Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2367 results found ! (0.213 Sec)

ਮੀਂਹ ਤੋਂ ਬਾਅਦ ਪਾਕਿਸਤਾਨ ਏਅਰਪੋਰਟ ਦੀ ਚਾਈਨੀਜ਼ ਟੈਕਨਾਲਜੀ ਨਾਲ ਬਣੀ ਛੱਤ ਖਿਲਰੀ ▶ 3:04 ਮੀਂਹ ਤੋਂ ਬਾਅਦ ਪਾਕਿਸਤਾਨ ਏਅਰਪੋਰਟ ਦੀ ਚਾਈਨੀਜ਼ ਟੈਕਨਾਲਜੀ ਨਾਲ ਬਣੀ ਛੱਤ ਖਿਲਰੀ
#jagbani #pakistan #IslamabadAirport #Videoviral ਇਹ ਤਸਵੀਰਾਂ ਪਾਕਿਸਤਾਨ ਦੇ ਇਸਲਾਮਾਬਾਦ ਏਅਰੋਪਰਟ ਦੀਆਂ ਨੇ....ਜਿਥੇ ਥੋੜੇ ਜਿਹੇ ਮੀਂਹ ਨੇ ਹੀ ਬਿਲਡਿੰਗ ਦੀ ਛੱਤ ਨੂੰ ਉਧੇੜਨਾ ਸ਼ੁਰ.....
https://www.youtube.com/watch?v=GMBAzvbh3_Y
ਸੂਰਜ ਦੇ ਰਹਿੰਦਿਆਂ ਘਰਾਂ ਚੋਂ ਬਾਹਰ ਆ ਜਾਣਾ- ਯਾਰਾਂ ਨੂੰ ਨਾਲ ਲੈਣਾ ਤੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਜਾ ਬਹਿਣਾ। ਦੌੜਨਾ, ਛੂਹਣਾ, ਧੱਕੇ ਦੇ ਸੁੱਟਣਾ ਤੇ ਖੁਦ ਵੀ ਡਿੱਗ ਪੈਣਾ ਫੇਰ…ਖਿੜ ਖਿੜਾ ਕੇ ਹੱਸਣਾ। ਮਿੱਟੀ ਦੇ ਘਰ ਬਣਾਉਣ ਲੱਗ ਪੈਣਾ- ਪੈਰ ਹੇਠਾਂ ਰੱਖ- ਸਿੱਲ੍ਹੀ ਮਿੱਟੀ ਨਾਲ ਨੱਪਣਾ, ਲਿਪਣਾ। ਹੋਰ ਮਿੱਟੀ ਪਾ ਘਰ ਨੂੰ ਪੱਕਾ ਕਰਨਾ। ਜਦੋਂ ਲੱਗਣਾ ਕਿ ‘ਪੱਕ ਏ’ ਤਾਂ- ਹੌਲ਼ੀ ਜਿਹੇ ਪੈਰ ਪਿੱਛੇ ਖਿੱਚ ਲੈਣਾ ਘਰ ਬਣ ਜਾਣਾ….. ਖੁਸ਼ ਹੋ ਜਾਣਾ। ਤੀਲੇ ਤੋੜਨੇ, ਘਰ ਸਜਾਉਣਾ। ਇੱਕ ਝੰਡਾ ਗੱਡ ਦੇਣਾ, ਅਣਜਾਣੀ ਜਿਹੀ ਫਤਿਹ ਦਾ। ਇੱਕ ਤੀਲੇ ਦਾ ਸਾਤਾ ਜਿਹਾ ਬਣਾ ਕੇ ਮੋਟਰ ਬਣਾਉਣੀ ਤੇ ਆਡ ਵੀ। ਛੋਟੇ ਛੋਟੇ ਖੇਤ ਬਣਾਉਣੇ, ਤੇ ਹਰੇ ਘਾਹ ਦੇ ਤੀਲੇ ਗੱਡ ਕੇ ਫਸਲ ਬੀਜਣੀ। ਸਮਾਂ ਭੁਲ ਜਾਣਾ—- ਤੇ ਫੇਰ ਦੂਰੋਂ ਆਵਾਜ਼ ਆਉਣੀ- ‘ਝਾਈ’ ‘ਵਾਜ਼ਾਂ ਮਾਰਦੀ ਏ। ਘਰ ਦਾ ਚੇਤਾ ਆਉਣਾ। ਤੁਰਨ ਲੱਗਿਆਂ ਘਰ ਨੂੰ ਨਿਹਾਰਨਾ। ਤੇ ਫੇਰ ਰੀਝਾਂ ਨਾਲ ਬਣਾਏ ਘਰ ਨੂੰ- ਪੈਰ ਮਾਰ ਢਾਹੁਣਾ, ਬੜਾ ਚਾਅ ਆਉਣਾ ਤੇ ਆਖਣਾ-ਹੱਥਾਂ ਨਾਲ ਬਣਾਵਾਂਗੇ, ਪੈਰਾਂ ਨਾਲ ਢਾਵਾਂਗੇ।’ ਆਪਣੀਆਂ ਰੀਝਾਂ ਨੂੰ ਆਪਣੇ ਹੀ ਪੈਰਾਂ ਨਾਲ ਲਿਤਾੜਨਾ ਤੇ ਖਿੜ ਜਾਣਾ- ਘਰ ਢਾਉਣ ਦਾ ਸਵਾਦ, ਬਣਾਉਣ ਨਾਲੋਂ ਕਿਤੇ ਵੱਧ ਆਉਣਾ। ਪਰ… ਪਰ ਹੁਣ ਮੈਂ ਵੱਡਾ ਹੋ ਗਿਆ ਹਾਂ- ਹੁਣ ਕਿੱਧਰੋਂ ‘ਵਾਜ਼ ਨਹੀਂ ਪੈਂਦੀ। ਹੁਣ ਘਰ ਢਾਉਣ ਦਾ ਹੀਆ ਨਹੀਂ ਪੈਂਦਾ- ਤੇ ‘ਪਿੱਛੇ’ ਮੁੜਨ ਦਾ ਚੇਤਾ ਨਹੀਂ ਆਉਂਦਾ। – ਅਵਤਾਰ..
https://www.samajweekly.com/%e0%a8%ac%e0%a8%9a%e0%a8%aa%e0%a8%a8-%e0%a8%87%e0%a9%b1%e0%a8%95-%e0%a8%ac%e0%a8%be%e0%a8%a6%e0%a8%b6%e0%a8%be%e0%a8%b9%e0%a9%80/ਬਚਪਨ – ਇੱਕ ਬਾਦਸ਼ਾਹੀ
ਅੱਖਾਂ 'ਚ ਜੋਸ਼ ਤੇ ਦੇਸ਼ ਲਈ ਜ਼ਜ਼ਬਾ.. ਪਾਕਿਸਤਾਨ ਰੇਂਜਰਾਂ ਦੇ ਸਾਹਮਣੇ ਛਾਤੀ ਤਾਣ ਖੜਾ ਇਹ ਬੀ.ਐੱਸ.ਐਫ ਦਾ ਜੋਸ਼ੀਲਾ ਜਵਾਨ ਵਿਨੋਦ ਕੁਮਾਰ ਐ... ਜੋ ਫਾਜ਼ਿਲਕਾ ਦੇ ਸਾਦਕੀ ਬਾਰਡਰ 'ਤੇ ਰੋਜ਼ਾਨਾ ਹੋਣ ਵ.....
https://www.youtube.com/watch?v=Jq32U8BtiLUYouTube
ਇਕ ਅਜੀਬ ਜਿਹੀ ਦੌੜ ਹੈ ਇਹ #ਜਿੰਦਗੀ . ਜਿੱਤ ਜਾਓ ਤਾਂ ਕਈ ਆਪਣੇ ਪਿੱਛੇ ਛੁਟ ਜਾਂਦੇ ਹਨ,,,,, . ਅਤੇ ਹਾਰ ਜਾਓ ਤਾਂ ਆਪਣੇ ਹੀ ਪਿੱਛੇ ਛੱਡ ਜਾਂਦੇ ਹਨ.....
http://www.unp.me/f174/ajeeb-zindagi-274651/ajeeb zindagi | Unp.me
ਸਿਕੰਦਰ ਛੇਵੇਂ ਦੇ ਪੁੱਤਰ ਚਿਜਾਰੇ ਬਰੋਜਿਆ, ਜਿਸ ਨੂੰ ਆਮ ਤੌਰ `ਤੇ ਡਿਯੂਕ ਵਾਲੈਨਤਾਵਿਨ ਵੀ ਕਿਹਾ ਜਾਂਦਾ ਹੈ, ਇਕ ਚੰਗੀ ਉਦਾਹਰਣ ਹੈ, ਜੇ ਇਹ ਸਾਰਾ ਕੁਝ ਸਿੱਖਣਾ ਹੋਵੇ: 1. ਨਵੀਂ ਜਿੱਤੀ ਰਿਆਸਤ ਵਿਚ ਦੁਸ਼ਮਣਾਂ ਤੋਂ ਬਚ ਕੇ ਰਹਿਣਾ ਹੋਵੇ, ਮਿੱਤਰ ਬਣਾਉਣੇ ਹੋਣ, ਜਬਰਦਸਤੀ ਜਾਂ ਧੋਖੇ ਰਾਹੀਂ ਜਿੱਤ ਪ੍ਰਾਪਤ ਕਰਨੀ ਹੋਵੇ, ਲੋਕਾਂ ਵਿਚ ਆਪਣਾ ਪਿਆਰ ਜਾਂ ਰੋਹਬ ਵਧਾਉਣਾ ਹੋਵੇ, ਫੌਜੀਆਂ ਨੂੰ ਆਪਣੇ ਮਗਰ ਲਾਣ ਦੀ ਜਾਚ ਸਿੱਖਣੀ ਹੋਵੇ, ਨੁਕਸਾਨ ਪਹੁੰਚਾਉਣ ਵਾਲੇ ਸ਼ਤਰੂਆਂ ਦਾ ਨਾਸ਼ ਲੋੜੀਂਦਾ ਹੋਵੇ, ਪੁਰਾਣੇ ਰੀਤੀ-ਰਿਵਾਜਾਂ ਵਿਚ ਸੁਧਾਰ ਲਿਆਉਣਾ ਹੋਵੇ, ਸਖ਼ਤੀ ਕਰਦਿਆਂ ਹੋਇਆਂ ਦਿਆਲੂ ਹੋਣ ਦਾ ਤਰੀਕਾ ਸਿੱਖਣਾ ਹੋਵੇ, ਦਰਿਆ ਦਿਲ ਅਤੇ ਖੁੱਲ੍ਹੇ ਡੁੱਲ੍ਹੇ ਵਿਚਾਰਾਂ ਵਾਲਾ ਹੋ ਕੇ ਦੱਸਣਾ ਹੋਵੇ, ਪੁਰਾਣੀ ਫੌਜ ਦੀ ਥਾਂ ਨਵੀਂ ਫੌਜ ਸਿਰਜਣੀ ਹੋਵੇ, ਰਾਜਿਆਂ-ਮਹਾਰਾਜਿਆਂ ਨੂੰ ਆਪਣੇ ਹੱਥ ਵਿਚ ਇਵੇਂ ਰੱਖਣਾ ਹੋਵੇ ਕਿ ਉਸਦੇ ਪ੍ਰਤੀ ਬੁਰਾ ਕਰਨ ਤੋਂ ਡਰਨ ਅਤੇ ਸਦਾ ਭਲਾ ਕਰਨ ਦਾ ਸੋਚਣਾ ਹੋਵੇ। 2. (ਰਾਜਾ) ਨਵੀਆਂ ਸਮੱਸਿਆਵਾਂ ਆ ਜਾਣ ਤੇ ਸਮਾਂ ਤਾੜੂ ਨੀਤੀ ਦੀ ਵਰਤੋਂ ਕਰੇ। 3. ਜਦੋਂ ਤੱਕ ਰਾਜੇ ਵਿਚ ਕੋਈ ਵੱਡਾ ਐਬ ਨਾ ਆ ਜਾਵੇ, ਪਰਜਾ ਉਸਦੀ ਸ਼ੁਭਚਿੰਤਕ ਬਣੀ ਰਹਿੰਦੀ ਹੈ। 4. ਸਾਰੇ ਲੋਕ, ਜਿਹਨਾਂ ਨੂੰ ਤੁਹਾਡੀ ਜਿੱਤ ਰਾਹੀਂ ਨੁਕਸਾਨ ਪਹੁੰਚਦਾ ਹੈ, ਤੁਹਾਡੇ ਦੁਸ਼ਮਣ ਬਣ ਜਾਂਦੇ ਹਨ। 5. ਬਗਾਵਤ ਦੇ ਬਹਾਨੇ ਨਵਾਂ ਰਾਜਾ ਬਾਗੀਆਂ ਉੱਤੇ ਸਖ਼ਤੀ ਕਰ ਸਕਦਾ ਹੈ, ਸ਼ੈਤਾਨਾਂ ਨੂੰ ਠਿਕਾਣੇ ਲਾ ਸਕਦਾ ਹੈ। 6. ਨਵਾਂ ਰਾਜਾ ਆਪਣੀ ਰਿਹਾਇਸ਼ ਨਵੀਂ ਜਿੱਤੀ ਰਿਆਸਤ ਵਿਚ ਹੀ ਰੱਖੇ। ਇਸ ਤਰ੍ਹਾਂ ਸ਼ਾਸਨ ਦ੍ਰਿੜ੍ਹ ਅਤੇ ਚਿਰਕਾਲੀ ਹੋ ਸਕਦਾ ਹੈ। ਨੇੜੇ ਹੁੰਦੇ ਹੋਏ ਪੁੰਗਰਦੇ ਉਪਦ੍ਰਵਾਂ ਦਾ ਝੱਟ ਪਤਾ ਲੱਗ ਸਕਦਾ ਹੈ। ਜਿਉਂ ਹੀ ਉਪਦ੍ਰਵ ਉੱਠਣ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਲੋਕਾਂ ਦੀ ਪਹੁੰਚ ਸਿੱਧੀ ਆਪਣੇ ਰਾਜੇ ਤੱਕ ਹੋਣ ਕਾਰਨ ਨਵਾਂ ਜਿੱਤਿਆ ਇਲਾਕਾ ਅਫਸਰਾਂ ਦੀ ਮਨਮਾਨੀ, ਲੁੱਟ-ਖਸੁੱਟ ਤੋਂ ਬਚ ਜਾਂਦਾ ਹੈ। ਪਰਜਾ ਆਪਣਾ ਦੁੱਖ-ਸੁਖ ਰਾਜੇ ਨੂੰ ਸੁਣਾ ਕੇ ਨਿਆਂ ਕਰਵਾ ਸਕਦੀ ਹੈ। ਇਸ ਤਰ੍ਹਾਂ ਰਾਜੇ ਪ੍ਰਤੀ ਲੋਕਾਂ ਦਾ ਪ੍ਰੇਮ ਅਤੇ ਸਦਭਾਵਨਾ ਬਣੀ ਰਹਿੰਦੀ ਹੈ। ਸੋ ਵਿਚ ਰਹਿੰਦੇ ਰਾਜੇ ਨੂੰ ਰਿਆਸਤ ਤੋਂ ਕੱਢਣਾ ਆਸਾਨ ਨਹੀਂ। 7. ਜੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਤਾਂ ਇੰਨਾ ਵੱਡਾ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ ਕਿ ਅਗਲਾ ਉੱਠ ਨਾ ਸਕੇ। 8. ਅਜਨਬੀ ਰਿਆਸਤ ਦੇ ਰਾਜੇ ਨੂੰ ਆਪਣੇ ਤੋਂ ਘੱਟ ਸ਼ਕਤੀ ਵਾਲਿਆਂ ਗੁਆਂਢੀਆਂ ਦਾ ਆਗੂ ਅਤੇ ਰਾਖਾ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਵੱਧ ਸ਼ਕਤੀ ਵਾਲੇ ਗੁਆਂਢੀਆਂ ਦੀ ਸ਼ਕਤੀ ਨੂੰ ਹਰ ਹੀਲੇ ਕਮਜ਼ੋਰ ਕਰਨਾ ਚਾਹੀਦਾ ਹੈ।..
https://www.samajweekly.com/%e0%a8%ae%e0%a8%95%e0%a8%bf%e0%a8%86%e0%a8%b5%e0%a9%88%e0%a8%b2%e0%a9%80-%e0%a8%b8%e0%a8%ae%e0%a8%b0%e0%a8%be%e0%a8%9f-%e0%a8%b8%e0%a8%a4%e0%a8%95/ਮਕਿਆਵੈਲੀ ‘ਸਮਰਾਟ’ ਸਤਕ
ਇਸਲਾਮਾਬਾਦ, 24 ਜੁਲਾਈ (ਪੀ.ਟੀ.)- ਪਾਕਿਸਤਾਨ ‘ਚ ਬੁਧਵਾਰ ਨੂੰ ਕੇਂਦਰ ਤੇ ਸੂਬਿਆਂ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਥੇ ਦੋ ਮਹੀਨਿਆਂ ਤੋਂ ਚਲ ਰਹੇ ਚੋਣ ਪ੍ਰਚਾਰ ਦਾ ਦੌਰ ਸੋਮਵਾਰ ਅਧੀ ਰਾਤ ਨੂੰ ਖ਼ਤਮ ਹੋ ਗਿਆ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਮੁਖੀ ਇਮਰਾਨ ਖਾਨ, ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੇ ਸ਼ਹਿਬਾਜ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਬਿਲਾਵਲ ਭੁਟੋ ਨੇ ਚੋਣ ਰੈਲੀਆਂ ਕੀਤੀਆਂ। ਇਸ ਵਾਰ ਪਾਕਿਸਤਾਨ ‘ਚ ਚੋਣਾਂ ਹੁਣ ਤਕ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਮੰਨੀਆਂ ਜਾ ਰਹੀਆਂ ਹਨ। ਭਲਕੇ 25 ਜੁਲਾਈ ਨੂੰ ਪਾਕਿਸਤਾਨ ਵਿਚ ਚੋਣਾਂ ਹੋਣਗੀਆਂ।..
http://www.dailypunjabtimes.com/%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%9a-%e0%a8%9a%e0%a9%8b%e0%a8%a3%e0%a8%be%e0%a8%82-%e0%a8%ad%e0%a8%b2%e0%a8%95%e0%a9%87/<b>ਪਾਕਿਸਤਾਨ</b> ’ਚ ਚੋਣਾਂ ਭਲਕੇ
#RajKumarVerka #ManjitSinghGk #AttackOnGk ਜੀ.ਕੇ. 'ਤੇ ਹਮਲੇ ਨੂੰ ਵੇਰਕਾ ਨੇ ਦੱਸਿਆ 'ਲੋਕਾਂ ਦਾ ਗੁੱਸਾ' 'ਹਮਲੇ ਤੋਂ ਸਬਕ ਸਿੱਖੇ ਅਕਾਲੀ ਦਲ' : ਰਾਜ ਕੁਮਾਰ ਵੇਰਕਾ..
https://www.youtube.com/watch?v=Fdv_L4hvlEkYouTube
ਟਿੱਡੀ ਦਲ ਦੇ ਹਮਲੇ ਦੀਆਂ ਇਨ੍ਹਾਂ ਵੀਡੀਓਜ਼ ਨੇ ਕਿਸਾਨਾਂ ਦੇ ਸਾਹ ਸੁਕਾ ਕੇ ਰੱਖ ਦਿੱਤੇ ਨੇ... ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਹੀਆਂ ਇਹ ਵੀਡੀਓਜ਼ ਰਾਜਸਥਾਨ ਦੀਆਂ ਨੇ... ਜਿਥੇ ਅਨੂਪਗੜ੍ਹ ਦੇ ਕਈ ਜ਼ਿਲਿਆਂ `ਚ ਟਿੱਡੀ ਦਲ ਨੇ ਖੇਤਾਂ `ਚ ਕੋਹਰਾਮ ਮਚ.....
https://allpunjab.in/Videos/Play?q=Tidda dal attack 16Tidda dal attack 16
Read Punjabi news from Punjab, India and all over the world. Jagbani covers all local Punjab news, national, political and more...
https://jagbani.punjabkesari.in/international/pakistanPakistan News Punjabi(<b>ਪਾਕਿਸਤਾਨ</b>)
ਪੁਲਵਾਮਾ ਹਮਲੇ ਨੂੰ ਇੱਕ ਸਾਲ | 14 ਫਰਵਰੀ 2019 ਨੂੰ ਹੋਇਆ ਸੀ ਪੁਲਵਾਮਾ ਹਮਲਾ | ਸ਼ਹੀਦਾਂ `ਚ ਪੰਜਾਬ ਦੇ ਜਵਾਨ ਵੀ ਸ਼ਾਮਲ | ABP Sanjha, the juggernaut in journalism is a leading 24x7 Punjabi channel operating in Canada......
https://allpunjab.in/Videos/Play?q=Pulwama Attack ਨੂੰ ਇੱਕ ਸਾਲ | ABP SanjhaPulwama Attack ਨੂੰ ਇੱਕ ਸਾਲ | ABP Sanjha
ਪੁਲਵਾਮਾ ਹਮਲੇ ਨੂੰ ਇੱਕ ਸਾਲ | 14 ਫਰਵਰੀ 2019 ਨੂੰ ਹੋਇਆ ਸੀ ਪੁਲਵਾਮਾ ਹਮਲਾ | ਸ਼ਹੀਦਾਂ `ਚ ਪੰਜਾਬ ਦੇ ਜਵਾਨ ਵੀ ਸ਼ਾਮਲ | ABP Sanjha, the juggernaut in journalism is a leading 24x7 Punjabi channel operating in Canada......
https://allpunjab.in/Videos/Play?q=Pulwama Attack ਨੂੰ ਇੱਕ ਸਾਲ | ABP SanjhaPulwama Attack ਨੂੰ ਇੱਕ ਸਾਲ | ABP Sanjha


Related Searches

Video Searches



ਪੁਲਵਾਮਾ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ - ਅਸਾਦੁਦੀਨ ਓਵੈਸੀ

ਦੇਸ਼ ਦੀ ਅਸਲ ਸਮੱਸਿਆ ਬੇਰੁਜ਼ਗਾਰੀ, ਨਾ ਕਿ ਆਬਾਦੀ - ਅਸਾਦੁਦੀਨ ਓਵੈਸੀ

ਪੁਲਵਾਮਾ ਅੱਤਵਾਦੀ ਹਮਲੇ ਦੀ ਪਹਿਲੀ ਬਰਸੀ | ABP Sanjha

ਪੁਲਵਾਮਾ ਹਮਲੇ `ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਸਰਕਾਰ ਤੋਂ ਨਾਖੁਸ਼

ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਕੁਲਵਿੰਦਰ ਦੇ ਮਾਪੇ ਇਕੱਲੇ

Song Searches



Find Latest Petrol Diesel Price

ਅਮਰੀਕਾ ਵਿੱਚ ਮਨਾਈ ਜਾ ਰਹੀ ਹੈ 9/11 ਹਮਲੇ ਦੀ ਵਰ੍ਹੇਗੰਢ
https://www.samajweekly.com/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%bf%e0%a9%b1%e0%a8%9a-%e0%a8%ae%e0%a8%a8%e0%a8%be%e0%a8%88-%e0%a8%9c%e0%a8%be-%e0%a8%b0%e0%a8%b9%e0%a9%80-%e0%a8%b9%e0%a9%88-9-11/
ਪਠਾਨਕੋਟ ਹਵਾਈ ਫੌਜ ਅੱਡੇ ’ਤੇ ਹਮਲੇ ਦੇ ਦੋਸ਼ੀਆਂ ਖ਼ਿਲਾਫ ਪਾਕਿਸਤਾਨ ਤੁਰੰਤ ਕਾਰਵਾਈ ਕਰੇ: ਅਮਰੀਕਾ
https://www.samajweekly.com/%e0%a8%aa%e0%a8%a0%e0%a8%be%e0%a8%a8%e0%a8%95%e0%a9%8b%e0%a8%9f-%e0%a8%b9%e0%a8%b5%e0%a8%be%e0%a8%88-%e0%a8%ab%e0%a9%8c%e0%a8%9c-%e0%a8%85%e0%a9%b1%e0%a8%a1%e0%a9%87-%e0%a8%a4%e0%a9%87/
ਪਰਦੇ ਦੇ ਪਿੱਛੇ ਰਹਿ ਕੇ ਵੀ ਕੋਰੋਨਾ ਖਿਲਾਫ ਲੜ ਰਿਹਾ ਜੋਧਾ – ਸਿਵਲ ਸਰਜਨ
https://www.samajweekly.com/%e0%a8%aa%e0%a8%b0%e0%a8%a6%e0%a9%87-%e0%a8%a6%e0%a9%87-%e0%a8%aa%e0%a8%bf%e0%a9%b1%e0%a8%9b%e0%a9%87-%e0%a8%b0%e0%a8%b9%e0%a8%bf-%e0%a8%95%e0%a9%87-%e0%a8%b5%e0%a9%80-%e0%a8%95%e0%a9%8b%e0%a8%b0/
ਪੁਲਵਾਮਾ ਹਮਲਾ: ਦੋਸ਼ਪੱਤਰ ’ਚ ਮਸੂਦ ਸਣੇ 19 ਦੇ ਨਾਂ ਸ਼ਾਮਲ
https://www.samajweekly.com/%e0%a8%aa%e0%a9%81%e0%a8%b2%e0%a8%b5%e0%a8%be%e0%a8%ae%e0%a8%be-%e0%a8%b9%e0%a8%ae%e0%a8%b2%e0%a8%be-%e0%a8%a6%e0%a9%8b%e0%a8%b6%e0%a8%aa%e0%a9%b1%e0%a8%a4%e0%a8%b0-%e0%a8%9a-%e0%a8%ae/
ਅਰਦਾਸਪੁਰਾ ਸਾਹਿਬ ਤੋਂ ਚੋਰੀ ਹੋਏ ਦੁਰਲੱਭ ਸਰੂਪ ਮਾਮਲੇ `ਚ ਸਰਕਾਰ ਦੇ ਹੱਥ ਖਾਲੀ ਕਿਓਂ ?
https://allpunjab.in/Videos/Play?q=ਅਰਦਾਸਪੁਰਾ ਸਾਹਿਬ ਤੋਂ ਚੋਰੀ ਹੋਏ ਦੁਰਲੱਭ ਸਰੂਪ ਮਾਮਲੇ `ਚ ਸਰਕਾਰ ਦੇ ਹੱਥ ਖਾਲੀ ਕਿਓਂ ?
ਮੀਂਹ ਤੋਂ ਬਾਅਦ ਪਾਕਿਸਤਾਨ ਏਅਰਪੋਰਟ ਦੀ ਚਾਈਨੀਜ਼ ਟੈਕਨਾਲਜੀ ਨਾਲ ਬਣੀ ਛੱਤ ਖਿਲਰੀ
https://allpunjab.in/Videos/Play?q=ਮੀਂਹ ਤੋਂ ਬਾਅਦ ਪਾਕਿਸਤਾਨ ਏਅਰਪੋਰਟ ਦੀ ਚਾਈਨੀਜ਼ ਟੈਕਨਾਲਜੀ ਨਾਲ ਬਣੀ ਛੱਤ ਖਿਲਰੀ
R Nait Exclusive | ਹਮਲੇ ਤੋਂ ਬਾਅਦ News18 ਤੇ ਖੁੱਲ੍ਹ ਕੇ ਬੋਲੇ ਆਰ ਨੇਤ, ਪੂਰੀ ਵਾਰਦਾਤ ਦੀ ਦੱਸੀ ਅਸਲੀਅਤ !
https://allpunjab.in/Videos/Play?q=R Nait Exclusive | ਹਮਲੇ ਤੋਂ ਬਾਅਦ News18 ਤੇ ਖੁੱਲ੍ਹ ਕੇ ਬੋਲੇ ਆਰ ਨੇਤ, ਪੂਰੀ ਵਾਰਦਾਤ ਦੀ ਦੱਸੀ ਅਸਲੀਅਤ !
4 ਭਰਾ ਤੁਰੇ ਸੀ ਪਾਕਿਸਤਾਨ ਤੋਂ ਰਾਹ `ਚ 2 ਤੋੜ ਗਏ ਦਮ, ਬਚੇ ਜਿਉਂਦੇ ਭਰਾਵਾਂ ਤੋਂ ਸੁਣੋ ਰੂਹ ਕੰਬਾਉਂਦਾ ਮੰਜ਼ਰ !
https://allpunjab.in/Videos/Play?q=4 ਭਰਾ ਤੁਰੇ ਸੀ ਪਾਕਿਸਤਾਨ ਤੋਂ ਰਾਹ `ਚ 2 ਤੋੜ ਗਏ ਦਮ, ਬਚੇ ਜਿਉਂਦੇ ਭਰਾਵਾਂ ਤੋਂ ਸੁਣੋ ਰੂਹ ਕੰਬਾਉਂਦਾ ਮੰਜ਼ਰ !
ਪਾਕਿਸਤਾਨ ਨੂੰ ਦੋਸਤੀ ਦਾ ਪੈਗਾਮ ਦੇਣ ਲਈ ਕਿਨ੍ਹਾਂ ਲੋਕਾਂ ਨੇ ਕੀਤੀ ਪਹਿਲ?
https://allpunjab.in/Videos/Play?q=ਪਾਕਿਸਤਾਨ ਨੂੰ ਦੋਸਤੀ ਦਾ ਪੈਗਾਮ ਦੇਣ ਲਈ ਕਿਨ੍ਹਾਂ ਲੋਕਾਂ ਨੇ ਕੀਤੀ ਪਹਿਲ?
ਡੇਰਾ ਬਾਬਾ ਨਾਨਕ : ਭਾਰਤ ਅਤੇ ਪਾਕਿਸਤਾਨ ਕੋਰੀਡੋਰਾਂ `ਤੇ ਲੰਮੇ ਸਮੇਂ ਬਾਅਦ ਲਹਿਰਾਏ ਦੋਹਾਂ ਦੇਸ਼ਾਂ ਦੇ ਝੰਡੇ
https://allpunjab.in/Videos/Play?q=ਡੇਰਾ ਬਾਬਾ ਨਾਨਕ : ਭਾਰਤ ਅਤੇ ਪਾਕਿਸਤਾਨ ਕੋਰੀਡੋਰਾਂ `ਤੇ ਲੰਮੇ ਸਮੇਂ ਬਾਅਦ ਲਹਿਰਾਏ ਦੋਹਾਂ ਦੇਸ਼ਾਂ ਦੇ ਝੰਡੇ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3