Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 152 results found ! (0.659 Sec)

Read Punjabi news from Punjab, India and all over the world. Jagbani covers all local Punjab news, national, political and more..
https://jagbani.punjabkesari.in/punjab/news/protest-againt-principal-908816ਪੀ. ਐੱਸ. ਯੂ. ਨੇ ਫੀਸਾਂ ਦੇ ਵਿਰੋਧ ’ਚ ਪ੍ਰਿੰਸੀਪਲ ਦਫ਼ਤਰ ਦਾ ਕੀਤਾ ਘਿਰਾਓ
ਪੀਯੂ `ਚ ਫੀਸਾਂ ਦੀ ਮੰਗ ਦੇ ਵਿਰੋਧ `ਚ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ ▶ 2:43 ਪੀਯੂ `ਚ ਫੀਸਾਂ ਦੀ ਮੰਗ ਦੇ ਵਿਰੋਧ `ਚ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ
#pu #chandigarh #protest #punjabunivercity #student #fees Official website: https://jagbani.punjabkesari.in/ Like us on Facebook https://www.facebook.com/Jag.....
https://www.youtube.com/watch?v=f-V1102Ea3E
#DailyAjit #Schoolfeeissue #Punjab ਜਗਰਾਉਂ ਇਲਾਕੇ ਦੇ 20 ਸਕੂਲਾਂ ਵੱਲੋਂ ਫੀਸਾਂ `ਚ ਰਾਹਤ ਦੇਣ ਦਾ ਐਲਾਨ Click on the Subscribe button to subscribe to our YouTube channe.....
https://allpunjab.in/Videos/Play?q=Fees relief announced by 20 schools in Jagraon areaFees relief announced by 20 schools in Jagraon area
#DailyAjit #chandigarh #school #fee Click on the Subscribe button to subscribe to our YouTube channel for latest videos. For more videos, Please Visit http:/.....
https://allpunjab.in/Videos/Play?q=ਚੰਡੀਗੜ੍ਹ : ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਫ਼ੀਸਾਂ ਵਿਚ ਛੋਟਾਂ ਦੇਣ ਦਾ ਕੀਤਾ ਐਲਾਨਚੰਡੀਗੜ੍ਹ : ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਫ਼ੀਸਾਂ ਵਿਚ ਛੋਟਾਂ ਦੇਣ ਦਾ ਕੀਤਾ ਐਲਾਨ
ਪੰਜਾਬ ਦੇ ਪ੍ਰਾਈਵੇਟ ਸਕੂਲ ਫੀਸਾਂ ਦੇ ਮਸਲੇ `ਤੇ ਸਰਕਾਰ ਖਿਲਾਫ ਪਹੁੰਚੇ High Court #DailyPostPunjabi For More updates subscribe us by click on above Red Subscribe Button.....
https://allpunjab.in/Videos/Play?q=ਪੰਜਾਬ ਦੇ ਪ੍ਰਾਈਵੇਟ ਸਕੂਲ ਫੀਸਾਂ ਦੇ ਮਸਲੇ `ਤੇ ਸਰਕਾਰ ਖਿਲਾਫ ਪਹੁੰਚੇ High Courtਪੰਜਾਬ ਦੇ ਪ੍ਰਾਈਵੇਟ ਸਕੂਲ <b>ਫੀਸਾਂ</b> ਦੇ ਮਸਲੇ `ਤੇ ਸਰਕਾਰ ਖਿਲਾਫ ਪਹੁੰਚੇ High Court
#DailyAjit Click on the Subscribe button to subscribe to our YouTube channel for latest videos. For more videos, Please Visit http://www.ajittv.com For lates.....
https://allpunjab.in/Videos/Play?q=ਸਕੂਲ ਟਿਊਸ਼ਨ ਫ਼ੀਸਾਂ ਨੂੰ ਲੈ ਕੇ ਬੱਚਿਆ ਦੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨਸਕੂਲ ਟਿਊਸ਼ਨ ਫ਼ੀਸਾਂ ਨੂੰ ਲੈ ਕੇ ਬੱਚਿਆ ਦੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ
ਤਨਖਾਹਾਂ ਤੁਰੰਤ ਜਾਰੀ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ-ਨਿੱਕੋਸਰਾਂ, ਭੁੱਲਰ ਅਜਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਾਵਰਕਾਮ ਕਾਰਪੋਰੇਸ਼ਨ ਵੱਲੋਂ ਬਿਜਲੀ ਕਾਮਿਆਂ ਦੀਆਂ ਤਨਖਾਹਾਂ ਦੀ ਅਦਾਇਗੀ ਨਾ ਕਰਨ ਦੇ ਰੋਸ ਵਜੋਂ ਅੱਜ ਦੂਸਰੇ ਦਿਨ ਵੀ ਜੁਆਇੰਟ ਫੋਰਮ ਦੇ ਸੱਦੇ ਉੱਤੇ ਡਵੀਜ਼ਨ ਅਜਨਾਲਾ `ਚ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਇੰਪਲਾਈਜ਼ ਫੈਡਰੇਸ਼ਨ ਵੱਲੋਂ ਸਾਂਝੇ ਤੌਰ ਤੇ ਪ੍ਰਧਾਨ ਪਰਦੀਪ ਸਿੰਘ ਭੁੱਲਰ, ਪਤਰਸ ਮਸੀਹ ਅਤੇ ਰਣਜੀਤ ਸਿੰਘ ਭੱਖਾ ਦੀ ਸਾਂਝੀ ਅਗਵਾਈ ਹੇਠ ਗੇਟ ਰੈਲੀ ਕਰਕੇ ਪਾਵਰਕਾਮ ਮੈਨੇਜਮੈਂਟ ਅਤੇ ਸਰਕਾਰ ਖਿਲਾਫ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਸਰਕਲ ਸਬ-ਅਰਬਨ ਦੇ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਨਿੱਕੋ ਸਰਾਂ ਅਤੇ ਪ੍ਰਧਾਨ ਪਰਦੀਪ ਸਿੰਘ ਭੁੱਲਰ ਤੇ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਜਾਰੀ ਕਰਕੇ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਨਖਾਹਾਂ ਤੋਂ ਹੀ ਮੁਲਾਜ਼ਮਾਂ ਨੇ ਘਰਾਂ ਦੇ ਖਰਚੇ ਪੂਰੇ ਕਰਨੇ ਹੁੰਦੇ ਹਨ ਅਤੇ ਬੱਚਿਆਂ ਦੀਆਂ ਸਕੂਲੀ ਫੀਸਾਂ ਆਦਿ ਭਰਨੀਆਂ ਹੁੰਦੀਆਂ ਹਨ ਪਰ ਪਾਵਰਕਾਮ ਵੱਲੋਂ ਤਨਖਾਹਾਂ ਦੀ ਅਦਾਇਗੀ ਨਾਂ ਕਰਨ ਕਰਕੇ ਉਨ੍ਹਾਂ ਨੂੰ ਵਿੱਤੀ ਝੱਲਣੀ ਪੈ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਆਪਣੇ ਵਿਧਾਇਕ ਮੰਤਰੀਆਂ ਦੀਆਂ ਤਨਖਾਹਾਂ ਵਿੱਚ ਕਦੇ ਵੀ ਕਟੌਤੀ ਨਹੀਂ ਕਰਦੀ ਅਤੇ ਨਾਂ ਹੀ ਉਨ੍ਹਾਂ ਦੀਆਂ ਤਨਖਾਹਾਂ ਰੁਕਦੀਆਂ ਹਨ ਪਰ ਮਹੀਨਾਂ ਭਰ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਬੇਵਜ੍ਹਾ ਰੋਕ ਰਹੀ ਹੈ। ਉਨ੍ਹਾਂ ਸਰਕਾਰ ਤੇ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਅਤੇ ਜੇਕਰ ਅਜਿਹਾ ਨਾਂ ਹੋਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜੇ.ਈ ਪਵਨ ਕੁਮਾਰ ਧਾਰੀਵਾਲ, ਗੁਰਮੀਤ ਸਿੰਘ ਧਾਰੀਵਾਲ, ਬਿਕਰਮਜੀਤ ਸਿੰਘ ਦਿਆਲਪੁਰਾ, ਪਰਮਜੀਤ ਸਿੰਘ ਭਿੰਡਰ, ਸਤਪਾਲ ਸਿੰਘ ਅਜਨਾਲਾ, ਰਣਜੀਤ ਸਿੰਘ ਅਜਨਾਲਾ, ਮਨਜੀਤ ਸਿੰਘ ਫੁੱਲੇਚੱਕ, ਰਾਜਬੀਰ ਸਿੰਘ, ਦਲਜੀਤ ਸਿੰਘ ਅਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।..
http://beta.ajitjalandhar.com/latestnews/2884943.cmsਪਾਵਰਕਾਮ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਰਕਾਰ ਤੇ ਮੈਨੇਜਮੈਂਟ ਖਿਲਾਫ ਗੇਟ ਰੈਲੀ ਕਰਕੇ ਕੀਤਾ ਰੋਸ ਮੁਜ਼ਾਹਰਾ
ਸਕੂਲ ਫੀਸਾਂ ਹੋ ਸਕਦੀਆਂ ਨੇ ਮਾਫ, ਸਿੱਖਿਆ ਮੰਤਰੀ ਦਾ LIVE ਇੰਟਰਵਿਊ ##ambassadorsofHOPE#schoolfees #jagbani #educationministerpunjab..
https://allpunjab.in/Videos/Play?q=ਸਕੂਲ ਫੀਸਾਂ ਹੋ ਸਕਦੀਆਂ ਨੇ ਮਾਫ, ਸਿੱਖਿਆ ਮੰਤਰੀ ਦਾ LIVE ਇੰਟਰਵਿਊਸਕੂਲ <b>ਫੀਸਾਂ</b> ਹੋ ਸਕਦੀਆਂ ਨੇ ਮਾਫ, ਸਿੱਖਿਆ ਮੰਤਰੀ ਦਾ LIVE ਇੰਟਰਵਿਊ
ਅੰਮਿ੍ਤਸਰ, 27 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿਟੀਜਨਜ਼ ਫੋਰਮ ਅੰਮਿ੍ਤਸਰ ਦੇ ਸੱਦੇ `ਤੇ ਅੰਮਿ੍ਤਸਰ ਦੀਆਂ ਜਮਹੂਰੀ ਜਥੇਬੰਦੀਆਂ ਵਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਦੇ ਵਿਦਿਆਰਥੀਆਂ ਦੀਆਂ ਫੀਸਾਂ ਤੇ ਹੋਸਟਲ ਦੇ ਖਰਚਿਆਂ `ਚ ਕੀਤੇ ਅਥਾਹ ਵਾਧੇ ਿਖ਼ਲਾਫ਼ ਆਵਾਜ਼ ਉਠਾਉਣ ਵਾਲੇ ਵਿਦਿਆਰਥੀਆਂ ਉਪਰ ਕੀਤੇ ਪੁਲਿਸ ਤਸ਼ੱਦਦ ਦੇ ਵਿਰੋਧ `ਚ ਭੰਡਾਰੀ ਪੁਲ ਵਿਖੇ ਕਨਵੈਨਸ਼ਨ ਕਰਕੇ ਹਾਲ ਗੇਟ ਤੱਕ ਇਨਸਾਫ ਦੀਆਂ ਮੋਮਬੱਤੀਆਂ ਜਗਾ ਕੇ ਮੁਜ਼ਾਹਰਾ ਕੀਤਾ ਗਿਆ | ਇਸ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਜੇ. ਐਨ. ਯੂ. `ਚ ਫੀਸਾਂ ਦੇ ਕੀਤੇ ਵਾਧੇ ਨੂੰ ਆਮ ਵਿਅਕਤੀ ਦੁਆਰਾ ਵਿਦਿਆ ਪ੍ਰਾਪਤ ਕਰਨ ਦੇ ਅਧਿਕਾਰ `ਤੇ ਵੱਡਾ ਹਮਲਾ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ | ਉਨ੍ਹਾਂ ਮੰਗ ਕੀਤੀ ਕਿ ਜੇ.ਐਨ.ਯੂ. ਵਿਦਿਆਰਥੀਆਂ ਦੀਆਂ ਫੀਸਾਂ `ਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ, ਹੋਸਟਲਾਂ ਦੇ ਨਿਯਮਾਂ `ਚ ਵਿਦਿਆਰਥੀ ਵਿਰੋਧੀ ਸੋਧਾਂ ਵਾਪਸ, ਪੁਲਿਸ ਤਸ਼ੱਦਦ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ | ਇਸ ਮੌਕੇ ਪ੍ਰੋ: ਗੁਰਵਿੰਦਰ ਸਿੰਘ, ਪ੍ਰੋ: ਜਗਰੂਪ ਸਿੰਘ, ਜੇ. ਐੱਸ. ਸੇਖੋਂ, ਪ੍ਰੋ: ਰੁਪਿੰਦਰ, ਡਾ. ਐੱਸ.ਐੱਸ. ਅਜਨਾਲਾ, ਜਤਿੰਦਰ ਸਿੰਘ ਛੀਨਾ, ਹਰਜੀਤ ਸਿੰਘ ਝੀਤਾ, ਹਰਵਿੰਦਰ ਸਿੰਘ, ਕਮਲਜੀਤ ਕੌਰ, ਆਦਿ ਹਾਜ਼ਰ ਸਨ | ..
http://beta.ajitjalandhar.com/news/20191128/13/2878593.cms#2878593ਜਮਹੂਰੀ ਜਥੇਬੰਦੀਆਂ ਵਲੋਂ ਭੰਡਾਰੀ ਪੁਲ ਵਿਖੇ ਕੇਂਦਰ ਸਰਕਾਰ ਿਖ਼ਲਾਫ਼ ਮੁਜ਼ਾਹਰਾ
ਸਕੂਲ ਫੀਸਾਂ ਹੋ ਸਕਦੀਆਂ ਨੇ ਮਾਫ, ਸਿੱਖਿਆ ਮੰਤਰੀ ਦਾ LIVE ਇੰਟਰਵਿਊ ##ambassadorsofHOPE#schoolfees #jagbani #educationministerpunjab..
https://allpunjab.in/Videos/Play?q=ਸਕੂਲ ਫੀਸਾਂ ਹੋ ਸਕਦੀਆਂ ਨੇ ਮਾਫ, ਸਿੱਖਿਆ ਮੰਤਰੀ ਦਾ LIVE ਇੰਟਰਵਿਊਸਕੂਲ <b>ਫੀਸਾਂ</b> ਹੋ ਸਕਦੀਆਂ ਨੇ ਮਾਫ, ਸਿੱਖਿਆ ਮੰਤਰੀ ਦਾ LIVE ਇੰਟਰਵਿਊ
ਚੰਡੀਗੜ੍ਹ (ਹਰਜਿੰਦਰ ਛਾਬੜਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਹਾਈ ਕੋਰਟ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਲਾਕਡਾਊਨ ਸਮੇਂ ਲਈ ਵਿਦਿਆਰਥੀਆਂ ਤੋਂ ਫੀਸ ਵਸੂਲਣ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਸਰਕਾਰ ਅਪੀਲ ਕਰੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੈਡੀਕਲ ਮਾਹਰਾਂ ਦੀ ਹਰੀ ਝੰਡੀ ਮਿਲਣ ਤੱਕ ਸਕੂਲਾਂ ਨੂੰ ਖ਼ੋਲ੍ਹਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਪਟਿਆਲਾ ਵਿਖੇ ਕੁਝ ਮਾਪਿਆਂ ਵੱਲੋਂ ਸਕੂਲ ਖ਼ੋਲ੍ਹਣ ਲਈ ਕੀਤੇ ਰੋਸ ਪ੍ਰਦਰਸ਼ਨ ‘ਤੇ ਸਵਾਲ ਪੁੱਛੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਵੀਡੀਓ ਕਾਨਫਰੰਸ ਵਿਚ ਕਿਹਾ ਕਿ ਉਹ ਬੱਚਿਆਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਉਦੋਂ ਤੱਕ ਸਕੂਲ ਨਹੀਂ ਖੋਲ੍ਹਾਗਾਂ ਜਦੋਂ ਤੱਕ ਮੈਨੂੰ ਇਸ ਮਾਮਲੇ ‘ਤੇ ਮੈਡੀਕਲ ਸਲਾਹ ਨਹੀ ਮਿਲ ਜਾਂਦੀ। ਲਾਕ ਡਾਊਨ ਸਮੇਂ ਸਕੂਲਾਂ ਵੱਲੋਂ ਫ਼ੀਸ ਵਸੂਲਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ ਜਿਹੜਾ ਸਮਾਂ ਨਹੀਂ ਪੜ੍ਹਾਇਆ ਗਿਆ, ਉਸ ਦੀ ਕੋਈ ਵੀ ਫ਼ੀਸ ਨਾ ਵਸੂਲਣ ਦਾ ਸਹੀ ਫ਼ੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਸਕੂਲ ਬੰਦ ਹੋਣ ‘ਤੇ ਮਾਪਿਆਂ ਕੋਲੋਂ ਫ਼ੀਸ ਵਸੂਲਣੀ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਸੂਬਾ ਸਰਕਾਰ ਵੱਲੋਂ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ ਜਲਦ ਹੀ ਰੀਵਿਊ ਪਟੀਸ਼ਨ ਪਾਈ ਜਾਵੇਗੀ।..
https://www.samajweekly.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%b8%e0%a8%95%e0%a9%82%e0%a8%b2-%e0%a8%ab%e0%a9%80%e0%a8%b8%e0%a8%be%e0%a8%82-%e0%a8%a8%e0%a9%82%e0%a9%b0-%e0%a8%b2%e0%a9%88-%e0%a8%95-2/ਪੰਜਾਬ ‘ਚ ਸਕੂਲ <b>ਫੀਸਾਂ</b> ਨੂੰ ਲੈ ਕੇ ਹਾਈਕੋਰਟ ਦੇ ਫ਼ੈਸਲੇ ‘ਤੇ ਬੋਲੇ ਕੈਪਟਨ, ਮੁੜ ਜਾਣਗੇ ਅਦਾਲਤ

Related Searches

Video Searches

News18 ਤੇ ਸਕੂਲੀ ਫ਼ੀਸਾਂ ਦੇ ਮੁੱਦੇ ਤੇ ਸਾਰੀਆਂ ਧਿਰਾਂ ਦਾ ਪੱਖ, ਸਕੂਲੀ ਫ਼ੀਸਾਂ ਚ ਮਿਲਣੀ ਚਾਹੀਦੀ ਰਿਆਇਤ ?

ਫ਼ੀਸਾਂ ਦਾ ਰੌਲਾ, ਭਾਰਾ ਜਾਂ ਹੌਲਾ ?

ਫੀਸਾਂ ਲਈ ਸਕੂਲ ਕਿਸੇ ਨੂੰ ਤੰਗ ਨਾ ਕਰਨ: ਸਿੱਖਿਆ ਮੰਤਰੀ

#LIVE : ਸੀ.ਬੀ.ਐਸ.ਈ. ਨੇ ਬੋਰਡ ਫ਼ੀਸਾਂ `ਚ ਕੀਤਾ ਵਾਧਾ

ਮਾਪਿਆਂ ਨੂੰ ਫੀਸਾਂ ਦੇ ਰੂਪ ‘ਚ ਨਿਚੋੜ ਰਹੀ ਹੈ ਕੈਪਟਨ ਸਰਕਾਰ ?

Song Searches

Find Latest Petrol Diesel Price

ਪੰਜਾਬ ਚ ਫੀਸਾਂ ਮਾਫ ਕਰਨ ਦੇ ਬਾਰੇ ਵਿਚ ਆਈ ਇਹ ਵੱਡੀ ਖਬਰ
https://www.samajweekly.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%ab%e0%a9%80%e0%a8%b8%e0%a8%be%e0%a8%82-%e0%a8%ae%e0%a8%be%e0%a8%ab-%e0%a8%95%e0%a8%b0%e0%a8%a8-%e0%a8%a6%e0%a9%87-%e0%a8%ac%e0%a8%be/
ਫ਼ੀਸਾਂ ਵਸੂਲਣ ਿਖ਼ਲਾਫ਼ ਦਿੱਲੀ ਇੰਟਰਨੈਸ਼ਨਲ ਸਕੂਲ ਦੇ ਬਾਹਰ ਮਾਪਿਆਂ ਵਲੋਂ ਮੁਜ਼ਾਹਰਾ
http://beta.ajitjalandhar.com/news/20200812/10/3143783.cms#3143783
ਪੀਯੂ `ਚ ਫੀਸਾਂ ਦੀ ਮੰਗ ਦੇ ਵਿਰੋਧ `ਚ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ
https://allpunjab.in/Videos/Play?q=ਪੀਯੂ `ਚ ਫੀਸਾਂ ਦੀ ਮੰਗ ਦੇ ਵਿਰੋਧ `ਚ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਪੀਯੂ `ਚ ਫੀਸਾਂ ਦੀ ਮੰਗ ਦੇ ਵਿਰੋਧ `ਚ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ
https://allpunjab.in/Videos/Play?q=ਪੀਯੂ `ਚ ਫੀਸਾਂ ਦੀ ਮੰਗ ਦੇ ਵਿਰੋਧ `ਚ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਯੂਨੀਵਰਸਿਟੀ ਦੇ ਮੁੱਖ ਗੇਟ ਅੱਗੇ ਫੀਸਾਂ ਭਰਵਾਉਣ ਨੂੰ ਲੈ ਕੇ ਦਿੱਤੇ ਨੋਟਿਸ ਦੇ ਵਿਰੋਧ `ਚ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ
https://allpunjab.in/Videos/Play?q=ਯੂਨੀਵਰਸਿਟੀ ਦੇ ਮੁੱਖ ਗੇਟ ਅੱਗੇ ਫੀਸਾਂ ਭਰਵਾਉਣ ਨੂੰ ਲੈ ਕੇ ਦਿੱਤੇ ਨੋਟਿਸ ਦੇ ਵਿਰੋਧ `ਚ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ
ਫ਼ੀਸਾਂ ਵਸੂਲਣ ਅਤੇ ਜੀਐੱਸਟੀ ਦਾ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਵਿਰੋਧ
https://allpunjab.in/Videos/Play?q=ਫ਼ੀਸਾਂ ਵਸੂਲਣ ਅਤੇ ਜੀਐੱਸਟੀ ਦਾ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਵਿਰੋਧ
ਕੈਪਟਨ ਦੀਆਂ ਵੱਡੀਆਂ ਗੱਲਾਂ ! Corona ਕੇਸਾਂ, ਪਲਾਜ਼ਮਾ ਥੈਰੇਪੀ, ਸਖ਼ਤੀ ਤੇ ਸਕੂਲ ਫ਼ੀਸਾਂ ਦੇ ਮੁੱਦੇ ਤੇ ਸਿੱਧੀ ਗੱਲਬਾਤ
https://allpunjab.in/Videos/Play?q=ਕੈਪਟਨ ਦੀਆਂ ਵੱਡੀਆਂ ਗੱਲਾਂ ! Corona ਕੇਸਾਂ, ਪਲਾਜ਼ਮਾ ਥੈਰੇਪੀ, ਸਖ਼ਤੀ ਤੇ ਸਕੂਲ ਫ਼ੀਸਾਂ ਦੇ ਮੁੱਦੇ ਤੇ ਸਿੱਧੀ ਗੱਲਬਾਤ
ਸਕੂਲ ਫੀਸਾਂ ਨੂੰ ਲੈ ਕੇ ਮੁੱਖ ਮੰਤਰੀ ਦਾ ਵੱਡਾ ਐਲਾਨ,ਖੁਸ਼ ਕਰਤੇ ਜਵਾਕਾਂ ਦੇ ਮਾਪੇ! ਚਿਹਰੇ `ਤੇ ਆਈ ਰੌਣਕ
https://allpunjab.in/Videos/Play?q=ਸਕੂਲ ਫੀਸਾਂ ਨੂੰ ਲੈ ਕੇ ਮੁੱਖ ਮੰਤਰੀ ਦਾ ਵੱਡਾ ਐਲਾਨ,ਖੁਸ਼ ਕਰਤੇ ਜਵਾਕਾਂ ਦੇ ਮਾਪੇ! ਚਿਹਰੇ `ਤੇ ਆਈ ਰੌਣਕ
ਹਾਈਕੋਰਟ ਨੇ ਫੀਸਾਂ ਦੇ ਮਾਮਲੇ `ਚ ਲਿਆ ਵੱਡਾ ਫੈਸਲਾ,ਮਾਪਿਆਂ ਨੂੰ ਦਿੱਤੀ ਆਹ ਰਾਹਤ!ਚਿਹਰੇ ਤੇ ਆਈ ਰੌਣਕ!
https://allpunjab.in/Videos/Play?q=ਹਾਈਕੋਰਟ ਨੇ ਫੀਸਾਂ ਦੇ ਮਾਮਲੇ `ਚ ਲਿਆ ਵੱਡਾ ਫੈਸਲਾ,ਮਾਪਿਆਂ ਨੂੰ ਦਿੱਤੀ ਆਹ ਰਾਹਤ!ਚਿਹਰੇ ਤੇ ਆਈ ਰੌਣਕ!
BIG BREAKING- ਸਕੂਲ਼ ਦੀਆਂ ਫੀਸਾਂ ਨੂੰ ਲੈ ਹਾਈਕੋਰਟ ਦਾ ਵੱਡਾ ਝਟਕਾ,ਨਿਰਾਸ਼ ਹੋਏ ਮਾਪੇ ?
https://allpunjab.in/Videos/Play?q=BIG BREAKING- ਸਕੂਲ਼ ਦੀਆਂ ਫੀਸਾਂ ਨੂੰ ਲੈ ਹਾਈਕੋਰਟ ਦਾ ਵੱਡਾ ਝਟਕਾ,ਨਿਰਾਸ਼ ਹੋਏ ਮਾਪੇ ?

Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3