Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 19971 results found ! (0.605 Sec)

lockdown ਦੇ ਪੰਜਵੇਂ ਗੇੜ ਚ ਅੱਜ ਦੇਸ਼ ਭਰ ਚ ਅੱਜ ਖੁੱਲ੍ਹੇ ਧਾਰਮਿਕ ਸਥਾਨ , 8 ਜੂਨ ਨੂੰ ਅੱਜ ਗੁਰਦੁਆਰੇ , ਮੰਦਿਰ , ਮਸਜਿਦ ਤੇ ਗਿਰਜਾਘਰ ਖੁੱਲ੍ਹੇ , ਸਵੇਰੇ 5 ਵਾਜੇ ਤੋਂ ਰਾਤ 8 ਵਜੇ ਖੁੱਲਣ.....
https://allpunjab.in/Videos/Play?q=ਦੇਸ਼ ਭਰ `ਚ ਅੱਜ ਖੁੱਲ੍ਹੇ ਗੁਰਦੁਆਰੇ, ਮੰਦਿਰ, ਮਸਜਿਦ ਤੇ ਗਿਰਜਾਘਰ ਤੇ ਨਾਲ ਜਾਰੀ ਕੀਤੀਆਂ Guidelinesਦੇਸ਼ ਭਰ `ਚ ਅੱਜ ਖੁੱਲ੍ਹੇ ਗੁਰਦੁਆਰੇ, ਮੰਦਿਰ, ਮਸਜਿਦ ਤੇ ਗਿਰਜਾਘਰ ਤੇ ਨਾਲ ਜਾਰੀ ਕੀਤੀਆਂ Guidelines
Khabran di Khabar || ਖਬਰਾਂ ਦੀ ਖ਼ਬਰ || ਦੇਸ਼ ਵਾਸੀਆਂ ਨੇ ਮੋਦੀ ਨੂੰ ਦਿਖਾਇਆ ਅੰਗੂਠਾ! ▶ 22:09 Khabran di Khabar || ਖਬਰਾਂ ਦੀ ਖ਼ਬਰ || ਦੇਸ਼ ਵਾਸੀਆਂ ਨੇ ਮੋਦੀ ਨੂੰ ਦਿਖਾਇਆ ਅੰਗੂਠਾ!
Khabran di Khabar || ਖਬਰਾਂ ਦੀ ਖ਼ਬਰ || ਦੇਸ਼ ਵਾਸੀਆਂ ਨੇ ਮੋਦੀ ਨੂੰ ਦਿਖਾਇਆ ਅੰਗੂਠਾ! ਪ੍ਰਧਾਨ ਮੰਤਰੀ ਦੀ `ਮਨ ਕੀ ਬਾਤ` ਲੋਕਾਂ ਦੇ ਮਨਾਂ ਤੋਂ ਉੁਤਰੀ ? ਅੰਕੜੇ ਗਵਾਹ ਹਨ ਕਿ ਲੱਖਾਂ ਭਾਰ.....
https://www.youtube.com/watch?v=axkV8LZnDjE
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ TV Punjab Bulletin Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕ.....
https://allpunjab.in/Videos/Play?q=Punjabi News "November 14 2019" TV PunjabPunjabi News "November 14 2019" TV Punjab
ਵੇਰਕਾ, 28 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੇਰਕਾ `ਚ ਪਿਛਲੇ ਇਕ ਮਹੀਨੇ ਤੋਂ ਫੈਲੀ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੀ ਲਪੇਟ `ਚ ਆਉਣ ਨਾਲ ਇਕ ਵਕੀਲ ਅਤੇ ਇਕ ਨੌਜਵਾਨ ਦੀ ਮੌਤ ਹੋਣ ਨਾਲ ਨਗਰ ਵਾਸੀਆਂ `ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ | ਪ੍ਰਾਪਤ ਵੇਰਵੇ ਮੁਤਾਬਕ ਡੇਂਗੂ ਦੀ ਬਿਮਾਰੀ ਤੋਂ ਪੀੜਤ ਹਸਪਤਾਲ ਵਿਖੇ ਜੇਰੇ ਇਲਾਜ਼ ਐਡਵੋਕੇਟ ਰਜਿੰਦਰ ਸਿੰਘ ਮਾਨ (71) ਪੁੱਤਰ ਜਗਜੀਤ ਸਿੰਘ ਵਾਸੀ ਸਿਤਾਰਾ ਐਵੀਨਿਊ ਵੇਰਕਾ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸਦੇ ਰਿਸ਼ਤੇਦਾਰ ਠੇਕੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਮਾਨ ਡੇਂਗੂੁ ਤੋਂ ਪੀੜਤ ਹੋਣ ਦੇ ਨਾਲ-ਨਾਲ ਹਾਰਟ ਅਟੈਕ ਹੋਣ ਤੋਂ ਵੀ ਪੀੜਤ ਸੀ ਜਿਸਨੂੰ ਪਹਿਲਾਂ ਵੇਰਕਾ ਤੇ ਫਿਰ ਮਜੀਠਾ ਬਾਈਪਾਸ ਦੇ ਨਾਮਵਰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਸਦੀ ਅੱਜ ਸਵੇਰੇ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਚਿਖਾ ਨੂੰ ਅਗਲੀ ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਦੁਆਰਾ ਦਿਖਾਈ ਗਈ | ਇਸ ਤੋਂ ਇਲਾਵਾ ਇਕ ਹੋਰ ਡੇਂਗੂ ਤੋਂ ਪੀੜਤ ਮੌਤ ਦੇ ਮੂੰਹ `ਚ ਜਾਣ ਵਾਲੇ ਨੌਜਵਾਨ ਦੀ ਪਹਿਚਾਣ 22 ਸਾਲਾ ਨਵਪ੍ਰੀਤ ਸਿੰਘ ਲਵ ਪੁੱਤਰ ਨਰਿੰਦਰ ਸਿੰਘ ਵਾਸੀ ਅਜੀਤ ਨਗਰ ਵੇਰਕਾ ਵਜੋਂ ਹੋਈ ਹੈ, ਜਿਸਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕੁੱਝ ਦਿਨਾਂ ਤੋਂ ਬੁਖਾਰ ਹੋਣ ਨਾਲ ਹਾਲਤ ਵਿਗੜਨ `ਤੇ ਵੇਰਕਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡੇਂਗੂ ਦੀ ਪੁਸ਼ਟੀ ਹੋਈ ਪਰ ਰੋਗ `ਤੇ ਕਾਬੂ ਨਾ ਪੈਣ ਕਾਰਨ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ | ਹਲਕਾ ਪੂਰਬੀ ਦੇ ਵੇਰਕਾ, ਵੱਲ੍ਹਾ ਤੇ ਮੋਹਕਮਪੁਰਾ `ਚ ਹੁਣ ਤੱਕ ਡੇਂਗੂ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 13 `ਤੇ ਪਹੁੰਚ ਗਈ ਹੈ |..
http://beta.ajitjalandhar.com/news/20191129/13/2879778.cms#2879778ਡੇਂਗੂ <b>ਨਾਲ</b> 2 ਮੌਤਾਂ
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ TV Punjab Bulletin Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰ.....
https://allpunjab.in/Videos/Play?q=Punjabi News "August 29 2019" TV PunjabPunjabi News "August 29 2019" TV Punjab
Surjewala ਨੇ ਘੇਰੀ Modi ਸਰਕਾਰ ਅਤੇ ਕਿਹਾ ਕਿ ਸੁਪਰੀਮ ਕੋਰਟ ਦੀ ਗੱਲ ਸੁਣਕੇ ਡੁੱਬ ਮਾਰੇ BJP ਕਿਓਂਕਿ ਸੁਪਰੀਮ ਕੋਰਟ ਨੇ ਆਪ ਕਿਹਾ ਕਿ ਦੇਸ਼ `ਚ ਕ਼ਾਨੂਨ ਨਹੀਂ ABP Sanjha, the juggernaut in journalism is a leading 24x7 Punja.....
https://allpunjab.in/Videos/Play?q=Surjewala ਨੇ ਘੇਰੀ Modi ਸਰਕਾਰ | ABP SanjhaSurjewala ਨੇ ਘੇਰੀ Modi ਸਰਕਾਰ | ABP Sanjha
Headlines On ABP Sanjha (20-07-2020) Punjab `ਚ Corona ਦਾ ਅੰਕੜਾ ਵੱਧਣਾ ਜਾਰੀ ABP Sanjha, the juggernaut in journalism is a leading 24x7 Punjabi channel operatin.....
https://allpunjab.in/Videos/Play?q=Headlines On ABP Sanjha (20-07-2020)Headlines On ABP Sanjha (20-07-2020)
New Delhi, (Samajweekly) Honda Motorcycle & Scooter India (HMSI) on Saturday reported nil domestic sales in April, but managed to close the month with limited exports of 2,630 two-wheelers. “Honda’s domestic sales in April’20 stood at nil as all 4 of its production facilities suspended operations from 22nd March till now in accordance with lockdown guidelines issued by the Government. Covid-19 outbreak and the subsequent lockdown has resulted in massive economic upheaval. While on one hand factories and businesses are shut, consumer sentiment is also marred with the fears of uncertainty over the current health crisis”. There has also been a changes in the top management of the company On Friday, the Honda Motor Co. Japan announced new top management at HMSI to strategically steward the brand towards market leadership in the disruptive future. Under the new management team, Atsushi Ogata has become the President, CEO and the Managing Director of the company...
https://www.samajweekly.com/corona-casualty-hondas-domestic-sales-nil-in-april/Corona casualty: Honda’s domestic sales nil in April
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://ww.....
https://allpunjab.in/Videos/Play?q=Punjabi News "May 22, 2020" TV PunjabPunjabi News "May 22, 2020" TV Punjab
Please Visit http://www.ajittv.com For latest news, visit our website: http://www.ajitjalandhar.com and our Facebook page - http://www.facebook.com/dailyajit ..
https://allpunjab.in/Videos/Play?q=ਮਾਂ-ਭੈਣ ਨਾਲ ਨਜ਼ਰ ਆਈ #YamiGautamਮਾਂ-ਭੈਣ <b>ਨਾਲ</b> ਨਜ਼ਰ ਆਈ #YamiGautam
Please Visit http://www.ajittv.com For latest news, visit our website: http://www.ajitjalandhar.com and our Facebook page - http://www.facebook.com/dailyajit ..
https://allpunjab.in/Videos/Play?q=ਮਾਂ-ਭੈਣ ਨਾਲ ਨਜ਼ਰ ਆਈ #YamiGautamਮਾਂ-ਭੈਣ <b>ਨਾਲ</b> ਨਜ਼ਰ ਆਈ #YamiGautam


Related Searches

Video Searches



ਦੇਸ਼ ਭਰ `ਚ ਅੱਜ ਖੁੱਲ੍ਹੇ ਗੁਰਦੁਆਰੇ, ਮੰਦਿਰ, ਮਸਜਿਦ ਤੇ ਗਿਰਜਾਘਰ ਤੇ ਨਾਲ ਜਾਰੀ ਕੀਤੀਆਂ Guidelines

ਦੇਸ਼ ਭਰ ਚ ਅੱਜ ਤੋਂ ਗੁਰਦੁਆਰੇ ,ਮੰਦਰ ,ਮਸਜਿਦ ,ਗਿਰਜਾਘਰ ਖੁੱਲ੍ਹੇ,ਪੰਜਾਬ ਚ ਸਵੇਰੇ 5 ਵਜੇ ਤੋਂ ਖੁੱਲ੍ਹੇ ਧਾਰਮਿਕ ਸਥਾਨ

ਦੇਸ਼ ਭਰ ਚ ਅੱਜ ਤੋਂ ਮਿਲੀ ਵੱਡੀ ਰਿਆਇਤ ,ਗੁਰਦੁਆਰੇ ,ਮੰਦਿਰ ਸਮੇਤ ਸਾਰੇ ਧਾਰਮਿਕ ਸਥਾਨ ਖੁੱਲ੍ਹੇ। Khabra Punjab Toh

ਪੰਜਾਬ ਸਰਕਾਰ ਨੇ ਜਾਰੀ ਕੀਤੀਆਂ Unlock 2 ਦੀਆਂ Guidelines

Breaking | ਕੇਂਦਰ ਦੀਆਂ ਹਿਦਾਇਤਾਂ ਨਾਲ Lockdown 5.0 ਸ਼ੁਰੂ, ਪੰਜਾਬ ਸਰਕਾਰ ਨੇ ਜਾਰੀ ਕੀਤੀਆਂ Guidelines

Song Searches



Find Latest Petrol Diesel Price

ਆਸਟਰੇਲੀਆ ’ਚ ਲੁੱਟ ਦੇ ਇਰਾਦੇ ਨਾਲ ਪੰਜਾਬੀ ਨੌਜਵਾਨ ਦੀ ਕੁੱਟਮਾਰ
https://www.samajweekly.com/%e0%a8%86%e0%a8%b8%e0%a8%9f%e0%a8%b0%e0%a9%87%e0%a8%b2%e0%a9%80%e0%a8%86-%e0%a8%9a-%e0%a8%b2%e0%a9%81%e0%a9%b1%e0%a8%9f-%e0%a8%a6%e0%a9%87-%e0%a8%87%e0%a8%b0%e0%a8%be%e0%a8%a6%e0%a9%87/
ਇਤਿਹਾਸ ਦੀ ਕਿਤਾਬ `ਚ 10 September ਦੇ ਪੰਨੇ ਤੇ ਇਕ ਝਾਤ, ਕੀ ਕੁਝ ਘਟਿਆ-ਵਾਪਰਿਆ ਇਸ ਦਿਨ, ਜਾਣੋ ਵਿਸਥਾਰ ਨਾਲ!
https://allpunjab.in/Videos/Play?q=ਇਤਿਹਾਸ ਦੀ ਕਿਤਾਬ `ਚ 10 September ਦੇ ਪੰਨੇ ਤੇ ਇਕ ਝਾਤ, ਕੀ ਕੁਝ ਘਟਿਆ-ਵਾਪਰਿਆ ਇਸ ਦਿਨ, ਜਾਣੋ ਵਿਸਥਾਰ ਨਾਲ!
BMC ਵਲੋਂ ਬੰਗਲੇ `ਤੇ ਕੀਤੀ ਕਾਰਵਾਈ ਨਾਲ Kangana ਦਾ ਚੜ੍ਹਿਆ ਪਾਰਾ, Udhav Thackrey `ਤੇ ਰੱਜ ਕੇ ਕੱਢਿਆ ਗੁੱਸਾ!
https://allpunjab.in/Videos/Play?q=BMC ਵਲੋਂ ਬੰਗਲੇ `ਤੇ ਕੀਤੀ ਕਾਰਵਾਈ ਨਾਲ Kangana ਦਾ ਚੜ੍ਹਿਆ ਪਾਰਾ, Udhav Thackrey `ਤੇ ਰੱਜ ਕੇ ਕੱਢਿਆ ਗੁੱਸਾ!
Prime Discussion (1285) || ਭਾਜਪਾ ਦੇ ਥਾਪੜੇ ਨਾਲ ਕੰਗਣਾ ਮੈਦਾਨ ਵਿੱਚ
https://allpunjab.in/Videos/Play?q=Prime Discussion (1285) || ਭਾਜਪਾ ਦੇ ਥਾਪੜੇ ਨਾਲ ਕੰਗਣਾ ਮੈਦਾਨ ਵਿੱਚ
ਅੱਗ ਨਾਲ ਝੁਲਸੇ ਮਜ਼ਦੂਰ ਨੂੰ ਇਨਸਾਫ਼ ਦਿਵਾਉਣ ਲਈ ਇਫਟੂ ਵਲੋਂ 14 ਨੰੂ ਥਾਣਾ ਸਿਟੀ ਸਾਹਮਣੇ ਧਰਨੇ ਦਾ ਐਲਾਨ
http://beta.ajitjalandhar.com/news/20200909/12/3172160.cms#3172160
ਆਪ ਆਪਣਿਆਂ ਨਾਲ` ਮੁਹਿੰਮ ਤਹਿਤ ਪਿੰਡਾਂ `ਚ ਮੀਟਿੰਗਾਂ
http://beta.ajitjalandhar.com/edition/20200909/11.cms
ਮਹਿਲਾ ਡਾਕਟਰ ਨਾਲ ਹਸਪਤਾਲ `ਚ ਛੇੜਛਾੜ ਕਰਨ ਵਾਲਾ ਪੁਲਿਸ ਦੇਖ ਹੋਇਆ ਫ਼ਰਾਰ
http://beta.ajitjalandhar.com/news/20200909/10/3172678.cms#3172678
ਵਿਕਾਸ ਕਾਰਜਾਂ ਨਾਲ ਸਮੁੱਚੇ ਪਿੰਡ ਦੀ ਨੁਹਾਰ ਬਦਲੀ ਜਾਵੇਗੀ-ਬਾਜਵਾ
http://beta.ajitjalandhar.com/news/20200909/9/3172686.cms#3172686
ਜ਼ਿਲ੍ਹੇ ਵਿਚ ਕੋਰੋਨਾ ਨਾਲ ਸਬੰਧਿਤ 49 ਨਵੇਂ ਮਾਮਲੇ ਆਏ ਸਾਹਮਣੇ
http://beta.ajitjalandhar.com/edition/20200909/9.cms
ਦੂਸਰੇ ਦਿਨ ਵੀ ਜਾਰੀ ਰਿਹਾ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ
http://beta.ajitjalandhar.com/news/20200909/8/3172846.cms#3172846



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3