Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1447 results found ! (0.579 Sec)

India `ਚ ਕੋਰੋਨਾ ਨੇ ਫੜੀ ਰਫਤਾਰ, ਪਿਛਲੇ 24 ਘੰਟਿਆ `ਚ 876 ਲੋਕਾਂ ਦੀ ਮੌਤ | ABP Sanjha ▶ 0:50 India `ਚ ਕੋਰੋਨਾ ਨੇ ਫੜੀ ਰਫਤਾਰ, ਪਿਛਲੇ 24 ਘੰਟਿਆ `ਚ 876 ਲੋਕਾਂ ਦੀ ਮੌਤ | ABP Sanjha
ਭਾਰਤ `ਚ ਕੋਰੋਨਾ ਨੇ ਫੜੀ ਰਫਤਾਰ,ਪਿਛਲੇ 24 ਘੰਟਿਆ `ਚ 876 ਲੋਕਾਂ ਦੀ ਮੌਤ | ABP Sanjha, the juggernaut in journalism is a leading 24x7 Punjabi channel operating in Cana.....
https://www.youtube.com/watch?v=HwLmnwWARn8
#DailyAjit #Accident #Punjab ਦਰਖਤ `ਚ ਵੱਜੀ ਤੇਜ ਰਫ਼ਤਾਰ ਬੇਕਾਬੂ ਹੋਈ ਕਾਰ Click on the Subscribe button to subscribe to our YouTube channel for latest videos. For .....
https://allpunjab.in/Videos/Play?q=Terrible Car Accident CCTV, PunjabTerrible Car Accident CCTV, Punjab
ਨਵੀਂ ਦਿੱਲੀ (ਸਮਾਜਵੀਕਲੀ): ਕਰੋਨਾਵਾਇਰਸ ਕਾਰਨ ਦਿੱਲੀ ਵਿਚ ਸਥਿਤੀ ਬਦ ਤੋਂ ਬੱਦਤਰ ਹੋ ਗਈ ਹੈ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ’ਤੇ ਸਖ਼ਤ ਟਿੱਪਣੀਆਂ ਕਰਦਿਆਂ ਜਵਾਬ ਤਲਬ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਦਿੱਲੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੀ ਮਾੜੀ ਹਾਲਤ ਹੈ, ਮਰੀਜ਼ਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਹੈ। ਸੰਬਿਤ ਪਾਤਰਾ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਬਲਕਿ ਦਿੱਲੀ ਦੀ ਸਥਿਤੀ ਵਿਚ ਸੁਧਾਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਲੋਕਾਂ ਦਾ ਲਾਸ਼ਾਂ ਦੇ ਢੇਰ ’ਤੇ ਇਲਾਜ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਸਵਾਲ ਨੂੰ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਦਾ ਪਰਦਾਫਾਸ਼ ਕੀਤਾ ਹੈ। ਕਰੋਨਾ ਤੋਂ ਆਪਣੀ ਜਾਨ ਗਵਾ ਚੁੱਕੇ ਲੋਕਾਂ ਦੀਆਂ ਲਾਸ਼ਾਂ ਗਟਰ ’ਚ ਮਿਲੀਆਂ। ਸ੍ਰੀ ਪਾਤਰਾ ਨੇ ਕਿਹਾ ਕਿ ਦਿੱਲੀ ਦੀ ਸਥਿਤੀ ਨਾਜ਼ੁਕ ਹੈ ਤੇ ਸਰਕਾਰ ਨੂੰ ਰਾਜਨੀਤੀ ਛੱਡ ਕੇ ਪ੍ਰਬੰਧਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਪਾਤਰਾ ਨੇ ਜਾਂਚ ਨੂੰ ਲੈ ਕੇ ਸਰਕਾਰ ਦਾ ਘਿਰਾਓ ਵੀ ਕੀਤਾ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਹੋਰ ਰਾਜਾਂ ਦੇ ਮੁਕਾਬਲੇ ਦਿੱਲੀ ਵਿੱਚ ਟੈਸਟਿੰਗ ਕਿਉਂ ਘੱਟ ਕੀਤੀ ਜਾ ਰਹੀ ਹੈ। ਇਸ ’ਤੇ ਪਾਤਰਾ ਨੇ ਕਿਹਾ ਕਿ ਦਿੱਲੀ ਵਿਚ ਹਰ ਰੋਜ਼ ਪੰਜ ਹਜ਼ਾਰ ਤੋਂ ਵੀ ਘੱਟ ਟੈਸਟ ਕੀਤੇ ਜਾ ਰਹੇ ਹਨ, ਜਦਕਿ ਦੂਜੇ ਰਾਜਾਂ ਵਿਚ ਹਰ ਰੋਜ਼ 10 ਤੋਂ 15 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ। ਮਨੋਜ ਤਿਵਾੜੀ ਨੇ ਵੀ ਸਰਕਾਰ ’ਤੇ ਹਮਲਾ ਬੋਲਿਆ ਹੈ। ਮਨੋਜ ਤਿਵਾੜੀ ਨੇ ਲਿਖਿਆ, ‘ਹਸਪਤਾਲਾਂ ਦੀ ਦੁਰਦਸ਼ਾ ਨੂੰ ਵੇਖਦਿਆਂ, ਦਿੱਲੀ ਸਰਕਾਰ ਨੂੰ ਹੁਣ ਯਾਦ ਆ ਗਿਆ ਹੈ ਕਿ ਕੋਵਿਡ ਹਸਪਤਾਲਾਂ ਨੂੰ ਆਕਸੀਜਨ ਹੋਣੀ ਚਾਹੀਦੀ ਹੈ। ਗੈਰ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਸਰਕਾਰ ਹੁਣ ਆਕਸੀਜਨ ਖਰੀਦਣ ਦੇ ਆਦੇਸ਼ ਜਾਰੀ ਕਰ ਰਹੀ ਹੈ। ‘ਆਪ’ ਸਰਕਾਰ ਜਿਹੜੀ ਕਰੋਨਾ ਨਾਲ ਲੜਨ ਦੀ ਥਾਂ ਸੌਂ ਰਹੀ ਹੈ, ਨੇ ਜਨਤਾ ਦੀ ਜਾਨ ਨੂੰ ਜੋਖ਼ਮ ਵਿਚ ਪਾ ਦਿੱਤਾ ਹੈ। ਕਰੋਨਾ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਦਿੱਲੀ ਸਰਕਾਰ ਨੂੰ ਜਵਾਬ ਤਲਬ ਕੀਤਾ ਹੈ।..
https://www.samajweekly.com/%e0%a8%ad%e0%a8%be%e0%a8%9c%e0%a8%aa%e0%a8%be-%e0%a8%a8%e0%a9%87-%e0%a8%86%e0%a8%aa-%e0%a8%b8%e0%a8%b0%e0%a8%95%e0%a8%be%e0%a8%b0-%e0%a8%98%e0%a9%87%e0%a8%b0%e0%a9%80/ਭਾਜਪਾ <b>ਨੇ</b> ‘ਆਪ’ ਸਰਕਾਰ ਘੇਰੀ
ਸਾਲੀ ਤੇ ਇਕ ਭਾਣਜਾ ਗੰਭੀਰ ਜ਼ਖ਼ਮੀ ਮੋਰਿੰਡਾ, 3 ਜੂਨ (ਤਰਲੋਚਨ ਸਿੰਘ ਕੰਗ , ਪਿ੍ਤਪਾਲ ਸਿੰਘ) - ਬੀਤੀ ਰਾਤ ਲਗਪਗ ਇਕ ਵਜੇ ਵਾਰਡ ਨੰਬਰ-1 ਮਿੱਲ ਰੋਡ ਮੋਰਿੰਡਾ ਦੇ ਇਕ ਘਰ ਜਵਾਈ ਪਤੀ ਆਲਮ ਪੁੱਤਰ ਚੈਨ ਲਾਲ ਉਰਫ਼ ਪੱਪੀ ਨਾਥ ਨੇ ਆਪਣੀ ਪਤਨੀ ਕਾਜਲ (26) ਤੇ ਭਾਣਜੇ ਸਾਹਿਲ (12) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਆਪਣੀ ਸਾਲੀ ਜਸਪ੍ਰੀਤ ਕੌਰ (30) ਤੇ ਦੂਜੇ ਭਾਣਜੇ ਬੌਬੀ (14) ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ | ਮੋਰਿੰਡਾ ਪੁਲਿਸ ਦੇ ਏ. ਐਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਲਗਪਗ ਰਾਤ ਡੇਢ ਵਜੇ ਮੇਰੇ ਕੋਲ ਆਲਮ ਪੁਲਿਸ ਸਟੇਸ਼ਨ ਆਇਆ ਤੇ ਕਹਿਣ ਲੱਗਾ ਕਿ ਮੈਂ ਆਪਣੀ ਪਤਨੀ ਤੇ ਕਰੀਬੀ ਰਿਸ਼ਤੇਦਾਰਾਂ ਦਾ ਕਤਲ ਕਰ ਆਇਆ ਹਾਂ ਅਤੇ ਉਸ ਨੇ ਵੀ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ ਹੈ | ਪੁਲਿਸ ਨੇ ਉਸ ਨੰੂ ਸਰਕਾਰੀ ਹਸਪਤਾਲ ਮੋਰਿੰਡਾ ਇਲਾਜ ਲਈ ਦਾਖਲ ਕਰਵਾ ਦਿੱਤਾ | ਇਸ ਸਬੰਧ `ਚ ਕਾਜਲ ਦੀ ਮਾਂ ਬਬਲੀ ਨੇ ਦੱਸਿਆ ਕਿ ਉਸ ਦਾ ਜਵਾਈ ਆਲਮ ਜਲੰਧਰ ਜ਼ਿਲੇ੍ਹ ਦੇ ਪਿੰਡ ਜੰਡਿਆਲਾ ਦਾ ਰਹਿਣ ਵਾਲਾ ਹੈ ਅਤੇ ਮਗਰਲੇ ਦੋ-ਢਾਈ ਸਾਲ ਤੋਂ ਮੋਰਿੰਡਾ `ਚ ਹੀ ਸਾਡੇ ਨਾਲ ਰਹਿ ਰਿਹਾ ਹੈ | ਉਹ ਮੇਰੀ ਬੇਟੀ ਕਾਜਲ `ਤੇ ਸ਼ੱਕ ਕਰਦਾ ਸੀ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਸੀ | ਬੀਤੀ ਰਾਤ ਉਸ ਨੇ ਜਦੋਂ ਘਰ `ਚ ਸਾਰੇ ਸੁੱਤੇ ਪਏ ਸਨ ਤਾਂ ਇਕ ਕੁਹਾੜੇ ਨਾਲ ਪਹਿਲਾਂ ਮੇਰੀ ਬੇਟੀ ਕਾਜਲ ਨੂੰ ਮਾਰ ਮੁਕਾਇਆ ਫਿਰ ਉਸ ਨੇ ਮੇਰੇ ਦੋਹਤੇ ਸਾਹਿਲ ਨੂੰ ਮਾਰ ਦਿੱਤਾ | ਮੈਂ ਕਾਜਲ ਦੇ ਛੋਟੇ ਬੇਟੇ ਜੋ ਕਿ 9 ਮਹੀਨਿਆਂ ਦਾ ਹੈ, ਨੂੰ ਦੂਜੇ ਕਮਰੇ `ਚ ਲਿਜਾ ਕੇ ਬੜੀ ਮੁਸ਼ਕਿਲ ਨਾਲ ਆਪਣੀ ਤੇ ਉਸ ਦੀ ਜਾਨ ਬਚਾਈ | ਮੇਰੀ ਇਕ ਬੇਟੀ ਸ਼ਬੀਨਾ ਥਾਈਲੈਂਡ ਗਈ ਹੋਈ ਹੈ | ਉਸ ਦਾ ਬੇਟਾ ਸਾਹਿਲ ਤੇ ਬੌਬੀ ਮੇਰੇ ਕੋਲ ਹੀ ਰਹਿੰਦੇ ਹਨ | ਬੌਬੀ ਤੇ ਮੇਰੀ ਦੂਜੀ ਬੇਟੀ ਜਸਪ੍ਰੀਤ ਕੌਰ ਨੂੰ ਵੀ ਆਲਮ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ ਜੋ ਕਿ ਪੀ.ਜੀ.ਆਈ. ਚੰਡੀਗੜ੍ਹ ਜ਼ੇਰੇ ਇਲਾਜ ਹਨ | ਡੀ. ਐਸ. ਪੀ. ਸ੍ਰੀ ਚਮਕੌਰ ਸਾਹਿਬ ਸੁਖਜੀਤ ਸਿੰਘ ਵਿਰਕ ਨੇ ਮੋਰਿੰਡਾ ਆ ਕੇ ਘਟਨਾ ਦਾ ਜਾਇਜ਼ਾ ਲਿਆ | ਮੋਰਿੰਡਾ ਪੁਲਿਸ ਵਲੋਂ ਕਤਲ ਦਾ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |..
http://beta.ajitjalandhar.com/news/20200604/1/3071920.cms#3071920ਪਤਨੀ ਤੇ ਭਾਣਜੇ ਦਾ ਕਤਲ
ਹੁਣ ਬੀਤੇ ਸਮੇਂ ਦੀਆ ਬਾਤਾਂ ਜਾਪਦੀਆਂ ਹਨ, ਜਦੋਂ ਕਿਸੇ ਵਿਅਕਤੀ ਨੇ ਆਪਣੇ ਦੂਰ-ਦੁਰਾਡੇ ਜਾਂ ਵਿਦੇਸ਼ ਵਿੱਚ ਵੱਸਦੇ ਸਕੇ-ਸਬੰਧੀ ਦਾ ਸੁੱਖ-ਸਨੇਹਾ ਪੁੱਛਣ-ਗਿੱਛਣ ਲਈ ਚਿੱਠੀ ਪੱਤਰ ਲਿਖਣਾ, ਜੋ ਕਿ ਇੱਕ ਲੰਮੇ ਇੰਤਜ਼ਾਰ ਤੋਂ ਬਾਅਦ ਆਪਣੀ ਮੰਜ਼ਿਲ ਉੱਤੇ ਪਹੁੰਚਦਾ ਸੀ ਅਤੇ ਉਸ ਦਾ ਜਵਾਬ ਉਡੀਕਦੇ ਕਈ-ਕਈ ਦਿਨ ਲੰਘ ਜਾਣੇ। ਇਸ ਤੋਂ ਬਾਅਦ ਟੈਲੀਫ਼ੋਨ ਦਾ ਸਮਾਂ ਆਇਆ ਜਿਸ ਨੇ ਸੰਚਾਰ ਸਾਧਨਾ ਵਿੱਚ ਤੇਜ਼ੀ ਲਿਆਂਦੀ ਪਰ ਵਿਦੇਸ਼ ਜਾ ਕਿਸੇ ਦੂਜੇ ਸ਼ਹਿਰ ਕਾਲ ਕਰਨ ਲਈ ਪਹਿਲਾ-ਪਹਿਲ ਟਰੰਕ ਕਾਲ ਬੁੱਕ ਕਰਵਾਉਣੀ ਪੈਂਦੀ ਸੀ। ਸਮਾਂ ਬਦਲਿਆ ਟੈਲੀਫ਼ੋਨ ਦੇ ਸਥਾਨ ਤੇ ਮੋਬਾਈਲ ਫ਼ੋਨ ਆ ਗਏ ਅਤੇ ਚਿੱਠੀ ਪੱਤਰੀ ਦੀ ਜਗ੍ਹਾ ਈਮੇਲ (ਇਲੈਕਟ੍ਰੋਨਿਕ ਮੇਲ) ਨੇ ਲੈ ਲਈ। ਪਰ ਇਸ ਤੋਂ ਵੀ ਅਗਾਂਹ, ਅੱਜ ਦੇ ਮੌਜੂਦਾ ਦੌਰ ਵਿੱਚ ਸੋਸ਼ਲ ਮੀਡੀਆ ਦਾ ਸਾਡੇ ਜੀਵਨ ਵਿੱਚ ਆਉਣਾ ਹੋਇਆ, ਜਿਸ ਨੇ ਸੰਚਾਰ ਦੇ ਖੇਤਰ ਦੀ ਦਿਸ਼ਾ ਅਤੇ ਦਸ਼ਾ ਹੀ ਬਦਲ ਦਿੱਤੀ। ਇੰਟਰਨੈੱਟ ਦੇ ਤੇਜ਼-ਤਰਾਰ ਗਤੀ ਅਤੇ ਸੋਸ਼ਲ ਮੀਡੀਆ ਦੀਆ ਸੁਵਿਧਾਵਾਂ ਨੇ ਦੁਨੀਆ ਦੇ ਵੱਖ-ਵੱਖ ਕੋਨਿਆਂ ਉੱਪਰ ਬੈਠੇ ਲੋਕ ਇੰਝ ਪ੍ਰਤੀਤ ਹੁੰਦੇ ਹਨ, ਜਿਵੇਂ ਸਾਡੇ ਗਲੀ-ਗਵਾਂਢ ਵਿੱਚ ਬੈਠੇ ਹੋਣ। ਸੋਸ਼ਲ ਮੀਡੀਆ ਤੋਂ ਭਾਵ ਉਹ ਇਲੈਕਟ੍ਰੋਨਿਕ ਮਾਧਿਅਮ, ਜਿਸ ਰਾਹੀ ਅਸੀਂ ਆਪਣੇ ਸਮਾਜਿਕ ਜੀਵਨ ਵਿੱਚ ਇਕ-ਦੂਜੇ ਨਾਲ ਜੁੜੇ ਹੋਏ ਹਾਂ। ਹੁਣ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਮਿੱਤਰ ਪਿਆਰੇ ਨੂੰ ਮਿਲਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾ ਸਵਾਲ ਹੁੰਦਾ ਹੈ ਕਿ ਤੁਸੀਂ ਫੇਸ ਬੁੱਕ ‘ਤੇ ਹੋ ? ਜਾਂ ਉਸ ਦੇ ਫ਼ੋਨ ਨੰਬਰ ਉੱਪਰ ਵ੍ਹਟਸਐਪ ਚੱਲਦਾ ਹੈ? ਅਗਾਂਹ ਹੋਰ ਸਵਾਲ ਹੁੰਦੇ ਹਨ: ਜਿਵੇਂ ਕਿ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਕਿੰਨੇ ਦੋਸਤ ਹਨ ਜਾਂ ਕਿੰਨੇ ਫੋਲੋਅਰ ਹਨ? ਸੋਸ਼ਲ ਮੀਡੀਆ ਨੇ ਅੱਜ ਪੂਰੇ ਸੰਸਾਰ ਨੂੰ ਇੱਕ ਸਾਂਝੇ ਪਲੇਟਫ਼ਾਰਮ ‘ਤੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਾਡੀ ਵਰਤੋਂ ਅਤੇ ਵਿਅਕਤੀਤਵ ਨਜ਼ਰੀਏ ਉੱਪਰ ਨਿਰਭਰ ਕਰਦਾ ਹੈ ਕਿ ਅਸੀ ਇਸ ਸਾਧਨ ਦੀ ਵਰਤੋਂ ਕਿਸ ਪ੍ਰਕਾਰ ਕਰਦੇ ਹਾਂ। ਸੋਸ਼ਲ ਮੀਡੀਆ ਪ੍ਰਤੀ ਅਪਣਾਈ ਉਸਾਰੂ ਸੋਚ ਸਾਡੇ ਲਈ ਨਵੇਂ ਦਿਸਹੱਦੇ-ਰਾਹ ਖੋਲ੍ਹਦੀ ਹੈ। ਮਾਊਸ ਜਾ ਉਗਲਾਂ ਦੇ ਇੱਕ ਟੱਚ ਨਾਲ ਟੈਕਸਟ ਸੁਨੇਹਾ, ਤਸਵੀਰਾਂ, ਦਸਤਾਵੇਜ਼, ਆਡੀਓ, ਵੀਡੀਓ ਫਾਈਲਾਂ ਮਿੰਟਾਂ-ਸਕਿੰਟਾਂ ਵਿੱਚ ਦੁਨੀਆ ਦੇ ਇੱਕ ਕੋਨੇ ਤੋਂ ਦੁਨੀਆ ਦੇ ਦੂਜੇ ਕੋਨੇ ਤੱਕ ਝੱਟ-ਪਟ ਪਹੁੰਚ ਜਾਂਦੀਆਂ ਹਨ। ਇਸ ਦੀ ਸੁਚੱਜੀ ਵਰਤੋਂ ਨੂੰ ਤਵੱਜੋ ਦੇਣ ਲਈ ਹਰ ਸਾਲ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਦਿਵਸ 30 ਜੂਨ ਨੂੰ ਮਨਾਇਆ ਜਾਂਦਾ ਹੈ ।..
https://www.samajweekly.com/%e0%a8%a6%e0%a9%8c%e0%a8%b0-%e0%a8%8f-%e0%a8%b8%e0%a9%8b%e0%a8%b6%e0%a8%b2-%e0%a8%ae%e0%a9%80%e0%a8%a1%e0%a9%80%e0%a8%86/ਦੌਰ-ਏ-ਸੋਸ਼ਲ ਮੀਡੀਆ
ਨਵੀਂ ਦਿੱਲੀ, 4 ਜੁਲਾਈ – ਬਜਟ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਸੰਸਦ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਰਥਿਕ ਸਰਵੇਖਣ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ। ਆਰਥਿਕ ਸਰਵੇਖਣ ‘ਚ ਸਾਲ 2019-20 ਲਈ ਆਰਥਿਕ ਵਾਧਾ ਦਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ। ਇਹ ਸਰਵੇਖਣ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਣਾਮੂਰਤੀ ਸੁਬਰਾਮਣਿਅਨ ਨੇ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਦੇਸ਼ ਨੂੰ ਸਾਲ 2025 ਤੱਕ 50 ਅਰਬ ਡਾਲਰ ਦੀ ਅਰਥਵਿਵਸਥਥਾ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਭਾਰਤ ਨੂੰ 8 ਫੀਸਦੀ ਦੀ ਦਰ ਬਰਕਰਾਰ ਰੱਖਣੀ ਹੋਵੇਗੀ। ਵਿੱਤੀ ਸਾਲ 2019 ਦੇ ਦੌਰਾਨ ਵਿੱਤੀ ਘਾਟਾ 5.8 ਫੀਸਦੀ ਰਹਿਣ ਦਾ ਅਨੁਮਾਨ ਹੈ, ਜਦੋਂਕਿ ਵਿੱਤੀ ਸਾਲ 2018 ਦੇ ਦੌਰਾਨ 6.4 ਫੀਸਦੀ ਸੀ। ਆਰਥਿਕ ਸਰਵੇਖਣ ‘ਚ ਵਿੱਤ ਸਾਲ 2019-20 ‘ਚ ਜੇਡੀਪੀ ਗ੍ਰੋਥ ਰੇਟ 7 ਫ਼ੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ। ਵਿੱਤ ਸਾਲ 2018-19 ‘ਚ ਜੇਡੀਪੀ ਗ੍ਰੋਥ ਰੇਟ ਪੰਜ ਸਾਲ ਦੇ ਸਭ ਤੋਂ ਘੱਟ ਪੱਧਰ ‘ਤੇ ਰਿਹਾ ਸੀ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਆਰਥਿਕ ਸਰਵੇਖਣ 2018-19 : ਸਾਲ 2019-20 ਦੇ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਖੇਤੀਬਾੜੀ ਖੇਤਰ ਦੀ ਸੁਸਤ ਰਫਤਾਰ ਨਾਲ ਗ੍ਰੋਥ ‘ਤੇ ਦਬਾਅ, ਭੋਜਨ ਪਦਾਰਥ ਦੀਆਂ ਕੀਮਤਾਂ ਡਿੱਗਣ ਨਾਲ ਉਤਪਾਦਨ ‘ਚ ਕਮੀ, ਵਿਦੇਸ਼ੀ ਮੁਦਰਾ ਦਾ ਲੌੜੀਂਦਾ ਭੰਡਾਰ ਬਣਿਆ ਰਹੇਗਾ। ਭਵਿੱਖ ‘ਚ ਗੰਭੀਰ ਜਲ ਸੰਕਟ ਵੱਲੋਂ ਵੀ ਆਰਥਿਕ ਸਰਵੇਖਣ ‘ਚ ਸੰਕੇਤ ਦਿੱਤਾ ਗਿਆ ਹੈ। ਹਾਲਾਂਕਿ ਸਰਵੇਖਣ ਅਨੁਸਾਰ, 2050 ਤੱਕ ਭਾਰਤ ‘ਚ ਪਾਣੀ ਦੀ ਕਿੱਲਤ ਇੱਕ ਵੱਡੀ ਸਮੱਸਿਆ ਹੋਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਦੀ ਪਹਿਲੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 5 ਜੁਲਾਈ ਨੂੰ ਸੰਸਦ ‘ਚ ਬਜਟ ਪੇਸ਼ ਕਰਣਗੇ।ਇਸ ਬਾਰੇ ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ, ਅਰਥਚਾਰੇ ਸਰਵੇਖਣ 2019 ਵਿੱਚ 5000 ਅਰਬ ਡਾਲਰ ਦੇ ਅਰਥਚਾਰਾ ਬਣਾਉਣ ਦਾ ਖਾਕਾ ਹੈ। ਇਸ ‘ਚ ਸਮਾਜਿਕ ਖੇਤਰ ਦੀ ਤਰੱਕੀ ਅਤੇ ਨਵੀਂ ਤਕਨਾਲੋਜੀ ਅਤੇ ਊਰਜਾ ਖੇਤਰ ਤੋਂ ਹੋਣ ਵਾਲੇ ਲਾਭ ‘ਤੇ ਜ਼ੋਰ ਦਿੱਤਾ ਗਿਆ ਹੈ। ਆਰਥਕ ਸਰਵੇ ‘ਚ ਕਿਹਾ ਗਿਆ ਹੈ ਕਿ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣਨ ਲਈ ਭਾਰਤ ਨੂੰ 2025 ਤੱਕ 8 ਫੀਸਦ ਜੀਡੀਪੀ ਦੀ ਔਸਤ ਤਰੱਕੀ ਦਰ ਬਣਾਈ ਰੱਖਣੀ ਹੋਵੇਗੀ।..
http://www.dailypunjabtimes.com/%e0%a8%ae%e0%a9%8b%e0%a8%a6%e0%a9%80-%e0%a8%b8%e0%a8%b0%e0%a8%95%e0%a8%be%e0%a8%b0-%e0%a8%a6%e0%a8%be-%e0%a8%ac%e0%a8%9c%e0%a8%9f-%e0%a8%85%e0%a9%b1%e0%a8%9c/ਮੋ<b>ਦੀ</b> ਸਰਕਾਰ ਦਾ ਬਜਟ ਅੱਜ
40 ਤੋਂ ਵੱਧ ਲੋਕਾਂ ਦੀ ਕਈ ਜਾਨ Delhi ’ਚ ਕੋਰੋਨਾ ਦਾ ਕਹਿਰ | ABP Sanjha, the juggernaut in journalism is a leading 24x7 Punjabi channel operating in Canada. Also ava.....
https://allpunjab.in/Videos/Play?q=Delhi ’ਚ ਕੋਰੋਨਾ ਦਾ ਕਹਿਰ | ABP SanjhaDelhi ’ਚ ਕੋਰੋਨਾ ਦਾ ਕਹਿਰ | ABP Sanjha
40 ਤੋਂ ਵੱਧ ਲੋਕਾਂ ਦੀ ਕਈ ਜਾਨ Delhi ’ਚ ਕੋਰੋਨਾ ਦਾ ਕਹਿਰ | ABP Sanjha, the juggernaut in journalism is a leading 24x7 Punjabi channel operating in Canada. Also ava.....
https://allpunjab.in/Videos/Play?q=Delhi ’ਚ ਕੋਰੋਨਾ ਦਾ ਕਹਿਰ | ABP SanjhaDelhi ’ਚ ਕੋਰੋਨਾ ਦਾ ਕਹਿਰ | ABP Sanjha
40 ਤੋਂ ਵੱਧ ਲੋਕਾਂ ਦੀ ਕਈ ਜਾਨ Delhi ’ਚ ਕੋਰੋਨਾ ਦਾ ਕਹਿਰ | ABP Sanjha, the juggernaut in journalism is a leading 24x7 Punjabi channel operating in Canada. Also ava.....
https://allpunjab.in/Videos/Play?q=Delhi ’ਚ ਕੋਰੋਨਾ ਦਾ ਕਹਿਰ | ABP SanjhaDelhi ’ਚ ਕੋਰੋਨਾ ਦਾ ਕਹਿਰ | ABP Sanjha
#jagbani #accident #Patiala ਪਟਿਆਲਾ `ਚ ਭਿਆਨਕ ਸੜਕ ਹਾਦਸਾ ਬਲੈਰੋ ਪਿਕਅੱਪ ਗੱਡੀ ਤੇ ਬੱਸ ਦੀ ਟੱਕਰ ਹਾਦਸੇ `ਚ 10 ਤੋਂ ਵੱਧ ਲੋਕ ਜ਼ਖਮੀ ਜ਼ਖਮੀ ਰਾਜਿੰਦਰਾ ਹਸਪਤਾਲ ਤੇ ਵਰਧਮਾਨ ਹਸਪਤਾਲ ਦਾਖਲ Official website: https://jagbani.pu.....
https://allpunjab.in/Videos/Play?q=Patiala `ਚ ਤੇਜ਼ ਰਫਤਾਰ ਦਾ ਕਹਿਰPatiala `ਚ <b>ਤੇਜ਼</b> <b>ਰਫਤਾਰ</b> ਦਾ ਕਹਿਰ
#jagbani #accident #Patiala ਪਟਿਆਲਾ `ਚ ਭਿਆਨਕ ਸੜਕ ਹਾਦਸਾ ਬਲੈਰੋ ਪਿਕਅੱਪ ਗੱਡੀ ਤੇ ਬੱਸ ਦੀ ਟੱਕਰ ਹਾਦਸੇ `ਚ 10 ਤੋਂ ਵੱਧ ਲੋਕ ਜ਼ਖਮੀ ਜ਼ਖਮੀ ਰਾਜਿੰਦਰਾ ਹਸਪਤਾਲ ਤੇ ਵਰਧਮਾਨ ਹਸਪਤਾਲ ਦਾਖਲ Official website: https://jagbani.pu.....
https://allpunjab.in/Videos/Play?q=Patiala `ਚ ਤੇਜ਼ ਰਫਤਾਰ ਦਾ ਕਹਿਰPatiala `ਚ <b>ਤੇਜ਼</b> <b>ਰਫਤਾਰ</b> ਦਾ ਕਹਿਰ


Related Searches

Video Searches



ਤੇਜ਼ ਰਫਤਾਰ ਟ੍ਰੈਕਟਰ-ਟ੍ਰਾਲੀ ਨੇ ਲਈ ਏਐਸਆਈ ਦੀ ਜਾਨ

ਟ੍ਰੈਕਟਰ-ਟ੍ਰਾਲੀ `ਚ ਲੱਖਾਂ ਦੇ ਟਾਇਰ ਲੱਦ ਸ਼ਾਤਿਰ ਚੋਰ ਹੋਏ ਫਰਾਰ

ਟ੍ਰੈਕਟਰ ਟ੍ਰਾਲੀ `ਚ ਹਰਿਆਣਾ ਮਾਰਕਾ ਸ਼ਰਾਬ ਦੀਆਂ ਪੇਟੀਆਂ ਲਿਆ ਰਿਹਾ ਤਸਕਰ ਪੁਲਿਸ ਅੜਿੱਕੇ

ਪਟਿਆਲਾ : ਤੇਜ਼ ਰਫ਼ਤਾਰ ਨੇ ਲਈ 3 ਦੀ ਜਾਨ

ਤੇਜ਼ ਰਫਤਾਰ ਕਾਰ ਨੇ ਲਈ 3 ਨੌਜਵਾਨਾਂ ਦੀ ਜਾਨ

Song Searches



Find Latest Petrol Diesel Price

ਜ਼ਿਲ੍ਹੇ `ਚ 138 ਨਵੇਂ ਮਾਮਲੇ ਆਏ ਸਾਹਮਣੇ, ਕੋਰੋਨਾ ਨੇ ਲਈ ਤਿੰਨ ਦੀ ਜਾਨ-ਕੁੱਲ ਮੌਤਾਂ ਦੀ ਗਿਣਤੀ ਹੋਈ 70
http://beta.ajitjalandhar.com/edition/20200909/12.cms
ਆਰ.ਐੱਸ.ਐੱਸ. ਦੇ ਹਿੰਦੂ ਰਾਸ਼ਟਰ ਦੇ ਏਜੰਡੇ ਅਤੇ ਨਵ ਉਦਾਰਵਾਦੀ ਆਰਥਿਕ ਨੀਤੀਆਂ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ-ਪ੍ਰੇਮ ਰੱਕੜ
http://beta.ajitjalandhar.com/news/20200827/11/3158498.cms#3158498
Mansa ਦੇ DC ਦਫ਼ਤਰ ਚ ਸੁਸਾਈਡ ਦੀ ਕੋਸ਼ਿਸ਼, ਕਿਸਾਨ ਨੇ ਜ਼ਹਿਰ ਖਾ ਕੇ ਜਾਨ ਦੇਣ ਦੀ ਕੀਤੀ ਕੋਸ਼ਿਸ਼
https://allpunjab.in/Videos/Play?q=Mansa ਦੇ DC ਦਫ਼ਤਰ ਚ ਸੁਸਾਈਡ ਦੀ ਕੋਸ਼ਿਸ਼, ਕਿਸਾਨ ਨੇ ਜ਼ਹਿਰ ਖਾ ਕੇ ਜਾਨ ਦੇਣ ਦੀ ਕੀਤੀ ਕੋਸ਼ਿਸ਼
India `ਚ ਕੋਰੋਨਾ ਨੇ ਫੜੀ ਰਫਤਾਰ, ਪਿਛਲੇ 24 ਘੰਟਿਆ `ਚ 876 ਲੋਕਾਂ ਦੀ ਮੌਤ | ABP Sanjha
https://allpunjab.in/Videos/Play?q=India `ਚ ਕੋਰੋਨਾ ਨੇ ਫੜੀ ਰਫਤਾਰ, ਪਿਛਲੇ 24 ਘੰਟਿਆ `ਚ 876 ਲੋਕਾਂ ਦੀ ਮੌਤ | ABP Sanjha
India `ਚ ਕੋਰੋਨਾ ਨੇ ਫੜੀ ਰਫਤਾਰ, ਪਿਛਲੇ 24 ਘੰਟਿਆ `ਚ 876 ਲੋਕਾਂ ਦੀ ਮੌਤ | ABP Sanjha
https://allpunjab.in/Videos/Play?q=India `ਚ ਕੋਰੋਨਾ ਨੇ ਫੜੀ ਰਫਤਾਰ, ਪਿਛਲੇ 24 ਘੰਟਿਆ `ਚ 876 ਲੋਕਾਂ ਦੀ ਮੌਤ | ABP Sanjha
PUNJAB MAIL : ਕੋਰੋਨਾ ਦੀ ਡਬਲ ਹੋਈ ਰਫ਼ਤਾਰ | ABP Sanjha
https://allpunjab.in/Videos/Play?q=PUNJAB MAIL : ਕੋਰੋਨਾ ਦੀ ਡਬਲ ਹੋਈ ਰਫ਼ਤਾਰ | ABP Sanjha
ਡਬਲ ਹੋਈ ਰਫ਼ਤਾਰ, ਸੁੱਤੀ ਪਈ ਸਰਕਾਰ | ABP Sanjha
https://allpunjab.in/Videos/Play?q=ਡਬਲ ਹੋਈ ਰਫ਼ਤਾਰ, ਸੁੱਤੀ ਪਈ ਸਰਕਾਰ | ABP Sanjha
Punjab `ਚ Corona ਨੇ ਫੜੀ ਰਫਤਾਰ, ਲੀਡਰ-ਅਫਸਰ ਬਿਮਾਰ | ABP Sanjha
https://allpunjab.in/Videos/Play?q=Punjab `ਚ Corona ਨੇ ਫੜੀ ਰਫਤਾਰ, ਲੀਡਰ-ਅਫਸਰ ਬਿਮਾਰ | ABP Sanjha
ਸਾਨੂੰ ਓਨੀ ਜਾਨ ਨਹੀਂ ਪਿਆਰੀ ਜਿੰਨੀ ਇਹ ਮਿੱਟੀ ਪਿਆਰੀ, ਐਮੀ ਵਿਰਕ ਵੀ ਰਹਿ ਕੇ ਗਿਆ ਇੱਥੇ
https://allpunjab.in/Videos/Play?q=ਸਾਨੂੰ ਓਨੀ ਜਾਨ ਨਹੀਂ ਪਿਆਰੀ ਜਿੰਨੀ ਇਹ ਮਿੱਟੀ ਪਿਆਰੀ, ਐਮੀ ਵਿਰਕ ਵੀ ਰਹਿ ਕੇ ਗਿਆ ਇੱਥੇ
ਅਮੀਰ ਪੁੱਤਾਂ ਦੀ ਬੇਸਹਾਰਾ ਬੇਬੇ ਦੀ ਹੋਈ ਮੌਤ, NGO ਵਾਲੇ ਵੀ ਨਹੀਂ ਬਚਾ ਸਕੇ ਜਾਨ
https://allpunjab.in/Videos/Play?q=ਅਮੀਰ ਪੁੱਤਾਂ ਦੀ ਬੇਸਹਾਰਾ ਬੇਬੇ ਦੀ ਹੋਈ ਮੌਤ, NGO ਵਾਲੇ ਵੀ ਨਹੀਂ ਬਚਾ ਸਕੇ ਜਾਨ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3