Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1299 results found ! (0.998 Sec)

Prime Discussion (1268) || ਸਰਕਾਰ ਦੇਊ ਨੌਕਰੀ ਇੱਕ ਹੀ ਟੈਸਟ ਜ਼ਰੂਰੀ! ▶ 22:51 Prime Discussion (1268) || ਸਰਕਾਰ ਦੇਊ ਨੌਕਰੀ ਇੱਕ ਹੀ ਟੈਸਟ ਜ਼ਰੂਰੀ!
#PrimeAsiaTV #PrimeDiscussion #JatinderPannu #Sandhawalia Subscribe To Prime Asia TV Canada :- https://goo.gl/TYnf9u 24 hours Local Punjabi Channel Available.....
https://www.youtube.com/watch?v=uEtCt0V80F4
31 ਦਸੰਬਰ ਦੀ ਸ਼ਾਮ ਸ਼ਿਮਲਾ ਵਿੱਚ ਦੇਖਣ ਯੋਗ ਹੁੰਦੀ ਹੈ | ਕਿਉਂਕਿ ਦੇਸ਼ ਦੇ ਵੱਖ ਵੱਖ ਕੋਨੀਆ ਤੋਂ ਲੋਕ ਐਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਪਹੁੰਚਦੇ ਨੇ | ABP Sanjha, the juggernaut in journalism is a leading 24x7 Punjabi channel.....
https://allpunjab.in/Videos/Play?q=GOOD MORNING PUNJABIO | ABP SanjhaGOOD MORNING PUNJABIO | ABP Sanjha
Hepatitis B ਹੈਪੇਟਾਈਟਸ ਭਾਵ ਪੀਲੀਆ। ਇਹ ਇੱਕ ਤਰ੍ਹਾਂ ਦੀ ਇੰਨਫੈਕਸ਼ਨ ਹੈ। ਜੋ ਕਿ ਸਾਡੇ ਸਰੀਰ ‘ਚ ਮੁੱਖ ਤੌਰ ਤੇ ਸਾਡੇ ਲਿਵਰ ‘ਚ ਹੁੰਦੀ ਹੈ। ਜਿਆਦਾਤਰ ਇਹ ਬਿਮਾਰੀ ਲੰਬਾ ਸਮਾਂ ਦਵਾਈ ਖਾਣ, ਕਿਸੇ ਕਿਸਮ ਦਾ ਨਸ਼ਾ ਕਰਨ, ਸ਼ਰਾਬ ਪੀਣ, ਦੂਸ਼ਿਤ ਮਹੌਲ ਵਿੱਚ ਰਹਿਣ, ਦੂਸ਼ਿਤ ਖਾਣਾ ਅਤੇ ਪਾਣੀ ਦਾ ਪ੍ਰਯੋਗ ਕਰਨ ਨਾਲ ਹੁੰਦੀ ਹੈ। ਕੈਂਸਰ ਤੇ HIV/AIDS ਦੀ ਤਰ੍ਹਾਂ ਹੀ Hepatitis ਵੀ ਇੱਕ ਸਿਹਤ ਚੁਣੌਤੀ ਬਣ ਚੁੱਕੀ ਹੈ। ਇਹ ਛੂਤ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ ਜਿਸ ਨੂੰ ਵੱਖਰੇ ਰੂਪਾਂ ‘ਚ ਜਾਣਿਆ ਜਾਂਦਾ ਹੈ, ਜਿਵੇਂ ਕਿ Hepatitis A,B,C, D ਅਤੇ E। Hepatitis ਦੀ ਵਜ੍ਹਾ ਨਾਲ ਹਰ ਸਾਲ 4 ਲੱਖ ਲੋਕਾਂ ਦੀ ਮੌਤ ਹੁੰਦੀ ਹੈ।B ਤੇ C ਨਹੀਂ ਹੁੰਦੇ ਜ਼ਿਆਦਾ ਖ਼ਤਰਨਾਕ ਪਰ ਜੇਕਰ Hepatitis B ਨੂੰ ਨਜ਼ਰਅੰਦਾਜ ਕੀਤਾ ਜਾਵੇ ਤਾਂ ਇਹ ਕੈਂਸਰ ਦਾ ਰੂਪ ਧਾਰ ਲੈਂਦਾ ਹੈ । ਇਸਦਾ ਵਾਇਰਸ ਖੂਨ ‘ਚ ਤਰਲ ਪਦਾਰਥ ਜਰੀਏ ਫੈਲ ਜਾਂਦਾ ਹੈ ।,ਤੇ ਇਸ ਨਾਲ ਲੀਵਰ ਨੂੰ ਵੀ ਬੁਰਾ ਪ੍ਰਭਾਵ ਪੈਂਦਾ ਏ ਤੇ ਲੀਵਰ ਨੂੰ ਕੇਸਰ ਜਾ ਲੀਵਰ ਫੇਲ੍ਹ ਹੋ ਜਾਂਦਾ ਹੈ।..
https://www.punjabi.dailypost.in/news/health/hepatitis-b-is-an-infection/Hepatitis B ਨੂੰ ਨਾ ਕਰੋ ਨਜ਼ਰਅੰਦਾਜ
ਜਦ ਤੱਕ ਤੂੰ ਨਈ ਮਿਲਦਾ, ਮੇਰੀ ਜ਼ਿੰਦਗੀ ਅਧੂਰੀ ਏ,, ,, ਮੇਰੇ ਚੱਲਦੇ ਹਰ ਇੱਕ ਸਾਹ ਲਈ, ਤੇਰਾ ਸਾਥ ਜ਼ਰੂਰੀ ਏ....
http://www.unp.me/f174/adhoori-ae-274648/adhoori ae | Unp.me
#DailyAjit #corona #dholi #problem ਕੋਰੋਨਾ ਕਾਲ `ਚ ਢੋਲੀਆਂ ਦਾ ਸ਼ਾਂਤ ਹੋਇਆ ਢੋਲ Click on the Subscribe button to subscribe to our YouTube channel for latest videos.....
https://allpunjab.in/Videos/Play?q=Punjabi Dholi suffer in covid19 situationPunjabi Dholi suffer in covid19 situation
WhatsAppFacebookTwitterTelegramEmailPrint ਲਾਕਡਾਊਨ ‘ਚ ਸਕੂਲਾਂ, ਕਾਲਜਾਂ ਅਤੇ ਕੋਚਿੰਗ ਅਦਾਰਿਆਂ ਦੇ ਬੰਦ ਹੋਣ ਨਾਲ ਵਿਦਿਆਰਥੀਆਂ ਨੂੰ ਆਨਲਾਈਨ ਮਾਧਿਅਮ ਰਾਹੀ ਜਿਵੇਂ ਜ਼ੂਮ ਐਪ, ਮਾਈਕੋ੍ਰਸੋਫ਼ਟ ਟੀਮਜ਼ ਨਾਲ ਪੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਜ਼ਰੀਏ ਲੰਮੇ ਸਮੇਂ ਤੱਕ ਕਾਰਗਰ ਸਿੱਧ ਹੁੰਦੇ ਨਜਰ ਨਹੀਂ ਆ ਰਹੇ ਹਨ।ਮੀਡੀਆ ਅਤੇ ਟੀਵੀ ਚੈਨਲਾਂ ਦੀਆਂ ਰਿੋਪਰਟਾਂ ਆਈਆਂ ਹਨ,ਜਿੰਨ੍ਹਾਂ *ਚ ਦੱਸਿਆ ਗਿਆ ਹੈ ਕਿ ਆਨਲਾਈਨ ਪੜਾਈ ਵੀ ਬੱਚਿਆਂ ਦੀ ਸਿਹਤ *ਤੇ ਨਕਰਾਤਮਕ ਅਸਰ ਪਾ ਸਕਦੀ ਹੈ। ਲਗਾਤਾਰ ਮੋਬਾਇਲ *ਤੇ ਦੇਖਦੇ ਰਹਿਣ ਨਾਲ ਅੱਖਾਂ *ਚ ਦਿੱਕਤ ਆ ਰਹੀ ਹੈ। ਇਸ ਬਾਰੇ ਮਾਪਿਆਂ ਨੂੰ ਵੀ ਸੁੱਚਜੀ ਜਾਣਕਾਰੀ ਅਤੇ ਸਿਖਲਾਈ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।ਇਸ ਤਰ੍ਹਾਂ ਦੀ ਪੜ੍ਹਾਈ ਨਾਲ ਬੱਚਿਆਂ ਦੀ ਯਾਦਦਾਸ਼ਤ *ਤੇ ਵੀ ਮਾੜਾ ਅਸਰ ਪੈਂਦਾ ਹੈ। ਪਰ ਪੜ੍ਹਾਈ ਵੀ ਜਰੂਰੀ ਹੈ ਅਤੇ ਲੰਮੇ ਸਮੇਂ ਤੱਕ ਕਲਾਸਾਂ ਨਾ ਸ਼ੁਰੂ ਹੋਣ ਦੀ ਸੂਰਤ *ਤਚ ਆਨਲਾਈਨ ਪੜ੍ਹਾਈ ਹੀ ਇਕ ਮਾਤਰ ਵਿਕਲਪ ਦੇ ਰੂਪ *ਚ ਨਜਰ ਆਉਂਦੀ ਹੈ।ਇਸ ਦੇ ਨਾਲ ਹੋਰ ਸੰਭਾਵਤ ਵਿਕਲਪਾਂ ਬਾਰੇ ਵੀ ਸੋਚਿਆ ਜਾਣਾ ਚਾਹੀਦਾ ਹੈ। ਅਜਿਹੇ *ਚ ਪੜ੍ਹਾਈ ਸਬੰਧੀ ਇਸ ਬਹੁਤ ਅਹਿਮ ਮਸਲੇ ਦੇ ਸਾਰੇ ਪਹਿਲੂਆਂ *ਤੇ ਗੰਭੀਰਤਾ ਨਾਲ ਵਿਚਾਰਾ ਕਰਕੇ ਇਕ ਠੋਸ ਤਰੀਕਾ ਅਪਣਾਇਆ ਜਾਣਾ ਚਾਹੀਦੈ, ਇਹ ਸਿੱਖਿਆ ਮਾਹਿਰਾਂ, ਸਿਹਤ ਮਾਹਿਰਾਂ ਅਤੇ ਸਕੂਲ—ਕਾਲਜ, ਕੋਚਿੰਗ ਅਦਾਰਿਆਂ ਦੇ ਪ੍ਰਬੰਧਕਾ ਦੀ ਜਿੰਮੇਵਾਰੀ ਹੈ। ਹਰਪ੍ਰੀਤ ਸਿੰਘ ਬਰਾੜ ਮੇਨ ਏਅਰ ਫੋਰਸ ਰੋਡ,ਬਠਿੰਡਾ ..
https://www.samajweekly.com/%e0%a8%86%e0%a8%a8%e0%a8%b2%e0%a8%be%e0%a8%88%e0%a8%a8-%e0%a8%aa%e0%a9%9c%e0%a9%8d%e0%a8%b9%e0%a8%be%e0%a8%88-%e0%a8%85%e0%a8%a4%e0%a9%87-%e0%a8%ac%e0%a9%b1%e0%a8%9a%e0%a9%87/ਆਨਲਾਈਨ ਪੜ੍ਹਾਈ ਅ<b>ਤੇ</b> ਬੱਚੇ
ਕੁਦਰਤ ਦੀ ਇੱਛਾ ਦੇ ਅਨੁਸਾਰ ਦੁੱਖ – ਸੁੱਖ ਨੂੰ ਸਹਿਣ ਕਰਦੇ ਹੋਏ ਆਪਣਾ ਜੀਵਨ ਨਿਰਵਾਹ ਕਰਨਾ ਹੀ ਕੁਦਰਤ /ਪ੍ਰਮਾਤਮਾ ਦੀ ਰਜ਼ਾ ਹੈ। ਕੁਦਰਤ ਦੀ ਰਜ਼ਾ ਨੂੰ ਸਮਝ ਜਾਣਾ , ਉਸ ਨੂੰ ਮੰਨ ਲੈਣਾ , ਉਸ ਦੇ ਅਨੁਰੂਪ ਹੋ ਕੇ ਜੀਵਨ – ਯਾਪਨ ਕਰ ਲੈਣਾ ਹੀ ਸਾਡੇ ਮਨ ਦੀ ਸ਼ਾਂਤੀ ਲਈ ਸਹੀ ਹੈ । ਰਜ਼ਾ ਤੋਂ ਬਾਹਰ ਹੋ ਕੇ ਅਸੀਂ ਆਪਣੇ ਜੀਵਨ ਨੂੰ ਭਟਕਣ ਵਿੱਚ ਪਾ ਦਿੰਦੇ ਹਾਂ। ਇੰਝ ਲੱਗਣ ਲੱਗ ਪੈਂਦਾ ਹੈ ਕਿ ਦੁਨੀਆਂ ਭਰ ਦੇ ਦੁੱਖ – ਕਸ਼ਟ ਸਾਡੇ ਵੱਲ ਹੀ ਆ ਰਹੇ ਹੋਣ। ਪਰ ਜੇਕਰ ਮਨੁੱਖ ਜੀਵਨ ਦੀ ਹਰ ਪ੍ਰਸਥਿਤੀ ਨੂੰ ਰਜ਼ਾ ਅਧੀਨ ਸਮਝ ਕੇ ਬਤੀਤ ਕਰੇ ਤਾਂ ਉਸ ਨੂੰ ਭੌਤਿਕ ਸੁੱਖ – ਦੁੱਖ ਛੇਤੀ ਡਾਵਾਂਡੋਲ ਨਹੀਂ ਕਰ ਸਕਦੇ। ਪਰ ਕੁਦਰਤ ਦੀ ਰਜ਼ਾ ਨੂੰ ਮੰਨ ਲੈਣਾ ਆਪਣੇ ਮਨਤੇ ਕਾਬੂ ਪਾ ਲੈਣ ਵਾਂਗ ਹੀ ਹੈ। ਰਜ਼ਾ ਅਨੁਸਾਰ ਜੀਵਨ – ਵਹਿਣ ਵਿੱਚ ਵਹਿ ਤੁਰਨਾ ਕੋਈ ਸੌਖੀ ਤੇ ਸਿੱਧੀ ਪੱਧਰੀ ਗੱਲ ਨਹੀਂ ਹੈ। ਇਸ ਤਰ੍ਹਾਂ ਸਮਝਣ , ਕਰਨ , ਵਿਚਰਨ ਤੇ ਵਿਚਾਰਨ ਲਈ ਦਿਲ – ਦਿਮਾਗ ਦਾ ਬਹੁਤ ਮਜ਼ਬੂਤ ਸਥਿਤੀ ‘ਤੇ ਹੋਣਾ ਜ਼ਰੂਰੀ ਹੈ। ਹਰ ਕੋਈ ਸ਼ਾਇਦ ਇਸ ਤਰ੍ਹਾਂ ਭਾਵ ਰਜ਼ਾ ਦੀ ਅਧੀਨਗੀ ਹੇਠ ਨਹੀਂ ਚੱਲ ਸਕਦਾ। ਉਸ ਨੂੰ ਆਪਣੀ ਵਿਰਤੀ , ਸੋਚ ਅਤੇ ਭਾਵਨਾ ਦੁਨਿਆਵੀ ਸਥਿਤੀਆਂ ਤੋਂ ਉੱਚੀ – ਸੁੱਚੀ ਰੱਖਣੀ ਪਵੇਗੀ। ਰਜ਼ਾ ਵਿੱਚ ਰਹਿਣ ਲਈ ਇਹ ਵੀ ਅਤਿਅੰਤ ਜ਼ਰੂਰੀ ਹੈ ਕਿ ਇਨਸਾਨ ਆਪਣੀ ਤੁਲਨਾ ਦੂਸਰਿਆਂ ਨਾਲ ਨਾ ਕਰੇ। ਇਸ ਤਰ੍ਹਾਂ ਕਰਨ ਨਾਲ ਵੀ ਇਨਸਾਨ ਸ਼ਾਂਤ – ਚਿੱਤ ਰਹਿ ਸਕਦਾ ਹੈ ਅਤੇ ਕੁਦਰਤ ਦੀ ਰਜ਼ਾ ਨੂੰ ਸਿਆਣਪ ਨਾਲ ਸਮਝ ਤੇ ਅਪਣਾ ਸਕਦਾ ਹੈ। ਵੈਸੇ ਵੀ ਆਪਣੇ – ਆਪ ਨੂੰ ਦੂਸਰਿਆਂ ਨਾਲ ਤੁਲਨਾ ਕਰਨਾ ਬਹੁਤੀ ਵਾਰ ਕਸ਼ਟਕਾਰਕ ਹੀ ਹੁੰਦਾ ਆਇਆ ਹੈ। ਜਿਸ ਕਿਸੇ ਨੇ ਵੀ ਭਾਵਨਾਵਾਂ ‘ਤੇ ਕਾਬੂ ਪਾ ਕੇ ਕੁਦਰਤ ਦੀ ਰਜ਼ਾ ਨੂੰ ਸਮਝ ਲਿਆ , ਮੰਨ ਲਿਆ , ਅਪਣਾ ਲਿਆ ਅਤੇ ਉਸ ਅਨੁਸਾਰ ਜੀਵਨ ਬਤੀਤ ਕਰਨ ਦੀ ਠਾਣ ਲਈ, ਉਹ ਮਨੁੱਖ ਦੁਨਿਆਵੀ ਸਥਿਤੀ – ਪ੍ਰਸਥਿਤੀ ਤੋਂ ਉੱਪਰ ਉੱਠ ਗਿਆ। ਕਿਉਂ ਜੋ ਉਸ ਨੇ ਗੁੱਸੇ ,ਅਸਹਿਣਤਾ , ਬੇਭਰੋਸਗੀ , ਅਵਿਸ਼ਵਾਸ , ਅਸੰਤੋਖ ਅਤੇ ਹੋਰ ਕੁਵਿਰਤੀਆਂ ‘ਤੇ ਕਾਬੂ ਪਾ ਲਿਆ। ਰਜ਼ਾ ਵਿੱਚ ਰਹਿਣ ਵਾਲਾ ਵਿਅਕਤੀਤਵ ਆਪਣੇ – ਆਪ ਨੂੰ , ਭਾਵ ” ਮੈਂ ” ਨੂੰ ਮਾਰ ਲੈਂਦਾ ਹੈ ਅਤੇ ਸੌਖਿਆਂ ਹੀ ਦੁਨਿਆਵੀ ਵਹਿਣਾਂ – ਭਾਵਨਾਵਾਂ ਵਿੱਚ ਨਹੀਂ ਵਹਿੰਦਾ। “ਰਜ਼ਾ” ਨੂੰ ਮੰਨ ਲੈਣਾ , ਉਸ ਨੂੰ ਅਪਣਾ ਲੈਣਾ ਤੇ ਰਜ਼ਾ ਵਿੱਚ ਪਰਮੇਸ਼ਰ ਅੱਗੇ ਸਮਰਪਿਤ ਹੋ ਕੇ ਰਹਿਣਾ ਬਹੁਤ ਉੱਚ ਸਥਿਤੀ ਅਤੇ ਮਨੋਵਿਰਤੀ ਹੈ। ਜਿਸ ਵੀ ਇਨਸਾਨ ਨੇ ਕੁਦਰਤ ਦੀ ਰਜ਼ਾ ਨੂੰ ਮੰਨ ਤੇ ਸਮਝ ਲਿਆ , ਉਹ ਕਈ ਪ੍ਰਕਾਰ ਦੇ ਸੰਸਾਰਿਕ ਬੰਧਨਾਂ ਤੇ ਸਮੱਸਿਆਵਾਂ ਤੋਂ ਮੁਕਤ ਹੋ ਗਿਆ। ਰਜ਼ਾ ਬਹੁਤ ਵੱਡੀ ਸਥਿਤੀ ਹੈ , ਸੋਚ ਹੈ ਤੇ ਸਾਡਾ ਵਿਹਾਰ ਹੈ ।..
https://www.samajweekly.com/%e0%a8%ab%e0%a8%95%e0%a9%80%e0%a8%b0%e0%a9%80-%e0%a8%aa%e0%a9%8d%e0%a8%b0%e0%a8%b5%e0%a8%9a%e0%a8%a8-%e0%a8%b0%e0%a8%9c%e0%a8%bc%e0%a8%be/ਫਕੀਰੀ ਪ੍ਰਵਚਨ : ” ਰਜ਼ਾ “
ਸਾਡੇ ਜੀਵਨ ਦੀ ਚੇਤਨਾ, ਊਰਜਾ ਸਿਰਫ ਤਾਂ ਸਿਰਫ ਸ਼ੋਸ਼ਲ ਮੀਡੀਆ ਤੇ ਨਿਰਭਿਰ ਹੀ ਰਹਿ ਗਈ ਹੈ। ਸੂਚਨਾ ਕ੍ਰਾਂਤੀ ਨੇ ਸੂਚਨਾ ਦੀ ਸੀਮਿਤ ਸਤਾ ਨੂੰ ਵਪਾਰਕ ਅਤੇ ਵਿਸ਼ਾਲ ਬਣਾ ਦਿੱਤਾ ਹੈ।ਨਿਜੀ ਤੌਰ ਤੇ ਅਸੀ ਆਪਣੇ ਜੀਵਨ ਨੂੰ ਬਿੰਨਾਂ ਸੋਚੇ ਸਮਝੇ,ਆਪਣੀ ਅਰਥ ਵਿਵਸਥਾ ਨੂੰ ਸ਼ੋਸ਼ਲ ਮੀਡੀਆ ਦੇ ਹਵਾਲੇ ਕਰਦੇ ਜਾ ਰਹੇ ਹਾਂ। ਉਦਾਹਰਣ ਦੇ ਤੌਰ ਤੇ ਅਸੀ ਚੰਗਾ ਭਲਾ ‘ਕੋਰੋਨਾ ਵਾਇਰਸ’ ਦੇ ਅਟੈਕ ਨੂੰ ਸਮਝ ਸਕਦੇ ਹਾਂ, ਪਰ ਜਿਸ ਤਰ੍ਹਾਂ ਸਾਡੇ ਸਮਾਜ ਅੰਦਰ ਸ਼ੋਸ਼ਲ ਮੀਡੀਆ ਦੇ ਪੈਰੋਕਾਰਾਂ ਨੇ ਕੋਰੋਨਾ ਵਾਇਰਸ ਨੂੰ ਖੜਾ ਕਰ ਦਿੱਤਾ ਹੈ, ਲੋਕ ਕੋਰੋਨਾ ਵਾਇਰਸ ਦਾ ਨਾਂ ਸੁਣ ਕੇ ਭੈਅ ਖਾਣ ਲੱਗੇ ਹਨ, ਉਸ ਸਬ ਨੂੰ ਦੇਖਦੇ ਹੋਏ ਸਾਡਾ ਇਕ ਸੌ ਪੈਂਤੀ ਕਰੋੜ ਵਾਲੀ ਅਬਾਦੀ ਵਾਲਾ ਮਹਾਨ ਦੇਸ਼ ਬੌਨਾ ਨਜ਼ਰ ਆਉਣ ਲੱਗ ਪਿਆ ਹੈ। ਇਕ ਸੌ ਪੈਂਤੀ ਕਰੋੜ ਵਾਲੇ ਦੇਸ਼ ਅੰਦਰ ਅੱਜ ਚਾਰੇ ਪਾਸੇ ਕੋਰੋਨਾ ਹੀ ਕੋਰੋਨਾ ਦੀ ਚਰਚਾ ਹੋ ਰਹੀ ਹੈ।ਚੌਵੀ ਘੌਟਿਆਂ ਵਿਚ ਜੋ ਵੀ ਖਬਰਾਂ ਵਾਲੇ ਚੈਨਲ ਦੇਸ਼ ਭਰ ਵਿਚ ਕੋਰੋਨਾ ਨੂੰ ਜਿਸ ਲਹਿਜੇ ਨਾਲ ਪੇਸ਼ ਕਰ ਰਹੇ ਹਨ ਅਤੇ ਜਿਸ ਅੰਦਾਜ਼ ਵਿਚ ਲੋਕਾਂ ਦੇ ਸਾਹਮਣੇ ਲਿਆ ਰਹੇ ਹਨ, ਉਸ ਨੇ ਦੇਸ਼ ਦੀਆਂ ਸਰਕਾਰਾਂ ਨੂੰ ਵੀ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਅੱਜ ਦੇਸ਼ ਦੀਆਂ ਸਾਰੀਆਂ ਸਰਕਾਰਾਂ ਦਾ ਏਜੰਡਾ ਨੋਇਡਾ ਨਿਊਜ਼ ਸਟੂਡੀਓ ਤੇ ਹੀ ਨਿਰਭਿਰ ਹੋ ਗਿਆ ਲੱਗਦਾ ਹੈ। ਚੀਨ ਵਲੋਂ ਆਈ ਇਸ ਭਿਆਨਕ ਇਲਾਮਤ ਨਾਲ ਨਜਿੱਠਣ ਦੇ ਲਈ ਸਾਨੂੰ ਸਾਰਿਆਂ ਨੂੰ ਕੁਝ ਸਾਵਧਾਨੀਆ ਰੱਖਣ ਦੀ ਜਰੂਰਤ ਹੈ, ਜਿਵੇਂ ਕਿ ਕਿਸੇ ਨਾਲ ਹੱਥ ਨਾ ਮਿਲਾਓ, ਜੇ ਕਿਸੇ ਨੂੰ ਖੰਸੀ ਜਾਂ ਜੁਕਾਮ ਜਾਂ ਕਿਸੇ ਨੂੰ ਸਾਹ ਦੀ ਬੀਮਾਰੀ ਹੈ ਤਾਂ ਉਸ ਤੋਂ ਥੋੜਾ ਦੂਰੀ ਬਣਾ ਕੇ ਰੱਖੋ, ਜੇਕਰ ਤੁਹਾਨੂੰ ਕਿਸੇ ਤੇ ਕੋਰੋਨਾ ਵਾਇਰਸ ਦਾ ਸ਼ੱਕ ਹੈ ਤਾਂ ਉਸ ਤੋਂ ਤਾਂ ਲੰਬੀ ਦੂਰੀ ਬਣਾ ਲੈਣੀ ਚਾਹੀਦੀ ਹੈ।ਸਵਾਲ ਇਹ ਹੈ ਕਿ ਕੀ ਇਹਨਾਂ ਇਲਾਮਤ ਵਿਚ ਸਾਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਜਰੂਰੀ ਹੈ, ਸਾਵਧਾਨ ਰਹਿਣਾ ਜਰੂਰੀ ਹੈ? ਸਾਡੇ ਸਾਹਮਣੇ ਚੀਨ ਦੇਸ਼ ਹੈ, ਜਪਾਨ ਤੇ ਯੂਰਪ ਦੇਸ਼ ਵਾਂਗ ਸਾਡੇ ਕੋਲ ਸਹੂਲਤਾਂ ਵੀ ਨਹੀ ਹਨ ਅਤੇ ਨਾ ਹੀ ਉਹਨਾਂ ਦੇਸ਼ਾਂ ਤੋਂ ਉਤੇ ਸਾਡੇ ਦੇਸ਼ ਵਾਸੀਆਂ ਦੀ ਜੀਵਨਸ਼ੈਲੀ ਹੈ। ਸਾਡੇ ਦੇਸ਼ ਵਿਚ ਅਜੇ ਤੱਕ ਕੋਰੋਨਾ ਪੀੜਿਤ ਮਰੀਜਾਂ ਦੀ ਗਿਣਤੀ 112 ਹੀ ਹੋਈ ਹੈ।ਇਸ ਵਿਚ ਮਰਨ ਵਾਲੇ ਦੋ ਬਜੁਰਗ ਹਨ।ਦੋਨੋ ਹੀ ਮੌਤਾਂ ਦੀ ਨੇੜਤਾ ਕਿਸੇ ਨਾ ਕਿਸੇ ਪਾਸਿਓ ਵਿਦੇਸ਼ਾਂ ਦੇ ਸੰਪਰਕ ਜੁਵਦੀ ਹੈ।..
https://www.samajweekly.com/%e0%a8%95%e0%a9%8b%e0%a8%b0%e0%a9%8b%e0%a8%a8%e0%a9%80-%e0%a8%95%e0%a9%88%e0%a8%aa%e0%a8%bf%e0%a8%9f%e0%a8%b2%e0%a8%bf%e0%a9%9b%e0%a8%ae/ਕੋਰੋਨੀ ਕੈਪਿਟਲਿਜ਼ਮ
ਕੇਂਦਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਗ੍ਰਹਿ ਮੰਤਰਾਲੇ ਨੇ ਜ਼ੋਨਾਂ ਬਾਰੇ ਫ਼ੈਸਲਾ ਰਾਜਾਂ ’ਤੇ ਛੱਡਿਆ ਨਵੀਂ ਦਿੱਲੀ (ਸਮਾਜਵੀਕਲੀ) : ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਨੇ ਸਮੁੱਚੇ ਦੇਸ਼ ਵਿੱਚ ਲੌਕਡਾਊਨ 31 ਮਈ ਤਕ ਵਧਾਉਣ ਦਾ ਐਲਾਨ ਕੀਤਾ ਹੈ। ਅਥਾਰਿਟੀ ਨੇ ਹੁਕਮ ਵਿੱਚ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਠੱਲ੍ਹਣ ਲਈ ਲੌਕਡਾਊਨ ਮਾਪਦੰਡ ਦੇਸ਼ ਭਰ ਵਿੱਚ ਅਗਲੇ 14 ਦਿਨਾਂ ਲਈ ਜਾਰੀ ਰਹਿਣਗੇ। 25 ਮਾਰਚ ਮਗਰੋਂ ਇਹ ਲੌਕਡਾਊਨ ਵਿੱਚ ਚੌਥਾ ਵਾਧਾ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੌਕਡਾਊਨ 4.0 ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਵੀਂਆਂ ਸੇਧਾਂ ਮੁਤਾਬਕ 65 ਸਾਲ ਤੋਂ ਉਪਰ ਦੇ ਬਜ਼ਰੁਗ, ਬਿਮਾਰ, ਗਰਭਵਤੀ ਔਰਤਾਂ ਤੇ ਦਸ ਸਾਲ ਤੋਂ ਘੱਟ ਉਮਰ ਦੇ ਬੱਚੇ ਘਰਾਂ ਵਿੱਚ ਹੀ ਰਹਿਣਗੇ। ਉਨ੍ਹਾਂ ਨੂੰ ਜ਼ਰੂਰੀ ਕੰਮ ਤੇ ਸਿਹਤ ਨਾਸਾਜ਼ ਹੋਣ ਦੀ ਸੂਰਤ ਵਿੱਚ ਹੀ ਬਾਹਰ ਆਉਣ ਦੀ ਇਜਾਜ਼ਤ ਹੋਵੇਗੀ। ਸੇਧਾਂ ਮੁਤਾਬਕ ਮੁਕਾਮੀ ਅਥਾਰਿਟੀਜ਼ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੀਆਂ। ਇਸ ਦੌਰਾਨ ਸ਼ਾਮ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਲੋਕਾਂ ਦੀ ਆਵਾਜਾਈ ’ਤੇ ਮੁਕੰਮਲ ਪਾਬੰਦੀ ਰਹੇਗੀ। ਨੌਂ ਸਫ਼ਿਆਂ ਵਾਲੀਆਂ ਇਨ੍ਹਾਂ ਸੇਧਾਂ ਮੁਤਾਬਕ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਾਲ, ਸੰਤਰੀ ਤੇ ਹਰੇ ਜ਼ੋਨਾਂ ਦੀ ਹੱਦਬੰਦੀ ਸਬੰਧੀ ਫੈਸਲਾ ਖੁ਼ਦ ਕਰਨਗੇ। ਇਸ ਦੇ ਨਾਲ ਹੀ ਅੰਤਰਰਾਜੀ ਵਾਹਨਾਂ ਤੇ ਬੱਸਾਂ ਦੀ ਆਮਦੋ-ਰਫ਼ਤ ਸਬੰਧੀ ਫੈਸਲਾ ਸਬੰਧਤ ਰਾਜ ਆਪਸੀ ਸਹਿਮਤੀ ਨਾਲ ਲੈਣਗੇ। ਮੈਟਰੋ ਰੇਲ ਸੇਵਾਵਾਂ, ਸਕੂਲ-ਕਾਲਜ, ਸਿਖਲਾਈ ਤੇ ਕੋਚਿੰਗ ਸੰਸਥਾਵਾਂ, ਹੋਟਲ, ਰੈਸਟੋਰੈਂਟ, ਸਿਨੇਮਾ ਹਾਲ, ਮਾਲਜ਼, ਸਵਿਮਿੰਗ ਪੂਲ ਤੇ ਜਿੰਮ ਪਹਿਲਾਂ ਵਾਂਗ 31 ਮਈ ਤਕ ਬੰਦ ਰਹਿਣਗੇ। ਆਨਲਾਈਨ ਦੂਰਵਰਤੀ ਸਿੱਖਿਆ ਦੀ ਖੁੱਲ੍ਹ ਜਾਰੀ ਰਹੇਗੀ। ਘਰੇਲੂ ਹਵਾਈ ਐਂਬੂਲੈਂਸ ਸੇਵਾ ਨੂੰ ਛੱਡ ਕੇ ਸਾਰੀਆਂ ਘਰੇਲੂ ਤੇ ਕੌਮਾਂਤਰੀ ਹਵਾਈ ਮੁਸਾਫ਼ਰ ਉਡਾਣਾਂ ਵੀ ਬੰਦ ਰਹਿਣਗੀਆਂ। ਕਿਸੇ ਤਰ੍ਹਾਂ ਦੇ ਸਮਾਜਿਕ, ਸਿਆਸੀ ਤੇ ਧਾਰਮਿਕ ਸਮਾਗਮ ’ਤੇ ਪੂਰਨ ਪਾਬੰਦੀ ਰਹੇਗੀ। ਧਾਰਮਿਕ ਅਸਥਾਨ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੇ। ਕੰਟੇਨਮੈਂਟ ਜ਼ੋਨ ਤੋਂ ਬਾਹਰਲੀਆਂ ਸਾਰੀਆਂ ਦੁਕਾਨਾਂ ਭਲਕ ਤੋਂ ਵੱਖੋ-ਵੱਖ ਸਮਿਆਂ ’ਤੇ ਖੁੱਲ੍ਹਣਗੀਆਂ।..
https://www.samajweekly.com/%e0%a8%b2%e0%a9%8c%e0%a8%95%e0%a8%a1%e0%a8%be%e0%a8%8a%e0%a8%a8-31-%e0%a8%ae%e0%a8%88-%e0%a8%a4%e0%a9%b1%e0%a8%95-%e0%a8%b5%e0%a8%a7%e0%a8%be%e0%a8%87%e0%a8%86/ਲੌਕਡਾਊਨ 31 ਮਈ ਤੱਕ ਵਧਾਇਆ
ਇਨਸਾਨ ਦੀ ਜ਼ਿੰਦਗੀ ਦੇ ਤਿੰਨ ਮੁਖ ਭਾਗ ਮੰਨੇ ਜਾ ਸਕਦੇ ਹਨ -ਬਚਪਨ, ਜਵਾਨੀ ਅਤੇ ਬੁਢਾਪਾ . ਬਚਪਨ ਅਤੇ ਬੁਢਾਪੇ ਦੇ ਸਮੇਂ ਇਨਸਾਨ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਭਾਵ ਸਰੀਰਿਕ ਰੂਪ ਵਿਚ ਕਮਜ਼ੋਰ ਹੋਣ ਕਰਕੇ ਉਹ ਆਪਣੇ ਆਪ ਦੀ ਦੇਖਭਾਲ ਨਹੀਂ ਕਰ ਸਕਦਾ . ਪਰ ਦੇਖਿਆ ਗਿਆ ਹੈ ਕਿ ਬਚਪਨ ਵਿਚ ਤਾਂ ਮਾਤਾ-ਪਿਤਾ ਵੱਲੋਂ ਬੱਚਿਆਂ ਦੀ ਦੇਖਭਾਲ ਕਰ ਦਿੱਤੀ ਜਾਂਦੀ ਹੈ, ਬਚਪਨ ਹੀ ਕਿਓਂ ਸਾਰੀ ਜ਼ਿੰਦਗੀ ਮਾਂ-ਬਾਪ ਬੱਚਿਆਂ ਦੀ ਫਿਕਰ ਹੀ ਕਰਦੇ ਰਹਿੰਦੇ ਹਨ, ਪਰ ਓਹੀ ਮਾਂ-ਬਾਪ ਜਦੋਂ ਬੁੱਢੇ ਹੋ ਜਾਂਦੇ ਹਨ, ਸਰੀਰ ਕਮਜ਼ੋਰ ਹੋ ਜਾਂਦਾ ਹੈ ਤਾਂ ਹੁਣ ਬੱਚੇ ਆਪਣਾ ਫਰਜ਼ ਨਿਬਾਉਣ ਤੋਂ ਕੰਨੀ ਕਤਰਾਂਦੇ ਹਨ. ਸਮਾਜ ਵਿਚ ਖਾਸ ਕਰਕੇ ਅਮਰੀਕਾ ਵਿਚ ਆਪਣੇ ਬਜ਼ੁਰਗਾਂ ਦੀ ਹਾਲਾਤ ਦੇਖ ਕੇ ਮਨ ਵਿਚ ਓਹਨਾ ਦੇ ਦਰਦ ਨੂੰ ਬਿਆਨ ਕਰਨ ਦਾ ਖਿਆਲ ਆਇਆ ਕੇ ਮਨਾ ਕਿਤੇ ਇਹ ਸਭ ਪੜ੍ਹ ਕੇ ਸਾਡਾ ਦਿਲ ਪਿਗਲ ਜਾਵੇ ਤੇ ਅਸੀਂ ਬਜ਼ੁਰਗਾਂ ਨੂੰ ਘਰ ਦੇ ਮੈਂਬਰ/ਹਿੱਸਾ ਸਮਝੀਏ, ਓਹਨਾ ਨੂੰ ਬਣ ਦਾ ਸਤਿਕਾਰ ਦੇਈਏ. ਮਾਤਾ-ਪਿਤਾ ਜੀਵਨ ਦਾਤਾ ਹਨ. ਪਹਿਲਾ ਅਧਿਕਾਰ ਮਾਂ ਦਾ ਹੈ ਜੋ ਸਾਨੂੰ ਜਨਮ ਦਿੰਦੀ ਹੈ, ਆਪਣੇ ਖੂਨ ਤੋਂ ਪੈਦਾ ਕੀਤੇ ਦੁੱਧ ਨਾਲ ਸਿੰਝਦੀ ਹੈ. ਆਪ ਦੁੱਖ ਸਹਾਰਦੀ ਹੈ ਪਰ ਬੱਚੇ ਨੂੰ ਝਰੀਟ ਨਹੀਂ ਲੱਗਣ ਦਿੰਦੀ. ਬੱਚੇ ਦੇ ਬੋਲਿਆਂ ਵਗੈਰ ਉਸਦੀ ਸਾਰੀ ਗੱਲ ਸਮਝਦੀ ਹੈ. ਅਸਲ ਵਿਚ ਓਹਨਾ ਦਾ ਸਾਰਾ ਆਹਰ, ਮਿਹਨਤ, ਅਤੇ ਜ਼ੋਰ ਹੀ ਬੱਚਿਆਂ ਵਲ ਲੱਗਾ ਰਹਿੰਦਾ ਹੈ. ਬੜੀ ਔਂਕੜਾਂ ਸਹਾਰ ਕਿ ਬੱਚੇ ਪਾਲੇ. ਬੱਚੇ ਵੱਡੇ ਹੋਏ, ਕੰਮਾਂ-ਕਾਰਾਂ ਵਿਚ ਲੱਗ ਗਏ, ਕੋਈ ਵਿਦੇਸ਼ ਚਲਾ ਗਿਆ, ਕੋਈ ਇੱਥੇ ਹੀ ਨੌਕਰੀ ਲੱਗ ਗਿਆ. ਮਾਂ-ਪਿਓ ਬੱਚਿਆਂ ਦੇ ਵਿਆਹ ਕਰਕੇ ਕਬੀਲਦਾਰੀ ਨਾਜਿੱਠੀ ਸਮਝਦੇ ਹਨ. ਬੱਚਿਆਂ ਦੇ ਬੱਚਿਆਂ ਦੀ ਵੀ ਦੇਖ-ਭਾਲ ਕਰਦੇ ਹਨ. ਜਦੋਂ ਤਕ ਮਾਂ-ਬਾਪ ਸੇਵਾ ਕਰੀ ਜਾਂਦੇ ਸੀ ਤਾਂ ਗੱਲ ਠੀਕ ਸੀ. ਪਰ ਜਦੋਂ ਹੁਣ ਮਾਂ ਪਿਓ ਬੁੱਢੇ ਹੋ ਗਏ ਤਾਂ ਸਾਰੀ ਕਹਾਣੀ ਬਦਲ ਜਾਂਦੀ ਹੈ. ਅੰਗ-ਪੈਰ ਕਮਜ਼ੋਰ ਹੋ ਗਏ, ਜਿਓੰਦੇ-ਜੀ ਸਾਰੀ ਕਮਾਈ ਤੇ ਜਾਇਦਾਦ ਬੱਚਿਆਂ ਵਿਚ ਵੰਡ ਦਿੱਤੀ (ਇਹ ਇੱਕ ਵੱਡੀ ਭੁੱਲ ਹੈ). ਪੱਲੇ ਕੁਝ ਨਾ ਰਿਹਾ ਤੇ ਬੱਚਿਆਂ ਨੂੰ ਆਪਣਾ ਸਮਝ ਕੇ ਓਹਨਾ ਕੋਲ ਬੈਠ ਗਏ. ਬਸ ਹੁਣ ਓਹੀ ਮਾਂ-ਬਾਪ ਬੋਝ ਲੱਗਣ ਲੱਗ ਜਾਂਦੇ ਹਨ...
https://www.samajweekly.com/%e0%a8%aa%e0%a8%bf%e0%a8%86%e0%a8%b0-%e0%a8%b2%e0%a9%8b%e0%a8%9a%e0%a8%a6%e0%a9%87-%e0%a8%ac%e0%a9%9b%e0%a9%81%e0%a8%b0%e0%a8%97/ਪਿਆਰ ਲੋਚਦੇ ਬਜ਼ੁਰਗ
ਇਨਸਾਨ ਦੀ ਜ਼ਿੰਦਗੀ ਦੇ ਤਿੰਨ ਮੁਖ ਭਾਗ ਮੰਨੇ ਜਾ ਸਕਦੇ ਹਨ -ਬਚਪਨ, ਜਵਾਨੀ ਅਤੇ ਬੁਢਾਪਾ . ਬਚਪਨ ਅਤੇ ਬੁਢਾਪੇ ਦੇ ਸਮੇਂ ਇਨਸਾਨ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਭਾਵ ਸਰੀਰਿਕ ਰੂਪ ਵਿਚ ਕਮਜ਼ੋਰ ਹੋਣ ਕਰਕੇ ਉਹ ਆਪਣੇ ਆਪ ਦੀ ਦੇਖਭਾਲ ਨਹੀਂ ਕਰ ਸਕਦਾ . ਪਰ ਦੇਖਿਆ ਗਿਆ ਹੈ ਕਿ ਬਚਪਨ ਵਿਚ ਤਾਂ ਮਾਤਾ-ਪਿਤਾ ਵੱਲੋਂ ਬੱਚਿਆਂ ਦੀ ਦੇਖਭਾਲ ਕਰ ਦਿੱਤੀ ਜਾਂਦੀ ਹੈ, ਬਚਪਨ ਹੀ ਕਿਓਂ ਸਾਰੀ ਜ਼ਿੰਦਗੀ ਮਾਂ-ਬਾਪ ਬੱਚਿਆਂ ਦੀ ਫਿਕਰ ਹੀ ਕਰਦੇ ਰਹਿੰਦੇ ਹਨ, ਪਰ ਓਹੀ ਮਾਂ-ਬਾਪ ਜਦੋਂ ਬੁੱਢੇ ਹੋ ਜਾਂਦੇ ਹਨ, ਸਰੀਰ ਕਮਜ਼ੋਰ ਹੋ ਜਾਂਦਾ ਹੈ ਤਾਂ ਹੁਣ ਬੱਚੇ ਆਪਣਾ ਫਰਜ਼ ਨਿਬਾਉਣ ਤੋਂ ਕੰਨੀ ਕਤਰਾਂਦੇ ਹਨ. ਸਮਾਜ ਵਿਚ ਖਾਸ ਕਰਕੇ ਅਮਰੀਕਾ ਵਿਚ ਆਪਣੇ ਬਜ਼ੁਰਗਾਂ ਦੀ ਹਾਲਾਤ ਦੇਖ ਕੇ ਮਨ ਵਿਚ ਓਹਨਾ ਦੇ ਦਰਦ ਨੂੰ ਬਿਆਨ ਕਰਨ ਦਾ ਖਿਆਲ ਆਇਆ ਕੇ ਮਨਾ ਕਿਤੇ ਇਹ ਸਭ ਪੜ੍ਹ ਕੇ ਸਾਡਾ ਦਿਲ ਪਿਗਲ ਜਾਵੇ ਤੇ ਅਸੀਂ ਬਜ਼ੁਰਗਾਂ ਨੂੰ ਘਰ ਦੇ ਮੈਂਬਰ/ਹਿੱਸਾ ਸਮਝੀਏ, ਓਹਨਾ ਨੂੰ ਬਣ ਦਾ ਸਤਿਕਾਰ ਦੇਈਏ. ਮਾਤਾ-ਪਿਤਾ ਜੀਵਨ ਦਾਤਾ ਹਨ. ਪਹਿਲਾ ਅਧਿਕਾਰ ਮਾਂ ਦਾ ਹੈ ਜੋ ਸਾਨੂੰ ਜਨਮ ਦਿੰਦੀ ਹੈ, ਆਪਣੇ ਖੂਨ ਤੋਂ ਪੈਦਾ ਕੀਤੇ ਦੁੱਧ ਨਾਲ ਸਿੰਝਦੀ ਹੈ. ਆਪ ਦੁੱਖ ਸਹਾਰਦੀ ਹੈ ਪਰ ਬੱਚੇ ਨੂੰ ਝਰੀਟ ਨਹੀਂ ਲੱਗਣ ਦਿੰਦੀ. ਬੱਚੇ ਦੇ ਬੋਲਿਆਂ ਵਗੈਰ ਉਸਦੀ ਸਾਰੀ ਗੱਲ ਸਮਝਦੀ ਹੈ. ਅਸਲ ਵਿਚ ਓਹਨਾ ਦਾ ਸਾਰਾ ਆਹਰ, ਮਿਹਨਤ, ਅਤੇ ਜ਼ੋਰ ਹੀ ਬੱਚਿਆਂ ਵਲ ਲੱਗਾ ਰਹਿੰਦਾ ਹੈ. ਬੜੀ ਔਂਕੜਾਂ ਸਹਾਰ ਕਿ ਬੱਚੇ ਪਾਲੇ. ਬੱਚੇ ਵੱਡੇ ਹੋਏ, ਕੰਮਾਂ-ਕਾਰਾਂ ਵਿਚ ਲੱਗ ਗਏ, ਕੋਈ ਵਿਦੇਸ਼ ਚਲਾ ਗਿਆ, ਕੋਈ ਇੱਥੇ ਹੀ ਨੌਕਰੀ ਲੱਗ ਗਿਆ. ਮਾਂ-ਪਿਓ ਬੱਚਿਆਂ ਦੇ ਵਿਆਹ ਕਰਕੇ ਕਬੀਲਦਾਰੀ ਨਾਜਿੱਠੀ ਸਮਝਦੇ ਹਨ. ਬੱਚਿਆਂ ਦੇ ਬੱਚਿਆਂ ਦੀ ਵੀ ਦੇਖ-ਭਾਲ ਕਰਦੇ ਹਨ. ਜਦੋਂ ਤਕ ਮਾਂ-ਬਾਪ ਸੇਵਾ ਕਰੀ ਜਾਂਦੇ ਸੀ ਤਾਂ ਗੱਲ ਠੀਕ ਸੀ. ਪਰ ਜਦੋਂ ਹੁਣ ਮਾਂ ਪਿਓ ਬੁੱਢੇ ਹੋ ਗਏ ਤਾਂ ਸਾਰੀ ਕਹਾਣੀ ਬਦਲ ਜਾਂਦੀ ਹੈ. ਅੰਗ-ਪੈਰ ਕਮਜ਼ੋਰ ਹੋ ਗਏ, ਜਿਓੰਦੇ-ਜੀ ਸਾਰੀ ਕਮਾਈ ਤੇ ਜਾਇਦਾਦ ਬੱਚਿਆਂ ਵਿਚ ਵੰਡ ਦਿੱਤੀ (ਇਹ ਇੱਕ ਵੱਡੀ ਭੁੱਲ ਹੈ). ਪੱਲੇ ਕੁਝ ਨਾ ਰਿਹਾ ਤੇ ਬੱਚਿਆਂ ਨੂੰ ਆਪਣਾ ਸਮਝ ਕੇ ਓਹਨਾ ਕੋਲ ਬੈਠ ਗਏ. ਬਸ ਹੁਣ ਓਹੀ ਮਾਂ-ਬਾਪ ਬੋਝ ਲੱਗਣ ਲੱਗ ਜਾਂਦੇ ਹਨ...
https://www.samajweekly.com/%e0%a8%aa%e0%a8%bf%e0%a8%86%e0%a8%b0-%e0%a8%b2%e0%a9%8b%e0%a8%9a%e0%a8%a6%e0%a9%87-%e0%a8%ac%e0%a9%9b%e0%a9%81%e0%a8%b0%e0%a8%97/ਪਿਆਰ ਲੋਚਦੇ ਬਜ਼ੁਰਗ


Related Searches

Video Searches



ਤੰਦਰੁਸਤ ਸਰੀਰ ਤੇ ਸ਼ਾਂਤ ਮਨ ਲਈ ਯੋਗ ਜਰੂਰੀ !

LOCK DOWN ਵਿੱਚ ਤੰਦਰੁਸਤ ਰਹਿਣ ਲਈ ਜਰੂਰੀ TIPS

ਜ਼ਰੂਰੀ ਨਹੀਂ ਹਰ ਖਿਡਾਰੀ ਓਲੰਪਿਕ ਹੀ ਖੇਡੇ,ਪਰ ਖੇਡ ਭਾਵਨਾ ਜ਼ਰੂਰੀ : Pargat Singh

Sidhu ਨੂੰ ਲੈ ਸ਼ਾਂਤ ਹੋਏ Captain ਦੇ Minister

ਸ਼ਾਂਤ ਪਏ ਗੁਰਦਾਸਪੁਰ `ਚ ਕੋਰੋਨਾ ਦੀ ਦਸਤਕ,ਮਹਿਲਾ ਹੋਈ ਬਿਮਾਰ

Song Searches



Find Latest Petrol Diesel Price

`ਤੰਦਰੁਸਤ ਭਾਰਤ` ਮੁਹਿੰਮ ਦਾ ਹਿੱਸਾ ਬਣੇ ਡੀ. ਏ. ਵੀ. ਕਾਲਜ ਦੇ ਐੱਨ. ਸੀ. ਸੀ. ਕੈਡਿਟ
http://beta.ajitjalandhar.com/news/20200826/8/3157879.cms#3157879
Prime Discussion (1268) || ਸਰਕਾਰ ਦੇਊ ਨੌਕਰੀ ਇੱਕ ਹੀ ਟੈਸਟ ਜ਼ਰੂਰੀ!
https://allpunjab.in/Videos/Play?q=Prime Discussion (1268) || ਸਰਕਾਰ ਦੇਊ ਨੌਕਰੀ ਇੱਕ ਹੀ ਟੈਸਟ ਜ਼ਰੂਰੀ!
ਕੋਰੋਨਾ ਪਾਜ਼ੀਟਿਵ ਮਹਿਲਾ ਦੀ ਕਰਵਾਈ ਨਾਰਮਲ ਡਿਲਿਵਰੀ-ਸਿਵਲ ਸਰਜਨ-ਜੱਚਾ ਤੇ ਬੱਚਾ ਦੋਵੇਂ ਤੰਦਰੁਸਤ
http://beta.ajitjalandhar.com/news/20200818/14/3149064.cms#3149064
ਖਬਰ ਜ਼ਰੂਰੀ ਹੈ ਤੇ ਤੁਹਾਨੂੰ ਦੇਖਣੀ ਚਾਹੀਦੀ ਹੈ
https://allpunjab.in/Videos/Play?q=ਖਬਰ ਜ਼ਰੂਰੀ ਹੈ ਤੇ ਤੁਹਾਨੂੰ ਦੇਖਣੀ ਚਾਹੀਦੀ ਹੈ
SYL ਦੇ ਮੁੱਦੇ ‘ਤੇ ਹੁਣ ਕਲ ਅਹਿਮ ਮੀਟਿੰਗ ਦੌਰਾਨ ਲਿਆ ਜਾ ਸਕਦਾ ਜਰੂਰੀ ਫੈਸਲਾ
https://allpunjab.in/Videos/Play?q=SYL ਦੇ ਮੁੱਦੇ ‘ਤੇ ਹੁਣ ਕਲ ਅਹਿਮ ਮੀਟਿੰਗ ਦੌਰਾਨ ਲਿਆ ਜਾ ਸਕਦਾ ਜਰੂਰੀ ਫੈਸਲਾ
England ਦੇ ਡਾਕਟਰ ਤੋਂ ਜਾਣੋ ਕੋਰੋਨਾ ਕਾਲ `ਚ ਤੰਦਰੁਸਤ ਰਹਿਣ ਦੇ ਤਰੀਕੇ
https://allpunjab.in/Videos/Play?q=England ਦੇ ਡਾਕਟਰ ਤੋਂ ਜਾਣੋ ਕੋਰੋਨਾ ਕਾਲ `ਚ ਤੰਦਰੁਸਤ ਰਹਿਣ ਦੇ ਤਰੀਕੇ
ਬੀਤੇ ਅੱਧੇ ਮਹੀਨੇ `ਚ ਵਧਿਆ ਕੋਰੋਨਾ ਦਾ ਪ੍ਰਕੋਪ, ਪੰਜਾਬ ਸਰਕਾਰ ਨੇ ਚੁੱਕੇ ਇਹ ਜਰੂਰੀ ਕਦਮ
https://allpunjab.in/Videos/Play?q=ਬੀਤੇ ਅੱਧੇ ਮਹੀਨੇ `ਚ ਵਧਿਆ ਕੋਰੋਨਾ ਦਾ ਪ੍ਰਕੋਪ, ਪੰਜਾਬ ਸਰਕਾਰ ਨੇ ਚੁੱਕੇ ਇਹ ਜਰੂਰੀ ਕਦਮ
ਕਪੂਰਥਲਾ : ਕੋਰੋਨਾ ਪਾਜ਼ੀਟਿਵ ਮਾਂ ਨੇ ਤੰਦਰੁਸਤ ਬੱਚੀ ਨੂੰ ਦਿੱਤਾ ਜਨਮ
https://allpunjab.in/Videos/Play?q=ਕਪੂਰਥਲਾ : ਕੋਰੋਨਾ ਪਾਜ਼ੀਟਿਵ ਮਾਂ ਨੇ ਤੰਦਰੁਸਤ ਬੱਚੀ ਨੂੰ ਦਿੱਤਾ ਜਨਮ
ਜਨਮਅਸ਼ਟਮੀ ਮੌਕੇ ਮੰਦਿਰਾਂ ‘ਚ ਮੱਥਾ ਟੇਕਣ ਲਈ ਸੁਣੋਂ ਜ਼ਰੂਰੀ ਹਿਦਾਇਤਾਂ!
https://allpunjab.in/Videos/Play?q=ਜਨਮਅਸ਼ਟਮੀ ਮੌਕੇ ਮੰਦਿਰਾਂ ‘ਚ ਮੱਥਾ ਟੇਕਣ ਲਈ ਸੁਣੋਂ ਜ਼ਰੂਰੀ ਹਿਦਾਇਤਾਂ!
`ਜੇ ਪੰਜਾਬ ਨੂੰ ਬਚਾਉਣਾ ਐ ਤਾਂ ਨਸ਼ੇ ਦੀ ਖੇਤੀ ਐ ਜਰੂਰੀ`, ਮੰਤਰੀ ਧਰਮਸੋਤ ਦੇ ਬਿਆਨ ਮਗਰੋਂ ਪੰਚਾਇਤਾਂ ਦੀ ਮੰਗ !
https://allpunjab.in/Videos/Play?q=`ਜੇ ਪੰਜਾਬ ਨੂੰ ਬਚਾਉਣਾ ਐ ਤਾਂ ਨਸ਼ੇ ਦੀ ਖੇਤੀ ਐ ਜਰੂਰੀ`, ਮੰਤਰੀ ਧਰਮਸੋਤ ਦੇ ਬਿਆਨ ਮਗਰੋਂ ਪੰਚਾਇਤਾਂ ਦੀ ਮੰਗ !



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3