮ ਵਾਸੀ ਮੇਤਲਾ ਦੀ ਅੱਖ ਅਤੇ ਲੱਤ `ਤੇ ਗੰਭੀਰ ਸੱਟ ਲੱਗੀ, ਚਰਨੀ ਵਾਸੀ ਸਰਾਏ ਖ਼ਾਸ ਜਲੰਧਰ ਜੋ ਭੁਲੱਥ ਆਪਣੇ ਰਿਸ਼ਤੇਦਾਰਾਂ ਪਾਸ ਆ ਰਹੀ, ਦੇ ਵੀ ਗੰਭੀਰ ਸੱਟਾਂ ਲੱਗੀਆਂ | ਸਬ ਡਵੀਜ਼ਨਲ ਹਸਪਤਾਲ ਭੁਲੱਥ ਤੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਤਾਇਨਾਤ ਡਾਕਟਰਾਂ ਵਲੋਂ ਉਕਤ ਜ਼ਖ਼ਮੀਆਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ |..
http://beta.ajitjalandhar.com/news/20200222/9/2978723.cms#2978723ਸੜਕ ਹਾਦਸੇ `ਚ ਤਿੰਨ ਜ਼ਖ਼ਮੀ
ਹੁਣ ਬੀਤੇ ਸਮੇਂ ਦੀਆ ਬਾਤਾਂ ਜਾਪਦੀਆਂ ਹਨ, ਜਦੋਂ ਕਿਸੇ ਵਿਅਕਤੀ ਨੇ ਆਪਣੇ ਦੂਰ-ਦੁਰਾਡੇ ਜਾਂ ਵਿਦੇਸ਼ ਵਿੱਚ ਵੱਸਦੇ ਸਕੇ-ਸਬੰਧੀ ਦਾ ਸੁੱਖ-ਸਨੇਹਾ ਪੁੱਛਣ-ਗਿੱਛਣ ਲਈ ਚਿੱਠੀ ਪੱਤਰ ਲਿਖਣਾ, ਜੋ ਕਿ ਇੱਕ ਲੰਮੇ ਇੰਤਜ਼ਾਰ ਤੋਂ ਬਾਅਦ ਆਪਣੀ ਮੰਜ਼ਿਲ ਉੱਤੇ ਪਹੁੰਚਦਾ ਸੀ ਅਤੇ ਉਸ ਦਾ ਜਵਾਬ ਉਡੀਕਦੇ ਕਈ-ਕਈ ਦਿਨ ਲੰਘ ਜਾਣੇ। ਇਸ ਤੋਂ ਬਾਅਦ ਟੈਲੀਫ਼ੋਨ ਦਾ ਸਮਾਂ ਆਇਆ ਜਿਸ ਨੇ ਸੰਚਾਰ ਸਾਧਨਾ ਵਿੱਚ ਤੇਜ਼ੀ ਲਿਆਂਦੀ ਪਰ ਵਿਦੇਸ਼ ਜਾ ਕਿਸੇ ਦੂਜੇ ਸ਼ਹਿਰ ਕਾਲ ਕਰਨ ਲਈ ਪਹਿਲਾ-ਪਹਿਲ ਟਰੰਕ ਕਾਲ ਬੁੱਕ ਕਰਵਾਉਣੀ ਪੈਂਦੀ ਸੀ। ਸਮਾਂ ਬਦਲਿਆ ਟੈਲੀਫ਼ੋਨ ਦੇ ਸਥਾਨ ਤੇ ਮੋਬਾਈਲ ਫ਼ੋਨ ਆ ਗਏ ਅਤੇ ਚਿੱਠੀ ਪੱਤਰੀ ਦੀ ਜਗ੍ਹਾ ਈਮੇਲ (ਇਲੈਕਟ੍ਰੋਨਿਕ ਮੇਲ) ਨੇ ਲੈ ਲਈ। ਪਰ ਇਸ ਤੋਂ ਵੀ ਅਗਾਂਹ, ਅੱਜ ਦੇ ਮੌਜੂਦਾ ਦੌਰ ਵਿੱਚ ਸੋਸ਼ਲ ਮੀਡੀਆ ਦਾ ਸਾਡੇ ਜੀਵਨ ਵਿੱਚ ਆਉਣਾ ਹੋਇਆ, ਜਿਸ ਨੇ ਸੰਚਾਰ ਦੇ ਖੇਤਰ ਦੀ ਦਿਸ਼ਾ ਅਤੇ ਦਸ਼ਾ ਹੀ ਬਦਲ ਦਿੱਤੀ। ਇੰਟਰਨੈੱਟ ਦੇ ਤੇਜ਼-ਤਰਾਰ ਗਤੀ ਅਤੇ ਸੋਸ਼ਲ ਮੀਡੀਆ ਦੀਆ ਸੁਵਿਧਾਵਾਂ ਨੇ ਦੁਨੀਆ ਦੇ ਵੱਖ-ਵੱਖ ਕੋਨਿਆਂ ਉੱਪਰ ਬੈਠੇ ਲੋਕ ਇੰਝ ਪ੍ਰਤੀਤ ਹੁੰਦੇ ਹਨ, ਜਿਵੇਂ ਸਾਡੇ ਗਲੀ-ਗਵਾਂਢ ਵਿੱਚ ਬੈਠੇ ਹੋਣ। ਸੋਸ਼ਲ ਮੀਡੀਆ ਤੋਂ ਭਾਵ ਉਹ ਇਲੈਕਟ੍ਰੋਨਿਕ ਮਾਧਿਅਮ, ਜਿਸ ਰਾਹੀ ਅਸੀਂ ਆਪਣੇ ਸਮਾਜਿਕ ਜੀਵਨ ਵਿੱਚ ਇਕ-ਦੂਜੇ ਨਾਲ ਜੁੜੇ ਹੋਏ ਹਾਂ। ਹੁਣ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਮਿੱਤਰ ਪਿਆਰੇ ਨੂੰ ਮਿਲਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾ ਸਵਾਲ ਹੁੰਦਾ ਹੈ ਕਿ ਤੁਸੀਂ ਫੇਸ ਬੁੱਕ ‘ਤੇ ਹੋ ? ਜਾਂ ਉਸ ਦੇ ਫ਼ੋਨ ਨੰਬਰ ਉੱਪਰ ਵ੍ਹਟਸਐਪ ਚੱਲਦਾ ਹੈ? ਅਗਾਂਹ ਹੋਰ ਸਵਾਲ ਹੁੰਦੇ ਹਨ: ਜਿਵੇਂ ਕਿ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਕਿੰਨੇ ਦੋਸਤ ਹਨ ਜਾਂ ਕਿੰਨੇ ਫੋਲੋਅਰ ਹਨ? ਸੋਸ਼ਲ ਮੀਡੀਆ ਨੇ ਅੱਜ ਪੂਰੇ ਸੰਸਾਰ ਨੂੰ ਇੱਕ ਸਾਂਝੇ ਪਲੇਟਫ਼ਾਰਮ ‘ਤੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਾਡੀ ਵਰਤੋਂ ਅਤੇ ਵਿਅਕਤੀਤਵ ਨਜ਼ਰੀਏ ਉੱਪਰ ਨਿਰਭਰ ਕਰਦਾ ਹੈ ਕਿ ਅਸੀ ਇਸ ਸਾਧਨ ਦੀ ਵਰਤੋਂ ਕਿਸ ਪ੍ਰਕਾਰ ਕਰਦੇ ਹਾਂ। ਸੋਸ਼ਲ ਮੀਡੀਆ ਪ੍ਰਤੀ ਅਪਣਾਈ ਉਸਾਰੂ ਸੋਚ ਸਾਡੇ ਲਈ ਨਵੇਂ ਦਿਸਹੱਦੇ-ਰਾਹ ਖੋਲ੍ਹਦੀ ਹੈ। ਮਾਊਸ ਜਾ ਉਗਲਾਂ ਦੇ ਇੱਕ ਟੱਚ ਨਾਲ ਟੈਕਸਟ ਸੁਨੇਹਾ, ਤਸਵੀਰਾਂ, ਦਸਤਾਵੇਜ਼, ਆਡੀਓ, ਵੀਡੀਓ ਫਾਈਲਾਂ ਮਿੰਟਾਂ-ਸਕਿੰਟਾਂ ਵਿੱਚ ਦੁਨੀਆ ਦੇ ਇੱਕ ਕੋਨੇ ਤੋਂ ਦੁਨੀਆ ਦੇ ਦੂਜੇ ਕੋਨੇ ਤੱਕ ਝੱਟ-ਪਟ ਪਹੁੰਚ ਜਾਂਦੀਆਂ ਹਨ। ਇਸ ਦੀ ਸੁਚੱਜੀ ਵਰਤੋਂ ਨੂੰ ਤਵੱਜੋ ਦੇਣ ਲਈ ਹਰ ਸਾਲ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਦਿਵਸ 30 ਜੂਨ ਨੂੰ ਮਨਾਇਆ ਜਾਂਦਾ ਹੈ ।..
https://www.samajweekly.com/%e0%a8%a6%e0%a9%8c%e0%a8%b0-%e0%a8%8f-%e0%a8%b8%e0%a9%8b%e0%a8%b6%e0%a8%b2-%e0%a8%ae%e0%a9%80%e0%a8%a1%e0%a9%80%e0%a8%86/ਦੌਰ-ਏ-ਸੋਸ਼ਲ ਮੀਡੀਆ
ਇਕ ਪਾਸੇ ਗਰਮੀ ਵਧਣ ਲੱਗ ਪਈ, ਦੂਜੇ ਪਾਸੇ ਬਿਜਲੀ ਦੀ ਵਧਣ ਲੱਗੀ ਮੰਗ ਬੇਲੀ। ਜੇ ਕੁਝ ਚਿਰ ਲਈ ਬਿਜਲੀ ਚਲੀ ਜਾਵੇ, ਮੱਛਰ ਲੱਤਾਂ ਤੇ ਬਾਹਵਾਂ ਤੇ ਮਾਰੇ ਡੰਗ ਬੇਲੀ। ਕੋਰੋਨਾ ਫੈਲ ਕੇ ਦੇਸ਼ ਦੇ ਸੱਭ ਹਿੱਸਿਆਂ ਵਿੱਚ, ਪਾਈ ਜਾਵੇ ਸੱਭ ਦੇ ਰੰਗ ਵਿੱਚ ਭੰਗ ਬੇਲੀ। ਦੇਸ਼ ਬੇਗਾਨੇ ਤੋਂ ਦੱਬੇ ਪੈਰੀਂ ਆ ਕੇ, ਇਸ ਨੇ ਕਰ ਦਿੱਤਾ ਹੈ ਸੱਭ ਨੂੰ ਦੰਗ ਬੇਲੀ। ਇਹ ਨਜ਼ਰ ਨਾ ਆਵੇ ਕਿਸੇ ਨੂੰ ਵੀ ਅੱਖਾਂ ਨਾਲ, ਫਿਰ ਵੀ ਜਾਮ ਕਰੀ ਜਾਵੇ ਸੱਭ ਦੇ ਅੰਗ ਬੇਲੀ। ਬੜਾ ਕੁਝ ਹੈ ਇਸ ਨੇ ਬਦਲ ਦਿੱਤਾ, ਹੋਰ ਖਬਰੇ ਇਸ ਨੇ ਦਿਖਾਣੇ ਕਿਹੜੇ ਰੰਗ ਬੇਲੀ। ਸਾਰੇ ਦੇਸ਼ਾਂ ਦੇ ਵਿਗਿਆਨੀਆਂ ਨੇ ਕੱਠੇ ਹੋ ਕੇ, ਇਸ ਦੇ ਵਿਰੁੱਧ ਛੇੜੀ ਹੋਈ ਹੈ ਜੰਗ ਬੇਲੀ। ਸ਼ਾਲਾ! ਵਿਗਿਆਨੀ ਲੱਭ ਲੈਣ ਦਵਾਈ ਇਸ ਦੀ, ਤੇ ਲੋਕ ਠੀਕ ਹੋ ਕੇ ਬੈਠਣ ਇਕ ਦੂਜੇ ਸੰਗ ਬੇਲੀ। ਮਹਿੰਦਰ ਸਿੰਘ ਮਾਨ..
https://www.samajweekly.com/%e0%a8%97%e0%a8%b0%e0%a8%ae%e0%a9%80-%e0%a8%a4%e0%a9%87-%e0%a8%95%e0%a9%8b%e0%a8%b0%e0%a9%8b%e0%a8%a8%e0%a8%be/ਗਰਮੀ ਤੇ ਕੋਰੋਨਾ
ਇਕ ਪਾਸੇ ਗਰਮੀ ਵਧਣ ਲੱਗ ਪਈ, ਦੂਜੇ ਪਾਸੇ ਬਿਜਲੀ ਦੀ ਵਧਣ ਲੱਗੀ ਮੰਗ ਬੇਲੀ। ਜੇ ਕੁਝ ਚਿਰ ਲਈ ਬਿਜਲੀ ਚਲੀ ਜਾਵੇ, ਮੱਛਰ ਲੱਤਾਂ ਤੇ ਬਾਹਵਾਂ ਤੇ ਮਾਰੇ ਡੰਗ ਬੇਲੀ। ਕੋਰੋਨਾ ਫੈਲ ਕੇ ਦੇਸ਼ ਦੇ ਸੱਭ ਹਿੱਸਿਆਂ ਵਿੱਚ, ਪਾਈ ਜਾਵੇ ਸੱਭ ਦੇ ਰੰਗ ਵਿੱਚ ਭੰਗ ਬੇਲੀ। ਦੇਸ਼ ਬੇਗਾਨੇ ਤੋਂ ਦੱਬੇ ਪੈਰੀਂ ਆ ਕੇ, ਇਸ ਨੇ ਕਰ ਦਿੱਤਾ ਹੈ ਸੱਭ ਨੂੰ ਦੰਗ ਬੇਲੀ। ਇਹ ਨਜ਼ਰ ਨਾ ਆਵੇ ਕਿਸੇ ਨੂੰ ਵੀ ਅੱਖਾਂ ਨਾਲ, ਫਿਰ ਵੀ ਜਾਮ ਕਰੀ ਜਾਵੇ ਸੱਭ ਦੇ ਅੰਗ ਬੇਲੀ। ਬੜਾ ਕੁਝ ਹੈ ਇਸ ਨੇ ਬਦਲ ਦਿੱਤਾ, ਹੋਰ ਖਬਰੇ ਇਸ ਨੇ ਦਿਖਾਣੇ ਕਿਹੜੇ ਰੰਗ ਬੇਲੀ। ਸਾਰੇ ਦੇਸ਼ਾਂ ਦੇ ਵਿਗਿਆਨੀਆਂ ਨੇ ਕੱਠੇ ਹੋ ਕੇ, ਇਸ ਦੇ ਵਿਰੁੱਧ ਛੇੜੀ ਹੋਈ ਹੈ ਜੰਗ ਬੇਲੀ। ਸ਼ਾਲਾ! ਵਿਗਿਆਨੀ ਲੱਭ ਲੈਣ ਦਵਾਈ ਇਸ ਦੀ, ਤੇ ਲੋਕ ਠੀਕ ਹੋ ਕੇ ਬੈਠਣ ਇਕ ਦੂਜੇ ਸੰਗ ਬੇਲੀ। ਮਹਿੰਦਰ ਸਿੰਘ ਮਾਨ..
https://www.samajweekly.com/%e0%a8%97%e0%a8%b0%e0%a8%ae%e0%a9%80-%e0%a8%a4%e0%a9%87-%e0%a8%95%e0%a9%8b%e0%a8%b0%e0%a9%8b%e0%a8%a8%e0%a8%be/ਗਰਮੀ ਤੇ ਕੋਰੋਨਾ


Related Searches

Video Searches



ਤੁਹਾਡੀ ਸੋਚ ਬਦਲ ਦੇਵੇਗਾ ਇਹ ਰਿਕਸ਼ਾ ਚਾਲਕ ਦਾ ਇੰਟਰਵਿਊ

ਕਾਰ ਤੇ ਆਟੋ ਰਿਕਸ਼ਾ ‘ਚ ਹੋਈ ਟੱਕਰ, ਆਟੋ ਰਿਕਸ਼ਾ ਚਾਲਕ ਜਖਮੀ

ਅੰਮ੍ਰਿਤਸਰ : ਗੱਡੀ ਨਾਲ ਟਕਰਾਅ ਕੇ ਰਿਕਸ਼ਾ ਚਾਲਕ ਦੀ ਮੌਤ

ਜਲੰਧਰ `ਚ ਰਹਿੰਦੇ ਰਿਕਸ਼ਾ ਚਾਲਕ ਨੇ ਦੱਸਿਆ ਆਪਣਾ ਦਰਦ

ਕਾਰ ਹਾਦਸੇ `ਚ ਰਿਕਸ਼ਾ ਚਾਲਕ ਦੀ ਮੌਤ, ਗਰੀਬ ਪਰਿਵਾਰ ਨੂੰ ਇਨਸਾਫ ਲਈ ਉਤਰਣਾ ਪਿਆ ਸੜਕਾਂ `ਤੇ

Song Searches



Find Latest Petrol Diesel Price

ਟਰੱਕ `ਚੋਂ 110 ਕਿੱਲੋ ਚੂਰਾ ਪੋਸਤ ਬਰਾਮਦ, ਚਾਲਕ ਗਿ੍ਫ਼ਤਾਰ
http://beta.ajitjalandhar.com/news/20200909/8/3172872.cms#3172872
ਕਾਰ ਚਾਲਕ ਨੂੰ ਨੀਂਦ ਆਉਣ `ਤੇ ਡਿਵਾਈਡਰ `ਚ ਵੱਜ ਕੇ ਪਲਟੀ ਕਾਰ
http://beta.ajitjalandhar.com/news/20200902/12/3164652.cms#3164652
ਰੋਟੀ ਲਈ ਤਰਸਦੇ ਸੀ ਕਮਾਲ ਦਾ ਗਾਉਣ ਵਾਲੇ ਤੇ Social media ਦੇ star ਭੈਣ ਭਰਾ , ਦੇਖੋ ਪਹਿਲੀ ਇੰਟਰਵਿਊ
https://allpunjab.in/Videos/Play?q=ਰੋਟੀ ਲਈ ਤਰਸਦੇ ਸੀ ਕਮਾਲ ਦਾ ਗਾਉਣ ਵਾਲੇ ਤੇ Social media ਦੇ star ਭੈਣ ਭਰਾ , ਦੇਖੋ ਪਹਿਲੀ ਇੰਟਰਵਿਊ
Captain ਵੱਲੋਂ Lockdon ਦਾ ਇਸ਼ਾਰੇ ‘ਤੇ ਤੁਹਾਡੀ ਕੀ ਹੈ ਰਾਏ ? ਕਰੋ ਕਮੈਂਟ
https://allpunjab.in/Videos/Play?q=Captain ਵੱਲੋਂ Lockdon ਦਾ ਇਸ਼ਾਰੇ ‘ਤੇ ਤੁਹਾਡੀ ਕੀ ਹੈ ਰਾਏ ? ਕਰੋ ਕਮੈਂਟ
ਜ਼ਿੰਦਗੀ ਤੋਂ ਨਿਰਾਸ਼ ਨੌਜਵਾਨ ਜਰੂਰ ਦੇਖਣ ਇਹ ਇੰਟਰਵਿਊ, ਤੁਹਾਡੀ ਸੋਚ ਬਦਲ ਜਾਵੇਗੀ...!
https://allpunjab.in/Videos/Play?q=ਜ਼ਿੰਦਗੀ ਤੋਂ ਨਿਰਾਸ਼ ਨੌਜਵਾਨ ਜਰੂਰ ਦੇਖਣ ਇਹ ਇੰਟਰਵਿਊ, ਤੁਹਾਡੀ ਸੋਚ ਬਦਲ ਜਾਵੇਗੀ...!
47 ਦੀ ਵੰਡ ਦਾ ਦਰਦ ਇਨ੍ਹਾਂ ਭਰਾਵਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ, ਅੱਜ ਵੀ ਉਹ ਮੰਜ਼ਰ ਸੋਚ ਰੂਹ ਕੰਬ ਜਾਂਦੀ
https://allpunjab.in/Videos/Play?q=47 ਦੀ ਵੰਡ ਦਾ ਦਰਦ ਇਨ੍ਹਾਂ ਭਰਾਵਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ, ਅੱਜ ਵੀ ਉਹ ਮੰਜ਼ਰ ਸੋਚ ਰੂਹ ਕੰਬ ਜਾਂਦੀ
ਬੱਚੇ ਦੀ ਸੋਚ ’ਤੇ ਤੁਸੀਂ ਵੀ ਕਹੋਗੇ ‘ਸ਼ਾਬਾਸ਼ ਬੇਟਾ’ !
https://allpunjab.in/Videos/Play?q=ਬੱਚੇ ਦੀ ਸੋਚ ’ਤੇ ਤੁਸੀਂ ਵੀ ਕਹੋਗੇ ‘ਸ਼ਾਬਾਸ਼ ਬੇਟਾ’ !
ਮੁੱਕਦਰਾਂ ਨਾਲ ਕਿਵੇਂ ਭਿੱੜ ਰਿਹਾ ਇਹ ਨੌਜਵਾਨ, ਤੁਹਾਨੂੰ ਹਿਲਾ ਕੇ ਰੱਖ ਦੇਵੇਗਾ ਜਜ਼ਬਾ ਤੇ ਜਨੂੰਨ
https://allpunjab.in/Videos/Play?q=ਮੁੱਕਦਰਾਂ ਨਾਲ ਕਿਵੇਂ ਭਿੱੜ ਰਿਹਾ ਇਹ ਨੌਜਵਾਨ, ਤੁਹਾਨੂੰ ਹਿਲਾ ਕੇ ਰੱਖ ਦੇਵੇਗਾ ਜਜ਼ਬਾ ਤੇ ਜਨੂੰਨ
ਇਸ ਜੇਲ੍ਹ `ਚ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਨੇ ਕੱਟੀ ਸੀ ਰਾਤ, ਅੱਜ ਇਸਦੀ ਇਹ DSP ਬਦਲ ਰਿਹਾ ਨੁਹਾਰ !
https://allpunjab.in/Videos/Play?q=ਇਸ ਜੇਲ੍ਹ `ਚ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਨੇ ਕੱਟੀ ਸੀ ਰਾਤ, ਅੱਜ ਇਸਦੀ ਇਹ DSP ਬਦਲ ਰਿਹਾ ਨੁਹਾਰ !
ਇਸ ਜੇਲ੍ਹ `ਚ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਨੇ ਕੱਟੀ ਸੀ ਰਾਤ, ਅੱਜ ਇਸਦੀ ਇਹ DSP ਬਦਲ ਰਿਹਾ ਨੁਹਾਰ !
https://allpunjab.in/Videos/Play?q=ਇਸ ਜੇਲ੍ਹ `ਚ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਨੇ ਕੱਟੀ ਸੀ ਰਾਤ, ਅੱਜ ਇਸਦੀ ਇਹ DSP ਬਦਲ ਰਿਹਾ ਨੁਹਾਰ !



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3