Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 9789 results found ! (0.175 Sec)

ਦਿਲ ਦੁਖਦਾ ਹੈ ਲੋਕਾਂ ਦੇ ਕਮੇਂਟ ਪੜ੍ਹ ਕੇ, ਲੋਕ ਇੰਨਾ ਗੰਦਾ ਕਿਵੇਂ ਲਿਖ ਸਕਦੇ ਨੇ #amritsar #mandeepkaursidhu #ngo Official website: https://jagbani.punjabkesari.in/ Like.....
https://allpunjab.in/Videos/Play?q=ਦਿਲ ਦੁਖਦਾ ਹੈ ਲੋਕਾਂ ਦੇ ਕਮੇਂਟ ਪੜ੍ਹ ਕੇ, ਲੋਕ ਇੰਨਾ ਗੰਦਾ ਕਿਵੇਂ ਲਿਖ ਸਕਦੇ ਨੇਦਿਲ ਦੁਖਦਾ ਹੈ ਲੋਕਾਂ ਦੇ ਕਮੇਂਟ ਪੜ੍ਹ ਕੇ, ਲੋਕ ਇੰਨਾ ਗੰਦਾ ਕਿਵੇਂ ਲਿਖ ਸਕਦੇ ਨੇ
Khabran di Khabar || ਖਬਰਾਂ ਦੀ ਖ਼ਬਰ || ਪਰਾਲੀ ਸੜਨੋਂ ਕਿਵੇਂ ਰੁੱਕੇ, ਸਰਕਾਰ 100 ਰੁਪਇਆ ਦੇਣੋਂ ਵੀ ਮੁਕਰੀ! ▶ 23:16 Khabran di Khabar || ਖਬਰਾਂ ਦੀ ਖ਼ਬਰ || ਪਰਾਲੀ ਸੜਨੋਂ ਕਿਵੇਂ ਰੁੱਕੇ, ਸਰਕਾਰ 100 ਰੁਪਇਆ ਦੇਣੋਂ ਵੀ ਮੁਕਰੀ!
Khabran di Khabar || ਖਬਰਾਂ ਦੀ ਖ਼ਬਰ || ਪਰਾਲੀ ਸੜਨੋਂ ਕਿਵੇਂ ਰੁੱਕੇ, ਸਰਕਾਰ 100 ਰੁਪਇਆ ਦੇਣੋਂ ਵੀ ਮੁਕਰੀ! • ਕੈਪਟਨ ਸਰਕਾਰ ਹੁਣ ਜੀਐਸਟੀ ਮਾਮਲੇ `ਚ ਟਕਰਾਏਗੀ ਮੋਦੀ ਸਰਕਾਰ ਨਾਲ ! • ਸ.....
https://www.youtube.com/watch?v=JU6F4opeRrM
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਦੀਆਂ ਬੀ. ਐੱਸ. ਸੀ. ਭਾਗ ਦੂਜੇ ਦੀਆਂ ਵਿਦਿਆਰਥਣਾਂ ਵਲੋਂ ਪਿ੍ੰ: ਰਜਿੰਦਰ ਕੌਰ, ਅਧਿਆਪਕਾ ਸੋਨੀਆ ਤੇ ਜਸਪ੍ਰੀਤ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ਵ ਗੁਰਦਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਨੇ ਮਰੀਜ਼ਾਂ ਤੇ ਆਮ ਲੋਕਾਂ ਨੂੰ ਗੁਰਦੇ ਦੀ ਬਿਮਾਰੀ ਬਾਰੇ ਦੱਸਿਆ | ਜਿਸ `ਚ ਇਸ ਦੀ ਪਰਿਭਾਸ਼ਾ ਕਿ ਗੁਰਦਿਆਂ ਦਾ ਖ਼ਰਾਬ ਹੋਣਾ ਕੀ ਹੈ ਤੇ ਇਸ ਦੇ ਕਾਰਨ ਜਿਵੇਂ ਕਿ ਪ੍ਰਦੂਸ਼ਿਤ ਵਾਤਾਵਰਨ, ਖ਼ੂਨ ਦੇ ਦਬਾਅ ਦਾ ਘਟਣਾ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋਣੀ ਤੇ ਸ਼ੂਗਰ ਦਾ ਵਧਣਾ ਆਦਿ ਅਤੇ ਇਸ ਦੇ ਲੱਛਣ ਜਿਵੇਂ ਕਿ ਬੁਖ਼ਾਰ, ਪਿਸ਼ਾਬ ਨਾ ਆਉਣਾ, ਠੰਢ ਲੱਗਣੀ, ਉਲਟੀਆਂ ਆਉਣਾ ਆਦਿ ਬਾਰੇ ਦੱਸਿਆ | ਪ੍ਰੋਗਰਾਮ ਦੀ ਥੀਮ `ਦੇਖਭਾਲ ਤੱਕ ਪਹੁੰਚਣ ਤੇ ਉਚਿਤ ਪਹੁੰਚ ਤੱਕ ਰੋਕਥਾਮ ਬਾਰੇ ਦੱਸਿਆ ਗਿਆ | ਜਿਸ `ਚ ਸਿਗਰਟ, ਸ਼ਰਾਬ ਦਾ ਸੇਵਨ ਨਾ ਕਰਨਾ, ਭਾਰ ਘਟਾਉਣਾ, ਕਸਰਤ ਕਰਨੀ ਤੇ ਭੋਜਨ ਦੀ ਸੂਚੀ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਲੱਛਣ ਮਰੀਜ਼ `ਚ ਦਿਖਾਈ ਦੇਣ `ਤੇ ਤੁਰੰਤ ਡਾਕਟਰ ਕੋਲ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਹਸਪਤਾਲ ਦੇ ਡਾਕਟਰਾਂ, ਸਟਾਫ਼ ਤੇ ਪਿ੍ੰਸੀਪਲ ਰਜਿੰਦਰ ਕੌਰ ਵਲੋਂ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ |..
http://beta.ajitjalandhar.com/news/20200313/11/3001978.cms#3001978ਵਿਸ਼ਵ ਗੁਰਦਾ ਦਿਵਸ ਮਨਾਇਆ
31 ਦਸੰਬਰ ਦੀ ਸ਼ਾਮ ਸ਼ਿਮਲਾ ਵਿੱਚ ਦੇਖਣ ਯੋਗ ਹੁੰਦੀ ਹੈ | ਕਿਉਂਕਿ ਦੇਸ਼ ਦੇ ਵੱਖ ਵੱਖ ਕੋਨੀਆ ਤੋਂ ਲੋਕ ਐਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਪਹੁੰਚਦੇ ਨੇ | ABP Sanjha, the juggernaut in journalism is a leading 24x7 Punjabi channel.....
https://allpunjab.in/Videos/Play?q=GOOD MORNING PUNJABIO | ABP SanjhaGOOD MORNING PUNJABIO | ABP Sanjha
Hepatitis B ਹੈਪੇਟਾਈਟਸ ਭਾਵ ਪੀਲੀਆ। ਇਹ ਇੱਕ ਤਰ੍ਹਾਂ ਦੀ ਇੰਨਫੈਕਸ਼ਨ ਹੈ। ਜੋ ਕਿ ਸਾਡੇ ਸਰੀਰ ‘ਚ ਮੁੱਖ ਤੌਰ ਤੇ ਸਾਡੇ ਲਿਵਰ ‘ਚ ਹੁੰਦੀ ਹੈ। ਜਿਆਦਾਤਰ ਇਹ ਬਿਮਾਰੀ ਲੰਬਾ ਸਮਾਂ ਦਵਾਈ ਖਾਣ, ਕਿਸੇ ਕਿਸਮ ਦਾ ਨਸ਼ਾ ਕਰਨ, ਸ਼ਰਾਬ ਪੀਣ, ਦੂਸ਼ਿਤ ਮਹੌਲ ਵਿੱਚ ਰਹਿਣ, ਦੂਸ਼ਿਤ ਖਾਣਾ ਅਤੇ ਪਾਣੀ ਦਾ ਪ੍ਰਯੋਗ ਕਰਨ ਨਾਲ ਹੁੰਦੀ ਹੈ। ਕੈਂਸਰ ਤੇ HIV/AIDS ਦੀ ਤਰ੍ਹਾਂ ਹੀ Hepatitis ਵੀ ਇੱਕ ਸਿਹਤ ਚੁਣੌਤੀ ਬਣ ਚੁੱਕੀ ਹੈ। ਇਹ ਛੂਤ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ ਜਿਸ ਨੂੰ ਵੱਖਰੇ ਰੂਪਾਂ ‘ਚ ਜਾਣਿਆ ਜਾਂਦਾ ਹੈ, ਜਿਵੇਂ ਕਿ Hepatitis A,B,C, D ਅਤੇ E। Hepatitis ਦੀ ਵਜ੍ਹਾ ਨਾਲ ਹਰ ਸਾਲ 4 ਲੱਖ ਲੋਕਾਂ ਦੀ ਮੌਤ ਹੁੰਦੀ ਹੈ।B ਤੇ C ਨਹੀਂ ਹੁੰਦੇ ਜ਼ਿਆਦਾ ਖ਼ਤਰਨਾਕ ਪਰ ਜੇਕਰ Hepatitis B ਨੂੰ ਨਜ਼ਰਅੰਦਾਜ ਕੀਤਾ ਜਾਵੇ ਤਾਂ ਇਹ ਕੈਂਸਰ ਦਾ ਰੂਪ ਧਾਰ ਲੈਂਦਾ ਹੈ । ਇਸਦਾ ਵਾਇਰਸ ਖੂਨ ‘ਚ ਤਰਲ ਪਦਾਰਥ ਜਰੀਏ ਫੈਲ ਜਾਂਦਾ ਹੈ ।,ਤੇ ਇਸ ਨਾਲ ਲੀਵਰ ਨੂੰ ਵੀ ਬੁਰਾ ਪ੍ਰਭਾਵ ਪੈਂਦਾ ਏ ਤੇ ਲੀਵਰ ਨੂੰ ਕੇਸਰ ਜਾ ਲੀਵਰ ਫੇਲ੍ਹ ਹੋ ਜਾਂਦਾ ਹੈ।..
https://www.punjabi.dailypost.in/news/health/hepatitis-b-is-an-infection/Hepatitis B ਨੂੰ ਨਾ ਕਰੋ ਨਜ਼ਰਅੰਦਾਜ
ਗੁਰਦਾਸਪੁਰ, 29 ਅਕਤੂਬਰ (ਆਰਿਫ਼)-ਜ਼ਿਲ•ਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਸ੍ਰੀਮਤੀ ਸਾਧਨਾ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਸਵੀਰ ਵਿਚਲੀ ਨਵ-ਜਨਮੀ ਬੱਚੀ ਮਿਤੀ 01.10.19 ਨੂੰ ਕਿਸੇ ਵਿਅਕਤੀ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਬੀਕੋ ਬਸਤੀ ਬਟਾਲਾ ਜ਼ਿਲ•ਾ ਗੁਰਦਾਸਪੁਰ ਦੀ ਪਿਛਲੇ ਪਾਸੇ ਖ਼ਾਲੀ ਪਲਾਟ ਵਿਚ ਕੂੜੇ ਦੇ ਢੇਰ `ਤੇ ਲਾਵਾਰਸ ਹਾਲਤ ਵਿਚ ਪ੍ਰਾਪਤ ਹੋਈ ਸੀ | ਇਸ ਬੱਚੀ ਦੇ ਵਾਰਸ ਹੇਠਾਂ ਦਿੱਤੇ ਪਤੇ `ਤੇ ਸੰਪਰਕ ਕਰਕੇ ਇਸ ਬੱਚੀ ਨੂੰ ਵਾਪਸ ਲੈ ਸਕਦੇ ਹਨ | ਜ਼ਿਲ•ਾ ਬਾਲ ਸੁਰੱਖਿਆ ਯੂਨਿਟ, ਜ਼ਿਲ•ਾ ਪ੍ਰਬੰਧਕੀ ਕੰਪਲੈਕਸ, ਬਲਾਕ ਏ ਕਮਰਾ ਨੰਬਰ-218 ਗੁਰਦਾਸਪੁਰ ਸੰਪਰਕ ਨੰਬਰ 01874-240157 | ..
http://beta.ajitjalandhar.com/news/20191030/12/2844767.cms#2844767ਇਹ ਬੱਚੀ ਕਿਸਦੀ <b>ਹੈ</b>
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ..
http://beta.ajitjalandhar.com/supplement/20180721/49.cmsਅਜੀਤ : <b>ਲੋਕ</b> ਮੰਚ : 20180721
ਮਕਸੂਦਾਂ, 20 ਸਤੰਬਰ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਬੀਤੇ 5 ਸਾਲਾਂ ਤੋਂ ਭਗੌੜਾ ਚੱਲ ਰਹੇ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ | ਕਾਬੂ ਕੀਤੇ ਦੋਸ਼ੀ ਦੀ ਪਛਾਣ ਰਣਜੀਤ ਸਿੰਘ ਉਰਫ਼ ਰਾਜੂ ਪੁੱਤਰ ਟਹਿਲ ਸਿੰਘ ਵਾਸੀ ਫੋਲਡੀਵਾਲ ਦੇ ਤੌਰ `ਤੇ ਹੋਈ ਹੈ | ਜਾਣਕਾਰੀ ਅਨੁਸਾਰ ਕਾਬੂ ਦੋਸ਼ੀ ਬੀਤੇ ਦੇਸੀ ਪਿਸਤੌਲ ਦੇ ਨਾਲ ਲੋਕਾਂ ਨੂੰ ਡਰਾ-ਧਮਕਾ ਕੇ ਲੁੱਟ ਖੋਹ ਕਰਨ ਦੇ ਮਾਮਲੇ `ਚ ਭਗੌੜਾ ਸੀ |..
http://beta.ajitjalandhar.com/news/20190921/8/2799825.cms#2799825ਭਗੌੜਾ ਕਾਬੂ
ਮੰਡ (ਜਲੰਧਰ), 17 ਫਰਵਰੀ (ਬਲਜੀਤ ਸਿੰਘ ਸੋਹਲ/ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਗਾਖ਼ਲ ਵਿਖੇ 25-26 ਸਾਲ ਦੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਿਤਿਕ ਮਸੀਹ ਪੁੱਤਰ ਸੱਤਪਾਲ ਜੋ ਕਿ ਆਪਣੀ ਮਾਂ ਅਤੇ ਭੈਣ ਨਾਲ ਕਿਰਾਏ ਦੇ ਮਕਾਨ ਵਿਚ ਪਿੰਡ ਨਾਹਲਾਂ ਵਿਖੇ ਰਹਿੰਦਾ ਸੀ, ਜੋ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਸੀ ਤੇ ਪਿਛਲੇ 3-4 ਦਿਨ ਤੋਂ ਕੰਮ `ਤੇ ਨਹੀਂ ਜਾ ਰਿਹਾ ਸੀ | ਉਹ ਬੀਤੀ ਰਾਤ ਘਰੋਂ ਕੰਮ `ਤੇ ਗਿਆ ਸੀ | ਜਿਸ ਦੀ ਲਾਸ਼ ਪਿੰਡ ਗਾਖ਼ਲ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਤੋਂ ਮਿਲੀ ਹੈ | ਜਿਸ ਦੇ ਮੂੰਹ ਅਤੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ | ਸਵੇਰੇ ਲੋਕਾਂ ਨੇ ਦੇਖਣ `ਤੇ ਪੁਲਿਸ ਨੂੰ ਸੂਚਿਤ ਕੀਤਾ | ਮੌਕੇ `ਤੇ ਪਹੁੰਚੇ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਭੇਦਭਰੀ ਹਾਲਤ `ਚ ਲਾਸ਼ ਬਰਾਮਦ ਹੋਈ ਹੈ, ਜਿਸ ਦਾ ਪੋਸਟਮਾਰਟਮ ਕਰਾਉਣ `ਤੇ ਜੋ ਰਿਪੋਰਟ ਆਵੇਗੀ ਉਸ ਦੇ ਆਧਾਰ `ਤੇ ਕਾਰਵਾਈ ਕੀਤੀ ਜਾਵੇਗੀ |..
http://beta.ajitjalandhar.com/news/20200218/8/2974167.cms#2974167ਨੌਜਵਾਨ ਦੀ ਲਾਸ਼ ਮਿਲੀ
#DailyAjit #protest #oil #rate #diesel Click on the Subscribe button to subscribe to our YouTube channel for latest videos. For more videos, Please Visit htt.....
https://allpunjab.in/Videos/Play?q=ਤੇਲ ਕੀਮਤਾਂ ਨੇ ਕਲਪਾਏ ਲੋਕਤੇਲ ਕੀਮਤਾਂ <b>ਨੇ</b> ਕਲਪਾਏ <b>ਲੋਕ</b>
ਸੂਬੇ ‘ਚ ਚਲਾਨਾਂ ਦੇ ਵਧੇ ਰੇਟਾਂ ਨੇ ਮਚਾਈ ਹਾਹਾਕਾਰ, ਲੋਕ ਹੋਏ ਪਰੇਸ਼ਾਨ For More updates subscribe us by click on above Red Subscribe Button Daily Post Punjabi: https://punjabi.dailypost.in / Facebook:.....
https://allpunjab.in/Videos/Play?q=https://www.youtube.com/watch?v=fYYtqv1-J70https://www.youtube.com/watch?v=fYYtqv1-J70
ਸੂਬੇ ‘ਚ ਚਲਾਨਾਂ ਦੇ ਵਧੇ ਰੇਟਾਂ ਨੇ ਮਚਾਈ ਹਾਹਾਕਾਰ, ਲੋਕ ਹੋਏ ਪਰੇਸ਼ਾਨ For More updates subscribe us by click on above Red Subscribe Button Daily Post Punjabi: https://punjabi.dailypost.in / Facebook:.....
https://allpunjab.in/Videos/Play?q=https://www.youtube.com/watch?v=fYYtqv1-J70https://www.youtube.com/watch?v=fYYtqv1-J70


Related Searches

Video Searches



ਦਿਲ ਦੁਖਦਾ ਹੈ ਲੋਕਾਂ ਦੇ ਕਮੇਂਟ ਪੜ੍ਹ ਕੇ, ਲੋਕ ਇੰਨਾ ਗੰਦਾ ਕਿਵੇਂ ਲਿਖ ਸਕਦੇ ਨੇ

IELTS ਨੂੰ ਹਊਆ ਬਣਾ ਕੇ ਪੈਸੇ ਕਮਾਉਣ ਵਾਲੇ ਸਿਰਫ਼ ਇਹ ਕਿਤਾਬ ਪੜ੍ਹ ਕੇ ਲੈ ਸਕਦੇ ਨੇ ਚੰਗੇ Bands

ਦੇਖੋ ਕਿੰਵੇ ਇਹ ਗੰਦਾ ਪਾਣੀ ਬਿਮਾਰੀਆਂ ਨੂੰ ਦੇ ਰਿਹਾ ਸੱਦਾ, ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ

ਸੀਵਰੇਜ ਦਾ ਗੰਦਾ ਪਾਣੀ ਭਰਿਆ ਗਲੀਆਂ `ਚ, ਲੋਕਾਂ ਨੇ ਚੱਕਾ ਕੀਤਾ ਜਾਮ

Faridkot - ਲੋਕ ਗੰਦਾ ਅਤੇ ਕਾਲੇ ਰੰਗ ਦਾ ਪਾਣੀ ਪੀਣ ਨੂੰ ਮਜਬੂਰ - ਗੰਦਾ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ

Song Searches



Find Latest Petrol Diesel Price

Khabran di Khabar || ਖਬਰਾਂ ਦੀ ਖ਼ਬਰ || ਪਰਾਲੀ ਸੜਨੋਂ ਕਿਵੇਂ ਰੁੱਕੇ, ਸਰਕਾਰ 100 ਰੁਪਇਆ ਦੇਣੋਂ ਵੀ ਮੁਕਰੀ!
https://allpunjab.in/Videos/Play?q=Khabran di Khabar || ਖਬਰਾਂ ਦੀ ਖ਼ਬਰ || ਪਰਾਲੀ ਸੜਨੋਂ ਕਿਵੇਂ ਰੁੱਕੇ, ਸਰਕਾਰ 100 ਰੁਪਇਆ ਦੇਣੋਂ ਵੀ ਮੁਕਰੀ!
ਕੋਰੋਨਾ ਸਬੰਧੀ ਕਾਂਗਰਸੀ ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕੀਤਾ ਜਾਗਰੂਕ
http://beta.ajitjalandhar.com/news/20200909/9/3172688.cms#3172688
Charcha da Mudda || ਚਰਚਾ ਦਾ ਮੁੱਦਾ || ਕੈਪਟਨ ਬਣ ਸਕਦੇ ਸੀ ਹੀਰੋ ਪਰ ਬਣ ਗਏ....!
https://allpunjab.in/Videos/Play?q=Charcha da Mudda || ਚਰਚਾ ਦਾ ਮੁੱਦਾ || ਕੈਪਟਨ ਬਣ ਸਕਦੇ ਸੀ ਹੀਰੋ ਪਰ ਬਣ ਗਏ....!
ਇਕ ਕੋਰੋਨਾ ਦੀ ਮਾਰ ਤੇ ਦੂਜੀ ਤਾਲਾਬੰਦੀ ਦੀ ਮਾਰ ਕਾਰਨ ਲੋਕ ਪ੍ਰੇਸ਼ਾਨ-ਬੇਦੀ, ਲੀਲ
http://beta.ajitjalandhar.com/news/20200907/15/3169962.cms#3169962
ਇਕ ਕੋਰੋਨਾ ਦੀ ਮਾਰ ਤੇ ਦੂਜੀ ਤਾਲਾਬੰਦੀ ਦੀ ਮਾਰ ਕਾਰਨ ਲੋਕ ਪ੍ਰੇਸ਼ਾਨ-ਬੇਦੀ, ਲੀਲ
http://beta.ajitjalandhar.com/news/20200907/15/3169962.cms#3169962
ਇਕ ਕੋਰੋਨਾ ਦੀ ਮਾਰ ਤੇ ਦੂਜੀ ਤਾਲਾਬੰਦੀ ਦੀ ਮਾਰ ਕਾਰਨ ਲੋਕ ਪ੍ਰੇਸ਼ਾਨ-ਬੇਦੀ, ਲੀਲ
http://beta.ajitjalandhar.com/news/20200907/15/3169962.cms#3169962
ਇਕ ਕੋਰੋਨਾ ਦੀ ਮਾਰ ਤੇ ਦੂਜੀ ਤਾਲਾਬੰਦੀ ਦੀ ਮਾਰ ਕਾਰਨ ਲੋਕ ਪ੍ਰੇਸ਼ਾਨ-ਬੇਦੀ, ਲੀਲ
http://beta.ajitjalandhar.com/news/20200907/15/3169962.cms#3169962
ਇਕ ਕੋਰੋਨਾ ਦੀ ਮਾਰ ਤੇ ਦੂਜੀ ਤਾਲਾਬੰਦੀ ਦੀ ਮਾਰ ਕਾਰਨ ਲੋਕ ਪ੍ਰੇਸ਼ਾਨ-ਬੇਦੀ, ਲੀਲ
http://beta.ajitjalandhar.com/news/20200907/15/3169962.cms#3169962
ਖੰਨਾ ਕਾਂਡ ਖਿਲਾਫ਼ ਆਵਾਜ਼ ਉਠਾਉਣ ਵਾਲੇ ਲੋਕ ਇਨਸਾਫ ਪਾਰਟੀ ਦੇ ਆਗੂ ਗਿਆਸਪੁਰਾ ਦਾ ਵਿਸ਼ੇਸ਼ ਸਨਮਾਨ
http://beta.ajitjalandhar.com/edition/20200907/15.cms
`ਆਪ` ਮਾਝਾ ਜ਼ੋਨ ਪ੍ਰਧਾਨ ਧਾਲੀਵਾਲ ਨੇ ਖੁੱਲੇ੍ਹ ਦਰਬਾਰ `ਚ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
http://beta.ajitjalandhar.com/cmsimages/20200907/3169904__d126019978.jpg



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3