Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1066 results found ! (0.920 Sec)

ਫਿਰੋਜ਼ਪੁਰ `ਚ ਜਨਮ ਅਸ਼ਟਮੀ ਦੀ ਧੂਮ, ਸਜਾਏ ਗਏ ਮੰਦਿਰ Official website: https://jagbani.punjabkesari.in/ Like us on Facebook https://www.facebook.com/JagBaniOnline/ .....
https://allpunjab.in/Videos/Play?q=ਫਿਰੋਜ਼ਪੁਰ `ਚ ਜਨਮ ਅਸ਼ਟਮੀ ਦੀ ਧੂਮ, ਸਜਾਏ ਗਏ ਮੰਦਿਰਫਿਰੋਜ਼ਪੁਰ `ਚ ਜਨਮ ਅਸ਼ਟਮੀ ਦੀ ਧੂਮ, ਸਜਾਏ ਗਏ ਮੰਦਿਰ
ਫ਼ਿਰੋਜ਼ਪੁਰ, ਪਟਿਆਲਾ ਤੇ ਸੰਗਰੂਰ `ਚ ਹਥਿਆਰ ਰੱਖਣ ਵਾਲਿਆਂ ਲਈ ਖ਼ਾਸ ਖ਼ਬਰ ▶ 7:18 ਫ਼ਿਰੋਜ਼ਪੁਰ, ਪਟਿਆਲਾ ਤੇ ਸੰਗਰੂਰ `ਚ ਹਥਿਆਰ ਰੱਖਣ ਵਾਲਿਆਂ ਲਈ ਖ਼ਾਸ ਖ਼ਬਰ
#DailyAjit #Ajitnews Click on the Subscribe button to subscribe to our YouTube channel for latest videos. For more videos, Please Visit http://www.ajittv.com.....
https://www.youtube.com/watch?v=y8oczQFH_oQ
#jagbani #Ferozepur#akalidal #congress ਫਿਰੋਜ਼ਪੁਰ `ਚ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ ਚਾਹੁੰਦਾ ਹੈ ਪੰਜਾਬ ਕੈਪਟਨ ਤੋਂ ਹਿਸਾਬ : ਅਕਾਲੀ ਆਗੂ ਕੈਪਟਨ ਸਾਹਿਬ ਤੋਂ ਹਿਸਾਬ ਮੰਗੇਗਾ ਅਕਾਲੀ ਦਲ ਕਾਂਗਰਸ ਖਿਲਾਫ ਅਕਾਲੀ ਦਲ ਦਾ ਹੱਲਾ ਬੋਲ ਰੋਸ .....
https://allpunjab.in/Videos/Play?q=Ferozepur`ਚ akali dal ਦਾ ਹੱਲਾ ਬੋਲFerozepur<b>`ਚ</b> akali dal ਦਾ ਹੱਲਾ ਬੋਲ
ਫਿਲੌਰ, ਅੱਪਰਾ (ਸਮਾਜ ਵੀਕਲੀ)– ਪਿੰਡ ਛੋਕਰਾਂ ਵਿਖੇ ਸਥਿਤ ਸ੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਛੋਕਰਾਂ ਵਿਖੇ ਵਿਦਿਆਰਥੀਆਂ ਦੀ ਗੈਰ ਮੌਜੂਦਗੀ ‘ਚ ਅਧਿਆਪਕਾਂ ਨੇ ਇਕੱਤਰ ਹੋ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ। ਇਸ ਮੌਕੇ ਬੋਲਦਿਆਂ ਪਿੰ੍ਰਸੀਪਲ ਮੈਡਮ ਨਿਰੂਪਮਾ ਸ਼ਰਮਾ ਨੇ ਕਿਹਾ ਵੱਧ ਰਹੇ ਪ੍ਰਦੂਸ਼ਣ, ਗਲੋਬਲ ਵਾਰਮਿੰਗ ਤੇ ਮੌਸਮੀ ਬਿਮਾਰੀਆਂ ਨੂੰ ਰੋਕਣ ਲਈ ਸਾਨੂੰ ਪ੍ਰਦੂਸ਼ਣ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।..
https://www.samajweekly.com/%e0%a8%b5%e0%a8%bf%e0%a8%b6%e0%a8%b5-%e0%a8%b5%e0%a8%be%e0%a8%a4%e0%a8%be%e0%a8%b5%e0%a8%b0%e0%a8%a3-%e0%a8%a6%e0%a8%bf%e0%a8%b5%e0%a8%b8-%e0%a8%ae%e0%a8%a8%e0%a8%be%e0%a8%87%e0%a8%86/ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਮਿਆਣੀ, 9 ਜੂਨ (ਹਰਜਿੰਦਰ ਸਿੰਘ ਮੁਲਤਾਨੀ)- ਸੀ.ਆਈ.ਏ..ਸਟਾਫ਼ ਦਸੂਹਾ ਦੀ ਟੀਮ ਨੇ ਪਿੰਡ ਗਿਲਜੀਆਂ ਟੀ ਪੋਇੰਟ ਨਜ਼ਦੀਕ ਇਕ ਵਿਅਕਤੀ ਕੋਲੋਂ ਪਿਸਟਲ ਅਤੇ ਰੌਾਦ ਬਰਾਮਦ ਕੀਤੇ ਹਨ | ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਉਪ ਕਪਤਾਨ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਰਾਕੇਸ਼ ਕੁਮਾਰ ਦੀ ਅਗਵਾਈ ਵਿਚ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਿੱਢੀ ਮੁਹਿੰਮ ਅਧੀਨ ਥਾਣੇਦਾਰ ਸਤਵਿੰਦਰ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਜਸਵੀਰ ਸਿੰਘ ਮੋਮੀ ਪੁੱਤਰ ਸਤਨਾਮ ਸਿੰਘ ਨਿਵਾਸੀ ਵਾਰਡ 1 ਮਿਆਣੀ ਦੇ ਰੂਪ ਵਿਚ ਹੋਈ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਦੀ ਟੀਮ ਜਦੋਂ ਪਿੰਡ ਗਿਲਜੀਆਂ ਟੀ.ਪੁਆਇੰਟ ਨਜ਼ਦੀਕ ਮੌਜੂਦ ਸੀ ਤਾਂ ਕਿਸੇ ਮੁਖ਼ਬਰ ਤੋਂ ਸੂਚਨਾ ਦੇ ਆਧਾਰ `ਤੇ ਉਸ ਨੰੂ ਕਾਬੂ ਕਰ ਲਿਆ | ਤਲਾਸ਼ੀ ਲੈਣ `ਤੇ ਪੁਲਿਸ ਟੀਮ ਨੇ ਉਸ ਦੇ ਕਬਜ਼ੇ `ਚੋਂ ਚੀਨ ਦਾ ਬਣਿਆ 9 ਐੱਮ.ਐੱਮ. ਪਿਸਟਲ ਅਤੇ ਦੋ ਮੈਗਜ਼ੀਨ ਤੇ 50 ਜਿੰਦਾ ਰੌਾਦ ਤੇ ਪਲਸਰ ਮੋਟਰਸਾਈਕਲ ਬਰਾਮਦ ਕੀਤੇ ਹਨ | ਇਸ ਸਬੰਧੀ ਟਾਂਡਾ ਪੁਲਿਸ ਨੇ ਉਕਤ ਮੁਲਜ਼ਮ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਸੀ.ਆਈ.ਏ. ਇੰਚਾਰਜ ਨੇ ਦੱਸਿਆ ਕਿ ਉਕਤ ਮੁਲਜ਼ਮ ਿਖ਼ਲਾਫ਼ ਥਾਣਾ ਸਿਟੀ ਫ਼ਿਰੋਜ਼ਪੁਰ `ਚ ਕਤਲ ਦਾ ਮਾਮਲਾ ਵੀ ਦਰਜ ਹੈ |..
http://beta.ajitjalandhar.com/news/20200610/10/3077171.cms#3077171ਪਿਸਤੌਲ ਸਮੇਤ ਇਕ ਕਾਬੂ
ਪੰਜਾਬ ਭਰ `ਚ ਅੱਜ ਲੋਹੜੀ ਦਾ ਤਿਓਹਾਰ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਐ। ....ਅਕਸਰ, ਲੋਹੜੀ ਦੇ ਦਿਨ ਪੰਜਾਬੀ ਦੁੱਲੇ ਭੱਟੀ ਦੀ ਬਹਾਦਰੀ ਜਾ ਜ਼ਿਕਰ ਕਰਦੇ ਹਨ...ਦੁੱਲਾ ਭੱਟੀ ਕੌਣ ਸੀ ਤੇ ਉਸਦੀ ਬਹਾਦਰੀ ਦੇ ਕਿਹੜੇ ਕਿੱਸੇ ਮਸ਼ਹੂਰ ਹਨ ਆਓ ਨਜ਼.....
https://allpunjab.in/Videos/Play?q=ਆਖ਼ਿਰ ਕੌਣ ਸੀ ਦੁੱਲਾ ਭੱਟੀ?ਆਖ਼ਿਰ ਕੌਣ ਸੀ ਦੁੱਲਾ ਭੱਟੀ?
ਇਨਸਾਨ ਦੀ ਜ਼ਿੰਦਗੀ ਦੇ ਤਿੰਨ ਮੁਖ ਭਾਗ ਮੰਨੇ ਜਾ ਸਕਦੇ ਹਨ -ਬਚਪਨ, ਜਵਾਨੀ ਅਤੇ ਬੁਢਾਪਾ . ਬਚਪਨ ਅਤੇ ਬੁਢਾਪੇ ਦੇ ਸਮੇਂ ਇਨਸਾਨ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਭਾਵ ਸਰੀਰਿਕ ਰੂਪ ਵਿਚ ਕਮਜ਼ੋਰ ਹੋਣ ਕਰਕੇ ਉਹ ਆਪਣੇ ਆਪ ਦੀ ਦੇਖਭਾਲ ਨਹੀਂ ਕਰ ਸਕਦਾ . ਪਰ ਦੇਖਿਆ ਗਿਆ ਹੈ ਕਿ ਬਚਪਨ ਵਿਚ ਤਾਂ ਮਾਤਾ-ਪਿਤਾ ਵੱਲੋਂ ਬੱਚਿਆਂ ਦੀ ਦੇਖਭਾਲ ਕਰ ਦਿੱਤੀ ਜਾਂਦੀ ਹੈ, ਬਚਪਨ ਹੀ ਕਿਓਂ ਸਾਰੀ ਜ਼ਿੰਦਗੀ ਮਾਂ-ਬਾਪ ਬੱਚਿਆਂ ਦੀ ਫਿਕਰ ਹੀ ਕਰਦੇ ਰਹਿੰਦੇ ਹਨ, ਪਰ ਓਹੀ ਮਾਂ-ਬਾਪ ਜਦੋਂ ਬੁੱਢੇ ਹੋ ਜਾਂਦੇ ਹਨ, ਸਰੀਰ ਕਮਜ਼ੋਰ ਹੋ ਜਾਂਦਾ ਹੈ ਤਾਂ ਹੁਣ ਬੱਚੇ ਆਪਣਾ ਫਰਜ਼ ਨਿਬਾਉਣ ਤੋਂ ਕੰਨੀ ਕਤਰਾਂਦੇ ਹਨ. ਸਮਾਜ ਵਿਚ ਖਾਸ ਕਰਕੇ ਅਮਰੀਕਾ ਵਿਚ ਆਪਣੇ ਬਜ਼ੁਰਗਾਂ ਦੀ ਹਾਲਾਤ ਦੇਖ ਕੇ ਮਨ ਵਿਚ ਓਹਨਾ ਦੇ ਦਰਦ ਨੂੰ ਬਿਆਨ ਕਰਨ ਦਾ ਖਿਆਲ ਆਇਆ ਕੇ ਮਨਾ ਕਿਤੇ ਇਹ ਸਭ ਪੜ੍ਹ ਕੇ ਸਾਡਾ ਦਿਲ ਪਿਗਲ ਜਾਵੇ ਤੇ ਅਸੀਂ ਬਜ਼ੁਰਗਾਂ ਨੂੰ ਘਰ ਦੇ ਮੈਂਬਰ/ਹਿੱਸਾ ਸਮਝੀਏ, ਓਹਨਾ ਨੂੰ ਬਣ ਦਾ ਸਤਿਕਾਰ ਦੇਈਏ. ਮਾਤਾ-ਪਿਤਾ ਜੀਵਨ ਦਾਤਾ ਹਨ. ਪਹਿਲਾ ਅਧਿਕਾਰ ਮਾਂ ਦਾ ਹੈ ਜੋ ਸਾਨੂੰ ਜਨਮ ਦਿੰਦੀ ਹੈ, ਆਪਣੇ ਖੂਨ ਤੋਂ ਪੈਦਾ ਕੀਤੇ ਦੁੱਧ ਨਾਲ ਸਿੰਝਦੀ ਹੈ. ਆਪ ਦੁੱਖ ਸਹਾਰਦੀ ਹੈ ਪਰ ਬੱਚੇ ਨੂੰ ਝਰੀਟ ਨਹੀਂ ਲੱਗਣ ਦਿੰਦੀ. ਬੱਚੇ ਦੇ ਬੋਲਿਆਂ ਵਗੈਰ ਉਸਦੀ ਸਾਰੀ ਗੱਲ ਸਮਝਦੀ ਹੈ. ਅਸਲ ਵਿਚ ਓਹਨਾ ਦਾ ਸਾਰਾ ਆਹਰ, ਮਿਹਨਤ, ਅਤੇ ਜ਼ੋਰ ਹੀ ਬੱਚਿਆਂ ਵਲ ਲੱਗਾ ਰਹਿੰਦਾ ਹੈ. ਬੜੀ ਔਂਕੜਾਂ ਸਹਾਰ ਕਿ ਬੱਚੇ ਪਾਲੇ. ਬੱਚੇ ਵੱਡੇ ਹੋਏ, ਕੰਮਾਂ-ਕਾਰਾਂ ਵਿਚ ਲੱਗ ਗਏ, ਕੋਈ ਵਿਦੇਸ਼ ਚਲਾ ਗਿਆ, ਕੋਈ ਇੱਥੇ ਹੀ ਨੌਕਰੀ ਲੱਗ ਗਿਆ. ਮਾਂ-ਪਿਓ ਬੱਚਿਆਂ ਦੇ ਵਿਆਹ ਕਰਕੇ ਕਬੀਲਦਾਰੀ ਨਾਜਿੱਠੀ ਸਮਝਦੇ ਹਨ. ਬੱਚਿਆਂ ਦੇ ਬੱਚਿਆਂ ਦੀ ਵੀ ਦੇਖ-ਭਾਲ ਕਰਦੇ ਹਨ. ਜਦੋਂ ਤਕ ਮਾਂ-ਬਾਪ ਸੇਵਾ ਕਰੀ ਜਾਂਦੇ ਸੀ ਤਾਂ ਗੱਲ ਠੀਕ ਸੀ. ਪਰ ਜਦੋਂ ਹੁਣ ਮਾਂ ਪਿਓ ਬੁੱਢੇ ਹੋ ਗਏ ਤਾਂ ਸਾਰੀ ਕਹਾਣੀ ਬਦਲ ਜਾਂਦੀ ਹੈ. ਅੰਗ-ਪੈਰ ਕਮਜ਼ੋਰ ਹੋ ਗਏ, ਜਿਓੰਦੇ-ਜੀ ਸਾਰੀ ਕਮਾਈ ਤੇ ਜਾਇਦਾਦ ਬੱਚਿਆਂ ਵਿਚ ਵੰਡ ਦਿੱਤੀ (ਇਹ ਇੱਕ ਵੱਡੀ ਭੁੱਲ ਹੈ). ਪੱਲੇ ਕੁਝ ਨਾ ਰਿਹਾ ਤੇ ਬੱਚਿਆਂ ਨੂੰ ਆਪਣਾ ਸਮਝ ਕੇ ਓਹਨਾ ਕੋਲ ਬੈਠ ਗਏ. ਬਸ ਹੁਣ ਓਹੀ ਮਾਂ-ਬਾਪ ਬੋਝ ਲੱਗਣ ਲੱਗ ਜਾਂਦੇ ਹਨ...
https://www.samajweekly.com/%e0%a8%aa%e0%a8%bf%e0%a8%86%e0%a8%b0-%e0%a8%b2%e0%a9%8b%e0%a8%9a%e0%a8%a6%e0%a9%87-%e0%a8%ac%e0%a9%9b%e0%a9%81%e0%a8%b0%e0%a8%97/ਪਿਆਰ ਲੋਚਦੇ ਬਜ਼ੁਰਗ
#DailyAjit #CanadaDay ਕੈਲਗਰੀ `ਚ ਵੱਖ-ਵੱਥ ਥਾਵਾਂ `ਤੇ ਮਨਾਇਆ ਗਿਆ ਕੈਨੇਡਾ ਦਾ 153ਵਾਂ ਜਨਮ ਦਿਨ Click on the Subscribe button to subscribe to our YouTube channel for la.....
https://allpunjab.in/Videos/Play?q=Canada`s 153rd birthday celebration in CalgaryCanada`s 153rd birthday celebration in Calgary
ਪੰਜਾਬ `ਚ ਠੰਡ ਦਾ ਕਹਿਰ ਜਾਰੀ ਹੱਡ ਚੀਰਵੀ ਠੰਡ ਨੇ ਪਰੇਸ਼ਾਨ ਕੀਤੇ ਲੋਕ ਫਿਰੋਜਪੁਰ `ਚ ਰਾਤ ਦਾ ਪਾਰਾ 3 ਡਿਗਰੀ ਦੁਪਹਿਰ ਸਮੇਂ 10 ਡਿਗਰੀ ਹੈ ਤਾਪਮਾਨ ਲੋਕ ਅੱਗ ਬਾਲ ਕੇ ਠੰਡ ਤੋਂ ਕਰ ਰਹੇ ਆਪਣਾ ਬਚਾਅ ਪੰਜਾਬ `ਚ ਠੰਡ ਦਾ ਕਹਿਰ ਜਾਰੀ ਹੱਡ ਚੀਰਵੀ.....
https://allpunjab.in/Videos/Play?q=Punjab `ਚ ਠੰਡ ਨੇ ਤੋੜਿਆ ਰਿਕਾਰਡPunjab <b>`ਚ</b> ਠੰਡ ਨੇ ਤੋੜਿਆ ਰਿਕਾਰਡ
ਮਾਂ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ ਨਿੱਕੇ ਹੁੰਦਿਆਂ ਤੂੰ ਲਾਡ ਲੜਾਏ ਥੱਪਣ ਮਾਰ ਅੱਗੇ ਬੈਠ ਜਾਏਂ ਹਾਕਾਂ ਮਾਰ ਤੂੰ ਮੈਨੂੰ ਬੁਲਾਏ ਆਜਾ ਮੇਰਾ ਸੋਹਣਾ ਪੁੱਤ ਆ ਖਾਂ ਮਾਂ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ ਆਉਦੀਂ ਜਾਂਦੀ ਰਹਿੰਦੀ ਸੀ ਚੱਕਦੀ ਲੋਰੀਆ ਦਿੰਦੀ ਕਦੇ ਨਾ ਥੱਕਦੀ ਜਿਸ ਦਿਨ ਅਸੀਂ ਸੀ ਚੱਲਣ ਲੱਗੇ ਓਸ ਦਿਨ ਧਰਤੀ ਤੇਰਾ ਪੈਰ ਨਾ ਲੱਗੇ ਤੋਤਲੀ ਜ਼ੁਬਾਨ ਦੇ ਨਿੱਕੇ ਨਿੱਕੇ ਬੋਲ ਸੁਣਦੀ ਸੀ ਤੂੰ ਬੈਠ ਕੋਲ-ਕੋਲ ਤੇਰੀ ਇਸ ਮਮਤਾ ਦੀ ਸਿਫ਼ਤ ਕਿਵੇਂ ਕਰਾਂ ਮਾ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ ਨਵ੍ਹਾ- ਧਵ੍ਹਾ ਕਾਲਾ ਟਿੱਕਾ ਸੀ ਲਾਉਂਦੀ ਸਵਾਉਣ ਲਈ ਸੀ ਲੋਰੀ ਸਣਾਉਦੀ ਲਾਡ ਲੜਾਉਂਦੀ ਬੱਚੀ ਬਣ ਜਾਂਦੀ ਸੁੱਤੇ ਪਏ ਦਾ ਵੀ ਵਿਸਾਹ ਨਾ ਖਾਂਦੀ ਦੁਆਵਾਂ ਕਰਦੀ ਮੇਰੇ ਪੁੱਤ ਨੂੰ ਲੱਗੇ ਨਾ ਤੱਤੀ ਵਾ ਮਾਂ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ ਕਿੰਨ੍ਹੇ ਦੁੱਖ ਮਾਂ ਤੂੰ ਆਪਣੇ ਸੀਨੇ ‘ਤੇ ਝੱਲੇ ਕਦੇ ਨਾ ਕਿਹਾ ਪੁੱਤ ਆਪਾਂ ਰਹਿ ਗਏ ਇਕੱਲੇ ਬਾਪੂ ਤੇਰੀ ਛੱਡ ਕੇ ਤੁਰ ਗਿਆ ਸੀ ਬਾਂਹ ਤਾਂਹੀ ਦੇਖੀ ਨੀ ਤੂੰ ਕਦੇ ਧੁੱਪ ਕਦੇ ਛਾਂ ਮਾਂ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ ਤੇਰੇ ਮੇਰੇ ਜਨਮ ਜਨਮ ਦੇ ਨਾਤੇ ਤੇਰੇ ਅਹਿਸਾਨ ਮੈਂ ਪਾਵਾਂ ਕਿਹੜੇ ਖਾਤੇ ਗੁੱਸੇ ਵਿਚ ਆਈ ਜਦ ਕੁੱਟ ਸੀ ਜਾਂਦੀ ਸਾਰੀ ਦਿਹਾੜੀ ਫਿਰ ਰੋਟੀ ਨਾ ਖਾਂਦੀ ਰੱਬ ਅੱਗੇ ਖੜ੍ਹ ਕਹਿੰਦੀ ਮੈਂ ਪਾਪਣ ਹਾਂ ਮਾਂ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ ਅੱਜ ਵੀ ਝੋਲੀ ਅੱਡ ਇਹੋ ਮੰਗਾਂ ਦੁਆਵਾਂ ਤੇਰੀ ਕੁੱਖ ਇੱਕ ਵਾਰ ਫੇਰ ਮੈਂ ਆਵਾਂ ਗੋਦੀ ਤੇਰੀ ਵਰਗੀ ਮਿਲੀ ਨਾ ਕਿਤੇ ਨਿੱਘੀ ਥਾਂ ਮਾਂ ਦੁੱਧ ਵਰਗਾ ਸੁੱਚਾ ਏ ਤੇਰਾ ਨਾਂ ਸਤਨਾਮ ਸਮਾਲਸਰੀਆ 97108-60004..
https://www.samajweekly.com/%e0%a8%ae%e0%a8%be%e0%a8%82/ਮਾਂ
ਜਲੰਧਰ 8 ਜੂਨ (ਸ਼ੈਲੀ)-ਸਰਕਾਰ ਦੀਆਂ ਦਿੱਤੀਆਂ ਗੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਰੇ ਮੰਦਿਰਾਂ ਦੇ ਕਪਾਟ ਖੋਲ ਦਿੱਤੇ ਗਏ | ਮੰਦਿਰ ਪ੍ਰਬੰਧਕ ਕਮੇਟੀਆਂ ਵਲੋਂ ਭਗਤਾਂ ਦੀ ਆਮਦ ਤੇ ਗਾਈਡਲਾਈਨਾਂ ਨੂੰ ਪੂਰਾ ਕਰਨ ਦਾ ਪੂਰਾ ਪ੍ਰਬੰਧ ਕੀਤਾ ਗਿਆ | ਇਸੇ ਦੌਰਾਨ ਸਿੱਧ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਵਿਖੇ ਸਵੇਰ ਹੁੰਦੇ ਹੀ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ | ਦੇਖਣ ਵਿਚ ਆਇਆ ਕਿ ਜਿਥੇ ਮੰਦਿਰ ਕਮੇਟੀਆਂ ਨੇ ਹਦਾਇਤਾਂ ਦੀ ਪਾਲਣਾ ਲਈ ਪ੍ਰਬੰਧ ਕੀਤੇ ਸਨ, ਉੱਥੇ ਹੀ ਮੰਦਿਰਾਂ ਵਿਚ ਪਹੁੰਚੇ ਭਗਤਾਂ ਨੇ ਵੀ ਸੋਸ਼ਲ ਡਿਸਟੈਂਸ ਤੇ ਬਾਕੀ ਹਦਾਇਤਾਂ ਦਾ ਪੂਰਾ ਧਿਆਨ ਰੱਖਿਆ | ਇਸੇ ਦੌਰਾਨ ਸ੍ਰੀ ਦੇਵੀ ਤਾਲਾਬ ਮੰਦਿਰ ਦੇ ਕਪਾਟ ਵੀ ਸਵੇਰੇ ਹੀ ਖੋਲ ਦਿੱਤੇ ਗਏ | ਭਗਤ ਸਵੇਰ ਹੁੰਦੇ ਹੀ ਸ੍ਰੀ ਦੇਵੀ ਤਾਲਾਬ ਮੰਦਿਰ ਵਿਚ ਪੁੱਜੇ | ਜਾਣਕਾਰੀ ਦਿੰਦੇ ਹੋਏ ਸ੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰਾਜੇਸ਼ ਵਿਜ ਨੇ ਦੱਸਿਆ ਕਿ ਮੰਦਿਰ ਸਰਕਾਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ `ਤੇ ਹੀ ਖੋਲਿਆ ਗਿਆ ਤੇ ਇਸ ਦੌਰਾਨ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰਾਂ ਨਾਲ ਪਾਲਣਾ ਕੀਤੀ ਗਈ | ਉਨ੍ਹਾਂ ਕਿਹਾ ਕਿ ਮੰਦਿਰ ਨੂੰ ਦੋ ਵਾਰੀ ਸੈਨੇਟਾਈਜ਼ ਕਰਵਾਇਆ ਗਿਆ | ਇਸੇ ਦੌਰਾਨ ਮੰਦਿਰ ਆਏ ਸ਼ਰਧਾਲੂਆਂ ਦਾ ਸਕਰੀਨਿੰਗ ਮਸ਼ੀਨ ਰਾਹੀਂ ਟੈਸਟ ਵੀ ਕੀਤੀ ਗਿਆ | ਇਸੇ ਤਰ੍ਹਾਂ ਹੀ ਸ਼ਹਿਰ ਦੇ ਹੋਰ ਵੀ ਮੰਦਿਰਾਂ ਦੀਆਂ ਕਮੇਟੀਆਂ ਨੇ ਮੰਦਿਰਾਂ ਦੇ ਕਪਾਟ ਖੋਲੇ ਤੇ ਸੰਗਤਾਂ ਨੇ ਮੰਦਿਰਾਂ ਵਿਚ ਜਾਕੇ ਦਰਸ਼ਨ ਕੀਤੇ | ਇਸ ਦੌਰਾਨ ਮਾਂ ਬਗਲਾ ਮੁਖੀ ਧਾਮ ਗੁਲਮੋਹਰ ਸਿਟੀ, ਕਸ਼ਟ ਨਿਵਾਰਮ ਸ੍ਰੀ ਬਾਲਾ ਜੀ ਮੰਦਿਰ ਤੇ ਸ਼ਹਿਰ ਦੇ ਬਾਕੀ ਮੰਦਿਰਾਂ ਦੇ ਕਪਾਟ ਵੀ ਖੋਲੇ੍ਹ ਗਏ ਤੇ ਸੰਗਤਾ ਨੇ ਸਵੇਰ ਹੁੰਦੇ ਹੀ ਮੰਦਿਰਾਂ ਵਿਚ ਆਪਣੀ ਹਾਜਰੀ ਲਗਾਈ |..
http://beta.ajitjalandhar.com/news/20200609/8/3076934.cms#3076934ਮੰਦਰਾਂ ਦੇ ਕਿਵਾੜ ਖੁੱਲ੍ਹੇ
ਜਲੰਧਰ 8 ਜੂਨ (ਸ਼ੈਲੀ)-ਸਰਕਾਰ ਦੀਆਂ ਦਿੱਤੀਆਂ ਗੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਰੇ ਮੰਦਿਰਾਂ ਦੇ ਕਪਾਟ ਖੋਲ ਦਿੱਤੇ ਗਏ | ਮੰਦਿਰ ਪ੍ਰਬੰਧਕ ਕਮੇਟੀਆਂ ਵਲੋਂ ਭਗਤਾਂ ਦੀ ਆਮਦ ਤੇ ਗਾਈਡਲਾਈਨਾਂ ਨੂੰ ਪੂਰਾ ਕਰਨ ਦਾ ਪੂਰਾ ਪ੍ਰਬੰਧ ਕੀਤਾ ਗਿਆ | ਇਸੇ ਦੌਰਾਨ ਸਿੱਧ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਵਿਖੇ ਸਵੇਰ ਹੁੰਦੇ ਹੀ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ | ਦੇਖਣ ਵਿਚ ਆਇਆ ਕਿ ਜਿਥੇ ਮੰਦਿਰ ਕਮੇਟੀਆਂ ਨੇ ਹਦਾਇਤਾਂ ਦੀ ਪਾਲਣਾ ਲਈ ਪ੍ਰਬੰਧ ਕੀਤੇ ਸਨ, ਉੱਥੇ ਹੀ ਮੰਦਿਰਾਂ ਵਿਚ ਪਹੁੰਚੇ ਭਗਤਾਂ ਨੇ ਵੀ ਸੋਸ਼ਲ ਡਿਸਟੈਂਸ ਤੇ ਬਾਕੀ ਹਦਾਇਤਾਂ ਦਾ ਪੂਰਾ ਧਿਆਨ ਰੱਖਿਆ | ਇਸੇ ਦੌਰਾਨ ਸ੍ਰੀ ਦੇਵੀ ਤਾਲਾਬ ਮੰਦਿਰ ਦੇ ਕਪਾਟ ਵੀ ਸਵੇਰੇ ਹੀ ਖੋਲ ਦਿੱਤੇ ਗਏ | ਭਗਤ ਸਵੇਰ ਹੁੰਦੇ ਹੀ ਸ੍ਰੀ ਦੇਵੀ ਤਾਲਾਬ ਮੰਦਿਰ ਵਿਚ ਪੁੱਜੇ | ਜਾਣਕਾਰੀ ਦਿੰਦੇ ਹੋਏ ਸ੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰਾਜੇਸ਼ ਵਿਜ ਨੇ ਦੱਸਿਆ ਕਿ ਮੰਦਿਰ ਸਰਕਾਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ `ਤੇ ਹੀ ਖੋਲਿਆ ਗਿਆ ਤੇ ਇਸ ਦੌਰਾਨ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰਾਂ ਨਾਲ ਪਾਲਣਾ ਕੀਤੀ ਗਈ | ਉਨ੍ਹਾਂ ਕਿਹਾ ਕਿ ਮੰਦਿਰ ਨੂੰ ਦੋ ਵਾਰੀ ਸੈਨੇਟਾਈਜ਼ ਕਰਵਾਇਆ ਗਿਆ | ਇਸੇ ਦੌਰਾਨ ਮੰਦਿਰ ਆਏ ਸ਼ਰਧਾਲੂਆਂ ਦਾ ਸਕਰੀਨਿੰਗ ਮਸ਼ੀਨ ਰਾਹੀਂ ਟੈਸਟ ਵੀ ਕੀਤੀ ਗਿਆ | ਇਸੇ ਤਰ੍ਹਾਂ ਹੀ ਸ਼ਹਿਰ ਦੇ ਹੋਰ ਵੀ ਮੰਦਿਰਾਂ ਦੀਆਂ ਕਮੇਟੀਆਂ ਨੇ ਮੰਦਿਰਾਂ ਦੇ ਕਪਾਟ ਖੋਲੇ ਤੇ ਸੰਗਤਾਂ ਨੇ ਮੰਦਿਰਾਂ ਵਿਚ ਜਾਕੇ ਦਰਸ਼ਨ ਕੀਤੇ | ਇਸ ਦੌਰਾਨ ਮਾਂ ਬਗਲਾ ਮੁਖੀ ਧਾਮ ਗੁਲਮੋਹਰ ਸਿਟੀ, ਕਸ਼ਟ ਨਿਵਾਰਮ ਸ੍ਰੀ ਬਾਲਾ ਜੀ ਮੰਦਿਰ ਤੇ ਸ਼ਹਿਰ ਦੇ ਬਾਕੀ ਮੰਦਿਰਾਂ ਦੇ ਕਪਾਟ ਵੀ ਖੋਲੇ੍ਹ ਗਏ ਤੇ ਸੰਗਤਾ ਨੇ ਸਵੇਰ ਹੁੰਦੇ ਹੀ ਮੰਦਿਰਾਂ ਵਿਚ ਆਪਣੀ ਹਾਜਰੀ ਲਗਾਈ |..
http://beta.ajitjalandhar.com/news/20200609/8/3076934.cms#3076934ਮੰਦਰਾਂ ਦੇ ਕਿਵਾੜ ਖੁੱਲ੍ਹੇ


Related Searches

Video Searches



ਫਿਰੋਜ਼ਪੁਰ `ਚ ਜਨਮ ਅਸ਼ਟਮੀ ਦੀ ਧੂਮ, ਸਜਾਏ ਗਏ ਮੰਦਿਰ

Mansa Devi ਮੰਦਿਰ `ਚ ਅਸ਼ਟਮੀ ਦੀਆਂ ਰੌਣਕਾਂ | ABP SANJHA |

ਅੱਜ Ayodhya ਚ ਹੋਵੇਗਾ ਰਾਮ ਮੰਦਿਰ ਭੂਮੀ ਪੂਜਨ ,PM Modi ਰੱਖਣਗੇ ਰਾਮ ਮੰਦਿਰ ਦਾ ਨੀਂਹ -ਪੱਥਰ

ਦੀਵਾਰਾਂ ਤੇ ਰਾਮ ਮੰਦਿਰ ਦੀਆਂ ਤਸਵੀਰਾਂ ਦੀ ਪੇਂਟਿੰਗ ,ਮੰਦਿਰ ਦਾ ਢਾਂਚਾ ਤੇ ਪੂਜਾ ਕਰਨ ਦੀ ਵਿਧੀ । Khabra Punjab Toh

ਫ਼ਿਰੋਜ਼ਪੁਰ : ਬਿਜਲੀ ਨਾ ਮਿਲਣ ਤੋਂ ਦੁਖੀ ਕਿਸਾਨਾਂ ਧਰਨਾ ਲਗਾ ਕੀਤਾ ਫ਼ਿਰੋਜਪੁਰ ਮੁਕਤਸਰ ਰੋਡ ਜਾਮ

Song Searches



Find Latest Petrol Diesel Price

ਰੰਘਰੇਟੇ ਗੁਰੂ ਕੇ ਬੇਟੇ ਸ਼ਿਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ 5 ਸਤੰਬਰ ਨੂੰ ਜ਼ੂਮ ਐਪ / ਫੇਸਬੁੱਕ ਲਾਈਵ ਕਾਨਫਰੰਸ ਰਾਹੀਂ ਬਹੁਜਨ ਸਮਾਜ ਪਾਰਟੀ ਵੱਲੋਂ ਮਨਾਇਆ ਜ
https://www.samajweekly.com/%e0%a8%b0%e0%a9%b0%e0%a8%98%e0%a8%b0%e0%a9%87%e0%a8%9f%e0%a9%87-%e0%a8%97%e0%a9%81%e0%a8%b0%e0%a9%82-%e0%a8%95%e0%a9%87-%e0%a8%ac%e0%a9%87%e0%a8%9f%e0%a9%87-%e0%a8%b8%e0%a8%bc%e0%a8%bf%e0%a8%b0/
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ
http://beta.ajitjalandhar.com/news/20200821/8/3152806.cms#3152806
ਫ਼ਿਰੋਜ਼ਪੁਰ, ਪਟਿਆਲਾ ਤੇ ਸੰਗਰੂਰ `ਚ ਹਥਿਆਰ ਰੱਖਣ ਵਾਲਿਆਂ ਲਈ ਖ਼ਾਸ ਖ਼ਬਰ
https://allpunjab.in/Videos/Play?q=ਫ਼ਿਰੋਜ਼ਪੁਰ, ਪਟਿਆਲਾ ਤੇ ਸੰਗਰੂਰ `ਚ ਹਥਿਆਰ ਰੱਖਣ ਵਾਲਿਆਂ ਲਈ ਖ਼ਾਸ ਖ਼ਬਰ
ਆਸਥਾ `ਤੇ ਭਾਰੀ ਪੈ ਰਹੇ ਰੁਪਏ, 900 ਸਾਲ ਪੁਰਾਣੇ ਮੰਦਿਰ `ਤੇ 2 ਧਿਰਾਂ ਜਤਾਉਂਦੀਆਂ ਹੱਕ...
https://allpunjab.in/Videos/Play?q=ਆਸਥਾ `ਤੇ ਭਾਰੀ ਪੈ ਰਹੇ ਰੁਪਏ, 900 ਸਾਲ ਪੁਰਾਣੇ ਮੰਦਿਰ `ਤੇ 2 ਧਿਰਾਂ ਜਤਾਉਂਦੀਆਂ ਹੱਕ...
ਸੰਗਰੂਰ : `ਆਪ ` ਵਰਕਰਾਂ ਨੇ ਅਰਵਿੰਦ ਕੇਜਰੀਵਾਲ ਦਾ ਮਨਾਇਆ ਜਨਮ ਦਿਨ
https://allpunjab.in/Videos/Play?q=ਸੰਗਰੂਰ : `ਆਪ ` ਵਰਕਰਾਂ ਨੇ ਅਰਵਿੰਦ ਕੇਜਰੀਵਾਲ ਦਾ ਮਨਾਇਆ ਜਨਮ ਦਿਨ
ਕੋਰੋਨਾ ਵਰਗੀ ਮਹਾਂਮਾਰੀ ਵਿਚਾਲੇ ਪੰਜਾਬ `ਚ ਵੱਖ-ਵੱਖ ਥਾਈਂ ਧੂਮ-ਧਾਮ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ
https://allpunjab.in/Videos/Play?q=ਕੋਰੋਨਾ ਵਰਗੀ ਮਹਾਂਮਾਰੀ ਵਿਚਾਲੇ ਪੰਜਾਬ `ਚ ਵੱਖ-ਵੱਖ ਥਾਈਂ ਧੂਮ-ਧਾਮ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ
ਪੰਜਾਬ `ਚ ਆਜ਼ਾਦੀ ਦਿਹਾੜੇ ਦੀ ਧੂਮ : ਵੱਖ-ਵੱਖ ਥਾਈਂ ਕੈਬਨਿਟ ਮੰਤਰੀਆਂ ਨੇ ਲਹਿਰਾਇਆ ਤਿਰੰਗਾ
https://allpunjab.in/Videos/Play?q=ਪੰਜਾਬ `ਚ ਆਜ਼ਾਦੀ ਦਿਹਾੜੇ ਦੀ ਧੂਮ : ਵੱਖ-ਵੱਖ ਥਾਈਂ ਕੈਬਨਿਟ ਮੰਤਰੀਆਂ ਨੇ ਲਹਿਰਾਇਆ ਤਿਰੰਗਾ
Jagdish Tytler ਦੇ ਜਨਮ ਦਿਨ ਦੀ ਵਧਾਈ ਵਾਲੇ ਹੋਰਡਿੰਗ ਨੂੰ ਸਿੱਖਾਂ ਨੇ ਨੂੜਿਆ ਕਾਰ ਪਿੱਛੇ, ਪਾਈਆ ਰੱਜ ਕੇ ਲਾਹਣਤਾਂ
https://allpunjab.in/Videos/Play?q=Jagdish Tytler ਦੇ ਜਨਮ ਦਿਨ ਦੀ ਵਧਾਈ ਵਾਲੇ ਹੋਰਡਿੰਗ ਨੂੰ ਸਿੱਖਾਂ ਨੇ ਨੂੜਿਆ ਕਾਰ ਪਿੱਛੇ, ਪਾਈਆ ਰੱਜ ਕੇ ਲਾਹਣਤਾਂ
ਪੀਐਮ ਵੱਲੋਂ ਦਿੱਤੇ ਅਯੋਧਿਆ ਰਾਮ ਜਨਮ ਭੂਮੀ ਪੂਜਨ ਮੌਕੇ ਵਿਵਾਦਿਤ ਬਿਆਨ ਕਾਰਨ ਸਿੱਖ ਭਾਈਚਾਰੇ ‘ਚ ਰੋਸ
https://allpunjab.in/Videos/Play?q=ਪੀਐਮ ਵੱਲੋਂ ਦਿੱਤੇ ਅਯੋਧਿਆ ਰਾਮ ਜਨਮ ਭੂਮੀ ਪੂਜਨ ਮੌਕੇ ਵਿਵਾਦਿਤ ਬਿਆਨ ਕਾਰਨ ਸਿੱਖ ਭਾਈਚਾਰੇ ‘ਚ ਰੋਸ
ਕ੍ਰਿਸ਼ਨ ਜਨਮ ਅਸ਼ਟਮੀ ’ਤੇ ਕੋਰੋਨਾ ਦਾ ਅਸਰ| ABP Sanjha
https://allpunjab.in/Videos/Play?q=ਕ੍ਰਿਸ਼ਨ ਜਨਮ ਅਸ਼ਟਮੀ ’ਤੇ ਕੋਰੋਨਾ ਦਾ ਅਸਰ| ABP Sanjha



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3