Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1179 results found ! (0.852 Sec)

#DailyAjit #barnala #crime #death Click on the Subscribe button to subscribe to our YouTube channel for latest videos. For more videos, Please Visit http://w.....
https://allpunjab.in/Videos/Play?q=ਬਰਨਾਲਾ : ਰੰਜਸ਼ ਦੇ ਚਲਦਿਆਂ 2 ਧੜੇ ਆਪਸ `ਚ ਭਿੜੇਬਰਨਾਲਾ : ਰੰਜਸ਼ ਦੇ ਚਲਦਿਆਂ 2 ਧੜੇ ਆਪਸ `ਚ ਭਿੜੇ
ਹੁਣ ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਕਹਿਰ ਦੇ ਚਲਦਿਆਂ ਲਿਆ ਇਹ ਅਹਿਮ ਫੈਸਲਾ ▶ 0:24 ਹੁਣ ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਕਹਿਰ ਦੇ ਚਲਦਿਆਂ ਲਿਆ ਇਹ ਅਹਿਮ ਫੈਸਲਾ
#punjab #corona #newguidelines #coronaupdate #curfew #nightcurfew Official website: https://jagbani.punjabkesari.in/ Like us on Facebook https://www.facebook.....
https://www.youtube.com/watch?v=wHVsqcQj0Iw
ਖਹਿਰਾ ਧੜੇ ਵੱਲੋਂ ਭਗਵੰਤ ਮਾਨ ਨੂੰ ਗੜ੍ਹਸ਼ੰਕਰ ਕਨਵੈਨਸ਼ਨ ਲਈ ਸੱਦਾ..
https://www.youtube.com/watch?v=Y_MG1p2EXuQYouTube
ਪੰਜਾਬ `ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ,ਜਿਸਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਦੇ ਪਿੰਡ ਪਖੋਕੇ ਤੋਂ...ਜਿਥੇ ਇੱਕ ਇੱਕ 49ਸਾਲਾਂ ਸਾਬਕਾ ਫੌਜੀ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਹੈ....ਸਿਹਤ ਵਿਭਾਗ ਨੇ ਸਵਾਈਨ ਫਲੂ ਨਾਲ ਮੌਤ ਹੋਣ .....
https://allpunjab.in/Videos/Play?q=ਬਰਨਾਲਾ `ਚ Swine Flue ਕਾਰਨ ਮੌਤ<b>ਬਰਨਾਲਾ</b> <b>`ਚ</b> Swine Flue ਕਾਰਨ ਮੌਤ
ਜੋ ਸਭ ਕੁਝ ਭੁੱਲ ਕੇ ਸਾਡੇ ਘਰ ਆਏ ਨੇ, ਖੁੱਲੇ੍ਹ ਦਿਲ ਨਾਲ ਅਸੀਂ ਉਹ ਗਲ ਲਾਏ ਨੇ। ਮਾਲੀ ਉਹਨਾਂ ਨੂੰ ਪਾਣੀ ਹੀ ਨਹੀਂ ਦਿੰਦਾ, ਤਾਂ ਹੀ ਗੁਲਸ਼ਨ ਦੇ ਬੂਟੇ ਮੁਰਝਾਏ ਨੇ। ਉਹਨਾਂ ਨੂੰ ਸ਼ੁੱਧ ਹਵਾ ਨਹੀਂ ਮਿਲਣੀ ਯਾਰੋ, ਜਿਹਨਾਂ ਸੜਕਾਂ ਉੱਤੋਂ ਰੁੱਖ ਕਟਵਾਏ ਨੇ। ਹਾਕਮ ਨੇ ਲੋਕਾਂ ਨੂੰ ਆਪਸ ਵਿੱਚ ਵੰਡ ਕੇ, ਆਪਣੇ ਦਿਨ ਤੇ ਰਾਤ ਹੁਸੀਨ ਬਣਾਏ ਨੇ। ਉਹ ਸੜਕਾਂ ਤੇ ਧੱਕੇ ਖਾਂਦੇ ਫਿਰਦੇ ਨੇ, ਜਿਹਨਾਂ ਨੇ ਘਰ ਮਿਹਨਤ ਨਾਲ ਬਣਾਏ ਨੇ। ਜਿਹੜੇ ਜ਼ੁਬਾਨ ਚਲਾਂਦੇ ਨੇ ਕੈਂਚੀ ਵਾਂਗਰ, ਉਹਨਾਂ ਨੇ ਆਪਣੇ ਘਰ ਨਰਕ ਬਣਾਏ ਨੇ। ਖੁਸ਼ੀਆਂ ਸਾਡੇ ਵਿਹੜੇ ਆਣਗੀਆਂ ਛੇਤੀ, ਹਾਲੇ ਤਾਂ ਸਾਡੇ ਹਿੱਸੇ ਗਮ ਆਏ ਨੇ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ (ਸ਼.ਭ.ਸ.ਨਗਰ)9915803554 ..
https://www.samajweekly.com/%e0%a8%9c%e0%a9%8b%e0%a9%8b-%e0%a8%b8%e0%a8%ad-%e0%a8%95%e0%a9%81%e0%a8%9d-%e0%a8%ad%e0%a9%81%e0%a9%b1%e0%a8%b2-%e0%a8%95%e0%a9%87-%e0%a9%9a%e0%a9%9b%e0%a8%b2/ਜੋੋ ਸਭ ਕੁਝ ਭੁੱਲ ਕੇ / ਗ਼ਜ਼ਲ
#Coronaeffect #Covid19 #DailyAjit ਕੋਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਨੂੰ ਕੀਤੀ ਅਪੀਲ Click on the Subscribe button to subscribe to our YouTube channel for latest .....
https://allpunjab.in/Videos/Play?q=Punjab Finance Minister Appeal to people abou corona affectPunjab Finance Minister Appeal to people abou corona affect
ਰੂੜੇਕੇ ਕਲਾਂ, 28 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਲਾਗਲੇ ਪਿੰਡ ਫ਼ਤਿਹਗੜ੍ਹ ਛੰਨਾ ਵਿਖੇ ਡੇਰਾ ਫੱਕਰਾਂ ਦਾ ਚਲਾ ਰਹੇ ਡੇਰਾ ਮੁਖੀ ਦਿਨੇਸ਼ ਸਾਹ ਗਿੱਲ ਉਰਫ਼ ਦਿਨੇਸ਼ ਸਾਹ ਕਾਦਰੀ ਪੁੱਤਰ ਗੁਰਦੇਵ ਸਿੰਘ ਵਾਸੀ ਜਮਾਲਪੁਰ ਮਾਸਟਰ ਕਾਲੋਨੀ ਲੁਧਿਆਣਾ ਨੂੰ ਪਿਛਲੇ ਦਿਨੀਂ ਮਾਨਯੋਗ ਜ਼ਿਲ੍ਹਾ ਸੈਸ਼ਨ ਅਦਾਲਤ ਬਰਨਾਲਾ ਵਲੋਂ ਔਰਤ ਨਾਲ ਡੇਰੇ ਬੁਲਾ ਕੇ ਜਬਰ ਜਨਾਹ ਕਰਨ, ਧਮਕੀਆਂ ਦੇਣ ਦਾ ਦੋਸ਼ੀ ਮੰਨਦਿਆਂ ਸੁਣਾਈ 10 ਸਾਲ ਦੀ ਕੈਦ ਕੱਟ ਰਹੇ ਜੇਲ੍ਹ ਵਿਚ ਬੰਦ ਉਕਤ ਬਾਬੇ ਿਖ਼ਲਾਫ਼ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿਖੇ ਬਾਬੇ ਿਖ਼ਲਾਫ਼ ਅਤੇ ਉਸ ਦੀ ਪਤਨੀ ਿਖ਼ਲਾਫ਼ ਇਰਾਦਾ ਕਤਲ, ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਦੇ ਦੋਸ਼ਾਂ ਦੀਆਂ ਸੰਗੀਨ ਧਰਾਵਾਂ ਤਹਿਤ ਹੋਰ ਵੀ ਮਾਮਲੇ ਦਰਜ ਹਨ | ਜਾਣਕਾਰੀ ਅਨੁਸਾਰ ਪੁਲਿਸ ਥਾਣਾ ਧਨੌਲਾ ਵਿਖੇ ਆਪਣੇ ਹੀ ਸ਼ਰਧਾਲੂਆਂ ਨਾਲ 23 ਲੱਖ 58 ਹਜ਼ਾਰ 142 ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਡੇਰਾ ਮੁਖੀ ਦਿਨੇਸ਼ ਸਾਹ ਗਿੱਲ ਉਰਫ਼ ਦਿਨੇਸ਼ ਸ਼ਾਹ ਕਾਦਰੀ ਅਤੇ ਉਸ ਦੀ ਪਤਨੀ ਰੁਪਿੰਦਰ ਕੌਰ ਿਖ਼ਲਾਫ਼ ਮਾਮਲਾ ਦਰਜ ਹੋਇਆ ਸੀ | ਦਰਜ ਮਾਮਲੇ ਦੀ ਕਹਾਣੀ ਅਨੁਸਾਰ ਸਤਿਆ ਪਤਨੀ ਨਰਿੰਦਰ ਸਿੰਘ ਵਾਸੀ ਚੰਡੀਗੜ੍ਹ, ਖ਼ੁਸ਼ਦੀਪ ਗੋਇਲ ਉਰਫ਼ ਪਿੰ੍ਰਸ ਪੁੱਤਰ ਰਾਕੇਸ਼ ਕੁਮਾਰ ਵਾਸੀ ਹੰਡਿਆਇਆ ਬਾਜ਼ਾਰ ਬਰਨਾਲਾ ਤੇ ਹੋਰ ਵਿਅਕਤੀਆਂ ਨੇ ਜੋ ਕਿ ਪਹਿਲਾਂ ਡੇਰੇ ਦੇ ਸ਼ਰਧਾਲੂ ਸਨ ਨੇ ਐਸ.ਐਸ.ਪੀ. ਬਰਨਾਲਾ ਦੇ ਉਕਤ ਬਾਬੇ ਵਲੋਂ ਲੱਖਾਂ ਰੁਪਏ ਦੀਆਂ ਮੋਟੀਆਂ ਰਕਮਾਂ ਦੀਆਂ ਠੱਗੀਆਂ ਮਾਰਨ ਸਬੰਧੀ ਲਿਖ਼ਤੀ ਦਰਖ਼ਾਸਤਾਂ ਦੇ ਕੇ ਇਨਸਾਫ਼ ਦੀ ਮੰਗ ਕੀਤੀ ਸੀ | ਦਰਖ਼ਾਸਤਾਂ ਦੀ ਪੜਤਾਲ ਐਸ.ਪੀ. ਬਰਨਾਲਾ ਵਲੋਂ ਕੀਤੀ ਗਈ ਸੀ | ਪੜ੍ਹਤਾਲੀਆ ਅਫ਼ਸਰਾਂ ਨੇ ਆਪਣੀਆਂ ਰਿਪੋਰਟਾਂ ਵਿਚ ਲਿਖਿਆ ਸੀ ਕਿ ਦਿਨੇਸ਼ ਸਾਹ ਵਲੋਂ ਫੱਕਰਾਂ ਦਾ ਡੇਰਾ ਫ਼ਤਿਹਗੜ੍ਹ ਛੰਨਾ ਵਿਖੇ ਲਾਡੀ ਸ਼ਾਹ ਡੇਰਾ ਨਕੋਦਰ ਦੇ ਨਾਂਅ ਪਰ ਹਰੇਕ ਵੀਰਵਾਰ ਆਪਣੇ ਆਪ ਵਿਚ ਕਿਸੇ ਗੈਬੀ ਸ਼ਕਤੀਆਂ ਦੀ ਪੋਣ ਆਉਣ ਦਾ ਵਿਖਾਵਾ ਕਰਦਿਆਂ ਪੈਰਾਂ ਵਿਚ ਝਾਂਜਰਾਂ ਪਾ ਕੇ ਨੱਚ ਟੱਪ ਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ | ਜਿਸ ਨੇ ਆਪਣੇ ਸ਼ਰਧਾਲੂਆਂ ਨੂੰ ਵੱਖੋ-ਵੱਖ ਝਾਂਸੇ ਦੇ ਕੇ 23 ਲੱਖ 58 ਹਜ਼ਾਰ 142 ਰੁਪਇਆਂ ਦੀ ਠੱਗੀ ਮਾਰੀ ਹੈ | ਜਿਸ ਆਧਾਰ `ਤੇ ਉਕਤ ਬਾਬੇ ਿਖ਼ਲਾਫ਼ ਮਾਮਲਾ ਦਰਜ ਹੋਇਆ ਸੀ |..
http://beta.ajitjalandhar.com/news/20191129/25/2879742.cms#2879742ਸਮੇਤ ਹੋਰ ਵੀ ਕਈ ਮਾਮਲੇ ਦਰਜ
University ‘ਚ ਭਿੜੇ Students, Video Viral !..
https://allpunjab.in/Videos/Play?q=University ‘ਚ ਭਿੜੇ Students, Video Viral !University ‘ਚ <b>ਭਿੜੇ</b> Students, Video Viral !
whatsapp facebook stories: ਫੇਸਬੁੱਕ ਨੇ ਆਪਣੇ ਤਿੰਨ ਪ੍ਰਸਿੱਧ ਐਪਸ ਦਾ ਆਪਸ ’ਚ ਇੰਟੀਗ੍ਰੇਸ਼ਨ ਅਤੇ ਉਨ੍ਹਾਂ ’ਤੇ ਆਪਣੀ ਬ੍ਰਾਂਡਿੰਗ ਲਈ ਇੱਕ ਵੱਡਾ ਬਦਲਾਅ ਕੀਤਾ ਹੈ। ਜਿਸ ਰਾਹੀਂ ਹੁਣ ਯੂਜ਼ਰਸ ਆਪਣੇ ਵਟਸਐਪ ਸਟੇਟਸ ਨੂੰ ਸਿੱਧਾ ਫੇਸਬੁੱਕ ਸਟੋਰੀਜ਼ ’ਚ ਸ਼ੇਅਰ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇੰਸਟਾਗ੍ਰਾਮ ਜ਼ਰੀਏ ਹੀ ਸਿੱਧਾ ਫੇਸਬੁੱਕ ਸਟੇਟਸ ਸ਼ੇਅਰ ਕਰਨ ਦਾ ਵਿਕਲਪ ਯੂਜ਼ਰਜ਼ ਨੂੰ ਦਿੱਤਾ ਗਿਆ ਸੀ। ਇਸ ਵਿਕਲਪ ਲਈ whatsapp ਅਪਡੇਟ ਕਰੋ ।– ਐਪ ਓਪਨ ਕਰਕੇ My Status ਸੈਕਸ਼ਨ ’ਚ ਜਾਓ – ਸਟੇਟਸ ਦੇ ਸਾਹਮਣੇ ਬਣੇ ਤਿੰਨ ਡਾਟਸ ’ਤੇ ਟੈਪ ਕਰਦਿਆਂ ਹੀ ਤੁਹਾਨੂੰ ਸ਼ੇਅਰ ਕੀਤੇ ਸਾਰੇ ਸਟੇਟਸ ਦਿਸਣਗੇ। – ‘Share on Facebook’ਤੇ ਟੈਪ ਕਰੋ। – ਸਟੋਰੀ ਸ਼ੇਅਰ ਕਰਨ ਲਈ Share Now’ਤੇ ਟੈਪ ਕਰੋ। ਇਹ ਹੀ ਨਹੀਂ , ਹੁਣ ਫੇਸਬੁੱਕ ਸਟੋਰੀ ਦੀ Privacy ਵੀ ਸਿੱਧਾ ਵਟਸਐਪ ਤੋਂ ਬਦਲੀ ਜਾ ਸਕੇਗੀ ਜਿਸ ਰਾਹੀਂ ਯੂਜ਼ਰਸ ਪਬਲਿਕ, ਫਰੈਂਡਸ ਐਂਡ ਕੁਨੈਕਸ਼ੰਸ, ਫਰੈਂਡਸ ਜਾਂ ਕਸਟਮ ਪ੍ਰਾਈਵੇਸੀ ਵਿਕਲਪ ਚੁਣ ਸਕਣਗੇ। ਜ਼ਿਕਰਯੋਗ ਹੈ ਕੇ ਯੂਜ਼ਰ ਦੇ ਟੈਕਸਟ ਸਟੇਸਟ ’ਚ ਪਾਉਣ ‘ਤੇ ਫੇਸਬੁੱਕ ’ਤੇ ਇਹ ਸਕਰੀਨਸ਼ਾਟ ਦੀ ਤਰ੍ਹਾਂ ਦਿਸੇਗਾ । – ਤੁਹਾਨੂੰ ਹੇਠਾਂ ਫੇਸਬੁੱਕ ਪ੍ਰੋਫਾਈਲ ਫੋਟੋ ਡਿਫਾਲਟ ਪ੍ਰਾਈਵੇਸੀ ਸੈਟਿੰਗਸ ਦੇ ਨਾਲ ਦਿਸੇਗੀ।..
https://www.punjabi.dailypost.in/news/trending-news/whatsapp-facebook-stories/ਹੁਣ Whatsapp ਰਾਹੀਂ ਪਾਓ Facebook Stories
ਗੋਨਿਆਣਾ, 12 ਮਈ (ਬਰਾੜ ਆਰ. ਸਿੰਘ)-ਕੋਰੋਨਾ ਨੂੰ ਲੈ ਕੇ ਪੈਦਾ ਹੋਏ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ 24 ਮਾਰਚ ਤੋਂ ਹੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਖ਼ਤ ਪ੍ਰਬੰਧਾਂ ਅਤੇ ਵਿਸ਼ੇਸ਼ ਕਰ ਕੇ ਕਰਫ਼ਿਊ ਤੋਂ ਬਾਅਦ ਸ਼ਹਿਰ ਦੇ ਬਾਜ਼ਾਰ ਅਤੇ ਦੁਕਾਨਾਂ ਬੇਸ਼ੱਕ ਅੱਧਾ ਦਿਨ ਹੀ ਖੁੱਲ ਰਹੀਆਂ ਹਨ ਪਰ ਬਾਜ਼ਾਰਾਂ ਵਿਚ ਰੌਣਕਾਂ ਵੇਖ ਕੇ ਲੱਗਦਾ ਹੈ ਕਿ ਆਮ ਜਨ-ਜੀਵਨ ਇਕ ਵਾਰ ਫਿਰ ਮੁੜ ਲੀਹਾਂ `ਤੇ ਪਰਤਦਾ ਦਿੱਸ ਰਿਹਾ ਹੈ | ਬੀਤੇ ਕੁੱਝ ਦਿਨ ਪਹਿਲਾਂ ਮਹਾਂਮਾਰੀ ਦੇ ਖ਼ੌਫ਼ ਦੇ ਚੱਲਦਿਆਂ ਪਿੰਡਾਂ ਅਤੇ ਸ਼ਹਿਰ ਵਿਚ ਹਰ ਪਾਸੇ ਕਰਫ਼ਿਊ ਕਾਰਨ ਹੁਣ ਤੱਕ ਜੋ ਹਾਲਾਤ ਡਾਵਾਂਡੋਲ ਬਣੇ ਹੋਏ ਸਨ ਉਹ ਹੁਣ ਸੁਖਾਵੇਂ ਹੁੰਦੇ ਨਜ਼ਰ ਆ ਰਹੇ ਹਨ | ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਮੰਨਦਿਆਂ ਲੋਕਾਂ ਨੂੰ ਸ਼ਹਿਰ ਅੰਦਰ ਆਪਸੀ ਫ਼ਾਸਲਾ ਬਣਾਕੇ ਆਪਣੇ ਕਾਰੋਬਾਰ ਕਰਦਿਆਂ ਵੇਖਿਆ ਜਾ ਸਕਦਾ ਹੈ ਜਦੋਂ ਕਿ ਪਹਿਲਾਂ ਬਿਮਾਰੀ ਦੇ ਡਰ ਤੋਂ ਭੈਅਭੀਤ ਹੋਏ ਲੋਕਾਂ ਨੇ ਆਪਣੇ ਘਰਾਂ ਅੰਦਰ ਰਹਿਣਾ ਹੀ ਸੁਰੱਖਿਅਤ ਸਮਝਿਆ ਸੀ | ਪਿਛਲੇ 50 ਦਿਨਾਂ ਦੇ ਕਰੀਬ ਆਪਣੇ ਘਰਾਂ ਅੰਦਰ ਡਰ ਦੇ ਸਾਏ ਹੇਠ ਕੈਦ ਬੈਠੇ ਲੋਕਾਂ ਨੂੰ ਖ਼ੁਸ਼ੀ ਅਤੇ ਸੁਖ ਦਾ ਸਾਹ ਮਾਣਦਿਆਂ ਵੇਖਿਆ ਜਾ ਸਕਦਾ ਹੈ |..
http://beta.ajitjalandhar.com/news/20200513/162/3054547.cms#3054547ਜਨ-ਜੀਵਨ ਮੁੜ ਲੀਹਾਂ `ਤੇ
ਗੁਰੂਹਰਸਹਾਏ, 18 ਅਪੈ੍ਰਲ (ਹਰਚਰਨ ਸਿੰਘ ਸੰਧੂ)-ਕਰਫ਼ਿਊ ਦੌਰਾਨ ਇਲਾਕੇ ਅੰਦਰ ਹੋ ਰਹੀਆਂ ਚੋਰੀਆਂ ਤੋਂ ਲੋਕ ਤੰਗ ਆਏ ਬੈਠੇ ਹਨ | ਉੱਪਰੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਦੁਕਾਨਦਾਰਾਂ ਨੇ ਦੁਕਾਨਾਂ `ਤੇ ਪਿਆ ਸਾਮਾਨ ਘਰੇ ਢੋਣਾ ਸ਼ੁਰੂ ਕਰ ਦਿੱਤਾ ਹੈ | ਹੁਣ ਗੁਰੂਹਰਸਹਾਏ ਪੁਲਿਸ ਨੇ ਜ਼ਿਲ੍ਹਾ ਪੁਲਿਸ ਕਪਤਾਨ ਤੇ ਉਪ ਕਪਤਾਨ ਸਬ ਡਵੀਜ਼ਨ ਗੁਰੂਹਰਸਹਾਏ ਦੀਆਂ ਹਦਾਇਤਾਂ ਮੁਤਾਬਿਕ 4 ਚੋਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 2 ਇਨਵਰਟਰ, 4 ਬੈਟਰੇ, ਗੈਸ ਸਿਲੰਡਰ 1, ਬੈਟਰੀ ਤੇ 2 ਏ. ਸੀ. ਕੰਮਰੈਸ਼ਰ ਬਰਾਮਦਗੀ ਕਰ ਕੇ ਵੱਡਾ ਮਾਅਰਕਾ ਮਾਰਿਆ ਹੈ | ਪੈੱ੍ਰਸ ਨੋਟ ਮੁਤਾਬਿਕ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਨੂੰ ਸੰਦੀਪ ਕੁਮਾਰ ਪੁੱਤਰ ਦੇਸ ਰਾਜ ਵਾਸੀ ਗੋਲੂ ਕਾ ਮੋੜ ਨੇ ਆਪਣਾ ਬਿਆਨ ਕਲਮ ਕਰਵਾਇਆ ਕਿ ਪਿਛਲੇ ਹਫ਼ਤੇ ਉਸ ਦੇ ਢਾਬੇ ਤੋਂ ਸ਼ਟਰ ਦੇ ਜਿੰਦਰੇ ਤੋੜ ਕੇ, ਉਥੋਂ ਇਕ ਇਨਵਰਟਰ, ਬੈਟਰਾ, 2 ਗੈਸ ਸਿਲੰਡਰ ਚੋਰੀ ਹੋਏ ਸਨ ਤੇ ਉਸ ਵਲੋਂ ਭਾਲ ਕਰਨ `ਤੇ ਪਤਾ ਲੱਗਿਆ ਹੈ ਕਿ ਇਹ ਚੋਰੀ ਮੀਤਾ ਪੁੱਤਰ ਦਰਸ਼ਨ ਸਿੰਘ, ਅਜੇ ਕੁਮਾਰ ਪੁੱਤਰ ਨੈਤ ਰਾਮ ਭੱਠਾ ਵਸਤੀ ਗੁਰੂਹਰਸਹਾਏ, ਤਾਲਬ ਪੁੱਤਰ ਬੂਟਾ ਸਿੰਘ, ਚਿੰਟੂ ਪੁੱਤਰ ਮਹਿੰਦਰ ਸਿੰਘ ਵਾਸੀ ਗੁਰੂ ਕਰਮ ਸਿੰਘ ਗੁਰੂਹਰਸਹਾਏ ਨੇ ਕੀਤੀ ਹੈ ਤੇ ਇਹ ਚੋਰ ਅਜਿਹਾ ਸਾਮਾਨ ਚੋਰੀ ਕਰ ਕੇ ਬੂਟਾ ਸਿੰਘ ਪੁੱਤਰ ਖ਼ੁਸ਼ਹਾਲ ਸਿੰਘ ਵਾਸੀ ਮੇਘਾ ਰਾਏ ਉਤਾੜ ਨੂੰ ਵੇਚਦੇ ਹਨ | ਪੁਲਿਸ ਨੇ ਚੋਰੀ ਕਰਨ ਵਾਲਿਆਂ ਸਮੇਤ ਤੇ ਦੋਸ਼ੀ ਖ਼ਰੀਦਦਾਰ ਨੂੰ ਗਿ੍ਫ਼ਤਾਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਚੋਰੀ ਹੋਇਆ ਸਾਮਾਨ ਵੀ ਬਰਾਮਦ ਕਰ ਲਿਆ | ਮੁਕੱਦਮੇ ਦਾ ਦੋਸ਼ੀ ਚਿੰਟੂ ਫ਼ਰਾਰ ਹੈ | ..
http://beta.ajitjalandhar.com/news/20200419/163/3035867.cms#3035867ਚੋਰੀ <b>ਦੇ</b> ਸਾਮਾਨ ਸਮੇਤ 4 ਕਾਬੂ
ਗੁਰੂਹਰਸਹਾਏ, 18 ਅਪੈ੍ਰਲ (ਹਰਚਰਨ ਸਿੰਘ ਸੰਧੂ)-ਕਰਫ਼ਿਊ ਦੌਰਾਨ ਇਲਾਕੇ ਅੰਦਰ ਹੋ ਰਹੀਆਂ ਚੋਰੀਆਂ ਤੋਂ ਲੋਕ ਤੰਗ ਆਏ ਬੈਠੇ ਹਨ | ਉੱਪਰੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਦੁਕਾਨਦਾਰਾਂ ਨੇ ਦੁਕਾਨਾਂ `ਤੇ ਪਿਆ ਸਾਮਾਨ ਘਰੇ ਢੋਣਾ ਸ਼ੁਰੂ ਕਰ ਦਿੱਤਾ ਹੈ | ਹੁਣ ਗੁਰੂਹਰਸਹਾਏ ਪੁਲਿਸ ਨੇ ਜ਼ਿਲ੍ਹਾ ਪੁਲਿਸ ਕਪਤਾਨ ਤੇ ਉਪ ਕਪਤਾਨ ਸਬ ਡਵੀਜ਼ਨ ਗੁਰੂਹਰਸਹਾਏ ਦੀਆਂ ਹਦਾਇਤਾਂ ਮੁਤਾਬਿਕ 4 ਚੋਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 2 ਇਨਵਰਟਰ, 4 ਬੈਟਰੇ, ਗੈਸ ਸਿਲੰਡਰ 1, ਬੈਟਰੀ ਤੇ 2 ਏ. ਸੀ. ਕੰਮਰੈਸ਼ਰ ਬਰਾਮਦਗੀ ਕਰ ਕੇ ਵੱਡਾ ਮਾਅਰਕਾ ਮਾਰਿਆ ਹੈ | ਪੈੱ੍ਰਸ ਨੋਟ ਮੁਤਾਬਿਕ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਨੂੰ ਸੰਦੀਪ ਕੁਮਾਰ ਪੁੱਤਰ ਦੇਸ ਰਾਜ ਵਾਸੀ ਗੋਲੂ ਕਾ ਮੋੜ ਨੇ ਆਪਣਾ ਬਿਆਨ ਕਲਮ ਕਰਵਾਇਆ ਕਿ ਪਿਛਲੇ ਹਫ਼ਤੇ ਉਸ ਦੇ ਢਾਬੇ ਤੋਂ ਸ਼ਟਰ ਦੇ ਜਿੰਦਰੇ ਤੋੜ ਕੇ, ਉਥੋਂ ਇਕ ਇਨਵਰਟਰ, ਬੈਟਰਾ, 2 ਗੈਸ ਸਿਲੰਡਰ ਚੋਰੀ ਹੋਏ ਸਨ ਤੇ ਉਸ ਵਲੋਂ ਭਾਲ ਕਰਨ `ਤੇ ਪਤਾ ਲੱਗਿਆ ਹੈ ਕਿ ਇਹ ਚੋਰੀ ਮੀਤਾ ਪੁੱਤਰ ਦਰਸ਼ਨ ਸਿੰਘ, ਅਜੇ ਕੁਮਾਰ ਪੁੱਤਰ ਨੈਤ ਰਾਮ ਭੱਠਾ ਵਸਤੀ ਗੁਰੂਹਰਸਹਾਏ, ਤਾਲਬ ਪੁੱਤਰ ਬੂਟਾ ਸਿੰਘ, ਚਿੰਟੂ ਪੁੱਤਰ ਮਹਿੰਦਰ ਸਿੰਘ ਵਾਸੀ ਗੁਰੂ ਕਰਮ ਸਿੰਘ ਗੁਰੂਹਰਸਹਾਏ ਨੇ ਕੀਤੀ ਹੈ ਤੇ ਇਹ ਚੋਰ ਅਜਿਹਾ ਸਾਮਾਨ ਚੋਰੀ ਕਰ ਕੇ ਬੂਟਾ ਸਿੰਘ ਪੁੱਤਰ ਖ਼ੁਸ਼ਹਾਲ ਸਿੰਘ ਵਾਸੀ ਮੇਘਾ ਰਾਏ ਉਤਾੜ ਨੂੰ ਵੇਚਦੇ ਹਨ | ਪੁਲਿਸ ਨੇ ਚੋਰੀ ਕਰਨ ਵਾਲਿਆਂ ਸਮੇਤ ਤੇ ਦੋਸ਼ੀ ਖ਼ਰੀਦਦਾਰ ਨੂੰ ਗਿ੍ਫ਼ਤਾਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਚੋਰੀ ਹੋਇਆ ਸਾਮਾਨ ਵੀ ਬਰਾਮਦ ਕਰ ਲਿਆ | ਮੁਕੱਦਮੇ ਦਾ ਦੋਸ਼ੀ ਚਿੰਟੂ ਫ਼ਰਾਰ ਹੈ | ..
http://beta.ajitjalandhar.com/news/20200419/163/3035867.cms#3035867ਚੋਰੀ <b>ਦੇ</b> ਸਾਮਾਨ ਸਮੇਤ 4 ਕਾਬੂ


Related Searches

Video Searches



ਬਰਨਾਲਾ : ਰੰਜਸ਼ ਦੇ ਚਲਦਿਆਂ 2 ਧੜੇ ਆਪਸ `ਚ ਭਿੜੇ

ਪੁਰਾਣੀ ਰੰਜਸ਼ ਦੇ ਚੱਲਦਿਆਂ ਆਪਸ `ਚ ਭਿੜੇ ਭਾਜਪਾ ਅਤੇ ਕਾਂਗਰਸੀ ਵਰਕਰ

ਮੋਗਾ : ਰੰਜਸ਼ ਦੇ ਚੱਲਦਿਆਂ ਚਲੀ ਗੋਲੀ , ਇਕ ਜ਼ਖਮੀ

ਅੰਮ੍ਰਿਤਸਰ : ਪੁਰਾਣੀ ਰੰਜਸ਼ ਦੇ ਚਲਦਿਆ ਨੌਜਵਾਨ ਦਾ ਕਤਲ

ਪੁਰਾਣੀ ਰੰਜਸ਼ ਦੇ ਚਲਦਿਆਂ 22 ਸਾਲਾ ਨੌਜਵਾਨ ਦਾ ਕਤਲ

Song Searches



Find Latest Petrol Diesel Price

ਜ਼ਿਲ੍ਹਾ ਬਰਨਾਲਾ `ਚ ਕੋਰੋਨਾ ਦੇ 51 ਨਵੇਂ ਮਾਮਲੇ ਆਏ ਸਾਹਮਣੇ
http://beta.ajitjalandhar.com/latestnews/3151788.cms
ਹੁਣ ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਕਹਿਰ ਦੇ ਚਲਦਿਆਂ ਲਿਆ ਇਹ ਅਹਿਮ ਫੈਸਲਾ
https://allpunjab.in/Videos/Play?q=ਹੁਣ ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਕਹਿਰ ਦੇ ਚਲਦਿਆਂ ਲਿਆ ਇਹ ਅਹਿਮ ਫੈਸਲਾ
ਬਰਨਾਲਾ ਜਿਲ੍ਹੇ ‘ਚ ਫਿਰ ਤੋਂ ਫੁੱਟਿਆ ਕੋਰੋਨਾ ਦਾ ਬੰਬ, 62 ਨਵੇਂ ਮਾਮਲੇ ਆਏ ਸਾਹਮਣੇ
https://allpunjab.in/Videos/Play?q=ਬਰਨਾਲਾ ਜਿਲ੍ਹੇ ‘ਚ ਫਿਰ ਤੋਂ ਫੁੱਟਿਆ ਕੋਰੋਨਾ ਦਾ ਬੰਬ, 62 ਨਵੇਂ ਮਾਮਲੇ ਆਏ ਸਾਹਮਣੇ
ਬਰਨਾਲਾ : ਟੈਂਪੂ ਪਲਟਣ ਕਾਰਨ ਇਕ ਔਰਤ ਦੀ ਮੌਤ, 20 ਗੰਭੀਰ ਜ਼ਖ਼ਮੀ
https://allpunjab.in/Videos/Play?q=ਬਰਨਾਲਾ : ਟੈਂਪੂ ਪਲਟਣ ਕਾਰਨ ਇਕ ਔਰਤ ਦੀ ਮੌਤ, 20 ਗੰਭੀਰ ਜ਼ਖ਼ਮੀ
ਬਰਨਾਲਾ ਵਿਖੇ ਕੋਰੋਨਾ ਕਾਰਨ 20 ਸਾਲਾਂ ਨੌਜਵਾਨ ਦੀ ਮੌਤ
https://allpunjab.in/Videos/Play?q=ਬਰਨਾਲਾ ਵਿਖੇ ਕੋਰੋਨਾ ਕਾਰਨ 20 ਸਾਲਾਂ ਨੌਜਵਾਨ ਦੀ ਮੌਤ
ਬਰਨਾਲਾ ਜਿਲ੍ਹੇ ‘ਚ ਪੰਜਾਬ ਟਰਾਂਸਪੋਰਟ ਮੰਤਰੀ ਨੇ ਲਹਿਰਾਇਆ ਤਿਰੰਗਾ ਝੰਡਾ
https://allpunjab.in/Videos/Play?q=ਬਰਨਾਲਾ ਜਿਲ੍ਹੇ ‘ਚ ਪੰਜਾਬ ਟਰਾਂਸਪੋਰਟ ਮੰਤਰੀ ਨੇ ਲਹਿਰਾਇਆ ਤਿਰੰਗਾ ਝੰਡਾ
ਬਰਨਾਲਾ `ਚ 2 ਪੁਲਿਸ ਮੁਲਾਜ਼ਮਾਂ ਸਣੇ ਕੋਰੋਨਾ ਦੇ 23 ਪਾਜ਼ਿਟਿਵ ਮਾਮਲੇ ਆਏ ਸਾਹਮਣੇ, 1 ਦੀ ਹੋਈ ਮੌਤ
https://allpunjab.in/Videos/Play?q=ਬਰਨਾਲਾ `ਚ 2 ਪੁਲਿਸ ਮੁਲਾਜ਼ਮਾਂ ਸਣੇ ਕੋਰੋਨਾ ਦੇ 23 ਪਾਜ਼ਿਟਿਵ ਮਾਮਲੇ ਆਏ ਸਾਹਮਣੇ, 1 ਦੀ ਹੋਈ ਮੌਤ
ਬਰਨਾਲਾ `ਚ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਆਏ ਸਾਹਮਣੇ
https://allpunjab.in/Videos/Play?q=ਬਰਨਾਲਾ `ਚ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਆਏ ਸਾਹਮਣੇ
ਬਰਨਾਲਾ `ਚ ਕੋਰੋਨਾ ਵਾਇਰਸ ਦੇ 61 ਨਵੇਂ ਮਾਮਲੇ ਆਏ ਸਾਹਮਣੇ
https://allpunjab.in/Videos/Play?q=ਬਰਨਾਲਾ `ਚ ਕੋਰੋਨਾ ਵਾਇਰਸ ਦੇ 61 ਨਵੇਂ ਮਾਮਲੇ ਆਏ ਸਾਹਮਣੇ
ਬਰਨਾਲਾ `ਚ ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾ ਵੰਡੇਗੀ ਵਿਦਿਆਰਥੀਆਂ ਨੂੰ ਸਮਾਰਟ ਫੋਨ
https://allpunjab.in/Videos/Play?q=ਬਰਨਾਲਾ `ਚ ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾ ਵੰਡੇਗੀ ਵਿਦਿਆਰਥੀਆਂ ਨੂੰ ਸਮਾਰਟ ਫੋਨ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3