Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 5129 results found ! (0.086 Sec)

ਰੋਟੀ ਲਈ ਤਰਸਦੇ ਸੀ ਕਮਾਲ ਦਾ ਗਾਉਣ ਵਾਲੇ ਤੇ Social media ਦੇ star ਭੈਣ ਭਰਾ , ਦੇਖੋ ਪਹਿਲੀ ਇੰਟਰਵਿਊ ▶ 47:02 ਰੋਟੀ ਲਈ ਤਰਸਦੇ ਸੀ ਕਮਾਲ ਦਾ ਗਾਉਣ ਵਾਲੇ ਤੇ Social media ਦੇ star ਭੈਣ ਭਰਾ , ਦੇਖੋ ਪਹਿਲੀ ਇੰਟਰਵਿਊ
Exclusive interview of social media star Baljinder and Deep Gagan || TV Punjab Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtu.....
https://www.youtube.com/watch?v=icXp9jYmhwE
ਅਜਨਾਲਾ ਦੇ ਇਕ ਪਿੰਡ 'ਚ ਚਾਰ ਨੌਜਵਾਨਾਂ ਵਲੋਂ ਸਕੂਲ ਤੋਂ ਵਾਪਸ ਘਰ ਆ ਰਹੀ 14 ਸਾਲਾ ਬੱਚੀ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ....ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਚਾਰ ਦੋਸ਼ੀਆਂ.....
https://www.youtube.com/watch?v=bx5NC3zIeicYouTube
ਰੇਲ ਕਿਰਾਏ `ਚ 4 ਪੈਸੇੜ ਵਾਧਾ | CDS ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹੁੰਚੇ ਵਾਰ ਸਿਮੋਰੀਅਲ | ABP Sanjha, the juggernaut in journalism is a leading 24x7 Punjabi channel operating in Canada. Also available on all.....
https://allpunjab.in/Videos/Play?q=PUNJAB MAIL | ABP SanjhaPUNJAB MAIL | ABP Sanjha
ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਦਿਨ ਦਿਹਾੜੇ ਚੋਰਾਂ ਨੇ ਪਿੰਡ ਸ਼ਤਾਬਗੜ੍ਹ ਦੇ ਇਕ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਘਰ ਤੋਂ ਬਾਹਰ ਸਨ | ਘਰ ਦੇ ਮਾਲਕ ਹਰਨੇਕ ਸਿੰਘ ਅਨੁਸਾਰ ਉਹ ਸਵੇਰ ਤੋਂ ਆਪਣੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਸੀ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੁਪਹਿਰ ਕਰੀਬ 12 ਵਜੇ ਨਜ਼ਦੀਕ ਹੀ ਬੱਚਿਆਂ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਗਈ ਸੀ ਤੇ ਘਰ ਨੂੰ ਬਾਹਰ ਤੋਂ ਤਾਲਾ ਵੀ ਲਗਾਇਆ ਗਿਆ ਸੀ | ਪਰ ਜਦੋਂ ਉਹ ਘਰ ਪਰਤੀ ਤਾਂ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਅਲਮਾਰੀ ਵਿਚ ਪਿਆ 30 ਹਜ਼ਾਰ ਤੇ ਕਾਫ਼ੀ ਸੋਨਾ ਵੀ ਗ਼ਾਇਬ ਸੀ ਜੋ ਕਰੀਬ ਤਿੰਨ ਲੱਖ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ | ਹਾਲਾਂਕਿ ਘਰ ਦੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕਿਸੇ ਸ਼ੱਕੀ ਦੀ ਤਸਵੀਰ ਜ਼ਰੂਰ ਕੈਦ ਹੋਈ ਹੈ ਤੇ ਇਸ ਦੀ ਸੂਚਨਾ ਸਬੰਧਿਤ ਬਹਿਲੋਲਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕਰ ਰਹੀ ਹੈ | ..
http://beta.ajitjalandhar.com/news/20191025/24/2840566.cms#2840566ਦਿਨ ਦਿਹਾੜੇ ਲੱਖਾਂ <b>ਦੀ</b> ਚੋਰੀ
ਤੂੰ ਪਹਿਲੀ ਵਾਰ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ। ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦ ਵੀ ਕੋਈ ਰੋੜਾ ਬਣ ਕੇ ਖੜਾ ਹੋਇਆ ਮੇਰੇ ਅੱਗੇ, ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ ਉਸ ਨੂੰ ਲਾਇਆ ਆਪਣੇ ਅੱਗੇ। ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ। ਪਰ ਇਹ ਬਹੁਤ ਕੰਮ ਆਇਆ ਸੁਆਰਨ ਲਈ ਮੇਰਾ ਅੱਗਾ। ਤੇਰੇ ਸਹਿਯੋਗ ਤੇ ਸੇਧ ਨਾਲ ਮੈਂ ਪੁੱਜਾ ਆਪਣੇ ਮੁਕਾਮ ਤੱਕ। ਤੇਰੇ ਕਰਕੇ ਹੀ ਮਿਲੀਆਂ ਨੇ ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ। ਤੇਰੀ ਵਧਦੀ ਉਮਰ ਨੇ ਮੈਨੂੰ ਹੈ ਡਾਢਾ ਫ਼ਿਕਰਾਂ ਵਿੱਚ ਪਾਇਆ। ਡਰਦਾ ਹਾਂ ਕਿਤੇ ਖੋਹ ਨਾ ਲਵੇ ਰੱਬ ਮੇਰੇ ਕੋਲੋਂ ਇਹ ਸਰਮਾਇਆ। ਮਿਲਦਾ ਰਹੇ ਮੈਨੂੰ ਤੇਰਾ ਪਿਆਰ ਰੱਬ ਅੱਗੇ ਕਰਾਂ ਇਹੋ ਦੁਆਵਾਂ। ‘ਮਾਨ’ ਮੈਂ ਤੇਰੇ ਨਾਲ ਰਹਾਂ ਸਦਾ ਬਣ ਕੇ ਤੇਰਾ ਪ੍ਰਛਾਵਾਂ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ {ਸ.ਭ.ਸ.ਨਗਰ}9915803554..
https://www.samajweekly.com/%e0%a8%ae%e0%a9%87%e0%a8%b0%e0%a9%87-%e0%a8%aa%e0%a8%bf%e0%a8%a4%e0%a8%be/ਮੇਰੇ <b>ਪਿਤਾ</b>
Snowfall in Surrey Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtube.com/TvPunjab?sub_confirmation=1 Twitter: http.....
https://allpunjab.in/Videos/Play?q=Surrey `ਚ ਪਈ Winter ਦੀ ਪਹਿਲੀ SnowSurrey <b>`ਚ</b> ਪਈ Winter <b>ਦੀ</b> <b>ਪਹਿਲੀ</b> Snow
ਮੰਡ (ਜਲੰਧਰ), 17 ਫਰਵਰੀ (ਬਲਜੀਤ ਸਿੰਘ ਸੋਹਲ/ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਗਾਖ਼ਲ ਵਿਖੇ 25-26 ਸਾਲ ਦੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਿਤਿਕ ਮਸੀਹ ਪੁੱਤਰ ਸੱਤਪਾਲ ਜੋ ਕਿ ਆਪਣੀ ਮਾਂ ਅਤੇ ਭੈਣ ਨਾਲ ਕਿਰਾਏ ਦੇ ਮਕਾਨ ਵਿਚ ਪਿੰਡ ਨਾਹਲਾਂ ਵਿਖੇ ਰਹਿੰਦਾ ਸੀ, ਜੋ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਸੀ ਤੇ ਪਿਛਲੇ 3-4 ਦਿਨ ਤੋਂ ਕੰਮ `ਤੇ ਨਹੀਂ ਜਾ ਰਿਹਾ ਸੀ | ਉਹ ਬੀਤੀ ਰਾਤ ਘਰੋਂ ਕੰਮ `ਤੇ ਗਿਆ ਸੀ | ਜਿਸ ਦੀ ਲਾਸ਼ ਪਿੰਡ ਗਾਖ਼ਲ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਤੋਂ ਮਿਲੀ ਹੈ | ਜਿਸ ਦੇ ਮੂੰਹ ਅਤੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ | ਸਵੇਰੇ ਲੋਕਾਂ ਨੇ ਦੇਖਣ `ਤੇ ਪੁਲਿਸ ਨੂੰ ਸੂਚਿਤ ਕੀਤਾ | ਮੌਕੇ `ਤੇ ਪਹੁੰਚੇ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਭੇਦਭਰੀ ਹਾਲਤ `ਚ ਲਾਸ਼ ਬਰਾਮਦ ਹੋਈ ਹੈ, ਜਿਸ ਦਾ ਪੋਸਟਮਾਰਟਮ ਕਰਾਉਣ `ਤੇ ਜੋ ਰਿਪੋਰਟ ਆਵੇਗੀ ਉਸ ਦੇ ਆਧਾਰ `ਤੇ ਕਾਰਵਾਈ ਕੀਤੀ ਜਾਵੇਗੀ |..
http://beta.ajitjalandhar.com/news/20200218/8/2974167.cms#2974167ਨੌਜਵਾਨ <b>ਦੀ</b> ਲਾਸ਼ ਮਿਲੀ
ਪੰਚਾਇਤੀ ਚੋਣਾਂ 'ਚ ਇਸ ਤਰ੍ਹਾਂ ਧੱਕਾ ਕਰੇਗੀ Congress, ਸੁਣੋ Video..
https://www.youtube.com/watch?v=qbAsA6BywgcYouTube
Administration fails to get orders implemented ਮਨਜ਼ੂਰੀ ਹੋਣ ਦੇ ਬਾਵਜੂਦ ਕੰਮ ’ਚ ਅੜਿੱਕਾ ਕਿਉਂ ? ABP Sanjha, the juggernaut in journalism is a leading 24x7 Punjabi .....
https://allpunjab.in/Videos/Play?q=Administration fails to get orders implemented | ABP SanjhaAdministration fails to get orders implemented | ABP Sanjha
ਫਿਲਮ ਅਦਾਕਾਰ ਅਨੁਪਮ ਖੇਰ ਵੱਲੋਂ ਗੁਰਬਾਣੀ ਦੀਆਂ ਤੁੱਕਾਂ ਗ਼ਲਤ ਢੰਗ ਨਾਲ ਪੇਸ਼ ਕਰਨ ਦਾ ਮਾਮਲਾ ਗਰਮਾ ਗਿਆ ਹੈ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਇਸਦੇ ਲਈ ਅਨੁਪਮ ਖੇਰ ਦੀ ਕਰੜੀ.....
https://allpunjab.in/Videos/Play?q=Anupam Kher ਦੇ ਦੁਆਲੇ ਹੋਇਆ Simarjit BainsAnupam Kher ਦੇ ਦੁਆਲੇ ਹੋਇਆ Simarjit Bains
ਫਿਲਮ ਅਦਾਕਾਰ ਅਨੁਪਮ ਖੇਰ ਵੱਲੋਂ ਗੁਰਬਾਣੀ ਦੀਆਂ ਤੁੱਕਾਂ ਗ਼ਲਤ ਢੰਗ ਨਾਲ ਪੇਸ਼ ਕਰਨ ਦਾ ਮਾਮਲਾ ਗਰਮਾ ਗਿਆ ਹੈ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਇਸਦੇ ਲਈ ਅਨੁਪਮ ਖੇਰ ਦੀ ਕਰੜੀ.....
https://allpunjab.in/Videos/Play?q=Anupam Kher ਦੇ ਦੁਆਲੇ ਹੋਇਆ Simarjit BainsAnupam Kher ਦੇ ਦੁਆਲੇ ਹੋਇਆ Simarjit Bains


Related Searches

Video Searches



BJP MLA ਦੀ ਬੇਟੀ ਵੱਲੋਂ ਪਿਤਾ `ਤੇ ਧਮਕਾਉਣ ਦੇ ਇਲਜ਼ਾਮ | ABP Sanjha |

ਆਪਣੀ ਬੇਟੀ ਦੀ ਸਹੇਲੀ ਨਾਲ ਇੱਕ ਪਿਤਾ ਨੇ ਕੀਤਾ ਇਹ ਕਾਰਾ...!

ਬੇਟੀ ਦੀ ਲਾਸ਼ ਦਫਨਾਉਣ ਗਿਆ ਸੀ ਪਿਤਾ, ਜ਼ਮੀਨ ਹੇਠਾਂ ਦਫਨ ਸੀ ਇਕ ਜ਼ਿੰਦਾ ਬੱਚੀ

ਉਤਰ ਪ੍ਰਦੇਸ਼ : ਨਾਬਾਲਗ ਬੇਟੀ ਨਾਲ ਜਬਰ ਜਨਾਹ ਦੇ ਦੋਸ਼ੀ ਪਿਤਾ ਨੂੰ 5 ਦਿਨਾਂ `ਚ ਹੋਈ ਉਮਰ ਕੈਦ ਦੀ ਸਜ਼ਾ

ਕੈਨੇਡਾ ਕਾਲਜ ਦਾ ਦਾਖਲਾ ਛੱਡ ਖੇਤਾਂ `ਚ ਪਿਤਾ ਦਾ ਸਾਥ ਦੇ ਰਹੀ ਹੈ ਇਹ ਬੇਟੀ,ਜਾਣੋ ਪੂਰੀ ਕਹਾਣੀ

Song Searches



Find Latest Petrol Diesel Price

Prime Report (625) || ਮੇਰੇ ਪਿਤਾ ਤੇ ਵੀ ਢਾਹਿਆ ਸੀ ਸੁਮੇਧ ਸੈਣੀ ਨੇ ਤਸ਼ਦੱਦ-ਸਿਮਰਨਜੀਤ ਕੌਰ ਗਿੱਲ
https://allpunjab.in/Videos/Play?q=Prime Report (625) || ਮੇਰੇ ਪਿਤਾ ਤੇ ਵੀ ਢਾਹਿਆ ਸੀ ਸੁਮੇਧ ਸੈਣੀ ਨੇ ਤਸ਼ਦੱਦ-ਸਿਮਰਨਜੀਤ ਕੌਰ ਗਿੱਲ
ਕਸਬਾ ਮਜੀਠਾ `ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ
http://beta.ajitjalandhar.com/news/20200907/13/3169905.cms#3169905
ਗ੍ਰਾਮ ਪੰਚਾਇਤ ਲਸਾੜਾ ਵਲੋਂ ਵਿਕਾਸ ਕਾਰਜਾਂ ਦੇ ਕੰਮ `ਚ ਲਿਆਂਦੀ ਤੇਜ਼ੀ
http://beta.ajitjalandhar.com/news/20200907/11/3169668.cms#3169668
ਮਾਲੇਵਾਲ ਭੂਰੀਵਾਲੇ ਦੀ ਪੰਚਾਇਤ ਵਲੋਂ ਪਿੰਡ ਦੇ ਚੁਫੇਰੇ ਬੂਟੇ ਲਗਾ ਕੇ ਪਿੰਡ ਦੇ ਸੁੰਦਰੀਕਰਨ ਦਾ ਕੰਮ ਆਰੰਭ
http://beta.ajitjalandhar.com/news/20200907/11/3169663.cms#3169663
ਅਧੂਰੀ ਬਣੀ ਇੱਬਣ ਮਾਈਨਰ ਨਹਿਰ `ਚ ਵਾਰ-ਵਾਰ ਪਾਣੀ ਛੱਡਣ ਨਾਲ ਫ਼ਸਲ ਹੋ ਰਹੀ ਬਰਬਾਦ
http://beta.ajitjalandhar.com/news/20200907/9/3170242.cms#3170242
ਬੱਚੇ ਨੇ ਲਗਾਏ ਪਿਤਾ `ਤੇ ਕੁੱਟਮਾਰ ਦੇ ਦੋਸ਼
http://beta.ajitjalandhar.com/news/20200905/17/3167978.cms#3167978
ਬੰਗਾ `ਚ 300 ਮੀਟਰ ਫਲਾਈਓਵਰ ਦੇ ਰੁਕੇ ਕੰਮ ਨੂੰ ਚਾਲੂ ਕਰਨ ਲਈ 15 ਦੁਕਾਨਾਂ `ਤੇ ਚੱਲਿਆ ਬੁਲਡੋਜ਼ਰ
http://beta.ajitjalandhar.com/news/20200905/11/3168220.cms#3168220
ਖ਼ੂਨਦਾਨ ਤੇ ਨੇਤਰਦਾਨ ਕਰਨ ਦੀ ਮੁਹਿੰਮ ਲਈ ਕੰਮ ਕਰੇਗੀ ਭਾਰਤ ਗੌਰਵ ਸੰਸਥਾ-ਸਾਂਪਲਾ
http://beta.ajitjalandhar.com/news/20200905/10/3168084.cms#3168084
ਤਾਇਕਵਾਂਡੋ ਖਿਡਾਰਨ ਕੁਸਮ ਨੂੰ ਸਨਮਾਨਿਤ ਕਰੇਗੀ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ
http://beta.ajitjalandhar.com/news/20200905/8/3168293.cms#3168293
ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਜਲੋਖਾਨਾ ਵਿਖੇ ਟਿਊਬਵੈੱਲ ਲਾਉਣ ਦੇ ਕੰਮ ਦੀ ਸ਼ੁਰੂਆਤ
https://www.samajweekly.com/%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%b0%e0%a8%be%e0%a8%a3%e0%a8%be-%e0%a8%97%e0%a9%81%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%b5/



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3