Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1712 results found ! (0.784 Sec)

ਰਾਮ ਤੀਰਥ, 16 ਜੁਲਾਈ (ਧਰਵਿੰਦਰ ਸਿੰਘ ਔਲਖ)-ਪੁਲਿਸ ਚੌਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਵਿਖੇ ਦੋ ਭਰਾਵਾਂ ਦੀ ਹੋਈ ਮਾਮੂਲੀ ਝੜਪ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ ਤੇ ਛੋਟੇ ਭਰਾ ਜਗਤਾਰ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਵੱਡੇ ਭਰਾ ਕਾਰਜ ਸਿੰਘ ਤੇ ਉਸ ਦੀ ਨੂੰ ਹ ਕੰਵਲਜੀਤ ਕੌਰ ਪਤਨੀ ਬਲਕਾਰ ਸਿੰਘ ਨੂੰ ਗੰਭੀਰ ਰੂਪ `ਚ ਜ਼ਖ਼ਮੀ ਕਰ ਦਿੱਤਾ | ਘਟਨਾ ਸਬੰਧੀ ਦੋਹਾਂ ਭਰਾਵਾਂ ਦੀ ਮਾਂ ਅਮਰੀਕ ਕੌਰ ਨੇ ਦੱਸਿਆ ਕਿ ਕਾਰਜ ਸਿੰਘ ਵਲੋਂ ਲਾਇਆ ਗਿਆ ਪਾਣੀ ਜਗਤਾਰ ਸਿੰਘ ਦੇ ਖੇਤਾਂ `ਚ ਚਲਾ ਗਿਆ, ਜਿਸ ਕਰ ਕੇ ਉਨ੍ਹਾਂ ਵਿਚ ਤੂੰ-ਤੂੰ, ਮੈਂ-ਮੈਂ ਹੋਈ ਪਰ ਬਾਅਦ `ਚ ਜਗਤਾਰ ਸਿੰਘ ਨੇ ਘਰੋਂ ਤੇਜ਼ਧਾਰ ਹਥਿਆਰ ਲਿਆ ਕੇ ਕਾਰਜ ਸਿੰਘ `ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖ਼ਮੀ ਹੋ ਕੇ ਹੇਠਾਂ ਡਿਗ ਪਿਆ | ਆਪਣੇ ਸਹੁਰੇ ਨੂੰ ਬਚਾਉਣ ਲਈ ਜਦੋਂ ਉਨ੍ਹਾਂ ਦੀ ਨੂੰ ਹ ਕੰਵਲਜੀਤ ਕੌਰ ਅੱਗੇ ਹੋਈ ਤਾਂ ਜਗਤਾਰ ਸਿੰਘ ਨੇ ਉਸ ਦੇ ਸਿਰ `ਚ ਵੀ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਤੇ ਉਹ ਵੀ ਜ਼ਖ਼ਮੀ ਹੋ ਗਈ | ਕਾਰਜ ਸਿੰਘ ਦੇ ਸਿਰ `ਚੋਂ ਜ਼ਿਆਦਾ ਖੂਨ ਵਹਿਣ ਕਰ ਕੇ ਉਹ ਬੇਸੁਰਤ ਹੋ ਗਿਆ ਅਤੇ ਜਗਤਾਰ ਸਿੰਘ ਉਸ ਨੂੰ ਮਰਿਆ ਸਮਝ ਕੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ | ਕੰਵਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਰਿਪੋਰਟ ਤੁਰੰਤ ਰਾਮ ਤੀਰਥ ਚੌਕੀ ਵਿਖੇ ਦਿੱਤੀ | ਪੁਲਿਸ ਜਗਤਾਰ ਸਿੰਘ ਨੂੰ ਫੜ ਕੇ ਤਾਂ ਲੈ ਗਈ ਪਰ ਥੋੜੀ ਦੇਰ ਬਾਅਦ ਹੀ ਉਸ ਨੂੰ ਘਰ ਭੇਜ ਦਿੱਤਾ | ਉਨ੍ਹਾਂ ਕਿਹਾ ਕਿ ਕੁਝ ਸਿਆਸੀ ਆਗੂਆਂ ਵਲੋਂ ਜਗਤਾਰ ਸਿੰਘ ਨੂੰ ਬਚਾਉਣ ਤੇ ਰਾਜੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਦੋਸ਼ੀ ਹੁਣ ਵੀ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਹੈ | ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਕਾਰਜ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦ ਕਿ ਕੰਵਲਜੀਤ ਕੌਰ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ | ਉਨ੍ਹਾਂ ਨੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ | ਰਾਮ ਤੀਰਥ ਚੌਕੀ ਦੇ ਇੰਚਾਰਜ ਕਰਮਪਾਲ ਸਿੰਘ ਰੰਧਾਵਾ ਨੇ ਆਪਣੇ `ਤੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਿਖ਼ਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ |..
http://beta.ajitjalandhar.com/edition/20200717/13.cmsਭਰਾਵਾਂ ਦੀ ਮਾਮੂਲੀ ਲੜਾਈ ਨੇ ਧਾਰਿਆ ਭਿਆਨਕ ਰੂਪ
Prime Report (616) || ਦੋ ਭਰਾਵਾਂ ਦੀ ਮਿਹਨਤ ਨੇ ਕੀਲੇ ਚੰਡੀਗੜ੍ਹ ਵਾਲੇ ▶ 20:52 Prime Report (616) || ਦੋ ਭਰਾਵਾਂ ਦੀ ਮਿਹਨਤ ਨੇ ਕੀਲੇ ਚੰਡੀਗੜ੍ਹ ਵਾਲੇ
#PrimeAsiaTV #PrimeReport Subscribe To Prime Asia TV Canada :- https://goo.gl/TYnf9u 24 hours Local Punjabi Channel Available in CANADA NOW ON TELUS #2364 (O.....
https://www.youtube.com/watch?v=IsbpNo-ysPk
Hepatitis B ਹੈਪੇਟਾਈਟਸ ਭਾਵ ਪੀਲੀਆ। ਇਹ ਇੱਕ ਤਰ੍ਹਾਂ ਦੀ ਇੰਨਫੈਕਸ਼ਨ ਹੈ। ਜੋ ਕਿ ਸਾਡੇ ਸਰੀਰ ‘ਚ ਮੁੱਖ ਤੌਰ ਤੇ ਸਾਡੇ ਲਿਵਰ ‘ਚ ਹੁੰਦੀ ਹੈ। ਜਿਆਦਾਤਰ ਇਹ ਬਿਮਾਰੀ ਲੰਬਾ ਸਮਾਂ ਦਵਾਈ ਖਾਣ, ਕਿਸੇ ਕਿਸਮ ਦਾ ਨਸ਼ਾ ਕਰਨ, ਸ਼ਰਾਬ ਪੀਣ, ਦੂਸ਼ਿਤ ਮਹੌਲ ਵਿੱਚ ਰਹਿਣ, ਦੂਸ਼ਿਤ ਖਾਣਾ ਅਤੇ ਪਾਣੀ ਦਾ ਪ੍ਰਯੋਗ ਕਰਨ ਨਾਲ ਹੁੰਦੀ ਹੈ। ਕੈਂਸਰ ਤੇ HIV/AIDS ਦੀ ਤਰ੍ਹਾਂ ਹੀ Hepatitis ਵੀ ਇੱਕ ਸਿਹਤ ਚੁਣੌਤੀ ਬਣ ਚੁੱਕੀ ਹੈ। ਇਹ ਛੂਤ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ ਜਿਸ ਨੂੰ ਵੱਖਰੇ ਰੂਪਾਂ ‘ਚ ਜਾਣਿਆ ਜਾਂਦਾ ਹੈ, ਜਿਵੇਂ ਕਿ Hepatitis A,B,C, D ਅਤੇ E। Hepatitis ਦੀ ਵਜ੍ਹਾ ਨਾਲ ਹਰ ਸਾਲ 4 ਲੱਖ ਲੋਕਾਂ ਦੀ ਮੌਤ ਹੁੰਦੀ ਹੈ।B ਤੇ C ਨਹੀਂ ਹੁੰਦੇ ਜ਼ਿਆਦਾ ਖ਼ਤਰਨਾਕ ਪਰ ਜੇਕਰ Hepatitis B ਨੂੰ ਨਜ਼ਰਅੰਦਾਜ ਕੀਤਾ ਜਾਵੇ ਤਾਂ ਇਹ ਕੈਂਸਰ ਦਾ ਰੂਪ ਧਾਰ ਲੈਂਦਾ ਹੈ । ਇਸਦਾ ਵਾਇਰਸ ਖੂਨ ‘ਚ ਤਰਲ ਪਦਾਰਥ ਜਰੀਏ ਫੈਲ ਜਾਂਦਾ ਹੈ ।,ਤੇ ਇਸ ਨਾਲ ਲੀਵਰ ਨੂੰ ਵੀ ਬੁਰਾ ਪ੍ਰਭਾਵ ਪੈਂਦਾ ਏ ਤੇ ਲੀਵਰ ਨੂੰ ਕੇਸਰ ਜਾ ਲੀਵਰ ਫੇਲ੍ਹ ਹੋ ਜਾਂਦਾ ਹੈ।..
https://www.punjabi.dailypost.in/news/health/hepatitis-b-is-an-infection/Hepatitis B ਨੂੰ ਨਾ ਕਰੋ ਨਜ਼ਰਅੰਦਾਜ
House fire claims the life of an 18-month-old girl in New Brunswick Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtube.com.....
https://allpunjab.in/Videos/Play?q=ਘਰ ਨੂੰ ਲੱਗੀ ਭਿਆਨਕ ਅੱਗਘਰ ਨੂੰ ਲੱਗੀ <b>ਭਿਆਨਕ</b> ਅੱਗ
ਖੰਨਾ, 25 ਅਕਤੂਬਰ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਦੋ ਕਾਰਾਂ ਦੀ ਹੋਈ ਆਪਸੀ ਟੱਕਰ ਵਿਚ ਕਾਰ ਚਾਲਕ ਖੰਨਾ ਵਾਸੀ ਇੰਜ: ਭਵੇ ਅਗਰਵਾਲ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਭਵੇ ਅਗਰਵਾਲ ਵਾਸੀ ਜੀ. ਟੀ. ਰੋਡ ਨੇੜੇ ਡਾਕ ਘਰ ਖੰਨਾ ਨੇ ਦੱਸਿਆ ਕਿ ਮੈਂ ਮੁਹਾਲੀ ਵਿਖੇ ਇਕ ਕੰਪਨੀ ਵਿਚ ਬਤੌਰ ਇੰਜੀਨੀਅਰ ਵਜੋਂ ਨੌਕਰੀ ਕਰਦਾ ਹਾਂ, ਜਦੋਂ ਮੈਂ ਸਾਢੇ 11 ਵਜੇ ਦੇ ਕਰੀਬ ਸਰਹਿੰਦ ਕੋਲ ਪੁੱਜਾ ਤਾਂ ਅਚਾਨਕ ਮੇਰੀ ਗੱਡੀ ਅੱਗੇ ਇਕ ਹੋਰ ਕਾਰ ਜੋ ਮੁਹੱਲੇ ਦੀ ਗਲੀ `ਚੋਂ ਨਿਕਲਣ ਲੱਗੀ ਤਾਂ ਮੇਰੀ ਕਾਰ ਵਿਚ ਦੂਜੀ ਚਾਲਕ ਦੇ ਕਾਰ ਨੇ ਮੇਰੀ ਕਾਰ `ਚ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਮੇਰੀ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਤੇ ਮੈਂ ਗੰਭੀਰ ਰੂਪ `ਚ ਜ਼ਖ਼ਮੀ ਹੋ ਗਿਆ | ਮੈਨੂੰ ਜ਼ਖ਼ਮੀ ਹਾਲਤ `ਚ ਰਾਹਗੀਰਾਂ ਦੀ ਮਦਦ ਨਾਲ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ |..
http://beta.ajitjalandhar.com/news/20191026/24/2841388.cms#2841388ਕਾਰਾਂ <b>ਦੀ</b> ਟੱਕਰ `ਚ ਜ਼ਖ਼ਮੀ
ਵਿਰਸਾ ਬੋਲੀ ਸਾਂਝਾਂ ਪਿਆਰਾਂ ਦਾ, ਸਾਡਾ ਪੀ ਜੇ ਨਾਮ ਬਹਾਰਾਂ ਦਾ!Please note that with each post, your IP address is recorded, in the event that you need to be banned from this forum or your ISP contac..
http://punjabijanta.com/profile/ਰੂਪ%20ਢਿੱਲੋਂ/Profile of <b>ਰੂਪ</b> ਢਿੱਲੋਂ
ਭਿਆਨਕ ਅੱਗ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਮਜੀਠਾ ਰੋਡ ਦੀਆਂ ਨੇ, ਜਿਥੇ ਅਸ਼ੋਕ ਵਾਟਿਕਾ ਪਬਲਿਕ ਸਕੂਲ `ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ.... ਅੱਗ ਸ਼ਾਰਟ ਸਰਕਿਟ ਕਾਰਣ ਲੱਗੀ... ਜਿਸਨੇ ਕੁਝ ਹੀ ਪਲਾਂ `ਚ ਸਕੂਲ ਨਾਲ ਬਣੀਆਂ ਦੁਕ.....
https://allpunjab.in/Videos/Play?q=Amritsar ਦੇ ਇਸ School `ਚ Fire ਦਾ ਤਾਂਡਵAmritsar ਦੇ ਇਸ School `ਚ Fire ਦਾ ਤਾਂਡਵ
ਬਟਾਲਾ, 18 ਮਾਰਚ (ਬੁੱਟਰ)-ਦੇਰ ਸ਼ਾਮ ਵਿਆਹ ਸਮਾਗਮ ਤੋਂ ਪਰਤ ਰਹੀ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ 5 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਜਲੰਧਰ ਰੋਡ `ਤੇ ਕੰਗ ਪੈਲੇਸ ਦੇ ਨੇੜੇ ਵਿਆਹ ਪਾਰਟੀ ਤੋਂ ਆਲਟੋ ਕਾਰ `ਤੇ ਆਪਣੇ ਘਰ ਕਲੇਰ ਖੁਰਦ ਜਾ ਰਹੇ ਪਰਿਵਾਰਕ ਮੈਂਬਰਾਂ ਦੀ ਕਾਰ ਸੰਤੁਲਨ ਵਿਗੜਨ ਕਾਰਨ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਕਾਰ `ਚ ਸਵਾਰ ਰਾਜਬੀਰ ਸਿੰਘ ਪੁੱਤਰ ਸੂਬਾ ਸਿੰਘ, ਬਲਜਿੰਦਰ ਕੌਰ ਪਤਨੀ ਸੂਬਾ ਸਿੰਘ, ਲਵਪ੍ਰੀਤ ਸਿੰਘ ਪੁੱਤਰ ਜਰਮਨ ਸਿੰਘ, ਸੂਬਾ ਸਿੰਘ ਪੁੱਤਰ ਮਹਿੰਦਰ ਸਿੰਘ, ਸ਼ਰਨਜੀਤ ਕੌਰ ਪਤਨੀ ਸੱਜਣ ਸਿੰਘ ਗੰਭੀਰ ਰੂਪ `ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਬਟਾਲਾ ਸਿਵਲ ਹਸਪਤਾਲ `ਚ ਦਾਖ਼ਲ ਕਰਵਾਇਆ |..
http://beta.ajitjalandhar.com/news/20200319/12/3009525.cms#3009525ਸੜਕ ਹਾਦਸੇ `ਚ 5 ਜ਼ਖ਼ਮੀ
ਜਲੰਧਰ, 4 ਮਾਰਚ - ਜਲੰਧਰ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੀ ਪਹਿਚਾਣ ਸੁਰੇਸ਼ ਕੁਮਾਰ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਐਨ.ਡੀ.ਪੀ.ਐਸ. ਤਹਿਤ ਮਾਮਲਾ ਦਰਜ ਕਰ ਲਿਆ ਹੈ।..
http://beta.ajitjalandhar.com/news/20200305/51/2992615.cms#2992615ਅਫੀਮ ਸਮੇਤ ਵਿਅਕਤੀ ਕਾਬੂ
ਮਿਆਣੀ, 4 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)- ਮਿਆਣੀ ਤੋਂ ਪਿੰਡ ਪੁਲਪੁਖਤਾ ਰੋਡ `ਤੇ ਗੈਸ ਏਜੇਂਸੀ ਦੇ ਗੋਦਾਮ ਨਜ਼ਦੀਕ ਨਜ਼ਦੀਕ ਵਾਪਰੇ ਸੜਕ ਹਾਦਸੇ `ਚ ਸਕੂਟਰ ਸਵਾਰ ਔਰਤ ਦੀ ਮੌਤ ਹੋ ਗਈ | ਇਸ ਦਰਦਨਾਕ ਹਾਦਸੇ`ਚ ਉਸ ਦਾ ਸਹੁਰਾ ਗੰਭੀਰ ਜ਼ਖ਼ਮੀ ਹੋ ਗਿਆ | ਮਿ੍ਤਕਾ ਦੀ ਪਛਾਣ ਮਨਦੀਪ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਮਿਆਣੀ ਦੇ ਰੂਪ `ਚ ਹੋਈ ਹੈ | ਹਾਦਸੇ `ਚ ਗੰਭੀਰ ਜ਼ਖਮੀ ਮਿ੍ਤਕਾ ਦੇ ਸਹੁਰੇ ਸੁਰੇਸ਼ ਸਿੰਘ ਪੁੱਤਰ ਦਲੀਪ ਸਿੰਘ ਨੂੰ ਸਰਕਾਰੀ ਹਸਪਤਾਲ ਟਾਂਡਾ `ਚ ਦਾਖ਼ਲ ਕਰਵਾਇਆ ਗਿਆ ਹੈ | ਹਾਦਸਾ ਦੁਪਹਿਰ 3 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦ ਆਪਣੇ ਪਿੰਡ ਮਿਆਣੀ ਤੋਂ ਟਾਂਡਾ ਵਾਲਾ ਰਹੇ ਸਨ ਤੇ ਸਕੂਟਰ ਸਵਾਰ ਗੈਸ ਏਜੰਸੀ ਦੇ ਗੁਦਾਮ ਨਜ਼ਦੀਕ ਕਿਸੇ ਬੱਸ ਦੀ ਲਪੇਟ `ਚ ਆ ਗਿਆ , ਜਿਸ ਕਾਰਨ ਮਨਦੀਪ ਕੌਰ ਦੀ ਮੌਕੇ `ਤੇ ਹੀ ਮੌਤ ਹੋ ਗਈ | ਟਾਂਡਾ ਪੁਲਿਸ ਨੇ ਮੌਕੇ `ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ |..
http://beta.ajitjalandhar.com/news/20200305/10/2992805.cms#2992805ਸੜਕ ਹਾਦਸੇ `ਚ ਔਰਤ <b>ਦੀ</b> ਮੌਤ
ਬਾਘਾਪੁਰਾਣਾ, 10 ਫਰਵਰੀ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਲੇ ਪਿੰਡ ਰਾਜਿਆਣਾ ਵਿਖੇ ਇੱਕ ਬਜ਼ੁਰਗ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੱਟ-ਵੱਢ ਦੇ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸਰਦਾਰਾ ਸਿੰਘ, ਉਮਰ ਕਰੀਬ 70-75 ਸਾਲ ਪੁੱਤਰ ਮੱਲ ਸਿੰਘ ਦੇ ਰੂਪ `ਚ ਹੋਈ ਹੈ ਅਤੇ ਉਹ ਛੜਾ ਹੋਣ ਕਾਰਨ ਆਪਣੇ ਘਰ `ਚ ਇਕੱਲਾ ਰਹਿੰਦਾ ਸੀ। ਕਤਲ ਬਾਰੇ ਸਰਦਾਰਾ ਸਿੰਘ ਦੇ ਭਤੀਜੇ ਹਰਭਜਨ ਸਿੰਘ ਨੂੰ ਉਸ ਵੇਲੇ ਪਤਾ ਲੱਗਾ, ਜਦੋਂ ਉਹ ਆਪਣੇ ਤਾਏ (ਸਰਦਾਰਾ ਸਿੰਘ) ਨੂੰ ਚਾਹ ਦੇਣ ਲਈ ਆਇਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਬਾਘਾਪੁਰਾਣਾ ਦੇ ਸਬ ਇੰਸਪੈਕਟਰ ਗੁਰਤੇਜ ਸਿੰਘ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਘਟਨਾ ਵਾਲੀ ਥਾਂ `ਤੇ ਪਹੁੰਚੇ। ਪੁਲਿਸ ਮੁਤਾਬਕ ਮ੍ਰਿਤਕ ਦੇ ਘਰ ਅੰਦਰਲਾ ਸਮਾਨ ਵੀ ਕਾਤਲਾਂ ਵਲੋਂ ਖਿਲਾਰਿਆ ਗਿਆ ਸੀ। ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਤਲ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਜਾਂਚ ਮੁਕੰਮਲ ਹੋਣ `ਤੇ ਹੀ ਅਸਲੀਅਤ ਬਾਹਰ ਆਵੇਗੀ।..
http://beta.ajitjalandhar.com/news/20200210/51/2964145.cms#2964145ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
ਬਾਘਾਪੁਰਾਣਾ, 10 ਫਰਵਰੀ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਲੇ ਪਿੰਡ ਰਾਜਿਆਣਾ ਵਿਖੇ ਇੱਕ ਬਜ਼ੁਰਗ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੱਟ-ਵੱਢ ਦੇ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸਰਦਾਰਾ ਸਿੰਘ, ਉਮਰ ਕਰੀਬ 70-75 ਸਾਲ ਪੁੱਤਰ ਮੱਲ ਸਿੰਘ ਦੇ ਰੂਪ `ਚ ਹੋਈ ਹੈ ਅਤੇ ਉਹ ਛੜਾ ਹੋਣ ਕਾਰਨ ਆਪਣੇ ਘਰ `ਚ ਇਕੱਲਾ ਰਹਿੰਦਾ ਸੀ। ਕਤਲ ਬਾਰੇ ਸਰਦਾਰਾ ਸਿੰਘ ਦੇ ਭਤੀਜੇ ਹਰਭਜਨ ਸਿੰਘ ਨੂੰ ਉਸ ਵੇਲੇ ਪਤਾ ਲੱਗਾ, ਜਦੋਂ ਉਹ ਆਪਣੇ ਤਾਏ (ਸਰਦਾਰਾ ਸਿੰਘ) ਨੂੰ ਚਾਹ ਦੇਣ ਲਈ ਆਇਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਬਾਘਾਪੁਰਾਣਾ ਦੇ ਸਬ ਇੰਸਪੈਕਟਰ ਗੁਰਤੇਜ ਸਿੰਘ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਘਟਨਾ ਵਾਲੀ ਥਾਂ `ਤੇ ਪਹੁੰਚੇ। ਪੁਲਿਸ ਮੁਤਾਬਕ ਮ੍ਰਿਤਕ ਦੇ ਘਰ ਅੰਦਰਲਾ ਸਮਾਨ ਵੀ ਕਾਤਲਾਂ ਵਲੋਂ ਖਿਲਾਰਿਆ ਗਿਆ ਸੀ। ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਤਲ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਜਾਂਚ ਮੁਕੰਮਲ ਹੋਣ `ਤੇ ਹੀ ਅਸਲੀਅਤ ਬਾਹਰ ਆਵੇਗੀ।..
http://beta.ajitjalandhar.com/news/20200210/51/2964145.cms#2964145ਬਜ਼ੁਰਗ ਦਾ ਬੇਰਹਿਮੀ ਨਾਲ ਕਤਲ


Related Searches

Video Searches



ਭਰਾਵਾਂ ਦੀ ਮਾਮੂਲੀ ਲੜਾਈ ਨੇ ਧਾਰਿਆ ਭਿਆਨਕ ਰੂਪ

Ludhiana `ਚ ਮਾਮੂਲੀ ਵਿਵਾਦ ਨੇ ਧਾਰਿਆ ਖੂਨੀ ਰੂਪ, ਦੇਖੋ Video

Jalandhar ਦੇ ਇਸ ਮੁਹੱਲੇ `ਚ ਮਾਮੂਲੀ ਵਿਵਾਦ ਨੇ ਧਾਰਿਆ ਖੂਨੀ ਰੂਪ, Video viral

Amritsar `ਚ ਮਾਮੂਲੀ ਵਿਵਾਦ ਨੇ ਧਾਰਿਆ ਖੂਨੀ ਰੂਪ, CCTV `ਚ ਕੈਦ ਹੋਈ ਪੂਰੀ ਘਟਨਾ

ਬੱਚਿਆ ਦੀ ਲੜਾਈ ਨੇ ਧਾਰਿਆ ਖ਼ੂਨੀ ਰੂਪ

Song Searches



Find Latest Petrol Diesel Price

ਮਹਾਂਮਾਰੀ ਦੇ ਭਿਆਨਕ ਰੂਪ ਅਖ਼ਤਿਆਰ ਕਰਨ ਤੋਂ ਡਰੇ ਲੋਕ
http://beta.ajitjalandhar.com/news/20200907/8/3170504.cms#3170504
Prime Report (616) || ਦੋ ਭਰਾਵਾਂ ਦੀ ਮਿਹਨਤ ਨੇ ਕੀਲੇ ਚੰਡੀਗੜ੍ਹ ਵਾਲੇ
https://allpunjab.in/Videos/Play?q=Prime Report (616) || ਦੋ ਭਰਾਵਾਂ ਦੀ ਮਿਹਨਤ ਨੇ ਕੀਲੇ ਚੰਡੀਗੜ੍ਹ ਵਾਲੇ
ਗੰਦਗੀ ਦੇ ਢੇਰ ਦੇ ਰਹੇ ਨੇ ਭਿਆਨਕ ਬਿਮਾਰੀਆਂ ਨੂੰ ਸੱਦਾ
http://beta.ajitjalandhar.com/news/20200827/11/3158504.cms#3158504
ਪਾਈਥਾਗੋਰਸ ਥਿਉਰਮ ਦਾ ਹੋਰ ਨਵਾਂ ਰੂਪ ਖੋਜਣ ਵਾਲੇ ਲੈਕਚਰਾਰ ਜਸਪਾਲ ਸਿੰਘ ਨੂੰ ਨਿਵਾਜਿਆ ਡਾਕਟਰੇਟ ਡਿਗਰੀ ਨਾਲ
http://beta.ajitjalandhar.com/news/20200827/11/3158503.cms#3158503
Chajj Da Vichar (1090) || ਬੱਬੂ ਮਾਨ ਨਾਲ ਕਿਉਂ ਹੋਈ ਲੜਾਈ
https://allpunjab.in/Videos/Play?q=Chajj Da Vichar (1090) || ਬੱਬੂ ਮਾਨ ਨਾਲ ਕਿਉਂ ਹੋਈ ਲੜਾਈ
ਯੈੱਸ ਬੈਂਕ ਘੁਟਾਲਾ: ਵਧਾਵਨ ਭਰਾਵਾਂ ਨੂੰ ਜ਼ਮਾਨਤ
https://www.samajweekly.com/%e0%a8%af%e0%a9%88%e0%a9%b1%e0%a8%b8-%e0%a8%ac%e0%a9%88%e0%a8%82%e0%a8%95-%e0%a8%98%e0%a9%81%e0%a8%9f%e0%a8%be%e0%a8%b2%e0%a8%be-%e0%a8%b5%e0%a8%a7%e0%a8%be%e0%a8%b5%e0%a8%a8-%e0%a8%ad%e0%a8%b0/
Hoshiarpur ਚ ਹਿੰਮਤ ਦੀ ਮਿਸਾਲ ਬਣਿਆ ਜਿੰਦਰ, ਸਕੂਟੀ ਨੂੰ ਦਿੱਤਾ ਕਾਰ ਦਾ ਰੂਪ
https://allpunjab.in/Videos/Play?q=Hoshiarpur ਚ ਹਿੰਮਤ ਦੀ ਮਿਸਾਲ ਬਣਿਆ ਜਿੰਦਰ, ਸਕੂਟੀ ਨੂੰ ਦਿੱਤਾ ਕਾਰ ਦਾ ਰੂਪ
4 ਭਰਾ ਤੁਰੇ ਸੀ ਪਾਕਿਸਤਾਨ ਤੋਂ ਰਾਹ `ਚ 2 ਤੋੜ ਗਏ ਦਮ, ਬਚੇ ਜਿਉਂਦੇ ਭਰਾਵਾਂ ਤੋਂ ਸੁਣੋ ਰੂਹ ਕੰਬਾਉਂਦਾ ਮੰਜ਼ਰ !
https://allpunjab.in/Videos/Play?q=4 ਭਰਾ ਤੁਰੇ ਸੀ ਪਾਕਿਸਤਾਨ ਤੋਂ ਰਾਹ `ਚ 2 ਤੋੜ ਗਏ ਦਮ, ਬਚੇ ਜਿਉਂਦੇ ਭਰਾਵਾਂ ਤੋਂ ਸੁਣੋ ਰੂਹ ਕੰਬਾਉਂਦਾ ਮੰਜ਼ਰ !
ਗੁਜਰਾਤ : ਸਬਜ਼ੀ ਮੰਡੀ `ਚ ਲੱਗੀ ਭਿਆਨਕ ਅੱਗ, 10 ਦੁਕਾਨਾਂ ਅਤੇ ਇੱਕ ਗੋਦਾਮ ਸੜ ਕੇ ਹੋਇਆ ਰਾਖ
https://allpunjab.in/Videos/Play?q=ਗੁਜਰਾਤ : ਸਬਜ਼ੀ ਮੰਡੀ `ਚ ਲੱਗੀ ਭਿਆਨਕ ਅੱਗ, 10 ਦੁਕਾਨਾਂ ਅਤੇ ਇੱਕ ਗੋਦਾਮ ਸੜ ਕੇ ਹੋਇਆ ਰਾਖ
ਕਾਲੇ ਦਿਵਸ ਦੇ ਰੂਪ `ਚ ਮਨਾਇਆ ਗਿਆ ਆਜ਼ਾਦੀ ਦਿਵਸ
https://allpunjab.in/Videos/Play?q=ਕਾਲੇ ਦਿਵਸ ਦੇ ਰੂਪ `ਚ ਮਨਾਇਆ ਗਿਆ ਆਜ਼ਾਦੀ ਦਿਵਸ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3