Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 202 results found ! (0.830 Sec)

ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ਦੀ ਖ਼ਬਰ ਤੋਂ ਜਲੰਧਰੀਏ ਨਿਰਾਸ਼ ▶ 9:13 ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ਦੀ ਖ਼ਬਰ ਤੋਂ ਜਲੰਧਰੀਏ ਨਿਰਾਸ਼
#DailyAjit #Ajitnews Click on the Subscribe button to subscribe to our YouTube channel for latest videos. For more videos, Please Visit http://www.ajittv.com.....
https://www.youtube.com/watch?v=RGL2k3PkGaI
#USA #H4Visa #Donald Trump ਸਾਲ ਦੇ ਅੰਤ ਤੱਕ ਹੁਕਮ ਰਹੇਗਾ ਲਾਗੂ | US suspends H1B and H4 visas | ABP Sanjha, the juggernaut in journalism is a leading 24x7 Punjabi.....
https://allpunjab.in/Videos/Play?q=Breaking: US suspends H1B and H4 visas | ABP SanjhaBreaking: US suspends H1B and H4 visas | ABP Sanjha
ਪੱਟੀ, 11 ਦਸੰਬਰ (ਅਵਤਾਰ ਸਿੰਘ ਖਹਿਰਾ)¸ਨੀਲ ਕਮਲ ਰਾਮ ਲੀਲਾ ਕੱਲਬ ਸਵਾਮੀ ਮੰਦਰ ਪੱਟੀ ਵਿਖੇ ਮਾਤਾ ਰਾਣੀ ਦਾ ਸਤਿਸੰਗ ਸ਼ੋਰੀ ਤੇ ਗੁਰੂ ਨਾਨਕ ਟੈਂਟ ਹਾਊਸ ਪਰਿਵਾਰ ਵਲੋਂ ਕਰਵਾਇਆ ਗਿਆ, ਜਿਸ ਵਿਚ ਪੂਜਾ ਅਰਚਣਾ ਕਰਨ ਉਪਰੰਤ ਭਜਨ ਗਾਇਕ ਜਸਬੀਰ ਜੱਸੀ ਨੇ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਅੰਤ `ਚ ਆਰਤੀ ਪੂਜਨ ਕੀਤਾ ਗਿਆ | ਉਪਰੰਤ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ | ਕਲੱਬ ਦੇ ਪ੍ਰਬੰਧਕਾਂ ਵਲੋਂ ਸ਼ੋਰੀ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰਮੇਸ਼ ਕੁਮਾਰ ਸ਼ੌਰੀ, ਵਿਪਨ ਘਰਿਆਲਾ, ਸੌਰਭ ਸ਼ੋਰੀ, ਰਾਜੇਸ ਕੁਮਾਰ ਮਿੰਟਾ, ਪਵਨ ਕੁਮਾਰ ਸ਼ੋਰੀ, ਤਰਸੇਮ ਜੋਸ਼ੀ, ਕੁਲਵਿੰਦਰ ਬਿੱਲਾ, ਪੱਪੂ ਮਰਵਾਹਾ, ਸੰਨੀ ਪਾਠਕ, ਭਵਨ ਕੁਮਾਰ ਟਾਹ, ਸ਼ੁਭਮ, ਗਿ੍ਸ਼ਵ, ਰਾਕੇਸ਼ ਪਾਠਕ, ਸੁਖਦੇਵ ਰਾਜ਼, ਸ਼ਿਵਮ, ਕਾਮਰੇਡ ਅਜੇ ਕੁਮਾਰ, ਜੈਦੀਪ ਤੇ ਹੋਰ ਸੰਗਤਾਂ ਹਾਜ਼ਰ ਸਨ | ..
http://beta.ajitjalandhar.com/news/20191212/14/2894976.cms#2894976ਸਤਿਸੰਗ ਕਰਵਾਇਆ
ਜੇ ਤੁਸੀ ਅੰਤਰਰਾਸ਼ਟਰੀ ਵਿਚ ਜਾਣ ਲਈ ਦਿਲਚਸਪੀ ਰੱਖਦੇ ਹੋ, ਵੀਜ਼ਾ ਨਹੀ ਲੱਗ ਰਿਹਾ ਤਾ ਇੱਕ ਬਾਰ ਰਜ਼ੀਆ ਖਾਨ ਜੀ ਨਾਲ ਸੰਪਰਕ ਕਰੋ. ਸ਼ੀਕਰਨ ਮਾਹਿਰ ਜੋਤਿਸ਼ੀ ਜੀ ਕੋਲ ਬੇ-ਅੰਤ ਮੰਤਰ ਹਨ ਅਤੇ ਉਹ ਉਹਨਾਂ ਨੂੰ ਸਮਿੱਸਆ ਦੇ ਮੁਤਾਬਕ ਵਰਤਦੇ ..
http://raziakhanji.com/Get_Ex-love_Back.htmlਪਿਆਰ ਵਾਪਸ ਪਾਨਾ
ਜੇ ਤੁਸੀ ਅੰਤਰਰਾਸ਼ਟਰੀ ਵਿਚ ਜਾਣ ਲਈ ਦਿਲਚਸਪੀ ਰੱਖਦੇ ਹੋ, ਵੀਜ਼ਾ ਨਹੀ ਲੱਗ ਰਿਹਾ ਤਾ ਇੱਕ ਬਾਰ ਰਜ਼ੀਆ ਖਾਨ ਜੀ ਨਾਲ ਸੰਪਰਕ ਕਰੋ. ਸ਼ੀਕਰਨ ਮਾਹਿਰ ਜੋਤਿਸ਼ੀ ਜੀ ਕੋਲ ਬੇ-ਅੰਤ ਮੰਤਰ ਹਨ ਅਤੇ ਉਹ ਉਹਨਾਂ ਨੂੰ ਸਮਿੱਸਆ ਦੇ ਮੁਤਾਬਕ ਵਰਤਦੇ ..
http://raziakhanji.com/English/Love_Marriage_Problems.htmlLove Marriage Problems
ਜੇ ਤੁਸੀ ਅੰਤਰਰਾਸ਼ਟਰੀ ਵਿਚ ਜਾਣ ਲਈ ਦਿਲਚਸਪੀ ਰੱਖਦੇ ਹੋ, ਵੀਜ਼ਾ ਨਹੀ ਲੱਗ ਰਿਹਾ ਤਾ ਇੱਕ ਬਾਰ ਰਜ਼ੀਆ ਖਾਨ ਜੀ ਨਾਲ ਸੰਪਰਕ ਕਰੋ. ਸ਼ੀਕਰਨ ਮਾਹਿਰ ਜੋਤਿਸ਼ੀ ਜੀ ਕੋਲ ਬੇ-ਅੰਤ ਮੰਤਰ ਹਨ ਅਤੇ ਉਹ ਉਹਨਾਂ ਨੂੰ ਸਮਿੱਸਆ ਦੇ ਮੁਤਾਬਕ ਵਰਤਦੇ ..
http://raziakhanji.com/hindi/Vashikaran.htmlवशीकरण
ਜੇ ਤੁਸੀ ਅੰਤਰਰਾਸ਼ਟਰੀ ਵਿਚ ਜਾਣ ਲਈ ਦਿਲਚਸਪੀ ਰੱਖਦੇ ਹੋ, ਵੀਜ਼ਾ ਨਹੀ ਲੱਗ ਰਿਹਾ ਤਾ ਇੱਕ ਬਾਰ ਰਜ਼ੀਆ ਖਾਨ ਜੀ ਨਾਲ ਸੰਪਰਕ ਕਰੋ. ਸ਼ੀਕਰਨ ਮਾਹਿਰ ਜੋਤਿਸ਼ੀ ਜੀ ਕੋਲ ਬੇ-ਅੰਤ ਮੰਤਰ ਹਨ ਅਤੇ ਉਹ ਉਹਨਾਂ ਨੂੰ ਸਮਿੱਸਆ ਦੇ ਮੁਤਾਬਕ ਵਰਤਦੇ ..
http://raziakhanji.com/hindi/Black_Magic.htmlकाला जादू
ਜੇ ਤੁਸੀ ਅੰਤਰਰਾਸ਼ਟਰੀ ਵਿਚ ਜਾਣ ਲਈ ਦਿਲਚਸਪੀ ਰੱਖਦੇ ਹੋ, ਵੀਜ਼ਾ ਨਹੀ ਲੱਗ ਰਿਹਾ ਤਾ ਇੱਕ ਬਾਰ ਰਜ਼ੀਆ ਖਾਨ ਜੀ ਨਾਲ ਸੰਪਰਕ ਕਰੋ. ਸ਼ੀਕਰਨ ਮਾਹਿਰ ਜੋਤਿਸ਼ੀ ਜੀ ਕੋਲ ਬੇ-ਅੰਤ ਮੰਤਰ ਹਨ ਅਤੇ ਉਹ ਉਹਨਾਂ ਨੂੰ ਸਮਿੱਸਆ ਦੇ ਮੁਤਾਬਕ ਵਰਤਦੇ ..
http://raziakhanji.com/English/Get_Ex-love_Back.htmlGet Ex Love Back
ਗੁਰਦਾਸਪੁਰ, 11 ਅਕਤੂਬਰ (ਆਰਿਫ਼)- ਪੰਜਾਬ ਦੀ ਸਭ ਤੋਂ ਸਫਲ ਤੇ ਭਰੋਸੇਮੰਦ ਸੰਸਥਾ ਟੀਮ ਗਲੋਬਲ ਇਮੀਗ੍ਰੇਸ਼ਨ ਵਲੋਂ ਇਕ ਹੋਰ ਉਪਲਬਧੀ ਹਾਸਲ ਕੀਤੀ ਗਈ ਹੈ, ਜਿਸ ਵਿਚ ਆਸਟ੍ਰੇਲੀਆ ਤੋਂ ਰੀਫਿਊਜ ਵਿਅਕਤੀ ਦਾ ਟੀਮ ਗਲੋਬਲ ਵਲੋਂ ਮੁੜ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਦਿੱਤਾ ਹੈ | ਇਸ ਸਬੰਧੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਦੀ ਪਤਨੀ ਨਵਜੋਤ ਕੌਰ ਕਰੀਬ ਡੇਢ ਸਾਲ ਪਹਿਲਾਂ ਆਸਟ੍ਰੇਲੀਆ ਸਟੱਡੀ ਵੀਜ਼ੇ `ਤੇ ਗਈ ਸੀ | ਅਰਸ਼ਦੀਪ ਸਿੰਘ ਡਿਪੈਂਡਨਟ ਵੀਜ਼ੇ `ਤੇ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ, ਪਰ ਉਸ ਨੂੰ ਆਸਟ੍ਰੇਲੀਆ ਤੋਂ ਰੀਫਿਊਜਲ ਮਿਲ ਗਈ | ਕੁਝ ਸਮਾਂ ਬਾਅਦ ਉਸ ਦੀ ਪਤਨੀ ਨੇ ਆਸਟ੍ਰੇਲੀਆ ਵਿਚ ਇਕ ਬੱਚੀ ਨੂੰ ਜਨਮ ਦਿੱਤਾ | ਕਈ ਏਜੰਟਾਂ ਨਾਲ ਸੰਪਰਕ ਕਰਨ ਤੋਂ ਬਾਅਦ ਅਰਸ਼ਦੀਪ ਨੇ ਅੰਤ ਵਿਚ ਟੀਮ ਗਲੋਬਲ ਨਾਲ ਸੰਪਰਕ ਕੀਤਾ | ਟੀਮ ਗਲੋਬਲ ਨੇ ਆਪਣੇ ਸਫਲ ਤਜਰਬੇ ਨਾਲ ਅਰਸ਼ਦੀਪ ਨੂੰ ਸਿਰਫ਼ 15 ਦਿਨਾਂ ਵਿਚ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਕਾਬਲੀਅਤ ਦਾ ਲੋਹਾ ਮਨਵਾਇਆ | ਗੈਵੀ ਕਲੇਰ ਨੇ ਕਿਹਾ ਕਿ ਜਿਹੜੇ ਵਿਅਕਤੀ ਦੀ ਪਤਨੀ ਜਾਂ ਪਤੀ ਆਸਟ੍ਰੇਲੀਆ ਵਿਚ ਹੈ ਅਤੇ ਉਹ ਡਿਪੈਂਡਨਟ ਵੀਜ਼ੇ `ਤੇ ਆਸਟ੍ਰੇਲੀਆ ਜਾਣ ਦੀ ਪਲਾਨਿੰਗ ਕਰ ਰਹੇ ਹਨ, ਜਾਂ ਫਿਰ ਵੀਜ਼ਾ ਆਸਟ੍ਰੇਲੀਆ ਤੋਂ ਰੀਫਿਊਜ ਹੋ ਚੁੱਕਾ ਹੈ ਜਾਂ ਫਿਰ ਫ਼ੰਡਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਮੁਸ਼ਕਿਲ ਆ ਰਹੀ ਹੈ ਅਤੇ ਕੁਝ ਕਮੀਆਂ ਕਰਕੇ ਵੀਜ਼ਾ ਨਹੀਂ ਮਿਲ ਰਿਹਾ, ਉਹ ਵਿਅਕਤੀ ਟੀਮ ਗਲੋਬਲ ਨਾਲ ਸੰਪਰਕ ਕਰਨ | ਫਾਸਟ ਟਰੈਕ ਰਾਹੀਂ ਜਲਦ ਉਨ੍ਹਾਂ ਨੂੰ ਵੀਜ਼ਾ ਲਗਵਾ ਕੇ ਦਿੱਤਾ ਜਾਵੇਗਾ | ਵਧੇਰੇ ਜਾਣਕਾਰੀ ਲਈ ਵਿਦਿਆਰਥੀ ਟੀਮ ਗਲੋਬਲ ਦੇ ਜ਼ੇਲ੍ਹ ਰੋਡ ਗੁਰਦਾਸਪੁਰ, ਰਣਜੀਤ ਐਵੀਨਿਊ ਅੰਮਿ੍ਤਸਰ ਦਫ਼ਤਰ ਵਿਚ ਆ ਕੇ ਮਿਲ ਸਕਦੇ ਹਨ | ..
http://beta.ajitjalandhar.com/news/20191012/12/2824492.cms#2824492ਆਸਟ੍ਰੇਲੀਆ ਤੋਂ ਰਫ਼ਿਊਜ ਅਰਸ਼ਦੀਪ ਸਿੰਘ <b>ਦਾ</b> ਟੀਮ ਗਲੋਬਲ ਨੇ 15 ਦਿਨਾਂ `ਚ ਲਵਾਇਆ ਵੀਜ਼ਾ
ਦਸੂਹਾ, 8 ਮਾਰਚ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਵਿਦਿਆਰਥੀਆਂ ਨੂੰ ਕਨਵੋਕੇਸ਼ਨ ਦੌਰਾਨ ਬੀ.ਐੱਡ ਦੀਆਂ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡੀਨ ਕਾਲਜ ਡਿਵੈਲਪਮੈਂਟ ਕੌਾਸਲ ਡਾ. ਸੰਜੇ ਕੌਸ਼ਿਕ ਮੁੱਖ ਮਹਿਮਾਨ ਤੇ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਸ਼੍ਰੀ ਮੁਕਤਸਰ ਸਾਹਿਬ ਡਾ. ਤਿ੍ਲੋਕ ਬੰਧੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਪਿ੍ੰਸੀਪਲ ਡਾ. ਵਰਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਤੇ ਪਿਛਲੇ ਤਿੰਨ ਸਾਲਾਂ ਦੌਰਾਨ ਕਾਲਜ ਦੁਆਰਾ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਦੱਸਿਆ | ਮੁੱਖ ਮਹਿਮਾਨ ਡਾ. ਸੰਜੇ ਕੌਸ਼ਿਕ ਨੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਦੀਆਂ ਚੁਨੌਤੀਆਂ ਲਈ ਪਹਿਲਾਂ ਤੋਂ ਹੀ ਤਿਆਰੀਆਂ ਕਰਨ ਦੀ ਪ੍ਰੇਰਨਾ ਉਦਾਹਰਨਾਂ ਦੇ ਕੇ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ | ਵਿਸ਼ੇਸ਼ ਮਹਿਮਾਨ ਡਾ. ਤਿ੍ਲੋਕ ਬੰਧੂ ਨੇ ਬੀ.ਐੱਡ. ਦੀ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇੱਕ ਵਧੀਆ ਅਧਿਆਪਕ ਦੇ ਫ਼ਰਜ਼ ਨਿਭਾ ਕੇ ਸਮਾਜ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ | ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਪਿ੍ੰਸੀਪਲ ਤੇ ਕਾਲਜ ਕਮੇਟੀ ਦੇ ਸਾਰੇ ਮੈਂਬਰਾਂ ਵਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਅਕਾਦਮਿਕ ਖੇਤਰ `ਚ ਪਹਿਲੇ, ਦੂਸਰੇ ਤੇ ਤੀਸਰੇ ਸਥਾਨ `ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਕਾਲਜ ਵਲੋਂ ਵੱਖ-ਵੱਖ ਖੇਤਰਾਂ `ਚ ਵਧੀਆ ਕਾਰਗੁਜਾਰੀ ਕਰਨ ਵਾਲੇ 50 ਤੋਂ ਵੱਧ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ `ਚ ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦੇ ਮੈਨੇਜਰ ਗੁਰਪ੍ਰੀਤ ਸਿੰਘ ਚੀਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਬੀ.ਐੱਡ. ਦੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਸਟੇਜ ਸੰਚਾਲਕ ਦੀ ਭੂਮਿਕਾ ਅਸਿਸਟੈਂਟ ਪ੍ਰੋਫੈਸਰ ਡਾ. ਰੰਜੂ ਬਾਲਾ ਨੇ ਨਿਭਾਈ | ਇਸ ਮੌਕੇ ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਜਸਬੀਰ ਸਿੰਘ ਰੰਧਾਵਾ, ਵਾਈਸ ਚੇਅਰਮੈਨਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਡਿਪਟੀ ਮੈਨੇਜਰ ਦੀਪ ਗਗਨ ਸਿੰਘ ਗਿੱਲ, ਜੁਆਇੰਟ ਸਕੱਤਰ ਪੁਰਸ਼ੋਤਮ ਸਿੰਘ ਦੇਵੀਦਾਸ, ਟਰੱਸਟੀ ਭੁਪਿੰਦਰ ਸਿੰਘ ਰੰਧਾਵਾ, ਨਵਰੀਤ ਸਿੰਘ ਰੰਧਾਵਾ , ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਵਾਈਸ ਪਿ੍ੰਸੀਪਲ ਨਰਿੰਦਰ ਕੌਰ ਘੁੰਮਣ, ਡੀਨ ਰੁਪਿੰਦਰ ਕੌਰ ਰੰਧਾਵਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੈਨੇਟਰ ਸੰਦੀਪ ਸਿੰਘ ਸੀਕਰੀ, ਸੈਨੇਟਰ ਜਗਦੀਪ ਕੁਮਾਰ ਤੋਂ ਇਲਾਵਾ ਕਾਲਜ ਦੇ ਵਾਈਸ ਪਿ੍ੰਸੀਪਲ ਸੰਦੀਪ ਕੌਰ ਬੋਸਕੀ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |..
http://beta.ajitjalandhar.com/news/20200309/10/2997824.cms#2997824ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਡਿਗਰੀ ਵੰਡ ਸਮਾਗਮ

Related Searches

Video Searches

ਧੋਨੀ ਯੁੱਗ ਦਾ ਅੰਤ !

ਹੁਣ ਥਰਡ ਡਿਗਰੀ ਟਾਰਚਰ ਦਾ ਯੁੱਗ ਨਹੀਂ`

ਆਧੁਨਿਕ ਯੁੱਗ `ਚ ਖ਼ਾਨਦਾਨੀ ਕਿੱਤਾ ਸੰਭਾਲ ਰਹੇ ਪਿਓ-ਧੀ

Memory card ਅਤੇ Pen Drive ਦੇ ਯੁੱਗ ਵਿੱਚ ਦੇਖੋ Gramophone ਦੀ 100 ਸਾਲ ਪੁਰਾਣੀ ਵਿਰਾਸਤ

ਬੰਦੂਕਾਂ ਦੇ ਯੁੱਗ `ਚ ਮਾਤ ਪਾਉਂਦੇ ਨਿਹੰਗ ਸਿੰਘ ਦੇ ਤੀਰ, `ਜੇਕਰ ਦੁਸ਼ਮਣ ਦੇ ਪੈਜੇ ਤਾਂ ਖੈਰ ਨਹੀਂ`

Song Searches

Find Latest Petrol Diesel Price

ਜੱਟਾਂ ਦੇ ਗੋਤਾਂ ਨਾਲ ਗਾਣਿਆਂ `ਚ ਅੱਤ ਕਰਵਾਉਂਦਾ ਇਹ ਗੱਭਰੂ, ਸੁਣਕੇ ਜਰਾ ਆਹ ਬੋਲ ਕਈਆਂ ਨੂੰ ਕੌੜੇ ਲੱਗਣੇ ਆ !
https://allpunjab.in/Videos/Play?q=ਜੱਟਾਂ ਦੇ ਗੋਤਾਂ ਨਾਲ ਗਾਣਿਆਂ `ਚ ਅੱਤ ਕਰਵਾਉਂਦਾ ਇਹ ਗੱਭਰੂ, ਸੁਣਕੇ ਜਰਾ ਆਹ ਬੋਲ ਕਈਆਂ ਨੂੰ ਕੌੜੇ ਲੱਗਣੇ ਆ !
ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ਦੀ ਖ਼ਬਰ ਤੋਂ ਜਲੰਧਰੀਏ ਨਿਰਾਸ਼
https://allpunjab.in/Videos/Play?q=ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ਦੀ ਖ਼ਬਰ ਤੋਂ ਜਲੰਧਰੀਏ ਨਿਰਾਸ਼
ਮੈਂ ਪਲ ਦੋ ਪਲ ਕਾ ਸ਼ਾਇਰ ਹੂੰ... `ਕਹਿ ਕੇ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
https://allpunjab.in/Videos/Play?q=ਮੈਂ ਪਲ ਦੋ ਪਲ ਕਾ ਸ਼ਾਇਰ ਹੂੰ... `ਕਹਿ ਕੇ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਆਪਣਾ ਪਸੰਦੀਦਾ ਗੀਤ ਗਾ ਕੇ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
https://allpunjab.in/Videos/Play?q=ਆਪਣਾ ਪਸੰਦੀਦਾ ਗੀਤ ਗਾ ਕੇ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
CSK ਦੇ ਕਪਤਾਨ ਧੋਨੀ ਦਾ ਹੋਇਆ ਕੋਰੋਨਾ ਟੈਸਟ| ABP Sanjha
https://allpunjab.in/Videos/Play?q=CSK ਦੇ ਕਪਤਾਨ ਧੋਨੀ ਦਾ ਹੋਇਆ ਕੋਰੋਨਾ ਟੈਸਟ| ABP Sanjha
ਸਿੱਖਿਆ ਦਾ ਨਵਾਂ ਯੁਗ| 34 ਸਾਲ ਬਾਅਦ ਬਦਲੀ ਸਿੱਖਿਆ ਨੀਤੀ ,ਨਵੀਂ ਸਿੱਖਿਆ ਨੀਤੀ ਚ ਕਈ ਵੱਡੇ ਬਦਲਾਅ|Khabra Punjab Toh
https://allpunjab.in/Videos/Play?q=ਸਿੱਖਿਆ ਦਾ ਨਵਾਂ ਯੁਗ| 34 ਸਾਲ ਬਾਅਦ ਬਦਲੀ ਸਿੱਖਿਆ ਨੀਤੀ ,ਨਵੀਂ ਸਿੱਖਿਆ ਨੀਤੀ ਚ ਕਈ ਵੱਡੇ ਬਦਲਾਅ|Khabra Punjab Toh
ਸਿੱਖਿਆ ਦਾ ਨਵਾਂ ਯੁਗ। MPhil ਕਰ ਦਿੱਤੀ ਗਈ ਹੈ ਖਤਮ ,ਬੋਰਡ ਆਫ ਗਵਰਨਰ ਵੱਲੋਂ ਫੈਸਲੇ ਲਏ ਜਾਣਗੇ
https://allpunjab.in/Videos/Play?q=ਸਿੱਖਿਆ ਦਾ ਨਵਾਂ ਯੁਗ। MPhil ਕਰ ਦਿੱਤੀ ਗਈ ਹੈ ਖਤਮ ,ਬੋਰਡ ਆਫ ਗਵਰਨਰ ਵੱਲੋਂ ਫੈਸਲੇ ਲਏ ਜਾਣਗੇ
ਦੇਖੋ ਕਿਹੜਾ Bullet ਅੱਤ, Punjab ਵਾਲਾ ਜਾਂ Canada ਵਾਲਾ
https://allpunjab.in/Videos/Play?q=ਦੇਖੋ ਕਿਹੜਾ Bullet ਅੱਤ, Punjab ਵਾਲਾ ਜਾਂ Canada ਵਾਲਾ
ਤਰਨ ਤਾਰਨ `ਚ ਅੱਤ ਦੇ ਗਰੀਬ ਪਰਿਵਾਰਾਂ `ਤੇ ਟੁਟੇ ਦੁੱਖਾਂ ਦੇ ਪਹਾੜ
https://allpunjab.in/Videos/Play?q=ਤਰਨ ਤਾਰਨ `ਚ ਅੱਤ ਦੇ ਗਰੀਬ ਪਰਿਵਾਰਾਂ `ਤੇ ਟੁਟੇ ਦੁੱਖਾਂ ਦੇ ਪਹਾੜ
ਤਰਨ ਤਾਰਨ `ਚ ਅੱਤ ਦੇ ਗਰੀਬ ਪਰਿਵਾਰਾਂ `ਤੇ ਟੁਟੇ ਦੁੱਖਾਂ ਦੇ ਪਹਾੜ
https://allpunjab.in/Videos/Play?q=ਤਰਨ ਤਾਰਨ `ਚ ਅੱਤ ਦੇ ਗਰੀਬ ਪਰਿਵਾਰਾਂ `ਤੇ ਟੁਟੇ ਦੁੱਖਾਂ ਦੇ ਪਹਾੜ

Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3