Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 584 results found ! (0.391 Sec)

ਸ਼ਰਾਬੀ ਅਮੀਰਜ਼ਾਦੇ ਦੀ ਕਰਤੂਤ, ਥਾਣੇ ‘ਚ ਪੁਲਸ ਚੁੱਕ ਲਈ ‘ਮੋਢੇ’ ‘ਤੇ ! ▶ 7:33 ਸ਼ਰਾਬੀ ਅਮੀਰਜ਼ਾਦੇ ਦੀ ਕਰਤੂਤ, ਥਾਣੇ ‘ਚ ਪੁਲਸ ਚੁੱਕ ਲਈ ‘ਮੋਢੇ’ ‘ਤੇ !
#HungamaOnRoad #DrunkBoy #DrugsInPunjab ਸ਼ਰਾਬੀ ਅਮੀਰਜ਼ਾਦੇ ਦੀ ਕਰਤੂਤ, ਥਾਣੇ ‘ਚ ਪੁਲਸ ਚੁੱਕ ਲਈ ‘ਮੋਢੇ’ ‘ਤੇ !..
https://www.youtube.com/watch?v=h_sNUF8zfPo
ਵੇਰਕਾ, 28 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੇਰਕਾ `ਚ ਪਿਛਲੇ ਇਕ ਮਹੀਨੇ ਤੋਂ ਫੈਲੀ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੀ ਲਪੇਟ `ਚ ਆਉਣ ਨਾਲ ਇਕ ਵਕੀਲ ਅਤੇ ਇਕ ਨੌਜਵਾਨ ਦੀ ਮੌਤ ਹੋਣ ਨਾਲ ਨਗਰ ਵਾਸੀਆਂ `ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ | ਪ੍ਰਾਪਤ ਵੇਰਵੇ ਮੁਤਾਬਕ ਡੇਂਗੂ ਦੀ ਬਿਮਾਰੀ ਤੋਂ ਪੀੜਤ ਹਸਪਤਾਲ ਵਿਖੇ ਜੇਰੇ ਇਲਾਜ਼ ਐਡਵੋਕੇਟ ਰਜਿੰਦਰ ਸਿੰਘ ਮਾਨ (71) ਪੁੱਤਰ ਜਗਜੀਤ ਸਿੰਘ ਵਾਸੀ ਸਿਤਾਰਾ ਐਵੀਨਿਊ ਵੇਰਕਾ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸਦੇ ਰਿਸ਼ਤੇਦਾਰ ਠੇਕੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਮਾਨ ਡੇਂਗੂੁ ਤੋਂ ਪੀੜਤ ਹੋਣ ਦੇ ਨਾਲ-ਨਾਲ ਹਾਰਟ ਅਟੈਕ ਹੋਣ ਤੋਂ ਵੀ ਪੀੜਤ ਸੀ ਜਿਸਨੂੰ ਪਹਿਲਾਂ ਵੇਰਕਾ ਤੇ ਫਿਰ ਮਜੀਠਾ ਬਾਈਪਾਸ ਦੇ ਨਾਮਵਰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਸਦੀ ਅੱਜ ਸਵੇਰੇ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਚਿਖਾ ਨੂੰ ਅਗਲੀ ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਦੁਆਰਾ ਦਿਖਾਈ ਗਈ | ਇਸ ਤੋਂ ਇਲਾਵਾ ਇਕ ਹੋਰ ਡੇਂਗੂ ਤੋਂ ਪੀੜਤ ਮੌਤ ਦੇ ਮੂੰਹ `ਚ ਜਾਣ ਵਾਲੇ ਨੌਜਵਾਨ ਦੀ ਪਹਿਚਾਣ 22 ਸਾਲਾ ਨਵਪ੍ਰੀਤ ਸਿੰਘ ਲਵ ਪੁੱਤਰ ਨਰਿੰਦਰ ਸਿੰਘ ਵਾਸੀ ਅਜੀਤ ਨਗਰ ਵੇਰਕਾ ਵਜੋਂ ਹੋਈ ਹੈ, ਜਿਸਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕੁੱਝ ਦਿਨਾਂ ਤੋਂ ਬੁਖਾਰ ਹੋਣ ਨਾਲ ਹਾਲਤ ਵਿਗੜਨ `ਤੇ ਵੇਰਕਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡੇਂਗੂ ਦੀ ਪੁਸ਼ਟੀ ਹੋਈ ਪਰ ਰੋਗ `ਤੇ ਕਾਬੂ ਨਾ ਪੈਣ ਕਾਰਨ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ | ਹਲਕਾ ਪੂਰਬੀ ਦੇ ਵੇਰਕਾ, ਵੱਲ੍ਹਾ ਤੇ ਮੋਹਕਮਪੁਰਾ `ਚ ਹੁਣ ਤੱਕ ਡੇਂਗੂ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 13 `ਤੇ ਪਹੁੰਚ ਗਈ ਹੈ |..
http://beta.ajitjalandhar.com/news/20191129/13/2879778.cms#2879778ਡੇਂਗੂ ਨਾਲ 2 ਮੌਤਾਂ
ਸ੍ਰੀ ਮੁਕਤਸਰ ਸਾਹਿਬ, ਦੋਦਾ, 3 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਰਵੀਪਾਲ)-ਸਥਾਨਕ ਬਠਿੰਡਾ ਰੋਡ ਸਥਿਤ ਪਿੰਡ ਭੁੱਲਰ ਵਿਖੇ ਕਾਰ ਹੇਠ ਆਉਣ ਨਾਲ ਇਕ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੰਗੂਧੌਣ ਤੋਂ ਬਜੁਰਗ ਔਰਤ ਅੱਜ ਬੈਂਕ ਖੁੱਲ੍ਹਣ ਕਾਰਨ ਪਿੰਡ ਭੁੱਲਰ ਵਿਖੇ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਤੋਂ ਬੁਢਾਪਾ ਪੈਨਸ਼ਨ ਲੈਣ ਆਈ ਸੀ ਅਤੇ ਉਸ ਦੇ ਨਾਲ ਉਸ ਦੀ ਪੋਤਰੀ ਵੀ ਆ ਗਈ | ਇਸ ਸਮੇਂ ਦੌਰਾਨ ਬੈਂਕ ਵਿਚ ਲੰਮੀਆਂ ਕਤਾਰਾਂ ਸਨ ਅਤੇ ਦਾਦੀ ਕਤਾਰ ਵਿਚ ਖੜ੍ਹੀ ਸੀ, ਅਚਾਨਕ ਇਹ ਲੜਕੀ ਸੜਕ ਤੋਂ ਲੰਘਣ ਸਮੇਂ ਕਾਰ ਦੀ ਲਪੇਟ ਵਿਚ ਆ ਗਈ, ਕਾਰ ਚਾਲਕ ਵੈਟਰਨਰੀ ਹਸਪਤਾਲ ਕਾਉਣੀ ਦਾ ਕਰਮਚਾਰੀ ਆਪਣੀ ਕਰਫਿਊ ਦੌਰਾਨ ਲੱਗੀ ਡਿਊਟੀ ਲਈ ਜਾ ਰਿਹਾ ਸੀ | ਉਸ ਨੇ ਕਾਰ ਦੀ ਬਰੇਕ ਵੀ ਲਾਈ, ਪਰ ਇਸ ਸਮੇਂ ਦੌਰਾਨ ਹੀ ਕਾਰ ਵਿਚ ਵੱਜਣ ਨਾਲ ਲੜਕੀ ਦੂਰ ਜਾ ਡਿੱਗੀ ਅਤੇ ਮੌਕੇ `ਤੇ ਹੀ ਮੌਤ ਹੋ ਗਈ | ਮਿ੍ਤਕਾ ਦੀ ਪਹਿਚਾਣ ਗੁਰਜੋਤ ਕੌਰ ਪੁੱਤਰੀ ਜਗਸੀਰ ਸਿੰਘ ਰਾਜੂ ਪਿੰਡ ਸੰਗੂਧੌਣ ਵਜੋਂ ਹੋਈ | ਉਸ ਦੇ ਦਾਦਾ ਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਮੇਰੀ ਪੋਤਰੀ ਗੁਰਜੋਤ ਕੌਰ ਅਕਾਲ ਸਹਾਏ ਸਕੂਲ ਪਿੰਡ ਉਦੇਕਰਨ ਦੀ ਦੂਜੀ ਜਮਾਤ ਦੀ ਵਿਦਿਆਰਥਣ ਸੀ | ਬਾਅਦ ਵਿਚ ਸਬੰਧਿਤ ਥਾਣੇ ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ |..
http://beta.ajitjalandhar.com/news/20200404/163/3024480.cms#3024480ਸੜਕ ਹਾਦਸੇ <b>`ਚ</b> ਬੱਚੀ ਦੀ ਮੌਤ
ਬੰਗਾ, 12 ਦਸੰਬਰ (ਜਸਬੀਰ ਸਿੰਘ ਨੂਰਪੁਰ)- ਨਸ਼ਾ ਵਿਰੋਧੀ ਮੁਹਿੰਮ ਤਹਿਤ ਬੰਗਾ ਪੁਲਿਸ ਨੇ ਹਰਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਹੀਉਂ ਥਾਣਾ ਸਿਟੀ ਬੰਗਾ ਨੂੰ ਗਿ੍ਫ਼ਤਾਰ ਕਰ ਲਿਆ | ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਤੋਂ 5 ਗ੍ਰਾਮ ਹੈਰੋਇਨ ਵੇਚਦੇ ਸਮੇਂ ਬਰਾਮਦ ਕਰ ਲਈ, ਜਿਸ `ਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਨਵਾਂਸ਼ਹਿਰ ਅਦਾਲਤ `ਚ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ਮਾਮਲੇ `ਚ ਕਥਿਤ ਦੋਸ਼ੀ `ਤੇ 2012 `ਚ ਸਦਰ ਥਾਣੇ `ਚ ਮਾਮਲਾ ਦਰਜ ਕੀਤਾ ਗਿਆ ਸੀ | ਕਥਿਤ ਦੋਸ਼ੀ ਨੂੰ ਪੁਰਾਣਾ ਪਾਸਪੋਰਟ ਰੀਨਿਊ ਕਰਨ ਦੀ ਇਨਕੁਆਰੀ ਲਈ ਸੱਦਿਆ ਗਿਆ ਸੀ, ਜਦੋਂ ਇਹ ਮੁਨਸ਼ੀ ਪਾਸ ਆਇਆ ਤਾਂ ਪੁਲਿਸ ਨੇ ਕਾਬੂ ਕਰ ਲਿਆ ਅਤੇ ਸਦਰ ਪੁਲਿਸ ਹਵਾਲੇ ਕਰ ਦਿੱਤਾ |..
http://beta.ajitjalandhar.com/news/20191213/11/2896205.cms#2896205ਹੈਰੋਇਨ ਸਮੇਤ ਦੋਸ਼ੀ ਕਾਬੂ
#Khanna #Punjab #Advocate #DisputeMatter #PunjabPolice Official website: https://jagbani.punjabkesari.in/ Like us on Facebook https://www.facebook.com/JagBaniOnline/..
https://allpunjab.in/Videos/Play?q=ਇਨਸਾਫ ਲੈਣ ਲਈ ਤਰਸੇ ਵਕੀਲਇਨਸਾਫ ਲੈਣ ਲਈ ਤਰਸੇ <b>ਵਕੀਲ</b>
ਚੌਕ ਮਹਿਤਾ, 12 ਫਰਵਰੀ (ਧਰਮਿੰਦਰ ਸਿੰਘ ਸਦਾਰੰਗ)-ਬੀਤੇ ਦਿਨੀਂ ਮਲਕ ਨੰਗਲ ਵਿਖੇ ਇਕ ਧਿਰ ਵਲੋਂ ਨਾਜਾਇਜ਼ ਤਰੀਕੇ ਨਾਲ ਦੂਜੀ ਧਿਰ ਦੀ ਬੀਜੀ ਫਸਲ ਨੂੰ ਟਰੈਕਟਰ ਨਾਲ ਵਾਹ ਕੇ ਬਰਬਾਦ ਕਰ ਦੇਣ ਅਤੇ ਉਸ ਧਿਰ ਦੇ ਬਜ਼ੁਰਗ ਵਿਅਕਤੀ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ `ਚ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੀੜਤ ਮਾਤਾ ਸੁਰਿੰਦਰ ਕੌਰ ਪਤਨੀ ਸਵ. ਤਜਿੰਦਰ ਸਿੰਘ ਵਾਸੀ ਮਲਕ ਨੰਗਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਆਪਣੇ ਘਰ ਨੇੜਲੀ ਜ਼ਮੀਨ `ਚ ਪਸ਼ੂਆਂ ਦਾ ਚਾਰਾ (ਬਰਸੀਨ) ਅਤੇ ਸਰੋਂ ਦੀ ਫਸਲ ਬੀਜੀ ਸੀ | ਇਹ ਜ਼ਮੀਨ ਨੰਬਰੀ ਹੈ ਅਤੇ ਕਾਨੂੰਨੀ ਤੌਰ `ਤੇ ਉਹ ਇਸ ਜ਼ਮੀਨ ਦੇ ਅਸਲ ਮਾਲਕ ਹਨ | ਆਪਣੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ `ਚ ਮਾਤਾ ਸੁਰਿੰਦਰ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 5 ਤਰੀਕ ਨੂੰ ਸਾਡੇ ਪਿੰਡ ਦੇ ਕੁਝ ਵਿਅਕਤੀਆਂ ਨੇ ਦਿਨ ਦਿਹਾੜੇ ਆਪਣੇ ਮਹਿੰਦਰਾ ਟਰੈਕਟਰ ਨਾਲ ਸਾਡੀ ਜ਼ਮੀਨ `ਚ ਬੀਜੀ ਫਸਲ ਨੂੰ ਵਾਹ ਕੇ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ¢ ਆਪਣੀ ਫਸਲ ਬਰਬਾਦ ਹੁੰਦੀ ਦੇਖ ਕੇ ਜਦ ਅਸੀਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਫਸਲ ਵਾਹ ਰਹੇ ਵਿਅਕਤੀ ਜੋ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਨੇ ਮੇਰੇ ਪੁੱਤਰ ਗੁਰਿੰਦਰਬੀਰ ਸਿੰਘ ਉੱਪਰ ਹਮਲਾ ਕਰ ਦਿੱਤਾ | ਜਿਸ ਦੌਰਾਨ ਉਹ ਵਿਅਕਤੀ ਮੇਰੇ ਪੁੱਤਰ ਨੂੰ ਗੰਭੀਰ ਰੂਪ `ਚ ਜ਼ਖ਼ਮੀ ਕਰ ਕੇ ਉਥੋਂ ਚਲੇ ਗਏ | ਅਸੀਂ ਤੁਰੰਤ ਇਸ ਵਾਰਦਾਤ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਜ਼ਖਮੀ ਗੁਰਿੰਦਰਬੀਰ ਸਿੰਘ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖ਼ਲ ਕਰਵਾਇਆ | ਹਸਪਤਾਲ ਦੇ ਡਾਕਟਰਾਾ ਨੇ 326 ਦੀ ਮੈਡੀਕਲ ਰਿਪੋਰਟ ਥਾਣੇ ਭੇਜ ਦਿੱਤੀ ਹੈ | ਪਰ ਥਾਣਾ ਮਹਿਤਾ ਦੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ | ਮਾਤਾ ਸੁਰਿੰਦਰ ਕੌਰ ਨੇ ਪੱਤਰਕਾਰ ਨੂੰ ਦੱਸਿਆ ਕਿ ਟਰੈਕਟਰ ਨਾਲ ਫਸਲ ਬਰਬਾਦ ਕਰਨ ਸਮੇਂ ਦੀ ਪੂਰੀ ਵੀਡੀਓ ਸਾਡੇ ਕੋਲ ਸਬੂਤ ਵਜੋਂ ਮੌਜੂਦ ਹੈ | ਇਹ ਵੀਡੀਓ ਅਸੀਂ ਐੱਸ.ਐੱਚ.ਓ. ਸਤਪਾਲ ਸਿੰਘ ਨੂੰ ਦੇ ਚੁੱਕੇ ਹਾਂ ¢ ਪਰ ਫਿਰ ਵੀ ਪੁਲਿਸ ਨੇ ਵਿਰੋਧੀ ਧਿਰ ਦੇ ਹੱਕ ਵਰਦਿਆਂ ਸਿਆਸੀ ਸ਼ਹਿ `ਤੇ ਸਾਡੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਹੈ |..
http://beta.ajitjalandhar.com/news/20200213/13/2967450.cms#2967450ਮਹਿਤਾ ਪੁਲਿਸ `ਤੇ ਇਕ ਪਾਸੜ ਕਾਰਵਾਈ ਕਰਨ ਦੇ ਲੱਗੇ ਦੋਸ਼
ਗੁਰਦਾਸਪੁਰ, 2 ਮਾਰਚ (ਭਾਗਦੀਪ ਸਿੰਘ ਗੋਰਾਇਆ)- ਸਿਟੀ ਪੁਲਿਸ ਗੁਰਦਾਸਪੁਰ ਵਲੋਂ ਮਨਚਲੇ ਮੋਟਰਸਾਈਕਲ ਚਾਲਕਾਂ `ਤੇ ਸਖ਼ਤੀ ਵਰਤਦਿਆਂ ਅੱਜ ਫਿਰ ਸ਼ਹਿਰ ਅੰਦਰ ਨਾਕਾ ਲਗਾ ਕੇ ਚਾਰ ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ ਹਨ | ਐਸ.ਐਚ.ਓ. ਇੰਸਪੈਕਟਰ ਜਬਰਜੀਤ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਸਵਰਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ `ਤੇ ਸ਼ਹਿਰ ਅੰਦਰ ਅਮਨ ਕਾਨੰੂਨ ਤੇ ਟਰੈਫ਼ਿਕ ਸਮੱਸਿਆ ਨਾਲ ਨਜਿੱਠਣ ਲਈ ਉਨ੍ਹਾਂ ਵਲੋਂ ਸ਼ਹਿਰ ਅੰਦਰ ਨਾਕੇ ਲਗਾ ਕੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ ਜਿਸ ਤਹਿਤ ਅੱਜ ਫਿਰ ਉਨ੍ਹਾਂ ਵਲੋਂ ਸ਼ਹਿਰ ਅੰਦਰੋਂ ਵੱਖ-ਵੱਖ ਥਾਵਾਂ ਤੋਂ ਚਾਰ ਪਟਾਕੇ ਮਾਰਦੇ ਬੁਲੇਟ ਮੋਟਰਸਾਈਕਲ ਚਾਲਕਾਂ ਨੰੂ ਕਾਬੂ ਕਰਕੇ ਥਾਣੇ ਲਿਆਂਦਾ ਗਿਆ ਜਿੱਥੇ ਮੌਕੇ `ਤੇ ਚਾਰੇ ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ ਹਨ | ਉਨ੍ਹਾਂ ਦੱਸਿਆ ਕਿ ਚਾਰੋ ਮੋਟਰਸਾਈਕਲਾਂ `ਤੇ ਲਗਵਾਏ ਵੱਡੇ ਸਾਈਲੈਂਸਰ ਮੌਕੇ `ਤੇ ਉਤਾਰ ਕੇ ਸਹੀ ਸਾਈਲੈਂਸਰ ਲਗਵਾਏ ਗਏ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਬੁਲੇਟ ਮੋਟਰਸਾਈਕਲ ਚਾਲਕਾਂ ਦੇ ਸਾਈਲੈਂਸਰ ਚੈੱਕ ਕੀਤੇ ਜਾਣਗੇ ਅਤੇ ਜੇਕਰ ਕੋਈ ਵੀ ਨੌਜਵਾਨ ਆਪਣੇ ਮੋਟਰਸਾਈਕਲ ਨੰੂ ਗ਼ਲਤ ਸਾਈਲੈਂਸਰ ਲਗਾ ਕੇ ਸ਼ਹਿਰ ਵਿਚ ਪਟਾਕੇ ਮਾਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਨੇ ਮਾਪਿਆਂ ਨੰੂ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੰੂ ਮੋਟਰਸਾਈਕਲਾਂ `ਤੇ ਗ਼ਲਤ ਸਾਈਲੈਂਸਰ ਨਾ ਲਗਾਉਣ ਦੇਣ | ਇਸ ਮੌਕੇ ਸਿਟੀ ਪੁਲਿਸ ਦੇ ਹੋਰ ਮੁਲਾਜ਼ਮ ਵੀ ਮੌਜੂਦ ਸਨ | ..
http://beta.ajitjalandhar.com/edition/20200303/12.cmsਸਿਟੀ ਪੁਲਿਸ <b>ਨੇ</b> ਪਟਾਕੇ ਮਾਰਨ ਵਾਲੇ ਚਾਰ ਬੁਲਟ ਮੋਟਰਸਾਈਕਲਾਂ ਦੇ ਕੀਤੇ ਚਲਾਨ
D5 Channel Punjabi Presents: #D5ChannelPunjabi #PunjabiNews #LatestPunjabiNews Title: News Channel: D5 Channel Punjabi https://punjabi.newsd5.in Subscribe us.....
https://allpunjab.in/Videos/Play?q=Germany ਦੇ ਵਕੀਲ ਨੇ ਦੱਸਿਆ ਕਿਵੇਂ ਮਿਲਦੀ ਐ PR, NRI ਮੁੰਡਿਆਂ ਨਾਲ ਧੀਆਂ ਵਿਆਹੁਣ ਵਾਲੇ ਆਹ ਖੁਲਾਸੇ ਸੁਣੋGermany ਦੇ <b>ਵਕੀਲ</b> <b>ਨੇ</b> ਦੱਸਿਆ ਕਿਵੇਂ ਮਿਲਦੀ ਐ PR, NRI ਮੁੰਡਿਆਂ ਨਾਲ ਧੀਆਂ ਵਿਆਹੁਣ ਵਾਲੇ ਆਹ ਖੁਲਾਸੇ ਸੁਣੋ
ਬਟਾਲਾ, 11 ਅਕਤੂਬਰ (ਕਾਹਲੋਂ)-ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਵਲੋਂ ਚੇਅਰਪਰਸਨ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਤੇ ਪ੍ਰਧਾਨ ਨਰਿੰਦਰ ਕੌਰ ਮੱਲ੍ਹੀ ਦੀ ਅਗਵਾਈ `ਚ `ਘਰੇਲੂ ਹਿੰਸਾ` ਵਿਸ਼ੇ `ਤੇ ਸੈਮੀਨਾਰ ਕਰਵਾਇਆ | ਇਸ ਸੈਮੀਨਾਰ `ਚ ਵਕੀਲ ਮਿਸ ਬਿੰਦੂ ਤੇ ਸੇਵਾ ਮੁਕਤ ਰਾਜ ਸ਼ਰਮਾ ਨੇ ਕਾਨੂੰਨ, ਅਧਿਕਾਰਾਂ ਅਤੇ ਸਵੈ-ਸੁਤੰਤਰ ਵਿਸ਼ੇ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਬਾਅਦ ਵਿਚ ਸੀਨੀਅਰ ਉਦਯੋਗ ਅਫ਼ਸਰ ਪਰਮਜੀਤ ਸਿੰਘ ਨੇ ਲੜਕੀਆਂ ਨੂੰ ਸਰਕਾਰੀ ਸਕੀਮਾਂ ਤਹਿਤ ਕਰਜ਼ਾ ਲੈ ਕੇ ਸਵੈ-ਰੁਜ਼ਗਾਰ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਮੱੁਖ ਮਹਿਮਾਨ ਚੇਅ: ਕਸਤੂਰੀ ਲਾਲ ਸੇਠ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੀ.ਆਰ.ਓ. ਇੰਦਰਜੀਤ ਸਿੰਘ, ਮਾ: ਜੋਗਿੰਦਰ ਸਿੰਘ ਅੱਚਲੀ ਗੇਟ, ਸਰਬਜੀਤ ਕੌਰ, ਪਰਮਜੀਤ ਕੌਰ, ਕਿਰਨ ਮਰਵਾਹਾ, ਮੀਨਾ ਬਾਂਸਲ, ਪ੍ਰੇਮ ਸਲੋਤਰਾ, ਹਰਜੀਤ ਕੌਰ, ਅਨੁਰਾਧਾ, ਪਰਮਿੰਦਰ ਕੌਰ, ਸਤਿੰਦਰ ਕੌਰ, ਹਰਪ੍ਰੀਤ ਕੌਰ, ਸਮਸ਼ੇਰ ਕੌਰ ਆਦਿ ਹਾਜ਼ਰ ਸਨ |..
http://beta.ajitjalandhar.com/news/20191012/12/2824490.cms#2824490ਆਲ ਇੰਡੀਆ ਵੂਮੈਨ ਕਾਨਫ਼ਰੰਸ ਵਲੋਂ `ਘਰੇਲੂ ਹਿੰਸਾ` ਵਿਸ਼ੇ `ਤੇ ਸੈਮੀਨਾਰ
ਗਾਜ਼ੀਆਬਾਦ, 22 ਜੁਲਾਈ (ਏਜੰਸੀ) - ਉੱਤਰ ਪ੍ਰਦੇਸ਼ `ਚ ਗਾਜ਼ੀਆਬਾਦ ਦੇ ਵਿਜੇ ਨਗਰ ਇਲਾਕੇ ਵਿਚ ਬਦਮਾਸ਼ਾਂ ਨੇ ਇਕ ਪੱਤਰਕਾਰ ਵਿਕਰਮ ਜੋਸ਼ੀ ਦੀ ਸਿਰ `ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲੇ ਤੋਂ ਬਾਅਦ ਜ਼ਖ਼ਮੀ ਪੱਤਰਕਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਜਿਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਗੋਲੀ ਮਾਰਨ ਤੋਂ ਪਹਿਲਾਂ ਬਦਮਾਸ਼ਾਂ ਨੇ ਪੱਤਰਕਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਵਾਰਦਾਤ ਸਮੇਂ ਮੋਟਰਸਾਈਕਲ `ਤੇ ਪੱਤਰਕਾਰ ਦੀਆਂ ਦੋ ਬੇਟੀਆਂ ਵੀ ਬੈਠੀਆਂ ਸਨ। ਇਸ ਮਾਮਲੇ `ਚ ਪੁਲਿਸ ਨੇ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 16 ਜੁਲਾਈ ਨੂੰ ਆਪਣੀ ਭਤੀਜੀ ਦੇ ਸਰੀਰਕ ਸ਼ੋਸ਼ਣ ਸਬੰਧੀ ਪੁਲਿਸ ਕੋਲ ਸ਼ਿਕਾਇਤ ਕਰਨ ਵਾਲੇ ਜੋਸ਼ੀ `ਤੇ ਸੋਮਵਾਰ ਨੂੰ ਰਾਤ ਕਰੀਬ 10.30 ਵਜੇ ਹਮਲਾ ਹੋਇਆ। 35 ਸਾਲਾ ਪੱਤਰਕਾਰ ਇਕ ਸਥਾਨਕ ਹਿੰਦੀ ਅਖ਼ਬਾਰ ਲਈ ਕੰਮ ਕਰਦਾ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵਲੋਂ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ, ਉਸ ਦੀ ਪਤਨੀ ਨੂੰ ਨੌਕਰੀ ਤੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਕਰਵਾਉਣ ਦਾ ਐਲਾਨ ਕੀਤਾ ਹੈ। ਵਿਕਰਮ ਦੇ ਭਰਾ ਅਨਿਕੇਤ ਨੇ ਦੱਸਿਆ ਕਿ ਬਦਮਾਸ਼ਾਂ ਨੇ ਵਾਰਦਾਤ ਤੋਂ ਤਿੰਨ ਦਿਨ ਪਹਿਲਾਂ ਵੀ ਉਸ ਦਾ ਭਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਪਰ ਪੁਲਿਸ ਨੇ ਇਸ ਨੂੰ ਹਲਕੇ `ਚ ਲਿਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਤਾਪ ਵਿਹਾਰ ਥਾਣੇ ਦੇ ਇੰਚਾਰਜ ਰਾਘਵੇਂਦਰ ਸਿੰਘ ਨੂੰ ਡਿਊਟੀ `ਚ ਕੁਤਾਹੀ ਵਰਤਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ।..
http://beta.ajitjalandhar.com/news/20200723/1/3122609.cms#3122609ਉੱਤਰ ਪ੍ਰਦੇਸ਼ <b>`ਚ</b> ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
ਗਾਜ਼ੀਆਬਾਦ, 22 ਜੁਲਾਈ (ਏਜੰਸੀ) - ਉੱਤਰ ਪ੍ਰਦੇਸ਼ `ਚ ਗਾਜ਼ੀਆਬਾਦ ਦੇ ਵਿਜੇ ਨਗਰ ਇਲਾਕੇ ਵਿਚ ਬਦਮਾਸ਼ਾਂ ਨੇ ਇਕ ਪੱਤਰਕਾਰ ਵਿਕਰਮ ਜੋਸ਼ੀ ਦੀ ਸਿਰ `ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲੇ ਤੋਂ ਬਾਅਦ ਜ਼ਖ਼ਮੀ ਪੱਤਰਕਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਜਿਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਗੋਲੀ ਮਾਰਨ ਤੋਂ ਪਹਿਲਾਂ ਬਦਮਾਸ਼ਾਂ ਨੇ ਪੱਤਰਕਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਵਾਰਦਾਤ ਸਮੇਂ ਮੋਟਰਸਾਈਕਲ `ਤੇ ਪੱਤਰਕਾਰ ਦੀਆਂ ਦੋ ਬੇਟੀਆਂ ਵੀ ਬੈਠੀਆਂ ਸਨ। ਇਸ ਮਾਮਲੇ `ਚ ਪੁਲਿਸ ਨੇ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 16 ਜੁਲਾਈ ਨੂੰ ਆਪਣੀ ਭਤੀਜੀ ਦੇ ਸਰੀਰਕ ਸ਼ੋਸ਼ਣ ਸਬੰਧੀ ਪੁਲਿਸ ਕੋਲ ਸ਼ਿਕਾਇਤ ਕਰਨ ਵਾਲੇ ਜੋਸ਼ੀ `ਤੇ ਸੋਮਵਾਰ ਨੂੰ ਰਾਤ ਕਰੀਬ 10.30 ਵਜੇ ਹਮਲਾ ਹੋਇਆ। 35 ਸਾਲਾ ਪੱਤਰਕਾਰ ਇਕ ਸਥਾਨਕ ਹਿੰਦੀ ਅਖ਼ਬਾਰ ਲਈ ਕੰਮ ਕਰਦਾ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵਲੋਂ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ, ਉਸ ਦੀ ਪਤਨੀ ਨੂੰ ਨੌਕਰੀ ਤੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਕਰਵਾਉਣ ਦਾ ਐਲਾਨ ਕੀਤਾ ਹੈ। ਵਿਕਰਮ ਦੇ ਭਰਾ ਅਨਿਕੇਤ ਨੇ ਦੱਸਿਆ ਕਿ ਬਦਮਾਸ਼ਾਂ ਨੇ ਵਾਰਦਾਤ ਤੋਂ ਤਿੰਨ ਦਿਨ ਪਹਿਲਾਂ ਵੀ ਉਸ ਦਾ ਭਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਪਰ ਪੁਲਿਸ ਨੇ ਇਸ ਨੂੰ ਹਲਕੇ `ਚ ਲਿਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਤਾਪ ਵਿਹਾਰ ਥਾਣੇ ਦੇ ਇੰਚਾਰਜ ਰਾਘਵੇਂਦਰ ਸਿੰਘ ਨੂੰ ਡਿਊਟੀ `ਚ ਕੁਤਾਹੀ ਵਰਤਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ।..
http://beta.ajitjalandhar.com/news/20200723/1/3122609.cms#3122609ਉੱਤਰ ਪ੍ਰਦੇਸ਼ <b>`ਚ</b> ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ


Related Searches

Video Searches



ਪੁਲੀਸਏ ਨੇ ਥਾਣੇ `ਚ ਵਕੀਲ ਟੰਗਿਆ ਪੁੱਠਾ !

ਔਰਤ ਦੇ ਵਕੀਲ ਪਤੀ `ਤੇ ਇਲਜ਼ਾਮ, ਪਤੀ ਡਰਾਈਵਰ ਤੋਂ ਕਰਵਾਉਂਦਾ ਅਸ਼ਲੀਲ ਹਰਕਤਾਂ, ਥਾਣੇ ਬਾਹਰ ਬੈਠੀ ਧਰਨੇ `ਤੇ

ਛੋਟੀ ਭੈਣ ਨਾਲ ਭਰਾ ਨੇ ਕੀਤਾ ਗ਼ਲਤ ਕੰਮ! ਆਹ ਵਕੀਲ ਮੈਡਮ ਪਹੁੰਚ ਗਈ ਥਾਣੇ, POLICE ਨੇ ਵੀ ਕੀਤਾ ਧੱਕਾ!

ਇੱਕ ਵਕੀਲ ਨੇ ਤਾਣ ਦਿੱਤੀ ਦੂਜੇ ਵਕੀਲ `ਤੇ ਬੰਦੂਕ, ਘੋੜਾ ਦੱਬਿਆ ਪਰ ਗੋਲੀ ਨਾ ਚੱਲੀ!

Ropar ਨਹਿਰ ਚੋਂ ਮ੍ਰਿਤਕ ਵਕੀਲ ਦੀ ਗੱਡੀ ਮਿਲੀ , Chandigarh ਵਸਨੀਕ ਵਕੀਲ 31 ਜੁਲਾਈ ਤੋਂ ਲਾਪਤਾ ਸੀ

Song Searches



Find Latest Petrol Diesel Price

ਬੰਗਾ ਥਾਣੇ ਸਾਹਮਣੇ ਸ਼ਰੇਆਮ ਉਡੀਆਂ ਆਪਸੀ ਦੂਰੀ ਦੀਆਂ ਧੱਜੀਆਂ
http://beta.ajitjalandhar.com/news/20200905/11/3168219.cms#3168219
‘ਜਾਧਵ ਲਈ ਵਕੀਲ ਨਿਯੁਕਤ ਕਰਨ ਦਾ ਭਾਰਤ ਨੂੰ ਇੱਕ ਹੋਰ ਮੌਕਾ ਮਿਲੇ’
https://www.samajweekly.com/%e0%a8%9c%e0%a8%be%e0%a8%a7%e0%a8%b5-%e0%a8%b2%e0%a8%88-%e0%a8%b5%e0%a8%95%e0%a9%80%e0%a8%b2-%e0%a8%a8%e0%a8%bf%e0%a8%af%e0%a9%81%e0%a8%95%e0%a8%a4-%e0%a8%95%e0%a8%b0%e0%a8%a8-%e0%a8%a6/
ਅਮੀਰ ਖ਼ਾਸ ਥਾਣੇ ਦੇ ਐੱਸ ਐੱਚ ਓ ਵਲ਼ੋਂ ਮੌਜੂਦਾ ਸਰਪੰਚ ਤੇ ਭਾਣਜੇ ਦੀ ਬੁਰੀ ਤਰਾਂ ਕੁੱਟਮਾਰ
http://beta.ajitjalandhar.com/latestnews/3150794.cms
ਕੋਈ ਵਕੀਲ ਕੋਰੋਨਾ ਪਾਜ਼ੀਟਿਵ ਆਉਂਦਾ ਤਾਂ ਬਾਰ ਕੌ ਾਸਲ ਕਰੇਗਾ 20 ਹਜ਼ਾਰ ਮਾਲੀ ਮਦਦ-ਚੇਅਰਮੈਨ ਕਰਨਜੀਤ ਸਿੰਘ
http://beta.ajitjalandhar.com/news/20200818/13/3149121.cms#3149121
ਸ਼ਰਾਬੀ ਅਮੀਰਜ਼ਾਦੇ ਦੀ ਕਰਤੂਤ, ਥਾਣੇ ‘ਚ ਪੁਲਸ ਚੁੱਕ ਲਈ ‘ਮੋਢੇ’ ‘ਤੇ !
https://allpunjab.in/Videos/Play?q=ਸ਼ਰਾਬੀ ਅਮੀਰਜ਼ਾਦੇ ਦੀ ਕਰਤੂਤ, ਥਾਣੇ ‘ਚ ਪੁਲਸ ਚੁੱਕ ਲਈ ‘ਮੋਢੇ’ ‘ਤੇ !
ਤਰਨ ਤਾਰਨ : ਲੜਕੀ ਨੇ ਲਾਵਾਂ ਲੈਣ ਤੋਂ ਕੀਤੀ ਨਾਂਹ , ਬਰਾਤ ਪੁੱਜੀ ਥਾਣੇ
https://allpunjab.in/Videos/Play?q=ਤਰਨ ਤਾਰਨ : ਲੜਕੀ ਨੇ ਲਾਵਾਂ ਲੈਣ ਤੋਂ ਕੀਤੀ ਨਾਂਹ , ਬਰਾਤ ਪੁੱਜੀ ਥਾਣੇ
ਮੀਰਪੁਰ ਦੇ ਥਾਣੇ `ਚ ਸ਼ਹੀਦ ਭਗਤ ਸਿੰਘ ਦੀ ਯਾਦ `ਚ ਬਣੇਗੀ ਲਾਇਬ੍ਰੇਰੀ
https://allpunjab.in/Videos/Play?q=ਮੀਰਪੁਰ ਦੇ ਥਾਣੇ `ਚ ਸ਼ਹੀਦ ਭਗਤ ਸਿੰਘ ਦੀ ਯਾਦ `ਚ ਬਣੇਗੀ ਲਾਇਬ੍ਰੇਰੀ
ਪੰਜਾਬ ਸਰਕਾਰ ਨੂੰ ਲਾਹਨਤਾਂ ਪਾ ਇਸ ਵਕੀਲ ਨੇ ਜ਼ਹਿਰੀਲੀ ਸ਼ਰਾਬ ਮਾਮਲਾ ਪਹੁੰਚਾਇਆ ਹਾਈ-ਕੋਰਟ
https://allpunjab.in/Videos/Play?q=ਪੰਜਾਬ ਸਰਕਾਰ ਨੂੰ ਲਾਹਨਤਾਂ ਪਾ ਇਸ ਵਕੀਲ ਨੇ ਜ਼ਹਿਰੀਲੀ ਸ਼ਰਾਬ ਮਾਮਲਾ ਪਹੁੰਚਾਇਆ ਹਾਈ-ਕੋਰਟ
ਮਾਮਲਾ ਨਸ਼ੇ ਦੀ ਹਾਲਤ `ਚ ਪੁਲਿਸ ਮੁਲਾਜ਼ਮਾਂ ਵਲੋਂ ਕਿਸਾਨ ਦੇ ਘਰ ਜਾ ਕੇ ਬਦਸਲੂਕੀ ਕਰਨਾ ਦਾ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਆਗੂਆਂ ਵਲੋਂ ਥਾਣੇ `ਚ ਧਰਨਾ ਪ੍ਰਦਰਸ਼ਨ
http://beta.ajitjalandhar.com/news/20200810/12/3141393.cms#3141393
Germany ਦੇ ਵਕੀਲ ਨੇ ਦੱਸਿਆ ਕਿਵੇਂ ਮਿਲਦੀ ਐ PR, NRI ਮੁੰਡਿਆਂ ਨਾਲ ਧੀਆਂ ਵਿਆਹੁਣ ਵਾਲੇ ਆਹ ਖੁਲਾਸੇ ਸੁਣੋ
https://allpunjab.in/Videos/Play?q=Germany ਦੇ ਵਕੀਲ ਨੇ ਦੱਸਿਆ ਕਿਵੇਂ ਮਿਲਦੀ ਐ PR, NRI ਮੁੰਡਿਆਂ ਨਾਲ ਧੀਆਂ ਵਿਆਹੁਣ ਵਾਲੇ ਆਹ ਖੁਲਾਸੇ ਸੁਣੋ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3