Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1232 results found ! (0.091 Sec)

Tarn Taran `ਚ ਨਸ਼ਾ ਤਸਕਰਾਂ ਦੀ ਕਰੋੜਾਂ ਦੀ ਸੰਪਤੀ ਜ਼ਬਤ, ਦੋਹਾਂ ਮੁਲਜ਼ਮਾਂ ਤੇ ਹੈਰੋਇਨ ਤਸਕਰੀ ਦਾ ਕੇਸ ▶ 2:11 Tarn Taran `ਚ ਨਸ਼ਾ ਤਸਕਰਾਂ ਦੀ ਕਰੋੜਾਂ ਦੀ ਸੰਪਤੀ ਜ਼ਬਤ, ਦੋਹਾਂ ਮੁਲਜ਼ਮਾਂ ਤੇ ਹੈਰੋਇਨ ਤਸਕਰੀ ਦਾ ਕੇਸ
Tarn taran ਚ ਨਸ਼ਾ ਤਸਕਰਾਂ ਤੇ ਸ਼ਿਕੰਜਾ, ਨਸ਼ਾ ਤਸਕਰਾਂ ਦੀ ਕਰੋੜਾਂ ਦੀ ਸੰਪਤੀ ਜ਼ਬਤ, police ਨੇ 7.61 ਕਰੋੜ ਦੀ ਸੰਪਤੀ ਕੀਤੀ ਜ਼ਬਤ, ਤਸਕਰ ਹਰਦੇਵ ਅਤੇ ਅਵਤਾਰ ਦੀ ਪ੍ਰਾਪਰਟੀ ਜ਼ਬਤ , ਦੋਹ.....
https://www.youtube.com/watch?v=uz_dO-nHWSw
Amritsar#Hepatitis-C#Prisoner ਜੇਲ੍ਹ `ਚ ਬੰਦ ਕੈਦੀਆਂ ਨੂੰ ਹੈਪਾਟਾਇਟਸ-ਸੀ ਕਾਲਾ ਪੀਲਿਆ ਦੇ 148 ਕੇਸ ਪਾਜ਼ੀਟਿਵ ਹਸਪਤਾਲ `ਚ ਕੀਤਾ ਜਾ ਰਿਹਾ ਫ੍ਰੀ ਇਲਾਜ਼ ਨਸ਼ੇ ਲਈ ਇਸਤੇਮਾਲ ਸੂਈਆਂ ਬਣੀਆਂ ਕਾਰਨ Official website: https://jagbani......
https://allpunjab.in/Videos/Play?q=Amritsar ਜੇਲ੍ਹ `ਚ ਫੈਲਿਆ Hepatitis-CAmritsar <b>ਜੇਲ੍ਹ</b> `ਚ ਫੈਲਿਆ Hepatitis-C
ATM ਵਿੱਚੋਂ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ 5 ਦੋਸਤਾਂ ਨੂੰ ਸੀ.ਆਈ.ਏ ਦੀ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਕੇ ਥਾਣਾ ਮੋਤੀ ਨਗਰ ‘ਚ ਕੇਸ ਦਰਜ ਕਰ ਲਿਆ ਹੈ । ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਦਿੱਤੀ । ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਇਹ ਗੈਂਗ 70 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ। ਪੁਲਿਸ ਨੇ ਇੰਨ੍ਹਾਂ ਕੋਲੋਂ 70 ATM ਕਾਰਡ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਦੱਸਿਆ ਕਿ ਗੈਂਗ ਦੇ ਸਾਰੇ ਮੈਬਰਾਂ ਦੀ ਉਮਰ 20 ਤੋਂ 30 ਸਾਲ ਦੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਸ ਗੈਗ ਦੇ ਇੱਕ ਮੈਂਬਰ ਖਿਲਾਫ਼ ਪਹਿਲਾਂ ਕੀਤੀਆਂ ਗਈਆਂ ਵਾਰਦਾਤਾ ਵਿੱਚੋਂ 46 ਐਫ.ਆਈ ਆਰ ਦਰਜ ਕੀਤੀਆਂ ਜਾ ਚੁੱਕੀਆ ਹਨ । ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਇਹ ਫੈਕਟਰੀ ‘ਚ ਇਕੱਠੇ ਨੌਕਰੀ ਕਰਦੇ ਸੀ ਅਤੇ ਜਲਦ ਹੀ ਅਮੀਰ ਬਣਨ ਲਈ ਇਹ ਇਸ ਰਸਤੇ ‘ਤੇ ਤੁਰ ਪਏ। ਪੁਲਿਸ ਨੇ ਕਿਹਾ ਹੈ ਕਿ ਰਿਮਾਂਡ ਦੌਰਾਨ ਬਰੀਕੀ ਨਾਲ ਪੁੱਛ -ਗਿੱਛ ਕੀਤੀ ਜਾਏਗੀ। ਫੜੇ ਗਏ ਦੋਸ਼ੀਆ ਦੀ ਪਹਿਚਾਣ ਰੋਹਿਤ ਮਾਮਾ ,ਰਾਜੇਸ਼ ਕੁਮਾਰ ,ਵਿਸਾਖ਼ਾ ਸਿੰਘ, ਸ਼ੰਕਰ ਕੁਮਾਰ, ਸ਼ੁਬਮ ਰੰਧਾਵਾ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਇਹ ਗੈਂਗ ਚੀਮਾ ਚੌਂਕ ਸ਼ੇਰਪੁਰ ,ਗੈਸਪੁਰਾ ਵੀਰ ਪੈਲਸ ,ਦਿੱਲੀ ਰੋਡ, ਜੋਧੇਵਾਲ, ਪਿੰਪਲ ਚੌਕ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ‘ਚ ਵਾਰਦਾਤਾਂ ਕਰਦੇ ਹਨ। ਇਹ ATM ਦੇ ਕੋਲ ਸਵੇਰੇ ਤੋਂ ਸ਼ਾਮ ਤੱਕ ਖੜੇ ਹੋ ਕੇ ਸ਼ਿਕਾਰ ਲੱਭਦੇ ਸਨ । ਪੁਲਿਸ ਕਮਿਸ਼ਨਰ ਅੱਗਰਵਾਲ ਮੁਤਾਬਿਕ ਇਹ ਸਾਰੇ ਇੰਨੇ ਸ਼ਾਤਿਰ ਹਨ ਕਿ ਇਨ੍ਹਾਂ ਕੋਲ ਹਰ ਬੈਂਕ ਦਾ ATM ਕਾਰਡ ਹੁੰਦਾ ਸੀ । ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਜਾਰੀ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ATM ਕਾਰਡ ਇਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਨ । ਇਹ ਚੋਰ ਲੋਕਾਂ ਨੂੰ ਆਪਣੀਆਂ ਗੱਲਾਂ ‘ਚ ਲਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਦੇ ਅਤੇ ਪਿੰਨ ਦੇਖ ਲੈਣ ਉਪਰੰਤ ਇਹ ਕਾਰਡ ਬਦਲ ਲੈਂਦੇ ।..
https://www.punjabi.dailypost.in/news/punjab/malwa/police-arrest-5-atm-thief/5 ਦੋਸਤ ਗਿ੍ਫ਼ਤਾਰ 56 ATM ਬਰਾਮਦ
#DailyAjit #CoronaInpunjab #Covid19 ਨਾਭਾ `ਚ ਚੇਨਈ ਤੋਂ ਆਇਆ ਨੌਜਵਾਨ ਨਿਕਲਿਆ ਕੋਰੋਨਾ ਪਾਜ਼ੀਟਿਵ Click on the Subscribe button to subscribe to our YouTube channel for .....
https://allpunjab.in/Videos/Play?q=In Nabha, A man from Chennai tested Corona PositiveIn Nabha, A man from Chennai tested Corona Positive
ਅੰਮਿ੍ਤਸਰ, 30 ਅਕਤੂਬਰ (ਗਗਨਦੀਪ ਸ਼ਰਮਾ)-ਸੀ. ਆਈ. ਏ. ਸਟਾਫ਼ ਅੰਮਿ੍ਤਸਰ ਵਲੋਂ ਔਰਤਾਂ ਦੇ ਪਰਸ ਚੋਰੀ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਦਿਆਂ ਗਿਰੋਹ ਦੇ 12 ਮੈਂਬਰਾਂ ਨੂੰ ਕਾਬੂ ਕਰਨ `ਚ ਸਫਲਤਾ ਹਾਸਿਲ ਕੀਤੀ ਗਈ ਹੈ, ਜਿਨ੍ਹਾਂ ਕੋਲੋਂ 12 ਮੋਬਾਈਲ, 6 ਮੋਟਰਸਾਈਕਲ, 1 ਐਕਟਿਵਾ ਅਤੇ 2 ਦਾਤਰ ਬਰਾਮਦ ਕੀਤੇ ਗਏ ਹਨ | ਇਸ ਤੋਂ ਇਲਾਵਾ ਗਿਰੋਹ ਦੇ ਬਾਕੀ 5 ਮੈਂਬਰਾਂ ਨੂੰ ਗਿ੍ਫ਼ਤਾਰ ਕਰਨਾ ਬਾਕੀ ਹੈ | ਡੀ. ਸੀ. ਪੀ. ਜਗਮੋਹਨ ਸਿੰਘ ਨੇ ਪੁਲਿਸ ਲਾਈਨ `ਚ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ `ਚ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ਹੀ ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਦੀ ਟੀਮ ਵਲੋਂ ਇਹ ਅਹਿਮ ਸਫ਼ਲਤਾ ਹਾਸਿਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਗ੍ਹਾ ਤੋਂ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਕਰਮਜੀਤ ਸਿੰਘ ਕੰਮਾ, ਅੰਗਰੇਜ ਸਿੰਘ ਉਰਫ਼ ਗੰਡਾ, ਬਲਵਿੰਦਰ ਸਿੰਘ ਉਰਫ਼ ਬਿੱਟੂ ਅਤੇ ਸਤਨਾਮ ਸਿੰਘ ਉਰਫ਼ ਸੱਤਾ (ਸਾਰੇ) ਵਾਸੀਆਨ ਪਿੰਡ ਮਾਨਾਂਵਾਲਾ ਅਤੇ ਧਰਮਪ੍ਰੀਤ ਸਿੰਘ ਉਰਫ਼ ਧਰਮਾ ਵਾਸੀ ਪਿੰਡ ਮਾਲਾਕੀੜੀ ਥਾਣਾ ਲੋਪੋਕੇ ਤੋਂ ਇਲਾਵਾ ਅਤਿੰਦਰਪਾਲ ਸਿੰਘ ਉਰਫ਼ ਸੋਨਾ ਵਾਸੀ ਸੁਲਤਾਨਵਿੰਡ ਰੋਡ, ਗਗਨਦੀਪ ਸਿੰਘ ਉਰਫ਼ ਬੱਲੂ ਵਾਸੀ ਲਕਸ਼ਮਣਸਰ ਚੌਕ, ਰਾਹੁਲ ਉਰਫ਼ ਪਿੱਦੀ ਵਾਸੀ ਕਿਰਾਏਦਾਰ ਸੁਲਾਤਲਵਿੰਡ ਰੋਡ, ਰਾਹੁਲ ਉਰਫ਼ ਭੋਲੂ ਵਾਸੀ ਰੇਲਵੇ ਕਾਲੋਨੀ, ਕਰਨ ਵਾਸੀ ਰੇਲਵੇ ਕੰਡਮ ਕੁਆਟਰ ਗੋਦਾਮਾ ਵਾਲੀ ਕਾਲੋਨੀ ਰੇਲਵੇ ਸਟੇਸ਼ਨ ਅੰਮਿ੍ਤਸਰ, ਸੂਰਜ ਮਸੀਹ ਵਾਸੀ ਲੁਧਿਆਣਾ ਮੁਹੱਲਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਗੁੰਮਟਾਲਾ ਅੰਮਿ੍ਤਸਰ ਦੇ ਤੌਰ `ਤੇ ਹੋਈ ਹੈ | ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਹੁਣ ਤੱਕ ਅੰਮਿ੍ਤਸਰ ਸ਼ਹਿਰ `ਚ ਚੋਰੀ ਅਤੇ ਲੁੱਟਖੋਹ ਦੀਆਂ ਕੁੱਲ 22 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ | ਇਸ ਮੌਕੇ ਏ. ਸੀ. ਪੀ. ਪਲਵਿੰਦਰ ਸਿੰਘ, ਏ. ਡੀ. ਸੀ. ਪੀ. ਜੁਗਰਾਜ ਸਿੰਘ, ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ |..
http://beta.ajitjalandhar.com/edition/20191031/13.cmsਚੋਰ ਗਰੋਹ <b>ਦੇ</b> 12 ਮੈਂਬਰ ਕਾਬੂ
ਰੂੜੇਕੇ ਕਲਾਂ, 28 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਲਾਗਲੇ ਪਿੰਡ ਫ਼ਤਿਹਗੜ੍ਹ ਛੰਨਾ ਵਿਖੇ ਡੇਰਾ ਫੱਕਰਾਂ ਦਾ ਚਲਾ ਰਹੇ ਡੇਰਾ ਮੁਖੀ ਦਿਨੇਸ਼ ਸਾਹ ਗਿੱਲ ਉਰਫ਼ ਦਿਨੇਸ਼ ਸਾਹ ਕਾਦਰੀ ਪੁੱਤਰ ਗੁਰਦੇਵ ਸਿੰਘ ਵਾਸੀ ਜਮਾਲਪੁਰ ਮਾਸਟਰ ਕਾਲੋਨੀ ਲੁਧਿਆਣਾ ਨੂੰ ਪਿਛਲੇ ਦਿਨੀਂ ਮਾਨਯੋਗ ਜ਼ਿਲ੍ਹਾ ਸੈਸ਼ਨ ਅਦਾਲਤ ਬਰਨਾਲਾ ਵਲੋਂ ਔਰਤ ਨਾਲ ਡੇਰੇ ਬੁਲਾ ਕੇ ਜਬਰ ਜਨਾਹ ਕਰਨ, ਧਮਕੀਆਂ ਦੇਦਾ ਦੋਸ਼ੀ ਮੰਨਦਿਆਂ ਸੁਣਾਈ 10 ਸਾਲ ਦੀ ਕੈਦ ਕੱਟ ਰਹੇ ਜੇਲ੍ਹ ਵਿਚ ਬੰਦ ਉਕਤ ਬਾਬੇ ਿਖ਼ਲਾਫ਼ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿਖੇ ਬਾਬੇ ਿਖ਼ਲਾਫ਼ ਅਤੇ ਉਸ ਦੀ ਪਤਨੀ ਿਖ਼ਲਾਫ਼ ਇਰਾਦਾ ਕਤਲ, ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਦੇ ਦੋਸ਼ਾਂ ਦੀਆਂ ਸੰਗੀਨ ਧਰਾਵਾਂ ਤਹਿਤ ਹੋਰ ਵੀ ਮਾਮਲੇ ਦਰਜ ਹਨ | ਜਾਣਕਾਰੀ ਅਨੁਸਾਰ ਪੁਲਿਸ ਥਾਣਾ ਧਨੌਲਾ ਵਿਖੇ ਆਪਣੇ ਹੀ ਸ਼ਰਧਾਲੂਆਂ ਨਾਲ 23 ਲੱਖ 58 ਹਜ਼ਾਰ 142 ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਡੇਰਾ ਮੁਖੀ ਦਿਨੇਸ਼ ਸਾਹ ਗਿੱਲ ਉਰਫ਼ ਦਿਨੇਸ਼ ਸ਼ਾਹ ਕਾਦਰੀ ਅਤੇ ਉਸ ਦੀ ਪਤਨੀ ਰੁਪਿੰਦਰ ਕੌਰ ਿਖ਼ਲਾਫ਼ ਮਾਮਲਾ ਦਰਜ ਹੋਇਆ ਸੀ | ਦਰਜ ਮਾਮਲੇ ਦੀ ਕਹਾਣੀ ਅਨੁਸਾਰ ਸਤਿਆ ਪਤਨੀ ਨਰਿੰਦਰ ਸਿੰਘ ਵਾਸੀ ਚੰਡੀਗੜ੍ਹ, ਖ਼ੁਸ਼ਦੀਪ ਗੋਇਲ ਉਰਫ਼ ਪਿੰ੍ਰਸ ਪੁੱਤਰ ਰਾਕੇਸ਼ ਕੁਮਾਰ ਵਾਸੀ ਹੰਡਿਆਇਆ ਬਾਜ਼ਾਰ ਬਰਨਾਲਾ ਤੇ ਹੋਰ ਵਿਅਕਤੀਆਂ ਨੇ ਜੋ ਕਿ ਪਹਿਲਾਂ ਡੇਰੇ ਦੇ ਸ਼ਰਧਾਲੂ ਸਨ ਨੇ ਐਸ.ਐਸ.ਪੀ. ਬਰਨਾਲਾ ਦੇ ਉਕਤ ਬਾਬੇ ਵਲੋਂ ਲੱਖਾਂ ਰੁਪਏ ਦੀਆਂ ਮੋਟੀਆਂ ਰਕਮਾਂ ਦੀਆਂ ਠੱਗੀਆਂ ਮਾਰਨ ਸਬੰਧੀ ਲਿਖ਼ਤੀ ਦਰਖ਼ਾਸਤਾਂ ਦੇ ਕੇ ਇਨਸਾਫ਼ ਦੀ ਮੰਗ ਕੀਤੀ ਸੀ | ਦਰਖ਼ਾਸਤਾਂ ਦੀ ਪੜਤਾਲ ਐਸ.ਪੀ. ਬਰਨਾਲਾ ਵਲੋਂ ਕੀਤੀ ਗਈ ਸੀ | ਪੜ੍ਹਤਾਲੀਆ ਅਫ਼ਸਰਾਂ ਨੇ ਆਪਣੀਆਂ ਰਿਪੋਰਟਾਂ ਵਿਚ ਲਿਖਿਆ ਸੀ ਕਿ ਦਿਨੇਸ਼ ਸਾਹ ਵਲੋਂ ਫੱਕਰਾਂ ਦਾ ਡੇਰਾ ਫ਼ਤਿਹਗੜ੍ਹ ਛੰਨਾ ਵਿਖੇ ਲਾਡੀ ਸ਼ਾਹ ਡੇਰਾ ਨਕੋਦਰ ਦੇ ਨਾਂਅ ਪਰ ਹਰੇਕ ਵੀਰਵਾਰ ਆਪਣੇ ਆਪ ਵਿਚ ਕਿਸੇ ਗੈਬੀ ਸ਼ਕਤੀਆਂ ਦੀ ਪੋਣ ਆਉਣ ਦਾ ਵਿਖਾਵਾ ਕਰਦਿਆਂ ਪੈਰਾਂ ਵਿਚ ਝਾਂਜਰਾਂ ਪਾ ਕੇ ਨੱਚ ਟੱਪ ਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ | ਜਿਸ ਨੇ ਆਪਣੇ ਸ਼ਰਧਾਲੂਆਂ ਨੂੰ ਵੱਖੋ-ਵੱਖ ਝਾਂਸੇ ਦੇ ਕੇ 23 ਲੱਖ 58 ਹਜ਼ਾਰ 142 ਰੁਪਇਆਂ ਦੀ ਠੱਗੀ ਮਾਰੀ ਹੈ | ਜਿਸ ਆਧਾਰ `ਤੇ ਉਕਤ ਬਾਬੇ ਿਖ਼ਲਾਫ਼ ਮਾਮਲਾ ਦਰਜ ਹੋਇਆ ਸੀ |..
http://beta.ajitjalandhar.com/news/20191129/25/2879742.cms#2879742ਸਮੇਤ ਹੋਰ ਵੀ ਕਈ ਮਾਮਲੇ ਦਰਜ
Community Spread ਵੱਲ ਵਧਿਆ ਕੋਰੋਨਾ ?..
https://allpunjab.in/Videos/Play?q=Community Spread ਵੱਲ ਵਧਿਆ ਕੋਰੋਨਾ ?Community Spread ਵੱਲ <b>ਵਧਿਆ</b> ਕੋਰੋਨਾ ?
ਜੇਲ੍ਹਾਂ ਵਿਚ ਸਖਤ ਪ੍ਰਬੰਧਾਂ ਦੇ ਕਈ ਦਾਅਵੇ ਕੀਤੇ ਜਾਂਦੇ ਨੇ.... ਪਰ ਇਨ੍ਹਾਂ ਪ੍ਰਬੰਧਾਂ ਦੀ ਪੋਲ ਖੋਲ੍ਹਦੀ ਖਬਰ ਸਾਹਮਣੇ ਆਈ ਹੈ.... ਰੋਪੜ ਜੇਲ੍ਹ `ਚ ਚੈਕਿੰਗ ਦੌਰਾਨ ਤਿੰਨ ਕੈਦੀਆਂ ਤੋਂ ਮੋਬਾਈਲ ਫੋਨ ਬਰਾਮਦ ਹੋਏ.... ਜਿਸ ਕਾਰਨ ਇਕ ਵਾਰ ਫਿਰ.....
https://allpunjab.in/Videos/Play?q=Ropar Jail `ਚ ਕੈਦੀਆਂ ਤੋਂ ਮਿਲੇ MobileRopar Jail `ਚ ਕੈਦੀਆਂ ਤੋਂ ਮਿਲੇ Mobile
ABP Sanjha, the juggernaut in journalism is a leading 24x7 Punjabi channel operating in Canada. Also available on all digital platforms, the Channel, that has more than a million subscribers, bring.....
https://allpunjab.in/Videos/Play?q=ਜੇਲ੍ਹ `ਚ Gangster ਦਾ ਵਿਆਹ | ABP SANJHA |<b>ਜੇਲ੍ਹ</b> `ਚ Gangster <b>ਦਾ</b> ਵਿਆਹ | ABP SANJHA |
ਢਿਲਵਾਂ, 12 ਫਰਵਰੀ (ਸੁਖੀਜਾ, ਪ੍ਰਵੀਨ, ਪਲਵਿੰਦਰ)–ਥਾਣਾ ਢਿਲਵਾਂ ਦੀ ਪੁਲਿਸ ਨੇ ਦੋ ਭਗੌੜੇ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਇੰਸ: ਬਿਕਰਮਜੀਤ ਸਿੰਘ, ਏ.ਐਸ.ਆਈ. ਪਰਮਜੀਤ ਕੁਮਾਰ, ਏ.ਐਸ.ਆਈ. ਬਲਵਿੰਦਰ ਸਿੰਘ, ਰਵਿੰਦਰ ਸਿੰਘ ਮੁੱਖ ਮੁਨਸ਼ੀ ਨੇ ਦੱਸਿਆ ਕਿ ਮੁਕੱਦਮਾ ਨੰਬਰ 40, 9 ਜੂਨ 2016 ਨੂੰ ਧਾਰਾ 160, 186, 283, 149, 151 ਅਧੀਨ ਸੁਨੀਲ ਕੁਮਾਰ ਉਰਫ਼ ਸ਼ੀਲੂ ਪੁੱਤਰ ਛੋਟੇ ਲਾਲ ਵਾਸੀ ਢਿਲਵਾਂ ਵਿਰੁੱਧ ਮੁਕੱਦਮਾ ਦਰਜ ਹੈ ਅਤੇ ਦੂਸਰਾ ਮੁਕੱਦਮਾ ਨੰਬਰ 3, 15 ਜਨਵਰੀ 2017 ਧਾਰਾ 379 ਬੀ, 34 ਅਧੀਨ ਨਵਜੀਤ ਸਿੰਘ ਉਰਫ਼ ਗੌਰਾ ਪੁੱਤਰ ਦੇਸ ਰਾਜ ਵਾਸੀ ਪੱਤੀ ਰਾਮੂੰ ਕੀ ਢਿਲਵਾਂ ਵਿਰੁੱਧ ਮੁਕੱਦਮਾ ਦਰਜ ਹੈ | ਉਕਤ ਦੋਵੇਂ ਦੋਸ਼ੀ ਮਾਨਯੋਗ ਅਦਾਲਤ ਵਿਚ ਗ਼ੈਰ ਹਾਜ਼ਰ ਰਹਿਣ ਕਾਰਨ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ | ਢਿਲਵਾਂ ਪੁਲਿਸ ਵਲੋਂ ਗੁਪਤ ਜਾਣਕਾਰੀ ਮਿਲਣ `ਤੇ ਅੱਜ ਇਨ੍ਹਾਂ ਭਗੌੜੇ ਦੋਸ਼ੀਆਂ ਨੂੰ ਫੜ ਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿੱਥੋਂ ਉਕਤ ਦੋਸ਼ੀਆਂ ਨੂੰ 14 ਦਿਨਾ ਦੇ ਜੁਡੀਸ਼ੀਅਲ ਰਿਮਾਂਡ `ਤੇ ਭੇਜ ਦਿੱਤਾ ਗਿਆ |..
http://beta.ajitjalandhar.com/news/20200213/9/2967730.cms#2967730ਦੋ ਭਗੌੜੇ ਵਿਅਕਤੀ ਕਾਬੂ
ਢਿਲਵਾਂ, 12 ਫਰਵਰੀ (ਸੁਖੀਜਾ, ਪ੍ਰਵੀਨ, ਪਲਵਿੰਦਰ)–ਥਾਣਾ ਢਿਲਵਾਂ ਦੀ ਪੁਲਿਸ ਨੇ ਦੋ ਭਗੌੜੇ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਇੰਸ: ਬਿਕਰਮਜੀਤ ਸਿੰਘ, ਏ.ਐਸ.ਆਈ. ਪਰਮਜੀਤ ਕੁਮਾਰ, ਏ.ਐਸ.ਆਈ. ਬਲਵਿੰਦਰ ਸਿੰਘ, ਰਵਿੰਦਰ ਸਿੰਘ ਮੁੱਖ ਮੁਨਸ਼ੀ ਨੇ ਦੱਸਿਆ ਕਿ ਮੁਕੱਦਮਾ ਨੰਬਰ 40, 9 ਜੂਨ 2016 ਨੂੰ ਧਾਰਾ 160, 186, 283, 149, 151 ਅਧੀਨ ਸੁਨੀਲ ਕੁਮਾਰ ਉਰਫ਼ ਸ਼ੀਲੂ ਪੁੱਤਰ ਛੋਟੇ ਲਾਲ ਵਾਸੀ ਢਿਲਵਾਂ ਵਿਰੁੱਧ ਮੁਕੱਦਮਾ ਦਰਜ ਹੈ ਅਤੇ ਦੂਸਰਾ ਮੁਕੱਦਮਾ ਨੰਬਰ 3, 15 ਜਨਵਰੀ 2017 ਧਾਰਾ 379 ਬੀ, 34 ਅਧੀਨ ਨਵਜੀਤ ਸਿੰਘ ਉਰਫ਼ ਗੌਰਾ ਪੁੱਤਰ ਦੇਸ ਰਾਜ ਵਾਸੀ ਪੱਤੀ ਰਾਮੂੰ ਕੀ ਢਿਲਵਾਂ ਵਿਰੁੱਧ ਮੁਕੱਦਮਾ ਦਰਜ ਹੈ | ਉਕਤ ਦੋਵੇਂ ਦੋਸ਼ੀ ਮਾਨਯੋਗ ਅਦਾਲਤ ਵਿਚ ਗ਼ੈਰ ਹਾਜ਼ਰ ਰਹਿਣ ਕਾਰਨ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ | ਢਿਲਵਾਂ ਪੁਲਿਸ ਵਲੋਂ ਗੁਪਤ ਜਾਣਕਾਰੀ ਮਿਲਣ `ਤੇ ਅੱਜ ਇਨ੍ਹਾਂ ਭਗੌੜੇ ਦੋਸ਼ੀਆਂ ਨੂੰ ਫੜ ਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿੱਥੋਂ ਉਕਤ ਦੋਸ਼ੀਆਂ ਨੂੰ 14 ਦਿਨਾ ਦੇ ਜੁਡੀਸ਼ੀਅਲ ਰਿਮਾਂਡ `ਤੇ ਭੇਜ ਦਿੱਤਾ ਗਿਆ |..
http://beta.ajitjalandhar.com/news/20200213/9/2967730.cms#2967730ਦੋ ਭਗੌੜੇ ਵਿਅਕਤੀ ਕਾਬੂ


Related Searches

Video Searches



ਨਾਭਾ ਜੇਲ੍ਹ ਕਤਲਕਾਂਡ ਦੇ ਮੁਲਜ਼ਮਾਂ ਦਾ ਵਧਿਆ ਰਿਮਾਂਡ

Dera Premi ਕਤਲ ਮਾਮਲਾ : ਮੁਲਜ਼ਮਾਂ ਦਾ ਦੋ ਦਿਨ ਦਾ ਹੋਰ ਵਧਿਆ ਰਿਮਾਂਡ

ਪਟਿਆਲਾ: ਨਾਭਾ ਜੇਲ੍ਹ ਕਤਲ ਕਾਂਡ ਦੇ ਦੋਸ਼ੀਆਂ ਨੂੰ 4 ਦਿਨਾਂ ਪੁਲਿਸ ਰਿਮਾਂਡ ਤੋਂ ਬਾਅਦ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

kanpur ਕਤਲਕਾਂਡ ਦੇ ਮੁਲਜ਼ਮਾਂ ਨਾਲ ਪੁਲਿਸ ਦੀ ਕਿੱਥੇ ਹੋਈ ਮੁੱਠਭੇੜ ?| ABP Sanjha

ਬੀਜ ਘੋਟਾਲੇ ਦੇ ਮੁਲਜ਼ਮਾਂ ਦਾ 2 ਦਿਨ ਦਾ ਰਿਮਾਂਡ

Song Searches



Find Latest Petrol Diesel Price

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸ਼ੁਰੂ ਕੀਤਾ ਜੇਲ੍ਹ ਭਰੋ ਮੋਰਚਾ ਦੂਸਰੇ ਦਿਨ `ਚ ਸ਼ਾਮਿਲ
http://beta.ajitjalandhar.com/news/20200909/12/3172171.cms#3172171
ਦੂਸਰੇ ਦਿਨ ਵੀ ਜਾਰੀ ਰਿਹਾ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ
http://beta.ajitjalandhar.com/news/20200909/8/3172846.cms#3172846
ਜੇਲ੍ਹ `ਚੋਂ ਫ਼ਰਾਰ ਹੋਣ ਦੀ ਯੋਜਨਾ ਬਣਾਉਂਦੇ 4 ਹਵਾਲਾਤੀ ਮੋਬਾਈਲਾਂ ਸਮੇਤ ਕਾਬੂ
http://beta.ajitjalandhar.com/news/20200905/9/3167766.cms#3167766
ਰਾਵੀ ਦਰਿਆ `ਚ ਪਾਣੀ ਦਾ ਪੱਧਰ ਵਧਿਆ
http://beta.ajitjalandhar.com/news/20200827/12/3158064.cms#3158064
ਘੱਟ ਤੇਲ ਪਾਉਣ ਕਾਰਨ ਫਿਰ ਚਰਚਾ `ਚ ਆਇਆ ਜੇਲ੍ਹ ਰੋਡ ਸਥਿਤ ਪੈਟਰੋਲ ਪੰਪ
http://beta.ajitjalandhar.com/news/20200827/12/3158060.cms#3158060
ਜਲੰਧਰ `ਚ ਵਧਿਆ ਕੋਰੋਨਾ ਦਾ ਫੈਲਾਅ, 2 ਵਿਧਾਇਕਾਂ ਸਮੇਤ 116 ਆਏ ਕੋਰੋਨਾ ਪਾਜ਼ੀਟਿਵ, 2 ਮਰੀਜ਼ਾਂ ਦੀ ਮੌਤ
http://beta.ajitjalandhar.com/edition/20200827/8.cms
ਰੂਸ ਅਤੇ ਨਾਟੋ ‘ਚ ਵਧਿਆ ਤਣਾਅ
https://www.samajweekly.com/%e0%a8%b0%e0%a9%82%e0%a8%b8-%e0%a8%85%e0%a8%a4%e0%a9%87-%e0%a8%a8%e0%a8%be%e0%a8%9f%e0%a9%8b-%e0%a8%9a-%e0%a8%b5%e0%a8%a7%e0%a8%bf%e0%a8%86-%e0%a8%a4%e0%a8%a3%e0%a8%be%e0%a8%85/
ਅੱਸੂ ਮਹੀਨੇ ਦੀ ਨਵੀਂ ਵਿਧੀ ਦੀ ਬਿਜਾਈ `ਚ ਕਿਸਾਨਾਂ ਦਾ ਵਧਿਆ ਰੁਝਾਨ
http://beta.ajitjalandhar.com/news/20200825/12/3156736.cms#3156736
ਜ਼ਿਲ੍ਹਾ ਸੈਸ਼ਨ ਜੱਜ ਨੇ ਨਵੀਂ ਜ਼ਿਲ੍ਹਾ ਜੇਲ੍ਹ, ਮੈਕਸੀਮਮ ਸਕਿਓਰਟੀ ਜੇਲ੍ਹ ਅਤੇ ਖੁੱਲ੍ਹੀ ਜੇਲ੍ਹ ਦਾ ਅਚਨਚੇਤ ਨਿਰੀਖਣ
http://beta.ajitjalandhar.com/latestnews/3151797.cms
Tarn Taran `ਚ ਨਸ਼ਾ ਤਸਕਰਾਂ ਦੀ ਕਰੋੜਾਂ ਦੀ ਸੰਪਤੀ ਜ਼ਬਤ, ਦੋਹਾਂ ਮੁਲਜ਼ਮਾਂ ਤੇ ਹੈਰੋਇਨ ਤਸਕਰੀ ਦਾ ਕੇਸ
https://allpunjab.in/Videos/Play?q=Tarn Taran `ਚ ਨਸ਼ਾ ਤਸਕਰਾਂ ਦੀ ਕਰੋੜਾਂ ਦੀ ਸੰਪਤੀ ਜ਼ਬਤ, ਦੋਹਾਂ ਮੁਲਜ਼ਮਾਂ ਤੇ ਹੈਰੋਇਨ ਤਸਕਰੀ ਦਾ ਕੇਸ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3