Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1630 results found ! (0.707 Sec)

Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https://twitter.com/JagbaniOnline Follow us on Ins.....
https://allpunjab.in/Videos/Play?q=ਪਿਆਜਾਂ ਦੀ ਮਾਲਾ ਪਾ ਡੀਸੀ ਦਫ਼ਤਰ ਪੁੱਜੇ `ਆਪ` ਵਲੰਟੀਅਰਪਿਆਜਾਂ ਦੀ ਮਾਲਾ ਪਾ ਡੀਸੀ ਦਫ਼ਤਰ ਪੁੱਜੇ `ਆਪ` ਵਲੰਟੀਅਰ
ਵੱਡੇ ਅਫਸਰਾਂ ਦੀ ਬੇਸਹਾਰਾ ਮਾਂ ਦੀ ਮੌਤ, AC ਦਫ਼ਤਰ ਚ ਪੁੱਤ ਤੇ ਸੜਕ ਤੇ ਲਾਵਾਰਿਸ ਮਾਂ | Khabra Punjab Toh ▶ 1:20 ਵੱਡੇ ਅਫਸਰਾਂ ਦੀ ਬੇਸਹਾਰਾ ਮਾਂ ਦੀ ਮੌਤ, AC ਦਫ਼ਤਰ ਚ ਪੁੱਤ ਤੇ ਸੜਕ ਤੇ ਲਾਵਾਰਿਸ ਮਾਂ | Khabra Punjab Toh
ਵੱਡੇ ਅਹੁਦਿਆਂ ਵਿਚਾਲੇ ਮਮਤਾ ਦੀ ਮੌਤ, ਪੱਥਰਾਂ ਹੇਠ ਢੱਕ ਕੇ ਛੱਡ ਗਿਆ ਸੀ ਪਰਿਵਾਰ , ਬਜ਼ੁਰਗ ਮਹਿਲਾ ਨੇ ਸੋਮਵਾਰ ਨੂੰ ਹਸਪਤਾਲ ਚ ਦਮ ਤੋੜ ਦਿੱਤਾ , ਇਸ ਬਜ਼ੁਰਗ ਦੀ ਕਹਾਣੀ ਰੂਹ ਕੰਬਾਉਣ ਵਾਲੀ .....
https://www.youtube.com/watch?v=qVNrJFcnPv0
ਸੁਲਤਾਨਵਿੰਡ, 30 ਅਕਤੂਬਰ (ਗੁਰਨਾਮ ਸਿੰਘ ਬੁੱਟਰ)¸ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਕਾਸ ਨਾ ਹੋਣ ਕਰਕੇ ਪੰਜਾਬ ਵਿਕਾਸ ਪੱਖੋਂ ਪੂਰੀ ਤਰ੍ਹਾਂ ਪੱਛੜ ਚੁੱਕਾ ਹੈ ਅਤੇ ਲੋਕ ਕਾਂਗਰਸ ਸਰਕਾਰ ਨੂੰ ਕੋਸ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਲਤਾਨਵਿੰਡ ਸਥਿਤ ਆਪਣੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਇੰਚਾਰਜ ਤੇ ਕੌਰ ਕਮੇਟੀ ਮੈਂਬਰ ਤਲਬੀਰ ਸਿੰਘ ਗਿੱਲ ਨੇ ਕੀਤਾ | ਉਨ੍ਹਾਂ ਕਾਂਗਰਸ ਪਾਰਟੀ ਨੂੰ ਅਸਫ਼ਲ ਸਰਕਾਰ ਦੱਸਦਿਆਂ ਕਿਹਾ ਕਿ ਪੁੱਲ ਤਾਰਾਂ ਵਾਲਾ ਤੋਂ ਕੋਟ ਮਿੱਤ ਸਿੰਘ ਤੱਕ ਸੈਰਗਾਹ ਦੀ ਮਾੜੀ ਹਾਲਤ ਹੋਣ ਕਰਕੇ ਲੋਕਾਂ ਨੂੰ ਸੈਰ ਕਰਨ `ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ, ਪਰ ਹਲਕਾ ਵਿਧਾਇਕ ਵਲੋਂ ਇਸ ਸਬੰਧੀ ਅੱਖਾਂ ਮੀਟੀਆਂ ਹੋਈਆਂ ਹਨ | ਗਿੱਲ ਨੇ ਦੱਸਿਆ ਕਿ ਜਦੋਂ ਸੰਤ ਬਾਬਾ ਭੂਰੀ ਵਾਲਿਆਂ ਵਲੋਂ ਇਥੇ ਸਫ਼ਾਈ ..
http://beta.ajitjalandhar.com/news/20191031/13/2845980.cms#2845980ਆਈ ਸਾਹਮਣੇ- ਗਿੱਲ
ਸੋਨੀਪਤ ਤੇ ਸਿਰਸਾ ਦਫ਼ਤਰ `ਚ ਸਟਾਫ਼ ਗ਼ੈਰ | ਲੁਧਿਆਣਾ `ਚ ਕੀਤਾ ਪ੍ਰਦਰਸ਼ਨ | ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਡੱਟੇ ਕਾਂਗ੍ਰੇਸੀ | ਲੁਧਿਆਣਾ `ਚ ਕੀਤਾ ਪ੍ਰਦਰਸ਼ਨ | ABP Sanjha, the juggernaut in journ.....
https://allpunjab.in/Videos/Play?q=PUNJAB MAIL | ABP SanjhaPUNJAB MAIL | ABP Sanjha
ਉਤਰ ਪ੍ਰਦੇਸ ਦੇ ਬਾਲ ਅਧਿਕਾਰ ਦਫਤਰ ਵਿਚ ਪਿਛਲੇ ਇਕ ਸਾਲ ਦੇ ਅੰਦਰ ਕਈ ਐਸੇ ਮਾਮਲੇ ਸਾਹਮਣੇ ਆਏ ਕਿ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਨਵੇ ਵਿਆਹੇ ਜੋੜਿਆ ਵਿਚ ਨਵਜੰਮੇ ਬੱਚਿਆਂ ਦੇ ਪਾਲਣ-ਪੋਸ਼ਣ ਨੂੰ ਲੈ ਕੇ ਇਕ ਬੋਝ ਬਣਦਾ ਜਾ ਰਿਹਾ ਹੈ।ਇਹ ਸਮੱਸਿਆਂ ਉਸ ਪਰਿਵਾਰਾਂ ਵਿਚ ਜਿਆਦਾ ਦੇਖਣ ਨੂੰ ਮਿਲਦੀ ਹੈ ਜਿਹੜੇ ਕਿ ਦੋਨੋ ਮੀਆ-ਬੀਵੀ ਕੰਮ-ਕਾਜ਼,ਨੌਕਰੀ-ਪੇਸ਼ੇ ਵਾਲੇ ਹਨ।ਦੋ ਦਹਾਕਿਆ ਦੇ ਅੰਕੜੇ ਵੀ ਇਹ ਦਰਸਾਉਦੇ ਹਨ ਕਿ ਕੰਮ-ਕਾਜੀ ਜਾਂ ਨੌਕਰੀ-ਪੇਸ਼ਾ ਵਾਲੇ ਪਰੀਵਾਰਾਂ ਦੀ ਸੰਖਿਆ ਤੇਜੀ ਨਾਲ ਵੱਧਦੀ ਜਾ ਰਹੀ ਹੈ।ਇਸ ਦੇ ਨਾਲ-ਨਾਲ ਅਲੱਗ ਅਲੱਗ ਸਹਿਰਾਂ ਵਿਚ ਨੌਕਰੀ ਕਰਨ ਦੇ ਨਾਲ ਮੀਆਂ-ਬੀਵੀ ਦਾ ਅਲੱਗ ਅਲੱਗ ਰਹਿਣ ਵੀ ਤੇਜੀ ਫੜਦਾ ਜਾ ਰਿਹਾ ਹੈ। ਮੀਆਂ-ਬੀਵੀ ਦੇ ਇਕੱਲੇ ਇਕੱਲੇ ਰਹਿਣ ਦਾ ਨੁਕਸਾਨ ਇਹ ਹੋ ਰਿਹਾ ਹੈ ਕਿ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ, ਬੱਚਿਆਂ ਦੀ ਦੇਖ-ਭਾਲ ਕਰਨ ਦਾ ਸਮ੍ਹਾਂ ਨਹੀ ਮਿਲ ਰਿਹਾ।ਏਸੇ ਵਜ੍ਹਾ ਕਰਕੇ ਬੱਚਿਆਂ ਦਾ ਬਚਪਨ ਸਿਸਕ ਰਿਹਾ ਹੈ, ਬੱਚਿਆਂ ਨੂੰ ਸਹੀ ਪਿਆਰ ਨਹੀ ਮਿਲ ਰਿਹਾ।ਇਸ ਤਰ੍ਹਾਂ ਦੇ ਪਰਿਵਾਰਾਂ ਵਿਚ ਦਾਦਾ-ਦਾਦੀ, ਨਾਨਾ-ਨਾਨੀ ਦੇ ਲਈ ਵਿਹੜੇ ਛੋਟੇ ਹੁੰਦੇ ਜਾ ਰਹੇ ਹਨ। ਇਸ ਕਰਕੇ ਉਹਨਾਂ ਨੂੰ ਬ੍ਰਿਧ-ਆਸ਼ਰਮ ਤਕ ਹੀ ਸੀਮਤ ਹੋ ਕੇ ਰਹਿਣ ਦੇ ਲਈ ਉਹਨਾਂ ਦੀ ਮਜ਼ਬੂਰੀ ਬਣ ਗਈ ਹੈ।ਇਸ ਦਾ ਨੁਕਸਾਨ ਬੱਚਿਆਂ ਨੂੰ ਸਹਿਣ ਕਰਨਾ ਪੈ ਰਿਹਾ ਹੈ। ਅਲੱਗ-ਅਲੱਗ ਰਹਿਣ ਨਾਲ ਨਾ ਤਾਂ ਉਹਨਾਂ ਦੇ ਬੱਚੇ ਮਾਂ-ਬਾਪ ਦਾ ਸਹੀ ਪਿਆਰ ਲੈ ਪਾ ਰਹੇ ਹਨ ਤੇ ਦੂਸਰੇ ਪਾਸੇ ਦਾਦਾ-ਦਾਦੀ ਦੇ ਪਰਿਵਾਰ ਵਿਚ ਨਾ ਰਹਿਣ ਨਾਲ ਬੱਚਿਆਂ ਦੀ ਇਹ ਪੀੜ੍ਹੀ ਆਪਣੇ ਪਰਿਵਾਰ ਦੇ ਖੱਟੇ-ਮਿੱਠੇ ਅਨੁਭਵਾਂ ਤੋਂ ਵੀ ਵਾਂਝੀ ਰਹਿ ਜਾਦੀ ਹੈ।ਛੋਟੇ ਤੇ ਵੱਡੇ ਸ਼ਹਿਰਾਂ ਵਿਚ ਅਲੱਗ-ਅਲੱਗ ਰਹਿੰਦੇ (ਮੀਆਂ-ਬੀਵੀ) ਪਰਿਵਾਰਾ ਦੇ ਲਈ ਬੱਚਿਆਂ ਨੂੰ ਰੱਖਣ ਦੇ ਲਈ ਕਰੱਚ,ਡੇ-ਬੋਡਿੰਗ ਸਕੂਲ ਅਤੇ ਪਲੇ-ਵੇ ਸਕੂਲਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।ਪਰ ਕੜਵੀ ਸਚਾਈ ਇਹ ਹੈ ਕਿ ਅਲੱਗ-ਅਲੱਗ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਸਹਾਰਾ ਦੇਣ ਵਾਲੀਆਂ ਇਹ ਸੰਸਥਾਵਾਂ ਵੀ ਹੁਣ ਹੌਲੀ-ਹੌਲੀ ਇਕ ਵੱਡੇ ਕਾਰੋਬਾਰ ਦਾ ਹਿੱਸਾ ਬਣਦੀਆਂ ਜਾ ਰਹੀ ਹਨ।ਦੇਖਣ ਵਿਚ ਆਇਆ ਹੈ!..
https://www.samajweekly.com/%e0%a8%ac%e0%a9%b1%e0%a8%9a%e0%a8%bf%e0%a8%86%e0%a8%82-%e0%a8%a6%e0%a8%be-%e0%a8%ac%e0%a8%9a%e0%a8%aa%e0%a8%a8-%e0%a8%b0%e0%a9%81%e0%a9%b1%e0%a8%b2-%e0%a8%b0%e0%a8%bf%e0%a8%b9%e0%a8%be/ਬੱਚਿਆਂ ਦਾ ਬਚਪਨ ਰੁੱਲ ਰਿਹਾ
...ਗਣਤੰਤਰ ਦਿਹਾੜੇ ਨੂੰ ਆਜ਼ਾਦੀ ਦਿਵਸ ਦੱਸ ਰਹੇ ਕੈਪਟਨ ਦੇ ਇਸ ਮੰਤਰੀ ਦੀ ਇਹ ਵੀਡੀਓ ੨੬ ਜਨਵਰੀ ਤੋਂ ਇੱਕ ਦਿਨ ਪਹਿਲਾਂ ਦੀ ਹੈ...ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਸਮਾਗਮ `ਚ ਪੁੱਜੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਗਣਤੰਤਰ ਦਿਹਾੜੇ ਨੂੰ ਆ.....
https://allpunjab.in/Videos/Play?q=Dharmsot 27Dharmsot 27
#Coronavirus #Covid19 #DailyAjit ਕੋਰੋਨਾ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਪਾਸਪੋਰਟ ਦਫ਼ਤਰ ਹੋਇਆ ਅਲਰਟ, ਵੇਖੋ ਫਟਾਫਟ ਖ਼ਬਰਾਂ Click on the Subscribe button to subscribe to our YouTube channel for latest videos. For .....
https://allpunjab.in/Videos/Play?q=Fatafat News 19 March 2020Fatafat News 19 March 2020
ਛੇਹਰਟਾ, 25 ਨਵੰਬਰ (ਸੁਰਿੰਦਰ ਸਿੰਘ ਵਿਰਦੀ)-ਥਾਣਾ ਛੇਹਰਟਾ ਅਧੀਨ ਖੇਤਰ ਖੰਡਵਾਲਾ ਇਲਾਕੇ `ਚ ਐਤਵਾਰ ਦੀ ਰਾਤ ਨੂੰ ਚੋਰਾਂ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ `ਤੇ ਸਵਾਲੀਆ ਚਿੰਨ ਖੜ੍ਹਾ ਕਰ ਦਿੱਤਾ ਹੈ | ਚੋਰਾਂ ਵਲੋਂ ਇੱਕੋ ਰਾਤ ਤਿੰਨ ਥਾਵਾਂ ਦੇ ਤਾਲੇ ਤੋੜ ਕੇ ਉਥੇ ਰੱਖਿਆ ਲੱਖਾਂ ਦਾ ਸਾਮਾਨ ਚੋਰੀ ਕਰਕੇ ਲੈ ਗਏ | ਚੋਰੀ ਦੀ ਸੂਚਨਾ ਮਿਲਦਿਆਂ ਮੌਕੇ `ਤੇ ਪੁੱਜੇ ਏ. ਡੀ. ਸੀ. ਪੀ.-2 ਸੰਦੀਪ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ | ਫੋਰੈਂਸਿਕ ਟੀਮ ਤੇ ਫਿੰਗਰ ਪਿ੍ੰਟ ਐਕਸਪਰਟ ਟੀਮ ਨੂੰ ਬੁਲਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਟੀਮ ਦੇ ਹੱਥ ਕਈ ਸੁਰਾਗ ਲੱਗੇ ਹਨ ਜਿਸ ਦੇ ਅਧਾਰ `ਤੇ ਉਕਤ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ | ਚੋਰੀ ਦੌਰਾਨ ਹੋਏ ਨੁਕਸਾਨ ਬਾਰੇ ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਚੈਰੀਟੇਬਲ ਹਸਪਤਾਲ ਦੇ ਸੰਚਾਲਕ ਰਮਨ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਰਾਤ ਉਹ ਹਸਪਤਾਲ ਨੂੰ ਬੰਦ ਕਰਕੇ ਚਲੇ ਗਏ ਸਨ ਤੇ ਸੋਮਵਾਰ ਸਵੇਰੇ ਗੁਆਂਢੀਆਂ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਹਸਪਤਾਲ ਦੇ ਗੇਟ ਦੇ ਤਾਲੇ ਟੁੱਟੇੇ ਹੋਏ ਹਨਅਤੇ ਮੈਂ ਜਲਦ ਹਸਪਤਾਲ ਪੁੱਜ ਗਿਆ | ਜਦ ਅੰਦਰ ਜਾ ਕੇ ਦੇਖਿਆ ਤਾਂ ਡੀ. ਵੀ. ਆਰ., ਦੋ ਕੰਪਿਊਟਰ, ਫੋਨ, ਸੀਪੀਯੂ, ਜ਼ਰੂੂਰੀ ਕਾਗਜ਼ਾਤ ਤੇ ਦਵਾਈਆਂ ਲੈ ਗਏ | ਇਸੇ ਤਰ੍ਹਾਂ ਸ਼ੂਗਰ ਮਿੱਲ ਦੇ ਨਾਲ ਲੱਗਦੇ ਪਾਵਰਕਾਮ ਦੇ ਸੁਵਿਧਾ ਸੈਂਟਰ `ਚ ਵੀ ਚੋਰੀ ਕਰਨ ਦਾ ਯਤਨ ਕੀਤਾ ਗਿਆ | ਪਰ ਲੋਹੇ ਦੀ ਗਰਿੱਲ ਲੱਗੀ ਹੋਣ ਕਾਰਨ ਉਹ ਅੰਦਰ ਦਾਖਲ ਨਹੀ ਹੋ ਸਕੇ | ਪਰ ਉਨ੍ਹਾਂ ਵਲੋਂ ਬਾਥਰੂਮ ਦੀਆਂ ਟੂਟੀਆਂ ਤੇ ਹੋਰ ਸਾਮਾਨ ਨੂੰ ਨਿਸ਼ਾਨਾ ਬਣਾਉਂਦਿਆਂ ਚੋਰੀ ਕਰਕੇ ਲੈ ਗਏ | ਤੀਸਰੀ ਚੋਰੀ ਨੂੰ ੂ ਅੰਜਾਮ ਦਿੰਦਿਆਂ ਪਾਵਰਕਾਮ ਦੇ ਸ਼ਿਕਾਇਤ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ | ਜਾਣਕਾਰੀ ਦਿੰਦਿਆਂ ਲਾਇਨਮੈਨ ਲਖਵਿੰਦਰ ਸਿੰਘ, ਅਵਤਾਰ ਸਿੰਘ ਅਤੇ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਚੋਰ ਉਥੇ ਰੱਖੀਆਂ ਬਿਜਲੀ ਦੀਆਂ ਤਾਰਾਂ ਤੇ ਹੋਰ ਸਾਮਾਨ ਵੀ ਚੋਰੀ ਕਰਕੇ ਲੈ ਗਏ |..
http://beta.ajitjalandhar.com/news/20191126/13/2876330.cms#2876330ਇੱਕੋ ਰਾਤ 3 ਥਾਵਾਂ `ਚ ਚੋਰੀ
ਜਲੰਧਰ 8 ਜੂਨ (ਸ਼ੈਲੀ)-ਸਰਕਾਰ ਦੀਆਂ ਦਿੱਤੀਆਂ ਗੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਰੇ ਮੰਦਿਰਾਂ ਦੇ ਕਪਾਟ ਖੋਲ ਦਿੱਤੇ ਗਏ | ਮੰਦਿਰ ਪ੍ਰਬੰਧਕ ਕਮੇਟੀਆਂ ਵਲੋਂ ਭਗਤਾਂ ਦੀ ਆਮਦ ਤੇ ਗਾਈਡਲਾਈਨਾਂ ਨੂੰ ਪੂਰਾ ਕਰਨ ਦਾ ਪੂਰਾ ਪ੍ਰਬੰਧ ਕੀਤਾ ਗਿਆ | ਇਸੇ ਦੌਰਾਨ ਸਿੱਧ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਵਿਖੇ ਸਵੇਰ ਹੁੰਦੇ ਹੀ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ | ਦੇਖਣ ਵਿਚ ਆਇਆ ਕਿ ਜਿਥੇ ਮੰਦਿਰ ਕਮੇਟੀਆਂ ਨੇ ਹਦਾਇਤਾਂ ਦੀ ਪਾਲਣਾ ਲਈ ਪ੍ਰਬੰਧ ਕੀਤੇ ਸਨ, ਉੱਥੇ ਹੀ ਮੰਦਿਰਾਂ ਵਿਚ ਪਹੁੰਚੇ ਭਗਤਾਂ ਨੇ ਵੀ ਸੋਸ਼ਲ ਡਿਸਟੈਂਸ ਤੇ ਬਾਕੀ ਹਦਾਇਤਾਂ ਦਾ ਪੂਰਾ ਧਿਆਨ ਰੱਖਿਆ | ਇਸੇ ਦੌਰਾਨ ਸ੍ਰੀ ਦੇਵੀ ਤਾਲਾਬ ਮੰਦਿਰ ਦੇ ਕਪਾਟ ਵੀ ਸਵੇਰੇ ਹੀ ਖੋਲ ਦਿੱਤੇ ਗਏ | ਭਗਤ ਸਵੇਰ ਹੁੰਦੇ ਹੀ ਸ੍ਰੀ ਦੇਵੀ ਤਾਲਾਬ ਮੰਦਿਰ ਵਿਚ ਪੁੱਜੇ | ਜਾਣਕਾਰੀ ਦਿੰਦੇ ਹੋਏ ਸ੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰਾਜੇਸ਼ ਵਿਜ ਨੇ ਦੱਸਿਆ ਕਿ ਮੰਦਿਰ ਸਰਕਾਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ `ਤੇ ਹੀ ਖੋਲਿਆ ਗਿਆ ਤੇ ਇਸ ਦੌਰਾਨ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰਾਂ ਨਾਲ ਪਾਲਣਾ ਕੀਤੀ ਗਈ | ਉਨ੍ਹਾਂ ਕਿਹਾ ਕਿ ਮੰਦਿਰ ਨੂੰ ਦੋ ਵਾਰੀ ਸੈਨੇਟਾਈਜ਼ ਕਰਵਾਇਆ ਗਿਆ | ਇਸੇ ਦੌਰਾਨ ਮੰਦਿਰ ਆਏ ਸ਼ਰਧਾਲੂਆਂ ਦਾ ਸਕਰੀਨਿੰਗ ਮਸ਼ੀਨ ਰਾਹੀਂ ਟੈਸਟ ਵੀ ਕੀਤੀ ਗਿਆ | ਇਸੇ ਤਰ੍ਹਾਂ ਹੀ ਸ਼ਹਿਰ ਦੇ ਹੋਰ ਵੀ ਮੰਦਿਰਾਂ ਦੀਆਂ ਕਮੇਟੀਆਂ ਨੇ ਮੰਦਿਰਾਂ ਦੇ ਕਪਾਟ ਖੋਲੇ ਤੇ ਸੰਗਤਾਂ ਨੇ ਮੰਦਿਰਾਂ ਵਿਚ ਜਾਕੇ ਦਰਸ਼ਨ ਕੀਤੇ | ਇਸ ਦੌਰਾਨ ਮਾਂ ਬਗਲਾ ਮੁਖੀ ਧਾਮ ਗੁਲਮੋਹਰ ਸਿਟੀ, ਕਸ਼ਟ ਨਿਵਾਰਮ ਸ੍ਰੀ ਬਾਲਾ ਜੀ ਮੰਦਿਰ ਤੇ ਸ਼ਹਿਰ ਦੇ ਬਾਕੀ ਮੰਦਿਰਾਂ ਦੇ ਕਪਾਟ ਵੀ ਖੋਲੇ੍ਹ ਗਏ ਤੇ ਸੰਗਤਾ ਨੇ ਸਵੇਰ ਹੁੰਦੇ ਹੀ ਮੰਦਿਰਾਂ ਵਿਚ ਆਪਣੀ ਹਾਜਰੀ ਲਗਾਈ |..
http://beta.ajitjalandhar.com/news/20200609/8/3076934.cms#3076934ਮੰਦਰਾਂ ਦੇ ਕਿਵਾੜ ਖੁੱਲ੍ਹੇ
ਨਵਾਂਸ਼ਹਿਰ, 3 ਮਾਰਚ (ਗੁਰਬਖਸ਼ ਸਿੰਘ ਮਹੇ)-ਪੰਜਾਬ-ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ 24 ਫਰਵਰੀ ਨੂੰ ਮੋਹਾਲੀ ਵਿਖੇ ਲਾਮਿਸਾਲ ਰੋਸ ਪ੍ਰਦਰਸ਼ਨ ਉਪਰੰਤ ਮੁੱਖ ਮੰਤਰੀ ਦੇ ਓ. ਐਸ. ਡੀ. ਵਲੋਂ ਮੁੱਖ ਮੰਤਰੀ ਨਾਲ 2 ਮਾਰਚ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਮੀਟਿੰਗ ਕਰਨ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ | ਜਦੋਂ ਸਾਂਝੇ ਫ਼ਰੰਟ ਦਾ ਵਫ਼ਦ ਮੀਟਿੰਗ ਲਈ ਪਹੁੰਚਿਆ ਤਾਂ ਮੁੱਖ ਮੰਤਰੀ ਵਲੋਂ ਮੀਟਿੰਗ ਨਹੀਂ ਕੀਤੀ ਗਈ | ਸਾਂਝੇ ਫ਼ਰੰਟ ਦੇ ਆਗੂਆਂ ਨੇ ਇਸ ਦੇ ਰੋਸ ਵਜੋਂ ਸਮੁੱਚੇ ਪੰਜਾਬ `ਚ ਜ਼ਿਲ੍ਹਾ ਕੇਂਦਰਾਂ `ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਫ਼ੈਸਲਾ ਕੀਤਾ ਤੇ 27 ਮਾਰਚ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਰੁੱਧ ਬਠਿੰਡਾ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ | ਉਪਰੋਕਤ ਫ਼ੈਸਲੇ ਅਨੁਸਾਰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸੈਂਕੜੇ ਮਿਡ-ਡੇ-ਮੀਲ ਵਰਕਰਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਰੋਸ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ | ਇਸ ਮੌਕੇ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ, ਸੀਮਾ ਰਾਏ, ਪਿ੍ੰ: ਇਕਬਾਲ ਸਿੰਘ, ਪਿ੍ੰ: ਅਸ਼ੋਕ ਕੁਮਾਰ, ਜੀਤ ਲਾਲ ਗੋਹਲੜੋਂ, ਕਸ਼ਮੀਰ ਸਿੰਘ, ਅਜੀਤ ਸਿੰਘ ਬਰਨਾਲਾ, ਮੋਹਣ ਸਿੰਘ ਪੂਨੀਆਂ, ਸੁਰਿੰਦਰ ਪਾਲ, ਦੇਸ ਰਾਜ ਬੱਜੋਂ, ਸੁਰਜੀਤ ਸਿੰਘ ਬੜਵਾ ਵੀ ਹਾਜ਼ਰ ਸਨ | ..
http://beta.ajitjalandhar.com/news/20200304/11/2991680.cms#2991680ਮੁੱਖ ਮੰਤਰੀ ਵਲੋਂ ਮੀਟਿੰਗ ਨਾ ਕਰਨ `ਤੇ ਪੰਜਾਬ ਸਰਕਾਰ <b>ਦੀ</b> ਅਰਥੀ ਫੂਕੀ
ਅਜਨਾਲਾ, 9 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਪਟਿਆਲਾ ਵਿਖੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ `ਤੇ ਬੇਤਹਾਸ਼ਾ ਲਾਠੀਚਾਰਜ ਕਰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਅਣਮਨੁੱਖੀ ਕਾਰਾ ਹੈ ਤੇ ਇਹ ਸਰਕਾਰ ਦੀ ਵੱਡੀ ਨਲਾਇਕੀ ਵੀ ਹੈ | ਇਹ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਅਜਨਾਲਾ ਦੇ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਮੈਂਬਰ ਸ: ਜੋਧ ਸਿੰਘ ਸਮਰਾ ਨੇ ਸਥਾਨਕ ਸ਼ਹਿਰ `ਚ ਪਾਰਟੀ ਦਫ਼ਤਰ ਵਿਖੇ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਨਾਲ ਇਕੱਤਰਤਾ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਕ ਪਾਸੇ ਹਰ ਜਗ੍ਹਾਂ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਸੀ ਤੇ ਦੂਸਰੇ ਪਾਸੇ ਇਸ ਜਾਲਮ ਸਰਕਾਰ ਵੱਲੋਂ ਧੀਆਂ `ਤੇ ਲਾਠੀਆਂ ਚਲਾ ਕੇ ਉਨ੍ਹਾਂ `ਤੇ ਅੱਤਿਆਚਾਰ ਕੀਤਾ ਜਾ ਰਿਹਾ ਸੀ | ਉਨ੍ਹਾਂ ਇਹ ਵੀ ਕਿਹਾ ਕਿ ਹਕੀਕਤ ਤਾਂ ਇਹ ਹੈ ਕਿ ਇਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਕੇ ਪੰਜਾਬ ਵਾਸੀਆਂ ਨਾਲ ਠੱਗੀ ਮਾਰੀ ਹੈ ਅਤੇ ਆਪਣਾ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਦੀ ਸੱਚਾਈ ਲੋਕਾਂ ਦੇ ਸਾਹਮਣੇ ਹੈ ਅਤੇ ਇਸ ਦਾ ਖਮਿਆਜ਼ਾ ਕੈਪਟਨ ਸਰਕਾਰ ਨੂੰ ਆਉਂਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ | ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਭਾਈ ਜ਼ੋਰਾਵਰ ਸਿੰਘ, ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਕੌਮੀ ਮੀਤ ਪ੍ਰਧਾਨ ਠੇਕੇਦਾਰ ਵਰਿਆਮ ਸਿੰਘ ਨੰਗਲ, ਸਰਕਲ ਪ੍ਰਧਾਨ ਗੁਲਬਾਗ ਸਿੰਘ ਬਿੱਲਾ ਉੱਗਰ ਔਲਖ, ਸਰਕਲ ਝੰਡੇਰ ਪ੍ਰਧਾਨ ਸਵਿੰਦਰ ਸਿੰਘ ਸਿੰਦ ਸਹਿੰਸਰਾ, ਭਾਈ ਪਾਲ ਸਿੰਘ ਨਿੱਝਰ, ਪ੍ਰਧਾਨ ਭੁਪਿੰਦਰਇਕਬਾਲ ਸਿੰਘ ਪਿੰਕਾ ਬਿਕਰਾਊਰ, ਜਸਪਾਲ ਸਿੰਘ ਭੱਟੀ ਢਿੱਲੋਂ, ਪ੍ਰਧਾਨ ਦਲਬੀਰ ਸਿੰਘ ਚੱਕਡੋਗਰਾਂ, ਪ੍ਰਧਾਨ ਰਛਪਾਲ ਸਿੰਘ ਕਾਲੀ, ਜਸਵਿੰਦਰ ਸਿੰਘ ਜੱਸ ਚਾਵਲਾ, ਲਖਵਿੰਦਰ ਸਿੰਘ ਭੱਖਾ, ਪ੍ਰਧਾਨ ਸੋਨੂੰ ਦਿਉਲ, ਜਗਤਾਰ ਸਿੰਘ, ਸਵਰਨ ਸਿੰਘ ਗੁਲਾਬ, ਅਜੇਪਾਲ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ | ..
http://beta.ajitjalandhar.com/news/20200310/13/2999796.cms#2999796ਰੁਜ਼ਗਾਰ ਮੰਗਦੇ ਬੇਰੁਜ਼ਾਗਾਰ ਟੈੱਟ <b>ਪਾ</b>ਸ ਅਧਿਆਪਕਾਂ ਨੂੰ ਕੁੱਟਣਾ ਕਾਂਗਰਸ ਸਰਕਾਰ <b>ਦੀ</b> ਵੱਡੀ ਨਾਲਾਇਕੀ : ਜੋਧ ਸਿੰਘ ਸਮਰਾ
ਅਜਨਾਲਾ, 9 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਪਟਿਆਲਾ ਵਿਖੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ `ਤੇ ਬੇਤਹਾਸ਼ਾ ਲਾਠੀਚਾਰਜ ਕਰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਅਣਮਨੁੱਖੀ ਕਾਰਾ ਹੈ ਤੇ ਇਹ ਸਰਕਾਰ ਦੀ ਵੱਡੀ ਨਲਾਇਕੀ ਵੀ ਹੈ | ਇਹ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਅਜਨਾਲਾ ਦੇ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਮੈਂਬਰ ਸ: ਜੋਧ ਸਿੰਘ ਸਮਰਾ ਨੇ ਸਥਾਨਕ ਸ਼ਹਿਰ `ਚ ਪਾਰਟੀ ਦਫ਼ਤਰ ਵਿਖੇ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਨਾਲ ਇਕੱਤਰਤਾ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਕ ਪਾਸੇ ਹਰ ਜਗ੍ਹਾਂ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਸੀ ਤੇ ਦੂਸਰੇ ਪਾਸੇ ਇਸ ਜਾਲਮ ਸਰਕਾਰ ਵੱਲੋਂ ਧੀਆਂ `ਤੇ ਲਾਠੀਆਂ ਚਲਾ ਕੇ ਉਨ੍ਹਾਂ `ਤੇ ਅੱਤਿਆਚਾਰ ਕੀਤਾ ਜਾ ਰਿਹਾ ਸੀ | ਉਨ੍ਹਾਂ ਇਹ ਵੀ ਕਿਹਾ ਕਿ ਹਕੀਕਤ ਤਾਂ ਇਹ ਹੈ ਕਿ ਇਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਕੇ ਪੰਜਾਬ ਵਾਸੀਆਂ ਨਾਲ ਠੱਗੀ ਮਾਰੀ ਹੈ ਅਤੇ ਆਪਣਾ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਦੀ ਸੱਚਾਈ ਲੋਕਾਂ ਦੇ ਸਾਹਮਣੇ ਹੈ ਅਤੇ ਇਸ ਦਾ ਖਮਿਆਜ਼ਾ ਕੈਪਟਨ ਸਰਕਾਰ ਨੂੰ ਆਉਂਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ | ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਭਾਈ ਜ਼ੋਰਾਵਰ ਸਿੰਘ, ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਕੌਮੀ ਮੀਤ ਪ੍ਰਧਾਨ ਠੇਕੇਦਾਰ ਵਰਿਆਮ ਸਿੰਘ ਨੰਗਲ, ਸਰਕਲ ਪ੍ਰਧਾਨ ਗੁਲਬਾਗ ਸਿੰਘ ਬਿੱਲਾ ਉੱਗਰ ਔਲਖ, ਸਰਕਲ ਝੰਡੇਰ ਪ੍ਰਧਾਨ ਸਵਿੰਦਰ ਸਿੰਘ ਸਿੰਦ ਸਹਿੰਸਰਾ, ਭਾਈ ਪਾਲ ਸਿੰਘ ਨਿੱਝਰ, ਪ੍ਰਧਾਨ ਭੁਪਿੰਦਰਇਕਬਾਲ ਸਿੰਘ ਪਿੰਕਾ ਬਿਕਰਾਊਰ, ਜਸਪਾਲ ਸਿੰਘ ਭੱਟੀ ਢਿੱਲੋਂ, ਪ੍ਰਧਾਨ ਦਲਬੀਰ ਸਿੰਘ ਚੱਕਡੋਗਰਾਂ, ਪ੍ਰਧਾਨ ਰਛਪਾਲ ਸਿੰਘ ਕਾਲੀ, ਜਸਵਿੰਦਰ ਸਿੰਘ ਜੱਸ ਚਾਵਲਾ, ਲਖਵਿੰਦਰ ਸਿੰਘ ਭੱਖਾ, ਪ੍ਰਧਾਨ ਸੋਨੂੰ ਦਿਉਲ, ਜਗਤਾਰ ਸਿੰਘ, ਸਵਰਨ ਸਿੰਘ ਗੁਲਾਬ, ਅਜੇਪਾਲ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ | ..
http://beta.ajitjalandhar.com/news/20200310/13/2999796.cms#2999796ਰੁਜ਼ਗਾਰ ਮੰਗਦੇ ਬੇਰੁਜ਼ਾਗਾਰ ਟੈੱਟ <b>ਪਾ</b>ਸ ਅਧਿਆਪਕਾਂ ਨੂੰ ਕੁੱਟਣਾ ਕਾਂਗਰਸ ਸਰਕਾਰ <b>ਦੀ</b> ਵੱਡੀ ਨਾਲਾਇਕੀ : ਜੋਧ ਸਿੰਘ ਸਮਰਾ


Related Searches

Video Searches



ਪਿਆਜਾਂ ਦੀ ਮਾਲਾ ਪਾ ਡੀਸੀ ਦਫ਼ਤਰ ਪੁੱਜੇ `ਆਪ` ਵਲੰਟੀਅਰ

ਜਲੰਧਰ : ਆਪ ਵਰਕਰਾਂ ਨੇ ਗਲ਼ੇ `ਚ ਪਿਆਜ਼ਾਂ ਦੀ ਮਾਲਾ ਪਾ ਕੇ ਕੀਤਾ ਰੋਸ ਪ੍ਰਦਰਸ਼ਨ

ਕਿਸਾਨਾਂ ਵਲੋਂ ਡੀਸੀ ਦਫਤਰ ਦੇ ਬਾਹਰ ਪ੍ਰਦਰਸ਼ਨ

ਕਿਸਾਨਾਂ ਨੇ ਡੀਸੀ ਦਫਤਰ ਅੱਗੇ ਲਾਇਆ ਧਰਨਾ

ਡੀਸੀ ਦਫਤਰ ਦਾ ਘਿਰਾਓ ਕਰ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ

Song Searches



Find Latest Petrol Diesel Price

ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਵਲੋਂ ਡੀ.ਸੀ. ਦਫ਼ਤਰ ਅੱਗੇ 51 ਮੈਂਬਰੀ ਜਥਾ ਗਿ੍ਫ਼ਤਾਰੀਆਂ ਲਈ ਪੇਸ਼
http://beta.ajitjalandhar.com/edition/20200909/14.cms
ਔਜੀ ਹੱਬ ਇੰਮੀਗ੍ਰੇਸ਼ਨ ਗੁਰਦਾਸਪੁਰ ਤੇ ਬਟਾਲਾ ਦਫ਼ਤਰ ਵਲੋਂ ਧੜਾਧੜ ਲਗਵਾਏ ਜਾ ਰਹੇ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ
http://beta.ajitjalandhar.com/news/20200909/12/3172165.cms#3172165
ਖੇਤ ਮਜ਼ਦੂਰਾਂ ਵਲੋਂ ਡੀ.ਸੀ. ਦਫ਼ਤਰ ਅੱਗੇ ਧਰਨਾ 11 ਨੂੰ
http://beta.ajitjalandhar.com/news/20200907/14/3170041.cms#3170041
ਸਰਕਾਰਾਂ ਲਗਾਤਾਰ ਲੋਕ ਵਿਰੋਧੀ ਫ਼ੈਸਲੇ ਕਰਕੇ ਆਮ ਜਨਤਾ ਦੀਆਂ ਭਾਵਨਾਵਾਂ ਨਾਲ ਕਰ ਰਹੀਆਂ ਹਨ ਖਿਲਵਾੜ-`ਆਪ` ਵਲੰਟੀਅਰ
http://beta.ajitjalandhar.com/news/20200907/12/3170368.cms#3170368
ਪੰਜਾਬ ਦੇ ਕਿਰਤੀਆਂ ਦੇ ਹੱਕ `ਚ 22 ਨੂੰ ਕਿਰਤ ਕਮਿਸ਼ਨਰ ਦਫ਼ਤਰ ਅੱਗੇ ਧਰਨਾ
http://beta.ajitjalandhar.com/news/20200905/17/3167982.cms#3167982
ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ
http://beta.ajitjalandhar.com/news/20200905/14/3167801.cms#3167801
ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਐੱਸ.ਡੀ.ਐੱਮ. ਦਫ਼ਤਰ ਅੱਗੇ ਪ੍ਰਦਰਸ਼ਨ
http://beta.ajitjalandhar.com/news/20200902/14/3164737.cms#3164737
ਕੱੁਲ ਹਿੰਦ ਕਿਸਾਨ ਸਭਾ ਤੇ ਪੰਜਾਬ ਖੇਤ ਮਜ਼ਦੂਰ ਸਭਾ ਨੇ ਐੱਸ.ਡੀ.ਐੱਮ. ਦਫ਼ਤਰ ਸਾਹਮਣੇ ਦਿੱਤਾ ਧਰਨਾ
http://beta.ajitjalandhar.com/news/20200902/12/3164655.cms#3164655
ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਮੂਹਰੇ ਰੋਸ ਵਿਖਾਵਾ
http://beta.ajitjalandhar.com/edition/20200902/9.cms
ਫਾਇਰ ਅਫ਼ਸਰ ਦੇ ਦਫ਼ਤਰ `ਚ ਲੱਗੀ ਅੱਗ ਕਾਰਨ ਫਰਨੀਚਰ ਤੇ ਹੋਰ ਸਾਮਾਨ ਸੜਿਆ
http://beta.ajitjalandhar.com/news/20200827/15/3158290.cms#3158290



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3