Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 3336 results found ! (0.861 Sec)

ਬੇਸਹਾਰਿਆਂ ਦਾ ਸਹਾਰਾ ਬਣਨ ਲਈ ਬਹੁਤ ਸਾਰੇ ਸਮਾਜਸੇਵੀ ਅੱਗੇ ਆ ਰਹੇ ਨੇ। ਇਸੇ ਤਰਾ ਜਲੰਧਰ ਦੀ ਨੋਬਲ ਛੋਟੀ ਉਮਰੇ ਵੱਡੀ ਸੇਵਾ ਨਿਭਾਅ ਰਹੀ ਹੈ। ਨੋਬਲ ਨੇ 15 ਸਾਲ ਦੀ ਉਮਰ `ਚ ਸੇਵਾ ਕਰਨੀ ਸ਼ੁਰੂ .....
https://allpunjab.in/Videos/Play?q=ਬਿਨਾ ਦਾਨ ਲਏ ਇੰਝ ਵੀ ਹੁੰਦੀ ਹੈ ਸੇਵਾ, ਇਸ ਬੱਚੀ ਨੇ ਵਿਖਾਇਆ ਰਾਹਬਿਨਾ ਦਾਨ ਲਏ ਇੰਝ ਵੀ ਹੁੰਦੀ ਹੈ ਸੇਵਾ, ਇਸ ਬੱਚੀ ਨੇ ਵਿਖਾਇਆ ਰਾਹ
Charcha da Mudda || ਚਰਚਾ ਦਾ ਮੁੱਦਾ || ਪੰਜਾਬੀ ਯੂਨੀਵਰਸਿਟੀ ਜੇ ਨਾ ਹੁੰਦੀ ਤਾਂ ਮਾਲਵਾ ਰਹਿ ਜਾਂਦਾ ਅਨਪੜ੍ਹ! ▶ 26:05 Charcha da Mudda || ਚਰਚਾ ਦਾ ਮੁੱਦਾ || ਪੰਜਾਬੀ ਯੂਨੀਵਰਸਿਟੀ ਜੇ ਨਾ ਹੁੰਦੀ ਤਾਂ ਮਾਲਵਾ ਰਹਿ ਜਾਂਦਾ ਅਨਪੜ੍ਹ!
Charcha da Mudda || ਚਰਚਾ ਦਾ ਮੁੱਦਾ || ਪੰਜਾਬੀ ਯੂਨੀਵਰਸਿਟੀ ਜੇ ਨਾ ਹੁੰਦੀ ਤਾਂ ਮਾਲਵਾ ਰਹਿ ਜਾਂਦਾ ਅਨਪੜ੍ਹ! • ਸਿਆਸਤ ਪਾ ਰਹੀ ਹੈ ਜਨਤਕ ਅਦਾਰਿਆਂ ਦਾ ਭੋਗ: ਸਰਬਜੀਤ ਧਾਲੀਵਾਲ • ਪੰਜਾਬ .....
https://www.youtube.com/watch?v=_-GISwZsim4
ਅਜਨਾਲਾ ਦੇ ਇਕ ਪਿੰਡ 'ਚ ਚਾਰ ਨੌਜਵਾਨਾਂ ਵਲੋਂ ਸਕੂਲ ਤੋਂ ਵਾਪਸ ਘਰ ਆ ਰਹੀ 14 ਸਾਲਾ ਬੱਚੀ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ....ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਚਾਰ ਦੋਸ਼ੀਆਂ.....
https://www.youtube.com/watch?v=bx5NC3zIeicYouTube
31 ਦਸੰਬਰ ਦੀ ਸ਼ਾਮ ਸ਼ਿਮਲਾ ਵਿੱਚ ਦੇਖਣ ਯੋਗ ਹੁੰਦੀ ਹੈ | ਕਿਉਂਕਿ ਦੇਸ਼ ਦੇ ਵੱਖ ਵੱਖ ਕੋਨੀਆ ਤੋਂ ਲੋਕ ਐਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਪਹੁੰਚਦੇ ਨੇ | ABP Sanjha, the juggernaut in journalism is a leading 24x7 Punjabi channel.....
https://allpunjab.in/Videos/Play?q=GOOD MORNING PUNJABIO | ABP SanjhaGOOD MORNING PUNJABIO | ABP Sanjha
Hepatitis B ਹੈਪੇਟਾਈਟਸ ਭਾਵ ਪੀਲੀਆ। ਇਹ ਇੱਕ ਤਰ੍ਹਾਂ ਦੀ ਇੰਨਫੈਕਸ਼ਨ ਹੈ। ਜੋ ਕਿ ਸਾਡੇ ਸਰੀਰ ‘ਚ ਮੁੱਖ ਤੌਰ ਤੇ ਸਾਡੇ ਲਿਵਰ ‘ਚ ਹੁੰਦੀ ਹੈ। ਜਿਆਦਾਤਰ ਇਹ ਬਿਮਾਰੀ ਲੰਬਾ ਸਮਾਂ ਦਵਾਈ ਖਾਣ, ਕਿਸੇ ਕਿਸਮ ਦਾ ਨਸ਼ਾ ਕਰਨ, ਸ਼ਰਾਬ ਪੀਣ, ਦੂਸ਼ਿਤ ਮਹੌਲ ਵਿੱਚ ਰਹਿਣ, ਦੂਸ਼ਿਤ ਖਾਣਾ ਅਤੇ ਪਾਣੀ ਦਾ ਪ੍ਰਯੋਗ ਕਰਨ ਨਾਲ ਹੁੰਦੀ ਹੈ। ਕੈਂਸਰ ਤੇ HIV/AIDS ਦੀ ਤਰ੍ਹਾਂ ਹੀ Hepatitis ਵੀ ਇੱਕ ਸਿਹਤ ਚੁਣੌਤੀ ਬਣ ਚੁੱਕੀ ਹੈ। ਇਹ ਛੂਤ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ ਜਿਸ ਨੂੰ ਵੱਖਰੇ ਰੂਪਾਂ ‘ਚ ਜਾਣਿਆ ਜਾਂਦਾ ਹੈ, ਜਿਵੇਂ ਕਿ Hepatitis A,B,C, D ਅਤੇ E। Hepatitis ਦੀ ਵਜ੍ਹਾ ਨਾਲ ਹਰ ਸਾਲ 4 ਲੱਖ ਲੋਕਾਂ ਦੀ ਮੌਤ ਹੁੰਦੀ ਹੈ।B ਤੇ C ਨਹੀਂ ਹੁੰਦੇ ਜ਼ਿਆਦਾ ਖ਼ਤਰਨਾਕ ਪਰ ਜੇਕਰ Hepatitis B ਨੂੰ ਨਜ਼ਰਅੰਦਾਜ ਕੀਤਾ ਜਾਵੇ ਤਾਂ ਇਹ ਕੈਂਸਰ ਦਾ ਰੂਪ ਧਾਰ ਲੈਂਦਾ ਹੈਇਸਦਾ ਵਾਇਰਸ ਖੂਨ ‘ਚ ਤਰਲ ਪਦਾਰਥ ਜਰੀਏ ਫੈਲ ਜਾਂਦਾ ਹੈ ।,ਤੇ ਇਸ ਨਾਲ ਲੀਵਰ ਨੂੰ ਵੀ ਬੁਰਾ ਪ੍ਰਭਾਵ ਪੈਂਦਾ ਏ ਤੇ ਲੀਵਰ ਨੂੰ ਕੇਸਰ ਜਾ ਲੀਵਰ ਫੇਲ੍ਹ ਹੋ ਜਾਂਦਾ ਹੈ।..
https://www.punjabi.dailypost.in/news/health/hepatitis-b-is-an-infection/Hepatitis B ਨੂੰ ਨਾ ਕਰੋ ਨਜ਼ਰਅੰਦਾਜ
ਗੁਰਦਾਸਪੁਰ, 29 ਅਕਤੂਬਰ (ਆਰਿਫ਼)-ਜ਼ਿਲ•ਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਸ੍ਰੀਮਤੀ ਸਾਧਨਾ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਸਵੀਰ ਵਿਚਲੀ ਨਵ-ਜਨਮੀ ਬੱਚੀ ਮਿਤੀ 01.10.19 ਨੂੰ ਕਿਸੇ ਵਿਅਕਤੀ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਬੀਕੋ ਬਸਤੀ ਬਟਾਲਾ ਜ਼ਿਲ•ਾ ਗੁਰਦਾਸਪੁਰ ਦੀ ਪਿਛਲੇ ਪਾਸੇ ਖ਼ਾਲੀ ਪਲਾਟ ਵਿਚ ਕੂੜੇ ਦੇ ਢੇਰ `ਤੇ ਲਾਵਾਰਸ ਹਾਲਤ ਵਿਚ ਪ੍ਰਾਪਤ ਹੋਈ ਸੀ | ਇਸ ਬੱਚੀ ਦੇ ਵਾਰਸ ਹੇਠਾਂ ਦਿੱਤੇ ਪਤੇ `ਤੇ ਸੰਪਰਕ ਕਰਕੇ ਇਸ ਬੱਚੀ ਨੂੰ ਵਾਪਸ ਲੈ ਸਕਦੇ ਹਨ | ਜ਼ਿਲ•ਾ ਬਾਲ ਸੁਰੱਖਿਆ ਯੂਨਿਟ, ਜ਼ਿਲ•ਾ ਪ੍ਰਬੰਧਕੀ ਕੰਪਲੈਕਸ, ਬਲਾਕ ਏ ਕਮਰਾ ਨੰਬਰ-218 ਗੁਰਦਾਸਪੁਰ ਸੰਪਰਕ ਨੰਬਰ 01874-240157 | ..
http://beta.ajitjalandhar.com/news/20191030/12/2844767.cms#2844767ਇਹ <b>ਬੱਚੀ</b> ਕਿਸਦੀ <b>ਹੈ</b>
Punjabi Tribune Daily Punjabi News, Breaking News, Breaking Punjabi News, Punjabi Headlines, Punjabi Cricket News, Punjabi Business News, Punjabi Sports News ,News from Haryana Chandigarh Pu..
https://www.punjabitribuneonline.com/category/ਸਤਰੰਗ/ਬਾਲ-ਫੁਲਵਾੜੀ/ਸੇਵਾ ਦਾ ਫ਼ਲ
ਸ੍ਰੀ ਮੁਕਤਸਰ ਸਾਹਿਬ, ਦੋਦਾ, 3 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਰਵੀਪਾਲ)-ਸਥਾਨਕ ਬਠਿੰਡਾ ਰੋਡ ਸਥਿਤ ਪਿੰਡ ਭੁੱਲਰ ਵਿਖੇ ਕਾਰ ਹੇਠ ਆਉਣ ਨਾਲ ਇਕ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੰਗੂਧੌਣ ਤੋਂ ਬਜੁਰਗ ਔਰਤ ਅੱਜ ਬੈਂਕ ਖੁੱਲ੍ਹਣ ਕਾਰਨ ਪਿੰਡ ਭੁੱਲਰ ਵਿਖੇ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਤੋਂ ਬੁਢਾਪਾ ਪੈਨਸ਼ਨ ਲੈਣ ਆਈ ਸੀ ਅਤੇ ਉਸ ਦੇ ਨਾਲ ਉਸ ਦੀ ਪੋਤਰੀ ਵੀ ਆ ਗਈ | ਇਸ ਸਮੇਂ ਦੌਰਾਨ ਬੈਂਕ ਵਿਚ ਲੰਮੀਆਂ ਕਤਾਰਾਂ ਸਨ ਅਤੇ ਦਾਦੀ ਕਤਾਰ ਵਿਚ ਖੜ੍ਹੀ ਸੀ, ਅਚਾਨਕ ਇਹ ਲੜਕੀ ਸੜਕ ਤੋਂ ਲੰਘਣ ਸਮੇਂ ਕਾਰ ਦੀ ਲਪੇਟ ਵਿਚ ਆ ਗਈ, ਕਾਰ ਚਾਲਕ ਵੈਟਰਨਰੀ ਹਸਪਤਾਲ ਕਾਉਣੀ ਦਾ ਕਰਮਚਾਰੀ ਆਪਣੀ ਕਰਫਿਊ ਦੌਰਾਨ ਲੱਗੀ ਡਿਊਟੀ ਲਈ ਜਾ ਰਿਹਾ ਸੀ | ਉਸ ਨੇ ਕਾਰ ਦੀ ਬਰੇਕ ਵੀ ਲਾਈ, ਪਰ ਇਸ ਸਮੇਂ ਦੌਰਾਨ ਹੀ ਕਾਰ ਵਿਚ ਵੱਜਣ ਨਾਲ ਲੜਕੀ ਦੂਰ ਜਾ ਡਿੱਗੀ ਅਤੇ ਮੌਕੇ `ਤੇ ਹੀ ਮੌਤ ਹੋ ਗਈ | ਮਿ੍ਤਕਾ ਦੀ ਪਹਿਚਾਣ ਗੁਰਜੋਤ ਕੌਰ ਪੁੱਤਰੀ ਜਗਸੀਰ ਸਿੰਘ ਰਾਜੂ ਪਿੰਡ ਸੰਗੂਧੌਣ ਵਜੋਂ ਹੋਈ | ਉਸ ਦੇ ਦਾਦਾ ਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਮੇਰੀ ਪੋਤਰੀ ਗੁਰਜੋਤ ਕੌਰ ਅਕਾਲ ਸਹਾਏ ਸਕੂਲ ਪਿੰਡ ਉਦੇਕਰਨ ਦੀ ਦੂਜੀ ਜਮਾਤ ਦੀ ਵਿਦਿਆਰਥਣ ਸੀ | ਬਾਅਦ ਵਿਚ ਸਬੰਧਿਤ ਥਾਣੇ ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ |..
http://beta.ajitjalandhar.com/news/20200404/163/3024480.cms#3024480ਸੜਕ ਹਾਦਸੇ `ਚ <b>ਬੱਚੀ</b> ਦੀ ਮੌਤ
ਅੰਮਿ੍ਤਸਰ, 30 ਅਕਤੂਬਰ (ਗਗਨਦੀਪ ਸ਼ਰਮਾ)-ਸੀ. ਆਈ. ਏ. ਸਟਾਫ਼ ਅੰਮਿ੍ਤਸਰ ਵਲੋਂ ਔਰਤਾਂ ਦੇ ਪਰਸ ਚੋਰੀ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਦਿਆਂ ਗਿਰੋਹ ਦੇ 12 ਮੈਂਬਰਾਂ ਨੂੰ ਕਾਬੂ ਕਰਨ `ਚ ਸਫਲਤਾ ਹਾਸਿਲ ਕੀਤੀ ਗਈ ਹੈ, ਜਿਨ੍ਹਾਂ ਕੋਲੋਂ 12 ਮੋਬਾਈਲ, 6 ਮੋਟਰਸਾਈਕਲ, 1 ਐਕਟਿਵਾ ਅਤੇ 2 ਦਾਤਰ ਬਰਾਮਦ ਕੀਤੇ ਗਏ ਹਨ | ਇਸ ਤੋਂ ਇਲਾਵਾ ਗਿਰੋਹ ਦੇ ਬਾਕੀ 5 ਮੈਂਬਰਾਂ ਨੂੰ ਗਿ੍ਫ਼ਤਾਰ ਕਰਨਾ ਬਾਕੀ ਹੈ | ਡੀ. ਸੀ. ਪੀ. ਜਗਮੋਹਨ ਸਿੰਘ ਨੇ ਪੁਲਿਸ ਲਾਈਨ `ਚ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ `ਚ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ਹੀ ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਦੀ ਟੀਮ ਵਲੋਂ ਇਹ ਅਹਿਮ ਸਫ਼ਲਤਾ ਹਾਸਿਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਗ੍ਹਾ ਤੋਂ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਕਰਮਜੀਤ ਸਿੰਘ ਕੰਮਾ, ਅੰਗਰੇਜ ਸਿੰਘ ਉਰਫ਼ ਗੰਡਾ, ਬਲਵਿੰਦਰ ਸਿੰਘ ਉਰਫ਼ ਬਿੱਟੂ ਅਤੇ ਸਤਨਾਮ ਸਿੰਘ ਉਰਫ਼ ਸੱਤਾ (ਸਾਰੇ) ਵਾਸੀਆਨ ਪਿੰਡ ਮਾਨਾਂਵਾਲਾ ਅਤੇ ਧਰਮਪ੍ਰੀਤ ਸਿੰਘ ਉਰਫ਼ ਧਰਮਾ ਵਾਸੀ ਪਿੰਡ ਮਾਲਾਕੀੜੀ ਥਾਣਾ ਲੋਪੋਕੇ ਤੋਂ ਇਲਾਵਾ ਅਤਿੰਦਰਪਾਲ ਸਿੰਘ ਉਰਫ਼ ਸੋਨਾ ਵਾਸੀ ਸੁਲਤਾਨਵਿੰਡ ਰੋਡ, ਗਗਨਦੀਪ ਸਿੰਘ ਉਰਫ਼ ਬੱਲੂ ਵਾਸੀ ਲਕਸ਼ਮਣਸਰ ਚੌਕ, ਰਾਹੁਲ ਉਰਫ਼ ਪਿੱਦੀ ਵਾਸੀ ਕਿਰਾਏਦਾਰ ਸੁਲਾਤਲਵਿੰਡ ਰੋਡ, ਰਾਹੁਲ ਉਰਫ਼ ਭੋਲੂ ਵਾਸੀ ਰੇਲਵੇ ਕਾਲੋਨੀ, ਕਰਨ ਵਾਸੀ ਰੇਲਵੇ ਕੰਡਮ ਕੁਆਟਰ ਗੋਦਾਮਾ ਵਾਲੀ ਕਾਲੋਨੀ ਰੇਲਵੇ ਸਟੇਸ਼ਨ ਅੰਮਿ੍ਤਸਰ, ਸੂਰਜ ਮਸੀਹ ਵਾਸੀ ਲੁਧਿਆਣਾ ਮੁਹੱਲਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਗੁੰਮਟਾਲਾ ਅੰਮਿ੍ਤਸਰ ਦੇ ਤੌਰ `ਤੇ ਹੋਈ ਹੈ | ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਹੁਣ ਤੱਕ ਅੰਮਿ੍ਤਸਰ ਸ਼ਹਿਰ `ਚ ਚੋਰੀ ਅਤੇ ਲੁੱਟਖੋਹ ਦੀਆਂ ਕੁੱਲ 22 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ | ਇਸ ਮੌਕੇ ਏ. ਸੀ. ਪੀ. ਪਲਵਿੰਦਰ ਸਿੰਘ, ਏ. ਡੀ. ਸੀ. ਪੀ. ਜੁਗਰਾਜ ਸਿੰਘ, ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ |..
http://beta.ajitjalandhar.com/edition/20191031/13.cmsਚੋਰ ਗਰੋਹ ਦੇ 12 ਮੈਂਬਰ ਕਾਬੂ
ਸੁਖਪਾਲ ਖਹਿਰਾ ਦਾ U-TURN ਅਸਤੀਫ਼ਾ ਵਾਪਿਸ ਲੈਣ `ਤੇ ਵਿਰੋਧੀਆਂ ਨੇ ਸੁਣਾਈਆਂ ਇੰਝ ਖਰੀਆਂ ! For More updates subscribe us by click on above Red Subscribe Button Daily Post Punjabi: https://punjabi.dailypo..
https://allpunjab.in/Videos/Play?q=https://www.youtube.com/watch?v=X11KvZGIJgohttps://www.youtube.com/watch?v=X11KvZGIJgo
ਰਾਜਾਸਾਂਸੀ, 5 ਦਸੰਬਰ (ਹੇਰ/ਖੀਵਾ)-ਪੁਲਿਸ ਜ਼ਿਲ੍ਹ•ਾ ਦਿਹਾਤੀ ਅੰਮਿ੍ਤਸਰ ਦੇ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਕਲਾਂ ਦੀ ਇੱਕ ਔਰਤ ਵਲੋਂ ਭੇਦਭਰੇ ਹਲਾਤ `ਚ ਮੌਤ ਹੋ ਜਾਣ ਉਪਰੰਤ ਪੁਲਿਸ ਵਲੋਂ ਧਾਰਾ 174 ਲਗਾਈ ਤਾਂ ਔਰਤ ਦੇ ਪਰਿਵਾਰਕ ਮੈਂਬਰਾਂ ਵਲੋਂ ਔਰਤ ਦੇ ਨਾਲ ਰਹਿਣ ਵਾਲੇ ਵਿਅਕਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਕਤਲ ਦਾ ਮੁਕੱਦਮਾ ਦਰਜ ਕਰਨ ਲਈ ਪੁਲਿਸ ਪ੍ਰਸ਼ਾਸਨ `ਤੇ ਦਬਾਅ ਪਾਉਣ ਲਈ ਅੰਮਿ੍ਤਸਰ ਹਵਾਈ ਅੱਡਾ `ਤੇ ਧਰਨਾ ਲਾ ਕੇ ਔਰਤ ਦੀ ਮਿ੍ਤਕ ਦੇਹ ਸੜਕ `ਤੇ ਰੱਖ ਕੇ ਚੱਕਾ ਜਾਮ ਕੀਤਾ ਗਿਆ, ਜਿਸ ਕਾਰਨ ਇਸ ਮਾਰਗ ਰਾਹੀਂ ਹਵਾਈ ਅੱਡੇ `ਤੇ ਪੁੱਜ ਕੇ ਦੇਸ਼ ਵਿਦੇਸ਼ਾਂ ਦੀਆਂ ਉਡਾਣਾਂ ਫੜਨ ਵਾਲੇ ਯਾਤਰੀਆਂ ਨੂੰ ਭਾਰੀ ਖੱਜਲ ਖੁਆਰ ਹੋਣਾ ਪਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸੁਮਨ ਪੁੱਤਰੀ ਜੱਸਾ ਸਿੰਘ ਵਾਸੀ ਨੌਸ਼ਹਿਰਾ ਕਲਾਂ ਜੋ ਕਿ ਆਪਣੇ ਪਹਿਲੇ ਵਿਆਹ ਤੋਂ ਤਲਾਕਸ਼ੁਦਾ ਸੀ, ਪਰ ਮਾਪਿਆਂ ਵਲੋਂ ਪਿੰਡ ਦੇ ਹੀ ਇੱਕ ਵਿਅਕਤੀ ਸ਼ੇਰਾ ਪੁੱਤਰ ਬਲਵਿੰਦਰ ਸਿੰਘ ਦੇ ਘਰ ਇਸ ਨੂੰ ਰਜਾਮੰਦੀ ਨਾਲ ਕਰੀਬ 1 ਵਰ•ਾ ਪਹਿਲਾਂ ਬਿਠਾਇਆ ਹੋਇਆ ਸੀ, ਜਦ ਕਿ ਹੁਣ ਸ਼ੇਰਾ ਇਸ ਉਕਤ ਔਰਤ ਤੋਂ ਛੁਟਕਾਰਾ ਪਾ ਕੇ ਹੋਰ ਵਿਆਹ ਕਰਨਾ ਚਾਹੁੰਦਾ ਸੀ, ਉਕਤ ਔਰਤ ਇਹ ਸਭ ਬਰਦਾਸ਼ਤ ਨਹੀਂ ਕਰ ਰਹੀ ਸੀ, ਇਸ ਦੁੱਖ ਤੋਂ ਛੁਟਕਾਰਾ ਪਾਉਣ ਲਈ ਉਕਤ ਔਰਤ ਵਲੋਂ ਜ਼ਹਿਰੀਲੀ ਵਸਤੂ ਖਾ ਲਈ ਗਈ ਤੇ ਮੌਤ ਹੋ ਗਈ | ਇਸ ਮਾਮਲੇ ਸਬੰਧੀ ਪੁਲਿਸ ਥਾਣਾ ਕੰਬੋਅ ਵਲੋਂ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਸੀ, ਪਰ ਇਸ ਲੜਕੀ ਦੇ ਮਾਪਿਆਂ ਵਲੋਂ ਉਕਤ ਵਿਅਕਤੀ ਸ਼ੇਰਾ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਦੋਸ਼ ਲਗਾਇਆ ਜਾ ਰਿਹਾ ਹੈ | ਉਨ੍ਹ•ਾਂ ਦੀ ਉਕਤ ਲੜਕੀ ਨੂੰ ਸ਼ੇਰਾ ਵਲੋਂ ਆਪ ਹੀ ਆਪਣੇ ਦੂਸਰੇ ਵਿਆਹ ਦਾ ਰਸਤਾ ਸਾਫ ਕਰਨ ਲਈ ਜ਼ਹਿਰੀਲੀ ਵਸਤੂ ਦੇ ਕੇ ਕਤਲ ਕੀਤਾ ਗਿਆ ਹੈ | ਇਸ ਲਈ ਲੜਕੀ ਪਰਿਵਾਰ ਵਲੋਂ ਸ਼ੇਰਾ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਕਤਲ ਦਾ ਮਾਮਲਾ ਦਰਜ ਕਰਵਾਉਣ ਲਈ ਉਕਤ ਔਰਤ ਦੀ ਮਿ੍ਤਕ ਦੇਹ ਹਵਾਈ ਅੱਡਾ ਮਾਰਗ ਸਥਿਤ ਕੰਬੋਅ ਪੁਲੀ `ਤੇ ਰੱਖ ਕੇ ਧਰਨਾ ਲਗਾ ਦਿੱਤਾ ਗਿਆ | ਧਰਨਾਕਾਰੀਆਂ ਨੂੰ ਪੁਲਿਸ ਥਾਣਾ ਕੰਬੋਅ ਦੇ ਮੁਖੀ ਇੰਸ: ਕਸ਼ਮੀਰ ਸਿੰਘ ਵਲੋਂ ਪੋਸਟਮਾਰਟਮ ਦੀ ਰਿਪੋਰਟ ਦੇ ਅਧਾਰ `ਤੇ ਮਾਮਲਾ ਦਰਜ ਕਰਨ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕੀਤਾ ਗਿਆ |..
http://beta.ajitjalandhar.com/news/20191206/13/2887947.cms#2887947ਭੇਦਭਰੇ ਹਲਾਤ `ਚ ਔਰਤ ਦੀ ਮੌਤ
ਰਾਜਾਸਾਂਸੀ, 5 ਦਸੰਬਰ (ਹੇਰ/ਖੀਵਾ)-ਪੁਲਿਸ ਜ਼ਿਲ੍ਹ•ਾ ਦਿਹਾਤੀ ਅੰਮਿ੍ਤਸਰ ਦੇ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਕਲਾਂ ਦੀ ਇੱਕ ਔਰਤ ਵਲੋਂ ਭੇਦਭਰੇ ਹਲਾਤ `ਚ ਮੌਤ ਹੋ ਜਾਣ ਉਪਰੰਤ ਪੁਲਿਸ ਵਲੋਂ ਧਾਰਾ 174 ਲਗਾਈ ਤਾਂ ਔਰਤ ਦੇ ਪਰਿਵਾਰਕ ਮੈਂਬਰਾਂ ਵਲੋਂ ਔਰਤ ਦੇ ਨਾਲ ਰਹਿਣ ਵਾਲੇ ਵਿਅਕਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਕਤਲ ਦਾ ਮੁਕੱਦਮਾ ਦਰਜ ਕਰਨ ਲਈ ਪੁਲਿਸ ਪ੍ਰਸ਼ਾਸਨ `ਤੇ ਦਬਾਅ ਪਾਉਣ ਲਈ ਅੰਮਿ੍ਤਸਰ ਹਵਾਈ ਅੱਡਾ `ਤੇ ਧਰਨਾ ਲਾ ਕੇ ਔਰਤ ਦੀ ਮਿ੍ਤਕ ਦੇਹ ਸੜਕ `ਤੇ ਰੱਖ ਕੇ ਚੱਕਾ ਜਾਮ ਕੀਤਾ ਗਿਆ, ਜਿਸ ਕਾਰਨ ਇਸ ਮਾਰਗ ਰਾਹੀਂ ਹਵਾਈ ਅੱਡੇ `ਤੇ ਪੁੱਜ ਕੇ ਦੇਸ਼ ਵਿਦੇਸ਼ਾਂ ਦੀਆਂ ਉਡਾਣਾਂ ਫੜਨ ਵਾਲੇ ਯਾਤਰੀਆਂ ਨੂੰ ਭਾਰੀ ਖੱਜਲ ਖੁਆਰ ਹੋਣਾ ਪਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸੁਮਨ ਪੁੱਤਰੀ ਜੱਸਾ ਸਿੰਘ ਵਾਸੀ ਨੌਸ਼ਹਿਰਾ ਕਲਾਂ ਜੋ ਕਿ ਆਪਣੇ ਪਹਿਲੇ ਵਿਆਹ ਤੋਂ ਤਲਾਕਸ਼ੁਦਾ ਸੀ, ਪਰ ਮਾਪਿਆਂ ਵਲੋਂ ਪਿੰਡ ਦੇ ਹੀ ਇੱਕ ਵਿਅਕਤੀ ਸ਼ੇਰਾ ਪੁੱਤਰ ਬਲਵਿੰਦਰ ਸਿੰਘ ਦੇ ਘਰ ਇਸ ਨੂੰ ਰਜਾਮੰਦੀ ਨਾਲ ਕਰੀਬ 1 ਵਰ•ਾ ਪਹਿਲਾਂ ਬਿਠਾਇਆ ਹੋਇਆ ਸੀ, ਜਦ ਕਿ ਹੁਣ ਸ਼ੇਰਾ ਇਸ ਉਕਤ ਔਰਤ ਤੋਂ ਛੁਟਕਾਰਾ ਪਾ ਕੇ ਹੋਰ ਵਿਆਹ ਕਰਨਾ ਚਾਹੁੰਦਾ ਸੀ, ਉਕਤ ਔਰਤ ਇਹ ਸਭ ਬਰਦਾਸ਼ਤ ਨਹੀਂ ਕਰ ਰਹੀ ਸੀ, ਇਸ ਦੁੱਖ ਤੋਂ ਛੁਟਕਾਰਾ ਪਾਉਣ ਲਈ ਉਕਤ ਔਰਤ ਵਲੋਂ ਜ਼ਹਿਰੀਲੀ ਵਸਤੂ ਖਾ ਲਈ ਗਈ ਤੇ ਮੌਤ ਹੋ ਗਈ | ਇਸ ਮਾਮਲੇ ਸਬੰਧੀ ਪੁਲਿਸ ਥਾਣਾ ਕੰਬੋਅ ਵਲੋਂ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਸੀ, ਪਰ ਇਸ ਲੜਕੀ ਦੇ ਮਾਪਿਆਂ ਵਲੋਂ ਉਕਤ ਵਿਅਕਤੀ ਸ਼ੇਰਾ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਦੋਸ਼ ਲਗਾਇਆ ਜਾ ਰਿਹਾ ਹੈ | ਉਨ੍ਹ•ਾਂ ਦੀ ਉਕਤ ਲੜਕੀ ਨੂੰ ਸ਼ੇਰਾ ਵਲੋਂ ਆਪ ਹੀ ਆਪਣੇ ਦੂਸਰੇ ਵਿਆਹ ਦਾ ਰਸਤਾ ਸਾਫ ਕਰਨ ਲਈ ਜ਼ਹਿਰੀਲੀ ਵਸਤੂ ਦੇ ਕੇ ਕਤਲ ਕੀਤਾ ਗਿਆ ਹੈ | ਇਸ ਲਈ ਲੜਕੀ ਪਰਿਵਾਰ ਵਲੋਂ ਸ਼ੇਰਾ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਕਤਲ ਦਾ ਮਾਮਲਾ ਦਰਜ ਕਰਵਾਉਣ ਲਈ ਉਕਤ ਔਰਤ ਦੀ ਮਿ੍ਤਕ ਦੇਹ ਹਵਾਈ ਅੱਡਾ ਮਾਰਗ ਸਥਿਤ ਕੰਬੋਅ ਪੁਲੀ `ਤੇ ਰੱਖ ਕੇ ਧਰਨਾ ਲਗਾ ਦਿੱਤਾ ਗਿਆ | ਧਰਨਾਕਾਰੀਆਂ ਨੂੰ ਪੁਲਿਸ ਥਾਣਾ ਕੰਬੋਅ ਦੇ ਮੁਖੀ ਇੰਸ: ਕਸ਼ਮੀਰ ਸਿੰਘ ਵਲੋਂ ਪੋਸਟਮਾਰਟਮ ਦੀ ਰਿਪੋਰਟ ਦੇ ਅਧਾਰ `ਤੇ ਮਾਮਲਾ ਦਰਜ ਕਰਨ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕੀਤਾ ਗਿਆ |..
http://beta.ajitjalandhar.com/news/20191206/13/2887947.cms#2887947ਭੇਦਭਰੇ ਹਲਾਤ `ਚ ਔਰਤ ਦੀ ਮੌਤ


Related Searches

Video Searches



ਬਿਨਾ ਦਾਨ ਲਏ ਇੰਝ ਵੀ ਹੁੰਦੀ ਹੈ ਸੇਵਾ, ਇਸ ਬੱਚੀ ਨੇ ਵਿਖਾਇਆ ਰਾਹ

NRI`S ਤੋਂ ਸਮਾਜ ਸੇਵਾ ਦੇ ਨਾਂਅ `ਤੇ ਪੈਸੇ ਖਾਣ ਵਾਲੇ ਦੇਖ ਲੈਣ, ਇਹ ਹੁੰਦੀ ਹੈ ਸੇਵਾ

ਬਿਨਾ ਬਦਲਾਂ ਤੋਂ ਹੁੰਦੀ ਹੈ ਇਸ ਗਾਰਡਨ `ਚ ਬਾਰਿਸ਼

ਜੇ ਕੋਈ ਕਰਨਾ ਚਾਹੇ ਤਾਂ ਇੰਜ ਹੁੰਦੀ ਹੈ ਲੋਕਾਂ ਦੀ ਸੇਵਾ

Prime Special (236) || ਆਹ ਹੁੰਦੀ ਹੈ ਅਸਲੀ ਸਮਾਜ ਸੇਵਾ

Song Searches



Find Latest Petrol Diesel Price

Charcha da Mudda || ਚਰਚਾ ਦਾ ਮੁੱਦਾ || ਪੰਜਾਬੀ ਯੂਨੀਵਰਸਿਟੀ ਜੇ ਨਾ ਹੁੰਦੀ ਤਾਂ ਮਾਲਵਾ ਰਹਿ ਜਾਂਦਾ ਅਨਪੜ੍ਹ!
https://allpunjab.in/Videos/Play?q=Charcha da Mudda || ਚਰਚਾ ਦਾ ਮੁੱਦਾ || ਪੰਜਾਬੀ ਯੂਨੀਵਰਸਿਟੀ ਜੇ ਨਾ ਹੁੰਦੀ ਤਾਂ ਮਾਲਵਾ ਰਹਿ ਜਾਂਦਾ ਅਨਪੜ੍ਹ!
ਸੇਵਾ ਮੁਕਤ ਮੁਲਾਜ਼ਮ ਦੇ ਬੈਂਕ ਖਾਤੇ `ਚੋਂ 80 ਹਜ਼ਾਰ ਰੁਪਏ ਗਾਇਬ
http://beta.ajitjalandhar.com/news/20200909/14/3172630.cms#3172630
ਯੂਥ ਅਕਾਲੀ ਦਲ ਦੀ ਪਲਾਜ਼ਮਾ ਦਾਨ ਕਰਨ ਦੀ ਮੁਹਿੰਮ `ਚ ਲੁਧਿਆਣਾ ਅਹਿਮ ਜ਼ਿੰਮੇਵਾਰੀ ਨਿਭਾਵੇਗਾ-ਗੋਸ਼ਾ
http://beta.ajitjalandhar.com/news/20200907/15/3169967.cms#3169967
ਯੂਥ ਅਕਾਲੀ ਦਲ ਵਲੋਂ ਪਲਾਜ਼ਮਾ ਦਾਨ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਸ਼ਲਾਘਾਯੋਗ-ਰਮਨਦੀਪ ਸਿੰਘ ਸੰਧੂ
http://beta.ajitjalandhar.com/news/20200907/12/3170375.cms#3170375
ਚੰਡੀਗੜ੍ਹ ਤੋਂ ਅੰਤਰਰਾਜੀ ਬੱਸ ਸੇਵਾ 16 ਤੋਂ ਹੋਵੇਗੀ ਸ਼ੁਰੂ
http://beta.ajitjalandhar.com/news/20200905/16/3168027.cms#3168027
Prime Special (236) || ਆਹ ਹੁੰਦੀ ਹੈ ਅਸਲੀ ਸਮਾਜ ਸੇਵਾ
https://allpunjab.in/Videos/Play?q=Prime Special (236) || ਆਹ ਹੁੰਦੀ ਹੈ ਅਸਲੀ ਸਮਾਜ ਸੇਵਾ
Prime Discussion (1280) || ਗੁਰੂ ਕੇ ਕੀਰਤਨੀਏ ਸਿੰਘ ਕਿਉਂ ਤੁਰੇ ਵਿਰੋਧ ਦੇ ਰਾਹ!
https://allpunjab.in/Videos/Play?q=Prime Discussion (1280) || ਗੁਰੂ ਕੇ ਕੀਰਤਨੀਏ ਸਿੰਘ ਕਿਉਂ ਤੁਰੇ ਵਿਰੋਧ ਦੇ ਰਾਹ!
ਹਿੰਦੂ ਤੇ ਜੈਨ ਭਾਈਚਾਰਿਆਂ ਨੂੰ ਲੁਭਾਉਣ ਦੇ ਰਾਹ ਪਏ ਬਾਇਡਨ
https://www.samajweekly.com/%e0%a8%b9%e0%a8%bf%e0%a9%b0%e0%a8%a6%e0%a9%82-%e0%a8%a4%e0%a9%87-%e0%a8%9c%e0%a9%88%e0%a8%a8-%e0%a8%ad%e0%a8%be%e0%a8%88%e0%a8%9a%e0%a8%be%e0%a8%b0%e0%a8%bf%e0%a8%86%e0%a8%82-%e0%a8%a8%e0%a9%82/
ਸੇਵਾ ਕੇਂਦਰ `ਚ ਉੱਡ ਰਹੀਆਂ ਹਨ ਕੋਵਿਡ-19 ਸਬੰਧੀ ਜਾਰੀ ਨਿਯਮਾਂ ਦੀਆਂ ਧੱਜੀਆਂ
http://beta.ajitjalandhar.com/news/20200902/10/3164901.cms#3164901
ਕਰਫ਼ਿਊ ਦੇ ਬਾਵਜੂਦ ਚੋਰ ਮੋਰੀਆਂ ਰਾਹੀਂ ਦੇਰ ਰਾਤ ਤੱਕ ਹੁੰਦੀ ਹੈ ਸ਼ਰਾਬ ਦੀ ਵਿਕਰੀ
http://beta.ajitjalandhar.com/news/20200902/10/3164892.cms#3164892



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3