Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1452 results found ! (0.673 Sec)

ਨਾਭਾ ਹਲਕੇ `ਚ ਪਏ ਤੇਜ਼ ਮੀਂਹ ਤੋਂ ਬਾਅਦ ਆਏ ਤੂਫ਼ਾਨ ਨੇ ਜਿੱਥੇ ਪੂਰਾ ਜਨ-ਜੀਵਨ ਅਸਤ-ਵਿਅਸਤ ਕਰ ਦਿੱਤਾ ਹੈ...ਤਸਵੀਰਾਂ `ਚ ਤੁਸੀ ਦੇਖ ਰਹੇ ਕਿ ਕਿਸ ਤਰ੍ਹਾਂ ਤੇਜ਼ ਤੂਫਾਨ ਨੇ ਤਬਾਹੀ ਮਚਾਈ.........
https://allpunjab.in/Videos/Play?q=ਨਾਭਾ `ਚ ਤੇਜ਼ ਮੀਂਹ ਤੇ ਤੂਫਾਨ ਨੇ ਮਚਾਈ ਤਬਾਹੀਨਾਭਾ `ਚ ਤੇਜ਼ ਮੀਂਹ ਤੇ ਤੂਫਾਨ ਨੇ ਮਚਾਈ ਤਬਾਹੀ
ਜੰਮੂ ਕਸ਼ਮੀਰ ’ਚ ਮੁਸੀਬਤ ਦਾ ਮੀਂਹ | ABP Sanjha ▶ 1:11 ਜੰਮੂ ਕਸ਼ਮੀਰ ’ਚ ਮੁਸੀਬਤ ਦਾ ਮੀਂਹ | ABP Sanjha
ਸੜਕ ਕਿਨਾਰੇ ਖੜੇ ਵਾਹਨ ਖਾਈ `ਚ ਡਿੱਗੇ | ਜੰਮੂ ਕਸ਼ਮੀਰ ’ਚ ਮੁਸੀਬਤ ਦਾ ਮੀਂਹ | ABP Sanjha, the juggernaut in journalism is a leading 24x7 Punjabi channel operating in Ca.....
https://www.youtube.com/watch?v=Ibk04LF02P4
ਸੂਬੇ ‘ਚ ਚਲਾਨਾਂ ਦੇ ਵਧੇ ਰੇਟਾਂ ਨੇ ਮਚਾਈ ਹਾਹਾਕਾਰ, ਲੋਕ ਹੋਏ ਪਰੇਸ਼ਾਨ For More updates subscribe us by click on above Red Subscribe Button Daily Post Punjabi: https://punjabi.dailypost.in / Facebook:.....
https://allpunjab.in/Videos/Play?q=https://www.youtube.com/watch?v=fYYtqv1-J70https://www.youtube.com/watch?v=fYYtqv1-J70
#DailyAjit #CoronaInpunjab #Covid19 ਨਾਭਾ `ਚ ਚੇਨਈ ਤੋਂ ਆਇਆ ਨੌਜਵਾਨ ਨਿਕਲਿਆ ਕੋਰੋਨਾ ਪਾਜ਼ੀਟਿਵ Click on the Subscribe button to subscribe to our YouTube channel for .....
https://allpunjab.in/Videos/Play?q=In Nabha, A man from Chennai tested Corona PositiveIn Nabha, A man from Chennai tested Corona Positive
#DailyAjit #Accident #Punjab ਦਰਖਤ `ਚ ਵੱਜੀ ਤੇਜ ਰਫ਼ਤਾਰ ਬੇਕਾਬੂ ਹੋਈ ਕਾਰ Click on the Subscribe button to subscribe to our YouTube channel for latest videos. For .....
https://allpunjab.in/Videos/Play?q=Terrible Car Accident CCTV, PunjabTerrible Car Accident CCTV, Punjab
ਭਗਵੰਤ ਮਾਨ ਦੀ ਵਾਇਰਲ ਹੋ ਰਹੀ ਆਡੀਓ ਕਲਿੱਪ ਨੇ ਆਮ ਆਦਮੀ ਪਾਰਟੀ 'ਚ ਉੱਠੇ ਤੂਫਾਨ ਨੂੰ ਹੋਰ ਤੂਲ ਦੇ ਦਿੱਤਾ ਹੈ। 'ਆਪ' ਦੇ ਸੀਨੀਅਰ ਆਗੂ ਗੁਰਬਿੰਦਰ ਸਿੰਘ ਕੰਗ ਨੇ ਖੁਲਸਾ ਕੀਤਾ ਹੈ ਕਿ ਭਗਵੰਤ ਮ.....
https://www.youtube.com/watch?v=mAfLaoM6i14YouTube
ਨਵਾਂ ਸ਼ਹਿਰ, 29 ਫਰਵਰੀ (ਹਰਵਿੰਦਰ ਸਿੰਘ)- ਬੀਤੀ ਰਾਤ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਅੱਜ ਸਵੇਰੇ ਨਵਾਂਸ਼ਹਿਰ ਵਿਖੇ ਗੜੇਮਾਰੀ ਹੋਈ। ਜਿਸ ਕਾਮ ਮੌਸਮ ਠੰਡਾ ਹੋ ਗਿਆ ਹੈ।..
http://beta.ajitjalandhar.com/news/20200229/51/2987612.cms#2987612ਨਵਾਂ ਸ਼ਹਿਰ <b>`ਚ</b> ਹੋਈ ਗੜੇਮਾਰੀ
ਗਿਆਨ ਮਨੁੱਖੀ ਜੀਵਨ ਦੀ ਚੂਲ ਹੈ. ਗਿਆਨ ਦੀ ਘਾਟ ਕਾਰਣ ਹੀ ਲੋਗ ਗੁਲਾਮ ਬਣ ਦੇ ਹਨ. ਗਿਆਨ ਨਾਲ ਹੀ ਮਨੁੱਖ ਦੀਆਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਲੱਭਣ ਦਾ ਮੁੱਢ ਬੱਝ ਦਾ ਹੈ. ਭਾਂਵੇ ਗਿਆਨ ਦੇ ਅੱਜ ਕਲ ਬਹੁਤ ਸਾਰੇ ਸਰੋਤ ਜਿਵੇਂ; ਇੰਟਰਨੇਟ, ਸੋਸ਼ਲ ਮੀਡਿਆ, ਟੀ. ਵੀ., ਸੰਤਾ, ਲੀਡਰਾਂ ਆਦਿ ਦੇ ਭਾਸ਼ਣ ਆਦਿ ਹਨ. ਪਰ ਕਿਤਾਬਾਂ ਦੇ ਮੁਕਾਬਲੇ ਇਹ ਸਭ ਫਿੱਕੇ ਹੀ ਹਨ. ਇਹਨਾਂ ਦਾ ਗਿਆਨ ਵੀ ਟੁੱਟਵਾਂ ਹੁੰਦਾ ਹੈ. ਸਾਨੂੰ ਪਤਾ ਹੈ ਕਿ ਅੰਸ਼ਿਕ ਗਿਆਨ ਖ਼ਤਰਨਾਕ ਹੁੰਦਾ ਹੈ. ਖਾਸ ਕਰਕੇ ਇਤਿਹਾਸ ਨਾਲ ਸੰਬੰਧਿਤ ਅਧੂਰਾ ਗਿਆਨ ਤਾਂ ਬਹੁਤ ਘਾਤਕ ਹੁੰਦਾ ਹੈ I ਇਤਿਹਾਸ ਨਾਲ ਸ਼੍ਰੱਧਾ ਭਾਵ ਜੁੜ ਕੇ ਕੁਝ ਦਾ ਕੁਝ ਬਣ ਜਾਂਦਾ ਹੈ. ਇਸ ਲਈ ਚਾਹੀਦਾ ਹੈ ਕਿ ਇਤਿਹਾਸਿਕ ਗੱਲਾਂ ਉੱਤੇ ਚਰਚਾ ਸੁਨਣ/ਕਰਨ ਤੋਂ ਪਹਿਲਾਂ, 150-200 ਸਫ਼ਿਆਂ ਦਾ ਸੰਖਿਪਤ ਇਤਿਹਾਸ ਜ਼ਰੂਰ ਪੜ੍ਹ ਲਿਆ ਜਾਵੇ. ਕਹਿੰਦੇ ਹਨ ਕਿ ਜੋ ਹਰ ਰੋਜ ਇੱਕ ਘੰਟੇ ਦੇ ਹਿਸਾਬ ਨਾਲ, ਸੱਤ ਸਾਲ ਕਿਤਾਬਾਂ ਪੜ੍ਹਦਾ ਹੈ, ਤਾਂ ਇਸ ਗਿਆਨ ਨਾਲ ਉਸ ਦੀ ਗਿਣਤੀ ਸੰਸਾਰ ਦੇ ਪ੍ਰਸਿੱਧ ਲੋਕਾਂ ਵਿਚ ਹੋਣ ਲੱਗਦੀ ਹੈ. ਕਿਤਾਬਾਂ ਦੇ ਸਹਾਰੇ ਹੀ ਦੁਨੀਆ ਵਿਚ ਕਈ ਥਾਈਂ ਕ੍ਰਾਂਤੀਆਂ ਆਇਆਂ ਹਨ. ਵਿਕਸਿਤ ਦੇਸ਼ਾਂ ਵਿਚ ਸਾਨੂੰ ਕੁਝ-ਕੁਝ ਦੂਰੀ ਤੇ ਲਾਇਬ੍ਰੇਰੀਆਂ ਮਿਲ ਜਾਂਦੀਆਂ ਹਨ. ਇਹਨਾਂ ਦੇਸ਼ਾਂ ਦੇ ਉੱਨਤ ਹੋਣ ਦਾ ਇੱਕ ਵੱਡਾ ਕਾਰਣ ਇਹਨਾਂ ਦੀ ਸਿੱਖਿਆ ਪ੍ਰਣਾਲੀ ਹੈ. ਵੱਡੇ-ਵੱਡੇ ਬਿਜ਼ਨੈਸਮੈਨ, ਫਿਲੋਸਫਾਰ, ਲੀਡਰ, ਆਦਿ ਸਾਰੇ ਲੋਗ ਕਿਤਾਬਾਂ ਪੜ੍ਹਦੇ ਹਨ. ਕਹਿੰਦੇ ਹਨ ਕਿ ਭਗਤ ਸਿੰਘ ਵੀ ਆਪਣੇ ਕੋਟ ਵਿਚ ਕਿਤਾਬਾਂ ਰੱਖਦੇ ਸਨ ਤੇ ਖੁਦ ਵੀ ਪੜ੍ਹਦੇ ਅਤੇ ਆਪਣੇ ਦੋਸਤਾਂ ਨੂੰ ਵੀ ਪੜ੍ਹਨ ਲਈ ਕਿਤਾਬਾਂ ਦਿੰਦੇ ਸਨ. ਇਹ ਆਦਤ ਦੁਨੀਆਂ ਦੇ ਹੋਰ ਕਈ ਮਹਾਨ ਲੋਕਾਂ ਵਿਚ ਵੀ ਸੀ ਅਤੇ ਹੈ. ਕਹਿੰਦੇ ਹਨ “leaders are readers”. ਵਿਸ਼ਵ ਯੁੱਧ ਦੀ ਤਬਾਹੀ ਤੋਂ ਬਾਅਦ ਜਰਮਨੀ ਅਤੇ ਜਪਾਨ ਵਿਚ ਕਿਤਾਬਾਂ ਪੜ੍ਹਨ ਦੇ ਕਲਚਰ ਨੇ ਹੀ ਓਹਨਾ ਨੂੰ ਬੁਲੰਦੀਆਂ ਤੇ ਪਹੁੰਚਾਇਆ. ਓਥੋਂ ਦੇ ਲੋਗ ਆਪਣੇ ਨਾਲ ਕਿਤਾਬਾਂ ਰੱਖਦੇ ਹਨ ਤੇ ਸਮਾਂ ਮਿਲਣ ਤੇ ਇਹਨਾਂ ਨੂੰ ਪੜ੍ਹਦੇ ਹਨ. ਪਰ ਅਸੀਂ ਮੋਬਾਈਲ ਕੱਢ ਕੇ ‘ਹੋਰ ਸੁਣਾ, ਹੋਰ ਸੁਣਾ’ ਕਹਿਣ ਵਿਚ ਹੀ ਸਮਾਂ ਗਵਾ ਲੈਂਦੇ ਹਾਂ. ਅਫਸੋਸ, ਦੁਨੀਆਂ ਦੀ ਮਹਾਨ ਸੱਭਿਆਤਾਵਾਂ ਵਾਲੀ ਪੰਜਾਬ ਦੀ ਧਰਤੀ ਦੇ ਲੋਕਾਂ ਵਿਚ ਗਿਆਨ ਲੈਣ ਦੀ ਚਾਹਤ ਦੇ ਮੁਕਾਬਲੇ ਫੁਕਰੇਬਾਜੀ ਦਾ ਰਿਵਾਜ਼ ਵੱਧ ਦਾ ਜਾ ਰਿਹਾ ਹੈ. ਇਸ ਦੇ ਕਈ ਕਾਰਨ ਹਨ, ਜਿਹਨਾਂ ਬਾਰੇ ਅੱਸੀਂ ਫੇਰ ਕਦੀ ਗੱਲ ਕਰਾਂਗੇ...
https://www.samajweekly.com/%e0%a8%86%e0%a8%93-%e0%a8%95%e0%a8%bf%e0%a8%a4%e0%a8%be%e0%a8%ac%e0%a8%be%e0%a8%82-%e0%a8%aa%e0%a9%9c%e0%a9%8d%e0%a8%b9%e0%a9%80%e0%a8%8f/ਆਓ ਕਿਤਾਬਾਂ ਪੜ੍ਹੀਏ
ਹੁਣ ਬੀਤੇ ਸਮੇਂ ਦੀਆ ਬਾਤਾਂ ਜਾਪਦੀਆਂ ਹਨ, ਜਦੋਂ ਕਿਸੇ ਵਿਅਕਤੀ ਨੇ ਆਪਣੇ ਦੂਰ-ਦੁਰਾਡੇ ਜਾਂ ਵਿਦੇਸ਼ ਵਿੱਚ ਵੱਸਦੇ ਸਕੇ-ਸਬੰਧੀ ਦਾ ਸੁੱਖ-ਸਨੇਹਾ ਪੁੱਛਣ-ਗਿੱਛਣ ਲਈ ਚਿੱਠੀ ਪੱਤਰ ਲਿਖਣਾ, ਜੋ ਕਿ ਇੱਕ ਲੰਮੇ ਇੰਤਜ਼ਾਰ ਤੋਂ ਬਾਅਦ ਆਪਣੀ ਮੰਜ਼ਿਲ ਉੱਤੇ ਪਹੁੰਚਦਾ ਸੀ ਅਤੇ ਉਸ ਦਾ ਜਵਾਬ ਉਡੀਕਦੇ ਕਈ-ਕਈ ਦਿਨ ਲੰਘ ਜਾਣੇ। ਇਸ ਤੋਂ ਬਾਅਦ ਟੈਲੀਫ਼ੋਨ ਦਾ ਸਮਾਂ ਆਇਆ ਜਿਸ ਨੇ ਸੰਚਾਰ ਸਾਧਨਾ ਵਿੱਚ ਤੇਜ਼ੀ ਲਿਆਂਦੀ ਪਰ ਵਿਦੇਸ਼ ਜਾ ਕਿਸੇ ਦੂਜੇ ਸ਼ਹਿਰ ਕਾਲ ਕਰਨ ਲਈ ਪਹਿਲਾ-ਪਹਿਲ ਟਰੰਕ ਕਾਲ ਬੁੱਕ ਕਰਵਾਉਣੀ ਪੈਂਦੀ ਸੀ। ਸਮਾਂ ਬਦਲਿਆ ਟੈਲੀਫ਼ੋਨ ਦੇ ਸਥਾਨ ਤੇ ਮੋਬਾਈਲ ਫ਼ੋਨ ਆ ਗਏ ਅਤੇ ਚਿੱਠੀ ਪੱਤਰੀ ਦੀ ਜਗ੍ਹਾ ਈਮੇਲ (ਇਲੈਕਟ੍ਰੋਨਿਕ ਮੇਲ) ਨੇ ਲੈ ਲਈ। ਪਰ ਇਸ ਤੋਂ ਵੀ ਅਗਾਂਹ, ਅੱਜ ਦੇ ਮੌਜੂਦਾ ਦੌਰ ਵਿੱਚ ਸੋਸ਼ਲ ਮੀਡੀਆ ਦਾ ਸਾਡੇ ਜੀਵਨ ਵਿੱਚ ਆਉਣਾ ਹੋਇਆ, ਜਿਸ ਨੇ ਸੰਚਾਰ ਦੇ ਖੇਤਰ ਦੀ ਦਿਸ਼ਾ ਅਤੇ ਦਸ਼ਾ ਹੀ ਬਦਲ ਦਿੱਤੀ। ਇੰਟਰਨੈੱਟ ਦੇ ਤੇਜ਼-ਤਰਾਰ ਗਤੀ ਅਤੇ ਸੋਸ਼ਲ ਮੀਡੀਆ ਦੀਆ ਸੁਵਿਧਾਵਾਂ ਨੇ ਦੁਨੀਆ ਦੇ ਵੱਖ-ਵੱਖ ਕੋਨਿਆਂ ਉੱਪਰ ਬੈਠੇ ਲੋਕ ਇੰਝ ਪ੍ਰਤੀਤ ਹੁੰਦੇ ਹਨ, ਜਿਵੇਂ ਸਾਡੇ ਗਲੀ-ਗਵਾਂਢ ਵਿੱਚ ਬੈਠੇ ਹੋਣ। ਸੋਸ਼ਲ ਮੀਡੀਆ ਤੋਂ ਭਾਵ ਉਹ ਇਲੈਕਟ੍ਰੋਨਿਕ ਮਾਧਿਅਮ, ਜਿਸ ਰਾਹੀ ਅਸੀਂ ਆਪਣੇ ਸਮਾਜਿਕ ਜੀਵਨ ਵਿੱਚ ਇਕ-ਦੂਜੇ ਨਾਲ ਜੁੜੇ ਹੋਏ ਹਾਂ। ਹੁਣ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਮਿੱਤਰ ਪਿਆਰੇ ਨੂੰ ਮਿਲਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾ ਸਵਾਲ ਹੁੰਦਾ ਹੈ ਕਿ ਤੁਸੀਂ ਫੇਸ ਬੁੱਕ ‘ਤੇ ਹੋ ? ਜਾਂ ਉਸ ਦੇ ਫ਼ੋਨ ਨੰਬਰ ਉੱਪਰ ਵ੍ਹਟਸਐਪ ਚੱਲਦਾ ਹੈ? ਅਗਾਂਹ ਹੋਰ ਸਵਾਲ ਹੁੰਦੇ ਹਨ: ਜਿਵੇਂ ਕਿ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਕਿੰਨੇ ਦੋਸਤ ਹਨ ਜਾਂ ਕਿੰਨੇ ਫੋਲੋਅਰ ਹਨ? ਸੋਸ਼ਲ ਮੀਡੀਆ ਨੇ ਅੱਜ ਪੂਰੇ ਸੰਸਾਰ ਨੂੰ ਇੱਕ ਸਾਂਝੇ ਪਲੇਟਫ਼ਾਰਮ ‘ਤੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਾਡੀ ਵਰਤੋਂ ਅਤੇ ਵਿਅਕਤੀਤਵ ਨਜ਼ਰੀਏ ਉੱਪਰ ਨਿਰਭਰ ਕਰਦਾ ਹੈ ਕਿ ਅਸੀ ਇਸ ਸਾਧਨ ਦੀ ਵਰਤੋਂ ਕਿਸ ਪ੍ਰਕਾਰ ਕਰਦੇ ਹਾਂ। ਸੋਸ਼ਲ ਮੀਡੀਆ ਪ੍ਰਤੀ ਅਪਣਾਈ ਉਸਾਰੂ ਸੋਚ ਸਾਡੇ ਲਈ ਨਵੇਂ ਦਿਸਹੱਦੇ-ਰਾਹ ਖੋਲ੍ਹਦੀ ਹੈ। ਮਾਊਸ ਜਾ ਉਗਲਾਂ ਦੇ ਇੱਕ ਟੱਚ ਨਾਲ ਟੈਕਸਟ ਸੁਨੇਹਾ, ਤਸਵੀਰਾਂ, ਦਸਤਾਵੇਜ਼, ਆਡੀਓ, ਵੀਡੀਓ ਫਾਈਲਾਂ ਮਿੰਟਾਂ-ਸਕਿੰਟਾਂ ਵਿੱਚ ਦੁਨੀਆ ਦੇ ਇੱਕ ਕੋਨੇ ਤੋਂ ਦੁਨੀਆ ਦੇ ਦੂਜੇ ਕੋਨੇ ਤੱਕ ਝੱਟ-ਪਟ ਪਹੁੰਚ ਜਾਂਦੀਆਂ ਹਨ। ਇਸ ਦੀ ਸੁਚੱਜੀ ਵਰਤੋਂ ਨੂੰ ਤਵੱਜੋ ਦੇਣ ਲਈ ਹਰ ਸਾਲ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਦਿਵਸ 30 ਜੂਨ ਨੂੰ ਮਨਾਇਆ ਜਾਂਦਾ ਹੈ ।..
https://www.samajweekly.com/%e0%a8%a6%e0%a9%8c%e0%a8%b0-%e0%a8%8f-%e0%a8%b8%e0%a9%8b%e0%a8%b6%e0%a8%b2-%e0%a8%ae%e0%a9%80%e0%a8%a1%e0%a9%80%e0%a8%86/ਦੌਰ-ਏ-ਸੋਸ਼ਲ ਮੀਡੀਆ
ਚਾਰ ਮਹੀਨਿਆਂ ਦੀ ਅੱਗ `ਚ ਝੁਲਸੇ ਆਸਟ੍ਰੇਲੀਆ ਦਾ ਦਰਦ ਅਜੇ ਘੱਟ ਨਹੀਂ ਸੀ ਹੋਇਆ ਕਿ... ਹੁਣ ਹਨੇਰੀ-ਤੂਫਾਨ ਤੇ ਗੜਿਆਂ ਨੇ ਇਥੇ ਕਹਿਰ ਮਚਾ ਦਿੱਤਾ ਐ... ਕਿਤੇ ਮੀਂਹ ਗੜ੍ਹਿਆਂ ਤੇ ਕਿਤੇ ਧੂੜ ਭਰੇ ਤੂਫਾਨ ਨੇ ਤ੍ਰਾਹੀ-ਤ੍ਰਾਹੀ ਮਚਾ ਦਿੱਤੀ ਐ ... .....
https://allpunjab.in/Videos/Play?q=Australia `ਤੇ ਮੁੜ ਕੁਦਰਤ ਦਾ ਕਹਿਰ!Australia `<b>ਤੇ</b> ਮੁੜ ਕੁਦਰਤ ਦਾ ਕਹਿਰ!
Punjabkesari a Hindi news portal brings breaking India and world news in Hindi. Get latest news headlines, top news stories, business news, political crime news, local news, sports news etc...
https://jagbani.punjabkesari.in/punjab/news/water-bodies-in-the-city-due-to-rain-907837<b>ਮੀਂਹ</b> ਕਾਰਨ ਸ਼ਹਿਰ ’ਚ ਜਲ-ਥਲ
Punjabkesari a Hindi news portal brings breaking India and world news in Hindi. Get latest news headlines, top news stories, business news, political crime news, local news, sports news etc...
https://jagbani.punjabkesari.in/punjab/news/water-bodies-in-the-city-due-to-rain-907837<b>ਮੀਂਹ</b> ਕਾਰਨ ਸ਼ਹਿਰ ’ਚ ਜਲ-ਥਲ


Related Searches

Video Searches



ਨਾਭਾ `ਚ ਤੇਜ਼ ਮੀਂਹ ਤੇ ਤੂਫਾਨ ਨੇ ਮਚਾਈ ਤਬਾਹੀ

Jalalabad `ਚ ਤੇਜ਼ ਮੀਂਹ ਤੇ ਤੂਫਾਨ ਨੇ ਮਚਾਈ ਤਬਾਹੀ

ਤੇਜ਼ ਤੂਫਾਨ ਨੇ ਬਠਿੰਡਾ `ਚ ਮਚਾਈ ਤਬਾਹੀ ,ਜਾਣੋ ਸੂਬੇ ਦਾ ਹਾਲ

Breaking | ਨਾਭਾ ਚ ਤੂਫ਼ਾਨ ਨੇ ਮਚਾਈ ਤਬਾਹੀ , ਕੋਰੋਨਾ ਵਿਚਾਲੇ ਕੁਦਰਤ ਦਾ ਕਹਿਰ

ਫਿਲਪੀਨਸ ’ਚ ਤੂਫਾਨ ਨੇ ਮਚਾਈ ਤਬਾਹੀ |

Song Searches



Find Latest Petrol Diesel Price

ਭਾਰੀ ਮੀਂਹ ਕਾਰਨ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
http://beta.ajitjalandhar.com/news/20200904/9/3166743.cms#3166743
ਆਰ.ਐੱਸ.ਐੱਸ. ਦੇ ਹਿੰਦੂ ਰਾਸ਼ਟਰ ਦੇ ਏਜੰਡੇ ਅਤੇ ਨਵ ਉਦਾਰਵਾਦੀ ਆਰਥਿਕ ਨੀਤੀਆਂ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ-ਪ੍ਰੇਮ ਰੱਕੜ
http://beta.ajitjalandhar.com/news/20200827/11/3158498.cms#3158498
ਜੰਮੂ ਕਸ਼ਮੀਰ ’ਚ ਮੁਸੀਬਤ ਦਾ ਮੀਂਹ | ABP Sanjha
https://allpunjab.in/Videos/Play?q=ਜੰਮੂ ਕਸ਼ਮੀਰ ’ਚ ਮੁਸੀਬਤ ਦਾ ਮੀਂਹ | ABP Sanjha
#Live : ਕੋਰੋਨਾ ਨੇ ਮਚਾਈ ਪੰਜਾਬ `ਚ ਤਬਾਹੀ, ਨਵੀਆਂ ਹਦਾਇਤਾਂ ਜਾਰੀ
https://allpunjab.in/Videos/Play?q=#Live : ਕੋਰੋਨਾ ਨੇ ਮਚਾਈ ਪੰਜਾਬ `ਚ ਤਬਾਹੀ, ਨਵੀਆਂ ਹਦਾਇਤਾਂ ਜਾਰੀ
Gurdwara Sahib ਦੇ ਬਾਹਰ ਤੇਜ਼ ਰਫਤਾਰ ਕਾਰ ਨੇ ਦਰੜ੍ਹੀ ਸੰਗਤ, ਦੇਖੋ ਦਿਲ ਦਹਿਲਾ ਦੇਣ ਵਾਲਾ Video
https://allpunjab.in/Videos/Play?q=Gurdwara Sahib ਦੇ ਬਾਹਰ ਤੇਜ਼ ਰਫਤਾਰ ਕਾਰ ਨੇ ਦਰੜ੍ਹੀ ਸੰਗਤ, ਦੇਖੋ ਦਿਲ ਦਹਿਲਾ ਦੇਣ ਵਾਲਾ Video
ਮੀਂਹ ਤੋਂ ਬਾਅਦ ਪਾਕਿਸਤਾਨ ਏਅਰਪੋਰਟ ਦੀ ਚਾਈਨੀਜ਼ ਟੈਕਨਾਲਜੀ ਨਾਲ ਬਣੀ ਛੱਤ ਖਿਲਰੀ
https://allpunjab.in/Videos/Play?q=ਮੀਂਹ ਤੋਂ ਬਾਅਦ ਪਾਕਿਸਤਾਨ ਏਅਰਪੋਰਟ ਦੀ ਚਾਈਨੀਜ਼ ਟੈਕਨਾਲਜੀ ਨਾਲ ਬਣੀ ਛੱਤ ਖਿਲਰੀ
Patiala ਚ ਪ੍ਰਾਚੀਨ ਸਰੂਪ ਚੋਰੀ ਹੋਣ ਦਾ ਮਾਮਲਾ ਭਖਿਆ, ਸਿੱਖ ਜਥੇਬੰਦੀਆਂ ਨੇ ਪਟਿਆਲਾ-ਨਾਭਾ ਰੋਡ ਤੇ ਲਗਾਇਆ ਮੋਰਚਾ
https://allpunjab.in/Videos/Play?q=Patiala ਚ ਪ੍ਰਾਚੀਨ ਸਰੂਪ ਚੋਰੀ ਹੋਣ ਦਾ ਮਾਮਲਾ ਭਖਿਆ, ਸਿੱਖ ਜਥੇਬੰਦੀਆਂ ਨੇ ਪਟਿਆਲਾ-ਨਾਭਾ ਰੋਡ ਤੇ ਲਗਾਇਆ ਮੋਰਚਾ
Gujrat ਦੇ Surat ਚ ਮੀਂਹ ਨਾਲ ਹਾਹਾਕਾਰ, 4 ਦਿਨਾਂ ਤੋਂ ਪਾਣੀ ਚ ਘਿਰੇ ਹੋਏ ਨੇ ਲੋਕ ਤੇ ਪ੍ਰਸ਼ਾਸਨ ਤੇ ਉੱਠ ਰਹੇ ਨੇ ਸਵਾਲ
https://allpunjab.in/Videos/Play?q=Gujrat ਦੇ Surat ਚ ਮੀਂਹ ਨਾਲ ਹਾਹਾਕਾਰ, 4 ਦਿਨਾਂ ਤੋਂ ਪਾਣੀ ਚ ਘਿਰੇ ਹੋਏ ਨੇ ਲੋਕ ਤੇ ਪ੍ਰਸ਼ਾਸਨ ਤੇ ਉੱਠ ਰਹੇ ਨੇ ਸਵਾਲ
India `ਚ Corona ਦੀ ਤੇਜ਼ ਰਫ਼ਤਾਰ, 24 ਘੰਟਿਆਂ ਦੌਰਾਨ 65 ਹਜ਼ਾਰ ਤੋਂ ਵੱਧ ਨਵੇਂ ਕੇਸ | ABP Sanjha
https://allpunjab.in/Videos/Play?q=India `ਚ Corona ਦੀ ਤੇਜ਼ ਰਫ਼ਤਾਰ, 24 ਘੰਟਿਆਂ ਦੌਰਾਨ 65 ਹਜ਼ਾਰ ਤੋਂ ਵੱਧ ਨਵੇਂ ਕੇਸ | ABP Sanjha
ਭਾਰੀ ਮੀਂਹ ਨਾਲ Jaipur ਹੋਇਆ ਪਾਣੀ-ਪਾਣੀ, ਕਈ ਜ਼ਿਲਿਆਂ ‘ਚ Orange Alert ਜਾਰੀ | ABP Sanjha
https://allpunjab.in/Videos/Play?q=ਭਾਰੀ ਮੀਂਹ ਨਾਲ Jaipur ਹੋਇਆ ਪਾਣੀ-ਪਾਣੀ, ਕਈ ਜ਼ਿਲਿਆਂ ‘ਚ Orange Alert ਜਾਰੀ | ABP Sanjha



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3