Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2227 results found ! (0.234 Sec)

ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੂਰਬ ਸਮਾਗਮਾਂ ਦੀ ਰੌਣਕ..
https://allpunjab.in/Videos/Play?q=ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੂਰਬ ਸਮਾਗਮਾਂ ਦੀ ਰੌਣਕਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੂਰਬ ਸਮਾਗਮਾਂ ਦੀ ਰੌਣਕ
Gurpreet Kangar ਤੇ Ajaib Singh Bhatti ਦੀ ਕੋਰੋਨਾ ਰਿਪੋਰਟ ਪੌਜ਼ੀਟਿਵ, ਆਜ਼ਾਦੀ ਦਿਹਾੜੇ ਦੇ ਸਮਾਗਮਾਂ ਚ ਹੋਏ ਸ਼ਾਮਿਲ ▶ 1:10 Gurpreet Kangar ਤੇ Ajaib Singh Bhatti ਦੀ ਕੋਰੋਨਾ ਰਿਪੋਰਟ ਪੌਜ਼ੀਟਿਵ, ਆਜ਼ਾਦੀ ਦਿਹਾੜੇ ਦੇ ਸਮਾਗਮਾਂ ਚ ਹੋਏ ਸ਼ਾਮਿਲ
Cabinet minister gurpreet kangar ਤੇ Deputy Speaker Ajaib Singh Bhatti ਦੋਵੇਂ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਚ ਹੋਏ ਸਨ ਸ਼ਾਮਿਲ , ਦੋਨਾਂ ਦੀ ਰਿਪੋਰਟ ਆਈ ਪੌਜ਼ੀਟਿਵ , ਕਾਂਗੜ ਨੇ.....
https://www.youtube.com/watch?v=nvAPEsYKMik
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਰੂੜੇਕੇ ਕਲਾਂ, 28 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਲਾਗਲੇ ਪਿੰਡ ਫ਼ਤਿਹਗੜ੍ਹ ਛੰਨਾ ਵਿਖੇ ਡੇਰਾ ਫੱਕਰਾਂ ਦਾ ਚਲਾ ਰਹੇ ਡੇਰਾ ਮੁਖੀ ਦਿਨੇਸ਼ ਸਾਹ ਗਿੱਲ ਉਰਫ਼ ਦਿਨੇਸ਼ ਸਾਹ ਕਾਦਰੀ ਪੁੱਤਰ ਗੁਰਦੇਵ ਸਿੰਘ ਵਾਸੀ ਜਮਾਲਪੁਰ ਮਾਸਟਰ ਕਾਲੋਨੀ ਲੁਧਿਆਣਾ ਨੂੰ ਪਿਛਲੇ ਦਿਨੀਂ ਮਾਨਯੋਗ ਜ਼ਿਲ੍ਹਾ ਸੈਸ਼ਨ ਅਦਾਲਤ ਬਰਨਾਲਾ ਵਲੋਂ ਔਰਤ ਨਾਲ ਡੇਰੇ ਬੁਲਾ ਕੇ ਜਬਰ ਜਨਾਹ ਕਰਨ, ਧਮਕੀਆਂ ਦੇਣ ਦਾ ਦੋਸ਼ੀ ਮੰਨਦਿਆਂ ਸੁਣਾਈ 10 ਸਾਲ ਦੀ ਕੈਦ ਕੱਟ ਰਹੇ ਜੇਲ੍ਹ ਵਿਚ ਬੰਦ ਉਕਤ ਬਾਬੇ ਿਖ਼ਲਾਫ਼ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿਖੇ ਬਾਬੇ ਿਖ਼ਲਾਫ਼ ਅਤੇ ਉਸ ਦੀ ਪਤਨੀ ਿਖ਼ਲਾਫ਼ ਇਰਾਦਾ ਕਤਲ, ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਦੇ ਦੋਸ਼ਾਂ ਦੀਆਂ ਸੰਗੀਨ ਧਰਾਵਾਂ ਤਹਿਤ ਹੋਰ ਵੀ ਮਾਮਲੇ ਦਰਜ ਹਨ | ਜਾਣਕਾਰੀ ਅਨੁਸਾਰ ਪੁਲਿਸ ਥਾਣਾ ਧਨੌਲਾ ਵਿਖੇ ਆਪਣੇ ਹੀ ਸ਼ਰਧਾਲੂਆਂ ਨਾਲ 23 ਲੱਖ 58 ਹਜ਼ਾਰ 142 ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਡੇਰਾ ਮੁਖੀ ਦਿਨੇਸ਼ ਸਾਹ ਗਿੱਲ ਉਰਫ਼ ਦਿਨੇਸ਼ ਸ਼ਾਹ ਕਾਦਰੀ ਅਤੇ ਉਸ ਦੀ ਪਤਨੀ ਰੁਪਿੰਦਰ ਕੌਰ ਿਖ਼ਲਾਫ਼ ਮਾਮਲਾ ਦਰਜ ਹੋਇਆ ਸੀ | ਦਰਜ ਮਾਮਲੇ ਦੀ ਕਹਾਣੀ ਅਨੁਸਾਰ ਸਤਿਆ ਪਤਨੀ ਨਰਿੰਦਰ ਸਿੰਘ ਵਾਸੀ ਚੰਡੀਗੜ੍ਹ, ਖ਼ੁਸ਼ਦੀਪ ਗੋਇਲ ਉਰਫ਼ ਪਿੰ੍ਰਸ ਪੁੱਤਰ ਰਾਕੇਸ਼ ਕੁਮਾਰ ਵਾਸੀ ਹੰਡਿਆਇਆ ਬਾਜ਼ਾਰ ਬਰਨਾਲਾ ਤੇ ਹੋਰ ਵਿਅਕਤੀਆਂ ਨੇ ਜੋ ਕਿ ਪਹਿਲਾਂ ਡੇਰੇ ਦੇ ਸ਼ਰਧਾਲੂ ਸਨ ਨੇ ਐਸ.ਐਸ.ਪੀ. ਬਰਨਾਲਾ ਦੇ ਉਕਤ ਬਾਬੇ ਵਲੋਂ ਲੱਖਾਂ ਰੁਪਏ ਦੀਆਂ ਮੋਟੀਆਂ ਰਕਮਾਂ ਦੀਆਂ ਠੱਗੀਆਂ ਮਾਰਨ ਸਬੰਧੀ ਲਿਖ਼ਤੀ ਦਰਖ਼ਾਸਤਾਂ ਦੇ ਕੇ ਇਨਸਾਫ਼ ਦੀ ਮੰਗ ਕੀਤੀ ਸੀ | ਦਰਖ਼ਾਸਤਾਂ ਦੀ ਪੜਤਾਲ ਐਸ.ਪੀ. ਬਰਨਾਲਾ ਵਲੋਂ ਕੀਤੀ ਗਈ ਸੀ | ਪੜ੍ਹਤਾਲੀਆ ਅਫ਼ਸਰਾਂ ਨੇ ਆਪਣੀਆਂ ਰਿਪੋਰਟਾਂ ਵਿਚ ਲਿਖਿਆ ਸੀ ਕਿ ਦਿਨੇਸ਼ ਸਾਹ ਵਲੋਂ ਫੱਕਰਾਂ ਦਾ ਡੇਰਾ ਫ਼ਤਿਹਗੜ੍ਹ ਛੰਨਾ ਵਿਖੇ ਲਾਡੀ ਸ਼ਾਹ ਡੇਰਾ ਨਕੋਦਰ ਦੇ ਨਾਂਅ ਪਰ ਹਰੇਕ ਵੀਰਵਾਰ ਆਪਣੇ ਆਪ ਵਿਚ ਕਿਸੇ ਗੈਬੀ ਸ਼ਕਤੀਆਂ ਦੀ ਪੋਣ ਆਉਣ ਦਾ ਵਿਖਾਵਾ ਕਰਦਿਆਂ ਪੈਰਾਂ ਵਿਚ ਝਾਂਜਰਾਂ ਪਾ ਕੇ ਨੱਚ ਟੱਪ ਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ | ਜਿਸ ਨੇ ਆਪਣੇ ਸ਼ਰਧਾਲੂਆਂ ਨੂੰ ਵੱਖੋ-ਵੱਖ ਝਾਂਸੇ ਦੇ ਕੇ 23 ਲੱਖ 58 ਹਜ਼ਾਰ 142 ਰੁਪਇਆਂ ਦੀ ਠੱਗੀ ਮਾਰੀ ਹੈ | ਜਿਸ ਆਧਾਰ `ਤੇ ਉਕਤ ਬਾਬੇ ਿਖ਼ਲਾਫ਼ ਮਾਮਲਾ ਦਰਜ ਹੋਇਆ ਸੀ |..
http://beta.ajitjalandhar.com/news/20191129/25/2879742.cms#2879742ਸਮੇਤ ਹੋਰ ਵੀ ਕਈ ਮਾਮਲੇ ਦਰਜ
#Ajit #AJITWEBTV #Ajitjalandhar #DailyAjit Click on the Subscribe button to subscribe to our YouTube channel for latest videos. For more videos, Please Visit http://www.ajittv.com For latest new.....
https://allpunjab.in/Videos/Play?q=90 ਸਾਲਾ ਬਾਬੇ ਦੇ ਸ਼ੌਕ ਵੱਖਰੇ90 ਸਾਲਾ <b>ਬਾਬੇ</b> <b>ਦੇ</b> ਸ਼ੌਕ ਵੱਖਰੇ
ਪੱਟੀ, 11 ਦਸੰਬਰ (ਅਵਤਾਰ ਸਿੰਘ ਖਹਿਰਾ)¸ਨੀਲ ਕਮਲ ਰਾਮ ਲੀਲਾ ਕੱਲਬ ਸਵਾਮੀ ਮੰਦਰ ਪੱਟੀ ਵਿਖੇ ਮਾਤਾ ਰਾਣੀ ਦਾ ਸਤਿਸੰਗ ਸ਼ੋਰੀ ਤੇ ਗੁਰੂ ਨਾਨਕ ਟੈਂਟ ਹਾਊਸ ਪਰਿਵਾਰ ਵਲੋਂ ਕਰਵਾਇਆ ਗਿਆ, ਜਿਸ ਵਿਚ ਪੂਜਾ ਅਰਚਣਾ ਕਰਨ ਉਪਰੰਤ ਭਜਨ ਗਾਇਕ ਜਸਬੀਰ ਜੱਸੀ ਨੇ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਅੰਤ `ਚ ਆਰਤੀ ਪੂਜਨ ਕੀਤਾ ਗਿਆ | ਉਪਰੰਤ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ | ਕਲੱਬ ਦੇ ਪ੍ਰਬੰਧਕਾਂ ਵਲੋਂ ਸ਼ੋਰੀ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰਮੇਸ਼ ਕੁਮਾਰ ਸ਼ੌਰੀ, ਵਿਪਨ ਘਰਿਆਲਾ, ਸੌਰਭ ਸ਼ੋਰੀ, ਰਾਜੇਸ ਕੁਮਾਰ ਮਿੰਟਾ, ਪਵਨ ਕੁਮਾਰ ਸ਼ੋਰੀ, ਤਰਸੇਮ ਜੋਸ਼ੀ, ਕੁਲਵਿੰਦਰ ਬਿੱਲਾ, ਪੱਪੂ ਮਰਵਾਹਾ, ਸੰਨੀ ਪਾਠਕ, ਭਵਨ ਕੁਮਾਰ ਟਾਹ, ਸ਼ੁਭਮ, ਗਿ੍ਸ਼ਵ, ਰਾਕੇਸ਼ ਪਾਠਕ, ਸੁਖਦੇਵ ਰਾਜ਼, ਸ਼ਿਵਮ, ਕਾਮਰੇਡ ਅਜੇ ਕੁਮਾਰ, ਜੈਦੀਪ ਤੇ ਹੋਰ ਸੰਗਤਾਂ ਹਾਜ਼ਰ ਸਨ | ..
http://beta.ajitjalandhar.com/news/20191212/14/2894976.cms#2894976ਸਤਿਸੰਗ ਕਰਵਾਇਆ
ਆਓ ਭਗਤੋ ਪ੍ਰਭਾਤ ਫੇਰੀਆਂ ਲਾਈਏ ਭੁਜੀਏ ਨਾਲ ਬਦਾਨਾ ਖਾਈਏ, ਉੱਚੀ ਲਾਉਡ ਸਪੀਕਰ ਲਾ ਕੇ ਤੜਕੇ ਉੱਠਕੇ ਖੌਰੂ ਪਾਈਏ । ਪੱਥਰੀ ਤਰ ਗਈ, ਜੰਜੂ ਕੱਢਤੇ ਲੋਕਾਂ ਨੂੰ ਹਰ ਰੋਜ਼ ਸੁਣਾਈਏ, ਪਾਣੀ ਦੇ ਵਿੱਚ ਲਾ ਕੇ ਡੁੱਬਕੀ ਦਮੜੀ ਗੰਗਾ ਹੱਥ ਫੜਾਈਏ । ਬਾਬੇ ਤੋਂ ਅੱਡੀ ਵਜਵਾ ਕੇ ਖੁਰਾਲਗੜ੍ਹ ਗੰਗਾ ਕਢਵਾਈਏ, ਵਿਹਲੇ ਹੋ ਕੇ ‘ਫੇਰੀਆਂ’ ਤੋਂ ਫਿਰ ਪੀਰ ਨਿਗਾਹੇ, ਮਾਤਾ ਦੇ ਜਾਈਏ । ਸ਼ੇਰਾਂ ਵਾਲੀ, ਕਾਲੀ ਮਾਤਾ ਨੱਕ ਨਾਲ ਲੀਕਾਂ ਕੱਢਦੇ ਜਾਈਏ, ਪੀਰਾਂ ਦੇ ਜੋ ਸੁੱਖਣਾ ਸੁੱਖੀ ਕਰਜ਼ਾ ਲੈ ਕੇ ਉਹ ਵੀ ਲਾਹੀਏ ।..
https://www.samajweekly.com/%e0%a8%aa%e0%a9%8d%e0%a8%b0%e0%a8%ad%e0%a8%be%e0%a8%a4-%e0%a8%ab%e0%a9%87%e0%a8%b0%e0%a9%80%e0%a8%86%e0%a8%82/*ਪ੍ਰਭਾਤ ਫੇਰੀਆਂ*
ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਵਿਚਾਲੇ ਗੁਰਦੁਆਰਾ ਸਾਹਿਬਾਨ ਵੱਲੋਂ ਲੋੜਵੰਦਾਂ ਦੀ ਮਦਦ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਫਰੇਜ਼ਰ ਹੈਲ.....
https://allpunjab.in/Videos/Play?q=Surrey Gurdwara offers Coronavirus clinic space to Fraser HealthSurrey Gurdwara offers Coronavirus clinic space to Fraser Health
ਦਿਲਪ੍ਰੀਤ ਬਾਬੇ ਵੱਲੋਂ ਗਿੱਪੀ ਗਰੇਵਾਲ ਨੂੰ ਦਿੱਤੀ ਧਮਕੀ ਦਾ ਅਸਲ ਸੱਚ..
https://www.youtube.com/watch?v=CVNeEcTZD9YYouTube
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਰੂਪਨਗਰ `ਚ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ 550 ਸਾਲਾਂ ਪ੍ਰਕਾਸ਼ ਪੁਰਬ `ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਉਪਰਾਲਾ ਬਾਬੇ ਨਾਨਕ ਦੇ ਜੀਵਨ ਨੂੰ ਦਰਸਾਉਂਦਾ ਹੈ ਸ਼ੋਅ ਰੂਪਨਗਰ `ਚ 3 ਦਿਨ ਚੱਲ.....
https://allpunjab.in/Videos/Play?q=Rupnagar `ਚ Light and Sound Show ਦਾ ਆਗਾਜ਼Rupnagar `ਚ Light and Sound Show ਦਾ ਆਗਾਜ਼
ਬਟਾਲਾ, 29 ਅਕਤੂਬਰ (ਕਾਹਲੋਂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਸ੍ਰੀ ਹਰਗੋਬਿੰਦਪੁਰ ਨੇੜੇ ਟਾਂਡਾ ਰੋਡ `ਤੇ ਬਿਆਸ ਦਰਿਆ ਦੇ ਪੁਲ ਦੇ ਨਜ਼ਦੀਕ ਦਰਿਆ ਦੇ ਪਾਣੀ ਵਿਚ 1 ਅਤੇ 2 ਨਵੰਬਰ ਨੂੰ ਆਪਣੀ ਕਿਸਮ ਦਾ ਪਹਿਲਾ `ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ` ਕਰਵਾਇਆ ਜਾ ਰਿਹਾ ਹੈ | ਦੋ ਦਿਨ ਚੱਲਣ ਵਾਲੇ ਇਸ ਸ਼ੋਅ ਦੌਰਾਨ ਸ਼ਾਮ 7 ਤੋਂ 9 ਵਜੇ ਤੱਕ ਦੋ ਸ਼ੋਅ ਦਿਖਾਏ ਜਾਣਗੇ | ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਐੱਸ.ਡੀ.ਐਮ. ਬਟਾਲਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਹਰਗੋਬਿੰਦਪੁਰ ਇਲਾਕਾ ਵਾਸੀਆਂ ਨੂੰ ਰੂਹਾਨੀ ਰੰਗ ਵਿਚ ਰੰਗਣ ਲਈ ਲਗਾਤਾਰ 2 ਦਿਨ ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਇਹ ਸਮਾਗਮ ਅਧਿਆਤਮਕਤਾ ਦੀ ਛਹਿਬਰ ਲਾਉਣਗੇ | ਉਨ੍ਹਾਂ ਕਿਹਾ ਕਿ ਫਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਦੌਰਾਨ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ `ਤੇ ਝਾਤ ਪਾਉਂਦਾ ਲਾਈਟ ਐਾਡ ਸਾਊਾਡ ਸ਼ੋਅ ਚਲਾਇਆ ਜਾਵੇਗਾ | ਇਸ ਦੌਰਾਨ ਰੰਗਦਾਰ ਦਿ੍ਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲੇ ਸ਼ੋਅ ਸੰਗਤਾਂ ਨੂੰ ਮੰਤਰ ਮੁਗਧ ਕਰਨਗੇ | ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਨੂੰ ਦੇਖਣ ਲਈ ਜ਼ਰੂਰ ਪਹੁੰਚਣ | ਦਰਿਆ ਬਿਆਸ ਕੰਢੇ ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਐੱਸ.ਡੀ.ਐਮ. ਬਟਾਲਾ ਬਲਵਿੰਦਰ ਸਿੰਘ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੰਗਤਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਜਾਣ | ਉਨ੍ਹਾਂ ਬੀ.ਡੀ.ਪੀ.ਓ. ਸ੍ਰੀ ਹਰਗੋਬਿੰਦਪੁਰ ਨੂੰ ਕਿਹਾ ਕਿ ਇਸ ਸ਼ੋਅ ਸਬੰਧੀ ਪਿੰਡਾਂ ਵਿਚ ਮੁਨਾਦੀ ਕਰਾਈ ਜਾਵੇ ਤਾਂ ਜੋ ਸੰਗਤਾਂ ਇਸ ਅਲੌਕਿਕ ਸ਼ੋਅ ਨੂੰ ਦੇਖ ਕੇ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਤੋਂ ਜਾਣੂ ਹੋ ਸਕਣ | ..
http://beta.ajitjalandhar.com/news/20191030/12/2844770.cms#2844770ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ 1 ਤੇ 2 ਨੂੰ ਸ੍ਰੀ ਹਰਗੋਬਿੰਦਪੁਰ ਨੇੜੇ ਬਿਆਸ ਦਰਿਆ `ਚ
ਬਟਾਲਾ, 29 ਅਕਤੂਬਰ (ਕਾਹਲੋਂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਸ੍ਰੀ ਹਰਗੋਬਿੰਦਪੁਰ ਨੇੜੇ ਟਾਂਡਾ ਰੋਡ `ਤੇ ਬਿਆਸ ਦਰਿਆ ਦੇ ਪੁਲ ਦੇ ਨਜ਼ਦੀਕ ਦਰਿਆ ਦੇ ਪਾਣੀ ਵਿਚ 1 ਅਤੇ 2 ਨਵੰਬਰ ਨੂੰ ਆਪਣੀ ਕਿਸਮ ਦਾ ਪਹਿਲਾ `ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ` ਕਰਵਾਇਆ ਜਾ ਰਿਹਾ ਹੈ | ਦੋ ਦਿਨ ਚੱਲਣ ਵਾਲੇ ਇਸ ਸ਼ੋਅ ਦੌਰਾਨ ਸ਼ਾਮ 7 ਤੋਂ 9 ਵਜੇ ਤੱਕ ਦੋ ਸ਼ੋਅ ਦਿਖਾਏ ਜਾਣਗੇ | ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਐੱਸ.ਡੀ.ਐਮ. ਬਟਾਲਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਹਰਗੋਬਿੰਦਪੁਰ ਇਲਾਕਾ ਵਾਸੀਆਂ ਨੂੰ ਰੂਹਾਨੀ ਰੰਗ ਵਿਚ ਰੰਗਣ ਲਈ ਲਗਾਤਾਰ 2 ਦਿਨ ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਇਹ ਸਮਾਗਮ ਅਧਿਆਤਮਕਤਾ ਦੀ ਛਹਿਬਰ ਲਾਉਣਗੇ | ਉਨ੍ਹਾਂ ਕਿਹਾ ਕਿ ਫਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਦੌਰਾਨ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ `ਤੇ ਝਾਤ ਪਾਉਂਦਾ ਲਾਈਟ ਐਾਡ ਸਾਊਾਡ ਸ਼ੋਅ ਚਲਾਇਆ ਜਾਵੇਗਾ | ਇਸ ਦੌਰਾਨ ਰੰਗਦਾਰ ਦਿ੍ਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲੇ ਸ਼ੋਅ ਸੰਗਤਾਂ ਨੂੰ ਮੰਤਰ ਮੁਗਧ ਕਰਨਗੇ | ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਨੂੰ ਦੇਖਣ ਲਈ ਜ਼ਰੂਰ ਪਹੁੰਚਣ | ਦਰਿਆ ਬਿਆਸ ਕੰਢੇ ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਐੱਸ.ਡੀ.ਐਮ. ਬਟਾਲਾ ਬਲਵਿੰਦਰ ਸਿੰਘ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੰਗਤਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਜਾਣ | ਉਨ੍ਹਾਂ ਬੀ.ਡੀ.ਪੀ.ਓ. ਸ੍ਰੀ ਹਰਗੋਬਿੰਦਪੁਰ ਨੂੰ ਕਿਹਾ ਕਿ ਇਸ ਸ਼ੋਅ ਸਬੰਧੀ ਪਿੰਡਾਂ ਵਿਚ ਮੁਨਾਦੀ ਕਰਾਈ ਜਾਵੇ ਤਾਂ ਜੋ ਸੰਗਤਾਂ ਇਸ ਅਲੌਕਿਕ ਸ਼ੋਅ ਨੂੰ ਦੇਖ ਕੇ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਤੋਂ ਜਾਣੂ ਹੋ ਸਕਣ | ..
http://beta.ajitjalandhar.com/news/20191030/12/2844770.cms#2844770ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ 1 ਤੇ 2 ਨੂੰ ਸ੍ਰੀ ਹਰਗੋਬਿੰਦਪੁਰ ਨੇੜੇ ਬਿਆਸ ਦਰਿਆ `ਚ


Related Searches

Video Searches



ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੂਰਬ ਸਮਾਗਮਾਂ ਦੀ ਰੌਣਕ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸੁਲਤਾਨਪੁਰ ਲੋਧੀ ਤੋਂ Live

ਰਾਜਪਥ `ਤੇ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਝਾਕੀ ਨੇ ਇੰਝ ਖਿੱਚਿਆ ਸਭ ਦਾ ਧਿਆਨ

550ਵੇਂ ਪ੍ਰਕਾਸ਼ ਪੁਰਬ ਲਈ 14 ਸਾਲਾਂ ਬੱਚੇ ਦੀ ਸ਼ਰਧਾ, ਹੱਥੀ ਬਣਾਈ ਬਾਬੇ ਨਾਨਕ ਦੀ ਪੇਟਿੰਗ

550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮੈਰਾਥਨ ਦੌੜ ਦਾ ਕੀਤਾ ਗਿਆ ਆਯੋਜਨ

Song Searches



Find Latest Petrol Diesel Price

ਕੇਂਦਰ ਵਲੋਂ ਸੂਬੇ `ਚ ਨਵੀਆਂ ਸੜਕਾਂ ਦੇ 18 ਪ੍ਰੋਜੈਕਟਾਂ ਨੂੰ ਮਿਲੀ ਮਨਜ਼ੂਰੀ-ਸੋਮ ਪ੍ਰਕਾਸ਼
http://beta.ajitjalandhar.com/news/20200905/10/3168076.cms#3168076
ਗੁਰੂ ਨਾਨਕ ਮੋਦੀਖਾਨਾ ਦੇ ਮੁੱਖ ਪ੍ਰਬੰਧਕ ਜਿੰਦੂ ਦੀ ਅਗਾਊਾ ਜ਼ਮਾਨਤ `ਤੇ ਫ਼ੈਸਲਾ 31 ਨੂੰ
http://beta.ajitjalandhar.com/news/20200827/15/3158291.cms#3158291
ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਵੇਂ ਪਰਕਾਸ਼ ਪੂਰਬ ਨੂੰ ਸਮਰਪਤ ਆਨਲਾਈਨ ਲੇਖ ਮੁਕਾਬਲਾ ਆਯੋਜਿਤ
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%97%e0%a9%81%e0%a8%b0%e0%a9%82-%e0%a8%a4%e0%a9%87%e0%a8%97-%e0%a8%ac%e0%a8%b9%e0%a8%be%e0%a8%a6%e0%a9%81%e0%a8%b0-%e0%a8%9c%e0%a9%80-%e0%a8%a6%e0%a9%87-400/
ਗੁਰੂ ਨਾਨਕ ਖਾਲਸਾ ਕਾਲਜ ਵਿਖੇ ਆਨਲਾਈਨ ਤੀਜ ਫੈਸਟੀਵਲ ਹੋਇਆ 23/08/2020
https://www.samajweekly.com/%e0%a8%97%e0%a9%81%e0%a8%b0%e0%a9%82-%e0%a8%a8%e0%a8%be%e0%a8%a8%e0%a8%95-%e0%a8%96%e0%a8%be%e0%a8%b2%e0%a8%b8%e0%a8%be-%e0%a8%95%e0%a8%be%e0%a8%b2%e0%a8%9c-%e0%a8%b5%e0%a8%bf%e0%a8%96%e0%a9%87/
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਗੁਰੂ ਨਾਨਕ ਮੋਦੀ ਖਾਨੇ ਦੇ ਮੁੱਖ ਪ੍ਰਬੰਧਕ ਖਿਲਾਫ ਕੇਸ ਦਰਜ
http://beta.ajitjalandhar.com/latestnews/3151911.cms
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਤੇ ਅਲੌਕਿਕ ਆਤਿਸ਼ਬਾਜੀ
http://beta.ajitjalandhar.com/latestnews/3150791.cms
Gurpreet Kangar ਤੇ Ajaib Singh Bhatti ਦੀ ਕੋਰੋਨਾ ਰਿਪੋਰਟ ਪੌਜ਼ੀਟਿਵ, ਆਜ਼ਾਦੀ ਦਿਹਾੜੇ ਦੇ ਸਮਾਗਮਾਂ ਚ ਹੋਏ ਸ਼ਾਮਿਲ
https://allpunjab.in/Videos/Play?q=Gurpreet Kangar ਤੇ Ajaib Singh Bhatti ਦੀ ਕੋਰੋਨਾ ਰਿਪੋਰਟ ਪੌਜ਼ੀਟਿਵ, ਆਜ਼ਾਦੀ ਦਿਹਾੜੇ ਦੇ ਸਮਾਗਮਾਂ ਚ ਹੋਏ ਸ਼ਾਮਿਲ
ਗੁਰੂ ਨਾਨਕ ਦੇਵ ਹਸਪਤਾਲ `ਚ ਦਾਖ਼ਲ ਕੋਰੋਨਾ ਮਰੀਜ਼ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
https://allpunjab.in/Videos/Play?q=ਗੁਰੂ ਨਾਨਕ ਦੇਵ ਹਸਪਤਾਲ `ਚ ਦਾਖ਼ਲ ਕੋਰੋਨਾ ਮਰੀਜ਼ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਡੇਰਾ ਬਾਬਾ ਨਾਨਕ : ਭਾਰਤ ਅਤੇ ਪਾਕਿਸਤਾਨ ਕੋਰੀਡੋਰਾਂ `ਤੇ ਲੰਮੇ ਸਮੇਂ ਬਾਅਦ ਲਹਿਰਾਏ ਦੋਹਾਂ ਦੇਸ਼ਾਂ ਦੇ ਝੰਡੇ
https://allpunjab.in/Videos/Play?q=ਡੇਰਾ ਬਾਬਾ ਨਾਨਕ : ਭਾਰਤ ਅਤੇ ਪਾਕਿਸਤਾਨ ਕੋਰੀਡੋਰਾਂ `ਤੇ ਲੰਮੇ ਸਮੇਂ ਬਾਅਦ ਲਹਿਰਾਏ ਦੋਹਾਂ ਦੇਸ਼ਾਂ ਦੇ ਝੰਡੇ
ਡੇਰਾ ਬਾਬਾ ਨਾਨਕ : ਭਾਰਤ ਅਤੇ ਪਾਕਿਸਤਾਨ ਕੋਰੀਡੋਰਾਂ `ਤੇ ਲੰਮੇ ਸਮੇਂ ਬਾਅਦ ਲਹਿਰਾਏ ਦੋਹਾਂ ਦੇਸ਼ਾਂ ਦੇ ਝੰਡੇ
https://allpunjab.in/Videos/Play?q=ਡੇਰਾ ਬਾਬਾ ਨਾਨਕ : ਭਾਰਤ ਅਤੇ ਪਾਕਿਸਤਾਨ ਕੋਰੀਡੋਰਾਂ `ਤੇ ਲੰਮੇ ਸਮੇਂ ਬਾਅਦ ਲਹਿਰਾਏ ਦੋਹਾਂ ਦੇਸ਼ਾਂ ਦੇ ਝੰਡੇ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3